Punjab
Search
Sir, m fish farming karna chata hu....plz process btaye..
(hn)
yaddi aap fish farming krna chahte hai to iske liye aap FFDA(fish farmer development aggency) se training jrur len waha 5 din ki training di jatti hai fir apko uss training se loan aur subsidy mill skti hai aur uske liye 10th pass hona jruri hai, aur aap suruat ek ekad se kr skte hai aur usme 5000 pung dall skte hai. baki iske vare mai purri jankari apko training mai mill jayegi. waha apko iske kam ki aur isme honne wale kharch ki sari jankari mill jayegi aur talab ki sahi tyari ki jankari v milegi..
Uttar Pradesh
हरियाणा में कई कृषि केंद्र उपलब्ध हैं जहां से आप प्रशिक्षण प्राप्त करके फिश फार्मिंग को स्टार्ट कर सकते हैं इसके लिए आप किसी गवर्नमेंट संस्था या फिर किसी प्राइवेट संस्था से भी ट्रेनिंग ले सकते हैं जिसका खर्चा 3 से ₹5000 के आसपास है
Haryana
ok sir
ਮੱਝ ਕੱਲ ਸੁਈ ਸੀ ਤੇ ਉਸ ਦਾ ਦੁਧ ਚੋਅ ਲਿਆ ਸੀ ਤੇ ਉਹ ਹੁਣ ਬੈਠ ਗਈ ਖੱੜੀ ਨੀ ਹੁੰਦੀ ਤੇ ਉਸ ਲਈ ਕਿ ਕਰਨਾ ਚਾਹੀਦਾ ਹੈ
(pb)
ਤੁਸੀ ਉਸ ਨੂੰ Mifex botal 450 ml ਲਗਵਾਓ ਇਸ ਵਿਚ Tonophos ਇੰਜੇਕਸ਼ਨ 20ml ਮਿਕਸ ਕਰਕੇ IV slow ਲਗਵਾਓ ਅਤੇ Nurokind ਇੰਜੇਕਸ਼ਨ 15ml ਰੋਜਾਨਾ 3 ਦਿਨ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ ਅਤੇ ਉਸਦਾ ਦੁੱਧ ਪੂਰਾ ਖਾਲੀ ਨਾ ਕਰੋ, ਥੋੜਾ ਦੁੱਧ ਥਨਾਂ ਵਿੱਚ ਛੱਡੋ
सर जी एक भैंस के अगले वाले पैर में सूजन आ रही है और पैरों से लंगड़ा आती है क्या इलाज करें सर
(hn)
उसे आप Sarakind plus 1-1 गोली सुबह शाम देनी शुरू करें और अपने सवाल के साथ उसे सोजिश वाले पैर की फोटो भी भेजे जिसे देखकर आपको सही जानकारी दी जा सके और यह भी बताएं कि उसे कोई चोट लगी थी या नहीं।
सर जी एक भैंस के दूध में खून आ रहा है क्या करें सर कोई इलाज बताएं
(hn)
Punjab
उसे आप Injection Zackshot 20ml, intacef tezo 4.5gm injection, CRB(ascorbic acid) injection 20ml , Vitum-H inj. 5ml लगवाएं इससे फर्क पड़ जाएगा।
papaya mexican 2 farming help
(en)
Punjab
Hello sir, kindly ask your question in detail that you can get proper information. Thank you
धान की पत्तियां सूख रही है
(hn)
गोपाल जी कृपया इसकी फोटो भेजें ताकि आपको सही जानकारी दी जा सके।
सर् हम मशरूम की खेती करना चाहते है लेकिन उसके बारे में हमे कोई भी जानकारी नही है कैसे करे और किस प्रकार से करे कृपया आप हमें रास्ता बताए और उसके बारे में पूरी जानकारी दे
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Uttar Pradesh
कृपया अपने नजदीकी कृषी विज्ञान केन्द्र से संपर्क करे या फिर सोलन के मशरुम केंद्र से 01792 230767 इस नंबर से संपर्क करें। 9389017092 ये फोन गोविंद वललभ पंत उत्तराखंड का नंबर है जहां से आप ऑनलाइन मधम से मशरूम का प्रसिक्षण के सकते है
Jharkhand
सुक्रिया सर् जी
Jharkhand
नही मिला है सर् जी
Sar ji is no Ki Bimari hai
(pb)
Paramjeet g iste fungus da hmla hai isdi roktham de lyi Folicur@200 ml per acre spray kr skde ho...
Madhya Pradesh
हा
Madhya Pradesh
क्या डालना चाहिए इसमें
devmedia
(hn)
Punjab
Saini ji kripya aap btaye ke aap ise kya dikkat aayi hai taki aapko uske hisab se jankari di ja sake,dhanywad
mandi price
(pb)
Punjab
Daljinder ji kirpya aap yeh btayen ki aap kis chijj ke mandi rate ki jankari lena chahte hai tan jo apko sahi jankari di ja skee.
ਝੋਨੇ ਵਿਚ੍ ਬੋਰਨ੍ ਕਿੰਨੀ ਪਾਈਏ
(en)
ਭੀਮਸੈਨ ਜੀ Boron@1 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ।
ਮੈਰੀ ਗੋਲਡ ਗੇਂਦੇ ਦੇ ਫੁੱਲਾਂ ਦਾ ਬੀਜ ਆ ਜੀ ਕਦੋਂ ਅਤੇ ਕਿਵੇਂ ਲਗਾਈਏ
(pb)
Chandigarh
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ। ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ। ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ। ਗਾਂ ਦਾ ਗੋਬਰ ਮਿਲਾਓ। ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ। ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ। ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ। ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ। ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ।
want to sell cropps on line
(en)
Punjab
satyanarain ji please tell us which crop you want to sell it online so that we can guide you accordingly.thank you
ਸਰ ਜੀ ਰਾਠੀ ਵੱਛੀ ਅਤੇ ਮੁਰਾਂ ਨਸਲ ਕੱਟੀ ਹੈ ਇਹ ਦੋਵੇਂ 2 ਸਾਲ ਦੀਆ ਹਨ ਇਹਨਾ ਦੇ ਕੱਦ ਵਧਾਉਣ ਅਤੇ ਇਨ੍ਹਾਂ ਦੇ ਸਰੀਰ ਬਣਾਉਣ ਲਈ ਕੀ ਖਵਾਇਆ ਜਾਵੇ ?
(pb)
Punjab
ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ bovimin-b powder 50gm ਰੋਜਾਨਾ ਦਿਓ..
Punjab
ਧੰਨਵਾਦ ਜੀ
need to know any govt poultry hetchery in Punjab if possible near by hoshiarpur
(en)
Punjab
chicks tusi GADVASU Ludhiana to le sakde ho, chicks book karvon lai tusi 7889239583 te samparak kar sakde ho, chicks da rate inha di variety (Kisam) de adhar te vakh vakh hunda hai, Thankyou.
ਮੈਰੀ ਗੋਲਡ ਗੇਂਦੇ ਦਾ ਬੀਜ ਆ ਕਦੋਂ ਅਤੇ ਕਿਵੇਂ ਲਗਾਈਏ ?
(pb)
Chandigarh
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ। ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ। ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ। ਗਾਂ ਦਾ ਗੋਬਰ ਮਿਲਾਓ। ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ। ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ। ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ। ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ। ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ।
झाड़ करेला का बीज ऑनलाइन कैसे और कहा से ले सकते है।ये सिर्फ पंजाब में ही मिलता है।कृपया हमको बताने की कृपा करें।अगर कोई बाज़ार से खरीदकर भेज सके हम उस भाई को,भेजने का और बीज का पैसा भेज देंगे।धन्यवाद
(hn)
Punjab
अशोक जी आप करेले का बीज लेने के लिए आप जगमीत सिंह 8699555651 से संपर्क कर सकते है| धन्यवाद
devmedia
(hn)
Punjab
Deepak ji, isme macchar ka hamla hua hai ap iski roktham ke liye isme imidacloprid @ 1.5 ml prati litre pani ke hisab se spray kar sakte hain, dhanywad
ye konsi bimari h ji or upaaye kya hai ?
(hn)
Shri maan g isme magnesium ki kmi hai iske liye aap Magnesium sulphate@ 1 kg per acre spray kr skte ho....
mere baingan sikud rhe h ?
(hn)
Hotam g kripa iski photo bhejen tnki apko poori jankari di ja ske....
Mosam bare dasso g ?
(en)
Punjab
Amit ji, mausam vibhag de anusaar shanivaar nu taapmaan 35*C rahega, badal vi nal shaye rehn di sambhavna hai, aun vale agle hafte tak barish vi pe sakdi hai ate taapmaan 35-40*C de vich rahega, dhanwad
kuch kuch tcrcte
धान में झुलसा रोग लगा तो उपचार बताए ?
(hn)
Rajasthan
जुगराज जी धन में झुलस रोग की रोकथाम के लिए आप folicur @200ml को प्रति एकड़ के हिसाब से स्प्रे करें| धन्यवाद
dawa ka teknikl nam btaya
paddy di hight control karan layi koi dwai ?
(pb)
JS g growth di roktham de lyi Lihocin@200 ml per acre spray kr skde ho...
मेरी भेंस का पैर फरैक्चर हो गया है क्या इलाज करू ?
(hn)
Punjab
प्रकाश जी इसे आप नज़दीकी किसी डॉक्टर से प्लस्तर करवाएं क्योंकि इसका ओर कोई इलाज नहीं है इसे प्लस्टर करके सहारा देकर खड़ा रखा करेंं
devmedia
(pb)
Punjab
Gurjinder ji jekar tuhade kol Hf cow hai tan uss nu vdia record da hf semen bhrwao kyuki jekar tuci hor nasal da bhrwaude ho fir bache cross nasal de aunnge jekar pehle cross hf hai tan semen bhrwa skde ho.
Mosam bare dusso g ?
(en)
Punjab
Amit ji, mausam vibhag ke anusaar snaivaar ko taapmaan 35*C rehnde ki sambhavna hai, baadal bhi shayae rahe ge, or aney vale agle hafte tak ka taapmaan 35-40*C rahe ga, or barish padne ki sambhavna bani rahe gi, dhanywad
ਪਸੂ਼ਆਂ ਲਈ ਦਾਲਾਂ ਦੀ ਟੋਟ (ਰਹਿੰਦ ਖੂੰਹਦ) ਕਿਸ ਕੀਮਤ ਤੇ ਕਿਥੋਂ ਲੈ ਸਕਦੇ ਹਾਂ ਜੇ ਕਿਸੇ ਨੇ ਖਰੀਦੀ ਹੋਵੇ ਤਾਂ ਕੀਮਤ ਬਾਰੇ ਜਰੂਰ ਦੱਸੋ ਜੀ ?
(pb)
Rajasthan
ਹਰਜਿੰਦਰ ਜੀ ਇਸਦੀ ਕੀਮਤ ਦੀ ਸਹੀ ਜਾਣਕਾਰੀ ਤੁਹਾਨੂੰ ਨਜ਼ਦੀਕੀ ਮਾਰਕੀਟ ਵਿੱਚੋ ਹੀ ਪਤਾ ਲਗ ਸਕਦੀ ਹੈ ਤੁਸੀ ਦਾਲਾਂ ਵਾਲਿਆਂ ਦੁਕਾਨਾਂ ਤੋਂ ਪਤਾ ਕਰ ਸਕਦੇ ਹੋ
Punjab
ਛੋਲਿਆਂ ਦੀ ਦਾਲ ਖ਼ਰੀਦੀ ਸੀ ਵੀਰ 50ਰੁਪੲਏ ਕਿਲੋ
सर जी ये बछड़ी कोनसे नस्ल की है और उसका दूध का रिकॉर्ड क्या है ?
(hn)
Rajasthan
यह आयरशायर क्रॉस नस्ल की है। इसका दूध इसकी मां के दूध रिकॉर्ड के हिसाब से होगा यदि इसकी मां का अच्छा रिकॉर्ड है तो इसका दूध भी अच्छा होगा बाकि खुराक पर निर्भर करता है।
is npk ki kya dose h per litre of water raddish pe krni h ?
(pb)
Punjab
Mandeep ji kirpa karke isdi photo poori bhejo tuhade valo bheji gayi photo adhi uplaod hoyi hai ta jo tuhanu osde hisab nal jankari diti ja sake.dhanwad
Kon si bimari hai ?
(hn)
Burbal g isme fungus ka attack hai iski roktham ke liye aap Folicur@200 ml per acre spray kr skte ho...
brsat k karn ado pdgyo koi ilaz dobara jd mjbuti kk liye
(hn)
Maharashtra
Ramnivas ji, apke dawara bheji gayi photo mein kuch saaf dikhayi nahi de raha hai kripya ap photo dubara bhejein taaki apko dekh kar iske bare mein jankari di ja sake, dhanywad
sir hamare bajra me Sundi Bali me aa gai hai ?
(hn)
Avadesh g bajra mein Vesticor@40 ml per acre spray kr skte ho....
ਦੇਸੀ ਮੁਰਗੀ ਫਾਰਮ ਲਈ ਕਿੰਨ੍ਹੇ % subsidy ਹੈ ਜੀ ?
(pb)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
I want to know If There is Any farmer / Expert here for red Chilli Farming ?
(en)
Punjab
Akshay Singla ji please ask your query here so that we can guide you accordingly.thank you
ਇਸ ਨੂੰ ਸੂਣ ਵਿਚ ਦੋ ਮਹੀਨੇ ਰਿਸਦੇ ਹਨ ਇਸ ਲਈ ਇਸ ਨੂੰ ਕਿਸ ਖ਼ਰਾਕ ਦੀ ਲੋੜ ਹੈ ?
(pb)
BhaaG isnu rajwa hara chaara te har din 2-3 kg wadhya feed pao te malap rehat karo
ਸਲਾਦ ਪਤਾ ਅਤੇ ਬਰੋਕਲੀ ਦੀ ਖੇਤੀ ਬਾਰੇ ਜਾਣਕਾਰੀ ਦਿੳੁ ?
(pb)
ਿੲੰਦਰਜੀਤ ਜੀ, ਬਰੌਕਲੀ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ।ਲੈਟੱਸ ਲਈ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ। ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ।ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ। ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ।ਧੰਨਵਾਦ
sir 4 month de calf nu calf tone product de sakti a te eh kina time dena hai te kine matra vich dena puri jankari diti javi dhanwad ?
(pb)
Punjab
Gurpreet ji tuci isdi varto kr skde ho ehh weight de hisab nal 10-15ml rojana de skde ho..
नीम्बू की टहनियां सुख रही हैं इसका इलाज ?
(hn)
Rajasthan
मोहन जी आप इसकी सुखी हुई टहनी को काट कर उसके ऊपर बोर्डो पेस्ट लगाए| इस से यह ठीक हो जाएगी| धन्यवाद
पपीते कि खेती के बारे में जानकारी चाहिए
(hn)
Punjab
पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद
Rajasthan
बहुत-बहुत धन्यवाद आपका
Sir red lady tiwan 786 ka papita ka kheti kitne dino ka hota he or kitne dino k bad fruting ata he. fruiting ane k bad kitne dino me harvesting suru hota he or kitne din tak chalta he?ir or ek bar harvesting me kitna kilo expect minimum kar sakte hen agar sab sahi sahi hua toh? dusra harvesting kab suru hoga wohi fasal se or wo kitna din tak chalega or kitna harvest hoga 2nd time?
devmedia
(pb)
ਤੁਸੀ ਉਸ ਨੂੰ Bovimin-gl liquid 7ml ਰੋਜਾਨਾ ਅਤੇ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ
ਐਅਰਲੇਰਿੰਗ ਨਾਲ ਤਿਆਰ ਕੀਤਾ ਗਿਆ ਬੂਟਾ ਸੁੱਕ ਗਿਆ ਸੀ ਜੀ ਕੀ ਕਾਰਨ ਹੋ ਸਕਦਾ ਜੜਾ ਵੀ ਹੈ ਗੀਆ ਸੀ
(pb)
Punjab
ਰਾਜਿੰਦਰ ਜੀ airlayering ਦੇ ਦਵਾਰਾ ਤਿਆਰ ਕੀਤੇ ਗਏ ਬੂਟੇ ਨੂੰ ਜੇਕਰ ਹਵਾ ਵੀ ਲੱਗ ਜਾਂਦੀ ਹੈ ਤਾ ਇਹ ਸੁੱਕਣਾ ਸ਼ੁਰੂ ਕਰ ਦਿੰਦਾ ਹੈ ਇਸਤੋਂ ਇਲਾਵਾ ਜੇਕਰ ਬੂਟਾ ਹਜੇ ਹਰਾ ਹੈ ਤਾ ਤੁਸੀ ਇਸਨੂੰ ਮਿੱਟੀ ਵਿਚ ਦਬਾ ਦਿਓ| ਧੰਨਵਾਦ
Punjab
suk gia ha g
Punjab
butta kine time bad butte to ktna chahida ha g
Punjab
sir tuhada mob no send karo
Hi sir.manu matar di crop di full information chaidi ha.best seed nd how to perform further all . I am from Punjab.
(en)
Chandigarh
ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ। Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ। ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ। ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ। ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ। ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ। ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ। ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ। ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ।ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ। ਰਾਉਣੀ ਇਸ ਫਸਲ ਲਈ ਜਰੂਰੀ ਹੈ । ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ । ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ। ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ। ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ। ਹਰੇ ਮਟਰਾਂ ਨੂੰ ਸਹੀ ਪੜਾਅ ਤੇ ਤੁੜਾਈ ਜਰੂਰੀ ਹੈ । ਜਦੋ ਮਟਰਾਂ ਦਾ ਰੰਗ ਗੂੜੇ ਤੋ ਹਰਾ ਹੋਣਾ ਸ਼ੁਰੂ ਹੋਵੇ,ਜਿੰਨੀ ਜਲਦੀ ਹੋ ਸਕੇ ਕਟਾਈ ਸ਼ੁਰੂ ਕਰ ਦੇਣ ਚਾਹੀਦੀ ਹੈ। ਇਸ ਦੀਆ 4 ਤੋਂ 5 ਤੁੜਾਈਆ 6 ਤੋਂ 10 ਦਿਨਾਂ ਦੇ ਵਕਫੇ ਤੇ ਕੀਤੀਆ ਜਾ ਸਕਦੀਆ ਹਨ । ਫਸਲ ਦਾ ਝਾੜ ਉਸਦੀ ਕਿਸਮ, ਮਿੱਟੀ ਅਤੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ।
sir firozpur vich steevia and insuleen plant kitho milange ji
(en)
Punjab
Gurcharn Singh ji, ehna plants nu lain lai tusi Rahul (9999729979) nal sampark kar skde ho, Dhanvad
ssa g apa majj leandi c ik te kitho majj lai k aye oh banda kehnda a 1 mahina rehnda wa soon ch majj leandi nu 10 din ho gye a te oh aje dudh nhi la rhi te kite kite nale j Mardi a ki osnu khal peo k pa skde a k nhi jis naal dudh chnga day te kamjor v na hou hun usnu is time daily 100 gram sari da tel te vitum h 10 ml de rhe eh question mai tad pucheya oh bnda te kehnda c k ik mahina rehnda kite thora boht jhoot na hove tad pucheya hai k khal pa skde a koi dar te nhi
(pb)
Punjab
Harman ji kai varr pashu suun ton kujj din pehla dudh utrda hai baki tuci khurak da dian rkho ate feed khal usde khann de hisab nal deo jiwe ohh asani nal khandi hai uss hisab nal deo jekar sukki khandi hai tan sukki deo jekar bheeo ke khandi hai tan bheeo ke de skde ho baki vitum-h ate saro da tel dinde rho.
usnu varevea di khal PA skde Ho, saro di Na paao, usnu 3kg Vdiaa feed daily paao Te rajwa hra chaara deo
eda Taseer thandi ho jandi a?
dhanwad boht g
ਮਿਰਚਾਂ ਦੇ ਪੌਦੇ ਲਗਾਏ ਹਨ ਪਰ ਉਹ ਸੁਕ ਰਹੇ ਹਨ ਕੀ ਕਾਰਨ ਹੋ ਸਕਦਾ ਹੈ
(pb)
Punjab
ਪਿੰਦਰ ਜੀ, ਇਸ ਦੀ ਜੜ੍ਹ ਦੇ ਵਿੱਚ ਸਮਾਂ ਲੱਗ ਜਾਂਦਾ ਹੈ ਤੁਸੀਂ ਇਸ ਵਿੱਚ NPK 191919 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਮਾਫ ਕਰਨਾ ਟਮਾਟਰ ਦੇ ਹਨ
Hi, which fertilizer is good for tomoto.Now it s completed 2 months. Suggest best fertilizer to stay flower and grow the tomota size. Thanks in advance Prasad
(en)
Madhya Pradesh
Prasad ji please tell us the history of crop that you have provided any fertilizer on the time of sowing so that we can guide you accordingly.thank you
Hi kalpana mam,Intial days 12:68:0 and 19:19:19 used alternate days the quantity of 20 kgs for 2 acers. Between used max nutrition some times around 8 kgs . Present from last two weeks using 13:43:13 using along that pelvic acid.
sade kinnu aye ho ke dige jande dasso
(pb)
Punjab
Lovepreet ji tuc isde uper planofix@4ml nu prati 15 litre pani de hisab nal spray karo.isto ilava tuc vermicompost@2 kilo nu prati boote de hisab nal pao.dhanwad
Hare chare lyi hun laua wala bajara beez skde 1 acre ch beez di matara daso
(pb)
Punjab
Harman ji isde layi tuc 6-8 kilo beej di varto kar sakde ho,dhanwad
ਨੀਲੀ ਰਾਵੀ ਅਤੇ ਭੂਰੀ ਕੱਟੀਆ ਜੇ ਕਿਸੇ ਕੋਲ ਹੋਣ pls contact at 8198070255 whatsapp. near malerkotla
(en)
Punjab
ਤੁਸੀ ਕੱਟੀਆਂ ਲੈਣ ਲਈ ਰਸ਼ਪਾਲ ਸਿੰਘ 9464746578 ਦਿਓਲ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
guvar ki lambai 5.5 feet ho geyi h lekin abhi bhi fal nhi lag rhah upay batayen
(hn)
Madhya Pradesh
Suthar ji aap iske uper NPK 130045@10 gram ko prati litre pani ke hisab se spray karen.dhanywad
Rajasthan
mam kya m isko acetamiprid k sath m ghol kr spray kr sakta hun ?
sir puchna chahta hu ki meri cow dudh bdhti nhi jo kuch mrji dal lo uska hal bataye
(pb)
Punjab
Thakur ji pashu ka dudh uski nasal per nirbhar hai jitna uss nasal ka dudh hoga pashua utna hi dudh deta hai baki khurak achi dalen aap Milkout powder 2-2 chamch subah sham den aur Enerdyna liquid 100ml rojana de skte ha.
sir pr 122 jhona nisrna shuru ho geya hun kaadi sapre lkarni chahidi
(pb)
Punjab
Sunil ji jekar jhona nisrna shuru kar dinda hai ta tuc NPK 130045@1 kilo nu prati acre de hisab nal spray karo isto ilava tuc isde uper boron@100 gram nu prati acre de hisab nal spray karo,dhanwad
Punjab
Npk 005234 and Bron de sapre Karni chahidi ha
किसान भाइयो आज buffalo hoga hai 8ghante ho gye jer nhi dala ab tk koi upchar batao
(hn)
Punjab
Sunil ji aap doctor se jer niklwa skte hai aur usko Utrevive liquid 100-100ml subah sham dena suru kren..
Kati nu Mook da dewayi
(en)
Punjab
Harpreet ji tuci uss nu Biotrim inj. usde weight de hisab nal 5-10ml lgaa skde ho ate Vitakind liv liquid v 20-50ml rojana growth de hisab nal deo.
सीलपा जी मूंगफली की फसल मे NPK की स्प्रे पर बिघा के हिसाब से कितना किलो के हिसाब से होनी चाहिऐ प्लीज मेडम बताओ
(hn)
Punjab
जगदीश जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
आंवले का फल झड़ रहा है इस के लिए कोई दवाई बताएं जैविक में हो तो बहुत अच्छा
(hn)
Rajasthan
नरेंदर जी आंवले के फल को झड़ने से रोकने के लिए आप planofix @4ml को प्रति 15 लीटर पानी के हिसाब से स्प्रे करें| इसके इलावा जैविक उपचार के लिए आप पौधे को vermicompost @3 किलो को प्रति पौधा डाले| धन्यवाद
Punjab
call me 9814004506
ਮਹੀਨਾਵਾਰ ਖੇਤੀ ਰਸਾਲਾ ਲਗਵਾਉਣਾ
(pb)
Punjab
ਅਰਸ਼ਦੀਪ ਜੀ ਤੁਸੀ ਮਹੀਨੇਵਾਰ ਰਸਾਲਾ ਲਾਉਣ ਦੇ ਲਈ ਨਾਲ ਦਿਤੀ ਫੋਟੋ ਦੇਖ ਸਕਦੇ ਹੋ। ਧੰਨਵਾਦ
Punjab
photo show nhi ho rahi
sir mere baigan ke tana me kida lagane se tana sukh rahe hai kya kare
(hn)
Uttar Pradesh
Sanjay ji baingan me kide ki roktham ke liye aap Triazophos@20ml/10Ltr pani ke hisab se spray karen,dhanywad
मैं आलू प्याज टमाटर और बाकी सब्जियों की एक एवरेज कीमत कैसे पता लगा सकता हु जैसे कि मान लीजिये फ़िलहाल प्याज के दाम 20रू KG है, तो ये भविष्य में ये दाम कितना ऊपर और नीचे जा सकते है, इस तरह इनकी कीमतों का एक सही अंदाज़ा कैसे लगाया जाए
(en)
Punjab
संदीप जी इसका कोई अंदाजा नहीं लगाया जा सकता, इनके रेट बाजार की डिमांड के अनुसार ही होते हैं, धन्यवाद
dear sir / mam 121 jhona milking stage te hai. jhone bich tidd bohat aa gya hai jhanda patta kha reha te dane v kehri spray krea jo telete tid dona nu control kree. lamidaclopride ja koi hor plls replyy
(en)
Punjab
gagan ji kirpa karke tuc isdi photo bhejo ta jo tuhanu osde hisab nal jankari diti ja sake ke tuc kehdi spray di varto kar sakde ho,dhanwad