Punjab
Search
ਖੁੰਬਾਂ ਦਾ ਬੇਸ ਕਿਸ ਤਰਾਂ ਤਿਆਰ ਹੁੰਦਾ ਹੈ। ਪਰਾਲੀ ਜਾਂ ਤੂੜੀ ਦਾ ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Haryana
sis call karo g 8684927708
ਖੁੰਬਾਂ ਦਾ ਬੀਜ ਕਿਸ ਤਰਾਂ ਘਰ ਵਿੱਚ ਤਿਆਰ ਹੁੰਦਾ ਹੈ ?
(pb)
ਰਣਜੀਤ ਜੀ ਤੁਸੀ ਨਾਲ ਦਿਤੀ ਵੀਡੀਓ ਚੈੱਕ ਕਰ ਸਕਦੇ ਹੋ ਇਸਦੇ ਬੀਜ ਦੇ ਲਈ :-https://www.youtube.com/watch?v=xzX-vuud8YQ
Rajasthan
पर्सनल फाइनेंस टेक & ऑटो एमएसएमई कंज्यूमर मनी नॉलेज गेहूं से मशरूम उगा रहे पंजाब के किसान, कमाई व उत्पादन में 50 फीसदी की बढ़ोतरी  Market Team Aug 23, 2016, 03:33 AM IST नई दिल्ली। गेहूं और चावल की खेती के लिए प्रसिद्ध पंजाब के किसान मशरूम पैदा करने में भी नंबर वन है। वे अब नए तरीके से गेहूं से मशरूम भी पैदा कर रहे हैं। हिमाचल प्रदेश यूनिवर्सिटी शिमला के प्रयोग ने गेहूं के दानों और फिर गेहूं के भूसे से मशरूम तैयार करने की विधि खोजी है। अधिकारिक सूत्रों के मुताबिक पंजाब में पिछले दो सालों में मशरूम उत्पादन में पहले की अपेक्षा 70 फीसदी का इजाफा हुआ है। यूनिवर्सिटी के प्रोफेसर अब इस विधि का पेटेंट भी कराने की तैयारी कर रहे हैं। खर्च होते हैं सिर्फ 5 हजार कमाई होती है 15 की यूनिवर्सिटी के प्रोफेसर अनंत कुमार ने इस नई विधि को वर्ष 2013 में इजाद किया था। इसके तहत 15 किलोग्राम मशरूम बनाने के लिए 10 किलोग्राम गेहूं के दानों की आवश्यकता होती है। इस गेहूं को उबाला जाता है और इस पर मशरूम पाउडर डाला जाता है, जिससे मशरूम का बीज तैयार हो जाता है।इसे तीन महीने के लिए इस बीज को 10 किलोग्राम गेहूं के भूसे में 10 ग्राम बीज के हिसाब से रखा जाता है। 3 महीने बाद गेहूं के ये दाने मशरूम के रूम में अंकुरित होने शुरू हो जाते हैं। इसके बाद इन्हें 20 से 25 दिनों के लिए पॉलीथीन में डालकर 25 डिग्री सेंटीग्रेट तापमान वाले कमरे में रखा जाता है। इस प्रक्रिया के बाद प्राप्त होने वाले मशरूम को सीधे बाजार में या किसी कंपनी के साथ कांट्रेक्ट कर बेचा जाता है।
Rajasthan
यह तरीका मेरा खुद का भी अपनाया हुए है और इसे अच्छी क्वॉलिटी की mushroom मिलती हैं
ਡਰੈਗਨ ਫਰੂਟ ਕਿੰਨੇ ਸਮੇਂ ਵਿੱਚ ਫ਼ਲ ਦੇਣ ਲੱਗ ਪੈਂਦਾ ਹੈ ?
(pb)
ਰਣਜੀਤ ਜੀ, ਇਹ 2 ਸਾਲ ਬਾਅਦ ਵਧੀਆ ਫ਼ਲ ਦੇਣਾ ਸ਼ੁਰੂ ਕਰਦਾ ਹੈ, ਧੰਨਵਾਦ
ਕਾਫ ਨੂੰ ਵਿਟਾਮਿਨ ਐਚ ਕਿੰਨੀ ਮਾਤਰਾ ਦੇਣੀ ਹੈ। buffalo ਨੂੰ ਕਿੰਨੀ ਮਾਤਰਾ ਦੇਣੀ ਹੈ। ਵਿਟਾਮਿਨ ਐਚ ਦੇ ਕੀ ਫਾਇਦੇ ਹਨ ?
(pb)
Punjab
ਰਣਜੀਤ ਜੀ ਤੁਸੀ ਮੱਝ ਨੂੰ 10 ਮਿਲੀ ਰੋਜਾਨਾ ਦੇ ਸਕਦੇ ਹੋ ਅਤੇ ਬੱਚੇ ਨੂੰ 2 ਮਹੀਨੇ ਦੀ ਉਮਰ ਤੋਂ ਬਾਦ ਦੇਣਾ ਸ਼ੁਰੂ ਕਰੋ ਅਤੇ 2 ਮਿਲੀ ਰੋਜਾਨਾ ਦਿਓ ਇਸ ਵਿਚ ਵਿਟਾਮਿਨ ਹੁੰਦੇ ਹੈ ਜਿਸ ਨਾਲ ਸਰੀਰ ਦੀ ਵਧਿਆ ਗਰੋਥ ਹੋ ਜਾਂਦੀ ਹੈ
ਦੇਸੀ ਨਸਲ ਦੇ ਬੱਚੇ ਹਨ ਅਤੇ ਇਹਨਾਂ ਦੀਆਂ ਲਤਾਂ ਕੰਮ ਨਹੀਂ ਕਰ ਰਹੀਆਂ ਅਤੇ ਵਿੰਗੀਆਹੋ ਰਹੀਆਂ ਹਨ। ਕੋਈ ਹਾਲ ਦਸੋ ?
(pb)
Punjab
ਇਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ਇਸਦੇ ਲਈ ਤੁਸੀ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਇਸ ਨਾਲ ਹੋ ਫਰਕ ਪੈ ਜਾਵੇਗਾ
ਸੱਤ ਸ੍ਰੀ ਅਕਾਲ ਜੀ ,ਮੱਝ ਗਰਕਦੀ ਹੈ , ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਜੇਕਰ ਤੁਹਾਡੀ ਮੱਝ ਘੁਰਕਦੀ ਹੈ ਤਾਂ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਵਾਂ ਘੁਰਕਣੋ ਬੰਦ ਹੋ ਜਾਣਗੀਆ ਅਤੇ problend powder ਦੇਣਾ ਸ਼ੁਰੂ ਕਰੋ ਇਹ virbac ਕੰਪਨੀ ਦਾ ਪ੍ਰੋਡਕਟ ਹੈ
नर्सरी एवं बड़े पौधे में वेस्टइंडीकम्पोजर का छिड़काव कितने मात्र में करना चाहिए और कितने समय के अन्तराल में करना होना चाहिए ?
(hn)
Maharashtra
Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं इसका प्रयोग करने का तरीका यह है कि इसको तैयार करने के बाद इसे पानी में टूटी लगाकर छोड़ सकते है जब आप फसल को पानी देते है या आप इसे छानकर इसकी फसल पर सीधे स्प्रे भी कर सकते है धन्यवाद
sir layer poultry farming ke bare me jankari dijiye trening kaha se le kitana investment aayega loan kese milega puri jankari dijiye ?
(hn)
Punjab
Lal ji iski training ke liye aap apne nazdiki krishi vigyan kendra se sampark kr skte hai waha iski training lee skte hai aur uss training certificate se apko loan v mill skta hai , yaddi aap layer farming krna chahte hai to iske liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai.
5000 bard ke layer polrty ke liye sir
ये कोनसा रोग है और इसका क्या इलाज है ?
(hn)
दीनदयाल जी इसके ऊपर आप M45@500 ग्राम प्रती एकड़ सप्रे कर सकते हो।
Rajasthan
इस पोधे को उखाड़कर देखे अगर दीमक दिखे तो cloropyriphos 20 % सिंचाई पानी में मिलाए और अगर दीमक ना दिखे तो समझ लेना कि यह विल्ट रोग है जो कि खेत में कुछ कुछ पोधो को होता है वैसे अगर आप स्प्रे ना भी करे तो भी यह रोग अपने आप रुक जाता है
મશરુમ માટે ની જાણકારી આપો ?
(hn)
Maharashtra
Mushroom cultivation can be done inside in well ventilated room, shed, basement, garage etc. Paddy straw mushroom can be grown outside in shady places. Three kinds of mushroom are grown in India. Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC. Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom. Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity. Spawn/Mushroom seeds preparation These are available in markets. One can prepared or produce it on farm. Freshly prepared grain spawn is best for use. Substrate preparation Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation. Oyster growing in Polythene bag Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. 18-20 days after spawning, first mushroom is appeared. With interval of week, two to three flushes will appears. Carry out harvesting of oyster mushroom, when cap of mushroom starts to fold. For harvesting use sharp knife and it can be harvested by twisting off it with fingers. It is consumed freshly or can be dried in sun or with mechanical dryer. Within 45-60 days period, from one ton of dry wheat straw more than 500 kg of fresh mushroom can be obtained.
ਲਖਵਿੰਦਰ ਗਿੱਲ ਜੀ,ਮੈਂ ਛੋਟੇ ਪੱਧਰ ਤੇ ਮਸ਼ਰੂਮ ਦਾ ਕੰਮ ਕਰਨਾ ਚਾਹੁੰਦਾ ਹਾਂ।ਮੈਨੂੰ ਸਹੀ ਜਾਨਕਾਰੀ ਦੳ ਜੀ। ?
(pb)
ਜੇਕਰ ਤੁਸੀ ਬਿਲਕੁੱਲ ਨਵੇ ਹੋ ਮਸ਼ਰੂਮ ਫਾਰਮਿੰਗ ਲਈ ਤਾਂ ਤੁਸੀ ਸਾਡਾ ਫਾਰਮ ਵਿਜਟ ਕਰੋ ਜੀ ਇਸ ਤਰਾਂ ਪੂਰੀ ਜਾਣਕਾਰੀ ਦੱਸਣੀ ਮੁਸ਼ਕਿਲ ਹੈ , ਕਿੳੇੁਕੀ ਕੰਪੋਸਟ ਬਣਾਉਣਾ ਬਹੁਤ ਟੈਕਨੀਕਲ ਕੰਮ ਹੈ ਤੁਸੀ ਮੈਨੂੰ 94631 62531 ਨੰਬਰ ਤੇ ਕਾਲ ਕਰਕੇ ਫਾਰਮ ਵਿਜ਼ਟ ਕਰਨ ਆ ਸਕਦੇ ਹੋ ਜੀ।
Haryana
call kar veer8684927708
which pesticide use for cotton ?
(en)
Maharashtra
Mr. Akhilesh, please tell us the name of pest which has attacked the crop so that we can provide you relevant information accordingly, thank you
Maharashtra
white fly, thrip...
टमाटर की खेती करने का समय तथा कौन सी प्रजाति अच्छी रहेगी ?
(hn)
Punjab
बसंत के मौसम के लिए नर्सरी नवंबर-दिसंबर में तैयार करें जबकि सर्दियों में के मौसम में सितंबर-अक्तूबर महीने में नर्सरी में बीजों को बोयें। टमाटर की आप किसमें जैसे के Hisar Arun (Selection 7), Kashi Amrut (D.V.R.T 1), Kashi Anupam, Kashi Vishesh (H -86), Pant Bahar, Arka Vikas, D T 10, Arka Saurabh, Pusa Hybrid 2, Avinash 2, S.T.H 537, ARTH-3, Gotya, N.S 815, BSS 99, BSS 40, Toystoll की बिजाई कर सकते हैं, धन्यवाद
lemon cultivation ?
(en)
Maharashtra
It can grow in varieties of soil ranging from clayey to sandy, alluvial soil and loamy soil having good drainage system. It gives best result when grown under loamy-sand soils with high organic content. It can even tolerate poor soil. Avoid cultivation in soil which have poor drainage system or have long water holding capacity. 5.0-8.5 pH soil ranges best for the growth of the crop. For Lemongrass plantation, it requires fertile and irrigated land. Ploughing and harrowing should be done repeatedly. During land preparation mix Lindane powder @ 10kg/acre with soil at the time of last ploughing to protect the crop from the attack of termite. Transplantation of lemongrass is done on raised beds. Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Depth should be 2-3 cm.Two month old seedlings is ready for transplantation in main field. Use seed rate of 1.6 - 2 kg/acre. To protect crop from long smut disease, before sowing do seed treatment with Ceresan @0.2% or Emisan@1 gm/kg of seeds. After chemical treatment, use seeds for sowing. Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Seeds are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19cm. Do not plant seedlings deep into the soil as this may cause root-rot to occur during rainy season. In north east area, apply dose of nitrogen @24 kg, phosphorus @20 kg and potassium @14 kg/acre in form of Urea@52 kg, SSP@125 kg and MoP@23 kg/acre. In other conditions apply dose of nitrogen @40 kg/acre as it is recommended by Aromatic Plant Research Station, Odakkali (Kerala). Thank you
ਇਸ ਬੂਟੇ ਨੂੰ ਇੱਕ ਸਾਲ ਹੋ ਗਿਆ ਹੈ ਇਸ ਬਾਰੇ ਜਾਣਕਾਰੀ ਦਿਊ ਜੀ ਕਿਹੜੀ ਕਿਹੜੀ ਖਾਦ ਪਾਈ ਜਾਵੇ ?
(pb)
Punjab
ਤੁਸੀਂ ਇਸ ਦੇ ਚੰਗੇ ਵਿਕਾਸ ਲਈ ਇਸ ਵਿੱਚ vermicompost @ 4 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
ssa g majj nu soon vich 15 din rehnde han te lewti te nhi bnayi aje par usde ik than nu soj pyi a vitum h 10 ml dyi da kite us naal te nhi doj pai jandi ja ki karn ho skda
(pb)
Punjab
Harman ji vitum-h da koi nuksan nhi hai tuci uss nu Carpade inj. 10ml lgwa deo iss nal frak paa jawega.
ok sir
Sir mere amle me chote chote amle aa rhe h is samay sichai kbb krni chahiye. Iss samay konsi khaad dalni chahiye mere chote chote amle giirr the h toh mujhe kya krna chahiye ?
(en)
Maharashtra
Shashi ji, ap amla mein NPK 130045 @ 10 gram prati litre pani ke hisaab se spray karein, ampa girne band ho jayege, dhanywaad
Sir mere amle me chote chote amle aa rhe h is samay sichai kbb krni chahiye. Iss samay konsi khaad dalni chahiye mere chote chote amle giirr the h toh mujhe kya krna chahiye ?
(en)
Maharashtra
Shashi ji, yeh tatvo ki kami ke kaaran ho raha hai ap iski roktham ke liye isme NPK 130045 @ 10 gram prati litre pani ke hisab se spray kar sakte hain, dhanywad
ਸਤਿ ਸੀ੍ ਅਕਾਲ ਜੀ ਸਰ iffco bazaar app ਕੀ ਹੈ ਕੀ ਅਸੀ iffco bazaar app download ਕਰਕੇ ਕੋਈ ਵੀ ਖੇਤੀਬਾੜੀ ਦਾ ਪਰੋਡਕਟ ਮੰਗਵਾ ਸਕਦੇ ਹਾ ਇਸ ਵਿੱਚ ਕਿਸੇ ਵੀ ਤਰਾ ਦੀ ਕੋਈ ਲੁੱਟ ਜਾ ਕੋਈ ਹੇਰਾ ਫੇਰੀ ਤੋ ਨਹੀ ?
(pb)
Punjab
ਸਰਬਜੀਤ ਜੀ, Iffco ਕੰਪਨੀ ਭਰੋਸੇਯੋਗ ਕੰਪਨੀ ਹੈ, ਪਰ ਆਨਲਾਈਨ ਖ਼ਰੀਦਦਾਰੀ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ ਹੈ, ਤੁਸੀਂ ਇਸ ਨੂੰ ਆਪਣੇ ਤੋਰ ਦੇ ਜਾਂਚ ਕਰ ਕੇ ਮੰਗਵਾ ਸਕਦੇ ਹੋ, ਧੰਨਵਾਦ
ਗੁਬਾਰੀ ਇਸ ਤਰਾ ਹੋ ਰਹੀ ਏ ਕੋਈ ਹਲ ਦਸੋ ਜੀ ?
(pb)
ਪਰਮਜੀਤ ਜੀ ਗੁਬਾਰੀ ਉੱਪਰ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਨਾਲ Folicur@200 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
tele lyi vdiya sapry dso result vdiya howe nale rate v dsyo ?
(pb)
Punjab
Raj g Kirpa krke apna swaal visthaar nal pucho g and eh dasso tuc kehdi fasal lyi tele wali spray bare puch rahe ho g ta jo tuhanu poori jaankari mil ske g..
Punjab
jhonne lyi
beetroot di jankari chidi c isdi bijai da ki time a te khda bij vdia isdi bijai dolla te ja bed bna ke kive kiti jave dhnwad ?
(pb)
Punjab
Bhangu ji isdi bijai october -mid november tak kar sakde ho. aap iski spacing 45-50cm di varto karo. Paudhe to paudhe da faasla 15-20cm. bijai de same dungayi 2.5cm di varto karo. Ik acre vich 40,000 paudhe prati acre de hisab nal varto.
ਪਿਆਜ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਦੱਸੋ ਜੀ ?
(pb)
Punjab
ਸ੍ਰੀ ਮਾਨ ਜੀ ਪਿਆਜ ਦੀ ਪਨੀਰੀ ਅਧ ਅਕਤੂਬਰ ਤੋਂ ਅਧ ਨਵੰਬਰ ਤਕ ਬੀਜ ਸਕਦੇ ਹੋ ਜੀ ਅਤੇ ਇਹ ਪਨੀਰੀ ਜਨਵਰੀ ਦੇ ਪਹਿਲੇ ਹਫਤੇ ਤੋਂ ਅਧ ਜਨਵਰੀ ਤਕ ਖੇਤ ਵਿਚ ਲਗਾ ਸਕਦੇ ਹੋ ਜੀ।
नमस्ते सर गाय को खुजली और हो गया है गीलट जैसा हैं ?
(hn)
यदि गाय खुजली हो रही है तब आप Hitek इंजेक्शन 1 मि.ली. प्रति 50 किलो शरीर के भार के हिसाब से चमड़ी में लगवाएं।
fish farming training related koi info hegi a g District Sangrur ?
(pb)
Punjab
KP singh ji tuci fish farming di training di jankari lai Sh.Charanjit Singh, ADF Sh. Rakesh Kumar, CEO 94175-82117, 94174-77865 nal sampark kr skde ho.
ਪਿਆਜ ਦੀ ਪਨੀਰੀ ਬੀਜਣ ਦਾ ਢੁਕਵਾਂ ਸਮਾਂ ?
(pb)
Punjab
ਪਿਆਜ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।
ਹੈਲੋ docter me ਘਰ ਵਿੱਚ ਮੁਰਗਿਆਂ ਰੱਖਿਆ ਨੇ ਤੇ ਓ ਖੂਨ ਵਾਲੀ ਬਿਠਾ ਕਰਦਿਆ ਨੇ ਨਾਲੇ ਓਨਾ ਵਿਚ chuja ਵੀ ਮਾਰਦੇ ਨੇ ਤੇ ਸੁਸਤ ਰਹੇਦੇ ਨੇ ਕਿਰਪਾ ਕਰਕੇ ਕੋਈ ਹੱਲ ਦੱਸੋ ji ਧੰਨ ਵਾਦ ?
(pb)
Punjab
ਇਹ ਕੋਕਸਿਡੋਸਿਸ ਬਿਮਾਰੀ ਕਰਕੇ ਹੋ ਸਕਦਾ ਹੈ ਤੁਸੀ ਇਹਨਾਂ ਨੂੰ amprolium ਸਾਲਟ ਦੀ ਦਵਾਈ ਦੇਣੀ ਸ਼ੁਰੂ ਕਰੋ
Hello respected friends..ye nimboo ka tree hai..ek din achanak iss ki leaves aise ho gayi jaise ki photo main dee hain..kripya batayein ki kya pareshani hai..dhanyawad ?
(en)
Maharashtra
Himesh ji, kripya ap iski jad mein deemak ke hamle ki jaanch karein, agar hamla mojood ho to ap iski roktham ke liye ap isme chlorpyriphos @ 4 ml prati litre pani ke hisaab se spray kar sakte hain, dhanywad
Uttar Pradesh
ji mam..m going to follow your advice..thank you so much for the precious advice..thank you
पौधा पोशाक के बारे में :- G. *Seaweed* ( *Zyme* ) समुद्री घास - प्रदूषण मुक्त समुद्री घास की खेती , जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास *सूक्ष्मजीवों* के *पुन: उत्पादन* और *संचय* में मदद करती है और बहुत महत्वपूर्ण रूप से मौजूदा सूक्ष्म जीवों की *मरम्मत* करती है H. Seaweed समुंदरी घाँस के समृद्ध सामग्री *100% जैविक* समुद्री घास का अर्क *60* से अधिक *खनिजों* और तत्त्व *21 एमिनो एसिड* सरल और जटिल *कार्बोहाइड्रेट* आवश्यक *पौध विकास पोषक तत्व* और हार्मोन *एल्गिनिक एसिड* कंडीशनर का काम करता है *पॉली फेनॉल्स* माध्यमिक मेटाबोलाइट्स हैं uv संरक्षण में महत्वपूर्ण भूमिका I. समृद्ध संयोजन हाइड्रोलाइज्ड *प्रोटीन* और *अमीनो* एसिड *25* % *ह्यूमिक* एसिड *10* % *पॉलीसैकेराईड 5* % *60* % समुद्री पौधों के *जैविक* माइक्रोबियल
hello respected friends..ye nimboo ka tree hai ..ek din achanak isski leaves photo main dee hain waise ho gayi hain...kripya batayein kya pareshani hai..dhanyawad ?
(en)
Maharashtra
Himesh ji, apke dawara bheji gayi photo upload nahi hui hai kripya ap photo dubara bhejein taaki apko uske hisaab se jankari di ja sake, dhanywad
madhumakhi palan jankari dijiye ?
(hn)
Agr aap pehli war madhumakhi palan start kr rhe ho ta sabh to pehala ta tuhanu es di training di jrurat hai ta jo tusi makhi palan diah barikia nu samj sako training lene ke liye aap apne nazdiki krishi vigyan kendra se sampark kr skte hai aur waha se training lee skte hai fir tusi is nu chote level te start kro tuhanu ik peti lgbhag Rs 3000 se 5000 tk mil jave gi tusi 10 peti nal v kam start kr skde ho, tuhanu market vich v iska acha daam mil skda hai 1 kg organic honey da rate Rs 400 se 700 tk mil janda hai.
रेड लेडी पपीता बीज किस ब्रांड का बढ़िया रहेगा amazon से खरीदना सही रहेगा या नहीं ?
(hn)
Punjab
राहुल जी आप इसे खरीद सकते है| आप Taiwan red lady की बिजाई कर सकते है| धन्यवाद
15 ਸਤੰਬਰ ਤੋਂ ਘਰ ਦੀ ਬਗੀਚੀ ਵਿੱਚ ਕਿਹੜੀ ਕਿਹੜੀ ਸਬਜੀ ਲਾ ਸਕਦੇ ਹਾਂ ਜੀ ?
(pb)
Punjab
ਸ੍ਰੀ ਮਾਨ ਜੀ ਘਰੇਲੂ ਬਗੀਚੀ ਲਈ ਤੁਸੀਂ ਪਾਲਕ ਸ਼ਲਗਮ ਮੂਲੀ ਗਾਜਰ ਫੁੱਲ ਗੋਭੀ ਲਗਾ ਸਕਦੇ ਹੋ ਜੀ।
27p31 variety hai ji jhone d munjra katen wali sundi pae gyi hai ji kehri spry krea ji please jldi dseo ess te krate ker skde a ji jhona 75 % nisr chuka hai ?
(en)
Punjab
Amanjot singh g jhone vich munjar cut soondi di roktham lyi adama company da product Barazide @400 ml per acre de hisab nal 120 liter pani vich mila ke spray kro g..
Punjab
sir appne koll karate spry pyi a ji ker skdey a jhone updr dso koi sid effect ta nhi Hou ha jhona nisar chukha hai ji
sabzi te fruit di kheti lyi training kitho mildi hai .usdi jankari devo ?
(pb)
Punjab
Kamal ji, tusi is di training apne najdeeki krishi vigyan kendra to le sakde ho, joke nag kalan vicch stith hai, ithe ja ke tusi apna form bhar do jado vi training hoye gi tuhanu das dita jayega, dhanwad
भुरा याहू का उपाएं बताए ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
Chattisgarh
धान का पत्ता निचे सड राहा है उपाएं बताए
buffalo layi hara chara te turi kinni deni chahidi hai .isto elava feed choker te khal kinni deni chahidi hai ?
(pb)
Punjab
tuci pashu nu rojana 30-35 kg hara chara ate 5-7 kg sukka chara mix krke de skde ho ate feed tuci majh nu 2kg dudh mgar 1kg ate cow nu 3kg dudh mgar 1kg de hisab nal de skde ho. tuci jo v chokar, khal, feed deni ohh uss hisab nal mix krke de skde ho.
सर अमरूद के पेड़ पर पत्ते अपने आप काट रहे हैं। इसे ठीक करने के लिए जैविक कीटनाशक घर पर कैसे तैयार करे और इसे कब और कैसे प्रयोग करे इसके के बारे में जरूर बताइये ?
(en)
Maharashtra
नीलेश जी, यह कीट का हमला हुआ है आप इसकी रोकथाम के लिए इसमें नीम का तेल @ 4 ml प्रति लीटर पानी के हिसाब से स्प्रे ,धन्यवाद
सुबह से 3 बजे तक बहुत तेज धूप होती हैं फिर 3 बजे के बाद बहुत तेज बारिश होती है ऎशा 10-12 दिनों से हो रह है जिससे यह आस पास और मेरा टमाटर का बगीचा मर ने लग (जलने जैसा हो गया है ) तो कुछ उपाय बताए । क्या करे ?
(hn)
Punjab
निलेश जी यह फंगस है इसकी रोकथाम के लिए आप carbendazim @3 ग्राम को प्रति लीटर पानी के हिसाब से स्प्रे करें| धन्यवाद
पौधा पोशाक के बारे में :- G. *Seaweed* ( *Zyme* ) समुद्री घास - प्रदूषण मुक्त समुद्री घास की खेती , जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास *सूक्ष्मजीवों* के *पुन: उत्पादन* और *संचय* में मदद करती है और बहुत महत्वपूर्ण रूप से मौजूदा सूक्ष्म जीवों की *मरम्मत* करती है H. Seaweed समुंदरी घाँस के समृद्ध सामग्री *100% जैविक* समुद्री घास का अर्क *60* से अधिक *खनिजों* और तत्त्व *21 एमिनो एसिड* सरल और जटिल *कार्बोहाइड्रेट* आवश्यक *पौध विकास पोषक तत्व* और हार्मोन *एल्गिनिक एसिड* कंडीशनर का काम करता है *पॉली फेनॉल्स* माध्यमिक मेटाबोलाइट्स हैं uv संरक्षण में महत्वपूर्ण भूमिका I. समृद्ध संयोजन हाइड्रोलाइज्ड *प्रोटीन* और *अमीनो* एसिड *25* % *ह्यूमिक* एसिड *10* % *पॉलीसैकेराईड 5* % *60* % समुद्री पौधों के *जैविक* माइक्रोबियल
kanak kis mahine me boyi jati hai ?
(hn)
Punjab
पालक की बिजाई लगभग एक साल में की जा सकती है| पर अगस्त से दिसंबर का समय बिजाई के लिए उचित होता है।
सर इसमे पत्ते अपने आप काट से रहे हैं।इसका कोई जैविक उपाय बताइये और इस कीट नासक को घर पर तैयार कैसे करे इसके बारे में भी बताइये ?
(en)
Punjab
नीलेश जी, कृपया आप साथ में फोटो डालें, ताकि आपको देख कर जानकारी दी जा सके, धन्यवाद
I want mushroom seeds if nearby available then please inform 7988409568 ?
(en)
Punjab
Mr. Rajat, you can contact MR. Ashok 7015136739 for mushroom seeds, thank you
hamare khet ki jankari ?
(hn)
Maharashtra
Mohmmad ji, kripya ap apna sawal visthar se pcuhein taaki apko uske hisaab se jakari di ja sake, dhanywad
sir 6 month ka hf calf h use pet ke kido ki goli sari de ya aadi or ek 2sal ki h or use kitni de ?
(hn)
Punjab
Brar ji tuci 2 sall wali nu purri de skde ho ate 6 month wali nu ek goli de 3 hisee krke ek hissaa deo.
मान्यवर , मशरूम उगाने के बारे में जानकारी प्रदान करने की कृपा करें ?
(hn)
करन जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Rajasthan
धन्यवाद सर
sir eh palak vich nadeen ugg pye ne es te koi sprey ho sakdi hai es bare dso g tq ?
(pb)
Punjab
Manjot ji, nadeena di tusi hathi godaikaro, kyu ki koi vi nadeennahsk fasal nu nuksaan karega, dhanwad
what would be best medicine to improve peas plant growth and production in nainital reason used arkil barar seeds ?
(en)
Maharashtra
Mr. Tanuj, please give application of NPK 191919@ 10 gram per litre of water for the better growth of the plant, thank you
पौधा पोशाक के बारे में :- G. *Seaweed* ( *Zyme* ) समुद्री घास - प्रदूषण मुक्त समुद्री घास की खेती , जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास *सूक्ष्मजीवों* के *पुन: उत्पादन* और *संचय* में मदद करती है और बहुत महत्वपूर्ण रूप से मौजूदा सूक्ष्म जीवों की *मरम्मत* करती है H. Seaweed समुंदरी घाँस के समृद्ध सामग्री *100% जैविक* समुद्री घास का अर्क *60* से अधिक *खनिजों* और तत्त्व *21 एमिनो एसिड* सरल और जटिल *कार्बोहाइड्रेट* आवश्यक *पौध विकास पोषक तत्व* और हार्मोन *एल्गिनिक एसिड* कंडीशनर का काम करता है *पॉली फेनॉल्स* माध्यमिक मेटाबोलाइट्स हैं uv संरक्षण में महत्वपूर्ण भूमिका I. समृद्ध संयोजन हाइड्रोलाइज्ड *प्रोटीन* और *अमीनो* एसिड *25* % *ह्यूमिक* एसिड *10* % *पॉलीसैकेराईड 5* % *60* % समुद्री पौधों के *जैविक* माइक्रोबियल
Ssa sir main murgi palan Da kam start krna hai ehde bare information chahidi hai ?
(pb)
Punjab
murgi palan ko 2 trike se suru kr skte hai ek egg ke liye aur dusra meat ke liye yaddi aap egg ke krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai, lekin iss kam ko suru krne se pehle aap iski training jrur len yeh training aap apne nazdiki krishi vigyan kendra se lee skte hai
what is function business ?
(pb)
Punjab
Mr. Raman Business function is a process or operation that is performed routinely to carry out a part of the mission of an organization. thank you
I wana to sell oat crop on higher price so please give me proper suggestions ?
(en)
Punjab
Arshdeep Brar ji you can sell it in your nearest market or you can make products out of it and then you can sell it.thank you
ਮੇਰਾ ਪਸੂ ਕਿਸਾਨ ਕਰੈਡਿਟ ਕਾਰਡ pnb ਬੈਂਕ ਵਾਲੇ ਨਹੀ ਬਣਾ ਰਹੇ ਕਿਰਪਾ ਕਰਕੇ ਦੱਸੋ ਜੀ ?
(pb)
Punjab
ਤੁਸੀ ਕਿਸਾਨ ਕਰੈਡਿਟ ਕਾਰਡ ਲਈ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ
sat shri akal ji, cow di delevry hoye nu 15 din ho gaye han cow di milking bht tight hai milk kadhan vich bht problem hundi hai isda koi hal daso dhanwaad ?
(pb)
Punjab
Osnu nimbu 100gm, ravkhand 250gm te dalda 250gm 5 din deo nall hi potasium iodide 20gm 7gm rojana 6 din takk deo ji
stirbol injection 5 ml/day lgatar 4 din lgao je milking pehla hi smooth ho jave ta injection lona band kar sakde ho
Punjab
sir ehde ch salt kehra ah ??
diethylstilbestrol generally urine problem lyi use kita janda hai jekar tuhade pashu da koi ik than v ghat chalda hove ta v eh medicine de sakde ho jekar gharrlu upaye karne hon ta pashu nu muatard oil te fennel nu halka roast karke de sakde ho
September month me konsi sabji ugaye ?
(en)
Maharashtra
Tarun ji, ap fulgobhi, bandgobhi, pyaj, dhaniya,gajar, muli palak ki bijai kar sakte hain, dhanywad
सर इस रोग की दवा बतायें ?
(hn)
शैलेन्द्र जी धान में Sheath blight का हमला है इसकी रोकथाम के लिए Adexar@300 ml प्रती एकड़ सप्रे कर सकते हो।
यह कौन सा रोग है और इस का उपचार क्या है ?
(hn)
संतोध जी इसमें पत्ता लपेट सूंडी का हमला है इसकी रोकथाम के Fame@30 ml प्रती एकड़ सप्रे कर सकते हो।
फंगस के कारण कपास की फसल बर्बाद हो गई है उपाय बताएं ?
(hn)
धर्मवीर जी कपास के ऊपर Priaxor@120 ml प्रती एकड़ सप्रे कर सकते हो।
Haryana
kastodia 200 gram parti kilo
how we can increase the production of cotton ?
(hn)
Punjab
Mr/Ms. Neeti, for the better production give recommended dose of manures and fertilizers to the plant, keep check on the attack of insects and diseases on the plant, thank you
regular spray of modicare Activemax 15ml + Active 80 gold 5ml per 15 ltr water.. 9753945193 know more.. regular spray in 15-20 days can be done
Haryana
thanks
मैं मछली पालन कर रहा हूं लेकिन चार-पांच दिन से देख रहा हूं मछलियां मर कर ऊपर पानी के आ रही हैं क्या रीजन हो सकता है ?
(en)
Haryana
यह ऑक्सीजन की कमी के कारन हो रहा है जी , ऑक्सीजन की टैबलेट आती है उसके लेके आये और उसे तालाब में डाले , उस टैबलेट के ऊपर सारा तरीका लिखा होता है
Uttar Pradesh
इस ऑक्सीजन टेबलेट का क्या नाम होता है और कहां पर मिलेगी किस नाम से मिलेगी
Eh papite de boote ne ehne de ute de patte murja gye ne. tuc das sakde ho ki eh kehri bimari ho sakdi hai te isdi roktham kiwe kiti jawe ?
(en)
Punjab
Amritpal ji, is vicch macchar da hamla hoya hai tusi is di roktham layi is vicch thaimethoxam @ 2 ml prati litre pani de hisaab nal spray kar sakde ho, dhanwad
lemon tree field leaf curling ?
(en)
Maharashtra
Mr. Sachin , this happens due to the attack of sucking pest, for its control please give application of imidacloprid @ 1.5 ml per litre of water, thank you
ਕੱਦੂ ਦੀ ਵੇਲ ਤੇ ਸਿਰਫ਼ ਮੇਲ ਫੁੱਲ ਆ ਰਹੇ ਹਨ । ਫਲ ਵਾਲੇ ਫੁੱਲ ਨਹੀਂ । ਕੀ ਬੀਜ ਦੀ ਕੁਆਲਿਟੀ ਵੀ ਇਸ ਲਈ ਜਿੰਮੇਵਾਰ ਹੋ ਸਕਦੀ ਹੈ ?
(pb)
Punjab
ਤੁਸੀ ਇਸਦੀ 3 G cutting ਕਰੋ|3 G cutting ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ