Punjab
Search
3 knla moli k kheti krni hai tu es m key key dalana hai
(en)
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho
ਸ੍ਰੀ ਮਾਨ ਜੀ ਮੱਝ ਦੇ ਦੁੱਧ ਵਿੱਚੋਂ 3-4 ਦਿਨਾਂ ਤੋਂ ਸਮੈਲ ਆਉਣ ਲੱਗ ਗਈ ਹੈ। ਪਹਿਲਾਂ ਕੋਈ ਸਮੈਲ ਨਹੀਂ ਆਉਂਦੀ ਸੀ। ਕੋਈ ਇਲਾਜ ਦੱਸੋ।
(pb)
ਉਸ ਨੂੰ Buffzon powder 50gm ਰੋਜਾਨਾ ਅਤੇ Mammidium powder 50gm ਰੋਜਾਨਾ ਦੇ ਸਕਦੇ ਹੋ
For oyster mushroom cultivation which month is best and abhi uska cultivation kr sakte hae and kr sakte hae to kya kya taiyari krna hoga
(en)
Punjab
khumb kayi prakar di hundi hai hai jive ke button mushroom, dhingri mushroom, shtaki mushroom, prali mushroom ate milky mushroom. enha di bijai sa sama alag alag hunda hai jive button mushroom da sama september to march. is samay vich tusi is to 2 faslan le sakde ho, .dhingri mushroom di bijai da sama october to march tak da hunda hai is smay tusi 3 faslain le sakde ho, .shtaaki mushroom da sama october to february tak hunda hai.prali mushroom vich prali beej baans, seba di jrurat hundi hai. Praali ke poole :-jhone di prali de 1-1 kilo de poole dona sirean toh kat ke bravar kite jande han poolo di kiyari lgana :- prali de poolan nu saaf paani vich 16-20 gantea layi bhigo ke rakhea janda hai, . geele poole nu dlana vali jagah te rakh ke faltu pani kad dita janda hai, kamre vich itaan ate bans ka ik platform banaya janda hai ek platform ute 5 poolan di ek teh lagao, jidey uper lagbhag 75 gram beej pona chahida hai, .isde uper vali teh bikul ult honi chahidi hai, . is trah 5-5 poolon di 4 teh bna ke 300 gram beej pa ke ek kiyari banao, .bijai to 7-9 din baad mushroom futni shuru ho jandi hai, is kheti vich marketing di thodi dikat a jandi hai, kyu ki isdi marketing khud hu apne level te karni paindi hai jekar marekt acchi mil jave te fir is business vich boht labh hunda hai, dhanwad
2 ਸਾਲ ਦੀ ਕੱਟੀ ਦਾ ਸਿੰਙ ਭੁਰ ਰਿਹਾ ਜੀ ਕੋ ਨੁਸਕਾ ਦੱਸੋ ਜੁ
(pb)
Punjab
ਤੁਸੀ ਇਸ ਨੂੰ bovimin-gl liquad 7ml ਹਰ ਰੋਜ਼ ਅਤੇ vetscuco 2.2 ਟੈਬਲੇਟ ਸਵੇਰੇ ਅਤੇ ਸ਼ਾਮ ਨੂੰ ਦਿਓ ਜੀ।
Namaskar.. I am interested to do organic farming for commercial use at our 5 Acre land in Prayagraj. I am new in this field and wants a short training course near Allahabad.. pl guide me.. Thanks.
(en)
Punjab
You can get the training from nearest kvk and nearest organic farmers they will. Share their experience and you can start organic farming from a low scale.
Uttar Pradesh
Thank you mam
Uttar Pradesh
Mam ye sahi News hai
Uttar Pradesh
Mera contact Number 6394511420
Uttar Pradesh
thanks
sir during this time which type of crops grow in mango orchard.
(en)
Punjab
Please tell us the age of orchard so that we can guide you accordingly
main yara da lequied zinc laya c. par us vich heavy metal na like arsenic,lead,cadmeuam in very small quantity. jo ke human consumption laye change nahi hunda. ki is nu papaya ta kinow fruit ta sapray kita ja sakda ha... ki sare type da zinc vich arsenic and lead hunda ha..
(pb)
Punjab
Tusi simple zinc sulphate 21% nu use karo @ 3 gm per litre de hisab nal varto Oh best hai
sir ji Maj 5din ho gye white discharge Kar rhi hae arahmbi vi si par Tara saaf ni ditiya so Appa ki Kar sakde aw pehla usdi bachadani vich dwai bhri si plz DSO ji
(pb)
Punjab
jekar ajje v tara saff nhi hai tan bachedani vich Utrawin-oz dwai bhrwao ate Agrimin super powder 50gm rojana dena suru kro ate agli heat vich saff tara hon te nawe dudh krwao.
papaya da size chotta rah reha ha. jada vada nahi hunda. kis de kammi ho sakdi ha. thanks
(pb)
Punjab
Gurinder ji Size kisam de hisab nal hunda hai tuci kisam di jankari deo tan jo tuhanu sahi jankari diti ja ske.
Punjab
papaya jad growth krda ta us tai white color de dot hunde a
nave patte mudd rahi haan kinow da. ki karn ho sakda ha g. thanks.
(pb)
Punjab
Iske patton ke neeche machar ka hamla check kare agar maujood hai to imidacloprid@1.5ml ko prati litre pani ke hisab se spray karen
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੱਝਾਂ ਦਾ ਡੇਅਰੀ ਫਾਰਮ ਕਿਥੇ ਹੈ ਉਸ ਡੇਅਰੀ ਫਾਰਮਰ ਦਾ ਸੰਪਰਕ ਨੰਬਰ ਦੱਸਣਾ ਜੀ। ਧੰਨਵਾਦ
(pb)
Punjab
ਮੁਕਤਸਰ ਜ਼ਿਲੇ ਵਿੱਚ ਮੱਝਾ ਦਾ ਡੇਅਰੀ ਫਾਰਮ ਡੱਬਵਾਲੀ ਢਾਬ ਵਿੱਚ ਹੈ ਤੁਸੀ ਸਤਿੰਦਰ ਸਿੰਘ ਜੀ ਨਾਲ 94630 38743 ਤੇ ਸੰਪਰਕ ਕਰੋ ਜੀ।
इस पत्ती में कौन सा रोग लगा है
(hn)
Punjab
इसमें सुंडी का हमला है इसकी रोकथाम के लिए आप fame@20 ml को प्रति एकड़ के हिसाब से स्प्रे करें।
Uttar Pradesh
धन्यवाद
Punjab
Leaf folder sundi hai Bhai fame 20ml krdo ya lamda
ਸਰ ਜੀ ਆ ਕੱਟੀ ਦੇ ਮੂੰਹ ਤੇ ਕੀ ਹੋਇਆ ਡਾਕਟਰਾਂ ਤੋਂ ਬਹੁਤ ਦਵਾਈ ਦੁਵੀ ਕੋਈ ਫ਼ਰਕ ਨਹੀਂ ਪੈ ਰਿਹਾ ਕੋਈ ਇਲਾਜ ਦੱਸੋਂ ਜੀ
(pb)
Punjab
ਇਹ ਟਿਊਮਰ ਹੈ ਇਸਦੀ ਸਰਜਰੀ ਕਰਵਾਉਣੀ ਪਵੇਗੀ , ਤੁਸੀ ਪਹਿਲਾ ifer-h inj. 5ml ਰੋਜ਼ਾਨਾ 5 ਦਿਨ ਅਤੇ dcr inj. 2.5- 2.5 gm ਅਤੇ belamyl inj. 7 ml ਰੋਜ਼ਾਨਾ ਲਗਵਾਓ । ਇਸ ਨਾਲ ਥੋੜਾ ਫਰਕ ਪੈ ਜਾਵੇਗਾ , ਫਿਰ ਦੁਬਾਰਾ ਸਵਾਲ ਪੁੱਛੋ ਤਾ ਜੋ ਅੱਗੇ ਦੀ ਜਾਣਕਾਰੀ ਦਿੱਤੀ ਜਾਵੇ।
ਸਰ ਜੀ ਲੱਸਣ ਲਗਾਉਣ ਦਾ ਸਹੀ ਸਮਾਂ ਕਿਹੜਾ ਹੈ।ਇਸ ਦੀ ਬਿਜਾਈ ਕਦੋਂ ਕਰੀਏ।
(pb)
Chandigarh
ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।
Punjab
ਧੰਨਵਾਦ ਜੀ
ਘਰੇਲੂ ਬਗੀਚੀ ਵਿੱਚ ਲਸਣ ਵੱਟਾਂ ਤੇ ਲਾਉਣਾ ਚਾਹੀਦਾ ਜਾਂ ਪਲੇਨ ਵੱਗੀ ਵਿੱਚ
Upar Se pura Jal chuka hai iske liye kis Dava ka prayog Karen
(hn)
Maharashtra
Pradeep ji, yeh fungus hai ap iski roktham ke liye isme mancozeb @ 4 gram ya carbendazim @ 4 gram prati litre pani ke hisaab se spray kar sakte hain, dhanywad
devmedia
(hn)
Punjab
Vijay ji usko aap Dozliv liquid 50-50ml subah sham den aur Aptifast tablet 1-1 goli suab sham aur Lactomax tablet 10 golia rojana den aur uske fever ki janch v jrur krwaye baki uske bache ko acha dudh pilate rehe
meri bhains ne 16 tarikh Parsons Wednesday ke beyai h our wo Chara nhi Khan rhi h our daughter bhi nhi de rhi h murra nasal ki h kirpya kuchh sunhat dijiy
(hn)
Punjab
Vijay ji usko aap Dozliv liquid 50-50ml subah sham den aur Aptifast tablet 1-1 goli suab sham aur Lactomax tablet 10 golia rojana den baki uske bache ko acha dudh pilate rehe.
ਗਬਣ ਕਰਨ ਵਾਲੇ ਟੀਕਿਆ ਬਾਰੇ ਦਸੋ
(pb)
ਜਸਪਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਸੀਮਨ ਵਾਰੇ ਜਾਣਕਰੀ ਲੈਣਾ ਚਾਹੁੰਦੇ ਹੋ ਅਤੇ ਕਿਹੜੀ ਨਸਲ ਦੀ ਜਾਣਕਾਰੀ ਲੈਣੀ ਹੈ ਜਾ ਫਿਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਉਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
m29 wala shi a
asi 2 vdia jhotiaa lenia hn , Jo 15- 16 kilo dudh den valia hon tusi vdia psu lbn vich sadi koe help kr skde ho
(pb)
Punjab
Satpal ji isde vare jankari lai tuci Surinder 9812301213 Sansaniwala Dairy farm nal sampark kr skde ho.
बैंगन के फल सड़ एवं गल रहे हैं , कृपया रोकथाम के उपाय बताए ।
(hn)
Punjab
इसके लिए Mancozeb@400 ग्राम को प्रति एकड़ के हिसाब से
Bhens byai thi 10 12 din ho gaye 1st bar bayi hai ye pip sa ger rahhi hai iska kya ilaz kre
(hn)
Balvinder suthar ji aap bhens ki bachedani me lixon-iu dwai 3 din lagatar bhrwye or sath me utrevive liquid 100 ml rojana de , iske sath hi virbac comoany ka anabolite liquid 100 ml rojana de ji.
10 ਦਿਨ ਦਾ ਕੱਟਕੇ ਤੰਦਰੁਸਤ ਬਣਾਉੁਣ ਲਈ ਕੀ ਦੇਣਾ ਚਾਹੀਦਾ ਹੈ
(pb)
Punjab
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..
write the importance of dairy farming in agriculture
(en)
Punjab
You can start dairy farming as intergrated farming which will raise you economic level. By the combination of farming and dairy more profit will be earned.
कौन सा प्रोजाति का बच्चा है बच्ची कैसा है इसके बारे में बताओ
(en)
Rajasthan
रज़त जी यह एचएफ क्रॉस नस्ल की बछड़ी है।
dr. ranjodhan singh shota ji sat sir akal majh tara dan to bad kina time bada tika karuna chada da ji deso pls argant huna ji
(pb)
BhaaG je pashu swere bole teeka shaam nu luwao je shaam nu tan teeka swer nu luwao jine din taarran disan une din teeka lagwao Arhamdi arhingdi na vekho
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
इश्क यूज मी सर सर हमको मटर की बुवाई का सही समय बताइए और मटर की बुवाई के लिए तापमान कितना रहना सही होगा एक बीघा में कितना किलो मटर बोना सही होगा
(en)
Chandigarh
अच्छी उपज प्राप्त करने के लिए बिजाई अक्तूबर से नवंबर के मध्य में पूरी कर लें। इसके लिए 15-30°C तापमान सही रहता है। लंबी किस्मों के लिए 6.6-8.3 किलो बीज प्रति बीघा में प्रयोग करें और छोटे कद की किस्मों के लिए 10.4 किलो बीज प्रति बीघा में प्रयोग करें।
Uttar Pradesh
thank you
devmedia
(pb)
Punjab
Gurjinder ji kirpa krke apne swal de nal video da link v bhejo jiss nu dekh ke tuhanu sahi jankari diti ja ske.
sahival gaay gabhin hone ke baad kitne samay Tak doodh deti hai
(hn)
Rajasthan
Tiwari ji yeh pashu ki achi nasal per aur sahi khurak per hi nirbhar hai kush pashu gabhin hone se lekar byane se 1 mahina pehle tak v dudh dete hai kush 4-5 month hi dete hai.
tamatar k podhe dekh kar bataye ki aage kya karu
(hn)
Chandigarh
चार से पांच सप्ताह पुराने नए पौधे जो 10-15 कद के हों, रोपाई के उद्देश्य से प्रयोग किए जाते हैं। नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें। नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें।पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें। कम तापमान के कारण पौधे तत्वों को कम सोखते हैं और इससे पौधे के विकास पर भी प्रभाव पड़ता है। इस तरह की स्थितियों में फोलियर स्प्रे पौधे के विकास में मदद करती है। शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें। पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें।
Respect sir, mere bakre ko khujali bahut jada ho gyi h.koi suggest kre. kuchh khata nhi h or dhup me khada ho jata h.
(hn)
usko aap Hitek injection weight ke hisab se chamdi mai lgwayen aur Brotone liquid 10ml rojana den.
jiri
(pb)
Chandigarh
Kripya aap apna prashn vistar se puchein ki aap jiri ke baare mein kya jankari lena chahte hain, taki apko shi jankari di jaa ske, dhnyvaad.
ਬੁਰਸੀਨ,ਦੀ।ਬੁਜਾਈ।ਦਾ।ਸਮਾ।ਸਹੀ।ਹੈ।ਦੱਸੋ।ਜੀ।ਅਤੇ।ਇੱਕ।ਕਨਾਲ।ਵਿੱਚ।ਕਿੰਨਾ।ਬੁਰਸੀਨ।ਪੈਦਾ।ਹੈ।ਅਤੇ।ਕਿਹੜੀ਼।ਕਿਸਮ।ਚੰਗੀ ਹੈ
(pb)
Chandigarh
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ। ਬੀਜ ਦੀ ਮਾਤਰਾ 1-1.25 ਕਿਲੋਂ ਗ੍ਰਾਮ ਪ੍ਰਤੀ ਕਨਾਲ ਹੋਣੀ ਚਾਹੀਦੀ ਹੈ। ਹੇਠ ਲਿਖੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: BL 1 :- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ।ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ।ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ।ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ।ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ।ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ।ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ। BL 43: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਸ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 390 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
कौन सा बीमारी है इसका उपचार करें
(hn)
Punjab
इसके लिए आप Folicur@200 ml को प्रति एकड़ के हिसाब से स्प्रे कर सकते है।
जी नमस्कार सर सर मैं 20-30कट्ठे में मक्का की खेती घास यानी हरे चारे के लिए किया हूं मगर उसमें कीड़े बहुत ज्यादा लग गया है खेत में लगता है कि कोई घास दिखाई ही नहीं पड़ता सारे मक्के को कीड़े ने चाट गया है इसके लिए क्या किया जाए जो अभी भी संभल सकता है
(hn)
Punjab
इसके लिए Quinalphos@800 ml प्रति एकड़ के हिसाब से स्प्रे कर सकते है।
ਨਮਸਕਾਰ ਜੀ ਕਿੰਨੂੰ ਬਾਗ਼ ਵਿੱਚ ਸੂਖਮ ਪੋਸਕ ਤੱਤਾਂ ਦੀ ਕਿਹੜੀ ਸਪ੍ਰੇ ਕਰੀਏ ਅਤੇ ਕਿੰਨੀ ਮਾਤਰਾ ਵਿੱਚ
(pb)
Punjab
ਤੁਸੀ ਇਸਦੇ ਲਈ Npk 191919@10ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ
sir cow ko byane ke kitne den bad pet ke kido ki goli de sakte h
(hn)
Brar ji cow ko byane se 7 din badd pet ke kirro wali goli de skte hai.
ਪਸੂ ਵੈਟਰਨਰੀ ਦੀ ਟਰੇਨਿੰਗ ਕੈਂਪ ਦੀ ਜਾਣਕਾਰੀ ਦਿੱਤੀ ਜਾਵੇ ਕਦੋਂ ਕੋਰਸ ਸ਼ੁਰੂ ਹਨ ਮੈਂ +2ਪਾਸ ਮੈਂ ਟਰੇਨਿੰਗ ਕਰਨੀ ਹੈ ਜੀ
(pb)
Punjab
ਤੁਸੀ ਡੇਅਰੀ ਦੀ ਟ੍ਰੇਨਿੰਗ ਵਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਹ 2 ਅਤੇ 4 ਹਫਤਿਆਂ ਦਾ ਕੋਰਸ ਹੁੰਦਾ ਹੈ ਇਹਨਾਂ ਤੋਂ ਤੁਹਾਨੂੰ ਫੀਸ ਦਾ ਵੀ ਲੱਗ ਜਾਵੇਗਾ
sir meri bhaish 9mahina pura ho gaya 10lag gaya hai ishako kya diya ya khilaya jay jishse dudh jyada de aur sarir swasth rahe
(hn)
Isko aap Vitum-h liquid 10-10ml subah sham aur metabolite powder rojana 1 pouch den aur acha hara chara feed dalen.
sir phool aur patte Sukh rahe hain iska kya ilaaj Karen
(hn)
Punjab
Yeh fungus hai iske liye aap folicur@200 ml ko prati acre ke hisab se spray karen
devmedia
(en)
Punjab
Gurvinder ji, is vich fungus hai tusi is di roktham layi is vicch carbendazim @ 4 gram ya mancozeb @ 4 gram prati litre pani de hisaab nal spray kar sakde ho, dhanwad
devmedia
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.
Punjab
ਅਨਾਜ 40ਕਿਲੋ(ਕਣਕ,ਜੌ(ਗਰਮੀਆਂ ਲਈ), (ਜਵਾਰ, ਬਾਜਰੀ (ਸਰਦੀਆਂ ਲਈ) ਖਲ30ਕਿਲੋ(ਸਰੌ ਦੀ ਖਲ, ਸੋਇਆਬੀਨ, ਵਡੇਮਿਆ ਦੀ ਖੱਲ),15ਕਿਲੋ (ਚੱਕਰ, ਚਨਾ ਛਿਲਕਾ), 15ਕਿਲੋRice polish, 2kg mineral mixture, 1kg namak
ਸਤਿ ਸ੍ਰੀ ਅਕਾਲ ਜੀ ਵੀਰ ਜੀ ਪਹਿਲਣ ਝੋਟੀ 8 ਦਿਨ ਹੋ ਗਏ ਨੇ ਸੂਈ ਨੂੰ ਪਰ ਅਜੇ ਤੱਕ ਭੱਲ ਨੀ ਲੱਥੀ ਕੋਈ ਹੱਲ ਦੱਸੋ
(pb)
ਤੁਸੀ ਉਸ ਨੂੰ Amoxirum forte inj. 4.5gm, Carpade inj. 10ml ਅਤੇ Vitum-h injection 5ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Punjab
ਧੰਨਵਾਦ ਜੀ
Sir PR= 121 nu eh kehri bimari a kehri sapre karni pau
(pb)
Punjab
Eh mausam de karne hunda hai jekar boote te hor dhabbe maujood han ta tuc folicur@200 ml nu prati acre de hisab nl spray kro
ਗਾਂ ਮੱਝਾਂ ਦੇ25ਤੋ 30 ਲਿਟਰ ਦੁੱਧ ਦੇ ਲਈ ਵਧੀਆ ਫੀਡ ਦਾ ਫ਼ਾਰਮੂਲਾ
(pb)
Rajasthan
ਤੁਸੀ ਘਰ ਵਿਚ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.
Punjab
cargill feed
ai k 7 din baad aisa discharge diya h kya problem ho skti h plz suggestion
(hn)
Punjab
Gurdeep ji tuci iss nu keeper plus powder 30gm rojana 20 din tak dena suru kro.
sir,mujhe chhote scale se dairy farming ka business shuru krna hai ...mujhe koi sahi guide nhi kr rha hai sir plz mujhe guide kre personally... i will be very thankful to you sir.
(en)
Rajasthan
aap dairy farming ke liye bhianso ki murrah nasal rakh skte hai aur cow mai sahiwal, jersey cow rakh skte hai inka dudh sbse jyada hota hai aur suruat aap kam pashuo se suru kr skte hai fir jaise jaise apki iski kam ki jankari hoti rehegi aap iss kam ko vdhha skte hai aur aap dudh sale krne ke sath sath dudh ke product jaise ki dahi, lassi ,panir, ghee tyar krke v sale kr skte hai aur acha munafa kmma skte hai. aap iss kam ko suru krne se pehle apne nazdiki krishi vigyan kendra se training jrur lenn jisee apko iss kam ki purri jankari mill jayegi.
Haryana
ok sir thanku very much
ਨਿਸਾਰੇ ਸਮੇ ਛੇ ਜਿਨ ਪਾਣੀ ਨਹੀ ਦਿਤਾ ਗਿਆ ਝੋਨੇ ਨੂੰ ।ਕੋਈ ਵੀਰ ਦਸਿਉ ਨੁਕਸਾਨ ਤੇ ਨਹੀ ਹੋਵੇਗਾ ਜੇ ਹੋਵੇਂਗਾ ਤਾਂ ਕੀ ਕਰ ਸਕਦੇ ਆਂ ਉੱਤਰ ਦੀ ਉਡੀਕ ਵਿੱਚ ਹਾਂ ਜੀ
(pb)
Punjab
ਤੁਸੀ ਲਗਾਤਾਰ ਪਾਣੀ ਲਗਾਉਂਦੇ ਰਹੋ ਜੀ ਨੁਕਸਾਨ ਨਹੀਂ ਹੋਵੇਗਾ
Punjab
thnks mam
ਬਾਈ ਵਾਹਣ ਤੇ ਨਿਰਪਰ ਕਰਦਾ ਬਾਈ ਇਹ ਜੇ ਗਿਲ ਹੈਗੀ ਸੀ ਤਾਂ ਕੋਈ ਚੱਕਰ ਨੀ ਨ ਈ ਫਿਰ ਫੋਕ ਦਾ ਡਰ ਆ
Punjab
ਗਿਲ ਤੇ ਸੀ ਕਿਉ ਕੇ ਜਾੜ ਬਹੁਤ ਮਾਰਿਆ ਝੋਨੇ ਨੇ ਜੀ
Uttar Pradesh
Madam please sawal ka jawab do jaruri h bhaut pr 121 dhaan m fungus aur dhaan sukh rha hai
Uttar Pradesh
meine kal post kiya tha apna question usme photo bi h please check krke btao
एक बीघा के तिल कितने होते हैं
(hn)
Maharashtra
राहुल जी, यह किस्म पर निर्भर करता है, औसतन यह 0.6 क्विंटल प्रति बीघा में होती है, धन्यवाद
ਸਤਿ ਸ੍ਰੀ ਆਕਾਲ ਜੀ। ਸਰ ਜੀ ਗਾਂ ਮੱਝਾਂ ਦੇ ਲਈ ਵਧਾਈ ਕੋਆਲਟੀ ਦੀ ਫੀਡ ਤਿਆਰ ਕਰਨ ਦਾ ਫ਼ਾਰਮੂਲਾ ਦਸ ਸਕਦੇ ਹੋ ਜੀ ਜੋ 25 ਤੋ 30 ਲਿਟਰ ਦੁੱਧ ਹੋਵੇ।
(pb)
Rajasthan
ਤੁਸੀ ਘਰ ਵਿਚ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.
क्या मिर्च की नई खेती करने का सही समय है, दिसंबर के महीने में हरी मिर्च क्या क्या रेट होता है
(hn)
Chandigarh
खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है। कोशिश करें की खेती सही समय पर करें
is roktham ke liye Kuchh Dava ka prayog karne ka vah bataen vah Dava ka naam bataen
(hn)
Punjab
Pradeep ji kripya aap apne swal ke sath photo v upload kren jise dekhkr apko sahi jankari di ja skee.
bengan ke podhe ke andar iliya padh rahi hai uske liye kis Dawa ka prayog Karen
(hn)
Punjab
iske liye Malathion@2 ml prati litre pani ke hisab se spray kr skte hai
sitambar se sctubar me boi jane wali fasle
(hn)
Chandigarh
सितंबर से अक्टूबर महीने में आप फूलगोभी, पत्तागोभी, मूली, गाजर , मटर, आलू की बिजाई कर सकते हैं, धन्यवाद।
बटेर के अंडे इंक्यूबेटर में रखने से पहले उनकी साफ-सफाई और सैनिटाइजर कैसे करते हैं किस चीज से करते हैं
(en)
Punjab
प्रमजीत जी साफ सफाई के साथ साथ उसमें कितना तापमान रखना है इस बात का पूरा ध्यान रखें क्योंकि तापमान सही ना हो पाने से अंडे खराब हो जाते है इसलिए आप जिस भी कंपनी की मशीन का प्रयोग करें पहले उससे सही तापमान की पता करें जिससे आपको कोई समस्या ना हो।
sir is da ki treatment hai
(pb)
Punjab
Dhillon ji kirpa krke apne swal de nal photo v upload kro ji jiss nu dekh ke tuhanu sahi jankari diti ja ske.
sir ji sardian vali sabji de beej jiven ki . gajar .muli.palak . salgam. ehna sare beeja nu rog ton bachaan layi . kis nal sodh kiti jave
(pb)
Chandigarh
ਪੁੰਗਰਾਅ ਸ਼ਕਤੀ ਵਧਾਉਣ ਲਈ ਬਿਜਾਈ ਤੋਂ ਪਹਿਲਾ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੋਬੋ। ਬਿਜਾਈ ਤੋਂ ਪਹਿਲਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਜੜ੍ਹ ਗਲਣ ਰੋਗ ਤੋਂ ਬਚਾਅ ਲਈ ਸੋਧੋ।
dhaan ki bali achanak sukh rahi hai koi Sahi upay bataen
(hn)
Punjab
Iske tane me sundi ka hmla check kre agar maujpp hai to aap fame@20 ml ka prati acre istemal kre
tamato me kide ke liye konsi dwayi thik h
(en)
Anoop g tomato mein keede ki roktham ke liye vesticor@40 ml per acre spray kr skte ho....
सर मुझे पिग फार्म की ट्रेनिंग लेनी है कहाँ पर मिलेगी और पिग फार्म से releted poora process जानना चाहता हूँ मुझे बताने का कष्ट करे ?
(hn)
Punjab
यादव जी आप ट्रेनिंग के लिए इस वीडियो को देख सकते है और इन नंबरों पर संपर्क कर सकते है और इनसे बात करके ट्रेनिंग की तारीख भी पूछ सकते है। https://www.youtube.com/watch?v=4qqMK9c8FcY
thanku so much brother