Punjab
Search
ਜਵੀਂ ਬੀਜ਼ਣਾ ਕਦੋਂ ਤੱਕ ਸ਼ੁਰੂ ਕਰ ਸਕਦੇ ਹਾਂ ਜੀ।। ਕਿਰਪਾ ਕਰਕੇ ਸਰੋਂ ਅਤੇ ਬਰਸੀਮ ਦੀ ਬਿਜਾਈ ਦਾ ਸਹੀ ਸਮਾਂ ਦੱਸੋ ਜੀ।
(pb)
ਜਵੀਂ ਦੀ ਬਿਜਾਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ। ਬਰਸੀਮ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ। ਧੰਨਵਾਦ
sir jhoti 3 sal di hai oh heat ch ayi c ai krwa di agle din fer heat ch rahi ai krwa di fer oh taara krdi hai 10-12 din ton heat ch hi aa rahi hai ki kami hai ?
(pb)
Punjab
ਇਹ ਓਵਰਹੀਟ ਦੇ ਕਰਕੇ ਹੈ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ
khira kakdi polyhouse ke bina bo skte hai kya ?
(hn)
Maharashtra
Aziz ji, ap iski kehti bina polyhouse ke bhi kar sakte hain, ap iski kheti february march mein kar sakte hain, dhanywad
इस समय लोबिया की खेती कर सकते हैं ?
(hn)
Maharashtra
शोभित जी,आप लोबिया की बिजाई मई जून के महीने में कर सकते हैं, धन्यवाद
khira kkdi kb boei jati hai ?
(hn)
Maharashtra
Aziz ji, kira kakdi ki buvai februray march mein ki ja sakti hai, dhanywad
Madhya Pradesh
thenks
HF नस्ल की गाय खरीदने समय किन किन बातो का ध्यान रखना चाहिए ?
(hn)
Rajasthan
हमेशा दूध निकालने के बाद ही खरीदें हो सके तो तीन टाइम दूध दोहें ताकि पशु के दूध की सही योग्यता का पता चल सके और पशु की धार निकालते समय चारों धाराएं बाल्टी में सीधी गिरनी चाहिए मतलब कि धाराएं फैलनी नहीं चाहिए। पशु के गर्दन और निचले जबड़े पर पूरे ध्यान से देखने पर यदि गलहीरों के निशान दिख पड़े तो ऐसा पशु ना खरीदें। पशु की लंबाई, चौड़ाई और ऊंचाई भी ज्यादा होनी चाहिए क्योंकि जितनी लंबाई चौड़ाई ज्यादा होगी उतना ही खून का सर्कल ज्यादा होगा और पशु दूध ज्यादा देने वाला होगा। पशु के लेवे की ओर खास ध्यान दें जैसे कि लेवा आगे की तरफ को नाभि तक और पीछे की तरफ योनि तक बढ़ा हुआ हो एक ओर से देखने पर यह चंद्रमा की तरह गोलाई में होना चाहिए। पशु के चारों थनों में जितना ज्यादा फासला होगा, उतना ही पशु दुधारू होगा इसलिए थनों में फासला एक जैसा और ज्यादा होना चाहिए । यदि पशु की चौड़ाई देखनी हो तो आगे से चौड़ाई से कम और पिछली ओर ज्यादा हो तो पशु ज्यादा दूध देने वाला होगा । यदि पशु की पूंछ को ऊपर को मरोड़कर देखें तो यदि आसानी से मुड़ जाये भाव कि जितनी लचकीली पशु की पूंछ होगी उतना ही पशु दुधारू होगा । इसके अलावा अन्य बातें जैसे कि पशु की आंखे चमकीली, पतला नर्म और नाक मध्यम हो। ये बातें आपको धोखे से बचा सकती हैं।
eh kehri nasal di vashi hai ?
(pb)
Holstein Frisian crossbred ae
dr. ranjodhan singh sahota ji sat shir akal ji sir apane aa majh taika de aa puchan chudaa ji ka aa paur muarha nasal aa ji aa de maa v taika de c ji deso pls aa kiva aa ji huna suei aa ji far rakha laa gya na far sale kara da gya ji tuda te asi baut trast karda aa ji
(pb)
Bhaa G Murrah ae
Punjab
thx sir ji pura haa na sir ji aa
Punjab
pure puor sir ji
jabki 1inch pani v h ?
(en)
Punjab
Imran ji aapke sabhi swalon ke jwab diye ja chuke hai kripya aap my profile men jakar check karen,dhanywad
जमींकन्द(सूरन)के छोटे कन्द जो बेर की साइज के हैं ,उनकी नर्सरी कैसे और कब डाली जाय ?
(hn)
Maharashtra
बद्री जी, आपके दवारा भेजी गयी फोटो पूरी अपलोड नहीं हुई है कृपया आप फोटो दुबारा भेजें ताकि आपको देख कर इसके बारे में जानकारी दी जा सके, धन्यवाद
sir, Maine Jo images send Kiya h mere dhan me ye Kira 10 percentage laga hai Kiya karun ?
(en)
Maharashtra
Imran ji, ap is keet ki roktham ke liye fame @ 20 ml ko 150litre pani mein mila kar prati acre ke hisaab se spray kar sakte hain, dhanywad
mai moge to gurwinder want information for broiler poultry farm where I have to buy chicks or all information ?
(en)
Punjab
Mr. Gurwinder if you want to purchase broiler chicks please contact to Mr. Honey 86991-39038, he will provide all information about broiler chicks. thanks
ਮੱਝ ਦਾ ਦੁੱਧ ਵਧਾਉਣ ਅਤੇ ਪਸਮਾਅ ਵਾਲੇ ਟੀਕੇ ਤੋ ਛੁਟਕਾਰਾ ਪਾਉਣ ਲਈ ਕੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Lactomax 10 ਗੋਲੀਆਂ ਰੋਜ਼ਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
इस खाद को अमरूद और अन्य पौधों में कितनी मात्रा में इस्तेमाल करें ?
(en)
Maharashtra
नीलेश जी, आप इसकी प्रति पौधे के हिसाब से 4 किलो का इस्तेमाल करें, धन्यवाद
250 ग्राम के हिसाब से डाल दीजिए पर पॊधे में
..?
(hn)
Maharashtra
Shaitan ji, kripya ap apna sawal visthar se puchien ke ap pashu palan or krishi ke bare mein jankari lena chahate hain taaki appko uske hisaab se jankari di ja sake, dhanywad
संगम कल्टीवेटर रेट लिस्ट ?
(hn)
Punjab
तेज कुमार जी कृपया आप इसकी कंपनी का पूरा नाम बताये ताकि आपको उसके हिसाब से जानकारी दी जा सके। धन्यवाद
बताएं संगम कल्टीवेटर रेट लिस्ट
क्या जर्सी से साहीवाल गाय की दुधारू नस्ल मिल सकती है ?
(hn)
Punjab
आप गाय लेने के लिए प्रतीक 9936286478 जी से संपर्क कर सकते है।
about lentil in which months ?
(en)
Punjab
Mr. Akash, Seed should be sown in the mid of October to First week of November. Thank you
बायोफ़र्टिलाइज़र (Bio Fertilizer) को जीवाणु खाद भी कहते है क्योंकी बायो फ़र्टिलाइज़र एक जीवित उर्वरक है, जिसमें सूक्ष्मजीव विद्यमान होते है. जो फसलों में बायो फ़र्टिलाइज़र इस्तेमाल करने से वायुमंडल में उपस्थित नाइट्रोजन पौधों को अमोनिया के रूप में आसानी से उपलब्ध होती है. और मिट्टी में पहले से उपस्थित अघुलनशील फास्फोरस व पोषक तत्व घुलनशील अवस्था में परिवर्तित होकर पौधों या फसल को आसानी से उपलब्ध होते है. क्योंकी जीवाणु प्राकृतिक है, इसलिए इनके प्रयोग से मिट्टी की उर्वरा शक्ति बढ़ती है, और जीवों के स्वस्थ्य और पर्यावरण पर विपरीत प्रभाव नही पड़ता ?
(hn)
Punjab
श्रीमान जी, किसान भाइयों के साथ जानकारी साँझा करने के लिए धन्यवाद
ਸਰ ਬਲਦ ਦੇ ਇਸਤਰਾ ਪੋਰੀ ਹੋ ਗੲੀ ਆ ਨਾ ਤਾਂ ਇਸ ਵਿੱਚ ਕੀੜੇ ਤੇ ਨਾ ਹੀ ਰੇਸ਼ਾ ਆ ਸਿਰਫ ਕੱਲੀ ਸੋਜ ਤੇ ਇਸ ਉਪਰ ਖੁਰਕ ਵੀ ਲੜਦੀ ਆ ਜਿਸ ਨਾਲ ਬਦਲ ਖੁਰਕ ਕੇ ਜਖ਼ਮ ਕਰ ਲੈਂਦਾ ਇਸ ਦੇ ਅਸੀਂ Hitek inj ਤੇ Topicare spray ਵਰਤ ਚੁੱਕੇ ਆ ਪਰ ਕੋਈ ਫਾਇਦਾ ਨਹੀਂ ਹੋਇਆ ?
(pb)
ਤੁਸੀ ਇਸਦੇ ਲਈ Ifer-h inj. 5ml ਰੋਜਾਨਾ ਅਤੇ DCR inj. 2.5gm, AVil inj. 10ml ਰੋਜਾਨਾ 3 ਦਿਨ ਲਗਵਾਓ ਅਤੇ Topicure spray ਦੀ ਵਰਤੋਂ ਕਰਦੇ ਰਹੋ
sir mineral mixture vartna hai kehdi company da vdhia hai ?
(pb)
Punjab
Ramandip ji tuci CRS, Agrimin, Bovimin-b, Minfa gold koi v powder vart skde ho.
सर जी गाय के पेशाब से बदबू आती है क्या करें इलाज बताएं ?
(hn)
उसे आप पेट के कीड़ों के लिए Flukarid-DS गोली दें और उसे कलमीशोरा 500 ग्राम और जोखार 500 ग्राम लें और दोनों 50—50 ग्राम दें यह आपको पंसारी से मिल जाएगा इससे फर्क पड़ जाएगा।
ਸਰ ਜੀ ਇਹ ਗੁਲਾਬ ਦੇ ਫੁੱਲਾਂ ਨੂੰ ਇਕ ਸਾਲ ਹੋ ਗਿਆ ਨਾ ਚੰਗੀ ਤਰ੍ਹਾਂ ਫੁੱਲ ਲੱਗਦੇ ਨਾ ਹੀ ਗਰੋਥ ਕਰ ਰਹੇ ਕਿਰਪਾ ਕਰਕੇ ਇਹਨਾਂ ਦਾ ਇਲਾਜ ਦੱਸਿਆ ਜਾਵੇ ਜੀ ?
(pb)
Punjab
ਗੁਰਭੇਜ ਜੀ, ਤੁਸੀਂ ਗੁਲਾਬ ਦੇ ਚੰਗੇ ਵਿਕਾਸ ਲਈ ਇਸ ਵਿੱਚ NPK 191919 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
jhone da msp ki kadeya govt. ne ?
(pb)
Punjab
Lovepreet ji, eh 1868 rupay prati quintal hai, dhanwad
Punjab
1975
hllo ji pr 121 jhonna dea half munjra .lal hogeaa..half halle hariya ne ki pani band karr daiyye ja hor lgaiye 1 - 2 pani, 10 takk vadyaa jau ?
(pb)
Haryana
Harmanpreet ji, kirpa kar ke tusi jhone di photo nal bhejo tajo tuhnu dekh ke is bare jankari diti ja sake, dhanwad
air ji jhone vich kala Tela aa gya aa uss Di roktham de layi dwai daseyo g and dose daseyo g jhona 3 month da ho gya aa ?
(pb)
Punjab
Taran ji, tusi tele di roktham layi chess @ 120 gram nu 150 litre pani vich mila ke prati acre de hisaab nal spray ar sakde ho, dhanwad
गाय पालन कितनी गाय से शुरू करे ?
(hn)
Rajasthan
जब आप गाय पालन व्यवसाय अकेले करने जा रहे है तो शुरुआत में आप 2 से 3 गाय से हीं व्यवसाय शुरु करे उसके बाद धीरे धीरे आप गाय की संख्या को बढ़ा सकते है ।
कम से कम दो गाय, ज्यादा से ज्यादा तीन......
Bihar
sabse pahle 1-2 se Karo
In Delhi when we will grow cabbage ?
(hn)
Punjab
Mr. Sanjay, you can cultivate cabbage September to October is ideal planting time in plain areas. thank you
thank you brother
Dr. ravinder chahal ji ਮੇਰੀ ਮੱਝ ਦੁੱਧ ਨਿਕਾਲਨ ਸਮੇਂ ਬਹੁਤ ਜਿਆਦਾ ਟਾਇਮ ਲਾ ਕੇ ਪਸਮਦੀ ਏ ਤੇ ਦੁੱਧ ਦਾ ਪਸਮਾ ਵੀ ਢਿੱਲਾ ਰੱਖਦੀ ਏ ਦੁੱਧ 12ਲੀਟਰ ਦਿੰਦੀ ਏ ਕੋਈ ਇਲਾਜ ਦੱਸੋ ?
(pb)
ਉਸ ਨੂੰ LDM liquid 100-100ml ਸਵੇਰੇ ਸ਼ਾਮ ਅਤੇ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Lactin tablet 1-1 ਸਵੇਰੇ ਸ਼ਾਮ ਦਿਓ..
how to replace molasses with other ingredient in mushroom compost ?
(en)
Kamaldeep ji you can not replace molasses with any other ingredient.thank you
ਸ੍ਰ. ਜੀ ਮੇ ਰੀ ਮੱਝ ਠੀਕ ਸੁਣ ਤੋਂ ਕਈ ਦਿਨ ਬਾਦ ਰੇਸ਼ਾ ਮਾਰਨ ਲਗ ਗਈ ਹੈ ਉਸ ਨੇ ਜੇਰ ਵੀ ਵਧੀਆ ਪਾਈ ਸੀ ਕੋਈ ਇਲਾਜ ਦਸੋ ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਂ ਦਿਓ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ
मेरी एक 6 साल की गाय की बछड़ी है फिजिसिय नसल की है हमने बहुत प्रयास किया मगर वो गर्भ धारण नहीं कर पाती है हम क्या उपचार करे ?
(hn)
Punjab
यदि गाय गाभिन नहीं हो रही है तो आप नज़दीकी डॉक्टर से मिल्क किट लगवा सकते है जिससे ऐसे ही दूध लिया जाए और हॉरमोनस की समस्या भी ठीक होगी और दूध देने के बाद अगली बार गाभिन भी हो जाएगी।
sir ji ਆਪਣੇ 4 - 5 ਮੁਰਗੇ ਹਰੀਆ ਬਿੱਠਾ ਕਰ ਰਹੇ ਆ ਕੋਈ ਹੱਲ ਦੱਸੋ ਚੁੱਪਚਾਪ ਬੈਠੇ ਆ ?
(pb)
Punjab
ਤੁਸੀ ਓਹਨਾ ਨੂੰ Toxol@1-2ml/100 ml ਪਾਣੀ ਵਿਚ ਮਿਲਾ ਕੇ ਰੋਜਾਨਾ 5 ਦਿਨ ਦਿਓ ਅਤੇ Brotone liquid 20ml/100birds ਦੇ ਹਿਸਾਬ ਨਾਲ ਦਿਓ
pyaj Murjha rahe h ?
(hn)
Maharashtra
Mahendr ji, yeh fungus hai ap iski roktham ke liye isme carbendazim @ 4 gram prati litre pani ke hisaab se spray kar sakte hain, dhanywad
I want to spray confidor fungicides and Planofix in my cotton plants so please suggest me proper quantity of doses ?
(hn)
Maharashtra
Mr. Kamlesh, confidor @ 80 ml can be used in 150 litre of water per acre, andplanofix is not recommended for the cotton crop, please do not use it, thank you
ਫਲੀ ਮਟਰ ਦੀ ਜਾਣਕਾਰੀ ਚਾਹੀਦੀ ਸੀ ਕਿਹੜਾ ਬੀਜ ਸਹੀ , ਬਿਜਾਈ ਦਾ ਸਮਾਂ ਇਸਨੂੰ ਬੈਡਾ ਤੇ ਜਾ ਡੋਲਾ ਤੇ ਲਗਾਇਆ ਜਾਵੇ ਬੀਜ ਕਿੰਨ ਲੱਗੇਗਾ ਕਿਲੇ ਦਾ ਇਸਦੀ ਬਿਜਾਈ ਸਿੰਜ ਕੇ ਜਾ ਸੁਕੀ ਕਰਕੇ ਬਾਅਦ ਵਿੱਚ ਪਾਣੀ ਲਾਇਆ ਜਾਵੇ ?
(pb)
Punjab
ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ। Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ। ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ। ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ। ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ। ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ। ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ। ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ। ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ।ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ। ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ। ਰਾਉਣੀ ਇਸ ਫਸਲ ਲਈ ਜਰੂਰੀ ਹੈ । ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ । ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ। ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ। ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ। ਹਰੇ ਮਟਰਾਂ ਨੂੰ ਸਹੀ ਪੜਾਅ ਤੇ ਤੁੜਾਈ ਜਰੂਰੀ ਹੈ । ਜਦੋ ਮਟਰਾਂ ਦਾ ਰੰਗ ਗੂੜੇ ਤੋ ਹਰਾ ਹੋਣਾ ਸ਼ੁਰੂ ਹੋਵੇ,ਜਿੰਨੀ ਜਲਦੀ ਹੋ ਸਕੇ ਕਟਾਈ ਸ਼ੁਰੂ ਕਰ ਦੇਣ ਚਾਹੀਦੀ ਹੈ। ਇਸ ਦੀਆ 4 ਤੋਂ 5 ਤੁੜਾਈਆ 6 ਤੋਂ 10 ਦਿਨਾਂ ਦੇ ਵਕਫੇ ਤੇ ਕੀਤੀਆ ਜਾ ਸਕਦੀਆ ਹਨ । ਫਸਲ ਦਾ ਝਾੜ ਉਸਦੀ ਕਿਸਮ, ਮਿੱਟੀ ਅਤੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ।
1-5 bighe me kaise kaise boyi jati hai ?
(hn)
Maharashtra
Ankur ji, kripya ap apna sawal visthar se puchein ke ap kis fasal ki buvai ke bare mein jankari lena chahate hain taaki apko uske hisaab se bataya ja sake, dhanywad
beej uravark ?
(hn)
Punjab
Ram pal ji, kripya ap apna sawal visthar se puchein taaki apko uske hisaab se janakri di ja sake, apke dawara bheji gayi audio mein kuch saaf sunai nahi de raha hai kripya ap audio saaf record kar ke dubara bhejein, dhanywad
धान में कंडुआ रोग की रोकथाम ?
(en)
Haryana
अजीत जी, आप इसकी रोकथाम के लिए इसमें tilt @ 200 ml को 150 लिटर पानी में मिला कर प्रति ऐकड के हिसाब से स्प्रे कर सकते हैं, धन्यवाद
sir bhains hai ghr ki feed tyar krne ka formula btaye jis nal ehda dudh vdhe ?
(pb)
Rajasthan
ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ ਤੁਸੀ ਇਹਨਾਂ ਚੀਜ ਦੀ ਮਾਤਰਾ ਅੱਧੀ ਅੱਧੀ ਕਰਕੇ 50 ਕਿਲੋ ਤਿਆਰ ਕਰ ਸਕਦੇ ਹੋ ਅਤੇ ਇਸਦਾ ਰਿਜਲਟ ਦੇਖ ਸਕਦੇ ਹੋ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.
ਕੁਫ਼ਰੀ ਪੁਖਰਾਜ ਆਲੂ ਦੀ ਬਿਜਾਈ ਦਾ ਸਮਾਂ ਤੇ ਇਸਤੋਂ ਬਾਦ ਜੌਂ ਬੀਜ ਸਕਦੇ ਹਾਂ ?
(pb)
Punjab
ਤੁਸੀ ਪੁਖਰਾਜ ਆਲੂ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ , ਪਰ ਬਿਜਾਈ ਸਮੇ ਤਾਪਮਾਨ 30-32 ਡਿਗਰੀ ਹੋਣਾ ਚਾਹੀਦਾ ਹੈ, ਜੇਕਰ ਤਾਪਮਾਨ ਸਹੀ ਨਾ ਹੋਵੇ ਤਾ ਥੋੜਾ ਬਾਅਦ ਵਿੱਚ ਵੀ ਕਰ ਸਕਦੇ ਹੋ , ਬਾਕੀ ਤੁਸੀ ਇਸ ਤੋ ਬਾਅਦ ਜੌ ਬੀਜ ਸਕਦੇ ਹੋ।
ਗਾਚੇ ਨੂੰ ਪਰੋਫਿਨੋਫੋਸ ਤੇ ਸਾਈਪਰ ਦੀ ਦੋ ਸਪ੍ਰੇ ਕਰ ਦਿੱਤੀਆਂ ਹਨ ਪਰ ਸੁੰਡੀ ਮਰ ਨਹੀਂ ਰਹੀ ?
(pb)
ਪਰਮਜੀਤ ਜੀ, ਤੁਸੀਂ ਇਸ ਸੁੰਡੀ ਦੀ ਰੋਕਥਾਮ ਲਈ ਇਸ coragen @ 60 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Uttar Pradesh
cypercypermethrin+profenofos 2ml/liter
..?
(hn)
Haryana
Shubham ji, yeh haldi rog hai ap iski roktham ke liye isme tilt @ 200 ml ko 150 litre pani mein mila kar prati acre ke hisaab se spray kar sakte hain, dhanywad
1-5 bighe me kitni boti hai ?
(hn)
Maharashtra
Ankur ji, kripya ap fasal ka nam batayein jiske bare mein ap jankari lena chahate hain, apke dawara bhei gayi audio mein fasal ka nam clear nahi hai, dhanywad
Fat bahut jada ght aa rahi a majh di dana change b karta bahut kush kar liya par fat 4.6 or5. 6 to jada nhi ayi ?
(pb)
tuci vdia hara chare ate feed de nal nal saro di khal ja vdemia di khal feed nal de skde ho ate fatmax powder ja fatplus powder 50gm rojana, Glactogog powder 30gm rojana dena suru kro..
gay kam dudh deti h koi upay ?
(en)
usko aap achi khurak deni suru kren usko rojana 35-40kg hara chara den aur usko achi feed dalen, iske sath sath aap her 3 mahine ke badd pett ke kirro ke liye dwai jrur den aur usko Enerdyna liquid 100ml rojana, Milkout powder 2-2 chamch subah sham den.
sir katta hai 25 ku din da milk v 3 kg peeda deworming v kiti a par weak bahut hai turda turda dig janda ki kita jave ?
(en)
tuci iss nu vdia dudh pilande rho ate tuci uss nu Calfcare kit deni suru kro ehh Vetchem company da product hai, iss vich deworming lai goli hundi hai pehla uss nu deo fir rojana 1 goli deni suru kro ate iss vich jo liquid hunda hai uss nu 10-10ml swere sham dena suru kro
how to start pearl farming ?
(en)
Punjab
Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Achal SIngh : 9711858258, Thank you
ਖਰਗੋਸ਼ਾਂ ਦੀਆਂ ਦਵਾਇਆਂ ਦੱਸੋ ?
(pb)
Punjab
ਯਾਦਵਿੰਦਰ ਜੀ ਖਰਗੋਸ਼ ਦੀਆਂ ਕਿਹੜੀਆਂ ਦਵਾਈਆ ਬਾਰੇ ਪੁੱਛ ਰਹੇ ਹੋ, ਥੋੜਾ ਡਿਟੇਲ ਵਿੱਚ ਪੁੱਛੋ ਤਾ ਜੋ ਕੋਈ ਸਹੀ ਜਾਣਕਾਰੀ ਦਿੱਤੀ ਜਾ ਸਕੇ ਜੀ , ਧੰਨਵਾਦ
ਖਰਗੋਸ਼ਾਂ ਦੀਆਂ ਸਾਰੀਆਂ ਬਿਮਾਰੀਆਂ ਅਤੇ ਬਿਮਾਰੀਆਂ ਦੀਆਂ ਦਵਾਇਆਂ ਦੀ ਪੂਰੀ ਜਾਣਕਾਰੀ ਦਿਉ।
ਦੇਸੀ ਮੁਰਗੈਆਂ ਦੀਆਂ ਦਵਾਇਆਂ ਦੱਸੋ ?
(pb)
Punjab
ਮੁਰਗੀਆਂ ਲਈ ਦਵਾਈ ਦੀ ਵਰਤੋਂ ਬਿਮਾਰੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਪਰ ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ
gali wale matar ki buvai kab tak kar deni chahiye ?
(hn)
Maharashtra
Santosh ji, kripya ap apna sawal vishar se puchein ke ap gali vale matar kise keh rahe hain yeh koi matar ki vishesh kism hai taaki apko uske hisaab se iske bare mein jankari di ja sake, dhanywad
ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ ਜੀ ?
(pb)
Punjab
ਕੁਲਵਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
hf cow nu 2month ho gaye ne sue nu. phela milk 15 kg c hun 10reh gaya he. milk growth lai koi desi and medicine formula daso home made feed farmula v daso
(pb)
Punjab
Tuci us nu kanak da dalia paa skde ho ehh tuci changi traa pkka ke 1kg tak rojana de skde ho ehh adha adha krke swere sham v de skde ho jiwe pashu khanda hai uss hisab nal deo baki uss nu Enerdyna liquid 100ml rojana, Glactogog powder 30gm rojana deo ate uss nu garmi ton bacha ke rkho baki feed tuci ohhi varto jiss di pehla varto krde ho kyuki ek dum feed change krnn nal dudh te asar penda hai..
nili ravi nasal di 3saal di jhoti he weight v pura hai heat vich awan da formula daso ?
(pb)
Punjab
tuci uss nu pett de kiria lai Albendazole & ivermectin bolus deo ate her 3 mahine badd salt bdal ke goli jrur deo baki iss nu Agrimin super 50gm rojana ate Ovumin advance tablet rojana 1 goli deo ate 21 din tak deo..
sir mulia de patte eda ho rhe hai eh kyu ho rhe ne ?
(pb)
Punjab
Balkar ji, eh fungus da hamla hoya hai tusi is di roktham layi is vicch M 45 @ 4 gram prati litre pani de hisaab nal spray kar sakde ho, dhanwad
Punjab
thx g
Namaste ji, I am a student . sir mai haryana ke rewari dist. se hu or m paramparic kheti ko chodkar organic tarike se koi nayi fasal ugana chahta hu. sir please btaye ki mujhe kya krna chahiye ?
(en)
Maharashtra
agar ap javik kheti karna chahte hain to yeh ek bahut hi acchi baat hai, shuruat mein ap kam jagah par shuru karein jaise jaie apka tajurba badta jayega ap jayda jagah par isko kar sakte hain, shuruat mein utpadan rasayan kheti se kam milta hai par 2 saal ke baad utpadan rasayan kheti jitna ki milna shuru ho jata hai, iske liye ap gobar ki khaad, vermicompost, green manure ka istemal kar sakte hain, isse keht mein tatv ki kami puri ho jati hai, agar kisi keet ka hamla hota hai to ap isme neem ke tel ka istemal kar sakte hain, or agar fungus ka hamla hota hai to ap isme khatti lassi ka paryog kar sakte hain, sarkar apko iske liye training de sakti hai, ap apne najdeeki KVK mein ja kar training le sakte hain, iske ilawa ap apne najdeek ke organic kisan ke sath samparak karein, unka tajurba janne ke unhone isme kaise taraki ko hasil kiya hai, iske sath ap kisi bhi fasal ki bijai kar sakte hain, dhanywad
अगर आपका जैविक खेती की तरफ रुझान है तो आप वेस्टडीकंपोजर के द्वारा कर सकते हैं, यह बिल्कुल केमिकल मुक्त खेती है आप किसी अपने एरिया के प्रगतिशील किसान से वेस्ट डी कंपोजर का घोल प्राप्त कर सकते हैं और धीरे-धीरे थोड़ी जमीन में इसका उपयोग करें आपको रिजल्ट जरूर मिलेगा
Punjab
waste decomposer is the best for natural farming. I am also using it.
mjh soon ch 20 din rhnde hn oh feed hra chara ght khandi hai pahla vdhia khandi c hun 4-5 din ho gye mjh thik hai pr ohne khana peena ght kr ta koi powder wgarh dinde a oh v sutt dindi hai ehda ki solution kriye ?
(pb)
Punjab
Jasvir ji pashu jiwe jiwe suun de nazdik hunda hai ohh thoda khana penna ghht jnda hai baki uss nu Vitakind liv liquid 50ml rojana de skde ho eh roti te lgga ke de skde ho ja jiss chijj nu vdia khandi hai uss vich de skde ho.
good morning sir... Sir rain jyada hon karke hara chara nehi he. turi upper paown waste koi vadia jeha dana ya home made feed formula daso ek cow milk dindi he .baki pasu (buffallo) pregnant han ?
(pb)
Rajasthan
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 2 kg dudh mgar 1 kg de hisab nal de skde ho, ate duuje pashua nu 1-1.5 kg rojana de skde ho
sir ji main sangrur area ton han,, menu beetal nasal di bakri de 10 bachhe chahide ne,, kitho milnge ji ?
(pb)
Punjab
Jatinder Sandhu ji betal goat lain layi tusi menu 8699555651 number te call karlo ji.
क्या इसके छिड़काव से मछली मरती है ?
(hn)
जी हां इससे मछली को नुक्सान होता है।