Punjab
Search
ਮੱਝ ਨੂੰ ਸੂਣ ਲਈ 2.5 ਮਹੀਨੇ ਨੇ ਮੱਝ ਕਮਜ਼ੋਰ ਹੈ ਪੇਟ ਦੇ ਕੀੜਿਆਂ ਦੀ ਗੋਲੀ ਵੀ ਦਿੱਤੀ ਮੱਝ ਨੂੰ ਰਾਜੀ ਕਰਨ ਲਈ ਤੇ ਵਧੀਆ ਲੇਵਾ ਬਣਾਓਣ ਲਈ ਕਿ ਦਿੱਤਾ ਜਾਵੇ ?
(pb)
ਭਾਜੀ ਰਜਵਾ ਹਰਾ ਚਾਰਾ ਤੇ 2-3 ਕਿਲੋਗ੍ਰਾਮ ਵਧੀਆ ਫੀਡ ਪਾਓ
Apne feed kaise bnaye formula yeah training kha se laye ?
(hn)
Punjab
Aman ji aapko kiske liye feed bnana hai ji. thoda detail me btaye ji. fir aapko sahi jankari di jayegi ji.
sir ji 2 month Di bachi nu pehla 105 bhukhar si us nu Dr NE injection lgwaye usto bad Di oh pathe khul ke ni khandi sirf dudh chungdi aw Nahi Dana khandi aw kirpa karke koi ilaz batayia ?
(pb)
Punjab
Husan ji jekar usda fever hun thik hai tan uss nu Vitakind liv liquid 10-10ml swere sham dena suru kro iss nal vdia chara v khaan lgg jawegi.
hare matar bona hai bone se pahle use kis chij se upchar kre ?
(hn)
Maharashtra
बिजाई से पहले बीजों को कप्तान या थीरम 3 ग्राम या कार्बेनडाज़िम 2.5 ग्राम से प्रति किलो बीज का उपचार करें। रासायनिक तरीके से उपचार के बाद बीजों से अच्छी पैदावार लेने के लिए उन्हें एक बार राइज़ोबियम लैगूमीनोसोरम से उपचार करें। इसमें 10 प्रतिशत चीनी या गुड़ का घोल होता है। इस घोल को बीजों पर लगाएं और फिर बीज को छांव में सुखाएं। इससे 8-10 प्रतिशत पैदावार में वृद्धि होती है।
dhan ki fasal me bali niklne lg gyi hai usme kiski sprey kre ?
(hn)
Maharashtra
Sunil ji, agar dhan mein bhali nikal rahi hai to ap abhi isme NPK 130045 + boron @ 100 gram ko 150 litre pani mein mila kar prati acre ke hisaab se spray kar sakte hain, dhanywad
कीटनाशक और फफूंदीनाशक के साथ मिलाने में उपयुक्त पौधा पोषक तत्वों की कमी और फसल की उपज और गुणवत्ता में कमी , कारण है :- 1. माइट और कीट 2. पौधे की अक्षमता 3. मिट्टी की बांझपन 4. ऋतु या तनाव 5. उर्वरक में समझौता पौधे में बदलाव जैसे :- पौधे का सिकुड़ना , पत्तियां झड़ना , पौधा झुलसना , जड़ में गलन , तना कमजोर या पतला होना , फुल या फल गिरना , पत्तियों और फल में दाग , पीलापन , फल में रंग वजन तथा टेढ़े मेढ़े की शिकायत , पौधा जल्दी बूढ़ा होना , उम्र घट जाना , प्रतिक्रियाएं धिमें होना समाधान: - 100% जैविक, गैर विषैले, पर्यावरण के अनुकूल, बायोडिग्रेडेबल, उर्वरकों और रसायनों के साथ संगत , पौधे के सम्पूर्ण विकास के लिए और पौधे में रोग प्रतिरोधक शक्ति बनाए रखने के लिए :- बीज उपचार , जड़ उपचार , नियमित छिड़काव , मिट्टी में पोषक और सिंचाई में मदद .. 1. नियमित स्प्रे: - 15-20 दिनों में 15 लीटर पानी में हमारा प्रोडक्ट ( poudha poshak 15 मिली + activator 5 मिली ) जब जरूरत हो ..आवश्यक कीटनाशक, फफूंदनाशक मिलाएं अत्यधिक ( avoid highly alkaline product to our products ) क्षारीय उत्पादों से बचें, इसमें शैम्पू चिपको उर्वरक या अन्य पौधे पोषक की आवश्यकता नहीं है, हमेशा हर उपयोग से पहले संगतता की जाँच करें .. 2. मिट्टी की उर्वरता के लिए :- तरल मिश्रण को तने के पास मिट्टी में डालें। 3. सिंचाई के लिए, activator 160 मिली रेत में मिलाएं और छिड़काव करें , या पानी में छोड़ दें .. कवरेज 160-200 मिलीलीटर प्रति एकड़ .. एक फसल अवधि में एक बार इस्तेमाल करें। 100% संतुष्टि गारंटी के तहत सुरक्षित कूरियर 9753945193 और रिटर्न पॉलिसी की सुविधा के लिए मुफ्त पंजीकरण कराएं .. और जानें Zoom meeting .. .. और शर्तें लागू की गईं *** A.1. बीज उपचार एवं जड़ उपचार का बहुत महत्व होता है.. *बीज अंकुरित* होना सुनिश्चित करता है, पौधे में *इम्यून सिस्टम* को तंदरुस्त रखता है , जड़ और पौधे का भरपूर विकास करता है, *सफ़ेद जड़* को घना करता है , खाना और पोषक तत्व ऊपर पहुंचने में मदद करता है, *पत्तियां हरि* बनाए रखने में मदद करता है , फूल को *झड़ने नहीं* देता , फल को *सही रंग आकार* और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की *रोग प्रतिरोधक शक्ति* ( poudhe ki immunity ) को बढ़ने में मदद होती है , पौधे को अधिक लंबे समय तक बीमारी से और *प्रतिकूल मौसम* जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है या रेत में मिलाकर छिड़काव किया जाए.. जिससे *मिट्टी ढीली* होती है , *मिट्टी पोला* होती है , *जड़ गहरी* होने में मदद , जड़ अच्छे से फैलते हैं, पौधे की पकड़ मजबूत होती है , मिटटी की *उर्वरा शक्ति* ( soil microflora ) बढ़ाने में मदद , B. 1.फसल की *पैदावार* को 30% तक बढ़ाने में सहायक है..साथ ही कीटनाशकों पर होने वाले *खर्च* , *मजदूरी* और *समय* को 30% तक बचाता है.. 2. स्प्रे किये गए पदार्थ को *धुलने नहीं* देता , खाद्य पदार्थ में *पोषक तत्व* को बनाए रखता है , 3. मिटटी को जैविक तरीके से *उपजाऊ* बनाने में मदद करता है , C. खर्च :- 1. Activator *5 रुपये* = 5 मिली लीटर प्रति 15 लीटर स्प्रेयर 2. Plant nutrient *15 रुपये* = 12-15 मिली लीटर प्रति 15-20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से *मिलने योग्य* है E. दोनों सामान उपलब्ध कराने हेतु *आधार* पूर्ण पता एवं दो *मोबाइल* नंबर देना अनिवार्य जिससे सामान की *डिलीवरी* करने में परेशानी न उठाना पड़े ..कंपनी द्वारा आईडी प्रूफ पूरी तरह गुप्त रखा जाता है.. F. खरपतवार नाशक के साथ केवल एक्टिवेटर मिलाना है , पौधे पोषक नहीं मिलाना है.. *शैम्पू* , *चिपकू* या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. *terms and conditions ***... पौधा पोशाक के बारे में :- G. *Seaweed* ( *Zyme* ) समुद्री घास - प्रदूषण मुक्त समुद्री घास की खेती , जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास *सूक्ष्मजीवों* के *पुन: उत्पादन* और *संचय* में मदद करती है और बहुत महत्वपूर्ण रूप से मौजूदा सूक्ष्म जीवों की *मरम्मत* करती है H. Seaweed समुंदरी घाँस के समृद्ध सामग्री *100% जैविक* समुद्री घास का अर्क *60* से अधिक *खनिजों* और तत्त्व *21 एमिनो एसिड* सरल और जटिल *कार्बोहाइड्रेट* आवश्यक *पौध विकास पोषक तत्व* और हार्मोन तत्वों का पता लगाना *एल्गिनिक एसिड* कंडीशनर का काम करता है *पॉली फेनॉल्स* माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं I. समृद्ध संयोजन हाइड्रोलाइज्ड *प्रोटीन* और *अमीनो* एसिड *25* % *ह्यूमिक* एसिड *10* % *पॉलीसैकेराईड 5* % *60* % माइक्रोबियल चयापचय प्रणाली के माध्यम से निकाले गए समुद्री पौधों के *जैविक* माइक्रोबियल J. सभी राज्यों में उत्पाद उपलब्ध, मुफ्त पंजीयन मुफ्त पंजीयन एवं होम डिलीवरी
सर् मेरी गाय को 1.5किलो दूध कम हो गया है एक टाइम में ?
(hn)
दूध कम होने के कई कारण हो सकते है जैसे कि मौसम के प्रभाव से, खुराक में बदलाव से, पेट के कीड़ों के कारण गर्मी के कारण या ओर भी समस्या हो सकती है आप इसे Enerdyna liquid 100ml रोजाना और Glactogog powder 30gm रोजाना दें और अच्छी मात्रा में हरा चारा डालें।
ਕੀ ਹੁਣ ਲਸਣ ਦੀ ਬਿਜਾਈ ਕਰ ਸਕਦੇ ਹਾਂ 6 ਮਰਲੇ ਥਾਂ ਲਈ ਕਿੰਨਾ ਬੀਜ ਵਰਤਣਾ ਹੈ ?
(pb)
Punjab
ਜਸਕਰਨ ਜੀ, ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ। ਤੁਸੀਂ 10 ਗ੍ਰਾਮ ਬੀਜ 6 ਮਰਲੇ ਵਿੱਚ ਬੀਜ ਸਕਦੇ ਹੋ, ਧੰਨਵਾਦ
Punjab
22 ਜੀ ਗੰਡੀਆ ਤੇ ਬੀਜ ਇੱਕ ਚੀਜ਼ ਹੈ
गाय को थनैला हो गया था.अभी सूजन वगैरह ठीक हो गया है लेकिन जिस teat में बीमारी थी उससे दूध न के बराबर आ रहा है लगभग दो चम्मच ही दूध आता है. दूध का ph भी नार्मल नहीं है. Mammadium powder 50 gms रोज के हिसाब से चार दिन खिला चुका हूँ. अभी Bestmin gold powder 50 gms रोज दे रहा हूँ. teat को ठीक करने का उपाय बताएं साथ ही उस teat के दूध का ph कैसे ठीक होगा ?
(en)
Punjab
आप कलमीछोरा 500 ग्राम, जोंखार 250 ग्राम, मिठासोडा 250 ग्राम, निशादर 150 ग्राम, चीनी 2 किलो और मीठा तेल 2 किलो लें इसे तैयार करने का तरीका पहले चीनी की चाशनी बनाएं और फिर मीठा तेल डालें फिर उबाल आने पर दूसरा सारा सामान रगड़ कर अच्छी तरह से मिला लें, इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही 6 दिन नहलाएं इसके साथ आप Vitum-H injection 5ml लगवाएं और 2-2 दिन के अंतराल पर 5 टीके लगवाएं, इससे फर्क पड़ने लगेगा
ਵੀਰ ਜੀ ਸਾਡੀ hf ਗਾਂ ਪਹਿਲੇ ਸੁਏ ਸੁਣ ਵਾਲੀ ਹੈ 2 ਦਿਨ ਰਹਿੰਦੇ ਹਨ ਸੁਣ ਲਈ ਉਸ ਦਾ ਆਡਰ ਥੱਲਾ ਬਹੁਤ ਟਾਇਟ ਹੋ ਗਿਆ ਹੈ ਉਸ ਦਾ ਕੀ ਕਾਰਨ ਹੈ ਅਤੇ ਉਸ ਦਾ ਇਲਾਜ਼ ਕੀ ਹੈ ?
(pb)
Rajasthan
ਵਿਜੈ ਜੀ ਇਸਦੇ ਸੂਣ ਤੋਂ ਹੀ ਇਸਦੀ ਸਹੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ
ਸਰ ਮੱਝ ਸੂਈ ਨੂ20ਦਿਨ ਹੋਗੇ ਨੇ ਪਰ ਦੁਧ ਗਰਮ ਕਰਨ ਤੇ ਬਾਉਲੀ ਜਿਹੀ ਬਨ ਜਾਦੀ ਏ ਚਾਹ ਵੀ ਖਰਾਬ ਹੋ ਜਾਦੀ ਹੈ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ Buffzon powder 50gm ਰੋਜਾਨਾ ਅਤੇ Mammidium powder 50 ਰੋਜਾਨਾ ਦਿਓ ਬਾਕੀ ਉਸ ਨੂੰ 20 ਗ੍ਰਾਮ ਮੀਠਾ ਸੋਡਾ ਵੀ ਥੋੜੇ ਦਿਨ ਦਿਓ
ਮਸ਼ਰੂਮ ਦੀ ਕਾਸ਼ਤ ?
(pb)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਵੀਰ ਜੀ ਮੁਕਤਸਰ ਏਰੀਆ ਵਿੱਚ ਦੇਸੀ ਅੰਡਿਆ ਦਾ ਮੰਡੀਕਰਨ ਹੈ ਜਾ ਕੋਈ ਮੁਸਕਲ ਤੇ ਨਹੀ ਹੈ ?
(pb)
Punjab
ਦੇਸੀ ਅੰਡਿਆ ਦਾ ਮੰਡੀਕਰਨ ਵਧੀਆਂ ਹੈ ਜੀ ਹੋਲੀ ਹੋਲੀ ਨੈਟਵਰਕ ਬਣ ਜਾਂਦਾ ਹੈ ਤੇ ਵਧੀਆ ਸੇਲ ਹੋ ਜਾਂਦੇ ਹੈ ਜੀ।
ਮੇਰਾ ਨਾਮ ਹਰਮਨਦੀਪ ਸਿੰਘ ਤੇ ਮੈਂ ਲੁਧਿਆਣਾ ਜਿਲੇ ਤੋਂ ਹਾਂ। ਮੈਂ ਇਹ waste decomposer ਕਿਥੋਂ ਪ੍ਰਾਪਤ ਕਰ ਸਕਦਾ ਹਾਂ ?
(pb)
ਲੁਧਿਆਣਾ ਵਿੱਚ ਵੇਸ਼ਟ ਡੀਕੰਪੋਸਰ ਲੈਣ ਲਈ ਤੁਸੀ 98150 00110 ਨੰਬਰ ਤੇ ਰਾਜੀਵ ਗੁਪਤਾ ਜੀ ਨਾਲ ਸੰਪਰਕ ਕਰੋ ਇਹ ਕੁਦਰਤੀ ਖੇਤੀ ਕਰਦੇ ਹਨ ਇਹਨਾਂ ਕੋਲੋ ਮਿਲ ਜਾਵੇਗਾ ਜੀ।
sir g meri c.b cow nu 11.00 vje to badd fever ho janda subha 99 to 100 tak hunda sham nu 104 to 105 ho ianda treatment daso inj kon sa se oxy i.v ta diti ha drip bgara daso plz ?
(pb)
Guri ji ehh garmi krke hunda hai iss nu Intalye oral 2-2 chamch swere sham, Metstrong liquid 100-100ml swere sham deo ate iss nu CRB(ascrobic acid) 20ml lgwao ate gurr da sharbat bnna ke uss vich namak paa ke dena suru kro.
sir I am harvesting BRINJAL crop sir currently i am facing the problem of Brinjal crop. can you provide the solution sir ?
(en)
Maharashtra
Rambanam ji, yeh sundi ke hamle ki vajah se ho raha hai ap iski roktham ke liye isme quinalphos @ 4 ml prati litre pani ke hisaab se spray kar sakte hain, dhanywad
ਗਾ ਸੂਈ ਨੂੰ 6 ਦਿਨ ਹੋ ਗਏ। ਦੁੱਧ ਥੋੜਾ ਥੋੜਾ ਲਾਉਦੀ ਖੁੱਲ ਕੇ ਨੀ ਲਾਉਦੀ ਕੀ ਕਾਰਨ ਹੋ ਸਕਦਾ ?
(pb)
Punjab
ਉਸ ਨੂੰ ਤੁਸੀ LDM liquid 100-100ml ਸਵੇਰੇ ਸ਼ਾਮ ਦਿਓ ਇਹ ANIMAX HEALTHCARE PVT. LTD. ਕੰਪਨੀ ਦਾ ਪ੍ਰੋਡਕਟ ਹੈ ਅਤੇ lactomax tablet 10 ਗੋਲੀਆਂ ਰੋਜਾਨਾ ਦਿਓ
ਬਾਇਓ ਫਰਟੀਲਾਈਜ਼ਰ ਕਿਹੜਾ ਵਧੀਆ ਹੁੰਦਾ ਹੈ ਜਿਸ ਵਿੱਚ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਅਤੇ ਹੋਰ ਤੱਤ ਮੌਜੂਦ ਹੋਣ ਕ੍ਰਿਪਾ ਕਰਕੇ ਬਾਇਓ ਪ੍ਰੋਡੈਕਟ ਦੀ ਜਾਣਕਾਰੀ ਦਿੱਤੀ ਜਾਵੇ ਉਹ ਬਾਇਓਟੈਕ ਜੋ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਸਕੇ ਬਾਇਓ ਚੰਗੀ ਕੰਪਨੀ ਦੀ ਨਿਸ਼ਾਨੀ ਵੀ ਦੱਸੀ ਜਾਵੇ ਤਾਂ ਕਿ ਇਸ ਨੂੰ ਖੇਤਾਂ ਵਿੱਚ ਸਬਜ਼ੀਆਂ ਵਿੱਚ ਆਰਗੈਨਿਕ ਤਰੀਕੇ ਨਾਲ ਪਾਈ ਜਾ ਸਕੇ ?
(pb)
Punjab
ਸਿਕੰਦਰ ਜੀ, ਤੁਸੀਂ ਇਹ ਕਿਸੇ ਵੀ ਚੰਗੇ ਕੰਪਨੀ ਜਿਵੇ ਕੇ syngenta , iffco ਦਾ ਲੈ ਸਕਦੇ ਹੋ ਧੰਨਵਾਦ
मेरे खेत में नींबू कुछ इस तरह के हो गए आपसे रिक्वेस्ट है इनको ठीक करने का कोई उपाय बताए वरना ये सारे खत्म हो जाएंगे ?
(en)
Maharashtra
मुबारक जी, यह फंगस का हमला हुआ है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Rajasthan
thnksji
G9 केला कितने दिन में तेयार होता है ?
(hn)
Chandigarh
टिशू कल्चर के पौधे लगाने की तिथि से ग्यारह से बारह महीने के भीतर गुच्छों को काटा जा सकता है।
Is mahine me bahot barish ho rahi hai to kya hum palak ki kheti kar sakte hai. barish ki vajah se palak kharab ho jati hai kya. muze inki jaankari chahiye ?
(hn)
Maharashtra
Ranjit ji, ap palak ki bijai kar sakte hain, ap isme agar barish jayda ho rahi hai to sinchai ka diyan rakhein or bimari ke hamle ki bhi jaanch rakhein, bijai ke samay khet mein nami honi jaruri hai, dhanywad
ਸ਼ੇਰਗਿੱਲ ਵਰਮੀ ਕੰਪੋਸਟ ਫਾਰਮ ਦੀ ਕਿੱਥੋਂ ਮਿਲ ਸਕਦੀ ਹੈ ਸਾਡਾ ਜ਼ਿਲ੍ਹਾ ਫ਼ਾਜ਼ਿਲਕਾ ਹੈ ਕਿਰਪਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
ਸ਼ੇਰਗਿੱਲ ਵਰਮੀ ਕੰਪੋਸਟ ਖਰੀਦਣ ਲਈ ਤੁਸੀ ਮੈਨੂੰ 98726 24253 ਨੰਬਰ ਤੇ ਸੰਪਰਕ ਕਰੋ ਤੁਹਾਨੂੰ ਮਿਲ ਜਾਵੇਗੀ ਜੀ।
koi upchar ?
(hn)
Maharashtra
Prakash ji, yeh fasal khraab ho gayi hai, iska upchaar nahi kiya ja sakta hai, dhanywad
Rajasthan
भाई सिटी तोड़ लो
ਸ੍ਰੀ ਮਾਨ ਜੀ ਮੱਝ ਪਹਿਲੇ ਸੂਏ ਸੂਈ ਨੂੰ ਤਿੰਨ ਦਿਨ ਹੋਏ ਹਨ ਥੋੜਾ ਭਾਰ ਦਿਖਾ ਰਹੀ ਹੈ ਕਿ੍ਪਾ ਕਰਕੇ ਕੋਈ ਹੱਲ ਦੱਸੋ ਧੰਨਵਾਦ ?
(pb)
Punjab
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonophos 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nel 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ.
brigade fish ki kheti ?
(hn)
yaddi aap fish farming krna chahte hai to iske liye aap FFDA(fish farmer development aggency) se training jrur len waha 5 din ki training di jatti hai fir apko uss training se loan aur subsidy mill skti hai aur uske liye 10th pass hona jruri hai, aur aap suruat ek ekad se kr skte hai aur usme 5000 pung dall skte hai. baki iske vare mai purri jankari apko training mai mill jayegi. waha apko iske kam ki aur isme honne wale kharch ki sari jankari mill jayegi aur talab ki sahi tyari ki jankari v milegi..
sir 8 month di Katti a. Oh pani bht ghat pindi a. Pathy v ghat khandi a. koi Dawai dso ?
(pb)
Punjab
tuci iss nu Intalyte oral powder 2-2 chamch rojana deo ate iss nu vitakind liv liquid 40ml rojana dena suru kro ate iss nu her 3 mahine badd pett de kiria wali goli jrur deo..
ki hl chl g meri Buffalo da thn cho bhut barik tharr nikldi hai dr. kehnda band hai bhut jor lga k tharr nikldi hai koi hal dso g ?
(pb)
tuci uss nu V5 injection lgwao ate uss nu potasium iodied 7 gm rojana ate milkout powder 2-2 chamch swere sham deo, tuci ehna di varto krke dekh skde ho.
20 22 ltr ki Bhains Ko Pratidin Kitne kilo Dana Hara chara aur Sukha Bhushan Dena chahie thanks ?
(hn)
Punjab
2.5kg dudh pishe 1kg feed chahi a 35-40kg hara patha
Punjab
ਮੱਝਾ ਦੇ ਦੁੱਧ ਵਿਚ ਫੈਟ ਵਧਾਉਣ ਲਈ ਦੇਸੀ ਤਰੀਕਾ ਦੱਸੋ
Madhya Pradesh
भाषा समझ नहीं आयी सर
Punjab
fat or snf vandio laye ki painui Chalda aa ਮੱਝਾਂ ਦੀ
Punjab
please answer sir
Madhya Pradesh
mujhe pta nhi he sir
sir ghr Di feed tyar krn da koi vadia farmula dso ji HF cow lyi and mura nasal buffalo lyi
doctor sahab Nag bull ka semen Kahan se milega
Jersey Cow ke liye kaun sa semen lagwaye
ਸਰ ਮੱਝ ਦਾ ਥਣ ਇਸ ਤਰਾਂ ਹੈ ਇਸ ਵਿੱਚੋ ਭੂਰ ਵੀ ਪੈਂਦੀ ਹੈ ਕਰੜਾ ਵੀ ਹੈ ਇਸਦਾ ਕੋਈ ਇਲਾਜ ਦੱਸੋ ਜੀ ਕਿ ਇਹ ਚੂਆਈ ਚ ਪੋਲਾ ਹੋ ਜਾਵੇ ਅਤੇ ਧਾਰ ਸਹੀ ਹੋ ਜਾਵੇ ਧੰਨਵਾਦ ਜੀ ?
(pb)
Punjab
ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ, 100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ ਬਾਕੀ ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Vitamor-h injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ ਲਗਵਾਓ
bai ji je apa maja te gawa nu jhone di parali vich toodi, hara chara mila ke de sakde a , kini parali din vich pashu nu de sakde a ?
(pb)
Punjab
Harpreet ji jekar jhone vich spraya di varto jyada kiti hai tan prali di varto naa kro kyuki isdi nadd vich dwai da assar rehh jnda hai jekar spray ghtt v lgaiya hai tan v pehla iss nu changi trah sukkka lao fir varto kro ehh 25-30kg hara chara, 5-7 kg prali ate turri mix krke khilao .
Daal ki kheti kis machine se ki jati hai ?
(hn)
Uttar Pradesh
Raju ji, kripya ap apna sawal visthar se puchein ke ap kis daal ki baat kar rahe hain taaki apko uske hisaab se iske bare mein janlkari di ja sake, dhanywad
Pussa 44 variety a g plz dseo es da hal ?
(en)
Punjab
Kirandeep ji, eh fungus hai tusi is vicch Blue copper 200 gm+2 pouch streptocycline nu 200 ltr pani de hisaab nal spray karo, dhanwad
poplar tree ki motai & lambai badhane ke liye Kya Kare ?
(hn)
Rajasthan
Aman ji, ap iski motai ke liye isme sifarish ki gayi khaad ka istemal karein,pehle saal mein gobar ki khaad @8kg ke saath Urea+SSP@50gm prati podha. dusre or tisre saal mein gobar ki khaadd @10kg and 15kg or Urea+SSP@80gm prati podh ke hisaab se or 4th saal mein or uske baad gobar ki kaahd15 kilo or Urea+SSP@200gm prati podhe ke hisaab se dalein, dhanywad
sir ਆ ਵਾਲਾ semen original ਹੈ ?
(pb)
Punjab
Hanji brar ji ehh vdia murrah nasal da semen hai.
Punjab
Hisar Bovine Sperm Station, Hisar, haryana
daal ki kheti kis mahine me ki jati hai ?
(hn)
Punjab
Raju ji, kripya ap apna sawal visthar ke ap kis daal ki kheti karna chahate hain taaki ako uske hisaab se jankari di ja sake, dhanywad
information of beetal male breeder kid ?
(en)
Punjab
Vipin ji aap beetal nasal ki purri jankari ke liye iss App ke pashu palan wale section mai jakar waha se padd skte hai yaddi fir v koi aur jankari leni hai to dubara swal push skte hai.
pichali post me 4 photo dale hai ?
(hn)
Punjab
Asad ji, apke dawara bheji gayi 4 photos mein dhan mein poolination ki dikat hui hai, kayi baar yeh taapmaan ki vajah se bhi ho jata hai iske liye koi spray karne ki jarurat nahi hai , dhanywad
daal ki kheti kis mahine me ki jati hai ?
(hn)
Maharashtra
Raju ji, kripya ap apna sawal visthar se puchien ke ap kis daal ki kheti ke bare mein jankari lena chahate hain kyu ki har daal ki buvai ka samay alag hai, dhanywad
vachhi phale sue soona hai 4 din rh gye hai soon ch lisse bahut hai lewa ohne ght bnaya hai ?
(pb)
Punjab
tuci iss nu Anabolite liquid 100ml rojana deo ate baki chija v dinde rho ate khurak da vdia dian rkho ate suun ton 7 din badd pett de kiria wali goli deo ate vdia mineral mixture v deworming ton badd dena suru kr deo.
खेती में कीड़े लगे हुए हैं सर ?
(hn)
Maharashtra
राममोहन जी,कृपया आप अपना सवाल विस्तार से पूछें के अपने कोनसी फसल की बिजाई की है और उसमे कोनसे कीट का हमला हुआ है ताकि आपको उसके हिसाब से जानकारी दी जा सके, धन्यवाद
I want HD 3226 poshak wheat seed ?
(en)
Punjab
Sujan ji you can contact to Aman 9752010849 for the seeds.thank you
bakri palan ke liye training kahan se Karen ?
(hn)
Punjab
Jamwant ji aap training ke liye apne nazdki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Post-Graduate College Ghazipur (Uttar Pradesh), INDIA PIN - 233 001 Phone: 0548-2220059, Mobile: 8005434271 se sampark kr skte hai.
ਚੁਕੰਦਰ ਦੀ ਖੇਤੀ ਵਾਰੇ ਜਾਣਕਾਰੀ ਦਿਉ ਜੀ, ਇਕ ਏਕੜ ਦਾ ਖਰਚ, ਬੀਜ, ਬੀਮਾਰੀ, ਸਮਾ, ਮੰਡੀਕਰਨ ਅਤੇ ਮੁਨਾਫਾ ?
(pb)
Punjab
ਚੁਕੰਦਰ ਦੀ ਬਿਜਾਈ ਦੇ ਲਈ ਸਤੰਬਰ ਦੇ ਆਖਰੀ ਹਫਤੇ ਅਤੇ ਅਕਤੂਬਰ ਦੇ ਅੱਧ ਤਕ ਬੀਜ ਸਕਦੇ ਹੋ ਖੇਤ ਦੀ ਤਿਆਰੀ ਦੇ ਲਈ ਖੇਤ ਵਾਹੋ ਬੀਜ ਦੇ ਚੰਗੇ ਉਤਪਾਦ ਦੇ ਲਈ ਜਮੀਨ ਨੂੰ ਚੰਗੀ ਤਰਾਂ ਤਿਆਰ ਕਰੋ ਅਤੇ ਉਸਮੇ ਸਹੀ ਮਾਤਰਾ ਵਿਚ ਨਮੀ ਬਣਾ ਕੇ ਰੱਖੋ ਬਿਜਾਈ ਦੇ ਲਈ ਕਤਾਰਾਂ ਵਿਚ 45-50 cm ਦਾ ਫ਼ਾਸਲਾ ਰੱਖੋ ਇਕ ਏਕੜ ਵਿਚ 1.5-2.5 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਖੇਤ ਦੀ ਤਿਆਰੀ ਦੇ ਸਮੇ 5 ਟਨ ਰੂੜੀ ਦੀ ਖਾਦ ਦਾ ਪ੍ਰਯੋਗ ਕਰੋ ਖਾਦਾਂ ਦੀ ਮਾਤਰਾ ਯੂਰੀਆ 25 ਕਿੱਲੋ , ਕਿੱਲੋ ਅਤੇ ਪੋਟਾਸ਼ 30 ਕਿੱਲੋ ਪ੍ਰਤੀ ਏਕੜਦਾ ਪ੍ਰਯੋਗ ਕਰੋ ਚਕੁੰਦਰ ਨੂੰ 8 ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਦੇ 25 ਦਿਨ ਬਾਅਦ ਅਤੇ ਅਗਲੀਆਂ 4 ਸਿੰਚਾਈਆਂ 25 ਦਿਨਾਂ ਦੇ ਅੰਤਰਾਲ ਤੇ ਕਰੋ ਅਤੇ ਬਾਕੀ ਦੀ ਸਿੰਚਾਈ 20 ਦਿਨਾਂ ਦੇ ਅੰਤਰਾਲ ਤੇ ਕਰੋ ਇਸ ਫ਼ਸਲ ਦੀ ਤੁੜਾਈ ਮਾਰਚ ਦੇ ਅੰਤ ਤੋਂ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਜਦੋ ਪੱਤੇ ਦੀਆਂ ਹੇਠਲੀਆਂ ਤੇਹਾਂ ਪੀਲੇ ਰੰਗ ਦੀ ਹੋ ਜਾਏ ਤਾ ਤੁੜਾਈ ਕੀਤੀ ਜਾਂਦੀ ਹੈ ਕਟਾਈ ਦੇ ਇਕ ਤੋਂ ਤਿੰਨ ਦਿਨ ਪਹਿਲਾ ਹਲਕੀ ਸਿੰਚਾਈ ਦੀ ਲੋੜ ਹੁੰਦੀ ਹੈਇਸਦਾ ਝਾੜ ਲਗਭਗ 55 -60 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ, ਇਸਦੀ ਖੇਤੀ ਲਈ ਇਕ ਏਕੜ ਵਿੱਚ 70 ਤੋਂ 80 ਹਜ਼ਾਰ ਦਾ ਖਰਚਾ ਆ ਜਾਂਦਾ ਹੈ ਇਸਦਾ ਮੰਡੀਕਰਨ ਤੁਹਾਡੀ ਲੋਕਲ ਮੰਡੀ ਵਿੱਚ ਹੀ ਹੋਵੇਗਾ, ਇਸ ਦੀ ਵਿਕਰੀ ਦੇ ਹਿਸਾਬ ਨਾਲ ਇਹ 1 ਲੱਖ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ, ਧੰਨਵਾਦ
ki ah kargill di feed maaj nu soon to baad bhi de sakde aa maj kal sui aa ?
(pb)
Mandeep ji tuci isdi varto pashu de suun ton badd v kr skde ho.
Punjab
thank you sir
Punjab
virkram bhandri 8283832872 Sam park
Punjab
ਅਾਪਣੇ ਨਜਦੀਕ ਡੀਲਰ ਦੀ ਪਤਾ ਲੱਗਾ ਜਾ, virkam bhandri Sir ਕਾਰਗਿਲ ਦੀ ਕੰਪਨੀ ਵਿੱਚ ਕੰਮ ਕਰਦੇ ਹਨ
gezeko fungicide di koni dose use kriye ?
(en)
Bhimsain g Gezeko@80 gm per acre spray kr skde ho...
dhan me Bali safed kyu nikalti hai iska kya karan hai aur iska ilaj kya hai ?
(hn)
Asad g iski photo bhejen tnki apko poori jankari di ja ske...
sir mulia ne ehna nu kehdi sprey kriye mahina ho gya ptte galan di shikayat hai ?
(pb)
Balkar ji, tusi kirpa kar ke daso ke tusi is vich pehla kehdi khaad da istemal kita hai tajo tuhnu dekh ke is bare jankari diti ja sake, dhanwad
Punjab
me sir is de vich dap and super and potas pa dita c
singer Palan Me Kitna kharcha aa jata hai ?
(hn)
Punjab
Anand ji kripya aap apna swal vistar se pushen ki aap kya jankari lena chahte hai tan jo apko sahi jankari di jaa skee.
bakri palan ke liye training kahan se Karen ?
(hn)
Punjab
Jamwant ji aap training ke liye apne nazdki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Post-Graduate College Ghazipur (Uttar Pradesh), INDIA PIN - 233 001 Phone: 0548-2220059, Mobile: 8005434271 se sampark kr skte hai.
ਜੀ ਗਾਂ ਨੂੰ10, ਦਿਣ ਹੋ ਗਏ ਸੂਈ ਨੂੰ । ਉਸ ਨੇ ਸਿਰਫ਼ ਕਿਲੋ ਦੁੱਧ ਹੀ ਕੱਢਿਆ ਹੈ। ਉਸ ਨੂੰ ਕਿਸ ਤਰੀਕੇ ਦੀ ਖੁਰਾਕ ਪਾਈਏ। ਜਿਹੜਾ ਦੁੱਧ ਵੱਧ ਨਿਕਲੇ ?
(en)
Punjab
ਪਸ਼ੂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ Enerdyna liquid 100ml ਰੋਜਾਨਾ, Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ
application to apply for pusha lalima mother plant ?
(en)
Maharashtra
Mr. Nalliappan, please tell us that what problem is your plant is facing so that we can provide you information accordingly, thank you
Madam, I had many old verity mango trees in my Mango Farm. most of them are Romani and the rest are Bangalora verities. I want to change the verities. If you know kindly inform me th e cost is no problem.
I have not received your reply for my answer.
Dr. sahab kapas me ye kya bimari hai ?
(hn)
Satpal g yeh bacterial leaf blight ka hmla hai iski roktham ke liye Streptomycin@100 gm per acre spray kr skte ho...
Haryana
dhanaywad ji
Haryana
Dr. sahab pani ki matra kitni Leni hai
hybrid tomato ki lvai ka sahi sama ki a ?
(pb)
Punjab
Harjinder ji Utari rajay mein basant ke samay tamatar ki paniri november ke akhiri mein boyi jati hai or january ke dusre pakhwade mein khet mein lagayi jati hai, patjhad ke samay paniri ki bijai june se august mein ki jati hai or august september mein yeh keht mein laga diya jata hai pahadi ilakon mein iski bijai march se april mein ki jati hai, dhanywad
मशरूम की खेती शुरू करना चाहता हूं. इसका बीज कैसे निर्माण होता है मशरूम का देखभाल कैसे किया जाता है और मार्केटिंग लाभ कैसे मिलता है कृपया मार्गदर्शन करें ?
(en)
सुनील जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
अच्छी नस्ल की बकरियां और बकरे पशुपालन के लिए कौन सी होती हैं क्या पूर्वांचल (उत्तर -प्रदेश ) में उत्तम नस्ल की बकरियां पायी जाती हैं. मुझे खरीदना है. कृपया मार्गदर्शन करें ?
(en)
Punjab
सुनील जी आप सिरोही, बीटल, बारबरी कोई भी रख सकते है आप शुरूआत कम जानवरों से कर सकते है फिर धीरे धीरे इस काम को बढ़ा सकते है।
अभी से सर्दियों के लिए उगाइ जाने वाली फसलें व सब्जियां कौन कौन सी हैं ?
(hn)
Maharashtra
विनोद जी, आप गेहूं, धनिया, जई, पालक, मूली, प्याज, टमाटर, गाजर की बिजाई कर सकते हैं, धन्यवाद
Maharashtra
सर्दियां शुरू होने के एक से डेढ़ महीने पहले क्यारी में बो कर पूरी सर्दियों में खाया जा सकता है लेकिन इनमें से कुछ सब्जियां ऐसी भी हैं जिन्हें अभी भी उगाकर सर्दियों में सेहत का लाभ लिया जा सकता है। पालक - बीजों को पंक्ति में बोएं। 30-45 दिन में पालक खाया जा सकता है। उगने के दो माह बाद तक पालक खा सकते हैं। मटर - बीजों को जमीन के अंदर एक इंच खड़ी लाइनों में लगाएं। बोने के डेढ़ महीने के बाद 2महीने तक मटर का लुत्फ ले सकते हैं। टमाटर - बीजों को बोने के 60-70 दिन बाद टमाटर आने लगते हैं। ज्यादा ठंड पड़ने पर पौध खराब हो सकती है। फसल आने के तीन माह बाद तक ताजा टमाटर खाए जा सकते हैं। मूली- इसके बीजों को भी मेड़ बनाकर उचित दूरी पर बोएं। 60 दिन में मूली खा सकते हैं। ताजा मूली का स्वाद भी 4 महीने तक लिया जा सकता है। गाजर- इसके बीजों को क्यारी में मेड़ बनाकर थोड़ी-थोड़ी दूरी पर बोएं। ढाई महीने में गाजर तैयार हो जाएगी। इसके बाद 4महीने तक गाजर का लुत्फ लें। आंवला इसकी कलम लगाई जाती है। आंवले के पेड़ को तैयार होने में कम से कम तीन साल का समय लगता है। पांचवे साल में फल आना शुरू हो जाता है। आलू छोटे आलूओं को एक निश्चित दूरी पर बोएं ताकि पर्याप्त पानी, धूप और खाद मिल सके। तीन महीने में आलू तैयार हो जाएगा। धनिया धनिए के बीजों को किसी गमले में भी लगा सकते हैं। 3-4 दिन में अंकुर निकल आएंगे। इन्हें चाकू से ही काटें इससे ये लगातार बढ़ते रहेंगे।
सर्दियां शुरू होने के एक से डेढ़ महीने पहले क्यारी में बो कर पूरी सर्दियों में खाया जा सकता है लेकिन इनमें से कुछ सब्जियां ऐसी भी हैं जिन्हें अभी भी उगाकर सर्दियों में सेहत का लाभ लिया जा सकता है। पालक - बीजों को पंक्ति में बोएं। 30-45 दिन में पालक खाया जा सकता है। उगने के दो माह बाद तक पालक खा सकते हैं। मटर - बीजों को जमीन के अंदर एक इंच खड़ी लाइनों में लगाएं। बोने के डेढ़ महीने के बाद 2महीने तक मटर का लुत्फ ले सकते हैं। टमाटर - बीजों को बोने के 60-70 दिन बाद टमाटर आने लगते हैं। ज्यादा ठंड पड़ने पर पौध खराब हो सकती है। फसल आने के तीन माह बाद तक ताजा टमाटर खाए जा सकते हैं। मूली- इसके बीजों को भी मेड़ बनाकर उचित दूरी पर बोएं। 60 दिन में मूली खा सकते हैं। ताजा मूली का स्वाद भी 4 महीने तक लिया जा सकता है। गाजर- इसके बीजों को क्यारी में मेड़ बनाकर थोड़ी-थोड़ी दूरी पर बोएं। ढाई महीने में गाजर तैयार हो जाएगी। इसके बाद 4महीने तक गाजर का लुत्फ लें। आंवला इसकी कलम लगाई जाती है। आंवले के पेड़ को तैयार होने में कम से कम तीन साल का समय लगता है। पांचवे साल में फल आना शुरू हो जाता है। आलू छोटे आलूओं को एक निश्चित दूरी पर बोएं ताकि पर्याप्त पानी, धूप और खाद मिल सके। तीन महीने में आलू तैयार हो जाएगा। धनिया धनिए के बीजों को किसी गमले में भी लगा सकते हैं। 3-4 दिन में अंकुर निकल आएंगे। इन्हें चाकू से ही काटें इससे ये लगातार बढ़ते रहेंगे।
sir maine haldi ki kheti ki hai ek acre me jo lgane se pahle ghas ki dwai dali thi aj 15 din ho gye lekin usme koi progress nahi hai kya bimari hai or iska ilaj bhi btaye ?
(hn)
Maharashtra
Vpaikra ji, kripya ap gobhi ki photo bhejein taaki apko dekh kar iske bare mein jankari di ja sake, dhanywad
https://www.trade.kisaanhelpline.com/business/company_products/415_SMD-AGROMINERALS- ?
(hn)
Punjab
Shrimaan ji, kisaan bhaiyon ke saath janakri sanjhi karne ke liye dhanywad
mirchi me kaun davai dale chal phul ke liye ?
(hn)
Maharashtra
Pavan ji, ap mirch mein phool keliye NPK 130045 @ 10 gram prati litre pani ke hisaab se spray kar sakte hain, isse badiya fal milte hain, dhanywad
hlo sir, Strawberry ਦੀ ਬਿਜਾੲੀ ਤੌ ਬਾਅਦ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ strawberry ਦੇ ਵਾਧੇ ਲੲੀ ਕਿਹੜੀ ਸਪ੍ਰੇਅ ਕਰ ਸਕਦੇ ਹਾਂ ਤੇ ਕਿੰਨੇ ਦਿਨ ਬਾਅਦ ਕਰ ਸਕਦੇ ਹਾਂ ਕਿ੍ਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੳੁ ਜੀ ?
(pb)
Strawberry plantation toh baad N.P.K fertilizer teh Micronutrients bahut jaroori ney plant di growth layee..... Strawberry di kheti wich hafte wich atleast 1 spray jaroori hai....
Hello. I am interested in jaggery manufacturing plant. plz guide me from where I can have complete set up of unit
(en)
Rajinder ji for the complete guidance you can contact me 9463400098.thank you