Punjab
Search
ਸਰ ਮੇਰੀ ਮੱਝ ਸੂਈ ਨੂੰ ੧੦ ਦਿਨ ਹੋਗੇ ਪਰ ਪਿਛਾ ਬਹੂਤ ਮਾਰਦੀ ਪਈ ਕੋਈ ਦੇਸੀ ਹੱਲ ਦਸੋ ?
(pb)
ਉਸ ਨੂੰ Xnel inj. 1gm Tinacal inj. 15ml ਅਤੇ Tonophos inj. 10ml ਲਗਾਉਣੇ ਸ਼ੁਰੂ ਕਰੋ ਅਤੇ ਇਹ 3 ਦਿਨ ਲਗਵਾਓ ਅਤੇ ਉਸ ਨੂੰ Calcimust gel 300ml ਰੋਜਾਨਾ ਪਿਲਾਓ ਅਤੇ 3 ਪਿਲਾ ਦਿਓ ਉਸ ਨੂੰ ਸਿਰਫ ਹਰਾ ਚਾਰਾ ਹੀ ਖਿਲਾਓ ਅਤੇ ਉਸ ਨੂੰ ਪੇਟੀ ਪਾ ਕੇ ਰੱਖੋ, ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ
सर जी ये दवाई क्या काम करती है मेरे को पुरी जानकारी देना क्योंकि मेरे को अभी 1 महीने में जीरे कि बुआई सुरू करनी है तो जीरे मे जड़ गलन की समस्या ज्यादा है तो केसी है दवाई और केसे युज करनी है और 1 एकड़ भूमि में कितनी डालनी है ?
(hn)
Punjab
पंवार जी यह फफूंदीनाशक है इसे गोबर की खाद के साथ इस्तेमाल किया जाता है इसकी एक किलो मात्रा को 50 किलो खाद के साथ मिला कर प्रति एकड़ के हिसाब से इस्तेमाल करे| धन्यवाद
Uttar Pradesh
सर मै आप से jeera ki kheti ke bare mein Janna Chahte Abrar number share kar
Rajasthan
8769350588
Uttar Pradesh
नं देने के लिए बहुत धन्यवाद भाई कब बोया जाय जीरी थोडा़ हम भी बोना चाहते है जीवन में पहली बार
Sir g maine baigan ki kheti ki hai. isme fal Fool nahi aa rahe hai ?
(hn)
Kishwaha g bengan mein NPK 13:00:45@1kg per acre spray kr skte ho...
Mushroom ki training ke Bare me jankari Tarsemsingh Saran near batala.aGurdaspur ?
(pb)
Tarsem Singh g mushroom di kheti di training lyi tuc apne nede de Krishi Vigyan Kendra nall sampark kr skde ho....
sahiwal cow kaha se kharide ?
(hn)
Punjab
Verma ji aap cow lene ke liye Sujeet Kumar 9990546689 se sampark kr skte hai
kya abhi MGBN super napier seed laga sakte hai ?
(hn)
Punjab
Verma ji abhi iski bijai nahi ki ja sakti.dhanywad
napier seed lagane ka sabse best method kya hi sabse accha method bataye ?
(hn)
Punjab
Verma ji ise february se may mahine ke akhir hafte tak rupayi kare aur iski jadon ko khet men lagaya jata hai.badhia vikas ke liye 90x40cm ya 60x60 cm ka faasla rakhe,dhanywad
devmedia
(hn)
Punjab
Bishnoi ji aap university ki tarf se parmanit beej ka hi istemal kare.dhanywad
बेशट जीरे के बीज कौन सी कंपनी का है ?
(hn)
Punjab
भजनलाल जी जीरे का बीज बेस्ट होगा के आप यूनिवर्सिटी की तरफ से प्रमाणित बीज का ही इस्तेमाल करें|
hd 3226 bare information ?
(pb)
ਹੀਰਾ ਜੀ HD 3226 ਨਵੀਂ ਕਿਸਮ ਜਿਸਦਾ ਔਸਤਨ ਝਾੜ 22-30 ਕੁਇੰਟਲ ਪ੍ਰਤੀ ਏਕੜ ਹੈ, ਇਸਦੀ ਬਿਜਾਈ 25 ਅਕਤੂਬਰ ਤੋਂ 30ਨਵੰਬਰ ਤੱਕ 35ਕਿਲੋ ਬੀਜ ਪਾ ਸਕਦੇ ਹੋ ,ਇਸਦਾ ਨਾੜ ਮੋਟਾ ਹੋਣ ਕਰਕੇ ਨਹੀ ਡਿਗਦੀ,ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੁੰਦਾ ਹੈ ।
PR-129 jhona 10,12 din vich vaddn lyi teyaar ay,Prr usnu Haldi Rogg pai reha ay te hun koi spray krn di lodd ay jaa nahi. j Spray di lodd ay te fer kehri spray kitti jave jroor Dsna ji ?
(pb)
Amit g kripa tuc isdi photo bhejo tn ki tuhanu poori jankari diti ja ske....
can we grow elaichi in punjab ?
(en)
Punjab
Ekam ji elaichi cultivation is not recommended by university in Punjab because the weather conditions doesn\'t suite this crop.
devmedia
(pb)
Punjab
hnji jekar ohh vdia feed tyar krde hai tan feed khridd skde ho.
devmedia
(pb)
Punjab
Gurjinder ji tuci usde bed bnna ke lga skde ho
i hv rabbits at my home as pet ....plz suggest me how to convert this into bussiness sir /mam ?
(en)
Punjab
iske vare mai jankari aur rabbit lene ke liye aap Rajesh Kumar 9466419455 Paradise Rabbit Farm se sampark kr skte hai.
Jammu & Kashmir
you can sell them as pairs to other persons who are willing and also sell for meat purpose
ੲਿਹਨਾਂ ਦਵਾਈਆਂ ਦੀ ਡੋਜ ਦੱਸੋ ਜੀ ?
(pb)
Punjab
ਗੁਰਪ੍ਰੀਤ ਜੀ ਪਹਿਲੀ ਫੋਟੋ ਪੂਰੀ ਨਹੀਂ ਆਈ ਹੈ ਜਿਸਦੇ ਕਰਕੇ ਉਸਦੇ ਸਾਲ੍ਟ ਬਾਰੇ ਪੂਰੀ ਜਾਣਕਾਰੀ ਨਹੀਂ ਦਿਤੀ ਜਾ ਸਕਦੀ ਅਤੇ ਦੂਜੇ ਦੀ dose 6 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ| ਧੰਨਵਾਦ
devmedia
(hn)
Punjab
कृप्या आप साफ आवाज में ओडियो दोबारा अपलोड करें और अपने सवाल के साथ फोटो भी अपलोड करें जिसे देखकर आपको सही जानकारी दी जा सके।
devmedia
(pb)
Punjab
Gurjinder ji ehh 4 haftia di training hundi hai isdi 5000 fees hundi hai ate isdi jankari lai tuci Deputy director dairy, purana office-c, vet. officer, pashu palan vibag, charbatti chowk kapurthala 01822-230255 nal sampark kr skde ho
ਜਾਣਕਾਰੀ ਦੱਸੋ ਰਿਕਾਰਡ ਕੀ ਹੈ ?
(pb)
ਮਨਿੰਦਰ ਜੀ ਇਸਦਾ ਲਗਭਗ 8-10 ਲੀਟਰ ਪ੍ਰਤੀ ਦਿਨ ਦੁੱਧ ਦਾ ਰਿਕਾਰਡ ਹੈ
gir gaye ?
(hn)
Punjab
Suresh ji kripya aap apna swal vistar se pushen ki aap gir cow ke vare mai kya jankari lena chahte hai tan jo apko sahi jankari di ja skee.
where we buy asparagus seed ?
(hn)
Punjab
Sumit ji you can contact to Shree Radhe Plant Nursery 07971371446 for the seeds,thank you
Sir ji aw dawai jhone vich ki kam kardi and result kine time da hai ji ?
(en)
Punjab
Gurdhyan ji eh Galileo hai jisde vich Picoxystrobin nam da salt maujood hai eh fungus valiyan bimariyan di roktham kardi hai jekar bimari 5% to vadh ho gayi hai khet vich ta tuc isdi matra 200-250ml nu 150 litre pani de hisab nal spray karo.dhanwad
eh kehri bimari a g ?
(pb)
Varinder g este bacterial leaf blight da hmla hai isdi roktham de lyi Streptomycin@100 gm per acre spray kr skde ho...
devmedia
(hn)
Punjab
teshwar ji dhan ka blast folicur@200ml ko prati acre ke hisab se spray karen blast thk ho jayega ,dhanywad
ਫੁੱਲ ਗੋਭੀ ਦੇ ਬੂਟਿਆਂ ਦੇ ਪੱਤੇ ਸੁੱਕ ਰਹੇ ਹਨ ?
(en)
ਰਵਿੰਦਰ ਜੀ ਫੁੱਲ ਗੋਭੀ ਵਿੱਚ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ M-45@500 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
Punjab
Thanks
Punjab
Sir ਚਿੱਟਾ ਅਤੇ ਕਾਲਾ ਮੱਛਰ ਵੀ ਹੈ ਦੱਸੋ ਕਿਸ ਦੀ ਸਪਰੇਅ ਕੀਤੀ ਜਾਵੇ
devmedia
(hn)
Punjab
khan j neem oil bajar se bhi mil jata hai agar aap ghr par pesticide bnana chahte hai to 2 kilo neem ke patton ko 10 litre gau mootr men 4 bar ubale aur use thanda karke fasl par spray karen,dhanywad
ਮੈਂ ਹਿਮਾਚਲ ਦੀ ਵੀਡੀਓ ਦੇਖ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਵੇਲ ਵਿਖਾਈ ਤੇ ਉਸਨੂੰ ਰੌਂਗੀ ਕਹਿ ਰਹੇ ਸੀ। ਉਹ ਕਿਸ ਨੂੰ ਰੌਂਗੀ ਕਹਿੰਦੇ ਨੇ ?
(pb)
Punjab
ਗੁਰਜੰਟ ਜੀ ਕਿਰਪਾ ਕਰਕੇ ਤੁਸੀ ਵੇਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
goat farming ke liye kitne month ki goats purchase karni paindi hai aur kitne se start karna padega per goat kitni cost padega per day pls reply i want to start this business kitna investment lagega ?
(en)
Punjab
Tarun ji bakri palan mai aap pregnent bakrio ko rakhen aur kush bacho ko v rakh skte hai lekin bache 3 month se jyada age wale hone chahiye ja fir taze byani bakri v rakh skte hai fir uss hisab se bakrio ka rate hota hai aur baki nasal per nirbhar krta hai kyuki nasal ke hisab se alag alag rate hota hai .
ਸ੍ਰੀ ਮਾਨ ਜੀ, ਪੰਜਾਬ ਵਿੱਚ ਮੋਤੀ ਦੀ ਖੇਤੀ(ਪਰਲ ਫਾਰਮਿੰਗ) ਕਰਨੀ ਹੋਵੇ ਤਾਂ ਇਸ ਦੀ ਟਰੇਨਿੰਗ ਪੰਜਾਬ ਵਿੱਚ ਕਿਸ ਮਾਨਤਾ ਸਥਾਨ ਤੋਂ ਲਈ ਜਾ ਸਕਦੀ ਹੈ । ਇਸ ਬਾਰੇ ਪੂਰੀ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਜੀ। ਕਿ ਇਸ ਨੂੰ ਸ਼ੁਰੂ ਕਰਨ ਵਾਸਤੇ ਕਿੰਨਾ ਬਜਟ, ਕਿੰਨੀ ਥਾਂ, ਟਾਈਮ ਚਾਹੀਦਾ ਹੈ ਅਤੇ ਕੀ ਮੋਤੀ ਦੀ ਖੇਤੀ ਕਿਸਾਨ ਵਾਸਤੇ ਲਾਹੇਵੰਦ ਹੋ ਸਕਦੀ ਹੈ ?
(pb)
Punjab
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ ਇਸ ਨੰਬਰ ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ ਪੰਜਾਬ ਵਿਚ ਮੋਤੀਆਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ Manish Vasudev 9417652857 ਜੀ ਨਾਲ ਸੰਪਰਕ ਕਰ ਸਕਦੇ ਹੀ, ਧੰਨਵਾਦ
ਜਾਣਕਾਰੀ ਅਤੇ ਸੰਪਰਕ ਨੰਬਰ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
The leaves are getting red.the variety is PR121 ?
(en)
Mr.Ricky please share the clear pic of crop ...
सर मुर्गी को CRD हो गया है कोई दवा ?
(hn)
Punjab
आप Enrocin @1ml प्रति लीटर पानी में मिलाकर 24 घंटे तक दें और Stressvel@5ml प्रति 100 पंक्षियों के हिसाब से दिन में एक बार दें और 7 दिन तक देते रहें।
mujhe goat farming karna hai kithna investment laag saktha hai aur kithne goats se start karna hai. Aur kha pe se purchase karna hai please kyo mujhe bataye ?
(en)
Punjab
Tarun ji aap goat farming ki suruat mai 10 bakria aur 2 bakro ko rkh skte hai baki nasal per nirbhar krta hai aap kis nasal ki bakri rakhte hai jaise sirohi, barbari goat 14-16000 tak v mill jatti hai aur beetal goat 20-25000 tak mill jatti hai baki aap goat lene ke liye Imtiyaz Khurshid 9826878656 Mashallah goat farm se sampark kr skte hai.
barbari nasal ki goat Bihar me kaha milega ?
(hn)
Punjab
Binod ji aap goat lene ke liye Subash Kumar/Raj Kumar 9504617933 9504097570 RS Goat Farm se sampark kr skte hai.
सर जी गाय को बच्चा दिए 15 दिन हो गए वो हरा चारा नहीं खाती है और वो बहुत कमजोर हो गई है इसका इलाज बताओ ?
(hn)
उसे आप पेट के कीड़ों के लिए Flukarid-DS गोली दें और Vitakind liv 50-50ml सुबह शाम और Tonakind gold powder 25-25 gm सुबह शाम दें
भैंस को नार्मल कितने दिनों में बदलना चाहिए। समय पर हीट ना होने पर क्या उपचार करना चाहिए ?
(hn)
Punjab
लालाराम जी इसके लिए पशु को अच्छी खुराक, समय पर पेट के कीड़ों की दवाई देना और अच्छा मिनरल मिक्सचर देना जरूरी होता है यदि वो अभी हीट में नहीं आ रही तो आप Agrimin super powder 50-50gm सुबह शाम और Ovumin advance tablet रोजाना एक गोली दें और 21 दिन तक देते रहें इससे हीट में आ जाएगी।
महोदय, कृपया मुझे बताएं, मैं मोती की खेती कैसे करूं ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Rajasthan
sir training online hai kya
koi bimari to nahi h ?
(hn)
Roshan g dikhne mein toh aapki fasal bdia lg rhi hai,isme koi dikkat nhi hai....
मैं मोती की खेती कैसे करूँ ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Uttar Pradesh
हमको बकरी फार्म खोलना है कैसे खोलें
pusa arunima mango kaha milega ?
(en)
Punjab
Pallab ji aap iske paudhe PUSA delhi se le sakte hai.Address: Pusa, New Delhi, Delhi 110012 Phone: 011 2584 3375
thanks,
sir ye kis fasal Ka paudha hai ?
(hn)
Maharashtra
Raghuveer ji, isko dekh kar yeh anumaan lagaya ja sakta hai ke yeh angoor ki bel hai, dhanywad
angur
Madhya Pradesh
sir angur ki kon si kism he ye
Madhya Pradesh
or issme fal kab Aate h
Madhya Pradesh
sir angur ki kon si kism he or issme fal kab Aate h
age kya huwa
Madhya Pradesh
sir 3 barsh
fal ane ka age
Madhya Pradesh
sir is bar ussme fal Aaye the bharsha retu me par ussme to bije nikle he or kharab bhi ho Gaye he
Sir soil da P H level ki hunda and kina hunda eh kiwe pura kita ja sakda ?
(pb)
Punjab
Dharmendar ji pH level mitti da kharapan decide kardi hai 7 te eh neutral hundi hai kirpa karke daso ke tuhadi mitti di pH kini hai ta jo tuhanu osde hisab nal jankari diti ja sake ke tuc kehdi khaad di varto kar sakde ho,dhanwad
2.5-3 ha
Lovepreet g mare khet da pH 2-2.5-3-3.5 aa ਰਹੇ ha
Lovepreet g my sms anser g
sir sade ik majh suii nu 7 din hoge ohdi deworming outer f tablet nal krr skde aa ?
(pb)
Punjab
hnji tuci usdi iss dwai nal deworming kr skde ho.
ਵੀਰ ਜੀ 121 ਝੋਨੇ ਨੂੰ ਉੱਲੀ ਰੋਗ ਪੈ ਰਿਹਾ ਹੈ, ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
ਮਲਕੀਤ ਸਿੰਘ ਜੀ ਝੋਨੇ ਉੱਪਰ Seltima@400 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ.
sir ikk sade hf ploon bachi suuui C 70 din hoge and ohdi ai kraiii nu 11 din hoge hun ohdi deworming krdie koi chakar ta ni hega sade outer f nal deworming krdiee dsseo ?
(pb)
Punjab
Deep ji tuci usdi deworming AI ton 1 month ton badd kro ji.
dr a kele da size wada nhi ho rahaya ki karea please reply ?
(pb)
Punjab
Hardeep ji kirpa karke daso ke tuc kehdi kisam di bijai kiti hai kyuki fal da size usdi kisam te nirbhar karda hai,dhanwad
बाज़ारू गाय की सेवा के तहत घर पर लाये है।लेकिन यह घर की फीड नही खाती है।और पशु सब खाते है।भूसा खल छिलका दलिया इत्यादि।लेकिन यह सब्जिया खाना पसंद करती है।इसको घर की फीड पर कैसे लाये। हल बताये ?
(hn)
Punjab
इसे आप धीरे धीरे चारे के साथ या सब्ज़ियों के साथ थोड़ी थोड़ी फीड देनी शुरू करें और इसे Brotone liquid 50ml रोजाना दें इससे वो धीरे धीरे खाने लग जाएगी।
100 बीघा मे कितनी मूंग की फसल होगी ?
(hn)
Punjab
रणजीत जी पैदावार किसम पर निर्भर करती है कृपया बताये के आपने कोनसी किसम की बिजाई की है ताकि आपको उसके हिसाब से जानकारी दी जा सके के कितने क्विंटल पैदावार निकलेगी| धन्यवाद
फूल गोभी ?
(hn)
विजय जी कृपया आप अपना सवाल विस्तार से पूछें तो आपको पूरी जानकारी दी जा सके।
Uttar Pradesh
फुल गोभी
sir swal da jawab ni dita ?
(pb)
Punjab
Kewal ji tuhade sare swala de jwab dite gye hai tuci App vich apne sare swala de jwab dekh skde ho.
devmedia
(hn)
Punjab
Shubham ji kripya aap apna swal hindi ya english men puche taki aapko uske hisab se jankari di ja sake,dhanywad
ਕਾਲੇ ਦਾਣੇ ਕਾਲਾ ਪਾਉਡਰ ਸੁਰਮਾ ਬਹੁਤ ਆ ਕਿਹੜੀ ਸਪਰੇਅ ਕਰੀਏ ਜਿਹੜੀ ਛੇਤੀ ਕੰਟਰੋਲ ਹੋ ਜੇ ?
(pb)
ਸਿਕੰਦਰ ਜੀ ਝੋਨੇ ਉੱਪਰ Folicur@200 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
काली तुलसी की खेती कोनसे महीने मे होती है ओर कैसे की जाती है ?
(hn)
Punjab
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं।
bahut achha sujhav h lekin rate sahi milegaa n
es me kya kami hai ?
(hn)
Punjab
Kuldeep ji kripya aap iski poori photo bheje taki aapko uske hisab se jankari di ja sake,dhanywad
Hlo doctor Sir anaar pakk ni rhe is traa kaale ho k sukk jande aa Plzz eda hall dasso koi Eh v dso eda ku hunde a ?
(en)
Punjab
Harpreet ji tuc isde uper blitox@3 gram nu prati litre pani de hisab nal spray karo,dhanwad
Punjab
Mam eh hunda ku aa kaaran v dasso plz
24 July nu 1509 Lagaea si hun pani band kar de ?
(pb)
Punjab
kulveer ji isnu ktayi to 15 din pehlan pani band kar4 deo.dhanwad
Punjab
ok ji
ਬਟਨ ਖੁੰਬ ਦੀ ਕੰਪੋਸਟ ਤਿਆਰ ਕਰਨ ਲਈ, 1 ਕੈਨ,, 2 ਜਿਪਸਮ, 3 ਗਾਮਾ, ਬੀ, ਐਚ ,ਸੀ ਏਹ ਕਿਥੋਂ ਮਿਲ ਸਕਦਾ ਹੈ ?
(pb)
ਇਹ ਸਮਾਨ ਆਮ ਪੈਸਟੀਸਾਈਡ ਦੀਆਂ ਦੁਕਾਨਾ ਤੋ ਮਿਲ ਜਾਂਦਾ ਹੈ ਜੀ ਕਈ ਮਟੀਰੀਅਲ ਚੱਕੀਆਂ ਤੋ ਮਿਲ ਜਾਂਦਾ ਹੈ ਜੀ, ਜਾ ਕਿਸੇ ਵੱਡੇ ਮਸ਼ਰੂਮ ਫਾਰਮ ਤੋ ਲੈ ਸਕਦੇ ਹੋ ਜੀ।
सर नमस्कार
सबसे अच्छा मशरूम कोन सा होता है
Kali haldi ka bhav
(hn)
Punjab
Jagdish ji iska rate 2500 rupaye prati quintal ke hisab se hai,dhanywad
ਜੀ।ਝੋਨਾ ਚਿੱਟੀ ਮੁੰਜਰ ਕਯੋ ਕੱਢ ਰਿਹਾ ਹੈ ?
(pb)
ਕਰਨਪ੍ਰੀਤ ਜੀ ਝੋਨੇ ਵਿੱਚ ਗੋਭ ਵਾਲੀ ਸੁੰਡੀ ਦਦਾ ਹਮਲਾ ਹੈ ਇਸਦੀ ਰੋਕਥਾਮ ਲਈ vesticor@40 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਹਰੇ ਚਾਰੇ ਲਈ ਬਰਸੀਮ ਕਦੋਂ ਤੋ ਬੀਜ ਸਕਦੇ ਆ ਜੀ ?
(pb)
Punjab
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।ਇਹ ਮੌਸਮ ਦੇ ਹਾਲਾਤਾ ਤੇ ਨਿਰਭਰ ਕਰਦੀ ਹੈ, ਛਿੱਟੇ ਨਾਲ ਕੀਤੀ, ਬੀਜ ਦੀ ਡੂੰਘਾਈ 4-5 ਸੈ:ਮੀ: ਹੋਣੀ ਚਾਹੀਦੀ ਹੈ।ਇਸਦੀ ਬਿਜਾਈ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।
devmedia
(hn)
Punjab
Sunil ji aap iske uper NPK 130045@10 gram ko prati litre pani ke hisab se spray karen.dhanywad