Manage Expert Answers

Search

Total Count :- 258604

खेत मे दीमक बहुत है मुझे सरसो बोनी है मुझे दीमक के लिये क्या करना होगा सर ?

(hn)
Posted by
Shakya Abhishek (9140015143)
Shakya Abhishek
Uttar Pradesh
Kasganj
Write Answer
Posted Date (29 Sep 2020 08:54 PM) Assigned Date (30 Sep 2020 09:51 AM)
Answered Date (30 Sep 2020 11:12 AM) Translated Date (01 Oct 2020 06:32 PM)

अभिषेक जी आप दीमक की रोकथाम के लिए chlorpyriphos @1 लीटर को 60 किलो रेत में मिला कर छींटा दे| धन्यवाद

30 Sep 2020

बहन आप का बहुत बहुत आभार सुक्रिया

Answered Date (01 Oct 2020 09:09 PM) Translated Date (02 Oct 2020 04:50 PM)

बहन आप का बहुत बहुत आभार सुक्रिया

ਝੋਨੇ ਵਿੱਚ ਤੇਲੇ ਲਈ ਕਿਹੜੀ ਸਪਰੇਅ ਕਰੀਏ ?

(en)
Posted by
bhimsain (9814715463)
bhimsain
Punjab
Fazilka
Write Answer
Posted Date (29 Sep 2020 08:47 PM) Assigned Date (30 Sep 2020 09:51 AM)
Answered Date (30 Sep 2020 10:44 AM) Translated Date (01 Oct 2020 06:32 PM)

ਸ੍ਰੀ ਮਾਨ ਜੀ ਝੋਨੇ ਵਿੱਚ ਤੇਲੇ ਦੀ ਰੋਕਥਾਮ ਲਈ ਚੈਸ @120 ਗਰਾਮ ਜਾਂ ਗਲੈਮਰ @50 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।

aalu ke khet mein D A p ke sath sarson ki khal de sakte hain

(hn)
Posted by
Rajesh Kumar maurya (9129151988)
Rajesh Kumar maurya
Uttar Pradesh
Allahabad
Write Answer
Posted Date (29 Sep 2020 08:41 PM) Assigned Date (30 Sep 2020 09:52 AM)
Answered Date (30 Sep 2020 11:18 AM) Translated Date (01 Oct 2020 06:31 PM)

Rajesh ji agar aap sarso ki khali daalna chahte hai to aap iska istemal alag se karen.DAP ke sath sarson ki khaad ka istemal na karen.dhanywad

machli palan ?

(hn)
Posted by
Nitej Goutam (8357030382)
Nitej Goutam
Madhya Pradesh
Balaghat
Write Answer
Posted Date (29 Sep 2020 08:40 PM) Assigned Date (30 Sep 2020 09:51 AM)
Answered Date (30 Sep 2020 11:59 AM) Translated Date (02 Oct 2020 04:50 PM)

yaddi aap fish farming krna chahte hai to iske liye aap FFDA(fish farmer development aggency) se training jrur len waha 5 din ki training di jatti hai fir apko uss training se loan aur subsidy mill skti hai aur uske liye 10th pass hona jruri hai, aur aap suruat ek ekad se kr skte hai aur usme 5000 pung dall skte hai. baki iske vare mai purri jankari apko training mai mill jayegi. waha apko iske kam ki aur isme honne wale kharch ki sari jankari mill jayegi aur talab ki sahi tyari ki jankari v milegi..

ਚਕੁੰਦਰ ਦੀ ਖੇਤੀ ਬਾਰੇ ਜਾਣਕਾਰੀ

(pb)
Posted by
Daljeet Kaur (9465355596)
Daljeet Kaur
Punjab
Sangrur
Write Answer
Posted Date (29 Sep 2020 08:36 PM) Assigned Date (30 Sep 2020 09:50 AM)
Answered Date (30 Sep 2020 11:32 AM) Translated Date (-)

ਰੇਤਲੀ ਚੀਕਣੀ ਮਿੱਟੀ ਚੁਕੰਦਰ ਦੀ ਕਾਸ਼ਤ ਲਈ ਉੱਤਮ ਹੈ। ਇਹ ਚੰਗੀ ਤਰ੍ਹਾਂ ਨਿਕਾਸ ਵਾਲੀ ਮਿੱਟੀ, ਚੀਕਣੀ ਮਿੱਟੀ ਅਤੇ ਖਾਰੀ ਮਿੱਟੀ ਵਿੱਚ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ। ਉੱਨਤ ਕਿਸਮਾਂ: ਗਰਮ ਦੇਸ਼ਾਂ ਵਿਚ ਚੁਕੰਦਰ ਦੇ ਹਾਈਬ੍ਰਿਡ ਔਸਤਨ 240-320 ਕੁਇੰਟਲ/ ਏਕੜ ਝਾੜ ਦਿੰਦੇ ਹਨ ਅਤੇ ਇਸ ਦੇ ਰਸ ਵਿੱਚ 13-15% ਸੁਕਰੋਜ਼ ਸਮੱਗਰੀ ਹੁੰਦੀ ਹੈ। ਖੇਤ ਨੂੰ 3-4 ਵਾਰ ਹੈਰੋ ਨਾਲ ਵਾਹੋ। ਬੀਜ ਦੀ ਚੰਗੀ ਪੈਦਾਵਾਰ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਉਸ ਵਿੱਚ ਲੋੜੀਂਦੀ ਨਮੀ ਬਣਾਈ ਰੱਖੋ। ਆਖਿਰੀ ਵਾਰ ਵਾਹੁਣ ਤੋਂ ਪਹਿਲਾਂ, ਜ਼ਮੀਨ ਨੂੰ ਕੁਤਰਾ ਸੁੰਡੀ, ਸਿਉਂਕ ਅਤੇ ਹੋਰ ਕੀਟਾਂ ਤੋਂ ਬਚਾਉਣ ਦੇ ਲਈ ਕੁਇਨਲਫਾੱਸ 250 ਮਿ.ਲੀ. ਪ੍ਰਤੀ ਏਕੜ ਨਾਲ ਜ਼ਮੀਨ ਦੀ ਸੋਧ ਕਰੋ। ਚੁਕੰਦਰ ਦੀ ਬਿਜਾਈ ਲਈ ਸਰਬੋਤਮ ਸਮਾਂ ਅਕਤੂਬਰ ਤੋਂ ਨਵੰਬਰ ਦੇ ਅੱਧ ਤੱਕ ਹੁੰਦਾ ਹੈ। ਬਿਜਾਈ ਲਈ ਕਤਾਰ ਤੋਂ ਕਤਾਰ ਦੀ ਦੂਰੀ 45-50 ਸੈਂਟੀਮੀਟਰ ਰੱਖੋ। ਪੌਦੇ ਤੋਂ ਪੌਦੇ ਦੀ 15-20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਬੀਜ ਨੂੰ 2.5 ਸੈਂਟੀਮੀਟਰ ਦੀ ਡੂੰਘਾਈ ਤੇ ਬੀਜੋ। ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇਣ ਢੰਗ ਵਰਤੋਂ। ਇੱਕ ਏਕੜ ਜ਼ਮੀਨ ਲਈ 40,000 ਪੌਦੇ ਵਰਤੋਂ। ਇੱਕ ਜਗ੍ਹਾਂ ਤੇ ਇੱਕ ਪੌਦਾ ਹੀ ਲਗਾਓ। ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਬਿਜਾਈ ਤੋਂ ਦੋ ਹਫ਼ਤਿਆਂ ਬਾਅਦ ਦੂਜੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਫਰਵਰੀ ਦੇ ਅੰਤ ਤੱਕ 3-4 ਹਫ਼ਤਿਆਂ ਦੇ ਅੰਤਰਾਲ ਅਤੇ ਮਾਰਚ-ਅਪ੍ਰੈਲ ਮਹੀਨੇ ਦੌਰਾਨ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ। ਫ਼ਸਲ ਕੱਟਣ ਤੋਂ 2 ਹਫ਼ਤੇ ਪਹਿਲਾਂ ਸਿੰਚਾਈ ਨਾ ਕਰੋ । ਫ਼ਸਲ ਦੀ ਕਟਾਈ ਅੱਧ ਅਪ੍ਰੈਲ ਤੋਂ ਮਈ ਦੇ ਅੰਤ ਤੱਕ ਕੀਤੀ ਜਾਂਦੀ ਹੈ। ਫ਼ਸਲ ਦੀ ਕਟਾਈ ਗੰਨੇ ਦੀ ਸ਼ੁਗਰਬੀਟ ਹਾਰਵੈਸਟਰ / ਪੋਟੈਟੋ ਡਿੱਗਰ / ਕਲਟੀਵੇਟਰ ਅਤੇ ਹੱਥੀਂ ਖੁਦਾਈ ਦੁਆਰਾ ਕੀਤੀ ਜਾਂਦੀ ਹੈ। ਕਟਾਈ ਤੋਂ ਬਾਅਦ 48 ਘੰਟਿਆਂ ਦੇ ਅੰਦਰ ਪ੍ਰੋਸੈਸਿੰਗ ਕੀਤੀ ਜਾਣੀ ਚਾਹੀਦੀ ਹੈ।

dhan ke dane Lal rang ho raha hai kya kare ?

(hn)
  • 2
Posted by
ROHIT KUMAR PATEL (7898767568)
ROHIT KUMAR PATEL
Chattisgarh
Balod
Write Answer
Posted Date (29 Sep 2020 08:33 PM) Assigned Date (30 Sep 2020 09:49 AM)
Answered Date (30 Sep 2020 11:20 AM) Translated Date (01 Oct 2020 06:31 PM)

Rohit ji laal daane fungus ke karn ho jate hai iske liye aap folicur@200ml ko prati acre ke hisab se spray karen,dhanywad

mitti janch kaise kare ?

(hn)
Posted by
Vinod (9784277949)
Vinod
Rajasthan
Chittorgarh
Write Answer
Posted Date (29 Sep 2020 08:22 PM) Assigned Date (30 Sep 2020 09:48 AM)
Answered Date (30 Sep 2020 11:31 AM) Translated Date (01 Oct 2020 06:31 PM)

VInod ji mitti janch aap apne najdiki krishi vigyan kendra se karva sakte hai.iske liye aap khet ke charo aur se mitti ka sample le aur ek sample khet ke centre se le.dhanywad

ਸਰ ਗਾਵਾਂ ਦੇ ਚਿਚੜ ਨਹੀਂ ਮਰ ਰਹੇ ਕੋਈ ਇਲਾਜ ਦੱਸੋ

(pb)
Posted by
Gurnider Singh (9815218452)
Gurnider Singh
Punjab
Gurdaspur
Write Answer
Posted Date (29 Sep 2020 08:06 PM) Assigned Date (30 Sep 2020 09:46 AM)
Answered Date (30 Sep 2020 11:59 AM) Translated Date (15 Oct 2020 11:28 AM)

ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ

ssa g majj nu bina bache ton dudh chon da tareeka dso ta jo bacha mar v jawe te koi nuksan na hove

(pb)
Posted by
Harman jit Singh Dhillon (8725895296)
Harman jit Singh Dhillon
Punjab
Amritsar
Write Answer
Posted Date (29 Sep 2020 08:03 PM) Assigned Date (30 Sep 2020 09:46 AM)
Answered Date (30 Sep 2020 12:01 PM) Translated Date (09 Oct 2020 05:37 PM)

Harman ji bacha haga aa tan bache nu lgga ke lende rho fir holi holi htta skde hi baki uss nu lactomood homeopathic dwai dia 10-10 drops din vich 3 varr deo ate uss nu LDM liquid 100-100ml swere sham ate Lactomax tablet 10 golia rojana deo.

sir bacha na lona ode lyi dso ki Krna wa ?

ਡਾਕਟਰ ਜੀ ਪਹਿਲਣ ਝੋਟੀ ਛੇ ਮਹੀਨਿਆਂ ਦਾ ਫਲ (ਬੱਚਾ) ਸਿਟ ਦਿਤਾ ਕੀ ਉਹ ਹੁਣ ਦੁੱਧ ਦੇਵੇਂਗੀ ਉਸਨੂੰ ਕੀ ਖੁਰਾਕ ਪਾਈਂ ਜਾਵੇ

(pb)
Posted by
ਪ੍ਰਭਦੀਪ ਸਿੰਘ (9814681184)
ਪ੍ਰਭਦੀਪ ਸਿੰਘ
Punjab
Moga
Write Answer
Posted Date (29 Sep 2020 08:02 PM) Assigned Date (30 Sep 2020 09:45 AM)
Answered Date (30 Sep 2020 12:03 PM) Translated Date (09 Oct 2020 05:36 PM)

ਪ੍ਰਭਦੀਪ ਜੀ ਤੁਸੀ ਉਸ ਨੂੰ CRS powder 50gm ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸਦਾ ਦੁੱਧ ਲੈਣ ਦੀ ਕੋਸ਼ਿਸ਼ ਕਰੋ ਕਿਉਕਿ ਮੱਝਾਂ ਮੁਸ਼ਕਿਲ ਹੀ ਦੁੱਧ ਦਿੰਦਿਆਂ ਹੈ ਗਾਵਾਂ ਆਸਾਨੀ ਨਾਲ ਦੇ ਦਿੰਦਿਆਂ ਹੈ ਬਾਕੀ ਤੁਸੀ ਇਹ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ

ਹਰੀ ਮਿਰਚ ਦੀ ਖੇਤੀ ਬਾਰੇ ਸਾਰੀ ਜਾਣਕਾਰੀ ਦਿਉ

(en)
Posted by
ਗੁਰਪ੍ਰਤਾਪ ਸਿੰਘ (8872102222)
ਗੁਰਪ੍ਰਤਾਪ ਸਿੰਘ
Punjab
Tarn Taran
Write Answer
Posted Date (29 Sep 2020 07:59 PM) Assigned Date (30 Sep 2020 09:44 AM)
Answered Date (30 Sep 2020 11:33 AM) Translated Date (-)

ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ।ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ।ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਮਿਰਚ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।

Answered Date (30 Sep 2020 11:38 AM) Translated Date (-)

ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ। ਹੇਠ ਲਿਖੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ। ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ। Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ। ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ। ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ। ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ। ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ। ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ। ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ। Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ। ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ। ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ। ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ। ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ। ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ। ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ। ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ। Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ। ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ। ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ। Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਖੇਤ ਨੂੰ ਤਿਆਰ ਕਰਨ ਲਈ 2-3 ਵਾਰ ਵਾਹੋ ਅਤੇ ਹਰੇਕ ਵਾਹੀ ਤੋਂ ਬਾਅਦ ਡਲ਼ਿਆਂ ਨੂੰ ਤੋੜੋ। ਬਿਜਾਈ ਤੋਂ 15-20 ਦਿਨ ਪਹਿਲਾਂ ਰੂੜੀ ਦੀ ਖਾਦ 150-200 ਕੁਇੰਟਲ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ। ਖੇਤ ਵਿੱਚ 60 ਸੈ.ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲ਼ੀਆਂ ਬਣਾਓ। ਅਜ਼ੋਸਪੀਰੀਲਮ 800 ਗ੍ਰਾਮ ਪ੍ਰਤੀ ਏਕੜ ਅਤੇ ਫਾਸਫੋਬੈਕਟੀਰੀਆ 800 ਗ੍ਰਾਮ ਪ੍ਰਤੀ ਏਕੜ ਨੂੰ ਰੂੜੀ ਦੀ ਖਾਦ ਵਿੱਚ ਮਿਲਾ ਕੇ ਖੇਤ ਵਿੱਚ ਪਾਓ। ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ। ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ। ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ। ਹਾਈਬ੍ਰਿਡ ਕਿਸਮਾਂ ਲਈ ਬੀਜ ਦੀ ਮਾਤਰਾ 80-100 ਗ੍ਰਾਮ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 200 ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ। ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ। ਵਧੀਆ ਝਾੜ ਲੈਣ ਲਈ, ਟਾਹਣੀਆਂ ਨਿਕਲਣ ਤੋਂ 40-45 ਦਿਨਾਂ ਬਾਅਦ ਮੋਨੋ ਅਮੋਨੀਅਮ ਫਾਸਫੇਟ 12:61:00 ਦੀ 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਝਾੜ ਦੇ ਨਾਲ-ਨਾਲ ਵੱਧ ਤੁੜਾਈਆਂ ਕਰਨ ਲਈ, ਫੁੱਲ ਨਿਕਲਣ ਸਮੇਂ ਸਲਫਰ/ਬੈਨਸਲਫ 10 ਕਿਲੋ ਪ੍ਰਤੀ ਏਕੜ ਪਾਓ ਅਤੇ ਕੈਲਸ਼ੀਅਮ ਨਾਈਟ੍ਰੇਟ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਬਿਜਾਈ ਤੋਂ ਪਹਿਲਾਂ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ ਜਾਂ ਫਲੂਕਲੋਰਾਲਿਨ 800 ਮਿ.ਲੀ ਪ੍ਰਤੀ ਏਕੜ ਨਦੀਨ-ਨਾਸ਼ਕ ਦੇ ਤੌਰ ਤੇ ਪਾਓ ਅਤੇ ਬਿਜਾਈ ਤੋਂ 30 ਦਿਨ ਬਾਅਦ ਇੱਕ ਵਾਰ ਹੱਥੀਂ-ਗੋਡੀ ਕਰੋ। ਨਦੀਨਾਂ ਦੀ ਮਾਤਰਾ ਦੇ ਅਨੁਸਾਰ ਦੋਬਾਰਾ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ। ਇਹ ਫਸਲ ਵੱਧ ਪਾਣੀ ਵਿੱਚ ਨਹੀਂ ਉੱਗ ਸਕਦੀ ਇਸ ਲਈ ਸਿੰਚਾਈ ਲੋੜ ਪੈਣ ਤੇ ਹੀ ਕਰੋ। ਵੱਧ ਪਾਣੀ ਦੇਣ ਕਰਕੇ ਪੌਦੇ ਦੇ ਹਿੱਸੇ ਲੰਬੇ ਅਤੇ ਪਤਲੇ ਆਕਾਰ ਵਿੱਚ ਵਧਦੇ ਹਨ ਅਤੇ ਫੁੱਲ ਡਿੱਗਣ ਲੱਗ ਜਾਂਦੇ ਹਨ। ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ ਅਤੇ ਮੌਸਮ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਜੇਕਰ ਪੌਦਾ ਸ਼ਾਮ ਦੇ 4 ਵਜੇ ਦੇ ਕਰੀਬ ਕੁਮਲਾ ਰਿਹਾ ਹੋਵੇ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਪੌਦੇ ਨੂੰ ਸਿੰਚਾਈ ਦੀ ਲੋੜ ਹੈ। ਫੁੱਲ ਨਿਕਲਣ ਅਤੇ ਫਲ ਬਣਨ ਸਮੇਂ ਸਿੰਚਾਈ ਬਹੁਤ ਜਰੂਰੀ ਹੈ। ਕਦੇ ਵੀ ਖੇਤ ਜਾਂ ਨਰਸਰੀ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਫੰਗਸ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਮਿਰਚਾਂ ਦੀ ਤੁੜਾਈ ਹਰਾ ਰੰਗ ਆਉਣ ਤੇ ਕਰੋ ਜਾਂ ਫਿਰ ਪੱਕਣ ਲਈ ਪੌਦੇ ਤੇ ਹੀ ਰਹਿਣ ਦਿਓ। ਮਿਰਚਾਂ ਦਾ ਪੱਕਣ ਤੋਂ ਬਾਅਦ ਵਾਲਾ ਰੰਗ ਕਿਸਮ ਤੇ ਨਿਰਭਰ ਕਰਦਾ ਹੈ। ਵੱਧ ਤੁੜਾਈਆਂ ਲੈਣ ਲਈ ਯੂਰੀਆ 10 ਗ੍ਰਾਮ ਪ੍ਰਤੀ ਲੀਟਰ ਅਤੇ ਘੁਲਣਸ਼ੀਲ K@10 ਗ੍ਰਾਮ ਪ੍ਰਤੀ ਲੀਟਰ ਪਾਣੀ(1% ਹਰੇਕ ਦੇ ਘੋਲ) ਦੀ ਸਪਰੇਅ 15 ਦਿਨਾਂ ਦੇ ਫਾਸਲੇ ਤੇ ਕਟਾਈ ਦੇ ਸਮੇਂ ਕਰੋ। ਪੈਕਿੰਗ ਦੇ ਲਈ ਮਿਰਚਾਂ ਪੱਕੀਆਂ ਅਤੇ ਲਾਲ ਰੰਗ ਦੀਆਂ ਹੋਣ ਤੇ ਤੋੜੋ। ਸੁਕਾਉਣ ਲਈ ਵਰਤੀਆਂ ਜਾਣ ਵਾਲੀਆਂ ਮਿਰਚਾਂ ਦੀ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਤੁੜਾਈ ਕਰੋ।

ਇਹ ਕੱਟੀ ਕਿਹੜੀ ‍‍‍ਨਸਲ ਦੀ ਹੈ ਜੀ ?

(pb)
  • 1
Posted by
gurpreet Singh (9855296429)
gurpreet Singh
Punjab
Sangrur
Write Answer
Posted Date (29 Sep 2020 07:54 PM) Assigned Date (30 Sep 2020 09:43 AM)
Answered Date (30 Sep 2020 12:04 PM) Translated Date (01 Oct 2020 06:31 PM)

ਗੁਰਪ੍ਰੀਤ ਜੀ ਇਹ ਮੁਰਾਹ ਨਸਲ ਦੀ ਹੈ

30 Sep 2020

nice

सर मेरी गाय के थनों पर सोजिश आ गई है कोई ईलाज बताईये ?

(hn)
Posted by
आशाराम बेनिवाल (8003629994)
आशाराम बेनिवाल
Rajasthan
Bikaner
Write Answer
Posted Date (29 Sep 2020 07:44 PM) Assigned Date (30 Sep 2020 09:43 AM)
Answered Date (30 Sep 2020 12:05 PM) Translated Date (01 Oct 2020 06:31 PM)

आशाराम जी कृप्या आप उसे नज़दीकी डॉक्टर से जांच करवाएं क्योंकि उसकी जांच करके ही सही इलाज हो सकता है।

Hello sir, ਮੈਂ ਪਟਿਆਲੇ ਸ਼ਹਿਰ ਤੋ belong ਕਰਦਾ ਹਾਂ ,ਮੈਂਨੂੰ ਅਸੀਲ(ਲੜਾਕੂ) ਮੁਰਗੀ ਦੇ ਛੋਟੇ ਬੱਚੇ ਚਾਹੀਦੇ ਹਨ, ਮੈਨੂੰ ਮੇਰੇ ਕਿਸੇ ਨਜਦੀਕੀ ਸੰਸਥਾ ਜ਼ਾਂ ਕਿਸੇ ਬੱਚੇ ਵੇਚਣ ਵਾਲੇ ਦਾ ਪਤਾ ਜ਼ਾਂ ਫੋਨ ਨੰਬਰ ਦੱਸੋ ?

(pb)
Posted by
Daljeet (8968483511)
Daljeet
Punjab
Patiala
Write Answer
Posted Date (29 Sep 2020 07:38 PM) Assigned Date (30 Sep 2020 09:59 AM)
Answered Date (30 Sep 2020 12:07 PM) Translated Date (01 Oct 2020 06:39 PM)

ਦਲਜੀਤ ਜੀ ਤੁਸੀ ਵਧਿਆ ਅਸੀਲ ਮੁਰਗੀਆਂ ਲੈਣ ਲਈ ਲਵ ਸ਼ਰਮਾ 7707931985 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ

ਬਰਸੀਮ ਦੀ ਬਿਜਾਈ ਵਾਸਤੇ ਕਿਹੜੀਆ ਖਾਦਾ ਦੀ ਵਰਤੋ ਕਰੀਏ ?

(pb)
Posted by
chanan (8264914089)
chanan
Punjab
Tarn Taran
Write Answer
Posted Date (29 Sep 2020 07:30 PM) Assigned Date (30 Sep 2020 09:43 AM)
Answered Date (30 Sep 2020 11:34 AM) Translated Date (03 Oct 2020 06:18 PM)

ਬਿਜਾਈ ਦੇ ਸਮੇਂ ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਉ।.

Answered Date (30 Sep 2020 05:02 PM) Translated Date (03 Oct 2020 06:18 PM)

thanks ji

matar ki buwai kab kre or uske sath kuchh milana bhi hai kya ?

(hn)
Posted by
Rajat Shukla (6392950538)
Rajat Shukla
Uttar Pradesh
Hamirpur
Write Answer
Posted Date (29 Sep 2020 07:23 PM) Assigned Date (30 Sep 2020 09:42 AM)
Answered Date (30 Sep 2020 11:43 AM) Translated Date (02 Oct 2020 04:40 PM)

अच्छी उपज प्राप्त करने के लिए बिजाई अक्तूबर से नवंबर के मध्य में पूरी कर लें। बिजाई के समय नाइट्रोजन 13 किलो (30 किलो यूरिया), फासफोरस 24 किलो (150 किलो सिंगल सुपर फासफेट) और पोटाश 18 किलो (म्यूरेट ऑफ पोटाश 30 किलो) की मात्रा प्रति एकड़ में प्रयोग करें। फासफोरस, पोटाश की पूरी मात्रा और नाइट्रोजन की आधी मात्रा बिजाई के समय डालें । बाकी बची नाइट्रोजन को बिजाई के एक महीने बाद डालें। छोटे कद की किस्मों के लिए नाइट्रोजन की 8 किलो मात्रा बिजाई के समय डालें।

khane k liye sabse acha gehu kon sa rhega m aligarh west up se ?

(hn)
Posted by
Arvendra Kumar (7906306069)
Arvendra Kumar
Uttar Pradesh
Aligarh
Write Answer
Posted Date (29 Sep 2020 07:14 PM) Assigned Date (30 Sep 2020 09:42 AM)
Answered Date (30 Sep 2020 03:23 PM) Translated Date (02 Oct 2020 04:40 PM)

Arvendra ji aap genhu ki kisam shiriram 152 aur shriram 272 kisam ki bijai kar sakte hai,dhanywad

Answered Date (29 Sep 2020 07:43 PM) Translated Date (30 Sep 2020 02:11 AM)

खाने के लिए गेहूं 502 अच्छा है

29 Sep 2020

bina DAP, UREA k kitna utpadan de skta h 152 mene apne 1 acer khet m 20 trali gover ki khad dali h abki bar

29 Sep 2020

502 gehu

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (29 Sep 2020 06:49 PM) Assigned Date (30 Sep 2020 12:35 PM)
Answered Date (13 Jul 2021 11:05 AM) Translated Date (-)

Gurjinder ji tuhanu eh local karigar to hi banvauni payegi kyuki koi vi company isdi particular machine tyar nahi kardi,dhanwad

Hi, We planted PR 128 paddy variety and it s 90 days old. It s infected with a disease which looks like false smut. Please help and suggest what can we do to control the disease from spreading. Thank you ?

(en)
  • 2
Posted by
Vidu (7719797611)
Vidu
Punjab
Hoshiarpur
Write Answer
Posted Date (29 Sep 2020 06:35 PM) Assigned Date (30 Sep 2020 09:59 AM)
Answered Date (08 Oct 2020 03:05 PM) Translated Date (09 Oct 2020 03:20 PM)

Mr. Vidhu, this happens due to the fungus attack for its control please give application of tilt @ 200 ml in 150 litre of water per acre, thank you

Answered Date (29 Sep 2020 08:39 PM) Translated Date (30 Sep 2020 02:11 AM)

only copper spray

ਝੋਨੇ ਨੂੰ ਪੀਲੀ ਕੁੰਗੀ ਪੈ ਗਈ ਆ ਜੀ ਏਸ ਦੀ ਰੋਕਥਾਮ ਕਿਵੇ ਕੀਤੀ ਜਾਵੇ ?

(pb)
  • 1
Posted by
Bhagwant singh (9915136497)
Bhagwant singh
Punjab
Gurdaspur
Write Answer
Posted Date (29 Sep 2020 06:19 PM) Assigned Date (30 Sep 2020 09:42 AM)
Answered Date (30 Sep 2020 03:38 PM) Translated Date (03 Oct 2020 06:19 PM)

ਭਗਵੰਤ ਜੀ ਇਹ ਹਲਦੀ ਰੋਗ ਹੈ ਇਸਦੇ ਲਈ ਤੁਸੀ copper oxychloride @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

What are benefits of indigenous cows in India according to scientific research ?

(en)
Posted by
Rajesh Kokare (8668280045)
Rajesh Kokare
Maharashtra
Yavatmal
Write Answer
Posted Date (29 Sep 2020 06:15 PM) Assigned Date (30 Sep 2020 09:58 AM)
Answered Date (30 Sep 2020 12:16 PM) Translated Date (-)

Indigenous cows in India like Sahiwal, Gir, Tharparkar, Rathi, Red Sindi etc. They have good milk production and fat and they can bear all the climatic conditions and have less attack of diseases

sir/mam ki 27p31 ziri nu ਤੇਲਾ ਤੇ ਹੋਪਰ pakan te pai sakda te ja pai sakda ta kehdi sprey kariye ?

(pb)
Posted by
Kaptan singh (8264810093)
Kaptan singh
Punjab
Muktsar
Write Answer
Posted Date (29 Sep 2020 06:13 PM) Assigned Date (30 Sep 2020 09:58 AM)
Answered Date (30 Sep 2020 10:47 AM) Translated Date (03 Oct 2020 06:20 PM)

Kaptan singh g jhone vich hopper di preventive roktham lyi Chess @120 gm ja Glamore @50 gm per acre da spray 120 liter pani vich mila ke spray kro g...

mai contract poultry farming karna chahta hu plz guide me ?

(hn)
Posted by
gurmeet singh (9518196660)
gurmeet singh
Punjab
Bathinda
Write Answer
Posted Date (29 Sep 2020 06:12 PM) Assigned Date (30 Sep 2020 09:41 AM)
Answered Date (30 Sep 2020 12:17 PM) Translated Date (02 Oct 2020 04:40 PM)

Gurmeet ji aap contract farming ke liye aur uski purri jankari ke liye Gurwinder Cheema 9896071871, 9215700000 se sampark kr skte hai.

what is the actual sowing time of garlic ?

(pb)
Posted by
Pawanpreet Singh (9417930778)
Pawanpreet Singh
Punjab
Muktsar
Write Answer
Posted Date (29 Sep 2020 06:11 PM) Assigned Date (30 Sep 2020 09:41 AM)
Answered Date (30 Sep 2020 11:44 AM) Translated Date (03 Oct 2020 04:51 PM)

Sowing is done by first week of May- June.

Answered Date (01 Oct 2020 11:37 AM) Translated Date (03 Oct 2020 04:51 PM)

First weak of October

Answered Date (01 Oct 2020 11:38 AM) Translated Date (03 Oct 2020 04:52 PM)

First week of October

Answered Date (01 Oct 2020 02:27 PM) Translated Date (03 Oct 2020 04:52 PM)

g

how to control hopper in rice fields ?

(pb)
Posted by
Pawanpreet Singh (9417930778)
Pawanpreet Singh
Punjab
Muktsar
Write Answer
Posted Date (29 Sep 2020 06:10 PM) Assigned Date (30 Sep 2020 09:41 AM)
Answered Date (30 Sep 2020 11:45 AM) Translated Date (-)

If incidence is observed to control, spray with Dichlorvos @ 126 ml or 400 gm Carbaryl in 250 Ltr of water per acre or Imidacloprid @ 40 ml or Quinalphos 25 EC @ 400 ml or Chlorpyriphos @1 Ltr in 100 ltrs of water per acre.

ਜੀ ਇਹ pure Ayrshire ਵਸ਼ੀ ਹੈ। ਮੈਂ ਅੱਗੇ ਵੀ ਪੁਸ਼ੀਆ ਸੀ ਉਹ ਕਹਿੰਦੇ hf Ayrshire ਹੈ। hf ਦਾ ਕਿ ਮਤਲਬ ਹੈ ਇਹ ਦੋਗਲੀ ਹੈ ਜਾਂ (hf Ayrshire) ਇਕ ਨਸਲ ਹੈ। ਜੀ detail ਚ ਦਸਣਾ ਧਨਵਾਦ। ਦੂਜੀ ਤਸਵੀਰ ਇਸਦੀ ਮਾਂ ਦੀ ਹੈ ?

(en)
  • 2
Posted by
gurpreet (7087669609)
gurpreet
Punjab
Amritsar
Write Answer
Posted Date (29 Sep 2020 06:00 PM) Assigned Date (30 Sep 2020 09:58 AM)
Answered Date (30 Sep 2020 12:19 PM) Translated Date (03 Oct 2020 06:20 PM)

ਇਹ Ayrshire ਕ੍ਰਾਸ ਨਸਲ ਹੈ, ਬਾਕੀ HF Ayrshire ਇਕੋ ਹੀ ਹੈ ਇਹ ਨਸਲ ਦਾ ਨਾਮ ਹੈ

lahsun bone or kya kya dale g2 variety hai ?

(hn)
Posted by
Rohit (9754563264)
Rohit
Madhya Pradesh
Dhar
Write Answer
Posted Date (29 Sep 2020 05:57 PM) Assigned Date (30 Sep 2020 09:41 AM)
Answered Date (30 Sep 2020 03:49 PM) Translated Date (02 Oct 2020 04:40 PM)

Rohit ji bijai ke 10 din pehle khet men 2 tonn gobar ki khaad daale. aap prati acre 110 kilo urea aur 115 kilo SSP prati acre daale. SSP ki poori matra bijai ke pehle aur urea ko teen hisso men bant kar bijai ke 30,45 aur 60 din tak daale.dhanywad

kheti calendar ?

(pb)
Posted by
ਕੁਲਦੀਪ ਸਿੰਘ (9878654036)
ਕੁਲਦੀਪ ਸਿੰਘ
Punjab
Sangrur
Write Answer
Posted Date (29 Sep 2020 05:55 PM) Assigned Date (30 Sep 2020 09:40 AM)
Answered Date (30 Sep 2020 12:21 PM) Translated Date (03 Oct 2020 06:10 PM)

Kuldeep ji kripya aap apna swal vistar se pushen ki aap fasal chakar ki jankari lena chahte hai ja koi aur jankari leni hai tan jo apko sahi jankari di ja skee.

lasan di bijai to phla kaun se khad dale ?

(pb)
Posted by
Kulwant Singh (9592166748)
Kulwant Singh
Punjab
Sangrur
Write Answer
Posted Date (29 Sep 2020 05:50 PM) Assigned Date (30 Sep 2020 09:40 AM)
Answered Date (30 Sep 2020 11:48 AM) Translated Date (29 Oct 2020 12:19 PM)

ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2 ਟਨ ਰੂੜੀ ਦੀ ਖਾਦ ਪਾਉ। 50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ।

mandi kab khulegi ?

(en)
Posted by
krishan (9991320624)
krishan
Haryana
Karnal
Write Answer
Posted Date (29 Sep 2020 05:47 PM) Assigned Date (30 Sep 2020 09:40 AM)
Answered Date (30 Sep 2020 03:52 PM) Translated Date (03 Oct 2020 06:10 PM)

Krishan ji kripya btaye ke aap konsi fasl ko bechna chahte hai taki aapko uske hisab se jankari di ja sake,dhanywad

Answered Date (05 Oct 2020 01:05 PM) Translated Date (06 Oct 2020 12:06 PM)

rice ko bachna chata hu

mandian kab khulegi ?

(en)
Posted by
krishan (9991320624)
krishan
Haryana
Karnal
Write Answer
Posted Date (29 Sep 2020 05:45 PM) Assigned Date (30 Sep 2020 09:39 AM)
Answered Date (30 Sep 2020 03:54 PM) Translated Date (03 Oct 2020 06:10 PM)

krishan ji kripya aap btaye ke aap konsi fasl ko bechna chahte hai taki aapko uske hisab se jankari di ja sake,dhanywad

Malabar neem tree ?

(hn)
Posted by
Avinash (6261576780)
Avinash
Madhya Pradesh
Katni
Write Answer
Posted Date (29 Sep 2020 05:42 PM) Assigned Date (30 Sep 2020 09:39 AM)
Answered Date (30 Sep 2020 03:56 PM) Translated Date (02 Oct 2020 04:40 PM)

Avinash ji kripya aap swal vistar se pooche ke aap jankari kya lena chahte hai malabar neem ke bare men taki aapko uske hisab se jankari di ja sake,dhanywad

meri bashi chara nhi kha rhi ha ?

(hn)
Posted by
RAM Teearath Pal (7080804070)
RAM Teearath Pal
Uttar Pradesh
Lucknow
Write Answer
Posted Date (29 Sep 2020 05:38 PM) Assigned Date (30 Sep 2020 09:39 AM)
Answered Date (30 Sep 2020 12:21 PM) Translated Date (02 Oct 2020 04:40 PM)

Ram ji usko aap turant nazdiki doctor se janch krwayen uske fever ki sahi janch krke hi sahi ilagg ho skta hai..

Abhi to barish se sinchai huaa hai ?

(hn)
Posted by
shankar kumar (9693443420)
shankar kumar
Bihar
Supaul
Write Answer
Posted Date (29 Sep 2020 05:37 PM) Assigned Date (30 Sep 2020 10:05 AM)
Answered Date (30 Sep 2020 03:56 PM) Translated Date (02 Oct 2020 04:39 PM)

Shankar ji kripya aap apna swal vistar se pooche taki aapko uske hisab se jankari di ja sake,dhanywad

बिहार से हूं मटर की खेती कब तक कर सकता हूं ?

(hn)
Posted by
ityanand Singh (7004219195)
ityanand Singh
Bihar
Patna
Write Answer
Posted Date (29 Sep 2020 05:36 PM) Assigned Date (30 Sep 2020 09:57 AM)
Answered Date (30 Sep 2020 11:51 AM) Translated Date (02 Oct 2020 04:39 PM)

बिहार में मटर की बिजाई मध्य-अक्टूबर से अंत-नवंबर तक की जा सकती है

बिहार से हूं मटर की खेती कब तक कर सकता हूं ?

(hn)
Posted by
ityanand Singh (7004219195)
ityanand Singh
Bihar
Patna
Write Answer
Posted Date (29 Sep 2020 05:34 PM) Assigned Date (30 Sep 2020 09:57 AM)
Answered Date (30 Sep 2020 11:51 AM) Translated Date (02 Oct 2020 04:39 PM)

बिहार में मटर की बिजाई मध्य-अक्टूबर से अंत-नवंबर तक की जा सकती है

brinjal vich stem and fruit borer da attack hai spinosad di spray kiti hai pr farak nhi lgg reha ?

(pb)
Posted by
MAnvir Sîdhû (9781645834)
MAnvir Sîdhû
Punjab
Barnala
Write Answer
Posted Date (29 Sep 2020 05:30 PM) Assigned Date (30 Sep 2020 09:56 AM)
Answered Date (30 Sep 2020 04:00 PM) Translated Date (01 Oct 2020 06:34 PM)

Manvir ji tuc Triazophos@20ml/10Ltr pani de hisab nal spray karo,dhanwad

ਲਸਨ(Garlic) ਲਗਾਉਣ ਦਾ ਸਹੀ ਸਮਾਂ ਦੱਸੋ ਜੀ ?

(en)
Posted by
ਗੁਰਸੇਵਕ ਸਿੰਘ (9872017874)
ਗੁਰਸੇਵਕ ਸਿੰਘ
Punjab
Tarn Taran
Write Answer
Posted Date (29 Sep 2020 05:27 PM) Assigned Date (30 Sep 2020 09:56 AM)
Answered Date (30 Sep 2020 11:51 AM) Translated Date (01 Oct 2020 06:35 PM)

ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।

धान का MSP कितना है ?

(hn)
Posted by
Manoj Kumar (9336054838)
Manoj Kumar
Uttar Pradesh
Maharajganj
Write Answer
Posted Date (29 Sep 2020 05:24 PM) Assigned Date (30 Sep 2020 09:56 AM)
Answered Date (30 Sep 2020 04:03 PM) Translated Date (01 Oct 2020 06:35 PM)

धान का MSP 1,868 है

KAKDI KA KONSA BEEJ SAHI H ?

(hn)
Posted by
Rakesh (9660917369)
Rakesh
Rajasthan
Jaipur
Write Answer
Posted Date (29 Sep 2020 05:19 PM) Assigned Date (30 Sep 2020 10:00 AM)
Answered Date (30 Sep 2020 11:53 AM) Translated Date (01 Oct 2020 06:35 PM)

निम्नलिखित किस्में लगाने के लिए उपयुक्त हैं: Arka Sheetal: यह किस्म IIHR, लखनऊ द्वारा विकसित की गई है। इसके फल हल्के हरे रंग के होते हैं जो कि मध्यम आकार के होते हैं। इसके प्रत्येक फल का औसतन भार 90-100 ग्राम होता है। यह किस्म 100-110 दिनों में पक जाती है। इसकी औसतन पैदावार 145 क्विंटल प्रति एकड़ होती है। Lucknow Ageti

main Sir Hare matar ki kheti karna chahta hun Uske bare mein bataen sabji wala matar Nahin Hai ?

(hn)
Posted by
devedeen parjapati (9140875508)
devedeen parjapati
Uttar Pradesh
Mahoba
Write Answer
Posted Date (29 Sep 2020 04:59 PM) Assigned Date (30 Sep 2020 10:00 AM)
Answered Date (08 Oct 2020 03:03 PM) Translated Date (09 Oct 2020 03:20 PM)

Devedeen ji, kripya ap batayein ke ap kis hare matar ki baat kar rahe hain agar yeh apki koi local fasal hai to ap iski photo bhejien taaki apko dekh kar iske bare mein jankari di ja sake, dhanywad

Answered Date (30 Sep 2020 03:25 PM) Translated Date (02 Oct 2020 04:39 PM)

बताऐ सर

ਕਿੰਨੂ ਦੇ ਬੂਟੇ ਨਾਲੋ ਫਲ ਝੜ੍ਹ ਰਿਹਾ ਰੋਕਥਾਮ ?

(en)
Posted by
Amar Gill (9914055315)
Amar Gill
Punjab
Tarn Taran
Write Answer
Posted Date (29 Sep 2020 04:57 PM) Assigned Date (30 Sep 2020 10:01 AM)
Answered Date (30 Sep 2020 04:19 PM) Translated Date (01 Oct 2020 06:36 PM)

ਅਮਰਜੀਤ ਜੀ ਕਿੰਨੂੰ ਦੇ ਬੂਟੇ ਦੇ ਫਲ ਨੂੰ ਝੜਨ ਤੋਂ ਰੋਕਣ ਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

ये कीट कोनसा है पत्तो को खराब कर रहा है निम्बू ओर कीनू के ?

(hn)
  • 2
Posted by
Yogender Singh (9079696314)
Yogender Singh
Rajasthan
Sri Ganganagar
Write Answer
Posted Date (29 Sep 2020 04:51 PM) Assigned Date (30 Sep 2020 10:01 AM)
Answered Date (30 Sep 2020 04:20 PM) Translated Date (01 Oct 2020 06:36 PM)

योगेंदर जी यह सुंडी है जो पत्ते खाती है इसकी रोकथाम के लिए malathion @2ml को प्रति लीटर पानी के हिसाब से स्प्रे करें| धन्यवाद

30 Sep 2020

wastedicomposer use kar sakte hai kya or kitni matra mei?

sir mere buffalo ki one eye totally openinig nhe ho pa rhi give me some treatment plz ?

(hn)
Posted by
Arpit Yadav (7521837004)
Arpit Yadav
Uttar Pradesh
Unnao
Write Answer
Posted Date (29 Sep 2020 04:43 PM) Assigned Date (30 Sep 2020 10:01 AM)
Answered Date (30 Sep 2020 12:23 PM) Translated Date (01 Oct 2020 06:36 PM)

Yadav ji kripya aap apne swal ke sath uski akh ki photo v bhejen aur akh mai boric acid ko pani mai ghol ker srijj se spray kren..

पीएम किसान मेरा वेटिंग फॉर आ रहा है वेटिंग आ रहा है ?

(hn)
Posted by
Avdhesh Kasam (8279506315)
Avdhesh Kasam
Andaman & Nicobar Islands
North & Middle Andaman
Write Answer
Posted Date (29 Sep 2020 04:30 PM) Assigned Date (30 Sep 2020 10:02 AM)
Answered Date (08 Oct 2020 11:49 AM) Translated Date (09 Oct 2020 03:20 PM)

इसके लिए वेटिंग ही करना पड़ेगा जी या फिर आप अपने ज़िले के कृषि अधिकारी से मिले जी

ye rog kya h aur eska nivaran kya h ?

(hn)
  • 1
Posted by
ankit (9756907977)
ankit
Uttarakhand
Haridwar
Write Answer
Posted Date (29 Sep 2020 04:30 PM) Assigned Date (30 Sep 2020 10:02 AM)
Answered Date (30 Sep 2020 04:23 PM) Translated Date (01 Oct 2020 06:36 PM)

Ankit ji aap iske uper carbendazim@400 gram ko prati acre ke hisab se spray karen,dhanywad

Moti ki kheti kaise ki jati h ?

(hn)
Posted by
Praveen Singh (8109859429)
Praveen Singh
Madhya Pradesh
Singrauli
Write Answer
Posted Date (29 Sep 2020 04:03 PM) Assigned Date (29 Sep 2020 04:12 PM)
Answered Date (30 Sep 2020 12:24 PM) Translated Date (02 Oct 2020 04:39 PM)

yaddi aap moti ki kheti ki jankari lena chahte hai to Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad

ਬਰਸੀਮ ਬੀਜੇ ਨੂੰ 5 ਦਿਨ ਹੋ ਗਏ ਖੇਤ ਵਿੱਚ ਕੱਖ ਬਹੁਤ ਦਿੱਖ ਰਹੇ ਨੇ ਤੇ ਪਿੱਛਲੇ ਵਾਰੀ ਬਹੁਤ ਜ਼ਿਆਦਾ ਬੁਈ ਸੀ ਇਸ ਦਾ ਕੀ ਹੱਲ ਕੀਤਾ ਜਾਵੇ ?

(en)
Posted by
ਗੁਰਪ੍ਰੀਤ ਸਿੰਘ (9872073369)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (29 Sep 2020 03:58 PM) Assigned Date (29 Sep 2020 04:12 PM)
Answered Date (30 Sep 2020 04:31 PM) Translated Date (01 Oct 2020 06:36 PM)

ਗੁਰਪ੍ਰੀਤ ਜੀ ਤੁਸੀ ਇਸਦੇ ਉਪਰ atrazine @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

Answered Date (02 Oct 2020 06:42 PM) Translated Date (03 Oct 2020 02:31 PM)

ਬਰਸੀਮ ਵਗੈਰਾ ਤੇ ਕੋਈ ਅਸਰ ਨਹੀ ਤਾਂ ਨਾ ਹੋਵੇਗਾ ਜੀ

devmedia

(hn)
Posted by
A. K. Kushwaha (9415731521)
A. K. Kushwaha
Uttar Pradesh
Allahabad
Write Answer
Posted Date (29 Sep 2020 03:55 PM) Assigned Date (30 Sep 2020 12:35 PM)
Answered Date (07 Oct 2020 02:42 PM) Translated Date (08 Oct 2020 01:47 PM)

A. K. Kushwaha ji aap khet ki fencing kre aur iske ilava aap prem raj saini 9719432296 ji se sampark kar sakte hai inho ne ek khaad tyar ki hai jiski badboo se janvar khet men nahi aate hai,dhanywad

Answered Date (29 Sep 2020 03:58 PM) Translated Date (30 Sep 2020 02:11 AM)

hello sir m singrauli (m.p.) me goat farming Karna chahata hu kya aap meri helf kr sakte. h

Answered Date (29 Sep 2020 05:58 PM) Translated Date (30 Sep 2020 02:12 AM)

aap apni fasal me गोवर के साथ भाग मिलाकर हर 20 दिन में छिडकाव करे

तुरही में पत्तो पर पीले पिले धब्बे पड़कर पूरे पत्ते पिले पड़ रहे है और पीछे की ओर मुड़ रहे है । कृपा यह क्या बीमारी है और इसका क्या इलाज है । कृपया बताएं ?

(hn)
  • 1
Posted by
kr (9828987387)
kr
Rajasthan
Barmer
Write Answer
Posted Date (29 Sep 2020 03:54 PM) Assigned Date (30 Sep 2020 10:04 AM)
Answered Date (30 Sep 2020 04:33 PM) Translated Date (01 Oct 2020 06:37 PM)

कृपया आप इसके पत्तों की पूरी फोटो भेजे आपके द्वारा भेजी गयी फोटो आधी अपलोड हुई है ताकि आपको उसके हिसाब से जानकारी दी जा सके| धन्यवाद

ਧਨੀਏ ਦੇ ਤਾਜਾ ਰੇਟ ?

(pb)
Posted by
ਲਖਵੀਰ ਸਿੰਘ ਗਿੱਲ (9464152892)
ਲਖਵੀਰ ਸਿੰਘ ਗਿੱਲ
Punjab
Bathinda
Write Answer
Posted Date (29 Sep 2020 03:39 PM) Assigned Date (29 Sep 2020 03:44 PM)
Answered Date (13 Jul 2021 11:22 AM) Translated Date (-)

ਲਖਵੀਰ ਜੀ ਇਸਦਾ ਰੇਟ ਲਗਭਗ 100 ਰੁਪਏ ਕਿਲੋ ਦੇ ਹਿਸਾਬ ਨਾਲ ਹੈ। ਧੰਨਵਾਦ

khet me solar panels kaise lagaye koi no de ?

(hn)
Posted by
ashok verma (8779940962)
ashok verma
Uttar Pradesh
Sultanpur
Write Answer
Posted Date (29 Sep 2020 03:39 PM) Assigned Date (29 Sep 2020 03:45 PM)
Answered Date (13 Jul 2021 11:36 AM) Translated Date (14 Jul 2021 09:28 AM)

Ashok ji iske liye aap mujhseEr. Pardeep Singh Tiwana Phone: 9530772137 sampark kar sakte hai,dhanywad

meri sirohi nasal ki bakri h jo 4 month se jada ki pregnent h usko kitna dana khilau. wo charne bhi jati h. wo 3 bache deti h. badi bakri h ?

(hn)
Posted by
Arvendra Kumar (7906306069)
Arvendra Kumar
Uttar Pradesh
Aligarh
Write Answer
Posted Date (29 Sep 2020 03:33 PM) Assigned Date (29 Sep 2020 03:43 PM)
Answered Date (30 Sep 2020 06:45 PM) Translated Date (01 Oct 2020 06:37 PM)

usko aap rojana 500gm dana khilaa skte hai.

30 Sep 2020

jao khilau makka ya gehu

30 Sep 2020

apna whatsapp nm do sir ji aap plz

devmedia

(pb)
  • 2
Posted by
jaspreet singh (9417476007)
jaspreet singh
Punjab
Rupnagar
Write Answer
Posted Date (29 Sep 2020 03:25 PM) Assigned Date (29 Sep 2020 03:54 PM)
Answered Date (30 Sep 2020 12:35 PM) Translated Date (09 Oct 2020 05:34 PM)

jaspreet ji tuci isdi khurak, hare chare da purra dian rkho baki iss nu her 3 mahine badd pett de kiria wali goli deo ate iss nu CRS powder 40gm rojana dena suru kr deo jiss nal sarir di kami purri hundi hai ate pashu jldi heat vich aa janda ha.

tithi me patte pile of rahe hai or piche ki or sikud rahe hai . kripya yah kya bimari hai or iska kya ilaj hai please ?

(hn)
  • 1
Posted by
kr (9828987387)
kr
Rajasthan
Barmer
Write Answer
Posted Date (29 Sep 2020 03:22 PM) Assigned Date (30 Sep 2020 10:05 AM)
Answered Date (30 Sep 2020 04:34 PM) Translated Date (02 Oct 2020 04:39 PM)

kr ji yeh machar ka hamla hai iski roktham ke liye aap imidacloprid@1.5ml ko prati litre pani ke hisab se spray karen,dhanywad

Rajasthan

30 Sep 2020

Thanks मेम

Esnu kinni matra witch 2 kanal lyi matar ton baad payiye ?

(en)
  • 1
Posted by
ਭਵਨਜੋਤ ਸਿੰਘ (9877340794)
ਭਵਨਜੋਤ ਸਿੰਘ
Punjab
Shahid Bhagat Singh Nagar
Write Answer
Posted Date (29 Sep 2020 03:21 PM) Assigned Date (29 Sep 2020 03:39 PM)
Answered Date (30 Sep 2020 04:36 PM) Translated Date (03 Oct 2020 06:11 PM)

Bhawanjot ji eh bijai de 24 ghntea de ander spray kiti janid hai isdi matra 200-250ml nu prati 2 knal de hisab nal spray karo,dhanwad

brocolli beejn to baad us upar kehri spray kr skde a ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (29 Sep 2020 03:19 PM) Assigned Date (29 Sep 2020 03:39 PM)
Answered Date (30 Sep 2020 04:36 PM) Translated Date (03 Oct 2020 06:12 PM)

Bachittar ji kirpa karke daso ke isdi bijai kite nu kine din ho gaye han ta jo tuhanu osde hisab nal jankari diti ja sake,dhanwad

ABS tofan sexed semen original or duplicate plz tell me ?

(pb)
  • 1
Posted by
Balraj Singh (9417709908)
Balraj Singh
Haryana
Sirsa
Write Answer
Posted Date (29 Sep 2020 03:12 PM) Assigned Date (29 Sep 2020 03:38 PM)
Answered Date (30 Sep 2020 12:56 PM) Translated Date (01 Oct 2020 06:42 PM)

hanji ehh vdia ABS da semen hai .

30 Sep 2020

milk record kinna

majh de than te apna bhar a k ragar lagg gyi c jakhm thik ho gea ji hun bahr but jdo chone ta dhud bhor pe k niklda half milk cho k sahi ho jandi dhar majh pain feel krdi thodi ja.. ki karn ho skda ji plz haal dso dr. saab ji plz

(pb)
Posted by
Sukhmander singh (8427617002)
Sukhmander singh
Punjab
Moga
Write Answer
Posted Date (29 Sep 2020 03:07 PM) Assigned Date (29 Sep 2020 03:38 PM)
Answered Date (30 Sep 2020 12:57 PM) Translated Date (03 Oct 2020 04:10 PM)

tuci uss nu Vitamor-h inj. 5ml, megludyne inj. 20ml ate CRB(ascrobic acid) 20ml lgwao iss nal frak paa jawega.

Answered Date (01 Oct 2020 12:37 PM) Translated Date (03 Oct 2020 04:12 PM)

hun frak agge nlo ji but choon ch bhut bareek hogi majh ohda haal dso ji

आधार कार्ड लिंक नहीं हो रहा है ?

(hn)
Posted by
Harbhagwsn (8708286097)
Harbhagwsn
Haryana
Sirsa
Write Answer
Posted Date (29 Sep 2020 03:03 PM) Assigned Date (29 Sep 2020 03:38 PM)
Answered Date (30 Sep 2020 12:58 PM) Translated Date (01 Oct 2020 06:41 PM)

कृप्या आप अपना सवाल विस्तार से पूछें कि आप किसके साथ आधार कार्ड लिंक कर रहे है ताकि आपको सही जानकारी दी जा सके।