Punjab
Search
ਮੋਤੀ ਪਾਲਣ ਜਾ ਸੀਪ ਦੀ ਖੇਤੀ ਦੀ ਸ਼ੁਰੂਆਤ ਬਾਰੇ ਜਾਣਕਾਰੀ ਭਾਵ ਇਸ ਦੀ ਸ਼ੁਰੂਆਤ ਅਤੇ ਮਾਰਕਟਿੰਗ ਸਬੰਧੀ ?
(pb)
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ
फ्रेंच बीन्स में ये कौन सा रोग लग है और इसके लिए कौन सा दवा देना होगा ?
(hn)
Punjab
विनोद जी यह तत्व की कमी है कृपया बताये कि आपने इसमें क्या क्या खाद डाली है ताकि आपको उसके हिसाब से जानकारी दी जा सके धन्यवाद।
कृपया,गेहू के सबसे अच्छी वेराइटी के बारे में बताये ?
(hn)
Punjab
चौदरी जी आप ज्यादा कद्द वाली किस्मे जैसे C-306,HI-3173,HI-1531,Sujata और छोटे कद्द वाली किसम HI-1605,HI-8759,DBW-110,MP-3382,RAJ-4238,HI-8737,HI-8713(Pusa mangal),MP/HI-3336, MP-4106(Rajvijay),MP-3288, MP-1201,MP-1202,MP-3211,MPO-1215,MP-1203, HI-1544(purnima),GW-366,Gw-322 की बिजाई कर सकते है| धन्यवाद
ਕਣਕ ਦੀ ਵਧੀਆ ਕਿਸਮ ਬਾਰੇ ਜਾਣਕਾਰੀ ਦੱਸੋ ਵਧੀਆ ਕੱਦ ਤੇ ਝਾੜ ਵਾਲੀ ?
(en)
Punjab
ਗਿੱਲ ਜੀ ਤੁਸੀ ਕਿਸਮਾਂ ਜਿਵੇ PBW 752,PBW 1 Zn,UNNAT PBW 343,WH 542,PBW 725 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
majh nu ai karwaya c fir heat vich a gaye a ki karna chaida ?
(pb)
Gurbir Singh JI Jekar saff tara kArdi ha tan jhote ton cross krwa ke keeper plus powder 30gm rojana 20 din tak deo jekar tara saff ni aa fir utrawin-oz dwai 3 din bachedani ch bhrwao ate agrimin super powder 50gm rojana, pgcare tab 1 rojana 21 din tak deo ate agli heat vich nawe dudh krwao JI.
गन्ने को मोटा ओर लम्बा करने की सबसे अच्छी खाद को सी है ?
(hn)
Punjab
मोहित जी आप इसके ऊपर NPK 191919 @1 किलो को 150 लीटर पानी के हिसाब से स्प्रे करें| धन्यवाद
Uttar Pradesh
वेस्टीज का एग्रींगोल्ड + एग्री नेनोटेक
devmedia
(pb)
Punjab
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ|ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ।ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ।ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ।
garlic Ki kheti kive rahugi ji kina beej penda bighe DA te kina nikl DA bighe da ?
(pb)
Punjab
Jagwinder ji bijai de lai september de akhrile hafte to october da pehla hafta manya janda hai. paudhe to paudhe da faasla 7.5 cm ate ktara vich faasla 15cm rakho. lasan dian gandian nu 3-5 dunga ate usda ugran vala sira uper nu rakho. isdi bijai lai kera dhang di varto karo.isda prati bigha 50 kilo di varto kar sakde ho ate jhaad kisam di varto hundi haidhanwad
ਗਾਂ ਨੂੰ 8 ਮੈ ਮਹੀਨੇ ਡੇਢ ਸੋ ਗ੍ਰਾਮ ਤੇਲ ਇਕ ਦਿਨ ਛੱਡ ਕੇ ਫੇਰ ਡੇਢ ਸੌ ਗ੍ਰਾਮ ਇਸ ਤਰ੍ਹਾ ਕਰ ਕੇ (ਢਾਈ ਲੀਟਰ) ਤੇਲ ਚਾਰ ਤਾ ਹੁਣ 9 ਮਹੀਨਾ ਲੱਗ ਗਿਆ ਹੁਣ ਤੇਲ ਚਾਰਣ ਦਾ ਕੋਈ ਨੁਕਸਾਨ ਤਾ ਨਹੀ ਜਾ ਕੁਝ ਹੋਰ ਚਾਰ ਸਕਦੇ ਹਾ ?
(pb)
ਸਿੱਧੂ ਜੀ ਤੁਸੀ ਉਸ ਨੂੰ ਹੁਣ ਤੇਲ ਦੇਣਾ ਬੰਦ ਕਰ ਦਿਓ ਕਿਉਕਿ ਜਰੂਰਤ ਤੋਂ ਜ਼ਿਆਦਾ ਤੇਲ ਦੇਣ ਨਾਲ ਪਸ਼ੂ ਸੂਣ ਤੋਂ ਬਾਦ ਚਾਰਾ ਘੱਟ ਖਾਂਦਾ ਹੈ ਬਾਕੀ ਉਸ ਨੂੰ Vitum-h liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦਿਓ.
SSA ravinder sir ji is link ch khana mandi di news bare padya c https://m.jagran.com/punjab/ludhiana-ludhiana-khanna-animal-mandi-starts-in-khanna-20725751.html utm_expid=.vB1sxhIHSZevYRWvid7GIQ.0&utm_referrer=https%3A%2F%2Fwww.google.co.in%2F ?
(pb)
Punjab
Harpreet ji iss kharab anusar mandia hafte de nischit din nu khulegi baki tuci jekar mandi vich pashu laa ke jnde ho tan purri care nall jao baki uthe jaun ton pehla mandi wale din ton 1-2 din pehla sahi pushh janch krke hi jao, dhanwad
Mein Apni Kheti App di team nu ek request krna chona ki aa jo koi v lokk answer likk skda edi option httai jave app chu ans sirf experts e dya krn aa pic ch deklo kive koi galat rai de rha so please ave kise da nuksaan hove ta eh option bnd krdo g app use krn ale bhut sare lokka nu nhi pata v experts te app lokka de vich ki difference aa ?
(pb)
Punjab
Aman ji sat sri akal ji. app de bare vich feedback den layi tohada bohat bohat dhanwad ji. tohadi gal bilkul sahi hai asi koshis karage ke expert profile da alag view dita ja sake ji. lekin expert profile de nal icon dita hunda hai hat da jitho answer den wal expert di profile open hundi hai jadoke normal user di profile nai khul sakdi . ji. bt asi tohade sujav de anusar v kuj try karage ji dhanwad.
ਕਣਕ ਦੀ ਵੱਧ ਝਾੜ ਵਾਲੀਆਂ ਕਿਹੜੀਆਂ ਕਿਸਮਾ ਹਨ ?
(en)
Haryana
ਤੁਸੀ ਕਣਕ ਦੀਆਂ ਕਿਸਮਾਂ ਜਿਵੇ PBW 752,PBW 1 Zn,UNNAT PBW 343,WH 542,PBW 725,HD 2851 ਦੀ ਬਿਜਾਈ ਕਰ ਸਕਦੇ ਹੋ|
sir hmara ganna ka beej 38 hai usme fungas ka lagya hai sayad uski badhwar bhi km hogye koi madicine pls ?
(hn)
Haryana
ujjwal ji fungus ki roktham ke liye aap mancozeb@400 gram ko prati acre ke hisab se spray karen,dhanywad
sir pratibacri ke hisab se matlb
sir agar apko dog k bare m kuch pta hai toh hmare dog female roatwiller hai n uski tail mein elergy hai or khujane mein bahaut presan hainkoi injection batao pls ?
(hn)
isko aap Hitek inj. 1ml/33kg body weight ke hisab se chamdi mai lgwayen aur isko kiskin lotion lgayen
sir hamari cow ghas aacha khati hai gobar bhi shi krrhi hai lekin achanaknse 1.5 ltr milk kam hogya 3 months ki byai ho ki hai ?
(hn)
Yeh mousam mai bdlaw, khurak mai changes, ja hajme ki smasia ja aur kai karno se ho skta hai isko aap pett ke kirro liye Flukarid-Ds bolus den aur Glactogog powder 30gm rojana, Calpond powder 50gm rojana dena suru kren
sir mera sugarcane pila pad Raha h koi upay bataye ?
(hn)
Punjab
shakti singh ji kripya aap iski photo bheje taki aapko uske hisab se spray karen,dhanywad
devmedia
(pb)
Punjab
ਇਸਦੀ ਜਾਣਕਾਰੀ ਲਈ ਤੁਸੀ ਆਪਣੇ ਜਿਲੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਪਸ਼ੂ ਲਈ ਡੇਅਰੀ ਟ੍ਰੇਨਿੰਗ ਕਰਕੇ ਉਸ ਤੋਂ ਬਾਦ ਲੋਨ ਮਿਲਦਾ ਹੈ ਜਾ ਫਿਰ ਤੁਸੀ ਕਿਸਾਨ ਕਰੈਡਿਟ ਕਾਰਡ ਬਣਾ ਸਕਦੇ ਹੋ ਤੁਸੀ ਕਿਸਾਨ ਕਰੈਡਿਟ ਕਾਰਡ ਲਈ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ
devmedia
(pb)
Punjab
ਜਸਪ੍ਰੀਤ ਜੀ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਸ਼ੁਰੂ ਕਰੋ ਅਤੇ 10 ਮਿਲੀ ਰੋਜਾਨਾ ਦਿਓ ਅਤੇ ਵਧਿਆ ਖੁਰਾਕ ਦਿੰਦੇ ਰਹੋ ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
ਸਰ ਜੀ ਮੇਰਾ ਪਿੰਡ ਸੋਮਲ ਖੇੜੀ ਤਹਿਸੀਲ ਪਾਇਲ ਜਿਲਾ ਲੁਧਿਆਣਾ ਮੇਰੇ ਵਾਸਤੇ ਕਿਰਸੀ ਵਿਗਿਆਨ ਕੇਂਦਰ ਕਿਹੜਾ ਏ ?
(pb)
Punjab
ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੀਆਂ ਸਹੂਲਤਾਂ ਲੈ ਸਕਦੇ ਹੋ ਜੀ, ਇਸ ਦਾ ਪਤਾ ਹੈ ਨੇੜੇ ਪੁਲਿਸ ਸਟੇਸ਼ਨ, ਚੰਡੀਗੜ-ਲੁਧਿਆਣਾ ਰੋਡ , ਸਮਰਾਲਾ ਨੰਬਰ - 01628-261597
ਲਸਣ ਦਾ ਸਭ ਤੋਂ ਵਧੀਆ ਬੀਜ ਕਿੱਥੋਂ ਮਿਲੇਗਾ ਅਤੇ ਇਸ ਦਾ ਕਿੰਨਾ ਝਾੜ ਹੋਵੇਗਾ।
(pb)
Punjab
ਗੁਰਸੇਵਕ ਜੀ ਤੁਸੀ ਲਸਣ ਦੇ ਬੀਜ ਲੈਣ ਲਈ Khushdeep Singh Bains Phone: 9877411157 ਜੀ ਨਾਲ ਸੰਪਰਕ ਕਰ ਸਕਦੇ ਹੋ| ਧੰਨਵਾਦ
हमने 1 अक्तूबर को बारिश की जो नमी थी उसी में मटर फली लगा रखी है अब पानी कब पिलाना है और कितने दिनों के अंतराल में ?
(hn)
Punjab
सुनील जी आप carbendazim @400 ग्राम को प्रति एकड़ के हिसाब से स्प्रे करें| आप मौसम के हिसाब से 7-10 दिन तक सिंचाई करें| धन्यवाद
Meri bhains doodh Kam deti hai ?
(hn)
Punjab
Dev ji usko aap acha hara chara aur feed den aur usko Milkout powder 2-2 chamch subah sham aur Lactomax tab, 10 goli rojana den baki usko her 3 mahine ke badd pett ke kirro wali dwai jrur den.
केले के पौधे को प्रतिवर्ष लगने वाले सम्पूर्ण पोषक तत्त्व एवं कितनी मात्रा में देना है बताइए सर जी ?
(hn)
Punjab
अभिषेक जी कृपया आप पौधे की उम्र बताये ताकि आपको उसके हिसाब से जानकारी दी जा सके| धन्यवाद
shriram company da 252 beej bare dsyo te iss da ki rate aa te ketho mil skda vistar nal dsyo ji
(pb)
Haryana
Shriram Super 252 di height 103 cm hai ihh toodi bnaun de kam v wdia aundi hai. eh kisam 156-157 din laindi hai pakkan de layi .Is da jhaad 65-70 man tak ho janda hai.
मेरे पास ग्वारपाठा है मुझे बेचना है क्या करू ?
(hn)
Punjab
ईश्वर जी आपके पास कम quantity में उपलब्ध है तो आप नदजीकी पंसारी की दुकान पर बेच सकते है अगर आपके पास ज्यादा quantity में मौजूद है तो आप इसे किसी मेडिसिन की कंपनी को बेच सकते है। धन्यवाद
mandi bhav is app mein hai ?
(hn)
Punjab
Ramvishal Tiwari, app me fsl or sbjiyon ke mandi rate dekhne ke lie ek viklap hai, joki home page par hai.
matar,me,batua,he,koe,rasaynik,roktham,bataye
(hn)
Punjab
Govind ji aapko isme gudayi hi krni padegi,dhanywad
muraaah nasal mae HLDB bull best kyon sa hae ...feamle calf ka sure hota hae k nai
(pb)
Punjab
Baljit ji tuci vdia semen di jankari lai iss link te click krke padd skte hai ate record de hisab nal bhrwa skde ho, baki female calf mai sexed semen hunde hai ohna da hf cow vich 80-85% tak vdia result milda ha https://www.hisarbovine.com/sire-directory/murrah-bull.html
onion pili padne par kon si dawa dale ?
(hn)
Punjab
Krishan ji aap iske uper fungicide jaise mancozeb@400 gram ko prati acre ke hisab se spray karen iske ilava aap NPK 191919@10 gram ko prati litre pani ke hisab se spray karen,dhanywad
Telangana
Sclerotial rot: Management 1. Spraying crop with 0.2% Carbendazim @ 2ml/lit water and chlorothalonil 0.2% for effective control of the disease . 2. Also apply chestnut compound.
onion pili padne par kon si dawa dale ?
(hn)
Punjab
Krishan ji kripya aap najdiki photo bheje taki aapko uske hisab se jankari di ja sake,dhanywad
onion pili padne par kon si dawa dale ?
(hn)
Punjab
Krishan ji aap iske uper fungicide jaise mancozeb@400 gram ko prati acre ke hisab se spray karen iske ilava aap NPK 191919@10 gram ko prati litre pani ke hisab se spray karen,dhanywad
potato ki organic kheti gee pee products ke.base per bataye. Thanks..
(hn)
Punjab
Singh ji kripya aap btaye ke aap konse product ke bare men jankari lena chahte hai taki aapko uske hisab se jankari di ja sake,dhanywad
Good morning madam, plz giv your mobile no.wn to discuss chill garlic organic farming,
Uttar Pradesh
Gee pee biofert Fagawara ki company hai eske products ..Bhumidhan shield fighter neem nitro.organic hai. Eske hiaab se kheti ki vidhi bataye Thanks.. ..
Uttar Pradesh
Sabhi products ke Naam lilhane ke Baad bhi Naam puchha hai question dhyana se padhe aur javab likhe Thanks...
hhutha nal gudae kurn vala cultivater kitho milo ha j
(pb)
Punjab
Maninder ji isda pta tuhanu najdiki karigar to laina payega,jithe machinery bnayi jandi hai,dhanwad
pangasius machali ko talab me kab Dale or one bigha me Kitna bacha dale ?
(hn)
Haryana
aap iss kam ko march mai suru kr skte hai aur ek acre mai 5000 dall skte hai..
प्याज पीला पड़ने पर कोन सी दवा डाले ?
(hn)
Punjab
कृष्ण जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| इसके इलावा आप mancozeb @400 ग्राम को प्रति एकड़ के हिसाब से स्प्रे करें| धन्यवाद
इस समय कौन से टमाटर अच्छी उपज होती है ?
(hn)
Punjab
धरम जी आप टमाटर की किस्में जैसे Pusa Rubi,Pusa Early Dwarf,Pusa 120,Pusa Hybrid 1 की बिजाई कर सकते है| धन्यवाद
यह पौधा 1 साल का है और यह ग्रोथ नहीं कर रहा है इसका क्या इलाज है ?
(hn)
Punjab
महेंद्र जी आप इसे वर्मीकम्पोस्ट @2 किलो डाले| धन्यवाद
Rajasthan
bhai es me uriya dal de
Rajasthan
naetrojen ki kemi h
Telangana
I appreciate mahendar jii for your staking effort. Remove the lower leaves and also remove the leaves which do not receive sunlight. Provide 13:0:45 nutrients @ 3g/lit water and provide fertigation so that growth will be improved.
kon sa rog hai ?
(hn)
Punjab
Kumar ji yeh fungus hai iske liye aap folicur@200ml ko prati acre ke hisab se spray karen,dhanywad
मेरे ये पौधे 3 महीने से ऐसे ही है। इनमें कोई ग्रोथ नही है।। बस कुछ नए पत्ते आये है।। इनके लिए क्या करूँ। इसमें सुगंधराज, स्वर्ण चंपा या थाई चंपा, एवं मधुकामिनी शमिल है ?
(hn)
Punjab
प्रवल जी आप इसे वर्मीकम्पोस्ट @2 किलो को प्रति पौधा डाले इस से पौधा ग्रोथ करना शुरू हो जायेगा| धन्यवाद
mere ye paudhe sahi growth nhi kr rhe.. kaliyan aati hai, or jhad jati hai. uske liye kya karu ?
(hn)
Punjab
Praval ji aap ise vermicompost@2 kilo ko prati paudha daale,dhanywad
ਵੀਰ ਜੀ ਗੰਡੇਆ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਦਸੋਂ ਅਤੇ ਬੀਜ ਦੀ ਮਾਤਰਾ ਵੀ ਕਨ੍ਹਾਲ ਗੰਡੇਆ ਦੀ ਪਨੀਰੀ ਬੀਜਣ ਲਈ ਕਿਨ੍ਹਾ ਬੀਜ ਚਾਹੀਦਾ ?
(pb)
Punjab
ਪਨੀਰੀ ਬੀਜਣ ਦਾ ਸਮਾਂ ਅਕਤੂਬਰ ਅੱਧ ਤੋ ਨਵੰਬਰ ਦੇ ਪਹਿਲੇ ਹਫਤੇ ਤਕ ਇਕ ਕਿੱਲੇ ਦੀ ਪਨੀਰੀ ਲਈ 4ਕਿਲੋ ਬੀਜ ਚਾਹੀਦਾ ਹੈ
Punjab
ਧੰਨਵਾਦ ਵੀਰ ਜੀ।।
3 sal di katti heat ch nhi aa rhi kya kre ?
(hn)
Punjab
Amandeep ji usko pett ke kirro ke liye Bandykind plus bolus den aur Ovumin powder 50gm rojana aur Minotas tab. rojana 1 goli den aur 21 din tak dete rehen.
devmedia
(en)
Punjab
Kamal ji tuc isde pattea de hetha machar check karo jekar maujood hai ta tuc imidacloprid@1.5 ml prati litre pani de hisab nal spray karo.isto ilava tuc boote nu vermicompost@2 kilo prati boota pao.dhanwad
सर ये कटडी़ अपने मन से चारा नहीं खाती डेढ़ महीने की है कुछ पहले पैदा हो गयी है ?
(hn)
Punjab
इसे आप Brotone liquid 10ml रोजाना देना शुरू करें इससे भूख बढ़ेगी और सही तरीके से चारा खाने लग जाएगी।
इसको रोज़ाना 3 से 4 बार दिन में गुड़ खिलाएं या उंगलियाँ पर लगा कर चटाऔ उसको।
Uttar Pradesh
धन्यवाद सर
sir Cauliflower Ka Plant Mar jata hai, Middle portion se ?
(en)
Punjab
Deepak ji kripya aap iski photo bheje taki aapko uske hisab se jankari di ja sake,dhanywad
SR डेढ़ महीने की कटडी़ है चारा नहीं खाती है अपने मन से क्या करें पानी भी कम पीती है ?
(hn)
Punjab
इसे आप Brotone liquid 10ml रोजाना देना शुरू करें इससे भूख बढ़ेगी और सही तरीके से चारा खाने लग जाएगी।
लहसुन का भाव ?
(hn)
Punjab
ईश्वर सिंह जी आप लहसुन का भाव अपने नज़दीकी लोकल मंडी से पता कर सकते है क्यों की हर मंडी के भाव में अंतर होतो है।धन्यवाद।
sir Kal karwai si AI ajj Ave kar rahi cow a ki chakar hai AI karwan to pehala jama saaf see taaran Pani wargian hor AI lod ja na jaldi daso ?
(pb)
Punjab
tajinder singh ji Iss nu ek Ai hor karwao te nal gestaprogen powder 25 gm dena shuru karo ji
Punjab
sir reply kardo g
किनोवा की खेती कैसे करें ?
(hn)
Punjab
खेत की तैयारी के लिए खेत को अच्छी तरह से 2 और 3 बार जूताई करके मिट्टी को भुरभुरा बना लेना चाहिए अंतिम जूताई से पहले खेत में 5,6 टन प्रति हेक्टेयर की दर से गोबर की खाद् मिला देना चाहिए फिर उचित जल निकासी की व्यवस्था करनी चाहिए |इसकी बुआई ऑक्टोबर , फरवरी, मार्च और कई जगह जून-जुलाई में भी की जाती है | इसका बीज बहुत ही छोटा होता है इसलिए प्रति बीघे में 400 से 600 ग्राम पर्याप्त होता है इसकी बुआई कतरों में और सीधे बिखेर कर भी कर सकते है|बुआई के तुरंत बाद सिचाई कर देना चाहिए इसके पौधे को बहुत ही कम पानी की आवश्यकता होती है फसल लगाने से काटने तक 3 से 4 बार पानी देना पर्याप्त रहता है! जब पौधे छोटे रहे तब खतपतवार को निकलवा देना चाहिए| बुआई के तुरंत बाद सिचाई कर देना चाहिए इसके पौधे को बहुत ही कम पानी की आवश्यकता होती है फसल लगाने से काटने तक 3 से 4 बार पानी देना पर्याप्त रहता है! जब पौधे छोटे रहे तब खतपतवार को निकलवा देना चाहिए|किनोवा की फसल 100 दिनों में तैयार हो जाती है अच्छी विकसित फसल की ऊचाई 4 से 6 फिट तक होती है इसको सरसों की तरह काट कर थ्रेसर मशीन में आसानी से निकाल सकते है बीज को निकालने के बाद कुछ दिनों की धुप आवश्यक होती है |प्रति बीघा उत्पादन 5 से 8-9 क्विंटल तक होता है|
मेरा पेड सूख क्यों गया है ?
(hn)
Punjab
गर्ग जी कृपया आप इसकी जड़ चेक करे और हो सके तो इसकी फोटो भेजे ताकि आपको उसके हिसाब से जानकारी दी जा सके| धन्यवाद
Telangana
Tomato wilt Management: Drench the soil with 2.5gm/litre water around the plant. spray botox 250 gm/200 lit water.
Telangana
drench with Carbendazim and spray with blitox
devmedia
(pb)
Punjab
jagtar ji isdiyan tahniyan nu kat ke isde uper bordo paste lgao.dhanwad
thanks g
krl 210 da kina jhar hai ji ?
(pb)
Punjab
KRL 210 kisam kalr vali jameen vich beeji jandi hai. isdi roti vadhia bandi hai isda austan jhaad 11-15 quintal prati acre de hisab nal hunda hai.eh 143 dina vich pakk ke tyar ho jandi hai.dhanwad
फुल गोभी की फसल मे किस समय क्या खाद दवाई डाली जाए कृप्या बतायें ?
(hn)
Punjab
खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें। फूल के अच्छी तरह बनने और अच्छी वृद्धि के लिए, पानी में घुलनशील खाद NPK(19:19:19) 10 ग्राम को प्रति लीटर पानी में मिलाकर पौधे के शुरूआती विकास के दौरान स्प्रे करें। रोपाई के 40 दिन बाद 12:61:00 4-5 ग्राम + सूक्ष्म तत्व 2.5 से 3 ग्राम + बोरोन 1 ग्राम को प्रति लीटर पानी में मिलाकर स्प्रे करें। फूल की गुणवत्ता को सुधारने के लिए पानी में घुलनशील खाद NPK 13:00:45 20 ग्राम को प्रति लीटर पानी में मिलाकर फूल के विकसित होने के समय डालें।
Haryana
shukriya
Telangana
Urea 110 kg/acre SSP 155Kg/acre MOP 40kg/acre. soluble fertilizers 19:19:19 at the time of curd formation.
Haryana
dahi ka matlb smjh nhi aaya ji plz btayenge
Telangana
curd means edible part of cauliflower not dahi
Haryana
धन्यवाद जी
Important :- Mere pass 1.5 Bigha khet h jisme muje kheti krni h or munafa kamana he, muje Tulsi or Kali Tulsi ki kheti ki Salah Mili hai, Kya muje ye ugani Chahiye, agar Nahi to aap konsi fasal suggest krenge, investment :- 5000/- tak ?
(en)
Punjab
kamal ji kripya btaye ke aapke khet ki mitti kis trah ki hai taki aapko uske hisab se jankari di ja sake,dhanywad
राई की बुवाई कब करे ?
(hn)
Punjab
खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें। फूल के अच्छी तरह बनने और अच्छी वृद्धि के लिए, पानी में घुलनशील खाद NPK(19:19:19) 10 ग्राम को प्रति लीटर पानी में मिलाकर पौधे के शुरूआती विकास के दौरान स्प्रे करें। रोपाई के 40 दिन बाद 12:61:00 4-5 ग्राम + सूक्ष्म तत्व 2.5 से 3 ग्राम + बोरोन 1 ग्राम को प्रति लीटर पानी में मिलाकर स्प्रे करें। फूल की गुणवत्ता को सुधारने के लिए पानी में घुलनशील खाद NPK 13:00:45 20 ग्राम को प्रति लीटर पानी में मिलाकर फूल के विकसित होने के समय डालें।
helo sir mm mera
(hn)
Punjab
Deepak ji kripya aap apna swal vistar se pooche taki aapko uske hisab se jankari di ja sake,dhanywad
mera jo jamin he wo laal miti Or retila tipe ka he so usme kheti ho sakta he ya nahi
सीताफल ग्रोथ नहीं कर रहा ?
(hn)
Punjab
तेज सिंह जी आप इसे वर्मीकम्पोस्ट @2 किलो को प्रति पौधा डाले| धन्यवाद
sabzi de patte tidda te hor keet jo jhone vicho nikal k aande kha rhe ne, koi jawik tarika dasso sabzi nu ehna to bachaun da ?
(pb)
Punjab
yashpal ji tuc isde uper neem de pattea nu gau mootr vich ubal ke thnda krke spray karo.
sarson ki fasal mein liquid Sagarika ya danedar Sagarika mein se konsa best hai ?
(hn)
Punjab
Amardeep ji tuc isde uper sagrika@250ml nu prati acre de hisab nal spray karo,dhanwad
sarson ki fasal mein Sagarika fertilizer Koi kam karta hai ya nahin ?
(hn)
Punjab
amardeep ji eh roots di growth krata hai jis de fasl men badhia bdotri hoti hai,dhanywad