Punjab
Search
ਮੈਡਮ ਜੀ ਅਸੀ ਲੀਚੀ ਦੀ ਕਾਟ ਛਾਂਟ ਕੀਤੀ ਹੈ। ੳਹ ਵੀ ਥੱਲੇ ਥੱਲੇ ਦੀ 5/10/2020 ਨੂੰ ਚਾਈਨਾ ਲੀਚੀ ਦੇ ਪੌਦੈ ਹਨ ਕੋਈ ਨੁਕਸਾਨ ਦਾ ਡਰ ਤਾਂ ਨਹੀਂ ਹੈ ਜੀ ?
(pb)
ਸੋਹਣ ਜੀ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Sir ji how to treat potatoes seed that potatoes we cut already in peace because seed size is very big That’s why we make two peace big potatoes plz let me know ?
(en)
Punjab
Select seed/tuber from reliable source. Remove potato tuber from cold storage and then keep in cool and shady place for one to two weeks to allow emergence of sprouts. To get uniform sprouting, treat tubers with Gibberellic acid@1 gram/10 litre water for 1hour then dry in shade and keep in aerated dim room for 10 days. Dip cut tubers in solution of 0.5% Mancozeb solution (5 gram/Litre of water) for ten minutes. It will prevent rotting of tuber in early plantation stage. To protect crop from rotting and black scurf disease treat whole and cut tubers with 6% Mercury solution@0.25% (2.5 gram/litre of water).
aalu ki kheti balui mitti me karne ka tarika Janna chahta Hun ?
(hn)
Punjab
Dhirendra ji yeh fasl bhut jyada jal jmav ya khari ya namak vali mitti men nahi ugayi ja sakti iski kheti retli, domat ya chikni mitti men ki jati hai,dhanywad
Namaskar, beej ka license banwane ke liye kya kya lagta hai ?
(hn)
Punjab
Pesticide ki shop kholne ke liye B.SC AGRICULTURE ki degree ki honi chaiye aur degree ke baad ika license bnta hai. isska license bnane ke liye aap file kacheriyon me se le sakte hai aur is file ko tyar karke chief of agriculture ke sign krwa ke jmaa krwauni padti hai aur baad me location check krte hnn aur inquiry krte hnn aur 1 mahine me aapka license bn jata hai. yeh jo chief of agriculture hota hai vo KVK me hota hai. jile me vich us officer ki duty hoti hai.
ਟ੍ਰੇਨਿੰਗ ਲੈਣੀ ਗਾਵਾਂ ਦੀ ?
(pb)
Punjab
ਤੁਸੀ ਇਸਦੇ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ
उत्तर प्रदेश सरकार की ओर से पशु पालन लोन योजना कब तक आ सकती है ?
(hn)
Punjab
पशु पालन में लोने लेने के लिए आपके पास डेयरी ट्रेनिंग होना जरूरी है जो आप अपने नज़दीकी कृषि विज्ञान केन्द्र से संपर्क कर सकते है इसके लिए आप Krishi Vigyan Kendra, V.K.S. KVK, Virendra nagar, Dhaura, Hasanganj, Distt Unnao- (U.P.)INDIA, PIN - 209851 Tel. No.: +91 9452239314 से संपर्क करें इसके इलावा आप किसान क्रेडिट कार्ड बना सकते है उसकी जानकारी के लिए नज़दीकी स्टेट बैंक आफ इंडिया से संपर्क कर सकते है। वहां लोन वालों से आपको इसकी पूरी जानकारी मिल जाएगी।
मेरे निम्बू के पेड़ में क्या समस्या है फल भी नही आ रहा है ?
(hn)
Punjab
सिंह जी कृपया बताये कि पौधे की उम्र कितनी है ताकि आपको उसके हिसाब से जानकारी दी जा सके| धन्यवाद
ਮੇਥੀ ਦੀ ਸਬਜੀ ਬਾਰੇ ਕੋਈ ਜਾਣਕਾਰੀ ਦਿਓ ?
(pb)
Punjab
मिट्टी के भुरभुरे होने तक खेत को दो से तीन बार जोताई करें फिर सुहागे की सहायता से जमीन को समतल करें, आखिरी जोताई के समय 10 से 15 टन प्रति एकड़ अच्छी तरह गली सड़ी रूडी की खाद डालें, बिजाई के लिए 3×2 मीटर समतल बैड तैयार करें, फसल की बिजाई के लिए अक्तूबर का आखिरी हफ्ता और नवंबर का पहला हफ्ता उचित समय होता है, लाइनों से लाइनों का फासला 22.5 cm का होना चाहिए बैड के ऊपर 3-4 cm की गहराई पर बिजाई करें, इसकी सही बिजाई हाथ से छींटा दे कर की जाती है
sir amrud ka baag lagana chahta hun ?
(hn)
Punjab
Vinay ji kripya aap btaye ke aapke khet ki mitti kis trah ki hai taki aapko uske hisab se jankari di ja sake,dhanywad
मंडी भाव ?
(hn)
Punjab
कृप्या आप अपना सवाल विस्तार से पूछें आप किस फसल के रेट की जानकारी लेना चाहते है ताकि आपको सही जानकारी दी जा सके।
ਗਾਂ ਸੂਈ ਨੂੰ ੨੩ ਦਿਨ ਹੋ ਗਏ ਦੁੱਧ ਵਧਾਉਣ ਦਾ ਤਰੀਕਾ ਦਸੋ ਧੰਨਵਾਦ ?
(pb)
Punjab
ਪਸ਼ੂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ , Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ
मेरी टमाटर की फसल में पतियां मुड रही है, हमनें हमने थाइमैथोक्सम, कॉपर, इमीडाक्लोप्रिड का प्रयोग किया है लेकिन रोग कम नहीं हुआ ?
(hn)
Punjab
पाल जी आप इसकी स्प्रे फिर से कर दे और खेत में खरपतवार निकाल दे| धन्यवाद
ਪਹਿਲੇ ਸੂਏ ਨੀਲੀ ਰਾਵੀ ਝੋਟੀ 15 ਦਿਨਾਂ ਦੀ ਸੂਈ ਹੈ ਦੁੱਧ 5 ਕਿਲੋ ਹੈ ਦੁੱਧ ਵਧਾਉਣ ਲਈ ਕੀ ਦਿੱਤਾ ਜਾਵੇ ਜੀ ?
(pb)
Punjab
ਪਸ਼ੂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ , Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ
sir ਗਊ ਦੇ ਪੇਟ ਵਿੱਚ ਗੈਸ ਬਹੁਤ ਬਣਦਾ ਕੋਈ ਦੇਸੀ ਇਲਾਜ ਦਸੋ ?
(pb)
ਤੁਸੀ ਉਸ ਨੂੰ ਜੀਰਾ 100 ਗ੍ਰਾਮ ਅੱਗ ਤੇ ਝੱਸ ਕੇ ਅਤੇ ਜਵੈਣ 50 ਗ੍ਰਾਮ ਰੋਜਾਨਾ ਇਹਨਾਂ ਦੋਨਾਂ ਨੂੰ ਰਾਤ ਨੂੰ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ 1 ਚਮਚ ਮੀਠਾ ਸੋਡਾ ਪਾ ਕੇ ਖਿਲਾ ਦਿਓ ਇਸ ਤਰ੍ਹਾਂ ਕੁੱਝ ਦਿਨ ਦਿਓ
peas ki variety kaun si h jo jaldi se jaldi aa skti h kya vo ap3 h ?
(hn)
Punjab
Pankaj ji aap matr ki kisme jaise AP3,PG 3,Asauji,Early Superb,Little Marvel ki biaji kar sakte hai.dhanywad
Telangana
Early Badger variety: 55-60 days. Hissar Harith: 60 days.Arkel variety
बैंगन में सफेद मच्छर है कौन सी दवाई डाले ?
(hn)
Punjab
ममता जी आप इसके ऊपर imidacloprid @1 .5 ml को प्रति लीटर पानी के हिसाब से स्प्रे करें| धन्यवाद
sir apna kol ek hf mix cow hai milk capacity 13.14 kg normal patha ta 2.kg feed vasa oh cow kisa farm ta ho a ta 20 kg milk da sakdi ..main osnu wadiya tika karwana chahunda 30-40 kg wala abs da sex semen oh thik rahu ya koi hor abs da price ki aa eh vi pls dasna ..
(pb)
Punjab
Hanji tci uss nu ABS da semen bhrwa skde ho ehh tuci record de hisab nal bhrwao baki isde price di sahi jankari tuhanu nazdiki dealer ton mill skdi hai kyuki milk record de hisab nal rate v alag alag hunda ha
dragon fruit ki kheti ke bare me btaye, iska plant kahan per aur kaise milega detail me ?
(hn)
dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai. iske paudhe lene ke liye aap Vijay Sharma (7065414241) se sampark kar sakte hai.
Uttar Pradesh
thank you sir.. jankari dene ke liye
Uttar Pradesh
kya price hai per plant ka ..sir
mujhe ayurvedic jadi buti ki kheti karna hai kon si buti lagana achha hoga plz help ?
(hn)
Punjab
shriram ji kripya aap btaye ke khet men mitti konsi hai taki aapko uske hisab se jankari di ja sake,dhanywad
मिर्च के पौधे में dieback problem kaise ठीक करें ?
(hn)
Punjab
सूरज जी आप इसके ऊपर blitox @3 ग्राम को प्रति लीटर पानी के हिसाब से स्प्रे करें| धन्यवाद
मिर्च के पौधे में dieback problem कैसे ठीक करें ?
(hn)
Punjab
सूरज जी आप इसके ऊपर blitox @3 ग्राम को प्रति लीटर पानी के हिसाब से स्प्रे करें| धन्यवाद
3 sal di katti heat ch nhi Aa rhi kya kre ?
(hn)
Punjab
Amandeep ji usko pett ke kirro ke liye Bandykind plus bolus den aur Ovumin powder 50gm rojana aur Minotas tab. rojana 1 goli den aur 21 din tak dete rehen.
sir hamara ganne ka 38 beej bo rakha hai Toh usme tiddi lag gye hai TIDDI DALL udne wali tiddi lag gye bahaut jyada koi madicine pls ?
(hn)
Punjab
Ujjwal ji aap iske uper quinalphos@400ml ko prati acre ke hisab se spray karen,dhanywad
ਨਵੀਂ ਕਣਕ ਦੀ ਕਿਸਮ ਐਚਡੀ 3226 ਕਣਕ ਦੀ ਕਿਸਮ ਐਚਡੀ 3226 ਵਪਾਰਕ ਕਾਸ਼ਤ ਲਈ ਉੱਤਰੀ ਪੱਛਮੀ ਮੈਦਾਨੀ ਜ਼ੋਨ, ਜੋ ਕਿ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ (ਕੋਟਾ ਅਤੇ ਉਦੈਪੁਰ ਡਿਵੀਜ਼ਨਾਂ ਨੂੰ ਛੱਡ ਕੇ), ਪੱਛਮੀ ਉੱਤਰ ਪ੍ਰਦੇਸ਼ (ਝਾਂਸੀ ਡਿਵੀਜ਼ਨ ਨੂੰ ਛੱਡ ਕੇ), ਜੰਮੂ ਅਤੇ ਕਠੂਆ ਜ਼ਿਲ੍ਹਾ, ਜੰਮੂ-ਕਸ਼ਮੀਰ, ਉਨਾ ਵਿਚ ਜਾਰੀ ਕੀਤੀ ਗਈ ਹੈ। ਅਤੇ ਸਿੰਚਾਈ ਅਧੀਨ, ਸਮੇਂ ਸਿਰ ਬੀਜੀਆਂ ਹਾਲਤਾਂ ਦੇ ਤਹਿਤ ਐਚਪੀ ਅਤੇ ਉਤਰਾਖੰਡ (ਤਰਾਈ ਖੇਤਰ) ਦੀ ਪਾਉਂਟਾ ਵੈਲੀ. ਬਿਮਾਰੀ ਪ੍ਰਤੀਰੋਧ ਪੀਲੇ, ਭੂਰੇ ਅਤੇ ਕਾਲੇ ਜੰਗਾਲ ਦੇ ਪ੍ਰਤੀ ਬਹੁਤ ਰੋਧਕ ਕਰਨਾਲ ਬੰਟ, ਪਾ Powderਡਰਰੀ ਫ਼ਫ਼ੂੰਦੀ, looseਿੱਲੀ ਮਿੱਠੀ ਅਤੇ ਪੈਰ ਦੀ ਸੜਨ ਲਈ ਬਹੁਤ ਰੋਧਕ ਹੈ ਪੈਦਾਵਾਰ ਐਚਡੀ 3226 ਦੀ yieldਸਤਨ ਝਾੜ 60 ਕਿੱਲੋ ਪ੍ਰਤੀ ਹੈਕਟੇਅਰ ਹੈ ਜਦੋਂ ਕਿ ਜੈਨੇਟਿਕ ਝਾੜ ਦੀ ਸੰਭਾਵਨਾ 79 ਕਿ q / ਪ੍ਰਤੀ ਹੈ. ਕੁਆਲਟੀ ਪੈਰਾਮੀਟਰ ਉੱਚ ਪ੍ਰੋਟੀਨ ਸਮਗਰੀ (12.8% )ਸਤ) ਉੱਚ ਸੁੱਕੇ ਅਤੇ ਗਿੱਲਾ ਗਲੂਟਨ ਵਧੀਆ ਅਨਾਜ ਦੀ ਦਿੱਖ, ਉੱਚੀ ਨਿਕਾਸੀ ਮੁੱਲ, ਉੱਚ ਕੱractionਣ ਦੀ ਦਰ, Zਸਤਨ ਜ਼ਿੰਕ ਦੀ ਸਮਗਰੀ 36.8 ਪੀਪੀਐਮ ਐਚ ਡੀ 6 perfect6 ਵਿੱਚ ਉੱਚਿਤ ਰੋਟੀ ਦੇ ਗੁਣ ਸਕੋਰ (7.7) ਦੇ ਨਾਲ ਸੰਪੂਰਨ ਗਲੂ -1 ਸਕੋਰ (10) ਹੈ ਅਤੇ ਰੋਟੀ ਦੀ ਰੋਟੀ ਵਾਲੀਅਮ ਵੱਖ ਵੱਖ ਵਰਤੋਂ ਦੇ ਉਤਪਾਦਾਂ ਲਈ ਇਸਦੀ ਅਨੁਕੂਲਤਾ ਦਰਸਾਉਂਦੀ ਹੈ. ਖੇਤੀਬਾੜੀ ਅਭਿਆਸ ਕਣਕ ਦੀਆਂ ਕਿਸਮਾਂ ਐਚਡੀ 3226 ਕਣਕ ਦੀਆਂ ਕਿਸਮਾਂ ਐਚਡੀ 3226 ਖੇਤੀਬਾੜੀ ਅਭਿਆਸ: ਸਮੇਂ ਸਿਰ ਬੀਜਿਆ ਸਿੰਜਿਆ ਬੀਜ ਦੀ ਦਰ (ਕਿਲੋਗ੍ਰਾਮ / ਹੈਕਟੇਅਰ): 100 ਬਿਜਾਈ ਦਾ ਸਮਾਂ: 25 ਅਕਤੂਬਰ -25 ਨਵੰਬਰ ਖਾਦ ਦੀ ਖੁਰਾਕ (ਕਿਲੋਗ੍ਰਾਮ / ਹੈਕਟੇਅਰ): ਨਾਈਟ੍ਰੋਜਨ: 150 (ਯੂਰੀਆ @ 255 ਕਿਲੋ / ਹੈਕਟਰ); ਫਾਸਫੋਰਸ: 80 (ਡੀਏਪੀ @ 175 ਕਿਲੋ / ਹੈਕਟਰ) ਪੋਟਾਸ਼: 60 (ਐਮਓਪੀ @ 100 ਕਿੱਲੋ / ਹੈਕਟਰ) ਖਾਦ ਦੀ ਵਰਤੋਂ ਦਾ ਸਮਾਂ: ਬਿਜਾਈ ਸਮੇਂ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਖੁਰਾਕ ਦੇ ਨਾਲ 1/3 ਨਾਈਟ੍ਰੋਜਨ; ਬਾਕੀ ਨਾਈਟ੍ਰੋਜਨ ਬਰਾਬਰ ਪਹਿਲੇ ਅਤੇ ਦੂਜੀ ਸਿੰਚਾਈ ਤੋਂ ਬਾਅਦ ਲਾਗੂ ਹੁੰਦੇ ਹਨ ਸਿੰਜਾਈ: ਬਿਜਾਈ ਤੋਂ 21 ਦਿਨਾਂ ਬਾਅਦ ਪਹਿਲਾਂ ਸਿੰਜਾਈ ਕਰੋ ਅਤੇ ਲੋੜ ਅਨੁਸਾਰ ਹੋਰ ਸਿੰਚਾਈ ਕਰੋ ਬੂਟੀ ਨਿਯੰਤਰਣ: ਬਿਜਾਈ ਤੋਂ 27-35 ਦਿਨਾਂ ਬਾਅਦ ਕੁੱਲ @ 40 g / ਹੈਕਟੇਅਰ; ਵਿਸ਼ਾ @ ਬਿਜਾਈ ਤੋਂ 27-35 ਦਿਨਾਂ ਬਾਅਦ 400 g / ਹੈਕਟੇਅਰ ਝਾੜ ਵੱਧ ਤੋਂ ਵੱਧ ਕਰਨਾ: ਵੱਧ ਤੋਂ ਵੱਧ ਝਾੜ ਲੈਣ ਲਈ ਕਈ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ।
(pb)
Punjab
ਦਿਲਬਾਗ਼ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
sir mujhe yeh dog chahiye me Sambhal jila tehseel chandusi me rehta hu please sir mujhe yeh dog dilwaye ?
(hn)
Punjab
Aman ji aap dog lene ke liye Tarnjeet 7508026084, 9467205754 Engineer\'s Kennel se sampark kr skte hai.
devmedia
(en)
Punjab
उसे पेट के कीड़ों के लिए Albendazole & ivermectin गोली दें और Enerdyna liquid 100ml रोजाना, Glactogog powder 30gm रोजाना और CRS powder 20gm रोजाना दें। बाकि अच्छा हरा चारा और फीड डालें।
hari mirch kab lagaen ?
(hn)
Punjab
Vijender ji mirch ki kheti poore varsh ki jati hai. kharif ki fasl ke liye may-june aur garmi ki fasl ke liye february-march ka smay mirch ki rupayi ke liye upyukt hota hai,dhanywad
ye kaisa ped hai, jankari de ?
(en)
Punjab
Charan ji kripya aap iske patton ki najdiki photo bheje taki aapko uske hisab se jankari di ja sake,dhanywad
sir madam ji full gobbi te is sundi da ilaz dso koi coragan tkk saria spry kr laia ih tije chothe k din fr to ho jndi ptte bhut kharab krr rhi ih ?
(pb)
Punjab
Bhangu ji tuc coragen di spray early morning karo.dhanwad
devmedia
(pb)
Punjab
Narinder ji tuci ehna nu Albednazole, Fenbendazole, ivermectin, piperazin koi v salt vart skde ho eh weight de hisab nal dittia jndia hai iss nu den ton gurr da pani pilao jekar 1kg de bird nu 1ml dwai diti jndi ha
Punjab
thaxx veer ji
Punjab
thxx veer g
ਮੱਝ ਚਾਰ ਮਹੀਨੇ ਦੀ ਗੱਬਣ ਸੀ ਪਰ ਤੂ ਗਈ ਇਸ ਦਾ ਕੀ ਕਾਰਨ ਹੋ ਸਕਦਾ। ਹੁਣ ਮੱਝ ਦੇ ਦਵਾਈ ਭਰਾ ਸਕਦੇ ਹਾ ਜਾ ਨਹੀ ?
(pb)
Punjab
ਤੁਸੀ ਉਸ ਨੂੰ Agrimin powder 50-50gm ਸਵੇਰੇ ਸ਼ਾਮ ਦਿਓ ਅਤੇ ਵਧਿਆ ਖੁਰਾਕ ਦਿਓ ਪਸ਼ੂ ਦੇ ਬੱਚਾ ਸੁੱਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਮਿਨਰਲ ਦੀ ਕਮੀ, ਸਮੇ ਤੇ ਡਿਵਰਮਿੰਗ ਨਾ ਹੋਣਾ, ਖੁਰਾਕ ਵਿਚ ਕਮੀ, ਬਾਕੀ ਜੇਕਰ ਪਸ਼ੂ ਵਾਰ ਵਾਰ ਬੱਚਾ ਸੁਟਦਾ ਹੈ ਤਾਂ ਬਰੂਸੀਲੋਸਿਸ ਬਿਮਾਰੀ ਕਰਕੇ ਵੀ ਹੋ ਸਕਦਾ ਹੈ ਤੁਸੀ ਉਸ ਨੂੰ ਅਗਲੀ ਵਾਰ ਹੀਟ ਵਿਚ ਆਉਣ ਤੇ ਦਵਾਈ ਭਰਵਾਂ ਸਕਦੇ ਹੋ
ਝੋਟੀ ਚਾਰ ਵਾਰ ਖਾਲੀ ਨਿਕਲ ਗੲੀ ।ਹੁਣ ੳੁਹਨੂੰ ਕੀ ਕਰ ਸਕਦੇ ਹਾ
mere aloo ko kon c bimari hai eska elaj kya hai ?
(en)
Punjab
Saini ji aap iske uper carbendazim@400 gram ko prati acre ke hisab se spray karne,dhanywad
Punjab
thanku ji
I want to start goat farm ?
(en)
Punjab
goat farming is a profitable business but if you want to start this work please get full information about this work if you want to get goat farming training please contact your nearest kvk, they will provide you training and all infomation about goat farming
sir g meri gai khana nai kha rahi h .dudh v kam de rahi h.or bahut dubli patli h.please jaldi jawab de.kya ilaj kare or kya vitamin de ?
(en)
Yadi yeh bilkul khana nhi ha rehi hai tab isko turant nazdiki doctor se janch krwayen jisse iski sahi janch krke acha ilag ho ske iske ilawa yaddi khana kam khati hai tab pet ke kirro ke Flukarid-Ds bolus, Vitakind liv liquid 50-50ml subah sham aur Milkout powder 2-2 chamch subah sham den.
First time heifer(buffalo) nu heat ch le k aun lae sab ton best injection kehra ho sakda hai jis da koi nuksaan na hove ?
(en)
Gurkirat ji tuci uss nu ajje injection naa lgao uss nu pett de kiria lai Albendazole Bolus deo ate Agrimin super powder 50gm rojana, Ovumin advance tab rojana 1 goli deo ate 21 din tak deo iss nal heat vich aa jawegi ate sarir di kami purri ho jawegi.
आलू की फ़सल को रोग से कैसे बचाए ?
(hn)
Punjab
पंकज जी कृपया आप बताये कि आलू की बिजाई आपने कर दी है या नहीं ताकि आपको उसके हिसाब से जानकारी दी जा सके| धन्यवाद
Krele me patte pile ho rhe hai ?
(hn)
Punjab
Jeevan ji aap iske uper NPK 191919@1 kilo ko prati acre ke hisab se spray karen,dhanywad
Anar ka podhe sukh rahe jiski patiya bhi hari h Khada sukh raha h podha ?
(hn)
Punjab
uttam ji iski jad check karen aur ho sake yo jad ki photo bheje taki aapko uske hisab se jankari di ja sake,dhanywad
ਬਰਨਾਲਾ ਨੇੜੇ ਮਸ਼ਰੂਮ ਦਾ ਬੀਜ ਕਿਥੋਂ ਮਿਲੇਗਾ ,, ਜਰੂਰ ਦਸੋ ਮਿਲ ਨਹੀਓ ਰਿਹਾ 8288879207 ?
(en)
Punjab
ਲਖਵਿੰਦਰ ਜੀ ਤੁਸੀ ਇਸਦਾ ਬੀਜ ਲੈਣ ਲਈ ਸ਼ਿਵਾਨੀ 88728 63025 ਜੀ ਨਾਲ ਸੰਪਰਕ ਕਰ ਸਕਦੇ ਹੋ| ਧੰਨਵਾਦ
sir bachri ko gilti ho gyi h upay bataye ?
(hn)
Raushan ji apke dubara bheji gyi photo saff upload nhi hui hai kripya aap dubara saff photos upload kren tan jo apko sahi jankari di jaa skee.
ਸਰ ਮੇਰੀ ਨਿੰਮ ਦੇ ਪੱਤੇ ਬਹੁਤ ਝੜ ਰਹੇ ਹਨ, ਇਸ ਦਾ ਕੀ ਕਾਰਨ ਹੈ ਕਿਰਪਾ ਕਰਕੇ ਦੱਸੋ ਜੀ।ਇਸ ਦਾ ਕੀ ਇਲਾਜ ਕੀਤਾ ਜਾਵੇ ?
(pb)
Punjab
ਸੁਖਵਿੰਦਰ ਜੀ ਕਿਰਪਾ ਕਰਕੇ ਇਸਦੀ ਨੇੜੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਸਤਿ ਸ਼੍ਰੀ ਅਕਾਲ ਡਾ ਸਾਹਿਬ ਜੀ। ਸਾਡੇ ਕੋਲ ਇੱਕ ਕੱਟੀ ਹੈ ਜਿਸਦੀ ਉਮਰ 4 ਸਾਲ ਦੀ ਹੈ। ਉਹ ਗੱਬਣ ਨਹੀ ਰਹਿ ਰਹੀ। ਸਾਰਾ ਕੁਝ ਕਰਕੇ ਵੇਖ ਲਿਆ ਪਰ ਗੱਬਣ ਨਹੀ ਹੋ ਰਹੀ । ਕੋਈ ਗਰੰਟੀ ਵਾਲਾਂ ਹੱਲ ਦੱਸੋ ਪਲੀਜ ?
(pb)
ਸੋਹਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੁਬਾਰਾ ਪੁੱਛੋਂ ਅਤੇ ਇਹ ਦੱਸੋ ਜਦੋ ਉਹ ਰਪੀਟ ਹੁੰਦੀ ਹੈ ਤਾਂ ਸਾਫ ਤਾਰਾ ਕਰਦੀ ਹੈ ਜਾ ਜਦੋ ਬੈਠਦੀ ਹੈ ਫਿਰ ਪਿੱਛੇ ਪਾਣੀ ਨਿਕਲਦਾ ਰਹਿੰਦਾ ਹੈ ਜਾ ਤਾਰਾ ਗੰਦੀਆਂ ਕਰਦੀ ਹੈ ਇਸ ਵਾਰੇ ਪੂਰੀ ਜਾਣਕਾਰੀ ਦਿਓ ਅਤੇ ਕਿੰਨੇ ਦਿਨਾਂ ਬਾਦ ਬੋਲਦੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸ੍ਰੀ ਮਾਨ ,ਕੀ ਦੁਧਾਰੂ ਪਸ਼ੂਆਂ ਨੂੰ ਮੁਸੰਮੀ ਕਿੰਨੂ ਦਾ ਜੂਸ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਵੇਸਟ ਪਾ ਸਕਦੇ ਹਾਂ। ਇਸ ਦੇ ਕੀ ਫਾਇਦੇ ਜਾਂ ਨੁਕਸਾਨ ਹਨ ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ 2 ਕਿਲੋ ਤਕ ਰੋਜਾਨਾ ਦੇ ਸਕਦੇ ਹੋ
I start bater quail farm plz help me for selling ?
(en)
Punjab
Mr. Gurwinder please contact to Sukhbir Singh 7035984444 he will provide you all information about quail selling
ਗੋਭੀ ਦੇ ਪੱਤੇ ਸੁੰਗੜ ਰਹੇ ਨੇ ਕਿਹੜੀ ਸਪਰੈ ਕਰੀਏ ?
(pb)
Punjab
ਸਿਮਰ ਜੀ ਤੁਸੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
गायत्री perfect ka kya use hai ?
(hn)
Punjab
kishor ji kripya aap apna swal vistar se pushen ki aap kya jankari lena chahte hai tan jo apko sahi jankari di jaa skee.
sir , onion da pro 6 best seed kitho milo ?
(pb)
Punjab
Aman ji eh tuhanu najdiki KVK goneana to milega,dhanwad
sir yah meri first katteri hai h gabhin nahi Thahr rahi hai do bar bull se cross karva chuka hu ...cross karvane ke bad 4 se 5 din tak gadha aur safed Pani jaisa discharge karti hai iske liye koi upay bataye ?
(hn)
Punjab
iski bachedani mai lixin-iu dwai 3 din bhrwayen aur Minfa gold powder 100gm rojanja, Concimax tab rojana 1 goli den aur agli heat mai aane per cross krwa ker keeper plus powder 30gm rojana 20 din tak den.
मिर्ची की खेती के लिए मिर्ची के कोनसे बीज अच्छे रहेगे ?
(hn)
Punjab
कपिल जी आप मिर्च की किस्मे जैसे Arka Meghana,Arka Sweta,Kashi Early की बिजाई कर सकते है| धन्यवाद
सरसो में बथुऐ का इलाज बताए ?
(hn)
Punjab
नदीनों की रोकथाम के लिए 2 सप्ताह के फासले पर, जब नदीन कम हो 2-3 गोडाई करें
fertilizer application schedule for coconut plants 3 year ?
(en)
Punjab
The application of organic materials such as forest leaves, cattle manure, coir dust or coconut shredding at 10 kg per pit in the first three years and 15-25 kg thereafter will be useful to obtain better establishment of coconut palms in sandy soils and in coastal situations.
Piggery training kado start ho rahi hai ?
(en)
Punjab
Tejbeer Singh ji pigery di training aje shuru nai hoe ji. jado v training shuru hoe tohanu apni kheti fb page ya fir app vich event secction rahi jankari de ditti javegi. baki jinna time training nai hundi tusi nede de pig farm visit karo es nal tohanu vadiya tazarba sikhan nu milega ji.
goat farming ?
(en)
Punjab
goat farming is a profitable business but if you want to start this work please get full information about this work if you want to get goat farming training please contact your nearest kvk, they will provide you training and all infomation about goat farming
devmedia
(hn)
Punjab
मनोज जी आप साथ में दी गयी वीडियो देख सकते है https://www.youtube.com/watch?v=1qBxthCQQHc
sir shri ram 272 or Hd 3226 which one is best ?
(pb)
Punjab
Gurpartap ji both varieties are good. Shriram 272 have yield of approx. 26 quintal and HD 3226 have yield of approx 23-24 quintal per acre.
Punjab
thanks mam
gehun ki unnat kism ka beej katni jile me kahan milta hai ?
(hn)
Punjab
Dinesh ji yeh aapko najdiki KVK se mil jayege jiska pta hai NH-7,Raipura Raod ,Piprudh Katni mp, Paduwa, Madhya Pradesh 483501 Phone: 076222 68515
poplar K ped lagane ki vidhi ?
(en)
Punjab
Poplar ka ped lgane ke liye naye paude january se february ke smay acha hota hai. rupayi 15 february se 10 march me ki ja sakti hai, ek acre men 182 paudhe lgane ke liy 5X5 metre ke faasle ka prayog kre.
devmedia
(en)
Punjab
Shailendra ji aap ise october ke akhir tak beej sakte hai,dhanywad
भैस के चमड़ी पर सफेद दाग़ (भभूति) है उपचार बताओ ?
(hn)
Punjab
आप भैंस vetscuco दवाई की 2-2 गोलियां सुबह शाम देनी शुरू करें इसकी रोजाना 4 गोलियां दें और इसके साथ bovimin-gl liquid भी दें उसे आप 7 मि.ली. रोजाना देना है इसकी 150 ग्राम की पैकिंग होती हे इसकी 2 बोतल पिला दें इससे फर्क पड़ जाएगा
Haryana
thanks ji
ਮੱਝ ਦੇ ਥਨ ਵਿੱਚ ਦੁੱਧ ਘੱਟ ਆਖਦਾ ਹੈ ਬਾਕੀ ਥਨਾਂ ਵਿੱਚ ਪੁਰਾ ਹੈ ਤਾ ਇਹ ਖਰਾਬੀ ਇੱਕ ਸਾਲ ਤੋਂ ਹੈ ਇਸ ਨੂੰ ਕੀ ਦਿੱਤਾ ਜਾਵੇ ਧੰਨਵਾਦ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਜਦੋ ਸੂਣ ਤੇ ਨੇੜੇ ਹੋਵੇ ਅਤੇ ਇਸਦਾ ਦੁੱਧ ਲੈਣਾ ਬੰਦ ਕਰ ਦਿਓ ਤਾਂ ਸਾਰੇ ਥਨਾ ਵਿਚ ਟਿਊਬ ਜਰੂਰ ਚੜਵਾਓ