Manage Expert Answers

Search

Total Count :- 258604

sir ji ahe pure beetal hai pure beetal di ki nishani hundi aa ?

(pb)
  • 4
Posted by
Navpreet singh (9915577201)
Navpreet singh
Punjab
Amritsar
Write Answer
Posted Date (20 Oct 2020 04:35 PM) Assigned Date (21 Oct 2020 09:07 AM)
Answered Date (22 Oct 2020 01:21 PM) Translated Date (24 Oct 2020 12:29 PM)

Navpreet ji ehh beetal cross nasal di hai baki tuci beetal goat di purri jankari iss App de pashu palan wale section vich jaa ke goat vare padd skde ho.

Answered Date (21 Oct 2020 07:33 PM) Translated Date (23 Oct 2020 04:26 PM)

comment me sir ji

kali tulsi ka beej kaha se milega Or bijai kab karte h ?

(hn)
Posted by
Ridmalram (9950369958)
Ridmalram
Rajasthan
Barmer
Write Answer
Posted Date (20 Oct 2020 04:33 PM) Assigned Date (21 Oct 2020 09:06 AM)
Answered Date (14 Jul 2021 12:50 PM) Translated Date (15 Jul 2021 03:06 PM)

Ridmalram ji kaali tulsi lene ke liye Rakesh Chaudhary (9413365537) se sampark kar skte hain aur february ke ant me iski nursery boi jaati hai aur 6-7 hafto me plant lgane ke liye ready ho jate hain, Dhanyvad

devmedia

(pb)
Posted by
ਭੁਪਿੰਦਰ ਦੌਲਾ (9417044544)
ਭੁਪਿੰਦਰ ਦੌਲਾ
Punjab
Muktsar
Write Answer
Posted Date (20 Oct 2020 04:32 PM) Assigned Date (21 Oct 2020 12:04 PM)
Answered Date (22 Oct 2020 01:23 PM) Translated Date (-)

ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ

ਸ਼੍ਰੀ ਮਾਨ ਜੀ ਕਣਕ ਦਾ ਸਭ ਤੋਂ ਵੱਧ ਝਾੜ ਦੇਣ ਵਾਲਾ ਬੀਜ ਕਿਹੜਾ ਹੈ ਇਸਦਾ ਪ੍ਤੀ ਏਕੜ ਝਾੜ ਕਿੰਨਾ ਹੈ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ?

(pb)
Posted by
harpreet Singh (9878179295)
harpreet Singh
Punjab
Jalandhar
Write Answer
Posted Date (20 Oct 2020 04:16 PM) Assigned Date (21 Oct 2020 09:54 AM)
Answered Date (21 Oct 2020 05:01 PM) Translated Date (22 Oct 2020 10:04 AM)

ਤੁਸੀਂ HD-3086,HD-2967, PBW_590,Unnat PBW343,HD-3226, DBW-187, DBW-222 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਝਾੜ 22-25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਜਾਂਦਾ ਹੈ| ਧੰਨਵਾਦ

gaye ka dudh 10 se 15 din mein kharab ho jata uska kya Karna chahie dudh kharab ho jane ke bad pant ki tarah ho jata hai ?

(hn)
Posted by
karwinder singh (7051141068)
karwinder singh
Jammu & Kashmir
Samba
Write Answer
Posted Date (20 Oct 2020 04:11 PM) Assigned Date (21 Oct 2020 11:07 AM)
Answered Date (22 Oct 2020 01:24 PM) Translated Date (24 Oct 2020 12:29 PM)

usko aap Buffzon powder 50gm rojana aur mammidium powder 50gm rojana dena suru kren aur mitha soda 20gm rojana den.

Which wheat is best ?

(en)
Posted by
NARENDRA KUMAR SINGH (9017118484)
NARENDRA KUMAR SINGH
Haryana
Mahendragarh
Write Answer
Posted Date (20 Oct 2020 04:01 PM) Assigned Date (21 Oct 2020 09:03 AM)
Answered Date (21 Oct 2020 05:03 PM) Translated Date (22 Oct 2020 10:05 AM)

Singh ji you can sow varieties like C 306,Sonalika,PBW 343,WH 711,UP 2338,WH 542. thank you

Answered Date (21 Oct 2020 07:09 AM) Translated Date (21 Oct 2020 09:06 AM)

आर्गेनिक खेती के लिये सम्पर्क करें। आपकी फसल केमिकल रहित, उपजाऊ भूमि और अच्छी पैदावार होगी। सम्पर्क करें - 9917101360, 8384800132

सर मूली और तोरिया इकटठा बीजा है दस दिन हो गये सप्रे करे या खाद डालें जिससे कि वह जल्दी आ जाये ?

(hn)
Posted by
Ashu Kumar (8954194058)
Ashu Kumar
Uttar Pradesh
Saharanpur
Write Answer
Posted Date (20 Oct 2020 04:00 PM) Assigned Date (21 Oct 2020 09:02 AM)
Answered Date (21 Oct 2020 05:05 PM) Translated Date (21 Oct 2020 05:10 PM)

आशु जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद

Answered Date (21 Oct 2020 07:13 AM) Translated Date (21 Oct 2020 09:06 AM)

आशू जी, आप इसमें 30 मिली एग्री ह्यूमिक और 5 मिली एग्री 82 प्रति टंकी ( 15 ली पानी) में मिलाकर स्प्रे की जिये। 8 दिन मे रिजल्ट दिख जायेगा। अधिक जानकारी के लिये सम्पर्क करें - 9917101360, 8384800132

problem in guava ?

(en)
  • 2
Posted by
prakash (9753425345)
prakash
Madhya Pradesh
Dhar
Write Answer
Posted Date (20 Oct 2020 03:46 PM) Assigned Date (21 Oct 2020 09:02 AM)
Answered Date (21 Oct 2020 05:05 PM) Translated Date (22 Oct 2020 10:06 AM)

Prakash ji put vermicompost@2 kilo per plant. it is nutrient deficiency.

Milk me protein ki matra all milk me ?

(hn)
Posted by
manish rathaur (8957266408)
manish rathaur
Uttar Pradesh
Kannauj
Write Answer
Posted Date (20 Oct 2020 03:27 PM) Assigned Date (21 Oct 2020 09:00 AM)
Answered Date (22 Oct 2020 01:28 PM) Translated Date (24 Oct 2020 12:29 PM)

Manish ji bhians ke 1 litre dudh mai 37 g tak protein hoti hai, cow ke 1 litre dudh mai 31g protein hoti hai

[10/20, 2:35 PM] +91 96164 16646: Mujhe Eutyphoeus waltoni aur Pheretima posthuma earth worm chahiye tha ?

(hn)
Posted by
Jugul kishor (9721314155)
Jugul kishor
Uttar Pradesh
Siddharthnagar
Write Answer
Posted Date (20 Oct 2020 02:41 PM) Assigned Date (21 Oct 2020 08:59 AM)
Answered Date (14 Jul 2021 12:52 PM) Translated Date (15 Jul 2021 03:06 PM)

Jugul ji, earthworms lene ke liye Param ji (8048973336) se sampark kar skte hain, Dhanyvad

devmedia

(hn)
Posted by
Shrikant rathi544@gmail.com (6376796007)
Shrikant rathi544@gmail.com
Uttar Pradesh
Muzaffarnagar
Write Answer
Posted Date (20 Oct 2020 02:23 PM) Assigned Date (22 Oct 2020 12:52 PM)
Answered Date (06 Jan 2021 06:36 PM) Translated Date (20 Jan 2021 12:17 PM)

Shrikant ji aap dhaincha ki bijai kar skate hai,dhanywad

ganayare me Kya boya kare ?

(hn)
Posted by
Shrikant rathi544@gmail.com (6376796007)
Shrikant rathi544@gmail.com
Uttar Pradesh
Muzaffarnagar
Write Answer
Posted Date (20 Oct 2020 02:21 PM) Assigned Date (26 Oct 2020 01:27 PM)
Answered Date (22 Oct 2020 01:29 PM) Translated Date (24 Oct 2020 12:29 PM)

kripya aap apna swal vistar se pushen ki aap kya jankari lena chahte hai tan jo apko sahi jankari di ja skee.

10 Nov nu kanak beejni aa kehra beej beejna chahida a kis da sab to wadh jhar a mai Gurdaspur dist to ha ethe khere beej best hai ?

(pb)
Posted by
kamaljit singh (8289062490)
kamaljit singh
Punjab
Gurdaspur
Write Answer
Posted Date (20 Oct 2020 02:13 PM) Assigned Date (21 Oct 2020 08:58 AM)
Answered Date (21 Oct 2020 05:06 PM) Translated Date (22 Oct 2020 10:06 AM)

Kamaljit ji tuc kisman jive HD-3086,HD-2967, PBW_590,Unnat PBW343,HD-3226, DBW-187, DBW-222 di bijai kar sakde ho,dhanwad

सर जी मैं 8 महीने की बछिया को flukraid ds की पूरी गोली दे सकता हूं या फिर कितनी मात्रा में दे विस्तार से बताएं ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (20 Oct 2020 02:09 PM) Assigned Date (21 Oct 2020 08:57 AM)
Answered Date (22 Oct 2020 01:30 PM) Translated Date (24 Oct 2020 12:30 PM)

राहुल जी उसे आप एक 3ग्राम की गोली के तीन भाग करके एक भाग दें

bekar app he sala bewakuf banate he 2 din ho gye sawal kiye abhi tak jawab nahi mila ?

(hn)
Posted by
ali (9131749394)
ali
Madhya Pradesh
Mandsaur
Write Answer
Posted Date (20 Oct 2020 01:57 PM) Assigned Date (21 Oct 2020 08:56 AM)
Answered Date (21 Oct 2020 05:08 PM) Translated Date (21 Oct 2020 05:10 PM)

Ali ji aapke sabhi swalon ke jwab diye ja chuke hai kripya aap my profile men jakar check kar sakte hai,dhanywad

Answered Date (21 Oct 2020 07:16 AM) Translated Date (21 Oct 2020 04:49 PM)

अली जी आपका सवाल क्या है, अगर आपका सवाल खेती से संबंधित है तो आप मुझसे कभी भी सम्पर्क 8384800132 कर सकते हैं 9917101360 whatsapp

ਕੁਦਰਤੀ ਖੇਤੀ ਕਿਵੇਂ ਕਰੀਏ ਕਿਤਾਬ ਕਿਵੇਂ ਲਈ ਜਾ ਸਕਦੀ ਹੈ ਕੋਈ ਜਰੀਆ ਦੱਸਿਓ jis kitab da jiker 1 acre ton 2.5 acre wala model video vich gal kiti gyi a ?

(pb)
Posted by
jasvir singh (9878300456)
jasvir singh
Punjab
Rupnagar
Write Answer
Posted Date (20 Oct 2020 01:57 PM) Assigned Date (21 Oct 2020 08:56 AM)
Answered Date (20 Oct 2020 02:45 PM) Translated Date (21 Oct 2020 09:07 AM)

ਇਹ ਕਿਤਾਬ ਖਰੀਦਣ ਲਈ ਤੁਸੀ ਰਾਜਬੀਰ ਸਿੰਘ ਜੀ ਨਾਲ 9781401141 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।

sir ek hor swal hai jawab dena cow di fat bhut ghat aundi a 4.3 fat aundi a ke paiye ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (20 Oct 2020 01:54 PM) Assigned Date (21 Oct 2020 08:55 AM)
Answered Date (22 Oct 2020 01:31 PM) Translated Date (24 Oct 2020 12:31 PM)

Tuci vdia feed ate hara chara deo ate uss nu her 3 mahine badd pett de kiria wali goli deo ate uss nu Fatmax powder 50gm rojana feed vich mix krke dena suru kro baki uss nu vdemia di khal v deo.

sir sade ਅਨਾਰ da buta os nu ਅਨਾਰne lagde kiya kare ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (20 Oct 2020 01:50 PM) Assigned Date (21 Oct 2020 09:25 AM)
Answered Date (21 Oct 2020 05:07 PM) Translated Date (22 Oct 2020 10:07 AM)

Keval ji kirpa karke daso ke boote di umar kini hai ta jo tuhanu osde hisab nal jankari diti ja sake.dhanwad

Mere kol eh chicks han eh kehdi breed hai desi ya koi hor eh 10 din de ho gye ne hun ehna nu kehdi feed ya kehdi dawai deni chahidi hai ?

(en)
  • 2
Posted by
Karan Singh (7901742202)
Karan Singh
Punjab
Ludhiana
Write Answer
Posted Date (20 Oct 2020 01:22 PM) Assigned Date (21 Oct 2020 11:08 AM)
Answered Date (22 Oct 2020 01:34 PM) Translated Date (24 Oct 2020 01:16 PM)

Karan ji enne choote bachia nu dekh ke breed vare nhi dsia ja skda, baki tuci ehna nu chicks starter feed de skde ho fir 15-17 din badd ehna nu chicks grower feed de skde ho ate ehna nu Brotone liqid 20ml/1000birds de hisab nal dena suru kro jiss nal hajma sahi rehega ate vdia growth howegi baki vaccination v jrur krwao jiwe Chicks nu 1 days md vaccine kro 5 day par ib lasota fir 7 day par ibd kro, 12days par ibd std 18 days ndkild 24 days ibd 35 days par lasota kro iss trah tuci age de hisab nal hun kr skde ho.

devmedia

(pb)
Posted by
gagandeep singh (8427770475)
gagandeep singh
Punjab
Mansa
Write Answer
Posted Date (20 Oct 2020 01:01 PM) Assigned Date (21 Oct 2020 12:03 PM)
Answered Date (21 Oct 2020 05:30 PM) Translated Date (22 Oct 2020 01:26 PM)

GSC7 ਦਾ ਝਾੜ 8-10 ਕੁਇੰਟਲ ਨਿਕਲਦਾ ਇਹ ਕਨੋਲਾ ਦੀ ਵਰਾਇਟੀ ਤੇਲ ਦੀ ਮਾਤਰਾ ਵੀ ਬਹੁਤ ਵਧੀਆ ਹੈ |

devmedia

(pb)
Posted by
Sahib Sarao (6280873601)
Sahib Sarao
Punjab
Patiala
Write Answer
Posted Date (20 Oct 2020 12:40 PM) Assigned Date (21 Oct 2020 12:02 PM)
Answered Date (21 Oct 2020 05:25 PM) Translated Date (26 Oct 2020 04:55 PM)

ਬਿਜਾਈ ਦੇ ਸਮੇਂ ਨਾਈਟ੍ਰੋਜਨ,ਫਾਸਫੋਰਸ 10:30 ਕਿਲੋਗ੍ਰਾਮ (ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ।.ਬੀਜ ਨਦੀਨ ਰਹਿਤ ਹੋਣੇ ਚਾਹੀਦੇ ਹਨ ।ਬੀਜਣ ਤੋਂ ਪਹਿਲਾਂ ਬੀਜਾਂ ਨੂੰ ਪਾਣੀ ਵਿੱਚ ਭਿਉ ਦੇਣਾ ਚਾਹੀਦਾ ਹੈ ਤੇ ਜੋ ਬੀਜ ਪਾਣੀ ਵਿੱਚ ਉੱਪਰ ਤੈਰਨ ਲੱਗ ਜਾਣ ਉਹਨਾਂ ਨੂੰ ਕੱਢ ਦਿੳ।.ਬੀਜ ਦੀ ਮਾਤਰਾ 8-10 ਕਿਲੋਂ ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।.ਵਧੇਰੇ ਗੁਣਵੱਤਾ ਦੇ ਚਾਰੇ ਲਈ ਇਸ ਨੂੰ ਸਰ੍ਹੋਂ ਦੇ 750 ਗ੍ਰਾਮ ਬੀਜ ਨਾਲ ਰਲਾ ਕੇ ਛਿੱਟਾ ਦਿਓ।ਇਹ ਮੌਸਮ ਦੇ ਹਾਲਾਤਾ ਤੇ ਨਿਰਭਰ ਕਰਦੀ ਹੈ, ਛਿੱਟੇ ਨਾਲ ਕੀਤੀ, ਬੀਜ ਦੀ ਡੂੰਘਾਈ 4-5 ਸੈ:ਮੀ: ਹੋਣੀ ਚਾਹੀਦੀ ਹੈ।ਇਸਦੀ ਬਿਜਾਈ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।

ਇਹਨਾਂ ਦੀ ਗਰੋਥ ਲਈ ਕਿਹੜਾ ਫੀਡ ਪਾਉਣਾ ਚਾਹੀਦਾ ਹੈ ?

(pb)
  • 1
Posted by
mandeepsingh (9478716489)
mandeepsingh
Punjab
Ferozpur
Write Answer
Posted Date (20 Oct 2020 12:26 PM) Assigned Date (21 Oct 2020 09:25 AM)
Answered Date (22 Oct 2020 01:35 PM) Translated Date (24 Oct 2020 12:33 PM)

ਤੁਸੀ ਉਸ ਨੂੰ ਪਹਿਲੇ 5 ਦਿਨ chicks booster ਫੀਡ ਦਿਓ ਫਿਰ 5 ਤੋਂ 15 ਦਿਨ ਤਕ starter ਫੀਡ ਦਿਓ ਅਤੇ 15 ਤੋਂ 25 ਦਿਨ ਤਕ Chicks grower ਫੀਡ ਦਿਓ ਅਤੇ ਬਾਦ ਵਿਚ chicks finisher ਫੀਡ ਦੇ ਸਕਦੇ ਹੋ ਤੁਸੀ ਇਸ ਤਰੀਕੇ ਨਾਲ ਫੀਡ ਵਰਤ ਸਕਦੇ ਹੋ

Answered Date (20 Oct 2020 01:00 PM) Translated Date (21 Oct 2020 04:51 PM)

ਇਹਨਾਂ ਨੂੰ ਬਲੈਲਰ ਫੀਡ ਪਵੇਗੀ ਜੀ

कोई बछिया ज्यादा दूध पी लेती है तो उसको पोकना लगता है तो उसको क्या दिया जाये ?

(hn)
Posted by
ajay mewada (9174802967)
ajay mewada
Madhya Pradesh
Sehore
Write Answer
Posted Date (20 Oct 2020 12:21 PM) Assigned Date (21 Oct 2020 09:26 AM)
Answered Date (22 Oct 2020 01:37 PM) Translated Date (24 Oct 2020 12:33 PM)

उसे आप Brotone liquid 10ml रोजाना दे सकते है और कुछ दिन दूध कम पिलाएं। बाकि यदि ज्यादा समस्या आती है तो तुरंत नज़दीकी डॉक्टर से जांच करवाएं।

Answered Date (20 Oct 2020 03:32 PM) Translated Date (21 Oct 2020 09:09 AM)

दूध कम पिलाये

devmedia

(hn)
Posted by
Deepak Deepak (9977364383)
Deepak Deepak
Madhya Pradesh
Indore
Write Answer
Posted Date (20 Oct 2020 11:50 AM) Assigned Date (21 Oct 2020 12:03 PM)
Answered Date (21 Oct 2020 05:23 PM) Translated Date (22 Oct 2020 10:09 AM)

Deepak ji kripya aap btaye ke aapne isme pehle konsi khaad daali hai taki aapko uske hisab se jankari di ja sake,dhanywad

Answered Date (26 Oct 2020 05:34 PM) Translated Date (27 Oct 2020 09:23 AM)

bay ovis ji fangas ki

Sir Kanak da kehra beej Vadia a DBW 187 bare v dso ta jitha pani jayada onda otha kehra beej layia ?

(en)
Posted by
Gurjant Singh (9463161546)
Gurjant Singh
Punjab
Patiala
Write Answer
Posted Date (20 Oct 2020 11:39 AM) Assigned Date (21 Oct 2020 09:54 AM)
Answered Date (21 Oct 2020 11:31 AM) Translated Date (21 Oct 2020 12:48 PM)

Gurjant ji isdi bijai da sma 25 october to november tak da hunda hai isde paudhe di lambai 95cm hundi hai ate jhaad 24 quintal tak niklda hai eh pakkan de layi 120-140 din da sma laindi hai kripa karke daso ke pani jyada aun to tuc sem bare gal kar rahe ho ta jo tuhanu osde hisab nal jankari diti ja sake,dhanwad

whether plastic mulch in low ht tunnel is beneficial for bottle gourd ( location Sanaria ,dist Hanumangarh, Rajasthan). If beneficial colour and thickness of mulch

(en)
Posted by
Jagdeep singh kalsi (9413613025)
Jagdeep singh kalsi
Rajasthan
Hanumangarh
Write Answer
Posted Date (20 Oct 2020 11:36 AM) Assigned Date (26 Oct 2020 01:27 PM)
Answered Date (21 Oct 2020 05:09 PM) Translated Date (22 Oct 2020 10:09 AM)

Jagdeep ji plastic mulch is beneficial and you can use white color.

sir kanak 2967 3086 725 jo a bij ne kini tarik to asi beej skde ?

(pb)
Posted by
kawaljit singh (8194913490)
kawaljit singh
Punjab
Amritsar
Write Answer
Posted Date (20 Oct 2020 11:32 AM) Assigned Date (21 Oct 2020 09:56 AM)
Answered Date (21 Oct 2020 02:19 PM) Translated Date (22 Oct 2020 10:10 AM)

Kawaljit ji tuc isdi bijai october de akhir to lai ke november tak kar sakde ho,dhanwad

Answered Date (20 Oct 2020 08:02 PM) Translated Date (21 Oct 2020 09:10 AM)

sir dao koi jvb

sir meri bhains ankh se pani girati hai uski kya vajah hai use roj kada bhi de rhe hai ?

(en)
Posted by
varinder (9041216583)
varinder
Punjab
S.A.S. Nagar
Write Answer
Posted Date (20 Oct 2020 11:31 AM) Assigned Date (21 Oct 2020 09:54 AM)
Answered Date (22 Oct 2020 01:38 PM) Translated Date (24 Oct 2020 12:34 PM)

Varinder ji usko pett ke kirro ke liye Flukarid-Ds bolus den aur akho mai thnde pani ke chiite marre aur acha mineral mixture 50gm rojana den.

dr. anubhav khattar ji sat shri akal ji majh sui nu 7 months ho gye te 10 din pehla tika karvaya ji 2 months ho gye sir ho time te ne mil de vala kavla karde ji hara chara b rajwa payi da ji dudh v 8 kg aa ji koi deso hal ji pls ?

(pb)
Posted by
Mandeep Sran (7009523449)
Mandeep Sran
Punjab
Bathinda
Write Answer
Posted Date (20 Oct 2020 11:19 AM) Assigned Date (21 Oct 2020 11:05 AM)
Answered Date (22 Oct 2020 01:40 PM) Translated Date (24 Oct 2020 12:35 PM)

tuci us nu Lactomood homeopathic dwai dia 10-10 drops din vich 3 varr deo ate Lactomax tab rojana 10 golia deo.

Answered Date (04 Oct 2021 11:56 AM) Translated Date (11 Oct 2021 12:23 PM)

Sar Ji Main yah Kahana chahta hun Ek Mera Pashu hai vah Ruk Nahin raha hai Badal chuka hun

सर‌ बैल को मोच आई है और चल नहीं पा रहा है ?

(hn)
  • 1
Posted by
Nikhil Bawankar (8085782952)
Nikhil Bawankar
Madhya Pradesh
Chhindwara
Write Answer
Posted Date (20 Oct 2020 11:17 AM) Assigned Date (21 Oct 2020 09:26 AM)
Answered Date (22 Oct 2020 01:42 PM) Translated Date (24 Oct 2020 12:35 PM)

उसे आप मोचरस आधा किलो और भाठा आधा किलो लें और अच्छी तरह से मिक्स करके 100 ग्राम रोजाना दें यह आपको पंसारी की दुकान से मिल जाएगा, बाकि आप उसे Sarakind plus bolus 1—1 गोली सुबह शाम दें इससे फर्क पड़ जाएगा

how to take care of a fully grown 15 yrs Amla tree ?

(en)
Posted by
Abhishek Meena (9971328293)
Abhishek Meena
Rajasthan
Jaipur
Write Answer
Posted Date (20 Oct 2020 11:13 AM) Assigned Date (21 Oct 2020 09:26 AM)
Answered Date (21 Oct 2020 02:18 PM) Translated Date (27 Oct 2020 12:38 PM)

Abhishek ji do the training and pruning of the plant in february month and after every 3 month put 3 kg vermicompost to the plant.

dbw222 beej kitho milu ?

(pb)
Posted by
jass (9653100780)
jass
Punjab
Moga
Write Answer
Posted Date (20 Oct 2020 11:09 AM) Assigned Date (21 Oct 2020 09:27 AM)
Answered Date (21 Oct 2020 02:17 PM) Translated Date (22 Oct 2020 10:11 AM)

Jass ji eh tuhanu local stores to mil jayega.dhanwad

21 Oct 2020

ok g

ਸ਼੍ਰੀ ਮਾਨ ਜੀ ਸੀਮਨ ਅਸਲੀ ਹੈ ਜਾ ਨਕਲੀ ਕਿਦਾ ਪਤਾ ਲੱਗੇ ?

(en)
Posted by
gurpreet (7087669609)
gurpreet
Punjab
Amritsar
Write Answer
Posted Date (20 Oct 2020 11:08 AM) Assigned Date (21 Oct 2020 09:27 AM)
Answered Date (22 Oct 2020 01:43 PM) Translated Date (24 Oct 2020 12:35 PM)

ਗੁਰਪ੍ਰੀਤ ਜੀ ਕ੍ਰਿਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਸ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Hi Namaste sbhi ko meri trf se G, mera ek question tha mh vermicompost ka plant lgane ja rha hu to mai puch rha tha isme loan vgarh ki facility hai kya kha se information mil skti ha Abohar city ?

(hn)
Posted by
Sushil Sarswa (8005621790)
Sushil Sarswa
Punjab
Fazilka
Write Answer
Posted Date (20 Oct 2020 11:08 AM) Assigned Date (21 Oct 2020 11:05 AM)
Answered Date (18 Nov 2020 03:14 PM) Translated Date (10 Dec 2020 04:40 PM)

Sushil Sarswa ji vermicompost de plant laun bre puri jankari tusi apne block de Agriculture Department ja Soil and Water Conservation Department toh le sakde ho . dhanwad.

sir mere swal da jwab ni milea ?

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (20 Oct 2020 11:04 AM) Assigned Date (21 Oct 2020 09:33 AM)
Answered Date (21 Oct 2020 02:16 PM) Translated Date (22 Oct 2020 10:13 AM)

Singh ji eh madhri kisam hai ate eh sinchai vale khetr vich lgayi jandi hai. eh peele ate bhoore jang di pratirodak hundi hai.isde daane mote hunde han.eh 155 din vich pakk ke tyar ho jandi hai. isdi slana austan jhaad 23 quintal prati acre hai,dhanwad

sir ham is samay kaun kaun si sabjiyan kar sakte hain ?

(hn)
Posted by
deepak tomar (9012949015)
deepak tomar
Uttar Pradesh
Aligarh
Write Answer
Posted Date (20 Oct 2020 11:00 AM) Assigned Date (21 Oct 2020 09:33 AM)
Answered Date (21 Oct 2020 02:11 PM) Translated Date (21 Oct 2020 05:10 PM)

Deepak ji aap sabji jaise palak, mooli, gajar, matr ki bijai kar skate hai,dhanywad

mirchi ke patte par ki hai konsi dava ki sprey kare ?

(hn)
  • 2
Posted by
Fefar (9624155155)
Fefar
Gujarat
Morbi
Write Answer
Posted Date (20 Oct 2020 10:59 AM) Assigned Date (21 Oct 2020 09:33 AM)
Answered Date (21 Oct 2020 02:08 PM) Translated Date (21 Oct 2020 05:10 PM)

Fefar ji aap iske uper mancozeb@4 gram ko prati litre pani ke hisab se spray karen,dhanywad

devmedia

(pb)
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (20 Oct 2020 10:57 AM) Assigned Date (21 Oct 2020 12:07 PM)
Answered Date (22 Oct 2020 01:45 PM) Translated Date (24 Oct 2020 12:36 PM)

ਤੁਸੀ ਪਸ਼ੂਆਂ ਪਾਲਣ ਵਾਰੇ, ਖੇਤੀਬਾੜੀ ਵਾਰੇ ਜਾ ਕਿਸੇ ਤਰ੍ਹਾਂ ਦਾ ਕੰਮ ਸ਼ੁਰੂ ਕਰਨ ਲਈ ਟ੍ਰੇਨਿੰਗ, ਲੋਨ ਦੀ ਜਾਣਕਾਰੀ ਜਾ ਖੇਤੀਬਾੜੀ, ਪਸ਼ੂਆਂ ਪਾਲਣ ਦੀ ਕੋਈ ਵੀ ਜਾਣਕਾਰੀ ਲੈਣ ਲਈ ਸਵਾਲ ਪੁੱਛ ਸਕਦੇ ਹੋ

Answered Date (29 Oct 2020 02:02 AM) Translated Date (29 Oct 2020 09:52 AM)

paneer ke prossingk jankari chahiye

2 ਮਹੀਨੇ ਦੀ ਇਹ ਗੋਬੀ ਹੋ ਗਈ ਪਰ ਫੁੱਲ ਨੀ ਪੈ ਰਿਹਾ ਕੀ ਕਾਰਨ ਹੋ ਸਕਦਾ ਕਿਰਪਾ ਕਰਕੇ ਮੈਨੂੰ ਕੋਈ ਇਸ ਦਾ ਹੱਲ ਦੱਸਿਓ ਵੀਰ ਜੀ ?

(pb)
  • 4
Posted by
ਮਨੋਹਰ ਲਾਲ (9915046962)
ਮਨੋਹਰ ਲਾਲ
Punjab
Shahid Bhagat Singh Nagar
Write Answer
Posted Date (20 Oct 2020 10:54 AM) Assigned Date (21 Oct 2020 09:34 AM)
Answered Date (22 Oct 2020 05:05 PM) Translated Date (24 Oct 2020 12:37 PM)

ਮਨੋਹਰ ਲਾਲ ਜੀ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Answered Date (23 Oct 2020 09:15 PM) Translated Date (24 Oct 2020 12:37 PM)

ਕੱਤਕ ਵਾਲੀ ਕਿਸਮ ਹੈ

इस दूब घास को खत्म करना है उसके बाद गेहूं की बिजाई करनी है कोनसी spry करें जमीन पूरी गीली है ?

(hn)
  • 1
Posted by
pawan (8054212487)
pawan
Punjab
Fazilka
Write Answer
Posted Date (20 Oct 2020 10:49 AM) Assigned Date (21 Oct 2020 09:34 AM)
Answered Date (21 Oct 2020 02:02 PM) Translated Date (21 Oct 2020 05:13 PM)

पवन जी आप इसे अच्छे से जोताई करें और उसके बाद इसे अच्छी धूप लगवाए और नुकसान से बचने के लिए पैंडीमैथालीन 1 लीटर को 200 लीटर पानी में मिलाकर बिजाई से 3 दिन पहले या बाद में प्रति एकड़ में छिड़काव करना चाहिए।

सर गेहूं की बिजाई करनी है पर उस एकड़ में दुब घास बहुत ज्यादा है इसको खत्म करने के लिए कोनसी स्प्रे करें जिसे गेहूं ज्यादा हो और नदीन मर जाए ?

(hn)
Posted by
pawan (8054212487)
pawan
Punjab
Fazilka
Write Answer
Posted Date (20 Oct 2020 10:46 AM) Assigned Date (21 Oct 2020 09:35 AM)
Answered Date (21 Oct 2020 01:58 PM) Translated Date (21 Oct 2020 05:13 PM)

इसमें कम मेहनत और हाथों से नदीनों को उखाड़ने से होने वाली हानि ना होने के कारण ज्यादातर यह तरीका अपनाया जाता है। नुकसान से बचने के लिए पैंडीमैथालीन 1 लीटर को 200 लीटर पानी में मिलाकर बिजाई से 3 दिन पहले या बाद में प्रति एकड़ में छिड़काव करना चाहिए।

kanak de vich potash poni chahidi ea k nai te kini paa skde ea hor kee kee paa skde ea g poori jaankari deo g ?

(pb)
Posted by
satnam singh (8360920721)
satnam singh
Punjab
Gurdaspur
Write Answer
Posted Date (20 Oct 2020 10:35 AM) Assigned Date (21 Oct 2020 09:57 AM)
Answered Date (21 Oct 2020 01:57 PM) Translated Date (22 Oct 2020 10:14 AM)

Potash tat di ghat vali jameen vich 20 kilo MOP prati acre pao. gurdaspur, hoshiarpur, ropar varge jile vich 40 kilo MOP prati acre pao.dhanwad

baingan ki kheti karni hai.jameen ki tayari kaise kare.konsi fertilizer daale jameen mai ?

(hn)
Posted by
Vijay Singh (8968779699)
Vijay Singh
Haryana
Bhiwani
Write Answer
Posted Date (20 Oct 2020 10:31 AM) Assigned Date (21 Oct 2020 10:08 AM)
Answered Date (21 Oct 2020 01:48 PM) Translated Date (21 Oct 2020 05:13 PM)

Vijay ji ropan krne se phele khet ki achi trah se 4-5 bar jutayi kare fir khet men avshykta ke anusar akar ke bed bnaye. akhiri bar khet ko jotne ke smay roodi ki khaad 10 tonn prati acre mitti men milaye. 55 kilo urea, 155 kilo SSP aur potash 20 kilo prati acre ke hisab se daale, phosphorus , potash aur nitrogen ki poori matra paniri khet men lgane ke smay daale. do tudayi ke bad 25 kilo nitrogen pratia cre daale.dhanywad

अशोक वृक्ष की कैसे देखभाल करें ?

(hn)
Posted by
vikas (9466255988)
vikas
Haryana
Ambala
Write Answer
Posted Date (20 Oct 2020 09:25 AM) Assigned Date (21 Oct 2020 09:41 AM)
Answered Date (21 Oct 2020 01:36 PM) Translated Date (21 Oct 2020 01:41 PM)

अशोक के पेड़ की अच्छी ग्रोथ के लिए आपको हर 3 महीने में एक बार ऑर्गेनिक कंपोस्ट या फिर अच्छी खाद का इस्तेमाल कर लेना चाहिए इससे केवल अशोक के पेड़ की ही नहीं सभी पेड़ों की ग्रोथ अच्छी हो जाती है.

ਅਸੀਲ ਮੁਰਗੀ ਕਿੰਨੀ ਉਮਰ ਦੇ ਵਿਚ ਆਂਡੇ ਦੇਣ ਲੱਗ ਜਾਂਦੀ ਹੈ ?

(pb)
Posted by
jagga sandhu (7657807500)
jagga sandhu
Punjab
Moga
Write Answer
Posted Date (20 Oct 2020 09:19 AM) Assigned Date (21 Oct 2020 09:41 AM)
Answered Date (20 Oct 2020 02:50 PM) Translated Date (21 Oct 2020 09:10 AM)

ਅਸੀਲ ਮੁਰਗੀ 6 ਮਹੀਨਿਆਂ ਦੀ ਉਮਰ ਦੇ ਵਿਚ ਆਂਡੇ ਦੇਣ ਲੱਗ ਜਾਂਦੀ ਹੈ

Answered Date (22 Oct 2020 07:42 AM) Translated Date (22 Oct 2020 01:26 PM)

8 to 9 month ch egg dindi aa aseel

Answered Date (24 Oct 2020 08:16 AM) Translated Date (24 Oct 2020 12:38 PM)

dr.shashi tnuu dr.kine bnaya

ਸਰ 3086 ਕਣਕ ਦੀ ਬਿਜਾਈ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ ਅਤੇ ਬੀਜ ਦੀ ਮਾਤਰਾ ਪਰ ਏਕੜ ਕਿੰਨੀ ਪਾਉਣੀ ਹੈ ਖੇਤ ਪੂਰਾ ਡਾਕਰ ਹੈ ?

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (20 Oct 2020 09:09 AM) Assigned Date (21 Oct 2020 09:40 AM)
Answered Date (21 Oct 2020 01:34 PM) Translated Date (21 Oct 2020 01:42 PM)

ਸੁਖਦੀਪ ਜੀ ਇਸਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਤਕ ਕਰ ਸਕਦੇ ਹੋ| ਧੰਨਵਾਦ

21 Oct 2020

ਸਰ ਨਵੰਬਰ ਦੀ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ

Gobhi nu eh Dwaayi di spray krr sakde haan te nahi.. jroor dsna ji ?

(pb)
  • 1
Posted by
Amit (9876443974)
Amit
Punjab
Amritsar
Write Answer
Posted Date (20 Oct 2020 08:58 AM) Assigned Date (21 Oct 2020 09:40 AM)
Answered Date (21 Oct 2020 01:33 PM) Translated Date (21 Oct 2020 01:42 PM)

Amit ji yeh dheemak ka hamla ki roktham ke liye istemal kar sakte hai. iski matra 4ml ko prati litre pani ke hisab se spray karen,dhanywad

अपनी भैंस को क्या खिलाए कि दूध में फैट कम से कम हो तथा दूध की मात्रा अधिक हो कोई उपचार बताएं ?

(hn)
Posted by
Ram Gopal (6392615634)
Ram Gopal
Uttar Pradesh
Sitapur
Write Answer
Posted Date (20 Oct 2020 08:44 AM) Assigned Date (21 Oct 2020 09:39 AM)
Answered Date (22 Oct 2020 01:46 PM) Translated Date (24 Oct 2020 12:38 PM)

आप Fatplus पाउडर 50 ग्राम या Fatmax पाउडर 50 ग्राम और glactogog पाउडर 30 ग्राम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा.

भैंस 2 महीने से दूध दे रही थी लेकिन पिछले दो दिनों से दूध नहीं उतार रही है ना ही बच्चे को पिला रही है सिर्फ शाम को दूध देती है, क्या करें कोई उपाय बताइए ?

(hn)
Posted by
Ram Gopal (6392615634)
Ram Gopal
Uttar Pradesh
Sitapur
Write Answer
Posted Date (20 Oct 2020 08:27 AM) Assigned Date (21 Oct 2020 09:39 AM)
Answered Date (22 Oct 2020 03:28 PM) Translated Date (24 Oct 2020 12:38 PM)

आप उसके बुखार की जांच करवाएं और उसे Lactomood होमियोपेथिक दवाई 10—10 बूंदे दिन में तीन बार और leptaden tablet 10-10 सुबह शाम और Glactogog powder 1—1 पाउच सुबह शाम रोजाना दें

गेहूं का कौनसा बीज ?

(hn)
Posted by
शिवगिरी (8824613034)
शिवगिरी
Rajasthan
Bhilwara
Write Answer
Posted Date (20 Oct 2020 08:18 AM) Assigned Date (21 Oct 2020 09:38 AM)
Answered Date (21 Oct 2020 01:32 PM) Translated Date (21 Oct 2020 01:43 PM)

शिवगिरी जी आप गेंहू की किस्मे जैसे Raj 1482,PBW 502,PBW 550,HD 2697,Raj 3077 की बिजाई कर सकते है| धन्यवाद

कपास के रेट बढत होगी ?

(hn)
Posted by
शिवगिरी (8824613034)
शिवगिरी
Rajasthan
Bhilwara
Write Answer
Posted Date (20 Oct 2020 07:58 AM) Assigned Date (21 Oct 2020 09:38 AM)
Answered Date (10 Jul 2021 04:58 PM) Translated Date (12 Jul 2021 08:40 AM)

शिवगिरी जी कपास का रेट इस बार 211 रूपए बढ़ा है और अब इसका MSP रेट 5726 रूपए है, धन्यवाद

sir g strawberry de plants eda ho rhe a patte de niche keet v nhi hai te m es nu lgon tu phla Dap 0.5kg Potash 0.5kg te urea 0.25kg per marla paya c g fungus lyi carbendizem te mancozeb nl drenching v kiti hoi a kirpa kr k es da reason dso v hun eh eda kyu ho rhe a ?

(pb)
  • 2
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (20 Oct 2020 07:51 AM) Assigned Date (21 Oct 2020 11:06 AM)
Answered Date (06 Jan 2021 06:39 PM) Translated Date (20 Jan 2021 12:18 PM)

Aman ji paudhe bilkul sahi han tuc isde uper carbendazim@2 gram prati litre atre humic acid@5ml prati litre pani de hisab nal spray karo,dhanwad

ਸਰ ਜੀ pashu feed bnaun ਦਾ ਫਾਰਮੂਲਾ ਦੱਸੋ ਜੀ ਗਾਵਾਂ ਲਈ ?

(pb)
Posted by
sony (9217290496)
sony
Punjab
Faridkot
Write Answer
Posted Date (20 Oct 2020 07:49 AM) Assigned Date (21 Oct 2020 10:10 AM)
Answered Date (22 Oct 2020 03:30 PM) Translated Date (24 Oct 2020 01:17 PM)

ਤੁਸੀ ਘਰ ਵਿਚ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.

Answered Date (24 Oct 2020 03:10 PM) Translated Date (26 Oct 2020 03:32 PM)

Thank you

isda ilaj dasso ?

(pb)
  • 1
Posted by
Gurvinder singh (9653849447)
Gurvinder singh
Punjab
Gurdaspur
Write Answer
Posted Date (20 Oct 2020 07:42 AM) Assigned Date (21 Oct 2020 10:10 AM)
Answered Date (22 Oct 2020 03:31 PM) Translated Date (24 Oct 2020 12:38 PM)

Gurvinder ji kripya aap apna swal vistar se pushen ki smasia kya aa rehi hai tan jo apko sahi jankari di ja skee.

Answered Date (20 Nov 2020 03:59 PM) Translated Date (24 Dec 2020 02:51 PM)

sir ji

Answered Date (20 Nov 2020 04:01 PM) Translated Date (24 Dec 2020 02:52 PM)

sir ji cow de dudh ek than vcho ise tra da dudh aunda va te cow milk time latta mar de a ise da ilaje dasso

any ans ?

(en)
  • 2
Posted by
Harwinder Singh (7009457948)
Harwinder Singh
Punjab
Bathinda
Write Answer
Posted Date (20 Oct 2020 07:21 AM) Assigned Date (21 Oct 2020 10:10 AM)
Answered Date (21 Oct 2020 01:29 PM) Translated Date (21 Oct 2020 01:43 PM)

Harwinder ji tuhade har swal da jwab dita ja chuka hai tuc my profile de vich jake check kar sakde ho,dhanwad

koi jawab dewega ji ?

(en)
  • 2
Posted by
Harwinder Singh (7009457948)
Harwinder Singh
Punjab
Bathinda
Write Answer
Posted Date (20 Oct 2020 07:12 AM) Assigned Date (21 Oct 2020 09:52 AM)
Answered Date (20 Oct 2020 10:57 AM) Translated Date (21 Oct 2020 09:22 AM)

Jekar sundi 5℅ to ght hai ate10 din ta vaddi kar deni hai ta spray di lod nahi hai. Jekar bhut jyada matra vich maujood hai fer spray kar sakde ho quinalphos@400 ml prati acre .

Time for sowing Ginger crop

(en)
Posted by
Amer Haroon (3008633200)
Amer Haroon
Punjab
Amritsar
Write Answer
Posted Date (20 Oct 2020 07:09 AM) Assigned Date (22 Oct 2020 01:03 PM)
Answered Date (21 Oct 2020 01:25 PM) Translated Date (21 Oct 2020 01:44 PM)

Sowing is done by first week of May- June.

Fool gobhi me ye Kon sa rog h plz treatment btaye ?

(hn)
  • 1
Posted by
DIMPAL RANA (9027103985)
DIMPAL RANA
Uttar Pradesh
Amroha
Write Answer
Posted Date (20 Oct 2020 07:08 AM) Assigned Date (21 Oct 2020 09:49 AM)
Answered Date (21 Oct 2020 01:24 PM) Translated Date (21 Oct 2020 01:44 PM)

Rana ji yeh fungus hai iski roktham ke liye aap carbendazim@400 gram ko prati acre ke hisab se spray karen,dhanywad

Uttar Pradesh

21 Oct 2020

thanks

Kali gehu ki kheti kaise kre ?

(hn)
Posted by
vivek singh (6201989463)
vivek singh
Bihar
Samastipur
Write Answer
Posted Date (20 Oct 2020 07:00 AM) Assigned Date (21 Oct 2020 09:49 AM)
Answered Date (21 Oct 2020 01:23 PM) Translated Date (21 Oct 2020 01:44 PM)

Vivek ji kaale genhu ki kheti aam genhu ki trah se ki jati hai. aam genhu ki trah hi ise boya jata hai. fasl ki achi paidavar ke liye ktaro men 20-22 cm ka antar hona chahiye. Lambi kismo ke liye beejon ko 6-7 cm gehrayi par boye aur anya kismo ke liye beejon ko 5-6cm gehrayi men boye.dhanywad

आलू की बोने के समय पोटास की मात्रा खेत में कितनी डाली जाए ?

(hn)
Posted by
Kamlesh Chandra (6388936213)
Kamlesh Chandra
Uttar Pradesh
Unnao
Write Answer
Posted Date (20 Oct 2020 06:46 AM) Assigned Date (21 Oct 2020 09:49 AM)
Answered Date (21 Oct 2020 01:19 PM) Translated Date (21 Oct 2020 01:44 PM)

कमलेश जी आप पोटाश की मात्रा 68 किलो की मात्रा प्रति एकड़ के हिसाब से डाले| धन्यवाद