Punjab
Search
sarso ke liye achha beej btaye ?
(hn)
Priyanka ji aap sarson ki kisme jaise Aashirwad (RK 01-03),Swarn Jyoti (RH 9801),RGN 73,Lakshmi (RH 8812),VSL 5 ki bijai kar sakte hai,dhanywad
Punjab mein cow ke milk ki msp kya hai ?
(hn)
Punjab
Vinay ji cow ka milk dairy mai fat aur snf ke hisab se sale hota hai jaise fat 4.5 aur fat 7.9 hai to rate 33.21 rs. lgg jata hai .
genhu ki new kism ki jankari jiski upaj Adhik ho ?
(hn)
Punjab
Anil ji genhu ki nayi kisam DBW222 hai iski paidavar 32-33 quintal prati acre ke hisab se niklta hai.dhanywad
1124 kanak nu pili kuggi dw hmmla hoya c pishli barr waise mera nii ayaa m v sunya kise ton es barr esdii bijai kra ja na ?
(en)
Punjab
Beejayi kr skde ho g seed treatment krke beejayi kro.disease di roktham lyi fungicide da spray ho javega
sir maine sweet patato boyi thi jismain 40% moti h or 60 choti h kya daalna chaye enko bada karne k leys ?
(hn)
Punjab
Choudhary ji aap iske uper NPK 130045@1 kilo ko prati acre ke hisab se spray karen,dhanywad
sir mujhe anar ka bag lgana hai plz btaye kya kru ?
(hn)
Punjab
Rakesh ji mitti ke bhurbura hone tak khet ki 2 bar jutayi kare. uske bad khet ko samtal krne ke liye suhaga fere. bsant ke mausam men rupayi ke liye febrauary-march ka smay upyukt hota hai.anar ki kheti ke liye vargakar men 5 X 5 metre ka prayog kiya jata hai,dhanywad
sir hamne lahsun ki fasal lgai he lahsun ki jado ka vikas nahi ho rha hai to kya kare ?
(hn)
Punjab
Ravi ji aap iske uper NPK 130045@1 kilo ko prati acre ke hisab se spray karen,dhanywad
sir ji ye pipal ka ped tree hai pta nhi kese fungas lga hua hai pte bhi kale ho gye hai koi spray btaye ?
(hn)
Uttar Pradesh
Ajay ji aap iske uper Tricoderma@2 % ke hisab se spray karen,dhanywad
सवा बीघा जमीन में कम लागत में ज्यादा कमाई की फसल को साल में तीन या चार बार ले सके कम पानी वाली जगह पर ?
(hn)
Punjab
धीरज सिंह जी कृपया आप बताये आपके खेत की मिटटी किस तरह की है ताकि आपको उसके हिसाब से जानकारी दी जा सके| धन्यवाद
bater palan ?
(pb)
Punjab
bater farm punjab vich ta hi tusi bnao jekar tohada poultry de kamm da tazarba hai te tohade link loka nal vadiya bane hai. kyuki bater di vadde levele te marketing nai hai. tohnau direct social media di help nal hi mandikaran karna pavega te es te time v lagega ji.
Bater palan ?
(pb)
Punjab
bater farm punjab vich ta hi tusi bnao jekar tohada poultry de kamm da tazarba hai te tohade link loka nal vadiya bane hai. kyuki bater di vadde levele te marketing nai hai. tohnau direct social media di help nal hi mandikaran karna pavega te es te time v lagega ji.
Punjab
okk ji
हिसार-जींद में सर्वाधिक पैदा देने वाली गेहूं की किस्म कौन सी है ?
(hn)
Punjab
कुमार जी आप गेंहू की किस्मे जैसे 3086,2967, 272C 306,Sonalika,PBW 343,WH 711,WH 542 की बिजाई कर सकते है| धन्यवाद
ਸਰ ਜੀ ਇਸ ਦਾ ਰਿਜ਼ਲਟ ਦੱਸੋ ?
(pb)
Punjab
ਇਹ ਐਚ ਐੱਫ ਨਸਲ ਦਾ ਵਧਿਆ ਸੀਮਨ ਹੈ ਇਸ ਸੀਮਨ ਦੇ ਹਿਸਾਬ ਨਾਲ 62 ਲੀਟਰ ਪ੍ਰਤੀ ਦਿਨ ਦਾ ਰਿਕਾਰਡ ਹੈ
sir achhi paidawar ke liye sarso ki kism bataye ?
(hn)
Punjab
Sanju ji aap kisme jaise Narendra Ageti Rai 4,Varuna (T 59,Vasanti,Narendra Swarna Rai 8,Aashirwad,Varadan ki bijai kar sakte hai,dhanywad
ਬਾਈ ਜੀ ਅਰਬੀ ਦਾ ਬੀਜ ਚਾਹੀਦਾ ਕਿਥੋਂ ਮਿਲੂ, ਪ੍ਰਬਾ ਸਾਗਰ ?
(pb)
Punjab
ਮਨਜਿੰਦਰ ਜੀ ਤੁਸੀ ਅਰਬੀ ਦਾ ਬੀਜ ਲੈਣ ਲਈ 08043041979 Anaya enterprises ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ
sir DBW 187 wheat seed kitho milu ji ?
(en)
Punjab
Shrimaan g DBW-187 da seed karnal university to online book krva skde ho g..
sir allahbad safeda guava plants kitho milnge ji ?
(en)
Punjab
Gurpreet Singh ji, Guava de plants lain lai Prem Nursery (09417352512)vich sampark kar skde ho, Dhanvad
hello sir/ ma am, I just wanna ask about traning for vegetable such as, potato ,onion ,radish etc .could you please help me out where I can get it done . thanx in advance ?
(en)
Punjab
Gurjeet Singh, to get the training about vegetables you can contact in Krishi Vigyan Kendra (KURALI, Sahibzada Ajit Singh Nagar, 0160264 2827). Thank you
hlo sir .one month di katti nu tiyar karan lai os nu ki khurak te nal nal growth lai kehra powder etc dena chaida hai liver tonic kive dena chaida hai ?
(pb)
usdi vdia growth lai uss nu 1 month tak maa da vdia dudh pilao ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu sme sme te pett de kiria wali dwai jrur deo pehla janam ton 7 din badd deo fir 1-1 month de frak nal dinde rho hun uss nu Albomar liquid 30ml nu 10-10ml krke 3 din de skde ho.
ਸਤਿ ਸ੍ਰੀ ਜੀ ਸਾਨੂੰ ਸਲਾਹ ਦਿਉ ਜੀ ਅਸੀ ਕਣਕ ਦੀ ਬਿਜਾਈ 25 ਅਕਤੂਬਰ ਨੂੰ ਕਰਨਾ ਚਾਹੁੰਦੇ ਆ ਤੇ ਕਣਕ ਦੀ ਕਿਹੜੀ ਕਿਸਮ ਬੀਜ ਸਕਦੇ ਆ ?
(en)
Punjab
ਸਿਮਰਨਜੀਤ ਜੀ ਤੁਸੀ ਕਿਸਮਾਂ ਜਿਵੇ 2967,3086,PBW 752,UNNAT PBW 343 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
ਨਰਮੇ ਦਾ ਕੀ rate ਹੈ ?
(pb)
Punjab
ਬਠਿੰਡਾ ਮੰਡੀ ਵਿੱਚ ਲੱਗਭੱਗ 5970 ਰੁਪਏ ਪ੍ਰਤੀ ਕੁਇੰਟਲ ਰੇਟ ਸੀ ਜੀ।
devmedia
(pb)
Punjab
Surjeet ji tuci isde lai Lakhwinderjit Singh 7347216759 ja Gyanpreet Singh 9855866881 nal sampark kr skde ho.
गन्ना 0238 8 sep 2020 को बुवाई की गई है। गन्ने की फसल में अधिक फुटाव के लिए npk 19 19 19 की स्प्रे करे। स्प्रे पत्तो पर होगी या जड़ो में ?
(hn)
Punjab
अहमद जी यह आप इसकी जड़ों के ऊपर स्प्रे कर दे
kank da beej sodhan vaste saff dvai vart sakda ha sir daso 3086 1105 mix karke bij sakde 550 3086 mixx kar sakde ha ?
(pb)
Punjab
Hardeep singh g knak de seed treatment lyi Orius FS @13 ml per @40 kg seed nal treat krke beejayi kro g..Knak de seed di mix krke beejayi nhi kr skde ho g.
लहसुन की खेती के लिए कौन कौन सी खाद डाले ?
(hn)
Punjab
खेत की तैयारी के समय गली हुई रूड़ी की खाद या अच्छी तरह से गला हुआ गाय का गोबर 80-100 क्विंटल प्रति एकड़ में डालें। 40 किलो नाइट्रोजन (90 किलो यूरिया) और 24 किलो फासफोरस (150 किलो एस एस पी), पोटाश 40 किलो (66 किलो म्यूरेट ऑफ पोटाश) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा लहसुन की बिजाई से पहले डालें। बाकी बची नाइट्रोजन को बिजाई के एक महीने बाद डालें।
joot ki kheti se kitni income hoti h or es ki markiting kaha per hoti h main bijnor district uttar pardesh se hu ?
(hn)
Haryana
Salman ji iski income 63000 rupaye prati acre ke hisab se chalta hai.aapko iski marketing local mandi men bhi karna padega. dhanywad
joot ki kheti se 1acre se kitni income hoti hai or hamare area m es ki marketing kaha per h m up bijnor se hu ?
(hn)
Haryana
Salman ji iski income 63000 rupaye prati acre ke hisab se chalta hai.aapko iski marketing local mandi men bhi karna padega. dhanywad
joot Ki Fasal 1 acre me kitna profit deti hai or es ko kaha bech na hota hai ?
(hn)
Punjab
Salman ji kripya aap swal vistar se pooche ke aap boot ki fasl kise keh rahe hai taki aapko uske hisab se jankari di ja sake,dhanywad
ਬਲੈਕ ਵੀਟ ਦਾ ਕੀ ਸਕੋਪ ਹੈ ਜੀ,ਐਮ ਐਸ ਪੀ ਵੀ ਮਿਲਦੀ ਹੈ ਇਹਦੀ।ਇੱਕ ਏਕੜ ਚੋਂ ਕਿੰਨਾ ਝਾੜ ਨਿਕਲਦਾ ।ਵਿਸਥਾਰ ਨਾਲ ਜਾਣਕਾਰੀ ਦਿਉ ?
(pb)
Punjab
ਇਹ ਕਣਕ ਸਿਹਤ ਲਈ ਫਾਇਦੇਮੰਦ ਹੈ ਲੋਕ ਘਰ ਦੀ ਜਰੂਰਤ ਲਈ ਖਰੀਦ ਲੈਂਦੇ ਹਨ ਮਹਿੰਗੀ ਵਿਕਦੀ ਹੈ
Punjab
ਬਲੈਕ ਵੀਟ ਤੇ MSP ਨਹੀ ਮਿਲਦਾ ਜੀ, ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਜੀ, ਸਿਹਤ ਲਈ ਫਾਇਦੇਮੰਦ ਹੈ ਬੇਕਰੀ ਦੇ ਉਤਪਾਦ ਬਣਾਏ ਜਾ ਸਕਦੇ ਹਨ ਜੀ , ਝਾੜ ਲੱਗਭੱਗ 60 ਕੁਇੰਟਲ ਤੱਕ ਨਿੱਕਲਦਾ ਹੈ ਜੀ, ਅਸੀ ਕਾਲੀ ਕਣਕ ਦਾ ਤਜ਼ਰਬਾ ਕੀਤਾ ਹੋਇਆ ਜੀ, ਸਾਡਾ ਤਜ਼ਰਬਾ ਜਿਆਦਾ ਵਧੀਆਂ ਨਹੀ ਰਿਹਾ . ਬਾਕੀ ਤੁਸੀ ਮੈਨੂੰ 9888399412 ਨੰਬਰ ਤੇ ਕਾਲ ਕਰ ਸਕਦੇ ਹੋ।
Punjab
ਇਹ ਤਾਂ ਮੈਨੂੰ ਵੀ ਪਤਾ,ਮੈ ਸਾਰੀ ਜਾਣਕਾਰੀ ਮੰਗੀ ਸੀ ਕਿੰਨਾ ਝਾੜ ਕਿੰਨਾ ਬੀਜ ਪੈਦਾਂਕਿਲੇ ਦਾ ,ਬੀਮਾਰੀਆਂਰਾ ਵਗੈਰਾ
Ab konsi kism ka khad Dalna uchit hai Mustard oil ?
(en)
Punjab
manoj ji agar aap mustard ki baat kar rahe hai to kripya aap btaye ke aapne pehle kon kon si khaad ka istemal kar liye hai taki aapko uske hisab se jankari di ja sake,dhanywad
composte
ਸਰ ਇਹ ਗਾਂ ਦੀ ਰਿਪੋਰਟ ਹੈ। ਹੁਣ ਪੂਰੀ ਤਰ੍ਹਾਂ ਠੀਕ ਹੈ। ਵਜ਼ਨ ਵੀ 350-375 ਹੈ। ਪਰ ਦੁੱਧ 9 ਕਿਲੋ ਤੋਂ ਨਹੀਂ ਵਧ ਰਹੀ। mineral mixture ata calcium vi da reha aya. pehla 14 kg milk se ?
(pb)
ਤੁਸੀ ਇਸ ਨੂੰ Livoferol liquid 50-50ml ਸਵੇਰੇ ਸ਼ਾਮ ਅਤੇ Glactogog powder ਇਕ ਪਾਉਚ ਸਵੇਰੇ ਦਿਓ ਅਤੇ Lacup powder 100gm ਸ਼ਾਮ ਨੂੰ ਰੋਜਾਨਾ ਦਿਓ
ਕਣਕ ਦੀਆਂ ਅਗੇਤੀ ਕਿਸਮਾਂ ਬਾਰੇ ਦਸੋ ?
(en)
ਭੀਮਸੈਨ ਜੀ ਤੁਸੀਂ HD-3086,HD-2967, PBW_590,Unnat PBW343,HD-3226, DBW-187, DBW-222 ਦੀ ਬਿਜਾਈ ਕਰ ਸਕਦੇ ਹੋ।
लहसुन 3 दिन पहले बोनी थी अब उसमें खरपतवार के लिए दवा चाहिए अच्छी वाली कौन सी इस्तेमाल करूं लहसुन एक एकड़ की है कृपया जल्दी बताएं धन्यवाद ?
(hn)
Punjab
यादव जी अभी आप इसमें गुड़ाई करे इसमें खरपतवार की स्प्रे की सिफारिश नहीं की जा सकती | धन्यवाद
Madhya Pradesh
..
Madhya Pradesh
अब लहसुन 1हेक्टर कि 15 रोज की हो गई अब उसमें मौला मच्छर और thrips सफेद मच्छर रस चूसने वाले मच्छरों के लिए कौन सी दवाई लगेगी कृपया बताएं जी धन्यवाद
ਕਣਕ 725ਬੀਜ ਦੀ ਬਿਜਾਈ ਕਦੋ ਕਰੀਏ ?
(pb)
ਜਤਿੰਦਰ ਜੀ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ।
brinjal fruit borer ki roktham main koi sabse Acha insecticide batao ?
(hn)
Rahul g brinjal fruit borer ki roktham ke liye aap Cartap Sc@200ml per acre spray kr skte ho....
how doing mushroom kheti in Amritsar ?
(hn)
Sanjeev g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
devmedia
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Biotrim inj 15ml ਰੋਜਾਨਾ 3 ਦਿਨ ਲਗਾਓ ਅਤੇ Vitakind liv 50ml ਰੋਜਾਨਾ ਦਿਓ ਬਾਕੀ ਚਰੀ ਦੇ ਨਾਲ ਥੋੜੀ ਤੂੜੀ ਮਿਕਸ ਕਰਕੇ ਦਿਓ
धान रखने के लिए बडी कनगी कहा मिलेगी और उसकी रक्म ?
(hn)
Punjab
विलास जी यह आपको लोकल मार्किट में मिल जायेगे और आपको रेट उसके हिसाब से ही होगा . धन्यवाद
ਮੈਂ ਆਪਣੇ 2.5 ਕਨਾਲ ਖੇਤ ਵਿੱਚ 15 ਤੋਂ 20 ਕਿਸਮ ਦੇ ਫਲਦਾਰ ਬੂਟੇ ਲਗਾਉਣਾ ਲਗਾ ਰਿਹਾ ਹਾਂ ਕਿਰਪਾ ਕਰਕੇ ਕੋਈ ਦੱਸ ਸਕਦਾ ਹੈ ਕੇ ਕਿਸ ਨਰਸਰੀ ਤੋਂ ਪੌਦੇ ਖਰੀਦੇ ਜਾਣ, ਮੈਨੂੰ ਪਤਾ ਹੈ ਕਿ ਬੂਟੇ ਲਗਾਉਣ ਦਾ ਇਹ ਢੁਕਵਾਂ ਸਮਾਂ ਨਹੀਂ ਹੈ ਕਿਉਂਕਿ ਅੱਗੇ ਸਰਦੀ ਆ ਰਹੀ ਹੈ ਪਰ ਮੈਂ ਇਹ ਸੋਚਦਾ ਹਾਂ ਕੇ ਜੇਕਰ ਕੋਈ ਬੂਟਾ ਮਰਦਾ ਹੈ ਤਾਂ ਉਸ ਨੂੰ ਜੂਨ ਜੁਲਾਈ ਵਿਚ ਦੁਬਾਰਾ ਲਗਾ ਦੇਵਾਂਗਾ, ਮੈਂ ਪਹਿਲਾ ਆਸਟ੍ਰੇਲੀਆ ਵਿੱਚ ਸੀ ਅਤੇ ਇਸ ਮਹੀਨੇ ਹੀ ਵਾਪਿਸ ਆਇਆਂ ਹਾਂ ਇਸ ਕਰਕੇ ਵੀ ਜੂਨ ਜੁਲਾਈ ਵਿੱਚ ਪੌਦੇ ਨਹੀਂ ਲਗਾ ਸਕਿਆ ਮੋਬਾਈਲ 9815554877, Distt Firozepur ਬੂਟਿਆਂ ਦੀਆਂ ਕਿਸਮ ਤੇ ਨਾਮ ਅਮਰੂਦ (VNR) ਕੇਲਾ (G9) ਔਲਾ (ਚੱਕੀਆ) ਨਿੱਬੂ (ਕੁੰਬਕਾਠ ) ਅੰਬ (ਅਮਰਪਾਲੀ) ਸੀਤਾਫਲ, ਬੇਲਪੱਤਰ, ਕਠਲ, ਫਾਲਸਾ ਇਮਲੀ ਆੜੂ ਅਲੀਚੀ ਪਪੀਤਾ ਅੰਜੀਰ ਚੀਕੂ (ਨਿੱਬੂ ਜਾਤੀ ਦੇ ਫਲ) ?
(en)
Punjab
ਇਹ ਤੁਸੀ ਕੋਈ ਭਰੋਸੇਯੋਗ ਨਰਸਰੀ ਤੋ ਹੀ ਲਵੋ ਜੀ,ਨੇੜੇ ਦੇ ਕਿਸੇ ਸਫਲ ਕਿਸਾਨ ਦੀ ਸਲਾਹ ਲਵੋ ਜੀ, ਬਾਕੀ ਤੁਸੀ ਮੁਕਤਸਰ ਵਿੱਚ Abrosia Nursery +91 99885 70016 ਤੋ ਵੀ ਖਰੀਦ ਸਕਦੇ ਹੋ।
50 ਮੱਧੂ ਮੱਖੀ ਬਕਸਿਆਂ ਤੋ ਕਿੰਨੀ ਕਮਾਈ ਹੋ ਸਕਦੀ ਇੱਕ ਸਾਲ ਞਿੱਚ ?
(pb)
ਇੱਕ ਬਕਸੇ ਤੋ 30 ਕਿਲੋ ਸ਼ਹਿਦ ਹੋ ਜਾਂਦਾ ਹੈ ਸਾਲ ਵਿੱਚ ਤੇ ਇੱਕ ਕਿੱਲੋ ਦੀ ਕੀਮਤ ਲੱਗਭੱਗ 80-90 ਰੁਪਏ ਹੁੰਦੀ ਹੈ , ਇਸ ਹਿਸਾਬ ਨਾਲ ਅੰਦਾਜਾ ਲਗਾ ਸਕਦੇ ਹੋ, ਬਾਕੀ ਜੇਕਰ ਸ਼ਹਿਦ ਦਾ ਰੇਟ ਘੱਟ ਹੋ ਗਿਆ ਤਾ ਕਮਾਈ ਵੀ ਘੱਟ ਸਕਦੀ ਹੈ ਜੀ।
green tidda in cauliflower ?
(hn)
Punjab
chandra ji you can spray malathion@2ml per litre of water,thank you
ਕਿਨੂੰ ਦੇ ਫਲ ਪੀਲੇ ਹੋ ਕੇ ਝੜ ਰਹੇ ਹਨ ਕੀ ਕੀਤਾ ਜਾਵੇ, ਘਰ ਵਿਚ ਇੱਕ ਬੂਟਾ ਲੱਗਾ ਹੈ ?
(en)
Punjab
ਦੀਪ ਜੀ ਇਸਦੇ ਵਿਚ ਸੁੰਡੀ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ fenazaquin @2ml ਨੂੰ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
cauliflower leaves cut ?
(hn)
Punjab
Chandra ji you can spray malathion@2ml per litre of water.thank you
bhains koi dhatu gira rahi hai ?
(hn)
Punjab
Prakash ji kripya aap uski photo bhejen jise dekh ker apko sahi jankari di ja skee.
sarson ki bijayi karte samay kaun si Khad Shamil karna chahie ?
(hn)
Punjab
Laxman ji sarso ki buvayi se 3-4 saptah pehle 8-10 tonn gobar ki khaad mitti men milaye.
ਕੋਈ power tiller ਦੀ ਚੰਗੀ ਕੰਪਨੀ ਬਾਰੇ ਜਾਣਕਾਰੀ ਦੇ ਸਕਦਾ ਹੈ, ਜੋ ਸਬਜੀਆਂ ਦੀ ਕਾਸ਼ਤ ਲਈ ਵਰਤਿਆ ਜਾ ਸਕੇ, ਵੱਟਾਂ ਵੀ ਬਣਾ ਸਕੇ ?
(en)
ਸੰਦੀਪ ਜੀ ਮਾਰਕੀਟ ਵਿਚ ਬਹੁਤ ਸਾਰੀਆਂ ਕੰਪਨੀਆਂ ਹਨ ਤੁਸੀ ਆਪਣੇ budget ਦੇ ਹਿਸਾਬ ਨਾਲ ਖਰੀਦ ਸਕਦੇ ਹੋ। ਧੰਨਵਾਦ
ਡੇਅਰੀ ਫਾਰਮ ਲਈ ਗਾਵਾਂ ਦੀ ਕਿਹੜੀ ਨਸਲ ਲਾਹੇ ਵੰਧ ਹੋਵੇਗੀ ਸੁਝਾਅ ਜਰੂਰ ਦਿੱਤਾ ਜਾਵੇ ਜੀ ਧੰਨਵਾਦ ?
(pb)
Rajasthan
ਡੇਅਰੀ ਫਾਰਮਿੰਗ ਲਈ ਤੁਸੀ ਜਰਸੀ, ਸਾਹੀਵਾਲ ਗਾਵਾਂ ਰੱਖ ਸਕਦੇ ਹੋ ਜੇਕਰ ਤੁਸੀ ਜ਼ਿਆਦਾ ਦੁੱਧ ਲਈ ਰੱਖਣੀਆਂ ਹੈ ਫਿਰ ਐਚ ਐੱਫ ਨਸਲ ਰੱਖ ਸਕਦੇ ਹੋ ਇਸ ਨਸਲ ਨੂੰ ਜ਼ਿਆਦਾ ਦੇਖਭਾਲ ਦੀ ਜਰੂਰਤ ਹੁੰਦੀ ਹੈ
devmedia
(pb)
Punjab
gurjinder ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad
pearl farming Punjab vich kitho kr skde ?
(pb)
Punjab
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho
ਸਬ ਤੋਂ ਵਧ ਝਾੜ ਵਾਲੀ ਕਣਕ ਦੱਸੋ ਨਾਲ ਝਾੜ ਵੀ ਦੱਸੋ ?
(pb)
ਬਲਜਿੰਦਰ ਸਿੰਘ ਜੀ HD-3226 @22-30 ਕੁਇੰਟਲ,DBW-222 @24-30 ਕੁਇੰਟਲ ਅਤੇ DBW-187@24-30 ਕੁਇੰਟਲ ਪ੍ਰਤੀ ਏਕੜ ਝਾੜ ਹੈ।
सर अभी मेथी की बुवाई कर सकते है ?
(hn)
इस फसल की बिजाई के लिए अक्तूबर का आखिरी सप्ताह और नवंबर का पहला सप्ताह अच्छा समय है।
अरहर की पत्ती ऊपर से सुख रही hai ?
(hn)
Punjab
अनिल जी कृपया बताये के आपने इसमें कोई खाद या स्प्रे का इस्तेमाल किया है ताकि आपको उसके हिसाब से जानकारी दी जा सके| धन्यवाद
sir aa sbh nimbu te patteya te danea te ne ehdi recovery te spray bare dasso te jhaaad wadaun bare dasso nimbu da buta 8 saal purana hai mai photo send kr reha hai hope tuci jaldi reply kroge Dhanwad ji ?
(en)
Punjab
Arjun ji isdiyan sukkiyan tahniyan nu tod ke usde uper bordo pest lao isto ilava tuc blitox@3 gram prati litre pani de hisab nal spray karo,dhanwad
sir aa sbh nimbu te patteya te danea te ne ehdi recovery te spray bare dasso te jhaaad wadaun bare dasso nimbu da buta 8 saal purana hai mai photo send kr reha hai hope tuci jaldi reply kroge Dhanwad ji ?
(en)
Punjab
Arjun ji eh fungus hai isde layi blitox@3 gram nu prati litre pani de hisab nal spray karo,dhanwad
sir aa sbh nimbu te patteya te danea te ne ehdi recovery te spray bare dasso te jhaaad wadaun bare dasso nimbu da buta 8 saal purana hai mai photo send kr reha hai hope tuci jaldi reply kroge Dhanwad ji ?
(en)
Punjab
Arjun ji isdiyan sukkiyan tahniyan nu tod ke usde uper bordo pest lao isto ilava tuc blitox@3 gram prati litre pani de hisab nal spray karo,dhanwad
DBW 303 shri ram 272 ਕਣਕ ਦੇ ਬੀਜ ਬਾਰੇ ਜਾਣਕਾਰੀ ਦੇਵੋ ਜੀ ?
(pb)
ਹਰਵਿੰਦਰ ਜੀ ਕਿਸਮ ਸੁਪਰ 272 120-125 ਦਿਨਾਂ ਦੇ ਅੰਦਰ ਪੱਕਣ ਵਾਲੀ ,ਇਸਦਾ ਔਸਤਨ ਕੱਦ 95 ਸੈਂਟੀਮੀਟਰ ,ਇਸਦਾ ਔਸਤਨ ਝਾੜ 26 ਕੁਇੰਟਲ ਪ੍ਰਤੀ ਏਕੜ ਭਾਰੀ ਜਮੀਨ ਵਿੱਚ ਨਵੰਬਰ ਦੇ ਚੌਥੇ ਹਫਤੇ ਤੱਕ ਬੀਜ ਸਕਦੇ ਹੋ।
Punjab
DBW 303 ਬਾਰੇ ਜਾਣਕਾਰੀ ਦੇਵੋ ਜੀ
sbh ton best kanak da kehda beej aa te wdh jhar den wala ?
(pb)
Bawa g tuc HD-3086,HD-2967, HD-3226, DBW-222, DBW-187 di beejayi kr skde ho....
Punjab
sir asi beej kitho le sakde aa DBW 222 da koi contact number dedo
sir aa sbh nimbu te patteya te danea te ne ehdi recovery te spray bare dasso te jhaaad wadaun bare dasso nimbu da buta 8 saal purana hai mai photo send kr reha hai hope tuci jaldi reply kroge Dhanwad ji ?
(en)
Punjab
Arjun ji eh fungus hai isde layi blitox@3 gram nu prati litre pani de hisab nal spray karo,dhanwad
matar ki fasal me total urea kitna dale ?
(hn)
Punjab
Sukhwinder ji total 45 kilo urea prati acre ke hisab se daala ja sakta hai,dhanywad
Haryana
thanks g
ਸਤ ਸ੍ਰੀ ਅਕਾਲ ਜੀ ਮੇਰੇ ਘਰ ਐਪਲ ਬੇਰੀ ਲੱਗੀ ਹੋਈ ਹੈ ਪਿਛਲੇ ਸਾਲ ਉਸ ਦੇ ਕੁਝ ਫਲ ਖਰਾਬ ਹੋ ਜਾਂਦੇ ਨੇ ਮੇ ਓਸ ਤੇ Cooper de spray kiti c par result poora vadia nhi milea pls spay bare poori ਜਾਣਕਾਰੀ ਦਿਓ ਕਿ ਫਲ ਖਰਾਬ ਨਾ ਹੋਣ thanks so much ?
(pb)
Punjab
Shivraj ji tuc copper di spray 15 din bad repeat kar deya karo. faldar bootea uper eh sabh to vadhia result dindi hai,dhanwad
thanks sister