Punjab
Search
dhaniya lagana ?
(hn)
Gokul ji kripya apna sawal visthar se btaye ki dhaniya ke bare me kya jankari chahte hai ta jo apko uske hisab se sahi jankari de sake. Dhanywad.
मटर की खेती मे फल लग चुके हैं, दाने पड़ने शुरू हैं इसमे अब सिंचाई करना है। सिंचाई करने के बाद इसमे कौन कौन सी खाद का प्रयोग करुँ खाद के साथ और क्या मिलाना है
(hn)
अरविंद जी मटर में NPK 13045@1kg प्रति एकड़ स्प्रे कर सकते हो।
ਬੈਂਗਣ ਦਾ ਬੂਟਾ, 4 ਬੂਟੇ ਨੇ
(pb)
Punjab
ਗੁਰਵਿੰਦਰ ਜੀ ਤੁਸੀਂ ਬੈਂਗਨ ਦੇ ਪੌਧੇ ਤੇ Mancozeb @4gram ਪ੍ਤੀ 1litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।
Punjab
Salgram ji tarbooj ki kheti ke liye achi nikasi vali upjao zameen me hoti hai. Yeh lal rateli aur darmayani mitti me acha jhar deti hai. tarbooj lyi mitti ka pH 6-7 ke vichkar hona chahiye. Tarbooj vi bijayi ka sahi samay 15 january se march aur november se december ka hai. Eski varieties jaise- Arka Jyoti, Arka Manik, Durgapur Kesar, Durgapur Lal, Durgapur Meetha, Improved Shipper, Pusa Bedane, Special No 1, Charl Stan Gray hai. Iski bijayi mukh khet aur nursery me paneeri tyar karke be kari jati hai. tarbooj ki bijayi ke samay katar se katar me fasla 2-3.5m aur paudhe se paudhe me fasla 60cm rakhe. Is ki bijayi kahi tareeko se ki ja sakti hai jaise kayari bna ke made bna ke aur sidhe khet me khadha khod ke kar sakte hai. Tarbooj ki fasal me Urea@55kg, Single Super Phosphate@100kg and Muriate of Potash@25kg per acre ke hisab se jrurat hoti hai. Garmi me har hafte sanchai kare . es me flowering ke samay sanchai jrur kare. Jab phal peela ho jaye to ap use kat sakte hai. Dhanywad.
es nibu de bote nu laye nu 10 month hoge han growth ne kr rehya es nu paya jan vala koi powder ja koi hor upy dsya jave
(pb)
Rajasthan
Gurveer ji tusi paudhe nu vermicompost@1-2kg pao te changi trah godi karo. Vaise hun thand to baad he nave patte aunn ge te paudha growth karu ga. Dhanwad.
lashun me pila pan khatm karne ki dava batavo
(hn)
Samrath g lahsun mein M-45@500 gm per acre spray kr skte ho....
ਸਰ ਗਾਂ ਨਵੇਂ ਦੁੱਧ ਨਹੀਂ ਹੋ ਰਹੀ, ਬੱਚੇ ਦਾਨੀ ਵਿੱਚ ਦਵਾਈ ਵੀ ਰੱਖੀ ਸੀ,, 23-24 ਦਿਨਾਂ ਬਾਅਦ ਤਾਰਾਂ ਦਿੰਦੀ ਹੈ,, ਹੁਣ ਕੀ ਕੀਤਾ ਜਾਵੇ
(pb)
ਤੁਸੀ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Agrimin-i tab. ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਅਤੇ ਨਾਲ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਅਗਲੀ ਵਾਰ ਪਤਲੀਆਂ ਤਾਰਾ ਕਰਨ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਟੀਕਾ ਭਰਵਾਓ ਅਤੇ ਨਾਲ Receptal inj. 5ml IV ਲਗਵਾਓ
sujat nasl ke bakre bada aur mota karane ke liye koi dawa
(hn)
usko aap pett ke kirro ke liye Nilzan liquid 1ml/3kg sarir ke bhar ke hisab se den aur Groviplex liquid 10ml growth ke hisab se den aur achi khurak dalen.
अगेती खीरे की खेती कब शुरू किया जाता है ?
(hn)
Punjab
संतोष जी उत्तर प्रदेश में, खीरे की खेती के लिए फरवरी से मार्च का महीना उपयुक्त होता है। पहाड़ी क्षेत्रों में, बिजाई मार्च से अप्रैल में की जाती है।धन्यवाद।
अगेती खीरे की खेती कब शुरू किया जाता है ?
(hn)
Punjab
संतोष जी उत्तर प्रदेश में, खीरे की खेती के लिए फरवरी से मार्च का महीना उपयुक्त होता है। पहाड़ी क्षेत्रों में, बिजाई मार्च से अप्रैल में की जाती है।धन्यवाद।
फरवरी माह के दूसरे सप्ताह से आप खीरे की खेती कर सकते है... हो सके तो मचान विधि अपनाएं जिससे रोग कम लगते है और पैदावार अच्छी होती है ,आजकल हाइब्रिड किस्में आई हुई है जिनकी पैदावार अच्छी है , किस्म का चुनाव आप अपने क्षेत्र अनुसार कर सकते है...
Uttar Pradesh
श्रीमान जी फरवरी माह के पहले सप्ताह से आप खीरे की खेती कर सकते हैं हो सके तो मंचन विधि अपनाएं जिससे रोग हम लगते हैं और पैदावार अच्छी होती है आजकल हाइब्रिड बीज आए हुए हैं जिनकी पैदावार अच्छी है बीज का चुनाव आप अपने क्षेत्र से कर सकते हैं धन्यवाद
dr ravinder chahal ji javab deo ji keh sadi cow nu sui nu 15 din hoge a and uss da 1ik thn bhut hard khlda a tuc koi vdia treatment dsyo jiss nal oho soft ho jave nale koi desi treatment ve ds deo ji dr ravinder chahal ji javab deo ji please
(en)
Punjab
Osnu nimbu 100gm, ravkhand 250gm te dalda 250gm milla ke 5 din deo ate nall he potasium iodide 20gm nu 7gm rojana 6 din takk deo ji
alsi ke patte Peele ho rahe hain iska koi samadhan
(pb)
Nabi g alsi te Blitox@500 gm per acre spray kr skde ho...
Kharif onion Madhya Pradesh me ki ja sakti h ki nahi or ki ja sakti hai toh kis prakar krpya jankari pradan kre
(en)
Punjab
Giriraj ji ap onion ko teen bar laga sakte hai. Kharif (planted between July-August and harvested in October-December); late Kharif (planted between October-November and harvested in January-March); and Rabi (planted between December-January and harvested in March-May). piyaj ki kheti ke liye pehle nursery tyar kare aur beej ko usme beej de. Nursery me rudi ki khad ko dal de aur beej ka shitta de fir upper se rudi ya mitti ka halka shitta de jis se beej cover ho jaye. Halki sanchai kare. Jab beej ugh jaye toh ap fir mausam ke hisab se sanchai karte rahe. Piyaz ki panneri 35-45 dinn ke 10-15cm ke ho jayi toh usse mukh khet me transplant kar de. Mukh khet ki mitti ko bhurbura bnane ke liye 3-4 bar gehrayi jutayi kare. Mitti me javik taatvoki matra purti ke liye rudi ki khad dale. Fir khet me chotte chotte plot bna le. Transplant ke samay lino ke beech ka fasla 15cm aur paudhe ke bech ka fasla 10cm rakhe. Transplant ke baad khet ki sanchai kare. Dhanywad.
सरजी ये बछड़ी कोनसे नस्ल की है और उसका दूध कितने तक जाएगी
(hn)
Rajasthan
यह एचएफ क्रॉस नस्ल है इसका दूध इसकी मां के दूध रिकॉर्ड और इसे हीट में आने पर भरवाएं जाने वाले सीमन के रिकॉर्ड पर निर्भर करता है।
https://youtu.be/Rq8K0KNaLZc हरियाणा में किन किन यन्त्रों पर सब्सिडी है। कुल 10632 यन्त्रों पर सब्सिडी
(hn)
Punjab
ईश्वर जी किसान वीरो के साथ महत्व पूर्ण जानकारी सांझी करने के लिए आपके बहुत बहुत धन्यवाद। धन्यवाद।
Sir Kindly suggest some Marigold variety which can be shown in summer season. In my location temperature goes above 40℃ in end of April. And if possible then also suggest some good supplier from where I can purchase marigold seeds.
(en)
Jitendra Singh the varieties of Marigold are African Marigold, French Marigold, Pusa Basanti Gainda, Pusa Narangi Gainda. Thank you.
हमने इस गुड की खेती कर रखी हैं लेकिन उसमें एक ऐसी बीमारी हैं जो यीशु के पौधे काले होकर खत्म हो रहा है और पीछे जो पौधा रहता है वह पीले रंग के हो जाते हैं और इसकी जड़े सूख रही हैं इसका इलाज बताइए सर जी
(hn)
Punjab
हरी जी कृपया आप फसल की फोटो भेजे जिस में दिक्कत है ता जो आपको उसके हिसाब से सही जानकारी दे सके। धन्यवाद।
Kaise Pata Chale Hamari kheti kitni hai
(hn)
Punjab
Surender ji kripya apna sawal visthar se btaye ta jo apko puri jankari de sake. Dhanywad.
sir kank de pate pile aa ji prr ehe rust ni ha koi powder ni ha pteaa te pr fr v pile aa hun npk kr skdeaa ji
(en)
Punjab
Dhanveer singh g kanak vich NPK 13045 @1 kg per acre da spray 100-120 liter pani vich mila ke kro g and ess spray to 3-4 din baad fungicide Opera @200 ml per acre da spray kro g..
Uttar Pradesh
सर
mere gehu pele pad gaye h ged mecharu ruk geya h
(hn)
Devilal g kripa aap iski photo bhejen tnki apko poori jankari di ja ske....
devmedia
(hn)
Punjab
Hari Singh ji kripya apna sawal visthar se btaye ke apki fasal me kya problem hai ta jo apko uske hisab se sahi jankari de sake. Dhanywad.
ਸਤਿ ਸ਼੍ਰੀ ਅਕਾਲ ਜੀ, ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਣੀ ਚਾਹੁੰਦਾ ਹਾਂ ਸੋ ਮੈਨੂੰ ਟਰੇਨਿੰਗ ਲੈਣ ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ।
(pb)
Punjab
ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
ਸਤਿ ਸ਼੍ਰੀ ਅਕਾਲ ਜੀ, ਮੈਂ ਬੇਅੰਤ ਸਿੰਘ ਗਿੱਲ ਜਿਲ੍ਹਾ ਮੋਗਾ ਤੋਂ ਬੱਕਰੀ ਪਾਲਣ ਦੀ ਟਰੇਨਿੰਗ ਲੈਣੀ ਚਾਹੁੰਦਾ ਹਾਂ ਸੋ ਮੈਨੂੰ ਟਰੇਨਿੰਗ ਲੈਣ ਲਈ ਸਬੰਧਤ ਅਧਿਕਾਰੀਆਂ ਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ। ਮੇਹਰਬਾਨੀ ਕਰਕੇ ਮੇਰੀ ਮੱਦਦ ਜਰੂਰ ਕਰੋ ਜੀ ।
(pb)
Punjab
ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
sir ye kon se bull ka seeman hai or iska milk records kitna hai saal ka
(hn)
Punjab
Ravinder ji yeh nurmahal walo ka semen hai iske record ki sahi jankari jisse yeh semen bhrwaya ha usse mill skti hai ja Kamdhenu Gaushala, Divya Gram Address: Nurmahal Rd, Uppal Jagir, Punjab 144039 se sampark kr skte ha
Uttar Pradesh
सर कितने तक का मिलेगा
yeh tharparker nasal la hai iska milk record hai 305 din ka 3972 ltr
modern innovative approaches for breeding green gram
(en)
Rajasthan
Srujana ji ypu can click on this link for the information :-http://www.jnkvv.org/PDF/07042020142453Approaches%20for%20development%20of%20hybrids%20and%20varieties%20by%20Vinod%20Kumar%20CoA%20Powarkheda.pdf
Sir ji Maine kharbuje ki kheti ki Hai pttiyo me sikudhan aa gyi Hai 30 din Hua Hai buai kiye Kripya uchit upchar bataye dhanyvad
(hn)
Punjab
Devkishan ji kripya ap apne fasal ke photo bheje ta jo apko uske hisab se sahi jankari de sake. Vaise ap fasal ke patto ke piche dekhe koi keet ta nahi hai agar hai to ap unki roktham ke liye Imidacloprid@1ml prati 1litre pani ke hisab se spray kar sakte hai. Dhanywad.
ਕੱਟੀ ਤਿਆਰ ਕਰਨ ਲੀ ਕੀ ਫੀਡ ਪੇਐ ੲ ਜੀ
(pb)
Rajasthan
ਸੁਖਪ੍ਰੀਤ ਜੀ ਕਿਰਪਾ ਕਰਕੇ ਕੱਟੀ ਦੀ ਉਮਰ ਦੱਸੋ ਤਾਂ ਜੋ ਉਸਦੇ ਫੀਡ ਤਿਆਰ ਕਰਨ ਦੀ ਸਹੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਉਹ 8-9 ਮਹੀਨਿਆਂ ਤੋਂ ਉਪਰ ਹੈ ਤਾਂ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋ.
ਸਰ ਜੀ ਨਮਸਕਾਰ ਮੇਰੇ ਕੋਲ ਦੋ ਕੱਟੀਆਂ ਹਨ ਦੋ ਸਾਲ ਦੀਆਂ ਪਹਿਲਾਂ ਉਹ ਵਾਲ ਖਾਦੀਆਂ ਸਨ ਉਹ ਬਹੁਤ ਹੀ ਜਿਆਦਾ ਕਮਜੋਰ ਹਨ ਉਹ ਨਾ ਤਾਂ ਸਹੀ ਕੱਖ ਖਾਂਦੀਆਂ ਹਨ ਤੇ ਨਾ ਹੀ ਪਾਣੀ ਪੀਦੀਆ ਹਨ ਮੈਂ ਉਨ੍ਹਾਂ ਨੂੰ ਕਣਕ, ਮੱਕੀ, ਜੋਂ,ਦਾ ਦੱਲਿਆ ਤੇ ਵੜੇਮੇਆ ਦੀ ਖਲ ਮੀਲਾ ਕੇ ਪਾਉਂਦਾ ਹਾਂ ਉਹ ਵੀ ਥੋੜਾ ਥੋੜਾ ਖਾਦੀਆਂ ਨੇ ਮੈਂ ਉਨ੍ਹਾਂ ਨੂੰ ਕਿੜੇਆ ਦੀਆਂ ਗੋਲੀਆਂ ਵੀ ਦੇ ਦਿੱਤੀਆਂ ਇੱਕ ਲੀਟਰ ਬਰੂਟੋਨ ਵੀ ਦੇ ਦਿੱਤਾ ਤੇ ਟੋਨੋਫੋਸ ਇੰਨਜੈਕਸਨ ਵੀ ਲਗਾਏ ਨਮਕ, ਹਲਦੀ ਵੀ ਦਿੱਤੀ ਪਰ ਉਨ੍ਹਾਂ ਦੇ ਖਾਣ ਪੀਣ ਤੇ ਸਰੀਰ ਵਿਚ ਕੋਈ ਫਰਕ ਨਹੀ ਪਿਆ ਮਿਨਰਲ ਮਿਕਸਚਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਖਾਦੀਆਂ ਹੀ ਨਹੀਂ ਇਨ੍ਹਾਂ ਦਾ ਕੋਈ ਇਲਾਜ ਦੱਸੋ ਜੀ ਪਲੀਜ਼।
(pb)
ਤੁਸੀ ਓਹਨਾ ਨੂੰ Vetferrol liquid 50-50ml ਅਤੇ Bovimin-b Ultra powder 50gm ਰੋਜ਼ਾਨਾ ਦਿਓ ਅਤੇ 3 ਕਿਲੋ ਤਕ ਖਿਲਾ ਦਿਓ ਅਤੇ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ
बटेर के अंडे की मंडी कहाँ है हमारे आस-पास ?
(hn)
Punjab
उनका मंडीकरण सीधे तौर पर या सोशल मीडिया पर लिंक बनाकर करते हैं बाकि यदि अच्छे लिंक है तो 35-40 दिन का बटेर 60-70 रूपये का बेचा जा सकता है, और अधिकतर लोग मीट के लिए ही लेकर जाते हैं इसका अंडा 4-5 रूपये तक बेचा जाता है बाकि मंडीकरण के लिए बड़े होटल में भी बेच सकते है
pesticide और fungicide दोनों साथ में मिला कर spary कर सकते हैं
(en)
Punjab
Gulshon kumar g fungicide or insecticide ko mix krke spray krne se fungicide ka result decrease ho jata hai g aap spray ke proper result ke liye fungicide or insecticide ka alag alag hi spray kro g..
घोल अलग बनाकर स्प्रे कर सकते हो..
एक साथ मिलकर नहीं कर सकते हैं?
devmedia
(hn)
Punjab
Dekishan ji ap kharbooja ki fasal pe Mancozeb@4gram prati 1litre pani ke hisab se spray kar sakte hai. Dhanywad.
Punjab
Devkishan ji ap apni fasal par Mancozeb@4gram prati 1litre pani ke hisab se spray kar sakte hai. Dhanywad.
ਸ੍ਰ ਖੇਤ ਵਿੱਚ ਸਫੈਦੇ ਲਗਾੳਣ ਸਹੀ ਸਮਾਂ ਤੇ ਸਹੀ ਤਰਤੀਬ ਕੀ ਹੋਣੀ ਚਾਹੀਦੀ ਹੈ ਤਫ਼ਸੀਲ ਚ ਦਸੋ ਜੀ
(pb)
Punjab
ਇਸਦੇ ਵਧੀਆ ਵਿਕਾਸ ਲਈ ਚੰਗੇ ਜਲ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦਾ ਹੈ। ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਸਫੈਦੇ ਦੀ ਪੈਦਾਵਾਰ ਲਈ ਉਚਿੱਤ ਨਹੀਂ ਮੰਨੀ ਜਾਂਦੀ ਹੈ। ਕਿਸਮਾਂ: Eucalyptus camaldulensis, FRI 4 and FRI 6, Eucalyptus globules, Eucalyptus citriodora. ਸਫੇਦੇ ਦੀ ਖੇਤੀ ਮੁੱਖ ਤੌਰ \'ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ। ਵਪਾਰਕ ਖੇਤੀ ਲਈ ਜ਼ਮੀਨ \'ਚੋਂ ਨਦੀਨ ਅਤੇ ਮੁੱਢ ਕੱਢ ਦਿਓ। ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ। ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ।ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ। ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ \'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ \'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ \'ਤੇ ਲਈਆਂ ਜਾ ਸਕਦੀਆਂ ਹਨ। 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ। ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ। ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ। ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ।ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ। ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ। ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ।ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ। ਧੰਨਵਾਦ।
ਡਾਕਟਰ ਜੀ ਇਹ ਕਿਹੜੀ ਬਿਮਾਰੀ ਆ
(pb)
Punjab
Shrimaan g knak vich yellow rust start ho rhi hai g esdi roktham lyi fungicide Tilt @200 ml ja opera @200 ml per acre da spray 100-120 liter pani vich mila ke kro g..
Sar Namskar ji sar ji makk di bijayi kiti jawe ja rok ke kiti jawe jankri deo sar ji kdo bijayi kiti jawe kihdi company da makk da beej howe Jo vadiya groth kre vadiya hara howe Rply lyi tnx ji
(pb)
Punjab
Manjot ji tusi february vich hybrid makki di variety di bijayi kar sakde han. Tusi napier bajra di bijayi v kar sakde han. Tusi J1007, J1006 varieties di bijayi kar sakde han. Tusi pioneer company de beej di bijayi kar sakde han. Dhanywad.
Punjab
ok sar ji tnx
Sar Namskar ji Today Mosam kime da ji jankri deo
(pb)
Punjab
Manjot ji filhal hun mausam saf hai baki tusi app te avda area select karke tusi agle 7 dinna de mausam bare jankari le sakde han. Dhanwad.
Punjab
ok sar
Hlo sir ji kanak vich metribuzin 70%wp jehri marzi company di use kar sakde aa
(pb)
Punjab
Taran jit g kanak vich matribuzin di spray krn di sifarish nhi kiti jndi hai g bt jekar tuc spray krna hai tn Bayer company di sencor di spray kr skde ho g..
Hamara machli ka talab hai. Hume poultry ke liye loan chahiye. To hame kya karna hoga
(hn)
Punjab
yadi aap poultry farming ke liye loan lena chahte ha too iske liye apne pass poultry training honi jruri ha jiss training certificate se apko loan mill skta hai aur iss kam ki purri jankari bhi milegi, aap training lene ke liye Krishi Vigyan Kendra, Sohaon, Distt.- Ballia INDIA PIN - 277 504 se sampark kr skte ha.
March aur April ke mahine me kiss fasal ki kheti Karne se kam samay me jyada munafa ho
(hn)
Punjab
Satish ji ap urd, greengram, gram, masur, arhar,peas, maize, rice ki kheti kar sakte hai. Ap sabjiyo ki kheti be kar sakte hai jo season ke hisab se lagayi jati hai. Dhanywad.
silant hit main ati abi kya dekh kar bata sakte hit pe hai ya nahi.
(hn)
Ramesh ji abhi isko naye dudh naa krwayen isko aap Agrimin super powder 100gm rojana, Ovumin advance tab. rojana 1 goli den aur 21 din tak dete rehe isse agli varr sahi heat mai aayegi fir naye dudh krwa skte ha.
2 ku din ho gye a 19 19 19 npk spre kiti nu
(en)
Punjab
Gurpreet ji vaise tusi sari khad pa diti hai filhal kuj hor paun di jrurat nahi hai. Bas kanak nu nadeena te bimari to mukat rakho jis nal jarh vdya rahe ga. Vaie je kanak vich manganese te zinc di kami de lachan dikhayi dinde han ta tusi ohna di purti liye Manganese@1kg + chelated Zinc@100gram prati acre de hisab nal spray kar sakde han. Baki ji kanak vich koi problem hai ta tusi nal photo send kar ke tusi jankari le sakde han. Dhanwad.
Sar lhusan eda ho riha patiya shuk rhie ne asi es vich kla dap murgi khad payi c
(en)
Gurpreet g lahsun te M45@500 gm per acre spray kr skde ho.....
मैने इस बार मक्का की खेती की है जिसमें अभी कीरा बहुत लग रही है अौर मक्का बढ़ नहीं रहा है इसके लिए आप मुझे कुछ उपाय बताइए
(hn)
मुकेश जी कीडे की रोकथाम के लिए आप coragen@40ml प्रति एकड़ स्प्रे कर सकते हो और ग्रोथ के लिए आप NPK 19:19:19@1kg प्रति एकड़ स्प्रे करें।
ਮੋਤੀਆਂ ਦੀ ਖੇਤੀ ਦੀ ਟਰੇਨਿੰਗ ਪੰਜਾਬ ਵਿੱਚ ਕਿੱਥੇ ਕਿੱਥੇ ਦਿੱਤੀ ਜਾਦੀ ਹੈ
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ
ਮੋਤੀਆਂ ਦੀ ਖੇਤੀ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇ
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ
sr egg utapadan ke likye murgipal an kabsurukarnachahiyekyabarsaat ke mausam me murgipalanhosaktahai
(hn)
Punjab
Sanjay ji aap sardio ke baad march-april mein shuru kr skte hai lekin iss kam ko krne se pehle aap nazdiki krishi vigyan kendra se training jrur lein jisme apko iss kam ki puri jankari milegi aur isko shuru krne ka sahi smey ka pata lag jayega aap training ke liye Krishi Vigyan Kendra, Sargatia, Seorahi, Kushinagar-274406, U.P. Mobile no- 9454332536 se sampark kr skte hai.
Makka k 50din ki ho hai h sundi kira lag rahe h gehumama grass h dawa bataye
(en)
Punjab
Mohr ji ap makki par Malathion@1ml prati 1litre pani ke hisab se spray kar sakte hai. Dhanywad.
devmedia
(hn)
Punjab
भूपिंदर जी प्याज़ की खेती अलग-अलग तरह की मिट्टी जैसे कि रेतली दोमट, चिकनी, गार और भरी मिट्टी में की जा सकती है। यह फसल गहरी दोमट और जलोढ़ मिट्टी, जिसका निकास प्रबंध बढ़िया, नमी को बरकरार रखने की समर्थता,जैविक तत्वों वाली मिट्टी में बढ़िया परिणाम देती है। विरली और रेतली मिट्टी इसकी खेती के लिए बढ़िया नहीं मानी जाती है, क्योंकि मिट्टी के घटिया जमाव और कम उपजाऊ-पन के कारण इस में गांठों का उत्पादन सही नहीं होता है। इसकी खेती के लिए मिट्टी का pH 6-7 होना चाहिए। इसकी किस्में जैसे Hissar 2, Pusa Red, Hissar Onion-3 है।खरीफ में नर्सरी तैयार करने का उचित समय मध्य जून महीने का है। और रबी में नर्सरी तैयार करने के उचित समय मध्य-अक्तूबर से मध्य-नवबंर होता है। नए पौधे मध्य-दिसंबर से मध्य-जनवरी तक रोपाई के लिए तैयार हो जाते है। नए पौधे बिजाई से 6-8 हफ्तों में रोपण के लिए तैयार हो जाते हैं। रोपण का काम अगस्त के पहले हफ्ते में खत्म कर दे। रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें। एक एकड़ के लिए 3-4 किलो बीजों का प्रयोग करें। बिजाई से 10 दिन पहले 20 टन रूड़ी की खाद डालें। नाइट्रोजन 40 किलो(यूरिया 90 किलो), फासफोरस 20 किलो(सिंगल सुपर फासफेट 125 किलो) और पोटाश 20 किलो(मिउरेट ऑफ़ पोटाश 35 किलो) प्रति एकड़ डालें। फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकी बची नाइट्रोजन छींटा देकर रोपण के चार हफ्ते बाद डालें। पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें|मिट्टी की किसम और जलवायु के आधार पर सिंचाई की मात्रा और आवर्ती का फैसला करें। पहली सिंचाई बिजाई से तुरंत बाद करें और फिर आवश्यकता अनुसार 10-15 दिनों के फासले पर सिंचाई करें। पुटाई का समय किस्म,ऋतु,मंडी रेट आदि पर निर्भर करता है। 50% पौधे की पत्तियां नीचे की तरफ गिरना दर्शाता है कि फसल पुटाई के लिए तैयार है। धन्यवाद।
devmedia
(hn)
Punjab
Virk ji kripya aap btaye ke aap konsi sabji ki bijai karna chahte hai kyuki har sabji ki paniri alag se tyar ki jati hai,dhanywad
तुस्सी अप्रैल मई जून में सब्जी लेना चाहते हो तो अभी फरवरी माह में बुआई कर सकदे हो जैसे लौकी, तोरई ,करेला,खीरा, भिंडी, टिंडा, चपंकद्दू आदि की सीधी बुआई कर सकदे हो.... जो कि लगभग 60 से 70 दिन पर फसल देना शुरू कर कर देती हैं...... अब नर्सरी तेयार करने की जरूरत नहीं है दस तो पंद्रह दिन बाद मौसम बदल जाना है...
sir kheti karta hi. pale se kalle wa Patti kharab ho rahi h .pawdha pila pad raha h please kya Karna chahiyen
(en)
Punjab
Mohr ji kripya aap iski photo bheje taki aapko uske hisab se jankari di ja sake,dhanywad
अगर किसी फसल में फंगस का हमला है तो उसके क्या लक्षण होंगे
(hn)
Punjab
राजेश जी हर फसल में फंगस का हमला के लक्षण अलग अलग होते है और अलग अलग समय पर आते है। कृपया आप यह बताएं की किस फसल में फंगस के लक्षणों के बारे में जानकारी चाहते है ता जो आपको उसके हिसाब से सही जानकारी दे सके। धन्यवाद।
gehu aur dhan me
Punjab
Rajesh ji gehun me fungus kahi time par attack kar sakti hai jaise pehle jadh me jo growth nahi hone deti. Yellow rust, brown rust bi fungus ke karn hi hoti hai. Yellow rust me patto par pele rang ke jyda dhabe aa jate hai aur patto par pele rang ka powder sa aa jata hai. brown rust me brown rang ka powder patto pe hota hai. Dhan me fungus jadh me ho to paudho ki growth ko rok deta hai. Dhan me flowering ke time agar fungus aa jaye to paudho ke daano me blast ja black rang ke daag aa jate hai. Gehun me be daane black colour ke ho jate hai aur nashat ho jate hai.
madhumakhi box kahanse milega
(hn)
Punjab
Krishna ji aap bee box lene ke liye Ram Narendra 9425594243 Bastar Honey se sampark kr skte hai.
gehu me ghas ke liye sirf axial sygenta ka prayog Krna theek rahega dose batao
(hn)
Rajesh g Axial@400 ml per acre spray kr skte ho....
payaka ko mota kese kare
(hn)
Punjab
Jhabar ji ap papaya ke plants par NPK13:0:45 @10gram prati 1litre pani ke hisab se spray kar sakte hai.Dhanywad.
हमारी भैंस खीस जैसा पानी डाल रही है
(hn)
कृप्या आप यह बताएं कि भैंस गाभिन है या नहीं क्या आपने उसे गाभिन करवाया है क्या वो बार बार रिपीट कर रही है कृप्या इसके बारे में विस्तार से दोबारा सवाल पूछें ताकि आपको सही जानकारी दी जा सके।
kon se cow bafallow jayda doodh dayte hai
(hn)
Rajasthan
cow mein sabse jyada dudh deni wali hf nasal hai aur buffalo mein murrah nasal rakh skte hain.
hllilo ji...npk 13 0 45 de spray kanak teh kinne dina baad krni chidi haii
(pb)
Punjab
Harmanpreet ji tusi NPK 13:0:45 di spray duje-teeja pani toh baad kar sakde han. Bs nadeena vali spray kari toh 15-20 din baad karni hai. Dhanwad.
Haryana
first 19.19.19 plants growing 00.52.34 baliyo ke samay uske bad 0.0.50 kar lo
Uttar Pradesh
सर और कोई टानिक
from where we can get mushrooms seeds
(pb)
Punjab
Armandeep ji you can contact to Mandeep Singh 9815756417.thank you
sir majh di fat lai koi trika dseo
(pb)
Punjab
usko aap acha hara chara aur feed dalen aur usko vdemo ki khal deni suru kren aur her 3 mahine badd pett ke kiro ki dwai den aur Fatmax powder 50gm rojana ja Fatedge powder 100gm rojana dena suru kren.
इन चनो में पानी की जरूरत कब पड़ेगी पिछली सिंचाई 5 जनवरी को बारिश से हो गई थी और इनकी हाइट 8_9 है और बिजाई 9 नवंबर को की थी
(en)
Punjab
प्रजापत जी आप मिटटी की हालत चेक करे अगर नमी मौजूद है तो आप इसमें पानी न लगाए अगर मौजूद नहीं है तो आप पानी लगा दे| धन्यवाद