Punjab
Search
march mahine me mirchi ki kaun si varitey lagai ja sakti hai ?
(hn)
Raju ji ap mirch ki varieties jaise Arka Meghana, Arka Sweta, Kashi Early, Kashi Surkh, Kashi Anmol, Pant C-1, Kashmir Chilly me se bijayi kar sakte hai. Dhanywad.
hello pyaz gal rahi h kya Kiya jaye ?
(hn)
Patwal g pyaz mein M45@500 gm per acre spray kr skte ho.....
sir mujhe deshi murgi ke prakar weigth ,feed ki jankari Lena he ?
(hn)
Punjab
murgio ko aap feed tyar krne ke liye 25 kg makki, 20 kg kanak, 5-6 kg soeyabeen khal te 50gm mineral mixture mix krke subah sham khila skte hai aur yadi khurak achi hoti hai tab achi growth aur weight bhi jldi hota ha.
सर थन के पास वाली नसें फूली लगती हैं क्या इसी वजह से भैंस को एक टाईम शाम को Oxytocin injection की आवश्यकता पड़ती है तब दूध निकलता है सर थनो में दूहते समय कोई दिक्त नहीं होती केवल रूक रूक कर क ई बार दूहते समय पेशाब करती है सर पनौं नही करती भैंस लैरा के पीने पर भी Oxytocin injection फिर लगाना पड़ता है क्या करें सर न लगाना पडेँ ?
(hn)
Punjab
इस नस की कोई समस्या नहीं है यदि वो टीका लगवाकर दूध देती है तब आप Galactin bolus 2-2 सुबह शाम दें और Leptaden tab. 10 गोलियां रोजाना और Milkout पाउडर 2-2 चम्मच सुबह शाम दें
Uttar Pradesh
धन्यवाद
sir me Sunil hirwe indore mp se mujhe deshi murgi ke pramar or weigth gain or feed ki jankari chahiye ?
(hn)
Punjab
murgio ko aap feed tyar krne ke liye 25 kg makki, 20 kg kanak, 5-6 kg soeyabeen khal te 50gm mineral mixture mix krke subah sham khila skte hai aur yadi khurak achi hoti hai tab achi growth aur weight bhi jldi hota ha.
भिंडी की बुवाई कब की जाती है कितना बीज डालना ?
(hn)
Punjab
राममेहर जी भिंडी की खेती गर्मियों के मौसम में, बिजाई फरवरी से मार्च में और बारिश के मौसम में बिजाई जून से जुलाई में की जाती है।धन्यवाद।
1 ਬਰਸੀਮ ਵਿੱਚ ਵਿੱਚ ਪੀਲਾ ਪੈ ਰਿਹਾ ਹੈ, ਇਸ ਨੂੰ ਠੀਕ ਕਰਨ ਲਈ ਕੀ ਕੀਤਾ ਜਾਵੇ 2 ਬਰਸੀਮ ਦੇ ਵਾਧੇ ਲਈ NPK 19:19:19 ਦੀ ਸਪਰੇਅ ਕੀਤੀ ਜਾ ਸਕਦੀ ਹੈ. ਜੇ ਕੀਤੀ ਜਾ ਸਕਦੀ ਹੈ ਤਾਂ 1 ਲੀਟਰ ਪਾਣੀ ਵਿੱਚ ਕਿੰਨਾ NPK ਪਵੇਗਾ ?
(pb)
ਨਵਜੋਤ ਜੀ ਬਰਸੀਮ ਉੱਪਰ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
devmedia
(pb)
ਇਹ ਪੇਟ ਦੇ ਕੀੜਿਆਂ ਕਰਕੇ ਹੁੰਦਾ ਹੈ ਤੁਸੀ ਉਸ ਨੂੰ Flukarid-DS bolus ਦਿਓ ਅਤੇ Bovimin-b powder 50gm ਰੋਜਾਨਾ ਅਤੇ leptaden tab 10 ਗੋਲੀਆਂ ਰੋਜਾਨਾ ਦਿਓ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
devmedia
(pb)
Punjab
Bhag ji tuci isde lai Ramcharan Sharma (Rinku) 9592000782 Mahlaxmi Dairy Farm ja fir Honey Pandit 8571860128 Pandit Dairy Farm nal sampark kr skde ho..
devmedia
(pb)
Rajasthan
tuci uss nu usde hajam krnn de hisab nal dudh de skde ho jiwe oh 2.5-3 kg tak asani nal hajam krr ske ja uss ton jyada bhi de skde ho
devmedia
(pb)
ਬੱਚੇ ਦੀ ਵਧੀਆ ਗਰੋਥ ਲਈ ਉਸ ਨੂੰ 1 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ ਫਿਰ ਉਸ ਤੋਂ ਬਾਦ calf starter ਫੀਡ ਅਤੇ ਚਾਰਾ ਦੇਣਾ ਸ਼ੁਰੂ ਕਰੋ ਤੁਸੀ ਫੀਡ ਨੂੰ ਦੁੱਧ ਵਿੱਚ ਘੋਲ ਕੇ ਦੇ ਸਕਦੇ ਹੋ ਜੇਕਰ ਸਿੱਧੀ ਖਾਂਦੀ ਹੈ ਤਾਂ ਉਸੇ ਤਰੀਕੇ ਨਾਲ ਵੀ ਖਿਲਾ ਸਕਦੇ ਹੋ
sir Diamond ਆਲੂ 20 October nu ਬਿਜਾਈ kiti c oho hun peela pain lgg gya ki kryie sir khedi spray kiti jave 20 oct nu ਬਿਜਾਈ ਕੀਤੀ ਸੀ ਪੁਟਾਈ ਕਦੋਂ ਤੱਕ ਕੀਤੀ ਜਾਵੇ ?
(pb)
ਏਕਮ ਜੀ ਆਲੂਆਂ ਉੱਪਰ copper oxychloride@500 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
मेरे पास देसी मुर्गियां है हर रोज 20 से लेकर 30 तक अंडे देते हैं लेकिन उनकी सेल नहीं हो रही क्या करें कहां बेचे और कितने तक बिक जाएगा ?
(hn)
Punjab
कुलदीप जी इसके लिए आपको खुद ही लिंक बनाने पड़़ेगे क्योंकि इसके लिए कोई निश्चित मार्किट नहीं है आपको खुद नज़दीकी मार्किट में मीट और अंडों की दुकान वालों से संपर्क करना पड़ेगा और मार्किट रेट के हिसाब से बेच सकते है।
मेरे पास 100 देसी मुर्गी वह मुर्गियां है वह एक-एक करके मर रही हैं जुखाम जैसी बीमारी है कौन सी दवा दें कुछ छोटे छोटे बच्चे हैं वह भी ज्यादा सर्दी के कारण मर रहे हैं कोई दवा बताएं एक-दो दिन के बच्चों को कौन सी दवा दें सारे सवालों के जवाब देना ?
(hn)
Punjab
इसके लिए आप शेड को पूरा बंद रखें और शेड में हीटर लगा सकते है जिससे ठंडी हवा बाहर से अंदर ना आए और शेड का तापमान सही रहे इसके इलावा Enrofloxacin liquid और Brotone liquid दवाई देनी शुरू करें और उन्हें ताजा पानी पिलाएं
Punjab
enrostrong bm 20%
devmedia
(pb)
Punjab
tuci iss nu aceclofenac & serratiopeptidase tablets denia suru kro isdi 1-1 goli swere sham isdi growth de hisab nal deo ate jekar gode kol sojish bhi hai tab Coolmac tube ja macroworm tube da godde te lep krke fir uppar patti bnno ate uss uppar garm patti bnn deo ate iss nu kachi jgah rakho tuci ehh tube dia photoa dekh skde ho.
Punjab
ਵੈਸੇ ਸੋਜ਼ ਤਾਂ ਨਹੀਂ ਜੀ ਪਰ ਵੀ ਮਲ ਦਿੰਦੇ ਆ ਟਿਊਬ
ਗਾਵਾ ਤੇ ਮੱਝਾ ਦੇ ਚਿੱਚੜ ਬਹੁਤ ਲਗੇ ਹਨ ਕੋਈ ਇਲਾਜ ਦੱਸੋ ?
(pb)
Punjab
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਸਰਦੀਆਂ ਵਿਚ ਇਹ ਧੁੱਪ ਵਾਲੇ ਦਿਨ ਲਗਾਓ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ ਜਾ ਫਿਰ ਤੁਸੀ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ
devmedia
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
sir eh kank nu ki ho ga dso ki kriye ?
(pb)
Punjab
Jagseer ji kripya tusi eh daso ki kanak kinne din di hai te kehri kehri khad te kinni matra vich payi hai ta jo tuhanu ose hisab nal sahi jankari diti ja sake. dhanwad.
Punjab
100
devmedia
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
sir matar di wal te full suk rhe a ki kriye ji ?
(pb)
Punjab
Gurwinder ji matar di fasal te NPK13:0:45 @1kg prati acre de hisab nal spray kar sakde han. Tusi esde nal Mancozeb@300gram prati acre de hisab nal spray kar sakde han. Dhanwad.
ਸਰ ਜੀ ਇਹ ਕਿ ਆ ਜੀ ?
(pb)
Punjab
ਧਰਮਵੀਰ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਟੀਕਾ ਭਰਵਾਇਆ ਹੈ ਜਾ ਖਾਲੀ ਹੈ ਜਾ ਗੱਭਣ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir ji karnoli utte koi subsidy hundi aa ?
(pb)
Punjab
Navpreet ji isde uper koi subsidy uplabdh nahi hai,dhanwad
ਕਣਕ ਤੇ 0 52 34 + ਸਲਫਰ ਦੀ ਸਪਰੇ ਹੋ ਸਕਦੀਆ ?
(pb)
Punjab
ਰਵਿੰਦਰਜੀਤ ਜੀ ਕ੍ਰਿਪਾ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿੱਚ ਕੀ ਦਿੱਕਤ ਜਾ ਕੋਈ ਕਮੀ ਦੇ ਲੱਛਣ ਹਨ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Punjab
ਜੇਕਰ ਕਣਕ ਦੀ ਫ਼ਸਲ ਵਿਚ ਪੱਤੇ ਹਲਕੇ ਪੀਲੇ ਪੈਂਦੇ ਹੈ ਇਸ ਵਿਚ ਨਾਈਟਰੋਜਨ ਦੀ ਕਮੀ ਹੈ ਤੁਸੀ ਯੂਰੀਆ ਜਾ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੇਕਰ ਪੱਤੇ ਦੇ ਉਪਰ ਦੀਆ ਧਾਰੀਆ ਪੀਲੀਆ ਪੈਂਦੀਆਂ ਹੈ ਫਿਰ manganese@1kg + chelated zinc@100gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
ਕਣਕ ਦਾ ਰੰਗ ਪੂਰਾ ਗੂੜਾ ਹਰਾ ਨਹੀ ਜੀ ਥੋੜਾ ਪੀਲਾਪਣ ਦਿਖਾਈ ਦਿੰਦਾ
ਤੇ ਨੋਕਾ ਵੀ ਪੀਲੀਆ ਦਿਖਾਈ ਦਿੰਦਿਆ ਨੇ
सर मेरा मटर 10 दिन बाद टूटेगा, आज उसने पानी दिया है, फलिया में कलर लाने और फलिया को बढ़ाने के लिए क्या डाले ?
(hn)
Punjab
सचिन जी आप मटर पे NPK13:0:45@1kg प्रति एकड़ के हिसाब से स्प्रे कर सकते है। धन्यवाद।
eh kanak 60din di ho gai hai es nu growth lai ki kar sakde a ?
(pb)
Gurpreet g kanak te NPK 191919@1kg per acre spray kr skde ho....
sir ਨਰਮੇ ਵਾਲੇ ਖੇਤ ਵਿਚ ਕਣਕ late biji se os nu hun koi growth lai ki kar sakde a ?
(pb)
Punjab
Gurpreet ji tusi kanak vich urea vich sofarish matra dee hisab nal pao. Tusi kanak vich Mycorrhiza@4kg prati acre de hisab nal urea ja mitti vich milakae shitta de sakde han. Dhanwad.
sir kanak 75din di ho gai hai es nu191919 spray kar sakde a ?
(pb)
Punjab
Gurpreet ji tusi kanak te NPK19:19:19 @1kg prati acre de hisab nal spray kar sakde han. Dhanwad.
gende ki kheti Jharkhand me Kar sakte hai ?
(hn)
Rajasthan
Dinesh ji ap gende ki kheti jharkhand me kar sakte hai. Dhanywad.
cow de soon ch 21 din ne levti vdhan lyi ki Dita jave ji ?
(pb)
tuc uss nu Vitum-h liquid 10-10ml swere sham ate metabolite powder rojana 1 pouch dena suru kro ate usdi khurak da pura dian rkho..
hara chara sabji ?
(hn)
Punjab
Naveen ji kripya aap apna swal vistar se pushen ki aap kya jankari lena chahte ha tan jo apko sahi jankari di ja skee.
ਗੁੜ ਬਣਾਉਣ ਲਈ ਸਭ ਤੋਂ ਵਧੀਆ ਗੰਨੇ ਦੀ ਵਰੇਟੀ ਕਿਹੜੀ ਹੈ ?
(pb)
ਜਰਨੈਲ ਜੀ ਗੁੜ ਬਣਾਉਣ ਲਈ ਗੰਨੇ ਦੀਆ ਕਿਸਮਾਂ ਜਿਵੇ CoJ -85, 89003, CoP -92 ਹਨ। ਧੰਨਵਾਦ।
Punjab
85,89
kya Hamare Liye dairy ke liye loan mil sakta hai ?
(hn)
Punjab
Shiva ji yadi aap dairy loan lena chahte ha tab apke pass dairy training hona jruri ha jiss training se apko loan aur subsidy mill skti hai aap training ke liye Krishi Vigyan Kendra, Niyamatpur, Distt. Shahajahanpur-242001 (U.P.) Tel. No.: 9450417136 se sampark kr skte hai aur agge hone wali training ki jankari lee skte ha.
kya Hamare liye dairy pr loan mil sakta hai ?
(hn)
Punjab
Shiva ji yadi aap dairy loan lena chahte ha tab apke pass dairy training hona jruri ha jiss training se apko loan aur subsidy mill skti hai aap training ke liye Krishi Vigyan Kendra, Niyamatpur, Distt. Shahajahanpur-242001 (U.P.) Tel. No.: 9450417136 se sampark kr skte hai aur agge hone wali training ki jankari lee skte ha.
ਡਾਕਟਰ ਸਾਹਿਬ ਦੋ ਕੁ ਦਿਨ ਹੋ ਗਏ ਆ ਕੱਟਾ ਇਕ ਲੱਤ ਤੇ ਭਾਰ ਨਹੀਂ ਦੇ ਰਿਹਾ ਤੁਰਦਾ ਵੀ ਲੰਗੜਾ ਹੋਕੇ ?
(pb)
Punjab
ਪ੍ਰਭਦੀਪ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਇੱਕ ਮਹੀਨਾ ਪੁਰਾਣੀ ਖੱਟੀ ਲੱਸੀ ਹੈ ਤਾਬੇ ਦੇ ਭਾਡੇ ਵਾਲੀ ਕਿੰਨੀ ਮਾਤਰਾ ਸਪਰੇਅ ਕਰੀ ਜਾਵੇ ਏਕੜ ਲਈ ?
(pb)
Punjab
ਕੁਲਵੀਰ ਜੀ ਤੁਸੀਂ 2-3ਲੀਟਰ ਪ੍ਤੀ ਏਕੜ ਦੇ ਹਿਸਾਬ ਨਾਲ ਪੁਰਾਣੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹਨ।
DAP +Sulpher80% Mix karke kank te spray kar sakde hai ji ?
(pb)
Punjab
Gurlal ji kripya tusi eh daso ki tuhadi fasal vich ke problem hai jo tusi DAP+sulphur di spray karna chaune han ta jo tuhanu ose hisab nal sahi jankari diti ja sake. Dhanwad.
सर मेरा मटर 10 बाद टूटेगा, आज उसने पानी दिया है, फलिया में कलर लाने का बढ़ाने के लिए क्या डाले ?
(hn)
Punjab
सचिन जी आप मटर पे NPK13:0:45@1kg प्रति एकड़ के हिसाब से स्प्रे कर सकते है। धन्यवाद।
गाय या भैंस की किस कारण लेवेटी सुख जाती हैं सर इसके बारे कुछ जानकारी दे में बहुत परेशान हूं मैं एक भैंस 110000 रू उसकी भी लेवेती सुख रही है ?
(hn)
Punjab
इसके कई कारण हो सकते है जैसे खुराक में कमी होने से, मिनरल की कमी से या सही देखभाल ना होने से, समय पर डीवॉर्मिंग ना होने के कारण इससे पशु का दूध कम होता है शरीर में कमज़ोरी होती है और लेवटी भी सुखती है। आप उसे Vitum-h liquid 10ml रोजाना और गेहूं का दलिया पकाकर खिलाएं और ठंड से बचाकर रखें
same ki bijai kab kab kar sakte hai ?
(hn)
Punjab
Vaibhav ji same ki faliya ki bijayi January-February aur July-Septamber ke mahine me kari jati hai. Dhanywad.
maine MGBN Napier seed mangaya hi na ki root to uski bijai kaise kare aur kab kare ?
(hn)
Punjab
Vaibhav ji napier seed ki bijayi February se May ke beech kar sakte hai. Iski bijayi samay fasla 90x40 ja 60x60cm ke hisab se rakhe. Beej ki dungayi 7-8cm tak rakhe. Iske beej bhut chotte hote hai.dhanywad.
Uttar Pradesh
beej ki durgayi ka matlab
फरवरी में क्या सरसों बो सकते हैं और कौन सी नस्ल ?
(hn)
Punjab
गोविन्द जी आप फरवरी में सरसों की बिजाई नहीं कर सकते। धन्यवाद।
सर मेरी गाय तीन महीने की बिहाय है पहिले 7 लीटर दे रही थी अब दूध 5 लीटर दे रही हैं और लेवटी सुख रही हैं और में इनको जरवत से feed चार kg दे रहा हूं iffco kisan 4 * star feed ?
(hn)
Punjab
इसे आप 1 किलो गेहूं का दलिया, 250ग्राम गुड़ मिक्स करके अच्छी तरह से पकाकर और फिर थोड़ा ठंडा करके 100 मि.ली. सरसों का तेल मिक्स करके खिलाएं और ठंड से बचाकर रखें और इसे Lacup powder 100gm रोजाना, Vitum-h liquid 10ml रोजाना देना शुरू करें। बाकि इसकी खुराक का पूरा ध्यान रखें।
अलसी कब बोई जाती है और एक एकड़ में कितनी ?
(hn)
Punjab
गोविन्द जी उत्तर प्रदेश के लिए, अलसी की खेती का उपयुक्त समय अक्तूबर का महीना होता है।सिंचित क्षेत्रों के साथ साथ बारानी क्षेत्रों के लिए 10-12 किलो बीज प्रति एकड़ में प्रयोग करें।धन्यवाद।
hello sir/mam gehu ki fsl me (brheti) khrptvar h to uske liye koi spry btana ?
(hn)
Punjab
Yogesh ji gehun ki fasal me kharpatvar ki roktham ke liye ap Topik@160gram prati acre ke hisab se spray kar sakte hai. Dhanywad.
kheere ki kheti kab kre ?
(hn)
Punjab
Ravindra ji kheera ki bijayi ka sahi samay february se march mahine ka hai. Dhanywad.
Uttar Pradesh
ok sir ji
sir j murgi de andeya ch bache kadone hon ta kine murgeya pise kine murge chide neh ta jo ohna de andeya wicho bache niklan ?
(pb)
Punjab
Prabhjot ji jddo murgi kudak te hundi hai tan ohnu anndia te bethaya jnda ha ate usde nal murga rakhia jnda ha fir ande vicho bacha niklda ha ehh kudrati hundi hai baki iss ton ilawa egg vicho bache kdwaun lai incubator di varto kiti jndi hai jiss vich sahi temp. rakh ke bache kadde jnde hai
sir ਇਸ ਦੀ ਵਰਤੋਂ ਬਰਸੀਨ ਤੇ ਕਰ ਸਕਦੇ ਆ ਇਸ ਦਾ ਕੀ ਰਿਜਲਟ ਆ ਤੇ ਕੀ ਕੰਮ ਕਰਦੀ ਆ ਕਿੰਨੀ ਡੋਜ ਵਰਤ ਸਕਦੇ ਆ ?
(pb)
Punjab
ਪ੍ਰੀਤ ਜੀ ਸਾਗਰਿਕਾ \'ਮੈਟਾਬੋਲਿਕ ਐਨਹੈਂਸਰ\' ਵਜੋਂ ਕੰਮ ਕਰਦੀ ਹੈ। ਫਸਲਾਂ ਦੇ ਵਾਧੇ ਅਤੇ ਵਿਕਾਸ ਨੂੰ ਉਤੇਜਿਤ ਕਰਦੀ ਹੈ।ਇਸਦਾ ਫ਼ਸਲ ਤੇ ਚੰਗਾ ਰਿਜਲਟ ਹੈ। ਇਸਦੀ ਮਾਤਰਾ 1-2ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।
mujhe corn silage bnana h please help me kyunki mere aas pass yeh nya h koi janta Nahi to m jankari kha Lu ?
(hn)
Silage tyar krne ke liye makki mai jabb dudh ka danna pdene lgge fir uski katai kren fir uska kutra kren fir usko ekk khddaa nikal ker usme plastic sheet bishakr ussme chara dalen aur bilkul hwa rehtt krke achi trahh de dhkk den fir 40-45 dino ke badd usko jrurat ke hisab se kholen aur utna utna khilayen aur usko khilane se pelhe thodi derr bharr jrur rakhen, aap 20-25kg rojana silage pashu ko khila skte hai..
Dear farmer, please cut maize fodder crop after 55-60 days after sowing at Milky stage in cobs and chaffing this fodder. press this green fodder in silopit or silotower with manual or tractor. cover this pit with polythene sheet and keep for 45 days. silage will be ready to feed animals after 45days.
Madhya Pradesh
sir I have a baler machine agar m bna Lu to isko sale kha kru
addres: patan Jabalpur madhya Pradesh kya m February ke mahine m makka ?
(hn)
Punjab
Aman ji ap maake ki bijayi February me kar sakte hai. Dhanywad.
Madhya Pradesh
sir m silage hare chare ke liye makka lga rha hun to mujhe kitne kilo ki bijai krni chahiye
Sir ji marigold flower ki paniri Kha sa milegi ?
(hn)
Punjab
ravinder ji marigold flower ki paniri lain layi tusi Dauji Ram Fruit Nursery Pathankot to Varinder Singh ji naal 9780945122 number se sampark kare ji.
ਡਾਕਟਰ ਜੀ ਝੋਟੀ ਆ ਗੱਭਣ 3 ਮਹੀਨੇ ਦੀ ਉਹਨੂੰ ਕਿਹੜੇ ਖੁਰਾਕੀ ਤੱਤ ਪਈਏ ਤਾਂ ਉਹ ਦੁਧ ਵਧੀਆ ਦੇ ਸਕੇ ਧੰਨਵਾਦ ?
(pb)
Punjab
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ bovimin B ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਇਕ ਮਹੀਨਾ ਪਹਿਲਾ Metabolite ਪਾਊਡਰ ਦਾ ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਖੁਰਾਕ ਵਧੀਆ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
aam ki phal ko keede se kaise bacha sakte hai ?
(en)
Punjab
Rajek ji ap paudho par Malathion@1ml prati 1litre pani ke hisab se spray kar sakte hai. Dhanywad.
Punjab
Rajek ji ap es pe NPK13:0:45 ki spray kar sakte hai. Jiski matra 1kg prati acre ke hisab se 150 litre pani me milakar kar sakte hai. Ap paudho ko vermicompost@4kg prati paudha dal sakte hai. Dhanywad.
ਗਾ ਦੀ ਪੂਸ ਦੇ ਥੱਲੇ ਰੱਸੀ ਨਾਲ ਕੱਟ ਲੱਗ ਗਿਆ ਹੈ ਉਸ ਜਖਮ ਤੇ coolmac tube ਲਾ ਸਕਦੇ ਹਾਂ ਜੇ ਨਹੀਂ ਤਾ ਕੀ ਇਲਾਜ ਕੀਤਾ ਜਾਵੇ ?
(pb)
ਹਾਂਜੀ ਲਗਾ ਸਕਦੇ ਹੋ ਇਸ ਨਾਲ ਫਰਕ ਪੈ ਜਾਵੇਗਾ
Assam
please hindi likhe
राजमा फसल में अच्छी उपज प्राप्त करने के लिए कोनसे टॉनिक का स्प्रे करना चाहिए ?
(hn)
Punjab
राजकुमार जी आप फसल में पहले तो पूरी मात्रा में खाद का उपयोग करे। राजमा में बिजाई से पहले 2-3 टन रूड़ी की खाद प्रति एकड़ में मिट्टी में मिलायें। नाइट्रोजन 40 किलो (87 किलो यूरिया), फासफोरस 18 किलो (108किलो एस एस पी) की मात्रा प्रति एकड़ में प्रयोग करें।आप फसल पर NPK 13:0:45 @1kg प्रति एकड़ के हिसाब से फूल आने स्प्रे कर सकते है। धन्यवाद।
Uttar Pradesh
19 19 19 क्या फूल आने पर डालने से नुकशान हो जायेगा
राजमा फसल में अच्छी उपज प्राप्त करने के लिए कोनसे टॉनिक का स्प्रे करना चाहिए ?
(hn)
Punjab
राजकुमार जी आप फसल में पहले तो पूरी मात्रा में खाद का उपयोग करे। राजमा में बिजाई से पहले 2-3 टन रूड़ी की खाद प्रति एकड़ में मिट्टी में मिलायें। नाइट्रोजन 40 किलो (87 किलो यूरिया), फासफोरस 18 किलो (108किलो एस एस पी) की मात्रा प्रति एकड़ में प्रयोग करें।आप फसल पर NPK 13:0:45 @1kg प्रति एकड़ के हिसाब से फूल आने स्प्रे कर सकते है। धन्यवाद।
राजमा फसल में अच्छी उपज प्राप्त करने के लिए कोनसे टॉनिक का स्प्रे करना चाहिए ?
(hn)
Punjab
राजकुमार जी आप फसल में पहले तो पूरी मात्रा में खाद का उपयोग करे। राजमा में बिजाई से पहले 2-3 टन रूड़ी की खाद प्रति एकड़ में मिट्टी में मिलायें। नाइट्रोजन 40 किलो (87 किलो यूरिया), फासफोरस 18 किलो (108किलो एस एस पी) की मात्रा प्रति एकड़ में प्रयोग करें।आप फसल पर NPK 13:0:45 @1kg प्रति एकड़ के हिसाब से फूल आने स्प्रे कर सकते है। धन्यवाद।
hlo sir began Di kheti kado kar sakde aa ?
(pb)
Punjab
Nishan ji tusi began di kheti October-November, January-February, March-April, July-August ch kari jandi hai. Jive October ch paneeri lyi beej di bijayi karo te November ch mukh khet ch laga do ove hi January ch paneeri di bijayi karo te February ch mukh khet ch transplant karo. March ch paneeri te April ch transplant te akhir ch July ch paneeri beejo te August vich mukh khet ch laga do. Dhanwad.
sir ji Haldi da beej kitho milega te ki rate milega ?
(pb)
Punjab
Haldi da beej lain layi tusi gurshan singh ji nal sampark karo eh rampura to hun te haldi di kheti karde hun ji. ehna da number 9814600748 hai ji.
Punjab
ਧੰਨਵਾਦ ਜੀ
आमका कीडा़से केसे निपते ?
(en)
Punjab
राजेक जी आप Malathion@1ml प्रति 1litre पानी के हिसाब से स्प्रे कर सकते है। धन्यवाद।
ਸਤਿ ਸ੍ਰੀ ਅਕਾਲ ਸਰ /ਮੈਡਮ ਜੀ, ਮੇਰਾ ਸਵਾਲ ਇਹ ਹੈ ਕਿ ਮੇਰੀ ਗਾ 8ਮਹੀਨੇ ਦੀ ਗੱਬਣ ਹੈ, ਮੈਂ ਉਸਨੂੰ ਬਹੁਤ ਦਿਨ ਤੋਂ dry ਕਰਨ (ਦੁੱਧੋਂ ਭਜਾਉਣ ) ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ dry ਨਹੀਂ ਹੋ ਰਹੀ, ਫ਼ੀਡ ਵੀ ਬੰਦ ਕਰ ਦਿੱਤੀ ਹੈ, ਦੁੱਧ ਵੀ ਡੰਗ ਟਪਾ ਕੇ ਕੱਢਦਾ ਹਾਂ ਪਰ ਫਿਰ ਵੀ dry ਨਹੀਂ ਹੋ ਰਹੀ, ਦੋ ਦਿਨ ਦੁੱਧ ਘੱਟਦਾ ਹੈ ਲਗ ਪਗ 250 ਗ੍ਰਾਮ ਹੋ ਜਾਂਦਾ ਹੈ ਪਰ ਦੂਜੇ ਦਿਨ ਫੇਰ 1kg ਹੋ ਜਾਂਦਾ, ਸੁਣ ਨੂੰ ਸਿਰਫ 42ਦਿਨ ਬਾਕੀ ਹਨ ਹੁਣ ਉਸਨੂੰ dry ਕਿਵੇਂ ਕਰ ਸਕਦੇ ਹਾਂ ਗਾ ਨੇ ਤੀਜੀ ਵਾਰ ਸੁਣਾ ਹੈ ?
(pb)
ਇਸਦਾ ਕੋਈ ਚੱਕਰ ਨਹੀਂ ਜੇਕਰ ਉਹ ਦੁੱਧ ਦੇ ਰਹੀ ਹੈ ਤਾਂ ਲੈ ਸਕਦੇ ਹੋ ਇਹ ਤੁਸੀ ਹੋਲੀ ਹੋਲੀ ਬੰਦ ਕਰੋ ਇਕ ਦਮ ਦੁੱਧ ਲੈਣਾ ਨਾ ਛੱਡੋ ਬਾਕੀ ਉਸ ਨੂੰ Metabolite ਪਾਊਡਰ ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਅਤੇ vitum-h liquid 10ml ਰੋਜਾਨਾ ਦਿਓ