Punjab
Search
tomato ki fasal pata me safed daag ake sukh jata hai fasal buai ki 8-10 din hogaya hai ?
(en)
Shree ji kripya aap iski photo bheje taki aapko uske hisab se jankari di ja sake,dhanywad
dear sir buffalo ke gober me dana aata hai .dana(feed) v koi jaada ni pa reha 5 kg hi pa reha milk 10 kg de rahi hai ?
(en)
Jatinder ji tuci uss nu Vitakind liv liquid 50ml rojana ate RSYC bolus 1-1 goli swere sham deo ate hajama thik honne te pett de kiria lai Flukarid-DS bolus deo..
tobbacco me tana sadan rog ka upchar batai ?
(hn)
Punjab
Rajendra ji aap iske tane men keet ka hamla check kare agar maujood hai to aap iske uper quinalphos@4ml ko prati litre pani ke hisab se spray karen,dhanywad
hlo sir ji ਫੁਹਾਰੇ wala connection mil janda Punjab vich ?
(pb)
ਨਹੀ ਜੀ ਫਿਲਹਾਲ ਸਕੀਮ ਬੰਦ ਹੈ। ਫਿਰ ਵੀ ਆਪਣੇ ਨਜਦੀਕੀ ਪਾਵਰਕੌਮ ਦਫਤਰ ਨਾਲ ਸੰਪਰਕ ਬਣਾ ਕੇ ਰੱਖੋ। ਜਦੋਂ ਸਕੀਮ ਆਈ ਤਾਂ ਉਹ ਤੁਹਾਨੂੰ ਜਾਣਕਾਰੀ ਦੇ ਦੇਣਗੇ।
npk 191919 1ltr pani vich kinni poni spray lyi ?
(pb)
Punjab
Gurpreet ji tuc NPK 191919@10-12 gram nu prati litre pani de hisab nal spray karo,dhanwad
Hlo sir ji kanak vich gibberlic acid and npk 191919di spray kar sakde aa growth karn layi ?
(pb)
Haryana
Taran ji kanak vich khaadan poori matra vich pao usde nal hi growth ho jandi hai extra kuch paun di lod nahi hai eh ta last option hai jekar sariyan khaadan paun de bad v growth nahi ho rahi.dhanwad
sir ji assi chhole bijje aa ji ona di height bahut thodi aa ji 3 month dii age aa ji chole aa di ?
(pb)
Punjab
Jashan ji jekar pooriyan khaadan paun de bad vich growth nahi kar reha ta tuc NPK 191919@10 gram nu prati litre pani de hisab nal spray karo,dhanwad
ਮੱਝਾਂ ਤੋਂ ਵਧੇਰੇ ਦੁੱਧ ਉਤਪਾਦਨ ਲਈ ਕਿਹੜੇ ਸੀਮਨ ਦੀ ਵਰਤੋਂ ਕਰੀਏ ਜਾਂ ਬੈਸਟ ਸੀਮਨ ਕਿਹੜਾ ਹੈ ?
(pb)
Punjab
ਬਲਵਿੰਦਰ ਜੀ ਤੁਸੀ ਮੁਰਾਹ ਨਸਲ ਦਾ ਸੀਮਨ ਲੈਣ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਕੋਲ ਵਧੀਆ ਰਿਕਾਰਡ ਵਾਲੇ ਸੀਮਨ ਹੁੰਦਾ ਹੈ ਜਾ ਫਿਰ ਤੁਸੀ ਕਿਸੇ ਪ੍ਰਾਈਵੇਟ ਜਾਣਕਾਰੀ ਵਾਲੇ ਡਾਕਟਰ ਤੋਂ ਸੀਮਨ ਭਰਵਾ ਸਕਦੇ ਹੋ ਜਿਵੇਂ ਤੁਸੀ ਅਰਜੁਨ, ਮਹਾਬਲੀ, ਰੁਸਤਮ, ਯੁਵਰਾਜ, m29 ਕੋਈ ਵੀ ਸੀਮਨ ਭਰਵਾਂ ਸਕਦੇ ਹੋ.
ਆਪਣੀ ਖੇਤੀ ਐਪ ਦੁਆਰਾ ਜੋ ਕਿ ਪਸ਼ੂ ਪਾਲਣ ਅਤੇ ਖੇਤੀ ਸਬੰਧੀ ਜੋ ਆਨਲਾਈਨ (zoom ,etc) ਮੀਟਿੰਗਾਂ ਹੁੰਦੀਆਂ ਨੇ ਓਹਨਾਂ ਬਾਰੇ ਅਗੇਤੀ ਜਾਣਕਾਰੀ ਕਿਵੇਂ ਮਿਲਦੀ ਹੈ ?
(pb)
Punjab
ਬਲਵਿੰਦਰ ਸਿੰਘ ਜੀ , ਸਤਿ ਸ਼੍ਰੀ ਅਕਾਲ ਜੀ , ਆਪਣੀ ਖੇਤੀ ਵੱਲੋ ਜੋ ਵੀ ਟ੍ਰੇਨਿੰਗ ਕਰਵਾਈਆਂ ਜਾਂਦੀਆਂ ਹਨ , ਓਹਨਾ ਬਾਰੇ ਆਪਣੀ ਖੇਤੀ ਐਪ ਅਤੇ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਤੇ ਪਹਿਲਾ ਦੱਸ ਦਿਤਾ ਜਾਂਦਾ ਹੈ , ਬਾਕੀ ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ।
tamatar me adhik paidawar k liye kya kre ?
(hn)
Punjab
Shiva ji aap iske uper NPK 130045@10 gram ko prati litre pani ke hisab se spray karen,dhanywad
mirchi or pyaj ki mishrit kheti ?
(hn)
Maharashtra
Nitin ji aap inki alag alag med bna kar eh khet men bijai kar sakte hai kyuki ek med par inki bijai nahi ki ja sakti.kripya aap btaye ke khet ki mitti kis trah ki hai kyuki uske hisab se aapko variety ke bare men jankari di ja sakti hai.dhanywad
मक्का के १२ रू बिक रहा किसी को चाहिए१३ रू में बेच देगा ?
(hn)
Punjab
श्याम जी आप इसे apni kheti buy /sell ऐप्प पर डाल सकते है जो भी इसे खरीदना चाहता होगा वो आपसे सीधा खरीद लेगा। धन्यवाद
makka ke rate bdhenge ke nahi ?
(hn)
Punjab
Shyam ji makka ka MSP rate 2020-21 ke liye Rs.1850 prati quintal ka hai. Baki har mandi ka rate alag-alag hota hai. Rate adhik jankari ke liye ap apne nazdeeki mandi se le sakte hai. Dhanywad.
Hi do mulberry, peach and plum varieties grown in Punjab plains shed leaves in winters and if they do then when do new leaves appear ?
(en)
Punjab
Mohit, the deciduous plants like peach, plum, pear, grapes, mulberry, fig etc are some of the fruit trees that shed leaves during the winter. This is the time when such tree samplings are planted. For the rest of the year, they are in active stage of growth. These trees typically bloom in spring and flowers will be seen in late march or in april month. Thank you.
Dr Jaswinder kumar garg ji da ph number chahida he ji je kise veer kol hove Dr Jaswinder kumar garg gov. goat breeding farm kotkpura ?
(pb)
Punjab
Sukhvinder Singh Brar ji, jaswinder kumar garg ji da mobile number 98152 87120 hai ji.
Rajasthan
thanks ji
Mujhe pesticide ki manufacturing kra ke marketing karni hai iske liye license wholesale ka sahi ya ya koi or banega ?
(en)
Punjab
Pesticide ki shop kholne ke liye B.SC AGRICULTURE ki degree ki honi chaiye aur degree ke baad ika license bnta hai. isska license bnane ke liye aap file kacheriyon me se le sakte hai aur is file ko tyar karke chief of agriculture ke sign krwa ke jmaa krwauni padti hai aur baad me location check krte hnn aur inquiry krte hnn aur 1 mahine me aapka license bn jata hai. yeh jo chief of agriculture hota hai vo KVK me hota hai. jile me vich us officer ki duty hoti hai.
kadaknath vaccine ka procedure kya hai or kitne charges Hote hai vaccination ke ?
(en)
Punjab
Chicks ko 1 days md vaccine kren 5 day par ib lasota fir 7 day par ibd kren, 12days par ibd std, 18 days ndkild, 24 days ibd, 35 days per lasota kren iss trah vaccine kr skte ha baki inke rate ki sahi jankari medical store se he pta lgg skta ha.
Rupchanda fish farming ke liye pond ka depth or water level kitna hona chahiye ?
(en)
Sandeep ji iske liye pond ki depth 5-6 feet aur pani ki depth 4-5 feet honi chahiye.
sir ਮੈ ਮੱਝਾ ਦੇ ਲਈ ਸ਼ੈਡ ਤਿਆਰ ਕਰਨਾ ਹੈ ਮੇਰਾ ਸਵਾਲ ਇਹ ਸੀ ਕਿ ਸ਼ੈਡ ਕਿਵੇਂ ਤਿਆਰ ਕਰੀਏ। ਜਿਸ ਵਿੱਚ 10 ਤੋਂ 12 ਦੁੱਧ ਦੇਣ ਵਾਲਿਆ ਮੱਝਾ ਅਤੇ 10 ਤੋਂ 12 ਤੋਕੜ ਮੱਝਾ ਤੇ ਝੋਟਿਆਂ ਆ ਜਾਣ। ਪਸ਼ੂਆਂ ਨੂੰ ਖੁੱਲ੍ਹੇ ਰੱਖ ਸਕੀਏ ਇਸ ਤਰਾਂ ਦਾ ਸ਼ੇਡ ਤਿਆਰ ਕਰਨਾ ਚਾਹੁੰਦੇ ਹਾਂ ?
(pb)
Rajasthan
ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ.
ganne ki kheti ?
(hn)
Punjab
Anurag ji aap khet ki tyari ke samy do bar jutayi kare. pehli jutayi 20-25cm honi chahiye.iski bijai ka smay march tak hota hai.panktiyon men faasla 60-120 cm honi chahiye.Ganne ko 3-4cm ki gehrayi par boye aur ise mitti se dhakk de.dhanywad
Dr ravinder chahal ji Javab deo ji keh jahdi vitamin h hai oho cow nu kdo Shuru karni chahidi hai and kdo tak deni chahidi hai dsyo ji Dr Ravinder ji Javab deo ?
(en)
Punjab
Gurjot ji tuci Vitum-h liquid pashu de suun ton 2 mahine pehla dena suru kro ehh 10ml rojana de skde ho..
Sir ਅੱਜ ਸਾਡੀ ਗਾਂ ਦੀਆ ਪਿਛਲੀਆਂ ਲੱਤਾਂ ਪਾਟ ਗਾਈਆਂ ਹਨ ਹੁਣ ਗਾਂ ਉੱਠ ਨਹੀਂ ਰਹੀ ਕੋਈ ਹੱਲ ਦੱਸੋ ਜੀ ?
(pb)
ਹਰਪ੍ਰੀਤ ਜੀ ਉਸ ਨੂੰ ਤੁਰੰਤ ਨਜ਼ਦੀਕੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਕਰਕੇ ਵਧੀਆ ਇਲਾਜ ਹੋ ਸਕਦਾ ਹੈ
Punjab
Sir ਡਾਕਟਰ ਤੋਂ ਤਾਂ ਇਲਾਜ਼ ਚੱਲ ਰਿਹਾ ਹੈ ਜੀ ਡਾਕਟਰ ਤਾਂ injection ਲਗਾ ਗਿਆ ਤਿੰਨ ਚਾਰ ਤੇ ਗੁਲੂਕੋਜ਼ ਵੀ ਲਾ ਤਾ ਪਰ ਉੱਠੀ ਨੀ
Poltry farm sabsati long pande
(pb)
Punjab
tuc poultry farming vich loan ate subsidy lena chahunde ho tan tuhade kol poultry farming di training honi chahidi hai jo tuci apne nazdiki krishi vigyan kendra ton laa skde ho fir uss certificate nal tuhanu loan ate subsidy mill jawegi tuci Krishi Vigyan Kendra (KVK) , Faridkot (Punjab) Phone :- 01639-253142 nal sampark kr skde ho.
which variety of vegetable crops is suited near fish pond,can I plant papaya on the edge of pond ?
(en)
Punjab
Pulse you can grow vegetables like carrot,radish, turmeric, cabbage,turnio and okra and you can plant papaya on the edge.
flowers seedling ki soil tayaar kaise kare. please advise de ?
(en)
Punjab
Bharti ji kripya btaye ke aapne nursery ke bare men jankari lena chahte hai ya aapne ise transplant krana hai taki aapko uske hisab se jankari di ja sake.dhanywad
Jharkhand
Nursery
Jharkhand
or nercery ki plant kaha sale karu. please puri jaankari app de saram hindi bhasa me.
fish farming 1 years me kitna bar ho sakta hai ?
(hn)
Anil ji 1 sall mai 2 varr fish farming kr skte ha.
bharatpur me kali mirch ki kheti ki ja sakti h kya ?
(hn)
Punjab
Rajkumar ji iski kheti south India me ki jati hai yaha ka atmosphere iske liye anukul nahi hai,dhanywad
devmedia
(pb)
ਤੁਸੀ ਉਸ ਨੂੰ ਫੀਡ ਇਕ ਦਮ ਨਾ ਦਿਓ ਪਹਿਲਾ ਥੋੜੀ ਥੋੜੀ ਫੀਡ ਦਿਓ ਜੇਕਰ ਸਿੱਧੀ ਨਾ ਖਾਵੇ ਫਿਰ ਚਾਰੇ ਵਿਚ ਮਿਲਾ ਕੇ ਦਿਓ ਜਦੋ ਉਹ ਵਧੀਆ ਤਰੀਕੇ ਨਾਲ ਖਾਣ ਲੱਗ ਜਾਵੇ ਫਿਰ ਤੁਸੀ ਮਾਤਰਾ ਵਧਾ ਸਕਦੇ ਹੋ ਅਤੇ Vitakind liv liquid 50ml ਰੋਜਾਨਾ ਦਿਓ
seep ki kheti kaise ki jati hai ?
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
Haryana mandi m jai Ka kya bhaav h ?
(en)
Punjab
Purav ji kripya ap visthar se btaye ki ap kis fasal ke mandi bhav ke bare me jankari chahte hai ta jo apko uske hisab se sahi jankari de sake. Dhanywad.
ਸਰ ਜੀ ਮੱਝ ਚਾਰ ਮਹੀਨੇ ਦੀ ਗੱਭਣ ਹੈ, ਹੁਣ ਉਸ ਨੂੰ ਕੀ ਕੁੱਝ ਦੇਣਾ ਚਾਹੀਦਾ ਹੈ ?
(pb)
Punjab
ਤੁਸੀ ਉਸ ਨੂੰ ਅਜੇ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਅਤੇ ਇਕ ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Vitakind liv liquid 50ml ਰੋਜਾਨਾ ਦਿਓ
hello sir karnoli di jada growth lai 19:19:19 di spray thik ha or koi hor solution vi hai ta dss deyo ?
(pb)
Punjab
Gurpreet ji tuc isdi varto kar sakde ho.isdi matra 1 kilo nu prati acre de hisab nal varto karo,dhanwad
ਕਣਕ ਵਿੱਚ ਨਿਸਾਰੇ ਸਮੇਂ ਕਿਹੜੀ ਸਪਰੇ ਕਰੀਏ ਤਾਂ ਜੋ ਝਾੜ ਵੱਧ ਜਾਵੇ ?
(pb)
Punjab
ਜਸਕਰਨ ਜੀ ਤੁਸੀ NPk 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ| ਧੰਨਵਾਦ
ਡਾਕਟਰ ਸਾਬ ਮੇਰੀ ਗਾ ਨੂੰ 5 month ਹੋਏ ਆ ai ਕਰਵਾਈ ਨੂੰ ਮੈਂ ਗਾ ਚੈੱਕ ਨਹੀਂ ਕਾਰਵਾਈ ਹੁਣ 5month ai ਨੂੰ ਹੋਇਆ ਆ ਤੇ ਗਾ ਕੱਲ ਤੇ ਅੱਜ ਇਹ ਮੈਲ਼ਾ ਕੀਤਾ ਆ ਕੀ ਇਹ ਸੂਣ ਵਾਲੀ ਹੋਵੇ ਗਈ ?
(pb)
ਤੁਸੀ ਇਸ ਨੂੰ ਗੱਭਣ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਇਸਦੇ ਗੱਭਣ ਹੋਣ ਦੀ ਸਹੀ ਜਾਣਕਾਰੀ ਮਿਲ ਸਕਦੀ ਹੈ ਜੇਕਰ ਇਹ ਗੱਭਣ ਹੋਈ ਫਿਰ ਇਸ ਨੂੰ ਠੰਡਾ ਟੀਕਾ ਲਗਾ ਦਿਓ
New Poultry farm di subsidy bare jankari ?
(pb)
Punjab
tuci jekar isdi training lao jiss training vich tuhanu loan, sudsidy di jankari milegi ate chicks di sahi dekbhal, khurak di jankari bhi milegi ehh training tuci apne nazdiki krishi vigyan kendra ton laa skde ho. tuci isde lai Krishi Vigyan Kendra (KVK) , Faridkot (Punjab) Phone :- 01639-253142 nal sampark kr skde ho.
यह टीका hf गाय का है क्या ?
(hn)
Rajasthan
जय जी इस फोटो के हिसाब से यह साहीवाल नस्ल का सीमन है।
Punjab
Sukhwinder ji tuhanu kise vi expert da contat number nahi dita ja sakda tuhada jo vi swal hai tuc apni kheti app de hi pucho tuhanu experts valo hi jwab dita jayega,dhanwad
Jau ki fasal me konsa rag h ye dava bhi bataye ?
(hn)
Vijay ji this common problem you donot have to spray anything for this.
ਚਮਤਕਾਰ ਦੀ ਸਪਰੇ ਕਣਕ ਤੇ ਕਦੋ ਕਰਨੀ ਚਾਹੀਦੀ ਅਾ ਕਣਕ ਨੁ ਫਾੲਿਦਾ ਹੇਗਾ ਘਰੜਾ ਕੰਪਨੀ ਦਾ ਚਮਤਕਾਰ ?
(pb)
Punjab
ਧਾਲੀਵਾਲ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|ਧੰਨਵਾਦ
Punjab
Mepiquat Chloride 5% Aqueous solution PGR ਇਹ ਸਾਲਟ ਹੈ
ਸਰ ਜੀ ਮੈ ਅੰਡੇ ਨੂੰ ਲੰਬੇ ਸਮੇ ਤੱਕ hatching ਲਈ ਕਿਵੇ ਬਚਾ ਸਕਦਾ ਹੈ ?
(pb)
Punjab
ਗੁਰਜੀਤ ਜੀ ਸਰਦੀਆਂ ਵਿਚ ਅੰਡਿਆਂ ਨੂੰ 15 ਦਿਨ ਤੱਕ ਰੱਖਿਆ ਜਾ ਸਕਦਾ ਹੈ ਅਤੇ ਗਰਮੀਆਂ ਵਿਚ 7 ਦਿਨ ਰੱਖ ਸਕਦੇ ਹੋ ਅਤੇ ਉਸਦੇ ਲਈ ਵੀ ਮਿੱਟੀ ਦੇ ਘੜੇ ਵਿੱਚ ਰੱਖੋ ਸਕਦੇ ਹੋ ਅਤੇ ਉਸਦੇ ਘੜੇ ਨੀਚੇ ਰੇਤ ਗਿਲਾ ਕਰਕੇ ਰੱਖੋ
sir 15sal da kinnow plants nu hun D.A.P urea potash, gypsum te trichoderma v pa sakde ha ta kinni quantity vich pa sakda ha ?
(pb)
Punjab
Arvinder ji tuc DAP- 1.5 kg per plant ,Urea-800 gm per plant,Potash- 500 gm per plant di varto kar sakde ho,dhanwad
sir kinnow da Bagh vich gypsum khad pa sakte hai ta kini quantity vich...15sal da plants ha g. ki gypsum jameen khalipan ph level nu kam kardi ha. g ?
(pb)
Punjab
Agar pH 8.50 to vadd hai ta gypsum paayo... 3-4 quintal per acre de hisab nal vart sakde ho,dhanwad
I want to start goat farming how to start and where is beetal breed goat ?
(en)
Punjab
If you want to start new goat farm please get the training in your nearest kvk, in this training they will provide you all information about goat farming and its expenses. please contact to Krishi Vigyan Kendra, VPO Langroya, Distt. S.B.S Nagar, Postal Code 144516 Phone No. 01823-250652, 98727-45890 and if you want to buy beetal goat please contact mr. Shivi Jaiswal 9041957774 Metro Goat Farm. thanks
ਟਿਵਾਣਾ ਫੀਡ ਪਸ਼ੂ ਆ ਲਈ ਵਧੀਆ ਹੈ ਜਾ ਨਹੀ ਟਿਵਾਣਾ 8000 ਫੀਡ ਮੱਝ ਨੂੰ ਵੀ ਪਾ ਸਕਦੇ ਹਾ ਤੇ ਕੱਟੀਆ ਵੱਛੀਆ ਨੂੰ ਵੀ ਪਾ ਸਕਦੇ ਹਾ ?
(pb)
Rajasthan
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਪਸ਼ੂ ਦੇ ਖਾਣ, ਹਜ਼ਮ ਕਰਨ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਹੈ
ਪਹਿਲਣ ਵੈਹੜ ਸਾਢੇ ਛੇ ਮਹੀਨੇ ਦੀ ਗੱਭਣ ਆ ਉਸ ਨੂੰ ਰਾਜੀ ਕਰਨ ਲਈ ਤੇ ਸਰੀਰ ਤੇ ਚਮਕ ਲਿਆਉਣ ਲਈ ਕੀ ਦਿੱਤਾ ਜਾਵੇ ਵੈਹੜ ਸੇਲ ਕਰਨੀ ਹੈ ਤਾ ਜੋ ਥਣ ਲੇਵਾ ਵਧੀਆ ਬਣਾ ਸਕੇ ਦੇਸੀ ਤੇ ਅੰਗਰੇਜ਼ੀ ਇਲਾਜ ਦੱਸੋ ਜੀ ?
(pb)
ਤੁਸੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਇਕ ਮਹੀਨਾ ਪਹਿਲਾ metabolite powder ਰੋਜਾਨਾ 1 ਪਾਉਚ ਦਿਓ ਬਾਕੀ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ 15 ਦਿਨ ਪਹਿਲਾ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਓ ਬਾਕੀ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਪਹਿਲਣ ਵੈਹੜ ਸਾਢੇ ਛੇ ਮਹੀਨੇ ਦੀ ਗੱਭਣ ਆ ਹੁਣ ਉਹ ਜਾਲੇ ਦੇ ਰਹੀ ਹੈ ਕਿਤੇ ਗਰਭਪਾਤ ਦਿਆ ਨਿਸ਼ਾਨੀਆ ਤਾ ਨਹੀ ?
(pb)
Punjab
ਨਹੀਂ ਜੀ ਇਸਦਾ ਕੋਈ ਚੱਕਰ ਨਹੀਂ ਹੈ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਠੰਡਾ ਟੀਕਾ ਲਗਵਾ ਦਿਓ
hello meri cow duje suye soon wali aa hawana nhi hai is lyi os nu vesan te sro da oil de sakde aa k nhi 15din baki ne ?
(pb)
Tuci uss nu Vitamor-h injection 5ml lgwao ate 2-2 din de frak nal 5 tike lgga skde ho iss nal lewa vdhia howega ate metabolite powder rojana 1 pouch dena suru kro.
ye 52 days ka ghehu hai, 2 Feburary ka pic hai, usi din pani lagaya hai ,ab kaun si khad dalni chahiye,shriram super 303 hai,base khad me dap,potash aur sulphur dala hua hai,1st pani pe urea aur sagarika dala hua hai around 25 days pe,abhi kya dalna chahiye ?
(hn)
Punjab
Krishna ji abhi aap genhu ko bachi hui urea ki matra daale ya iske ilava aap iske uper NPK 191919@1 kilo ko prati acre ke hisab se spray karen.dhanywad
Amla ke patte bakri ko khilane ke fayde kya hota hai ?
(en)
Punjab
Amla ke patte dene se uski sarir mai bimario se ladne ki shakti vdhti hai, baki unke hajam krne per nirbhar hai.
thanks
mushroom ki kheti kaise kare uska tarika bataye ?
(hn)
Maharashtra
mushroom kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad.
solo garlic ka beej kaha se milega ?
(hn)
Punjab
Gurvindar ji aap iska beej lene ke liye VANSH ENTERPRISES se sampark kar sakte hai Address: Gaytri Nagar Dholam, Road, Chhipa Barod, Rajasthan 325221Phone: 099287 07674
फूलगोभी का फूल बन नहीं रहा है क्या करे ?
(hn)
Punjab
रमेश जी यह बीज में दिक्कत है इसका कोई इलाज नहीं है| धन्यवाद
ਸ੍ਰੀ ਮਾਨ ਜੀ ਬੇਨਤੀ ਪਿਆਜ਼ ਉੱਪਰ ਟੋਪਕ ਸਪਰੇ ਕਰ ਸਕਦੇ ਆ ਕੱਖ ਨਾਂ ਹੋਵੇ ਇਸ ਲਈ ਜਾ ਕੋਈ ਜੀ ਹੋਰ ਸਪਰੇ ਦੱਸੋ ਜੀ ਧੰਨਵਾਦ ?
(en)
Punjab
ਭੁੱਲਰ ਜੀ ਇਸਦੇ ਵਿਚ ਤੁਸੀ ਤੁਹਾਨੂੰ ਕਿਸੇ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ | ਧੰਨਵਾਦ
ਧੰਨਵਾਦ ਜੀ
ਸ੍ਰੀ ਮਾਨ ਜੀ ਬੇਨਤੀ ਹੈ ਹਰੇ ਵਾਲਾ ਵੱਡ ਵਹਿਲਾ ਹੋਗੀਆ ਹਨ ਕੀ ਚਾਰਾ ਬੀਜੀਆਂ ਜਾਵੇ ਜੋ ਵਧੀਆਂ ਹੋਵੇ ਕਿੰਨੇ ਦਿਨ ਤੱਕ ਬੀਜੀਆਂ ਜਾਵੇ ਧੰਨਵਾਦ ?
(en)
ਭੁੱਲਰ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ| ਇਸਦੇ ਲਈ ਕਿਸਮ J1006 ਦੀ ਬਿਜਾਈ ਕਰ ਸਕਦੇ ਹੋ | ਧੰਨਵਾਦ
Thx ji
क्या खरपतवार नाशक के साथ जिंक या npk 19-19-19 मिलाकर सप्रे कर सकते ?
(hn)
Punjab
कृष्ण जी आप इसके साथ NPK का इस्तेमाल न करे| इनकी अलग से स्प्रे करें | धन्यवाद
sir rohu, katla aur common curp bihar me kaha par bijar milega ?
(hn)
Sujesh ji yeh apko march-april mai apke nazdiki FFDA(fishery dept,) se mill skti hai ja fir nazdiki kise private fish farmer se pta kr skte hai.
ਸਤਿ ਸ੍ਰੀ ਆਕਾਲ ਜੀ ਸਰ ਗਾਂ ਦੂਜੇ ਸੂੲੇ ਆ ਪਰ ਹੁਣ ਆਸ ਨੀ ਰਹੰਦੀ ਕੋਈ ਹੱਲ ਦਸੳੁ ਜੀ ?
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ 3 ਦਿਨ ਭਰਾਉ ਅਤੇ agrimin super ਪਾਊਡਰ 50.50 ਗ੍ਰਾਮ ਸਵੇਰੇ ਸ਼ਾਮ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ AI ਕਰਵਾਓ ਅਤੇ Receptel inj. 5ml (iv) ਲਗਵਾਓ
Punjab
thanks ji
sir g plooun cow suei nu5month ho gye 1month phla es nu fever ho giya thand lg gye c hun sir g vaise ta bilkul thik hia pr thik tra chara nhi khandi na hi dalya and na hi dana bs thoda khandi jive ke bhuk nhi lgdi sir 15leater to dudh 6kg rh giya sir hl dso g
(pb)
Tuci uss nu Vitakind liv liquid 50-50ml swere sham deo ate Aptifast tab. 1-1 goli swere sham deo ate lacup powder 100gm rojana deo baki usdi bhukh holi holi vadhn lgegi ate uss nu mousam de hisab nal sahi dekbhal kro.
kanak me (yura 2-4 d salt )ki dose 400 ml dalne se pilapan ho gya hai koi elaaj btaaye ?
(hn)
Punjab
Robin ji iska koi ilaj nahi hai yeh abhi apna asar karegi aap agli bar se sahi matra men khaad ka istemal kare.dhanywad
sir g plooun cow nu 13farbury to 9month lgna e ki os nu pet de kiriya vali tablet de skde han g dsna g ?
(pb)
Punjab
Hanji tuci uss nu Fenbendazole salt di goli de skde ho.