Punjab
Search
devmedia
(pb)
Bhag ji kirpa karke daso ke tuhade khet vich mitti kis trah di hai ta jo tuhanu usde hisab nal jankari diti ja sake,dhanwad
ਬਾਈ ਜੀ ਜੋ ਆਪਣੇ ਐਪ ਵਿੱਚ ਸਰਕਾਰੀ ਯੋਜਨਾਵਾਂ ਦਾ ਫੋਲਡਰ ਬਣਿਆ ਹੈ। ਉਸ ਵਿੱਚ ਭਾਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਹੀ ਆ ?
(pb)
Punjab
ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ , ਐਪ ਸਬੰਧੀ ਸੁਝਾਅ ਦੇਣ ਲਈ ਤੁਹਾਡਾ ਬਹੁਤ ਧੰਨਵਾਦ , ਇਹ ਜਾਣਕਾਰੀ ਅਜੇ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ , ਜਲਦੀ ਅਸੀਂ ਕੋਸ਼ਿਸ ਕਰਾਂਗੇ ਕਿ ਇਹ ਸਕੀਮਾਂ ਦੀ ਜਾਣਕਾਰੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵੀ ਉਪਲੱਬਧ ਕਾਰਵਾਈ ਜਾਵੇ ਜੀ , ਧੰਨਵਾਦ।
Ostovet कपनी का कैल्शियम अच्छा है कि नहीं ?
(hn)
अजय जी आप Ostovet कैल्शियम का प्रयोग कर सकते है यह आप दूध वाले पशुओं को दे सकते है।
kakdi kaise lagaen ?
(hn)
Punjab
Nainas ji aap kakdi ki kheti ke liye achi trah se jameen ko tyar karen mitti ko bhurbura karne ke liye harrow se 2-3 bar jutayi karen. beejo ki bijai ke liye february-march ka mahina nukul hota hai. khaaliyon ke beech 200-250cm aur medon ke beech 60-90 cm ke faasle ka prayog karen. fasl ke ache vikas ke liye do beejon ko ek jgah par boye. beejo ko 2.5-4cm gehrayi men boye.dhanywad
devmedia
(hn)
Maharashtra
susanta ji kripya aap btaye ke aapne iske uper abho abhi kisi spray ka istemal kiya hai taki aapko uske hisab se jankari di ja sake,dhanywad
क्या दिक्कत है इसमें ?
(en)
अमित जी टमाटर में कीट का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
Haryana
ठण्ड के कारण भी हो सकता है क्या ये
devmedia
(pb)
ਤੁਸੀ ਉਸ ਨੂੰ Megludyne inj. 20ml ਲਗਵਾਓ ਅਤੇ ਉਸ ਨੂੰ Vitum-h liquid 10ml ਰੋਜਾਨਾ ਅਤੇ Bovimin-gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ.
ਇਹਨਾਂ ਤਿੰਨਾਂ ਦੀ ਸਪਰੇ ਕਣਕ ਤੇ ਕੰਮ ਕਰੂ ਜੀ ਦੇਖ ਕੇ ਦਸਿੳ ਅਲੱਗ ਅਲੱਗ ਘੋਲ ਬਣਾ ਕੇ ਕਰੀ ਅਾ ਸਲਫਰ ਘੱਟ ਪਾਇਅਾ ਸੀ ਬਹੁਤ ਗਾੜਾ ਹੋਗਿਅਾ ਸੀ ਘੋਲ ਕਣਕ 50% ਬੱਲ਼ੀਆ ਕੱਢ ਗਈ ?
(pb)
ਦਲਵੀਰ ਸਿੰਘ ਜੀ ਕਣਕ ਤੇ ਖਾਦ ਅਤੇ ਉੱਲੀਨਾਸ਼ਕ ਨੂੰ ਮਿਲਾ ਕੇ ਸਪਰੇਅ ਨਹੀਂ ਕਰ ਸਕਦੇ ਹੋ। ਇਨ੍ਹਾਂ ਦੀ ਅਲੱਗ-ਅਲੱਗ ਸਪਰੇਅ ਕਰ ਸਕਦੇ ਹੋ ਅਤੇ ਦੂਸਰੀ ਫੋਟੋ ਦਵਾਰਾ ਭੇਜੋ ਤੁਹਾਡੇ ਦੁਆਰਾ ਭੇਜੀਂ ਗਈ ਫੋਟੋ ਪੂਰੀ ਅਪਲੋਡ ਨਹੀਂ ਹੋਈ ।
ਅਸੀਂ ਸਰੌ ਬੀਜੀਆ ਤੇ ਸਰੌ ਵਿੱਚ ਪਾਣੀ ਪੈ ਗਿਆ ਟੁੱਟ ਕੇ ਹੁਣ ਗੁੱਡੀ ਨੀ ਜਾਦੀ ਅਸੀ ਟੌਪਕ ਸਪਰੇਅ ਕਰ ਸਕਦੇ ਹਾ ਜਾ ਕੋਈ ਹੋਰ ਕਰੀਏ ਤੇ ਕੋਈ ਨੁਕਸਾਨ ਤਾ ਨੀ ਕਰਦੀ ਸਰੌ ਨੂੰ ?
(pb)
Punjab
ਜਸਵਿੰਦਰ ਜੀ ਤੁਹਾਨੂੰ ਇਸਦੀ ਗੋਡੀ ਹੀ ਕਰਨੀ ਪਾਏਗੀ ਇਸਦੇ ਉਪਰ ਕੋਈ ਵੀ ਸਪਰੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ| ਧੰਨਵਾਦ
mentha me adhik oil pane ka upay Kya hai ?
(hn)
Maharashtra
Rattan ji metha men oil ki matra uski kisam ke hisab se hi hoga aap fasl ko bimari ya keet ke hamle se bchaye aur uska sahi parbandhan kare paidavar achi hi niklegi.dhanywad
devmedia
(pb)
ਗੁਰਤੇਜ ਜੀ ਤੁਸੀ 21-22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਇਹ ਇਸ ਤਰ੍ਹਾਂ ਕਰਦੀ ਰਹਿੰਦੀ ਹੈ ਤਾਂ ਉਸ ਤੋਂ ਬਾਦ lixin IU ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ ਅਤੇ Bovimin-b powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਤੋਂ ਅਗਲੀ ਵਾਰ ਝੋਟੇ ਤੋਂ ਕ੍ਰੋਸ ਕਰਵਾਓ..
Punjab
hello sir cattle feed mein haldi 30gram milakar aur 30 ka min mixture milakar aur 30 gram Sarson ka tel dijiye
सर जी मेरी लहसुन की फसल 85 दिन की हो गई है अब उसमें कोन सी खाद का प्रयोग करें ?
(hn)
हरि सिंह जी लहसुन के ऊपर NPK 13:00:45@1kg प्रती एकड़ सप्रे कर सकते हो।
गिर गाय का पशु पालन फायदेमंद है या नहीं ओर 2 गायों के साथ इसे कैसे शुरु कैसे करे ?
(hn)
Rajasthan
जी हां आप गिर गाय को रख सकते है या फिर साहीवाल गाय भी रख सकते है यह दोनों देसी नस्लें है बाकि यदि आप पहली बार शुरू कर रहे है तो आप इसकी ट्रेनिंग लेकर इस काम को कर सकते है इसके लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप Krishi Vigyan Kendra Rithola, Chittorgarh - 312 001, (Raj.) India, Phone : 01472-235448 से संपर्क कर सकते है।
गर्मी मे ऐसी क्या फसल लगाए जिस से 3 महीने मे अच्छा खासा मुनाफा हो जाये कम पानी मे plz ?
(hn)
Haryana
रतन जी कृपया आप इसकी फोटो भेजे ताकि समस्या की सही पहचान की जा सके और उसके हिसाब से आपको इसका इलाज बताया जा सके|
ਸਰ ਮੇਰੇ ਕੋਲ ਇੱਕ ਗਾਂ ਹੈ ਤੇ ਇਕ ਵੱਛੀ ਕਰੀਬ 15 ਮਹੀਨੇ ਦੀ ,ਗਾਂ ਨੂੰ ਸੂਈ ਨੂੰ ਕਰੀਬ 4 ਮਹੀਨੇ ਹੋਏ ਹਨ ਤੇ 10 kg ਦੁਧ ਦੇ ਰਹੀ ਹੈ ,ਦੋਵੇਂ ਖੁੱਲ ਕੇ ਬੋਲ ਨਹੀ ਰਹੀਆਂ , ਚੰਗੀ ਫੀਡ ਬਣਾਉਣ ਦਾ ਤਰੀਕਾ ਦੱਸਿਓ ਜੋ ਦੋਵਾਂ ਲਈ ਠੀਕ ਹੋਵੇ ਤੇ ਅੱਗੇ ਬਣ ਵੀ ਜਾਣ ਕੋਸ਼ਿਸ਼ ਕਰਿਓ ਜਲਦੀ ਉੱਤਰ ਦੇਣ ਦੀ ਸਰ ?
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Hello madam... I want to start oil mill business.... How frequently I should get the product tested in lab Is it batchwise If the material type and processing system.is same do I need to test it frequently Please guide
(en)
Punjab
Ninad ji please ask your query in detail so that we can guide you accordingly which tyoe of oil mill you want to install so that we can guide you accordingly.thank you
ਮੈਂ ਜੀ ਦੇਸੀ ਮੁਰਗੀ ਪਾਲਣ ਚਾਹਤਾ ਹੂੰ ਇਸ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
ਤੇ ਇਸ ਦੀ ਸੇਲ ਕਿਥੇ ਹਾਉ ਗੀ ਤੇ ਚੁਜਾ ਕਿਥੋਂ ਮਿਲਣਗੇ ਜੀ
kanak nu last pani kado dena chahida g ?
(en)
Talwinder g kanak nu last pani 100-105 din di Fassal de time lfa skde ho....
भटा का पौधा क्यों मरता है कारण ?
(hn)
Punjab
कृप्या आप अपने सवाल के साथ पौधे की फोटो भी अपलोड करें जिसे देखकर आपको सही जानकारी दी जा सके।
Sir i want to start dairy farming in Punjab. My question is that which breed to chose cow or buffalo and why ?
(en)
Punjab
For buffalo you can keep murrah breed and for cow you can keep sahiwal, hf and jersey
सर मैने तरबूज की फसल लगाई है सर क्या सावधानी बरते कौन सी खाद कब डालै ?
(hn)
Punjab
बृजमोहन जी आप फसल के 10-15 दिन बीजने के बाद एन पी के (19:19:19) + लघु तत्व 2-3 ग्राम प्रति लीटर पानी में मिला के स्प्रे करें । फूलों को गिरने से बचाने के लिए और ज्यादा पैदावार लेने के लिए 10 प्रतिशत 3 मि.ली. हयूमिक एसिड + 5 ग्राम एम ए पी प्रति लीटर का फूल आने पर प्रयोग करें। सैलीसाइलिक एसिड (एसपरिन 350 एम जी 4-5 गोलियां) प्रति 15 लीटर फूल आने पर , पकने पर 30 दिनों बाद स्प्रे करें। फसल बीजने के 55 दिनों के बाद 100 ग्राम 13:0:45+25 मि.ली. हैकसाकोनाज़ोल प्रति 15 लीटर को फलों के अच्छे विकास और सफेद रोग से बचाने के लिए स्प्रे करें। फल के अच्छे आकार के लिए मिठास और रंग के लिए बीजने के 65 दिनों बाद 1.5 किलो 0:0:50 प्रति एकड़ को 100 ग्राम प्रति 15 लीटर पानी में घोल के स्प्रे करें।शुरूआत में क्यारियों को नदीनों से मुक्त रखें। नदीनों की रोकथाम के बिना 30 प्रतिशत पैदावार कम हो जाती है। बीजने से 15-20 दिनों के बाद गोडाई करनी चाहिए। नदीनों की रोकथाम के लिए 2 या 3 गोडाई की जरूरत पड़ती है।गर्मियों में सप्ताह बाद पानी लगाएं। फसल पकने पर जरूरत के अनुसार पानी लगाएं। फसल में पानी ना खडा होने दें। पानी लगाते समय मेंड़ों को गीला ना होने दें, विशेष कर फूलों और फलों को पानी ना लगने दें। भारी ज़मीनों को लगातार पानी ना लगाएं। ज्यादा मिठास और अच्छे स्वाद के लिए फसल काटने पर 3-6 दिन पहले पानी लगाएं।
sir main bathinda se hu main AI training lena chahta hai koi Rai de khaha se le ?
(pb)
Rajasthan
Aap training lene ke liye Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 se sampark kr skte hai aur agge honi wali training ka pta kr skte ha.
पशु के दूध बढ़ाने का तरीका बताएं ?
(hn)
उसे 1 किलो गेहूं का दलिया, 250gm गुड़ मिक्स करके अच्छी तरह पका कर फिर 100ml सरसों का तेल मिक्स करके खिला सकते हैं उसे lactomax गोली 10 गोलियां रोजाना और lacup powder 100gm रोजाना दे सकते हैं और इसे पेट के कीड़ों के लिए flukarid DS गोली दें बाकि पशु का दूध उसकी अच्छी नस्ल और खुराक पर निर्भर करता है।
मेरी भैंस को 5 महीने हो गए है ब्याए हुए 8 लीटर दूध दे रही है अभी तक गाभिन नहीं हुई है मैं क्या करूं बताने का कष्ट करें ?
(hn)
उसे आप पेट के कीड़ों के लिए Bandykind plus दवाई दें और Bovimin-b powder 50gm रोजाना और Minotas tab. रोजाना एक गोली दें और 21 दिन तक देने से हीट में आ जाएगी
tractor mounted spray pump kitne hp ka aur kaunse company ka lena chaiya. price bhi bataye ?
(hn)
Punjab
MAnish ji spray pump 25/30 HP can available on local manufacturers and cost you approx @60-70 k.thank you
Sir m Loan laina a dairy farm te kam vdaoun vaste ?
(pb)
Punjab
Harwinder ji dairy loan lenn lai tuhade kol dairy training honi jruri ha uss training certificate nal tuci dairy loan ate subsidy laa skde ho tuci training len lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho..
Sir ਦੋ ਦਿਨ ਪਹਿਲਾਂ ਸਾਡੀ ਗਾਂ ਦੇ ਫਰਸ ਤੇ ਫਿਸਲ ਗਈ ਜਿਸ ਨਾਲ ਓਸ ਦੀਆਂ ਪਿਛਲੀਆਂ ਲੱਤਾਂ ਪਾਟ ਗਾਈਆਂ ਸਨ. ਫਿਸਲਣ ਲੱਗੇ ਪਿਛਲੀਆਂ ਲੱਤਾਂ ਜਾਦਾ ਨੀ ਖੁਲ੍ਹੀਆਂ ਬੱਸ ਥੋੜ੍ਹਾ ਹੀ ਖੁੱਲ੍ਹੀਆਂ ਸਨ ਪਰ ਫੇਰ ਵੀ ਉੱਠ ਨਹੀਂ ਰਹੀ ਡਾਕਟਰ ਵੀ ਦੋ ਦਿਨ ਹੋ ਗਏ ਆ ਰਿਹਾ injection ਤੇ ਗੁਲੂਕੋਜ਼ ਲਾ ਰਿਹਾ ਪਰ ਕੋਈ ਫਰਕ ਨਹੀਂ ਉੱਠਣ ਚ. ਕੋਈ ਹੱਲ ਦੱਸੋ ਜੀ ?
(pb)
ਤੁਸੀ ਇਸ ਨੂੰ GADVASU ਲੁਧਿਆਣਾ ਲੈ ਜਾਓ ਉਥੇ ਇਸਦੀ ਜਾਂਚ ਕਰਕੇ ਸਹੀ ਇਲਾਜ ਹੋਵੇਗਾ ਅਤੇ ਇਸਦੇ ਸਹੀ ਟੈਸਟ ਹੋ ਜਾਣਗੇ
ਦੂਸਰੇ ਸੂਏ ਸੂਈ ਝੋਟੀ ਨੂੰ 1 ਮਹੀਨਾ ਹੋਇਆ ਹੈ,ਪਰ ਉਸਦੇ 2 ਥਣਾਂ ਵਿੱਚ ਭੂਰ ਪੈਂਦੀ ਹੈ।ਪਿਛਲੇ ਸੂਏ ਵੀ ਇਹੀ ਸਮੱਸਿਆ ਸੀ ਕੋਈ ਚੰਗਾ ਇਲਾਜ ਦੱਸੋ ਜੀ ?
(en)
ਉਸ ਨੂੰ V5 injection 5ml ਲਗਵਾ ਸਕਦੇ ਹੋ ਅਤੇ 2-2 ਦਿਨ ਦੇ ਫਰਕ ਨਾਲ 5 ਲਗਵਾਓ ਅਤੇ Potasium iodied 7gm ਰੋਜਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ
सर मैंने +2 मेडिकल किया है और वेटनरी डिप्लोमा चाहता हूँ मेरी आयु 30 साल है.
ਸਰ ਜੀ ਸਾਡੀ ਮੱਝ ਪਿੱਛੇ ਵਾਲੀਆਂ ਲੱਤਾਂ ਨੂੰ ਹੱਥ ਨੀ ਲਗਵਾ ਰਹੀ. ਤਕਲੀਫ਼ ਮੰਨਦੀ ਆ ਜੀ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਸੋਜਿਸ਼ ਹੈ ਜਾ ਕੋਈ ਹੋਰ ਦਿਕਤ ਹੈ ਜਿਸ ਨਾਲ ਉਸਦਾ ਸਹੀ ਇਲਾਜ ਹੋ ਸਕੇ
devmedia
(hn)
Punjab
Hakim ji kripya aap apna swal vistar se pooche ke aap genhu ke beej ke bare men kya jankari lena chahte hai taki aapko uske hisab se jankari di ja sake.dhanywad
urad ki unnat variety kaun si hai ?
(hn)
Punjab
umesh ji aap kisme jaise Mash 338,Type 27,Type 56,Pusa 1,Pant 430 HPU 6 ki bijai kar sakte hai,dhanywad
Chattisgarh
hii
Madam g m vegitabe farming krna chayta hu uski training kha se kru
May mahine m first week m mirch ki konsi viratiy lga sakta hu
Cabbage aur cauliflower m kharpatwar h uski rokhtham k liye konsi spray karey fasal 60 din ki h
Lambi patti wale kharpatwar h angil kr sakta hu
सरजी मेरी भेस ५ दिन ब्यात हो गय दूध नहीं निकल रहा उपाय बताए ?
(hn)
Punjab
अजीत जी उसे आप नज़दीकी डॉक्टर से जांच करवाएं और उसे Milkout पाउडर 2—2 चम्मच सुबह शाम, Galactin bolus एक एक सुबह शाम दें।
sir eh kehda flower da plant hai..koi mainu eh de gaya si but usnu bi nahi pata si name..kirpa karke dasso eih kehra podda hai fool kehre rang de aunge eis wich main eisnu kinne wadde pot wich plant kara eih indoor hai ya outdoor plant ..plzz detail ch dasso ?
(pb)
Uttar Pradesh
Ye gudhal ka plant hai.is paudhe men konse color ka phool aayega ye to flowering ke bad hi pta chalega vaise yeh red,purple,white ,peach color men flower aate hai yeh outdoor paudha hai ise aap abhi medium size ke gamle men transfer kar sakte hai,dhanywad
नमस्कार ?
(hn)
Maharashtra
कमलेश जी कृपया आप बताये आपने इसमें कोनसी खाद डाली है या कोई स्प्रे का इस्तेमाल किया है ताकि आपको उसके हिसाब से जानकारी दी जा सके| धन्यवाद
punjab vich pau to ilawa colleges vich bsc Hons agricultural di degree MSc karn li eligible hae ja nhi ? kirpa is bare daso ji, and asi icar de under exam de sakde aa MSc da ja nhi ?
(en)
Chandigarh
Palwinder singh ji hanji tuci punjab vich pau to ilawa hor Agricultural colleges vich B.Sc Hons agricultural di degree MSc karn li eligible ho. Te icar de under jrf da exam de k M.Sc. da entrance exam de skde ho.
Punjab
but mam jo college icar de under nhi aunde , jina colleges di conditions puri nhi but oh bsc Hons in agricultural kra rahe aa, ki ohna to pd k asi ih degree karn to baad jrf lai eligible ha.
ਪਾਜੀ ਫੈਟ ਵਧਾਉਣ ਦਾ ਕੋਈ ਤਰੀਕਾ ਦੱਸ ਦੋ 5.0 ਜਾ 6.0 ਫੈਂਟ ਆਉਂਦੀ ਏ ਜੀ 2 ਮਹੀਨੇ ਹੋਈ ਏ ਸੂਈ nu ?
(en)
ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਕਿਉਕਿ ਇਹਨਾਂ ਦਿਨਾਂ ਵਿਚ ਠੰਡ ਕਰਕੇ ਦੁੱਧ ਅਤੇ ਫੈਟ ਘੱਟ ਜਾਂਦੀ ਹੈ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ 1 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ.
Chandigarh
Sir Fatplus ਦੋ ਟਾਇਮ ਦੇਨਾ ਜਾ ਇੱਕ ਟਾਇਮ ਪਾਉਣਾ
Kise veer kol Greyhound bacha hai racer ?
(pb)
Punjab
Tarandeep ji tuci isde lai Rose Kennel 7837187270 nal sampark kr skde ho.
Punjab
ਕਿੱਥੋਂ ਨੇ ਏਹੇ
Punjab
Kaha se hai ye
नमस्कार साथियों राजस्थान में अंजीर की खेती हो सकती है क्या कृपा मार्गदर्शन करे ?
(hn)
Punjab
कैलाश वैसे तो हर मिट्टी में इसकी खेती हो सकती है लेकिन हल्की दोमट मिट्टी इसके लिए सबसे उपयुक्त मानी जाती है अगर आपके खेत की मिटटी इस तरह की है तो आप इसकी खेती कर सकते है| धन्यवाद
ਰੇਤਲੀ ਮਿੱਟੀ ਲਈ ਪੌਪਲਰ ਦੀ ਕਿਸ ਕਿਸਮ ਚੰਗੀ ਹੈ. ਅਤੇ ਇਸ ਨੂੰ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਅਤੇ ਬਿਜਾਈ ਤੋਂ ਪਹਿਲਾਂ ਘੱਟੋ ਘੱਟ ਉਚਾਈ ਅਤੇ ਜੋ ਵੀ ਚੀਜ਼ਾਂ ਦਾ ਸਾਵਧਾਨ ਦੱਸੋ. ਹੁਸ਼ਿਆਰਪੁਰ ?
(en)
Punjab
ਲੂਣੀ ਅਤੇ ਖਾਰੀ ਮਿੱਟੀ ਵਿੱਚ ਪੋਪਲਰ ਦੀ ਖੇਤੀ ਨਾ ਕਰੋ। ਇਹ ਉਪਜਾਊ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਉੱਚ ਮਾਤਰਾ ਹੋਵੇ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਪੋਪਲਰ ਦੀ ਖੇਤੀ ਲਈ ਮਿੱਟੀ ਦਾ pH 5.8-8.5 ਹੋਣਾ ਚਾਹੀਦਾ ਹੈ।G 48,W 22 ਦੀ ਬਿਜਾਈ ਕਰ ਸਕਦੇ ਹੋ| ਪੋਪਲਰ ਦੇ ਨਵੇਂ ਪੌਦੇ ਦੇ ਰੋਪਣ ਲਈ ਜਨਵਰੀ ਤੋਂ ਫਰਵਰੀ ਦਾ ਸਮਾਂ ਵਧੀਆ ਹੁੰਦਾ ਹੈ। ਇਸਦੀ ਬਿਜਾਈ 15 ਫਰਵਰੀ ਤੋਂ 10 ਮਾਰਚ ਤੱਕ ਕੀਤੀ ਜਾ ਸਕਦੀ ਹੈ।5x5 ਮੀਟਰ (ਪੌਦਿਆਂ ਦੀ ਗਿਣਤੀ 182 ਪ੍ਰਤੀ ਏਕੜ) ਜਾਂ 5x4 ਮੀਟਰ ਜਾਂ 6x2 ਮੀਟਰ (396 ਪੌਦੇ ਪ੍ਰਤੀ ਏਕੜ) ਜਾਂ 5x2 ਮੀਟਰ (ਪੌਦਿਆਂ ਦੀ ਗਿਣਤੀ 476 ਪ੍ਰਤੀ ਏਕੜ) ਫਾਸਲੇ ਦੀ ਵਰਤੋਂ ਕਰੋ।ਬਿਜਾਈ ਦੇ ਲਈ 1 ਮੀਟਰ ਡੂੰਘਾ ਟੋਇਆ ਪੁੱਟੋ ਅਤੇ ਪੌਦੇ ਨੂੰ ਇਸ ਟੋਏ ਵਿੱਚ ਲਗਾ ਦਿਓ। ਮਿੱਟੀ ਵਿੱਚ ਗਾਂ ਦਾ ਗ਼ਲਿਆ-ਸੜਿਆ ਗੋਬਰ 2 ਕਿਲੋ, ਮਿਊਰੇਟ ਆੱਫ ਪੋਟਾਸ਼ 25 ਗ੍ਰਾਮ ਅਤੇ ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਮਿਲਾਓ।ਇਸ ਦੀ ਬਿਜਾਈ ਸਿੱਧੇ ਤਰੀਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।5x5 ਮੀਟਰ (ਪੌਦਿਆਂ ਦੀ ਗਿਣਤੀ 182 ਪ੍ਰਤੀ ਏਕੜ) ਜਾਂ 5x4 ਮੀਟਰ ਜਾਂ 6x2 ਮੀਟਰ (396 ਪੌਦੇ ਪ੍ਰਤੀ ਏਕੜ) ਜਾਂ 5x2 ਮੀਟਰ (ਪੌਦਿਆਂ ਦੀ ਗਿਣਤੀ 476 ਪ੍ਰਤੀ ਏਕੜ) ਫਾਸਲੇ ਦੀ ਵਰਤੋਂ ਕਰੋ। ਪਹਿਲੇ ਦੋ ਸਾਲਾਂ ਵਿੱਚ ਅੰਤਰ ਫਸਲੀ ਅਪਨਾਈ ਜਾ ਸਕਦੀ ਹੈ। ਇਸ ਨਾਲ ਕਿਸਾਨ ਪੋਪਲਰ ਦੀ ਖੇਤੀ ਦੇ ਸ਼ੁਰੂਆਤੀ ਸਮੇਂ ਲਾਭ ਉਠਾ ਸਕਦੇ ਹਨ। ਅੰਤਰ ਫਸਲੀ ਦੇ ਤੌਰ ਤੇ ਗੰਨਾ, ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ।ਫਸਲ ਦੇ ਸ਼ੁਰੂਆਤੀ ਸਮੇਂ ਨਦੀਨਾਂ ਨੂੰ ਹਟਾ ਦਿਓ। ਇੱਕ ਵਾਰ ਰੁੱਖ ਵਿਕਸਿਤ ਹੋ ਜਾਣ ਤਾਂ ਛਾਂ ਦੇ ਹੇਠਾਂ ਨਦੀਨ ਬਹੁਤ ਘੱਟ ਵਿਕਸਿਤ ਹੁੰਦੇ ਹਨ।
ਤੁਹਾਡਾ ਧੰਨਵਾਦ . and what things to keep mind while buying poplar paneeri
Which variety of poplar is good for sandy soil. And suggest best way to plant it and minimum height when planting and things to check before planting. My land is in hoshiarpur, punjab ?
(en)
Punjab
Jaskaran Ji Avoid alkaline and saline soils for poplar cultivation. It gives the best result when grown on fertile loamy soils rich in organic matter. For poplar cultivation, the Ideal pH of the soil should be between 5.8 to 8.5. you can sow varieties like G 48, W 22. Use spacing of 5 x 5 m (Plant population182 plant/acre) or 5 m x 4 m or 6 m x 2 m (396 plant/acre) or 5 m x 2 m (476 plants/acre).For planting, dug a one-meter pit and then plant a seedling in a pit. Topsoil should be mixed with well-decomposed cow dung@ 2 kg, MOP@25gm, and SSP@50gm.It are sown by direct sowing or by transplanting method.Use spacing of 5 x 5 m (Plant population182plant/acre) or 5 m x 4 m or 6 m x 2 m (396 plant/acre) or 5 m x 2 m (476 plants/acre).Removes weed during initial years of crop. Once the tree is developed, minimum weeds developed under shade.
4 ਸਾਲ ਦੇ ਕਿਨੂੰ ਦੇ ਬੂਟੇ ਹੋ ਗੲੇ ਹਨ। ਕਿਹੜੀ-2 ਖਾਦ ਪਾਈਏ ਤੇ ਕਿਨੀ-ਕਿਨੀ ?
(pb)
Punjab
ਕਿੰਨੂ ਦੀ ਫਸਲ ਲਈ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।
पशुपालन में सावधानी क्या रखें ?
(hn)
Rajasthan
आप पशुओं की खुराक का पूरा ध्यान रखें और उन्हें हर 3 महीने के बाद पेट के कीड़ों वाली दवाई साल्ट बदलकर ज़रूर दें और मिनरल मिक्सचर पाउडर 50 ग्राम रोजाना दें बाकि मौसम के हिसाब से सही देखभाल करें बाकि साफ सफाई का पूरा ध्यान रखें और पशुओं का दूध लेने के बाद जल्दी बैठने ना दें और फीड आप 2 किलो दूध मगर 1 किलो के हिसाब से दे सकते है।
18 ਮਹਿਨੇਆ ਦਾ ਵੱਛਾ ਹੈ,ਉਸ ਨੂੰ ਦੋ ਦਿਨ ਤੋ ਕਬਜ ਹੈ। sodium ਵਾਲੀ ਦਵਾਈ ਵੀ ਦਿਤੀ ਹੈ ।ਮਲੱਪਾ ਵਾਲਾ ਟਿਕਾ ਵੀ ਲਵਾਤਾ,ਕੋਈ ਫਰਕ ਨਹੀ ਪਿਆ। ਮਿਠਾ ਸੋਢਾ ਵੀ ਦਿਤਾ ਹੈ ।ਇਲਾਜ ਦੱਸੋ ?
(pb)
ਤੁਸੀ ਇਸ ਨੂੰ Unlock ਪਾਊਡਰ ਨੂੰ ਕੋਸੇ ਪਾਣੀ ਵਿਚ ਘੋਲ ਕੇ ਪਿਲਾ ਦਿਓ ਅਤੇ ਥੋੜੀ ਦੇਰ ਬਾਦ Smylax 450ml ਨੂੰ ਕੋਸੇ ਪਾਣੀ ਵਿਚ ਦਿਓ ਬਾਕੀ ਉਸ ਨੂੰ RL Botal 5 ਲੀਟਰ ਲਗਵਾਓ ਅਤੇ Metro 100ml ਦੀਆ 7 ਬੋਤਲਾਂ ਲਗਵਾਓ ਅਤੇ ਅਗਲੇ ਦਿਨ Smylax 450ml ਨੂੰ ਕੋਸੇ ਪਾਣੀ ਵਿੱਚ ਫਿਰ ਦਿਓ
sir ਮੱਝ ਨੂੰ ਟੀਕਾ ਭਰਵਾਏ ਨੂੰ 40 ਤੋਂ 42 ਦਿਨ ਹੋ ਗਏ ਨੇ ਉਸ ਨੇ ਕੱਲ ਸਵੇਰੇ ਚਿੱਟੇ ਰੰਗ ਦਾ ਸਖ਼ਤ ਨਾੜਾ ਕੀਤੀ ਸੀ ਤੇ ਫੇਰ ਅੱਜ ਅੱਧੀ ਰਾਤ ਤੋਂ ਆੜਿੰਗ ਰਿਹੀ ਸੀ। ਫੇਰ ਹਟ ਗਈ ਤੇ ਹੁਣ ਫਿਰ ਦੁਪਹਿਰ ਤੋਂ ਫਿਰ ਆੜਿੰਗ ਰਿਹੀ ਆ ਸਵੇਰ ਦਾ ਧਿਆਨ ਰੱਖ ਰਿਹਾ ਹਾਂ ਹੋਰ ਕੋਈ ਵੀ ਉਸ ਤੋਂ ਬਾਅਦ ਕਿਸੇ ਕਿਸਮ ਦਾ ਨਾੜਾ ਨਹੀਂ ਕੀਤਾ ?
(pb)
Punjab
ਢਿਲੋਂ ਜੀ ਉਹ ਹੀਟ ਵਿਚ ਹੈ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ
mam, gehu ki 2967, variety lagai hai isme kitne pani lagte hai ?
(hn)
Punjab
Govind ji aap ise jyada se jyada 5 pani lga sakte hai is se jyada pani mausam ke hisab se lga sakte hai,dhanywad
sir ji hun kanak te 13 0 45 ya 0 52 34 npk kehdi spray jyada faydemand hai ?
(hn)
Punjab
Ram ji aap in dono men se kisi ki bhi spray kar sakte hai iski matra 1 kilo ko 150 litre pani ke hisab se spray karen,dhanywad
sar mara khat M kali moti kede h mado per kya isma ganna ke khati kar Sakta h
(en)
Punjab
Kapil ji aap ganne ki kheti badhia jal nikas vali jameen jisme pani ka padhar 1.5-2 cm ho aur pani ko sokhne vali jameen men kheti kar sakte hai. is fasl ko 5-8.5 pH vali mitti men ugaya ja sakta hai,agar pH jyada to gypsum ka istemal karen.dhanywad
Dr Ravinder chahal ji Javab deo ji keh sanu cow De mok dea koi vdia tablets dsyo Dr Ravinder chahal ji Javab deo ?
(en)
Punjab
jekar pashua nu mokk lggi ha fir tuci uss nu Biotrim inj. 15ml, Halotas tab. 2-2 swere sham ate Vitakind liv liquid 50ml rojana dena suru kro iss nal frak paa jawega.
sir mere kol jerman bacha ode leg te daab aw gyi mere pair di te oh leg mod k rakhda koi hal dso ?
(pb)
tuci uss nu nazdiki doctor ton check krwao kyuki usdi leg di janch krke he sahi ilagg ho skda ha.
tori ?
(hn)
Punjab
Jitendar ji kripya aap apna swal vistar se pushen ki aap tori ke vare mai kya jankari lena chahte ha tan jo apko sahi jankari di ja ske.
Tori ?
(hn)
Punjab
Jitendar ji kripya aap apna swal vistar se pushen ki aap tori ke vare mai kya jankari lena chahte ha tan jo apko sahi jankari di ja ske.
Punjab
Kumar ji kripya aap btaye ke aap tori ke bare men kya jankari lena chhate hai taki aapko uske hisab se jankari di ja sake,dhanywad
Mujhe Saiya seeds bechna Hai Kahan Beche please bataen ?
(hn)
Punjab
Ganpat ji ap siya seeds ko Apni Kheti Buy/Sell app par add dal ke bech sakte hai. Jis kissi ko isi jrurat hogi woh ap se sampark kar le ge. Dhanywad.
ganne ki buvai ke liye kya karna chahie ?
(hn)
Maharashtra
Ankul ji aap khet ki tyari ke smay khet ki do bar jutayi kare, pehli jutayi 20-25cm honi chahiye. kannkdo ko machini dhang se achi trah tod kar samtal kar de. ganne ko beejne ka smay september se october aur february se march tak ka mahina hota hai ganna aamtaur par pajkne ke liye ek saal ka smay leta hai.pankti ka faasla 60-120 cm hona chahiye.ganne ko 3-4cm ki gehrayi par boye aur ise mitti se dhakk de. tractor vali med bnane vali machine ki madad se med aur khaaliyan bnaye aur in med aur khaaliyon men bijai kare. med me 90cm ka faasla hona chahiye.
Sir udder bnaun vaste maj lyi ate Gai lyi kehri chij vdia hai ?
(pb)
Aman ji tuci majh ate cow nu suun ton 2 mahine pehla Vitum-h liquid 10ml rojana dena suru kr skde ho baki ohna di khurak da purra dian rakho iss nal lewe di vdhia growth hundi hai.
ਸਾਡੀ ਕਣਕ ਬਗੋਲੇ ਚ ਹੈ ਤੇ ੳੁਹਦਾ ਝੰਡਾ ਪੱਤਾ ਪੀਲਾ ਹੋ ਗਿਅਾ ਹੈ।ਹੁਣ ੲਿਸ ਦੇ ੳੁੱਪਰ ਕਿਹੜੀ ਦਵਾੲੀ ਸ਼ਿੜਕੀ ਜਾਵੇ। ਅਸੀਂ ਫੋਟੋਅਾਂ ਪਾੲੀਅਾਂ ੳੁਹ ਦਵਾੲੀ ਸ਼ਿੜਕਣ ਲੲੀ ਸਹੀ ਰਹੇਗੀ ਜਾਂ ਕੋੲੀ ਹੋਰ ਦਵਾੲੀ ਸ਼ਿੜਕੀੲੇ।ੳੁਸ ਦਵਾੲੀ ਦੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
Haryana
ਪ੍ਰੀਤਮ ਜੀ ਕਿਰਪਾ ਕਰਕੇ ਪਹਿਲਾਂ ਫ਼ਸਲ ਦੀ ਫੋਟੋ ਭੇਜੋ ਉਸਨੂੰ ਦੇਖ ਕੇ ਹੀ ਇਹ ਦਸਿਆ ਜਾ ਸਕਦਾ ਹੈ ਇਹ ਦਵਾਯੀਆਂ ਉਸਦੇ ਉਪਰ ਅਸਰ ਕਰਨਗੀਆਂ ਕਿ ਨਹੀਂ| ਧੰਨਵਾਦ
sir Ropar area vich desi murgi de chicks kithe milenge ?
(pb)
Punjab
Sanjeev ji tuci chicks len lai Ranjit Singh 7717561681 nal sampark kr skde ho.
ਜੀ ਪੰਦਰਾਂ ਮਹੀਨਿਆਂ ਦੀ ਕੱਟੀ ਦੀ ਗਰੋਥ ਵਾਸਤੇ ਕੀ ਦੇਣਾ ਚਾਹੀਦਾ ਹੈ ?
(pb)
Punjab
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Chicks are having Feather loss and Skin is clearly visible... what is the medicine for this disease...Is it a disease or something else Kindly help me with the suggestion and Medicine ?
(en)
Punjab
Syed ji please give a protein enriched diet to chicks and give G-promin liquid 20ml/100birds daily.
hlo sir kya tilt fungicide ko npk 19.19.19 ke sath mila ke kar sakte hai ?
(hn)
Punjab
Satbir ji aap inki alag alag spray karen inko ikathe istemal na karen,dhanywad
ਡਾਕਟਰ ਸਾਬ ਮਝ ਨੂੰ ਕਿਹੜੀ ਖੱਲ ਪਾਣੀ ਚਾਹੀਦੀ ਆ ਕੱਚੀ ਖੱਲ ਜਾ ਪੱਕੀ ਖੱਲ ?
(pb)
Rajasthan
ਤੁਸੀ ਕੱਚੀ ਖਲ ਵਰਤ ਸਕਦੇ ਹੋ ਬਾਕੀ ਪਸ਼ੂ ਦੇ ਖਾਣ ਤੇ ਨਿਰਭਰ ਹੈ ਤੁਸੀ ਵਡੇਮਿਆ ਦੀ ਜਾ ਸਰੋਂ ਦੀ ਖਲ ਕੋਈ ਵੀ ਵਰਤ ਸਕਦੇ ਹੋ