Punjab
Search
COW DA MOK MARNA KOI DESI TAIRKA DSO ?
(pb)
Jaspal ji tuci desi trike lai 100gm mehndi, 50gm haldi ate 200ml saro da tel mix krke 3-4 din lgatar deo jekar frak nahi penda fir tuci dubara swal push skde ho ate iss nu injection da treatment krwa skde ho.
guldaudi phool ki kheti kab kare ?
(hn)
Rajan ji guldaudi phool ko lagane ka sahi samay February- March ke mahino ka hota hai. Dhanywad.
sir namste mai apne dost se apani kheti app lod kiya but sir unka refral cod kaha se add karna hai uska ko option nhi hai ?
(hn)
Punjab
yashu patel ji app download karne ke liye aapka dhaneawad ji, iske liye hamari team aapko call karke puri jankari share karegi ji.
लौकी के बीज को जर्मनेट कैसे करें कब बोए ?
(hn)
Punjab
रजत जी आप लौकी के बीजो को 4-5 घंटे के लिए पानी में भिगो दे और फिर कुछ समय के लिए छांव में सुका के त्यार बेड पर लगा दे।इसकी बिजाई के लिए फरवरी से मार्च, जून का समय उपयुक्त होता है।कतारों में 2.0-2.5 - और पौधों में 45-60 सैं.मी. फासले का प्रयोग करें। बीज को 1-2 सैं.मी. की गहराई पर बोयें।एक गड्ढे में दो बीज बोयें। अंकुरण के बाद बीमार पौधों को निकालकर सिर्फ सेहतमंद पौधे ही रखें। बीज की बिजाई के बाद इस फसल को तुरंत सिंचाई की आवश्यकता होती है। बिजाई के तुरंत बाद सिंचाई करें।आप इनकी पनीरी भी त्यार कर सकते है और जिसे बाद में मुख खेत में लगा सकते है। आप इसकी पनीरी protray में बी त्यार कर सकते है।धन्यवाद।
good morning sir soyabean or adrak kab lagegi ?
(hn)
Punjab
Laxmi ji soyabean ki bijayi june se july ke mahine mein kari jati hai. Aur adrak ki bijayi ka sahi samay april- may ke mahine ka hai. Dhanywad.
sat sri akal bai je bai ਭਿੰਡੀ ਵਟਾ te la diye kive rahoo ਆਲੂਆ valiya vata te ?
(pb)
Punjab
Kewal ji tusi bhindi di bijayi aloo diya vatta te nahi kar sakde. Beej vatta te laun karke fasal vich nu pani ghat milda. te fasal vich nadeen (gand) v jada hunda hai. Is liye bhindi di bijayi zameen nu wah ke changi trah bhurbhuri bna ke bijayi karo. Dhanwad.
Mere khet mei duba(ghaas) bht hai abhi chana kata hai and mjhe moong ki bauni karni hai.kripya khet se duba hatane ka upay bataye ?
(en)
Maharashtra
Aviral ji kripya ap duba (ghaas) ki photo bheje ta jo apko uske hisab se sahi jankari de sake. Vaise khet me koi bi nadeeno ko khatam karne ke liye zameen ki ache se jutayi kare. Khas kar disc harrow ka upyog kare. Is se nadeeno ke chotte chotte cuts ho jate hai aur fir suk jate hai. Ap nadeeno ki roktham ke liye moong ki bijayi ke baad 24 ghato me pendimethalin@1litre prati acre ke hisab se spray kar sakte hai. Dhanywad.
ਮਿੱਠਾ ਤੇਲ (ਤਿੱਲਾਂ ਦਾ ਤੇਲ) ਮੱਝ ਨੂੰ ਦੇ ਸਕਦੇ ਆ ਜੀ ਇੱਕ ਮਹੀਨੇ ਦੀ ਸੂਈ ਹੋਈ ਆ ਜੇ ਦੇ ਸਕਦੇ ਆ ਤਾ ਕਿੰਨਾ ਦੇ ਸਕਦੇ ਆ ?
(pb)
Rajasthan
ਹਾਂਜੀ ਤੁਸੀ ਉਸ ਨੂੰ ਹੁਣ 50ml ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ 10 ਦਿਨ ਲਗਾਤਾਰ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
मिर्ची की खेती गर्मी में कर सकते हैं क्या इसके बारे में जानकारी बताओ और कौन से महीने में कर सकते हैं और गोपी की खेती कब कर सकते हैं इसके बारे में जानकारी बताओ ?
(hn)
Punjab
लोकेश जी मिर्च की खेती में खरीफ की फसल के लिए बीजों को मई-जून महीने में नर्सरी में बोयें। गर्मियों के मौसम में नर्सरी फरवरी-मार्च महीने में तैयार करें।गोभी की खेती में अगेती किस्मों के लिए जून-जुलाई रोपाई के लिए सबसे अच्छा समय है और पिछेती किस्मों के लिए अगस्त से मध्य सितंबर और अक्तूबर से नवंबर का पहला सप्ताह रोपाई के लिए अच्छा समय है।धन्यवाद।
Uttar Pradesh
मिर्ची
ਮੇਰੇ ਕੋਲ ਖਾਲੀ ਘੋੜੀ ਹੇ ਉਸ ਚ ਗਰਮੇਸ ਜਿਆਦਾ ਹੇ ਗੋਰਨ ਚੋ ਹਵਾ ਸਰਦੀ ਰਿਹਦੀ ਹੇ ਫਰੜ ਫਰੜ ਕਰਦੀ ਹੇ
(pb)
Punjab
ਪ੍ਰਭਜੋਤ ਜੀ ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
Rajasthan
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਮੁੱਖ ਦਫਤਰ : ਜੁਆਇੰਟ ਸੀ ਈ ਓ. ਪੀ. ਡੀ.ਡੀ.ਬੀ ਸੈਕਟਰ 68 ਮੋਹਾਲੀ 0172-2217020, 0172-5027285 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ
ਇਸ ਪਾਊਡਰ ਦਾ ਕੀ ਰਿਜ਼ਲਟ ਹੈ ਇਹ ਮਿਨਰਲ ਮਿਕਸਚਰ ਹੀ ਹੈ ਰੋਜਾਨਾ ਦੇ ਨਾਲ ਪਸ਼ੂ ਆ ਨੂੰ ਕੋਈ ਨੁਕਸਾਨ ਤਾ ਨਹੀ ?
(pb)
ਸਿੱਧੂ ਜੀ ਇਸਦਾ ਵਧੀਆ ਰਿਜਲਟ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਰੋਜਾਨਾ 50gm ਦੇ ਹਿਸਾਬ ਨਾਲ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ
मेरा पपीता का प्लाट खत्म होने वाला है क्या पपीते के खेत मे दोबारा पपीता लगा सकते है ?
(hn)
Punjab
कमलेश जी पपीता की खेती बसंत के मौसम में फरवरी मार्च के महीने में बिजाई की जाती है जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है।आप मौसम के हिसाब से पपीता की खेती कर सकते है।
Madhya Pradesh
मैं अभी पपीता निकालकर मार्च में पपीता लगाना चाहता हूं दोबारा
ਅਨਾਰ ਦੇ ਪੌਦੇ ਨੂੰ ਫਲ ਲੱਗ ਕੇ ਫੁੱਲ ਕਾਫ਼ੀ ਵੱਡੇ ਹੋ ਕੇ ਫਿਰ ਥੱਲੇ ਡਿੱਗ ਰਹੇ ਹਨ । ਇਕ ਹਫਤਾ ਪਹਿਲਾਂ NPK 13 00 45 ਸਪਰੇਅ ਕੀਤੀ ਸੀ ਪਰ ਕੋਈ ਖ਼ਾਸ ਫ਼ਰਕ ਨਹੀਂ ਪਿਆ ਹੈ। ਪਿਛਲੇ ਸਾਲ ਵੀ ਇਸ ਦਾ ਸਾਰਾ ਫ਼ਲ ਝੜ ਗਿਆ ਸੀ ਇਕ ਵੀ ਅਨਾਰ ਨਹੀਂ ਬਚਿਆ । ਰੂੜੀ ਦੀ ਖਾਦ ਯੂਰੀਆ ਅਤੇ ਡਾਈ ਇਸ ਨੂੰ ਫਰਵਰੀ ਵਿਚ ਪਾਈ ਸੀ । ਇਸ ਦਾ ਕੋਈ ਇਲਾਜ ਦੱਸੋ ਜੀ ਤਾਂ ਕਿ ਫਲ ਝੜਨ ਤੋਂ ਬਚਾਇਆ ਜਾ ਸਕੇ ਧੰਨਵਾਦ ?
(pb)
Punjab
ਬਲਤੇਜ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਅਨਾਰ ਦਾ ਬੂਟੇ ਦੀ ਕਿੰਨੀ ਉਮਰ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਵੈਸੇ ਤੁਸੀਂ ਅਨਾਰ ਦੇ ਬੂਟੇ ਨੂੰ ਫੁੱਲ ਪੈਣ ਸਮੇਂ ਪਾਣੀ ਘੱਟ ਦਿਓ। ਸਿਰਫ ਜਰੂਰਤ ਅਨੁਸਾਰ ਜ਼ਮੀਨ ਵਿੱਚ ਨਮੀ ਬਰਕਰਾਰ ਰੱਖੋ। ਫੁੱਲ ਸਮੇਂ ਇਕ ਸਪਰੇਅ fungicide ਦੀ ਜਰੂਰ ਕਰੋ। ਧੰਨਵਾਦ।
goat farming ਧੰਦਾ ਸ਼ੁਰੁ ਕਰਨ ਲਈ ਸੁਝਾ ਦਿਓ ਕੀ goat farming ਤੇ loan ਹੁੰਦਾ ਹੈ ?
(pb)
Punjab
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ. ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ, ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ. ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ. ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ.ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
sir mujhe pearl farming aur mushroom ki training karna hai kab aur kahan hogi please mujhe iski jankari dijiye ?
(hn)
Maharashtra
Kalash ji pearl farming ja moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Mushroom ki traing ke liye ap apne nazdeek KVK centre me apna form bhar ke training ke liye apply kar sakte hai. Aur jab training ki dates final hogi apko jankari di jaye gi. Dhanywad. Krishi Vigyan Kendra, Chhindwara Address- CHANDAN NAGAR, NAGPUR ROAD, CHHINDWARA, MP Tel: 07162-225463.
ਟਮਾਟਰ ਦੇ ਬੂਟੇ ਡਿੱਗਣ ਤੋਂ ਬਚਾਉਣ ਲਈ ਰੱਸੀਆਂ ਬਨਣਾ ਠੀਕ ਰਹੂਗਾ ?
(pb)
Punjab
ਅਮਰਦੀਪ ਜੀ ਤੁਸੀਂ ਟਮਾਟਰ ਦੇ ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਰੱਸੀਆਂ ਨਾਲ ਬੰਨ ਸਕਦੇ ਹਨ। ਧੰਨਵਾਦ।
Hello, I am a Research scholar. I am interested to work on Mulberry. There are mainly 3 varieties of mulberry Morus rubra, nigera and alba. I want to know which variety is mainly found in hoshiarpur district of Punjab ?
(en)
Punjab
Julia, the mulberry varieties such as S-36, V-1 are also grown in Punjab. The Morus Indica is the variety of Mulberry, which is also popular among growers. Thank you.
ਕਣਕ ਨੂੰ ਚਾਨਣੀ ਮਾਰ ਏ ਸੁੱਕ ਰਹੀ ਏ ਪਾਣੀ ਦੇਣਾ ਠੀਕ ਹੈ ਕਿ ਨਹੀ ?
(pb)
Punjab
ਬੇਅੰਤ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿੱਤੀ ਜਾ ਸਕੇ। ਧੰਨਵਾਦ।
pyaj ka bhandaran kase kare ?
(hn)
Uttar Pradesh
Goverdhan ji aap pyaj ka bhandarn agar bina cold storage ke karna chahte hai to aap ek desi jugaad kar sakte hai jisme aap prati 100 square feet men ek drum aur uske uper exhaust fan lga de aur jo pyaj hai vo ek jaal ke uper rakhe taki usnki hwa bahar niklti rahe.iske liye aap sath me di gayi video dekh sakte hai https://www.youtube.com/watch?v=gX-YzgEmhZ4
devmedia
(pb)
Punjab
ਬੇਅੰਤ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿੱਤੀ ਜਾ ਸਕੇ। ਧੰਨਵਾਦ।
what can we grow as intercropping in poplar plant 1 year old ?
(en)
Punjab
Anmol you can grow the crops such as sugarcane, turmeric, ginger, wheat, barley, etc with poplar plants. Thank you.
devmedia
(pb)
Rajasthan
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਮੁੱਖ ਦਫਤਰ : ਜੁਆਇੰਟ ਸੀ ਈ ਓ. ਪੀ. ਡੀ.ਡੀ.ਬੀ ਸੈਕਟਰ 68 ਮੋਹਾਲੀ 0172-2217020, 0172-5027285 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ
I have 1 year old poplar plant in plot plantation. 12 *14. now my question is that can I grow as intercropping after wheat harvest ?
(en)
Punjab
Anmol you can grow the crops such as sugarcane, ginger, turmeric with the poplar plants. Thank you.
dangra wale ghar ch dog nu rakhan de koi nuksan ta nahi ?
(pb)
Hanji tuci Dangra wale ghar dog rakh skde ho isde lai tuci Labrador, German Shepherd ja koi chotti breed rakh skde ho.
tropical nano cal Ka Sam के पौधा में spray किया जा सकता है या नहीं ?
(hn)
Punjab
Santosh ji kripya ap iski clear photo bheje ta jo apko uske hisab se sahi jankari di ja sake. Dhanywad.
What’s the reason that garlic getting red We just spray NPK 005234 before 15days ?
(en)
Punjab
Manish for the control of pink coloured fungus disease in garlic you have to spray of M45@400gram per acre by mixing in 150 litre of water. Thank you.
आलू 3797 का फ़तेह पुर सीकरी दर क्या है ?
(hn)
Uttar Pradesh
राकेश जी आलू की किस्म 3797 है, जो प्रति बीघा 80 से 100 क्विंटल उत्पादन देती है। धन्यवाद।
eh kehdi nasal hai ?
(pb)
Rajasthan
Dharminder ji eh murrah cross nasal di hai.
main machli palan krta hu , naya talab hai pani sukh raha hai, kya kare ?
(hn)
Haryana
Ravi ji yaddi pani sukkh raha tab aap talab mai PVC tarpaulin use karen.
sir cow gabban ni hundi powder golia sabb kus deke dekh lea par gabban ni hoi 100 percent result wale dudh utran wale injection daso ji te khurak bare b jankari deo te daso kini dose loni hai ?
(pb)
Kehal ji jekar tuhade cow gaban nhi rukk rehi hai fir tuci uss nu Milkkit lgwa skde ho isde lai tuci nazdiki doctor nal sampark kr skde ho ate uss nu dudh utarn wale injection usdi condition de hisab nal lgwa skde ho..
citrus psyilla ka Kya treatment ho Sakta hai ?
(en)
Anil ji citrus me citrus psyilla ki roktham ke liye ap Rogor@1200ml prati acre ke hisab se 500 litre pani me milakar spray kar sakte hai. Dhanywad.
ਮੱਝਾਂ ਨੂੰ ਪਾਣੀ ਧਾਰਾ ਕੱਢਣ ਤੋ ਕਿਨਾ ਸਮਾ ਪਹਿਲਾਂ ਜਾ ਕਿੰਨਾ ਸਮਾ ਮਗਰੋ ਪਾਣੀ ਪਿਉਣਾ ਚਾਹੀਦਾ ਹੈ ਤਾ ਜੋ ਫੈਟ ਨਾ ਘਟ ਸਕੇ ?
(pb)
Punjab
ਤੁਸੀ ਪਸ਼ੂਆਂ ਨੂੰ ਚੁਆਈ ਤੋਂ ਅੱਧਾ ਘੰਟਾ ਪਹਿਲਾ ਪਾਣੀ ਪਿਲਾ ਸਕਦੇ ਹੋ ਬਾਕੀ ਪਸ਼ੂ ਦੀ ਫੈਟ ਉਸਦੀ ਵਧੀਆ ਨਸਲ ਅਤੇ ਖੁਰਾਕ ਤੇ ਨਿਰਭਰ ਹੈ
sir ena din vich kehri sabji lgaayie jo agge jaake vdia paise de ske ?
(en)
Punjab
Gurmanjot ji tusi hun kaddu, karela, bhindi, tori, arbi, loki, tinda, adi di bijayi kar sakde han. Dhanwad.
भिन्डी
sir/madam Ik tiaao (achar painda hai jisda )da plant hai o 15 saal da boota hai pr har war pungarda bahut kht hai ate tiao v mote nai hunde ?
(pb)
Punjab
Gurpartap ji kirpa tusi eh daso ki plant nu kehri kehri khad te kinni matra vich payi hai ta jo tuhanu ose hisab nal sahi jankari diti ja sake. Nale paudhe di photo jrur bhejo. Vaise tusi bute de fruit da size vadhaun lyi flowering time NPK13:0:45 @10gram prati 1litre pani de hisab nal spray kar sakde han te bute nu vermicompost@4kg per plant pa sakde han. Dhanwad.
Amb (mango ) de plant nu boor bhara painda hai mota osnu kehdi spray kiti jave ?
(pb)
Punjab
Gurpartap ji tusi amb de plant te NPK 13:0:45@10gram prati 1litre pani de hisab nal spray kar sakde han. Tusi vermicompost@2kg plant nu deo. Dhanwad.
sir kanak hd 3226 hai 135 din di hoe hai os nu asi Opera fungicide kiti hoe hai o kal di dig payi hai osda kina k nuksan hovega ja nai hovega ?
(pb)
Punjab
Gurpartap ji kanak de nuksan bare kuj nahi keh sakde. Eh ta baad vich vadhi vale hi pta lag sakda hai. Vaise je kanak changi tra vish gyi hove ta jhad vich 5-50% tak da fark pe sakda hai. Is nal pedavar ghat sakdi hai. Te je fasal daugiya vich digi hai ta fir pedavar var te ghat asar penda hai. Dhanwad.
Punjab
bekar kism aa y 3226...main killa beejea c...sara digya
Punjab
veer diga v dujiya nalo vadiya niklu mai duji vaari bhejeya pichle saal v bhejya c
ਇਹਦਾ ਕੀ ਹੱਲ ਆ ਵੀਰ ਜੀ ?
(en)
Punjab
ਅਮਨਦੀਪ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਤੁਸੀਂ ਗਲਗਲ ਦੇ ਬੂਟੇ ਬਾਰੇ ਕੀ ਜਾਣਕਾਰੀ ਲੈਣਾ ਚਾਉਂਦੇ ਹਨ। ਧੰਨਵਾਦ
sir rajma ke seeding ka time kia ha ?
(pb)
Punjab
Gurjinder ji rajma di bijai da sahi sma february-march ate may-june mahine da ha. isda sidhe beej naal hee bijai kiti jaandi hai. tu c beej nu 10-12 ghnte laii pani vicch bheo ke rakho bijai to phla Dhanwad.
saro da ki rate aa g ?
(pb)
Punjab
5300/- rupees Per quantal price hai ji.
sir g ਪੰਜਾਬ ਵਿੱਚ ਕੀਵੀ ਦੀ ਖੇਤੀ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਸੁਖਵੀਰ ਜੀ ਪੰਜਾਬ ਵਿਚ ਕੀਵੀ ਦੀ ਖੇਤੀ ਨਹੀਂ ਕਰ ਸਕਦੇ ਇਸਦੀ ਖੇਤੀ ਠੰਡੇ ਇਲਾਕੇ ਵਿਚ ਹੀ ਕੀਤੀ ਜਾਂਦੀ ਹੈ। ਧੰਨਵਾਦ।
ਪੀ ਏ ਯੂ ਸੂਰ ਪਾਲਣ ਦੀ ਸਿਖਲਾਈ ਕਿਸ ਮਹੀਨੇ ਸੁਰੂ ਕਰਦਾ ਹੈ ਚੰਗੀ ਨਸਲ ਦੇ ਫਾਰਮੀ ਸੂਰ ਕਿੱਥੋ ਮਿਲ ਸਕਦੇ ਹਨ ਕੀ ਪੰਜਾਬ ਵਿੱਚ ਵੀ pork meat processing plant ਲੱਗਣ ਦੀ ਸੰਭਾਵਨਾ ਹੈ ਤਾਂ ਜੋ ਭਵਿੱਖ ਵਿੱਚ ਸੂਰ ਪਾਲਕਾਂ ਨੂੰ ਮਾਰਕੀਟਿੰਗ ਦੀ ਕੋਈ ਦਿੱਕਤ ਨਾ ਆਵੇ ?
(pb)
ਕਮਲਜੀਤ ਜੀ ਅਜੇ ਸੂਰ ਪਾਲਣ ਕੋਈ ਵੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਬਾਕੀ ਜਦੋ ਵੀ ਇਸਦੀ ਟ੍ਰੇਨਿੰਗ ਵਾਰੇ ਕੋਈ ਅਪਡੇਟ ਹੋਵੇਗੀ ਤੁਹਾਨੂੰ ਜਾਣਕਾਰੀ ਦੇ ਦਿਤੀ ਜਾਵੇਗੀ ਅਤੇ ਉਸ ਟ੍ਰੇਨਿੰਗ ਵਿਚ ਤੁਹਾਨੂੰ ਇਸਦੀ ਮਾਰਕੀਟ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ..
Punjab
ਸੂਰ ਪਾਲਣ ਦੀ ਟਰੇਨਿੰਗ ਲਈ ਰਜਿਸਟਰੇਸ਼ਨ ਕਦੋਂ ਕਰਵਾਉਣੀ ਪੈਦੀ ਹੈ, ਇਹ ਰਜਿਸਟਰੇਸ਼ਨ online ਜਾਂ ਫਿਰ offline ਹੁੰਦੀ ਹੈ। ਰਜਿਸਟਰੇਸ਼ਨ ਤੋ ਬਾਅਦ ਟਰੇਨਿੰਗ ਦਾ ਕੀ process ਹੁੰਦਾ ਹੈ।
Punjab
ਕਿਰਪਾ ਜਵਾਬ ਦਿਓ
isme maine DAP ko pani me ghol kr podhon me lagaya tha ab murjhane lage he . kripya iska desi upay batayen ?
(hn)
Punjab
Manoj ji ap ne DAP ki dose jada di hai. Kripya ap paudho ko jada se jada pani de. Dhanywad.
harrow 8 ?
(en)
Punjab
Arun ji kripya aap apna swal vistar se pushen ki aap kya jankari lena chahte ha tan jo apko sahi jankari di ja skee..
ਅੰਬ ਲਈ planofix ਦੀ ਕੀ ਵਰਤੋਂ ਹੈ ਜੀ ਅਤੇ ਲੀਚੀ ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Punjab
ਮਨਪ੍ਰੀਤ ਜੀ Bayer ਦੀ planofix ਦੀ ਸਪਰੇਅ ਦੀ ਵਰਤੋਂ ਨਾਲ ਪੌਦੇ ਦੇ ਵਾਧੇ ਵਿੱਚ ਮਦਦ ਐਂਡ ਨਿਰੰਤਰ ਕਰਦਾ ਹੈ ਜੋ ਫੁੱਲ ਫੁੱਲਣ, ਫੁੱਲਾਂ ਦੀਆਂ ਮੁਕੁਲਾਂ ਅਤੇ ਕੱਚੇ ਫਲਾਂ ਨੂੰ ਵਗਣ ਤੋਂ ਰੋਕਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਇਹ ਫਲਾਂ ਦੇ ਆਕਾਰ ਨੂੰ ਵਧਾਉਣ, ਫਲਾਂ ਦੀ ਗੁਣਵੱਤਾ ਅਤੇ ਪੈਦਾਵਾਰ ਨੂੰ ਵਧਾਉਣ ਅਤੇ ਬਿਹਤਰ ਬਣਾਉਣ ਵਿਚ ਸਹਾਇਤਾ ਕਰਦਾ ਹੈ। ਤੁਸੀਂ ਇਸਦੀ ਵਰਤੋਂ ਫ਼ਲਦਾਰ ਬੂਟਿਆਂ ਤੇ ਕਰ ਸਕਦੇ ਹਨ। ਧੰਨਵਾਦ।
devmedia
(hn)
Uttar Pradesh
Manij ji ap ne paudho me DAP da upyog sidha aur jada matra me kar diya hai jis ke karn yeh murjha gaye hai. Ap paudho par normal pani ki jada spray kare aur gamlo me mitti se jada se jada pani ki nikasi kare. dhanywad.
kinnow ka paudha fal nhi utha rha h . tele or npk Booster ki 2 spre abi tak kr chuka hu npk,super or potash proper quantity me daal chuka hu or aap ek hi sawaal bar-bar kar rhe h ?
(hn)
Punjab
Pankaj agar ap ne sabhi fertilizers aur spray sahi samay par kari hai aur fir bi fal nahi aa raha to yeh naturally mausam me badlav ke karn bi ho sakta hai . Es saal garmi jaldi ho gyi hai jis se bhut sare baago me same problem aa rahi hai. Is bar fruit ki tudayi late tak hyi hai jis se paudho me futav ke lyi time kam mila hai aur kahi plants me fruits bilkul hi nahi aye hai. Dhanywad.
सर 3.5 साल की बछिया है उसको बछड़े से क्रॉस कर वाए हुए 1.5 महिने हुए हैं ,आहार के रूप में क्या जरूरतमंद सामग्री के रूप में दे।अभी सिर्फ पराली (पुवाल) और2से3 घंटे चराई पे भेजते हैं ?
(hn)
Rajasthan
उसे आप अच्छा हरा चारा डाल सकते है और मौसम के हिसाब से सही देखभाल करें और तीन महीने पूरे होने पर डॉक्टर से गाभिन जांच ज़रूर करवाएं और अभी उसे जो खुराक डाल रहे है वही दे सकते है।
sir majj nu ajj 9 month 6 din ho gye te majj ajj suba di eme jaale je de rhi aa chitte je eh kio ne plz sir answer dio problem Ali gl ta ni ?
(pb)
Punjab
Satnam ji jekar ehh 9 mahine 6 din di gaban hai ate jale krdi hai tan koi smasia wali gal nhi hai ehh pashu viase krda hai baki jekar koi smasia lgg rehi ha tan turant nazdiki doctor ton check krwa skde ho.
devmedia
(pb)
Punjab
Shriman ji tusi paudhe te NPK 0:52:34@10gram prati 1litre pani de hisab nal flowering time samay spray kar sakde han. Tusi paudhe nu vermicompost@2kg di varto kro. Dhanwad.
ਅੰਬ ਛੋਟੇ ਛੋਟੇ ਹੋ ਕੇ ਝੜ ਜਾਂਦੇ ਹਨ ਫਲ ਬਹੁਤ ਘੱਟ ਟਿਕਦਾ ਹੈ ?
(pb)
Punjab
ਮਨਪ੍ਰੀਤ ਜੀ ਤੁਸੀਂ ਅੰਬ ਦੇ ਬੂਟੇ ਤੇ wettable sulphur @1.25kg ਨੂੰ 500 litre ਪਾਣੀ ਵਿੱਚ ਮਿਲਾਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
सर बकरी को बच्चे दिये 19 दिन हो चुके हैं, बकरी और उसके बच्चे को कृमि नाशक दवा कब दे, और उसके अहार में क्या क्या दे ?
(hn)
Punjab
आप बच्चे को जन्म से एक महीने बाद पेट के कीड़ों वाली दवाई दे सकते है इसके लिए Albendazole साल्ट की दवाई का प्रयोग कर सकते है। बाकि उसे अच्छी मात्रा में मां का दूध पिलाएं और धीरे धीरे उसके खाने के हिसाब से हरा चारा डालें।
मूंग में तना छेदक कीड़ा लगा हुआ है ?
(en)
Punjab
सुनील जी आप फसल पर Quinalphos@400gram प्रति एकड़ के हिसाब से स्प्रे कर सकते है। धन्यवाद।
Rajasthan
क्या पौधे गिरे हुए भी मिल रहे है?
Rajasthan
मूंग के नवजात पौधों में कजरा-पिल्लू का प्रकोप भी है, कजरा-पिल्लू के द्वारा रात्रि में मूंग के पौधों को काट कर गिरा दिया जाता है। क्या आपको अपने खेत में ऐसे लक्षण दिखाई दे रहे हैं?
kharbuje mein kaun si Dava dalen ?
(hn)
Punjab
Rajesh ji ap paudho par NPK19:19:19@10gram prati 1litre pani ke hisab se spray kar sakte hai. Dhanywad.
kharbuja कल्ला नहीं दे Raha Kya Karen ?
(hn)
Punjab
राजेश जी आप पौधों पर NPK 19:19:19@10gram प्रति 1litre पानी के हिसाब से स्प्रे कर सकते है. धन्यवाद।
hello sir mujhe mushroom ki kheti k baare men janna ha ?
(hn)
Haryana
Azhar ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Dhanywad.
i want to know about mushrooms farming where i can learn about the farming and how we do in home ?
(en)
Maharashtra
Kuldeep mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optmushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.imum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.
ਸਰ ਗਾਂ ਦੇ ਸੂਣ ਵਿੱਚ 45 ਦਿਨ ਰਹਿੰਦੇ ਹਨ ਤੇ ਉਹ ਇਸ ਤਰ੍ਹਾਂ ਜਾਲੇ ਕਰ ਰਹੀ ਹੈ ?
(pb)
Punjab
ਲਵਪ੍ਰੀਤ ਜੀ ਇਸ ਨੂੰ Garbhton tab. 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ..
ਲੀਚੀ ਦਾ ਬੂਟਾ ਹੈ ਉਸ ਨੂੰ ਬੂਰ ਬਹੁਤ ਪੈਂਦਾ ਹੈ ਪਰ ਝੜ ਜਾਂਦਾ ਹੈ ਫਲ ਨਹੀਂ ਲੱਗਦਾ ?
(pb)
Punjab
ਮਨਪ੍ਰੀਤ ਜੀ ਬੂਟੇ ਨੂੰ ਬੂਰ ਪੈਣ ਸਮੇਂ NPK 13:0:45@ 10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।
devmedia
(pb)
Punjab
ਹਾਂਜੀ ਗੁਰਜਿੰਦਰ ਜੀ ਜੇਕਰ ਉਹ ਹੁਣ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ