Manage Expert Answers

Search

Total Count :- 258604

devmedia

(pb)
Posted by
prabhjot (9056392188)
prabhjot
Punjab
Bathinda
Write Answer
Posted Date (18 Mar 2021 03:07 PM) Assigned Date (25 Mar 2021 03:41 PM)
Answered Date (19 Mar 2021 12:13 PM) Translated Date (19 Mar 2021 02:38 PM)

ਪ੍ਰਭਜੋਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸ ਵਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਮੈ ਪਟਿਆਲਾ ਤੋਂ ਹਾਂਜੀ ਮੈ ਕਈ ਵਾਰ ਆਲੂਬੁਖਾਰਾ ਲਗਾਇਆ ਸਤਲੁਜ ਪਰਪਲ ਵਰਾਇਟੀ ਪਿਉਂਦ ਕੀਤਾ ਹੋਇਆ ਉਹ ਸੁਕ ਜਾਂਦਾ ਹੈ ਪਰ ਜੋ ਗਿਟਕ ਤੋਂ ਨਾਲ ਪੋਲਿਨੇਸ਼ਨ ਵਾਸਤੇ ਲਗਾਇਆ ਓਹੋ ਚਲ ਰਿਹਾ ਸਾਲ ਤੋਂ ਇਸ ਦਾ ਕੋਈ ਹੱਲ ਦੱਸੋ ਧੰਨਵਾਦ ?

(pb)
Posted by
jashan gurna (7696479037)
jashan gurna
Punjab
Patiala
Write Answer
Posted Date (18 Mar 2021 03:07 PM) Assigned Date (01 Apr 2021 02:27 PM)
Answered Date (18 Mar 2021 04:31 PM) Translated Date (19 Mar 2021 10:45 AM)

ਜਸ਼ਨ ਜੀ ਕਿਰਪਾ ਕਰਕੇ ਦੱਸੋ ਕਿ ਜਦੋ ਤੁਸੀ ਬੂਟਾ ਲਾਉਂਦੇ ਹੋ ਤਾ ਉਸਨੂੰ ਖਾਦ ਕਿਹੜੀ ਕਿਹੜੀ ਪਾਉਣੇ ਹੋ ਅਤੇ ਲਾਉਣ ਦਾ ਢੰਗ ਵੀ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

agri

(pb)
Posted by
Nirmaljit (8288801730)
Nirmaljit
Punjab
Gurdaspur
Write Answer
Posted Date (18 Mar 2021 03:05 PM) Assigned Date (25 Mar 2021 03:41 PM)
Answered Date (18 Mar 2021 04:30 PM) Translated Date (19 Mar 2021 10:46 AM)

Nirmaljit ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad

kripya muje kashmiri aaple ber. ke bare me jankari deve or lagane ka samay bhi bataye ?

(hn)
Posted by
prahlad singh (7568179899)
prahlad singh
Rajasthan
Chittorgarh
Write Answer
Posted Date (18 Mar 2021 02:59 PM) Assigned Date (01 Apr 2021 02:26 PM)
Answered Date (19 Mar 2021 05:32 PM) Translated Date (19 Mar 2021 06:37 PM)

Prahlad ji kashmiri apple ber red colour da hunda hai. Eh ber te apple vichkar pend kita gye hai jis karke eh apple varga lagda hai. Isde ek fruit da weight 60-70 gram da hunda hai te kahi var 100gram tak v chala janda hai. Eh green apple ber nalo vadh mitha te vadh quantity vich hunda hai. Ek sal de plant to average 40-50kg fruit mil janda hai. Is di lagayi february-march ja august-september de mahine vich kari jandi hai. Dhanwad.

cucumber chromosomes number ?

(hn)
Posted by
Prashant Kumar (8307862569)
Prashant Kumar
Uttar Pradesh
Auraiya
Write Answer
Posted Date (18 Mar 2021 02:49 PM) Assigned Date (01 Apr 2021 02:26 PM)
Answered Date (18 Mar 2021 04:28 PM) Translated Date (19 Mar 2021 10:35 AM)

Kumar ji cucumber is the only species with a haploid chromosome number of seven (for other Cucumis species, basic number = 12. thank you

ਮਾਲਟਾ ਦੇ ਬੂਟੇ ਦੇ ਫਲ ਨੂੰ ਡਿੱਗਣ ਤੋਂ ਰੋਕਣ ਲਈ ਕੀ ਕੀਤਾ ਜਾਵੇ ?

(pb)
Posted by
ashok (9464458897)
ashok
Punjab
Fazilka
Write Answer
Posted Date (18 Mar 2021 02:47 PM) Assigned Date (25 Mar 2021 03:44 PM)
Answered Date (18 Mar 2021 04:27 PM) Translated Date (19 Mar 2021 10:47 AM)

ਅਸ਼ੋਕ ਜੀ ਇਸਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

Dr.sab please tell me 2 to 3 month pig feed Formula prepare fatner only ?

(en)
Posted by
Pawan kumar (9417644224)
Pawan kumar
Punjab
Fazilka
Write Answer
Posted Date (18 Mar 2021 02:47 PM) Assigned Date (-)
Answered Date (19 Mar 2021 12:22 PM) Translated Date (22 Mar 2021 04:38 PM)

To prepare pig feed add the given below ingredient : maize 20kg Peanut shells 20 kg Bran 40 kg Rice polish 11 kg Fish crumbs 6.5 kg mineral mixture 2 kg salt 0.5 kg Vitamin mixture 10 gm

hamari zameen mai pani ruk jata h .June,July mai fir Kon sa chara lagaye. Barsin lag jata h or bajra vi. par bajra se cow milk kam hota h. kirpya bataye ki kon sa chara lagaye ?

(hn)
Posted by
Shiva Rajput (8493897606)
Shiva Rajput
Jammu & Kashmir
Kathua
Write Answer
Posted Date (18 Mar 2021 02:45 PM) Assigned Date (01 Apr 2021 11:29 AM)
Answered Date (19 Mar 2021 05:34 PM) Translated Date (19 Mar 2021 06:09 PM)

Shiva ji ap apni zameen me Hara chare ke liye Makki , chari, napier bajra, bajra ki bijayi kar sakte hai. Jowar ki fasal kafi had tak pani me reh sakti hai. Dhanywad.

sir cow ke than me se jab dudh nikalte hai to thano me dard mahsoos karti hai sir ilaj daseo g ?

(pb)
Posted by
kk (9465858836)
kk
Punjab
Hoshiarpur
Write Answer
Posted Date (18 Mar 2021 02:45 PM) Assigned Date (01 Apr 2021 11:28 AM)
Answered Date (19 Mar 2021 04:07 PM) Translated Date (20 Mar 2021 10:58 AM)

tuci uss nu amoxirum forte inj. 4.5gm, Megludyne inj. 20ml lgwao ji ate 2-3 din lgwa skde ho..

सर जी नमस्ते मैं भी डेरी खोलना चाह रहा हूं तो उसमें से पहले मुझे क्या करना चाहिए और मुझे और मुझे लोन की जरूरत है तो मैं लॉन्ग कहां से ले सकता हूं उसके बारे में जानकारी दें और डेयरी को कैसे मेंटेन किया जाए वह बताएं ?

(hn)
Posted by
Brajesh Singh (9589961441)
Brajesh Singh
Madhya Pradesh
Morena
Write Answer
Posted Date (18 Mar 2021 02:43 PM) Assigned Date (-)
Answered Date (19 Mar 2021 02:39 PM) Translated Date (19 Mar 2021 03:25 PM)

यदि आप डेयरी फार्मिंग खोलने के लिए लोन लेना चाहते है तो आपको पास डेयरी ट्रेनिंग होनी जरूरी है जो आप अपने नज़दीकी कृषि विज्ञान केन्द्र से ले सकते है आप ट्रेनिंग के लिए KVK MORENA, Address: Mumbai - Agra National Hwy, near commissiner Office, Krishi Colony, Morena, Madhya Pradesh 476001, Phone: 094793 09680 से संपर्क कर सकते है।

क्या कोई संस्था ऐसी सरकारी है जो मेरी दूध डेयरी खोलने में सहायता करें मुझे राशि मुझे जो सरकारी लोन दिला सके भाई अरे ऐसी कोई संस्था हो तुम मेरा उनसे संपर्क कराएं ?

(hn)
Posted by
Brajesh Singh (9589961441)
Brajesh Singh
Madhya Pradesh
Morena
Write Answer
Posted Date (18 Mar 2021 02:38 PM) Assigned Date (01 Apr 2021 11:27 AM)
Answered Date (19 Mar 2021 02:39 PM) Translated Date (19 Mar 2021 03:25 PM)

यदि आप डेयरी फार्मिंग खोलने के लिए लोन लेना चाहते है तो आपको पास डेयरी ट्रेनिंग होनी जरूरी है जो आप अपने नज़दीकी कृषि विज्ञान केन्द्र से ले सकते है आप ट्रेनिंग के लिए KVK MORENA, Address: Mumbai - Agra National Hwy, near commissiner Office, Krishi Colony, Morena, Madhya Pradesh 476001, Phone: 094793 09680 से संपर्क कर सकते है।

प्याज के फसल में कौन-सा समस्या है व इसको रोकने का उपाय बताए ?

(hn)
  • 1
Posted by
R D Maurya (8454019583)
R D Maurya
Uttar Pradesh
Sant Kabir Nagar
Write Answer
Posted Date (18 Mar 2021 02:37 PM) Assigned Date (25 Mar 2021 03:50 PM)
Answered Date (18 Mar 2021 04:27 PM) Translated Date (19 Mar 2021 10:35 AM)

मौर्या जी कृपया आप बताये कि आपने फसल में क्या क्या खाद डाली है ताकि आपको उसके हिसाब से जानकारी दी जा सके| धन्यवाद

Madhya Pradesh

Answered Date (18 Mar 2021 05:22 PM) Translated Date (19 Mar 2021 10:35 AM)

सर सम्पर्क करें 6263617174

ਮੱਛੀ ਨੂੰ ਫੀਡ ਤੋ ਬਿਨਾ ਹੋਰ ਕੀ ਕੀ ਪਾ ਸਕਦੇ ਹਾ ?

(pb)
Posted by
baldev singh (9814248810)
baldev singh
Punjab
Moga
Write Answer
Posted Date (18 Mar 2021 02:35 PM) Assigned Date (25 Mar 2021 03:40 PM)
Answered Date (19 Mar 2021 04:09 PM) Translated Date (20 Mar 2021 10:58 AM)

ਤੁਸੀ ਓਹਨਾ ਨੂੰ ਸਬਜ਼ੀਆਂ ਦਾ ਬਚਿਆ ਖੁਚਿਆ, ਚਾਵਲ ਪੋਲਿਸ਼ ਵੀ ਦੇ ਸਕਦੇ ਹੋ

ਮੈ ਗੋਬਰ ਗੈਸ ਦਾ commercial business Krna ਚਾਹੁੰਦਾ ਹਾਂ । ਲਾਇਸੈਂਸ ਕਿਵੇਂ ਬਣੂਗਾ ਜੀ ?

(pb)
Posted by
ਅਮਰਜੀਤ ਸਿੰਘ (9878920560)
ਅਮਰਜੀਤ ਸਿੰਘ
Punjab
S.A.S. Nagar
Write Answer
Posted Date (18 Mar 2021 02:30 PM) Assigned Date (25 Mar 2021 03:50 PM)
Answered Date (07 May 2021 08:41 AM) Translated Date (08 May 2021 02:12 PM)

ਅਮਰਜੀਤ ਸਿੰਘ ਜੀ ਤੁਸੀ ਇਸਦੇ ਵਾਰੇ ਜਾਣਕਾਰੀ ਲੈਣ ਲਈ ਮੇਰੇ ਨਾਲ 98142 21784 ਸੰਪਰਕ ਕਰ ਸਕਦੇ ਹੋ

ਨਰਮੇ ਦੀ ਫਸਲ ਦੀ ਫੁੱਲ ਜਾਣਕਾਰੀ ਦਿੱਤੀ ਜਾਵੇ manu meh Last year toh kheti ka kam chalu kita ?

(en)
Posted by
Gurprem Singh (9815145380)
Gurprem Singh
Punjab
Bathinda
Write Answer
Posted Date (18 Mar 2021 02:23 PM) Assigned Date (25 Mar 2021 03:50 PM)
Answered Date (19 Mar 2021 05:40 PM) Translated Date (24 Mar 2021 02:13 PM)

ਗੁਰਪ੍ਰੇਮ ਜੀ ਨਰਮੇ ਦੀ ਫ਼ਸਲ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ। ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ। ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ।RCH134Bt,RCH 317Bt,MRC 6301Bt,MRC 6304BTਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿਕਾਸ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ। ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ।ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ। ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ। ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ। ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ।ਅਮਰੀਕਨ ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ। ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ।ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ।ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ। ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ। ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ। ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ। ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ।ਧੰਨਵਾਦ।

19 Mar 2021

Thank you sir

सर हमारे पास hf क्रास गाय है उसमें फैट बहुत कम निकल रहा दूध भी कम निकल रहा है सर कोई उपाय बताये दूध बढ़ाने का और फैट भी ।।हरा चारा भी देता हूं ?

(hn)
Posted by
ranjee singh (7355124924)
ranjee singh
Uttar Pradesh
Gonda
Write Answer
Posted Date (18 Mar 2021 01:49 PM) Assigned Date (25 Mar 2021 03:49 PM)
Answered Date (19 Mar 2021 02:32 PM) Translated Date (19 Mar 2021 03:25 PM)

पशु की फैट और एसएनएफ उसकी अच्छी खुराक और अच्छी नस्ल पर निर्भर है आप रोजाना अच्छा हरा चारा डालें और हर 3 महीने के बाद पेट के कीड़ो वाली दवाई ज़रूर दें और Fatplus पाउडर 50 ग्राम या Fatmax पाउडर 50 ग्राम और glactogog पाउडर 30 ग्राम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा.

Swaraj855FE,2014 model,price 210000,7437985662 ?

(en)
  • 4
Posted by
Ratan (7437985662)
Ratan
Uttar Pradesh
Agra
Write Answer
Posted Date (18 Mar 2021 01:48 PM) Assigned Date (25 Mar 2021 03:46 PM)
Answered Date (18 Mar 2021 02:29 PM) Translated Date (19 Mar 2021 10:48 AM)

ratan ji tuc is tra di ad Apni kheti Buy/sell App te pa sakde ho jo vi kisan isnu kharidan da chahvan hoyega sidha tuhade nal sampark kar layega,dhanwad

ssa sir g poultry farm te loan kive mil sakda ki ki doc di jarurat hundi a ?

(pb)
Posted by
gurmangat singh (8725952836)
gurmangat singh
Punjab
Gurdaspur
Write Answer
Posted Date (18 Mar 2021 01:40 PM) Assigned Date (25 Mar 2021 03:45 PM)
Answered Date (19 Mar 2021 02:31 PM) Translated Date (20 Mar 2021 11:15 AM)

Gurmangat ji isde lai pehla tuhade kol poultry training da certificate hona jruri hai baki jammen di farda di jrurat hundi hai baki tuhade sare proof lgde hai iss purri jankari tuhanu training vich mill jawegi jo tuci apne nazdiki krishi vigyan kendra tonn la skde ho tuci isde lai Krishi Vigyan Kendra, Gurdaspur, Phone No. 01874-220743, 9876610461 nal sampark kr skde ho ate agli training di jankari laa skde ho.

ਨਿੰਬੂ ਦੇ ਬੂਟੇ ਦਾ ਫਲ ਝੜਨ ਤੋਂ ਰੋਕਣ ਲਈ ਕੋਈ ਹੱਲ ਦੱਸੋ ?

(pb)
Posted by
Dilpreet Grewal (7973518463)
Dilpreet Grewal
Punjab
Ludhiana
Write Answer
Posted Date (18 Mar 2021 01:09 PM) Assigned Date (25 Mar 2021 03:45 PM)
Answered Date (18 Mar 2021 02:28 PM) Translated Date (19 Mar 2021 10:49 AM)

ਦਿਲਪ੍ਰੀਤ ਜੀ ਨੀਂਬੂ ਦੇ ਬੂਟੇਦਾ ਫ਼ਲ ਝੜਨ ਤੋਂ ਰੋਕਣ ਦੇ ਲਈ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

अरुणिमा आम के प्लांट कहाँ से प्राप्त करें ?

(hn)
Posted by
नलेंद्र वर्मा (9418066648)
नलेंद्र वर्मा
Himachal Pradesh
Mandi
Write Answer
Posted Date (18 Mar 2021 12:32 PM) Assigned Date (25 Mar 2021 03:45 PM)
Answered Date (06 May 2021 02:06 PM) Translated Date (25 May 2022 02:33 PM)

नलेंद्र जी आप इसके पौधे लेने के लिए नजदीकी KVK से संपर्क कर सकते है जिसका Address: Purana Bazar-Bhojpur Rd, Purana Bazar, Sundar Nagar, Himachal Pradesh 175019 है आपको यह पौधे pre order करने पड़ेगे| धन्यवाद

Ginni grass barseem ton bad beej sakde ha ya nahi ?

(en)
Posted by
Manjit Singh (9781023921)
Manjit Singh
Punjab
Amritsar
Write Answer
Posted Date (18 Mar 2021 11:56 AM) Assigned Date (25 Mar 2021 03:45 PM)
Answered Date (18 Mar 2021 12:23 PM) Translated Date (19 Mar 2021 10:50 AM)

Manjit ji tuc ehna di ikathe bijai nahi kar sakde, kyuki barseem ik sensitive crop hai isde nal hor chare di bijai nahi kiti ja sakdi.

Answered Date (19 Mar 2021 08:30 PM) Translated Date (22 Mar 2021 04:38 PM)

Ginne grass de bejahi kis tareky nall kara

devmedia

(hn)
Posted by
Gautam moteta gujrat (9978557918)
Gautam moteta gujrat
Gujarat
Banaskantha
Write Answer
Posted Date (18 Mar 2021 11:44 AM) Assigned Date (25 Mar 2021 03:39 PM)
Answered Date (19 Mar 2021 02:28 PM) Translated Date (19 Mar 2021 03:25 PM)

यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप giltrati pearl फार्मिंग ट्रेनिंग केंद्र परीक्षण कार्य कर्म आयोजित किया जा रहा है, परीक्षण कार्य कर्म में भाग लेने के लिए नीचे दिए गए नंबर पर आज ही संम्पर्क करें 9770085381, Amit Kumar . आप इसके बारे में अधिक जानकारी के लिए अमित कुमार जी के साथ बात कर सकते हैं धन्यवाद यदि आपने कोई ओर जानकारी लेनी है तो कृप्या आप अपना सवाल विस्तार से पूछें ताकि आपको सही जानकारी दी जा सके।

Answered Date (25 Mar 2021 03:41 PM) Translated Date (12 Apr 2021 02:18 PM)

devmedia

  • 1

mujhe haldi di fasal leni hai. 100 ton ?

(en)
Posted by
Rajivv Jinndal (9872853141)
Rajivv Jinndal
Punjab
S.A.S. Nagar
Write Answer
Posted Date (18 Mar 2021 11:26 AM) Assigned Date (18 Mar 2021 11:36 AM)
Answered Date (18 Mar 2021 12:26 PM) Translated Date (19 Mar 2021 10:51 AM)

Rajiv ji fasl da jhaad usdi kosam te nirbhar karda hai ate mitti te kirpa karke daso ke tuhade khet di mitti di type ki hai ta jo tuhanu jankari diti ja sake ke tuc isdi bijai kar sakde ho ja nahi.

18 Mar 2021

ji mein Agra jila, UP se hoon hamari mitti balui domat hae, ismein haldi ho sakti hae kya? iske sath seh-fasal konsi achchi rahegi tatha iska achcha beej kahan se milega. dhanyawaad

18 Mar 2021

यिस जमीन में आलु की खेती होती है इस पर हल्दी की खेती बहुत बढ़िया होती है

Answered Date (19 Mar 2021 05:53 PM) Translated Date (20 Mar 2021 11:13 AM)

hor jankari lay 94632-26244 es on te coll kar lina

Answered Date (20 Mar 2021 11:47 AM) Translated Date (22 Mar 2021 03:37 PM)

haldi processing karn lai chahidi hai oho vi mil jaawegi.

Answered Date (19 Mar 2021 09:14 PM) Translated Date (20 Mar 2021 11:12 AM)

meri koi zameen nahi hai

Answered Date (23 Mar 2021 10:40 AM) Translated Date (23 Mar 2021 02:32 PM)

मसरूम की खेती कब और कैसे करना चाहिये

Answered Date (23 Mar 2021 10:46 AM) Translated Date (23 Mar 2021 02:32 PM)

मै मसरूम की खेती करना चाहता हुँ इसका आस पास की कोई सेंटर बताईये जहाँ पर मुझे फ़्री मे ट्रेनिंग मिल सके

23 Mar 2021

आपने जिले के kvk मे सपरक करे जा खेतीबङी विभाग में सपरक करे

Answered Date (24 Mar 2021 12:39 AM) Translated Date (24 Mar 2021 02:13 PM)

mu

Madhya Pradesh

Answered Date (24 Mar 2021 09:27 AM) Translated Date (24 Mar 2021 02:13 PM)

mung me kon si kit nasak davai dena chahiye

Answered Date (24 Mar 2021 11:36 AM) Translated Date (24 Mar 2021 02:13 PM)

piperment me kees dva ka proyog kare ke tel achchha nikale

I want haldi crop ?

(en)
Posted by
Rajivv Jinndal (9872853141)
Rajivv Jinndal
Punjab
S.A.S. Nagar
Write Answer
Posted Date (18 Mar 2021 11:25 AM) Assigned Date (18 Mar 2021 11:36 AM)
Answered Date (18 Mar 2021 12:27 PM) Translated Date (19 Mar 2021 11:24 AM)

Rajiv ni please tell us your soil type so that we can guide you accordingly , whether you can sow this crop Or not.

hello sir es baar pau ludhiana da kisan mela lagna ha j te kis date nu ?

(en)
Posted by
gurdeep singh (9814876155)
gurdeep singh
Punjab
Ludhiana
Write Answer
Posted Date (18 Mar 2021 11:20 AM) Assigned Date (18 Mar 2021 11:21 AM)
Answered Date (18 Mar 2021 12:29 PM) Translated Date (19 Mar 2021 11:26 AM)

Gurdeep ji kisan mela 5-6 tareek nu decide hoya hai par eh cancel v ho sakda hai ate jyada isde virtual hon de chance han baki jekar koi hor update aundi hai ta tuhanu is bare soochit kar dita jayega. Dhanwad

भिंडी के खेती कैसे करें ?

(hn)
Posted by
Pankaj Rajput (9135980369)
Pankaj Rajput
Bihar
Rohtas
Write Answer
Posted Date (18 Mar 2021 11:14 AM) Assigned Date (18 Mar 2021 11:21 AM)
Answered Date (18 Mar 2021 02:27 PM) Translated Date (19 Mar 2021 10:35 AM)

भिंडी काफी तरह की मिट्टी में उगाई जा सकती है। भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो। यदि निकास अच्छे ढंग का हो तो यह भारी ज़मीनों में भी अच्छी उगती है। मिट्टी का पी एच 6.0 से 6.5 होना चाहिए। खारी, नमक वाली या घटिया निकास वाली मिट्टी में इसकी खेती ना करें।उत्तर में यह वर्षा और बसंत के मौसम में उगाई जाती है। वर्षा वाले मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है।पंक्तियों में फासला 45 सैं.मी. और पौधों में फासला 15-20 सैं.मी. रखना चाहिए।बीज 1-2 सैं.मी. गहराई में बोयें।इसकी बिजाई गड्ढा खोदकर की जाती है।शुरूआती खाद के तौर पर 120-150 कि्ंवटल अच्छी रूड़ी की खाद डालें। भिंडी की फसल के लिए नाइट्रोजन 36 किलो (80 किलो यूरिया) प्रति एकड़ में प्रयोग करें। नाइट्रोजन की आधी मात्रा बिजाई के समय और बाकी बची मात्रा पहली तुड़ाई के बाद डालें। अच्छी पैदावार की प्राप्ती के लिए बिजाई से 10-15 दिनों के बाद 19:19:19 की 4-5 ग्राम प्रति लीटर पानी की स्प्रे करें। अच्छे फूलों और फलों की प्राप्ती के लिए 00:52:34 की 50 ग्राम प्रति 10 लीटर पानी की स्प्रे फूल निकलने से पहले और फिर फल बनने के समय दोबारा करें। अच्छी पैदावार और अच्छी क्वालिटी के फलों के लिए , फूल बनने के समय 13:00:45 (पोटाश्यिम नाइट्रेट) की 100 ग्राम प्रति 10 लीटर पानी की स्प्रे करें।

Shimla mircha nu transplant kite 8 din ho gaye... Please dasso paani kado la sakde aa te growth layi urea te koi fungicide pa sakde aa paani agge ?

(en)
Posted by
Rajan Modgill (8728987199)
Rajan Modgill
Punjab
Ludhiana
Write Answer
Posted Date (18 Mar 2021 10:41 AM) Assigned Date (18 Mar 2021 11:20 AM)
Answered Date (18 Mar 2021 02:26 PM) Translated Date (19 Mar 2021 11:28 AM)

Rajan ji beej beejan to turant bad sinchai karo ate fir agli sinchai ropan to bad karo ate fir lod anusar sinchai karo, khusk ate darmiyane khushk ilakea vich sahi antral te sinchai di lod hundi hai,dhanwad

ਸਰ ਜੀ ਇਹ ਕੱਟੀ ਕਿਹੜੀ ਨਸਲ ਦੀ ਹੈ ਜੀ ?

(pb)
  • 1
Posted by
Davinder Singh Batth (9855692010)
Davinder Singh Batth
Punjab
Ferozpur
Write Answer
Posted Date (18 Mar 2021 10:30 AM) Assigned Date (18 Mar 2021 11:20 AM)
Answered Date (19 Mar 2021 02:26 PM) Translated Date (19 Mar 2021 03:26 PM)

ਦਵਿੰਦਰ ਜੀ ਇਹ ਬੁਰੀ ਕ੍ਰੋਸ ਨਸਲ ਹੈ

Answered Date (19 Mar 2021 11:49 AM) Translated Date (19 Mar 2021 02:36 PM)

ਪਿੱਟਬੁਲ

Answered Date (19 Mar 2021 07:29 PM) Translated Date (22 Mar 2021 05:50 PM)

ਮੱਝ

मेरी गाय का दूध लाल आ रहा है लगभग 30से35 दिनों से मैने 3 डॉ को भी दिखा चुका हूं लेकिन आराम नही मिल रहा है महज इंजेक्शन का बोल रहा है लेकिन आराम को कोई गैरन्टी नही ले रहे हैं भी मैं ipececaunha 200ch दवाई दे ने पर कुछ कम हुआ है उचित व तुरंत आराम लगे इस उपाय बताए ?

(hn)
Posted by
विरेन्द्र पाटिदार (9993109122)
विरेन्द्र पाटिदार
Madhya Pradesh
Dhar
Write Answer
Posted Date (18 Mar 2021 10:22 AM) Assigned Date (18 Mar 2021 11:19 AM)
Answered Date (19 Mar 2021 02:25 PM) Translated Date (19 Mar 2021 03:26 PM)

उसे आप Amoxirum forte 4.5gm, Ascrobic acid 20ml, Zackshot inj. 20ml और Vitum-h inj. 5ml लगवाएं इससे फर्क पड़ने लग जाएगा।

mammidium veterinary भी दो बार दिया डॉ साब ने मंहगे इंजेक्शन भी लगा चुके है

Answered Date (19 Mar 2021 11:14 AM) Translated Date (19 Mar 2021 03:26 PM)

फोटो नही डल रही दूध की

Answered Date (19 Mar 2021 02:21 PM) Translated Date (19 Mar 2021 03:26 PM)

डिटोल पिलाया 100ml सुबह शाम

जी हाँ 60 ml पिलाया एक बार जिसने मुझे बताया उसने सिर्फ एक बार ही दे सकते है बोला था

19 Mar 2021

jb tk thik nhi hota tb tk deete rho

Answered Date (19 Mar 2021 02:26 PM) Translated Date (19 Mar 2021 03:27 PM)

mastacure Hemopehthic दवा है मेडिकल से मिलेगी उसकी 30 बूंदें

ipececauha 200ch 8 8 बूँद देरहा हु

kinnow ka fal kab lagata ?

(hn)
Posted by
Amrajeet Singh Shakya Amrajeet Singh Shakya (9351694940)
Amrajeet Singh Shakya Amrajeet Singh Shakya
Rajasthan
Sri Ganganagar
Write Answer
Posted Date (18 Mar 2021 10:01 AM) Assigned Date (18 Mar 2021 11:20 AM)
Answered Date (18 Mar 2021 12:30 PM) Translated Date (19 Mar 2021 10:35 AM)

Amarjeet ji kripya aap apna swal vistar se pooche ke aap konsi fasl ke bare men jankari lena chahte hai taki aapko uske hisab se jankari di ja sake. Dhanywad

Answered Date (21 Mar 2021 01:33 PM) Translated Date (22 Mar 2021 11:40 AM)

Feb /Mar ma flowers lagta ha or fir fruit bantay ha

acitamprid ke sath imidacloprid ko mix kar ke tarbuj me spray kar sakte he kya . kar sakte he to 15 litre me dono ki matra bhi bataye pls ?

(hn)
Posted by
prahlad singh (7568179899)
prahlad singh
Rajasthan
Chittorgarh
Write Answer
Posted Date (18 Mar 2021 09:52 AM) Assigned Date (18 Mar 2021 11:19 AM)
Answered Date (18 Mar 2021 12:31 PM) Translated Date (19 Mar 2021 10:35 AM)

Prahlad ji kripya aap btaye ke tarbooj ki fasl men konse keet ya bimari ka hamla hai taki aapko iske hisab se jankari di ja sake ke aapko inke istemal karne ki jrurat hai bhi ya nahi. Dhanywad

Answered Date (18 Mar 2021 04:09 PM) Translated Date (19 Mar 2021 10:37 AM)

efidosb mahu or hari macchar or lal kida

हमारे धनिये के पोधे २ दिन के अन्दर ही सुख से गये सुखने का क्या कारण हो सकता हैं ?

(hn)
Posted by
suman bishnoi (7976456976)
suman bishnoi
Rajasthan
Bikaner
Write Answer
Posted Date (18 Mar 2021 09:22 AM) Assigned Date (18 Mar 2021 11:19 AM)
Answered Date (18 Mar 2021 12:34 PM) Translated Date (19 Mar 2021 10:37 AM)

सुमन जी कृपया आप इसकी जड़ को चेक करे अगर किसी कीट का हमला है तो उसकी फोटो भेजे और यह भी बताये कि आपने इसे खाद या कोई और स्प्रे का इस्तेमाल किया है। धन्यवाद

sir me papita ki kheti karne ja rha hu apna sujhaw de ?

(hn)
Posted by
Jeetu Chaudhary (8287277461)
Jeetu Chaudhary
Uttar Pradesh
Gautam Buddha Nagar
Write Answer
Posted Date (18 Mar 2021 09:13 AM) Assigned Date (-)
Answered Date (18 Mar 2021 02:46 PM) Translated Date (19 Mar 2021 10:37 AM)

papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad

ye konsa kit h pattiyo ko kha rha h upay btaye ?

(hn)
  • 1
Posted by
Vikash Choudhury (9694194860)
Vikash Choudhury
Rajasthan
Sikar
Write Answer
Posted Date (18 Mar 2021 09:02 AM) Assigned Date (18 Mar 2021 11:19 AM)
Answered Date (18 Mar 2021 12:37 PM) Translated Date (19 Mar 2021 10:38 AM)

Vikas ji yeh aphids ka hamla hai iski roktham ke liye aap imidacloprid@1ml ko prati litre pani ke hisab se spray karen.

in teeno ki spray karni hai gehu me ek sath sahi dose bataaye plz 125 din ki gehu ho gyi 3086 variety hai kya spray ke baad paani bhi dena hai pichla paani 12 din pehle diya tha ?

(hn)
  • 1
Posted by
Nikhil (8859306717)
Nikhil
Uttar Pradesh
Saharanpur
Write Answer
Posted Date (18 Mar 2021 08:08 AM) Assigned Date (18 Mar 2021 11:04 AM)
Answered Date (18 Mar 2021 12:36 PM) Translated Date (19 Mar 2021 10:38 AM)

Nikhil ji aap genhu me in tino ki ikathi spray na kare aur iske ilava aap kripya btaye ke genhu men abhi kisi keet ya bimari ka hamla hai taki aapko uske hisab se jankari di ja sake ke aap in tino men se kiski spray kar sakte hai.

Uttar Pradesh

Answered Date (18 Mar 2021 03:57 PM) Translated Date (19 Mar 2021 10:38 AM)

yellow rust or powdery mildew hai or sundi (elli)

Answered Date (19 Mar 2021 12:32 PM) Translated Date (19 Mar 2021 03:27 PM)

hella W

Main litchi Da chota jeha buta laya hoye ji Os de patte muhre kinare ton suk rahe aa is da koi ilaaj daso ji ?

(pb)
  • 1
Posted by
Satnam Shergill (8708383664)
Satnam Shergill
Haryana
Kaithal
Write Answer
Posted Date (18 Mar 2021 08:06 AM) Assigned Date (18 Mar 2021 11:04 AM)
Answered Date (18 Mar 2021 12:39 PM) Translated Date (19 Mar 2021 11:32 AM)

Satnam ji kirpa karle boote di umar daso ate eh v daso ke tuc isnu khaad ki ki payi hai ate jekar boote mahine de andr hi laaya hai ta isnu sma lagega apniyan jdan bnaun te. Dhanwad

plz menu daso fruits de butte nu kehri khaad pauni chahi di aa1saal da butta aadu da

eh kehdi nasal di vachi hai bai g ?

(en)
  • 4
Posted by
Parminder Singh (6280196007)
Parminder Singh
Punjab
Muktsar
Write Answer
Posted Date (18 Mar 2021 07:48 AM) Assigned Date (18 Mar 2021 11:04 AM)
Answered Date (19 Mar 2021 02:23 PM) Translated Date (19 Mar 2021 03:44 PM)

ehh sahiwal cross nasal di hai.

Answered Date (18 Mar 2021 03:35 PM) Translated Date (19 Mar 2021 11:33 AM)

ehh sahiwal nasal da bachi hai

Answered Date (19 Mar 2021 02:12 PM) Translated Date (19 Mar 2021 03:45 PM)

dhnwad

ਇਹ ਪਾਊਡਰ ਤੇ ਗੋਲੀਆ ਕਿੰਨੇ ਦਿਨ ਦੇਣੀਆ ਪੈਣ ਗੀਆ ?

(pb)
  • 1
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (18 Mar 2021 07:31 AM) Assigned Date (18 Mar 2021 11:04 AM)
Answered Date (19 Mar 2021 02:23 PM) Translated Date (19 Mar 2021 03:45 PM)

ਸਿੱਧੂ ਜੀ ਇਹ ਤੁਸੀ 10-15 ਦਿਨ ਲਗਾਤਾਰ ਦਿਓ

सर् जी इसका रिजल्ट कैसा है ?

(hn)
  • 1
Posted by
ROHIT KUMAR SINGH (9559924536)
ROHIT KUMAR SINGH
Uttar Pradesh
Kheri
Write Answer
Posted Date (18 Mar 2021 07:03 AM) Assigned Date (18 Mar 2021 11:03 AM)
Answered Date (18 Mar 2021 02:45 PM) Translated Date (19 Mar 2021 10:38 AM)

रोहित जी यह एक तरह की गूंद है जो आप किसी भी स्प्रे के साथ इस्तेमाल कर सकते है जिस से वह फसल पर अच्छे तरीके से फैलती है और उसका रिजल्ट भी बढ़िया मिलता है

18 Mar 2021

thank u dear sister

Answered Date (18 Mar 2021 09:29 AM) Translated Date (19 Mar 2021 10:39 AM)

अग्रि 82 का परिणाम बहुत अच्छा है जमीन की शक्ति बनाए रक्त है और पानी की खपत भी कम होती है।

18 Mar 2021

thank u sir ji

ਲੁਧਿਆਣਾ ਚ ਕੋਈ ਲੱਕੜੀ ਤੋਂ ਖੇਤੀ ਚ ਕਿਵੇਂ ਫਾਇਦਾ ਲੈਣ ਲਈ ਸੁਝਾਅ ਤੇ ਟ੍ਰੇਨਿੰਗ ਉਪਲੱਬਧ ਹੈ ?

(pb)
Posted by
J S Thind (8837865550)
J S Thind
Punjab
Ludhiana
Write Answer
Posted Date (18 Mar 2021 06:52 AM) Assigned Date (18 Mar 2021 11:03 AM)
Answered Date (06 May 2021 02:04 PM) Translated Date (25 May 2022 02:41 PM)

ਥਿੰਦ ਜੀ ਤੁਸੀ ਚੰਦਨ ਦੀ ਖੇਤੀ ਕਰ ਸਕਦੇ ਹੋ ਜਿਸਦੀ ਟ੍ਰੇਨਿੰਗ ਅਤੇ ਇਸਦੇ ਪੌਦੇ ਅਤੇ ਉਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ 9878123123 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ

सर् जी इसका रिजल्ट कैसा है ?

(hn)
  • 1
Posted by
ROHIT KUMAR SINGH (9559924536)
ROHIT KUMAR SINGH
Uttar Pradesh
Kheri
Write Answer
Posted Date (18 Mar 2021 06:44 AM) Assigned Date (18 Mar 2021 11:02 AM)
Answered Date (18 Mar 2021 02:45 PM) Translated Date (19 Mar 2021 10:40 AM)

रोहित जी यह एक तरह की गूंद है जो आप किसी भी स्प्रे के साथ इस्तेमाल कर सकते है जिस से वह फसल पर अच्छे तरीके से फैलती है और उसका रिजल्ट भी बढ़िया मिलता है

Answered Date (18 Mar 2021 09:31 AM) Translated Date (19 Mar 2021 10:40 AM)

vestige company के सभी अग्रि product बहुत अच्छे हैं इनका समय पर उपयोग करना चाहिए।

sir 8 month di gaban kati murra nasal di hai tyar karn lai kii paiye ta k vdia dudh kre ,,, ploon sona kati ne ?

(pb)
Posted by
Mandeep (9478435396)
Mandeep
Punjab
Fatehgarh Sahib
Write Answer
Posted Date (18 Mar 2021 06:12 AM) Assigned Date (18 Mar 2021 11:02 AM)
Answered Date (19 Mar 2021 02:15 PM) Translated Date (19 Mar 2021 03:47 PM)

Mandeep ji tuci uss nu Vitum-h liquid 10ml rojana deo ate vdhia hara chara deo ate suun ton 1 mahina pehla Metabolite powder rojana 1 pouch dena suru kro ate Cargill di transition mix feed vart skde ho baki mousam de hisab nal sahi dekbhal kro.

19 Mar 2021

thanku sir

lasan and onion Di care and growth lai koi formula Daso. organic hoye ta good ay lasan nu apni la Dita he ?

(pb)
  • 2
Posted by
baljit singh (9464446776)
baljit singh
Punjab
Fazilka
Write Answer
Posted Date (18 Mar 2021 05:59 AM) Assigned Date (18 Mar 2021 11:02 AM)
Answered Date (18 Mar 2021 02:37 PM) Translated Date (19 Mar 2021 11:35 AM)

Baljit ji tuc ehna di growth de layi ehna de uper pathiyan de pani di spray kar sakde ho jisde vich tuc 5-7 pathiyan nu 50 litre pani de vich dip karke dbo ke rakh deo ate jadon eh pani 25 litre reh jaye ta tuc 90 litre pani hor mila ke isde vich spray karo,jekar fasl de vich fungus da hamla hunda hai ta tuc isde uper khatti lassi di spray kar sakde ho jisdi matra 3 litre prati acre de hisab nal varti jandi hai dhanwad

mentha ki kheti ?

(hn)
Posted by
DR RAJPUT (9305731783)
DR RAJPUT
Uttar Pradesh
Faizabad
Write Answer
Posted Date (18 Mar 2021 05:24 AM) Assigned Date (18 Mar 2021 11:01 AM)
Answered Date (18 Mar 2021 02:35 PM) Translated Date (19 Mar 2021 10:40 AM)

pudina mentha ke naam se jaani jaane wali ek kiryasheel jadi buti hai pudine ko mittti ki kai kismen jasie darmiyaane se gehri upjau mittti, jisme pani ko sokhne ki shmta adhik ho, me ugaaya jaata hai. ise jal jmaaw wali mittti me bhi ugaaya ja skta hai. ucch namii wali mitti me yh acche prinaam deti hai is fsl ke lie mitti ka pH 6-7.5 hona chahiye. parsid kismen : MAS-1: yh chote kd ki kism hai jiski unchai 30 se 45cm hoti hai yh bimariyon ki rodhk hai or jaldi pkne wali kism hai isme menthol ki maatra 70 se 80% hoti hai. iski austn paidawaar 80 quintal prati ekd jdi buti ke taur par or 50 se 60 kilo gram prati ekd tel ke taur par hoti hai. Hybrid-77: iski unchai 50 se 60cm hoti hai yh kism ptton ke dhbba rog or kungi ke rodhk hoti hai, or yh jaldi pkne wali kism hai isme menthol ki maatra 80 se 85% hoti hai isi austn paidawaar 80 quintal prait ekad jdi buti ke taur par or 50 Se 60 kg prati ekad tel ka tuar par hoti hai yh retli domat mitti me bdiya paidawaar deti hai or aisi shushk mausam aavyshkta hoti hai. shivalik: yh cheen ki kheti se chuni gai kismhai yh ksim utr pradesh ke traai shetr or utraanchal me accha vikas karti hai. isme menthol ki maatra 65 se 70% hoti hai. iski austn paidawaar 120 quintal prati ekad jadi buti ke taur par or 72 kilo prati ekad ke taur par hoti hai yh kism fungs rogo se jaldi parbhavit hoti hai. EC 41911 : yh kism rusi jarplaajm se li gai hai yh ksim pani ki rodhk or aakaar me sidhi hoti hai isme menthol ki maatra 70% paai jaati hai. iski austn paidawaar 120 quintal prati ekad jdi buti ke taur par or 72 kilo prati ekad tel ke taur par hoti hai. is kism se teyaar tel ka paryog vibhin vyanjno me swaad ke lie kiya jata hai. Gomti: yh kism rang me hlke lal rang ki hoti hia iski paidawaar baki kismon ki paidawaar se km hoti hia isme menthol ki maatra 78-80% hoti hai. himalya : iske ptto ka aakaar baki kismon se bda hota hai yh kism kungi, jhuls, sfaid dhbbe or ptto par dhbbe rog ki rodhk hai isme menthol ki maatra 78-80% hoti hai. iski austn paidawaar 160 qintal prati ekad jadi buti ka tuar par or 80 -100 kilo prati tel ke taur par hoti hai. kosi: yh kism 90 dino me pk jati hai . yh kism kungi, jhuls, sfaid dhbbe or ptto par dhbbe rog ki pratirodhk hai isme menthol ki maatra 75-80% hoti hai or tel ki paidawaar 80 -100kg prati ekad hoti hai. saksham : yh kism CV himalya ki trf se tishu culture dwara teyaar ki gaii hai isme menthol ki maatra 80% hoti hai or tel ki paidawaar 90-100 kg prapt hoti hai, pudine ki bijai ke lie suvidhajnk aakaar ke bed teyaar kren, khet ki teyaari ke smy khet ki acchi trh jotai kren jaivik khaad jaise rudi ki khaad 100 se 120 quintal prati ekad rudi ki khaad daalen, rudi ki khaad ke baad hari khaad daalen, iski bijai ke lie december-janwry ka smy anukul hota hai. paudhe ke bhaago ki bijai 40cm ke faasle par or pnktiyon ke me faasla 60cm hona chahiye beej ko 2 se 3cm gehraai me boyen paudhe ke jad waale bhaag ko mukhy khet me boyaa jata hai khet ki teyaari ke smy rudi ki khaad 80 se 120 quintal prati ekd me daalen or acchi trh milaayen naaitrojn 58 kilo (yuriya 130kilo) phosphorus 32 se 40 kilo (single super phosphate) potashium 20 kilo (muriate of potash 33kg) prati ekad me daalen, garmiyon me monson se phle jalvaayu or mitti ke adhaar par 6 Se 9 sinchaiya jarur ki jaani chahiye. monson ke bad 3 sinchaiyon ki jarurat hoti ha phli sinchai september mahine me, dusri october me or teesri november mahine me ki jaani chahiye. sardiyon me adhik sinchai ki jarurat nahi hoti, lekin yadhi sardiyon me barish n pde to ek sinchai jarur deni chahiye paudhe 100 se 120 dino me ktaai ke lie teyaar ho jaate hain jab nichle ptte piile rang ke hone shuru ho jaaye, tab ktaai kren. Dhanywad.

mushroom farming ?

(en)
Posted by
Vikas Chaturvedi (9839993190)
Vikas Chaturvedi
Uttar Pradesh
Varanasi
Write Answer
Posted Date (18 Mar 2021 12:04 AM) Assigned Date (18 Mar 2021 11:01 AM)
Answered Date (18 Mar 2021 02:30 PM) Translated Date (-)

mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.

Baigan Me yah kaun sa Rog hai aur iska upchar kya hai ?

(hn)
  • 2
Posted by
Nisar Ul Huda khan (9575308599)
Nisar Ul Huda khan
Madhya Pradesh
Seoni
Write Answer
Posted Date (17 Mar 2021 11:18 PM) Assigned Date (18 Mar 2021 09:36 AM)
Answered Date (18 Mar 2021 12:47 PM) Translated Date (18 Mar 2021 02:58 PM)

Khan ji aap iski jad men keet check kare agar maujood hai to aap iske uper chlorpyriphos@4ml ko prati litre pani ke hisab se spray karen. Iske ilava aap iski jadon men carbendazim@3 gram prati litre pani se drenching karen.

E
Answered Date (18 Mar 2021 06:56 PM) Translated Date (19 Mar 2021 10:40 AM)

Nisar ji began ki fasal par stem borer ke hamle ke lashan hai. Ap paudho di jad ke pas Quinalphos@4ml prati 1litre pani ke hisab se drenching kar sakte hai. Dhanywad.

सेब की खेती कैसे करें ?

(hn)
Posted by
Manoj Kumar (9871175122)
Manoj Kumar
Uttar Pradesh
Unnao
Write Answer
Posted Date (17 Mar 2021 11:08 PM) Assigned Date (18 Mar 2021 09:36 AM)
Answered Date (18 Mar 2021 05:10 PM) Translated Date (19 Mar 2021 10:41 AM)

मनोज जी सेब एक शीतोष्ण जलवायु का पौधा है । देश में इसकी बागवानी समुद्र तल से 1800 -2700 मीटर ऊंचाई तक की जाती है । 70 से 200 सेंटीमीटर वार्षिक वर्षा वाले क्षेत्रों में इसकी बागवानी से अधिकतम उपज प्राप्त की जाती है। सेब के पेड़ को समुचित विकास व पुष्पन व फलन के लिए न्यूनतम 5०C व अधिकतम 20० C तापमान की आवश्यकता होती है । इसके लिए दोमट मिट्टी जिसमे खादों की उच्च मात्रा हो वह सेब की खेती के विकास के लिए बढ़िया होती है| इसकी बढ़िया खेती के लिए मिट्टी का pH 5.5-6.5 होना चाहिए| खेती के लिए अच्छे निकास वाली मिट्टी अनुकूल होती है| इसके लिए तापमान 21-24 C का तापमान होता है। धन्यवाद।

क्या बीमारी है पौधे में ओर क्या उपाय है बीमारी को कंट्रोल करने का ?

(en)
  • 1
Posted by
amit (7015966043)
amit
Haryana
Jind
Write Answer
Posted Date (17 Mar 2021 10:04 PM) Assigned Date (18 Mar 2021 11:00 AM)
Answered Date (18 Mar 2021 05:05 PM) Translated Date (19 Mar 2021 11:35 AM)

अमित जी कृपया आप पौधे के पत्तो के पीछे देखे कोई कीट के हमले के लक्षण है जा नहीं अगर है तो आप उनकी रोकथाम के लिए Imidacloprid @1ml प्रति 1litre पानी के हिसाब से स्प्रे कर सकते है। अगर पौधे की जड़ में कोई फंगस के लक्षण जैसे कालापन जा कम विकास हो तो आप उसके लिए Carbendazim@4gram प्रति 1litre पानी के हिसाब से स्प्रे कर सकते है। धन्यवाद।

bakri ko kutte ne kata hai to kya kare sir ?

(hn)
Posted by
mohan (8018522799)
mohan
Odisha
Sundargarh
Write Answer
Posted Date (17 Mar 2021 09:17 PM) Assigned Date (18 Mar 2021 09:35 AM)
Answered Date (18 Mar 2021 10:48 AM) Translated Date (18 Mar 2021 02:58 PM)

Mohan ji usko aap nazdiki doctor se janch krwayen aur injection lgwayen uski condition ke hisab se sahi ilagg ho skta ha.

Dr Ravinder chahal ji Javab deo ji keh sade kol ik hifer calf hai os da weight 2 quintal hai asi os nu agrimin I 21 tablets be ditya and 1 week bad os nu ovulatakit ve diti but oho heat which nhi ai Dr ji sanu koi vdia treatment dsyo jiss NAL oho heat vich ah jaye dr Ravinder chahal ji Javab deo please ?

(en)
Posted by
Gurjot kahlon (7889099883)
Gurjot kahlon
Punjab
Jalandhar
Write Answer
Posted Date (17 Mar 2021 08:58 PM) Assigned Date (18 Mar 2021 10:47 AM)
Answered Date (18 Mar 2021 10:53 AM) Translated Date (18 Mar 2021 02:59 PM)

Gurjot ji tuci usdi khurak da purra dian rakho ate uss nu vdhia khurak de nal nal mineral mixture powder 50gm rojana deo ate jddo usda weight 270-300kg tak ho jawe uddo uss nu heat vich aaun te AI krwao ajje vdhia khurak dinde rho..

Hi, I want to know what are the intercrop we can take with TUVAR (Kharif) ?

(en)
Posted by
raza (9921249361)
raza
Maharashtra
Nagpur
Write Answer
Posted Date (17 Mar 2021 08:55 PM) Assigned Date (01 Apr 2021 11:26 AM)
Answered Date (18 Mar 2021 04:55 PM) Translated Date (-)

Raza the intercrops with Tur crop( pigeon pea) are soybean, green gram, black gram cowpea, groundnut, sesame, mung bean, chick pea, millets, etc. can be grown. Thank you.

Hello sir 1 month pehla 0:52:34 kiti c hun 13:0:45 kar sakde aa daane nu fyda hovega ya nahi akhri paani laga rahe aa ?

(en)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (17 Mar 2021 08:49 PM) Assigned Date (18 Mar 2021 10:47 AM)
Answered Date (18 Mar 2021 04:35 PM) Translated Date (19 Mar 2021 11:36 AM)

Balvir ji tusi kanak di fasal te NPK13:0:45@1kg prati acre de hisab nal spray kar sakde han. Is nal daane de size te colour vdya banda hai. Dhanwad.

From where I can get Azolla grass ?

(en)
Posted by
Maninderpal Singh (9465167025)
Maninderpal Singh
Punjab
S.A.S. Nagar
Write Answer
Posted Date (17 Mar 2021 08:26 PM) Assigned Date (18 Mar 2021 09:35 AM)
Answered Date (06 May 2021 02:02 PM) Translated Date (25 May 2022 02:41 PM)

MAninderpal ji you can contact to Sandeep 7014864529 for the Azolla seed.thank you

ਗੱਡਿਆ ਵਿੱਚ ਨਦੀਨਾ ਦੇ ਵਾਸਤੇ ਕਿਹੜੀ ਦਵਾਈ ਕਰੀਏ ?

(pb)
Posted by
Lakhwinder singh (9465127912)
Lakhwinder singh
Punjab
Mansa
Write Answer
Posted Date (17 Mar 2021 08:18 PM) Assigned Date (18 Mar 2021 09:35 AM)
Answered Date (18 Mar 2021 05:37 PM) Translated Date (19 Mar 2021 11:37 AM)

ਲਖਵਿੰਦਰ ਜੀ ਪਿਆਜ਼ ਵਿੱਚ ਨਦੀਨਾਂ ਦੀ ਰੋਕਥਾਮ ਲਈ ਹੱਥੀਂ ਗੁਡਾਈ ਕਰਨੀ ਹੋਵੇਗੀ। ਕਿਉ ਕਿ ਸਬਜ਼ੀਆਂ ਤੇ ਕਿਸੇ ਵੀ ਨਦੀਨ ਨਾਸ਼ਕ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਕਰ ਸਕਦੇ ਹਨ।ਧੰਨਵਾਦ।

Dr Ravinder Singh chahal ji jehda recepter injection jhdo cow heat Ch aundi hai teh recepter injection os nu kihne hours bhd lagvana chida hai and kihne ml lagvana chida hai dsyo is nu lagaon da koi faida hunda hai ja nhi ja firr sanu firr koi hor option dsyo ja firr koi injection dsyo jiss NAL pashu heat which aun teh kahda injection lagviye jiss NAL gaban hor deh chance ho Saken ?

(en)
Posted by
Gurjot kahlon (7889099883)
Gurjot kahlon
Punjab
Jalandhar
Write Answer
Posted Date (17 Mar 2021 08:10 PM) Assigned Date (18 Mar 2021 09:34 AM)
Answered Date (18 Mar 2021 10:56 AM) Translated Date (18 Mar 2021 03:02 PM)

Gurjot ji jekar tuhada pashu heat vich aunda ha tan cow nu 18-24 hours vich AI krwao ate AI de nal he receptel inj. 5ml IV lgwa skde ho ate jekar tuci pashu nu heat vich leyaun lai injection use krna hai fir tuci Vetmate 2ml lgwa skde ho lekin ehh harmons injection hai ehna di varto uddo he kro jddo pashu jyada repeat kre ate usda weight purra hai ate saria chijaa den ton badd bhi heat vich naa awwe..

Hello sir, Very good evening Sir own 5 canals of land and I want to start marigold flower business Sir I have no knowledge about flowering Plz help me out sir I shall be highly obliged to you ?

(en)
Posted by
Aseem saini (7018512142)
Aseem saini
Himachal Pradesh
Kangra
Write Answer
Posted Date (17 Mar 2021 07:50 PM) Assigned Date (18 Mar 2021 09:34 AM)
Answered Date (18 Mar 2021 05:34 PM) Translated Date (-)

Aseem marigold can be grown on wide range of soil. But it grows best on well drained fertile soil. Soil should be well drained as it cannot withstand in water logged soil. pH of soil should be in range of 6.5 to 7.5. Acidic and saline soil is not suitable for cultivation. French Marigold are grow best in light soil whereas soil with rich manure is best for African Marigold. Pusa Basanti Gainda, Pusa Narangi Gainda are also grown. Sowing of marigold can be done round the year. In rainy season, do sowing in mid-June and Transplanting in mid-July. In winter, do sowing in mid of September and in mid-October, complete transplantation. Prepared nursery bed of 3m x 1m size. Add well decomposed cow dung on it. Irrigated bed and keep it moist. Crushed well dried flowers and broadcast them on bed or sown in line. When seedlings attained height of 10-15cm, they are ready for transplantation. Transplant seedlings at 35 x 35cm for French marigold while 45 x 45cm for African marigold. Seed rate- 600-800gm seeds are required for one acre land. Apply basal dose of N:P:K@32:16:32kg/acre in form of Urea@70kg, Single Super Phosphate@100kg and MOP@53kg/acre for good growth. Fertilizer dose changes according to soil type. To give accurate fertilizer dose, do soil testing and apply fertilizer according to it. After plantation in field give irrigation immediately. Bud formation to harvesting is most important stage for irrigation. Water stress should not occurr at this stage. Avoid water stagnation in field. In April to June month frequent irrigation at the interval of 4-5 days is necessary. Thank you.

ਸਰ ਜੀ ਰਾਈਸ ਪਾਲਿਸ਼ ਅਤੇ DOC ਵਿੱਚ ਕੀ ਫਰਕ ਹੁੰਦਾ ਹੈ। DOC ਦੇ ਪਸ਼ੂਆਂ ਦੀ ਫੀਡ ਵਿੱਚ ਕੀ ਫਾਇਦੇ ਹਨ ਅਤੇ ਕਿਰਪਾ ਕਰਕੇ DOC ਦਾ ਪੂਰਾ ਨਾਮ ਦੱਸੋ। ਧੰਨਵਾਦ ?

(pb)
Posted by
ਅਰਸ਼ਦੀਪ ਸਿੰਘ (9478905721)
ਅਰਸ਼ਦੀਪ ਸਿੰਘ
Punjab
Bathinda
Write Answer
Posted Date (17 Mar 2021 07:43 PM) Assigned Date (18 Mar 2021 09:34 AM)
Answered Date (18 Mar 2021 11:20 AM) Translated Date (18 Mar 2021 03:03 PM)

DOC ਦਾ ਪੂਰਾ ਨਾਮ De Oiled Cake ਹੈ ਅਤੇ ਜੋ ਚਾਵਲ ਦਾ ਚੂਰਾ ਹੈ ਉਸ ਨੂੰ ਬੋਲਦੇ ਹੈ ਬਾਕੀ ਜੋ ਚਾਵਲ ਦਾ ਛਿਲਕਾ ਹੈ ਉਸ ਨੂੰ ਵੀ ਅਲੱਗ ਵਰਤਿਆ ਜਾਂਦਾ ਹੈ ਇਹਨਾਂ ਨਾਲ ਪਸ਼ੂਆਂ ਦੇ ਦੁੱਧ ਵਿਚ ਵਾਧਾ ਹੁੰਦਾ ਹੈ

ye kiski kami h sir ji ?

(hn)
  • 2
Posted by
Viru Tomar (7037745354)
Viru Tomar
Uttar Pradesh
Baghpat
Write Answer
Posted Date (17 Mar 2021 07:39 PM) Assigned Date (18 Mar 2021 09:33 AM)
Answered Date (18 Mar 2021 06:59 PM) Translated Date (19 Mar 2021 10:41 AM)

Viru ji kripya ap yeh btaye ki ganne ki fasal me kya kya khad aur kitni matra me dali hai ta jo apko uske hisab se sahi jankari de sake. Dhanywad.

सर डेयरी फार्म ऑनलाइन कोर्स की जानकारी चाहिए ?

(hn)
Posted by
संदीप कुमार दहिया (8959641077)
संदीप कुमार दहिया
Madhya Pradesh
Shahdol
Write Answer
Posted Date (17 Mar 2021 07:20 PM) Assigned Date (-)
Answered Date (18 Mar 2021 11:23 AM) Translated Date (18 Mar 2021 03:03 PM)

संदीप जी आप डेयरी फार्मिंग की ट्रेनिंग के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप उनसे संपर्क करके ऑनलाइन ट्रेनिंग का पता भी कर सकते है यदि वो ऑनलाइन कॉर्स करवाते है तो आपको पूरी जानकारी मिल जाएगी आप Krishi Vigyan Kendra Shahdol, (Near Kendriya Vidyalaya Shahdol), Kalyanpur, P.O.-Bhui Bandh, District - Shahdol(MP) Pin-484001 Telephone / Fax No. 07652-241790 से संपर्क कर सकते है।

bai je ਮੂੰਗਫਲੀ bejni a pheli vari 2 ਵਟਾ ਗਿਰੀਆ kad ke bejiye ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (17 Mar 2021 07:18 PM) Assigned Date (18 Mar 2021 09:33 AM)
Answered Date (18 Mar 2021 05:27 PM) Translated Date (19 Mar 2021 11:43 AM)

ਕੇਵਲ ਸਿੰਘ ਜੀ ਮੂੰਗਫਲੀ ਦੀ ਖੇਤੀ ਲਈ ਚੌੜੇ ਬੈੱਡਾਂ ਅਤੇ ਵੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮੂੰਗਫਲੀ ਦੀਆਂ ਫਲੀਆਂ ਦੇ ਵਧੀਆ ਵਿਕਾਸ ਲਈ ਚੌੜੇ ਬੈੱਡ ਅਤੇ ਖਾਲੀਆਂ ਅਨੁਕੂਲ ਹਨ, ਬੈੱਡਾਂ ਦੇ ਆਕਾਰ ਵਿੱਚ ਥੋੜੀਆਂ ਤਬਦੀਲੀਆਂ ਕਰਕੇ ਪੋਲੀਥੀਨ ਫਿਲਮ ਲਗਾ ਸਕਦੇ ਹਨ। ਬੈੱਡ 60 ਸੈ.ਮੀ. ਦੇ ਫਾਸਲੇ ਤੇ ਬਣਾਓ ਅਤੇ ਨਾਲ ਹੀ ਵੱਟਾਂ ਲਈ 15 ਸੈ.ਮੀ. ਦਾ ਫਾਸਲਾ ਛੱਡ ਦਿਓ। 4.5x6.0 ਮੀਟਰ ਦੇ ਪਲਾਟ ਵਿੱਚ ਪੰਜ ਬੈੱਡ ਬਣਾਏ ਜਾ ਸਕਦੇ ਹਨ। ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਿ ਦਰਮਿਆਨੀ ਫੈਲਣ ਵਾਲੀ ਕਿਸਮ(M 522) ਲਈ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ। ਗੁੱਛੇਦਾਰ ਕਿਸਮਾਂ(SG 99, SG84) ਫਾਸਲਾ 30x15 ਸੈ.ਮੀ. ਰੱਖੋ।ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ।ਧੰਨਵਾਦ।