Punjab
Search
grabhton ਇਹ ਕੀ ਕੰਮ ਕਰਦੀ ਐਂ ਜੀ
(pb)
ਜਸਵੀਰ ਜੀ ਇਸ ਨਾਲ ਗੱਭਣ ਪਸ਼ੂ ਦੇ ਸਰੀਰ ਵਿਚ progesterone hormone ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ ਗੱਭਣ ਪਸ਼ੂ ਦਾ ਬੱਚਾ ਸੁਰੱਖਿਅਤ ਰਹਿੰਦਾ ਹੈ ਅਤੇ ਆਸਾਨੀ ਨਾਲ ਸੁਆ ਸੂ ਜਾਂਦਾ ਹੈ
ਇਸ ਦਾ ਕਿ ਇਲਾਜ ਹੈ
(pb)
Punjab
ਰਜਤ ਜੀ ਇਹ ਕਾਂਗਿਆਰੀ ਦੀ ਬਿਮਾਰੀ ਦੇ ਲੱਛਣ ਹਨ। ਇਹ ਬਿਮਾਰੀ ਹਵਾ ਨਾਲ ਫੈਲ ਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ। ਜੇਕਰ ਇਸ ਦਾ ਹਮਲਾ ਦਿਖੇ ਤਾਂ ਇਸ ਤਰਾਂ ਦੀ ਬੂਟੇ ਨੂੰ ਹੌਲੀ ਜਹੇ ਪੁੱਟ ਕੇ ਝੋਲੇ ਵਿਚ ਪਾ ਕੇ ਦੂਰ ਨਸ਼ਟ ਕਰ ਦਿਓ ਜਾ ਡੂੰਗਾ ਮਿੱਟੀ ਵਿਚ ਨੱਪ ਦਿਓ। ਧਿਆਨ ਰਹੇ ਕਿ ਇਸ ਦੇ ਕਣ ਖੇਤ ਵਿਚ ਨਾ ਡਿਗਣ ਤੇ ਬਾਅਦ ਵਿਚ ਇਸਦੇ ਬੂਟੇ ਦੀ ਮੂਢੀ ਨੂੰ ਵੀ ਖੇਤ ਵਿੱਚੋ ਪੁੱਟ ਦਿਓ।ਤੁਸੀਂ ਇਸਦੀ ਆਸਪਾਸ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰ ਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
devmedia
(pb)
Punjab
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ
devmedia
(pb)
Punjab
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ
sir mere a ga ish tra tarra de hai a sahi kive hoi gi ki dwai dewa
(pb)
Punjab
tuci uss nu macsure-L powder 100gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jddo ehh agli varr saff patlia tara kren tan isdi AI krwao ate AI de nal receptel injection 5ml iv lgwao..
mere bhindi ke paudha shukh rahe hai kya kare.
(hn)
Uttar Pradesh
Sanjay ji ap ki bhindi ki fasal par Cercospora leaf spot ki bimari ke lashan hai. Ap iski roktham ke liye Mancozeb@400gram prati acre ke hisab se spray kar sakte hai. Dhanywad.
devmedia
(pb)
Punjab
Raman ji tusi insecticides te plant growth regulators da vdya result len lyi ehna di alag alag spray karo. Dhanwad.
सर जी नमस्कार यह मैन्था की फसल है इसमें कई प्रकार की घास है जैसे मोथा;दुब; नीले फूल वाली (नीलखूरी आदि कोई सही दवा बताएं जिससे मैन्था की फसल को हानि नहीं हो और ये घास भी खत्म हो जाए धन्यवाद
(hn)
Punjab
अनिल जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।
Strawberry ਦੀ ਖੇਤੀ ਕਿਵੇ ਕੀਤੀ ਜਾਂਦੀ ਹੈ। ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ। ਧੰਨਵਾਦ
(pb)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
sir calf nu kdhi cheez da jyada lod hndi aa g jime protein fibre fat hor kuch 12 month tk detail ch dso calf heifer ....vaare
(pb)
Punjab
Calf di vdia growth lai uss nu 3 month tak maa da vdia dudh pilao ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu sme sme te pett de kiria wali dwai jrur deo pehla janam ton 7 din badd deo fir 1-1 month de frak nal dinde rho baki mousam de hisab nal sahi dekhbhal kro.
ਸਰ ਸਾਡੇ ਕੋਲ ਦਸ ਗਾਵਾਂ ਹਨ ਹੁਣ ਅਸੀਂ ਹੋਰ ਗਾਵਾਂ ਲੈਣੀਅਾਂ ਹਨ ਤੇ ੳੁਨਾਂ ਦੇ ਸ਼ੈੱਡ ਲੲੀ ਲੋਨ ਦੀ ਜ਼ਰੂਰਤ ਹੈ। ਸਾਨੂੰ ੲਿਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।
(pb)
Rajasthan
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ.
Punjab
ਧੰਨਵਾਦ
सर जी नमस्कार यह मैन्था की फसल है इसमें कई प्रकार की घास है जैसे मोथा,दुब , नीलेफूल वाली आदि कोई सही दवा बताएं जिससे मैन्था की फसल कोई हानि नहीं हो और ये घास भी खत्म हो जाए धन्यवाद
(hn)
Punjab
अनिल जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।
palak ke rate
(hn)
Punjab
Akhilesh ji kripya aap apna swal vistar se pooche ke aap palak ke beej ke bare men jankari lena chahte hai ya aap iske mandi rate ke bare men jankari lena chahte hai taki aapko uske hisab se jankari di ja sake,dhanywad
what kind of house is required for the form of 10 goats
(hn)
Punjab
If you want to start new goat farm please get the training in your nearest kvk, in this training they will provide you all information about goat farming and its expences. please contact to Krishi Vigyan Kendra, Madhepura Opp. Jai Bajrang Fuels, NH 107 Purnea Saharsa Road, Dist. - Madhepura - 852113 (Bihar) India Thanks.
ਸਰ ਜੀ ਮੇਰੇ ਕੋਲ ਪਹਿਲਾ ਦਸ ਗਾਵਾ ਹਨ ਤੇ ਮੈ ਹੁਣ ਮੈਨੂੰ ੲਿਸ ਕੰਮ ਲੲੀ ਮੈਨੂੰ ਹੋਰ ਗਾਵਾ ਤੇ ਸੈਡ ਲੲੀ ਲੋਨ ਦੀ ਜਰੂਤ ਹੈ ਜਾਣਕਾਰੀ ਦਿਓ ਜੀ
(pb)
Rajasthan
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ.
Punjab
ਸਰ ਜੀ ੲੇ ਨੰਬਰ ਨਹੀ ਲੱਗ ਰਿਹਾ
ਡਾ ਸਾਹਿਬ ਮੈਰੀ ਮੱਝ ਸੂਈ ਨੂੰ ਢਾਈ ਮਹੀਨੇ ਹੋਏ ਹਨ ਦੁਧ ਘਟ ਗਈ ਕਿ ਖਰਾਕ ਪਾਇਏ ਕੀ ਦੁਧ ਜਿਆਦਾ ਦੇਵੇ ਖੁਰਾਕ ਪਾਉਣ ਦਾ ਤਰੀਕਾ ਦਿਉ ਜੀ ਕਿਨੀ ਖੁਰਾਕ ਪਾਵਾ ਕਿਨੈ ਟਾਈਮ ਪਾਈਏ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਅੰਗੂਰਾ ਦੀ ਵੇਲ ਦੇ ਨਵੇ ਆਏ ਕਈ ਪੱਤਿਆ ਤੇ ਇਸ ਤਰਾ ਦੇ ਧੱਬੇ ਹਨ। ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ। ਧੰਨਵਾਦ
(pb)
Punjab
ਮਨਵੀਰ ਜੀ ਕਿਰਪਾ ਕਰਕੇ ਪੱਤੇ ਦੇ ਪਿੱਛੇ ਦੇਖੋ ਕੋਈ ਕੀਟ ਜਾ ਤੇਲੇ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ Malathion @400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਜੇ ਕੀਟ ਨਹੀਂ ਹਨ ਤਾ ਇਹ Downy Mildew ਕਰਕੇ ਵੀ ਹੋ ਸਕਦੇ ਹਨ ।ਜੇ ਪੱਤਿਆਂ ਦੇ ਉੱਪਰਲੇ ਪਾਸੇ ਬੇਢੰਗੇ ਆਕਾਰ ਵਾਲੇ ਪੀਲੇ ਰੰਗ ਦੇ ਧੱਬੇ ਅਤੇ ਹੇਠਲੇ ਪਾਸੇ ਸਫੇਦ ਰੰਗ ਦੀ ਉੱਲੀ ਦਿਖਾਈ ਦਿੰਦੀ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ ਤੁਸੀਂ Bavistin @500gram ਪ੍ਰਤੀ ਏਕੜ ਦੇ ਹਿਸਾਬ ਨਾਲ 500ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
me goat farming ki training laina chata hu
(hn)
Punjab
Sunil ji aap bakri palan ki training apne nazdiki krishi vigyan kendra se le skte hai waha sme sme per kisano ko alag alag kamo ki training di jatti hai aap unse sampark krke agli training ka pta kr skte hai aap training lene ke liye Krishi Vigyan Kendra (KVK), Nagkalan-Jahangir, Majitha Road, Amritsar (143601), Dr. Parvinder Singh, Incharge KVK Asr - 81463-22553 se sampark kr skte hai..
devmedia
(pb)
Punjab
ਅਮਰਜੀਤ ਜੀ ਤੁਸੀ ਪਸ਼ੂਆਂ ਦੀ ਫੀਡ ਵਾਰੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੇ ਵਾਰੇ ਆਪਣਾ ਸਵਾਲ ਐੱਪ ਵਿਚ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿਚ ਹੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
पत्तों में किरे लगा
(hn)
Punjab
रामजपो जी कृपया आप पत्तों की फोटो भेजे ता जो आपको उसके हिसाब से सही जानकारी दे सके।धन्यवाद।
Maharashtra
यदब जी कृपया आप बताये कि पत्तों में कोनसे कीट का हमला है या कृपया आप इसकी फोटो भेजे ताकि आपको उसके हिसाब से जानकारी दी जा सके| धन्यवाद
sir hor daso 1 ਏਕੜ ਗੂਆਰੀ ਬੀਜਣੀ ਹੈ ਕਿੰਨਾ ਬੀਜ ਪੈਦਾ pheli vari ਬੀਜਣੀ ਹੈ
(pb)
Haryana
ਕੇਵਲ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਧੰਨਵਾਦ
bai je sat sri akal bai jhone vale ਵਾਹਨ ਵਿਚ ਨਰਮੇ ਦਾ ਝਾੜ ਵਧ hove kida beej bejiye
(pb)
Punjab
Kewal ji jhona vale wahan vich narma di growth bhut vdya hundi hai te jhad v vdya hunda hai. Jhona vale khet vich nadeen bhut ghat hunde han. Jhone vale khet vich narma di height jada ho sakdi hai is liye aam nalo khad thodi ghat kar sakde han. Tusi narme di bijayi samay ser te karo. Bijayi May de pehle hafte vich karn di try karo. Bijayi lyi average 2.5 packets nu prati acre vich beejo. Tusi zameen tyar karn time te super da 1-2 bags thale pa sakde han, es nal shuru vich growth vadia hundi hai. Dhanwad.
devmedia
(pb)
Gurpreet ji tuc April mahine vich chalayi ja mooli di bijai kar sakd eho jisde vich tuc Pusa Chetki kisam di bijai kar sakde ho,dhanwad
sir mere kol 1hf cow hai jis nu 1.5 month ho gye sue nu Hun o heat ch aundi a ta lgatar tarra tay jalle j dei jandi a kaffi jalle sittdi a os nu ki dwai Deva g
(pb)
Karandeep ji iss nu tuci Agrimin super powder 100gm rojana, Agrimin-i tab. rojana 1 goli deo ate 21 din tak dinde rho ate agli varre khull ke heat vich aunn te nawe dudh krwa skde ho..
Kya toh hai iska ilaaj
(hn)
Punjab
Raman ji ap is keet (Pyrilla) ki roktham ke liye Dimethoate or Acephate@ 1-1.5ml/Ltr pani ke hisab se spray kar sakte hai. Ap Coragen ka istemal bi kar sakte hai. Dhanywad.
sulphur or coragen
shayd apne jankari glt dia hai
ap try krke to dekho jis ganne me korajn diya jata hai o hr rog se bachata hai
इस कीट से बचने के लिए 2.1 लीटीर मोनोक्रोटोफास को 500५०० लीटर पानी में मिला कर प्रति एकड़ खेत में छिड़काव करें। आवश्यकता होने पर 15 दिन के बाद फिर से छिड़काव कर सकते हैं।
Tors gold Biti cottn
(hn)
Maharashtra
Adhram ji kripya aap is kisam ka poora nam btaye ya iski company ka poora nam btaye taki aapko uske hisab se jankari di ja sake,dhanywad
maize cultivation
(en)
Maharashtra
Parivartane ji please ask your query in detail what information you want to know about maize cultivation so that we can guide you accordingly,thank you
papaya ugtoh gaya par pode aur patte sugte jarai,kripia kuch upai batayege
(en)
Maharashtra
Buddhadeb ji kripya aap btaye ke aapne nursery tyar krne ke liye jo mitti ka mixture banya hai usme kya kya daala hai aur aap is nursery ko kya khaad daalte hai taki aapko uske hisab se jankari di ja sake,dhanywad
nursery me,, seed ke hisab se maine 5 kg cocopeat, mitti ,sari hoye gabar ki khat, homemade vormi compost, used kiya tha
aur hindul v dale the
papaya ugtoh raha hai par pode aur patte sug rahi hai ,kripiyakush upai batayenge
(en)
Maharashtra
Buddhadeb ji kripya aap btaye ke aapne nursery tyar krne ke liye jo mitti ka mixture banya hai usme kya kya daala hai aur aap is nursery ko kya khaad daalte hai taki aapko uske hisab se jankari di ja sake,dhanywad
ਅਗੂਰ ਦੇ ਪੱਤੇ ਇੱਕਠੇ ਹੋ ਰਹੇ ਹਨ ਕੋਈ ਦਵਾਈ ਦੱਸੋ
(pb)
Punjab
ਬਲਜਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਇਸਦੇ ਪੱਤਿਆਂ ਹੇਠਾਂ ਮੱਛਰ ਦਾ ਹਮਲਾ ਹੈ ਦੂਸਰਾ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
मिर्च के फल ऐसे हो रहे है कोई उपाय बताए
(hn)
Maharashtra
सूरज जी यह कीट का हमला है इसकी रोकथाम के लिए आप tata takomi @100 ग्राम को प्रति एकड़ के हिसाब से स्प्रे करें| धन्यवाद
devmedia
(pb)
Gurjinder ji kirpa karke daso ke tuc isnu pehlan DAP paayi hai ate jekar pehlan varto kar chuke ho ta hun isnu vartn di lod nahi hai fasl de vadhe de layi tuc hoshi@400ml nu prati acre de hisab nal spray karo,dhanwad
ਪੋਲੀ ਹੋਸ ਬਣਾਉਣ ਲਈ ਕਿਹੜੇ ਕਿਹੜੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਜੀ
(pb)
Punjab
ਮਨਪਰੀਤ ਜੀ ਤੁਸੀ ਪੋਲੀ ਹਾਊਸ ਦੇ ਬਾਰੇ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀ ਮੇਰੇ ਨਾਲ 9780200996 ਸੰਪਰਕ ਕਰ ਸਕਦੇ ਹੋ| ਧੰਨਵਾਦ
what s problem
(hn)
Maharashtra
Raman Deep ji its insect attack to control this do a spray of quinalphos@400ml per acre.thank you
ਅੰਗੂਰ ਦੀ ਵੇਲ ਦੇ ਨਵੇ ਨਿੱਕਲ ਰਹੇ ਪੱਤੇ ਮੱਚ ਰਹੇ ਹਨ ਜੀ ਪਹਿਲਾਂ ਵਾਲੇ ਖਰਾਬ ਹੋ ਰਹੇ ਹਨ ਜੀ ਕੋਈ ਇਲਾਜ ਦੱਸੋ ਜੀ
(pb)
ਪਰਦੀਪ ਜੀ ਇਹ ਕੀੜੇ ਦਾ ਹਮਲਾ ਹੈ ਤੁਸੀ ਇਸਦੇ ਉਪਰ malathion@2 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਜੇਕਰ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਕਿਰਪਾ ਕਰਕੇ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
बैगन में फल छेदक का कोई दबाई बताएं
(hn)
Maharashtra
प्रभावित फल हर सप्ताह तोड़ कर नष्ट कर दें। नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें। 10-15 दिनों के फासले पर यह स्प्रे दोबारा करें। फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें।
koin SA plant hai ye
(hn)
Maharashtra
Pankaj ji kripya aap iske phool ki photo bheje taki aapko iske sahi nam ke bare men jankari di ja sake,dhanywad
sir ji ga da doodh luna ho geya aa is da ki hal hove
(pb)
Gurpinder ji tuci usde dudh di janch krwao ate mastitis da pta kro baki uss nu buffzon powder 50gm rojana, mammidium powder 50gm rojana deo ate mitha soda 20gm rojana dena suru kro..
i soaked rice seeds in Salt Walter to get healthy seeds but forgot to wash them with clean water, now rice seeds are taking longer to germinate. i changed water as well but seeds are not germinating. what to do please help
(en)
Maharashtra
Shair ali ji seeds should not be soaked more than 6 hours after that they stopped germinating so next time try not to soak the seeds for a longer period. for this time we cannot do treatment for the rotten seeds.
paddy kaveri 468 kisam bare jankari deyo g
(pb)
Haryana
Gurpartap ji eh hybrid kisam hai ate eh ght same vich pakkan vali kisam hai eh lagbhag 115-120 din da sma laindi hai.isda jhaad 25-30 quintal prati acre de hisab nal niklda hai.ght same vali kisam hon krke isto bad raayi ja saro di bijai kiti ja sakdi hai,dhanwad
Punjab
dhanwaad sir
cr 212 da sarkari rate ha ja private vikdi aa
(pb)
Punjab
Jashan ji pichle year ta esdi khreed sarkari rate te hi kari gyi se. Par hale tak es variety bare koi jankari nahi diti gayi hai ki eh variety private viku ja sarkari rate te hi viku gi. Dhanwad.
ਸਰ ਨਿੰਬੂ ਦੇ ਪੌਦੇ ਦੀ ਦੀਆਂ ਇੱਕ ਪਾਸੇ ਤੋਂ ਟਾਹਣੀਆਂ ਸੁੱਕ ਗਈਆਂ ਹਨ ਅਤੇ ਇਕ ਪਾਸੇ ਤੋਂ ਹਰੀਆ ਹਨ। ਕੋਈ ਇਲਾਜ ਦੱਸੋ।
(pb)
Punjab
ਰੁਪਿੰਦਰ ਜੀ ਤੁਸੀ ਇਸਦੀਆਂ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾ ਦਿਓ ਅਤੇ ਇਸਨੂੰ ਵਰਮੀਕੰਪੋਸਟ @ 4 ਕਿਲੋ ਪ੍ਰਤੀ ਬੂਟਾ ਪਾਓ| ਧੰਨਵਾਦ
haldi powder sabji ਵਿਚ ਕਿਸ ਤਰ੍ਹਾਂ ਵਰਤੋਂ ਕਰਦੇ ਹੈ ਅਤੇ ਇਸ ਦੇ ਕੀ ਲਾਭ ਹਨ
(pb)
Punjab
ਹੈਪ੍ਪੀ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਜਾਣਕਾਰੀ ਕੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਪਸ਼ੂਆਂ ਦੇ ਸ਼ੈਡ ਚ ਚਿਚੜਾ ਦੀ ਰੋਕਥਾਮ ਲਯੀ ਕੇਹਰਿ ਸਪਰੇ ਕੀਤੀ ਜਾਵੇ ਅਤੇ ਇਕ ਲੀਟਰ ਪਾਣੀ ਚ ਕਿੰਨੀ ਮਾਤਰਾ ਹੋਵੇ।
(pb)
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ..
ਸਰ ਜੀ ਹੋਲਸਟੀਅਨ ਤੇ HF ਵੱਖ ਵੱਖ ਨਸਲ ਹੈ ਜਾ ਇੱਕੋ ਹੀ ਹੈ
(pb)
ਇਕੋ ਹੀ ਨੇ ਭਾਈ
Tindo di wll growth nhi kr rhi g
(pb)
Punjab
Gurpreet ji isde pattea hetha machar da hamla check karo jekar maujood hai ta tuc isde uper imidacloprid@1ml nu prati litre pani de hisab nal spray karo,dhanwad
devmedia
(hn)
Punjab
साहिल जी यह थ्रिप्सके कारण है।यह टमाटरों में आम पाया जाने वाला कीट है। यह विशेष कर शुष्क मौसम में पाया जाता है। यह पत्तों का रस चूसता है, जिस कारण पत्ते मुड़ जाते हैं। पत्तों का आकार कप की तरह हो जाता है और यह ऊपर की ओर मुड़ जाते हैं। इससे फूल झड़ने भी शुरू हो जाते हैं।इनकी गिणती देखने के लिए स्टीकी ट्रैप 6-8 प्रति एकड़ में लगाएं। इन्हें रोकने के लिए वर्टीसीलियम लिकानी 5 ग्राम प्रति लीटर पानी की स्प्रे करें। यदि थ्रिप की मात्रा ज्यादा हो तो इमीडाक्लोप्रिड 17.8 एस एल @60 मि.ली या फिप्रोनिल 200 मि.ली.प्रति 200 लीटर पानी या फिप्रोनिल 80 प्रतिशत डब्लयु पी 2.5 मि.ली.प्रति लीटर पानी या एसीफेट 75 प्रतिशत डब्लयु पी 600 ग्राम प्रति 200 लीटर या स्पाइनोसैड 80 मि.ली.प्रति एकड़ को 200 लीटर पानी में मिलाकर स्प्रे करें।धन्यवाद।
Madhya Pradesh
इसरो की क्या दवाई है
4-5 sal di ਵੱਛੀ aje tk gabban ni hoyi ...keedeyan di goli v diti c ovumin advance tablet v detian 21 din pr koi frk ni ..koi hl dso
(pb)
uss nu ovulenta kit deo iss vich 2 nilia ate 1 white goli hundi hai pehla tuci 2 nilia golia pees ke powder bnna ke deo fir 10 mint badd white goli deo ate 5 din dinde rho, iss nal heat vich aa jawegi ate uss nu Agrimin powder 100gm rojana deo jdo ohh patlia tarra kre fir tuci AI krwa skde ho..
ਵੀਰ ਜੀ ਸਿਮਲਾ ਮਿਰਚ ਦੇ ਪੌਦੇ ਇਸ ਤਰ੍ਹਾਂ ਸੁੱਕ ਰਹੇ ਹਨ ਇਹ ਕਿਹੜੀ ਬਿਮਾਰੀ ਹੈ
(pb)
Punjab
ਜਗਜੀਤ ਜੀ ਇਹ ਮੱਛਰ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਵੀਰ ਜੀ ਸਿਮਲਾ ਮਿਰਚ ਤੇ ਇਕ ਹਫਤੇ ਪਹਿਲਾਂ profenofos+ cypermethrin ਅਤੇ mencoz ਸਪਰੇਅ ਕੀਤੀ ਸੀ ਪਰ ਬਿਮਾਰੀ ਵਧੀ ਹੈ ਘਟੀ ਨਹੀਂ
ਵਰਮੀ ਕੰਪੋਸਟ ਖਾਦ ਖੇਤਾਂ ਵਿੱਚ ਕਿਵੇਂ ਤੇ ਕਿਸ ਮਾਤਰਾ ਵਿੱਚ ਵਰਤਣੀ ਚਾਹੀਦੀ ਹੈ।
(pb)
Punjab
ਜਸਵੰਤ ਜੀ ਇਹ ਫ਼ਸਲ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਮਾਤਰਾ ਵਿਚ ਇਸਦੀ ਵਰਤੋਂ ਕਰਨੀ ਹੈ ਤਾ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਫ਼ਸਲ ਵਿਚ ਇਸਦੀ ਵਰਤੋਂ ਕਰਨੀ ਹੈ| ਧੰਨਵਾਦ
Punjab
sister ji satsiriakal ji asi jwaar or mugi di
Punjab
ਅਸੀਂ ਵੀ ਪਾਉਣੀ ਹੈ
भिंडी के फसल में इल्यिया है और ग्रोथ भी कम है कृपया उपाय बताइए
(hn)
Maharashtra
संजय जी आप इल्लियों की रोकथाम के लिए quinalphos @400 ml को प्रति एकड़ के हिसाब से स्प्रे करें और ग्रोथ के लिए आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
ਸਰ ਮੇਰੀ ਬੱਕਰੀ ਨੂੰ ਮੋਹ ਲੱਗੀ ਹੈ ਜ਼ੁਕਾਮ ਵੀ ਹੈ
(pb)
ਤੁਸੀ ਉਸ ਨੂੰ Gentamicin injection 4 ml ਲਗਵਾਓ ਅਤੇ Sulphadimidine tablet ਅੱਧੀ ਗੋਲੀ ਦੇਣੀ ਸ਼ੁਰੂ ਕਰੋ
keshar
(hn)
Maharashtra
Sharique ji kripya aap apna swal vistar se pooche ke aap jankari kya lena chahte hai taki aapko uske hisab se jankari di ja sake,dhanywad
Is Napier bajra right for animals to feed regularly or it have proper nutrition for milk ?
(en)
Punjab
Yes, you can feed Napier bajra to animals, but mix it with other fodder because using it excessively there is a possibility Constipation problems in the animals.
Best protein green fodder for animals for more milk and how much green fodder and dry fodder need one animal for a day ?
(en)
For a one animal give daily 30-35 kg green fodder and 5-7 kg dry fodder and you can sow for this season maize variety j1006.
Formula for Buffalo feed and full diet for more milk and Formula for cow feed and diet for much milk ?
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg and give dry cow and pregnant cow 1.5-2 kg feed per day and milking animals give him 3 kg milk/1 kg feed.
ਮਿਰਚਾਂ ਦੀ ਖੇਤੀ ?
(pb)
ਮਨਜੋਤ ਜੀ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ।ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ।ਇਸ ਦੀਆ ਕਿਸਮਾਂ - CH-1, CH-3, CH-27, Punjab Sindhuri, Punjab Tej, Pusa Jwala ਹਨ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ।ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਮਿਰਚ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਧੰਨਵਾਦ।
ਕਣਕ ਤੋਂ ਵਾਦ ਕਿਹੜੀ ਐਸੀ ਫ਼ਸਲ ਹੈ ਜੋ ਕਣਕ ਵੱਢਣ ਤੇ ਬਿਜੀ ਜਾਂ ਸਕਦੀ ਹੈ ਤੇ ਝੋਨੇ ਤੋਂ ਪਹਿਲਾਂ ਵੱਡੀ ਜਾਂ ਸਕਦੀ ਹੈਤੋਂ ਪਹਿਲਾਂ ਵੱਡੀ
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ।CH-1,CH-3,CH-27 ਕਿਸਮ ਦੀ ਬਿਜਾਈ ਕਰ ਸਕਦੇ ਹੋ| ਖੇਤ ਨੂੰ ਤਿਆਰ ਕਰਨ ਲਈ 2-3 ਵਾਰ ਵਾਹੋ ਅਤੇ ਹਰੇਕ ਵਾਹੀ ਤੋਂ ਬਾਅਦ ਡਲ਼ਿਆਂ ਨੂੰ ਤੋੜੋ। ਬਿਜਾਈ ਤੋਂ 15-20 ਦਿਨ ਪਹਿਲਾਂ ਰੂੜੀ ਦੀ ਖਾਦ 150-200 ਕੁਇੰਟਲ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ। ਖੇਤ ਵਿੱਚ 60 ਸੈ.ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲ਼ੀਆਂ ਬਣਾਓ। ਅਜ਼ੋਸਪੀਰੀਲਮ 800 ਗ੍ਰਾਮ ਪ੍ਰਤੀ ਏਕੜ ਅਤੇ ਫਾਸਫੋਬੈਕਟੀਰੀਆ 800 ਗ੍ਰਾਮ ਪ੍ਰਤੀ ਏਕੜ ਨੂੰ ਰੂੜੀ ਦੀ ਖਾਦ ਵਿੱਚ ਮਿਲਾ ਕੇ ਖੇਤ ਵਿੱਚ ਪਾਓ।ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ।ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਮਿਰਚ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਹਾਈਬ੍ਰਿਡ ਕਿਸਮਾਂ ਲਈ ਬੀਜ ਦੀ ਮਾਤਰਾ 80-100 ਗ੍ਰਾਮ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 200 ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ।ਵਧੀਆ ਝਾੜ ਲੈਣ ਲਈ, ਟਾਹਣੀਆਂ ਨਿਕਲਣ ਤੋਂ 40-45 ਦਿਨਾਂ ਬਾਅਦ ਮੋਨੋ ਅਮੋਨੀਅਮ ਫਾਸਫੇਟ 12:61:00 ਦੀ 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਝਾੜ ਦੇ ਨਾਲ-ਨਾਲ ਵੱਧ ਤੁੜਾਈਆਂ ਕਰਨ ਲਈ, ਫੁੱਲ ਨਿਕਲਣ ਸਮੇਂ ਸਲਫਰ/ਬੈਨਸਲਫ 10 ਕਿਲੋ ਪ੍ਰਤੀ ਏਕੜ ਪਾਓ ਅਤੇ ਕੈਲਸ਼ੀਅਮ ਨਾਈਟ੍ਰੇਟ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਬਿਜਾਈ ਤੋਂ ਪਹਿਲਾਂ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ ਜਾਂ ਫਲੂਕਲੋਰਾਲਿਨ 800 ਮਿ.ਲੀ ਪ੍ਰਤੀ ਏਕੜ ਨਦੀਨ-ਨਾਸ਼ਕ ਦੇ ਤੌਰ ਤੇ ਪਾਓ ਅਤੇ ਬਿਜਾਈ ਤੋਂ 30 ਦਿਨ ਬਾਅਦ ਇੱਕ ਵਾਰ ਹੱਥੀਂ-ਗੋਡੀ ਕਰੋ। ਨਦੀਨਾਂ ਦੀ ਮਾਤਰਾ ਦੇ ਅਨੁਸਾਰ ਦੋਬਾਰਾ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ।ਇਹ ਫਸਲ ਵੱਧ ਪਾਣੀ ਵਿੱਚ ਨਹੀਂ ਉੱਗ ਸਕਦੀ ਇਸ ਲਈ ਸਿੰਚਾਈ ਲੋੜ ਪੈਣ ਤੇ ਹੀ ਕਰੋ। ਵੱਧ ਪਾਣੀ ਦੇਣ ਕਰਕੇ ਪੌਦੇ ਦੇ ਹਿੱਸੇ ਲੰਬੇ ਅਤੇ ਪਤਲੇ ਆਕਾਰ ਵਿੱਚ ਵਧਦੇ ਹਨ ਅਤੇ ਫੁੱਲ ਡਿੱਗਣ ਲੱਗ ਜਾਂਦੇ ਹਨ। ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ ਅਤੇ ਮੌਸਮ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਜੇਕਰ ਪੌਦਾ ਸ਼ਾਮ ਦੇ 4 ਵਜੇ ਦੇ ਕਰੀਬ ਕੁਮਲਾ ਰਿਹਾ ਹੋਵੇ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਪੌਦੇ ਨੂੰ ਸਿੰਚਾਈ ਦੀ ਲੋੜ ਹੈ। ਫੁੱਲ ਨਿਕਲਣ ਅਤੇ ਫਲ ਬਣਨ ਸਮੇਂ ਸਿੰਚਾਈ ਬਹੁਤ ਜਰੂਰੀ ਹੈ। ਕਦੇ ਵੀ ਖੇਤ ਜਾਂ ਨਰਸਰੀ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਫੰਗਸ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਮਿਰਚ ਦਾ ਬੁਟਾ ਕਮਜ਼ੋਰ ਹੋਣ ਤੇ ਕੀ ਕਰਨਾ ਚਾਹੀਦਾ ਹੈ ਜਾਂ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ
ਮਿਰਚਾਂ ਦੀ ਖੇਤੀ ਕਰਨ ਦਾ ਤਰੀਕਾ
vermi compost bare jankari Dena sir ?
(pb)
Punjab
Sukhchain Ji vermicompost gandoya to bani hoi khaad hai jisde vich Organic carbon 9.5 – 17.98%, Phosphorous-0.1 – 0.30%, Potassium 0.15 – 0.56% maujood hundi hai isnu jaivik kheti de vich vartya janda hai.isto ilava jekar tuc kuch hor jankari laina chahunde ho ta kirpa karke dubara swal pake jankari lain sakde ho,dhanwad
Punjab
Ji sir main use krda sir khet vich apne agri granules
एक ही पौधा है कृपया कोई सरल उपाय बताएं ?
(hn)
Maharashtra
रमन जी आप इसके ऊपर imidacloprid @1 ml को प्रति लीटर पानी के हिसाब से स्प्रे करें अगर आप जैविक उपचार करना चाहते है तो आप नीम के तेल की स्प्रे करें| धन्यवाद
Sir g kal sham nu maj di a. I karvai c aj sham nu is tra kar rahi hai dovara a. I kraia ja nahi g dhanvad ?
(pb)
Punjab
Sukhjinder ji tuci iss nu keeper plus powder 30gm rojana 20 din tak dena suru kro jekar ehh gaban hoi tan rukk jawegi ate jekar khali hoi tan dubara heat vich aa jawegi.