Punjab
Search
sir esa tike ka Kya record he kis nasal ka he ?
(en)
Eh sahiwal breed ka semen he es ki dam s yeald 14.718kg per day be
sir hun charre vaste kehri makki wdia rhu ?
(en)
Chandigarh
J-1006 kism tusi hun chare vaste beej skde hon..
apni ik majh a sun ch ik month reh gya oh pichli ik leg ton lang marn lag gi 2 dr ilaj krge pr thk nhi hoi pathe v ni kha rhi hun tan koi soj nhi kuj lgeya v ni foot ch bs msa turdi a sara din baithi rehndi a ik pase koi ilaaj dso y kirpa krk bht okha majh da ?
(en)
Os nu Liquid Bovimen-GL 150ml 7ml rojana deo te Liquid Anabolit 1 litter 100ml swere 100ml shame nu deo.
ਸਰ ਝੋਟੀ ਸੂੲੀ ਨੂੰ 7 ਮਹੀਨੇ ਹੋ ਗੲੇ ਨੇ ਦੋਬਾਰਾ ਹੀਟ ਵਿੱਚ ਨਹੀ ਅਾੲੀ ਝੋਟੀ ਪਹਿਲੇ ਸੂੲੇ ਹੈ ੳੁਸਨੂੰ ਅੈਗਰੀਮਿਨ ਚਾੲਿਲੇਟਿਡ ਵੀ.5 ਦਾ ੲਿੰਜੇਕਸ਼ਨ ਹੀਟ ਵਾਸਤੇ ਗੋਲੀਅਾ ਵੀ ਦਿਤੀਅਾ ਪਰ ਕਿਸੇ ਦਵਾੲੀ ਨਾਲ ਕੋੲੀ ਫਰਕ ਨਹੀ ਪਿਅਾ ਹੁਣ ਗੁੜ ਦਿੰਦੇ ਹਾੰ ਕੋੲੀ 100%ਹੱਲ ਦੱਸੋ ?
(en)
ਉਸ ਨੂੰ Injection Tonophos 20ml ek din chadd ke 3 Injection lao fer 5 din ruk ke Injection Vetmat 2ml lao.
सर ईस दवाई का प्रयोग कपास व गवार में कर सकते हैं क्या ओर कब तथा कितनी मात्रा में होता है व40ppmये क्या है ?
(en)
yeh fool aur fal girne ki roktham kaa kam krti hai aur growth ka kaam krti hai. iss ki maatra 4ml prati 15ltr paani hoti hai.
sir jhone vich tela kini tara da hunda hai ki PI di osheen sab lai vadia hai ?
(en)
Haryana
Tela aam taur te do tarah da hunda hai: Chitta Tela ate Bhoora Tela. Osheen ik insecticide hai jo tele de hamle nu v control kardi hai. Isdi dose 60-80gm prati acre hundi hai.
Dulheram Dagar Distt Palwal (Hr) gajar ki kheti karna h ageti unnat kism or beej ki matra kya rakhni hogi ?
(en)
Chandigarh
हरियाणा में Hisar Garic , HCP 1 , HCB 1 किस्में लगा सकते हो ..बिजाई के लिए 4-5 किलो बीज प्रति एकड़ के लिए काफी होती है
doctor sahab Dhan ki fasal main daane majboot aur Bali chamakdar banane ke liye kaunsa spray kiya jaye ?
(en)
Punjab
बोरोन@100gm को 150 लीटर पानी में मिलाकर प्रति एकड़ के लिए इस्तेमाल करें.. इससे दानों की गुणवत्ता बढ़ती है ..
Uttar Pradesh
doctor sahab kya Fame or Boron Ek Sath Mila kar spray Kiye Ja sakte hain
Punjab
nhi g ehna di vkh-vkh spray kro..
Uttar Pradesh
Dana Mein Chamak Ke Liye konsa spray karna hoga
Punjab
boron@100gm nu 150ltr paani vich rlaa ke vrto..is naal daane di quality vddi hai..
hexaconazol ni Kam krdi sir Dane te
Punjab
ih fungicide da kam krdi hai..
Sat shri akal g, Sir/mam, Sade kol ik maj h oh last two year ton feed jis nu dana keha janda h kank wala oh nhi kha rhi hJ khandi v h tn bot kat khadi h Baki chara wdia kha lyndi h Bs dana (ਕਣਕ) nhi khadi Nd gur( ਗੁਡ) es da ki kita jave g koi dwai ds dvo g ?
(en)
Os nu kise karn nuksan pai he kanak te gurr to es lai osnu Bajaru feed vich mix kar ke haoli - haoli wadhonde jao es tra oh khan lag jawe gi es di koi dwai nhi hundi.
doctor sahab Dhan ki fasal 15 0 9 May Gobh ki Sondey Ka Koi upaye Bataye ?
(en)
Chandigarh
gobh di soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
Uttar Pradesh
doctor sahab p o t a s Ka Kya Kaam hota hai aur kab spray karna chahiye Dhan ki fasal mein
Punjab
gobh di sundi di roktham de layi tuci lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro. turant result lain lyi lambda di spray kro.
Uttar Pradesh
thanks you.
ਸਰ ਝੋਨੇ ਤੇ ਜਦੋਂ ਝੋਨਾ ਨਿਸਾਰੇ ਤੇ ਹੋਵੇ ਉਸ ਟੀਮ ਤੇ ਸਪ੍ਰੇ ਵਿੱਚ ਸਿਕਸਰ (1263)ਪਾਉਣ ਦਾ ਫਾਇਦਾ ਹੈ ਜਾਂ ਨਹੀਂ ?
(en)
Punjab
ਇਹ ਫੰਗਸ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ.. ਇਸਦੀ ਵਰਤੋਂ ਓਦੋਂ ਹੀ ਕਰੋ ਜੇਕਰ ਤੁਹਾਨੂੰ ਉੱਲੀ ਦੇ ਲੱਛਣ ਦਿਖਦੇ ਹਨ ਫਸਲ ਤੇ..
ਪੱਤਾ ਲਪੇਟ ਸੁੰਡੀ ਤੋ ਕਹਿੜੀ ਦਵਾਈ ਦਾ ਛੜਕਾ ਕੀਤਾ ਜਾਵੇ ਜੀ ?
(en)
Chandigarh
ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
Punjab
jhone de vich patta lapet soondi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ਝੋਨੇ ਦੇ ਦਾਣੇ ਵਧੀਆ ਤੇ ਸਾਫ ਰਹਿਣ ਇਸ ਲਈ ਕਿਹੜੀ ਦਵਾਈ ਵਧੀਆ ਰਹੂ ਇਸ ਬਾਰੇ ਜਾਣਕਾਰੀ ਦਿਉ ਜੀ ਝੋਨਾ ਨਿੱਸਰ ਗਿਆ ਹੈ ?
(en)
Chandigarh
ਬੋਰੋਨ@100gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਲਈ ਵਰਤੋਂ..ਇਸ ਨਾਲ ਦਾਣਿਆਂ ਦੀ ਗੁਣਵੱਤਾ ਵਧਦੀ ਹੈ
Punjab
ਤੁਸੀ ਦਾਣਿਆਂ ਨੂੰ ਸਾਫ ਰੱਖਣ ਲਈ ਉਸ ਤੇ ਟਿਲਟ ਦੀ ਸਪਰੇ ਕਰ ਸਕਦੇ ਹੋ ਇਹ ਦਾਣਿਆਂ ਦੀ ਸ਼ਾਈਨਿੰਗ ਦੇ ਲਈ ਵਧੀਆ ਹੈ ਅਤੇ ਇਸ ਨਾਲ ਦਾਣੇ ਕਾਲੇ ਹੋਣ ਤੋਂ ਬਚ ਜਾਂਦੇ ਹਨ
Ssa g , pls mainu daseyo ki lamda gob di sundi v mardi k jaa fr just pata lapet hi mardi a Pls thora jaldi reply kareyo . Thanks mainu koi keah reha c ki eah sirf pata lapet hi mardi a ?
(en)
Punjab
lambda patta lapet ate gobh di sundi dona nu control krdi hai. tuc gobh di ate patta lapet sundi lyi lambda di vrto kr skde ho. lambda@200ml nu 150 ltr pani de nal mila ke spray kr skde ho.
Sir/mam 23August nu Gobhi lgai hai.Kine din baad kihrhi spray krni jruri hai ?
(en)
Haryana
ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ
thankuuuu sir
ਝੋਨੇ ਉੱਪਰ ਫੋਲੀਕੇਅਰ ਕਰੀਏ ਜਾ ਟਿਲਟ ਵਧੀਆ ਕਿਹੜੀ ਰਹੂ ਇਸ ਬਾਰੇ ਜਾਣਕਾਰੀ ਦਿਉ ਜੀ ?
(en)
Chandigarh
ਇਹਨਾਂ ਵਿਚੋਂ ਤੁਸੀਂ ਕਿਸੇ ਦੀ ਵੀ ਵਰਤੋਂ ਕਰ ਸਕਦੇ.. ਦੋਵੈਂ ਉੱਲੀ ਰੋਗ ਦੀ ਰੋਕਥਾਮ ਲਈ ਵਰਤੀ ਜਾਂਦੀਆਂ ਹਨ.. ਫੋਲੀਕਰ @200ml ਜਾਂ ਟਿਲਟ@200-250ml ਪ੍ਰਤੀ ਏਕੜ ਲਈ ਵਰਤੋਂ..
sir eh cup buy karn lei ke Karna panda a dasso ?
(en)
Punjab
Ehna cup nu khridn lyi tuhade kol 350 credits hone chahide hn.. points ikthe karn lyi tuhanu apna reference code share krna pvega jd new user app install krda hai.. is naal tuhanu 10 points credit honge..jdon eh points 550 ho jange tdd tusi cup purchase kr skde hon..
pig farming ka Kya scope hota hai munafa hota bhi hai ya loss aur kitne tk ka investment hota hai ?
(en)
Punjab
सफल सुअर पालक दलजिंदर सिंह गिल के तज़ुर्बे के अनुसार, एक सुअरी एक वर्ष में दो से ढाई बार बच्चे देती है पहले ब्यांत में 6-7 बच्चे देती है और दूसरे ब्यांत में 10-14 बच्चे देती है यदि आप सुअर मीट के लिए तैयार कर रहे हैं तो एक सुअर 7-8 महीनों में लगभग 1 क्विंटल का जाता है और 100 रूपये प्रति किलो के हिसाब से बिक जाता है और गाभिन सुअरी 150-200 रूपये प्रति किलो के हिसाब से बेची जा सकती है सुअरों की मार्किटिंग की भी कोई दिक्कत नहीं क्योंकि व्यापारी खुद फार्म से आकर सुअर ले जाते हैं किस तरह लगातार आती है इनकम मान लो, आज सुअरी गाभिन करवायी उसके 115 दिनों के बाद बच्चे दे देती है फिर 1 महीना बच्चों को दूध पिलाना है और उसके बाद उन्हें अलग किया जाता है जब सुअरी के बच्चे अलग किए फिर 5-7 दिनों के बाद फिर दोबारा गाभिन हो जाती है सुअरी इस तरह यह सर्कल दोबारा चलता रहता है यहां बात ध्यान रखने वाली है कि यह सर्कल तब ही सही चलेगा यदि फीड सही डालते रहेंगे यदि हमने फीड सही ना डाली और 2 महीने तक दूध पिलाते रहे और बच्चों को अलग ना किया तो सर्कल खराब हो जायेगा इसलिए फीड पर खर्चा तो ज्यादा आता है लेकिन मुनाफा पूरा मिल जाता है
sar 1121 nu potash hun pa sakde a ta Jo vadia ouality ban jay 50 day ho gai lagi nu ?
(en)
Punjab
ਝੋਨੇ ਦੇ ਵਧੀਆ ਝਾੜ ਅਤੇ ਦਾਣਿਆਂ ਦੀ ਵਧੀਆ ਕੁਆਲਿਟੀ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ NPK 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ
NARME DE PATIA DE UPPER AND DOWN CHOTE CHOTE KALE NISHAN HAN ?
(en)
Chandigarh
ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ 15 ਦਿਨਾਂ ਦੇ ਫਾਸਲੇ ਤੇ 3-4 ਵਾਰ ਕਰੋ
sir cow de suin ch 2 month reh gye aa ohde do than cho ghat dhudh niklda c hun kehri dwai de diye jis nal agle sue dhudh pura ho jawe ?
(en)
Os nu Liquid Udder strong H 1 litter 10ml swere 10ml shame nu deo. Jado soon vich 1 month reh jawe ta os nu ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ
DHAAN me iska use Patti lapate Kay liye use krau
(en)
Punjab
iska istemaal kpaas mein kia jata hai.. dhan mein patta lapet soondi ki roktham ke liye saaf@500gm ya saafilizer@500gm ya thiophanate methyl@300gm prti acre lie istemaal kro.
ਪਸ਼ੂ ਨੂੰ ਸੁਕਾ ਹਰਾ ਪਾ ਸਕਦੇ ਹਾਂ ਦੁੱਧ ਦੀ ਪੈਦਾਵਾਰ ਵਿੱਚ ਫਰਕ ਤਾਂ ਨਹੀਂ ਪੇ ਦਾ ?
(en)
ਪਸ਼ੂ ਨੂੰ ਕੱਲਾ ਸੁੱਕਾ ਚਾਰਾ ਪਾਉਣ ਨਾਲ ਦੁੱਧ ਦੀ ਪੈਦਾਵਾਰ ਘੱਟ ਹੋਵੇਗੀ ਕਿਉਕੀ ਨਾਲ ਦਾਣਾ ਵੱਧ ਪਾਉਣਾ ਪਵੇਗਾ ਜਿਸ ਨਾਲ ਖਰਚਾ ਵੱਧ ਜਾਵੇਗਾ ਪਸ਼ੂ ਨੂੰ ਸੰਤੁਲਿਤ ਖੁਰਾਕ ਚਾਹੀਦੀ ਹੁੰਦੀ ਹੈ ਇਸਦੇ ਵਿੱਚ ਹਰਾ, ਤੂੜੀ ਤੇ ਦਾਣਾ ਸਾਰੀਆ ਚੀਜ਼ਾ ਜਰੂਰੀੌ ਹਨ
jaggatjit te dashmesh happyseeder vicho kehra vdia ?
(en)
Dashmesh da happyseeder wdia hai. ihh heavy duty de vich aunda hai.
ਵੀਰ ਜੀ ਮੁਰਗੀ ਦੇ ਛੋਟੇ ਚੂਚਿਆਂ ਨੂੰ ਕਿਹੜੀ ਖੁਰਾਕ ਪਾਈ ਜਾਵੇ ਜਿਸ ਨਾਲ ਉਹ ਜਲਦੀ ਤਿਆਰ ਹੋ ਜਾਣ ?
(en)
Punjab
desi hai ya layer
ਇਸ ਤੇ ਕਿਹੜੀ ਸਪਰੇ ਕਰੋ ਕੰਮ ?
(en)
Punjab
ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਪ੍ਰਤੀ ਏਕੜ ਲਈ ਵਰਤੋਂ..
sir j kisa ne theka te jameen le k ghenga fish da business start karna hova ta ke us te sabsidy mildi ha k nahi, k sabsidy lai jameen apna name te honi jaruri ha?
(en)
Punjab
hnji jis de name te jameen hai osnu hi subsidy milegi. jameen honi jaruri hai oh v apne name te hi honi chahidi hai. baki es time 2.4 acre te 4 lakh di subsidy chal rahi hai. jekar apne level te karna hai ta fir tusi sem wali jameen te hi eh kar sakde ho.
ਸਰ ਜੀ ਮੱਝ 2ਵਾਰੀ ਫਿਰ ਗੲੀ ਹੈ ਹੁਣ ਦੁਬਾਰਾ ਬੋਲ ਵੀ ਨਹੀਂ ਰਹੀ ਸੂਈ ਨੂੰ 11ਮਹੀਨੇ ਹੋ ਗੲੇ ਨੇ ਦੁਧ ਤੋਂ ਵੀ ਭੱਜ ਰਹੀ ਹੈ ਕਿਰਪਾ ਕਰਕੇ ਸਾਨੂੰ ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਮੱਝ ਨੂੰ Power-Zip ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਮੱਝ ਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਵੀ ਆਵੇਗੀ ..
Punjab
ਬਹੁਤ ਬਹੁਤ ਧੰਨਵਾਦ ਜੀ
1121 ਚ੍ ਕਿੰਨੀ ਪਦਾਨ ਪੈਦੀ ਹੈ ਜੀ ?
(en)
Punjab
tuc padan@5-7kg prati acre de hisaab nal shitta de skde ho. .
ਸਰ ਸਾਡੀ ਮਝ ਸੂਈ ਨੂ 6 ਮਹੀਨੇ ਹੋ ਗੲੇ ਅਜੇ ਬਣੀ ਨਹੀ ਕੋਈ ਇਲਾਜ ਦੱਸੋ ਬਹੁਤ ਕੁਝ ਦੇ ਦਿਤਾ ਜੀ ?
(en)
Punjab
ਮੱਝ ਨੂੰ agrimin super powder ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ ,ਇਸਦੇ ਨਾਲ ਤੁਸੀ Obamin ਪਾਊਡਰ 50 ਗ੍ਰਾਮ ਰੋਜਾਨਾ ਦਿਓ ਹੀਟ ਵਿਚ ਆ ਜਾਵੇਗੀ..
what is the problem ?
(en)
777 ?
(en)
Punjab
kirpa krke swaal vistaar naal pucho tan jo tuhanu shi jankari ditti jaa ske
Sir ji vnr 2222 johna dea munjra ch fokk kyo bni jnd ii aa jii ki hall aa ji ?
(en)
Maharashtra
jhone vich fook soondi de kaarn hundi hai. iss di roktham de lyi tata tukumi@100gm ja fame@20ml ja coragen@60ml prati acre de hisaab nal spray kro.
sir ਝੋਨੇ ਦੇ ਪੱਤੇ ਹੇਠੋ ਗਲਦੇ ਜਾਦੇ ਆ ਕਿਉ?
(en)
Chandigarh
ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਪ੍ਰਤੀ ਏਕੜ ਲਈ ਵਰਤੋਂ..
Punjab
ਪਾਣੀ ਕਰਕੇ ਅਾ ਬੲੀ ਜੀ
ਮੱਝ ਦੇ ਸੂਣ ਵਿੱਚ ਇਕ ਮਹੀਨਾ ਰਹਿ ਗਿਆ ਇਸ ਨੂੰ ਕੀ ਪਾਇਆ ਜਾਵੇ ਦੁਧ ਵਧਾਉਣ ਲਈ ?
(en)
Punjab
ਤੁਸੀ ਮੱਝ ਨੂੰ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20 ਮਿਲੀ ਰੋਜਾਨਾ ਦਿਓ , ਇਸ ਨਾਲ ਪਸ਼ੂ ਦਾ ਲੇਵਾ ਵੀ ਵਧਿਆ ਹੁੰਦਾ ਹੈਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਮੱਝਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਮੱਝਾਂ ਨੂੰ ਖਵਾਉਦੇ ਰਹੋ
Punjab
ok
sir ਵਛੀ kolo utheya nhi janda usdiyan pichlya legs kamjor ho gyea ne theek krn lyi medicine dso ?
(en)
Punjab
tuci nu Flukrid-Ds dwai di goli deo , isde nal tuci uss nu Nerokind plus injection 10ml lgwao , isde nal tuci uss nu Sharkoferrol liqued 30ml dena suru kro , iss nal farak pa jawega...
ਸਰ ਜੀ ਸੂਰੀਆ 4 ਮਹੀਨੇ ਦੀਆ ਨੇ ੳੁਹ ਰिਲਆ ਹੋਇਆ ਸिਮੰਟ ਖਾ ਗਈਆ ਨੇ ਕੋਈ ਪਰੋਬਲਮ ਤਾ ਨੀ ਆਓਦੀ ਖਾਦਾ ਥੋੜਾ ਹੀ ਏ ?
(en)
ਜੇ ਥੋੜਾ ਜਿਹਾ ਖਾਦਾਂ ਤਾਂ ਕੋਈ ਨਹੀ ਬਾਕੀ ਜਿਆਦਾ ਖਾਦਾਂ ਹੈ ਤਾਂ ਬੰਨ ਪੈ ਸਕਦਾ ਹੈ ਕਿਉਕੀ ਅੰਤੜੀਆ ਖਰਾਬ ਹੋ ਜਾਂਦੀਆ ਹਨ ਜੇਕਰ ਹੋ ਸਕੇ ਤਾਂ ਟੈਸਟ ਕਰਵਾ ਲਵੋ ਕਿ ਕਿੰਨਾ ਕੁ ਖਾਦਾ
ਸਰ hf ਗਾ ਦੇ ਥਣਾ ਤੇ ਬਰੀਕ ਬਰੀਕ ਛਾਲੇ ਹੋ ਗਏ ਕੀ ਕਾਰਨ ਹੈ ਤੇ ਕੋਈ ਇਲਾਜ ਦੱਸੋ ?
(en)
Punjab
ਤੁਸੀ ਇਸ ਨੂੰ Udder pox ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , ਅਤੇ ਉਸ ਨੂੰ Avil injection 10ml , pencilin (DCR) injection 2.5 gram ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ ..
folicure te tilt da ki km hai te ehna di doze kini hai ?
(en)
Chandigarh
ih dovein fungicide hn atey ulli rog di roktham lyi vrti jandi hai.. folicur@200ml ja tilt@200-250 ml/acre de hisaab naal vrti jandi hai..
ੳੱਲੀ ਰੋਗ ਤੋ ਕਿਹੜੀ ਦਵਾਈ ਪੋਣੀ ਚਾਹਦੀ ਹੈ ?
(en)
Punjab
ਉਲੀਰੋਗ ਤੋਂ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
a dwayi le ke andi aa g ulli roh lyi, km krugi ?
(en)
Chandigarh
hnji eh ulli rog di roktham lyi vrti jandi hai.. isdi matra 80-100gm prti acre lyi vrto..
university vllo recommend kiti insecticide te fungicide ne.. ohna de nam dso with prati acre te kinni ml te gm paindi aa. saria dss do ?
(en)
Chandigarh
University vallo keetaa lyii Acephate, Buprofezin, Chlorpyriphos, Thiomethoxam, Imidachloprid ate fungus lyii Carbendazim+Binomil, Propiconazole, Tebuconazole, Thiophanate Methyl dwayia recommend kitian jandian hann. enha di dose salt di precentage te depend krdi hai, es lyi dose product di hi dsi jaa skdi hai.
Punjab govt ik law le k aa rhi a krje lain vaste k hun govt decide krugi k kinnu kinna loan miluga ohde baare imformation deyo oh law ki a and ohde ch kehde bnk aunge te limit kinne di hoyugi ik acre diii plz rpl sir and madm ?
(en)
सर गाय के पिछे के दो थन से दूध आना बन्द हो गया है पिछले बेद मे गाय अभी जनी है तो क्या गाय के थन मे दूध फिर से आ सकता है कोई उपाये बताये ?
(en)
Punjab
आप गाय को ifer-H इंजेक्शन लगवाना शुरू करें इसे आप 3-3 दिनों के फर्क से लगवायें इसके साथ आप mummidium powder या FMC powder या TMK powder कोई भी पाउडर 50 ग्राम रोजाना देना शुरू करें और साथ में Milkout powder के 2—2 चमच सुबह शाम देने शुरू करें इससे दूध भी बढ़ जाएगा
sir ji shopkeepar se kapas me safed machar te hare machar ke liya dawai mangi to shopkeepar ne diafenthiuron 50% wp safed machar ke liye vs acephate 75% sp hare machar ke liye dawai bataai hai kya ek hi dawai se safed machar va haraa machar nahi mar sakte ?
(en)
Maharashtra
Safed ate hara machhar dono keet hann ate eh dono dwayia keetnashak hann. tusi ehna dona cho koi v ik vart skde ho.
veer ji uli rog bahut jyada pai gea hai ki kita jawe nativo di sprey kr deva ja koi hpr sasti kra hun nativo di vaad vich nichran samey karan..pilli pusha ajj laggi nu 65 din ho gye..te ik ajj pdan pai nu 15 din ho gye hun 20 din hon te dubara pdan pawa ja koi sprey kra..j pdN di jgah fame di sprey kra ki oh bhe pdan jina hoi kam karu ?
(en)
Punjab
jekr keet da hamla dobara dhikhai deve tan hi padan ja fame di vrto kro.. ulli rog di roktham lyi nativo@80-100gm ja pulsor@200ml ja folicur@200ml nu 150ltr paani vich rlaa ke prti acre lyi vrt skde hon..
ਸਰ ਇਹ ਵੱਛੀ ਕਿੰਨੇ ਪਰਸੈਟ ਐਚ ਐਫ ਹੈ ਜੀ ਇਸਦੀ ਮਾਂ ਨੇ ਪਹਿਲੇ ਸੂਏ ਛੱਬੀ ਲੀਟਰ ਦੁੱਧ ਦਿੱਤਾ ਹੈ ਜੀ ?
(en)
Eh 85% he te eh 30+ dhudh dewe gi..
LEOKEM -FORCE aur CONTEST: PLUS aur SHEATH-B in daweino ke bare mai bateo aur inka result kaisa h ?
(en)
Punjab
LEOKEM FORCE ek keetnashak hai jo paddy mein thrips, tna shedk aur patta lapet soondi ki roktham krti hai..iski matra 200ml prti acre ke liye istemaal kro..CONTEST:PLUS ik fungicide hai jo dhan mein ulli rog ki roktham ke liye istemaa ki jaati hai..iski matra 300-400ml prti acre ke liye istemaal kro..sheath B ek ullinashak hai jo fasal mein ulli rog ki roktham ke liye istemaal ki jaati hai..inka result acha hai ..aap inka istemal kr skte hain..
sir 6month calf feed kedi diti jave ?
(en)
tusi cargill di calf starter feed pa sakde ho ji
Cow da milk chondey saar hi fat janda he . Plz koe medicine dado g ?
(en)
Punjab
tuci uss nu Masticare powder 50 gram rojana dena suru kro , isde nal tuci Teramicin-LA injection 15-15ml krke gardan de dono passse lgwao , isde nal farak paa jawega atte uss nu Mitha sodha v 30 gram dena suru kro ..
Apni kheti app is good for farmers .But now start discussions about green pea & wheat farming plz .
I want to use gibbrelic acid (liquid) in wheat farming . At which stage & how much it should be used. Plz tell emmegietly.
I want to treat wheats seeds with gibbrelic acid what is the method Plz tell immediately because season is going to stop .’
sir ji pilli pusa and pusa 44 kine dina da nisare te aa jnda he ?
(en)
Chandigarh
ihh pakkan de lyi 155 din da sma lainda hai. iss de vich nisara 100 din ton upper ja ke shuru hunda hai.
kinoo ke podhe key patte mud rhe hai ?
(en)
ਮੱਝ ਦਾ ਥਨ ਰੁਕ ਗਿਆ ਹੈ ਹੱਲ ਦੱਸੋ ?
(en)
Punjab
ਥੋੜਾ ਡਿਟੇਲ ਵਿੱਚ ਦੱਸੋ ਕਦੋਂ ਤੋ ਬੰਦ ਹੈ ਤੇ ਤੁਸੀ ਇਲਾਜ ਕੀ ਕੀਤਾ ਹੈ ਪਹਿਲਾ
सर जी यह कपास में तीनों साथ दे सकते है तीनों का क्या क्या काम है ?
(en)
Chandigarh
STARGEN-45 (Mancozeb 75%) एक फंगसनाशी है जो फंगस की रोकथाम करती है.. इसकी मात्रा 600-800gm प्रति एकड़ के लिए इस्तेमाल करो..MEGARON (Diafenthuron 50% WP) एक कीटनाशक है जो चिट्टी मक्खी, तेल, चेपा, थ्रिपस की रोकथाम करती है.. इसकी मात्रा 240-300gm प्रति एकड़ के लिए इस्तेमाल करो.. ACESUL (Acephate 75% SP) पत्ता लपेट की रोकथाम करती है.. इसकी मात्रा 600-800gm प्रति एकड़ के लिए इस्तेमाल करो.. इनकी अलग-अलग से स्प्रे करो..
Sir mane anar ka plant new lagya Hai but wo sukhne lag gya Hai g. What to do ?
(en)
Maharashtra
paudhe ko nayi jga par lgane ke karn use aapni jade bnane men smay lagta hai.iske liye aap paudhe ko sahi matra men pani den aut iski jado men vermicompost daalen.
mere swal da ans de deo g plz ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
jhone de nisare time Tilt ke jagha avtar kar sakde ha?
(en)
Nahi ji ihh tilt wala kam nahi krdi hai. tilt di jgah tuc bumper@200ml ja oswal di gillete@200ml kr skde ho.
eh ki kam kardi h ?
(en)
Maharashtra
sheath B ik ullinashak hai jo fasl vich ulli roga di roktham kardi hai.tuc isda istemal kar sakde ho.
yeh ki kam karte h ?
(en)
Chandigarh
Eh ik Silicon spreader hai, jo kise v spray nal mila ke kita jaa skda hai. eh goond di tarah kam krda hai.
Majh gaa da dud vadan da 100 percent hal ki hai ?
(en)
tusi cow nu powder milk out 900gm 2 chamach swere 2 chamach shame nu deo Bolus Calcimust 20 lao 1 goli swere 1 goli shame nu deo nall hi 3kg kanak da dalia 250gm gurr pkka ke 100ml sarso da tell vich 50ml taramira the tel pa ke deo