Maharashtra
Search
1637 ਨੂੰ ਨੈੱਕ ਬਲਾਸ਼ਟ ਆਉਂਦਾ ਹੈ ਜਾ ਨਹੀਂ ਜੀ ਜਰੂਰ ਦਸਣਾ ?
(en)
1637 kisam blast rog de nal ladn layi samrath hundi hai. isnu jhulas rog bahut ghat lagde han.
ਸਰ ਆ ਦਵਾਈ ਪੱਤਾ ਲਪੇਟ ਲਈ ਕੰਮ ਕਰਉਗੀ ?
(en)
Maharashtra
kirpa karke isdi photo dubara upload karo tuhade dwara bheji gayi photo upload nahi hoyi hai.
dhan me signet dawai ke sath tele ki dwai or gobh ki sundi ki dwai mila kar kar sakte hai kya dwai ka nam btaye jiska resultt badiya ho ?
(en)
Maharashtra
iske sath aap koi bhi keetnashak mila kar istemal nahi kar sakte. keetnashak ki alag se spray karen.gobh ki sundi ki roktham ke liye aap tukumi@100gm ja coragen@60ml ja fame@20ml ja lambda@200ml ka istemal kar sakte hai.tele ki roktham ke liye aap glamore@50gm ja chess@120ml ka isemal kar sakte hai.
ਮੇਰੀ ਮੱਝ 3:9:18 ਨੂੰ ਸੂਈ ਏ ਜੋ ਦੁੱਧ ਨਹੀਂ ਵੱਧ ਦਾ ਕੀ ਮੈਂ ਉਸ ਨੂੰ ਗੁਲਕੰਦ ਦੇ ਸਕਦਾ ਹਾਂ ਅਤੇ ਕਿੰਨੀ ਮਾਤਰਾ ਚ ਤੇ ਕਿਸ ਟਾਇਮ ਦੇ ਸਕਦੇ ਹਾਂ ?
(en)
ਹਾਂਜੀ ਦੇ ਸਕਦੇ ਹੋ , ਇਸ ਨੂੰ 400 ਗ੍ਰਾਮ ਰੋਜਾਨਾ ਦਿਓ ਅਤੇ 10 ਦਿਨ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ
ਸਰ ਜੀ ਮੇਰੀ ਗਾ ਪਾਣੀ ਵਰਗੀ ਤਾਰਾ ਕਰ ਦੀ ਰਹਿੰਦੀ ਤਾਰਾ ਵਿੱਚ ਹਲਕਾ ਜਾ ਰੇਸ਼ਾ ਹੁੰਦਾ ਆ ਸਫਾਈ ਵੀ ਕਰਵਾਈ ਕੋਈ ਫਰਕ ਨਹੀ ਹੈ ਤੁਸੀ ਆਪਣੀ ਸਲਾਹ ਦਿਓ ?
(en)
Punjab
uss nu Vetmate injection lgwao , ehh 2ml hunda hai , iss nal safai v howegi atte heet vich v awegi fir uss nu tika bhrwa ke pregstay gold powder 50 gram rojana deo..
ਸਰ ਜ਼ੀ ਅਮਰੂਦਾ ਵਿਚ ਸੁਂਡੀ ਬਹੁਤ ਪੈਦੀ ੲੇ ਕੋੲੀ ਹਂਲ ਦਂਸੋ ?
(en)
amrood de fal da is tra hon da karn isde uper fal di makhi da hamla hai. jo nave lage fla de andar ande dindi hai jis nal isde andeya to bane keede amroode de andrla guda khana shuru kar dinde han ate fal khrab ho janda hai isdi roktham de layi tuc peedit fla nu tod ke khet vicho sut deo. fal de pakkan vele Fenvalerate@80ml nu 150 litre pani vich mila ke spray karo.isde chidkav to teesre din bad fla di tudayi kar laini chahidi hai.
ਝੋਨਾ ਨਿਸਰਨ ਵਾਲਾ ਕਿਤੇ ਕਿਤੇ ਪੱਤਾ ਲਪੇਟ ਐ ਹੁਣ ਝੋਨੇ ਉਪਰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Haryana
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
proklam 80-100gm per /Acre ja fer fame20ml, coragn60ml, Tata tkumi100ml
sir anar da buta hai anar lge anar da size chhota hai te mithe ni hunde.. kirpa ilaj dsso ?
(en)
Maharashtra
kirpa karke eh daso k isdi kehdi kisam di bijayi kiti hai kyuki fal da mitha hona ate usda size kisam te nirbhar karda ha.
ye kis nasal ka hai ?
(en)
Punjab
apki photo saff najar nhi aa rehi hai , kirpya photo ko nazdik se upload kre tan jo apko sahi jankari di jaa ske..
madam ji cartap hicloride 170g wich padan wala salat hi hai ji ?
(en)
Maharashtra
hanji cartap hydrochloride padan vala hi salt hai eh ik keetnashak hai jo fasl vich jad di sundi ja gobh di sundi di roktham kardi hai.
Narme Te jhulas rog de lachan ki han ?
(en)
Punjab
ਇਸ ਨਾਲ ਪੱਤਿਆਂ ਤੇ ਛੋਟੇ, ਪੀਲੇ ਤੋਂ ਭੂਰੇ, ਗੋਲਾਕਾਰ ਜਾਂ ਬੇ-ਢੰਗੇ ਮੋਟੇ ਮੋਟੇ ਧਾਰੀਆਂ ਵਾਲੇ ਧੱਬੇ ਪੈ ਜਾਂਦੇ ਹਨ ਨੁਕਸਾਨੇ ਪੱਤੇ ਸੁੱਕ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ ਇਸ ਨਾਲ ਤਣੇ ਤੇ ਧੱਬੇ ਬਣਨੇ ਸ਼ੁਰੂ ਹੋ ਜਾਂਦੇ ਹਨ ਫਿਰ ਇਹ ਬਿਮਾਰੀ ਟੀਂਡਿਆਂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਟੀਂਡੇ ਗਲਣ ਲੱਗ ਜਾਂਦੇ ਹਨ ਅਤੇ ਝੜ ਜਾਂਦੇ ਹਨ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਸੋਕੇ ਤੋਂ ਪ੍ਰਭਾਵਿਤ ਪੌਦਿਆਂ ਤੇ ਇਸ ਬਿਮਾਰੀ ਦਾ ਜ਼ਿਆਦਾ ਹਮਲਾ ਹੁੰਦਾ ਹੈ
reply te dedo g mere juwab da ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
hexa 4% te captan 75 % jhone uper kar sakde ha eh kis lyi use hunda ? te kine din asar rakhda ?
(en)
Punjab
steam ik fungicid hai jis vich HEXACONAZOLE5% + CAPTAN70% WP nam da salt maujood hunda hai isdi matra 200-400gm nu 150 litre pani vich mila ke prati acre dehisab nal spray kar sakde ho.eh ulli roga di roktham kardi ha. isda asar 15-18 din tak rehnda hai.
eh ik bahut vadia fungicide hai jisnu asi fungal disease lai vart skde han..! esdi spray doze 400gm per acre
priaxor and headline cho best rezult kis daa hai g cottan te use karna hai ?
(en)
Punjab
Priaxor Basf company da fungicide hai es vich Pyraclostrobin+fluxapyroxad naam da salt hai.eh narme vich blast nu rokda hai and greenness lai ke aounda hai.esdi dose @150 ml per acre use kr skde ho.Headline v Basf company da bhut hi famous product hai.es vich Pyaraclostrobin naam da salt hai.esdi dose @200 gm per acre hai.eh v narme vich blast nu rokda hai.tuc ehna dono fungicide vicho koi ikk fungicide da spray kr skde ho.Dono hi bhut vdia and famous product han
jhoti sonn vich 55 din baki na par jhoti nala kafi paundi hai daily ke eh normal hai ?
(en)
Punjab
uss nu Metabolite powder di rojana 1 pudi deo , isde nal uss nu Anabolite liqued 100ml rojana dena suru kro , iss nal vdia lewa attt dudh howega , bakki kyi varr pashu suun de nazdik hoon time iss trah krda hai ..
tuci uss nu Stay projen powder 25 gm rojana dena suru kro ..
maki di growth lyi kehdi spray kre ye height vdia hoje pilli jehi hogi pani to badd ?
(en)
Punjab
makki di growth de layi tuc sumitomo di Hoshi@400ml ja oswal da jalwa@300ml prati acre de hisab nal spray kro.isde nal isdi growth ho jayegi.
M 45 da ki faida toriya nu esda fayda hai ja nhi ?
(en)
Punjab
M45 ik fungicide hai . Eh fasl nu ohna bimaria ton bachaunda hai jo fungus karn hundia hn..jekr toriya vich fungus hove tan tuc isdi vrto kr skde ho.iss di maatra 400gm prati acre hundi hai.
सर जी नमस्कार आप मेरे सवालों का जवाब नहीं दिया ?
(en)
Punjab
आपके सभी सवालो का जवाब दिया जा चुका है, यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Pr 122 jhone ne growth ghat kiti ha hun changa jhad lain layi sanu ki karna chahida aa ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ
ਝੋਨਾ ਤੇ ਤੇਲਾ ਅਤੇ ਉੱਲੀ ਰੋਗ ਦਾਣੇ ਸਾਫ ਲ ਈ ਕਿਸ ਕੰਪਨੀ ਦੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?
(en)
Punjab
ਤੇਲੇ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Punjab
ਝੋਨੇ ਦੇ ਵਿੱਚ ਦਾਣਿਆਂ ਦੀ ਫੰਗਸ ਰੋਕਥਾਮ ਦੇ ਲਈ 200 ਮਿਲੀਲੀਟਰ tilt ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ
Punjab
thanks.
sir ek asi silage banya c pasuan layi ajj kadya hai 55 din ton oh hawa vagera naal tn nhi kharab hunda dasyo ji jaldi please ?
(en)
Rajasthan
tuci jinna pashu nu rojj pauna hai , unna unna rojana kadd ke bakki dhakk deya kro atte pashu nu silage paunn ton pehla uss nu adha ghnta hwaa lwaa leya kro , iss trah tuci de skde ho..
kis fasal de silage hai veer g. jakar makki de silage hai te ous nu tractor nal changi tra tubayi hoi hoi hai. te hawa di koi problem nhi . par jis tha tu silage pona start kita hai.. .sara front ek bari saf kra kro.. jis tha tu 1,2 din tu jadya time silage nhi patto ga.. ous tha te hawa nal kharab ho sakde hai.
sir apne neher tuten karan pani jyada khad gya jhone ch jhone nu koi nuksaan tn nhi pani 1.5 foot tk hai.3 din ho gye jhona nisare te hai ?
(en)
Maharashtra
Khet vicho pani bahr kadhan lyi hall kro. kyuki jyada nami nal fungus da hamla ho skda hai.
navdeep g nuksaan hovega,fok kafi banegi j nisare te hai ta es de hal lyi tuci es cho j pani ght kr skde ho ta jaldi kro... agriculture consultant to pta kr k fungicide di spray kro
ਸਰ ਡੰਗਰਾਂ ਦੇ ਚਾਰੇ ਵਾਸਤੇ ਮੱਕੀ ਦੀ ਬਿਜਾਈ ਕੀਤੀ ਗਈ ਹੈ ਇਸ ਤੇ ਗੋਭ ਦੀ ਸੁੰਡੀ ਤੋ ਬਚਾਅ ਲਈ ਕਿਹੜੀ ਸਪਰੇ ਕਰੀਏ ?
(en)
Maharashtra
gobh di sundi di roktham de layi tuc coragen@60 ml nu 150 litre pani vihc mila ke prati acre dehisab nal istemal karo.
aa dawai tela ate sundi layi thekk rahu ?
(en)
Punjab
Adama Acemain (Acephate 75% Sp) ik insecticide hai, jo tele di roktham lyi vrtya ja skda hai. kirpa krke baki dono dwayia di photo saaf ate dono paase toh bhejo ji, ta jo isda salt dekh k sahi jankari diti ja ske.
Punjab
is da jabab deo
jhona 100% nisear gyh hai kine din hor Pani de load hai ?
(en)
Punjab
Jdo jhona poora nisar janda hai tn hun harvesting tk tuc ess vich halka pani deo.Pani da level v ghat rakho.5-7 days de interval nal pabi lao.kyuke panibda level ghat rakhn nal fungus di problem v ghat aoundi hai and hopper da attack v bhut ghat aounda hai
syajanta di chass da kina time tak asarr rehnda haaa ?
(en)
Maharashtra
Syngenta di chess ik keetnashak hai isda asar 15-18 din tak rehnda hai.
1121 ਝੋਨੇ ਨੂੰ ਘੰਡੀ ਰੋਗ ਤੋਂ ਬਚਾਉਣ ਲਈ ਇੰਨਾਂ ਦਵਾਈਆਂ ਦਾ ਕੀ ਰਿਜਲਟ ਹੈ ਜੀ ਅਤੇ ਇਹ ਦਵਾਈ ਕਦੋ ਕਰਨੀ ਪੈਂਦੀ ਹੈ ਜੀ ?
(en)
Punjab
1121 ਨੂੰ ਘੰਡੀ ਰੋਗ ਲਈ Bayer ਨੇਟੀਬੋ ਦਾ ਸਪਰੇਅ ਹੀ ਕਰੋ.ਇਸਦੀ ਮਾਤਰਾ @80 ਗਰਾਮ ਪ੍ਰਤੀ ਹੈ. ਫੋਲੀਕਰ ਵੀ ਬਹੁਤ ਵਧੀਆ ਉਲੀਨਾਸ਼ਕ ਹੈ ਪਰੰਤੂ ਇਹ ਝੋਨੇ ਵਿੱਚ ਪਰਾਲੀ ਬਣਨ ਤੋਂ ਰੋਕਦਾ ਹੈ
ਇਹ ਦਵਾਈ ਝੋਨੇ ਤੇ ਨਿਸਰਨ ਤੋਂ ਕਿੰਨੇ ਦਿਨ ਪਹਿਲਾਂ ਕਰਨੀ ਚਾਹੀਦੀ ਹੈ ਜੀ
narma murja raha hai ki kita jave ?
(en)
Maharashtra
narma wilt de karke murja reha hasi isdi roktham de layi copper oxychloride@400gm nu 150 litre pani vich miLA ke prati acre dehisab nal istemal kRO.
sar aa dawai pyi c pehla 1/8/18 nu but ulii haigi aa jhone ch hun mai kehdi sprey kr ki hun pata lapet. white tele uli wali de nal jhone nu power lyiii aa pic wali great di sprey kr skde aaa ?
(en)
Maharashtra
Great ik growth regulator hai. patta lapet lyi tusi Fame @20ml ya Coragen @60ml prati acre paa skde ho. jekr khet vich ajje v fungus hai ta tusi Folicur @200ml ya Pulsor @200ml di spray kr skde ho. jekr jhona nisr gya hai ta Tilt @200 ml prati acre paa skde ho.
ਧਨੀਆ ਮੇਥੀ ਗਾਜਰਾਂ ਆਦਿ ਦੀ ਵਧੀਆਂ ਕਿਸਮ ਕਿਹੜੀ ਹੈ ਤੇ ਬਿਜਾਈ ਦਾ ਸਮਾਂ ਕਿਹੜਾ ਹੈ ?
(en)
Chandigarh
ਧਨੀਆ (ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ )- Punjab Sugandh, Local; ਮੇਥੀ (ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ )- ML 150; ਗਾਜਰ (ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ) - PC 34, Punjab Black beauty
kile vich pani nahi suk reha g shuru ton e khada hai na kite nikas hai na hi jameen khandi hai ki karie jhona nisare te hai plz tell imminently ?
(en)
Punjab
Jekar pani de nikas da hor koi hall nhi hai ta tusi Sulphur @3kg prati acre paa skde ho.
sir ji ਪੋਲਟਰੀ ਫਾਰਮ ਦੀ ਟੇਰਿੰਗ ਲੈਣੀ ਕਿੱਥੋ ਅਤੇ ਕਦੋ ?
(en)
Punjab
Poultry Farm di Training lai tusi Apne najdiki Krishi Vigyan Kendra, Punjab Agricultural University, Bathinda, Phone - 0164-2215619 nal sampark kar ke training prapat kar sakde ho.
ok ji
ਮੱਝ ਨੂੰ ਦੁੱਧ ਵਧਾਉਣ ਲਈ ਫ਼ੀਡ ਵਿੱਚ ਕੀ ਕੁੱਝ ਮਿਲਾਇਆ ਜਾਵੇ ?
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
jhona nisar gya sara hun nativo kar skde ah haldi rog ta danna saf lye kam karo ?
(en)
Punjab
ਹਲਦੀ ਰੋਗ ਦੀ ਸੁਚੱੱਜੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵਿੱਚ ਹੋਵੇ ਤਾਂ ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ ਦਾਣੇ ਸਾਫ ਕਰਨ ਲਈ tilt@200ml ਪ੍ਰਤੀ ਏਕੜ ਲਈ ਵਰਤੋਂ
sir maine gainda lga rakha hai in dino phool nahi aa rahe ped kafi badh gaya hai koi upay bataye ?
(en)
Maharashtra
Agr ped bahut badh raha hai toh aap ise upr se kaat sktein hai. Agr phool nhi aa rhe toh aap Vermi Compost ya NPK 32:16:32 daal skte ho.
mosam bare dso g ?
(en)
Punjab
mausam vibhag vllon hje agle 3 din meeh pain di smbhavna hai.
sir pashuan lyi dudh vadoan lyi khurak khud kive bnayiye. khud tyaar kr sakde a. ?
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
kanak and jhone to bina ashi kehdi fasal vicho jhone and kanak nal vdh munafa kma sakde ha ?
(en)
Punjab
tusi sbjiaan vich is vele bnd gobhi, full gobhi, aalu, gaajr, paalk laa skde hon..eh tuhanu chnga munafa dindiaa hn..
Punjab
sir koi parmanet kheti dasso jo ek var lga k dwara lon di jrurt na pye
hello sir toriya da fal kive vade ga kehdi khad pyi jawe ja kehdi saprye kri jawe ?
(en)
toriyan de uper tuc NPK 19:19:19@1 killo nu 150 litre pani vich mila ke prati acre dehisab nal istemal karo. isde nal isnu fal lagna shuru ho jayega.
chiti fatkhri te hing jhone vich pa sakde haan g jhona 85% nishr geya ha g je pa sakde haan te kini kini peni ha jaldi reply karo ?
(en)
Kamagra En Ligne Propecia Buy Australia online pharmacy Viagra Prix Pharmacie Forum Zenegra Pills Buy
Buy Zoloft Uk reliable source for dapoxetine Mieux Que Le Viagra
Chandigarh
hnji tusi isdi vrto kr skde hon.. fitkari@1kilo atey heeng@40gm vrti jandi hai
menu urea de bare Janna hai ki urea nu kado paya janda hai te enu pan de benifit pta krne aa te urea narme or dhaan Dona ch paya janda hai na Aah ds deyo plzz ?
(en)
Maharashtra
Urea de vich nitrogen hundi hai jis nal fasl vich jaruri tat di kami poori hundi hai ate fasl di growth hundi hai.isnu fasl di bijayi tp pehlan jado khet tyar kita janda hai os same paya janda hai ja fasl di bijayi to 40-45 din de andar chitta dita janda hai. eh jhone ate narme to ilava lagbhag har fasl vich istemal kita janda hai.
ਸਵਾ 127 ਕਿੰਨੇ ਦਿਨ ਵਿੱਚ ਪੱਕਦਾ ਤੇ ਕਿੰਨਾ ਝਾੜ ਨਿਕਲਦਾ ?
(en)
Maharashtra
Sava 127 hybrid kisam hai te isda jhaad 30-32 quintal prati acre hunda hai . eh 85-90 dina vich pakk ke tyar ho jandi hai
Punjab
Thnx
sir eh dwai ki ki km krdi. sundi mardi hai tidda mardi hai bhamkkd mardi hai puri detail vich dsso ?
(en)
Punjab
eh soondi, tnaa shedk, thrips, di roktham krdi hai.. isdi matra 200-400ml prti acre lyi vrto..
ਸਰ ਜੀ ਕੋੲੀ ਦੁੱਧ ਵਾਲੀ ਗਾਂ ਦੀ ਨਸਲ ਬਾਰੇ ਦੱਸੋ ਜੀ ਘਰ ਲਈ ਜੀ ?
(en)
Rajasthan
ਤੁਸੀ ਘਰ ਵਿਚ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਉਸਦੀ ਫੈਟ ਵੀ ਵੱਧ ਹੁੰਦੀ ਹੈ , ਇਸ ਨਸਲ ਨੂੰ ਬਿਮਾਰੀਆਂ ਵੀ ਘਟ ਲਗਦੀਆਂ ਹੈ , ਤੁਸੀ ਸਾਹੀਵਾਲ ਨਸਲ ਦੀ ਗਾਂ ਨੂੰ ਘਰ ਵਿਚ ਰੱਖ ਸਕਦੇ ਹੋ ..
ki kita jave esda hall ?
(en)
Haryana
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir ji dairy farming di traning kitho milegi ?
(en)
Punjab
Dairy Farming di Traning lai tusi deputy Director, Dairy, Room No. 437, 4th Floor, Mini Secretariat, Hoshiarpur.Sh. Davinder Singh 94654-65707 nal samparak kar sakde ho. Traning farm tuhanu Answer nal bhej dita geah hai.
ਸਰ ਝੋਨਾ ਦੇ ਪੱਤਆ ਦੀਆ ਨੋਕਾਂ ਸੁੱਕ ਰਹੇ ਨੇ ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
ssa ji, pind vich majha nu bahut bimari pai rhi hai,kise nu gal ghotu di te koi khdi khdi dig rahi hai, jehdi m photo payi hai tike di ah majha nu laa skde aa te 2 sal di jhoti nu v laa skde aa chheti dssyo sir ?
(en)
Punjab
hnji tuci ehh lgaa skde ho, tuci ehh majjh atte 2 sal di jhoti nu v laa skde ho..
sir Mere kol 18 cow na 10 bufflo na m ena ta app a.l Karn li trnig Karn li chunda ha kthao trnig kar sakda ji ?
(en)
Punjab
ਬਣਾਉਟੀ ਗਰਭਦਾਨ (AI) ਕਰਵਾਉਣ ਦਾ 3 ਮਹੀਨਿਆਂ ਦਾ ਕੋਰਸ ਬਠਿੰਡਾ ਕਰਵਾਇਆ ਜਾਂਦਾ ਹੈ ਇਸ ਪ੍ਰਕੈਟੀਕਲ ਟ੍ਰੇਨਿੰਗ ਵੀ ਦਿੰਦੇ ਹਨ ਤੇ ਇਸ ਕੋਰਸ ਦੀ ਫੀਸ ਲੱਗਭੱਗ 20000 ਰੁਪਏ ਹੈ ਇਸ ਵਿੱਚ ਦਾਖਲਾ ਲੈਣ ਲਈ 10 ਵੀ ਕੀਤੀ ਹੋਣੀ ਜਰੂਰੀ ਹੈ ਇਸ ਦਾ ਇਸਟੀਟਿਊਚ ਦਾ ਪੂਰਾ ਨਾਮ ਤੇ ਪਤਾ ਤੁਸੀ ਨੋਟ ਕਰ ਸਕਦੇ ਹੋਂ NNOVATION AI TRAINING INSTITUTE MANSA ROAD, NEAR CANTT GATE, BEFORE UNDERPASS, BHATINDA-151001Call us:- 8264899401, 8289076805
ਸਰ ਝੋਨਾ 85 ਦਿਨ ਦਾ ਹੋ ਗਿਆ ਹੈ ਇਸ ਨੂੰ ੍ਫ਼ੇਮ ਤੇ ਨੀਵਟੋ ਕੀਤੀ ਨੂੰ ਆਜ 15 ਦਿਨ ਹੋ ਗਏ ਨੇ ਹੁਣ ਦਵਾਈਆ ਕਿਹੜੀਆਂ ਕਿਹੜੀਆਂ ਕਰਾਏਂ ਜੋ ਝੋਨਾ ਪੱਕ ਜਾਵੇ ?
(en)
Maharashtra
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਸਰ ਜੀ ਝੋਨਾ 85 ਦਿਨ ਦਾ ਹੋ ਗਿਆ ਹੈ ਫੇਮ ਕੀਤੀ ਨੂੰ ਅੱਜ 15 ਦਿਨ ਹੋ ਗਏ ਨੇ ਹੁਣ ਦਵਾਈਆ ਕਿਹੜੀਆਂ ਕਿਹੜੀਆਂ ਕਰਾਏਂ ?
(en)
Maharashtra
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
sir app ka toll free number dejieye taki aapko call Kar ke Jankari li ja sake ?
(en)
Punjab
Sir sada koi tollfree number nhi hai. tusi khetibadi sambhandi koi v swal app de through hi puchh skde ho. jekr app te swal puchan vich tuhanu koi smasya aa rahi hai ta tusi 9779977641 te call kr skde ho.
212 ਝੋਨੇ ਦਾ ਝਾੜ ਕੀਨਾ ਹੁੰਦਾ ਹੈ ਇਹ ਪੱਕਣ ਦਾ ਸਮਾਂ ਕੀਨਾ ਲੈਂਦੀ ਹੈ ?
(en)
Maharashtra
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
basmati 1728 da jhad te time , te 1401 da jhad dasso g ?
(en)
Haryana
1728 kisam hai ihh IARI walon tyaar kiti gyi kisam hai. ihh v basmati kisam hai. ihh kisam v 135-145 dina de vich paak ke tyaar ho jandi hai.isda jhaad 17.5 quintal prati acre hunda hai.1401 150-155 din laindi hai pakkan layi isda jhaad 17-18 quintal prati acre hunda hai.
basmati di sab ton vadh jhad wali kissm dasso g ?
(en)
Maharashtra
Pau valo sifarish kisma vicho basmati di kisam pusa basmati 1637 da sabh to jyada jhaad hai jo k 17.5 quintal hai.
ਮੇਰੇ ਪਹਿਲੇ ਸਵਾਲ ਦੇ ਜਵਾਬ ਨਹੀ ਮਿਲੇ 1121 ਵਿੱਚ ਗਰਦਨ ਮਰੋੜ ਰੋਗ ਦੀ ਦਵਾਈ ਤੇ ਇਹਦਾ ਸਾਲਟ ?
(en)
Maharashtra
isdi roktham de layi amistar top(azoxystrobin+difenoconazole )@200ml ja indofil di avtar(Zineb 68% + Hexaconazol 4% WP) @400gm ja hexaconazole@300ml prati acre de hisaab nal 150ltr pani de nal mila ke spray kro.
Punjab
mam ji syngenta di filia v kam krdi aa neck blast gardan tod koi v blast hoe
basmati 1637 da jhad te time dasso g ?
(en)
Maharashtra
1637 basmati jhone di kisam hai iss da jhaad 17.5 qtl prati acre hai ate ihh kisam 138 dina de vich pakk jandi hai.
tilt konsi company ki aati h or esme konsa salt hota h or kitne parsent hota h ?
(en)
Haryana
Tilt ek fungicid ehai jo Syngenta company ki aati hai . isme propiconazole 25 EC nam ka salt maujood hota hai. iski matra ik acre men 200ml ka istemal kiya jata hai.
dhan ne kya kam karti h ye dawai 1509 ke dane kale pad rahe h or kuch khali h dano ki chamak ke liye ye dawa thik h kya ?
(en)
Punjab
Nagarjuna Signet ek fungicide hai jisme picoxystrobin + propiconazole nam ka salt maujood hota hai. iski matra ek acre ke liye 250 ml ka istemal kiya jata hai. yeh ulli rogo ki roktham ke liye istemal kiya jata hai. daane kaale ulli rog ki wjah se hi padte hai. aap signet ka istemal kar sakte hai iski roktham ke liye . iske ilava daane khali vo sundi ke prabhav ke karn hote hai jiski roktham ke liye aap tata tukumi 100gm ko 150 litre pani men mila kar prati acre ke hisab se spray karen.
sir cow ko Kal tika barwaya Tha aaj asa kar rahi he upay bataye ?
(en)
Punjab
iski bachedani mai ajj lixin-iu dwai bhrwa kr fir kal ko tika bhrwa den , uske badd pregstay gold powder 50 gm rojana dena suru kre ..