Punjab
Search
es bare dso g ?
(en)
Ess vich Propiconazol naam da salt hai jo jhone vich fungus disease nu control karn lyi hunda hai.eh chemical sheath blight and blast nu control karn lyi use hunda hai.es nal dane vich shining v aoundi hai.esdi dose @200 ml per acre 150 liter pani vich hai
Punjab
ok sir
sir paddy nisre te kina pani launa chahida kina din de fark te ?
(en)
Punjab
Jdo jhone nisare te aw jawe ja 10-20 % nisar jawe tn odo ess vich pani jyada khada nhi rakhna chaida.kyuki jyada pani khada rehn nal sheath blight v jyada aoundi hai.ess nal hopper v jyada aounda hai.Nisare tym jhone vich halka pani deo.Tuc 5-7 din de fark nal pani de skde
ਝੋਨੇ ਚ ਗੋਬ੍ਹ ਦੀ ਸੁੰਡੀ ਲੲੀ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
gobh di sundi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ਸਰ ਜੀ ਮੈ ਪੁਸਾ 44 ਜੀਰੀ ਲਾਈ ਹੈ ਹੁਣ ਨਿਸਾਰੇ ਤੇ ਹੈ ਕਿਹੜੀ ਸਰਪੇਹ ਕਰਾ ਜਿਸ ਦਾ ਅਸਰ ਜਿਅਦਾ ਸਮਾ ਹੋਵੇ ?
(en)
Punjab
Nisare tym jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.Ess vich tuc hopper wali spray kr skde ho jiwe Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Ess vich fungicide di spray di v lod hai. Fungus di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
Punjab
tuc nisare sme tilt di spray v kr skde ho .tilt vich Propiconazole naam da salt hunda hai.. isdi matra 200ml/acre de hisaab naal vrti jandi hai..iss di spray haldi rog aun te daanya de vich kalkh bnn rhe gan
ਸਰ ਜੀ ਤੇਲੇ ਲਾਈ
Punjab
ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
carbedezm12%+mankozeb63% vich. Hexaconazole 5% SC mix krk jhone uper spray kar skde han? ate dona di kini doze vart sakde?
(en)
Punjab
carbendazim 12% + Mancozeb 63% fungicide hai.eh jhone vich blast nu control karn lyi hunda hai esdi dose @500 gm per acre hai.Hexaconazole 5% sc v bhut vdia fungicide hai.ej sheath blight and blast nu control karn lyi use hunda hai.esdi dose @200 ml per acre hai.tuc ehna dono fungicide vicho koi ikk fungicide da spray kr skde ho.dono mix krke spray na kro g.
sir a ke ho gea g narme nu te isda koi haal haga ge narme te asi 50 copper de spray kiti a g ?
(en)
Chandigarh
kirpa krke eh dsso ki is vich tela tan nhi dhikhai de reha
Punjab
sir daso g
Punjab
nhi j narma vich koi telA dhikhai nhi de reha
ਖੁੰਬਾਂ ਦੀ ਬਿਜਾਈ ਕਦੋ ਹੋਵੇ ਅਤੇ ਇਸ ਦੇ ਬੀਜ ਕਿਥੋਂ ਮਿਲਦੇ ਹਨ ਤਰੀਕਾ ਵੀ ਦੱਸਿਆ ਜਾਵੇ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਬਟਨ ਜਾ ਮਿਲਕੀ ਖੁੰਬ ਲਗਾ ਸਕਦੇ ਹੋ *ਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
Punjab
ਇਸਦਾ ਬੀਜ (ਸਪਾਨ) ਤੁਸੀ ਆਪਣੇ ਇਲਾਕੇ ਦੇ kvk ਤੋਂ ਪਤਾ ਕਰ ਕੇ ਲੈ ਸਕਦੇ ਹੋ
Punjab
Ok sir
narme vich sundi toh kedi proclaim kar deyiye ji te naale dose v ds deyo g?
(en)
Chandigarh
hnji tusi proclaim di vrto kr skde hon .isdi matra 90gm nu 150ltr paani vich rlaa ke prti acre lyi vrto..
ਸਰ ਗਾਂ ਦੇ ਪਰਸੋ ਟੀਕਾ ਭਰਾਇਆ ਸੀ ਜੀ ਹੁਣ ਉਹ ਇਸ ਤਰਾ ਤਾਰ ਜੀ ਦੇਗੀ ਜੀ ਇਸ ਬਾਰੇ ਦੱਸੋ ਜੀ ਉਹ ਰਹਿਗੀ ਜਾ ਦੁਆਰੇ ਟੀਕਾ ਭਰਾਉਣਾ ਪਵੇਗਾ ਜੀ ?
(en)
Ekk AI hor karw deo ji
sir kale tele da koi vdya ilaz dso chess di sprey kiti c 1121 te pishli var par koi roktham nhi hoyi tela jyaada mudh vch hunda a te dwayi mud vch tele nu mardi nhi. tele di rokdham lyi hr koi haal dso ek kissan ne DDp te chloro mix kr k paun lyi keha hai es nal tela khatam ho sakda hai g ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Punjab
Jhone vich tuc reconended chemicals da hi spray kro.chess v bhut vdia dwai hai jo tele nu control kardi hai.jhone vich pani da level ghat rakho.tuc tele lyi eh chemical use kr skde ho Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..ehna da spray hopper aoun to phla kr deya kro jis nal jyada benefit milda hunda hai
sir hara chara hight nhi kar riha ki pawa v hight kar jawe chitta mak a ?
(en)
Punjab
ਤੁਸੀ 2 ਕਿੱਲੋ NPK 13:00:45 ਨੂੰ 150 ਲਿਟਰ ਪਾਣੀ ਇਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
aah ki problm a patte eve de colour de kyn ho rhe aa jhone nishrn vaala e aa ?
(en)
Punjab
eh fungus rog krke hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir toriya bijj k upper stump di sprey kr skde han ?
(en)
Punjab
iss di spray bijaayi krn ton 2 din pehla ja bijaayi krn ton 2 din de ander ander hi spray kr skde ho..jekar iss di spray fasal pungran ton baad krde ho tan ihh fasal di growth rok dindi hai ate yi vaar ihh fasal nu mcha v dindi hai.
sir eh ki problem wa nativo da sprey kita wa 10 din hoge wa ?
(en)
Chandigarh
nativo da asar 15-18 dinan tkk rehnda hai.. is naal jhona thik ho javega
sir mere sawalo ka jawab nahi aaya ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Hii sir What’s is this and his solution ?
(en)
This is due to mealybug. Spraying of chlorpyriphos@1-1.5ml in one litre water should be done.
ਸਰ ਜੀ ਅਸੀ ਡੇਅਰੀ ਫਾਰਮ ਖੋਲਣਾ ਇਸ ਬਾਰੇ ਜਾਣਕਾਰੀ ਦਿਉ ?
(en)
Rajasthan
ਵਧੀਆ ਗੱਲ ਹੈ ਜੀ ਜੇਕਰ ਤੁਸੀ ਡੇਅਰੀ ਫਾਰਮ ਬਣਾਉਣ ਦਾ ਸੋਚਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚੋ ਤਾਂ ਵਧੇਰੇ ਫਾਇਦਾ ਹੈ ਜੀ ਬਹੁਤ ਪ੍ਰੋਡਕਟ ਹਨ ਜਿਹੜੇ ਦੁੱਧ ਤੋਂ ਬਣਾਕੇ ਸਿੱਧੇ ਤੌਰ ਤੇ ਵੇਚੇ ਜਾ ਸਕਦੇ ਹਨ ਜਿਨ੍ਹਾਂ ਕਿਸਾਨਾਂ ਜਾਂ ਡੇਅਰੀ ਸੰਚਾਲਕਾਂ ਦੇ ਕੋਲ ਰੋਜ਼ਾਨਾ 100 ਲੀਟਰ ਤੋਂ ਜ਼ਿਆਦਾ ਦਾ ਦੁੱਧ ਉਤਪਾਦਨ ਹੁੰਦਾ ਹੈ ਉਹ ਕਿਸਾਨ ਆਪਣੇ ਆਪ ਪਨੀਰ , ਦਹੀ , ਛਾਛ , ਖੋਆ ਅਤੇ ਦੇਸੀ ਘੀ ਬਣਾ ਕੇ ਵੇਚਣ ਤਾਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ ਬਾਜ਼ਾਰ ਵਿੱਚ ਗਾਂ ਦਾ ਦੁੱਧ 40 ਤੋਂ 45 ਰੁਪਏ ਅਤੇ ਮੱਝ ਦਾ ਦੁੱਧ 50 ਤੋਂ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਪਰ ਕਿਸਾਨ ਦੁੱਧ ਨੂੰ ਸਿੱਧੇ ਗਾਹਕਾਂ ਨੂੰ ਨਹੀਂ ਵੇਚ ਸਕਦੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ
Emamectin benzoate 5% gob di sundi te kam krdi hai k nhi ?
(en)
Chandigarh
hnji tusi isdi vrto kr skde hon..isdi matra 90-100gm prti acre lyi vrto..
ਮੇਰੇ ਕੋਲ ਨੀਲੀਰਾਵੀ ਦਾ ਕੱਟਾ ਹੈ ੨ ਮਹੀਨੇ ਦਾ ੳੁਸਨੂੰ ਕੀ ਦਿਤਾ ਜਾਵੇ ਤਾਂ ਜੋ ਵਧੀਅਾਂ ਬਣ ਸਕੇ ?
(en)
Punjab
ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir ji.. Sadi 2acre soil karlathi hae thori jhona pakde time last te dig penda hae. Te fok jiada pendi hae te dane vi ptle rhnde hai baki soil wcho pr121 da jhad 31+ quintal niklda hae te es karlathi echo 24 quintal per acre please sir solution dso esda ?
(en)
Chandigarh
kalrathi jmeen vich beejan ton pehlan gypsum@1qtl di vrto krni chahidi hai.. fok soondi de kaarn paindi hai.. isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.. danean lyi 00:00:50@800gm prti acre lyi vrto..
I have already apply gypsm 2.5 quintel at the time of sowing .. and tillering stage 0-52-34 and boron 100 gram also applied..
last year vi bhut care Kiti si but pakkan lge digg penda jhona. jive jameen wich aasra Nahi hunda
sir pussa 44 Jhona 75-80din da hoo gea 15 Din hoo hae fame payi Sundi ton hun fr spary Kerni A Sundi wali paye Nal Ja na ?
(en)
Punjab
Tuc jhone vich soondi da attack check krke hi spray kro g.Fame da result 20 -22 din tk rehnda hai
sir dariy farming de traning lane a fathegarh sahib kdo start hou g ?
(en)
Punjab
ਤੁਸੀ ਫਤਿਹਗੜ ਦੇ Deputy Director, Dairy, Room no.406,District Administrative Complex, Fatehgarh Sahib. ਦਫਤਰ ਵਿੱਚ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਕੇ ਆਓ ਅਗਲੀ 2 ਹਫਤਿਆ ਦੀ ਟ੍ਰੇਨਿੰਗ 17-09-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹੋਰ ਜਾਣਕਾਰੀ ਲਈ ਤੁਸੀ ਡੇਅਰੀ ਟ੍ਰੇਨਿੰਗ ਸੈਂਟਰ Fatehgarh Sahib ਦੇ ਡਿਪਟੀ ਡਾਇਰੈਕਟਰ Sh. Harpal Singh ਜੀ ਨਾਲ 99885-27485 ਸੰਪਰਕ ਕਰ ਸਕਦੇ ਹੋਂ
Punjab
੧੩ ਸਤੰਬਰ ਤੱਕ ਕਰਵਾ ਦਿੳ ਜੀ
ਸਰ ਜੀ 1121 ਗੱਬੇ ਆਈਆ ਹੁਣ ਉਸ ਨੂੰ ਕੀ ਪਾਉਣ ਚਾਹੀਦਾ ਹੈ ?
(en)
Chandigarh
ਹੁਣ ਤੁਸੀਂ ਇਸ ਤੇ 13:00:45@ 1 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹੋ
00.52.34 di supray krdo bhut best aw
sir gaa sun wali 20 din rehnde hai , uss nu ki khurak dewe vdia dudh lenn lyi ?
(en)
Punjab
ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ , Powder Metabolite ਇਕ ਪੈਕੇਟ ਰੋਜਾਨਾ ਦਿਉ ਸਰੋੰ ਦਾ ਤੇਲ 200 ਗ੍ਰਾਮ, ਵੇਸਣ 200 ਗ੍ਰਾਮ ਦਿਉ ਤੇਲ ਤੇ ਵੇਸਣ ਸੂਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ...
Os nu cargill di Transition mix Feed pao te nall hi Liquid Udder strong H 1 litter 10ml swere 10ml shame nu deo
Punjab
mater bejne Kire Kire khad payian te kis time beyian
sir 121 full nisar gaya aa 2 sapre khedi kiti jave jide nal jhad vadd ske ?
(en)
Chandigarh
boron@100gm atey 00:00:50@800gm prti acre lyi vrto..
Punjab
ade nal fungicide di sprey jr sakde aa k nhi
unit p b w 550 kisam kanak di te hd2967 ehna da bijan da sma te jhadd te bimari te hight kini hai te eh eh pani thori sehh sakdi ja marr jandi hai ?
(en)
Punjab
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਪॅਤਾ ਲਪੇਟ ਬਹੁਤ ਅਾ िਕਹੜੀ ਸਪਰੇਅ ਕਰੀੲੇ ?
(en)
Punjab
iss de upper tata tukumi@100gm ja coragen@60ml ja fame@20ml nu 150ltr pani de nal mila ke spray kro.
ਸਰ ਜੀ ਪਸ਼ੂ ਦਾ ਪਠਿਆ ਨੂ ਯੂਰੀਆ ਦੀ ਥਾ ਕਿਹੜੀ ਜੈਵਿਕ ਖਾਦ ਪਾਈਏ ?
(en)
Punjab
ਤੁਸੀਂ ਪਸ਼ੂਆਂ ਦੀ ਚਾਰੇ ਵਾਲੀ ਫਸਲ ਵਿੱਚ ਯੂਰੀਆ ਦੀ ਥਾਂ ਤੇ ਵਰਮੀ ਕੰਪੋਸਟ ਜਾਂ ਰੂੜੀ ਦੀ ਖਾਦ ਪਾ ਸਕਦੇ ਹੋ
Aa ki Kam kardi hai ?
(en)
Chandigarh
eh tele, chepe, chitti makhi di roktham krdi hai. isdi matra 100ml prti acre lyu vrto..
ਚਿੱਟਾ ਤੇਲਾ ਮਾਰਦੀ ਹੈ 100ml per acre
Punjab
fs.. da ki mtlb aa ehde ch
sir g jhona ghatt tur reha ki kriye ?
(en)
Chandigarh
hoshi@400ml prti acre lyi vrto
ਮੱਝ ਨੂੰ ਸੁਣ ਤੋਂ ਬਾਦ ਕੈਲਸ਼ੀਅਮ ਦੇਣਾ ਚਾਹੀਦਾ ਹੈ ਜਾਂ ਦੁੱਧ ਵਧਾਉਣ ਵਾਲਿਆਂ ਗੋਲੀਆਂ ਜਿਸਦਾ ਵਧਿਆ ਰਿਜਲਟ ਹੋਵੇ ਦਸੋ ?
(en)
ਤੁਸੀ ਇਸ ਨੂੰ Lactomax ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀਆਂ 10 ਗੋਲੀਆਂ ਰੋਜਾਨਾ ਦੇਣੀਆਂ ਹੁੰਦੀਆਂ ਹੈ ਅਤੇ ਲਗਾਤਾਰ 20 ਦਿਨ ਤਕ ਦਿਓ , ਇਸ ਨਾਲ ਦੁੱਧ ਵੱਧ ਜਾਂਦਾ ਹੈ ਜਾਂ ਤੁਸੀ Simlage bolus ਦੇ ਸਕਦੇ ਹੋ ਇਸ ਦੀ ਇਕ ਗੋਲੀ ਸਵੇਰੇ ਅਤੇ ਇਕ ਸ਼ਾਮ ਨੂੰ ਦਿਓ ..
eh spray Karn da jhony nu ki faida hunda tey eh fungicide da result kive rehinda ?
(en)
Chandigarh
Fame gobh di soondi, jad di soondi di roktham krdi hai.. isdi matra 20ml prti acre lyi vrto.. CLICK tele, chepe, thrips, sooni, hopper di roktham krdi hai.. isdi matra 80gm prti acre lyi vrto..kirpa krke pehle dvaai di photo clear bhejo ja phir isda salt dsso..
Punjab
fame te click ch khra salt hunda
Sir g ਮੈ ਅਪਣੇ ਘਰ ਵਿਚ ਫਲਦਾਰ ਬੂਟੇ ਲਗਾਉਣੇ ਹਨ ਪਰ ਘਰ ਦੀ ਮਿੱਟੀ ਵਿੱਚ ਸਿਉਂਕ ਬਹੁਤ ਹੈ , ਕੋਈ ਦਵਾਈ ਦੱਸੋ ਸਿਉਂਕ ਮਰ ਜਾਵੇ ਤੇ ਮੈ ਬੂਟੇ ਲਗਾ ਸਕਾਂ ਅਤੇ ਏਹ ਵੀ ਦੱਸੋ ਕਿ ਦਵਾਈ ਪਾਉਣ ਤੋ ਕਿੰਨੇ ਸਮੇਂ ਬਾਅਦ ਬੂਟੇ ਲਗਾਏ ਜਾਣ ?
(en)
Chandigarh
chlorpyriphos@1 litre/acre ਦੇ ਹਿਸਾਬ ਨਾਲ ਵਰਤੋਂ.. ਇਸਦੀ ਵਰਤੋਂ ਤੇ 3-4 ਦਿਨਾਂ ਬਾਅਦ ਤੁਸੀਂ ਬੂਟਿਆਂ ਦੀ ਬਿਜਾਈ ਕਰ ਸਕਦੇ ਹੋਂ
kpaas kida aa ?
(en)
Punjab
Kirpa krke aapna swal vistar nal puchho ji.
स्टीविया की खेती के बारे में बताएं ?
(en)
Chandigarh
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है इसके पत्ते कई तरह की दवाइयां बनाने के लिए प्रयोग किये जाते हैं स्टीविया से तैयार दवाइयों का प्रयोग मधुमेह, दांतों की कैविटी, टॉनिक और भोजन में से कैलोरी कम करना आदि इलाज के लिए किया जाता है यह एक सदाबहार जड़ी बूटी है, जिसकी ऊंचाई 60-70 सैं.मी. होती है इसके पत्ते विपरीत रूप से व्यवस्थित होते हैं और हरे रंग के होते हैं इसके फूल छोटे और सफेद होते हैं भारत में मुख्य पंजाब, छत्तीसगढ़, कर्नाटक, महाराष्ट्र, मध्य प्रदेश और आंध्रा प्रदेश आदि स्टीविया उत्पादक राज्य हैं स्टीविया से संबंधित पूरी जानकारी के लिए निचे दिए गए लिंक पर क्लिक करें: http://www.apnikheti.com/hn/pn/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%9A%E0%A4%BF%E0%A4%95%E0%A4%BF%E0%A4%A4%E0%A5%8D%E0%A4%B8%E0%A4%95-%E0%A4%AA%E0%A5%8C%E0%A4%A7%E0%A5%87/%E0%A4%B8%E0%A5%8D%E0%A4%9F%E0%A5%80%E0%A4%B5%E0%A4%BF%E0%A4%AF%E0%A4%BE
what pesticides mean ?
(en)
It is a chemical which is used for destroying insects or other organisms harmful to cultivated plants or to animals.
प्याज की फसल 15 दिन की है कोई जानवर जड़ों को खोद कर खा रहा है इसका कोई इलाज बताएं ?
(en)
Punjab
यह किसी पंछी(Bird) का काम है, इस पर कीट का हमला नहीं है पंछियों को कंट्रोल करने के लिए आप किसी शोर पैदा करने वाले तरिके को अपना सकते है
ਸਰ ਜੀ ਮਝ ਨੂੰ ਸੂਣ ਦੇ ਬਾਅਦ ਜ਼ਲਦੀ ਨਹਾ ਦਿੱਤਾ ਗਲਤੀ ਨਾਲ ਹੁਣ ਬੁਖਾਰ ਹੋ ਗਿਅਾ 104 ਡਾਕਟਰ ਕੋਲੋ ਟੀਕੇ ਲਗਵਾੲੇ ਅਾ ਕੋੲੀਦੇਸੀ ਿੲਲਾਜ ਦੱਸਿਆ ਜਾਵੇ ਡਾਕਟਰ ਜੀ ਕਹਿੰਦੇ ਸੂਤਕੀ ਬੁਖਾਰ ਅਾ ?
(en)
Rajasthan
ਤੁਸੀ 100 ਗ੍ਰਾਮ ਨਮਕ, 50 ਗ੍ਰਾਮ ਜਵੈਣ ਨੂੰ ਚੰਗੀ ਤ੍ਰਾਹ ਮਿਕਸ ਕਰਕੇ ਪਸ਼ੂ ਦੇ ਪਿੱਛਲੇ ਪਾਸੇ ਪਿੱਠ ਤੇ ਮਾਲਿਸ਼ ਕਰੋ ਜਦੋ ਮਾਲਿਸ਼ ਕਰਨ ਨਾਲ ਚੰਗੀ ਤ੍ਰਾਹ ਪਸੀਨਾ ਪੈ ਜਾਵੇ ਫਿਰ ਤੁਸੀ ਇਕ ਚਾਦਰ ਉਸ ਉਪਰ ਸੁੱਟ ਦਿਓ , ਇਸ ਤ੍ਰਾਹ ਕਰਨ ਨਾਲ ਪਸ਼ੂ ਨੂੰ ਗਰਮਾਇਸ਼ ਮਿਲੇਗੀ ਅਤੇ ਸਰੀਰ ਖੁਲ੍ਹੇਗਾ ਇਸ ਨਾਲ ਫਰਕ ਪੈ ਜਾਵੇਗਾ ..
sir kinnu bahut drop ho reha isda ilaaz dso nale nwe patte v ikathe ho rhe aa ?
(en)
Haryana
Kinnu de fal dign toh rokan lyi Planofix @ 4ml nu 15 litre pani vich mila ke spray kr skde ho. Patteya nu ikathe hon toh rokan lyi tusi Imidachloprid @ 4ml prati litre pani vich mila k spray kr skde ho.
NAA (NAPTHALENE ACETIC ACID) di spray kro
Te paani na lgao
114 ਝੋਨਾ ਪੂਰਾ ਨੀਸਰਿਆ ਤੇ ਪੱਤਾ ਲਪੇਟ ਸੁੰਡੀ ਪੈ ਗਈ ਕਿਹੜੀ ਸਪਰੈ ਕਰੀਏ ?
(en)
iss de upper tata tukumi@100gm ja coragen@60ml ja fame@20ml nu 150ltr pani de nal mila ke spray kro.
sir mera jhona 20 treek tk nissar ke mud javega 20 treek ton bad oste kehri kehri dvai di sprey kiti jave tan ke jhone da jhad vdia hove asi pr 122 pusa 44 and peli pusa di bjai kiti hoyi hai ?
(en)
Punjab
boron@100gm atey 00:00:50@800gm prti acre lyi vrto..
Sir jhona wich padan nal kehri dawi tele waste jwe jehri mitti vich rala k paa sake ?
(en)
Hun jhone de vich padan na pao. hun soondi wali spray kro. jiwe ki fame@20ml ja coragen@60ml ja tata tukumi@100gm per acre. tele wali spray jekar mitti de vich milauni hai tan DDVP mix kr ke paa skde ho.
azoxystrobin 11% +tebuconazole 18.30 % da ki result aa g daso please sheath blast bhut zyada gi ?
(en)
Han ji ihna salt da sheath blight de lyi result wdia hai. ihna di tuc varto kr skde ho.
hexaconazole 5% ...systemic fungicide
Sir jhotti 1st suye aa ohda milk vadhon lyi ja ohnu kuraak de tor te ki pona chahida aa ?
(en)
Punjab
tuci uss nu 250 gram guur , 3 kilo daliya , changi trah rinn ke fir usss vich 100 gram saro da tel mix krke dena suru kro , ehh tuci adha adha krke swere sham de skde ho, isde nal tuci Lactomax dwai dia golia denia suru kro , isdia 10 golia rojana deo ate 20 din lgatar dinde rho , iss nal dudh vaddh jawega , baki uss nu ghar di feed deni suru kro , ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ,
Punjab
thank u g
sir ji katti hai ik sal di dsseo andaje nal ehda weight kinna k houga ?
(en)
Punjab
isdi vdia growth lyi tuci puberaid powder 30 gram rojana dena suru kro , atee vido de hisab nal isda bhar 140-170 kg tak lgda hai , baki tuci check jrur krwao..
Punjab
cargil di feed vi paunda ha ki powder vi pava sir
Punjab
agrimanfort ni pa sakde
sir ਮੈ ਬਿਜਨਸਮੈਨ ਹਾਂ ਮੇਰੇ ਕੋਲ 4 ਵਿਸਵੇ ਪਲਾਟ ਹੈ ਮੈ ਅਪਣੇ ਲਈ ਸਬਜੀ ਲਗਾਉਣੀ ਚਹੁੰਦਾ ਹਾ ਕਿਰਪਾ ਕਰਕੇ ਮੈਨੂੰ ਦਸੋ ਕਿਹੜੀ ਸਬਜੀ ਹੁਣ ਲਗਾ ਸਕਦਾ ਹਾਂਂ ?
(en)
Chandigarh
ਇਸ ਮਹੀਨੇ ਵਿੱਚ ਤੁਸੀਂ ਬੰਦ ਗੋਭੀ, ਫੁਲ-ਗੋਭੀ, ਗਾਜਰ, ਆਲੂ, ਪਾਲਕ ਲਾ ਸਕਦੇ ਹੋਂ..
sir g Heera Laxmi bull Da seman barwaya eh kive aa real aa ate es Da results ?
(en)
Haji eh real a laxmi da 28 litter da record a
Patta lpet te gobh de sundi lai Triazophos40%EC de spray kiti ja skdi hai te isda asr kine dina tk rhnda hai ?
(en)
Iss di spray kr skde ho par kyi vaar soondi jyada hon de kaarn ihh spray control nahi krdi hai. iss kr ke soondi de lyi tata tukumi@100gm ja coragen@60ml ja fame@20ml ja lambda@200ml nu 150ltr pani de nal mila ke spray kro. ihna dwayia da asar 20 din tak rehnda hai.
212 jhona nissar reha ji and sukki munjar kad reha ke ilaj kriye ji ?
(en)
Maharashtra
Jekar jhona sukk reha hai ta kirpa karke isdi gobh ch sundi check kro jekar sundi maujood hai ta 100 gm tata tukumi nu 150 litre pani vich mila ke prati acre de hisab nal spray karo.
nabhe govt. piggery farm hai ohna da no. send kro te utho sanu bchhe te gabban suari mil jange ?
(en)
nabhe sarkari pig farm to bache lain layi tusi dr. vikas ji nal 98889 99623 No. te sampark kar sakde ho.
Boron davai kehri hai is vich Ki hunda te Ki result aa ?
(en)
ihh micronutrients hunde hnn...ihh boron de nam te hi aundi hai. iss nal daane wdia bnde hnn ate chamak aundi hai. iss di matra 100gm per acre ton vadh na varto.
Punjab
eh kis position te ja ke kiti jandi he
ਮੇਰੇ ਕੋਲ ਇੱਕ ਝੋਟੀ 2 ਵਾਰ AI ਕੀਤੀ ਫਿਰ 2 ਵਾਰ ਝੋਟੇ ਨਾਲ cross ਕੀਤੀ ਫਿਰ 2 ਵਾਰ ਡਾਕਟਰ ਕੋਲੌ ਦਵਾਈ ਭਰਵਾਈ ਫਿਰ 2 ਵਾਰ AI ਕੀਤੀ ਅੱਜ ਡਾਕਟਰ ਕੋਲੋ check ਕਰਾਈ ਖਾਲੀ ਨਿਕਲਈ Agrimin super powder v pa ryha ho ਹੁਣ ਕੋਈ ਹੱਲ ਦੱਸੋ ?
(en)
Punjab
ਉਸ ਨੂੰ ਤੁਸੀ Agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦਿਓ ਅਤੇ ਰੋਜਾਨਾ 21 ਦਿਨ ਤਕ ਦਿੰਦੇ ਰਹੋ ਫਿਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ ਇਹ ਗੋਲੀਆਂ 20 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਰਹਿ ਜਾਵੇਗੀ ..
Punjab
OK sir
Punjab
after AI v goli Dane hai
sir or mam rice plant have yellow stem what is this and hoe to control it pls ans me hurry ?
(en)
Maharashtra
Stem is turning yellow due to fungus(sheath blight). To control this do a spray of Folicur @200ml or Pulsor @200ml or Hexaconazole @300ml per acre.
Punjab
pani suka deo..te pani bhr k na rkho..koi fungicide pao
hii sir g cow mok mardi aa one month to jyada ho gya bhut davayi aa ditiya ohnu davayi den nal hatt jandi hai but one week bad phir lag jandi hai phla ohnu kdey kedea waliye goliya kdey ni ditiya hun one week ho gyy diti nu hun thoda he fark aa milk v bhut ghat dindi aa koi hall dso sir g ki chkar ho skda hai ?
(en)
Punjab
iss nu tuci Fortivir injection lgwao , isda 72 hours tak rehnda hai , iss nu 72 hours badd fir repeat kr skde ho, isde nal tuci Bovimin-Gl rojana 7ml deo , iss nal farak paa jawega , jo v andar jakhm howege ohh thekk ho jange..
ਜੋਕਾਂ ਕਿਵੇਂ ਛੁਟਕਾਰਾ ਪਾਇਆ ਜਾਵੇ ਵੀਰ ਜੀ ਦੱਸੋ ਕਿਰਪਾ ਕਰਕੇ ?
(en)
Punjab
ਇਹ ਪਾਣੀ ਦੇ ਕਰਕੇ ਬਣ ਜਾਂਦੀਆਂ ਹਨ.. ਇਹਨਾਂ ਦਾ ਕੋਈ ਵੀ ਇਲਾਜ ਨਹੀਂ ਹੈ
Isda Ki result Aa ate dose kinni pauni aa ?
(en)
Punjab
Gold mark jis vich imidacloprid naam da salt hai eh jhone vich tele nu control karn lyi use hunda hai.esdi dose @40 ml per acre 150 liter pani vich hai.thifluzamide 24% fungicide jo sheath blight nu rokda hai.esdi dose @200 ml per acre 150 liter pani vich hai
sir dr. dlal ghol vich es zinc di varto kr skde han te kinni matra pauni hai g ?
(en)
Maharashtra
ji nahi Dr. Dlal ghol de vich 21% vali zinc da istemal kita janda hai eh chelated zinc hai. 21% vali zinc di matra 500gm da istemal kita janda hai.
ਸਰ ਗਾਂ ਦੇ ਪਰਸੋ ਟੀਕਾ ਭਰਾਇਆ ਸੀ ਜੀ ਅੱਜ ਇਹ ਇਸ ਤਰਾ ਤਾਰ ਜੀ ਦੇਗੀ ਜੀ ਇਹਦੇ ਬਾਰੇ ਦੱਸੋ ਜੀ ਦੁਆਰੇ ਟੀਕੇ ਦੀ ਲੋੜ ਹੈ ਜਾ ਨਹੀ ਜੀ ?
(en)
Punjab
ਇਸ ਨੂੰ ਤੁਸੀ ਇਕ ਟੀਕਾ ਹੋ ਭਰਵਾਂ ਕੇ ਨਾਲ ਹੀ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ , ਰੋਜਾਨਾ 1 ਗੋਲੀ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ..
Sir makhan ghah (rai ghah) bejan da sahi sama kini date tak hai ji ?
(en)
iss di bijaayi October de vich kro. ihh sma oss di bijaayi da hunda hai
Dow transform paddy ta kale tale and white Dona the li Kam karde hai g how many dose in 15 Ltr doli ?
(en)
Maharashtra
hanji tuc isda istemal kar sakde ho. eh ik keetnashak hai jo mealybug , hopper di roktham de layi istemal kita janda hai. isdi matra 15 ml nu tuc 15 litre vali dholi vich istemal kar sakde ho.