Manage Expert Answers

Search

Total Count :- 258604

ਜੀਰੀ ਤੇ ਉਲੀ ਤੇ ਤੇਲੇ ਦੀ ਸਪਰੇ ਕਰੀ ਸੀ ਨਾਲ ਉਹ ਡਰਾਈਵ ਪਾੲੀ ਜੋ ਮੀਹ ਦਾ ਅਸਰ ਨਾ ਹੋਵੇ , ਸੁਪਰੇ ਕਰੀ ਨੂੰ 8ਘੱਟੇ ਲੱਘ ਗਿਆ ਸੀ, ਮੈਨੂੰ ਦੱਸੋ ਕੀ ਦੁਆਰਾ ਕਰਨੀ ਪਈ ਗੀ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (11 Sep 2018 07:27 AM) Assigned Date (-)
Answered Date (11 Sep 2018 10:05 AM) Translated Date (-)

Nhi g.dobara spray karn di lod nhi.

11 Sep 2018

ਧਨਵਾਦ ਜੀ

1121 ਨੂੰ ਕੰਡੀ ਰੋਗ ਤੋਂ ਇਹ ਦਵਾਈ ਠੀਕ ਹੈ ਜਾ ਹੋਰ ਕਰੀ ਜਾਵੇ ?

(en)
  • 1
Posted by
ਗੁਰਪਿਆਰ ਸਿੰਘ (8699944476)
ਗੁਰਪਿਆਰ ਸਿੰਘ
Punjab
Mansa
Write Answer
Posted Date (11 Sep 2018 07:22 AM) Assigned Date (-)
Answered Date (11 Sep 2018 02:41 AM) Translated Date (-)

kirpa karke isde salt di clear photo bhejo ja isde salt da nam daso ta jo tuhanu is bare poori jankari diti ja sake.

patta lpet naal jhona bilkul Mach gya c hrek booked de sarre patteya bimari nl chiitta ho gye hn sundi ta Mar chukki a greenary Leon lae khdi spray kitti jawe g ?

(en)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (11 Sep 2018 07:20 AM) Assigned Date (-)
Answered Date (11 Sep 2018 10:08 AM) Translated Date (-)

Jdo soondi da attack khtm ho gya .patte apne aap hi green hone shru ho jnde han.je jhona gobhe te hai tn es vich fungicide da spray kr deo.jiwe folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

ਸਰ ਜੀ ਝੋਨੇ ਨੂੰ ਹਲਦੀ ਵਾਲੀ ਬਿਮਾਰੀ ਪੈ ਗਈ ਹੈ ਉਸ ਤੇ ਕਿਹੜੀ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਜੀ ?

(en)
Posted by
wazidpur (9530877003)
wazidpur
Punjab
Patiala
Write Answer
Posted Date (11 Sep 2018 07:19 AM) Assigned Date (-)
Answered Date (11 Sep 2018 02:40 AM) Translated Date (-)

jhone nu haldi rog to bchaun de layi propiconazole@200ml nu 150 litre pani vich mila ke prati acre de hisab nal istemal karo.isde nal haldi rog thik ho jayega.

es Di sapre appa jhone upar Kr sakde aa g ?

(en)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (11 Sep 2018 07:11 AM) Assigned Date (-)
Answered Date (11 Sep 2018 10:08 AM) Translated Date (-)

jhond di transplanting time sulphur payi hai ja nhi

sir kinu gall rhe ne kirpa kark koe hal daso ?

(en)
  • 2
Posted by
Harmesh Singh (9416247518)
Harmesh Singh
Haryana
Fatehabad
Write Answer
Posted Date (11 Sep 2018 07:08 AM) Assigned Date (-)
Answered Date (11 Sep 2018 09:55 AM) Translated Date (-)

eh keet de hamle d karn eda ho rahe han isid roktham de layi imidacloprid@1.5 ml nu prati litre pai de hisab nal istemal karo.

sir apni vashhi 45 din ho gi ohnu cargil di feed shuru kitti calf stater oh khandi ni ki hll kriye ke pthe shuru kr deyiee rply kreo g please ?

(en)
Posted by
D s brar (8264749143)
D s brar
Punjab
Faridkot
Write Answer
Posted Date (11 Sep 2018 07:06 AM) Assigned Date (-)
Answered Date (11 Sep 2018 11:03 AM) Translated Date (-)

tuci uss nu dudh vich milla ke deni suru kro , thodi thodi feed dudh vich milla ke deo , holi holi khann lgg jawegi , bakki uss nu thode thode pathe v dena suru kro , hara chara he deo, jddo puuri trah chara khann lgg jawe fir tuci feed chare vich v milla ke de skde ho...

sir mere kol labredore dog aa age 2.5 year thode tym baad odi body wich keede ban jnde ne te zakam bna dinde aaa bhar ik nikki ji mori bna dinde aa onu khedi med. dewa ?

(en)
Posted by
Gurkirat khosa (9646752137)
Gurkirat khosa
Punjab
Muktsar
Write Answer
Posted Date (11 Sep 2018 07:04 AM) Assigned Date (-)
Answered Date (12 Sep 2018 09:49 AM) Translated Date (-)

tusi os nu Injection Hitek 1ml /33 kg body weight de hisab nal chamdy ch lwao te nall hi Liquid Nutricot Advance 200ml 10ml swere 10ml shame nu ekk Hitek Injection 10 din baad vich lgao.

Answered Date (12 Sep 2018 03:23 PM) Translated Date (-)

nutricot da result ni milya veer....... neomac 10mg ditiyan cc tablet oda result thik ccc... ona nu dubara repeat kra yaaa koi hor try kra

Veer ji npk k de 13 0 45 de bare daso ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (11 Sep 2018 07:03 AM) Assigned Date (-)
Answered Date (11 Sep 2018 03:12 AM) Translated Date (-)

13:00:45 ik ghulansheel khaad hai jis vich nitorgen te potash de tat maujood hunde han. eh fasl vich jaruri tat di kami nu poora kardi hai. isdi matra ik acre de layi 2 killo nu 150 litre pani vich mila ke istemal kiti jandi hai.

kehdi spry kithi jave ?

(en)
  • 1
Posted by
Gurpreet Singh (9837477313)
Gurpreet Singh
Uttar Pradesh
Rampur
Write Answer
Posted Date (11 Sep 2018 06:54 AM) Assigned Date (-)
Answered Date (11 Sep 2018 10:11 AM) Translated Date (-)

eh bhut hi dangerous disease hai.tuc es vich copper hydroxide @500 gm per acre ja Tilt @200 ml per acre da spray kro

गाय को थनैला हो गया है क्या करे ?

(en)
Posted by
vikash kumar singh (8434482686)
vikash kumar singh
Bihar
Patna
Write Answer
Posted Date (11 Sep 2018 06:53 AM) Assigned Date (-)
Answered Date (11 Sep 2018 01:07 PM) Translated Date (-)

सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं

Answered Date (11 Sep 2018 08:56 PM) Translated Date (-)

ok sir

Sir eh dwayi kehre rog di rokthaam krdi a te or eh kinni paoni chahidi a or jhona laon ton baad kinne time baad paoni chahidi hain or is da asr kinna time rehnda hain?

(en)
  • 2
Posted by
Major Singh (9465247400)
Major Singh
Punjab
Jalandhar
Write Answer
Posted Date (11 Sep 2018 06:51 AM) Assigned Date (-)
Answered Date (11 Sep 2018 03:00 AM) Translated Date (-)

Nagarjuna Signet ek fungicide hai jisme picoxystrobin + propiconazole nam ka salt maujood hunda hai.isdi matra ik acre de layi 250 ml da istemal kita janda hai.eh blast di roktham kardi hai.isnu tuc jhone vich ulli rog de lashan dikhayi den te istemal karo.isda asar 15-18 din tak rehnda hai.

Answered Date (11 Sep 2018 08:55 AM) Translated Date (-)

Sir blast rog ki hunda a es de ki lashn hunde hn

ਘਰ ਵਿੱਚ ਛੋਟੇ ਪੱਧਰ ਤੇ ਖੁੰਬਾਂ ਦੀ ਖੇਤੀ ਕਰਨ ਬਾਰੇ ਜਾਣਕਾਰੀ ਸਾਂਝੀ ਕਰੋ ?

(en)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (11 Sep 2018 06:42 AM) Assigned Date (-)
Answered Date (12 Sep 2018 05:40 AM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

ਬਾਈ ਜੀ ਪਸ਼ੂਆਂ ਨੂੰ ਹਰੇ ਚਾਰੇ ਵਿਚ ਮੱਕੀ ਬਾਜਰਾ ਚਰੀ ਵਿਚੋਂ ਕਿਹੜਾ ਚਾਰਾ ਵਧੀਆ ਹੈ ?

(en)
Posted by
kulwant samri (7087134022)
kulwant samri
Punjab
Mansa
Write Answer
Posted Date (11 Sep 2018 06:41 AM) Assigned Date (-)
Answered Date (11 Sep 2018 10:50 PM) Translated Date (-)

ਮੱਕੀ ਦੀ ਕੋਈ ਰੀਸ ਨਹੀਂ ਜਿੰਨੀ ਚਾਰੀ ਗਈ ਠੀਕ ਬਾਕੀ ਦਾ ਅਚਾਰ ਬਣਾ ਲੋ ਮੱਕੀ ਚ ਕਾਰਬੋਹਾਈਡਰੇਟ ਚਰੀ ਨਾਲ਼ੋਂ ਵੱਧ ਹਨ

Answered Date (11 Sep 2018 10:50 PM) Translated Date (-)

ਮੱਕੀ ਦੀ ਕੋਈ ਰੀਸ ਨਹੀਂ ਜਿੰਨੀ ਚਾਰੀ ਗਈ ਠੀਕ ਬਾਕੀ ਦਾ ਅਚਾਰ ਬਣਾ ਲੋ ਮੱਕੀ ਚ ਕਾਰਬੋਹਾਈਡਰੇਟ ਚਰੀ ਨਾਲ਼ੋਂ ਵੱਧ ਹਨ

a davai da reslt kis tara ha te kis bmri tu payi jandi ta kini dos ?

(en)
  • 1
Posted by
harvinder singh (9464890334)
harvinder singh
Punjab
Jalandhar
Write Answer
Posted Date (11 Sep 2018 06:36 AM) Assigned Date (-)
Answered Date (11 Sep 2018 02:44 AM) Translated Date (-)

willowood company di valxtra ik fungicide hai jo jhone vich sheath blight di roktham kardi hai iasdi matra ik acre de vich 300-400ml de hisab nal istemal karo.isda result vadia hai. tuc isda istemal kar sakde ho.

11 Sep 2018

thks sir tale li ta haldi rogli kri davi use kr skde a ta as davi nl mela k kr skde

sir ji mera qeustion pddb se hai k sbs nagar main ai di traning kado te kithe milegi ?

(en)
Posted by
baljitsingh (9779522167)
baljitsingh
Punjab
Hoshiarpur
Write Answer
Posted Date (11 Sep 2018 05:52 AM) Assigned Date (-)
Answered Date (12 Sep 2018 06:50 AM) Translated Date (-)

punjab dairy development de jo v traning center hun . ohna de dairy di next traning 17 september to shuru ho rahi hai. eh 2 weak di traning hundi hai. PDDB de sare traning center de sare office de address tusi eh link te click karke dekh sakde ho . http://pddb.in/Content.aspx guid=CiJTeaYB2lQ=

Answered Date (12 Sep 2018 06:13 AM) Translated Date (-)

17-9-18 to

ਸਰ ਜੀ ਰੋਣੀ ਦਾ ਮੇਲਾ ਕਦੋ ਦਾ ਹੈ ?

(en)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (11 Sep 2018 01:22 AM) Assigned Date (-)
Answered Date (11 Sep 2018 07:33 AM) Translated Date (-)

14 september nu ho reha hai ji

ਸਰ ਜੀ ਝੋਨੇ ਦੇ ਦਾਣੇ ਤੇ ਡੋਡੀ ਰੋਗ ਅਾ ਗਿਅਾ ਹੈ ਇਸ ਦਾ ਕੋਈ ਇਲਾਜ ਦੱਸੋ ?

(en)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (11 Sep 2018 01:10 AM) Assigned Date (-)
Answered Date (11 Sep 2018 02:42 AM) Translated Date (-)

jhone vich dodi rog di roktham de layi tuc hexaconazole@300ml nu 150 litre pani vich mial ke spray karo.isde nal dodi rog thik ho jayega.

47 jhona veer nsare te gya gobh bhargya a ode butte de patte peele ho k sukhn lgn ge a eda koi haal dso ?

(en)
Posted by
prabhjeet (7973877930)
prabhjeet
Punjab
Jalandhar
Write Answer
Posted Date (10 Sep 2018 11:17 PM) Assigned Date (-)
Answered Date (11 Sep 2018 10:12 AM) Translated Date (-)

iss de vich sheath blight krke ho rha hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

sir ) madam please daseyo Lasude da plant kitho milega g ( cordia dichotomia ) bahut nursury ton try leya g nahi mil reha ?

(en)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (10 Sep 2018 11:14 PM) Assigned Date (-)
Answered Date (02 Oct 2018 10:25 AM) Translated Date (-)

Cordia dichotomia (Lasude da plant) de plan tusi Plant nursery in jaipur P-9,NRI colony, Haldighati Marg, Pratap Nagar Housing Board, Jaipur-302033 +(91)- 9829556644 Nal Samparak kar sakde ho ja fir tusi online vi le sakde ho online len lai tusi nal dite gae link te click karo https://www.amazon.in/Bhokar-Lasora-Gardentia-Cordia-dichotoma/dp/B01LYLQ416 tag=googinhydr18418-21&tag=googinkenshoo-21&ascsubtag=7b93e91d-5204-47f3-8f99-6b1edaa316d9&gclid=Cj0KCQjwrszdBRDWARIsAEEYhrdRqc5igSacoacOqk-V301UuajvU1L1b25zIC-wSpS8CU5b7k1jvGkaAoTSEALw_wcB

02 Oct 2018

thanks so much ji

Answered Date (02 Oct 2018 09:41 PM) Translated Date (-)

amazon to mangwa lya sir ji pehla he oh lasori hai g osda achar etc ni pe sakda oh kise use ch ni aondi sir

bai jhona gobh bhar gya oh pate pille ho buta sukhn lg gya ?

(en)
Posted by
prabhjeet (7973877930)
prabhjeet
Punjab
Jalandhar
Write Answer
Posted Date (10 Sep 2018 11:14 PM) Assigned Date (-)
Answered Date (11 Sep 2018 07:18 AM) Translated Date (-)

kirpa krke isdi photo bhejo tan jo tuhanu shi jankari diti jaa ske

sir mere nimbu ke pad me ek do bar hi nimbu aye our last time bahut se ful aye par sab gir gaye our ab kuch bhi Nahi arah ?

(en)
Posted by
Saifi (8303377165)
Saifi
Uttar Pradesh
Lucknow
Write Answer
Posted Date (10 Sep 2018 11:11 PM) Assigned Date (-)
Answered Date (11 Sep 2018 07:19 AM) Translated Date (-)

19:19:19@7gm/ltr paude te spray kro..

ਸਰ ਸਾਹੀਵਾਲ ਗਾ ਨੂੰ ਚਾਰ ਪੰਜ ਵਾਰ ਟੀਕਾ ਭਰਾਇਆ ਵਾ ਪਰ ਖਲੋ ਨਹੀਂ ਰਹੀ ਕੋਈ ਇਲਾਜ ਦੱਸੋ ?

(en)
Posted by
Gurjinder Singh (7087840446)
Gurjinder Singh
Punjab
Tarn Taran
Write Answer
Posted Date (10 Sep 2018 11:00 PM) Assigned Date (-)
Answered Date (11 Sep 2018 11:05 AM) Translated Date (-)

ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ ਇਹ ਗੋਲੀਆਂ 15 ਦਿਨ ਹੋਰ ਦਿੰਦੇ ਰਹੋ , ਇਸ ਨਾਲ ਰਹਿ ਜਾਵੇਗੀ ..

sir mera question dr. vijay sharma ji se knowledge chahiye dragon fruit k regarding plz send me cont. no. nd plz ?

(en)
Posted by
abhilash kumar (8859018009)
abhilash kumar
Uttar Pradesh
Bijnor
Write Answer
Posted Date (10 Sep 2018 10:57 PM) Assigned Date (-)
Answered Date (11 Sep 2018 07:13 AM) Translated Date (-)

Vijay kumar - 7065414241

11 Sep 2018

thanks miss mitali

sat sriakal ji meri maj nu sui nu 10 din hoge seht v boht vadia chara v changa kardi aa pr dud msa 4/5litter he dindi aa koei dod wadon da tarika dasso please I am waiting of your ansar ?

(en)
Posted by
Hareal singh (9501202213)
Hareal singh
Punjab
Barnala
Write Answer
Posted Date (10 Sep 2018 10:53 PM) Assigned Date (-)
Answered Date (11 Sep 2018 01:05 PM) Translated Date (-)

ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

11 Sep 2018

tnx ji

Sir bringl nu fruit ghat lgda ?

(en)
Posted by
Dilshad (8872882586)
Dilshad
Punjab
Sangrur
Write Answer
Posted Date (10 Sep 2018 10:38 PM) Assigned Date (-)
Answered Date (10 Sep 2018 10:48 PM) Translated Date (-)

tuc isde upper  2 kg 130045 nu 150ltr paani de vich mila k prati acre te spray kro...

sir g narme Ch ukhare rog di rokhtham Di spray DSO g ?

(en)
Posted by
Gurjeevan singh (9802856043)
Gurjeevan singh
Haryana
Fatehabad
Write Answer
Posted Date (10 Sep 2018 10:15 PM) Assigned Date (-)
Answered Date (10 Sep 2018 10:31 PM) Translated Date (-)

narme mein ukheda rog ki roktham ke liye M-45@400 ja saaf@400gm ko 150ltr pani mein mila kar spray krein.

sir jhonna 121 te second spray krni a fungicide + tele Di kinne nissre jhone te theek rahu ?

(en)
Posted by
balwinder singh (9814058403)
balwinder singh
Punjab
Tarn Taran
Write Answer
Posted Date (10 Sep 2018 10:12 PM) Assigned Date (-)
Answered Date (11 Sep 2018 11:19 AM) Translated Date (-)

fungicide lyi tilt@200ml/acre lyi vrto.. jhone nisrn vele tusi isdi vrto kr skde hon

Sir g, Fungus h Dhan me kon Sa Fungicide Kre Sir g ?

(en)
Posted by
Kabir gill (7015857314)
Kabir gill
Haryana
Sirsa
Write Answer
Posted Date (10 Sep 2018 10:12 PM) Assigned Date (-)
Answered Date (11 Sep 2018 07:14 AM) Translated Date (-)

ਫੰਗਸ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.

Answered Date (11 Sep 2018 04:18 PM) Translated Date (-)

Amistar top kive Rahu

11 Sep 2018

ਤੁਸੀਂ ਇਸ ਦੀ ਵਰਤੋਂ ਵੀ ਕਰ ਸਕਦੇ ਹੋਂ.. ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੋਂ.

sir aam me patte me chote chote Spot pad rahe hai kya kare ?

(en)
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (10 Sep 2018 10:12 PM) Assigned Date (-)
Answered Date (11 Sep 2018 10:36 AM) Translated Date (-)

ਇਸਤੇ planofix@4ml ਨੂੰ 15 ਲੀਟਰ ਪਾਣੀ ਵਿੱਚ ਰਲਾ ਕੇ ਪੌਦੇ ਤੇ ਸਪ੍ਰੇ ਕਰੋ

Dbw173 da seed kitho milo ga ji Phone no mil skda ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (10 Sep 2018 10:04 PM) Assigned Date (-)
Answered Date (28 Sep 2018 05:21 PM) Translated Date (-)

isda beej tuhanu 15 october nu Indian Institute of Wheat and Barley Research karnal vikhe hon vale mele vich mil jange.

ਅਮਰੂਦ ਦਾ ਫ਼ਲ ਡਿਗਣ ਤੋ ਕਿਵੇ ਰੋਕੀਏ ?

(en)
Posted by
jaskaran singh (8194848476)
jaskaran singh
Punjab
Fazilka
Write Answer
Posted Date (10 Sep 2018 10:02 PM) Assigned Date (-)
Answered Date (11 Sep 2018 07:17 AM) Translated Date (-)

ਇਸਤੇ palnofix@4ml ਨੂੰ 15 ਲੀਟਰ ਪਾਣੀ ਵਿੱਚ ਰਲਾ ਕੇ ਪੌਦੇ ਤੇ ਸਪ੍ਰੇ ਕਰੋ

ਇਸ ਦਾ ਿਰਜਲਟ ਕਿਵੇ ਹੈ ਜੀ sheath blight ਤੋ 1121 ਤੇ ?

(en)
  • 1
Posted by
Avtar Singh (9876976175)
Avtar Singh
Punjab
Ludhiana
Write Answer
Posted Date (10 Sep 2018 09:53 PM) Assigned Date (-)
Answered Date (11 Sep 2018 07:23 AM) Translated Date (-)

ਇਸਦਾ ਰਿਜਲਟ ਵਧਿਆ ਹੈ ਜੀ.. ਇਸਦਾ ਅਸਰ 15-18 ਦਿਨਾਂ ਤੱਕ ਰਹਿੰਦਾ ਹੈ

4 bje sham ajj spray kiti c Hun meeh pa gya 9bje Hun asar hovega k nhi tilt and gob di sundi di kiti c ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (10 Sep 2018 09:50 PM) Assigned Date (-)
Answered Date (11 Sep 2018 10:34 AM) Translated Date (-)

ista asar ght gya hona ae.. tuhanu spray dobara krni pvegi..

Desi Murgia da weight vdon le ਕੋਈ hal daso ?

(en)
Posted by
gurpreet singh (9914432051)
gurpreet singh
Punjab
Ferozpur
Write Answer
Posted Date (10 Sep 2018 09:46 PM) Assigned Date (-)
E

Uttar Pradesh

Answered Date (12 Sep 2018 06:44 AM) Translated Date (-)

hnji ehna nu kitchan waste, soya ya fir makki nu crush karke khavao ji.

ਵੀਰ ਜੀ ਪੀਆਰ 126 ਨੂੰ ਪੱਤਾ ਲਵੇਟ ਸੁੱਡੀ ਹੈਗੀਆ ਕੀਤੇ ਕੀਤੇ ਸਪਰੇ ਕਰ ਦੀ ਏ ?

(en)
Posted by
Mandeep singh (9592406900)
Mandeep singh
Punjab
Ludhiana
Write Answer
Posted Date (10 Sep 2018 09:42 PM) Assigned Date (-)
Answered Date (11 Sep 2018 09:50 AM) Translated Date (-)

ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

11 Sep 2018

ਧੰਨਵਾਦ

Answered Date (31 Oct 2018 06:57 AM) Translated Date (-)

HD3086 ਕਣਕ ਕਦੋ ਬੀਜੀਏ ਝਾੜ ਵਧੀਆ ਹੋਵੇ

ਝੋਨੇ ਤੇ ਰਾਉਡਅਪ ਦੀ ਸਪਰੇਅ ਗਲਤੀ ਨਾਲ ਹੋ ਗਈ ਹੈ। ਵੀਰ ਜੀ ਇਸ ਦਾ ਕੋਈ ਹੱਲ ਦੱਸੋ ?

(en)
Posted by
ਲਖਵਿੰਦਰ ਸਿੰਘ ਢਿੱਲੋਂ (7009299932)
ਲਖਵਿੰਦਰ ਸਿੰਘ ਢਿੱਲੋਂ
Punjab
Faridkot
Write Answer
Posted Date (10 Sep 2018 09:40 PM) Assigned Date (-)
Answered Date (11 Sep 2018 11:52 AM) Translated Date (-)

ਕਿਰਪਾ ਕਰਕੇ ਇਹ ਦੱਸੋ ਕਿ ਕਿੰਨੀ ਮਾਤਰਾ ਵਿੱਚ ਇਸਦੀ ਵਰਤੋਂ ਕਿੱਤੀ ਹੈ ਅਤੇ ਤੁਸੀਂ ਇਸਦੀ ਵਰਤੋਂ ਝੋਨਾ ਨਿਸਰਨ ਤੋਂ ਪਹਿਲਾਂ ਕਿੱਤੀ ਹੈ ਜਾਂ ਬਾਅਦ ਵਿੱਚ..

ਗਰੋਮੋ ਦੀ ਸਪਰੇਅ ਹੋਈ ਜੀ

ਮਾਤਰਾ 90 ਮਿ ਲੀ ਪ੍ਰੀ ਏਕੜ

Answered Date (11 Sep 2018 05:37 PM) Translated Date (-)

ਨਿਸਰਨ ਤੋ ਪਹਿਲਾਂ ਕੀਤੀ ਆਂ ਜੀ

मेरे पास तीन दुध वाली भैस है अभी 20 दिन कि होगी दुध कम है 2 पहली बार की है 6 ओर 7 लिटर है एक 2 बार की 10 लिटर है खाना 3 टाईम खाना देता हूं तुडी 1 टाईम चाट 1.5 खल 1 किलो चुरी1 की लो छिलका 100 ग्रम केल्शयम50 ग मिनरल मि 0.5 गुड ?

(en)
Posted by
RAMMEHAR MALIK (9034425400)
RAMMEHAR MALIK
Haryana
Kaithal
Write Answer
Posted Date (10 Sep 2018 09:38 PM) Assigned Date (-)
Answered Date (11 Sep 2018 01:04 PM) Translated Date (-)

आप Anabolite liqued 100-100ml सुबह शाम देना शुरू करें और दूध बढ़ाने के लिए Lactomax दवाई की गोली देनी शुरू करें, इसकी 10 गोलियां सुबह और 10 शाम को दें यह 20 दिनों तक गोलियां दें, ब्याने के समय पशु का बहुत ज़ोर लगता है, इसलिए उसको जल्दी हज़म होने वाली और ताकतवर खुराक देनी चाहिए, उसे 250 ग्राम गुड, 3 किलो दलिया अच्छी तरह रिन्न कर फिर उसमें 100 ग्राम सरसो का तेल मिक्स करके देना शुरू करें इसे आप आधा आधा करके सुबह शाम दे सकते हैं और 5—7 दिन तक देते रहें इससे दूध बढ़ जाएगा ..

kinnow pile hone ka kya karan hai ?

(en)
Posted by
bhupender (9468138626)
bhupender
Haryana
Sirsa
Write Answer
Posted Date (10 Sep 2018 09:35 PM) Assigned Date (-)
Answered Date (11 Sep 2018 10:33 AM) Translated Date (-)

ਇਹਨਾਂ ਉੱਪਰ 400 ਗ੍ਰਾਮ copper oxychloride ਨੂੰ 150 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

ਵੀਰ ਜੀ ਪੂਸਾ 44 ਝੋਨੇ ਨੂੰ ਪਹਿਲੀ ਸਪਰੇਅ ਚ fungicide folicur kitti c ਦੂਜੀ ਚ custodia kitti c ਹੁਣ ਤੀਜੀ ਚ ਕਿਹੜੀ fungicide ਵਰਤੀਏ ਤਾ ਕੀ ਦਾਣਾ ਵਧੀਆ ਬਣੇ ?

(en)
Posted by
Balraj Dhaliwal (9914432298)
Balraj Dhaliwal
Punjab
Ludhiana
Write Answer
Posted Date (10 Sep 2018 09:34 PM) Assigned Date (-)
Answered Date (11 Sep 2018 10:31 AM) Translated Date (-)

ਤੀਜੀ ਸਪ੍ਰੇ ਲਈ tilt@200ml ਪ੍ਰਤੀ ਏਕੜ ਲਈ ਵਰਤੋਂ

dhan me ye dawai kya kam karti h or kitni doj h 1509 ke dhane khali or kale pad rahe h kya es spraye se tik ho jayege ?

(en)
  • 4
Posted by
Tarachand (9992816888)
Tarachand
Haryana
Fatehabad
Write Answer
Posted Date (10 Sep 2018 09:31 PM) Assigned Date (-)
Answered Date (18 Sep 2018 05:44 AM) Translated Date (-)

Token indofil company da insecticide hai.eh jhone vich hopper nu control karn lyi use hunda hai.esdi dose @80 gm per acre hai.Merger ek fungicide hai.eh jhone vich Sheath blight and blast nu rokda hai.esdi dose @200 gm per acre pa skde ho.Signet v bhut vdia fungicide hai.tuc Merger ja signet vich koi ikk fungicide da spray kr skde ho.kyuke dono hi fungicide han. daane kale hon da karn v fungus hi hundi hai, so tusi fungicide di spray kr skde ho.

sir 1121niser rahi hai g amistar kr sakde han ?

(en)
Posted by
vikas kahlon (9988387447)
vikas kahlon
Punjab
Gurdaspur
Write Answer
Posted Date (10 Sep 2018 09:21 PM) Assigned Date (-)
Answered Date (11 Sep 2018 10:28 AM) Translated Date (-)

hnji tusi isdi vrto kr skde hon.. isdi matra 200ml prti acre lyi vrto..

सर हमारी फसल मे उखाड़ खा रहा है तो क्या डाले ?

(en)
Posted by
Kuldeep Bijarnia (9467772726)
Kuldeep Bijarnia
Haryana
Sirsa
Write Answer
Posted Date (10 Sep 2018 09:13 PM) Assigned Date (-)
Answered Date (18 Sep 2018 06:33 AM) Translated Date (-)

उचित जानकारी के लिए कृप्या फसल की फोटो भेजें

धान के तैयार होने के समय गाला आया ज्याता हः उसकी कोई उपचार बताये 1121 ?

(en)
Posted by
SATISH kumar (9813271260)
SATISH kumar
Haryana
Bhiwani
Write Answer
Posted Date (10 Sep 2018 09:11 PM) Assigned Date (-)
Answered Date (11 Sep 2018 10:26 AM) Translated Date (-)

इस में टिल्ट 200 मि.ली प्रति एकड़ के लिए इस्तेमाल करें

ਸਰ ਇਹ ਦਵਾਈ ਕਿਸ ਫਸਲ ਤੇ ਕਰ ਸਕਦੇ ਹਾ ਕਿੱਨੀ ਡੋਜ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (10 Sep 2018 09:10 PM) Assigned Date (-)
Answered Date (11 Sep 2018 10:24 AM) Translated Date (-)

ਇਸਦੀ ਵਰਤੋਂ ਤੁਸੀਂ ਝੋਨੇ, ਕਣਕ ਤੇ ਕਰ ਸਕਦੇ ਹੋਂ.. ਇਸਦੀ ਮਾਤਰਾ 200-250ml ਪ੍ਰਤੀ ਏਕੜ ਲਈ ਵਰਤੋਂ

sir began mai fool to a RHA hai or fal banane se pahle sookh kar gir rha h ?

(en)
Posted by
kaptan (9694850059)
kaptan
Rajasthan
Bharatpur
Write Answer
Posted Date (10 Sep 2018 09:07 PM) Assigned Date (-)
Answered Date (11 Sep 2018 10:17 AM) Translated Date (-)

iste upper M45@400gm/acre atey 3-4 dinan baad 13:00:45@2kilo prti acre lyi vrto.

Answered Date (11 Sep 2018 06:47 PM) Translated Date (-)

kis prakar se m45 ka prayog kare

Answered Date (11 Sep 2018 06:49 PM) Translated Date (-)

m45 ka sprey y powder KE roop mai

Hybrid 27p31 vich pta lpet pe gayi hai te munjr niklni shuru ho rahi hai but munjr vich2 suk rahi aa White ho rahi aa kehdi bimari aa ji te dane di quality te fungicide di kehdi Spre kriye ji savere spre krni aa urgent solution pls ?

(en)
Posted by
Harjinder Singh (9464410616)
Harjinder Singh
Punjab
Fazilka
Write Answer
Posted Date (10 Sep 2018 09:05 PM) Assigned Date (-)
Answered Date (11 Sep 2018 10:22 AM) Translated Date (-)

ਇਸ ਵਿੱਚ ਤਣੇ ਦੇ ਗੜੂੰਏ ਦਾ ਹਮਲਾ ਹੈ, ਇਸਦੀ ਰੋਕਥਾਮ ਲਈ ਤੁਸੀਂ 1 ਲੀਟਰ Chlorpyriphos Paste ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ..ਦਾਣਿਆਂ ਦੀ ਗੁਣਵੱਤਾ ਲਈ boron@100gm atey 00:00:50@800gm ਪ੍ਰਤੀ ਏਕੜ ਤੇ ਸਪ੍ਰੇ ਕਰੋ.. ਫ਼ੰਗਸਨਾਸ਼ੀ ਲਈ folicure@200ml ja tilt@200-250ml ਪ੍ਰਤੀ ਏਕੜ ਤੇ ਸਪ੍ਰੇ ਕਰੋ

ਸਰ ਜੀ ਝੋਨਾ 50 ਪਰਸੈਟ ਨਿਸਰ ਗਿਆ ਹੈ ਇਸ ਤੇ ਫੇਮ ਤੇ ਚੈਸ ਦੀ ਸਪਰੇ ਮਿਕਸ ਕਰਕੇ ਜਾ ਅਲਂਗ ਅਲੱਗ ਘੋਲ ਕਰਕੇ ਦਵਾਈ ਦੀ ਸਪਰੇ ਕਰ ਸਕਦੇ ਹਾ ਕਿ ਨਹੀ ਇਸ ਵਾਰੇ ਦੱਸੋ ਜੀ ਇਹ ਞੀ ਜਰੂਰ ਦੱਸੋ ਕਿ ਨਿਸਾਰਾ 50 ਪਰਸੈਟ ਆ ਗਿਆ ਹੈ ਕੋਈ ਨੁਕਸਾਨ ਤਾ ਨਹੀ ਇਸ ਵਾਰੇ ਵੀ ਜਰੂਰ ਦੱਸਣਾ ਜੀ ?

(en)
Posted by
gurwinder singh (7973460317)
gurwinder singh
Punjab
Sangrur
Write Answer
Posted Date (10 Sep 2018 09:05 PM) Assigned Date (-)
Answered Date (11 Sep 2018 10:14 AM) Translated Date (-)

ਜੇਕਰ ਝੋਨੇ ਵਿੱਚ ਤੇਲੇ ਦਾ ਹਮਲਾ ਦਿਖਦਾ ਹੈ ਤਾਂ ਚੈਸ ਦੀ ਵਰਤੋਂ ਕਰੋ ਅਤੇ ਜੇਕਰ ਸੁੰਡੀ ਦਿਖਾਈ ਦੇ ਰਹੀ ਹੈ ਤਾਂ ਫੇਮ ਦੀ ਸਪ੍ਰੇ ਕਰੋ.. ਇਸਦਾ ਕੋਈ ਨੁਕਸਾਨ ਨਹੀਂ ਹੈ, ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ.. ਇਹਨਾਂ ਦੋਵਾਂ ਨੂੰ ਰਲਾ ਕੇ ਨਾ ਵਰਤੋਂ

ssa ji esdi dose kini aa ji ik acar Di te kina Pani laya jave best result lyi ?

(en)
  • 1
Posted by
()
--
--
Write Answer
Posted Date (10 Sep 2018 08:58 PM) Assigned Date (-)

--

Answered Date (11 Sep 2018 03:54 PM) Translated Date (-)

spray Karni aa ji esdi kini pump lagnge 18 litre wale

11 Sep 2018

10 pump lgnge 18ltr wale pump lyi

Answered Date (11 Sep 2018 10:11 AM) Translated Date (-)

isdi matra 200-250gm prti acre lyi vrto..isnu paun vele hlki nmii hon chahidi hai

Dr ji amistar di spry kis time to Karna chaida hai ?

(en)
Posted by
pargat singh (9814558656)
pargat singh
Punjab
Sangrur
Write Answer
Posted Date (10 Sep 2018 08:50 PM) Assigned Date (-)
Answered Date (11 Sep 2018 10:09 AM) Translated Date (-)

isdi vrto jhone de nisaare vele krni chahidi hai

sir aa dwai km krugi ?

(en)
  • 1
Posted by
harvinder singh (9464890334)
harvinder singh
Punjab
Jalandhar
Write Answer
Posted Date (10 Sep 2018 08:43 PM) Assigned Date (-)
Answered Date (11 Sep 2018 08:00 AM) Translated Date (-)

willowood company di valxtra ik fungicide hai jo jhone vich sheath blight di roktham kardi hai iasdi matra ik acre de vich 300-400ml de hisab nal istemal karo.isda result vadia hai.

11 Sep 2018

thanks g

Es da result kive aa ji ?

(en)
  • 1
Posted by
ਹਰਦੀਪ ਸਿੰਘ (9501390528)
ਹਰਦੀਪ ਸਿੰਘ
Punjab
Bathinda
Write Answer
Posted Date (10 Sep 2018 08:41 PM) Assigned Date (-)
Answered Date (11 Sep 2018 10:04 AM) Translated Date (-)

isda result vdia hai g..isda asar 15-18 dinan tkk rehnda hai..

Answered Date (10 Sep 2018 08:58 PM) Translated Date (-)

bahot vadia veer ji

jerman shepherd ਦਾ ਕੁੱਤਾ ਉਸ ਨੂੰ ਇਹ ਟੀਕਾ ਲਾ ਸਕਦੇ ਹਾਂ ਤੇ ਕਿੰਨੇ m l ਲਾ ਸਕਦੇ ਹਾਂ ਕੁੱਤਾ ਤਿੰਨ ਮਹੀਨੇ ਦਾ ?

(en)
  • 2
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (10 Sep 2018 08:40 PM) Assigned Date (-)
Answered Date (10 Sep 2018 03:12 PM) Translated Date (-)

ehh 33 kg bhar de hisab nal 1ml lgda hai , usde bhar de hisab nal tuci tika chamdi vich lgao ..

ਸਰ ਇਹ ਦਵਾਈ ਕਿ ਲਈ ਵਰਤੀ ਜਾਦੀ ਹੈ ਅਤੇ ਕਿਵੇ ਵਰਤਣੀ ਹੈ ਕਿਰਪਾ ਕਰਕੇ ਪੂਰੀ ਡਿਟੇਲ ਦਿਓ ?

(en)
  • 4
Posted by
kulvir singh (9781258777)
kulvir singh
Punjab
Sangrur
Write Answer
Posted Date (10 Sep 2018 08:39 PM) Assigned Date (-)
Answered Date (11 Sep 2018 01:01 PM) Translated Date (-)

c-liv liqued liver lyi kam krda hai , iss nal pashu da khada pitta hajam hunda hai atte pashu nu energy mildi hai atte keeper plus pashu nu tikka bhrwa ke badd vich dita jnda hai jiss nal pashu de repeat honn de chance ghat jnde hai atee pashu nu gaban rehnn vich maddad krda hai ..

ਜੀਰੀ ਤੇ ਸੂਡੀ ਤੋ ਕੋਰਾਜਨ ਦਾ ਸਪਰੇ ਕੀਤਾ ਸੀ 5 ਦਿਨ ਹੋ ਗਏ ਹਨ ਸੂਡੀ ਨਹੀ ਮਰੀ ਕਿਨੇ ਦਿਨ ਬਾਅਦ ਕਮ ਕਰਦੀ ਆ ?

(en)
Posted by
davinder singh (9815288245)
davinder singh
Punjab
Sangrur
Write Answer
Posted Date (10 Sep 2018 08:37 PM) Assigned Date (-)
Answered Date (11 Sep 2018 08:03 AM) Translated Date (-)

ਇਸਦਾ ਅਸਰ 15-18 ਦਿਨਾਂ ਤੱਕ ਰਹਿੰਦਾ ਹੈ.. ਇਸ ਨਾਲ ਸੁੰਡੀ ਦੀ ਰੋਕਥਾਮ ਹੋ ਜਾਵੇਗੀ..

sir haldi rog waste best sprey kehdi aw pilli pusa te nisran toh pehla ate nisran toh baad ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (10 Sep 2018 08:28 PM) Assigned Date (-)
Answered Date (10 Sep 2018 08:36 PM) Translated Date (-)

ਇਸ ਬਿਮਾਰੀ ਦੀ ਸੁਚੱੱਜੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵਿੱਚ ਹੋਵੇ ਤਾਂ ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ

sir ih kehdi problem hai te Kihri sapray kar sakde ha ?

(en)
  • 1
Posted by
sukhchain singh (9877879361)
sukhchain singh
Punjab
Amritsar
Write Answer
Posted Date (10 Sep 2018 08:28 PM) Assigned Date (-)
Answered Date (11 Sep 2018 08:15 AM) Translated Date (-)

kirpa krke eh dsso ki is vich ki kuch paa ditta hai atey isdian jdaa v check kro

Answered Date (10 Sep 2018 11:06 PM) Translated Date (-)

isdaa pani sukaa deyo kaffi hadh tak farak pe javega

ਸਰ pr122 ਨੂੰ ਫੰਗਸ ਤੌ िਕਹੜੀ ਸਪਰੇ ਕੀਤੀ ਜਾਵੇ ?

(en)
Posted by
Gurpal singh (9417075392)
Gurpal singh
Punjab
Moga
Write Answer
Posted Date (10 Sep 2018 08:21 PM) Assigned Date (-)
Answered Date (10 Sep 2018 08:23 PM) Translated Date (-)

ਉਲੀਰੋਗ ਦੀ ਰੋਕਥਾਮ ਲਈ ਤੁਸੀ saaf 500 ਗ੍ਰਾਮ ਜਾਂ saafilizer 500 ਗ੍ਰਾਮ ਜਾਂ thiophanate methyl 300 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਰਲਾ ਕੇ ਸਪਰੇ ਕਰ ਸਕਦੇ ਹੋ

headline v greenness lai k aunda hai cottan te k nahi g ke greenness lai priaxer use kar sakde aa g ?

(en)
Posted by
surinder Brar (9463253758)
surinder Brar
Punjab
Bathinda
Write Answer
Posted Date (10 Sep 2018 08:20 PM) Assigned Date (-)
Answered Date (11 Sep 2018 10:07 AM) Translated Date (-)

eh dovein fungicide hn atey ulli rog di roktham krdi hai.. hriyaali lyi magnesium sulphate 1kilo prti acre lyi vrto..

sir eh potash di 1 kille ch spray lyi ki dose aa te kdo krni chahidi aa isda result kida ?

(en)
  • 1
Posted by
Amarjit singh (9914373272)
Amarjit singh
Punjab
Ferozpur
Write Answer
Posted Date (10 Sep 2018 08:20 PM) Assigned Date (-)
Answered Date (11 Sep 2018 10:03 AM) Translated Date (-)

jekr 00:00:50 hai tan isdi dose 800gm prti acre lyi vrto..