Punjab
Search
Sir 60kg ਪਨੀਰੀ ਬੀਜਣੀ ਆ kini jgah chahidi aw ode lyi ?
(en)
24-26 ਮਰਲੇ ਜਗਾਹ ਚ ਬੀਜ ਦਾ ਇਕ-ਸਾਰ ਛੱਟਾ ਦਿਓ ਸਵਾ ਦੋ ਜਾਂ ਢਾਈ ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ
ਸਰ ਜੀ ਮੱਙ ਸੂਣ ਵਾਲੀ ਹੈ ਉਸ ਨੂੰ ਕਹਿੜਾ ਕੈਲਸੀਅਮ ਪਾਈਐ ?
(pb)
Punjab
tuci uss nu calcimust gold liquid 50 ml rojana dena suru kro ate sunn to 20 din pehla bnn kr deo fir iss nu metabolite powder di rojana 1 pudi ate anabolite liquid 100 ml rojana deo ji.
sir rice ki kheti k liye water or soil testing krwaani h konsa beej upjaau hoga ?
(hn)
Sahil ji aap pehle soil test karvaye uske hisab se aapko variety suggest ki jayegi ke aap konsi kisam ki bijai kar sakte hai. Soil test aap najdiki KVK se karva sakte hai.dhanywad
Punjab ch vermicompost bnaun di training kithe mildi haa ?
(pb)
Punjab
प्रिंस जी वर्मीकंपोस्ट बनाने की ट्रेनिंग के लिए आप अपने ज़िले के के वी के, Kheri, संगरूर, पता: National Highway 71, पंजाब 148001, फ़ोन: 0161 240 1960 से संपर्क कर सकते हैं
moti ki kheti ke liye kya karna chahiye ?
(hn)
Rajasthan
Arvind maurya ji Moti ki kheti ke bare me puri jankari ke liye aap mere se 9711858258 samparak kare. Thank you.
where I get stevia plants ?
(en)
Punjab
Sandeep Singh to get the stevia plants you can contact to Rajpal Singh Gandhi 9814060700. Thankyou.
Ye Jamun ka paudha h isme chhed or kuch kale dots aa gye h. Karan or nivaran btaye please. Ek week phle zinc chelated etda spray kiya tha.
(en)
Punjab
eh ched keet de hamle nal hunde han isde layi tuc imidaclorpid@1.5ml nu prtai litre pani de hisab nal spray karo.dhanwad
सर, हमारे गन्ने के पौधों में सफ़ेद मक्खी बहुत ज्यादा है जो पौधे की पत्तियों को पीला कर रहीं हैं कोई उपाय बताएं ?
(hn)
Punjab
Syngenta की पोलो एक कीटनाशक है जो सफ़ेद मक्खी की रोकथाम के लिए इस्तेमाल की जाती है इसकी मात्रा एक एकड़ में 150 ग्राम को 150 लीटर पानी में मिला कर स्प्रे करें एक्टारा लिकवड भी एक कीटनाशक है जिसमे Thiamethoxam @25% WG नाम का साल्ट मौजूद होता है यह तेले चेपे और सफ़ेद मक्खी की रोकथाम के लिए इस्तेमाल की जाती है इसकी मात्रा 80 gm को 150 लीटर पानी में मिला कर प्रति एकड़ के हिसाब से स्प्रे करें
ਮੂੰਗੀ ਦੀ ਫਸਲ ਨੂੰ ਗਰੋਥ ਲਈ ਕੀ ਕਰਨਾ ਚਾਹੀਦਾ ਹੈ ਜੀ ?
(pb)
Punjab
ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਅਤੇ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਕਮੀ ਹੋਵੇ ਤਾਂ 10 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ ਨਾਲ ਹੀ ਜਿਪਸਮ 50 ਕਿਲੋ ਪ੍ਰਤੀ ਏਕੜ ਵੀ ਪਾਓ ਜਿਪਸਮ ਦਾ ਛਿੱਟਾ ਦਿਓ ਅਤੇ ਖਾਦਾਂ ਨੂੰ ਬਿਜਾਈ ਸਮੇਂ ਡਰਿਲ ਕਰ ਦਿਓ ਜਿਪਸਮ ਨਾਲ ਫਲੀਆਂ ਦੀ ਬਣਤਰ ਵਿੱਚ ਵਾਧਾ ਹੁੰਦਾ ਹੈ ਅਤੇ ਫਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧ ਜਾਂਦੀ ਹੈ ਜ਼ਿੰਕ ਦੀ ਘਾਟ ਨਾਲ ਪੌਦੇ ਦਾ ਉੱਪਰੀ ਹਿੱਸਾ ਛੋਟਾ ਰਹਿ ਜਾਂਦਾ ਹੈ ਅਤੇ ਹਲਕਾ ਪੀਲਾ ਦਿਖਾਈ ਦਿੰਦਾ ਹੈ ਜ਼ਿੰਕ ਦੀ ਘਾਟ ਗੰਭੀਰ ਹੋਣ ਨਾਲ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਗੁੱਠਲੀਆਂ ਸੁੰਗੜ ਜਾਂਦੀਆਂ ਹਨ ਇਸਦੀ ਰੋਕਥਾਮ ਲਈ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ 25 ਕਿਲੋ ਜਾਂ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ 16 ਕਿਲੋ ਪ੍ਰਤੀ ਏਕੜ ਚ ਪਾਓ ਇਹ ਮਾਤਰਾ 2-3 ਸਾਲ ਲਈ ਕਾਫੀ ਹੈ
ਝੋਨੇ ਦੀ ਪਨੀਰੀ ਜਲਦੀ ਤਿਆਰ ਕਰਨ ਦਾ ਢੰਗ ਅਤੇ ਬਿਜਾਈ ਦਾ ਸਮਾਂ ਦੱਸੋ ਜੀ ਧੰਨਵਾਦ ਹੋਵੇਗਾ ?
(pb)
Punjab
ਝੋਨੇ ਦੀ ਪਨੀਰੀ 15 ਮਈ ਤੋਂ ਬੀਜ ਸਕਦੇ ਹੋ ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
jhone da vdhia jhad lain vaste kehdia kisma thik rhndia ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
jhone di kehdi kism da jhad vdh hai ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
bhains ko heat me lane ke upaye ?
(hn)
Punjab
bhains ko aap flukarid-ds bolus pett ke kiro ke liye denn aur agrimin super powder 100 gm rojana aur minotas bolus rojana 1 goli denn aur 21 din tak dete rehe isse heat mai aa jayegi.
20 kilo beej vaste kinne karm da kiara tyar kriye ?
(pb)
Punjab
20 killo beej de layi 7.5 marle jgah di lod hundi haiate ik marle layi 9 varg karm di lod hundi hai jekar 7.5 marle di gal kariye ta 67.5 varg karm di lod payegi. Dhanwad.
sir abi tinde lg skte hai kya ?
(hn)
इसकी खेती दो बार की जा सकती है इसे फरवरी-मार्च और जून-जुलाई में भी बोया जा सकता है
Madhya Pradesh
Thanks sir
ਸਤਿ ਸ੍ਰੀ ਅਕਾਲ ਜੀ ਵਰਮੀ ਕੰਮਪੋਸਟ ਖਾਦ ਸਰਹਿੰਦ ਫਤਹਿਗੜ੍ਹ ਸਾਹਿਬ ਏਰੀਆ ਵਿਚੋ ਮਿਲ ਸਕਦੀ ਹੈ ਇਸ ਦਾ ਕੀ ਰੇਟ ਹੈ ਕਿੰਨੀ ਪੈਕਿੰਗ ਚ ਮਿਲਦੀ ਹੈ ?
(pb)
Punjab
ਗੁਰਦੀਪ ਜੀ ਤੁਸੀ ਵਰਮੀ ਕੰਪੋਸਟ ਦੇ ਲਈ Gurpreet Shergill 9872624253 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਵੀਰ ਜੀ ਮਝ ੯ ਮਹੀਨੇ ਸੂਈ ਨੂੰ ਹੋਗੇ ਨਵੇਂ ਦੁਧ ਨਹੀਂ ਹੋ ਰਹੀ ?
(pb)
Punjab
uss nu flukarid-ds bolus pett de kiria lai deo ate Agrimin super powder 100 gm rojana ate ovumin advance bolus rojana 1 goli deo ate 21 din tak dinde rho.iss nal heat vich aa jawegi.
sir pioneer 28p67 bare jankari deo ?
(pb)
Haryana
ਇਹ pioneer ਦੀ ਹਾਈਬ੍ਰਿਡ ਕਿਸਮ ਹੈ ਇਸਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਿਚ ਵੀ ਲੈ ਸਕਦੇ ਹੋ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ
sir, ee daso k dogar pussa jhone kis Tara di zamen vich hunda hai te Pani kine no. tak hove ta Jo eh vadia jhad deve g sir pls pure jankari daso ?
(pb)
Punjab
dogar pusa jhone de layi vadia domat mitti di lod hundi hai retli mitti vich eh jhaad vadhia nahi dindi hai. isde layi pani vi ik number hona chaida hai.
sir basmati 1718 jhone bare jankari ate is nu kado lga sakde ha ?
(pb)
Haryana
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ
basmati 1637 bare jakari deo ?
(pb)
Haryana
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir br 105 jhone vare jankari devo g ?
(pb)
Haryana
iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
ਸਰ ਮਾਰਕਫੈਡ 5000 ਫੀਡ ਉਹ ਸਹੀ ਹੈ ਪਸ਼ੂਆਂ ਨੂੰ ਪਾ ਸਕਦੇ ਆ ਜਿਹੜੀ ਮੰਡੀ ਵਿੱਚ ਆਉਦੀ ਹੈ ?
(pb)
Punjab
hanji tuci feed koi v paa skde ho.feed de nal nal pashua nu hara chara vdiaa deo, ohna nu garmi ton bacha kr rakho, ohna di sahi time te deworming krwao ate sahi dekh bhal kro,ehna de nal nal pashua nu 50 gm rojana mineral mixture jruur deo.iss nal vdia growth hundi hai.
ਪਸ਼ੂਆਂ ਲਈ ਕਿਹੜਾ ਹਰਾ ਚਾਰੇ ਹੂਣ ਬੀਜ ਸਕਦੇ ਹਾਂ ?
(pb)
Punjab
pashua nu tuci makki, makhan grass, jawi tyar krke de skde ho.
Punjab
ਮੱਕੀ , ਜਵਾਰ/ਚਰ੍ਹੀ, ਰਵਾਂਹ , ਨੂੰ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ
kise nu hybrid 359 jhone vare pta kina niklda te kine no. pani ch hunda ?
(pb)
Haryana
ਇਹ ਕਿਸਮ 115-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਹ ਕਿਸਮ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ 90-95 ਸੈ:ਮੀ ਹੁੰਦਾ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਉਣਯੋਗ ਕਿਸਮ ਹੈ
sir good afternoon g sir g sab ton best sulfur 80%or 90% h g ki asi har saal har jameen ch pa sakde ha ?
(pb)
Punjab
nirmal ji eh sulphur diyan alag alag matra hai isnu khet vich is layi paya hai jithe pani jyada thehr da hoye . isdi matra 3 killo nu prati acre de hisab nal chitta dita janda hai.dhanwad
Dr Saab pusa 44 di paneeri vdya kiwe tyar kr skde aa jaankari deo ?
(en)
Haryana
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
meri bhains bar bar heat me aati he gabhin nhi thaharti he dr. Shah ?
(hn)
Punjab
app uski bachedani mai metricef-iu dwai 3 din bhrwayen iske sath usko bovimin-b powder 100 gm rojana dena suru kren aur Concimax bolus rojana 1 goli denn aur 14 din tak dete rehe.fir jabb agli varr heat mai ayye too usko tikka bhrwaa kr yeh golia 14 din tak aur dete rehe.iss trah woh thehr jayegi.
अमेरिकन सूंडी के लिए जैविक कीटनाशक बताएँ तथा सफ़ेद मक्खी के लिए भी जैविक कीटनाशक बताएं ?
(hn)
Punjab
कीट की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे कीट की रोकथाम होती है
बीटी कपास की सबसे अच्छी किस्म कोनसी है ?
(hn)
Punjab
आप कपास की BT किस्मे जैसे PCH 406 BT, Sigma Bt, SDS 1368 Bt, SDS 9Bt, NAMCOT 402 Bt, GK 206 Bt, 6317 Bt, 6488 Bt की बिजाई कर सकते है धन्यवाद
jainendra shahu ?
(en)
Punjab
jainendra shahu ji kripy aap apna swal vistar se pooche taki aapko iske bare men poori jankari di ja sake.dhanywad
ਮੇਰੇ ਖੇਤ ਵਿੱਚ ਮੱਕੀ ਬੀਜੀ ਨੂੰ 3 ਦਿਨ ਹੋ ਗਏ ਉਸ ਖੇਤ ਵਿੱਚ ਰੋੜ ਆ ਹੁਣ ਉਸ ਖੇਤ ਵਿੱਚ ਜੀਪਸਮ ਪਾ ਸਕਦੈ ਆ ?
(pb)
Punjab
navpret ji tuc gypsum@1 quintal prati acre d ehisab nal chitta de sakde ho.dhanwad
Dr Saab jantar(Hari khaad) baare jaankari deo? inna beej Pau, paani kinne kdo laune , urea kinna kdo pauna , kinne time baad wahuna?
(en)
Punjab
Hri khaad lyi Tusi Moongi , gwara beej skde o paani v ght tey Sind I da hlka v bahut ght hunda
sir mere kheto me jhone di fasal jhad ni deti es da koi ilaj daso ?
(pb)
Punjab
kulwinder ji kirpa karke khet di mitti daso kis tra di hai ta ho tuhanu is bar epoori jankari diti ja sake.dhanwad
सफ़ेद मक्खी का जैविक उपाय बताएं टमाटर के लिए व् अमेरिकन सुंडी का जैविक उपाय बतायें टमाटर के लिए ?
(hn)
Punjab
कीट की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे कीट की रोकथाम होती है
ਕੋਕੋ ਪੀਟ ਕਿਵੇਂ ਤਿਆਰ ਕੀਤੀ ਜਾਂਦੀ ਹੈ ?
(pb)
Punjab
ਵੀਰ ਜੀ ਕੋਕੋਪੀਟ ਬਜ਼ਾਰ ਚੋਂ ਮਿਲ ਜਾਂਦੀ ਹੈ
main rch773 bijan sme main kehdi khad pa skda ji eh ik acre vich kina packet pawa ji plz help me ?
(pb)
Punjab
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.
सर 4माह का बछडा है कृमी का इलाज ?
(hn)
Punjab
उसे आप Tablet Banminth fort की 1 गोली दें और लस्सी में एक चम्मच हल्दी मिलाकर रोजाना दें इससे फर्क पड़ जाएगा
What is the benefit of J-Form ?
(en)
Punjab
Sir, J-form is a form which you can get from the commission agent for the crops you have sold. Then, when you will deposit the money in the bank, J-form will be the proof that you have earned this money through farming. Then no tax charges will be applied by the bank on you
sir jhone di paneeri 70 kilo kinni jaga ch sit sakda ha ?
(en)
Punjab
28-30 mrle jgah ch 2.250-2.500 per mrley Dey hisaab naal
Sir hybrid jhona kehra jada vadiaa ya pau di koi short variety ?
(pb)
Haryana
jhone diyan hybrid kisman jive sava 200, sava 127 ,27p31 di bijai kar sakde ho.dhanwad
pad ki peam kese cday ?
(hn)
Punjab
ajay ji kripya aap apna swal vistar se pooche taki aapko iske bare men poori jankari di ja sake.dhanywad
sir jhoti aa ji ik 4-5 baar tika bhrwalia hr war khali nikl jandi aa dudh ni raldi koi hall daso g ?
(pb)
Punjab
tuci ussdi bachdani vich Utrawin-oz dwai 3 din bhrwao ate Agrimin super powder 100 gm rojana ate Concimax bolus rojana 1 goli deo ate 14 din lgatar deo.fir agli varr heat vich aunn te tikka bhrwa ke ehh golia 14 din hor dinde rho.iss trah gabhan hoo jawegi.
Punjab
Sir kina k kharch aa ji saari dwai da
11 months di katti nd vashi nu D worming di Felbindazol di goli kini deni a g puri deni a ja adhi ?
(pb)
Punjab
ehh bolus 300kg weight laii 1 goli hundi hai tuci ohna de bharr de hisab nal goli adhi adhi de skde ho..
sir eh aadu da buta a esnu fal ght peya nall isde patte te patti vi jhd chuke ne koi hl daso ?
(pb)
Punjab
Simran ji tuc boote nu 4 killo vermi cpmpost pao isde nal boote nu sare tat mil jange ate isnu fal v vadh lagega.dhanwad
sir garmiyo me chick hanfta bahut he iska kya upay he ?
(hn)
Punjab
Shed Ko thanda rakhein aur Pani mein thermocare / venlyte daal sakte ho, shed mein cooler fan laga sakte hai.
Uttar Pradesh
thanks sir ji
Uttar Pradesh
sir ji ye thermocare or venlyte kya hota he
Gulcond pila do doopahr ko
मैं इस समय भोपाल मे हू मेरे पास 25/65 का छत हैं । मै इसमे क्या बिजनेस कर सकता हू ?
(hn)
Punjab
बृजराज सिंह जी आप छत पर सब्जियां लगा सकते है
Sir mkki nisr gyi hun urea kini pyi jawi te potash v poni chahidi k nhi ?
(pb)
Punjab
ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
ਸਰੋਂ ਦਾ ਰੇਟ ਦੱਸੋ ਜੀ ?
(pb)
Punjab
ਮਨਜਿੰਦਰ ਜੀ ਸਰੋਂ ਦਾ ਰੇਟ 4200 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ
jhone di pneeri beejn ton pehlan roodi poun ton elawa hor ki pa sakde aa ?
(pb)
Punjab
Hasandeep singh ji tuhanu paniri beejan de same roodi to ilava kuch hor paun di lod nahi.
ਵੀਰ ਜੀ ਮਾਫ ਕਰਨਾ ਮੈ ਇਕ ਗੱਲ ਕਰਨੀ ਸੀ। ਤਹਾਨੂੰ ਨੀ ਲਗਦਾ ਕਿ ਤੁਹਾਡੇ ਮਹਿਰਾ ਨੂੰ ਮੁੱਢਲੀ ਜਾਣਕਾਰੀ ਵਿੱਚ ਪੰਜਾਬੀ ਭਾਸ਼ਾ ਦਾ ਜਿ਼ਆਦਾ ਇਸਤਮਾਲ ਕਰਨਾ ਚਾਹੀਦਾ ਸੀ ਤੁਸੀਂ ਇੰਗਲਿਸ਼ ਭਾਸ਼ਾਂ ਦਾ ਜਿਆਦਾ ਉਪਜੋਗ ਕੀਤਾ ਹੈ ਜਿਸ ਕਾਰਨ ਮੇਰੇ ਵਰਗੇ ਕਈ ਵੀਰਾ ਭੈਣਾਂ ਨੂੰ ਸਮਜਣ ਵਿੱਚ ਬਹੁਤ ਸਮੱਸਯਾ ਹੁੰਦੀ ਹੈ । ਉਮੀਦ ਕਰਦਾ ਹਾਂ ਤੁਸੀਂ ਮੇਰੀ ਇਸ ਗੱਲ ਤੇ ਜਰੂਰ ਧਿਆਨ ਦੇਵੋ ਗਏ
(pb)
Punjab
ਸੁਖਬੀਰ ਸਿੰਘ ਜੀ ਮੁਆਫ ਕਰਨ ਵਾਲੀ ਕੋਈ ਗੱਲ ਨਹੀ ਜੀ , ਤੁਹਾਡੇ ਸੁਝਾਅ ਹੀ ਐਪ ਨੂੰ ਹੋਰ ਵਧੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ ਜੀ, ਬਾਕੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਭਾਸ਼ਾ ਵਿੱਚ ਸਵਾਲ ਪੁੱਛਿਆ ਜਾਵੇ , ਮਾਹਿਰਾਂ ਵੱਲੋ ਉਸੇ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇ, ਉਹ ਚਾਹੇ ਪੰਜਾਬੀ, ਹਿੰਦੀ ਜਾਂ ਫਿਰ ਅੰਗਰੇਜ਼ੀ ਹੋਵੇ ਕਿਉਕੀ ਐਪ ਤੇ ਪੰਜਾਬ ਦੇ ਕਿਸਾਨ ਹੀ ਨਹੀ ਹੋਰ ਰਾਜਾਂ ਦੇ ਕਿਸਾਨ ਵੀ ਸਲਾਹਾ ਲੈਂਦੇ ਹਨ, ਫਿਰ ਵੀ ਜੇਕਰ ਤੁਹਾਨੂੰ ਕਿਸੇ ਕਾਰਨ ਜਵਾਬ ਪੰਜਾਬੀ ਵਿੱਚ ਸ਼ੋਅ ਨਹੀ ਹੋ ਰਹੇ ਤਾਂ ਤੁਸੀ ਸਾਡੇ ਹੈਲਪਲਾਈਂਨ ਨੰਬਰ 9779977641 ਤੇ ਵੀ ਕਾਲ ਕਰ ਸਕਦੇ ਹੋ ਜੀ, ਬਹੁਤ ਬਹੁਤ ਧੰਨਵਾਦ ਜੀ
Punjab
ਮੇਹਰਬਾਨੀ ਵੀਰ ਜੀ
ਸੰਗਤਰੇ ਦੇ ਦਰੱਖਤ ਦੇ ਫਲ ਜਲਦੀ ਝੜ ਜਾਂਦੇ ਹਨ ਅਤੇ ਕਾਣੇ ਹੋ ਕੇ ਟੁੱਟਦੇ ਹਨ ਉਸ ਦੇ ਬਾਰੇ ਉਪਾਅ ਦੱਸੋ ?
(en)
Punjab
ਰੋਸ਼ਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
1401 te 1121 ਦੇ ਚੌਲ ਦਾ ਸਾਈਜ ਦੱਸੋ ?
(pb)
Haryana
1401 kisam da size 7.45 to 7.55 mm hunda hai ate 1121 kisam da size 8.2 millimetres hunda hai.dhanwad
when neem planted ?
(hn)
Maharashtra
Transplantation of seedling (about four to six month old) should be done during monsoon periods.
ਵੀਰ ਜੀ ਸਾਡੀ ਗਾਂ ਦਾ ਦੁੱਧ ਪਹਿਲਾ ਨਾਲੋ 2 3 ਕਿਲੋ ਘੱਟ ਗਿਆ ਹੈ 7ਤੋਂ 8 ਮਹੀਨੇ ਸੂਈ ਨੂੰ ਹੋ ਗਏ ਹਨ ਤੇ 25 ਦਿਨ ਨਵੇਂ ਦੁੱਧ ਹੋਈ ਨੂੰ ਹੋ ਗਏ ਹਨ ਦੁੱਧ ਦੀ ਫੈਂਟ ਤੇ ग्रेविटी ਵੀ ਬਹੁਤ ਘੱਟ ਗਈ ਹੈ । ਸਾਨੂੰ ਕੀ ਕਰਨਾ ਚਾਹੀਦਾ ਹੈ ਦੁੱਧ ਵਦੋਨ ਲਈ ?
(pb)
Punjab
tuci uss nu garmi to bacha ke rkho .uss nu gurr da sarbat pilana suru kro ate calcimust gold liquid 50ml rojana, anabolite liquid 100 ml ate coolmax powder 50 gm rojana deo ji.iss nal farak paa jawega.
Punjab
bhut bhut mehrbani ver ji
17 18 ਬਾਸਮਤੀ ਦੀ ਪਨੀਰੀ ਦਾ ਸਹੀ ਸਮਾ ਕਿਹੜਾ ਹੈ ?
(pb)
Maharashtra
ਸਤਵੰਤ ਜੀ 1718 ਦੀ ਪਨੀਰੀ ਤੁਸੀ 13 ਤੋਂ 15 ਜੂਨ ਤੋਂ ਬੀਜ ਸਕਦੇ ਹੋ ਧੰਨਵਾਦ
ਸਰ ਜੀ ਝੋਟੀ ਸੂਈ ਨੂੰ ਚਾਰ ਦਿਨ ਹੋ ਗਏ ਕੁਝ ਖਾ ਨਹੀ ਰਹੀ ਉਸ ਨੂੰ ਕੈਲਮੈਂਟ ਜੈਲ ਅਤੇ ਮਈਫੈਕਸ ਲਾ ਦਿੱਤੀ ਟਮਪਰੈਚਰ 100 ਹੈੈ ?
(pb)
ਤੁਸੀ ਇਸ ਨੂੰ ਇੰਜੈਕਸ਼ਨ Xnel 1gm, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml, ਇੰਜੈਕਸ਼ਨ Rumirec 10ml, ਇੰਜੈਕਸ਼ਨ Tinacal 20ml, ਇੰਜੈਕਸ਼ਨ Tonophos 20ml ਲਗਵਾਓ ਜੀ ਤੇ ਇਸ ਦੇ ਨਾਲ Calcium gel 300ml, Liquid Broton 500ml ਲਿਆ ਕੇ 50-50 ml ਸਵੇਰੇ ਤੇ ਸ਼ਾਮ ਨੂੰ ਦਿਓ ਜੀ Powder Tonakind Hearb 500gm ਵੀ 50-50 ml ਸਵੇਰੇ ਤੇ ਸ਼ਾਮ ਨੂੰ ਦਿਓ ਜੀ
ਮੱਧੂ ਮੱਖੀ ਪਾਲਣ ਲੋਨ ਤੇ ਸਰਕਾਰ ਕਿੰਨੇ ਪਰਸੇੰਟ ਸਬਸਿਡੀ ਦਿੰਦੀ ਹੈ ?
(pb)
ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ
sir pau bt 1 ka beej kaha se milega iske bare me puri jankari de ?
(en)
Punjab
PAU Bt 1: यह सबसे पहले बी टी किस्म है जो भारत में सरकारी विभाग की तरफ से विकसित की गई है इसकी औसतन पैदावार 11.2 क्विंटल प्रति एकड़ है यह किस्म पत्ता लपेट बीमारी से लड़ने में समर्थ है इसके टिंडे का भार 4.3 ग्राम होता है और पिंजाई के बाद 41.4 प्रतिशत तक रूई प्राप्त होती है इसके बीज के लिए आप Punjab seed store, girderbaha 01637 230382, 01637 230982 से संपर्क कर सकते है
Punjab
thnkew
Punjab
sir firr rasi 776 and 773 ki yield kitni h
1acre k liye paddy ki seed rate Kya hai aur kitne area me nursery kre aur fertilizer kitne pryog kre ?
(en)
Punjab
Kaushlendra ji ek acre ke liye 6-8 killo beej ki jarurat hoti hai. iske liye 3 marle jgah ki jrurat hoti hai. nursery men jyada khaad ki jarurat nahi hoti. jab paniri 20 din ki ho jati hai to aap 3 killo urea prati knal ke hisab se daale.dhanywad