Punjab
Search
ਜੀਰੀ ਲਗਾਉਣ ਦੀ ਕਿਨੀ ਤਾਰੀਕ ਰੱਖੀ ਗਈ ਹੈ ?
(en)
ਜਸਵਿੰਦਰ ਜੀ ਪਨੀਰੀ ਲਾਉਣ ਦੀ ਤਾਰੀਕ 15 -20 ਜੂਨ ਤਕ ਹੈ ਧੰਨਵਾਦ
Sir chari di kehri kism laiai jaldi pakn vali te vaad char wali ?
(pb)
kawaljit ji tuc chari di kisam SL44, Punjab Sudex chari 4, Punjab sudex chari 1 di bijai kar sakde ho.dhanwad
Nimbu ke fal ?
(hn)
Punjab
Hetram ji kripya karke apna swal vistar se pooche taki aapko iske bare men poori jankari di ja sake.dhanywad
ਸਰ ਗਾਂ ਨੂੰ ਸੂਣ ਤੋਂ ਪਹਿਲਾਂ ਸਰੋਂ ਦਾ ਤੇਲ ਪਾ ਸਕਦੇ ਆ, ਸੂਣ ਲਈ 10 ਦਿਨ ਰਹਿੰਦੇ ਹਨ ?
(en)
Punjab
pashu de sunn ton 5-6 din pehla tel dena bnnd krr dena chahida hai.tuci hun iss nu sunn ton 20 din badd he tel dena suru kro.iss to ilawa tuci sunn to badd iss nu 2kg dalia ate 250 gm gurr rinn ke fir thndda krke 100 ml saroo da tel mix krke 5-7 din deo.iss nal duudh vdia hunda hai ate anabolite liquid 100-100 ml swere sham deo.
Punjab
?
Punjab
ਧੰਨਵਾਦ ਜੀ
Tar ki picheti fasal ke liye sahi time or khet ki teyari kase kare ?
(hn)
Punjab
बीजों की बिजाई के लिए फरवरी-मार्च का महीना अनुकूल होता है तर ककड़ी को लगभग सभी प्रकार की भूमि में उगाया जा सकता है लेकिन इसके लिए दोमट भूमि सबसे उपयुक्त है, जिसमे जल निकास की सुविधा अच्छी हो भूमि की तैयारी के समय गोबर की खाद मिलायें व खेत की 3-4 बार जुताई करके सुहागा लगायें बिजाई की विधि : तर ककड़ी की बीजाई 2m चौड़ी क्यारियों में नाली के किनारों पर करनी चाहिए पौधे से पौधे का अंतर 60 cm रखें एक स्थान पर 2-3 बीज बोयें बाद में एक स्थान पर एक ही पौधा रखें
सर जी मधुमक्खी में लारवा सङने वाली बीमारी बहुत ज्यादा आ रही हैं। दो तीन महीने से टेरा मयसीनन भी करा १५ दिन पहले, कृपा कोई ईलाज वताए मक्खी डाऊन होती जा रही हैं ?
(en)
Uttarakhand
इसके लिए आप देसी गाय का मुतर का छिड़काव करे ऐसा करने से फर्क पड़ जायेगा जी
ਸਰ ਜੀ ਝੋਟੀ ਨੂੰ ਤਿਨ ਦਿਨ ਹੋ ਗਏ ਸੂਈ ਨੂੰ ਜੇਰ ਵਧੀਆ ਪੈ ਗਈ ਪਰ ਕੱਖ ਨਹੀ ਖਾ ਰਹੀ ?
(pb)
Punjab
Uss nu tuci anabolite liquid 100-100 ml swere sham deo ate livoferrol liquid 100 ml rojana dena suru kro. Tuci usda bhukhar v jrur check krwao ji.
ਡਾਕਟਰ ਸਾਹਿਬ ਜੀ ਇੱਕ ਵਿੱਘੇ ਵਿੱਚ ਵਰਮੀ ਕੰਪੋਸਟ ਦੀ ਕਿੰਨੀ ਮਾਤਰਾ ਪਾ ਸਕਦੇ ਹਾਂ ?
(pb)
Punjab
ਰਾਜ ਜੀ ਇਕ ਬਿਘੇ ਦੇ ਵਿਚ ਲਗਭਗ 3 ਕੁਇੰਟਲ ਵਰਮੀਕੰਪੋਸਟ ਪੈਂਦੀ ਹੈ ਧੰਨਵਾਦ
आज के मंडी भाव ?
(hn)
Punjab
गनेश पटेल जी कृपया आप बताएं कि किस फसल का मंडी भाव जानना चाहते है ताकि आपको पूरी जानकारी दी जा सके
ਗੇਂਦੇ ਕਦੋਂ ਲਾਏ ਜਾਂਦੇ ਹਨ ?
(pb)
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ
ਸਰ ਪਿਛਲੇ ਸਾਲ cr 212 ਝੋਨੇ ਦਾ ਬੀਜ ਰੱਖ ਲਿਆ ਸੀ ਕੀ ਹੁਣ ਇਸ ਨੂੰ ਬੀਜ ਸਕਦੇ ਹਾਂ ਕਿ ਨਵਾਂ ਲੈਣਾ ਪਉਗਾ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਇਹ ਹਾਇਬ੍ਰਿੜ ਕਿਸਮ ਨਹੀਂ ਹੈ ਧੰਨਵਾਦ
जमीन के अंदर दीमक है तो इसमे कौन सी सप्रे करें या फिर कौन सी दवाई डालें ?
(en)
Punjab
अजय जी आप दीमक की रोकथाम के लिए आप chlorpyriphos एक लीटर को 10 किलो मिट्टी में मिला कर खेत में डालें
ਚੰਗੀ ਸੁਧਰੀ ਨਸਲ ਦੀਆਂ ਬੀਟਲ ਬੱਕਰੀਆਂ ਅਮ੍ਰਿਤਸਰ ਦੇ ਨੇੜੇ ਕਿੱਥੋਂ ਮਿਲਣਗੀਆਂ, ਜਪਾਨੀ ਬਟੇਰ ਦੇ ਸਪਲਾਈਅਰ ਬਾਰੇ ਵੀ ਦੱਸਿਓ, ਕੜਕਨਾਥ ਦੀ ਹੈਚਰੀ ਜਾਂ ਫਿਰ ਪੋਲਟਰੀ ਫਾਰਮ ਦਾ ਸੰਪਰਕ ਵੀ ਦੱਸਿਓ ਅਤੇ ਟਰਕੀ ਫਾਰਮ ਦਾ ਸੰਪਰਕ ਵੀ ਦੇਣਾ ਜੀ, ਧੰਨਵਾਦ ?
(en)
Punjab
ਪੋਲਟਰੀ, ਹੈਚਰੀ , ਟਰਕੀ ਤੇ ਬਟੇਰ ਬਾਰੇ ਕੁੱਝ ਪੁੱਛਣ ਲਈ ਤੁਸੀ ਮੈਨੂੰ 97815 89637 ਨੰਬਰ ਤੇ ਕਾਲ ਕਰ ਸਕਦੇ ਹੋ
ik buffalo h vo naye budh ki Nahi Ho rahi h kaya Karna chahiye bhut baar aage ki karva chuke hai lekin Ho Nahi rahi hai, 2.5 saal Ho gaye hai ?
(en)
Punjab
jaddi apki bhains varr varr repeat ho rehi hai too sbse pehle app uski bachedani mai utrawin-oz dwai 3 din lgatar bhrwaye,iske sath app bovimin-b powder 100gm rojana aur concimax bolus rojana 1 goli denn aur 14 din tak dete rehe fir agli varr heat mai anne per usko tikka bhrwakr yeh golia 15 din aur dete rehe. iss trah rehh jayegi.
Best variety of sorghum which grow in haryana state of kaithal district ?
(en)
ajay ji you can sow the varieties like HJ 513: Single cut variety, suitable for early as well as late sowing. It is tall variety gives resistant to foliar disease. Gives average yield of 200 qtl/acre. HC 308: Tall variety show resistant to foliar disease. Also it is resistant to drought. Ready to harvest in 115 days. Gives average yield of 212 qtl/acre. HC 260: Early maturing, tall and juicy variety. Gives average yield of 152 qtl/acre. HC 171: Tall variety suitable for sowing in kharif and summer season. Ready to harvest in 110 days. Gives average yield of 160 qtl/acre. HC 136: Multicut variety suitable for sowing under irrigated conditions. Ready to harvest in 140 days. Gives average yield of 160 qtl/acre.
Cow di fat nd snf 2.0 ton 2.7 de vich hi reh reha a..fat vadh ni rhi, feed v vadia de rhe a and saron di khal te badewya di khal v pa rhe a pr fat ni vadh rahi, sahi treka dso g ki paya jawe tan ki fat snf vadh ske ?
(pb)
Punjab
ehna dina vich garmi krke v pashu da duudh ate fatt ghtt jndi aa.tuci uss nu garmi too bacha ke rkho.isde nal tuci jo v khurak dinde hoo ohh dinde rho ate coolmax powder 100gm rojaja ate fatplus powder 50 gm rojana dena suru kro.iss nal farak paa jawega.
Punjab
fat plus kehdi company di vadia a sir
Dinesh rathore guru Ji se mera sawal Venkys ya skylark murgi 4 month 120 din m kitne production PR aa jaati h pls bataye guru Ji ?
(en)
Haryana
Skylark 120 din pe 0 % hoti hai or venkey lagphag aadha (half) % hoti hai ji.
Grampriya murgi ?
(en)
Punjab
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है
Ravinder Chahal ji gay ka Mastites to thik ho gya sojish bhi utar gai par 1 than se dudh ki 5-7 dhar hi lagti hai ab than me dudh hi nahi aata ?
(hn)
Punjab
Sandeep ji aap uss thann ko nzdiki doctor se janch krwaye, uske bnnd hone ke kayi karan hoo skte hai, aap uski janch krwayen jise uske bnnd hone ka sahi karan pta lgg ske.
ਵੀਰ ਜੀ ਇਸ ਸਾਲ ਝੋਨਾ ਲਾਉਣ ਦੀ ਤਰੀਕ ਕਿੰਨੀ ਏ ?
(pb)
Punjab
ਮਨਬੀਰ ਜੀ ਇਸ ਵਾਰ ਝੋਨਾ ਲਾਉਣ ਦੀ ਤਾਰੀਕ 13 ਜੂਨ ਤੋਂ ਹੈ ਧੰਨਵਾਦ
Haryana
15-20 may for nursery showing
3.5 kille jhone lai 20-22 kg beej aa g kyari vare jankari deo ?
(pb)
Punjab
Lovepreet ji ik acre di paniri 3 marle jga vich beeji jandi hai ate 8 killo beej di lod paindi hai. 24 killo beej de anusar tuc 9 marleya vich beejo.
Bhai ji is problem Ka kya koi solutions hai ?
(hn)
Naresh ji iske uper thrip ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
1610 ਝੋਨਾਂ
(pb)
Haryana
1610 ਝੋਨੇ ਦੀ ਕਿਸਮ ਨੂੰ ਕਿਸੇ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਜਿਸਨੂੰ PAU ਲੁਧਿਆਣਾ ਸਿਫਾਰਿਸ਼ ਨਹੀਂ ਕਰਦਾ ਤੁਹਾਨੂੰ ਇਹਨਾਂ ਬੀਜਾਂ ਦੀ ਜਾਣਕਾਰੀ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
ਸਰ ਜੀ ਕੱਟੀ ਪਹਿਲੇ ਸੂਏ ਸੂਣ ਵਿਚ 3 ਮਹੀਨੇ ਰਹਿੰਦੇ ਹਨ। ਉਸ ਨੂੰ ਖੁਰਾਕ ਵਿਚ ਕੀ ਦਿੱਤਾ ਜਾਵੇ। ਕੀ ਉਸ ਨੂੰ ਦਲੀਆ ਵੀ ਦੇ ਸਕਦੇ ਹਾ ਜੇ ਹਾ ਤਾ ਕਿਸ ਤਰੀਕੇ ਨਾਲ ?
(pb)
ਤੁਸੀ ਉਸ ਨੂੰ ਹਰਾ ਚਾਰਾ 30-35 ਕਿਲੋ ਰੋਜਾਨਾ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਬਾਕੀ ਤੁਸੀ ਓਹੀ ਫੀਡ ਦਿੰਦੇ ਰਹੋ ਜੋ ਪਸ਼ੂ ਆਸਾਨੀ ਨਾਲ ਖਾਂਦਾ ਹੈ ਅਤੇ ਤੁਸੀ ਉਸ ਨੂੰ ਦਲੀਆ ਵੀ ਦੇ ਸਕਦੇ ਹੋ, ਤੁਸੀ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਦੇ ਸਕਦੇ ਹੋ.
ਸਤਿ ਸ਼੍ਰੀ ਅਕਾਲ ਜੀ. ਜੋ ਮੁੱਛਲ ਝੋਨਾ ਕਿਹ ਦਿੰਦੇ ਹਾਂ. ਓਸ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ, ਓਸ ਦਾ ਪ੍ਰਤੀ ਕਿੱਲਾ ਕਿੰਨਾ ਝਾੜ ਪੈ ਜਾਂਦਾ ਹੈ ਜੀ, ਪਿੰਡ ਸੇਖਪੁਰਾ ਜ਼ਿਲਾ ਬਠਿੰਡਾ ?
(pb)
Punjab
ਰਣਦੀਪ ਜੀ ਮੁੱਛਲ ਝੋਨੇ ਦੀ ਕਿਸਮ 1401, 1637, 1728 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ 14 ਤੋਂ 16 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ ਧੰਨਵਾਦ
ਵੀਰ ਜੀ ਗਰਮੀ ਦੇ ਮੌਸਮ ਵਿੱਚ ਪਸ਼ਆਂ ਲਈ ਸੰਤੁਲਿਤ ਖੁਰਾਕ (ਦਾਨਾ, ਫੀਡ ) ਘਰ ਵਿੱਚ ਤਿਆਰ ਕਰਨ ਲਈ ਸਹੀ ਅਤੇ ਪੂਰੀ ਮਿਕਦਾਰ ਦੱਸਣਾ ਜੀ ?
(pb)
Rajasthan
ਗੁਰਮੇਲ ਜੀ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Hi tek ਦਾ ਟੀਕਾ ਲਗਾਉਣ ਬਾਰੇ ਜਾਣਕਾਰੀ ਦਿਉ ਜੀ ਜੇ ਟੀਕੇ ਨਾਲ ਹਵਾ ਅੰਦਰ ਤਾ ਉਸ ਦਾ ਕੋਈ ਨੁਕਸਾਨ ਤਾ ਨਹੀ ਹੈ ਜਦੋ ਸਰਿੰਜ ਪਿਛੇ ਖਿਚ ਦੇ ਆ ਤਾ ਉਸ ਵਿੱਚ ਹਵਾ ਭਰ ਜਾਦੀ ਹੈ ?
(en)
Punjab
ਗੋਰਾ ਸਿੱਧੂ ਜੀ ਜਦੋ ਟੀਕਾ ਭਰਦੇ ਹਾਂ ਤਾਂ ਉਸ ਵਿਚ ਕੁਜ ਹਵਾ ਵੀ ਭਰਦੀ ਹੈ ਜੱਦੋ ਵੀ ਤੁਸੀ ਟੀਕਾ ਭਰ ਲਵੋ ਤਾਂ ਸਰਿਜ ਉਪਰ ਨੂੰ ਚੁੱਕ ਕੇ ਉਸਦੀ ਹਵਾ ਕੱਢੋ ਅਤੇ ਹਵਾ ਕੱਢ ਕੇ ਹੀ ਇੰਜੇਕਸ਼ਨ ਲਗਾਓ ਤਾਂ ਜ਼ਿਆਦਾ ਵਧਿਆ ਹੁੰਦਾ ਹੈ ਅਤੇ Hitek ਇੰਜੇਕਸ਼ਨ ਨੂੰ ਚਮੜੀ ਵਿਚ ਲਗਾਇਆ ਜਾਂਦਾ ਹੈ ਇਹ ਪਸ਼ੂ ਦੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਲਗਦਾ ਹੈ ..
ਕੱਟੇ ਦੇ Hi tek ਦਾ ਟੀਕਾ ਲਾਇਆ ਸੀ ਤੇ ਗਰਦਨ ਤੇ ਗੁੰਮੀ ਜਿਹੀ ਬਣ ਗਈ ਉਹ ਕਿਸ ਕਾਰਨ ਕਰ ਕੇ ਬਣ ਗਈ ਤੇ ਉਸ ਦਾ ਇਲਾਜ ਦੱਸੋ ਜੀ ?
(en)
Punjab
ਤੁਸੀ ਇਸ ਤੇ ਬਰਫ ਦੀ ਟਕੋਰ ਕਰੋ ਦਿਨ ਵਿਚ ਤਿੰਨ ਚਾਰ ਵਾਰ ਕਰੋ ਠੀਕ ਹੋ ਜਾਵੇਗੀ ਅਤੇ Sarakind bolus ਰੋਜਾਨਾ ਇਕ ਗੋਲੀ ਦਿਓ, ਬਾਕੀ ਥੋੜੇ ਦਿਨ ਅਜੇ ਦੇਖੋ ਕਿਉਕੀ ਕਈ ਵਾਰ ਇੰਦਾ ਸੋਜ ਆ ਜਾਂਦੀ ਹੈ, ਜੇਕਰ ਠੀਕ ਨਹੀਂ ਹੁੰਦਾ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ.
ਮੱਝ 4 ਮਹੀਨੇ ਦੀ ਗੱਬਣ ਹੈ ਜੀ। ਉਸ ਨੂੰ ਬੰਨ ਪੈ ਗਿਆ ਹੈ ਨਾ ਗੋਹਾ ਕਰ ਰਹੀ ਹੈ ਤੇ ਨਾ ਹੀ ਪਿਸਾਬ ਕਰ ਰਹੀ ਹੈ। ਮਿਠਾ ਸੋਢਾ ਵੀ ਦਿੱਤਾ ਪਰ ਕੋਈ ਫਰਕ ਨਹੀਂ ਪੈ ਰਿਹਾ। ਇਸਦਾ ਇਲਾਜ ਦੱਸੋ ਜੀ ?
(pb)
Punjab
Os nu Injection Intamox 4.5gm Injection Rumirec 10ml lwao ji nall Bolus Digamax 2 golia swere 2 golia shame nu deo Liquid Broton 500ml 50-50 ml swere shame deo ji
Punjab
thanks sir
how can i start emu bird farming ?
(pb)
Punjab
amrinder singh ji punjab vich emu di marketing na hon de karan eh kam fail ho chuka hai ji. hun punjab vich koe v farmer emu farm da kamm nai karda ji. baki tusi navjot singh ji nal gal kar sakde ho ehna ne pehla emu rakhe c par hun emu farm band kar dita hai ji. 98725 95194 navjot singh shergill
Punjab
emu bird farming froud a..mai v suru kita c farm 2012 ch..mainu 5 lakh da loss hoya..kirpa krke isdi jgah tuc dairy farming krlo nd pehle din ton income laini start kro...emu farming apne india ch safal nhi a..nahi isde egg sale hunde a nd nahi isda chicken sale hunda upro feed di costing bhot jada a
Punjab
veer g fir dragon fruit ve fraod a ja odaa ch faida ga koi
Punjab
Thanks bro
Punjab
veer g koi v kam start krn ton pehla apne as pass usdi market pta kro ..j us kam di marketing tuc direct kr skde ho fir usch profit hi profit a... dragon fruit di market bare tuc mandi ton kise vapari kolo pta kr skde ho j othe market haigi a fir start kr skde ho...ground level te jake puri knowledge ikathi krke hi kam start kryo kyu k ina kama ch loss bhot ho skda a nd khrach v jada a...
ਹਲਦੀ ਨੂੰ ਕਿਨ੍ਹਾਂ ਟਾਇਮ ਉਬਾਲਣਾਚਾਹੀਦਾ ਹੈ ਜੀ ?
(pb)
Punjab
ਹਲਦੀ ਨੂੰ ਇਨ੍ਹਾਂ ਕੁ ਉਬਾਲਣਾ ਚਾਹੀਦਾ ਜਿਸ ਤਰ੍ਹਾਂ ਰੋਟੀ ਪਕਾਉਣ ਲਈ ਆਲੂ ਨੂੰ ਉਬਾਲ ਕੀਤਾ ਜਾਂਦਾ
sir 3086 kanak jalandhar area bahut ghat nikli ess vaar sade kanak dekhn nu bahut vdia lagdi si par 17,18 jhaad nikleya bss ki karn ho sakda aa ?
(pb)
Punjab
Talwinder ji eh kanak de beeja ate usdi sambh sambhal ate usnu bimari de hamle da karn v ho sakda hai. is to ilava mitti vi jhaad de vadh ja ghat hon da karn hundi hai.dhanwad
sir eh kis km lyi hai ?
(pb)
Punjab
Eh Carus Laboratories pvt.ltd company da product hai, ehh chelated mineral da gholl hunda hai jo ki khnijj tatta di kami nu purra krda hai ate sarir di kami nu v pura krda hai, iss nu rojana 7ml dita jnda hai ..
Haryana
कब तक दनी है ब्याना के बाद या पल्ला कहा पर मिलती हैं अपा न यूज्ड की है कया
if the animal don't take it directly than you can mix it in their feed or drinking water
Haryana
भाई कसी काम कर शा
Haryana
nyc
hamare ek malta ka ped hai do teen saal Ho gai aur uske Malta nahi lag rahi ?
(hn)
Dharmendra ji iske paudhe ko fal 3 se 4 saal bad hi lagte hai is se pehle ise fal nahi lagta.
Haryana
thanks sir
ये पेड़ का क्या नाम है इस पर लंबी फलियाँ आती है व इसकी लकड़ी बिल्कुल हल्की, और अंदर से स्पंज के जैसी दिखती है। साथ ही इसके पत्ते छोटे-छोटे होते है ?
(hn)
Maharashtra
गुरदीप जी मोरिंगा का पौधे है जो बहुत ही गुणकारी है इसके पत्तों को कई दवाईओं में इस्तेमाल किया जाता है धन्यवाद
सहजन/ सेंजना/ ड्रमस्टिक Iski faliyan Sambhar dal me dali jati hai or iska Odisha me meetha. achar bhi banaya jata hai.
Haryana
इसे लगाने का सही समय व तरीका क्या है
ਮੱਝਾ ਨੂੰ ਸਰੋ ਪਾਉਣੀ ਆ 45kg ਕਣਕ ਮਗਰ ਕਿੰਨੀ ਸਰੋ ਪਾਈਏ ਜੀ ਪਿਹਾਈ ਵਾਸਤੇ ਢਾਈ ਮਹੀਨੇ ਰਹਿ ਸੂਣ ਞਿਚ ?
(pb)
Rajasthan
ਤੁਸੀ ਜੇਕਰ ਸਿੱਧੀ ਕਣਕ ਵਿਚ ਸਰੋਂ ਪਿਸਾਣੀ ਹੈ ਤਾਂ ਤੁਸੀ 45 ਕਿਲੋ ਕਣਕ ਵਿਚ ਕਿਲੋ 10-15 ਕਿਲੋ ਸਰੋਂ ਪਿਸਾ ਸਕਦੇ ਹੋ.
sir mere ghr 8-10 bute santra kinnu malta mausmi de lge hn ohnu nu fal lgda hai, 75% fal ohna da bera ja angura da ho ke gir janda hai . ehde lyi koi dwai dsso ?
(pb)
Punjab
surjit ji eh fungus de karn hunda hai isdi roktham de layi tuc planofix@4ml nu 15 litre pani de hisab nal spray karo.dhanwad
मोती की खेती के लिए बाजार कहा से मिलेगा मोती को कहा बेचें ?
(hn)
Punjab
पूनम चंद जी मोती की खेती के बारे में पूरी जानकारी के लिए आप अचल सिंह 9711858258 से संपर्क करें, धन्यवाद
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
सर मोती की खेती के लिए मोती के अंदर क्या डालना है ?
(hn)
Madhya Pradesh
मोती के अंदर ?
es powder da ki result ha te kive use karna ha ?
(pb)
Punjab
Baljit ji iss powder da bhut vdia result hai, iss nal bachia di bhut vdia growth hundi hai .
sir mera kol 75%HF cow ha sui nu 5month ho gaya ne, aje tak heat vich nahi ayi plz help ?
(pb)
Punjab
Baljit ji tuci uss nu flukarid-ds bolus pet de kiria lai deo, isde nal tuci agrimin super powder 50 gm rojana deo ate Minotas bolus rojana 1 goli deo ate 21 din tak dinde rho, iss nal heat vich aa jawegi.
Punjab
thanks
Gaye ki body me killi lgi ho to kaise nikale ?
(hn)
Rajasthan
Iske liye aap gaye ko nazdiki doctor se janch krwaye, woh iski achi tarah janch kr sahi ilag kr denge.
?
(pb)
Punjab
Amandeep ji kirpa krke apna swal vistar nal pusho ji tuhade walo beji gyi audio upload nahi hoi hai kirpa krke dubara upload kro ji.
Sir mere kol ik katta usde bhut chichdia pai gia chichda da ki solution hai ji ?
(en)
Punjab
Jashan ji tuci uss nu hiteck injection 1ml/50kg body weight de hisab nal lgwao ate uss nu Freetic soap nal nhauna suru kro, iss soap di changi trah jaggh krke 10-15 tak sreer te lgga rehn deo, baki usde ass pass saff safai rkho, iss nal farak paa jawega.
desi chicks 15 din old ke liye khud ki feed kaise tyar kre ?
(pb)
Punjab
देसी मुर्गियों की फीड के लिए आप फीड तैयार करने के लिए 25 किलो मक्की, 20 किलो गेहूं , 5—6 किलो सोयावीन खल और थोड़ा मिर्नल मिक्सर्च मिक्स करके सुबह शाम फीड मुर्गियों को डालें इन्हें उतनी ही फीड डालें जितनी वह आसानी से खा सके
Sir ganne ke paton ko kida kha rha h roktham ki koi dwai btaye ?
(en)
Sandeep ji iski roktham ke liye quinalphos@800ml ko 150 litre pani men mila kar spray karen. dhanywad
1509 retli jameen ch ho jawega ?
(pb)
Punjab
maninder ji eh ho ta jayega par isda jhaad ght niklega. dhanwad
ਕਿ ਗਰਮੀ ਦੇ ਦਿਨਾਂ ਵਿੱਚ ਕਿਨੂੰ ਦੇ ਬਾਗ ਦੇ ਮੁੱਢਾ ਨੂੰ ਕਲੀ ਕਰ ਸਕਦੇ ਹਾ ?
(pb)
ਬੋਰਡੋ ਪੇਸਟ ਨੂੰ ਸਰਦੀਆਂ ਦੇ ਅੰਤ ਵਿਚ ਲਾਉਣਾ ਚਾਹੀਦਾ ਹੈ ਗਰਮੀਆਂ ਵਿਚ ਪੌਦੇ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ
सफेद मक्ख़ी का प्रकोप है दवाई बताओ ?
(hn)
Maharashtra
Safed makhi ki roktham ke liye aap 200gm POLO ja 80 gm ULALA ko 150 litre pani men mila kar prati acre ke hisab se spray karen.
ਸਰ ਝੋਨਾ ਲਾਉਣ ਦੀ ਤਰੀਕ ਕੀ ਹੈ ?
(pb)
Punjab
ਇਸ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਹੈ ਜੀ, ਪਨੀਰੀ ਤੁਸੀ 15-20 May ਤੱਕ ਬੀਜੋ
Haryana
धान की पौध
Punjab
ਪੀਲੀ ਪੂਸਾ ਵਾਸਤੇ 20 ਜੂਨ ਲੇਟ ਹੈ ਪੂਸਾ 44 ਵੀ ਠੰਡ ਹੋਣ ਕਾਰਨ ਨਮੀਂ ਨਹੀਂ ਖੋਂਦੀ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ ਜੇਕਰ ਬਾਸਮਤੀ ਝੋਨੇ ਨੂੰ ਸਰਕਾਰੀ ਸਰਪ੍ਰਸਤੀ ਹੇਠ ਲਿਆਂਦਾ ਜਾਵੇ ਤਾਂ ਕਿਸਾਨਾਂ ਨੂੰ ਵੀ ਬਚਾਇਆ ਜਾ ਸਕਦਾ ਹੈ ਤੇ ਪਾਣੀ ਵੀ ਬਚਾਇਆ ਜਾ ਸਕਦਾ ਹੈ
Punjab
ਬਿਲਕੁਲ ਵੀਰ ਜੀ ਕਿਸਾਨਾਂ ਨੂੰ ਸਰਕਾਰ ਕੋਲ ਮੰਗ ਉਠਾਉਣੀ ਚਾਹੀਦੀ 1121 ਦੇ ਫਿਕਸ ਰੇਟ ਤੇ ਸੁਚੱਜੇ ਮੰਡੀਕਰਨ ਦੀ । 1121 ਪੰਜਾਬ ਦੇ ਦੋਨੋ ਦਿਨ ਥੱਲੇ ਜਾ ਰਹੇ ਪਾਣੀ ਨੂੰ ਬਣਾਉਣ ਚ ਅਹਿਮ ਰੋਲ ਅਦਾ ਕਰ ਸਕਦੀ
खेती कितने तारीख को स्टार्ट करें कपास की खेती की चौपाई कितनी तारीख को करें ?
(hn)
Maharashtra
बिजाई के लिए अप्रैल से मध्य मई का समय उपयुक्त होता है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ लेने के लिए बाकी की फसल के साथ ना मिलाएं चुगे हुए टिंडे साफ और सूखे हुए होने चाहिए चुगाई ओस सूखने के बाद करें चुगाई हर 7-8 दिनों के बाद लगातार करें, ताकि रूई के धरती पर गिरने से पहुंचाने वाली नुकसान से बचाया जा सके अमेरिकन कपास को 15-20 दिनों और देसी कपास को 8-10 दिनों के फासले पर चुगें चुगे हुए टिंडों को मंडी ले जाने से पहले अच्छी तरह साफ करें
Avocado fruit ki kheti kya Haryana ke Fatehabad Hisar Distt.Me kar sakte Hai Isko lagane ka sahi time acre me kitne plants lagane chahiye kitna pani plants kaha se milengay plants ki kimat kya Hai please puri jankari Dijiye Thank you ?
(hn)
Maharashtra
Randhir Kumar Payal ji, avocado ki kheti ke liye punjab, haryana ka taapmaan anukul nahi hai, ap iski kheti yaha nahi kar sakte hain, dhanywad
ਪੂਸਾ 44ਦਾ ਵਧੀਆ ਸਰਟੀਫੇਟ ਬੀਜ ਦਾ ਕੀ ਰੇਟ ਚਲਦਾ ਕਿਥੳ ਖਰੀਦਣਾ ਚਾਹੀਦਾ ?
(pb)
Punjab
ਸਰਬਜੀਤ ਜੀ ਇਹ 100 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਅਤੇ ਤੁਸੀ ਇਸਦੇ ਬੀਜ ਲਈ Punjab seed store, girderbaha 01637 230382, 01637 230982 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Kya Apple diseases ki jankari bhi uplabhdh hoti hai is apni kheti app per ?
(en)
Punjab
Mukesh Chandel hi hnji aap apni kheti app me agriculture section me click kare uske baafd horticulture me fruit select kare or uske apple ki sabhi jankari with diseases di gayi hai. lekin fir bhi agar aapka koe question hai to aap apna question post kar sakte hai ji.
sir , asi 1121 di fsal di paniri kdo lgayiye ?
(en)
Punjab
Varun JI 1121 di pneeri tusi 15 june to lga sakde ho. Dhanwad
wheat croping ?
(pb)
Punjab
Jaspreet singh ji Kirpa karke apna swal visthar nal pusho ta jo tuhanu sahi jankari diti ja sake.
Hanji sir PR 201 di Punjab vich sale howegi ?
(pb)
Punjab
goldy ji jhone di kharid sarkar valo hi kiti jandi hai is bare hale kuch nahi keha ja sakda.dhanwad
kadaknath Murgi palna faydemnd hai kya ?
(pb)
Punjab
ਕੜਕਨਾਥ ਰੱਖ ਸਕਦੇ ਹੋ ਪਰ ਵੱਡੇ ਪੱਧਰ ਤੇ ਪੰਜਾਬ ਵਿੱਚ ਕੋਈ ਜਿਆਦਾ ਵੱਡੇ ਪੱਧਰ ਤੇ ਇਸ ਦੀ ਮਾਰਕੀਟਿੰਗ ਨਹੀ ਹੈ , ਮਾਰਕੀਟਿੰਗ ਆਪਣੇ ਪੱਧਰ ਤੇ ਹੀ ਸੋਸ਼ਲ ਮੀਡੀਆ ਰਾਹੀ ਜਾਂ ਆਪਣੇ ਪੱਧਰ ਤੇ ਕਰਨੀ ਪੈਂਦੀ ਹੈ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ
?
(en)
Punjab
Navdeep ji tuahde walo beji gayi audio upload nahi hoi hai kirpa krke dubara upload kro ji tan jo tuhanu sahi jankari diti jaa ske.
Punjab vich kini tareek jhona lgega ?
(en)
Punjab
Karambir Singh ji punjab vich Jhona lgaun di navi tarikh 13 june hai ji. Thankyou