Rajasthan
Search
hf cow di sambh sambhal bare dasna ?
(pb)
Rakesh ji Hf cow nu tuci rojana 40-45kg hara chare deo, usdi her 3 mahine de badd deworming jrur krwao, isde nal tuci uss nu garmi ton bacha ke rkho, jekar ohh jyada garmi mnndi hai tan tuci uss nu Gurr da sarbat bnna ke vich nimbu nichod ke deo, isde nal tuci uss nu 24 hours pani uplabh krwao, baki usde rehn wali jgah di saff safai rkho, iss nasal nu bimaria jyada lgdia hai iss lai tuci saff safai ate dekhbhal da jyada dian rkho ji..
sir is majj de than de thale vale hisse vich ik gand hai is nu kive theek kita ja sakda dudh bilkul sahi onda hai ?
(hn)
Punjab
Tuci majh nu Potassium iodied dwai 7gm rojana deni suru kro ate uss nu ifer-H injection 5ml lgwao ehh tuci hafte badd dubara repeat kro ate uss nu Sarakind bolus 1-1 goli swere sham deo, iss nal farak paa jawega.
je mjha de agge pani 24 ghnte pia rhe taa ohna de dudh te frk payega ?
(pb)
Punjab
Lakhvir ji jddo pashu nu apni mrji nal pani milln lgega, jddo v uss nu peyas lggegi ohh apni mrji nal pani pee lewega, iss nal usde duudh ghhnt ton bachda hai, sahi duudh dinda hai ate vdia growth hundi hai, kyuki garmi de dinaa vich jddo pashu nu sahi time te pani ni milda, garmi ton bacha nhi hunda tan usda duudh v ghtda hai ate vdia growth v nhi hundi..
ਸਰ ਜੀ ਜੀਰੀ ਲਗਉਣ ਦੀ ਕੀ ਤਰੀਕ ਹੈ ?
(pb)
Punjab
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ ਤੁਸੀਂ ਪਨੀਰੀ 15-20 ਮਈ ਤਕ ਬੀਜ ਸਕਦੇ ਹੋ
ਸਰ ਜੀ ਇਹ ਸੂਣ ਤੋ ਪਹਿਲਾ ਦੇਣਾ ਜਾਂ ਬਾਅਦ ?
(pb)
Punjab
ਹਾਂਜੀ ਤੁਸੀ ਸੂਣ ਤੋਂ ਪਹਿਲਾ ਦਿਓ ਜੀ ਜਿਸ ਨਾਲ ਸੂਣ ਤੋਂ ਬਾਦ ਆਸਾਨੀ ਨਾਲ ਦੁੱਧ ਲਿਆ ਜਾ ਸਕੇ.
sir hari makki ka market me price kitna hai ?
(en)
sir ji 1509 basmati vich Kehdia kehdia khada pandia hain te kini matra vich Paunia chahidia hain ?
(pb)
Punjab
pusa basmati 1509 nu 54 killo ureaprati acre do brabar kistan vich chitte nal pao.pehli kisht khet vich paniri laun to 3 hafte ate dooji 6 hafte bad pao.
मेरे सवालो का जबाव जल्दी नहीं आ रहा है। क्या कारण है ?
(en)
Punjab
आपके द्वारा पूछे गए सवालों के जवाब दिए जा चुके है, आप अपने सवालों के जवाब देखने के लिए एप में मेरे सवाल पर क्लिक करें या फिर मेरी प्रोफाइल के नीचे अपने सवाल-जवाब देख सकते है, यदि आपको जवाब सम्बन्धी किसी भी तरह की कोई समस्या आ रही है तो आप हमारे हेल्पलाइन नंबर 97799-77641 पर कॉल कर सकते है
ਸਰ ਜੀ ਕਲਮੀਸੋਰਿ ਜੋ ਖਾਰ ਮਿਠਾਸੋਡਾ ਨਸਾਦਰ ਖੰਡ ਮਿੱਠਾ ਤੇਲ ਇਹ ਸਾਰੀਆ ਚੀਜਾ ਸੂਣ ਤੋ ਕਿੰਨਾ ਚਿਰ ਪਹਿਲੋ ਜਾ ਬਾਅਦ ਵਿੱਚ ਦੇਣੀ ਹੈ ਇਸ ਦਾ ਗਰਮੀ ਚੋ ਕੋਈ ਨੁਕਸਾਨ ਤੇ ਨਹੀ ਧੰਨਵਾਦ ਜੀ ?
(pb)
Punjab
ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਇਹ ਦੇਸੀ ਤਰੀਕਾ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸਦੀ ਮਾਤਰਾ ਸਹੀ ਪਾਓ ਅਤੇ ਮਾਤਰਾ ਦੇ ਹਿਸਾਬ ਨਾਲ ਖੁਰਾਕ ਤਿਆਰ ਕਰਕੇ ਦਿਓ, ਇਸ ਨਾਲ ਜਲਦੀ ਫਰਕ ਪੈ ਜਾਵੇਗਾ
ਸਰ ਇਹ ਵੈੜ ਗੱਭਣ ਹੈ ਜਾਂ ਨਹੀਂ ਦੱਸੋ ?
(pb)
Punjab
ਗਗਨਦੀਪ ਜੀ ਇਸ ਤ੍ਰਾਹ ਕਿਸੀ ਵੀ ਪਸ਼ੂ ਦੇ ਗੱਭਣ ਹੋਣ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਤੁਸੀ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ,ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਇਹ ਤਰੀਕਾ 70% ਤੱਕ ਹੀ ਕਾਮਯਾਬ ਹੈ.ਬਾਕੀ ਤੁਸੀ 3 ਮਹੀਨਾ ਬਾਦ ਡਾਕਟਰ ਤੋਂ ਵੀ ਜਰੂਰ ਚੈੱਕ ਕਰਵਾਓ ਜੀ .
sir aadu suki jande ne bute nal ?
(pb)
Maharashtra
gurveer ji eh fungus de karn ho reha hai isdi roktham de layi copper oxychloride@3gm nu prati litre pani dehisab nal spray karo.dhanwad
sir nimboo da buta upro suk reha koi hal dsso ?
(hn)
Sukhvinder ji isdi photo bhejo ta jo tuhanu is bare poori jankari diti ja sake.dhanwad
ਸਰ ਜੀ ਮੇਰੇ ਕੋਲ ਐਚ ਐਫ ਦੋਗਲੀ ਗਾਂ ਹੈ ਉਹ ਸਾਢੇ ਚਾਰ ਮਹੀਨਿਆ ਦੀ ਗੱਬਣ ਆ , ਉਹ ਜਦੋ ਬੈਠਦੀ ਹੈ ਉਸ ਵੇਲੇ ਪਾਣੀ ਵਾਰਗਾ ਗਾੜਾ ਤਰਲ ਜਾ ਡੇਗਦੀ ਹੈ ਉਸ ਨੂੰ ਇਹ ਦਵਾਈ ਵੀ ਛੇ ਦਿਨ ਖੁਵਾਈ ਹੈ ਕੋਈ ਜਿਆਦਾ ਫਰਕ ਨਹੀ ?
(pb)
Punjab
ਤੁਸੀ ਉਸ ਨੂੰ Macmin dry ਪਾਊਡਰ 50 ਗ੍ਰਾਮ ਰੋਜਾਨਾ, Calcimust gold liquid 100ml ਰੋਜਾਨਾ ਅਤੇ Stay projen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
ਸਰ ਖਰਬੂਜ਼ੇ ਦੀਆ ਵੱਲਾ ਦਾ ਰੰਗ ਖਰਾਬ ਹੋ ਰਿਹਾ ਹੈ ਤੇ ਇਹ ਵੱਧ ਦੀਆ ਨੈ ਹਨ ।
(pb)
Punjab
ਜਸ਼ਨ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ carbendazim @3 gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir pr201 te cr212 vicho pehla kehdi bijni chahidi hai kehdi vadh time laindi hai ?
(pb)
Punjab
CR 212 variety da yield 30-35 quiental per acre hai and eh 135-145 din vich pakk ke tyar ho jndi hai g. Isdi height 104-105 cm hundi hai. 201 variety 144 din vich pakk ke tyar hundi hai and esda yield 31 quiental per acre hai g. Tuci ehna vicho koi v ikk variety lga skde ho g.
टमाटर के फूलो को गिरने से कैसे रोके ?
(hn)
विजय कुमार जी आप इसके ऊपर NPK 19:19:19@ 7 ग्राम को प्रति लीटर पानी के हिसाब से स्प्रे करें और फसल को सिंचाई सही समय पर ही करें ज्यादा सिंचाई से भी फल गिरना शुरू हो जाता है धन्यवाद
टमाटर में 19:19:19 दवा के छिड़काव के क्या फायदे है ?
(hn)
विजय कुमार जी NPK की स्प्रे से फसल को सभी तत्व मिल जाते है और फसल की पैदावार में बडोती होती हैधन्यवाद
sir cr212 pichle saal beej rakhe C fungicide la k is saal beej sakde ha k nahi ?
(pb)
Hanji Gurpreet g aap woh pichle aaal wala beej iss baar lgaa skte ho.
ਵੇਲਾਂ ਤੇ ਫਲ ਨਹੀਂ ਲੱਗ ਰਿਹਾ ਕੀ ਕੀਤਾ ਜਾਵੇ ਜੀ ?
(pb)
ਸਤਪਾਲ ਜੀ ਤੁਸੀ ਫ਼ਸਲ ਦੇ ਉਪਰ NPK 19:19:19@ 7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫੈਲ ਲੱਗਣਾ ਸ਼ੁਰੂ ਹੋ ਜਾਏਗਾ ਧੰਨਵਾਦ
Punjab
ਇਹ NPK ਕੀ ਹੈ ਜੀ ?
ਮੱਝ ਦੀ ਇੱਕ ਯਾੜ ਖੁਰਨੀ ਦੇ ਵਿੱਚੋਂ ਡਿੱਗੀ ਹੋਈ ਮਿਲੀ ਹੈ, ਮੱਝ ਨੂੰ ਕੀ ਦੇਣਾ ਚਾਹੀਦਾ ਹੈ। ਮੱਝ 6ਵੇ ਸੂਏ ਵਿੱਚ ਹੈ, ਸੂਏ ਦੇ ਦਿਨ ਲੱਗ ਭੱਗ ਪੂਰੇ ਹੋ ਚੁੱਕੇ ਹਨ ?
(pb)
ਅੰਮਿ੍ਤਪਾਲ ਜੀ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਪਸ਼ੂਆਂ ਦੀਆ ਦਾੜਾਂ ਆਮ ਹੀ ਗਿਰ ਜਾਂਦੀਆਂ ਹੈ ਤੁਸੀ ਉਸ ਨੂੰ Calcimust gold liquid 100ml ਰੋਜਾਨਾ ਦੇਣਾ ਸ਼ੁਰੂ ਕਰੋ.
Venkys ya skylark layer breed 120 yani 4 month me kitne production PR aa jaati h ?
(en)
Haryana
Skylark 120 din pe 0 % hoti hai or venkey lagphag aadha % hoti hai ji.
sir hmare desi crelier bird hai unka weight nai badh raha ?
(hn)
Aap k bird ka wajan kitna hai aur kitne bird hai detail mai bataiye to mai aap ko guide kar sakta hu.
Uttar Pradesh
30 दिन का और वेट है 500 ग्राम का है मुझको जल्दी वेट बढ़ाना है ३ किलो करना है उसके लिए कितने दिन लगेंगे और कितना फीड लगेगा
ਇਕ ਕਨਾਲ ਵਿਚ ਸਟ੍ਰਾਬੇਰੀ ਲਾਈ ਹੋਈ ਆ ਆਪਣੇ ਖੇਤ। ਪਰ ਹੁਣ ਕਈ ਦਿਨ ਤੋਂ ਕੋਈ ਜਾਨਵਰ ( ਠੂੰਗਾਂ ਮਾਰ ਰਿਹਾ )ਟੁੱਕ tuk ਸੁੱਟ ਰਿਹਾ fruit ਨੂੰ। ਕੋਈ ਇਲਾਜ ਦਸੋ ਤਾਂ ਕਿ ਜਾਨਵਰ ਨੂੰ ਭਜਾਇਆ ਜਾ ਸਕੇ ?
(pb)
ਰਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਬਿਨਾ ਦੇਖੇ ਕੋਈ ਵੀ ਸਲਾਹ ਨਹੀਂ ਦਿਤੀ ਜਾ ਸਕਦੀ
rice ch nematode control bare dasyo, ih paneeri ch control kiti ja sakdi Hai ja isda upchar khet ch ee hunda Hai ?
(pb)
Gurjinder g nematodes kabhi bhi poori trah control nahi hota hai. Isko kuch time ke liye control kiya ja skta hai. Agar paneeri wali jgah mein nematodes hai toh iss mein furadon ja ferterra daal ke control kiya ja skta hai.
Ande wali desi hen ka chuza kaha se milega ?
(hn)
Aap desi wale chooze kisi sarkari hatchery se mil jayeinge aap ko saste hongey aap mujhe call kar sakte hai 9123878803
Sir upl company di saathi jhone di paneeri beejan to kine din bad pa sakde aa g ?
(pb)
Sathi ki spray aap paneeri ki buyaayi ke baad 2-3 din ke ander spray kr skte ho.
ਮੇਰੀ ਬੇਫੈਲੋ ਦੀ ਡਿਲੀਵਰੀ ਨੇੜੇ ਹੈ ਇਸ ਨੂੰ ਕੀ ਖੁਰਾਕ ਪਾਈ g DSO please ?
(en)
Punjab
ਸੁਖਵਿੰਦਰ ਸਿੰਘ ਜੀ ਤੁਸੀ ਉਸ ਨੂੰ Vitum-H liquid 10-10ml ਸਵੇਰੇ ਸ਼ਾਮ, Anabolite liquid 100ml ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ, ਬਾਕੀ ਉਸਦੇ ਖਾਣ ਪੀਣ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਵੀ ਬਚਾ ਕੇ ਰੱਖੋ ਜੀ .
ਸਰ ਜੀ ਕਾਰਗਲ ਦਾ ਕੈਲਸੀਅਮ ਵਧੀਆ ਹੈ ਪਾ ਸਕਦੇ ਆ ?
(pb)
Punjab
ਹਾਂਜੀ ਦਿਲਬਾਗ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸਦਾ ਵਧਿਆ ਰਿਜਲਟ ਹੈ
चने का क्या भाव है काला चना ?
(hn)
cow hai hf bacha ulta c Dr. ne bacha hath nal bahar kadhea. jer v hath pa ke kadi sui nu sal ho gya dowara gab nai hoi. te na he milk dita cow dino din kamjor ho gye aa kya kare ?
(pb)
Os di bachedani di sfai Liquid Utrawin-OZ 30ml IU 3 din karwao te nall Powder Panjeeri 5kg 100gm swere 100gm shame nu deo nall Tablet Vets-Cu-Co 40 4 rojana deo ji es nall farak pe jawe ga ji.
Punjab
Answer nahi dita sir g
sir mjh sui nu 7-8 din hoye aa ohde dudh nu full peak te lijaun lyi ki krna chahida hai ?
(pb)
Punjab
tuci Anabolite liquid 100ml-100ml swere sham deo, isde nal tuci Gog powder di rojana 1 pudi ate Lactomax bolus rojana 10 golia deo, iss nal dudh vich farak paa jawega baki usdi khurak, usde rehn sehn ate dekhbhal da pura dian rkho ji.
सीप की खेती कैसे करे और सीप कहा से मिलेगी ?
(hn)
Pankaj singh जी सीप की खेती के बारे में पुराण जानकारी के लिए आप Achal singh 9711858258 से सम्पर्क करे धन्यवाद
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
Sir jwab ni ditta me swaal da 3 var push lya ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
मिर्च का रोग बताए ?
(hn)
शाहरुख़ जी इसके ऊपर मछर का हमला चेक करें अगर मौजूद है तो imidacloprid @1.5 ml को प्रति लीटर पानी के हिसाब से स्प्रे करें इसके इलावा M-45@4 ग्राम को प्रति लीटर पानी के हिसाब से स्प्रे करें
cow ne bacha diya aur apni jer kha le to Kya karna chahiye ?
(hn)
Punjab
आप इसे कहड़ा बनाकर देना शुरू करें, काढ़े में सौंफ, अजवायन, मेथे, सोए, कड़ू, काली जीरी, धौली जीरी, बड़ी इलायची, सोंठ और भूरी मिर्चें पड़ती हैं प्रत्येक चीेज़ एक तोला पड़ती है काढा बनाने के लिए पहले लगभग 3 किलो पानी को उबालें सभी चीज़ों को पीसकर उबलते पानी में डालें और आग को धीमी कर दें जब पानी आधा रह जाए तो इसमें एक पाव से आधा किलो गुड़ या शक्कर डालें और कड़छी से हिलाते रहें थोड़ी देर के बाद इसे आग से उतार लें और ठंडा करके पशु को पिलायें यह काढ़ा पशु को 4—5 दिनों के लिए दें Anabolite liqued 100-100ml सुबह शाम देना शुरू करें.
cow da hawana nahi bn reha soon ch ik month pya g koi ilaj dso ?
(pb)
Punjab
Lakhwinder ji tuci uss nu vitum-H injection lgwane suru kro uss nu 5ml injection lgwao ate 2-2 dina de farak nal dubara lgwao, isde nal metabolite powder di rojana 1 pudi deo, iss nal farak paa jawega.
इस बार कौन सा धान लगाएं ?
(hn)
Haryana
सूरज जी आप धान की किस्म जैसे Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं
ਸਰ ਜੀ ਮੱਙ ਸੂਣ ਵਾਲੀ ਹੈ ਉਸ ਦੇ ਥਣਾ ਚੋ ਭੂਰ ਪੈਦੀ ਹੈ ਉਸਦੇ ਲੇਵਾ ਟੇਡਾ ਹੈ 8 ਵਾਂ ਮਹਿਨਾ ਲੱਗਾ ਹੈ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
paji pehli vaar kheti kar reha, pehla theke te diti si, hun jhona launa chahuna ha, but khetibadi bare mainu bilkul v jaankari nahi aa., plzz koi das sakda k mainu ki karna chaida aa, jhona ja koi hor fasal ?
(pb)
Punjab
rajan ji kirpa karke daso ke khet di mitti kis tra di hai ta jo tuhanu is bare jankari diti ja sake ke tuc jhone di kehdi kisam di bijai kar sakde ho.dhanwad
moti ka vyapar karna hai, kaise shuruvat karu ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
ਮੱਝ ਸੂਈ ਨੂੰ ਪੰਜ ਮਹੀਨੇ ਹੋਗੇ ਹਜੇ ਤੱਕ ਬਣੀ ਨੀ ਮੱਝ ਦੁੱਧ ਲੲੀ ਹਿੱਲ ਜਾਂਦੀ ਆ ਦੁੱਧ ਦੋਨਾਂ ਡੰਗਾ ਦਾ ਦਸ ਕਿਲੋ ਆ ?
(pb)
Punjab
ਤੁਸੀਂ ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ ਜਾਂ ਤੁਸੀਂ ਉਸਨੂੰ Fast-M ਹੋਮਿਓਪੈਥਿਕ ਦਵਾਈ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਉਸਦੇ ਨੱਕ ਤੇ ਸਪਰੇਅ ਕਰੋ ਇਸ ਨਾਲ ਉਹ ਦੁੱਧ ਆਰਾਮ ਨਾਲ ਉਤਾਰ ਦੇਵੇਗੀ ਇਹ ਤੁਸੀਂ ਹੋਮਿਓਪੈਥੀ ਸਟੋਰ ਤੋਂ ਪਤਾ ਕਰ ਸਕਦੇ ਹੋ ਇਸਦਾ ਰਿਜ਼ਲਟ ਵਧੀਆ ਹੈ ਇਸ ਦੇ ਨਾਲ ਤੁਸੀਂ Agrimin super powder 100gm, Anabolite liquid 100ml , milkout powder 2-2 ਚਮਚ ਸਵੇਰੇ ਸ਼ਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
Sir hybrid jhona par govt valo rok ha ja nahi ?
(pb)
Sandeep g kisi bhi hybrid dhaan par sarkar ki rok nahi hai. Aap iss ki buaayi kr skte ho.
ਮੱਝਾਂ ਦੇ ਮੱਖੀਆਂ ਭਜਾਉਣ ਦਾ ਇਲਾਜ ?
(pb)
Punjab
ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ Butox ਦਵਾਈ 1ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ.
sir 20 kilo paneeri bijni hai, ehde lyi kinni jgh lwa te kinni khad pawa ?
(pb)
Punjab
vicky ji ik acre de layi 8 killo beej di lod hundi hai jo ke 3 marle jgah vich beejya janda hai 20 killo beej de layi tuc 8 marle jagh vich paniri beej sakde ho.dhanwad
sabse sasta aur aasan kya business hai kaun sa pashupalan sabse sasta aur aasan hai ?
(en)
Punjab
Manmohan ji sabhi tarah ke business me mehnat lagti hai ji aasan koe bhi kaam nai hota. lekin agar aap kam kharche se shuru karna chahte hai to aap poultry ya fir goat farm shuru kar sakte hai. Iski traning lekar kaam shuru kare.
7903647427
..?
(hn)
Punjab
Jinish sharma ji kripya aap apna swal vistar se btayen ki bhains ko kya smasiya aa rehi hai tan jo apko sahi jankari di jaa ske.
Punjab
sir hamari bhens nu fever ho gya c kl. 2 bje. injection lgva dite c. ajee theek ni hegi. kalla pani pita simple. kakh ni khandi ji
sir mere kol ik katti a pehla ik var tika bhraea c khali nikl gyi hun heat vich nhi aa rhi vetmate injection paea ik 11 din baad fer launa doctor kehnda ki es nal heat vich aa javegi onj poori vajndar a andro v saaf a ?
(en)
Punjab
Hanji iqbal ji iss nal heat vich aa jawegi eh harmons injection hai, isda bhut vdia result hai baki tuci uss nu kisi vdia company da mineral mixture jrur deo ji jiwe Agrimin, bovimin, Repromin koi v de skde ho.
1509 basmati rice ਬਾਰੇ ਪੂਰੀ ਜਾਣਕਾਰੀ ਦੱਸੋਂ ?
(pb)
Haryana
1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
मेरी गाय पिछली ब्यात से कम दूध दे रही है ?
(hn)
Punjab
कृप्या आप यह बताएं कि अब वो ब्याने वाली है या ब्याय चुकी है या गाभिन है कृप्या विसतार से अपना सवाल बताएं ताकि आपको सही जानकारी दी जा सके
ਸੀ ਆਰ 212 ਝੋਨਾ ਲਾਉਣਾ ਚਾਹੀਦਾ ਹੈ ਕਿ ਨਹੀਂ ?
(pb)
Bhupinder g iss dhaan ka jhaad acha hai. aap iss ki buaayi kr skte ho. pichle saal iss ka jhaad 30-32 qtl prati acre rha hai.
ਸਰ ਜਾਣਕਾਰੀ ਲਈ ਧੰਨਵਾਦ ਜੀ
Sir g desi nasal di bakri aa te piche do pathe(Mamne) aa g.Goat di sehat ate mamnea nu ki khurak paea ta jo ena di jaldi growth ho ske ?
(pb)
hello sir, meri cow 6th month me hi bachha gira diya he or abhi cavalry 3 liters dudh hi ker rahi he ab iska dudh kese badhay. kuchh advise de please ?
(hn)
Punjab
Aap cow ko Bovimin-B powder 50gm rojana dena suru kren, iske sath aap milkout powder 2-2 chamch subah sham aur anabolite liquid 100ml rojana dena suru kren, isse farak pad jayega.
मोती की खेती कैसे करें ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
pau ja kvk kender wich lag rhia trainings baare kidda jaankari le sakde hn ?
(pb)
Punjab
Trainings sambandhi sari jaanakri assi sade facebook page te v time to time paunde rehnde ha. Iss to ilava tusi Kheti sandesh Magazine ya PAU de websitehttps://web.pau.edu/index.php?_act=manageLink&DO=firstLink&intSubID=108# te check kr skde ho. Ya fr apne nazdeeki KVK nal sampark krke poori jankari le skde ho.Apni kheti da facebook page hai https://www.facebook.com/apnikhetii
polyhouse , netouse te green house bare jankari deo g Ena te subsidy ,loan bare dsso ate is wich kehdia fasla la sakde hn ta jo kissan nu jyada munafa ho ske ghat lagat naal ?
(pb)
Vishal kamboj ji polyhouse de vich tmatar, kheera, shimla mirch di kheti kar sakde ho. Isde de bare hor jankari jive subsidy de layi tuc Puneet Gupta 9780200996 ji nal sampark kar sakde ho.dhanwad
ਸਰ ਜੀ ਗੋਭੀ ਦੀ ਪਨੀਰੀ ਤਿਆਰ ਕਰਨ ਲਈ ਤਰੀਕਾ ਦੱਸੋ। ਅਤੇ ਅਗੇਤੀ ਗੋਭੀ ਨੂੰ ਗਰਮੀ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ?
(pb)
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ
ਸਰ ਪਨੀਰੀ ਨੂੰ ਛਾ ਵਿਚ ਬੀਜਣਾ ਚਾਹੀਦਾ ਜਾਂ ਧੁੱਪ ਵਿਚ ਵੀ ਬੀਜਿਆ ਜਾ ਸਕਦਾ ਹੈ
I am from Mumbai and I want Desi hen for egg business, what is the good breed for Desi egg and from where I can purchase , please provide me the good supplier ?
(en)
Punjab
FAIM AHMED to get the Desi hen, egg and chicks you can contact to Jogesh hire 9075749975,9049218008 (Ilahi Desi Garvran Giriraj chicks and feed)
what nutrients is require this plant ?
(en)
Punjab
kulveer ji please send the clear picture of leaves so that we can provide you proper solution. thank you
mausam bare jaankari deo g ?
(en)
sir appa sabji lai a bt sukdi bahut a sundi vi lagdi a koi hal ?
(en)
Kuldeep ji jekar sundi de nal fasl sukdi hai ta tuc malathion@2.5ml nu prati litre pani de hisab nal spray karo.dhanwad