Punjab
Search
sir eh ਖੀਰੇ diyan valan de patte es tra ho rahe ne .esda hall dso ?
(en)
lakhwinder ji kirpa karke isde uper machar da hamla check karo jekar maujood hai ta tuc imidaclorpid@1.5ml di spray karo ate 4 din bad M-45@4gm nu prati litre pani de hisab nal spray karo.dhanywad
sir koi ajiha seed hai moongi Da jehda 15 may takk bijiya janda ho e plz dasso ?
(en)
Punjab
Jagdeep ji sathi moongi di bijai da sma hun nikal geya hai.
Organic Agriculture di Study kitho Karr sakde aa ?
(en)
Punjab
Amrinder ji kirpa karke daso ke tuhadi qualification ki hai ta jo tuhanu os de hisab nal jankari diti ja sake.dhanwad
Punjab
10+2
Punjab
+2 ton baad mein job kar Riha c 7 years 6 Months ton, Father nal agriculture te Poultry farm wich b help karda c
ਪੀਲੀ ਪੂਸਾ ਕਿਸ ਕਿਸਮ ਦੀ ਵਰਾਇਟੀ ਹੈ. ਇਸ ਦੀ ਸਹੀ ਬਾਜਾਈ ਕੱਦੋ ਕਰਨੀ ਚਾਹੀਦੀ ਹੈ. ਤੇ ਇਸ ਓਸਤ ਝਾੜ ਕਿੰਨਾ ਹੈ. ਇਸ ਕਿਸਮ ਨੂੰ ਬੀਮਾਰੀ ਦੀ ਸ਼ਿਕਾਇਤ ਤਾਂ ਨ੍ਹੀ. ਪੱਕਣ ਵਿੱਚ ਕਿੰਨਾ ਸਮਾਂ ਲੈ ਦੀ ਹੈ ?
(en)
Haryana
ਪੀਲੀ ਪੂਸਾ, ਪੂਸਾ 44, ਡੋਗਰ ਪੂਸਾ ਸਾਰੀਆਂ ਕਿਸਮਾਂ ਇੱਕ ਦੂਜੇ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ ਝਾੜ ਸਭ ਦਾ ਇੱਕ ਬਰਾਬਰ ਹੈ 90 ਮਨ ਤਕ ਇਹਨਾਂ ਦਾ ਝਾੜ ਚਲਾ ਜਾਂਦਾ ਹੈ ਅਤੇ ਇੱਹ ਕਿਸਮਾਂ ਪੱਕਣ ਦੇ ਲਈ 155-160 ਦਿਨਾਂ ਦਾ ਸਮਾਂ ਲੈਂਦੀਆਂ ਹਨ ਜ਼ਿਆਦਾ ਸਮਾਂ ਲੈਣ ਕਰਕੇ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ
sir 1509 ਬੀਜ ਦੀ ਪਨੀਰੀ ਦੀ ਬਿਜਾਈ ਕਰਨੀ । ਉਸ ਵਿਚ ਕਿਹੜੀ ਖਾਦ ਦਵਾਈ ਦੀ ਵਰਤੋਂ ਕਰੀਏ ਪੂਰੀ detail ਵਿਚ ਜਾਣਕਾਰੀ ਦਿਉ ।
(pb)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
10ਦਿਨ ਦਾ ਚੂਚਾ ਸੁਸਤ,ਖੰਭ ਡਿੱਗੇਅਤੇ ਬਿਡ ਲੱਗੀ ਹੈ । ਇਸ ਦਾ ਇਲਾਜ ਕੀ ਹੈ ਧੰਨਵਾਦ ਜੀ ?
(en)
sir g cow di delivery de 6 days rehnde aa te usda udder teda ja ho gea us Da koi treatment daso please ?
(pb)
Punjab
uss nu Udder strong-H liquid 10-10ml swere sham ate Metabolite powder di rojana 1 puddi deni suru kro, jekar iss nal farak nhi penda tan tuci dubara swal paa skde ho fir usde suun ton badd lewe lyi tuci desi trika vart skde ho .
sir surajmukhi di kheti bare dso detail vich ?
(pb)
Punjab
ਇਸਦੀ ਕਾਸ਼ਤ ਰੇਤ਼਼ਲੀਆਂ ਅਤੇ ਕਾਲੀ ਮਿੱਟੀ ਵਿੱਚ ਹੁੰਦੀ ਹੈ ਉਪਜਾਊ ਅਤੇ ਚੰਗੇ ਜਲ ਨਿਕਾਸ ਵਾਲੀ ਮਿੱਟੀ ਇਸ ਦੀ ਪੈਦਾਵਾਰ ਲਈ ਸਭ ਤੋ ਢੁੱਕਵੀ ਹੈ ਕਲਰ ਵਾਲੀਆਂ ਜ਼ਮੀਨਾ ਇਸ ਦੀ ਕਾਂਸਤ ਦੇ ਯੋਗ ਨਹੀ ਉੱਤਮ ph 6.5-8 ਹੈ Jwalamukhi : ਇਹ ਦਰਮਿਆਨੇ ਕੱਦ ਦੀ ਕਿਸਮ ਹੈ ਪੌਦੇ ਦਾ ਕੱਦ 170 ਸੈ:ਮੀ: ਹੈ ਫਸਲ 120 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤ ਝਾੜ 7.3 ਕੁੰਇਟਲ ਪ੍ਰਤੀ ਏਕੜ ਹੈ ਤੇਲ ਦੀ ਮਾਤਰਾ 42 ਪ੍ਰਤੀਸ਼ਤ ਹੈ GKSFH 2002: ਇਹ ਦਰਮਿਆਨੇ ਕੱਦ ਦੀ ਦੋਗਲੀ ਕਿਸਮ ਹੈ ਫਸਲ 115 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤ ਝਾੜ 7.5 ਕੁੰਇਟਲ ਪ੍ਰਤੀ ਏਕੜ ਹੈ ਤੇਲ ਦੀ ਮਾਤਰਾ 42.5 ਪ੍ਰਤੀਸ਼ਤ ਹੈ PSH 569: ਪੌਦੇ ਦਾ ਕੱਦ 162 ਸੈ:ਮੀ: ਹੈ ਫਸਲ 98 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਪਿਛੇਤੀ ਬਿਜਾਈ ਲਈ ਵੀ ਢੁੱਕਵੀ ਹੈ ਇਸ ਦਾ ਔਸਤ ਝਾੜ 7.44 ਕੁਇੰਟਲ ਪ੍ਰਤੀ ਏਕੜ ਹੈ ਅਤੇ 36.3 ਪ੍ਰਤੀਸ਼ਤ ਤੇਲ ਹੁੰਦਾ ਹੈ ਨਰਮ ਬੈਡ ਬਣਾਉਣ ਲਈ ਖੇਤ ਨੂੰ ਦੋ- ਤਿੰਨ ਵਾਰ ਵਾਹ ਕੇ ਪੱਧਰਾ ਕਰੋ ਵੱਧ ਝਾੜ ਲੈਣ ਲਈ ਫਸਲ ਨੂੰ ਜਨਵਰੀ ਦੇ ਅਖੀਰ ਤੱਕ ਲਗਾ ਦਿਉ ਜੇਕਰ ਬਿਜਾਈ ਫਰਵਰੀ ਮਹੀਨੇ ਵਿੱਚ ਕਰਨੀ ਹੋਵੇ ਤਾਂ ਪਨੀਰੀ ਨਾਲ ਕਰੋ ਕਿਉਕਿ ਇਸ ਸਮੇ ਸਿੱਧੀ ਬਿਜਾਈ ਵਾਲੀ ਫਸਲ ਨੂੰ ਕੀੜੇ ਅਤੇ ਬੀਮਾਰੀਆ ਵੱਧ ਲੱਗਦੀਆ ਹਨ ਬਿਜਾਈ ਲਈ 2-3 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਹਾਈਬ੍ਰਿਡ ਬੀਜਾ ਲਈ ਬੀਜ ਦੀ ਮਾਤਰਾ 2-2.5 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ ਬਿਜਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਮਿੱਟੀ ਵਿੱਚ 4-5 ਟਨ ਰੂੜੀ ਦੀ ਗਲੀ ਸੜੀ ਖਾਦ ਪ੍ਰਤੀ ਏਕੜ ਵਿੱਚ ਪਾਉ ਨਾਇਟ੍ਰੋਜਨ 24 ਕਿਲੋ (50 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਐੱਸ.ਐੱਸ.ਪੀ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਹੀ ਮਾਤਰਾ ਵਿੱਚ ਖਾਦ ਪਾਉਣ ਲਈ ਮਿੱਟੀ ਦੀ ਜਾਂਚ ਕਰਵਾਉ ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਦੇ ਸਮੇ ਤੇ ਬਾਕੀ ਨਾਈਟ੍ਰੋਜਨ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੇਜੂ ਖੇਤਰਾਂ ਵਿੱਚ ਬਾਕੀ ਨਾਈਟ੍ਰੋਜਨ ਨੂੰ ਦੋ ਭਾਗਾ ਵਿੱਚ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੂਰਜਮੁਖੀ ਦੇ ਪੱਤੇ ਨੂੰ ਪਹਿਲੇ 45 ਦਿਨ ਨਦੀਨ ਮੁਕਤ ਰੱਖੋ ਅਤੇ ਲੋੜੀਦੇ ਪੌਦਿਆ ਤੇ ਸਿੰਚਾਈ ਕਰੋ ਬਿਜਾਈ ਦੇ 3 ਹਫਤੇ ਬਾਅਦ ਪਹਿਲੀ ਗੋਡੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ ਨਦੀਨਾ ਨੂੰ ਰੋਕਣ ਲਈ ਪੈਂਡੀਮੈਥਾਲਿਨ ਇੱਕ ਲੀਟਰ ਨੂੰ 150-200 ਲੀਟਰ ਪਾਣੀ ਵਿੱਚ ਫਸਲ ਦੇ ਉੱਗਣ ਤੋਂ ਪਹਿਲਾਂ ਬਿਜਾਈ ਤੋਂ 2-3 ਦਿਨਾਂ ਵਿੱਚ ਸਪਰੇਅ ਕਰੋ ਫਸਲ ਨੂੰ ਡਿੱਗਣ ਤੋ ਬਚਾਉਣ ਲਈ 60-70 ਸੈ:ਮੀ:ਲੰਬੇ ਬੂਟਿਆ ਦੀਆਂ ਜੜਾਂ ਨੂੰ ਫੁੱਲ ਨਿੱਕਲਣ ਤੋਂ ਪਹਿਲਾ ਮਿੱਟੀ ਲਗਾਉ ਜਦੌ ਫਸਲ 60-70 ਸੈ:ਮੀ: ਲੰਬੀ ਹੋ ਜਾਵੇ ਤਾਂ ਫਸਲ ਨੂੰ ਤਣੇ ਟੁੱਟਣ ਦੀ ਬਿਮਾਰੀ ਤੋਂ ਬਚਾਉਣ ਲਈ ਫੁੱਲ ਬਨਣ ਤੋਂ ਪਹਿਲਾਂ ਜੜਾਂ ਨਾਲ ਮਿੱਟੀ ਲਾ ਦਿਉ ਮਿੱਟੀ ਦੀ ਕਿਸਮ ਤੇ ਮੌਸਮ ਅਨੁਸਾਰ 9-10 ਸਿੰਚਾਈਆ ਕਰੋ ਪਹਿਲੀ ਸਿੰਚਾਈ ਬਿਜਾਈ ਤੋ 3 ਮਹੀਨਾ ਬਾਅਦ ਕਰੋ ਫਸਲ ਨੂੰ 50% ਫੁੱਲ ਪੈਣ ਤੇ, ਦਾਣਿਆਂ ਦੇ ਨਰਮ ਅਤੇ ਸਖਤ ਸਮੇ ਤੇ ਸਿੰਚਾਈ ਅਤੀ ਜਰੂਰੀ ਹੈ ਇਸ ਸਮੇ ਪਾਣੀ ਦੀ ਘਾਟ ਨਾਲ ਝਾੜ ਘੱਟ ਸਕਦਾ ਹੈ ਬਹੁਤ ਜਿਆਦਾ ਅਤੇ ਲਗਾਤਾਰ ਸਿੰਚਾਈ ਕਰਨ ਨਾਲ ਉਖੇੜਾ ਅਤੇ ਜੜਾਂ ਦਾ ਗਲਣਾ ਵਰਗੀਆ ਬਿਮਾਰੀਆ ਲੱਗ ਸਕਦੀਆ ਹਨ ਭਾਰੀਆ ਜ਼ਮੀਨਾ ਵਿੱਚ ਸਿੰਚਾਈ 20-25 ਦਿਨ ਅਤੇ ਹਲਕੀਆ ਵਿੱਚ 8-10 ਦਿਨਾਂ ਦੇ ਫਾਸਲੇ ਤੇ ਕਰੋ ਮਧੂ ਮੱਖੀ ਬੀਜ਼ ਬਣਨ ਵਿੱਚ ਮਦਦ ਕਰਦੀ ਹੈ ਜੇਕਰ ਮਧੂ ਮੱਖੀਆ ਘੱਟ ਹੋਣ ਤਾਂ ਸਵੇਰੇ 8-11 ਸਮੇ 7-10 ਦਿਨਾਂ ਦੇ ਫਰਕ ਤੇ ਹੱਥਾ ਨਾਲ ਪਹਿਚਾਣ ਕਰੋ ਇਸ ਲਈ ਹੱਥਾਂ ਨੂੰ ਮਲਮਲ ਦੇ ਕੱਪੜੇ ਨਾਲ ਢੱਕ ਲਵੋ ਪੱਤਿਆ ਦੇ ਸੁੱਕਣ ਅਤੇ ਫੁੱਲਾਂ ਦੇ ਪੀਲੇ ਰੰਗ ਦੇ ਹੋਣ ਤੇ ਕਟਾਈ ਕਰੋ ਕਟਾਈ ਵਿੱਚ ਦੇਰੀ ਨਾ ਕਰੋ, ਕਿਉਕਿ ਇਸ ਨਾਲ ਪੱਤੇ ਡਿੱਗ ਜਾਂਦੇ ਹਨ ਅਤੇ ਸਿਉਂਕ ਦਾ ਖਤਰਾ ਵੀ ਵੱਧ ਜਾਂਦਾ ਹੈ
sir Kesar de sale Kithe kiti ja skdi aa g ?
(pb)
Punjab
gursewak ji kesar di sale punjab vich nahi hundi.isdi kheti sirf kashmir vich hundi hai.
Sir Ji,ਇਸ ਪੌਦੇ ਦਾ ਕੀ ਨਾਮ ਹੈ ਪੱਤਿਆਂ ਉਪਰ ਕੰਡੇ ਹਨ ਬੇਰਾਂ ਵਰਗੇ ਫਲ ਪਹਿਲਾਂ ਹਰੇ ਫਿਰ ਪੀਲੇ ਹੋ ਜਾਂਦੇ ਹਨ ?
(pb)
Punjab
ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਨਾਲ ਫੋਟੋ ਵੀ ਅੱਪਲੋਡ ਵੀ ਕਰੋ ਜੀ
sir retli zameen vaste narme da kehda beej bijiya jawe ?
(pb)
Punjab
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ
retli jameen vaste konsa narma ka beej beejiye ?
(pb)
Punjab
Retli jameen de vich tuc signet da raja 44 ja raja 45, 5050, 5005, 5051, 5455 ja pioneer da 27p31 ja 25p35 ja 27p63, etc vargia kisma lga skde ho.
Punjab
Sorry Happy g. mistake nal ho gya. Retli jameen vich narme di variety SP 7172, RCH 776, Torus Gold varieties di beejayi 15 May tkk krr deo g.
cr 212 ਕਿਨਾ ਸਮਾ ਲੈਦੀ ਹੈ ਕਿਨਾ ਝਾੜ ਹੈ ਕਿਨੀ ਤਰੀਕ ਨੂੰ ਪਨੀਰੀ ਦੀ ਬਿਜਾਈ ਕਰ ਸਕਦੇ ਹਾ ?
(pb)
Punjab
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
ਧੰਨਵਾਦ
Hello my self Kamaldeep Singh I want to know which is the better seeds of corn ?
(en)
Haryana
kamaldeep ji if you want to grow corn for grains than you can sow variety like PMH1,PMH2,Parbhat. if you are growing for fodder than you can grow variety like J1006 and African tall.
ਝੋਨੇ ਦੇ ਬੀਜ ਨੂੰ ਕਿਹੜੀ ਦਵਾਈ ਨਾਲ ਸੋਧਣਾ ਚਾਹੀਦਾ ਹੈ ?
(pb)
Punjab
ਝੋਨੇ ਦੇ ਬੀਜ ਦੀ ਸੋਧ ਲਈ 20 ਗਰਾਮ ਬਾਵਿਸਟਨ ਅਤੇ 1 ਗਰਾਮ ਸਟਰੈਪਟੋਸਾਈਕਲਨ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ 8 ਕਿਲੋ ਬੀਜ ਨੂੰ ਇਸ ਵਿੱਚ 8-10 ਘੰਟਿਆਂ ਲਈ ਡੁਬੋ ਕੇ ਰਖੋ ਜੀ
Hkr127 ਦਾ ਕੀ result hai ?
(pb)
Haryana
HKR 127:-ਇਹ ਪਰਮਲ ਕਿਸਮ ਹੈ ਇਹ 127-130 ਦਿਨ ਲੈਂਦੀ ਹੈ ਪੱਕਣ ਲਈ ਅਤੇ ਇਸਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਪਸੂਆ ਦੀ ਖੰਗ ਦਾ ਇਲਾਜ ਦਸੋ ਜੀ ਜਿਵੇ ਹੁਥੁ ਜਿਹਾ ਆਦਾ ?
(en)
Punjab
ਜੇਕਰ ਪਸੂਆ ਨੂੰ ਖਾਂਸੀ ਹੈ ਤਾਂ ਤੁਸੀ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
मोती की खेती कैसे करें ?
(hn)
मोती की खेती के बारे में पूरी जानकारी के लिए आप अचल सिंह- 9711858258 से संपर्क करें
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
Uttar Pradesh
कितने समय बाद जवाब आता है
Uttar Pradesh
उत्तर ना मिल पाने के कारण इस ऐप को मैं अपने मोबाइल से हटा रहा हूं
sir makki bina rauni krki ton beeji jawe do vari taviya ik vari rotawator la ke bad vich pani lg jawe is bare puri jankari diti jawe ?
(pb)
Punjab
ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ
मैंने एक बीघा गन्ना बोया है जो की नीचे नीचे बैठ रहा है कोई दबाई बताओ जिससे गन्ना किल्ला दे और बढ़िया हो जाये ?
(hn)
रामू जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Uttar Pradesh
ok Sir ji
paddy ki kheti ?
(en)
Punjab
sukha ji kirpa karke apna swla vistar nal pusho ke tuc paddy di kheti bare ki jankair laina chahund eho ta jo tuhanu is bare poori jankari diti ja sake.dhanwad
ਸਰ ਜੀ ਡੇਢ ਸਾਲ ਦੇ ਕੱਟੇ ਨੂੰ ਕਿਰਮਾ ਦੀ ਗੋਲੀ ਅੱਧੀ ਦਿੱਤੀ ਸੀ ਉਹ ਮੋਕ ਮਾਰਨ ਲੱਗ ਪਿਆ ਹੈ ?
(pb)
Punjab
ਤੁਸੀ 50 ਗ੍ਰਾਮ ਮਹਿੰਦੀ, 30 ਗ੍ਰਾਮ ਹਲਦੀ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
sir aa sach a 13june nu jhona laun di date ?
(pb)
Punjab
Gurveer singh ji kal Punjab sarkar walo jhona 13 june nu lgoun di permission ditti gyi hai g.
pashua lyi vadiya bajre di variety kehri aa hare chare lyi hybrid ?
(pb)
Tuci pashuan de layi bajre di kisam jive PHBF1, PCB164, FBC16, PHB2884 kisam di bijai kar sakde ho.dhanwad
kapas ki buai kB se kre ?
(hn)
Punjab
देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है
ਜਿਮੀਕਦ ਦੀ ਖੇਤੀ ਬਾਰੇ ਦਸੋ ਕਿਸੇ ਮਾਹਿਰ ਦਾ ਨੰਬਰ ਦਸੋ ਜੀ ਕੀ ਪੰਜਾਬ ਵਿਚ ਜਿਮੀਕਦ ਦੀ ਖੇਤੀ ਹੋ ਸਕਦੀ ਹੈ ?
(pb)
Punjab
ਇਹ ਉੱਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਖੇਤੀ ਕੀਤੀ ਜਾਣ ਵਾਲੀ ਊਸ਼ਣ-ਕਟੀਬੰਧੀ ਬੀਜ ਵਾਲੀ ਫਸਲ ਹੈ ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਚੰਗਾ ਸ੍ਰੋਤ ਹੈ ਇਸ ਦੀਆਂ Gajendra ਅਤੇ Sree Padma ਪ੍ਰਸਿੱਧ ਕਿਸਮਾਂ ਹਨ ਅਤੇ ਇਹਨਾਂ ਦੀ ਪੈਦਾਵਾਰ 17-21 ਟਨ ਪ੍ਰਤੀ ਏਕੜ ਹੈ ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਖੇਤੀ ਮੁੱਖ ਤੌਰ ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ ਮਿੱਟੀ: ਇਸ ਦੇ ਲਈ ਲਾਲ ਚੀਕਣੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ pH 5.5-7.0 ਹੋਣੀ ਚਾਹੀਦੀ ਹੈ ਇਹ ਇੱਕ ਊਸ਼ਣ-ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਦੀ ਫਸਲ ਹੈ ਵਨਸਪਤੀ ਅਵਸਥਾ ਦੇ ਦੌਰਾਨ ਇਸ ਨੂੰ ਵਧੀਆ ਵਰਖਾ ਅਤੇ ਗਰਮ ਮੌਸਮ ਦੀ ਅਤੇ ਬੀਜਾਂ ਦੇ ਵਿਕਾਸ ਦੇ ਦੌਰਾਨ ਠੰਡੇ ਤੇ ਖੁਸ਼ਕ ਮੌਸਮ ਦੀ ਜ਼ਰੂਰਤ ਹੁੰਦੀ ਹੈ ਕਿਸਮਾਂ: Gajendra: ਇਹ ਕਿਸਮ APAU, ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਗਈ ਹੈ ਇਹ 200-215 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 17-21 ਟਨ ਪ੍ਰਤੀ ਏਕੜ ਹੁੰਦੀ ਹੈ Sree Padma: ਇਸ ਨੂੰ CTCRI Thiruvananthapuram ਵਿੱਚ ਵਿਕਸਿਤ ਕੀਤਾ ਗਿਆ ਹੈ ਇਸ ਦੀ ਔਸਤਨ ਪੈਦਾਵਾਰ 17 ਟਨ ਪ੍ਰਤੀ ਏਕੜ ਹੈ ਜ਼ਮੀਨ ਦੀ ਤਿਆਰੀ ਅਤੇ ਬਿਜਾਈ ਇਸ ਦੀ ਬਿਜਾਈ ਫਰਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦਾ ਪਹਿਲਾ ਮੀਂਹ ਆਉਣ ਤੋਂ ਪਹਿਲਾਂ ਬੀਜ ਪੁੰਗਰ ਸਕਣ ਇਸ ਨੂੰ ਰੋਪਣ ਦੇ ਮੌਸਮ ਅਪ੍ਰੈਲ-ਮਈ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਇਹਨਾਂ ਦੇ ਵਿੱਚ 20-25 ਸੈਂਟੀਮੀਟਰ ਦਾ ਫਾਸਲਾ ਰੱਖੋ ਇਸ ਦੇ ਪੌਦੇ 20-25 ਸੈਂਟੀਮੀਟਰ ਡੂੰਘੇ ਟੋਏ ਵਿੱਚ ਲਗਾਓ ਬੀਜਾਂ ਦੀ ਬਿਜਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਅਤੇ 60cm x 60cm x 45cm ਡੂੰਘੇ ਟੋਇਆਂ ਵਿੱਚ ਬੀਜਿਆ ਜਾਂਦਾ ਹੈ ਬੀਜ ਦੀ ਮਾਤਰਾ: ਬੀਜ ਦੇ ਭਾਰ ਅਨੁਸਾਰ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਬੀਜ ਦਾ ਭਾਰ 250 ਗ੍ਰਾਮ ਹੈ ਤਾਂ 16 ਕੁਇੰਟਲ ਪ੍ਰਤੀ ਏਕੜ ਅਤੇ ਜੇਕਰ 500 ਗ੍ਰਾਮ ਹੈ ਤਾਂ 30 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ ਬੀਜ ਸੋਧਣ ਲਈ ਬਾਵਿਸਟਨ ਦੇ 2% ਘੋਲ ਵਿੱਚ 30 ਮਿੰਟ ਲਈ ਡੁਬੋ ਕੇ ਰੱਖੋ ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ ਖਾਦਾਂ ਅਤੇ ਨਦੀਨਾਂ ਦੀ ਰੋਕਥਾਮ ਜ਼ਮੀਨ ਦੀ ਤਿਆਰੀ ਦੌਰਾਨ FYM 10-12 ਟਨ ਚੰਗੀ ਤਰ੍ਹਾਂ ਨਾਲ ਪਾਓ ਬਿਜਾਈ ਤੋਂ 45 ਦਿਨ ਬਾਅਦ ਫਾਸਫੋਰਸ ਦੀ ਪੂਰੀ ਮਾਤਰਾ, ਨਾਈਟ੍ਰੋਜਨ ਅਤੇ ਪੋਟਾਸ਼ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਹੋਈ ਖੁਰਾਕ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 1-2 ਗੁਡਾਈ ਕਰੋ ਅਤੇ ਹਰ ਗੁਡਾਈ ਤੋਂ ਬਾਅਦ ਵੱਟਾਂ ਤੇ ਮਿੱਟੀ ਲਗਾਉਣੀ ਚਾਹੀਦੀ ਹੈ ਸਿੰਚਾਈ: ਇਸ ਨੂੰ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਹਾਲਾਂਕਿ, ਜਦੋਂ ਮਾਨਸੂਨ ਖਤਮ ਹੋ ਜਾਂਦੀ ਹੈ ਤਾਂ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਵੱਡੇ ਪੈਮਾਨੇ ਤੇ ਵਧਦੀ ਹੈ ਪਾਣੀ ਦਾ ਇੱਕ ਸਥਾਨ ਤੇ ਖੜਾ ਹੋਣਾ ਫਸਲ ਲਈ ਹਾਨੀਕਾਰਕ ਹੁੰਦਾ ਹੈ ਜਿੱਥੇ ਵੀ ਸਿੰਚਾਈ ਦੀ ਸਹੂਲਤ ਉਪਲੱਬਧ ਹੁੰਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਫਸਲ ਦੀ ਬਿਜਾਈ ਤੋਂ 8 ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਤੌਰ ਤੇ ਜਨਵਰੀ - ਫਰਵਰੀ ਦੇ ਮਹੀਨਿਆਂ ਵਿੱਚ ਕਰੋ ਜਿਮੀਕੰਦ ਦੇ ਤਣੇ ਅਤੇ ਪੱਤਿਆਂ ਦਾ ਸੁੱਕਣਾ ਕਟਾਈ ਦੀ ਅਵਸਥਾ ਦੱਸਦਾ ਹੈ ਚੰਗੀ ਮਾਰਕਟਿੰਗ ਦੇ ਲਈ 6 ਮਹੀਨੇ ਪਹਿਲਾਂ ਕਟਾਈ ਕਰ ਲੈਣੀ ਚਾਹੀਦੀ ਹੈ
sir feed bajaro pauni chahidi hai ke ghr di bna ke pauni chahidi hai, je bazar di pauni chahidi hai ta kehdi feed pauni chahidi hai ?
(pb)
Punjab
Jaswinder ji market ton tuci koi v feed pashua nu de skde ho jiwe cargill, tiwana, verka, koi v vart skde ho, per pashua lai ghr di banai feed da jyada fyada hunda hai kyuki iss vich lodd anusar saria jruri chijja nu sahi matra vich paya jnda hai..
kapas ki kheti ?
(hn)
Punjab
भारत में कपास की खेती मुख्य तौर पर महाराष्ट्र, गुजरात, कर्नाटका, मध्य प्रदेश, पंजाब, राजस्थान, हरियाणा, तामिलनाडू और उत्तर प्रदेश राज्यों में बड़े स्तर पर की जाती है प्रसिद्ध किस्में :- Lohit,RG8,CAD4,HS6 ,Vikas, H777,F846 किस्म की बिजाई कर सकते है बिजाई का समय उत्तर प्रदेश के क्षेत्रों के लिए, देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है फासला कतार से कतार में 30 सैं.मी. और पौधे से पौधे में 67.5 सैं.मी. फासले का प्रयोग करें बीजों के अंकुरन ना होने और नए पौधों के नष्ट होने के कारण कुछ फासले पड़ जाते हैं इन खाली जगहों को भरना जरूरी है इन्हें पानी में भीगे हुए 2-3 बीज एक ही जगह पर बोयें अंकुरण के बाद इनमें से सिर्फ सेहतमंद बीजों को ही रखें बिजाई के दो सप्ताह बाद सेहतमंद नए पौधे को रखकर कमज़ोर, बीमार और प्रभावित पौधे को निकाल दें बीज की गहराई:- 4-5 सैं.मी. की गहराई पर बीजों को बोना चाहिए बिजाई का ढंग देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें बीज की मात्रा किस्मों, उगाने वाले क्षेत्रों, सिंचाई आदि के साथ विभिन्न होती है देसी किस्मों के लिए 6 किलो बीज प्रति एकड़ में प्रयोग करें और अमेरिकन किस्मों के लिए 1.1-1.5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी और अमेरिकन कपास की किस्मों के लिए, नाइट्रोजन 24 किलो (यूरिया 48 किलो) और फासफोरस 12 किलो (एस एस पी 76 किलो) प्रति एकड़ में डालें मिट्टी की जांच के आधार पर पोटाश डालें फासफोरस और पोटाश की पूरी मात्रा (यदि जरूरत हो तो) और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ लेने के लिए बाकी की फसल के साथ ना मिलाएं चुगे हुए टिंडे साफ-सुथरे और सूखे हुए होने चाहिए चुगाई ओस सूखने के बाद करें चुगाई हर 7-8 दिनों के बाद लगातार करें, ताकि रूई के धरती पर गिरने से पहुंचाने वाली नुकसान से बचाया जा सके अमेरिकन कपास को 15-20 दिनों और देसी कपास को 8-10 दिनों के फासले पर चुगें चुगे हुए टिंडों को मंडी ले जाने से पहले अच्छी तरह साफ करें धन्यवाद
sir jhone di kism 6129 te 6444 bare detail vich dasso g ?
(pb)
Haryana
6444: iss da jhaad 23-25 qtl prati acre hai. ihh kisam 135-145 dina de vich pakk jandi hai. 6129: ihh kisam pakkan de lyi 115-120 din da sma laindi hai.
sat shri akal .vir ji jhone laun di treek kini june kiti hai sarkar ne ?
(pb)
Punjab
jhone laun di treek 13 june kiti gayi hai ji.
ਸਰ ਇਸ ਵਾਰ ਝੋਨਾ ਲਾਉਣ ਦੀ ਮਿਤੀ ?
(en)
Punjab
ਸ੍ਰੀ ਮਾਨ ਜੀ ਇਸ ਸਾਲ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦੀ ਮਿਤੀ ਪੰਜਾਬ ਸਰਕਾਰ ਵੱਲੋਂ 13 ਜੂਨ ਕਰ ਦਿੱਤੀ ਗਈ ਹੈ ਜੀ
sir jhona di date 13 june ho gyi a ?
(en)
Punjab
Laljeet g kl punjab sarkar walo jhona lgoun lyi 13 june to permission de ditti gyi hai g..
pr 126 121 122 842 seed da price dsyo ji te 842 da jharh v dsyo kina ?
(pb)
Haryana
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, 842 PAU ਵੱਲੋ ਸਿਫਾਰਿਸ਼ ਨਹੀ ਹੈ
feed kiwe bnaiye ?
(pb)
Punjab
ਤੁਸੀ ਗਰਮੀਆਂ ਵਿਚ 1 ਕੁਇੰਟਲ ਪਸ਼ੂਆਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵੜੇਵਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ
bhabhi gay bhesh ko gehu khila sakte hai ya nahi batai A
Reepar ?
(pb)
Punjab
gagan ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad
ਮੁਛਲ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਉ ?
(pb)
Haryana
ਬਲਜਿੰਦਰ ਜੀ ਮੁੱਛਲ ਝੋਨੇ ਦੀਆਂ ਕਿਸਮਾਂ ਜਿਵੇ 1401, 1637, 1728 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir mujhe desi chicks kaha se milenge or kon si breed sahi rhegi jise bimaria bhi km lgti ho na lgti ho plz sir help me ?
(hn)
Haryana
देसी चूजे लेने के लिए आप Central Poultry Development Organisation Industrial Area, Phase 1, चंडीगढ़, फ़ोन: 0172 2655391 सम्पर्क कर सकते है वैसे आप RIR, Grampriya नस्ल को रख सकते है
Sir, eh jo patte ithe ho rahe aa Mirch de isda ki hall kita jawe ?
(pb)
Punjab
manjinder ji isde uper machar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
Loki pr lagne wale kido ko kaise roka jaye ?
(hn)
Swarn ji har keede ki alag roktham hoti hai aap btaye ke konse keet ki rotkham ke bare men jankari lena chahte hai taki aapko iske bar emen poori jankari di ja sake.dhanywad
Himachal Pradesh
sir red keeda Jo patto ko khata hai
Himachal Pradesh
Sir previous year kafi medicine use ki lekin koi result nahi mila.
ਮਿਰਚ ਦੇ ਪੱਤੇ ਮੁੜ ਰਹੇ ਹਨ ?
(pb)
ਮਿਰਚ ਦੇ ਪੱਤੇ ਮੱਛਰ ਦੇ ਕਾਰਨ ਇਕੱਠੇ ਹੋਣ ਲੱਗ ਜਾਂਦੇ ਹਨ ਇਸਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਇਸ ਵਾਰ 1121 ਦਾ ਕੀ ਹਾਲ ਰਹੇਗਾ ?
(pb)
Haryana
ਵਿਪੁਨ ਜੀ ਬਾਸਮਤੀ ਦਾ ਰੇਟ ਸਰਕਾਰ ਵਲੋਂ ਹੀ ਤਹਿ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨਹੀਂ ਕਿਹਾ ਜਾ ਸਕਦਾ
sir g mahesana me dragon fruit ka podha kaha se milega ?
(hn)
Punjab
Patel ji Dragon Fruit Plant lene ke liye aap Vijay sharma 7065414241 se samparak kar sakte hai. Thank you.
sir Ji is var jhona kini date nu Lgna ha Ji plz daso ?
(pb)
Punjab
gurminder ji jhona laun di tareek 13 june to hai.dhanwad
thx sir
Vir g aa boota kehdi kism da hai Is Bare jankari diti jave g ?
(pb)
Vishal ji isdi photo poori nahi aayi hai isdi poori photo bhejo tajo tuhanu is bare poori jankari diti ja sake.
Sir ih nimbu nu ਫਲ lgya hoya hai..bt isde ਪੱਤੇ te dabbe kyu bn rhe ne nd sir water bare v dso kina ku pauna chahida hai ?
(en)
Gurpreet ji kirpa karke isdi photo bhejo photo dekh ke hi isde bare slah hi diti ja sakdi hai. Tuhade dwara bheji gayi video upload nahi hoyi hai.dhanwad
Sir ih boota kinnu da hai ja orange da nd isnu ki prblm hai, ih ਪੀਲਾ kyu ho riha hai nd isdi ਸਿੰਚਾਈ bare v dso kine tym baad krni chahidi aa ?
(en)
gurpreet ji fal nui dekhe bina boote bare kuch nahi keha ja sakda isnu tat di kami hai isde layi tuc zinc sulphate@3gm nu prati litre pani de hisab nal spray karo.is to ilava boote nu 3-4 killo vermi compost pao.dhanwad
sir ji meri bhains 6-7mahine ki gabin hai kya us ko desi ghee de sakte hain aur kitna kab aur kaise dena ?
(hn)
Punjab
Rajnesh ji aap usko ghee ki jgah sarso ka tel denn ton jyada acha hai, aap usko 100ml sarso ka tel rojana de skte hai aur total 5 liter tak pilla skte hai iske sath bachedani mai chiknaht pedda hoti hai aur pashu ke byane mai v fyada hota hai, ghee aap sardio mai denn ton uska sardio mai jyada fyada hota hai..
sir jhoti de thna vich pasm vdh ght hai kise ch dudh ght hai kise ch jiada hai ehna nu pura krn lyi kehda tarika varteya jawe ?
(pb)
Punjab
Mangat ji tuci jhoti nu Lactin bolus 1-1 goli swere sham deo ate milkout powder 2-2 chamch swere sham ate Anabolite liquid 100ml rojana dena suru kro, iss nal farak paa jawega.
Sir waste decomposer 200 liter pani de wich murgiya di waste kini add kar sakde aa ?
(en)
Punjab
harpeet ji isd evich tuhanu murgiyan da waste add karn di lod nahi tuc isnu ikal e nu hi khet vich pa sakde ho.dhanwad
kakri ke fullo ko girne se kaise roke ?
(hn)
Ranjeet ji aap iske uper NPK 19:19:19@4gm ko prati litre pani ke hisab se spray karen. Iske ilava aap ise sahi same par sinchai karen.dhanywad
sir ਝੋਨੇ ਪਨੀਰੀ ਪੁੱਟਣ ਸਮੇ ਸਖਤ ਹੋ ਜਾਂਦੀ ਹੈ ਉਸ ਦਾ ਕੋਈ ਹੱਲ ਦੱਸੋ ?
(pb)
Punjab
ਬਿਜਾਈ ਸਮੇਂ ਦਾਣੇਦਾਰ ਸਲਫਰ ਪਾਓ, ਸ਼ੈਲਰ ਦੀ ਸਵਾਹ ਪਾਓ, ਕਈ ਵਾਰ ਲੇਬਰ ਪਨੀਰੀ ਦੀ ਪੁਟਾਈ ਸਮੇਂ ਕਿਆਰੇ ਨੂੰ ਪਾਣੀ ਲਾ ਛੱਡਦੀ ਜ਼ਿਆਦਾ ਪਾਣੀ ਨਾਲ ਪਨੀਰੀ ਦੀ ਜੜ ਡੂੰਘੀ ਚੱਲ ਜਾਂਦੀ ਇਸ ਲਈ ਕਿਆਰੀਆਂ ਛੋਟੀਆਂ ਬਣਾਓ ਤਾਂ ਕਿ ਇੱਕੋ ਕਿਆਰੀ ਨੂੰ ਪਾਣੀ ਲੱਗੇ ਜਿਹੜੀ ਲੇਬਰ ਪੁੱਟ ਰਹੀ ਹੋਵੇ
Punjab
Veer jo paneeri peeli pei jandi a her war dhabey pei jandey a ki kriye kidha bijiye
RP61 ?
(pb)
Punjab
karn ji kirpa karke apna swal vistar nal pucho ta jo tuhanu is bare poori janakri diti ja sake.dhanwad
sir dogar pusa di paneeri laun di kinni tarikh hai ?
(pb)
Punjab
ਪਨੀਰੀ ਬੀਜ ਦਿਓ ਜੀ ਝੋਨਾ ਲਾਉਣ ਦੀ ਮਿਤੀ ਸਰਕਾਰ ਨੇ 13 ਜੂਨ ਕਰ ਦਿੱਤੀ ਹੈ
Punjab
bai ji sahi news eh
Punjab
ਬਿਲਕੁਲ ਸਹੀ ਖ਼ਬਰ ਆ ਜੀ
Punjab
ਬਿਲਕੁਲ ਸਹੀ ਖ਼ਬਰ ਆ ਜੀ
sir jhona laun di tareek kinni hai ?
(pb)
Punjab
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਝੋਨਾ ਲਾਉਣਦੀ ਤਰੀਕ 13 ਜੂਨ ਕਰ ਦਿੱਤੀ ਹੈ ਪਨੀਰੀ ਬੀਜ ਦਿਓ
sir kanak vale vahn vich makki beejni hai usda sahi time ki hai shakti 725 beej da, vahn nu kiwe tyar kita jawe ?
(pb)
Punjab
ਮੱਕੀ ਬੀਜਣ ਦਾ ਸਮਾਂ ਚੱਲ ਰਿਹਾ ਹੈ ਹੁਣ ਦੀ ਬੀਜੀ ਮੱਕੀ ਦਾ 75 ਦਿਨ ਤੱਕ ਸਾਈਲੇਜ ਜਾਂ ਆਚਾਰ ਬਣਾ ਕੇ 1121 ਲੱਗੇਗੀ ਮੱਕੀ ਬੀਜਣ ਲਈ 1844,3396, 2288 ਕਿਸਮਾਂ ਚੋਂ ਕਿਸੇ ਇੱਕ ਕਿਸਮ ਦੀ ਬਿਜਾਈ ਕਰ ਸਕਦੇ ਹੋ ਬਿਜਾਈ ਲਈ ਤੂੜੀ ਬਣਾਉਣ ਤੋਂ ਬਾਅਦ ਦੋਹਰ ਤਵੀਆਂ ਦੀ ਲਾ ਕੇ ਰੋਟਾਵੇਟਰ ਨਾਲ ਵਾਹ ਕੇ ਬੈੱਡ ਪਲਾਂਟਰ ਨਾਲ ਖੇਲਾਂ ਬਣਾਓ ਤੇ ਲੇਬਰ ਤੋਂ ਬੀਜ ਦਾ ਚੋਕਾ ਲਵਾਓ
which vegetable are grown this season ?
(en)
Punjab
Bhindi, Kaddu, Palak, Mooli
Sukhi ji in this month you can sow spinach and radish in this month.
ਸ਼੍ਰੀ ਮਾਨ ਜੀ ਇੱਸ ਵਾਰ ਝੋਨਾ ਲਾਉਣ ਦੀ ਕੀ ਤਰੀਕ ਆ ?
(pb)
Punjab
ਇਸ ਵਾਰ ਸਰਕਾਰ ਨੇ ਝੋਨਾ ਲਾਉਣ ਦੀ ਤਰੀਕ 13 ਜੂਨ ਕਰ ਦਿੱਤੀ ਹੈ
Sir kadaknath chicks kitho mil sakda a koi no. de do ?
(pb)
Punjab
kadaknath chicks tohanu mere kolo mil jange ji tusi menu 97815 89637 number te call kar leyo virak ji.
Punjab
Paji, chiks da price ki hai? te tuhada ilaka kehra hai.
Punjab
Thanks
Mai dairy k liye land lease pe kaise le sakta hai or kaha se Ghaziabad Mae ?
(en)
Rajasthan
kittu ji iske aapke aapko apne nazdiki kisi dealer se pata karna padega ji. agar aapke paas thodi jameen bhi hai to aap 1-2 pashu se start kare. iske liye jeyada jagah ki jarurat nahi. uske baad dhere dheere jagah dekh sakte ho. fir aapko tazarba bhi ho jayega.
Punjab
Navroop singh 9649038200
sir g kalr jmeen ch laun li koi vdia ja beej dso g jis da jhad v thik hove te pke v thik time te ?
(en)
Haryana
Jasbir ji tuc sava 127, sava 200, 27p31 kisam di bijai kar sakde ho. Isda jhaad 28-30 quintal prati acre de hisab nal nikal janda hai.dhanwad