Punjab
Search
mujhe makhan ghas,sugar graze ke beej kharidne ke liye upl / advanta company ka mobile number / contact number chahiye ?
(hn)
Santosh Agre ji Grass seed lene ke liye aap R K Singh 9888413150 se samparak kare.
mushroom di kheti vaare jaankari dio ji. please ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir retli Jameen vich kehri jiri lga sakde ha ?
(pb)
Haryana
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
Jhona kini date nu lag reha ji ?
(pb)
Maharashtra
Beant ji jhone di bijai 13 June to kar sakde ho.
ਬੇਅੰਤ ਸਿੰਘ ਜੀ 13 June rakhi gyi hai.
सर मैं पर्ल की खेती करना चाहता हू कृप्या मार्केट बताये और सम्पूर्ण जानकारी प्रदान कराए ?
(hn)
Madhya Pradesh
Moti ki kheti ke liye kripya watpp kre 9770085381
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
Swagat hai sir
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
waste decomposer de nal jhone de beej di sodh kiwe kiti ja skdi hai kirpa vistar vich dsseo ?
(pb)
Punjab
Pavitar ji tuc waste decomposer de nal sodh sakde ho. Isde layi tuc beej nu ik ghante de layi waste decomposer de ghol vich sodho ate cha vich suka leo.dhanwad
Sir upl di saathi nu paneeri vich mitti ch rla ke pa skdy aa te kinne dina tk pauni aa ?
(pb)
Punjab
Tusi UPL Saathi paneeri beejan toh 2-3 dina de ander 60 gm prati acre de hisab nal 10 kilo mitti ch rla ke paa skde ho.
202 beej kaisa hai ?
(pb)
Haryana
202:- ਇਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਤਕ ਹੁੰਦਾ ਹੈ ਧੰਨਵਾਦ
Aseel murga 3 month da kuch kha nhi reha ki medicine deyie ?
(en)
Punjab
uss nu tuci nazdiki doctor ton janch krwao usdi janch krke usda sahi karan ptta lgg skda hai ate usda sahi ilag ho skda hai.
Haryana
Thanks veer g
Sir मैं B sc Agriculture करना चाहता हूं। लेकिन वो Icar यूनिवर्सिटी नहीं है लेकिन पंजाब सरकार से मान्यता प्राप्त है तो क्या Bihar मे gov job मिलेगा कोई problem to nahi hoge na ?
(hn)
Punjab
अगर पंजाब सरकार से मान्यता प्रपात है तो इससे कोई परेशानी नहीं आएगी लेकिन कई बार कुछ डिपार्टमेंट होते है किसी स्पेशल यूनिवर्सिटी की मानता को मानते है लेकिन यह बहुत कम चान्स है वैसे पंजाब सरकार को भी मानते है
सर मेरी गाय 2 बार लगातार गर्भपात कर चुकी है दोनों बार 4 महीने पर कर चुकी है क्या उपाय है ?
(hn)
Punjab
आप उसके खून की जांच करवायें और उसे बरूसीलोसिस बिमारी की जांच करवायें जिससे उसका सही इलाज किया जा सके इसके लिए आप नज़दीकी डॉक्टर से संपर्क कर सकते है वो आपको पूरी जानकारी दे देंगे
waste decompose bacteria ਦੀ ਡੱਬੀ ਕਿਥੋ ਮਿਲੂ ਜੀ, ਸਾਡੇ ਇਥੇ ਬਟਾਲੇ ਤੋ ਮਿਲ ਨਹੀ ਰਹੀ ?
(pb)
Punjab
ਤੁਸੀ ਇਸ ਨੰਬਰ ਤੇ ਗੁਰਮੁਖ ਸਿੰਘ ਜੀ ਨਾਲ ਸੰਪਰਕ ਕਰੋ 98765 24292, ਇੰਨਾਂ ਤੋਂ ਮਿਲ ਸਕਦੀ ਹੈ ਜੀ
Waste Decomposer made by using NCOF technology Ghaziabad Organic waste decomposer Pack of 10, 30ml per bottle https://www.amazon.in/dp/B07F12V17W/ref=cm_sw_r_cp_apa_i_WXa1CbTHANGED
Punjab
amazon ton onln mngva lo gurdial singh ji
नमस्कार जी ये वेस्टड्कम्पोज खेत मैं इसका क्या काम होता हैं जरा इसकी जानकारी दे
Punjab
wastedecopser vich sare jruri tat hunda aw ji
Retli jameen lyi jhone di kehri kisam better rahegi ?
(pb)
Haryana
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
sari jiriya di rate list dsso ?
(pb)
Punjab
KVK ( Krishi Vigyan Kendra ) de rate janan lai Answer nal diti photo dekho ji. Thankyou.
sir 10 acre di paneeri beejni hai kehdi bijiye pusa 44 bijiye 212 bijiye te kinna beej pauna hai ?
(pb)
Haryana
Pusa 44 ਦਾ ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 20 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਤੁਸੀਂ ਇਨ੍ਹਾਂ ਦੋਨਾਂ ਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਇੱਕ ਏਕੜ ਪਨੀਰੀ ਲਈ ਤੁਸੀਂ 8 ਕਿਲੋ ਬੀਜ ਪਾ ਸਕਦੇ ਹੋ
pmh 10 makki di fasal kine chir vich pak jandi hai te is jhar kina niklda hai te makki da rate ki hunda ?
(pb)
Haryana
PMH 10:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 31.6 ਕੁਇੰਟਲ ਪ੍ਰਤੀ ਏਕੜ ਹੈ ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ ਧੰਨਵਾਦ
ਨਾਸਪਤੀ ਇਸ ਤਰ੍ਹਾਂ ਖਰਾਬ ਹੈ ਹੋ ਜਾਂਦੀ ਹੈ ਕਿਰਪਾ ਕਰ ਕੇ ਹੱਲ ਦੱਸਿਓ ਜੀ ?
(pb)
Punjab
ਇਹ ਸਮੱਸਿਆ ਫੰਗਸ ਕਾਰਨ ਆ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀਂ Copper oxychloride @3 gm ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
tamatar ?
(pb)
Punjab
Palwinder ji kirpa krke apna swal vistar nal pusho ji tuci Tomato vare ki jankari lenaa chahunde ho tan jo tuhanu sahi jankari diti jaa skee.
sir. ਨਮਕ de spray krn nal barseen or maaki de sundi mar jandi hai plz dso sir g koi nuksan te ni hai isda ?
(en)
Punjab
Aman ji fasal vich namak di spray karna university valo sifarish nahi kita janda.
is ganne nu mota krn lyi kehdi dwayi paiye ?
(pb)
Punjab
Jaskarn ji tuc NPK 19:19:19@1 killo nu 150 litre pani vich mila ke spray karo.dhanwad
Punjab
thanks sir
achhe kism ka dhan btaye jo achhi paidawar ho aur dhan ki ktayi kr aalu boye jaye ?
(hn)
Haryana
Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Narendra-1 and Narendra-2: यह किस्म 105-115 दिनों में कटाई के लिए तैयार हो जाती है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है
ਰਾਣੀ ਖੇਤ ਦਾ ਇਲਾਜ ਕੀ ਆ ਜੀ
(pb)
Punjab
ਰਾਣੀਖੇਤ ਲਈ lasota ਮੈਡੀਸਨ ਵਰਤੀ ਜਾਂਦੀ ਹੈ ਬਾਕੀ ਡਾਕਟਰ ਨੂੰ ਦਿਖਾਓ ਜੀ
Punjab
OK ji OK
what will be the investment in starting pearl farming and what are the challenges in it ?
(hn)
Rajasthan
Rajesh Singh to get all the information about Pearl Farming you can contact with me 9711858258. Thank you.
3 kilo beej di panari lya kana Marle jameen chahidi hai ?
(pb)
Punjab
Virpal singh ji 3kg beej lai 1 to sava 1 marle ja fir 10 varg karama jameen di lod pavegi.Dhanwad.
ਸਰ ਮੈਂ ਬੀਜ ਦੀ ਖਰੀਦ ਕਰਨੀ ਹੈ, ਮੇਰੇ ਸਵਾਲ ਦਾ ਜਵਾਬ ਦੇ ਦੋ ?
(pb)
Punjab
ਹਰਪ੍ਰੀਤ ਜੀ ਤੁਸੀ ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Punjab
ਸਰ ਇਹ ਤਾਂ ਠੀਕ ਹੈ, ਪਰ ਮੇਰੀ ਜਮੀਨ ਦੇ ਮੁਤਾਬਕ ਦੱਸੋ
Punjab
harpeet ji is to ilava tuc sava 200,sava127, 27p31 di bijai kar sakde ho eh halki jameen ate 2 no pani vich v kamyab hundiyan han.
Punjab
ਇਹਨਾ ਦਾ ਝਾੜ ਕਿੰਨਾ ਹੈ, ਨਾਮ ਚੰਗੀ ਤਰ੍ਹਾਂ ਦੱਸੋ
hlo sir cows de chichar maran da koi ilaj ?
(pb)
Punjab
Manjinder ji tuci chichda lai Taktic dwai di varto kr skde ho ehh MSD company da product hai, iss nu tuci 2ml/1 liter pani vich milla ke pashua di malish kro, baki ohna de ass pass saff safai rkho, iss nal farak paa jawega.
I want to harbir 121 paddy seed please help me ?
(en)
Punjab
Ravi Kairon ji Harbir Paddy seed len lai tusi Harbir Agrotech Seed Company 0184-3244441, 9996633014 nal samparak kar sakde ho. Thankyou.
ਝੋਨੇ ਦੇ ਵਿੱਚ ਕਲੀ ਪਾਉਣ ਨਾਲ ਕੀ ਹੁੰਦਾ ਆ ਜੀ. ਅਤੇ ਕਿੰਨੀ ਪ੍ਰਤੀ ਏਕੜ ਕਲੀ ਪਾਉਣੀ ਆ ਜੀ ?
(pb)
Punjab
ਜਸਵਿੰਦਰ ਜੀ ਕਲੀ ਨੂੰ ਖੇਤ ਵਿਚ ਪਾਉਣਾ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ
Bai ji de deo ji jawab
ਸਰ ਝੋਨੇ ਦੀ ਪਨੀਰੀ ਨੂੰ ਪਹਿਲੀ ਵਾਰ ਪਾਣੀ ਦੇਣ ਤੋਂ ਬਾਅਦ ਕਿਨੇ ਚਿਰ ਬਾਅਦ ਪਾਣੀ ਦੇਣਾ ਚਾਹੀਦਾ ?
(pb)
Punjab
ਮਲਕੀਤ ਜੀ ਝੋਨੇ ਦੀ ਪਨੀਰੀ ਨੂੰ ਇਕ ਵਾਰ ਪਾਣੀ ਦੇਣ ਤੋਂ ਬਾਦ 36-48 ਘੰਟਿਆਂ ਤਕ ਲਗਾਤਾਰ ਪਾਣੀ ਦੇਣਾ ਹੁੰਦਾ ਹੈ ਉਸ ਤੋਂ ਬਾਦ ਤੁਸੀ ਰੁਕ ਰੁਕ ਕੇ ਪਾਣੀ ਦੇ ਸਕਦੇ ਹੋ ਉਹ ਵੀ ਸ਼ਾਮ ਦੇ ਸਮੇਂ
sir jwab dedo kafii din ho ge hun ta question kre nu v ?
(en)
Punjab
Guri sidhu ji jekar tuc bijai to pehlan sinchai nahi kiti c ta tuc isnu pani de sakde ho. dhanwad
Hamare Khet Mein Keet Lage kaun si Dawa dale ?
(hn)
Punjab
Yogesh ji kripya btaye ke aapke khet men konsa keet lga hai taki aapko iske bare men poori jankari di ja sake.dhanywad
खेत में दीमक है उपचार बताये गन्ने की बुआई करनी है ?
(hn)
Punjab
प्रदीप जी आप दीमक की रोकथाम के लिए आप chlorpyriphos@ 1 लीटर को 60 किलो मिट्टी में मिला कर प्रति एकड़ के हिसाब से छींटा दें
ਕਿੰਨੂ ਦੇ ਫਲ ਲੱਗਿਆ ਹੋਇਆ ਟੁੱਟ ਰਿਹਾ ਹੈ ਜੀ ਇਲਾਜ ਦੱਸੋ ਸਰ ਹਰ ਰੋਜ ਟੁੱਟ ਰਿਹਾ ਹੈ ਜੀ ?
(en)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
maj ne rah rhi g 5 bari gabn krwa ti koi hal dso ikk bri sui ha bs ?
(pb)
Punjab
Tuci usdi bachedani vich utrawin-oz dwai nu 3 din lagatr bhrwao, isde nal tuci Agrimin super powder 100gm rojana ate Concimax bolus 1-1 goli swere sham deo ate 14 din tak dinde rho fir agli varr heat vich aaun te uss nu tikka bhrwa ke ehh golia 14 din tak rojana 1 goli deo, iss trah rehh jawegi ..
maj ni rah rhi 5 bari gabbn krwa diti g ?
(pb)
Punjab
tuci usdi bachedani vich utrawin-oz dwai nu 3 din lagatr bhrwao, isde nal tuci Agrimin super powder 100gm rojana ate Concimax bolus 1-1 goli swere sham deo ate 14 din tak dinde rho fir agli varr heat vich aaun te uss nu tikka bhrwa ke ehh golia 14 din tak rojana 1 goli deo, iss trah rehh jawegi ..
੨੨ ਜੀ ਕੋਈ ਵਧੀਆ ਬੀਜ ਦੱਸੋ ਝੋਨੇ ਦਾ ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Sir 1509 and 1121 paneeri lgaun da sahi time daso ?
(pb)
Maharashtra
Satnam ji isdi paniri laun da sma 15 june to bad da hai.
ganne ke khet me kide ki rokhtam kaise kre ?
(hn)
Punjab
Kripya aap btaye ke khet men konsa keet hai taki aapko uske hisab se jankari di ja sake.dhanywad
sir kapas ko bijai se pahle kis se upcharit kare jissei ki wo ugte smy jale nhi or rogo se bach ske ?
(en)
Maharashtra
अमेरिकन कपास का बीज हल्के रेशे से ढका होता है इसके रेशे को बिजाई से पहले हटा दें, ताकि बिजाई के समय कोई मुश्किल का सामना ना करना पड़े इसे रासायनिक और कुदरती दोनों ढंग से हटाया जा सकता है कुदरती ढंग से रेशा हटाने के लिए बीजों को पूरी रात पानी में भिगोकर रखें, फिर अगले दिन गोबर और लकड़ी के बुरे या राख से बीजों को मसलें फिर बिजाई से पहले बीजों को छांव में सुखाएं रासायनिक ढंग बीज के रेशे पर निर्भर करता है शुद्ध सल्फियूरिक एसिड (उदयोगिक ग्रेड) अमेरिकन कपास के लिए 400 ग्राम प्रति 4 किलो बीज और देसी कपास के लिए 300 ग्राम प्रति 3 किलो बीज को 2-3 मिनट के लिए मिक्स करें इससे बीजों का सारा रेशा उतर जायेगा फिर बीजों वाले बर्तन में 10 लीटर पानी डालें और अच्छी तरह से हिलाकर पानी निकाल दें बीजों को तीन बार सादे पानी से धोयें और फिर चूने वाले पानी (सोडियम बाइकार्बोनेट 50 ग्राम प्रति 10 लीटर पानी) से एक मिनट के लिए धोयें फिर एक बार दोबारा धोयें और छांव में सुखाएं रासायनिक ढंग के लिए धातु या लकड़ी के बर्तन का प्रयोग ना करें, बल्कि प्लास्टिक का बर्तन या मिट्टी के बने हुए घड़े का प्रयोग करें इस क्रिया को करते समय दस्तानों का प्रयोग जरूर करें बीजों को रस चूसने वाले कीटों के हमले से बचाने के लिए (15-20 दिनों तक) इमिडाक्लोप्रिड (कॉन्फीडोर) 5-7 मि.ली. या थायामेथोक्सम(क्रूज़र) 5-7 ग्राम से प्रति किलो बीजों का उपचार करें
मुझे थारपारकर नस्ल की गाय चाहिए जैसलमेर में मिल जाए तो अच्छा है। कीमत 4000-5000के मध्य हो ?
(hn)
Punjab
थारपारकर गाय लेने के लिए आप Balu Ram Bishnoi 9983832329 (Bishnoi dairy farm) से संपर्क कर सकते है इनसे आप रेट के बारे में भी पूरी जानकारी मिल जाएगी
sir aadu da paudha peela pai reha hai, isda ki hal kriye ?
(pb)
Punjab
Poori jaankari lyi kirpa krke podhe di photo bhejo ji
भेड़ में कर्रा वाले रोग का उपचार बताइए ?
(hn)
इसके लिए आप डॉ. p meena जी से 7597104404 नंबर पर संपर्क करे वह आपको गाइड कर सकते है जी
hlo sir je apa sbzi mandi te sale krde aa ta aadtiyaa vicho ki lainda kina margian ?
(pb)
Sir eh ki bimari aa boote nu ?
(pb)
Maharashtra
rajwinder ji isde uper mashar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
Punjab
tq g
Boote tee hari ja nili duwai rakho ik chutki
Punjab
hari nili konsi dwaie g
121ਦੀ ਪਨੀਰੀ ਹੁਣ ਬੀਜ ਸਕਦੇ ਹਾਂ ਤੇ ਬੀਜ ਕਿਹੜਾ ਵਧੀਆ ਹੈ ?
(pb)
Haryana
ਸਕੱਤਰ ਸਿੰਘ ਜੀ ਇਸਦੀ ਪਨੀਰੀ ਤੁਸੀ 15 ਮਈ ਤੋਂ ਬਾਅਦ ਲਾ ਸਕਦੇ ਹੋ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
mere loby ch 3 pants ne, oh chal nahi rahe ?
(pb)
Punjab
Lovepreet ji kirpa karke apna swal visthar nal pusho ke plant kis cheej de ne ho sake ta apne swal nal photo bhejo ji ta jo tuhanu sahi jankari diti ja sake. Thankyou.
narma da kehda beej normal jameen lyi sab ton vadia rehega g ?
(pb)
Haryana
ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋI
is vaar jhone di lavayi di date Kini a veer ?
(pb)
Punjab
Raghvir Singh ji is vaar jhona laon di date 13 june hai. Thankyou.
leaf miner ?
(hn)
Punjab
Rampal ji kripya aap apna swal vitsar se pooche taki aapko iske bare men poori jankari di ja sake.dhanyvad
1509ਇਕ ਕਿਲੇ ਵਿਚ ਕਿਨਾ ਬੀਜ ਪੈਦਾ ਹੈ ਜੀ ?
(hn)
Haryana
ਕਲਵੰਤ ਸਿਘ ਜੀ ਇਕ ਕਿਲੇ ਵਿਚ 8kg ਬੀਜ ਪੈਦਾ ਹੈ ਧੰਨਵਾਦ
ਸਤਿ ਸ਼੍ਰੀ ਅਕਾਲ ਜੀ ਸਰ 60 ਕਿਲੋ ਬੀਜ ਦੇ ਲਈ ਕਿਨੀ ਜਗ੍ਹਾ ਵਿਚ ਪਨੀਰੀ ਚਾਹੀਦਾ ?
(pb)
Punjab
Sarabjit Singh ਜੀ 8kg ਬੀਜ ਲਈ 3 ਮਰਲੇ ਜਗ੍ਹਾਂ ਦੀ ਲੋੜ ਹੁੰਦੀ (ਭਾਵ ਏਕੜ ਲਈ ਪਨੀਰੀ) 60kg ਬੀਜ ਲਈ 22.5 ਮਰਲੇ ਜਾਂ 202.5 ਵਰਗ ਕਰਮ ਜਗ੍ਹਾਂ ਦੀ ਲੋੜ ਹੋਵੇਗੀ ਧੰਨਵਾਦ
ਪਸੂ ਦੇ ਗਭਣ ਨਾ ਹੋਣ ਦੇ ਕਾਰਨ ?
(pb)
Punjab
ਇਸ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਬੱਚੇਦਾਨੀ ਦਾ ਪੂਰਾ ਵਿਕਾਸ ਨਾ ਹੋਣਾ, ਉਸਦੇ ਸਰੀਰ ਦੀ ਸਹੀ ਗਰੋਥ ਨਾ ਹੋਣਾ, ਉਸਦੀ ਖੁਰਾਕ ਵਿਚ ਕਮੀ ਹੋਣਾ, ਬੱਚੇਦਾਨੀ ਦਾ ਕਮਜ਼ੋਰ ਹੋਣਾ ਜਾਂ ਪਸ਼ੂ ਨੂੰ ਖਣਿਜ ਤੱਤਾਂ ਦੀ ਕਮੀ. ਇਹਨਾਂ ਕੁਝ ਕਾਰਨਾਂ ਕਰਕੇ ਪਸ਼ੂ ਗੱਭਣ ਹੋਣ ਵਿਚ ਦੇਰ ਕਰਦਾ ਹੈ .
mooli me jad me kide lag rahe hai kya kare ?
(en)
Punjab
Shubham ji mooli ki jad men keet ki roktham ke liye aap chlorpyriphos@1 litre ko 60 killo mitti men mila kar prati acre ke hisab se chitta de.
मुझे डेयरी के लिए लोन कहां से मिलेगा जानकारी उपलब्ध करायें ?
(hn)
Rajasthan
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा वैसे जानकारी के लिए बता दे के बढे स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
ik acre vich makki da beej kinna pauna chahida hai patthea vaste ?
(pb)
Punjab
gursahib ji chare de layi makki da beej 30 killo prati acre de hisab nal khet vich painda hai.dhanwad
pr 118 bare jankari deyo ?
(pb)
PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ
SSA Ji .. me desi egg sale krn lai poultry farming shuru karni aa takreeban 200 te 300 chuche naal .. so plz menu daso ke kehri nasal lava te ... kive kam shuru kita jave ... te starting vich kina ku kharach ae te profit vadhya hunda ae ? kine ku din de bache lene chahide Ne... plz rply soon.. thnx
hello sir ਪੀਲੀ ਪੂਸਾ jhone de bare jankari Laini c edi paneeri bejan da sahi time kado hai te isdi bijai kdo kiti Jave te kina jhaad dinda hai kine Dina vich tyar ho janda pls answer ji ?
(en)
Haryana
peeli pusa pakkan de layi 155 din da sma laindi hai.isda jhaad 90 mann nikal aunda hai.dhanwad
ਬਾਈ ਜੀ ਪੀਲੀ ਪੂਸਾ ਰੇਤਾ ਵਾਲੀ ਜਮੀਨ ਵਿੱਚ ਕਿਵੇਂ ਰਹਿਦਾ ਕੀ ਝਾੜ ਨਿਕਲਦਾ ਮੋਗੇ ਵਾਲੇ ਸਾਈਡ ?
(pb)
Haryana
ਜਗਜੀਤ ਜੀ ਪੀਲੀ ਪੂਸਾ ਦਾ ਝਾੜ ਰੇਤਲੇ ਜਮੀਨ ਵਿਚ ਘੱਟ ਨਿਕਲਦਾ ਹੈ ਰੇਤਲੇ ਵਾਹਨ ਦੇ ਵਿਚ ਤੁਸੀ ਸਵਾ 200 ਸਵਾ 127, 27p31 ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
cr 212 ਦੀ ਸਹੀ ਲਗਵਾਈ ਕੱਦੋ ਕਰਨੀ ਚਾਹੀਦੀ ਹੈ ?
(en)
Punjab
CR 212 ਦੀ ਬਿਜਾਈ 13 ਜੂਨ ਤੋਂ ਸ਼ੁਰੂ ਕਰ ਸਕਦੇ ਹੋ ਧੰਨਵਾਦ
लोकी कितने दिन में उगना प्रारंभ हो जाती है ?
(hn)
लौकी के बीज 10 से 14 दिन में पुँगरना शुरू कर देते है धनयवाद
Chattisgarh
4 दिन में