Punjab
Search
ਗਰਮੀ ਦੇ ਕਾਰਨ ਜੋ ਗਾਵਾ ਦੁੱਧ ਸੁਕਾ ਜਾਦੀਆ ਹਨ ੳਨਾ ਨੂੰ ਕੀ ਚੀਜ ਦਿੱਤੀ ਜਾਵੇ ?
(pb)
ਓਹਨਾ ਨੂੰ ਤੁਸੀ ਗਰਮੀ ਤੋਂ ਬਚਾ ਰੱਖੋ, ਇਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਪਸ਼ੂ ਗਰਮੀ ਨਹੀ ਮੰਨਦੇ, ਬਾਕੀ ਤੁਸੀ ਓਹਨਾ ਦੀ ਖੁਰਾਕ, ਫੀਡ, ਵਧਿਆ ਤਰੀਕੇ ਨਾਲ ਦਿਓ ਜੀ, ਇਸ ਤਰ੍ਰਾਂ ਗਰਮੀ ਨਾਲ ਪਸ਼ੂ ਦਾ ਦੁੱਧ ਨਹੀਂ ਘਟੇਗਾ.
Bai m Louki laye aa Vella ugnea shuru ho gea t kabad vaste kehdi spray kra Vella nu nuksan v na hove ?
(pb)
Punjab
Kirpa krke apna swal vistar nal dso ji, k podhe nu ki smsya hai.
how to grow bamboo ?
(en)
Punjab
The bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfect climate conditions.Normally, the bamboos are propagated through the culms cuttings or rhizomes. But they can also be propagated through the seeds, which are very rarely available. Bamboo seedlings are basically raised on nursery beds and for a year or so they are allowed to grow on poly pots. Later the seedling is transferred into the main field. In the rhizome planting method, a little care is needed. Here, culms of 1 year along with roots should be dug and cut into 1 meter size and be planted in the rainy season. For high quality and best yield, fertilizers are used. Manure and fertilization are important when the seedling is transplanted in the main field. As the bamboo plants are heavy feeders, even the richest soil will get washed-out after few years, if fertilizers are not applied on them. But it is always suggested to apply fertilizer after harvesting and previous to irrigating the plants. Potassium and Nitrogen are vital components of the fertilizer due to which the bamboo trees respond and grow well. Also you must apply green manures, organic compost, wood ash and chemical fertigation.Irrigation must be done regularly while the bamboos are grown on nursery beds. Immediate water should be provided at the time of transplanting seedlings from nursery to main field. It must be noted that bamboo trees are sensitive to water logging hence you must drain out the soil especially during heavy rainfall or flooding. You can also adopt drip irrigation system for better utilization of water.The harvesting can be started from the fifth year onwards. On the other hand, in case of commercial farming, harvesting must be done from the sixth year. In the first harvest – sixth year, 6 culms can be harvested followed by 7 culms in the seventh year and so on.The unit cost for one acre of bamboo plantation is around Rs 9400 spread over a period of five years. And as we mentioned above, harvesting starts from the sixth year onwards. The yield and income from bamboo plantation, increases each year starting from the sixth year. Hence we can say that Bamboo is a cash crop having low gestation period, faster growth and gives economic recurring returns, generation after generation.
sat Sri akal ji apne kol cow de ਲੇਵੇ ਵਿਚ ਰਸੋਲੀ ਹੋ ਗਈ ਹੈ ਇਸ ਦਾ ਕੋਈ ਹੱਲ ਦੱਸੋ ਜੀ ?
(pb)
ਜਸਪ੍ਰੀਤ ਜੀ ਇਸ ਨੂੰ ਨਜ਼ਦੀਕੀ ਵੈਟਨਰੀ ਡਾਕਟਰ ਨੂੰ ਹੀ ਦਿਖਾਉਣਾ ਪਵੇਗਾ ਇਸ ਤਰਾਂ ਕੁਝ ਨਹੀ ਦੱਸਿਆ ਜਾ ਸਕਦਾ ਜੀ
Sir is nimbu nu ਫਲ lgya hoya hai .bt isde ਪੱਤੇ uppar dhabe bn rhe ne. Ki prblm ho skdi aa isnu, me is uppr cow de gobar di spray kiti c ?
(en)
Maharashtra
ਇਹ ਸਮੱਸਿਆ ਫੰਗਸ ਕਾਰਨ ਆ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀਂ Copper oxychloride @3 gm ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
broccoli seed required ?
(hn)
Punjab
Amit ji you can purchase seeds from local market. If you do not get the seeds from market then you can contact to SHUBHANGI ENTERPRISES 102, 103, S.F., D2B, Masons Prestar Arcade, Sector-18, Noida, Uttar Pradesh, 201301, India. 0120-2510904,8527926795.
Kise piggri wpaari da no. mil sakda a g ?
(pb)
virk ji tusi 9877096058 number te ravi hathur ji nal gal kar sakde ho. eh pig vpari hun.
Punjab
ok
sugarcane mandi rate ?
(en)
Punjab
Akashdeep singh ji sugarcane da rate 300/q chal reha hai. Thank you.
212 ਝੋਨੇ ਦੀ ਕਿਸਮ ਬਾਰੇ ਜਾਣਕਾਰੀ ਦਿਓ ਜੀ ?
(pb)
Punjab
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
pioneer hybrid paddy 28p67 Bare full Jankari daso ?
(pb)
Haryana
28P67:- ihh wdia kisam da beej hai..ihh hybrid kisam hai jo ki 135-137 dina de vich pakk jandi hai...iss da tna mota hunda hai jis kr ke ihh jyaada pani khadan de kaarn diggda nahi hai...iss da jhaad 28-29qtl prati acre chla janda hai...retle vaahn de vich ihh lagg janda hai...iss da beej 6-7kg ikk acre di paneeri tyaar krn de lyi tuc vart skde ho...
ਸਰ ਦਰਮਿਆਨੇ ਪਾਣੀ ਲਈ ਝੋਨੇ ਦੇ ਕਿਹੜੀਆਂ ਕਿਸਮਾਂ ਵਧੀਆ ਹਨ ?
(en)
Haryana
ਜਗਮੀਤ ਜੀ ਤੁਸੀ ਝੋਨੇ ਦੀਆਂ ਕਿਸਮਾਂ ਜਿਵੇ PR126 ,ਸਵਾ 127,ਸਵਾ 200 ਕਿਸਮ ਦੀ ਬਿਜਾਈ ਕਰ ਸਕਦੇ ਹੋ
ganne me nadino ka hal btaye ?
(hn)
Maharashtra
1. हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इसके इलावा पानी लगाने के बाद 3-4 गोडाई जरूरी है 2.काश्तकारी ढंग :- हर वर्ष गन्ने की फसल लेने से नदीनों के कारण बहुत नुकसान होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है इसके इलावा अंतरफसली जैसे कि मूंग, मांह और घास फूस की नमी से नदीनों का नुकसान कम होता हैं मूंग और मांह जैसी अंतर फसली अपनाने से किसान अपनी कमाई बढ़ा सकता है घास फूस और धान की पराली की 10-15 सैं.मी. मोटी सतह जमीन का तापमान कम करके नदीनों को रोकती है और जमीन में नमी को संभालने में मदद करती है 3.रासायनिक तरीके :- सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें
sir 4 acre maaki k silage nu bunker da size kna chahi da length and weight, deep ?
(pb)
Maharashtra
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
ਪਰੈਟੀਲਾਕਲੋਰ 50 ec ਪਨੀਰੀ ਵਿੱਚ ਵਰਤ ਸਕਦੇ ਹਾ ਬਿਜਾਈ ਸਮੇ ?
(pb)
Punjab
ਪਰੈਟੀਲਾਕਲੋਰ 50 ਈਸੀ ਨੂੰ ਪਨੀਰੀ ਵਿੱਚ 500 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਬੀਜਣ ਤੋਂ 3 ਦਿਨ ਬਾਅਦ ਛਿੱਟਾ ਦੇ ਸਕਦੇ ਹੋ ਜੀ
sir majj da thana nu soj ho gayi ha ta medicine vi bahot lagwa lyi koi jada faida nai os da ki hall ho sakda ?
(en)
Gurwinder singh ji tusi Os nu Injection Avil 10ml Injection, curax 20ml Injection, Benthipen LA rojana 3 din lwao ji.
docter sab markfed wali feed sanu kitho milu ji jedi apni kheti app wich add aundi aa ji daseo ji ?
(pb)
Punjab
lakhwinder singh ji tusi apni kheti de helpline number 9779977641 te call kar sakde ho. tohanu tohade area de hissab nal dealer de number de dite jange ji.
ਸਾਡੀ ਗਾ 4 - 5 ਦਿਨ ਤੋ ਉਦਾਸ ਜਿਹੀ ਹੈ, ਪੱਠੇ ਵੀ ਨਹੀਂ ਖਾਧੇ ,ਡਾਕਟਰ ਤੋ ਟੀਕੇ , ਬੋਤਲਾਂ ਵੀ ਲਗਵਾ ਰਹੇ ਹਾਂ ਪਰ ਕੋਈ ਫਰਕ ਨਹੀਂ ਪੈਂਦਾ ਕਿਰਪਾ ਕਰਕੇ ਤੁਸੀਂ ਕੋਈ ਇਲਾਜ ਦੱਸੋ ?
(pb)
Os nu turnt GADVSU Ludhiana ch le jao ji os nu bann di problem ho sakdi he ji
Punjab
ok
8killo beej nu bhiun vaste kinne ltr pani di lod hai ?
(pb)
Punjab
8 killo beej nu tusi lagbhag 30 litre pani ch bheo skde ho.
sir 3316 jhone di jankari deo ?
(pb)
Haryana
3316 kise private company di kisam hai eh university valo sifarish nahi kiti jandi.dhanwad
pashu ch jaan nahi aandi ?
(pb)
Punjab
Vaarinder ji tuci uss pashua nu Fendikind plus bolus pett de kiria lai deo, isde nal tuci Enerboost powder 50-50gm swere sham ate 3D Red liquid 50-50ml swere sham dena suru kro, iss nal farak paa jawega.
Uttar Pradesh
animal heat k liya kay kru
app usko heat mai lanne ke liye Agrimin powder 100gm rojana aur minotas bolus rojana 1 goli denn aur 21 din tak dete rehen isse heat mai aa jayegi.
Rajasthan
पशु को ताव मे लाने के लिए pow. mineral mixture 1 kg लो और 50-50 gm रोज़ाना खिलाएं या आपके पशु को bol. heaton भी दे सकते है और समय समय डीवॉर्मिंग करवाते रहें
ਪਨੀਰੀ ਬੀਜਣ ਲਈ ਉੱਤਮ ਸਮਾ ?
(pb)
Maharashtra
Jaggi ji paniri bone da uttam sma 20 may ke bad ka hai.
ye pilapan kaisa h ?
(hn)
Punjab
Aap ke duara bheji gyi photo sahi upload nhi hui hai. kripya photo dobara bheje
टमाटर को यह कौन सा रोग है पत्ते जल रहे हैं ?
(hn)
Maharashtra
फोटो देख क्र लग रहा है कि इसमें मच्छर का हमला हुआ है आप पौधे के नीचे मच्छर जरूर चेक करें अगर मच्छर दिखाई दे तो इमिडाक्लोप्रिड 1.5 ml प्रति लीटर पानी के हिसाब से स्प्रे करें
ਸਰ ਬਾਸਮਤੀ 1718 ਝੋਨਾ ਦੀ ਅਸੀ ਬਿਜਾਈ ਕਰਨਾ ਚਾਹੁੰਦੇ ਹਾ ਕੀ ਇਹ ਕਿਸਮ ਕਾਮਯਾਬ ਹੈ ?
(pb)
Haryana
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ
ਸਰ ਪਨੀਰੀ ਵਿੱਚ ਨਦੀਨਾ ਵਾਲੀ ਦਵਾਈ ਕਦੋ ਪਾਉਣੀ ਚਾਹੀਦੀ ਹੈ ਪਨੀਰੀ ਦੀ ਬਿਜਾਈ ਸਮੇ ਤੁਰੰਤ ਪਾਉਣ ਨਾਲ ਕੋਈ ਪਨੀਰੀ ਨੂੰ ਨੁਕਸਾਨ ਤਾ ਨਹੀ ।ਕਿਤੇ ਪਨੀਰੀ ਹਰੀ ਨਾ ਹੋਵੇ ?
(pb)
Punjab
ਪਨੀਰੀ ਵਿੱਚ ਨਦੀਨਾਂ ਵਾਲੀ ਦਵਾਈ ਬੀਜ ਦੇ ਛਿੱਟਾ ਦੇਣ ਤੋਂ 3 ਦਿਨ ਬਾਅਦ ਪਾ ਸਕਦੇ ਹੋ ਜੀ
Sir ji 6 ਮਹੀਨੇ 10 ਦਿਨ ਦੀ ਪਹਿਲਣ ਝੋਟੀ ਗਬਨ ਆ ਉਸ ਨੂੰ Enerboost powder ਰੋਜਾਨਾ ਕਿੰਨਾ ਦੇਣਾ ਹੈ ਤੇ ਕਿਨਾ ਚਿਰ ਤੱਕ ਦੇਂਦੇ ਰਹਿਣਾ ਆ ਹੋਰ ਕੋਈ ਖੁਰਾਕ ਦੱਸੋ ਜਿਸ ਨਾਲ ਵਧੀਆ ਲੈਵਾ ਤੇ ਦੁੱਧ ਵਧੇਰੇ ਹੋਵੇ ?
(pb)
Punjab
ਸੁਖਦੇਵ ਜੀ ਤੁਸੀ Enerboost powder 50-50 ਗ੍ਰਾਮ ਸਵੇਰੇ ਸ਼ਾਮ ਦੇ ਸਕਦੇ ਹੋ ਇਹ ਤੁਸੀ ਪਸ਼ੂ ਦੇ ਸੂਣ ਤਕ ਦੇ ਸਕਦੇ ਹੋ, ਬਾਕੀ ਤੁਸੀ Vitum-h liquid 10ml ਰੋਜਾਨਾ ਦੇ ਸਕਦੇ ਹੋ, ਇਸ ਨਾਲ ਲੇਵਾ ਵਧਿਆ ਤਿਆਰ ਹੋ ਜਾਵੇਗਾ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸਦੀ ਡਿਵਰਮਿੰਗ ਹਰ 3 ਮਹੀਨੇ ਬਾਦ ਕਰਵਾਓ ਜੀ
Punjab
Thx ji
ਕਣਕ ਤੇ leader ਦੀ ਸਪਰੇ ਕੀਤੀ ਸੀ ਹਰਾ ਚਾਰਾ ਕਿਹੜਾ ਬੀਜ ਸਕਦੇ ਆ ?
(pb)
Punjab
ਇਸ ਵਿੱਚ ਚਰ੍ਹੀ ਅਤੇ ਮੱਕੀ ਨਾ ਬੀਜੋ ਚਾਰੇ ਲਈ ਤੁਸੀਂ ਮੱਖਣ ਘਾਹ ਦੀ ਬਿਜਾਈ ਕਰ ਸਕਦੇ ਹੋ
kise nu muh khur bimari da pkka ilaz pta tan dsyo plzz ?
(en)
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
मोती की खेती कैसे शुरू करें ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
paneeri ?
(pb)
Maharashtra
Sai ji kripya aap apna swal vistar se pooche Taki aapko iske bare me. poori jankari di ja sake.dhanywad
sir gawar di kheti bare detail vich dso ?
(pb)
Maharashtra
ਗੁਆਰ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈI ਕਿਸਮ : Guara 80, HG 365, Ageta Guara 112.ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ Iਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਫਾਸਲਾ: ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ: ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਦਾ ਢੰਗ: ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਦੀ ਸੋਧ ਬਿਜਾਈ ਤੋਂ ਪਹਿਲਾਂ ਬੀਜਾਂ ਦੀ ਸਹੀ ਸੰਭਾਲ ਅਤੇ ਚੋਣ ਕਰਨਾ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਬੀਜਾਂ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ ਬੀਜਾਂ ਨੂੰ 10 ਮਿੰਟ ਲਈ 56° ਸੈਲਸੀਅਸ ਤਾਮਪਾਨ ਵਾਲੇ ਗਰਮ ਪਾਣੀ ਵਿਚ ਭਿਊਣ ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ ਇਸ ਤੋਂ ਬਾਅਦ ਪ੍ਰਤੀ ਕਿੱਲੋ ਬੀਜ ਵਿਚ 3 ਗ੍ਰਾਮ ਥੀਰਮ ਮਿਲਾ ਦਿਉ ਇਸ ਤਰ੍ਹਾਂ ਬੀਜ ਉੱਲੀ ਦੇ ਹਮਲੇ ਤੋਂ ਬਚਿਆ ਰਹਿੰਦਾ ਹੈ ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ ਮੌਨਸੂਨ ਉਤੇ ਨਿਰਭਰ ਖੇਤਰਾਂ ਵਿਚ ਇਸ ਨੂੰ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ I ਪਰੰਤੂ ਲੋੜ ਪੈਣ ਉਤੇ ਜ਼ਰੂਰਤ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ I
अंगूर की किस्म के बारे में बताये ?
(hn)
Punjab
अंगूर की किस्में: Punjab MACS Purple, Perlette, Beauty Seedless, Flame Seedless, Superior Seedless.
Thompsen seedless
1 ਕਿੱਲੇ ਦੀ ਪਨੀਰੀ ਲਈ ਕਿੰਨਾ ਬੀਜ ਕਿੰਨੇ ਮਰਲੇ ਵਿੱਚ ਬੀਜਿਆ ਜਾਂਦਾ ਹੈ ?
(pb)
Punjab
Paddy ki 1 acre ki paneeri ke liye 8 kg seed ko 10×2 meter ke 8 bed bna ke lgao.1 acre ki paneeri tyar krne ke liye 6.5 marla space mein paneeri tyar ho jayegi..
sir mujhe hf ka semen chahiye, kaise milega ?
(en)
Punjab
Gunin nath ji ABS ka HF ka Semen lene ke liye aap Bengal Nestor s Industries Limited, Address: 53b, Mirza Ghalib Street, Kolkata, West Bengal 700016 Phone: 033 3028 4476 and Kamdhenu Cattle Development Address: Rajaura, Bihar 851131 Phone: 099342 20603 se samparak kare. Thankyou.
Sir majh ne pehle sue soona hai soon nu 2 ku mahine rehnde aa majh nu ki payie k majh leoty v changi Kadh lave te dudh v zayada dave.te dooji majh nu sooe nu 8 mahine hoge ne o kai var repeat ho chukki aa hun dawai bharvai dudh v 4 killo reh gaya a majh nu ki ditta jave tan jo dudh vadh jave. Dhanwaad ji ?
(en)
Punjab
tuci suun wali majjh nu Vitum-h liquid 10ml rojana deo ate Anabolite liquid 100ml rojana dena suru kro, suun ton 1 mahina pehla ehna de nal nal metabolite powder di rojana 1 pudi v deni suru kro, bakki tuci dujii majh nu Agrimin super powder 100gm rojana, Milkout powder 2-2 chamch swere sham ate Calcimust gold liquid 100ml rojana dena suru kro, iss nal farak paa jawega.
bai ji peeli pusa da per acer kina jhar aa ?
(pb)
Punjab
Lakhvir g peeli pusa ka yield 32-36 quiental per acre tkk ja skta hai g..
Haryana
peeli pusa, pusa 44, dogar pusa saria kisma ikk dujo ton hi tyaar kitia gyia hnn. jhaad sbh da ikk brabar hai. 90 man tak ihna da jhad chla janda hai ate ihh kisma pakkan de lyi 155-160 dina da sma laindia hnn.
sir HLDB Hissar ਦੇ ਮੁਰਾਹ ਸ਼ਾਨਾਂ ਦੇ ਸੀਮਨ ਪੰਜਾਬ ਦੇ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਵੀ ਉਪਲਬਧ ਹੁੰਦੇ ਹਨ। ਦੱਸੋ ਜੀ ?
(pb)
Punjab
ਨਹੀਂ ਇਕਬਾਲ ਜੀ HLDB ਦੇ ਸ਼ਾਨਾਂ ਦਾ ਸੀਮਨ ਪੰਜਾਬ ਦੇ ਸਰਕਾਰੀ ਹਸਪਤਾਲ ਵਿਚ ਨਹੀਂ ਮਿਲਦਾ.
ਸਰ ਜੀ ਗਾ ਦੇ ਤਿੰਨ ਥਣ ਬੰਦ ਹਨ ਕੋਈ ਹੱਲ ਦੱਸੋ ਜੀ ?
(pb)
Punjab
ਪਸ਼ੂ ਦੇ ਥਣ ਬੰਦ ਹੋਣ ਦੇ ਕਈ ਕਾਰਨ ਹੋ ਸਕਦੇ ਹੈ, ਕਈ ਵਾਰ ਨਾੜ ਬਣ ਜਾਂਦੀ ਹੈ, ਥਣ ਵਿਚ ਗੰਢ ਹੁੰਦੀ ਹੈ ਜਾਂ ਕਈ ਵਾਰ ਨੀਚੇ ਦਾ ਮਾਸ ਵੱਧ ਜਾਂਦਾ ਹੈ, ਇਨ੍ਹਾਂ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਜ ਕੀਤਾ ਜਾਂਦਾ ਹੈ, ਲੇਵਾ ਦੀ ਸੋਜਿਸ਼ ਵੀ ਇਨ੍ਹਾਂ ਕਰਕੇ ਹੁੰਦੀ ਹੈ, ਤੁਸੀ ਨਜ਼ਦੀਕੀ ਡਾਕਟਰ ਤੋਂ ਇਹਨਾਂ ਦੀ ਜਾਂਚ ਕਰਵਾਓ ਤਾਂ ਜੋ ਇਹਨਾਂ ਦੇ ਬੰਦ ਹੋਣ ਦਾ ਸਹੀ ਕਾਰਨ ਪਤਾ ਲਗ ਸਕੇ.
Punjab
ਤੁਸੀ ਮੱਝ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h 5ml ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ..
ਪੀ ਆਰ 111 ਦਾ ਕਿੰਨਾ ਝਾੜ ਹੈ ਜੀ ?
(pb)
Punjab
Chamkaur g PR 111 ka average yield 28-30 quiental per acre hai g..
Haryana
PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ
mirch me adhik paidawar ke liye kya kare ?
(hn)
Punjab
Iske liye aap 19:19:19 @1kg prati acre ki spray krein.
ਪੀਲੀ ਪੂਸਾ ਦਾ ਪੂਰਾ ਨਾਮ ਕੀ ਹੈ ਤੇ ਝਾੜ ਕਿਨਾ ਹੈ ?
(en)
Punjab
ਪੀਲੀ ਪੂਸਾ, ਪੂਸਾ 44, ਡੋਗਰ ਪੂਸਾ ਸਾਰੀਆਂ ਕਿਸਮਾਂ ਇੱਕ ਦੂਜੇ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ ਝਾੜ ਸਭ ਦਾ ਇੱਕ ਬਰਾਬਰ ਹੈ 90 ਮਨ ਤਕ ਇਹਨਾਂ ਦਾ ਝਾੜ ਚਲਾ ਜਾਂਦਾ ਹੈ ਅਤੇ ਇੱਹ ਕਿਸਮਾਂ ਪੱਕਣ ਦੇ ਲਈ 155-160 ਦਿਨਾਂ ਦਾ ਸਮਾਂ ਲੈਂਦੀਆਂ ਹਨ ਜ਼ਿਆਦਾ ਸਮਾਂ ਲੈਣ ਕਰਕੇ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ ਇਹ ਵਧੀਆ ਮਿੱਟੀ ਵਿਚ ਹੁੰਦੀ ਹੈ
ਪੂਸਾ 44
strawberry ?
(pb)
Punjab
Kirpa krke apna swal vistar nal puchho ji k tusi strawberry di kheti bare ki jaankari lena chahunde ho.
mai dairy kholna chahta hu ?
(hn)
Rajasthan
यदि आप डेयरी का काम बड़े स्तर पर शुरू करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें और आर्थिक नुकसान से बचने के लिए प्रत्येक पशु का बीमा जरूर करवायें .
Dr sahib ghode nu lidd da bann pae gea hai 2dina ton lidd nhi kiti Ki kita jave g ?
(pb)
Punjab
Usde lai tuci nazdiki doctor nal sampark krooo ji , usdi condition de hisab nal treatment howega ji.
सर जी गुलाब के पौधे में ये क्या बीमारी है ?
(hn)
Punjab
कृपया यह बताएं कि आप पौधे को कौनसी खादें और कितनी मात्रा में डाल चुके हैं?
Uttar Pradesh
श्री मान जी इसमे मैंने गोबर की खाद और मिट्टी 1/2 में डाली है
सर जी दलिया को गुजराती में क्या कहते है ?
(hn)
Rajasthan
दलिया गेहूं का होता है जो गेहूं का टूकड़ा बच जाता है उसे दलिया बोलते है इसे आप अच्छी तरह गर्म करके पशु को खिला सकते है
Give me info about moti kheti ?
(en)
Rajasthan
Luhit Pegu to get all the information about Pearl Farming you can contact with me 9711858258. Thankyou.
ਸਰ ਜੀ ਵਿਟਾਮਿਨ ਐਚ ਇਕ ਪਸੂ ਨੂੰ ਸੂਣ ਪਹਿਲਾ ਕਿੰਨਾ ਪੋਣਾ ਚਾਹਿਦਾ ਹੈ ਚੰਗਾ ਲੇਵਾ ਬਣ ਸਕੇ ?
(pb)
Punjab
ਦਿਲਬਾਗ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਵਿਟਾਮਿਨ- ਐਚ ਰੋਜਾਨਾ 10 ਮਿਲੀ ਦੇਣਾ ਸ਼ੁਰੂ ਕਰ ਸਕਦੇ ਹੋ.
narma ਬੀਜਣ ਤੋ ਪਹਿਲਾ ਪੋਟਾਸ ਦੀ ਜਗਾ Ento PSB pa sakde aa ji ?
(pb)
Maharashtra
Hanji tusi Ento PSB @4kg prati acre pa skde ho.
PR125 ?
(pb)
Haryana
sukhraj ji PR125 nam di koi kisam nahi hai.dhanwad
सर पी आर 121 का बढ़िया बीज कहां से मिलेगा एरिया पटियाला ?
(en)
Punjab
गुरविंदर ओळख जी पी आर 121 का बढ़िया बीज लेने के लिए आप कृषि विज्ञान केंद्र, पता: Post Box No.-22, Rauni, पंजाब 147001, फ़ोन: 094642 10460 से संपर्क करें, धन्यवाद
sir jhone di 202 variety Da ki result aa ?
(pb)
Haryana
202:- ਇਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਤਕ ਹੁੰਦਾ ਹੈ ਧੰਨਵਾਦ
sir photo ?
(hn)
Punjab
Sukhvinder ji apke question ke sath photo upload nahi hui hai kripya photo dubara upload kren tan jo apko sahi jankari dii jaa skee.
pearl farming kiwe kiti jandi hai ?
(pb)
Rajasthan
Sarabjit Singh ji Pearl Farming bare puri jankari lai tusi mere nal 9711858258 Samparak kar sakde ho. Dhanwad.
ਅੰਗੂਰਾਂ ਦਾ ਬੂਰ ਭੂਰੇ ਰੰਗ ਦਾ ਹੋ ਕੇ ਝੜ ਜਾਂਦਾ ਹੈ। ਕ੍ਰਿਪਾ ਕਰਕੇ ਇਲਾਜ ਦੱਸੋ ?
(en)
Punjab
ਇਹ ਸਮੱਸਿਆ ਫੰਗਸ ਕਾਰਨ ਆ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀਂ Copper oxychloride @3 gm ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
10 visvey jgaa lai kinniaa karma lambia paunia paingia and kinnia chaudiaa paunia paingia ?
(pb)
Punjab
10 viswe jagah lyi karma mapn lyi hetha dita formula dekho. 40 Karm x 30 Karm = 1 Viswa 400 Karm x 300 Karm = 10 Viswe
panere beej diti hea os vich zinc 33 % megnisuim pa sakde kini dose pa sakde ?
(pb)
Maharashtra
Gurminder ji yeh jab paniri peeli padna shuru hoti hai tab Iski spray kar sakte hai, Iski matra 3gm prati litre Pani ke hisab se spray Karen.
ਭਿੰਡੀ ਨੂੰ ਹਜੇ ਤੀਕ ਫਲ ਨਹੀਂ ਲੱਗੀਆਂ ਜਿਸ ਨੂੰ 20 ਤੋਂ 25 ਦਿਨ ਹੋਗਏ ਹਨ ਨਾਲ ਹੀ ਇਸ ਦੇ ਪੱਤੇ ਸੁੱਕ ਰਹੇ ਹਨ ਕਿ ਕਾਰਨ ਹੈ ਅਤੇ ਕੀ ਕੀਤਾ ਜਾਵੇ ਤਾਂ ਜੋ ਸਾਵ ਹੋ ਸਕੇ ?
(pb)
Punjab
ਇਸਦੇ ਲਈ ਤੁਸੀਂ ਭਿੰਡੀਆਂ ਤੇ 19:19:19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ
3590 jhona kida theek aa ?
(pb)
Punjab
Rice di variety 3590 kism private company valo tyar kiti gayi hai jisnu PAU sifraish nhi krda iss beej di jankari tuhanu ohi dealer de sakda hai jis kolo tuci isda beej leya hai.
grapes kaun se month me rope jate hain ?
(hn)
Punjab
Poori jaankari ke liye kripya grapes ki variety btaye, jiske bare mein aap jankari lena chahte hai. dhanyawaad