Manage Expert Answers

Search

Total Count :- 258604

सर जी क्या गिर गायों के लिये बडौत बागपत क्षेत्र तापमान के हिसाब से अनुकूल है। गिर गाय को क्या इस क्षेत्र मे पाला जा सकता है क्या मै गिर गाय पालना चाहता हू ?

(hn)
Posted by
Vakil chand (9639464124)
Vakil chand
Uttar Pradesh
Baghpat
Write Answer
Posted Date (16 May 2019 08:02 PM) Assigned Date (-)
Answered Date (17 May 2019 03:30 PM) Translated Date (-)

जी आप गिर गाय को रख सकते है इसके इलावा आप साहीवाल गाय को भी रख सकते है या जरसी गाय भी रख सकते है इनका दूध भी अच्छा होता है बाकि आप गर्मी से बचाव रखें और खुराक का पूरा ध्यान रखें जिससे अच्छा दूध प्राप्त किया जा सके

rhr 333 ki paidavaar kitni hai ?

(hn)
Posted by
jaspreet sandhu (7015321927)
jaspreet sandhu
Haryana
Yamunanagar
Write Answer
Posted Date (16 May 2019 07:45 PM) Assigned Date (-)
Answered Date (21 May 2019 09:40 AM) Translated Date (-)

Jaspreet ji kripya kisam ka poora name btaye taki aapko iske bare men poori jankari di ja sake.dhanywad

21 May 2019

sir ye dhaan ka beej hai

ਪਨੀਰੀ ਦੀ ਬੀਜਾਈ ?

(pb)
Posted by
Akash Deep Baath (9876066371)
Akash Deep Baath
Punjab
Gurdaspur
Write Answer
Posted Date (16 May 2019 07:45 PM) Assigned Date (-)
Answered Date (17 May 2019 02:21 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

सर जी बडौत बागपत मे डेयरी के लिये ट्रेनिंग कहा से मिलेगी ?

(hn)
Posted by
Vakil chand (9639464124)
Vakil chand
Uttar Pradesh
Baghpat
Write Answer
Posted Date (16 May 2019 07:40 PM) Assigned Date (-)
Answered Date (18 Jul 2019 09:59 AM) Translated Date (-)

आपको डेरी की ट्रेनिंग आपके ज़िले के कृषि विज्ञानं केंद्र से मिलेगी जी आप वह पर जाकर ट्रेनिंग के लिए अपना नाम लिखवा सकते हो जी Kvk का पता आप नोट कर सकते हो जी कृषि विज्ञान केंद्र, Khekra, जिला.- Baghpat - (U.P.) INDIA Tel. No.: 0121 2969011

कृपया पपीता की खेती के बारे में बताये ?

(hn)
Posted by
Mitrapal Singh (6397164631)
Mitrapal Singh
Uttar Pradesh
Amroha
Write Answer
Posted Date (16 May 2019 07:30 PM) Assigned Date (-)
Answered Date (21 May 2019 10:12 AM) Translated Date (-)

पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आप इसकी किस्मे जैसे Washington Coorg Honey Pusa Delicious Pusa Dwarf की बिजाई कर सकते है आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

21 May 2019

Thanks sir

sir g ਬਦਾਮ ਦੇ ਬੂਟੇ ਵਿਚੋ ਗੂਦ ਨਿਕਲਦੀ ਹੈ ਇਹ ਕਤੀਰਾ ਗੂਦ ਆ ਜ਼ਾ ਕੋਈ ਹੋਰ ਅਤੇ ਇਹ ਕਿਸ ਕੰਮ ਆਉਂਦੀ ਹੈ ?

(pb)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (16 May 2019 07:28 PM) Assigned Date (-)
Answered Date (21 May 2019 10:20 AM) Translated Date (-)

ਅਮਰਬੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

sir m abi Kon Kon c sbji lga sakta hu ?

(pb)
Posted by
tejinder singh (9988490200)
tejinder singh
Punjab
Moga
Write Answer
Posted Date (16 May 2019 07:24 PM) Assigned Date (-)
Answered Date (21 May 2019 10:28 AM) Translated Date (-)

Tejinder ji abhi aap mooli aur palak ki bijai kar sakte hai. dhanywad

Answered Date (16 May 2019 07:29 PM) Translated Date (-)

Sab kuch lga sakte hai

kuch hybrid dhan pakne ke baad ktaayi krne me bahut hard lgte hai iske liye hal btaye ?

(hn)
Posted by
nirankar Mishra (7317394000)
nirankar Mishra
Uttar Pradesh
Raebareli
Write Answer
Posted Date (16 May 2019 07:23 PM) Assigned Date (-)
Answered Date (21 May 2019 10:29 AM) Translated Date (-)

Nirankar ji kripya aap apna swal vistar se pooche ke aap kiske smadhan ke bare men jankari lena chahte hai taki aapko iske bare men poori jankarei di ja sake.

Answered Date (17 May 2019 07:17 PM) Translated Date (-)

please give me answers

veer ji halki jmeen lyi kehda wdia rhu jhona jhaad wdia deve jo ?

(pb)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (16 May 2019 07:18 PM) Assigned Date (-)
Answered Date (21 May 2019 11:05 AM) Translated Date (-)

ਰੇਤਲੀ ਜਮੀਨ ਵਿਚ ਤੁਸੀ ਕਿਸਮ ਜਿਵੇ signet ਦਾ raja 44 ja raja 45 , 5050, 5005, 5051, 5455 ਜਾ pioneer ਦਾ 27p31 ja 25p35 ja 27p63,ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ

21 May 2019

veer ji ehna da result ki aw

ਕੜਕਨਾਥ ਨਸਲ ਦੇ ਅੰਡੇ ਅਤੇ ਚੂਚੇ ਕਿਥੋ ਮਿਲ ਸਕਦੇ ਆ ਜੀ ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (16 May 2019 07:17 PM) Assigned Date (-)
Answered Date (17 May 2019 09:43 AM) Translated Date (-)

ਕੜਕਨਾਥ ਨਸਲ ਦੇ ਆਂਡੇ ਅਤੇ ਚੂਚੇ ਲਈ ਤੁਸੀ ਮੈਨੂੰ 97815 89637 ਨੰਬਰ ਤੇ ਕਾਲ ਕਰ ਸਕਦੇ ਹੋ ਜੀ

sir 2 mahine ho gye jhoti sui hoyi hai ohde mgrle paira ch godya thlle soja aa gya ehdi koi dwai dsso ?

(en)
Posted by
Jaswant Singh (9815885320)
Jaswant Singh
Punjab
Mansa
Write Answer
Posted Date (16 May 2019 07:11 PM) Assigned Date (-)
Answered Date (17 May 2019 03:38 PM) Translated Date (-)

iss tuci Sarakind plus bolus denia suru kro, isdi 1-1 goli swere sham deo isde nal tuci Floxivet injection 10ml lgwao eh carries company da product hai, iss nal farak pann lgg jawega.

sir ji nyx 111 aur nyx ki hi mukti kaisi variety h ye dono jaankari de ji jeeri ki variety h ji ye ?

(hn)
Posted by
Gurjit (9416080846)
Gurjit
Haryana
Ambala
Write Answer
Posted Date (16 May 2019 07:00 PM) Assigned Date (-)
Answered Date (21 May 2019 11:06 AM) Translated Date (-)

Gurjit ji kripya aap iska poora nam btaye taki aapko iske bare men poori jankari di ja sake.dhanywad

Answered Date (21 May 2019 09:35 PM) Translated Date (-)

Sir ji nyx k name se aa rahi hai ye market me nyx 111 aur nyx mukti ke name se hi hai mukti jo hai wo 126 hai bs name change hai aur 111 hybrid hai ji new koi.

eh bada ni ho raha ha ?

(hn)
  • 1
Posted by
manish rana (7017293048)
manish rana
Uttar Pradesh
Baghpat
Write Answer
Posted Date (16 May 2019 06:59 PM) Assigned Date (-)
Answered Date (21 May 2019 11:07 AM) Translated Date (-)

Manish ji aap iske uper hoshi@400ml ko 150 litre pani men mila kar spray karen.dhanywad

zinc ate ferrous sulphate nu mila k spray kr sakde haan ja nahi? naal hi dose v dasso ji. dhanwaad ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (16 May 2019 06:57 PM) Assigned Date (-)
Answered Date (21 May 2019 11:08 AM) Translated Date (-)

ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

fertility problem in sahiwal cow from last 1 year ?

(en)
Posted by
Lavi Singh (8607570528)
Lavi Singh
Punjab
Patiala
Write Answer
Posted Date (16 May 2019 06:50 PM) Assigned Date (-)
Answered Date (17 May 2019 03:46 PM) Translated Date (-)

If your cattle repeat again and again First put 60 m.l. of Utrawin-OZ in cow’s uterus for 3 days.For her stomach worms give Bolus Flukired DS 6gm for one day. Give Powder Agrimen super 1kg 50gm and one tablet of Bolus Minotas 7x3 daily. When cow will in Heat do AI and give 2 spoons of Powder Prag Stay gold 600gm in morning.

17 May 2019

thanks sir

ਪਸ਼ੂਆਂ ਲਈ ਚਾਰੇ ਵਾਸਤੇ ਬਾਜਰਾ ਤੇ ਚਰੀ ਦੋਵਾਂ ਵਿੱਚੋਂ ਕਿਹੜਾ ਲਾਹੇਵੰਦ ਹੈ ?

(pb)
Posted by
ਹਰਵਿੰਦਰਪਾਲ ਸਿੰਘ (9501671719)
ਹਰਵਿੰਦਰਪਾਲ ਸਿੰਘ
Punjab
Kapurthala
Write Answer
Posted Date (16 May 2019 06:44 PM) Assigned Date (-)
Answered Date (25 May 2019 10:55 AM) Translated Date (-)

ਇਹ ਦੋਨੋ ਆਪਣੀ ਜਗਾਂ ਠੀਕ ਹਨ ਜੀ ਬੱਸ ਇਹੀ ਫਰਕ ਹੈ ਕਿ ਬਾਜਰਾ ਹਰ ਤਰਾਂ ਦੀ ਜਮੀਨ ਵਿੱਚ ਹੋ ਜਾਂਦਾ ਹੈ ਬਾਕੀ ਘੋੜੀਆਂ ਨੂੰ ਚਰੀ ਨਹੀ ਪਾਈ ਜਾਂਦੀ

Polyhouse repair karwan liye millo 9876526209 ?

(pb)
Posted by
harjasdeep (9876526209)
harjasdeep
Punjab
Ludhiana
Write Answer
Posted Date (16 May 2019 06:41 PM) Assigned Date (-)
Answered Date (17 May 2019 05:45 PM) Translated Date (-)

harjasdeep ji is tra diyan ads tuc apnikheti Buy/sell te pa sakde ho. jekar koi kisan nu jaurat hoyegi ta oh direct tuhade nal sampark kar lainge.dhanwad

jaivik kheti kaise kre ?

(hn)
Posted by
lakhan singh (9981448205)
lakhan singh
Rajasthan
Jhalawar
Write Answer
Posted Date (16 May 2019 06:34 PM) Assigned Date (-)
Answered Date (21 May 2019 11:13 AM) Translated Date (-)

Jaivik kheti vich bina kise chemical nu varte kheti kiti jandi hai isde vich fasl nu jaivik khaadan di varto kiti jandi hai. Jekar fasl vich koi keede da hamla hunda hai ta neem de tel di spray karo jekar ulli rog lagda hai ta tuc khatti lassi di spray kro.dhanwad

सर मुझे गेहूँ और चने की नई किस्मों के बारे मे बताये जिसकी पैदाबार अधिक हो और बीना के आस पास क्षेत्रो मे बुबाई करबा सके ?

(hn)
Posted by
Brijesh Kushwaha (9795223830)
Brijesh Kushwaha
Madhya Pradesh
Sagar
Write Answer
Posted Date (16 May 2019 06:31 PM) Assigned Date (-)
Answered Date (06 Jun 2019 03:21 PM) Translated Date (-)

बृजेश जी चने की किसम जैसे RSG-44 ,KPG-59(Uday) ,Bharati(ICCV-10) ,Sadabahar की बिजाई कर सकते है गेंहू की किस्मे जैसे JW 17, JW 3269, JW 3288, HI1500, HI 1531, HD 4672 JW 1201, JW 322, JW 273, HI 1544, HI 8498, MPO 1215, JW 1203, MP 4010, HD 2864, HI 1454 की बिजाई कर सकते है

ਚੌਲਿਆਂ ਦੇ ਪੱਤਿਆਂ ਦੀ ਬਿਮਾਰੀ ਦਾ ਕੀ ਕਾਰਨ ਅਤੇ ਹੱਲ ਹੈ ਜੀ ?

(en)
  • 1
Posted by
ਚਮਕੌਰ ਸਿੱਧੂ (8847591308)
ਚਮਕੌਰ ਸਿੱਧੂ
Punjab
Bathinda
Write Answer
Posted Date (16 May 2019 06:21 PM) Assigned Date (-)
Answered Date (21 May 2019 11:16 AM) Translated Date (-)

Chamkaur ji isde uper sundi da hamla hai isdi roktham de layi tuc malathion@2.5ml nu prati litre pani de hisab nal spray karo.dhanwad

Answered Date (16 May 2019 07:31 PM) Translated Date (-)

Alphamethlin ka chidkav kare.

sir eh kaffi time ton badh nhi raha pehla nikaleya hi 25 30 Dina baad c hun es te ful b nikal aye a jida photo te a es nu vechana a ruk k vecha mtlb bade hoye te ja hun ?

(pb)
  • 1
Posted by
sukhwinder (6280533911)
sukhwinder
Punjab
Kapurthala
Write Answer
Posted Date (16 May 2019 06:18 PM) Assigned Date (-)
Answered Date (19 May 2019 06:56 PM) Translated Date (-)

Veer g pic open Nahi ho rahi please dubara Pic send kreo ta ki Tuhadi problem da sahi answer ditta jaa ske.

mushroom ki kheti kaise kre ?

(hn)
Posted by
Kewal Singh (9255445078)
Kewal Singh
Haryana
Kaithal
Write Answer
Posted Date (16 May 2019 06:12 PM) Assigned Date (-)
Answered Date (20 May 2019 07:02 PM) Translated Date (-)

खुम्ब की खेती अच्छे हवादार कमरे, शैड, बेसमैंट, गैरेज आदि में की जा सकती है पैडी स्ट्रॉ खुम्ब को बाहर शैड वाले स्थान पर उगाया जा सकता है भारत में तीन प्रकार के खुम्ब को उगाया जा सकता है बटन खुम्ब इस किस्म को पूरे विश्व में उगाया जाता है और पूरे वर्ष उगाया जा सकता है, सफेद बटन खुम्ब में उच्च मात्रा में प्रोटीन होता है इसका ताजा और डिब्बा बंद उपभोग किया जा सकता है इसकी औषधीय विशेषताएं हैं हिमाचल प्रदेश, उत्तर प्रदेश, पंजाब, हरियाणा, महाराष्ट्र, आंध्रा प्रदेष, तामिलनाडू और कर्नाटक मुख्य खुम्ब उगाने वाले राज्य हैं यू पी में खुम्ब को उगाने के लिए नवंबर से मार्च का महीना उपयुक्त होता है अच्छी वृद्धि के लिए इसे 22-25 डिगरी सेल्सियस तापमान की जरूरत होती है और खुम्ब निकलते समय इसे 14-18 डिगरी सेल्सियस तापमान की आवश्यकता होती है स्ट्रॉ खुम्ब यह पूरे विश्व में उगाई जाने वाली तीसरी सबसे प्रसिद्ध किस्म है इसे कपास के व्यर्थ मिश्रण के साथ पराली की छोटी मात्रा के ऊपर उगाया जाता है यह छोटे आकार की खुम्ब होती हैं जो कि कोण के आकार की होती हैं इसकी टोपी ऊपर से गहरे भूरे रंग की होती है भारत में इसकी तीन प्रजातियां हैं V. diplasia, V. volvacea and V. esculenta इन प्रजातियों के अलावा उत्तर प्रदेश में Volvariella volvacea की खेती की जाती है इसे “चाइनीज़” या “पैडी” खुम्ब के रूप में भी जाना जाता है इन्हें बड़े स्तर पर उष्णकटिबंधीय और उपउष्णकटिबंधीय क्षेत्रों में उगाया जाता है इन्हें 35 डिगरी सेल्सियस के तापमान पर उगाया जा सकता है इस किस्म की खुम्ब की खेती के लिए अप्रैल से सितंबर का समय उपयुक्त होता है ओइस्टर खुम्ब या ढींगरी खुम्ब यह सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्चिमी बंगाल और उत्तर पूर्व के पहाड़ी क्षेत्र मुख्य राज्य हैं जो खुम्ब का उत्पादन करते हैं इस खुम्ब को उगाने का उपयुक्त समय अक्तूबर से मार्च तक का है यह 20-30 डिगरी सेल्सियस तापमान के साथ 80-85 प्रतिशत आर्द्रता को सहने योग्य है स्पान (बीज) की तैयारी सबस्ट्रेट की तैयारी सबस्ट्रेट की स्पॉनिंग फसल का प्रबंधन स्पान की तैयारी स्पान / खुम्ब के बीजों की तैयारी ये बाज़ार में उपलब्ध होते हैं इन्हें खेत में भी तैयार या उत्पादन किया जा सकता है ताजे तैयार किए हुए खुम्ब के बीज प्रयोग के लिए सबसे अच्छे होते हैं सबस्ट्रेट की तैयारी खुम्ब की खेती बडी़ मात्रा में खेत के व्यर्थ पदार्थ और अन्य सामग्री जैसे व्यर्थ कागज़, कपास का व्यर्थ पदार्थ, अनाज की पराली आदि पर की जा सकती है धान की पराली और गेहूं की पराली मुख्य तौर पर प्रयोग होने वाली सामग्री हैं जिनका प्रयोग सब्स्ट्रेट की तैयारी के लिए किया जाता है ओइस्टर को पॉलीथीन बैग में उगाया जाता है कार्बेनडाज़ि़म 7 ग्राम के साथ फॉरमालीन 125 मि.ली. को 100 लीटर पानी में मिलाकर डालें और एक मिश्रण तैयार करें ऊपर दिए गए मिश्रण में 20 किलो गेहूं की पराली डालें और इसे 18 घंटे के लिए रख दें 18 घंटों के बाद गेहूं की पराली को हटा दें और इसे एक सतह पर रखें और इसमें से अतिरिक्त पानी को निकाल दें गेहूं की पराली में 2 प्रतिशत बीज डालें और इस मिश्रण को 15x12 इंच के पॉलीथीन बैग में भरें पॉलीथीन बैग 2 मि.मी. अर्द्ध व्यास से छिद्रित हो हवा परिसंचरण के लिए पूरी सतह पर लगभग 4 सैं.मी. के छेद हों उसके बाद बैग को 80-85 प्रतिशत आर्द्रता वाले कमरे में शैल्फ पर रखें कमरे का तापमान 24-26 डिगरी सेल्सियस होना चाहिए बैगों को सुरक्षित जगह पर रखें और पानी के छिड़काव द्वारा इनमें नमी बनाए रखें पराली पर सफेद रंग की सूती माइसीलियम विकसित हो जाती है गेहूं की पराली अपना रंग बदलकर भूरे रंग की हो जाती है और आवाज करती है और सिकुड़ जाती है इस अवस्था में पॉलीथीन को काट कर निकाल दें पॉलीथीन में पराली सिकुड़ जाती है और बेलनाकार हो जाती है इन बेलनाकार पराली के आकार को शैल्फ पर लगाएं और इनमें पानी के छिड़काव द्वारा नमी बनाए रखें स्पॉनिंग के 18-20 दिन बाद पहली खुम्ब दिखनी शुरू हो जाती है एक सप्ताह के अंतराल पर दो से तीन खुम्ब दिखनी शुरू हो जायेंगी जब खुम्ब की टोपी मुड़ना शुरू हो जाये तो खुम्ब की तुड़ाई कर लें तुड़ाई के लिए तीखे चाकू का प्रयोग करें और इसे उंगलियों से मरोड़ कर भी तोड़ा जा सकता है इसे ताजा भी खाया जा सकता है या धूप में या मशीनी ड्रायर से सुखाकर इसका प्रयोग किया जा सकता है 45-60 दिनों के अंदर अंदर एक टन सूखी पराली से 500 किलो से ज्यादा ताजी खुम्ब प्राप्त की जा सकती है

Answered Date (07 Aug 2019 04:46 PM) Translated Date (-)

mushroom ki marketing or training ke liye sampark kre kmd group patiala cont.no.7087699653

ਕੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵਿਖੇ ਗਾਂ ਦਾ ਇਲਾਜ ਕਰਾਉਣ ਤੋਂ ਪਹਿਲਾਂ ਕੋਈ ਨੰਬਰ ਬੁੱਕ ਕਰਾਉਣਾ ਪੈਂਦਾ ਹੈ ਅਤੇ ਕੀ ਉੱਥੇ ਗਾਂ ਦੇ ਸ਼ਰੀਰ ਅੰਦਰ ਦੀ ਜਾਂਚ ਕਰਨ ਲਈ ਮਸ਼ੀਨਾਂ ਮੌਜੂਦ ਹਨ ?

(en)
Posted by
Dhillon (9592012453)
Dhillon
Punjab
Bathinda
Write Answer
Posted Date (16 May 2019 05:53 PM) Assigned Date (-)
Answered Date (16 May 2019 08:17 PM) Translated Date (-)

ਨਹੀਂ ਜੀ ਪਸ਼ੂ ਨੂੰ ਲਿਜਾਣ ਸਾਰ ਹੀ ਉਸ ਦਾ ਇਲਾਜ ਚੱਲ ਪੈਦਾ ਹੈ

ਅਸੀਂ ਰੂੜੀ ਦੀ ਰੇਹ ਪਾ ਕੇ ਜਵਾਰ ਬੀਜੀ ਸੀ ਪਰ ਉਹ ਗਰੋਥ ਨੀ ਕਰ ਰਹੀ ਦੋ ਸਪਰੇਆਂ ਵੀ ਕਰ ਚੁੱਕੇ ਹਾਂ ਕੋਈ ਸੁਝਾਅ ਦਿਓ ?

(pb)
Posted by
Lakhy Sidhu (9876797989)
Lakhy Sidhu
Punjab
Bathinda
Write Answer
Posted Date (16 May 2019 05:41 PM) Assigned Date (-)
Answered Date (21 May 2019 09:36 AM) Translated Date (-)

Lakhy ji kirpa karke daso ke tuc kehdi spray kiti hai ta jo tuhanu osde hisab nal jankari diti ja sake.dhanwad

Answered Date (17 May 2019 09:02 AM) Translated Date (-)

Ek bige piche 12 kilo urea de ander bangen di jamni dwai mix krke pake dekho.

ਗਾਂ ਦਾ ਪਸਮਾ ਨਹੀਂ ਹੋ ਰਿਹਾ ਟੀਕੇ ਨਾਲ ਵੀ ਨਹੀਂ ਤੇ ਦੁੱਧ ਵੀ ਬਹੁਤ ਸੁੱਕ ਗਿਆ ਹੈ।ਕਿ ਕਾਰਨ ਹੋ ਸਕਦਾ ਤੇ ਹੱਲ ਵੀ ਦੱਸੋ ?

(pb)
Posted by
ਬਿਕਰਮਜੀਤ ਸਿੰਘ (9877341801)
ਬਿਕਰਮਜੀਤ ਸਿੰਘ
Punjab
Amritsar
Write Answer
Posted Date (16 May 2019 05:40 PM) Assigned Date (-)
Answered Date (17 May 2019 03:50 PM) Translated Date (-)

ਬਿਕਰਮਜੀਤ ਜੀ ਕਿਰਪਾ ਕਰਕੇ ਇਹ ਦਸੋ ਕਿ ਉਹ ਸੂਣ ਵਾਲੀ ਹੈ ਜਾ ਨਹੀਂ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (18 May 2019 03:37 PM) Translated Date (-)

ਟੀਕਾ ਭਰਵਾਏ ਸੀ 2 ਮਹੀਨੇ ਪਹਿਲਾਂ ਹਜੇ ਤੱਕ ਵੀਰ ਜੀ ਚੈਕ ਨਹੀਂ ਕਰਾਈ

ਕਿਸ ਕਮੀ ਕਾਰਨ ?

(pb)
  • 1
Posted by
Gurpreet sandhu (9888069176)
Gurpreet sandhu
Punjab
Sangrur
Write Answer
Posted Date (16 May 2019 05:33 PM) Assigned Date (-)
Answered Date (21 May 2019 11:22 AM) Translated Date (-)

Sandhu ji kirpa karke photo poori bhejo ta jo tuhanu is bare poori jankari diti ja sake.dhanwad

hlo ?

(en)
  • 1
Posted by
Gurvinder Singh (9996621858)
Gurvinder Singh
Haryana
Karnal
Write Answer
Posted Date (16 May 2019 05:29 PM) Assigned Date (-)
Answered Date (21 May 2019 09:41 AM) Translated Date (-)

Gurvinder ji kirpa karke apna swal vistar nal pucho ta jo tuhanu is bare poori jankari diti ja sake.dhanwad

sir muskmelon ch aa problm aa ri hai plz koi solution dso ?

(hn)
  • 1
Posted by
navdeep singh (9728282476)
navdeep singh
Haryana
Kurukshetra
Write Answer
Posted Date (16 May 2019 05:27 PM) Assigned Date (-)
Answered Date (21 May 2019 11:33 AM) Translated Date (-)

Navdeep ji muskmelon ko tatv ki kami hai iske uper NPK 19:19:19@1 killo ko 150 litre pani ke hisab se spray karen. dhanywad

सोयाबीन की अच्छी किस्मे कोन कोनसी है ?

(hn)
Posted by
kumer Singh sendhav (8770603374)
kumer Singh sendhav
Madhya Pradesh
Dewas
Write Answer
Posted Date (16 May 2019 05:25 PM) Assigned Date (-)
Answered Date (21 May 2019 10:09 AM) Translated Date (-)

आप सोयाबीन की किस्मे जैसे Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47, MAUS 158, VL soya 65, VL soya 59, SL 525, Pratap Soya 2, TAMS 9821, Phule Kalyani (DS 228), Pusa 9814, Co (SOY)-3, LSB-1, Hara soya की बिजाई कर सकते है

mircha de pate edda de kyo hogaye ?

(en)
  • 1
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (16 May 2019 05:10 PM) Assigned Date (-)
Answered Date (21 May 2019 10:10 AM) Translated Date (-)

Ranbir ji isde uper keet da hamla check karo jekar maujood hai ta tuc imidaclorpid@1.5ml nu prati litre pani de hisab nal spray karo.dhanwad

21 May 2019

Thanks veerji, I think thrips da attack ya ..

121 beej kaisa hai jhona ka ?

(pb)
Posted by
ginda (7087570524)
ginda
Punjab
Shahid Bhagat Singh Nagar
Write Answer
Posted Date (16 May 2019 05:05 PM) Assigned Date (-)
Answered Date (21 May 2019 11:36 AM) Translated Date (-)

PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

Answered Date (16 May 2019 05:34 PM) Translated Date (-)

Hello g 121 kon sa hai g daso

milk ਵਧਾਉਣ lyi koi vdya ji feed ja hor koi products ?

(en)
Posted by
Preet SanDhu (8968111625)
Preet SanDhu
Punjab
Fazilka
Write Answer
Posted Date (16 May 2019 05:02 PM) Assigned Date (-)
Answered Date (16 May 2019 05:13 PM) Translated Date (-)

ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਤੁਸੀ Anabolite liquid 100ml ਰੋਜਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦਿਓ ਜੀ.

pussa 44 ko bijai ke bad pani kis time lgana chahiye ?

(pb)
Posted by
ginda (7087570524)
ginda
Punjab
Shahid Bhagat Singh Nagar
Write Answer
Posted Date (16 May 2019 05:02 PM) Assigned Date (-)
Answered Date (21 May 2019 10:26 AM) Translated Date (-)

पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके

जामुन का पौधा है 4 साल का कोई बढ़वार नही है क्या उपचार करे जी ?

(hn)
Posted by
अनूप जांगड़ा (9718944111)
अनूप जांगड़ा
Haryana
Bhiwani
Write Answer
Posted Date (16 May 2019 04:56 PM) Assigned Date (-)
Answered Date (21 May 2019 11:37 AM) Translated Date (-)

अनूप जांगड़ा जी इसे 150 ग्राम यूरिया डाले इस से पौधा ग्रोथ करना शुरू कर देगा धन्यवाद

गुरू जी 15-20 किलो दूध वाली Hf ya jarsy cow ki feed k baare me betaiye ji ak din Ka achi khurak kitne deni chahiy Ji हरा घास तुडी ओर फिड के बारे में जानकारी दीजिए जी ?

(hn)
Posted by
robin singh (9057514948)
robin singh
Rajasthan
Hanumangarh
Write Answer
Posted Date (16 May 2019 04:56 PM) Assigned Date (-)
Answered Date (16 May 2019 05:17 PM) Translated Date (-)

पशुओं को आप घर में फीड तैयार करके दे सकते है बाकि आप उनको रोजाना 40—45 किलो हरा चारा और 5—6 किलो तूड़ी मिक्स करके दे सकते है बाकि आप गर्मियों में उनके पास 24 घंटे पानी रखें जिससे वो अपनी मर्जी से पानी पर सके फीड आप दो किलो दूध के मगर एक किलो दे सकते है, संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है

mai ik kanal bhindi di kheti kiti hai ji mera question hai k ik din chad k j bhindi di tarai kiti jave ta kiti bhindi tutu gi ji ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (16 May 2019 04:54 PM) Assigned Date (-)
Answered Date (21 May 2019 11:39 AM) Translated Date (-)

Amarjit ji bhindi di tudai tuhanu sarvekhan dehisab nal karni payegi ke agle din bhindi tudai layi tyar hai v k nai kyuki size to choti bhindi di vi vikri sahi nahi hundi.dhanwad

Answered Date (24 May 2019 07:22 AM) Translated Date (-)

Main ik din shad k torda g

namaste, me ek agriculture ka student hu. me yah janna chahta hu ki kam pani me jyda fayda kis fasal me mil sakta he ?

(hn)
Posted by
adarsh yadav (8349514881)
adarsh yadav
Madhya Pradesh
Dhar
Write Answer
Posted Date (16 May 2019 04:48 PM) Assigned Date (-)
Answered Date (21 May 2019 11:41 AM) Translated Date (-)

Adarsh ji aap gwar ya moong ki bijai kar sakte hai kyuki ise pani ki kam matra ki jarurat nahi hai.dhanywad

Madhya Pradesh

Answered Date (21 May 2019 01:54 PM) Translated Date (-)

Dhanywad sir

12 ਕਿਲੋ ਬੀਜ 18 ਜੀਰੀ ਦੀ ਪਨੀਰੀ ਕਿਨੀ ਜਮੀਨ ਵਿੱਚ ਛਿਟਾ ਦੇ ਸਕਦੇ ਆ ਅਤੇ ਬੀਜ ਸੁਕਾ ਹੀ ਖਿਡਾਨਾ ਆ ਜਾ ਪਾਣੀ ਵਿੱਚ ਇੱਕ ਦਿਨ ਰੱਖ ਕੇ ਸਿਟਾ ਦੇਣਾ ?

(pb)
Posted by
Sukhpal Bhangal (7837970580)
Sukhpal Bhangal
Punjab
Sangrur
Write Answer
Posted Date (16 May 2019 04:33 PM) Assigned Date (-)
Answered Date (21 May 2019 11:43 AM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਇਸਦੇ ਲਈ ਤੁਹਾਨੂੰ 4.5 ਮਰਲੇ ਜਗਾਹ ਦੀ ਜਰੂਰਤ ਹੈ ਧੰਨਵਾਦ

ਸਰ ਜੀ ਇਹ ਵੱਛੀ ਕਿਸ ਨਸਲ ਦੀ ਆ ਜੀ ?

(pb)
  • 1
Posted by
Jaskaran (8872642840)
Jaskaran
Punjab
Shahid Bhagat Singh Nagar
Write Answer
Posted Date (16 May 2019 04:33 PM) Assigned Date (-)
Answered Date (17 May 2019 04:00 PM) Translated Date (-)

ਜਸਕਰਨ ਜੀ ਇਹ ਐਚ ਐੱਫ ਕ੍ਰੋਸ ਨਸਲ ਦੀ ਗਾਂ ਹੈ .

सर हमारे को एक साहिवाल नस्ल की बच्चियां चाहिए मेरे पास दो गाय हैं देशी मैं चितोडगढ का रहने वाला हूं

Answered Date (17 May 2019 08:52 AM) Translated Date (-)

HF cross

सर हमारे को एक साहिवाल नस्ल की बच्चियां चाहिए करता आप हमको दे सकते हैं मैं चितोडगढ का रहने वाला हूं

sir, now pkavi makki di kehdi kism bij skde ha ?

(pb)
Posted by
gurjinderpal singh (9855572510)
gurjinderpal singh
Punjab
Barnala
Write Answer
Posted Date (16 May 2019 04:32 PM) Assigned Date (-)
Answered Date (21 May 2019 11:53 AM) Translated Date (-)

Gurjinderpal ji tuc pkavi makki di kisam jive PMH1, PMH2, di bijai kar sakde ho.dhanwad

gaye ke thanu se dudd nikli ja raha hai .Isla koi ilaj bataye isko sui ko 4 months ho haye hai par iski eh bimari thik nai ho rahi hai .pehle iska dudd 15-16 L tha ab sirf 10kg reh gaya .kirpya iska ilaj batayen ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (16 May 2019 04:27 PM) Assigned Date (-)
Answered Date (16 May 2019 05:09 PM) Translated Date (-)

Harjot ji aap cow ko Vitum-H liquid 10-10ml swere sham dena suru kren, Calcimust bolus 1-1 goli swere sham ate anbolite liquid 100ml rojana deo, iss nal farak paa jawega.

Sir is kinnu de boote nu ki prblm hai, isne bilkul v koi new patta nhi kadya, bt ਫਲ lgya hoya hai ?

(en)
  • 1
Posted by
Gurpreet singh (9781879703)
Gurpreet singh
Punjab
Moga
Write Answer
Posted Date (16 May 2019 04:25 PM) Assigned Date (-)
Answered Date (16 May 2019 04:45 PM) Translated Date (-)

Gurpreet g boota kine saal da hai. Iss de vich nawe patte june-july de vich nikal ke aunde han.

16 May 2019

Sir 2-2.5 saal da hai...bt isde nal da same boota hai oh ta vdia ..fr isnu ki prblm ho skdi hai

yeh gaye konsi nasal ki hai ?

(en)
  • 1
Posted by
Harjot singh (7888783866)
Harjot singh
Punjab
Hoshiarpur
Write Answer
Posted Date (16 May 2019 04:23 PM) Assigned Date (-)
Answered Date (17 May 2019 04:01 PM) Translated Date (-)

Harjot ji yeh cross nasal ki cow hai.

Answered Date (17 May 2019 08:51 AM) Translated Date (-)

Eh sahiwal cross lg rahi a.

ਪੀਲੀ ਊਸਾ ਪਨੀਰੀ ਲਗਾਉਣ ਦਾ ਸਹੀ ਸਮਾਂ ਕਦੋਂ ਆ ?

(pb)
Posted by
Sukhpal Bhangal (7837970580)
Sukhpal Bhangal
Punjab
Sangrur
Write Answer
Posted Date (16 May 2019 04:19 PM) Assigned Date (-)
Answered Date (16 May 2019 04:45 PM) Translated Date (-)

iss di paneeri tuc 15 may ton lgaa skde ho ate 15 june ton mukh khet de vich lgaa skde ho.

ਸਵਰਾਜ 744 ਦੇ ਬਰੇਕ ਜਦ ਖੋਲਕੇ ਲਗਾੳਦੇ ਹਾਂ ਤਾਂ ਕਰੈ ਕਰੈ ਦੀ ਅਵਾਜ਼ ਆਉਂਦੀ ਹੈ ਕੀ ਕਾਰਨ ਹੋ ਸਕਦਾ ਹੈ

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (16 May 2019 04:06 PM) Assigned Date (-)
Answered Date (16 May 2019 04:46 PM) Translated Date (-)

Rashpinder g iss di jankari de lyi tractor change mistri de kol check krwao kyuki ihh koi major fault ho skda hai. Mistri tuhanu exact problem ds skde hnn.

टमाटर मोटे नहीं हो रहे हैं, उपाय मात्र बताओ ?

(hn)
Posted by
Mahendra Kumar Sharma (9001577767)
Mahendra Kumar Sharma
Rajasthan
Jaipur
Write Answer
Posted Date (16 May 2019 04:03 PM) Assigned Date (-)
Answered Date (16 May 2019 04:47 PM) Translated Date (-)

Mahender g tamater ke upper growth ke liye npk 130045@2kg ja npk 191919@1kg prati acre ke hisaab se 150ltr pani mein mix kr ke spray krein.

kadaknath meat is healthy ?

(en)
Posted by
Litesh Nag (9179820377)
Litesh Nag
Chattisgarh
Dantewada
Write Answer
Posted Date (16 May 2019 03:46 PM) Assigned Date (-)
Answered Date (16 May 2019 04:08 PM) Translated Date (-)

Protein content is higher than 25%, whereas in an ordinary bird it varies between 18-20%. Lower cholesterol (0.73-1.05%) than white chicken (13-25%). Lowest fat content in all of chicken breeds. High levels of 18 amino acids out of which 8 are essential for the human and rich in hormones. Vitamins B1, B2, B6, B12, C and E, niacin, calcium, phosphorus, iron, nicotinic acids, etc. 24% Linoleic acid compared to 21% in white chicken

ਕਰੇਲੇ, ਭਿੰਡੀ ਨੂੰ ਜਿਆਦਾ ਫਲ ਨਹੀਂ ਲੱਗ ਰਿਹਾ ਕੋਈ ਜੈਵਿਕ ਨੁਕਤਾ ?

(pb)
Posted by
surinderjit singh (6239654603)
surinderjit singh
Punjab
Tarn Taran
Write Answer
Posted Date (16 May 2019 03:31 PM) Assigned Date (-)
Answered Date (16 May 2019 04:48 PM) Translated Date (-)

Krele de upper growth de lyi tuc npk 130045@2kg ja npk 191919@1kg nu 150ltr pani de nal mila ke prati acre de hisaab nal spray kro... jaivik nukte de vjo tuc iss de upper khatti lassi@4ltr prati acre ja jeev amrit di varto kro..

dear sir i have broadcasted pr 121 seeds in 5 marla about 12 to 15 kg seeds.how often should i irrigate it n upto what level the water should be kept.please guide me in detail. thanks n best regards ?

(en)
Posted by
maan (8728807491)
maan
Punjab
Tarn Taran
Write Answer
Posted Date (16 May 2019 03:25 PM) Assigned Date (-)
Answered Date (20 Jun 2019 12:53 PM) Translated Date (-)

maan ji if sowing is done in dry field apply irrigation after sowing and second irrigation at 4-5 days after sowing.if crop is sown after pre-sowing irrigationapply first irrgationat 5-6 days after sowing.

ਸਰ Hf ਵੱਛੀ ਗਰੋਥ ਨਹੀ ਕਰਦੀ 2 ਸਾਲ ਦੀ ਹੋ ਗਈ ਕੀ ਪਾ ਸਕਦੇ ਵੱਛੀ ਨੂੰ ਜੀ ?

(pb)
Posted by
Goldy bangarh (9592963140)
Goldy bangarh
Punjab
Rupnagar
Write Answer
Posted Date (16 May 2019 03:20 PM) Assigned Date (-)
Answered Date (16 May 2019 03:42 PM) Translated Date (-)

ਤੁਸੀ ਵੱਛੀ ਨੂੰ ਪੇਟ ਦੇ ਕੀੜਿਆਂ ਲਈ Flukarid-ds ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਤੁਸੀ ਕਾਰਗਿਲ ਦੀ hiefer dry ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 100gm ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ.

Answered Date (16 May 2019 06:38 PM) Translated Date (-)

okji

वर्मीकंपोस्ट खाद क्या रेट बिक जाता है मैं एक वर्मी कम्पोस्ट प्लांट डाल रहा हूं कृपया जानकारी देने का कष्ट करें ?

(hn)
Posted by
Anil Kumar (9784430000)
Anil Kumar
Rajasthan
Alwar
Write Answer
Posted Date (16 May 2019 03:18 PM) Assigned Date (-)
Answered Date (17 May 2019 05:28 PM) Translated Date (-)

बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं इसका मुनाफा कई किसान कमा रहे हैं, इसकी डिमांड आजकल बहुत बढ़ गई है क्योंकि अब किसान जैविक खेती की तरफ बढ़ रहे हैं, यह 800 रुपये क्विंटल के हिसाब से बिक जाता है धन्यवाद

17 May 2019

vermicompost khridne ke liye call me...

Answered Date (20 May 2019 02:10 PM) Translated Date (-)

kya price hai

20 May 2019

7986993345

sir paneeri bijan ton phla dap paya jawe ja bad ch kinne din bad paya jawe te kinne din bad paneeri nu zinc payi jawe ?

(pb)
Posted by
Sunil Kaushal (8146245435)
Sunil Kaushal
Punjab
Hoshiarpur
Write Answer
Posted Date (16 May 2019 03:12 PM) Assigned Date (-)
Answered Date (17 May 2019 05:42 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

eda ki ilaj a ?

(pb)
  • 3
Posted by
shamsher singh (8872140666)
shamsher singh
Punjab
Gurdaspur
Write Answer
Posted Date (16 May 2019 03:08 PM) Assigned Date (-)
Answered Date (16 May 2019 03:45 PM) Translated Date (-)

ਫਲਵੈਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ ਅਤੇ ਤੁਸੀ Bovimin -GL 7ml ਰੋਜਾਨਾ ਦਵਾਈ ਦੇ ਸਕਦੇ ਹੋ ਇਹ ਫਲਵੈਰੀ ਦੇ ਲਈ ਬਹੁਤ ਵਧਿਆ ਦਵਾਈ ਹੈ..

Sir aaj paniri bijni hai saathi davai kadon pani hai ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (16 May 2019 03:05 PM) Assigned Date (-)
Answered Date (16 May 2019 04:50 PM) Translated Date (-)

Sathi di spray paneeri uggan ton baad krni hundi hai...paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.

Answered Date (16 May 2019 09:36 PM) Translated Date (-)

Sir Saathi dwayi da full technical ki h n kis company di pls rply

watermelon ki growth stunted hai. is this disease or any virus of nutrient deficiency?

(en)
  • 1
Posted by
AARZOO KAUR (7508786717)
AARZOO KAUR
Punjab
Amritsar
Write Answer
Posted Date (16 May 2019 03:03 PM) Assigned Date (-)
Answered Date (17 May 2019 05:40 PM) Translated Date (-)

aarzoo ji please check the insect attack and please tell us what amount of nutrients you provided to plant.

17 May 2019

i added nothing .. there re some minute insects nd i cant identify those insects .. the se are underside the leaves nd are reddish in color.. m cunfused whter these are red spider mites or else..

where i can get pure semen of HF cows for dairy farming in disst. Hoshiarpur in punjab ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (16 May 2019 03:00 PM) Assigned Date (-)
Answered Date (20 May 2019 10:41 AM) Translated Date (-)

Harjot singh ji you can contact to Balwinder singh on 9814799714. he is distributor of ABS company.

sir kammad vic ਬਰੂ bahut aw kehri spray theek rahegi pehla metribuzin kiti c par mareya ni ?

(pb)
Posted by
Babbal (7696779768)
Babbal
Punjab
Gurdaspur
Write Answer
Posted Date (16 May 2019 03:00 PM) Assigned Date (-)
Answered Date (17 May 2019 05:39 PM) Translated Date (-)

ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ 2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ 3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ

ਮਿਰਚ ਦੇ ਬੂਟੇ ਦੇ ਪੱਤੇ ਸੁੰਗੜ ਰਹੇ ਹਨ ?

(pb)
Posted by
Pargat singh (9914141007)
Pargat singh
Punjab
Patiala
Write Answer
Posted Date (16 May 2019 02:52 PM) Assigned Date (-)
Answered Date (16 May 2019 04:51 PM) Translated Date (-)

Isde vich tele di shikayat hai. Iss di roktham de lyi actara@60gm ja tata di tata mida@40ml ja nagarjuna di crop mida@40ml nu 150 ltr pani de nal mila ke prati acre te spray kro. Eh patte khul jange.

cotton variety ?

(en)
Posted by
Amit kumar (9592842507)
Amit kumar
Haryana
Sirsa
Write Answer
Posted Date (16 May 2019 02:49 PM) Assigned Date (-)
Answered Date (16 May 2019 04:52 PM) Translated Date (-)

Cotton ke liye aap BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 lgaa skte ho..

maine kal 15-5-19 ko narme ki bijai ki or 16-5 ko 2mm barish ho gye to ab mujhe kya karna Chahiye ?

(hn)
Posted by
Vikram Choudhury (7097767242)
Vikram Choudhury
Haryana
Bhiwani
Write Answer
Posted Date (16 May 2019 02:28 PM) Assigned Date (-)
Answered Date (24 May 2019 06:20 PM) Translated Date (-)

Vikram ji barish hone ke karn beej ugega nahi aapko dubara se iska beej ugana padega.dhanywad