Manage Expert Answers

Search

Total Count :- 258604

Veer G 30 kg paneeri kini paili ch diggu gi ?

(pb)
Posted by
Lakhwinder Dhalio (8557030270)
Lakhwinder Dhalio
Punjab
Mansa
Write Answer
Posted Date (16 May 2019 09:08 AM) Assigned Date (-)
Answered Date (17 May 2019 03:12 PM) Translated Date (-)

30 to 32 killo jhone de beej di pneeri de beej lai tuhanu 12 marle = 3267 Square Feet thaa di lod pavegi. Dhanwad

Answered Date (16 May 2019 08:13 PM) Translated Date (-)

10 marlea ch 22

16 May 2019

kini krm da mrla hunda 22

Answered Date (16 May 2019 09:16 PM) Translated Date (-)

9 karma da 1 marla

16 May 2019

3 3 da

Answered Date (16 May 2019 09:25 PM) Translated Date (-)

Hanji 22

Sir mjh di fat vadaun lai ki paiye ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (16 May 2019 09:07 AM) Assigned Date (-)
Answered Date (16 May 2019 02:11 PM) Translated Date (-)

ਫੈਟ ਅਤੇ ਗਰੈਵਟੀ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਦੇਣਾ ਸ਼ੁਰੂ ਕਰੋ.

bai ji sukhe ka plant kis tara hota hai, photo bhejo ji ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (16 May 2019 08:58 AM) Assigned Date (-)
Answered Date (17 May 2019 03:12 PM) Translated Date (-)

bhajan ji tuc sukhe de paudhe di photo nal diti dekh sakde ho.pa isdi kheti karn di university valo sifarish nahi hai.dhanwad

  • 1

maine b.sc agriculture se kr liya hai.job ki talash kr rha hoon ?

(hn)
Posted by
Priyanshu Gangwar (8218597338)
Priyanshu Gangwar
Uttar Pradesh
Bareilly
Write Answer
Posted Date (16 May 2019 08:45 AM) Assigned Date (-)
Answered Date (17 May 2019 03:02 PM) Translated Date (-)

Priyanshu ji kripy aap apna resume info@apnikheti.com par bheje. dhanywad

this month kehda seed makki da Sahi ha ?

(pb)
Posted by
Manjit Singh (9915702900)
Manjit Singh
Punjab
Kapurthala
Write Answer
Posted Date (16 May 2019 08:30 AM) Assigned Date (-)
Answered Date (17 May 2019 03:01 PM) Translated Date (-)

manjit ji is mahine jeka rchare layi beejni hai ta J1006 ja african tall di bijai kar sakde ho is to ilava tuc PMH1,PMH2 kisam di bijai kar sakde ho.dhanwad

sir shahd bnane ke liye madhumakhi kaha se milegi kirpa karke poora process daso ji ?

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (16 May 2019 08:25 AM) Assigned Date (-)
Answered Date (20 May 2019 10:32 AM) Translated Date (-)

madhumakhi tohanu sade kolo mil hjayegi ji. par tusi eh di traning le ke kamm shuru karo ji. baki tusi 9465266421 eh number te call karlo ji detail vich gal kar sakde ha ji.

20 May 2019

may madumakhi palan krana chata ho Kya Kya vavsta honi chahiya

20 May 2019

ਸਰ ਜੀ ਮੈਂ ਮੱਥੂ ਮੱਖੀਆਂ ਪਾਲਣ ਦਾ ਧੰਦਾ ਕਰਨ ਚੁਹਦਾ ਹਾਂ ਕਿ੍ਰਪਾ ਕਰ ਕੇ ਮੈਨੂੰ ਚੰਗੀ ਤਰ੍ਹਾ ਇਸ ਕੰਮ ਬਾਰੇ ਦੱਸੋਗੇ

20 May 2019

9779425382

sir hmari kheti gulab ki he lekin gulab bhut kam aata he ?

(hn)
Posted by
Gurvendra Rajput (6398635760)
Gurvendra Rajput
Uttar Pradesh
Etah
Write Answer
Posted Date (16 May 2019 08:25 AM) Assigned Date (-)
Answered Date (17 May 2019 02:59 PM) Translated Date (-)

Gurvendra ji kripya btaye ke aapne konse gulab ki variety ki bjiaji ki hai taki aapko iske bare men poori jankari di ja sake.dhanywad

sir g sadi cow 5 month di gaban aa g .oh pathe bahut ghat khandi aa g .gala vi vadiya kardi aa ..sarso di khal nu ta sugh di vi ni khani ta door gall aa ji ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (16 May 2019 08:10 AM) Assigned Date (-)
Answered Date (16 May 2019 02:14 PM) Translated Date (-)

tuci uss nu pett de kiria lai Flukarid-ds bolus deo isde nal tuci uss nu livoferol liquid 50-50ml swere sham ate Aptifast 1-1 goli swere sham deo ji, iss nal bhukh lggn lgegi, baki jekar ohh siidi khall nhi khndi hai tan tuci uss nu danne vich mila ke ya chare vich milla ke v de skde ho, ya tuci uss nu vdemia di khal mix krke de skde ho ate uss nu thodi thodi khall paoo jddo ohh holi holi khann lgg jawe tan usdi matra vdhaa skde ho.

astrology ?

(pb)
  • 1
Posted by
karanvir singh (8360349136)
karanvir singh
Punjab
Jalandhar
Write Answer
Posted Date (16 May 2019 08:10 AM) Assigned Date (-)
Answered Date (17 May 2019 02:56 PM) Translated Date (-)

karnavir ji kirpa karke apna swal vistar nal pucho ta jo tuhanu is bare poori jankari diti ja sake.dhanwad

Answered Date (16 May 2019 08:47 AM) Translated Date (-)

Propenofos 44% cypermethin 4% ka 500g /liter

pr 121 ?

(pb)
Posted by
satwinder (9501793805)
satwinder
Punjab
Jalandhar
Write Answer
Posted Date (16 May 2019 07:57 AM) Assigned Date (-)
Answered Date (17 May 2019 02:58 PM) Translated Date (-)

PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

contract poultry farm bare jankari deo aur koi mobile no. v deo g ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (16 May 2019 07:54 AM) Assigned Date (-)
Answered Date (22 May 2019 05:20 PM) Translated Date (-)

Amandeep singh ji Contract Poultry Farming bare jankari lai tusi Salil Sood 9781017711 ji nal samparak kar sakde ho.

jhone di paneeri kida lgai jawe ?

(pb)
Posted by
Naresh Kumar (7888821843)
Naresh Kumar
Punjab
Shahid Bhagat Singh Nagar
Write Answer
Posted Date (16 May 2019 07:54 AM) Assigned Date (-)
Answered Date (17 May 2019 02:30 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

ਪਨੀਰੀ ਬੀਜਣ ਦਾ ਸਹੀ ਤਰੀਕੇ ਬਾਰੇ ਜਾਣਕਾਰੀ ਦਿਓ sir g ?

(en)
Posted by
gurdeep singh (6280059170)
gurdeep singh
Punjab
Amritsar
Write Answer
Posted Date (16 May 2019 07:46 AM) Assigned Date (-)
Answered Date (17 May 2019 02:30 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

ganne me adange ki dwai ?

(hn)
Posted by
kali (9813549596)
kali
Haryana
Rohtak
Write Answer
Posted Date (16 May 2019 07:40 AM) Assigned Date (-)
Answered Date (17 May 2019 02:31 PM) Translated Date (-)

Kali ji kripya aap apna swal vistar se pooche taki aapko iske bare men poori jankari di ja sake.dhanywad

1509 pakan lai kina sma lendi hai ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (16 May 2019 07:34 AM) Assigned Date (-)
Answered Date (17 May 2019 02:37 PM) Translated Date (-)

Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ

Answered Date (16 May 2019 07:45 AM) Translated Date (-)

125 din

thanks ji to sir is kusum ki market price kya hai ?

(hn)
Posted by
Anil Sharma (9813726122)
Anil Sharma
Haryana
Hisar
Write Answer
Posted Date (16 May 2019 07:32 AM) Assigned Date (-)
Answered Date (01 Apr 2020 08:23 AM) Translated Date (-)

Anil Sharma ji is ka Market rate 50 - 70/kg hai, Thankyou.

ਸਰ ਝੋਨੇ ਦਾ ਬੀਜ ਪਨੀਰੀ ਬੀਜਣ ਤੋ ਪਹਿਲਾ ਕਿੰਨਾ ਟਾਈਮ ਪਾਣੀ ਵਿੱਚ ਭਿਉਣਾ ਚਾਹੀਦਾ ਤਾਂ ਜੋ ਛੇਤੀ ਹਰਾ ਹੋ ਜਾਵੇ ?

(pb)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (16 May 2019 07:25 AM) Assigned Date (-)
Answered Date (16 May 2019 08:50 AM) Translated Date (-)

ਸ੍ਰੀ ਮਾਨ ਜੀ ਝੋਨੇ ਦੇ ਬੀਜ ਨੂੰ 8-10 ਘੰਟਿਆਂ ਲਈ ਪਾਣੀ ਵਿੱਚ ਡੁਬੋ ਕੇ ਰਖੋ ਜੀ ਅਤੇ ਫਿਰ ਕੁਝ ਸਮੇਂ ਲਈ ਬਾਹਰ ਕੱਢ ਕੇ ਛਾਂ ਵਿੱਚ ਖਿਲਾਰ ਕੇ ਗਿਲੀ ਬੋਰੀ ਨਾਲ ਢਕ ਦਿਓ ਜੀ ਤਾਂ ਜੋ ਬੀਜ ਜਲਦੀ ਪੁੰਗਰ ਜਾਵੇ

ਸਰ ਜੀ ਆਪਣੀ ਮੱਝ ਸੂਨ ਨੂੰ ਦੋ ਮਹੀਨੇ ਬਾਕੀ ਰਹਿੰਦੇ ਆਂ ਉਹਨੂੰ ਕਿੰਨਾ ਕੈਲਸ਼ੀਅਮ ਦੇਈਏ ?

(pb)
Posted by
Gurpreet singh (8146130568)
Gurpreet singh
Punjab
Jalandhar
Write Answer
Posted Date (16 May 2019 07:17 AM) Assigned Date (-)
Answered Date (16 May 2019 02:18 PM) Translated Date (-)

ਜੇਕਰ ਤੁਸੀ ਉਸ ਨੂੰ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ calcimust gold 50-50ml ਸਵੇਰੇ ਸ਼ਾਮ ਦੇ ਸਕਦੇ ਹੋ, ਬਾਕੀ ਉਸ ਨੂੰ vitum-h 10ml ਰੋਜਾਨਾ ਦਿਓ ਇਸ ਨਾਲ ਲੇਵਾ ਵਧਿਆ ਹੋਵੇਗਾ ਅਤੇ ਤੁਸੀ ਉਸਦੀ ਖੁਰਾਕ, ਰਹਿਣ ਸਹਿਣ ਦਾ ਧਿਆਨ ਰੱਖੋ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੀ .

16 May 2019

ok thanks ji

Answered Date (16 May 2019 03:52 PM) Translated Date (-)

ਉਸ ਨੂੰ Liquid Vitamor H 10ml ਸਵੇਰੇ 10ml ਸ਼ਾਮ ਨੂੰ ਦਿਉ ਇਹ ਕੈਲਸ਼ੀਅਮ ਦੇ ਨਾਲੋਂ ਵੱਧ ਫਾਇਦੇਮੰਦ ਹੈ

Hello I am an agriculture student and Im looking for any workshop or training program for this summer. If you have any training programs to suggest pls do ?

(en)
Posted by
Ajay Bogati (7973902835)
Ajay Bogati
Telangana
Ranga Reddy
Write Answer
Posted Date (16 May 2019 07:08 AM) Assigned Date (-)
Answered Date (17 May 2019 02:56 PM) Translated Date (-)

Please send your resume along with cover letter at info@apnikheti.com. Thank you

how to increase the milk ?

(en)
Posted by
satwinder singh (9878449361)
satwinder singh
Punjab
Bathinda
Write Answer
Posted Date (16 May 2019 06:54 AM) Assigned Date (-)
Answered Date (16 May 2019 02:19 PM) Translated Date (-)

Cattle milk can only be increased by balanced diet. Feed the animals with the balanced diet which is given below also give 250 grams moringa leaves to animals, You can use milk booster gel calcimust. Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.

Garmia ch hare chare laii ki sugargraze chara thik hai ?

(pb)
Posted by
kiratpal singh (9872425590)
kiratpal singh
Punjab
Gurdaspur
Write Answer
Posted Date (16 May 2019 06:46 AM) Assigned Date (-)
Answered Date (21 May 2019 11:52 AM) Translated Date (-)

Kiratpal ji tuc isdi bijai kar sakde ho.dhanwad

pendimethalin 30% ec Narme Di bijayi toh baad utto Di Esda Spray Kar sakde aa ?

(pb)
Posted by
Harpinder Singh (9780527957)
Harpinder Singh
Punjab
Bathinda
Write Answer
Posted Date (16 May 2019 06:22 AM) Assigned Date (-)
Answered Date (16 May 2019 06:40 AM) Translated Date (-)

Harpinder g jdo tak narma bahr na awe jiwe ki bijaayi ton 2 din pehla ja bijaayi ton 2-3 din de ander ander iss di spray kr skde ho...

jhone da beej pungr aya ji hun usda jmeen vichchitta de k us upr nadina wali sapre kre da koi nuksan ta ni nal di nal plz dso ?

(pb)
Posted by
Guri (9501130207)
Guri
Punjab
Mansa
Write Answer
Posted Date (16 May 2019 06:14 AM) Assigned Date (-)
Answered Date (16 May 2019 08:51 AM) Translated Date (-)

Guri g nadeen wali spray beej di germination to 2-3 din bad kro g.

सोयाबीन की जड़ों में सफेद कीड़े लगते है उचित समाधान बताये ?

(hn)
Posted by
ज़ाहिद हुसैन (9617806298)
ज़ाहिद हुसैन
Madhya Pradesh
Ujjain
Write Answer
Posted Date (16 May 2019 06:11 AM) Assigned Date (-)
Answered Date (17 May 2019 02:49 PM) Translated Date (-)

यह white grub कीड़ा है इसे जियान से कंटरोल किया जा सकता है आप एक बार यह कुदरती फॉर्मूला जरूर अपनाकर देखें 5 लीटर घोल तैयार करने के लिए जरूरी चीजे ह 200 ग्राम नीम के पत्तो का अर्क 200 ग्राम धतुरे के पत्तो का अर्क 200 ग्राम अक्क के पत्तो का अर्क 200 ग्राम करंज के पत्तो का अर्क 200 ग्राम तुमो का अर्क 50 ग्राम लसहुन का अर्क 50 ग्राम तंबाकू के पत्तो का अर्क 4 लीटर गाय मूत्र/भैंस का मूत्र यदि देसी गाय हो तो बहुत अच्छा है तैयार करने का तरीका इन सभी चीजो को मिलाकर 12-12 घंटे के अंतराल से धीमी आग पर उबाल कर ठंडा करे 3 बार 12-12 घंटे के अंतराल से गर्म करके ठंडा करने पर यह प्रयोग करने के लिए तैयार हो जायेगा इसे छांव में जितना समय रखना चाहे रख सकते है यह खराब नहीं होता

2 motor di pani di report hai ji kal aii hai eh sare tata vare dso ki ght hai ki wad hai te krishi vigyan kendar ch shi keni fees lyi jandi mitti te pani test krvaye di ?

(pb)
  • 4
Posted by
Deep gill (9501910058)
Deep gill
Punjab
Moga
Write Answer
Posted Date (16 May 2019 06:10 AM) Assigned Date (-)
Answered Date (17 May 2019 02:48 PM) Translated Date (-)

deep gill ji kirpa karke saaf photos bhejo tuhade dwara bhejiyan gayian photo clear nahi han. kirpa karke clear photo bhejo ta jo tuhanu is bare poori jankari diti ja sake.krishi vigyan kendra ik test de lagbhag 50 rupaye lende han.dhanwad

kesar ki kheti Kaise kre ?

(hn)
Posted by
Kumar (6395756436)
Kumar
Uttar Pradesh
Ghaziabad
Write Answer
Posted Date (16 May 2019 12:59 AM) Assigned Date (-)
Answered Date (17 May 2019 02:43 PM) Translated Date (-)

Kumar ji kesar di kheti sirf kashmir vich kiti jandi hai. Isdi kheti minus degree tapman vale ilake vich kiti jandi hai. dhanwad

khet me ganna bote smay hme kaun si dwai use krni chahiye aur pahli sinchayi me kaun si dwai use krni chahiye aur dusri teesri sinchayi kb krni chahiye ?

(hn)
Posted by
vedprakash (7455823593)
vedprakash
Uttar Pradesh
Bareilly
Write Answer
Posted Date (16 May 2019 12:56 AM) Assigned Date (-)
Answered Date (17 May 2019 02:26 PM) Translated Date (-)

फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें बिजाई के समय 66 किलो यूरिया का प्रयोग प्रति एकड़ के हिसाब से करें यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें सर्दियों के मौसम में तापमान कम होने के कारण फसल तत्व ज्यादा लेती है जिस कारण पौधा पीला पड़ जाता है इसकी रोकथाम के लिए N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें गन्ने की सिंचाई भूमि (हल्की या भारी) और सिंचाई की सूविधा पर निर्भर करती है गर्मी के महीने में गन्ने को पानी की जरूरत पड़ती है गन्ने की पहली सिंचाई फसल के 20-25 प्रतिशत के उगने के बाद लगाई जाती है बारिश के दिनों में गन्ने को पानी बारिश के आधार पर लगाएं यदि बारिश कम हो तो 10 दिनों के अंतर पर पानी लगाएं इसके बाद पानी लगाने का अंतराल बढ़ा कर 20-25 दिनों तक कर दें जमीन में नमी संभालने के लिए गन्ने की पंक्तियों में घास फूस का प्रयोग करें अप्रैल से जून के महीने का समय गन्ने के लिए नाजुक समय होता है इस समय सिंचाई का सही ध्यान रखना जरूरी है इसके इलावा बारिश के दिनों में पानी को खड़ा होने से रोकें बालियां निकलने और फसल के विकास के समय सिंचाई जरूरी है

मोतियो की खेती कैसे करते है और कैसे की जाती है ?

(hn)
Posted by
RAJ KUMAR ASWANI (9587272733)
RAJ KUMAR ASWANI
Rajasthan
Jaipur
Write Answer
Posted Date (16 May 2019 12:18 AM) Assigned Date (-)
Answered Date (22 May 2019 12:21 PM) Translated Date (-)

राज कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

Answered Date (20 May 2019 10:39 AM) Translated Date (-)

Koi jawab to do please.

ਸਰ , ਜੌਂ ਦਾ ਕੀ ਰੇਟ ਹੈ ਜੀ ?

(en)
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (15 May 2019 11:25 PM) Assigned Date (-)
Answered Date (16 May 2019 06:40 AM) Translated Date (-)

Jau da rate 1700 rs. prati qtl tak chal reha hai.

Answered Date (16 May 2019 06:05 AM) Translated Date (-)

1700 to 1800 tak hai g

koi aise jgah jithe plants free milde hon ?

(en)
Posted by
phalkaran dhillon (9878027237)
phalkaran dhillon
Punjab
Kapurthala
Write Answer
Posted Date (15 May 2019 11:24 PM) Assigned Date (-)
Answered Date (17 May 2019 02:08 PM) Translated Date (-)

Phalkaran dhillon ji Free bute len lai tusi ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ 7347414286 ja fir Balwinder Singh Lakhewali 98142-39041 nal samparak kar sakde ho.

ek HF vachi he age 9 month Di osnu Ki Dita jave ta jo oh 6 month takk AI de layak ho jaye ?

(en)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (15 May 2019 11:04 PM) Assigned Date (-)
Answered Date (16 May 2019 02:21 PM) Translated Date (-)

Tuci uss nu Cargill di hiefer dry feed deni suru kro, tuci 1.5-2kg rojana de skde ho, isde nal tuci uss nu Cafplan powder 50-50gm swere sham deo, iss nal vdia growth howegi baki tuci usdi deworming ate khurak da pura dian rkho.

Answered Date (16 May 2019 03:53 PM) Translated Date (-)

ਉਸ ਨੂੰ ਕਾਰਗਿਲ ਦੀ ਹੀਫਰ ਡਰਾਈ ਫੀਡ ਪਾਉ ਤੇ ਨਾਲ ਹੀ Powder Calf Plan 3kg 100gm ਰੋਜਾਨਾ ਦਿਉ ਇਸ ਦੇ ਨਾਲ ਹਰ ਤਿੰਨ ਮਹੀਨੇ ਤੋਂ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਉ

Plantation of Rubber ?

(en)
Posted by
Alok Singh Rawat (7302200117)
Alok Singh Rawat
Uttarakhand
Uttarkashi
Write Answer
Posted Date (15 May 2019 11:02 PM) Assigned Date (-)
Answered Date (06 Jun 2019 03:10 PM) Translated Date (-)

It requires deep and lateritic fertile soil with an acidic pH of 4.5 to 6.0 and highly deficient in available phosphorous. Tropical climate with annual rainfall of 2000 – 4500 mm is suited for cultivation. Minimum and maximum temperature should be ranged from 25 to 34°C with 80 % relative humidity is ideal for cultivation. Regions prone to heavy winds should be avoided. June – July is optimum for cultivation. Propagated by green budding, brown budding and crown budding.Bed size: 60-120 cm width and of convenient length. Spacing: Seedling stumps – 23 x 23 cm, 30 x 30 cm and 34 x 20 cm Budded stumps – 30 x 30 cm Stump budding – 60 x 60 cm Bud wood nursery – 60 x 90 cm or 60 x 120 cm. For matured rubber trees under tapping apply NPK 10:10:10 grade mixtures at the rate of 900 g/tree (300 kg/ha) every year in two split doses. Add 10 kg commercial Magnesium sulphate for every 100 kg of the above mixture if there is magnesium deficiency.

HF vachi 6 saal di hogi doctor ne AI Kiti pr 3 month te check kron te khali nikli doctor kehnda esde AI gun pass ni hundi esdi bachedani da mooh chhota. vachi nu Bayer cmpny da balti wala 5 kg mineral mixture v khilaya hoya ?

(en)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (15 May 2019 10:59 PM) Assigned Date (-)
Answered Date (16 May 2019 02:25 PM) Translated Date (-)

Tuci uss nu Stimvet 21 bolus denia suru kro , ehh dwai Wellcon company di hai , isdi rojana 1 goli deni hai ate 21 din tak deo , iss nal bachedani da vikas hunda hai baki tuci uss nu mineral mixture rojana 50gm dena suru kro, iss nal farak paa jawega.

Answered Date (16 May 2019 03:54 PM) Translated Date (-)

ਉਸ ਨੂੰ Liquid Vitamor H 250ml ਲਉ ਤੇ 10ml ਰੋਜਾਨਾ ਦਿਉ Powder Bovimen-B 100gm ਰੋਜਾਨਾ 20 ਦਿਨ ਦਿਉ ਜੀ

ki kisan organic kheti krke fasal nhi pal skda ?

(pb)
Posted by
jagroop Singh (8437936403)
jagroop Singh
Punjab
Hoshiarpur
Write Answer
Posted Date (15 May 2019 10:42 PM) Assigned Date (-)
Answered Date (17 May 2019 01:13 PM) Translated Date (-)

jagroop ji punjab vich kayi kisan organic kheti kar rahe han ate vadhia paidavar lai rahe han.

jawar k baad kya boye ?

(en)
Posted by
Amit (8199883079)
Amit
Haryana
Hisar
Write Answer
Posted Date (15 May 2019 10:16 PM) Assigned Date (-)
Answered Date (06 Jun 2019 03:07 PM) Translated Date (-)

Amit ji kripya aap btaye ke aapke khet ki mitti kis trah ki hai taki aapko iske bare men poori jankari di ja sake.dhanywad

what is mottle leaf of citrus disease ?

(en)
Posted by
Naunihal sethi (9914577538)
Naunihal sethi
Punjab
Faridkot
Write Answer
Posted Date (15 May 2019 10:16 PM) Assigned Date (-)
Answered Date (06 Jun 2019 03:06 PM) Translated Date (-)

This name is a combination of the two most conspicuous symptoms of the disease, namely leaf mottle and yellows, and distinguishes it from leaf mottle caused by zinc deficiency as well as from the virus-induced citrus seedling yellows.

chhote kad ki Basmati (jaldi pak Jane wale) seeds ke variety batao ?

(hn)
Posted by
Devendra singh (7017557988)
Devendra singh
Uttar Pradesh
Moradabad
Write Answer
Posted Date (15 May 2019 10:06 PM) Assigned Date (-)
Answered Date (06 Jun 2019 02:35 PM) Translated Date (-)

बासमती किस्में:- Taraori Basmati: यह सिंचित क्षेत्रों में अगेती बिजाई के लिए उपयुक्त है यह किस्म 145-155 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Haryana Basmati no 1: यह अर्द्ध छोटे कद की किस्म है और सिंचित क्षेत्रों के लिए उपयुक्त है यह किस्म 140 दिनों में कटाई के लिए तैयार हो जाती है इसकी औसतन पैदावार 16 क्विंटल प्रति एकड़ होती है

लौकी रोपने की विधि ?

(hn)
Posted by
rahul Kumar (9304567622)
rahul Kumar
Bihar
East Champaran
Write Answer
Posted Date (15 May 2019 09:57 PM) Assigned Date (-)
Answered Date (22 May 2019 11:59 AM) Translated Date (-)

मिट्टी इसे मिट्टी की कई किस्मों में उगाया जाता है रेतली दोमट से दोमट मिट्टी में उगाने पर यह अच्छे परिणाम देती है ज़मीन की तैयारी लौकी की खेती के लिए, ज़मीन को अच्छी तरह से तैयार करें मिट्टी के भुरभुरा होने तक जोताई के बाद सुहागा फेरें बिजाई का समय इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है फासला कतारों में 2.0-2.5 - और पौधों में 45-60 सैं.मी. फासले का प्रयोग करें बीज की गहराई बीज को 1-2 सैं.मी. की गहराई पर बोयें बीज की मात्रा एक एकड़ में बिजाई के लिए 2 किलो बीज पर्याप्त होते हैं बीज का उपचार मिट्टी से पैदा होने वाली फंगस से बचाने के लिए बाविस्टिन 0.2 प्रतिशत 3 ग्राम से प्रति किलो बीज का उपचार करें खाद अच्छी तरह से गली हुई रूड़ी की खाद 20-25 टन प्रति एकड़ में डालें नाइट्रोजन 28 किलो (यूरिया 60 किलो) प्रति एकड़ में डालें नाइट्रोजन 14 किलो (यूरिया 30 किलो) की पहली मात्रा को बिजाई के समय प्रति एकड़ में डालें और नाइट्रोजन 14 किलो (यूरिया 30 किलो) को पहली तुड़ाई के समय प्रति एकड़ में डालें सिंचाई इस फसल को तुरंत सिंचाई की आवश्यकता होती है बिजाई के तुरंत बाद सिंचाई करें गर्मियों में फसल को 6—7 सिंचाइयों की आवश्यकता होती है और बारिश के मौसम में आवश्यकतानुसार पानी लगाएं इस फसल को कुल 9 सिंचाइयों की जरूरत होती है

sir ji egg da powder. kitho milsakda hai, feed banuni hai, asli egg de powder kive pehchan kr sakde han, Jalandhar ya kapurthala vicho. egg da powder mil sakda hai ?

(pb)
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (15 May 2019 09:55 PM) Assigned Date (-)
Answered Date (17 May 2019 02:21 PM) Translated Date (-)

egg da powder bohat sariya companiya da onda hai ji. ehnu egg formula v kehnde hun. eh tohanu kise v shop to ya feed waleya to mil sakda hai. ehde packet de uper hi isdi dosage likhi hundi hai. esde nal tusi feed vich marbal pathar jarur pao ji es nal v egg di production vad javegi.

moti ki kheti ke bare main jankari de sir ?

(hn)
Posted by
ANKIT Singh (8979087871)
ANKIT Singh
Uttar Pradesh
Hapur
Write Answer
Posted Date (15 May 2019 09:36 PM) Assigned Date (-)
Answered Date (16 May 2019 09:57 AM) Translated Date (-)

ANKIT Singh ji Moti ki kheti ke bare me puri jankari ke liye aap mere se 9711858258 samparak kare. Thank you.

Mirch de patte ekathe ho rahe ne ji koi jaivik hal daso. Kache dudh di spray kis lai kiti jandi aa ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (15 May 2019 09:32 PM) Assigned Date (-)
Answered Date (06 Jun 2019 03:04 PM) Translated Date (-)

beant ji mirch de patte mashar de hamle de karn ikathe ho rahe han. isde layi tuc neem de tel di spray kar sakde ho. kacche dudh di spray university valo sifarish nahi kiti jandi.dhanwad

Sir g ਮੇਰੇ ਕੋਲ 2.5 ਸਾਲ ਦੀ ਝੋਟੀ ਹੈ ਓਸ ਦੀ height and growth ਨਹੀਂ ਹੋ ਰਹੀ ਉਸ ਦਾ weight ਵੀ ਘੱਟ ਹੈ ਪਰ ਉਹ ਤਾਰਾਂ (ਹੀਟ) ਦੇ ਰਹੀ ਹੈ g ਉਸ ਦੀ ਚੰਗੀ growth ਲਈ ਕੁਝ ਸੁਝਾਅ ਦਿਉ g

(pb)
Posted by
Gurdeep Sidhu (9914117636)
Gurdeep Sidhu
Punjab
Barnala
Write Answer
Posted Date (15 May 2019 09:31 PM) Assigned Date (-)
Answered Date (16 May 2019 02:30 PM) Translated Date (-)

ਤੁਸੀ ਝੋਟੀ ਨੂੰ Fendikind plus ਦਵਾਈ ਦੀ ਗੋਲੀ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ ਕਾਰਗਿਲ ਦੀ Hiefer Dry ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦੀ ਵਧਿਆ ਗਰੋਥ ਹੋਵੇਗੀ ਫਿਰ ਜਦੋ ਉਸਦਾ ਭਾਰ 270-300 ਕਿਲੋ ਤਕ ਹੋ ਜਾਵੇ ਫਿਰ ਤੁਸੀ ਉਸ ਨੂੰ ਗੱਭਣ ਕਰਵਾ ਸਕਦੇ ਹੋ.

Answered Date (16 May 2019 03:56 PM) Translated Date (-)

ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ ਫਿਰ ਰੋਜਾਨਾ ਕਾਰਗਿਲ ਦੀ ਹੀਫਰ ਡਰਾਈ ਫੀਡ ਪਾਉ ਤੇ ਨਾਲ Powder Calf Plan 3kg 100gm ਸਵੇਰੇ ਸ਼ਾਮ ਦਿਉ ਜੀ ਇਸ ਨਾਲ ਜਲਦੀ ਗਰੋਥ ਹੋਵੇਗੀ

Hello sir ?

(en)
Posted by
Amrinder Singh Mavi (6280807337)
Amrinder Singh Mavi
Punjab
Fatehgarh Sahib
Write Answer
Posted Date (15 May 2019 09:29 PM) Assigned Date (-)
Answered Date (16 May 2019 02:31 PM) Translated Date (-)

Hanji Amrinder ji kirpa krke apna swal pusho ji.

moti ki kheti kaise kre ?

(hn)
Posted by
ANKIT Singh (8979087871)
ANKIT Singh
Uttar Pradesh
Hapur
Write Answer
Posted Date (15 May 2019 09:29 PM) Assigned Date (-)
Answered Date (16 May 2019 09:54 AM) Translated Date (-)

ji Moti ki kheti ke bare me puri jankari ke liye aap mere se 9711858258 samparak kare. Thank you.

टमाटर पर ग्लूकोज की स्प्रे कर सकते हैं इसके क्या फायदे हैं ?

(hn)
Posted by
aniket raghuwanshi (8234886747)
aniket raghuwanshi
Madhya Pradesh
Betul
Write Answer
Posted Date (15 May 2019 09:25 PM) Assigned Date (-)
Answered Date (06 Jun 2019 02:55 PM) Translated Date (-)

पौधे के ऊपर ग्लूकोस की स्प्रे करनी सिफारिश नहीं की जाती धन्यवाद

bai ji 1718 di paneeri kdo launi ha dseo veer ji ?

(pb)
Posted by
sandeep chahal (7009819443)
sandeep chahal
Punjab
Bathinda
Write Answer
Posted Date (15 May 2019 09:25 PM) Assigned Date (-)
Answered Date (16 May 2019 11:52 AM) Translated Date (-)

ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ

Answered Date (16 May 2019 06:46 AM) Translated Date (-)

Dasso ji pls

Answered Date (16 May 2019 01:47 PM) Translated Date (-)

1728

Answered Date (16 May 2019 02:25 PM) Translated Date (-)

karnataka rice hybrid 2 da beej kitho miluga

Answered Date (21 May 2019 10:14 AM) Translated Date (-)

Bai ji paneri to bina 1718 136 din lendi a

gaye pathe pure nahi kha rahi hai iska kya upaye kare or koi bimari v nahi hai ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (15 May 2019 09:13 PM) Assigned Date (-)
Answered Date (16 May 2019 02:33 PM) Translated Date (-)

Harjot ji agar gaye pathe nhi khaa rehi hai too aap uske bhukar ki janch krwayen yaddi bhukar nahi hai too aap usko pett ke kirro ke liye flukarid-Ds bolus denn aur sath mai livertonic Livoferol 100ml rojana aur Aptifast bolus 1-1 subah sham deni suru kren, isse farak padd jayega.

Answered Date (16 May 2019 09:15 PM) Translated Date (-)

Sir hamne kidiyon ki davai di hai gaye ko. Aptifast kidiyon ki ton nahi .plz reply

sir mastistis di bimari de ilaj bare dasyo eh sade har ek dangar nu lagg jandi hai ?

(en)
Posted by
Harjot singh (7888783866)
Harjot singh
Punjab
Hoshiarpur
Write Answer
Posted Date (15 May 2019 09:10 PM) Assigned Date (-)
Answered Date (16 May 2019 02:34 PM) Translated Date (-)

Harjot ji kirpa krke ehh dso ki mastitis di bimari nal tuhade pashu nu ki ki dikatt aa rehi hai kirpa krke uss vare vistar nal dso tan jo tuhanu sahi jankari diti jaa skee.

Answered Date (16 May 2019 02:40 PM) Translated Date (-)

sir gaye ka leva teda ho geya hai or dud v kam aa raha aa . esa pehle ek gaye ko hua tha fir sabi ko hone lagg pada or iske karan hamari ek gaye ke 2 than band ho gaye . dudd ch v shiddi aun lagg payi hai hamne ilaj v karvaya hai par pura nahi thik hua .ab hamari ek gayen taji suye hai usko v jehe problem aa rahi .hamne dairy farm pichle sal shuru kiya tha abb ise problem ek karan bahut dikkat aa rahi .kirpya iska koi pakka ilaj bataye.

sir g kr670 da ki result aa pore detail dasyo pr 126 kr 670 ja 113 mota chona ehna vicho kehra best aa es bare v dasyo sir g ?

(pb)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (15 May 2019 09:07 PM) Assigned Date (-)
Answered Date (20 May 2019 10:39 AM) Translated Date (-)

KR 670 te KR 644 jhone diyan kisman university valo sifarish nahi Han. Kr 644 da kadd 102 cm hunda hai ate 36-40 Quintal jhaad dasya ja reha hai. 670 kisam da jhaad 36-38 Quintal prati acre hunda hai. PR113 kisam 142 din vich pakdi hai ate isda jhaad 28 quintal hunda hai. PR125 kisam 123 dina vich pakdi hai ate isda jhaad 30 quintal prati acre hunda hai.dhanwad

ਸਰ ਜੀ ਬੀਟੀ ਨਰਮੇ ਦੀ ਬਿਜਾਈ ਅਤੇ ਖਾਦ ਬਾਰੇ ਪੂਰੀ ਜਾਣਕਾਰੀ ਦਿਓ ?

(pb)
Posted by
sonu (7888895163)
sonu
Punjab
Fazilka
Write Answer
Posted Date (15 May 2019 09:04 PM) Assigned Date (-)
Answered Date (16 May 2019 08:53 AM) Translated Date (-)

Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde. Ehna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

ਸਰ ਜੀ, ਮੈਂ ਬੱਕਰੀ ਫਾਰਮ ਕਰਨਾ ਚਾਹੁੰਦਾ ਹੈ, ਇਸ ਲਈ ਸਰਕਾਰ ਕਿੰਨਾ ਲੋਨ ਦਿੰਦੀ ਹੈ ਅਤੇ ਕਿੰਨੀ ਸਬਸਿਡੀ ਦਿੰਦੀ ਹੈ, ਇਸ ਲਈ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ, ਮੈਂ ਆਪਦਾ ਧੰਨਵਾਦੀ ਹੋਵਾਂਗਾ ?

(pb)
Posted by
sagandeep singh (6280948513)
sagandeep singh
Punjab
Sangrur
Write Answer
Posted Date (15 May 2019 08:54 PM) Assigned Date (-)
Answered Date (16 May 2019 02:07 PM) Translated Date (-)

ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ

Answered Date (16 May 2019 02:36 PM) Translated Date (-)

Thanks g

khas khas di kheti bare daso ?

(pb)
Posted by
sarbjit Singh (8427540207)
sarbjit Singh
Punjab
Faridkot
Write Answer
Posted Date (15 May 2019 08:50 PM) Assigned Date (-)
Answered Date (22 May 2019 01:54 PM) Translated Date (-)

Sarbjit g iss di kheti di information asi de nahi skde ha. Kyuki iss di kheti krna illegal manya janda hai...dhanwad g.

ganne ke podhe ko Mota karne ke liye kya lagaye usme ?

(hn)
Posted by
Ashvanikumar (7417024831)
Ashvanikumar
Uttar Pradesh
Bijnor
Write Answer
Posted Date (15 May 2019 08:48 PM) Assigned Date (-)
Answered Date (06 Jun 2019 02:46 PM) Translated Date (-)

Ashvanikumar ji aap iske uper NPK 19:19:19@1 killo ko 150 litre pani men mila kar spray karen.dhanywad

sir jhone de 744 beej bare poori jankari deo kina jhar .time etc sab kush ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (15 May 2019 08:46 PM) Assigned Date (-)
Answered Date (23 May 2019 05:39 PM) Translated Date (-)

Eh kisam PAU valo sifarish nahi hai kirpa karke kisam da poora nam daso ta jo tuhanu is bare poori jankari diti ja sake.dhanwad

Answered Date (23 May 2019 06:05 PM) Translated Date (-)

Sade rishtedar launde aw te hor v bht lok launde aw 90 ton 100 mnn tk nikldi ae

sir sane pashuan de de gal ghotu de teeke lgai c te pashu phlan nal dudh ght ge te kakh v ght khande aw ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (15 May 2019 08:43 PM) Assigned Date (-)
Answered Date (16 May 2019 02:41 PM) Translated Date (-)

Tuci iss nu vitakind liv liquid 100ml rojana, Aptifast bolus 1-1 goli swere sham, Anabolite liquid 100ml rojana dena suru kro, iss nal farak paa jawega.

sir g jhone nu potash Ate zinc kini pauni chahidi aa jekar iffco da sagrika paye jave ta fir v potash ate zinc de zaroorat hai ?

(pb)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (15 May 2019 08:43 PM) Assigned Date (-)
Answered Date (06 Jun 2019 02:45 PM) Translated Date (-)

ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ

सर जी अमरूद के पौधों में क्या डाला पौधा दो साल का है मुकेश बैरबा सबाईमाधोपुर राजस्थान ?

(hn)
Posted by
mukesh Bairwa (8696071804)
mukesh Bairwa
Rajasthan
Sawai Madhopur
Write Answer
Posted Date (15 May 2019 08:32 PM) Assigned Date (-)
Answered Date (06 Jun 2019 02:43 PM) Translated Date (-)

जब पौधे 1 वर्ष पुराने हो जाएं तो इसमें 15 किलोग्राम देसी रूड़ी की खाद, 260 ग्राम यूरिया, 375 ग्राम सिंगल सुपर फासफेट और 500 ग्राम म्यूरेट ऑफ पोटाश प्रति पौधे के हिसाब से डालनी चाहिए पौधे के 2 वर्ष का होने पर इसमें 45 किलोग्राम रूड़ी (देसी खाद), 780 ग्राम यूरिया, 1125 ग्राम सिंगल सुपर फासफेट 300 ग्राम म्यूरेट ऑफ पोटाश प्रति पौधे के हिसाब से डालनी चाहिए 4 वर्ष की आयु के बूटों में 60 किलोग्राम रूड़ी (देसी खाद), 1050 ग्राम यूरिया, 1500 ग्राम सिंगल सुपर फासफेट और 400 ग्राम म्यूरेट ऑफ पोटाश प्रति पौधे के हिसाब से डालनी चाहिए 5 वर्ष से अधिक उम्र के पौधों के लिए 75 किलोग्राम रूड़ी (देसी खाद), 1300 ग्राम यूरिया, 1875 ग्राम सिंगल सुपर फासफेट और 500 ग्राम म्यूरेट ऑफ पोटाश प्रति पौधे के हिसाब से डालनी चाहिए रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए खादों की खुराक डालने के बाद तुरंत सिंचाई करें

Sr desi murgi 10-12 egg dene k bad sewa mang leti lambe same tak egg ke lye koi upayy ?

(pb)
Posted by
Sandeep Aulakh (9653964673)
Sandeep Aulakh
Punjab
Muktsar
Write Answer
Posted Date (15 May 2019 08:30 PM) Assigned Date (-)
Answered Date (16 May 2019 08:21 PM) Translated Date (-)

Sandeep ji desi murgi ek varr annde den ton badd agli varr kuj time ruk ke hi ande dindi hai, tuci usdi khurak da dian rkho ate uss nu Ostovet calcium 30ml/100 birds de hisab nal dena suru kro.

sar ji ase 122 di paneeri beej sakde a hun ?

(pb)
Posted by
Jagdeep singh (9878008993)
Jagdeep singh
Punjab
Bathinda
Write Answer
Posted Date (15 May 2019 08:16 PM) Assigned Date (-)
Answered Date (16 May 2019 08:54 AM) Translated Date (-)

PR 122 di paneeri di beejayi da time chal rha hai g hun tuc paneeri beej deo g.

Chia seeds ki kheti ?

(hn)
Posted by
Yash Mehta (8920841836)
Yash Mehta
Haryana
Sirsa
Write Answer
Posted Date (15 May 2019 08:09 PM) Assigned Date (-)
Answered Date (17 May 2019 01:18 PM) Translated Date (-)

Chia seeds ke bare me jankari or is ka seed lene ke liye aap Anil Saini 9555233266 se sampark krein.