Maharashtra
Search
Whats the result of miracle to paddy crop ?
(pb)
harman ji please send the miracle label photo so that we can provide you proper information.thank you
Punjab
ok dear i will get it ....nd upload its pic ...
Whats the result of miracle to paddy crop ?
(pb)
Maharashtra
harman ji please send the miracle label photo so that we can provide you proper information.thank you
narma mein kaun si khad dalni chahiye ?
(hn)
Punjab
नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है जो पौटाश का प्रयोग करना होता है उसे मिट्टी में उसकी कमी के अनुसार करें यदि इसकी कमी है तो 20 किलोग्राम प्रति एकड के हिसाब से कर सकते है सल्फर की इसमें जरूरत नहीं होतीं इसका प्रयोग करने से प्रहेज करे
Haryana
DAP ya NPK
sir ghar ch mango kis tara paka sakde g ?
(pb)
Maharashtra
shergill ji mango nu ghar vich pkaun de layi tuc nal diti video dekh sakde ho. is layi tuc hetha dite link te click karo. https://www.youtube.com/watch?v=YPMq7Pw93BY
ਸਰਕਾਰ ਦੁਆਰਾ ਝੋਨੇ ਦਾ ਨਵਾਂ ਰੇਟ ਤੈਅ ਕੀਤਾ ਗਿਆ ਜਾਂ ਹਲੇ ਨਹੀਂ ?
(pb)
Punjab
ਹਾਜੀ ਅਜੇ ਸਰਕਾਰ ਦੁਆਰਾ ਕੋਈ ਰੇਟ ਜਾਰੀ ਨਹੀ ਕੀਤਾ ਗਿਆ ਜੀ
Punjab
Not yet brother...
sir karanti jhona laya iss bare jankari de sakde g ?
(pb)
Punjab
shergill ji kranti jhona ik local kisam hai jo PAU valo sifarish nahi kiti jandi. isdi jankari tuhanu deale rkolo hi milegi.dhanwad
sir pilli pusha 12 jun di lagi hoi a, pehla urea kado pa sakde g te baki kine time bad pa sakde ?
(pb)
Punjab
shergill ji paniri nu beejan to 15 din bad 3 killo urea prati knal de hisab nal pao. dhanwad
mango disease ?
(pb)
Punjab
gurpreet ji please ask your question in detail about which mango disease you want to know so that we can provide you proper information. thank you
ਮੱਝ ਸੂਣ ਵਿਚ 2 ਮਹੀਨੇ ਹਨ, ਦੁੱਧ ਵਧ ਅਤੇ ਲੇਵਾ ਵੱਡਾ ਕਰਨ ਲਈ ਦਵਾਈ ਦੱਸੋ ?
(pb)
ਤੁਸੀ ਉਸ ਨੂੰ Liquid Vitamor H 1 ਲੀਟਰ ਲਿਆ ਕੇ 10ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ
PB06 1401 basmati vich jhanda rog to ki pa sakde aw ? jhona laye nu 6 din hoge.
(pb)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
eh poplar de 6 month de pode, eh tutt rhe a ?
(pb)
Punjab
shamlal ji isdiyan jdan de vich sundi check karo jekar maujood hai ta chlorpyriphos@4ml nu prtai liter pani de hisab nal jdan vich pao.dhanwad
Sir ma na PB .1 paneeri lai see leader wali jagha ta ?
(pb)
Punjab
kuldeep ji kirpa karke daso ke paniri nu koi dikkat aa rahi hai ta jo tuhanu is bare poori jankari diti ja sake.dhanwad
Sir bakri farm ka farsh kaisa hona chahiye ?
(hn)
Shankar ji Bakri farm ke liye kachaa farsh hona chahiye..
Shankar ji Bakri farm ke liye kachaa farsh hona chahiye..
kachaa yani mitti ka ya fir ret ka hona chahiye.
narme di jad thale gandh bn rhi te gandh bn ke narma tutt reha, isda koi hall dso ?
(pb)
Punjab
Sukhdeep ji jekar nematode di dikkat hai ta tuc Carbofuron @5 kg prati acre de hisab nal pao.dhanwad
सर मेरा गन्ना 2 महीने का हो गया है और उसमें कुछ पीले पीले पौधे निकल रहे हैं । उपाय बताएं ?
(hn)
Punjab
मोनू जी आप इसके ऊपर ferrous sulphate@ 1 किल्लो को 150 लीटर पानी में मिला कर स्प्रे करें इसकी स्प्रे आप हफ्ते हफ्ते के अंतराल पर करें धन्यवाद
PR 126 beej kaha se milega ?
(hn)
Punjab
Sanjay sahu ji seed lene ke lia aap Shine Brand Seeds 8770896002 se samparak kar sakte hai, Thankyou.
ਮਝ ਦਾ ਥਨ ਪੂਰਾ ਬੰਦ ਹੋ ਗਿਆ ਹੈ । ਸੋਜ ਕਰਕੇ ਉਪਰ ਚਡ ਗਿਆ ਹੈ । ਦੁਧ ਨਹੀ ਆਉਂਦਾ। ਛਿੱਦੀਆਂ ਆਉਂਦੀਆਂ ਹਨ । ਕੋਈ ਇਲਾਜ ਦਸੋ ?
(pb)
ਜਸਮਨ ਬਰਾੜ ਜੀ, ਤੁਸੀ ਮੱਝ ਦੇ Injection Intacef 4gm, Injection megludyne 20ml, Injection CRB 20ml, Injection vitam H 5ml ਨੂੰ 3 ਦਿਨ ਲਗਵਾਓ ਤੇ ਨਾਲ ਹੀ ਪਾਊਡਰ FMC 50gm ਰੋਜਾਨਾ 5 ਦਿਨ ਦਿਓ ਇਸ ਦੇ ਨਾਲ 250gm ਚੀਨੀ ਤੇ 250gm ਡਾਲਡਾ ਮਿਕਸ ਕਰਕੇ ਦਿਓ ਜੀ
SSA ਜੀ ਅਸੀ ਝੋਨੇ ਨੂੰ ਲਾਉਣ ਤੋ ਤੁਰੰਤ ਬਾਅਦ ਗੰਦੇ ਨਾਲੇ ਵਾਲਾ ਪਾਣੀ ਲਾਇਆ ਸੀ । ਇਸ ਦਾ ਝੋਨੇ ਨੂੰ ਕੋਈ ਨੁਕਸਾਨ ਤਾ ਨਹੀ ਹੈ ?
(pb)
Punjab
ਅਰਸ਼ ਜੀ ਜੇਕਰ ਪਾਣੀ ਗੰਦਾ ਹੈ ਤਾ ਇਸਦੇ ਨਾਲ ਝੋਨਾ ਗਰੋਥ ਨਹੀਂ ਕਰੂਗਾ ਅਤੇ ਇਸਦੇ ਨਾਲ ਮਿੱਟੀ ਦੀ ਗੁਣਵੱਤਾ ਵੀ ਘਟ ਦੀ ਹੈ
bater palan ke liye mujhe incubator par jankari chahiye? Mai bater palan karta hu.
(hn)
Punjab
Saeed ji aap 98153 11687 number par harbhajan ji se baat kare woh aapko guide kar sakte hai ji.
eh cow kini % HF a g ?
(pb)
Rajasthan
Hardeep ji ehh 75-80% Hf nasal di vashi hai ji.
kini k pure a bashi hf
Chill da plant nu chill nahi lag rahi, Plant poora healthy aa ?
(en)
Punjab
anupjit ji iske uper aap NPK 19:19:19@1 killo ko 150 litre pani men mila kar prati acre ke hisab se spray karen.dhanywad
भैंस का भार पड़ता है, यह क्या है ?
(hn)
भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, बाकि उसे Lapnil-p पाउडर की 1 पुड़िया को आधा किलो बेसन में मिलाकर देना शुरू करेंइससे फर्क पड़ जायेगा
ਮੱਝ ਦੇ ਸੂਣ ਤੋਂ ਇਕ ਮਹੀਨਾ ਪਹਿਲਾ ਕਿਹੜੀ ਫੀਡ ਪਾਈ ਜਾਏ ?
(pb)
ਉਸ ਨੂੰ ਕਾਰਗਿਲ ਦੀ ਟਰਾਂਸੇਸ਼ਨ ਮਿਕਸ ਫੀਡ ਪਾਉ ਜੀ
sir ji sathi dawai jhone vich kis tarike nal gerni chahidi hai ji please dso ji ?
(en)
Maharashtra
Paneeri de upper nadeena di roktham de lyi Sathi@60gm ja pretilachlor @600ml ja Top star@45gm nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai
dragon fruit ki kheti kaise krni hoti hai?
(hn)
Maharashtra
dragon fruit ki kalme lagti hai aur ek acre men lagbhag 1600 kalme lagti hai. iske paudhe lene ke liye aap Vijay sharma 7065414241 se sampark kar skte hai. dhanywad
ਸਰ! PPR ਦਾ ਟੀਕਾ ਕਿੱਥੋਂ ਮਿਲਦਾ ਹੈ? ਮੈ 10 ਬੱਕਰੀਆਂ ਲਈ ਲੈਣਾ ਹੈ।
(pb)
makka ko soondi lagi hai . koi medicine bataye spray ?
(hn)
Punjab
Sohan lal ji aap fame@20ml ya coragen@60 ml ko prati acre ke hisab se spray karen.dhanywad
How to do pearl farming?
(en)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 22 june 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
Dhaan ka kaun sa beej achha hai?
(hn)
Punjab
aya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है
Motiyon ki kheti kaise karen ?
(pb)
Rajasthan
जसवंत सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
sir dhaan ki podh peeli peeli hone lgi hai, kon si dwayi daale?
(hn)
Maharashtra
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Sir mushal 1401 vich jhande rog di roktham lyi ki payea jave te kdo payea jave ? jldi dso g.
(pb)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
ਸਰ ਜੇਕਰ ਅਸੀਂ ਝੋਨੇ ਵਿਚ ਸਰੋਂ ਦੀ ਖਲ ਪਾੳਦੇ ਹਾਂ ਤੇ ਫਿਰ ਜ਼ਿੰਕ ਪਾਉਣ ਦੀ ਲੋੜ ਹੈ ਜਾਂ ਨਹੀਂ ਵਿਸਥਾਰ ਨਾਲ ਦੱਸੋ ਜੀ ?
(pb)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ਪਨੀਰੀ ਪੀਲੀ ਪੇ ਰਹੀ ਏ ਗਰੋਥ ਵੀ ਨਹੀ ਹੋ ਰਹੀ ਬੂਟੇ ਸੂਕ ਰਹੇ ਨੇ 20 ਦਿਨਾ ਦੀ ਹੈ ?
(pb)
Maharashtra
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
ਹਲਵਾ ਕੱਦੂ (ਪੇਠਾ ਕੱਦੂ) 3 ਜੀ ਕਟਿੰਗ ਤੋਂ ਬਾਅਦ ਵੇਲ ਬਹੁਤ ਵਧ ਗਈ ਹੈ, ਪਰ ਫਲ ਨਹੀਂ ਲੱਗ ਰਿਹਾ ? ਫੁੱਲ ਬਹੁਤ ਲਗਦੇ ਨੇ, ਕੋਈ ਇਲਾਜ ਦੱਸੋ ਜੀ ?
(pb)
Punjab
ਸਰਬਜੀਤ ਜੀ ਇਸਦੇ ਉਪਰ ਤੁਸੀ NPK 191919 @7 gm ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
ਪਨੀਰੀ ਸੁਕਦੀ ਹੈ ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Chattisgarh
blast
ਹੱਲ ਦੱਸੋ
ਵੀਰ ਜੀ 1121 ਪਨੀਰੀ ਵਿਚ ਲੋਹਾ ਜਿਆਦਾ ਪੈ ਗਿਆ, 4 ਕਿਲੋ 7 ਮਰਲੇ ਵਿਚ ਅਨਜਾਣ ਬੰਦੇ ਨੇ ਪਾ ਦਿੱਤਾ। ਪਨੀਰੀ ਮੱਚਣ ਲੱਗ ਗਈ। ਕੋਈ ਹਲ ਦੱਸੋ। 4 ਦਿਨ ਹੋ ਗਏ।
(pb)
Punjab
ਗੁਰਦਾਸ ਜੀ ਇਹ ਤੱਤ ਹੈ ਜੋ ਮਿੱਟੀ ਵਿਚ ਮਿਲਦਾ ਹੈ ਜੇਕਰ ਪਨੀਰੀ ਮੱਚ ਰਹੀ ਹੈ ਤਾ ਤੁਸੀ ਪਨੀਰੀ ਦੁਬਾਰਾ ਬੀਜੋ ਪਰ ਹੁਣ ਸਮਾਂ ਲੇਟ ਹੈ ਪਨੀਰੀ ਦੀ ਬਿਜਾਈ ਦਾ ਤਾ ਤੁਸੀ ਪਨੀਰੀ ਖਰੀਦ ਸਕਦੇ ਹੋ ਧੰਨਵਾਦ
Punjab
veer eh koi salutation nai hoya . Koi dawai dsso
ਅੱਜ ਪਨੀਰੀ 17 ਦਿਨ ਦੀ ਹੋ ਗਈ, ਬੈੱਡ ਤੇ ਲਗਾਈ ਹੈ ਇਹ ਸੁੱਕਦੀ ਹੈ, ਕੋਈ ਹੱਲ ਦੱਸੋ ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
ਕਿਰਪਾ ਕਰਕੇ ਮੈਨੂੰ ਜੰਗਲ ਲਗਾੳਣ ਦਾ ਖਰਚਾ ਨਹੀ ਜਾਨਣਾ, ਮੈਨੂੰ ਉਸਦੀ ਵਿਧੀ ਸਮਝਾਓ ਕਿ ਕਿੰਨਾ ਗਹਿਰਾ ਖੱਡਾ ਪੁੱਟਣਾ ਅਤੇ ਉਸ ਵਿੱਚ ਕਿਵੇਂ ਖਾਦ, ਪਾਣੀ ਪਾਉਣਾ ਹੈ ਅਤੇ ਮੈ ਪੰਜਾਬ ਦੇਸੀ ਪੌਦੇ ਕਿਸ ਜਗਹਿ ਤੋਂ ਲਿਆਵਾਂ ? ਧੰਨਵਾਦ ਜੀ।
(pb)
Punjab
ਸਰਬਜੀਤ ਸਿੰਘ ਜੀ ਜੰਗਲ ਲਗਾਉਣ ਦਾ ਤਰੀਕਾ ਇਸ ਤਰਾਂ ਸਮਝਾਇਆ ਨਹੀ ਜਾ ਸਕਦਾ ਹੈ ਜੇਕਰ ਤੁਸੀ ਸੌਖੇ ਤਰੀਕੇ ਨਾਲ ਜੰਗਲ ਲਗਾਉਣ ਬਾਰੇ ਸਮਝਣਾ ਹੈ ਤਾਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਜੀ ਨਾਲ 9814239041 ਨੰਬਰ ਤੇ ਸੰਪਰਕ ਕਰੋ ਜੀ
ਝੱਲਰ ਵਰ ਤੇ ਡੀਲਾ ਬਹੁਤ ਏ 1ਕਿਲੇ ਚ ਰਾਉਡ ਅੱਪ ਵੀ ਦੇਖ ਲਈ ਕਰਕੇ ਨਹੀ ਖਤਮ ਹੁੰਦਾ ਕੋਈ ਹੱਲ ਦੱਸੋ ?
(pb)
Punjab
ਲਕੀ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ round up ਦੀ ਕਿੰਨੀ ਮਾਤਰਾ ਇਕ ਏਕੜ ਦੇ ਵਿਚ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
1 ltr
veer ji jhone lyi SSP vdia ja fer DAP ?
(pb)
Punjab
sunny ji tuc dona vicho kise di vi varto kar sakde ho jekar pichli fasl vich DAP di varyto kiti hai ta tuhanu es var DAP ja SSP paun di lod nahi hai.dhanwad
sir moong ki leaves छिटक rahe h or yellow ho rhe h to iske management kse kre kon c spray kre
(en)
Punjab
ajay ji yeh keet ke hamle ke karn ho raha hai iske liye aap quinalphos@400ml ko 150 litre pani men mila kar spray karen.dhanywad
ਸਤ ਸ਼੍ਰੀ ਅਕਾਲ ਜੀ ਸਰ।ਕੱਦੂ ਦੇ ਫੁੱਲ ਝੜ੍ਹਦੇ ਨੇ ਤੇ ਫਲ ਵੀ ਘੱਟ ਲਗਦਾ ਕਿ ਕੀਤਾ ਜਾਵੇ ਜੀ ?
(pb)
Punjab
ਜਸਵਿੰਦਰ ਜੀ ਤੁਸੀ ਇਸਦੇ ਉਪਰ NPK 191919 @7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
pajji tuhi 3g cutting kro.edi youtube te video dekho 3g cutting.ede nal ful vadd aun te fruit. main app try kita ess varr.ik vaar krr ke dekho
kakoda (kantola) ka baag kaise lagaye ?
(hn)
Punjab
कंटोला सदियों से भारत में उगाई जाने वाली प्रसिद्ध और पोषण सब्जियों में से एक है भारत में इस सब्जी को कंटोला या ककरोल के नाम से जाना जाता है कंटोला सब्जी करेले की विशेषता से मिलती जुलती हैं लेकिन स्वाद में इसके जैसी नहीं है यह सब्जी लंबाई मं छोटी और गोल आकार की होती है मिट्टी: कंटोला को रेतीली दोमट और चीकनी भूमि पर 5.5 से 7.0 की ph में उगाया जा सकता है इसकी खेती के लिए मिट्टी अच्छी तरह से जल निकासी और अच्छे कार्बनिक पदार्थों के साथ सर्वोत्तम हो जलवायु: कंटोला गर्म और कम सर्द मौसम की फसल है इस सब्जी की खेती उष्णकटिबंधीय और उपोष्णकटिबंधीय दोनों क्षेत्रों में की जा सकती है इस फसल को बेहतर विकास और उपज के लिए अच्छी धूप की आवश्यकता होती है इसकी खेती के लिए 27 से 32 डिग्री सेल्सियस का तापमान उपयुक्त है किस्में: Indira kankoda i (RMF 37) एक नई व्यावसायिक किस्म है, जिसे इंदिरा गाँधी कृषि विश्वविद्यालय द्वारा विकसित किया गया है इस हाइब्रिड किस्म की खेती उत्तर प्रदेश, ओडीसा, छत्तीसगढ़ और झारखंड और महाराष्ट्र में की जा सकती है यह बेहतर किस्म सभी प्रमुख कीटों और कीड़ों के लिए प्रतिरोधी है यह कटाई के लिए 35 से 40 दिन में तैयार हो जाती है ज़मीन की तैयारी: ट्रैक्टर या हल द्वारा भूमि को समतल और अच्छी तरह से तैयार करना चाहिए मिट्टी को बारीक करने के लिए 3 बार हल से जोताई करें अंतिम बार हल से जोताई करते समय मिट्टी की उर्वरता को बढ़ाने के लिए 15 से 20 टन खाद डालें बिजाई और फासला: तैयार बेड्ड में 2 सेंटीमीटर की गहराई में 2 से 3 बीज बोएं, मेड़ से मेड़ का फासला लगभग 2 मीटर या पौधे से पौधे का फासला लगभग 70 से 80 सेंटीमीटर होना चाहिए सिंचाई: खेत में बेड्ड पर बीज बोने के तुरंत बाद सिंचाई करें इसके बाद बीज के आधार पर ही सिंचाई करें बरसात के मौसम में सिंचाई की आवश्यकता नहीं होती है और मिट्टी में पर्याप्त नमी होती है शुष्क मौसम की स्थिति में 1 या 2 सिंचाई सप्ताह के अंतराल पर करें कटाई: यह सब्जी बिजाई के 70 से 80 दिन में कटाई के लिए तैयार हो जाती है यह दूसरे वर्ष में 35 से 40 दिनों में तैयार हो जाती है
ਸਰ ਜੀ ਝੋਨੇ ਦੇ ਫੁਟਾਰੇ ਲਈ ਕੀ ਪਾਈਏ ਕਿੰਨੀ ਮਾਤਰਾ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Mungfali main ukasa lagne ke liye kaun si Dwa ka pryog kiya jaye ?
(hn)
Punjab
rahul ji kripya aap apna swal vistar se pooche taki aapko iske bare men poori jankari di ja sake.dhanywad
Sir ji shimla mirch kharab ho rahi a ji ?
(en)
Punjab
Dharmjeet ji aap iske uper M-45@4 gm ya Carbendazim@3 gm ko prati liter pani ke hisab se spray karen.dhanywad
8 ਮਹੀਨੇ ਦੀ ਗੱਬਣ ਏ ਮੱਝ ਜੀ ਦੂਜੇ ਸੂਏ ਸੂਣਾ ਏ, ਉਸ ਨੂੰ ਮਿੱਠਾ ਤੇਲ ਦੇ ਸਕਦੇ ਤੇ ਨਾਲ ਸਰ੍ਹੋ ਤੇਲ ਮਿਲਾ ਕੇ ਦੇ ਸਕਦੇ ਜੀ ?
(pb)
ਤੁਸੀ ਉਸ ਨੂੰ ਸਿਰਫ ਸਰੋਂ ਦਾ ਤੇਲ ਹੀ ਦਿਓ, ਤੁਸੀ ਰੋਜਾਨਾ 200 ਮਿਲੀ ਸਰੋਂ ਦਾ ਤੇਲ ਅਤੇ ਉਸ ਵਿਚ 100 ਗ੍ਰਾਮ ਬੇਸਨ ਮਿਕਸ ਕਰਕੇ ਦੇ ਸਕਦੇ ਹੋ, ਉਸ ਨੂੰ ਤੁਸੀ ਕੁੱਲ 5 ਲਿਟਰ ਤਕ ਤੇਲ ਪਿਲਾ ਸਕਦੇ ਹੋ, ਬਾਕੀ ਉਸ ਨੂੰ Vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਵਧਿਆ ਤਿਆਰ ਹੋਵੇਗਾ
Is ganne mein kaun si Bimari ayi hai aur iski growth nhi ho rhi ?
(hn)
Punjab
deepak ji iski gobh men sundi check kare agar maujood hai to aap iske uper fame@20ml ya coragen@60ml ko 150 liter pani men mila kar spray karen.dhanywad
ਝੋਨੇ ਵਿੱਚੋ ਝੱਗ ਖਤਮ ਕਰਨ ਦਾ ਤਰੀਕਾ ਦੱਸੋ ਜੀ ?
(pb)
Punjab
ਝੋਨੇ ਵਿੱਚੋ ਝੱਗ ਖ਼ਤਮ ਕਾਰਨ ਦੇ ਲਈ ਤੁਸੀ ਕਿਸੇ ਜਾਲੀ ਦੇ ਨਾਲ ਝੱਗ ਨੂੰ ਕੱਢ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਝੱਗ ਨੂੰ ਜੇਕਰ ਇਕ ਸਿੱਧੇ ਤੇ ਇਕਠੀ ਹੋਈ ਹੈ ਤਾ ਇਕ ਢੋਲੀ ਦੇ ਵਿਚ ਮੁੱਠੀ ਯੂਰੀਆ ਪਾ ਕੇ ਝੱਗ ਦੇ ਉਪਰ ਛਿੜਕੋ ਧੰਨਵਾਦ
sir DAP suki jmin ch paun da ki fyda he bad ch jhona Launa ?
(pb)
Punjab
Amritpal ji tuc DAP nu bijai to 18 din bad pao.dhanwad
Punjab
phla pati asi ta
PR121 ja PR127 vichon kisda jhaad jyada hai te ki PR127 pakan lyi 121 nalo jyada time lendi hai ?
(pb)
Punjab
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Soybean me tage bayonik dalna sahi hai ya ?
(hn)
Punjab
sachin ji kirpya aap iski photo bheje ya iske label ki photo bheje taki aapko iske bare men poori jankari di ja sake.dhanywad
sir g, essda sab to chnga solution ki aa ji. bho tang a ess to. rply jldi krna g ?
(pb)
Punjab
sabi ji eh jhag banan de kayi karn hunde han jive kaddu karde same tractor nu jyada tej chlauna, isnu jekar tuc mashardani de nal bahr kad de ho ta bahut chnga hai is to ilava jeka r jhag hwa de nal ik side te ikathi ho gayi hai ta thande pani di ik dholi vich muthi urea pa ke chitta deo.dhanwad
sir hmare amrud ke ped ke patte sukh rhe h aur uske amrud bhi niche gir rhe h, koi upay samadhan btaye sir ?
(hn)
Punjab
amit ji aap paudhe ko vermicompost@4 killo prati paudha daale. iske ilava aap paudhe ke uper planofix@4ml ko 15 litre pani men mila kar spray kare.dhanywad
ਵੱਛੀ ਦੇ ਸਿੰਗ ਦਗਾਊਣੇ ਹਨ , ਸਹੀ ਤਰੀਕਾ ਦਸੋ ਤੇ ਕਿੰਨੇ ਟਾਇਮ ਬਾਦ ਦਗਾੳਣੇ ਚਾਹੀਦੇ ਹਨ ਵੱਛੀ ਹੁਣ 7 ਦਿਨਾ ਦੀ ਹੈ ?
(pb)
Rajasthan
ਬਲਕਰਨ ਜੀ, ਵੱਛੀ ਦੇ ਸਿੰਗ ਉਦੋਂ ਦਾਗਣੇ ਚਾਹੀਦੇ ਹਨ ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ, ਸਾਹੀਵਾਲ ਨਸਲ ਦੇ ਸਿੰਗ ਲੇਟ ਆਉਦੇ ਹਨ ਤੇ ਦੂਜੀਆ ਨਸਲਾ ਦੇ ਜਲਦੀ ਆ ਜਾਂਦੇ ਹਨ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਪਸ਼ੂ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਮਾਰਕੀਟ ਵਿੱਚ ਮਿਲ ਜਾਂਦਾ ਹੈ ਉਸ ਨਾਲ ਹੀ ਸਿੰਗ ਦਾਗੋ
Rajasthan
tharparkar K Sing Kitne Din Mein dabana chahiye
ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ ਉਦੋਂ ਦਾਗਣੇ ਚਾਹੀਦੇ ਹਨ
whats is the process to open a poly-house ?
(en)
Punjab
Jitender Singh to get all information about poly house please contact with Puneet Gupta 9780200996, Thankyou.
ਸਰ ਦੋ ਕਿੱਲੇ ਮੂੰਗੀ ਦੇ ਨੇ ਫਲ ਤੇ ਹੈ,ਦਸ ਢੋਲੀਆ ਪੈਣਗੀਆ, npk 00 52 34 ਕਿੰਨਾ ਪਾਈਏ ?
(pb)
Punjab
ਗੁਰਪ੍ਰੀਤ ਜੀ NPK 005234 ਦੀ ਮਾਤਰਾ ਇਕ ਕਿੱਲੋ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਜੇਕਰ 15 ਲੀਟਰ ਵਾਲੀ ਢੋਲੀ ਹੈ ਤਾ 100 ਗ੍ਰਾਮ ਪ੍ਰਤੀ ਢੋਲੀ ਦੇ ਹਿਸਾਬ ਨਾਲ ਪਾ ਸਕਦੇ ਹੋ ਧੰਨਵਾਦ
Punjab
ਧੰਨਵਾਦ ਜੀ
saharanpur mein 10 bigha land hai, isme nimbu aur amrud k podhe lgana kya thik rhega ?
(hn)
Punjab
vijay ji kripya btaye ke aapke khet ki mitti kaisi hai taki aapko uske hisab se jankari di ja sake ke aap isme nimbu ya amrood ke paudh lga sakte hai ya nahi.dhanywad
Uttar Pradesh
सर् मेरे खेत की मिटटी नार्मल हैं यहाँ पर सब फसल होती गेंहू गन्ना धान मक्का सब खेत मे पानी नहीं खडा होता
ਸਰ ਮੈ 2 ਕਿਲੇ ਬਾਸਮਤੀ ਝੋਨਾ ਲਗਾਇਆ ਹੈ 1718.ਸਰ ਮੈ ਕੀ ਕੀ ਸਮਾਨ ਪਾ ਦੇਵਾ ਇੱਕ ਹਫਤਾ ਹੋ ਗਿਆ ਲੱਗੇ ਹੋਏ ਨੂੰ .ਮਤਲਬ.D.a.p.jink.ਪੋਟਾਸ.ਸਲਫਰ.ਵਗੈਰਾ ਵਗੈਰਾ ਸਰ..?
(pb)
Maharashtra
ਗੁਰਤੇਜ ਜੀ ਝੋਨੇ ਨੂੰ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਵੇ ਯੂਰੀਆ 36 ਕਿੱਲੋ ਜਿਸਨੂੰ ਦੋ ਹਿੱਸਿਆਂ ਵਿਚ ਵੰਡ ਕੇ ਪਾ ਸਕਦੇ ਹੋ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈਧੰਨਵਾਦ
Punjab
ਸਿਸਟਰ ਜੀ ਨਮਸਤੇ..ਸਿਸਟਰ ਜੀ 1718 ਬਾਸਮਤੀ ਝੋਨਾ ਹੈ ਇਸ ਨੂੰ ਝੰਡਾ ਰੋਗ ਬਹੁਤ ਪੈਂਦਾ ਹੈ ਭੈਣ ਜੀ ਇਸਦਾ ਕੀ ਹੱਲ ਹੋ ਸਕਦਾ ਹੈ..ਦੂਸਰਾ ਸਵਾਲ ਇਹ ਭੈਣ ਕਿ 1718 ਬਾਸਮਤੀ ਝੋਨਾ ਸੰਘਣਾ ਕੰਮ ਲਗਾਇਆ ਜਾਵੇ ਜਾ ਵਿਰਲਾ ਲਾਈਏ ਜੀ ਮੈ ਪਹਿਲੀ ਵਾਰ ਬਾਸਮਤੀ ਲਾ ਰਿਹਾ ਹਾ..