Punjab
Search
Mungfali ka TG 37A beej kaha milega ?
(hn)
RS Patel ji seed lene ke lia aap Shine Brand Seeds 8770896002 se samparak kar sakte hai, Thankyou.
Sir g meri buffalo 6 month gabhin hai toh use kya feed de achi milking ke liye ?
(hn)
Punjab
Sonu ji app usko feed kisi v company ki de skte hai jo apki bhains ache trike se khati ho, iske sath sath app usko pett ke kiro ke liye Flukarid-ds bolus den aur her 3 mahine ke badd salt change krke goli jrur den aur isko Enerboost powder 50-50gm subah sham dena suru kro, jabb isko byane mai 2 mahine rehh jaye too isko Vitum-h liquid 10-10ml subah sham dena v suru kren, isse lewa aur dudh acha ho jayega.
Sir g meri buffalo 6 month gabhin hai to use kya feed de achi milking ke liye ?
(hn)
Punjab
Sonu ji app usko feed kisi v company ki de skte hai jo apki bhains ache trike se khati ho, iske sath sath app usko pett ke kiro ke liye Flukarid-ds bolus den aur her 3 mahine ke badd salt change krke goli jrur den aur isko Enerboost powder 50-50gm subah sham dena suru kro, jabb isko byane mai 2 mahine rehh jaye too isko Vitum-h liquid 10-10ml subah sham dena v suru kren, isse lewa aur dudh acha ho jayega.
Sir mungfali bone ka sahi samay kab hai ?
(hn)
Maharashtra
बारानी हालातों में मूंगफली की बिजाई मॉनसून के शुरू होने, जून के अंतिम सप्ताह या जुलाई के पहले सप्ताह में शुरू करें बिजाई जितनी जल्दी हो सके पूरी कर लें, क्योंकि देरी से बिजाई करने पर पैदावार में कमी आती है
Sir mujhe mungfali ki jankari chahiye ?
(hn)
Punjab
एक वर्ष के बाद उसी खेत में मूंगफली बीजने से परहेज़ करें मूंगफली का अंतरफसली अनाज की फसलों के साथ करें बिजाई से पहले खेत को साफ करें और पिछली फसल के बचे कुचे को निकाल दें 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें खेती करने के लिए हैरो और हल का प्रयोग करें मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें प्रयोग की जाने वाली किस्म के आधार पर फासले का प्रयोग करें अर्द्ध फैलने वाली और फैलने वाली किस्मों के लिए कतारों में 30-45 सैं.मी. और पौधे से पौधे में 10-15 सैं.मी. फासले का प्रयोग करें ना फैलने वाली किस्मों के लिए कतारो में 30 सैं.मी. और पौधे से पौधे में 10 सैं.मी. फासले का प्रयोग करें Amber, Chitra किस्मों के लिए 40 सैं.मी.x 15 सैं.मी. फासले का प्रयोग करें सीड ड्रिल की सहायता से 5 सैं.मी. की गहराई में फलियों को बोयें बीज को सीड ड्रिल की सहायता से बोया जाता है मूंगफली की बिजाई के लिए इसकी बिजाई वाली मशीन भी उपलब्ध होती है
ਸਰ ਮੈਂ ਲੁਧਿਆਣਾ ਯੂਨੀਵਰਸਿਟੀ ਤੋ ਨਿੰਬੂ ਪੋਦੇ ਲਿਆ ਕੇ ਲਗਾਏ ਸੀ, ਓਹ ਤੁਰ ਨਹੀ ਰਹੇ ਪੱਤੇ ਵੀ ਪੀਲੇ ਪੈ ਗਏ ਨੈ, ਸਰ ਕੋਈ ਇਲਾਜ ਦਸੋ ?
(pb)
Punjab
ਲਵਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਵੇਂ ਲਾਇਆ ਹੈ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Mainu narme di fasal vare poori jankari chahidi a ?
(pb)
Punjab
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿਕਾਸ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ ਅਮਰੀਕਨ ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
Dhan lagne ka sahi samay kab tak hai ?
(hn)
Punjab
akshay ji dhan lgane ka same july mahine tak ka hai.dhanywad
Madhya Pradesh
july
Mentha ka Kya rate hai ?
(hn)
Punjab
Golu Yadav ji mentha ka rate 600-800/q ke aas pass hai, Thank you.
Kadaknath chiks kaha se khridu sir please tell me ?
(en)
Punjab
Parveen Kumar ji Kadaknath ke chicks lene ke lia aap Sumit Kumar 8006000291, 7906547529 (Sumit Kumar Poultry Farm) ja fir aap Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002, Tel.No: 0172-2655391 se samparak kar sakte hai. Thankyou.
Mene Desi murgi ke bare me training leni hai ji ?
(en)
Punjab
Parveen Kumar ji Murgi palan ki training lene ke lia aap Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002 Tel.No: 0172-2655391 se samparak kar sakte hai.
पपीते की खेती करने की जानकारी चाहिए जी ?
(hn)
Maharashtra
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आप इसकी किस्मे जैसे Washington Coorg Honey Pusa Delicious Pusa Dwarf की बिजाई कर सकते है आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद
सोयाबीन डीएपी मिलाकर बिजाई करनी चाहिए या बिना मिलाकर ?
(hn)
Punjab
बिजाई के समय गली हुई रूड़ी की खाद और गाय का गला हुआ गोबर 4 टन और नाइट्रोजन 8 किलो (यूरिया 20 किलो) और फासफोरस 32 किलो (एस एस पी 200 किलो), पोटाश 16 किलो (म्यूरेट ऑफ पोटाश 30 किलो) प्रति एकड़ में डालें इन तत्वों के साथ 8 किलो सलफर प्रति एकड़ में डालें खादों को 6-7 सैं.मी. की गहराई में डालें एक एकड़ खेत में बिजाई के लिए 30-32 किलोग्राम बीजों का प्रयोग करें
6444 धान कहां से खरीदें बीज बोने के लिए ?
(hn)
Punjab
Bivnesh kumar ji seed lene ke lia aap Shine Brand Seeds 8770896002 se samparak kar sakte hai, Thankyou.
सरसों की खली का धान में किस प्रकार प्रयोग कर सकते हैं और इसके लाभ बताएं ?
(hn)
Maharashtra
धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें छ मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं
5 एकड खेत मे कितनी सोयाबीन बीज बोना है ?
(hn)
Punjab
5 एकड़ खेत में बिजाई के लिए 150-160 किलोग्राम बीजों का प्रयोग करें
ਬੈਂਗਣੀ ਦੇ ਬੂਟੀਆਂ ਦਾ ਇਲਾਜ ਦਸੋ ਜੀ ?
(pb)
Punjab
ਬਲਵਿੰਦਰ ਜੀ ਇਸਦੇ ਉਪਰ ਕੀੜੇ ਚੈੱਕ ਕਰੋ ਜੇਕਰ ਮੌਜੂਦ ਹਨ ਤਾ ਤੁਸੀ ਇਸਦੇ ਉਪਰ malathion @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਦੂਸਰਾ 3 ਤੋਂ 4 ਦਿਨ ਬਾਦ ਤਕ ਇਸਦੇ ਉਪਰ carbendazim @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Kadaknath murga bihar me kaha se le skte hai ?
(hn)
Punjab
Pintu ji bihar me kadaknath ke chuje lene ke lia aap Tinku Prasad 9883609252 Sirvastav Hatchery Farm se samparak kar sakte hai. Thankyou.
7903647427
basf की opera के बारे में बताएं और इसका पैदावार पर क्या असर पड़ता है ?
(hn)
Maharashtra
Basf opera बहुत अच्छा फंगीनाशी है जिसमें Epoxiconazole 4.7% + Pyroclostrobin12.5% नाम का साल्ट होता है जो फसल में फंगस कंट्रोल करता है इसकी मात्रा 200 मि.ली. प्रति एकड़ है
mircha ka phagi saed
गाय गाभिन का 9 वा महीना शुरू हो गया है उसे पेट के कीड़े की दवा दे सकते हैं ?
(hn)
Punjab
जी हां आप उसे पेट के कीड़ों की गोली दे सकते है या फिर आप उसके ब्याने से एक सप्ताह के बाद गोली दे सकते है
ਸਰ ਨਿੰਬੂ ਦੇ ਪੌਦੇ ਨੂੰ ਫੁੱਲ ਤਾਂ ਆਉਂਦਾ ਹੈ ਪਰ ਨਿੰਬੂ ਨਹੀਂ ਬਣਦੇ । ਕੋਈ ਹੱਲ ਦੱਸੋ ਜੀ ?
(pb)
Punjab
ਰੁਪਿੰਦਰ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Single super phosphate daane dar kinna time Laindi hai paani vich ghulan nu ?
(en)
Jekar pani khade de vich ja chalde vich paayi hai tan 2-4 ghantya de vich poori tarah khur jandi hai. jekar halki nami hai ate is nu machine nal beejya hai tan 24 ghante tak khurdi hai.
Sir seed se plant karne ki vidhi bataye ?
(hn)
Punjab
ashok tiwari ji kripya aap apna swal vistar se pooche ke aap konse plant ke bare men jankari lena chahte hai taki aapko iske bare men poori jankari di ja sake.dhanywad
ਸੂਰਜਮੁਖੀ ਦੀ ਖੇਤੀ ਕਰਨ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਖੇਤਾਂ ਵਿਚ ਵੀ ਪੈਦਾ ਹੋ ਸਕਦੇ ?
(en)
Punjab
ਇਸਦੀ ਕਾਸ਼ਤ ਰੇਤ਼਼ਲੀਆਂ ਅਤੇ ਕਾਲੀ ਮਿੱਟੀ ਵਿੱਚ ਹੁੰਦੀ ਹੈ ਉਪਜਾਊ ਅਤੇ ਚੰਗੇ ਜਲ ਨਿਕਾਸ ਵਾਲੀ ਮਿੱਟੀ ਇਸ ਦੀ ਪੈਦਾਵਾਰ ਲਈ ਸਭ ਤੋ ਢੁੱਕਵੀ ਹੈ ਕਲਰ ਵਾਲੀਆਂ ਜ਼ਮੀਨਾ ਇਸ ਦੀ ਕਾਂਸਤ ਦੇ ਯੋਗ ਨਹੀ ਉੱਤਮ ph 6.5-8 ਹੈ ਪ੍ਰਸਿੱਧ ਕਿਸਮਾਂ:- Jwalamukhi : ਇਹ ਦਰਮਿਆਨੇ ਕੱਦ ਦੀ ਕਿਸਮ ਹੈ ਪੌਦੇ ਦਾ ਕੱਦ 170 ਸੈ:ਮੀ: ਹੈ ਫਸਲ 120 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤ ਝਾੜ 7.3 ਕੁੰਇਟਲ ਪ੍ਰਤੀ ਏਕੜ ਹੈ ਤੇਲ ਦੀ ਮਾਤਰਾ 42 ਪ੍ਰਤੀਸ਼ਤ ਹੈ GKSFH 2002: ਇਹ ਦਰਮਿਆਨੇ ਕੱਦ ਦੀ ਦੋਗਲੀ ਕਿਸਮ ਹੈ ਫਸਲ 115 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤ ਝਾੜ 7.5 ਕੁੰਇਟਲ ਪ੍ਰਤੀ ਏਕੜ ਹੈ ਤੇਲ ਦੀ ਮਾਤਰਾ 42.5 ਪ੍ਰਤੀਸ਼ਤ ਹੈ PSH 569: ਪੌਦੇ ਦਾ ਕੱਦ 162 ਸੈ:ਮੀ: ਹੈ ਫਸਲ 98 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਪਿਛੇਤੀ ਬਿਜਾਈ ਲਈ ਵੀ ਢੁੱਕਵੀ ਹੈ ਇਸ ਦਾ ਔਸਤ ਝਾੜ 7.44 ਕੁਇੰਟਲ ਪ੍ਰਤੀ ਏਕੜ ਹੈ ਅਤੇ 36.3 ਪ੍ਰਤੀਸ਼ਤ ਤੇਲ ਹੁੰਦਾ ਹੈ ਨਰਮ ਬੈਡ ਬਣਾਉਣ ਲਈ ਖੇਤ ਨੂੰ ਦੋ- ਤਿੰਨ ਵਾਰ ਵਾਹ ਕੇ ਪੱਧਰਾ ਕਰੋ ਵੱਧ ਝਾੜ ਲੈਣ ਲਈ ਫਸਲ ਨੂੰ ਜਨਵਰੀ ਦੇ ਅਖੀਰ ਤੱਕ ਲਗਾ ਦਿਉ ਜੇਕਰ ਬਿਜਾਈ ਫਰਵਰੀ ਮਹੀਨੇ ਵਿੱਚ ਕਰਨੀ ਹੋਵੇ ਤਾਂ ਪਨੀਰੀ ਨਾਲ ਕਰੋ ਕਿਉਕਿ ਇਸ ਸਮੇ ਸਿੱਧੀ ਬਿਜਾਈ ਵਾਲੀ ਫਸਲ ਨੂੰ ਕੀੜੇ ਅਤੇ ਬੀਮਾਰੀਆ ਵੱਧ ਲੱਗਦੀਆ ਹਨ ਦੋ ਕਤਾਰਾ ਵਿੱਚ 60 ਸੈ:ਮੀ:ਅਤੇ ਦੌ ਪੌਦਿਆ ਵਿੱਚਕਾਰ 30 ਸੈ:ਮੀ: ਦਾ ਫਾਸਲਾ ਰੱਖੋ 4-5 ਸੈ:ਮੀ: ਡੂੰਘੇ ਬੀਜ਼ ਬੀਜੋ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬੀਜਾਂ ਨੂੰ ਬਿਜਾਈ ਵਾਲੀ ਮਸ਼ੀਨ ਨਾਲ ਬੈਡ ਬਣਾ ਕੇ ਜਾਂ ਵੱਟਾ ਬਣਾ ਕੇ ਕੀਤੀ ਜਾਂਦੀ ਹੈ ਦੇਰ ਨਾਲ ਬੀਜ਼ਣ ਵਾਲੀ ਫਸਲ ਲਈ ਪਨੀਰੀ ਦੀ ਵਰਤੋ ਕਰੋ ਅਤੇ 1 ਏਕੜ ਖੇਤ ਲਈ 30 ਵਰਗ ਮੀਟਰ ਖੇਤਰ ਦੀ ਪਨੀਰੀ ਵਰਤੀ ਜਾਂਦੀ ਹੈ 1.5 ਕਿਲੋ ਬੀਜ਼ ਵਰਤ ਕੇ ਖੇਤ ਵਿੱਚ ਲਗਾਉਣ ਤੋ 30 ਦਿਨ ਪਹਿਲਾ ਪਨੀਰੀ ਲਗਾਉ ਬੈਡ ਬਣਾਉਣ ਸਮੇ 0.5 ਕਿਲੋ ਯੂਰੀਆ ਅਤੇ 1.5 ਕਿਲੋ SSP ਪਾਉ ਅਤੇ ਬੈਡਾਂ ਨੂੰ ਪਲਾਸਟਿਕ ਦੀ ਤਰਪਾਲ ਹਟਾ ਦਿਉ ਅਤੇ 4 ਪੱਤਿਆ ਵਾਲੇ ਬੂਟਿਆ ਨੂੰ ਖੇਤ ਵਿੱਚ ਲਗਾਉ ਪਨੀਰੀ ਨੂੰ ਪੁੱਟਣ ਤੋ ਪਹਿਲਾ ਸਿੰਚਾਈ ਕਰੋ ਬਿਜਾਈ ਲਈ 2-3 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਹਾਈਬ੍ਰਿਡ ਬੀਜਾ ਲਈ ਬੀਜ ਦੀ ਮਾਤਰਾ 2-2.5 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ ਬਿਜਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਮਿੱਟੀ ਵਿੱਚ 4-5 ਟਨ ਰੂੜੀ ਦੀ ਗਲੀ ਸੜੀ ਖਾਦ ਪ੍ਰਤੀ ਏਕੜ ਵਿੱਚ ਪਾਉ ਨਾਇਟ੍ਰੋਜਨ 24 ਕਿਲੋ (50 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਐੱਸ.ਐੱਸ.ਪੀ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਹੀ ਮਾਤਰਾ ਵਿੱਚ ਖਾਦ ਪਾਉਣ ਲਈ ਮਿੱਟੀ ਦੀ ਜਾਂਚ ਕਰਵਾਉ ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਦੇ ਸਮੇ ਤੇ ਬਾਕੀ ਨਾਈਟ੍ਰੋਜਨ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੇਜੂ ਖੇਤਰਾਂ ਵਿੱਚ ਬਾਕੀ ਨਾਈਟ੍ਰੋਜਨ ਨੂੰ ਦੋ ਭਾਗਾ ਵਿੱਚ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੂਰਜਮੁਖੀ ਦੇ ਪੱਤੇ ਨੂੰ ਪਹਿਲੇ 45 ਦਿਨ ਨਦੀਨ ਮੁਕਤ ਰੱਖੋ ਅਤੇ ਲੋੜੀਦੇ ਪੌਦਿਆ ਤੇ ਸਿੰਚਾਈ ਕਰੋ ਬਿਜਾਈ ਦੇ 3 ਹਫਤੇ ਬਾਅਦ ਪਹਿਲੀ ਗੋਡੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ ਨਦੀਨਾ ਨੂੰ ਰੋਕਣ ਲਈ ਪੈਂਡੀਮੈਥਾਲਿਨ ਇੱਕ ਲੀਟਰ ਨੂੰ 150-200 ਲੀਟਰ ਪਾਣੀ ਵਿੱਚ ਫਸਲ ਦੇ ਉੱਗਣ ਤੋਂ ਪਹਿਲਾਂ ਬਿਜਾਈ ਤੋਂ 2-3 ਦਿਨਾਂ ਵਿੱਚ ਸਪਰੇਅ ਕਰੋ ਫਸਲ ਨੂੰ ਡਿੱਗਣ ਤੋ ਬਚਾਉਣ ਲਈ 60-70 ਸੈ:ਮੀ:ਲੰਬੇ ਬੂਟਿਆ ਦੀਆਂ ਜੜਾਂ ਨੂੰ ਫੁੱਲ ਨਿੱਕਲਣ ਤੋਂ ਪਹਿਲਾ ਮਿੱਟੀ ਲਗਾਉ ਜਦੌ ਫਸਲ 60-70 ਸੈ:ਮੀ: ਲੰਬੀ ਹੋ ਜਾਵੇ ਤਾਂ ਫਸਲ ਨੂੰ ਤਣੇ ਟੁੱਟਣ ਦੀ ਬਿਮਾਰੀ ਤੋਂ ਬਚਾਉਣ ਲਈ ਫੁੱਲ ਬਨਣ ਤੋਂ ਪਹਿਲਾਂ ਜੜਾਂ ਨਾਲ ਮਿੱਟੀ ਲਾ ਦਿਉ ਮਿੱਟੀ ਦੀ ਕਿਸਮ ਤੇ ਮੌਸਮ ਅਨੁਸਾਰ 9-10 ਸਿੰਚਾਈਆ ਕਰੋ ਪਹਿਲੀ ਸਿੰਚਾਈ ਬਿਜਾਈ ਤੋ 3 ਮਹੀਨਾ ਬਾਅਦ ਕਰੋ ਫਸਲ ਨੂੰ 50% ਫੁੱਲ ਪੈਣ ਤੇ, ਦਾਣਿਆਂ ਦੇ ਨਰਮ ਅਤੇ ਸਖਤ ਸਮੇ ਤੇ ਸਿੰਚਾਈ ਅਤੀ ਜਰੂਰੀ ਹੈ ਇਸ ਸਮੇ ਪਾਣੀ ਦੀ ਘਾਟ ਨਾਲ ਝਾੜ ਘੱਟ ਸਕਦਾ ਹੈ ਬਹੁਤ ਜਿਆਦਾ ਅਤੇ ਲਗਾਤਾਰ ਸਿੰਚਾਈ ਕਰਨ ਨਾਲ ਉਖੇੜਾ ਅਤੇ ਜੜਾਂ ਦਾ ਗਲਣਾ ਵਰਗੀਆ ਬਿਮਾਰੀਆ ਲੱਗ ਸਕਦੀਆ ਹਨ ਭਾਰੀਆ ਜ਼ਮੀਨਾ ਵਿੱਚ ਸਿੰਚਾਈ 20-25 ਦਿਨ ਅਤੇ ਹਲਕੀਆ ਵਿੱਚ 8-10 ਦਿਨਾਂ ਦੇ ਫਾਸਲੇ ਤੇ ਕਰੋ ਮਧੂ ਮੱਖੀ ਬੀਜ਼ ਬਣਨ ਵਿੱਚ ਮਦਦ ਕਰਦੀ ਹੈ ਜੇਕਰ ਮਧੂ ਮੱਖੀਆ ਘੱਟ ਹੋਣ ਤਾਂ ਸਵੇਰੇ 8-11 ਸਮੇ 7-10 ਦਿਨਾਂ ਦੇ ਫਰਕ ਤੇ ਹੱਥਾ ਨਾਲ ਪਹਿਚਾਣ ਕਰੋ ਇਸ ਲਈ ਹੱਥਾਂ ਨੂੰ ਮਲਮਲ ਦੇ ਕੱਪੜੇ ਨਾਲ ਢੱਕ ਲਵੋ ਪੱਤਿਆ ਦੇ ਸੁੱਕਣ ਅਤੇ ਫੁੱਲਾਂ ਦੇ ਪੀਲੇ ਰੰਗ ਦੇ ਹੋਣ ਤੇ ਕਟਾਈ ਕਰੋ ਕਟਾਈ ਵਿੱਚ ਦੇਰੀ ਨਾ ਕਰੋ, ਕਿਉਕਿ ਇਸ ਨਾਲ ਪੱਤੇ ਡਿੱਗ ਜਾਂਦੇ ਹਨ ਅਤੇ ਸਿਉਂਕ ਦਾ ਖਤਰਾ ਵੀ ਵੱਧ ਜਾਂਦਾ ਹੈ
पोपलर के बीज या पौधा कहा मिलेगा ?
(hn)
Punjab
मनोज पवैया जी पोपलर के बीज या पौधा लेने के लिए आप Reaz Khan 7007586769 से सम्पर्क करे धन्यवाद
Sir chone de nisare time urea di spray kar sak de ja nai ?
(en)
Punjab
ਪ੍ਰਭ ਜੀ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
पपीते की खेती से समबन्धित पूरी जानकारी चाहिए ?
(hn)
Punjab
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आप इसकी किस्मे जैसे Washington Coorg Honey Pusa Delicious Pusa Dwarf की बिजाई कर सकते है आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद
ਡਾਕਟਰ ਸਾਹਿਬ, ਸੈਕਸਨ ਸੀਮਨ ਸੰਬੰਦਤ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ, ਕੀ ਇਹ ਜਰਸੀ ਨਸਲ ਦੀ ਗਊ ਦੇ ਟੀਕਾ ਭਰਵਾਉਣਾ ਸਮੇਂ ਧਿਆਨ ਹਿਤ ਹੈ ?
(pb)
ਮੇਜਰ ਸਿੰਘ ਜੀ ਟੀਕਾ ਭਰਵਾਉਣ ਸਮੇ ਇਹ ਧਿਆਨ ਰੱਖੋ ਕਿ ਪਾਣੀ ਤਕ ਗਰਮ ਹੋਵੇ, ਪਸ਼ੂ ਨੂੰ ਹੀਟ ਵਿਚ ਆਉਣ ਤੋਂ ਘੰਟਿਆਂ ਵਿਚ ਟੀਕਾ ਭਰਵਾਓ, ਪਸ਼ੂ ਪੂਰੀ ਤ੍ਰਾਹ ਬੋਲ ਕੇ ਗੱਭਣ ਹੋਵੇ, ਤਾਰਾ ਸਾਫ਼ ਹੋਣੀਆਂ ਚਾਹੀਦੀਆਂ ਹੈ, ਜੇਕਰ ਪਸ਼ੂ ਲੰਬੇ ਸਮੇ ਤਕ ਤਾਰਾ ਕਰਦਾ ਹੈ ਤਾਂ ਟੀਕਾ ਨਾ ਭਰਵਾਓ, ਟੀਕਾ ਭਰਵਾਉਣ ਤੋਂ ਬਾਦ ਇਕ ਦਮ ਪਸ਼ੂ ਨੂੰ ਬੈਠਣ ਨਾ ਦਿਓ, ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਪਸ਼ੂ ਨੂੰ ਗੱਭਣ ਕਰਵਾ ਸਕਦੇ ਹੋ
Where from we get the insulin plant ?
(en)
Punjab
Aman to get the insulin plant you can Contact with surinder Nagra 9814305864 (Rehsam Ayurvedic Nursery). Thankyou.
सौंफ की खेती किस जलवायु और कौन से महीने में करते हैं, एक बीघा में कितने किलोग्राम सोंफ की बिजाई करनी चाहिए और इसकी पैदावार कितनी होती है, कृपया बताएं ?
(hn)
Punjab
सौंफ की अच्छी उपज के लिए शुष्क और ठण्डी जलवायु उत्तम होती है बीजों के अंकुरण के लिए उपयुक्त तापमान 20 से 29 डिग्री सेल्सियस है तथा फसल की अच्छी बढ़वार 15 से 20 डिग्री सेल्सियस पर होती है 25 डिग्री सेल्सियस से अधिक तापमान फसल की बढ़वार को रोक देता है फसल के पुष्पन अथवा पकने के समय आकाश में लम्बे समय तक बादल रहने से तथा हवा में अधिक नमी रहने से झुलसा बीमारी तथा माहू कीट के प्रकोप की संभावना बढ़ जाती है रेतीली भूमि को छोड़कर सौंफ सभी तरह की मिट्टी जिनमें पर्याप्त मात्रा में जैविक पदार्थ विद्यमान हो, में सफलतापूर्वक उगाई जा सकती है इसकी खेती के लिए उर्वरक और अच्छी जल निकास वाली बलुई दोमट भूमि सर्वोत्तम होती है सौंफ की अच्छी पैदावार प्राप्त करने के लिए हल्की मृदा की अपेक्षा भारी मृदा ज्यादा उपयुक्त होती है इसकी खेती के लिए मिटटी का पी एच मान 6.6 से 8.0 के बीच होना चाहिए सौंफ एक लम्बी अवधि में पकने वाली फसल है अतः रबी की शुरूआत में बुवाई करना अधिक उपज के लिए लाभदायक होता है सौंफ को सीधा खेत में या पौधशाला में पौध तैयार करके रोपाई की जा सकती है सौंफ की बुवाई के लिए अक्टूबर का प्रथम सप्ताह सर्वोत्तम होता है नर्सरी विधि से बोने पर नर्सरी में बुवाई जुलाई से अगस्त माह में की जाती है तथा 45 से 60 दिन के बाद पौध की रोपाई कर दी जाती है एक एकड़ में इसका 4 किल्लो बीज की जरूरत होती है धन्यवाद
किल्लो प्रति का मतलब क्या है हिंदी में जानकारी दे सर ?
(hn)
Maharashtra
अमन जी आपसे हुई टेलीफोनिक वार्तालाब के हिसाब से आप किल्लो का मतलब समझना छाते है तो किल्लो को किलोग्राम बोला जाता है और किल्लो प्रति एकड़ का हिसाब होता है के कोई प्रोडक्ट की मात्रा किल्लो को एक एकड़ में डालनी है धन्यवाद
सर जी, 2 बीघा पर मूंगफली के बीज कितने किलो बोना चाहिए और यूरिया , डीएपी कम्पोस्ट कितना डालना चाहिए ?
(hn)
Maharashtra
योगेश जी आप 2 बीघे के लिए 47.5 किल्लो बीज डाला जाता है मिट्टी की जांच के आधार पर खादों की मात्रा डालें मूंगफली की पूरी फसल को नाइट्रोजन यूरिया 14 -28 किलो, एस एस पी 80-160 किलो औरम्यूरेट ऑफ पोटाश 20 -40 किलो प्रति 2 बीघा में डालें
Sir ji nutrifeed bajri ke bare me btaye kaise boi jati hai aaj kal bo sakte hain kya ?
(hn)
Punjab
sandeep garg ji nutrifeed bajra har tra ki mitit men ugaya ja sakta hai jiski ph 5.5-7 ho. ise 7 din antral par sinchai kar sakte hai.iski bijai roni krke ki jati hai.beej ki gehrayi 3-5cm honi chahiye aur ktar se ktar ka fasla 30 cm hona chahiye aur paudhe se paudhe ka fasla 25 cm hona chahiye . ise may se august mahine tak bijai ki jati hai.dhanywad
ग्वार की उत्तम किस्म कोनसी हैं ?
(hn)
Maharashtra
ps जी आप ग्वार की किस्मे जैसे HGC-365,RGC-936,HG-563,RGM-112, RGC-1038 की बिजाई कर सकते है
Moti ki kheti ke bare me jankari den, training kaise Kahan se le, investment Kitna lgega profit kya liya ja sakta hai ?
(en)
Rajasthan
राकेश तिवारी जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir nerma gde na khrab ho chuka aa, kite-kite podhe han, us vcih kehri fasal di bijai kriye ya vdevein lgaiye ?
(pb)
Punjab
gagan ji tuc isde vich vdevein di bijai karo.
ਇਸ ਮੌਕੇ ਤੇ ਸਾਨੂੰ ਨਰਮੇ ਦੀ ਫਸਲ ਵਿੱਚ ਕਿਹੜੀ ਖਾਦ ਪਾਉਣੀ ਚਾਹੀਦੀ ਹੈ ?
(pb)
Punjab
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.
Guava de plant roots ch round bubbles bane ne eh nematodes karke ya ?
(en)
Maharashtra
Ranbir ji eh nematodes hi ne isdi roktham de layi tuc neem cake di varto karo.dhanwad
Sar mein jankari leni c ki mein super khaad kaddo karan toh pehla pa sakda ah te mein kerri zink di warto kara name dasyo. Thanks
(en)
Punjab
kartar ji jekar tuc pichli fasl vich DAP payi hai ta tuhanu hun SSP paun di lod nahi hai. jeka rtuc jhone vich zinc di varto karna chahunde ho ta tuc 33% ja 21% di varto kar sakde ho. jekar 21% vali zinc hai ta 25 killo prtai acre de hisab nal varti jandi hai. jekar 33% vali vartni hai ta tuc 15-17 kilo di varto kar sakde ho.dhanwad
बॉण्डरी वाल के पास कौन से पेड़ लगाए पाम का बीज आता हैं क्या ?
(hn)
मनोज पवैया जी खेत के किनारो पर आप सहजन ( Moringa ) के पेड़ भी लगा सकते है, इन से आप को अच्छी आमदन भी मिलेगी और पशुओ के लिए चारा भी मिलेगा, आप इस की फलिआ भी बेच सकते है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
?
(hn)
Punjab
कृपया आप अपना सवाल विस्तार से पूछें आपके द्धारा भेंजी गई ओडियो अपलोड नहीं हुई है कृपया दोबारा अपलोड करें ताकि आपको सही जानकारी दी जा सके
sir kapas ki fasal mein abb kya kare jisse pani dene k baad isme achhi padwar aaye?
(hn)
Punjab
karmbir ji kripya btaye ke abhi aapne isme kya kya khaad daali hai taki aapko iske bare men poori jankari di ja sake.dhanwyad
sir abohar de njdik bkri palan training Leni h Mera contact number 9417658558 hai koi information Howe ta SMS send me so urgent ?
(pb)
ved parkash ji kal to krishi vigyan kendra goaneana (muktsar) vich training shuru hai ji .jekar training leni hai ta adar card di photo copy, 1 passport size photo le ke kal morning 10 vaje Kvk muktsar pohanch javo ji. jekar hor detail nal puchna hai ta tusi 9779977641 te call kar sakde ho ji
महोदय जुलाई महीने में दूधिया मशरूम की खेती करना चाहता हूं. हो सकती है क्या ?
(hn)
Punjab
दूधिया मशरूम की खेती केवल दक्षिण भारत के कुछ क्षेत्रों में व्यवसायिक स्तर पर उगाई जा रही है जबकि देश के पहाड़ी इलाकों को छोड़कर लगभग समस्त मैदानी भागों में दूधिया मशरूम की खेती की एक फसल ली जा सकती है, दूधिया मशरूम की खेती के लिये अधिक तापमान की आवश्यकता होती है कवक जाल फैलाव या बीज जमाव के लिये 25 से 35 डिग्री सैल्शियस और 80 से 90 प्रतिशत नमी की आवश्यकता होती है केसिंग परत बिछाने से लेकर फसल लेने तक तापमान 30 से 35 डिग्री सैल्शियस और नमी 80 से 90 प्रतिशत होनी चाहिए अधिक तापमान 38 से 40 डिग्री सैल्शियस होने पर भी दूधिया मशरूम की खेती पैदावार देती रहती है
सर मेरे पास एक बशी हैं जो जादाँ पानी पी लेवे ता ओसदे बाथरूम वाली जगह विचो ख़ून आन लग जनदा हैं कोई उपाय दसो ?
(en)
Rajasthan
आप उसे एक बार में सारा पानी न पिलाये, उसे थोड़ा थोड़ा करके पानी दिन में 3-4 बार दें, क्योंकि जब वह पानी एक साथ इकट्ठा पी लेती है तो उसे पिशाब खून की तरह आने लग जाता है, बाकि उसे आधा चम्मच हल्दी तथा 50ml सरसों का तेल मिक्स करके थोड़े दिन दें, इससे फर्क पड़ जाएगा
Is da ki result va ji ?
(pb)
Maharashtra
gurjeet ji isda resuklt vadia hai eh boote di jad vdhaun de layi istemal kita janda hai. isnu 10-15 killo roodi de nal rla ke khet vich paya janda hai.dhanwad
ਸਤਿ ਸ੍ਰੀ ਅਕਾਲ ਗਵਾਰੇ ਵਿੱਚ grass ਬਹੁਤ ਉੱਗ ਰਿਹਾ ਹੈ ਕੋਈ ਸਪਰੇਅ ਦੱਸੋ ਜੀ ?
(pb)
ਬਿਜਾਈ ਤੋਂ ਬਾਅਦ ਬੀਜਾਂ ਦੇ ਪੁੰਗਰਨ ਵੇਲੇ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ ਨਦੀਨ ਉੱਗ ਪੈਣ ਦੀ ਸੂਰਤ ਵਿਚ ਇਨ੍ਹਾਂ ਨੂੰ ਖੁਰਪੇ (ਰੰਬੇ) ਦੀ ਮਦਦ ਨਾਲ ਕੱਢ ਦਿਉ ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ
Kele ke fal ko mota karne ke upay please ?
(hn)
Maharashtra
santosh ji aap paudhe ko 4 killo vermicompost daale. iske ilava aap iski kisam bhi btaye kyuki ganne ki kisam ke hisab se hi iska fal da size hota hai.dhanywad
Paddy Ta kehra Nadeen nashak da use kariye ?
(en)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਮੱਕੀ ਦੇ ਅਚਾਰ ਨੂੰ ਉੱਲੀ ਲੱਗਦੀ ਹੈ ਕੋਈ ਇਲਾਜ ਦੱਸੋ ?
(pb)
Punjab
ਕਰਨ ਜੀ ਅਚਾਰ ਨੂੰ ਘਟੋ ਘੱਟ 6 ਇੰਚ ਦੀ ਤਹਿ ਤਕ ਰੋਜ ਵਰਤੋਂ ਕਰਨੀ ਚਾਹੀਦੀ ਹੈ ਹੈ ਜਦੋ ਇਸਨੂੰ ਬਣਾਇਆ ਜਾਂਦਾ ਹੈ ਉਸ ਸਮੇ air tight ਕਰਨਾ ਬਹੁਤ ਜਰੂਰੀ ਹੁੰਦਾ ਹੈ ਧੰਨਵਾਦ
Mai papite ki kheti ker raha ho. adhik upaj ke upaye bataye ?
(hn)
Punjab
Ajay ji kirpya btaye ke aapne isme kya kya khaad daali hai taki aapko uske hisab se janakri di ja sake.dhanywad
2 ਸਾਲ 8 ਮਹੀਨੇ ਦੀ ਝੋਟੀ ਹੀਟ ਚ ਨੀ ਆਉਂਦੀ, ਕੋਈ ਇਲਾਜ ਦੱਸੋ ?
(pb)
Punjab
ਇਸਦੇ ਲਈ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸਨੂੰ ਨਵੇਂ ਦੁੱਧ ਕਰਵਾ ਸਕਦੇ ਹੋ .
?
(hn)
कृपया आप अपना सवाल विस्तार से पूछें आपके द्धारा भेंजी गई ओडियो में कुछ समझ नहीं आ रहा कृपया ओडियो दोबारा अपलोड करें ताकि आपको सही जानकारी दी जा सके
Dog killen ?
(hn)
कृपया आप अपना सवाल विस्तार से पूछें आप कुत्ते के बारे में क्या जानकारी लेना चाहते है उसे क्या समस्या आ रही है कृपया विस्तार से बताएं ताकि आपको सही जानकारी दी जा सके
Sir compost khad dhan vich pa sakde ha ?
(pb)
Punjab
jagtar ji bilkul tuc isdi varto kar sakde ho.isdi varto tuc bijai to pehlan kar sakde ho.dhanwad
Sir dhan vich dap di jagh kehri khad pauni chahidi hai kirpa karky daso ?
(pb)
Punjab
jagtar ji tuc DAP di jgah te SSP di varto kar sakde ho.isdi matr 75 killo prati acre d ehisab nal varti jandi hai.dhanwad
single super phosphate 50-75kg par acre
Flowers ki kheti kese hoti hai or kitna kharcha aata hai ?
(en)
Punjab
shabnam ji kripya aap btaye ke aapke khet ki jameen kaisi hai taki aapko iske bare men poori jankari di ja sake.dhanywad
sir ji appa pig farm te loan bare jankari leni a ji, kise veer nu pta dso y ?
(pb)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਬਾਕੀ ਤੁਸੀ ਇਹ ਆਡੀਓ ਸੁਣੋ ਜੀ
1509 ਬਾਸਮਤੀ ਦਾ ਭਾਅ ਕਿੰਨਾ ਹੋਵੇਗਾ ?
(en)
Maharashtra
aje iss de baare kuj v nahi keha ja skda hai ..aje sarkar walon koi v iho ja nirdesh jaari nahi kita gya hai jis de vich iss nu vechan de smasya aun baare dsya gya howe.
Jhone de change futaare lyi ki payie ji ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I