Manage Expert Answers

Search

Total Count :- 258604

ਬੈਗਨੀ ਦੀ ਫਸਲ ਦਾ ਝਾੜ ਵਧਾਉਣ ?

(pb)
Posted by
ਗੁਰਦੀਪਸਿੰਘ (8725909945)
ਗੁਰਦੀਪਸਿੰਘ
Punjab
Moga
Write Answer
Posted Date (15 Jul 2019 12:25 PM) Assigned Date (-)
Answered Date (15 Jul 2019 02:09 PM) Translated Date (-)

gurdeep ji aap iske uper NPK 19:19:19@1 killo ko 150 litre Pani ke hisab se spray karen.dhanywad

sir ਝੌਨਾ 26 ਜੂਨ ਦਾ ਲਗਾਇਆ ਹੈ ਇੱਕ ਰੇਹ ਲਗਾਇਆ ਹੈ 40kg, ਹੁਣ ਦੂਜੀ ਵਾਰ ਲਗਾਉਣਾ ਸੀ ਪਰ ਮੀਹ ਨਾਲ ਝੌਨਾ ਫੁੱਲ ਭਰਿਆ ਰਹਿੰਦਾ ਹੈ ਪੈਲੀ ਡੌਬੂ ਹੈ। ਰੇਹ ਪਹਿਲਾਂ ਹੀ ਲੇਟ ਹੋ ਗਿਆ । (1) ਏਹਦਾਂ ਕੌਈ ਚੱਕਰ ਤਾਂ ਨਹੀ (2)ਜੇ ਏਹਦਾ ਈ ਰੇਹ ਲਗਾ ਦੇਈਏ ਪਰ ਡਰ ਇਹ ਹੈ ਕਿ ਇਕ ਹੌਰ ਮੀਹ ਪੈ ਗਿਆ ਤਾਂ ਹਰ ਵਾਰ ਦੀ ਤਰਾਂ ਪਾਣੀ ਉੱਪਰ ਦੀ ਚੱਲ ਪੈਣਾ ਅੱਗੇ ਨੂੰ ਕੀ ਕੀਤਾ ਜਾਏ ?

(pb)
Posted by
Gurwinder Samra (7888854377)
Gurwinder Samra
Punjab
Ludhiana
Write Answer
Posted Date (15 Jul 2019 12:21 PM) Assigned Date (-)
Answered Date (15 Jul 2019 02:11 PM) Translated Date (-)

gurwinder ji jehdi khaad hai oh 45 Dina Tak pauni hundi hai khet vicho Pani ght ho Jan dao fer isnu khaad Pao kyuki jekar Pani dooje khet Vich gya ta is nal khaad da asar nahi hoyega.

ਸਰ ਮੱਝ ਦੇ ਥੱਣ ਤੇ ਮੂੰਹ ਸੜੀ ਹੋ ਗਈ ਹੈ ਕੋਈ ਦੇਸੀ ਇਲਾਜ ਦਸੋ ?

(pb)
Posted by
Ajaib sandha (9041700222)
Ajaib sandha
Punjab
Ferozpur
Write Answer
Posted Date (15 Jul 2019 12:20 PM) Assigned Date (-)
Answered Date (15 Jul 2019 01:42 PM) Translated Date (-)

tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar chdwao , thann nu puuri tarah khali krke ehh tube chdwao. iss nal jldi farak paa jawega.

Sir ਇੱਕ ਮੱਝ ਆ ਜਿਹੜੀ 5 ਸੂਏ ਆ ਉਸਦਾ ਡੇਢ ਮਹੀਨਾ ਰੇਹ ਗਿਆ ਸੂਣ ਦਾ ਉਸਦੇ ਦੁਧ ਦੇ ਵਾਧੇ ਲਈ ਤੇ ਚੱਡਾ ਦੇ ਵਾਧੇ ਲਈ ਕਿ ਖੁਰਾਕ ਜਾ ਦਵਾਈ ਪਾਈ ਏ, ਪਹਿਲਾ ਉਸਨੇ 7 ਲਿਟਰ ਦੁਧ ਦਿੱਤਾ ਸਵੇਰੇ ਸਾਮ ?

(pb)
  • 1
Posted by
supinder jawandha (9872806447)
supinder jawandha
Punjab
Sangrur
Write Answer
Posted Date (15 Jul 2019 12:18 PM) Assigned Date (-)
Answered Date (15 Jul 2019 01:44 PM) Translated Date (-)

ਉਸ ਨੂੰ Intavita-NH liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..

ਸਰ ਮੱਝ ਦੇ ਥੱਣ ਤੇ ਮੂੰਹ ਸੜੀ ਹੋਈ ਗਈ ਹੈ ਕੋਈ ਦੇਸੀ ਇਲਾਜ ਦਸੋ ?

(pb)
Posted by
Ajaib sandha (9041700222)
Ajaib sandha
Punjab
Ferozpur
Write Answer
Posted Date (15 Jul 2019 12:17 PM) Assigned Date (-)
Answered Date (15 Jul 2019 01:44 PM) Translated Date (-)

tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar chdwao , thann nu puuri tarah khali krke ehh tube chdwao. iss nal jldi farak paa jawega.

Sir bakre rakhane Aa khedi nasal de zyada weight & growth krde aa ?

(pb)
Posted by
amrinder Dhillon (9877724454)
amrinder Dhillon
Punjab
Mansa
Write Answer
Posted Date (15 Jul 2019 12:13 PM) Assigned Date (-)
Answered Date (15 Jul 2019 01:46 PM) Translated Date (-)

jekar tuci meat lai rkhne hai tan tuci Barbari nasal rkh skde ho, jekar tuci bakri rkhni hai dudh ate meat dona lai beetal nasal rkhh skde ho.

Answered Date (15 Jul 2019 12:40 PM) Translated Date (-)

aap beetal nasal ke bkre khredoo

Indore me fish farming ki training kaha ho payegi ya mp me kaha ho sakti hai ?

(hn)
Posted by
shadab (9340453550)
shadab
Madhya Pradesh
Indore
Write Answer
Posted Date (15 Jul 2019 12:13 PM) Assigned Date (-)
Answered Date (27 Jul 2019 02:31 PM) Translated Date (-)

Shadab ji fish farming ki training aapko apne zile ke Krishi Vigyan Kendra me milegi ji. aap KVK ka address note kare or waha par jakar training ke liye apna name likhwaye ji . Address-: Krishi Vigyan Kendra, Kasturba Gandhi National Memorial Trust Kasturabagram , Khandwa Road,Distt. Indore.

ਸਰ ਪਸ਼ੂਆ ਦਾ ਮੱਛਰ ਤੋਂ ਕੋਈ ਹੱਲ ਦੱਸੋ ਜੀ ?

(pb)
Posted by
ਦੀਪ ਉਟਾਲ (9464361628)
ਦੀਪ ਉਟਾਲ
Punjab
Ludhiana
Write Answer
Posted Date (15 Jul 2019 12:13 PM) Assigned Date (-)
Answered Date (15 Jul 2019 01:48 PM) Translated Date (-)

ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ

Sir g jhone de pode suk rhe ne kirpa kar ke koi sujha deo ?

(pb)
  • 2
Posted by
Harmesh Singh (9416247518)
Harmesh Singh
Haryana
Fatehabad
Write Answer
Posted Date (15 Jul 2019 12:12 PM) Assigned Date (-)
Answered Date (15 Jul 2019 02:12 PM) Translated Date (-)

harmesh ji kripya aap isme sundi ka hamla check karen.agar maujood hai to aap iske uper fame@20 ml ja coragen@60 ml ko prati acre ke hisab se spray karen.

ਸਰ ਜੀ ਮੇਰੀ ਗਾਂ ਨੂੰ ਮੋਕ ਬਹੁਤ ਜਿਆਦਾ ਲਗੀ ਹੈ ਕੋਈ ਦੇਸੀਉਪਾਅ ਦਸੋ ਕਿ ਹਟ ਜਾਵੇ ?

(en)
Posted by
ਹਰਪਰੀਤ ਸਿੰਘ (9872759040)
ਹਰਪਰੀਤ ਸਿੰਘ
Punjab
Ferozpur
Write Answer
Posted Date (15 Jul 2019 12:05 PM) Assigned Date (-)
Answered Date (15 Jul 2019 01:51 PM) Translated Date (-)

ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.

Answered Date (15 Jul 2019 01:52 PM) Translated Date (-)

Tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.

Answered Date (15 Jul 2019 12:24 PM) Translated Date (-)

ਜਾਮਣ ਦੇ ਪੱਤੇ ਪੱਕਾ ਤੇ ਪਰਖਿਆ ਹੌਇਆ ਇਲਾਜ

ਕੀ ਨੋਨੀ ਫਲ ਘਰ ਵਿੱਚ ਬੀਜ ਸਕਦੇ ਹਾਂ, ਤਾਪਮਾਨ ਦਾ ਕੋਈ ਹਿਸਾਬ ਹੁਦਾ ਹੈ ?

(pb)
Posted by
ਅਜਮੇਰ ਸਿੰਘ (9872666130)
ਅਜਮੇਰ ਸਿੰਘ
Punjab
Tarn Taran
Write Answer
Posted Date (15 Jul 2019 12:00 PM) Assigned Date (-)
Answered Date (25 Jul 2019 02:38 PM) Translated Date (-)

ਨੋਨੀ ਦੀ ਫਸਲ ਸਾਰਾ ਸਾਲ ਉਗਾਈ ਜਾ ਸਕਦੀ ਹੈ, ਹਾਲਾਂਕਿ ਜ਼ਿਆਦਾਤਰ ਫਲ ਗਰਮੀਆਂ ਅਤੇ ਸਰਦੀਆਂ ਚ ਉਗਾਏ ਜਾਂਦੇ ਹਨ ਨੋਨੀ ਦੀ ਫਸਲ ਨੂੰ ਕਈ ਤਰ੍ਹਾਂ ਦੀ ਮਿੱਟੀ ਅਤੇ ਵਾਤਾਵਰਨ ਵਿੱਚ ਉਗਾਇਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਹਰ ਤਰ੍ਹਾਂ ਦੇ ਵਾਤਾਵਰਨ ਨੂੰ ਸਹਾਰਨ ਦੀ ਸਮਰੱਥਾ ਹੁੰਦੀ ਹੈ ਨੋਨੀ ਦੀ ਫਸਲ ਵੱਖ-ਵੱਖ ਤਰ੍ਹਾਂ ਦੀ ਪਾਣੀ ਦੀ ਖੜੋਤ ਨੂੰ ਵੀ ਸਹਾਰ ਸਕਦੀ ਹੈ ਪਰ ਇਸਦੇ ਲਈ ਚੰਗੇ ਨਿਕਾਸ ਵਾਲੀ ਮਿੱਟੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਇਸਦੀ ਪੈਦਾਵਾਰ ਖਾਰੀਆਂ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਚੰਗੀ ਪੈਦਾਵਾਰ ਲੈਣ ਲਈ 20° ਤੋਂ 35° ਸੈ. ਤਾਪਮਾਨ ਅਤੇ 25 ਤੋਂ 40 ਸੈ.ਮੀ. ਸਲਾਨਾ ਵਰਖਾ ਅਨੁਕੂਲ ਹੁੰਦੀ ਹੈ

Noni fruite di kheati punjab ch ho sakdi a ?

(pb)
Posted by
ਅਜਮੇਰ ਸਿੰਘ (9872666130)
ਅਜਮੇਰ ਸਿੰਘ
Punjab
Tarn Taran
Write Answer
Posted Date (15 Jul 2019 11:53 AM) Assigned Date (-)
Answered Date (25 Jul 2019 03:08 PM) Translated Date (-)

ਨੋਨੀ ਦੀ ਫਸਲ ਸਾਰਾ ਸਾਲ ਉਗਾਈ ਜਾ ਸਕਦੀ ਹੈ, ਹਾਲਾਂਕਿ ਜ਼ਿਆਦਾਤਰ ਫਲ ਗਰਮੀਆਂ ਅਤੇ ਸਰਦੀਆਂ ਚ ਉਗਾਏ ਜਾਂਦੇ ਹਨ ਨੋਨੀ ਦੀ ਫਸਲ ਨੂੰ ਕਈ ਤਰ੍ਹਾਂ ਦੀ ਮਿੱਟੀ ਅਤੇ ਵਾਤਾਵਰਨ ਵਿੱਚ ਉਗਾਇਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਹਰ ਤਰ੍ਹਾਂ ਦੇ ਵਾਤਾਵਰਨ ਨੂੰ ਸਹਾਰਨ ਦੀ ਸਮਰੱਥਾ ਹੁੰਦੀ ਹੈ ਨੋਨੀ ਦੀ ਫਸਲ ਵੱਖ-ਵੱਖ ਤਰ੍ਹਾਂ ਦੀ ਪਾਣੀ ਦੀ ਖੜੋਤ ਨੂੰ ਵੀ ਸਹਾਰ ਸਕਦੀ ਹੈ ਪਰ ਇਸਦੇ ਲਈ ਚੰਗੇ ਨਿਕਾਸ ਵਾਲੀ ਮਿੱਟੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਇਸਦੀ ਪੈਦਾਵਾਰ ਖਾਰੀਆਂ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਚੰਗੀ ਪੈਦਾਵਾਰ ਲੈਣ ਲਈ 20° ਤੋਂ 35° ਸੈ. ਤਾਪਮਾਨ ਅਤੇ 25 ਤੋਂ 40 ਸੈ.ਮੀ. ਸਲਾਨਾ ਵਰਖਾ ਅਨੁਕੂਲ ਹੁੰਦੀ ਹੈ

Sir ji Maj sui nu 4 mahine hoge a haje heet ch nahi ai ?

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (15 Jul 2019 11:52 AM) Assigned Date (-)
Answered Date (15 Jul 2019 01:53 PM) Translated Date (-)

uss nu tuci pett de kiria lai Flukarid-ds bolus deo, isde nal Bovimin-b powder 100gm rojana ate Ovumin advance bolus rojana 1 goli deo ate 21 din tak dinde rho, iss nal heat vich aa jawegi.

ye pila Kyu hai or iska growth nahi bad rha hai iska upaye btaye ?

(hn)
  • 1
Posted by
Mahipal Sagar (9926365408)
Mahipal Sagar
Madhya Pradesh
Khargone
Write Answer
Posted Date (15 Jul 2019 11:47 AM) Assigned Date (-)
Answered Date (15 Jul 2019 04:21 PM) Translated Date (-)

mahipal ji kripya aap Iski photo dubara bheje aapke dwara bheji gayi photo upload nahi Hui hai.dhanywad

ਸਰ ਜੋ ਘਰ ਵਿੱਚ ਤੂੜੀ ੜਾਣਨ ਲਈ ਛਾਣਨਾ ਹੁੰਦਾ ਹੈ ਉਸ ਦੀ ਲੰਬਾਈ-ਚੌੜਾਈ ਕਿੰਨੀ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਕਿਹੜੀ ਜਾਲੀ ਲਗਾਉਣੀ ਚਾਹੀਦੀ ਹੈ, ਛਾਣਨਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ

(pb)
Posted by
jaswinder singh (9023355595)
jaswinder singh
Punjab
Moga
Write Answer
Posted Date (15 Jul 2019 11:39 AM) Assigned Date (-)
Answered Date (28 Mar 2020 05:12 PM) Translated Date (-)

Jaswinder ji isde lai tuci apne nazdiki wale pashu farm te ja ke turi wala shanna dekh skde ho jekar tuhade kol pashu jyada hai tan tuci vddha chorra bnna skde ho jiss nal jyada turri shaan skde ho, jekar ghat hai tan chotta he bnna skde ho.

1509 jiri me bimari ?

(hn)
Posted by
manoj (9050433907)
manoj
Haryana
Kaithal
Write Answer
Posted Date (15 Jul 2019 11:39 AM) Assigned Date (-)
Answered Date (15 Jul 2019 02:13 PM) Translated Date (-)

Manoj ji kripya aap apna swal vistar se pooche ke aap konsi bimari ki jankari Lena chahte hai Taki aapko iske bare men poori jankari di ja sake.

Sir dalal ghol kive tyar kitta janda narme vaste 1 kille vich kina painda .. kive varato karani aa ki faida hunda isda poori jankari diyo ?

(pb)
Posted by
amrinder Dhillon (9877724454)
amrinder Dhillon
Punjab
Mansa
Write Answer
Posted Date (15 Jul 2019 11:36 AM) Assigned Date (-)
Answered Date (15 Jul 2019 11:56 AM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

Answered Date (16 Jul 2019 08:27 AM) Translated Date (-)

ਬਹੁਤ ਵਧੀਆ ਜੀ ਜਾਣਕਾਰੀ ਦਿੱਤੀ ਤੁਸੀਂ

Answered Date (16 Jul 2019 07:46 PM) Translated Date (-)

ਵੀਰ ਜੀ ਇਹ ਘੋਲ਼ ਕਿਸ ਕਿਸ ਫਸਲ ਤੇ ਵਰਤ ਸਕਦੇ ਹਾਂ

ਮੇਰੀਆਂ ਐਚ ਐਫ ਅਤੇ ਜਰਸੀ ਗਾਵਾਂ ਬੈਠ ਕੇ ਦੁਬਾਰਾ ਖੜ੍ਹੀਆਂ ਨੀਂ ਹੋ ਰਹੀਆਂ, ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨੀ ਪਿਆ, ਕੋਈ ਇਲਾਜ ਦਸੋ, ਪੰਜ ਗਾਵਾਂ ਇਸੇ ਬਿਮਾਰੀ ਨਾਲ ਮਰ ਚੁੱਕੀਆਂ ਨੇ ?

(pb)
Posted by
ਗੁਰਦਿਆਲ ਸਿੰਘ (9815807448)
ਗੁਰਦਿਆਲ ਸਿੰਘ
Punjab
Ludhiana
Write Answer
Posted Date (15 Jul 2019 11:32 AM) Assigned Date (-)
Answered Date (16 Jul 2019 02:00 PM) Translated Date (-)

ਗੁਰਦਿਆਲ ਜੀ ਇਸ ਸਮੱਸਿਆ ਤੋਂ ਬਚਣ ਲਈ ਸ਼ੁਰੂ ਤੋਂ ਬੱਚੇ ਨੂੰ ਵਧਿਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਜਿਵੇਂ ਉਸਦੀ ਸਮੇ ਦੇ ਡੇਵਰਮਿੰਗ, ਵਧਿਆ ਫੀਡ, ਵਧਿਆ ਖੁਰਾਕ, ਵਧਿਆ ਕੈਲਸ਼ੀਅਮ ਇਹਨਾਂ ਚੀਜਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੇਕਰ ਹੁਣ ਗਾਵਾ ਬੈਠ ਗਈਆ ਹੈ ਤਾਂ ਤੁਸੀ ਓਹਨਾ ਨੂੰ Mifex 450ml ਬੋਤਲ ਲਗਵਾਓ ਉਸ ਵਿਚ Tonophas 20ml ਪਾਓ ਅਤੇ IV SLOW ਲਗਾਓ, ਬਾਕੀ ਓਹਨਾ ਨੂੰ Prednislon injection(IM) 10ml 3 ਦਿਨ ਲਗਾਤਾਰ ਲਗਵਾਓ, ਬਾਕੀ ਓਹਨਾ ਨੂੰ ਖੜੀਆ ਕਰਨ ਦੀ ਕੋਸ਼ਿਸ਼ ਕਰੋ, ਓਹਨਾ ਨੂੰ ਕਿਸੀ ਸਹਾਰੇ ਦੀ ਮਦਦ ਨਾਲ ਦਿਨ ਵਿਚ ਥੋੜੀ ਦੇਰ ਖੜੀਆ ਰਖਿਆ ਕਰੋ, ਇਸ ਨਾਲ ਹੋਲੀ ਹੋਲੀ ਫਰਕ ਪਵੇਗਾ .

Market of kadaknath (poultry) in punjab and chandigarh ?

(en)
Posted by
Prabhleen Singh (9803823334)
Prabhleen Singh
Punjab
Hoshiarpur
Write Answer
Posted Date (15 Jul 2019 11:32 AM) Assigned Date (-)
Answered Date (15 Jul 2019 03:05 PM) Translated Date (-)

Sir, there is no direct market for kadaknath in Chandigarh and Punjab. You have to do self marketing with the help of social media and your own links. You can also contact some hotels for its meat. You have to tell people about the health benefits of Kadaknath and then have to sell it thoroughly. Thank you.

kvk bathinda to mineral mixture milda te kisi nu rate pta ?

(pb)
Posted by
jaskarn singh (9877278159)
jaskarn singh
Punjab
Bathinda
Write Answer
Posted Date (15 Jul 2019 11:25 AM) Assigned Date (-)
Answered Date (17 Jul 2019 04:24 PM) Translated Date (-)

kirpa krke ehh dso tuci mineral mixture cow, buffalo, pigs kiss lai lena hai tan jo tuhanu sahi jankari diti jaa ske..

Jiri vich potash kina paona chahida hai ?

(pb)
Posted by
Balwinder Singh (9915471100)
Balwinder Singh
Punjab
Barnala
Write Answer
Posted Date (15 Jul 2019 11:23 AM) Assigned Date (-)
Answered Date (15 Jul 2019 02:31 PM) Translated Date (-)

balwinder ji dhan me potash 20 killo ka istemal Kiya Jata hai.

15 Jul 2019

mam kado paona chinda g

Answered Date (15 Jul 2019 03:27 PM) Translated Date (-)

isnu tuc bijai to 18 din bad pa sakde ho.

Answered Date (15 Jul 2019 04:18 PM) Translated Date (-)

okk thanks mam

Answered Date (15 Jul 2019 04:31 PM) Translated Date (-)

mam urea nal mix ho sakda potash

Answered Date (16 Jul 2019 02:00 PM) Translated Date (-)

narme ke

ਕੀ ਝੋਨੇ ਨੂੰ ਖਲ ਪਾਉਣੀ ਚਾਹੀਦੀ ?

(pb)
Posted by
Deep (9815582818)
Deep
Punjab
Shahid Bhagat Singh Nagar
Write Answer
Posted Date (15 Jul 2019 11:23 AM) Assigned Date (-)
Answered Date (15 Jul 2019 04:25 PM) Translated Date (-)

deep ji aap dhan ki growth ke liye ise daal sakte hai.iski matra 15-20 killo ka prayog Kar sakta hai.dhanywad

Soybean ki fasal me fulkiya chara bahut ho gya hai kese isko nusht kre ?

(hn)
  • 2
Posted by
शाहरुख पटेल (8982464682)
शाहरुख पटेल
Madhya Pradesh
Ujjain
Write Answer
Posted Date (15 Jul 2019 11:19 AM) Assigned Date (-)
Answered Date (15 Jul 2019 06:38 PM) Translated Date (-)

खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें

Answered Date (15 Jul 2019 07:27 PM) Translated Date (-)

soyabin boy thi tb pani gira tha tb se abhi 18 din ki ho gyi he pani nhi gira pata MP ujjain Badnagar runija

Sir ji dhan ki nursery Khet Mein Kitne Din Mein Lga Deni chahiye ?

(hn)
Posted by
neeraj dwivedi (8115224357)
neeraj dwivedi
Uttar Pradesh
Banda
Write Answer
Posted Date (15 Jul 2019 11:07 AM) Assigned Date (-)
Answered Date (15 Jul 2019 04:29 PM) Translated Date (-)

neeraj ji dhan ki nursery 25 din ki khet men lgani chahiye.

Sir ji Dhan ki nursery khet me Kitne Din Mein Lga deni chahiye ?

(hn)
Posted by
neeraj dwivedi (8115224357)
neeraj dwivedi
Uttar Pradesh
Banda
Write Answer
Posted Date (15 Jul 2019 11:03 AM) Assigned Date (-)
Answered Date (15 Jul 2019 02:33 PM) Translated Date (-)

neeraj ji dhan ki nursery 25-30 dino ki jab hoti hai to use aap mukhya khet me. lga sakte hai.

Hello sir, sagwan tree de bre dso. ek plant kine rupees da hai ..te kive care krni hai, kine fasle te lgona hai. kine tym baad sell krn li tyar huda te ki rate sell huda, koi problem ta nahi hai. Punjab vich ho skda te kdo lgda hai te kitho miln ge essde plant, poori jankari deo ji, kuuki kisan fassl lga lehda te jdo sell krn da tym ohda ta shi mul ni milda ?

(pb)
Posted by
harpreet singh (7888430586)
harpreet singh
Punjab
Bathinda
Write Answer
Posted Date (15 Jul 2019 11:01 AM) Assigned Date (-)
Answered Date (15 Jul 2019 06:52 PM) Translated Date (-)

ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ ਖੇਤ ਦੀ ਤਿਆਰੀ ਲਈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) 50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ ਤੇ ਕਰੋ ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ, ਇਸਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਲਈ ਤੁਸੀ Vivek 97922 10555 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ

15 Jul 2019

tuc poori jankari nhi deti ji ..selling bre kuj nhi dsya

Answered Date (16 Jul 2019 09:52 AM) Translated Date (-)

sir tuc vivek ki nal sampark kro oh tuhanu selling bare poori jankari vi de denge.

16 Jul 2019

OK ji thnks

16 Jul 2019

OK ji thnks

Parmal jhona Wich wadd to wadd kinni urea pauni chahedi ha g . kinne kg per acre urea ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (15 Jul 2019 11:01 AM) Assigned Date (-)
Answered Date (15 Jul 2019 02:35 PM) Translated Date (-)

Gopi ji dhan ko 110 urea ka istemal karna chahiye ise aap 2-3 hisso me baant Kar khet men daalen.

नील गाय भगाने की दवा बताए ?

(hn)
Posted by
rock vivek (8439076303)
rock vivek
Uttar Pradesh
Mainpuri
Write Answer
Posted Date (15 Jul 2019 10:54 AM) Assigned Date (-)
Answered Date (15 Jul 2019 11:22 AM) Translated Date (-)

जैमीन जी जानवरों से फसल की रक्षा के लिए आप 9719432296 पर प्रेम राज सैनी से भी संपर्क कर सकते हैं उन्होंने pungent smell के साथ एक खाद तैयार की जिसके द्वारा सुअर, नील गाय में फसल प्रवेश नहीं करते है, धन्यवाद

Bakari palan ke bare me jankari dene ki kripa ki jaye, or usme kitni sambhaavna hai, iski training kaha milegi ?

(hn)
Posted by
rakesh raushan (7991161438)
rakesh raushan
Bihar
West Champaran
Write Answer
Posted Date (15 Jul 2019 10:48 AM) Assigned Date (-)
Answered Date (15 Jul 2019 01:56 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें

ਸਰ ਇਕ ਬੱਕਰੀ ਦਾ ਇਕ ਲੀਟਰ ਦੁੱਧ ਕਿੰਨੇ ਪੈਸਿਆਂ ਵਿਚ ਵਿਕ ਸਕਦਾ ਹੈ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (15 Jul 2019 10:37 AM) Assigned Date (-)
Answered Date (15 Jul 2019 11:50 AM) Translated Date (-)

ਆਮ ਤੌਰ ਤੇ ਬੱਕਰੀ ਦੇ ਦੁੱਧ ਦੀ ਕੀਮਤ ਗਾਂ ਦੇ ਦੁੱਧ ਦੇ ਰੇਟ ਦੇ ਬਰਾਬਰ ਹੁੰਦੀ ਹੈ ਜੀ ਪਰ ਜਿੰਨਾ ਕੋਲ ਬੱਕਰੀਆ ਰੱਖੀਆ ਹਨ ਉਹ ਅੰਦਾਜੇ ਨਾਲ ਜਿਵੇਂ ਲੱਗਦਾ ਉਸ ਰੇਟ ਦੁੱਧ ਵੇਚੀ ਜਾ ਰਹੇ ਹਨ ਜੀ

15 Jul 2019

70 ਰੁਪਏ

Answered Date (15 Jul 2019 01:03 PM) Translated Date (-)

in Delhi 2000 rs per liter....for a cell down patient

Sir super muchal jhona aa, os vich jhanda rog bahut zyada aa, esdi roktham de lai ki kita jave ?

(pb)
Posted by
Ravi Jain (9041568163)
Ravi Jain
Punjab
Mansa
Write Answer
Posted Date (15 Jul 2019 10:20 AM) Assigned Date (-)
Answered Date (15 Jul 2019 10:33 AM) Translated Date (-)

Ravi g jehde plants effect ho gye han ohna da koi solution nhi ho skda bt new plants vich isdi roktham lyi fungicide Cabendizam12% + Mancozeb 63% @500 gm per acre nu mitti vich mila ke chitta de skde ho g..

ਇਹ ਕਿਉਂ ਹੋ ਰਿਹਾ ਜੀ ?

(pb)
  • 3
Posted by
Gurjit Singh Benipal (9872258801)
Gurjit Singh Benipal
Punjab
Mansa
Write Answer
Posted Date (15 Jul 2019 10:00 AM) Assigned Date (-)
Answered Date (15 Jul 2019 10:34 AM) Translated Date (-)

ਸ੍ਰੀ ਮਾਨ ਜੀ ਝੋਨੇ ਵਿੱਚ ਪਾਈਆਂ ਖਾਦਾਂ ਬਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ

DAP TE ZINCK

Answered Date (15 Jul 2019 01:32 PM) Translated Date (-)

Magnesium

Answered Date (15 Jul 2019 01:32 PM) Translated Date (-)

Zine and dap

1121 dhan 15 din ka ho gaya hai kya usme upl ka saaf or tata raili gold ko urea me milakr cheenta de sakte hai kya ek sath btaye ?

(hn)
Posted by
Tarachand (9992816888)
Tarachand
Haryana
Fatehabad
Write Answer
Posted Date (15 Jul 2019 09:50 AM) Assigned Date (-)
Answered Date (15 Jul 2019 10:37 AM) Translated Date (-)

Tarachand g UPL saaf or Ralli gold ko alag alag chitta de skte ho g.Ralli gold ko mitti mein mila ke pao..

Answered Date (15 Jul 2019 11:08 AM) Translated Date (-)

ak din me dal sakte h kya dono

सर मैं मध्यप्रदेश से बोल रहा हूं मंदसौर जिले से अमरूद का बगीचा लगाना है तो कौन सी किस्म अच्छी रहेगी ?

(hn)
Posted by
Pankaj Dangi (7987567907)
Pankaj Dangi
Madhya Pradesh
Mandsaur
Write Answer
Posted Date (15 Jul 2019 09:44 AM) Assigned Date (-)
Answered Date (16 Jul 2019 05:53 PM) Translated Date (-)

पंकज जी आप इसकी किस्मे जैसे Lucknow Safeda, Red Fleshed, Mirzapuri Seedless की बिजाई कर सकते है धन्यवाद

ਸਰ ਜੀ 1121 ਬਾਸਮਤੀ ਵਿਚ ਪੋਟਾਸ਼ ਲੁਆਈ ਤੋਂ ਕਿੰਨੇ ਦਿਨ ਬਾਅਦ ਪਾਈ ਜਾਵੇ ਅਤੇ ਕੀ ਯੂਰੀਆ ਜਾਂ ssp ਵਿਚ ਮਿਲਾ ਕੇ ਪਾ ਸਕਦੇ ਹਾਂ ?

(pb)
Posted by
Nishan Singh (9465616652)
Nishan Singh
Punjab
Amritsar
Write Answer
Posted Date (15 Jul 2019 09:35 AM) Assigned Date (-)
Answered Date (15 Jul 2019 10:39 AM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਪੋਟਾਸ਼ ਲੁਆਈ ਤੋਂ 3-4 ਦਿਨ ਬਾਅਦ ਪਾ ਸਕਦੇ ਹੋ ਜੀ ਯੂਰੀਆ ਲੁਆਈ ਤੋਂ 15 ਦਿਨ ਬਾਅਦ ਪਾਓ ਜੀ

121 variety nu zinc 33%+biovita 4kg+iron 5kg+urea 90kg payi hor ki pona chahida hai ?

(pb)
Posted by
sanjeev Kumar (9501110953)
sanjeev Kumar
Punjab
Gurdaspur
Write Answer
Posted Date (15 Jul 2019 09:33 AM) Assigned Date (-)
Answered Date (15 Jul 2019 10:41 AM) Translated Date (-)

PR 121 nu urea @110 kg per acre 30-35 din de vich pa skde ho g.Zinc and iron and biovita tuc pa chuke ho g..

Answered Date (15 Jul 2019 06:38 PM) Translated Date (-)

121 variety nu kine din nu padan payi jave

Sir jhone de nave rate bare jankari deo ki jhone da nava rate ki hai ?

(en)
Posted by
Buttar Saab (6284613988)
Buttar Saab
Punjab
Tarn Taran
Write Answer
Posted Date (15 Jul 2019 09:29 AM) Assigned Date (-)
Answered Date (15 Jul 2019 10:43 AM) Translated Date (-)

Butter saab g jhone da rate @1835 rupees per quiental hai g..

Sir jhone de nave rate bare jankari deo ?

(en)
Posted by
Buttar Saab (6284613988)
Buttar Saab
Punjab
Tarn Taran
Write Answer
Posted Date (15 Jul 2019 09:28 AM) Assigned Date (-)
Answered Date (15 Jul 2019 04:00 PM) Translated Date (-)

jhone de new rate 1835 hai ji . last year 1770 c ji . es var 65 rs increase hoeya hai ji.

Es khet vich asi hr sal jhona lgaude aa, pr is sal jhona is trh da ho gya, es vich zinc, loha, super, sulphur v paati aa, eh boojha nahi bna rha ?

(pb)
Posted by
jagmeet singh (9876860051)
jagmeet singh
Punjab
Barnala
Write Answer
Posted Date (15 Jul 2019 09:21 AM) Assigned Date (-)
Answered Date (15 Jul 2019 06:36 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

?

(pb)
Posted by
jagmeet singh (9876860051)
jagmeet singh
Punjab
Barnala
Write Answer
Posted Date (15 Jul 2019 09:14 AM) Assigned Date (-)
Answered Date (15 Jul 2019 04:33 PM) Translated Date (-)

jagmeet ji kirpa karke swal vistar nal pucho Taki tuhanu is bare poori jankari diti ja sake.dhanwad

Mushroom ਦਾ ਮੰਡੀਕਰਨ ਕਿੱਥੇ ਹੋਉਗਾ ਅਤੇ ਕਿਵੇ ?

(pb)
Posted by
Jagmeet Singh (9517805911)
Jagmeet Singh
Punjab
Muktsar
Write Answer
Posted Date (15 Jul 2019 08:58 AM) Assigned Date (-)
Answered Date (15 Jul 2019 11:40 AM) Translated Date (-)

Jagmeet Singh ji mashroom vechan lai tusi Nirmal Singh 9878811157 nal samparak kar sakde ho. Thankyou.

Goat ?

(en)
Posted by
AZAZUL (9399992429)
AZAZUL
Uttar Pradesh
Allahabad
Write Answer
Posted Date (15 Jul 2019 08:51 AM) Assigned Date (-)
Answered Date (15 Jul 2019 11:42 AM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें

Kapas ?

(hn)
Posted by
ashnath (9079922102)
ashnath
Rajasthan
Churu
Write Answer
Posted Date (15 Jul 2019 08:47 AM) Assigned Date (-)
Answered Date (15 Jul 2019 01:58 PM) Translated Date (-)

Ashnath ji kripya aap apna swal visatar se pushen ki aap kapas ke bare mai kya jankari lena chahte hai tan jo apko sahi jankari di ja ske.

Veer g pusa 44 lgaye nu 34 din ho gye a teh edha kitey kitey patta shuru hoya a huna mein pic layi a nal kirpa krke daso ki kita jaye spray ja kush hor ?

(en)
  • 1
Posted by
Jatinder Singh (9781873648)
Jatinder Singh
Punjab
Jalandhar
Write Answer
Posted Date (15 Jul 2019 08:34 AM) Assigned Date (-)
Answered Date (15 Jul 2019 10:45 AM) Translated Date (-)

Jatinder g eh patta lapet soondi da attack hai.jekar attack 25-30% hai tn spray kr skde ho g.ess lyi Fame @30 ml per acre ja Proclaim @80 gm per acre da spray kr skde ho g..

Green house me lgi Shimla mirch ki janakari ?

(en)
Posted by
Ravinder Kumar (9816700978)
Ravinder Kumar
Himachal Pradesh
Sirmaur
Write Answer
Posted Date (15 Jul 2019 08:33 AM) Assigned Date (-)
Answered Date (15 Jul 2019 02:37 PM) Translated Date (-)

ravinder ji kripya aap apna swal vistar se pooche ke aap Shimla Mirch ke bare men Kya jankari Lena chahte hai Taki aapko iske bare men poori jankari di ja sake.dhanywad

Himachal Pradesh

Answered Date (16 Jul 2019 02:02 PM) Translated Date (-)

ग्रीन हाउस में लगी शिमला मिर्च में कोन सी खादो का प्रयोग किस किस समय ओर कितनी मात्रा में करना चाहिए

Himachal Pradesh

Answered Date (16 Jul 2019 02:06 PM) Translated Date (-)

लाल पिली शिमला मिर्च मे कलर की समस्या भी होती है इस बारे मे भी बताए

मोती की खेती के लिए कहाँ से ट्रेनिंग मिलती है ?

(en)
Posted by
amol ghodke (8888987622)
amol ghodke
Maharashtra
Hingoli
Write Answer
Posted Date (15 Jul 2019 08:30 AM) Assigned Date (-)
Answered Date (15 Jul 2019 06:38 PM) Translated Date (-)

मोती￰ पालन एवं इंटीग्रेटेड फार्मिंग के प्रशिक्षण सम्बन्धी समस्त जानकरी के लिए संपर्क करे भारत के प्रसिद्ध बमोरिया मोती सम्बर्धन केंद्र ( भारत सरकार एवं मध्य प्रदेश सरकार द्वारा पुरुष्कृत ) सहारा समय / बंसल न्यूज़ / दैनिक भास्कर / राजिस्थान पत्रिका आदि द्वारा सत्यापित फार्म अधिक. जानकारी के लिए संपर्क करे 9584120929 9770085381 सुलक्षणा अमित बमोरिया https://www.youtube.com/channel/UCpUOawnNhQ5_Jr2QhTUcGYw

1121 ਚ ਝੰਡਾ ਰੋਗ ਸ਼ੁਰੂ ਹੋ ਗਿਆ 15 ਕੁ ਦਿਨ ਹੋਏ ਆ ਲੱਗੀ ਨੂੰ ਕਿ ਕਰੀਏ ਜੁਰੂਰ ਦਸੋ ਕਿਰਪਾ ਕਰਕੇ ?

(pb)
Posted by
sumandeep singh (8968071308)
sumandeep singh
Punjab
Mansa
Write Answer
Posted Date (15 Jul 2019 08:21 AM) Assigned Date (-)
Answered Date (15 Jul 2019 10:47 AM) Translated Date (-)

ਬਾਸਮਤੀ 1121 ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਫਫੂੰਦਨਾਸ਼ਕ UPL SAAF @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

Gayo ko Garmi pe laane ke liye Kya Karen ?

(hn)
Posted by
hanmat singh (8085818860)
hanmat singh
Madhya Pradesh
Sehore
Write Answer
Posted Date (15 Jul 2019 08:13 AM) Assigned Date (-)
Answered Date (15 Jul 2019 02:00 PM) Translated Date (-)

Gaye ko garmi mai lane ke liye usko pett ke kiro ke liye Flukarid-ds bolus den, iske sath app Agrimin powder 50gm rojana aur Mintoas bolus rojana 1 goli den aur 21 din tak dete rehen, isse gaye garmi mai aa jayegi.

Sir mere jhone wali jameen vich meh da pani bahut khada aa jhona 12 din da us nu kharab hon kive bac sakda aa jo k bute na galan ki cheez pai jave ?

(pb)
Posted by
Jagroshan Singh (7347467588)
Jagroshan Singh
Punjab
Amritsar
Write Answer
Posted Date (15 Jul 2019 08:00 AM) Assigned Date (-)
Answered Date (15 Jul 2019 02:39 PM) Translated Date (-)

jagroshan ji aap isme se abhi to faltu Pani nikale aur khet men 3 killo sulphur daale.

ਨਰਮੇ ਵਿੱਚ 30% ਜੂੰ ਦਾ ਹਮਲਾ ਹੈ ਇਸ ਉੱਪਰ ਸਪਰੇਅ ਕਰਨ ਦੀ ਜਰੂਲ਼ਰਤ ਹੈ ਕੇ ਨਹੀ ਜੇ ਹੈ ਤਾਂ ਕਿਹੜੀ ਸਪਰੇਅ ਕੀਤੀ ਜਾਏ ?

(pb)
Posted by
Harpinder Singh (9780527957)
Harpinder Singh
Punjab
Bathinda
Write Answer
Posted Date (15 Jul 2019 07:50 AM) Assigned Date (-)
Answered Date (15 Jul 2019 07:55 AM) Translated Date (-)

harpinder ji mashar di roktham de layi tuc ulala@60-80 ml nu 150 litre Pani Vich Mila ke spray karo.

15 Jul 2019

ਮੈਡਮ ਜੀ ਮੈਂ ਜੂੰ ਦਾ ਪੁੱਛਿਆ???

Answered Date (15 Jul 2019 08:55 AM) Translated Date (-)

harpinder ji eh Joo di roktham vi krdi hai

Answered Date (15 Jul 2019 01:53 PM) Translated Date (-)

joo layi Tata rallis Summit ja fir Dow agro di delegate kro g

ਸਰ,ਕਾਲੀ ਮਿਰਚ ਦੀ ਬਿਜਾਈ ਪੰਜਾਬ ਵਿੱਚ ਹੋ ਸਕਦੀ ਹੈ ਅਤੇ ਕਿਸ ਮਹੀਨੇ ਵਿੱਚ ਹੋਵੇਗੀ, ਕਿਰਪਾ ਕਰਕੇ ਗੁਲਾਬ ਦੀ ਕਲਮ ਲਾਉਣ ਦਾ ਸਮਾਂ ਵੀ ਦੱਸੋ ਜੀ ?

(pb)
Posted by
Jagtar maan (9417071568)
Jagtar maan
Punjab
Bathinda
Write Answer
Posted Date (15 Jul 2019 07:42 AM) Assigned Date (-)
Answered Date (15 Jul 2019 07:56 AM) Translated Date (-)

jagtar ji kaali Mirch di kheti Punjab Vich sifarish nahi hai.

Kapas ki pattiyan kadak ho gayi hai aur sikud gayi hai kya kre ?

(hn)
Posted by
Sumesh Dawar (8224925295)
Sumesh Dawar
Madhya Pradesh
Khargone
Write Answer
Posted Date (15 Jul 2019 07:34 AM) Assigned Date (-)
Answered Date (15 Jul 2019 02:39 PM) Translated Date (-)

Sumesh ji kripya Iski photo bheje Taki aapko iske bare men poori jankari di ja sake dhanywad

Kaun si medicine dale ?

(hn)
  • 1
Posted by
ABHAYPRATAP SINGH (9268113113)
ABHAYPRATAP SINGH
Uttar Pradesh
Kannauj
Write Answer
Posted Date (15 Jul 2019 07:20 AM) Assigned Date (-)
Answered Date (15 Jul 2019 07:57 AM) Translated Date (-)

Abhay ji aap iske uper quinalphos@800ml ko150 litre Pani ke hisab se spray karen.dhanywad

धान 1121लगाए थे 4हफते पहले। अब उसमे कही कही पेड जयादा बढने वाली बीमारी आने लगी है । please solution btaao kahi saare khraab na ho jaaye ?

(en)
Posted by
sonu (8930171911)
sonu
Haryana
Panipat
Write Answer
Posted Date (15 Jul 2019 07:16 AM) Assigned Date (-)
Answered Date (15 Jul 2019 07:58 AM) Translated Date (-)

sonu ji ise jhanda rog bolte hai Iski roktham ke liye aap saaf@500 gram ko urea ke sath Mila Kar spray karen.

ਬੱਕਰੇ ਨੂੰ ਮੌਕ ਲੱਗੀ ਹੈ ਅਤੇ ਪੈਰਾਂ ਦੀ ਤਕਲੀਫ਼ ਹੈ ਕੋਈ ਦਵਾਈ ਦੱਸੋ ਤਾਂ ਕਿ ਉਹ ਜਲਦੀ ਠੀਕ ਹੋ ਸਕੇ ?

(pb)
Posted by
ਇੰਦਰਜੀਤ ਸਿੰਘ (9855742152)
ਇੰਦਰਜੀਤ ਸਿੰਘ
Punjab
Faridkot
Write Answer
Posted Date (15 Jul 2019 07:16 AM) Assigned Date (-)
Answered Date (15 Jul 2019 08:36 PM) Translated Date (-)

uss nu tuci mokk lai Biotrim injection 3ml lgwa skde ho ya Enrofloxacin injection 3ml lgwa skde ho baki tuci usde parra di janch nazdiki doctor ton krwao kyuki kai varr pashu nu FMD di bimari v hundi ha ya koi hor karan v ho skda hai

Answered Date (15 Jul 2019 10:18 PM) Translated Date (-)

thx sandeep g

Sir dhan me medo se pani chal raha hai barish ke karn kya usme urea dal sakte hai dhan 20 din ki ho gai hai jisme abhi tak urea nahi dala ?

(hn)
Posted by
vicky (9996801525)
vicky
Haryana
Kurukshetra
Write Answer
Posted Date (15 Jul 2019 07:14 AM) Assigned Date (-)
Answered Date (15 Jul 2019 06:34 PM) Translated Date (-)

vicky ji agar pani chal raha hai aur jyada hai to isme urea na daale. khet me se faaltu pani bahr nikale aur fir isme urea daale.dhanywad

Jhona Di condition wadiya ha g ...1 mahina lgge nu hi gya parmall a g, Hun Dap pa dea us Wich k nhi g.....te dap di kinni doze pae jawe per acre, dap da role a jhona lae g ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (15 Jul 2019 07:13 AM) Assigned Date (-)
Answered Date (15 Jul 2019 08:02 AM) Translated Date (-)

DAP vich phosphorus tat maujood hunda hai Jo fasl di growth kraun Vich madad krda hai.jekar pichli fasl Vich isdi varto kiti hai ta tuhanu isdi lod nahi hai.hun jekar patte jamni rang de hunde Han ta tuc isdi varto Kar sakde ho.

Jhona purre ik mahina da ho gya g...parmalla 212.....us Wich Dap pa deya ja nhi g ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (15 Jul 2019 07:10 AM) Assigned Date (-)
Answered Date (15 Jul 2019 06:32 PM) Translated Date (-)

gopi ji jekar isde kanak vich DAP payi hai ta tuhanu hun DAP paun di lod nahi hai. jekar nahi payi ta tuc isde vich 27 killo DAP payi jandi hai.dhanwad

Maine is baar 1121 dhaan lgaaye the 4 week ho gye. ab dhaan ke bimaari ho gyi hai baddhne lag gye hai kahi kahi se ped...kripya iska solution btao ?

(en)
Posted by
sonu (8930171911)
sonu
Haryana
Panipat
Write Answer
Posted Date (15 Jul 2019 07:07 AM) Assigned Date (-)
Answered Date (15 Jul 2019 06:31 PM) Translated Date (-)

यह झंडा रोग का हमला है झंडा रोग की रोकथाम के लिए UPL की saaf@400gm को यूरिया के साथ मिलाकर छींटा दें, जो आप अभी यूरिया डालेंगे इसके साथ इसका छींटा दें, इसके अलावा आप oswal की combo 75@400gm प्रति एकड़ के हिसाब से यूरिया के साथ छींटा दे सकते हैं यह कुछ कंट्रोल हो जाएगा यदि आप किसी और कंपनी की दवाई लेते हैं तो ध्यान रखें कि उस दवाई में carbendazim 12% और mancozeb 63% वाला सॉल्ट होना चाहिए यह झंडा रोग की रोकथाम करता है

Sir maine kareeb 150 ped Sagwan ke lgaye hai mujhe ye btaye ki inki growth ko kaise badhaya jaye aur inka dhyan kaise rakhe ?

(hn)
Posted by
Alekh Singh (9936996008)
Alekh Singh
Uttar Pradesh
Unnao
Write Answer
Posted Date (15 Jul 2019 06:56 AM) Assigned Date (-)
Answered Date (15 Jul 2019 06:29 PM) Translated Date (-)

हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है

Uttar Pradesh

15 Jul 2019

50 gram kya dale

Uttar Pradesh

Answered Date (15 Jul 2019 06:46 PM) Translated Date (-)

thoda spasht kijiye