Manage Expert Answers

Search

Total Count :- 258604

ਸਰ ਜੀ ਮੇਰੇ ਕੋਲ ਮਹੁਰਾ ਨਸਲ ਦਾ ਕੱਟਾ ਹੈ ਓਹ ਮੱਜ ਨਮੀ ਕਰਨ ਵੇਲੇ ਥੋੜਾ ਟਾਈਮ ਲਗੋਂਦਾ ਹੈ .ਮੈ ਉਸਦੀ ਰੋਜਾਨਾ ਸੈਰ ਬੀ ਕਰੋਦਾ ਵਦੀਆਂ ਫੀਡ ਪੌਂਦਾ ਹਾਂ.ਏਜ 30 Month.ਕੋਈ splimant deso jiii ਜਿਸ ਨਾਲ ਉਸਦਾ ਸਟੇਮਨਾ ਬਨਿਆ ਰਹੇ ।ਮਿਨਰਲ ਮਿਕਸਚਰ ਬੀ ਪਾਓਨਾ ਹਾ ?

(pb)
Posted by
ATMA singh (9878063111)
ATMA singh
Punjab
Mansa
Write Answer
Posted Date (15 Jul 2019 09:17 PM) Assigned Date (-)
Answered Date (16 Jul 2019 01:42 PM) Translated Date (-)

ਉਸ ਨੂੰ ਤੁਸੀ Vitum-H 10-10ml ਸਵੇਰੇ ਸ਼ਾਮ ਦਿਓ ਅਤੇ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ .

Answered Date (16 Jul 2019 05:22 PM) Translated Date (-)

Tks jiii

How to do pearl farming ?

(en)
Posted by
supriya (8600709358)
supriya
Maharashtra
Pune
Write Answer
Posted Date (15 Jul 2019 09:14 PM) Assigned Date (-)
Answered Date (16 Jul 2019 10:59 AM) Translated Date (-)

Supriya to get all information about pearl farming plz contact with me on 9711858258. Thankyou.

Pearl farming ?

(en)
Posted by
supriya (8600709358)
supriya
Maharashtra
Pune
Write Answer
Posted Date (15 Jul 2019 09:13 PM) Assigned Date (-)
Answered Date (16 Jul 2019 09:58 AM) Translated Date (-)

Supriya to get all information about pearl farming plz contact with me on 9711858258. Thankyou.

ਸਰ ਗੋਬਰ ਗੈਸ ਲਾਉਣ ਤੇ ਕਿੰਨਾ ਖਰਚਾ ਆਉਂਦਾ ਏ ?

(pb)
Posted by
Deep (9855126762)
Deep
Punjab
Muktsar
Write Answer
Posted Date (15 Jul 2019 09:07 PM) Assigned Date (-)
Answered Date (16 Jul 2019 09:58 AM) Translated Date (-)

ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਤੇ 45000 ਖਰਚਾ ਆਵੇਗਾ ਤੇ 12000 ਸਬਸਿਡੀ ਮਿਲੇਗੀ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ

Sir ji aanar me नेमोटोड ho gya hai jisse podha khatam ho raha hai koi ilaj btao ?

(hn)
Posted by
RAVI (9950664344)
RAVI
Rajasthan
Jodhpur
Write Answer
Posted Date (15 Jul 2019 09:04 PM) Assigned Date (-)
Answered Date (16 Jul 2019 09:49 AM) Translated Date (-)

Ravi ji nematode ki roktham ke liye aap furadon@1 killo ko prati knal ya neem cake ka istemal karen.dhanywad

Sir 13 jhona 20 din da ho gya 3 gtte 1 acre vich pa ditte fot nahi kr raha koi hal dsso fot lai ?

(pb)
Posted by
rajesh kumar (9501142084)
rajesh kumar
Punjab
Gurdaspur
Write Answer
Posted Date (15 Jul 2019 09:03 PM) Assigned Date (-)
Answered Date (16 Jul 2019 09:47 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

1401 ਨੂੰ ਝੰਡਾ ਰੋਗ ?

(en)
Posted by
Talwinder Singh (9809400056)
Talwinder Singh
Punjab
Sangrur
Write Answer
Posted Date (15 Jul 2019 09:00 PM) Assigned Date (-)
Answered Date (16 Jul 2019 05:36 AM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Mare Sari oladana semes dose jarur se ?

(hn)
Posted by
Shailesh patel (8320234411)
Shailesh patel
Gujarat
Patan
Write Answer
Posted Date (15 Jul 2019 08:49 PM) Assigned Date (-)
Answered Date (16 Jul 2019 02:17 PM) Translated Date (-)

Shailesh ji kripya aap apna swal vistar se pooche taki aapko iske bare men poori jankari di ja sake.dhanywad

Birds farming karke use sale kaha kare ?

(hn)
Posted by
milan bhanderi (7359283692)
milan bhanderi
Gujarat
Jamnagar
Write Answer
Posted Date (15 Jul 2019 08:48 PM) Assigned Date (-)
Answered Date (23 Jul 2019 04:15 PM) Translated Date (-)

Milan bhanderi ji kirpya aap apna swal visthar se pushe ke aap konse bird ki farming karna chahat hai ta jo aap ko us ke bare me sahi jankari di ja sake. Thank you.

Sir abhi Kal dhan me 25kg urea, saaf aur zinc diya hai jis ke 1 ghante baad barsat chalu ho gai hai kya uska result poora milega plz answer me ?

(hn)
Posted by
yashpal kandhol (9802207500)
yashpal kandhol
Haryana
Panipat
Write Answer
Posted Date (15 Jul 2019 08:46 PM) Assigned Date (-)
Answered Date (16 Jul 2019 01:41 PM) Translated Date (-)

yashpal ji agar barish jyada hui hai aur pani doosre khet men gya hai to inka asa rkam hua hoga agar urea daalen ke 24 ghnto tak barish nahi hui hai to iska asar poora hota hai.dhanywad

ਹਾਂਜੀ ਡਾਕਟਰ ਸਾਹਿਬ ਜੀ ਸਾਡੀ ਪਹਿਲੇ ਸੂਏ ਦੋਗਲੀ ਗਾਂ ਨੂੰ ਪੰਜ ਵਜੇ (55) ਘੰਟੇ ਸੂਏ ਨੂੰ ਹੋ ਗਏ ਹਨ ਜੀ ਅਜੇ ਤੱਕ ਜੇਰ ਨਹੀ ਪਈ ਸਰ ਜੀ ਦੱਸੋ ਜੀ ਇਲਾਜ ਪਿੰਡ ਦਾ ਡਾਕਟਰ ਨੇ ਇਸ ਦਾ ਇਲਾਜ ਕੀਤਾ ਹੈ ਜੀ ਪਰ ਉਸ ਤੋਂ ਸਹੀ ਇਲਾਜ ਨਹੀ ਹੋਇਆ ਜੇਰ ਅਜੇ ਤੱਕ ਕੱਚੀ ਹੈ ਡਾਕਟਰ ਕਹਿੰਦਾ ਹੈ ਪਰ ਉਸ ਨੇ ਇਲਾਜ ਚ ਮੇਕੋਵੇਟਸਲ 30ml, uxivet 20ml, xnel 1G (24) ਗੋਲੀਆਂ ਦਿੱਤੀਆਂ ਹਨ ਜੀ ਡਾਕਟਰ ਨੇ ਗਾਂ ਦੇ ਤਿੰਨ ਵਾਰੀ ਅੰਦਰ ਹੱਥ ਪਾਇਆ ਹੈ ਜੀ ਅਤੇ ਗਾਂ ਨੂੰ ਉਸ ਡਾਕਟਰ ਨੇ ਬੱਚਾ ਬਾਹਰ ਕੱਢਿਆ ਸੀ ਜੀ ਪਰ ਮਰ ਗਿਆ ਸੀ ਗਾਂ ਪੱਠੇ ਨਹੀ ਖਾਂਦੀ ਜੀ ਤੇ ਤੁਸੀ ਇਸ ਦਾ ਸਾਰਾ ਇਲਾਜ ਦੱਸੋ ਕੀ ਗਾਂ ਠੀਕ ਹੋ ਜਾਵੇ Dozliv 500 ml ਇਹ ਵੀ ਗਾਂ ਨੂੰ ਦਿੱਤਾ ਹੈ ਸਰ ਜੀ ਇਹ ਟੀਕੇ ਉਸ ਡਾਕਟਰ ਨੇ ਦੋ ਵਾਰੀ ਲਾਏ ਹਨ ਜੀ ਹੁਣ ਤੁਸੀਂ ਦੱਸੋ ਜੀ ਸਾਰਾ ਇਲਾਜ ਉੱਤਰ ਪੰਜਾਬੀ ਵਿੱਚ ਸਰ ਜੀ ਪਲੀਜ ਧੰਨਵਾਦ ਸਰ ਜੀ ਮੇਰਾ ਨੰਬਰ 9815962839 plz call me ਸਰ ji ?

(pb)
Posted by
sukhbeer singh (9815962839)
sukhbeer singh
Punjab
Muktsar
Write Answer
Posted Date (15 Jul 2019 08:38 PM) Assigned Date (-)
Answered Date (15 Jul 2019 09:51 PM) Translated Date (-)

ਤੁਸੀ ਉਸਦਾ ਨਜ਼ਦੀਕੀ ਲੈਬੋਰਟੀ ਤੋਂ CBC blood test ਕਰਵਾਓ, ਤੁਸੀ ਕੱਲ ਨੂੰ ਇਸਦਾ ਟੈਸਟ ਕਰਵਾਓ ਅਤੇ ਉਸਦੀ ਰਿਪੋਰਟ ਅੱਪਲੋਡ ਕਰੋ ਫਿਰ ਤੁਹਾਨੂੰ ਰਿਪੋਰਟ ਦੇਖ ਕੇ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ

Sir kya retli Jameen me fish farming kar sakte hai ?

(hn)
Posted by
Angel Saini (9627871191)
Angel Saini
Uttar Pradesh
Saharanpur
Write Answer
Posted Date (15 Jul 2019 08:33 PM) Assigned Date (-)
E
Answered Date (17 Jul 2019 03:56 PM) Translated Date (-)

Kripya aap yeh btayen ki apne kitni jagah mai fish farming krni hai tan jo apko sahi jankari di ja ske.

Uttar Pradesh

Answered Date (17 Jul 2019 08:29 PM) Translated Date (29 Jul 2021 08:54 AM)

Sar Mein Do Bigha Zameen Mein fish farming karna chahta Hoon kya mai Kache Tala Banakar fish farming Karo Ya usme Panna Bicha kar Meri Jameen rate Li Hai

Sir calf bahut sust hai har time sota rehta hai kya kre 10 din ka ho gaya ?

(hn)
  • 1
Posted by
kulvinder singh (9518145035)
kulvinder singh
Haryana
Karnal
Write Answer
Posted Date (15 Jul 2019 08:31 PM) Assigned Date (-)
Answered Date (16 Jul 2019 01:44 PM) Translated Date (-)

Kulvinder ji isko aap Albomar liquid 10-10ml krke 3 din den aur Sharkoferol liquid 10-10ml swere sham dena suru kren, baki usko dudh achi matra mai pilayen, isse ache growth krega.

Answered Date (16 Jul 2019 02:31 PM) Translated Date (-)

dhanvad ji

सहजन के पत्ते पीले पड रहे है उपचार बताएं ?

(hn)
  • 1
Posted by
dev sahu (9893766104)
dev sahu
Chattisgarh
Balod
Write Answer
Posted Date (15 Jul 2019 08:30 PM) Assigned Date (-)
Answered Date (16 Jul 2019 02:15 PM) Translated Date (-)

देव जी कृपया आप बताये के आपने इसके ऊपर कोई स्प्रे की है क्युकी कई बार स्प्रे करने से भी पत्ते ऐसे होना शुरू हो जाते है धन्यवाद

ਵੀਰ ਜੀ ਨਰਮਾ ਜਦੋਂ ਫਲ ਤੇ ਆਉਂਦਾ ਹੈ ਤਾਂ ਉਹ ਪੱਤੇ ਥੱਲਿਓਂ ਲਾਲ ਹੋ ਕੇ ਖੜ ਸੁਕ ਹੋਣ ਲੱਗ ਜਾਂਦੇ ਹਨ ਉਸ ਲਈ ਉਪਾਅ ਦੱਸਿਓ ਕਿਰਪਾ ਕਰਕੇ ?

(pb)
Posted by
ਕਰਮਜੀਤ ਸਿੰਘ (9417094159)
ਕਰਮਜੀਤ ਸਿੰਘ
Punjab
Mansa
Write Answer
Posted Date (15 Jul 2019 08:24 PM) Assigned Date (-)
Answered Date (24 Jul 2019 09:14 PM) Translated Date (-)

ਕਰਮਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਇਸਦਾ ਕਾਰਨ ਕੀ ਹੈ

This can help farmers, Punjab & country ?

(pb)
Posted by
Amarjit Singh (9915527240)
Amarjit Singh
Punjab
Ludhiana
Write Answer
Posted Date (15 Jul 2019 08:23 PM) Assigned Date (-)
Answered Date (15 Jul 2019 08:31 PM) Translated Date (-)

amarjit ji thank you for sharing information with farmers.

This can help farmers ?

(pb)
Posted by
Amarjit Singh (9915527240)
Amarjit Singh
Punjab
Ludhiana
Write Answer
Posted Date (15 Jul 2019 08:21 PM) Assigned Date (-)
Answered Date (15 Jul 2019 08:31 PM) Translated Date (-)

amarjit ji thank you for sharing information with farmers.

Mam g mehal kalan block de khetibarhi center ne narme lyi eh medicine likh k diti a Jo market vich mil nahi rahi ?

(pb)
  • 1
Posted by
gurjinderpal singh (9855572510)
gurjinderpal singh
Punjab
Barnala
Write Answer
Posted Date (15 Jul 2019 08:19 PM) Assigned Date (-)
Answered Date (15 Jul 2019 08:29 PM) Translated Date (-)

gurjinderpal ji tuc narme de toose kat ke isnu kise toye de vich dabb deo is to ilava tuc tatamida@60ml ja actara@80 gm nu prati acre de hisab nal spray karo. is to ilava jekar dikkat jyada hai ta tuc ehna dona nu rla ke khet vich pa sakde ho. isde layi tatamida@60ml + actara@40 gram nu rla ke spray kar sakde ho. is to ilava tuc admire pro@14 gram di varto kar sakde ho.dhanwad

Biefenthrin te proclaim Pesticides a Jo insecticides lae. ehna Wich ki-ki Farak a. biefenthrin da result kinne din a jhona upar te proclaim da result kinne din ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (15 Jul 2019 08:18 PM) Assigned Date (-)
Answered Date (16 Jul 2019 02:23 PM) Translated Date (-)

jisde vich bifenthrin nam da salt maujood hai eh tele ate chepe di roktham de layi istemal kiti jandi hai. isdi matra 200-250ml nu prati acre de hisab nal spray kiti jandi hai.proclaim vich emamectin benzoate nam da salt maujood hunda hai isdi matra 80 gram nu prati acre de hisab nal varti jandi hai ehna da asar 15-18 din tak rehnda hai.dhanwad

bai g 25 din da jhona peela pain lag giya ki payiye buja chalda nhi piya bss peela ho k ruk giya ?

(en)
Posted by
Manpreet Brar (9707230000)
Manpreet Brar
Punjab
Bathinda
Write Answer
Posted Date (15 Jul 2019 08:12 PM) Assigned Date (-)
Answered Date (16 Jul 2019 02:25 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Sir m 33/ zinc 5kg. pai a ki m hor 5kg. pa skda va ?

(pb)
Posted by
jajbir sibgh (8360344001)
jajbir sibgh
Punjab
Fazilka
Write Answer
Posted Date (15 Jul 2019 08:11 PM) Assigned Date (-)
Answered Date (15 Jul 2019 08:42 PM) Translated Date (-)

jaibir ji kirpa karke daso ke hun zinc di kami de lashan dikhai de rahe han ja nahi.dhanwad

15 Jul 2019

menu lag da a ki m zinc thordi pa e a

ਸਰ 1718 ਝੋਨੇ ਦੇ ਲੰਬੇ ਬੂਟੇ ਨਿਕਲ ਰਹੇ ?

(en)
Posted by
Karambir Singh (8727000464)
Karambir Singh
Punjab
Amritsar
Write Answer
Posted Date (15 Jul 2019 08:07 PM) Assigned Date (-)
Answered Date (15 Jul 2019 08:42 PM) Translated Date (-)

karmbir ji eh jhanda rog hai.jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Narme te chaitte macher Lai Hun kehdi dwai shuru ch kare ?

(pb)
Posted by
Gurpyar Singh (9464225727)
Gurpyar Singh
Punjab
Bathinda
Write Answer
Posted Date (15 Jul 2019 08:07 PM) Assigned Date (-)
Answered Date (16 Jul 2019 02:27 PM) Translated Date (-)

ਹਰਾ ਤੇਲਾ ਅਤੇ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI

Sir kaddu te halwe diya welan nu full lag ke gir rahe ne kaddu Nahi ban rahe koi davai dasso ?

(pb)
  • 2
Posted by
chanan (8264914089)
chanan
Punjab
Tarn Taran
Write Answer
Posted Date (15 Jul 2019 08:05 PM) Assigned Date (-)
Answered Date (15 Jul 2019 08:28 PM) Translated Date (-)

तुम्हारे कद्दू की बेल में विषाणु रोग लगा हुआ है और सारे फूल नर लगे हुए हैं इनकी रोकथाम के लिए इनकी रोकथाम के लिए 1 लीटर गोमूत्र 50 ग्राम बुझा हुआ चुना अच्छे से गोल बनाकर बेल के ऊपर सपरे करें बेल में पानी कम दे और श्याम के समय गूगल धूप लगाएं आपके कद्दू चल पड़ेंगे

15 Jul 2019

tohnu gau muttar ke bina v kuj pata ha ja nahi

Answered Date (16 Jul 2019 11:01 PM) Translated Date (-)

हम आप लोगों का जहर से पीछा छुड़ाने के लिए गोमूत्र का बार-बार पर उपयोग बताते हैं एक सफेद गाय का मूत्र जितने तुम्हारे 50 कट्टे यूरिया के खेत की जरूरत को पूरा करते हैं उसके बराबर सिर्फ एक सफेद गाय का मूत्र है जो की जमीन की उर्वरा शक्ति बढ़ाने के लिए एक तरफ आप 50 लीटर 11 कड़ना गोमूत्र डाल दीजिए दूसरी तरफ आपका खाद डाल दीजिए उस जमीन के पानी पीने की अक्षमता का अपने आप आपको पता लग जाएगा आप लोगों ने अंधाधुंध खाद दवाइयों का प्रयोग कर कर के पवित्र पंजाब की जमीन को खराब कर दिया है अशोक वशिष्ठ

सर ओडियो सूनकर बीज के बारे में बताएं ?

(hn)
Posted by
Praveen Kumar (8171767638)
Praveen Kumar
Uttar Pradesh
Hapur
Write Answer
Posted Date (15 Jul 2019 07:45 PM) Assigned Date (-)
Answered Date (16 Jul 2019 02:28 PM) Translated Date (-)

परवीन कुमार जी कृपया आप इसकी फोटो भेजें ताकि आपको इसके बारे में पूरी दी जा सके, धन्यवाद

नरमे में सफेद फाका और तेला है कोनसी स्प्रे करें जी ?

(hn)
Posted by
chander Pal (9813029227)
chander Pal
Haryana
Fatehabad
Write Answer
Posted Date (15 Jul 2019 07:31 PM) Assigned Date (-)
Answered Date (16 Jul 2019 02:29 PM) Translated Date (-)

हरा तेला और सफेद मच्छर पत्तों से रस चूसता है और पाते किनारे से पीले पड़ जाते है, यदि सर्वेक्षण अनुसार पत्ते किनारे से पीले पड़ जाए तो 80 ग्राम उलाला या 60 ग्राम ओशीन या 40 मिलीलीटर कॉन्फीडोर या कॉन्फीडेन्स या 80 ग्राम एकटारा प्रति एकड़ के हिसाब से 125-150 लीटर पानी में मिलाकर छिड़काव करें

ਸਰ ਜੀ ਝੋਨੇ ਵਿੱਚ ਮਿਰਚ ਬੂਟੀ ਆ ਉਸ ਨੂੰ ਖਾਤਮੇ ਲਈ ਦਵਾਈ ਦੱਸੋ ਤੇ ਇਕ ਏਕੜ ਵਿੱਚ ਕਿੰਨੀ ਪਾਉਣਾ ਚਾਹੀਦਾ ਹੈ ਤੇ ਕਿੰਨਾ ਪਾਣੀ ਦੀ ਮਾਤਰਾ ਵਿੱਚ ਵਰਤੋਂ ਕਰਾ ਖੇਤ ਵਿੱਚ ਪਾਣੀ ਕਿੰਨਾ ਹੋਣ ਤੇ ਦਵਾਈ ਪਾਈ ਜਾਵੇ ਦਵਾਈ ਦੀ ਸਪਰੇਆਂ ਕਰਨ ਹੈ ?

(pb)
  • 1
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (15 Jul 2019 07:27 PM) Assigned Date (-)
Answered Date (15 Jul 2019 07:38 PM) Translated Date (-)

ਮਿਰਚ ਬੂਟੀ ਦੀ ਰੋਕਥਾਮ ਦੇ ਲਈ ਤੁਸੀ ਮੈਟਸਲਫੂਰਾਨ ਐਲਗਰਿਪ 20 ਡਬਲਯੂ ਜੀ 30 ਗ੍ਰਾਮ 150 ਲਿਟਰ ਪਾਣੀ ਵਿਚ ਮਿਲਾ ਕੇ ਨੂੰ ਲੁਆਈ ਤੋਂ 20-25 ਦਿਨਾਂ ਵਿੱਚ ਸਪਰੇ ਕਰੋ ਧੰਨਵਾਦ

Veer g eh wali zinc jhone nu kado pa sakde ?

(en)
  • 1
Posted by
Jatinder Singh (9781873648)
Jatinder Singh
Punjab
Jalandhar
Write Answer
Posted Date (15 Jul 2019 07:22 PM) Assigned Date (-)
Answered Date (15 Jul 2019 07:40 PM) Translated Date (-)

ਜਤਿੰਦਰ ਜੀ ਇਹ zinc solublizing bacteria ਹੈ ਇਸਦੀ ਵਰਤੋਂ 2 ਕਿੱਲੋ ਨੂੰ ਰੂੜੀ ਦੀ ਖਾਦ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਧੰਨਵਾਦ

ਡਾਕਟਰ ਦਲਾਲ ਦੇ ਘੋਲ ਦੀ ਸਪਰੇਅ ਗੋਭੀ ਚ ਕਰ ਸਕਦੇ ਆ ?

(en)
Posted by
jaspreet Singh (7973309136)
jaspreet Singh
Punjab
Ludhiana
Write Answer
Posted Date (15 Jul 2019 07:22 PM) Assigned Date (-)
Answered Date (15 Jul 2019 07:41 PM) Translated Date (-)

ਜਸਪ੍ਰੀਤ ਜੀ ਤੁਸੀ ਇਸਦੀ ਵਰਤੋਂ ਗੋਭੀ ਤੇ ਕਰ ਸਕਦੇ ਹੋ

Veer g pusa 44 hun 33 din da ho gya a ki assi hun es nu caldan pa sakdey a check kro pic ?

(en)
  • 1
Posted by
Jatinder Singh (9781873648)
Jatinder Singh
Punjab
Jalandhar
Write Answer
Posted Date (15 Jul 2019 07:21 PM) Assigned Date (-)
Answered Date (15 Jul 2019 07:43 PM) Translated Date (-)

jatinder ji eh gobh di sundi ja jad di sundi de layi varti jandi hai. isdi varto tahi karo jekar khet vich gobh di sundi ja jad di sundi da hamla 5% to vadh hoye ta.

ਕਾਲੇ ਕੱਲਰ ਦਾ ਕੀ ਇਲਾਜ ਹੈ ਜੀ ?

(pb)
  • 3
Posted by
jaswinder singh (8284082149)
jaswinder singh
Punjab
Ferozpur
Write Answer
Posted Date (15 Jul 2019 07:17 PM) Assigned Date (-)
Answered Date (24 Jul 2019 09:19 PM) Translated Date (-)

jaswinder ji tuc kalr di roktham de layi gypsum di varto kar sakde ho isdi matra ik quintal prati acre de hisab nal varti jandi hai.dhanwad

ਮੱਝ ਦੇ 2 ਮਹੀਨੇ ਸੂਣ ਰਹਿੰਦਾ ਹੈ ਪਰ ਪਿੱਛਾ ਕੱਢ ਦੀ ਹੈ ਇਲਾਜ ਦੱਸੋ ?

(en)
Posted by
Amarjit singh (9478103302)
Amarjit singh
Punjab
Ferozpur
Write Answer
Posted Date (15 Jul 2019 07:12 PM) Assigned Date (-)
Answered Date (16 Jul 2019 04:05 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ

Answered Date (16 Jul 2019 11:51 AM) Translated Date (-)

inj.Duraprojan 3ml lwa dio Gel Calrise 300ml ×3 din dio

Answered Date (20 Jul 2019 07:25 AM) Translated Date (-)

Veer dr akhda satanasi den nal maj dudh nai dendi na nava dod hondi ha please daso

Mushroom farming ki delhi me kaha training mil sakti hai ?

(en)
Posted by
mohit shokeen (9811856385)
mohit shokeen
Haryana
Karnal
Write Answer
Posted Date (15 Jul 2019 07:09 PM) Assigned Date (-)
Answered Date (16 Jul 2019 12:11 PM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है

666 jhona 19 June nu layia g. oh kado tak pakk javega ?

(pb)
Posted by
Gurjant singh (9780736610)
Gurjant singh
Punjab
Sangrur
Write Answer
Posted Date (15 Jul 2019 07:01 PM) Assigned Date (-)
Answered Date (15 Jul 2019 07:45 PM) Translated Date (-)

666 kisam jhone di hybrid kisam hai . eh 110-120 dina vich pakk k teyar ho jandi hai .

Malta bag 16 acre me fruit bada ghat hai ls bare daso ?

(pb)
Posted by
lachman Sharma (9815639935)
lachman Sharma
Punjab
Bathinda
Write Answer
Posted Date (15 Jul 2019 06:59 PM) Assigned Date (-)
Answered Date (16 Jul 2019 02:30 PM) Translated Date (-)

lachman ji isde kayi karn hunde han jive ke isdi fruit setting ghat hoyi hai ja khaada di jyada varto karn te vi isddi fruiting ghat hundi hai. is to ilava isde vich pani da parbandh sahi matra vich karo.dhanwad

Sir mitti or pani kaha pe check krwaye ?

(hn)
Posted by
Surender yadav (9461096241)
Surender yadav
Rajasthan
Alwar
Write Answer
Posted Date (15 Jul 2019 06:59 PM) Assigned Date (-)
Answered Date (15 Jul 2019 08:36 PM) Translated Date (-)

तुम्हारे जिले के कृषि विज्ञान केंद्र

15 Jul 2019

Sir हमारे district me kaha pe hai aderess या contact number mil jaayega

15 Jul 2019

Krishivigyan kendra navgaon disst alver Raj 01468_275276

Uttar Pradesh

Answered Date (23 Jul 2019 03:38 PM) Translated Date (-)

Krishi vigyan Kendra me ya iARi me check Karon.

Aa 9 tareek nu paya g ?

(pb)
  • 2
Posted by
pal hero kalana (9872538142)
pal hero kalana
Punjab
Mansa
Write Answer
Posted Date (15 Jul 2019 06:37 PM) Assigned Date (-)
Answered Date (16 Jul 2019 02:33 PM) Translated Date (-)

pal hero ji jekar tuc isdi varto kiti hai ta tuhanu hale hor kuch paun di lod nahi hai.isde nal hi jhona grow kar jayega.dhanwad

Answered Date (15 Jul 2019 06:51 PM) Translated Date (-)

Soybean main main kaun sa Khadya

Answered Date (15 Jul 2019 06:52 PM) Translated Date (-)

ki g

Sir fungicide de bote kile vich 2,3 hai 20 din ho gye basmati nu lagea hun kosh paun di lod hai ke nhi hun ?

(pb)
Posted by
gurveer singh (9876825306)
gurveer singh
Punjab
Ferozpur
Write Answer
Posted Date (15 Jul 2019 06:33 PM) Assigned Date (-)
Answered Date (16 Jul 2019 05:48 PM) Translated Date (-)

gurveer ji kirpa karke daso ke tuc osde vich kehdi kehdi khaad ja spray kiti hai ta jo tuhanu is bare poori jankari diti ja sake.dhanwad

aa master zyme 9 trek nu g ?

(pb)
  • 2
Posted by
pal hero kalana (9872538142)
pal hero kalana
Punjab
Mansa
Write Answer
Posted Date (15 Jul 2019 06:33 PM) Assigned Date (-)
Answered Date (16 Jul 2019 05:49 PM) Translated Date (-)

pal ji jekar tuc growth promotor di varto kiti hai ta tuhanu kuch hor paun di lod nahi hai.dhanwad

Answered Date (15 Jul 2019 06:36 PM) Translated Date (-)

sorry

Answered Date (15 Jul 2019 06:36 PM) Translated Date (-)

g

Ahmedabad me jungle lagana hai to kisko ya kese sampark kare ?

(hn)
Posted by
Jayesh Patel (9825060834)
Jayesh Patel
Gujarat
Ahmedabad
Write Answer
Posted Date (15 Jul 2019 06:26 PM) Assigned Date (-)
Answered Date (15 Jul 2019 08:21 PM) Translated Date (-)

jayesh ji aap iske liye hmare sath sampark kar sakte hai. 9878943493 dhanywad

15 Jul 2019

thanks

15 Jul 2019

dhaan mein kit patang a gai hai

Namaste sir, aaj 15/07/2019 ko kya ham sharbati dhaan lga skte hai kya yeh sahi time hai agar sahi time hai to fir kis tarike se lgaye jisse hava chalne par dhan gire nahi ?

(hn)
Posted by
malik (9690813782)
malik
Uttar Pradesh
Rampur
Write Answer
Posted Date (15 Jul 2019 06:25 PM) Assigned Date (-)
Answered Date (24 Jul 2019 09:20 PM) Translated Date (-)

Malik ji kripya aap sharbati dhan ki company ka nam btaye taki aapko iske bare men poori jankari di ja sake.dhnaywad

सर मेरे मक्का के पौधे सूख रहे हैं कुछ उपाय बताएं ?

(hn)
Posted by
S S Thakur (7869417356)
S S Thakur
Madhya Pradesh
Sagar
Write Answer
Posted Date (15 Jul 2019 06:24 PM) Assigned Date (-)
Answered Date (15 Jul 2019 07:13 PM) Translated Date (-)

S S Thakur जी कृपया आप इसकी गोभ में सुंडी चेक करें अगर मौजूद है तो आप fame @20 ml या coragen @60 ml को प्रति एकड़ के हिसाब से डाले धन्यवाद

ਝੋਨੇ ਵਿੱਚ ਜੋ ਹਰਾ ਕਚੀਰ ਪਾ ਰਹੇ ਹਨ ਉਹ ਕੀ ਹੈ ਤੇ ਇਸ ਦਾ ਕੀ ਫਾਇਦਾ ਹੈ, ਜੇ ਕਿਸੇ ਨੂੰ ਪਤਾ ਤਾ ਜਰੂਰ ਦੱਸੋ ਜੀ

(pb)
Posted by
Mandeep singh (9915701797)
Mandeep singh
Punjab
Write Answer
Posted Date (15 Jul 2019 06:22 PM) Assigned Date (-)
Answered Date (15 Jul 2019 07:11 PM) Translated Date (-)

ਮਨਦੀਪ ਜੀ ਕਿਰਪਾ ਕਰਕੇ ਇਸਦੇ ਸਾਲ੍ਟ ਦਾ ਨਾਮ ਦੱਸੋ ਜਾ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Ghia de ful nu eh khrab kr rhe hai. Kehri dwai use kriye ?

(en)
  • 3
Posted by
Gagan Deep Singh Sahota (9914774498)
Gagan Deep Singh Sahota
Chandigarh
Chandigarh
Write Answer
Posted Date (15 Jul 2019 06:20 PM) Assigned Date (-)
Answered Date (15 Jul 2019 06:48 PM) Translated Date (-)

गगनदीप जी आपकी घीया की फसल में एक मक्खी का प्रकोप है दूसरा विषाणु रोग भी लगा हुआ है इनकी रोकथाम के लिए 10 लीटर गोमूत्र 3 किलो गुड़ का शीरा व आधा किलो बुझा हुआ चूना इनका अच्छे से घोल बनाकर लगभग 100 लीटर पानी में मिलाकर बारिश फुवारे के साथ पूरी बेलों के प्रति एकड़ के हिसाब से छिड़काव करें आप की बीमारियों की रोकथाम हो जाएगी

15 Jul 2019

apka number mil skta hai???

Answered Date (15 Jul 2019 08:18 PM) Translated Date (-)

Choona /7015136739 /94 667 44018 white wall wash

15 Jul 2019

WhatsApp use krte ho kaunsa number hai WhatsApp pe

15 Jul 2019

Yas 7015136739

Answered Date (15 Jul 2019 08:10 PM) Translated Date (-)

yeh China kaun sa hai aur kaha se milega, jo paint me chuna daalte hai wo chuna le skte hai

Photos bhej raha hu ?

(hn)
  • 3
Posted by
Raj kumar singh (7631601700)
Raj kumar singh
Bihar
Begusarai
Write Answer
Posted Date (15 Jul 2019 06:19 PM) Assigned Date (-)
Answered Date (16 Jul 2019 05:50 PM) Translated Date (-)

Raj kumar ji kripya aap btaye ke aapne isme kya kya khaad daali hai kyuki jyada khaad ya pani ka istemal karne se bhi ise fal nahi aata.dhanywad

मोती की खेती कैसे की जाती है, मोती के खेती के लिए उत्तर प्रदेश चंदौली में मोती की खेती करनी हो तो हो सकती है क्या इसके व्यवसाय के क्या आसाय रहेंगे ?

(en)
Posted by
Sanjeev Singh (6394457418)
Sanjeev Singh
Uttar Pradesh
Chandauli
Write Answer
Posted Date (15 Jul 2019 06:12 PM) Assigned Date (-)
Answered Date (16 Jul 2019 05:30 PM) Translated Date (-)

Sanjeev Singh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

ਸੱਜਰ ਸੂਏ ਪਸ਼ੂ ਨੂੰ ਸਰੋਂ ਦਾ ਤੇਲ ਕਿੰਨੇ ਦਿਨ ਬਾਅਦ ਦੇਣਾ ਸ਼ੂਰੂ ਕਰਨਾ ਚਾਹੀਦਾ ਅਤੁ ਕਿੰਨਾ ਦੇਣਾ ਚਾਹੀਦਾ ?

(pb)
Posted by
Rajanpreet Singh (9815294481)
Rajanpreet Singh
Punjab
Amritsar
Write Answer
Posted Date (15 Jul 2019 06:05 PM) Assigned Date (-)
Answered Date (15 Jul 2019 06:10 PM) Translated Date (-)

ਤੁਸੀ ਤਾਜ਼ੇ ਸੂਏ ਪਸ਼ੂ ਨੂੰ ਸੂਣ ਤੋਂ 20 ਦਿਨ ਬਾਦ ਤੇਲ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਰੋਜਾਨਾ 100 ਮਿਲੀ ਦੇ ਸਕਦੇ ਹੋ ਅਤੇ ਕੁੱਲ 5 ਲਿਟਰ ਤਕ ਪਿਲਾ ਸਕਦੇ ਹੋ

ਸੂਣ ਵਾਲੇ ਪਸ਼ੂ ਲਈ ਪਾਊਡਰ ਜਾਂ ਵਧੀਆ ਹੈ ਅਤੇ ਵਿਟਾਮਿਨ ਐਚ ਜਾਂ intavita nh ?

(pb)
Posted by
Rajanpreet Singh (9815294481)
Rajanpreet Singh
Punjab
Amritsar
Write Answer
Posted Date (15 Jul 2019 06:04 PM) Assigned Date (-)
Answered Date (15 Jul 2019 06:12 PM) Translated Date (-)

tuci Suun wale pashu nu Metabolite powder di rojana 1 pudi de skde ho ate Intavita-Nh liquid 10-10ml swere sham deo, jekar tuci Anabolite liquid v dena chahunde ho tan tuci ehh v rojana 100ml nal de skde ho, ehna da koi nuksan nahi hai..

ਸਰ ਜੀ ਇਹ ਦਵਾਈ ਹੈ ?

(pb)
  • 1
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (15 Jul 2019 06:02 PM) Assigned Date (-)
Answered Date (15 Jul 2019 06:15 PM) Translated Date (-)

ਜਗਸੀਰ ਜੀ ਇਹ ਕੀਟ ਨਾਸ਼ਕ ਹੈ ਜਿਹੜਾ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Answered Date (15 Jul 2019 09:24 PM) Translated Date (-)

rimon

Uttar Pradesh

Answered Date (16 Jul 2019 07:47 AM) Translated Date (-)

मऊ

Answered Date (16 Jul 2019 08:11 AM) Translated Date (-)

6लp 02Cहन7नज्जुत6

Answered Date (16 Jul 2019 08:11 AM) Translated Date (-)

6लp 02Cहन7नज्जुत6

Answered Date (16 Jul 2019 08:11 AM) Translated Date (-)

6लp 02Cहन7नज्जुत6

Answered Date (16 Jul 2019 08:11 AM) Translated Date (-)

6लp 02Cहन7नज्जुत6

ਸਰ ਜੀ ਝੋਨੇ ਦੇ ਗੋਭ ਦੀ ਸੁਡੀ ਤੇ ਪੱਤਾ ਲਪੇਟ ਸੁਡੀ ਲਈ INDOXACARB 14.5%sc ਦਵਾਈ ਰੋਕਥਮ ਕਰਦੀ ਹੈ ਕਿ ਨਹੀਂ ਤੇ ਇੱਕ ਏਕੜ ਵਿੱਚ ਕਿੰਨੀ ਮਾਤਰਾ ਪੈਦੀ ਹੈ ?

(pb)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (15 Jul 2019 05:58 PM) Assigned Date (-)
Answered Date (15 Jul 2019 06:19 PM) Translated Date (-)

ਜਗਸੀਰ ਜੀ ਇਹ ਗੋਭ ਦੀ ਸੁੰਡੀ ਤੇ ਅਸਰ ਨਹੀਂ ਕਰਦੀ ਇਹ ਨਰਮੇ ਦੀ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ

इसमें कौन सी बिमारी है ?

(hn)
  • 1
Posted by
SANTOSH DARA (9783553468)
SANTOSH DARA
Rajasthan
Bikaner
Write Answer
Posted Date (15 Jul 2019 05:56 PM) Assigned Date (-)
Answered Date (15 Jul 2019 07:08 PM) Translated Date (-)

संतोष जी इसके ऊपर कीट का हमला है इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें धन्यवाद

Kagji nimbu me full aata hai lekin fal nahi lagta hai upaye btaye ?

(hn)
Posted by
Raj kumar singh (7631601700)
Raj kumar singh
Bihar
Begusarai
Write Answer
Posted Date (15 Jul 2019 05:50 PM) Assigned Date (-)
Answered Date (15 Jul 2019 05:56 PM) Translated Date (-)

raj kumar ji kripya aap iski photo bheje taki aapko iske bare men poori jankari di ja sake.dhanywad

Cotton de patte nu ki ho gya ?

(pb)
  • 1
Posted by
karanbirsingh (8591920001)
karanbirsingh
Punjab
Muktsar
Write Answer
Posted Date (15 Jul 2019 05:44 PM) Assigned Date (-)
Answered Date (15 Jul 2019 06:08 PM) Translated Date (-)

karanbir ji kirpa karke daso ke tuc isnu kehdi kehdi khaad payi hai ta jo tuhanu is bare poori jankari diti ja sake.dhanwad

Answered Date (15 Jul 2019 06:10 PM) Translated Date (-)

इस तरह का पत्ते का रंग होना कोई बीमारी नहीं एक आधी वरायती के अंदर एक आधे किशन के पौधों में इस तरह का रंग हो जाता है अब बारिश का मौसम चलेगा हल्का-फुल्का हरा तेला वह छोटा सफेद मच्छर आने के संभावनाएं बढ़ेंगे उनके ऊपर विचार करो अशोक वशिष्ठ

Uttar Pradesh

Answered Date (15 Jul 2019 06:28 PM) Translated Date (-)

yeh yellow mojek virus h

ਇਸ ਰੁੱਖ ਦਾ ਕੀ ਨਾਮ ਹੈ ਅਤੇ ਇਸ ਤੇ ਲੱਗਾ ਫਲ ਖਾਣ ਯੋਗ ਕਦੋਂ ਹੋਵੇਗਾ ?

(en)
  • 2
Posted by
Pawandeep dhillon (9815483143)
Pawandeep dhillon
Punjab
Ludhiana
Write Answer
Posted Date (15 Jul 2019 05:37 PM) Assigned Date (-)
Answered Date (21 Aug 2019 12:32 PM) Translated Date (-)

Pawandeep dhillon ji is bare visthar nal jankari lai tusi Dr Balwinder Singh Lakhewali 9814239041 nal samparak kar sakde ho. Thankyou.

Uttar Pradesh

Answered Date (15 Jul 2019 06:30 PM) Translated Date (-)

yeh anjeer ka pedh h jab yeh purple Colour ka ho jata h tab khane layak hota h

ਸਰ ਇਸ ਵਿੱਚ ਕੀ ਪਾਈਏ, 26 ਤਰੀਕ ਦੀ ਲਾਈ ਹੋਈ ਆ, ਗ੍ਰੋਥ ਨਹੀਂ ਕਰ ਰਹੀ ?

(pb)
  • 3
Posted by
pal hero kalana (9872538142)
pal hero kalana
Punjab
Mansa
Write Answer
Posted Date (15 Jul 2019 05:33 PM) Assigned Date (-)
Answered Date (15 Jul 2019 06:20 PM) Translated Date (-)

pal hero kalana ji kirpa karke daso ke tuc is vich hale ki kuch paya hai ta jo tuhanu is bare poori jankari diti ja sake.dhanwad

15 Jul 2019

kog ne paeaa g

kya haryana me chandan ki kheti kr sakte hai ?

(hn)
Posted by
love rana (8930503700)
love rana
Haryana
Kaithal
Write Answer
Posted Date (15 Jul 2019 05:28 PM) Assigned Date (-)
Answered Date (15 Jul 2019 06:14 PM) Translated Date (-)

Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है

Answered Date (15 Jul 2019 05:38 PM) Translated Date (-)

ਸਫੇਦ ਚੰਦਨ ਲੱਗਾ ਲਉ ਕਪੂਰਥਲਾ ਨਰਸਰੱਿ ਤੋਂ ਮਿਲੇਗਾ

Sir pehla v swal kita c. fir repeat kr riha aa. please es da hal dso.mera nrma Sara murga riha a.tele Wali spray v kiti c but koi frk nhi .Hun ki krie ?

(pb)
  • 2
Posted by
gurjinderpal singh (9855572510)
gurjinderpal singh
Punjab
Barnala
Write Answer
Posted Date (15 Jul 2019 05:27 PM) Assigned Date (-)
Answered Date (15 Jul 2019 07:51 PM) Translated Date (-)

gurjinderpal ji tuhade swal bare hor jankari lain layi sadi team valo tuhanu call kiti gayi c par tuhade nal sampark nahi ho paya ta kirpa karke swal vistar nal pucho ke tuc tele vali kehdi spray di varto kiti hai ta jo tuhanu is bare poori jankari diti ja sake.dhanwad

Sir mere es swal da jwab ni mileya ?

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (15 Jul 2019 05:23 PM) Assigned Date (-)
Answered Date (15 Jul 2019 05:25 PM) Translated Date (-)

dharminder ji tuc indiamart Amazon ate hor kayi sites Han jihna to tuhanu eh product mil jange.

Sir mere kol aseel murgi a odia legs kmm ni krdia 5 dina ton ?

(pb)
Posted by
Parminder Dhaliwal (8558983188)
Parminder Dhaliwal
Punjab
Barnala
Write Answer
Posted Date (15 Jul 2019 05:21 PM) Assigned Date (-)
Answered Date (15 Jul 2019 06:19 PM) Translated Date (-)

Tuci ohna nu Ostovet calcium deni suru kro, ehh tuci 10ml/100 birds de hisab nal deo ate B-complex 15ml/100birds de hisab nal deo ji..

Sir me moti ki kheti ke bare me Jana chahta hu. isme profit Kya hoga or kaise isko karna hai, chote budge me. Kam space me ?

(en)
Posted by
rehaman (7259818227)
rehaman
Karnataka
Mysuru
Write Answer
Posted Date (15 Jul 2019 05:18 PM) Assigned Date (-)
Answered Date (16 Jul 2019 06:44 PM) Translated Date (-)

Rehaman जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद