Punjab
Search
सर सोयाबीन में उमाला (जड़ों से सूखना) लग रहा हैं क्या करे ?
(hn)
राहुल जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
ਸਤਿ ਸ੍ਰੀ ਅਕਾਲ ਜੀ, ਕੱਦੂਆਂ ਦੀ ਵੱਲਾਂ ਵਿੱਚ ਪਾਣੀ ਖੜਾ ਹੋਇਆ ਹੈ ਜੀ ਜੋ ਕਿ ਦੋ ਤੋਂ ਤਿੰਨ ਦਿਨ ਹੋਰ ਖੜਾ ਰਹਿ ਸਕਦਾ ਹੈ ਜੀ। ਕੱਦੂਆਂ ਦੀਆਂ ਵੱਲਾਂ ਨੂੰ ਨੁਕਸਾਨ ਤੋ ਬਚਾਉਣ ਲਈ ਕੋਈ ਹੱਲ ਦੱਸੋ ਜੀ ?
(pb)
Punjab
ਜਸਵਿੰਦਰ ਜੀ ਖੇਤ ਵਿੱਚੋ ਵਾਧੂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਕਿਉਕਿ ਇਹ ਫ਼ਲ ਨੂੰ ਖਰਾਬ ਕਰੇਗਾ ਇਸਤੋਂ ਇਲਾਵਾ ਤੁਸੀ ਇਸਦੇ ਵਿਚ ਪਾਣੀ ਸੁੱਕਣ ਤੋਂ ਬਾਅਦ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
mujhe bakri paln krna h to shuruwat kaise kru or jankari kaha se lu ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
Haryana
sir bakriyo ko bechna kha pe h ya enko farm se hi kese bech skte h
Sir g mere kol nabha nasal di vachi hai umr 3 saal us d do vari teeka bra ta jado chak karwone a ta khalli nikal jandi e, teeka braun too baad koi taar nahi nindi, ki kariye g ?
(pb)
Punjab
uss nu tuci Flukarid-ds bolus pett de kiria lai deo, isde nal Agrimin super powder 50gm rojana deo ate Ovumin advance bolus rojana 1 goli deo ate 21 din tak deo, iss nal heat vich aa jawegi fir tuci tika bhrwa ke Pregstay gold powder 30 gm rojana dena suru kro ate 20 din deo, iss nal usde gaban rehn di ass vdh jawegi.
Galkut se mufali ja rahi hai uski roktham ke liye koi khad btaye ?
(hn)
Punjab
Guru chaunhan ji aap iske uper carbendazim@3 gram ko prati litre pani ke hisab se neeche jadon men spray karen.dhanywad
dr ਸਾਬ੍ਹ ਦੁਕਾਨਾਂ ਵਾਲੇ ਇਹਨਾਂ ਚੀਜਾ ਨੂੰ ਪਵਾ ਰਹੇ ਆ ਇਹਨਾਂ ਦਾ ਕੀ ਫਾਇਦਾ ਆ ਜਮੀਨ ਨੂੰ ਤੇ ਕੀ ਨੁਕਸਾਨ ਆ ?
(pb)
Maharashtra
ਜੋਗੀ ਜੀ ਸੰਤਰੀ ਪੈਕੇਟ ਵਾਲੀ ਫੈਰਸ ਸਲਫੇਟ ਹੈ ਇਸਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਕਾਲੇ ਪੈਕੇਟ ਵਾਲੀ ਜ਼ਿੰਕ ਸਲਫੇਟ 21 % ਵਾਲੀ ਹੈ ਇਸਦੀ ਮਾਤਰਾ 25 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਜੇਕਰ ਇਸਦੀ ਏਨੀ ਮਾਤਰਾ ਇਕ ਵਾਰ ਵਰਤੋਂ ਕੀਤੀ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਇਸਦੀ 2 ਤੋਂ 3 ਸਾਲ ਵਰਤੋਂ ਕਾਰਨ ਦੀ ਲੋੜ ਨਹੀਂ ਹੈ ਜਿਹੜਾ ਜਾਮਨੀ ਰੰਗ ਦਾ ਪੈਕੇਟ ਹੈ ਉਹ magneium sulphate ਹੈ ਇਸਦੀ ਵਰਤੋਂ ਝੋਨੇ ਵਿਚ ਬਹੁਤ ਘਟ ਕੀਤੀ ਜਾਂਦੀ ਹੈ ਜਿਹੜਾ aladin ਨਾਮ ਦਾ ਪੈਕੇਟ ਹੈ ਇਹ ਝੋਨੇ ਦਾ ਬੂਝ ਬਣਾਉਣ ਦੇ ਕੰਮ ਆਉਂਦਾ ਹੈ
ਸਰਜੀ ਮੱਝ ਦੀ ਧਾਰ ਬਹੁਤ ਸਖਤ ਆ ਕੋਈ ਹੱਲ ਦਸੋ ?
(pb)
Punjab
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ
Economic importance of berseem ?
(en)
Punjab
Mathiyazhagan ji it provides proteins and other minerals to animals. It can be fed as green, dry and in silage form.It is very palatable and mostly fed as green fodder to miltch animals. It adds atmospheric Nitrogen in soil which get available of succeeding crop. it improves the soil structure. Thank you
sir butox ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਇਸ ਨੂੰ ਜੇਕਰ ਪਸ਼ੂ ਚੱਟ ਲੈਂਦੇ ਤਾਂ ਕੋਈ ਨੁਕਸਾਨ ਤਾਂ ਨਹੀਂ। ਇਸ ਦੀ ਵਰਤੋਂ ਪਸ਼ੂ ਨੂੰ ਨਹਾਉਣ ਤੋਂ ਪਹਿਲਾਂ ਕਰਨੀ ਹੈ ਜਾਂ ਬਾਅਦ ਵਿੱਚ ?
(pb)
Punjab
ਤੁਸੀ Butox ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
गेंदे की फसल में खरपतवार नियंत्रण कैसे करे ?
(hn)
Punjab
नदीनों की संख्या के आधार पर गोडाई करें
Sir ji pahlan ga 6 mahnie laga nale bahat Lamy te motey kardi va koi hall do ji ?
(pb)
Punjab
tuci uss nu Duraprojen injection lgwao jiss nu thnda tika bolde hai, baki tuci stay projen powder 30gm rojana de skde ho.
Ki bimari payi aa narme nu ?
(pb)
Punjab
harpreet ji kirpa karke isdi saaf photo bhejo tuahde valo 2 photo bhejiyan gayian han jisde vicho ik saaf nahi hai dooji adhi upload nahi hoyi hai.dhanwad
सर वीएनआर बिही और लखनऊ 49 अमरूद की दोनों किस्मों के बारे में कुछ जानकारी दें ?
(hn)
Punjab
VNR Bihi अमरुद के फल का आकार बड़ा और इसमें बीज कम मात्रा में होते है L-49 (Lucknow-49) :- इसका गुद्दा सफ़ेद रंग का होता है इसके बीज भी नरम होते है और यह 10 टन प्रति एकड़ के हिसाब से पैदावार देती है धन्यवाद
Sada jhona pila pa gya ?
(pb)
Punjab
harpreet ji jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
kheti ke liye organic training kahan se le? main Bihar mein rehta hoon.
(hn)
Punjab
Anil ji aap iski training ke liye aapne ilake ke jaivik kheti karne vale kisano se mile aur unka anubhav jane aur kam area men kheti shuru karen jaise jaise aapka anubhav badta jayega aap jaivik kheti ke andr area ko bdate jaye.dhanywad
goats ki mengni se khaad banaya jaa sakta hai kya ?
(hn)
Punjab
Jawed ji aap iska istemal kar sakte hai.iski matra 2.5 tonn prati acre ke hisab se istemal kiya jata hai.dhanywad
good ?
(hn)
Punjab
Sunil Mewada ji kirpya aap apna swal vistar se pooche taki aapko iske bare men poori jankari di ja sake.dhanywad
Ssa g. kutti suyii nu 2 din hoge g.. hun assi ohnu CSS junior de skde aw, koi prblm tan nhi ?
(pb)
hanji tuci CSS junior de skde ho, isda koi nuksan nhi hai, ehh tuci 2 to 5ml tak rojana de skde ho.
TnX sir g
ਭਿੰਡੀ ਨੂੰ ਠੂਠੀ ਪੈਗੀ, ਸਾਰੇ ਕਹਿੰਦੇ ਵਹਾਈ ਕਰਦੇ, ਕੋਈ ਇਲਾਜ ਨਹੀਂ, ਤੁਸੀ ਦੱਸੋ ਕੀ ਕਰਾਂ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਫਸਲ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ।
sir loha, zinc, sulfur, potash enha 4 da jhone di fasl lai ki kam a. te kdo kdo pauni chaidi a te kini kini ?
(pb)
Punjab
manjinder ji eh sare jruri tat han jihna di fasl nu lod hundi hai.zinc di ehm bhumika hai eh boote di growth de vich madad karda hai . sulphur ik fungusnashi da kam kardi hai isdi matra 3 killo da chitta dita janda hai.potash stomata di opening ate closing de layi jruri hundi.isid matra 20 killo di prati acre de hisab nal varto kiti jandi hai.dhanwad
?
(pb)
Punjab
gurdas ji kirpa karke dubara bhejo ta jo tuhanu is bare poori jankari diti ja sake.tuhade valo bheji gayi audio upload nahi hoyi .dhanwad
?
(pb)
Punjab
gurdas ji kirpa karke apna swal vistar nal pucho ta jo tuhanu is bare poori jankari diti ja sake.dhanwad
ਸਤਿ ਸ੍ਰੀ ਅਕਾਲ ਜੀ । ਨਰਮੇ ਵਿੱਚ ਪਾਣੀ ਖੜਾ ਹੋਇਆ ਹੈ ਜੀ, ਨਰਮਾ ਖਰਾਬ ਨਾ ਹੋਵੇ ਇਸ ਲਈ ਕੀ ਕਰਨਾ ਚਾਹੀਦਾ ਹੈ ਜੀ। ਕਿਹੜੀਆਂ ਕਿਹੜੀਆਂ ਮੁਸਕਿਲਾਂ ਆ ਸਕਦੀਆਂ ਹਨ ਜੀ ਵਿਸਥਾਰ ਪੂਰਵਕ ਦੱਸੋ ਜੀ । ਧੰਨਵਾਦ
(pb)
Punjab
ਜਸਵਿੰਦਰ ਜੀ ਖੇਤ ਵਿੱਚੋ ਫਾਲਤੂ ਪਾਣੀ ਬਾਹਰ ਕੱਢੋ ਅਤੇ ਇਸਦੇ ਉਪਰ fungicide ਜਿਵੇ Tebuconazole 8% +Captan 32% SC ਦੀ ਸਪਰੇ ਕਰੋ ਧੰਨਵਾਦ
ਪਿਉਰ ਬੀਟਲ ਬੱਕਰੇ ਦੀ ਹਾਈਟ ਵਧਾਉਣ ਲਈ ਉਸ ਨੂੰ ਕੀ ਕੁੱਝ ਖਾਣ ਲਈ ਦੇਣਾ ਚਾਹੀਦਾ ਹੈ ?
(pb)
Punjab
ਘਰ ਵਿਚ ਫੀਡ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੇ/ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ
main 2-3 bighe ch bhindi laayi c, hun us te fall-full aune shuru hoye c, barish krke usdi godayi nhi hoyi te kheyal v nhi rakheya gya, jis karn thoothi rog da hamla ho gya. Nal de kisan keh rhe ke hun khet vohn to bina koi hall nhi. please koi hor hall hai ta dso, nhi ta mera bahut nuksan ho jayega ?
(pb)
Sir jhone ch kakh bahut ho gye g, pls solution daso g ?
(en)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
10 ਦਿਨ ਦਾ ਝੋਨਾ ਹੋ ਗਿਆ ਪਰ ਨਾਲ ਹੀ ਨਦੀਨ ਜੰਮਨ ਲਗ ਪਏ, ਕਿਹੜ੍ਹੀ ਸਪਰੇਹ ਕਰੀਏ ?
(pb)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
sir 1121 basmati sari varkha de pani nal khrab ho gai g .sir koi hor fasal bare jankari devo g ?
(pb)
Punjab
rajveer ji hun tuc jekar basmati di jgah koi hor fasl di bijai karna chahunde ho ta tuc makki di bijai kar sakde ho.
ਸਰ ਝੋਨੇ ਦੇ ਪੱਤੇ ਪੀਲੇ ਤੇ ਉਪਰ ਕਾਲੇ ਹੋ ਰਹੇ ਹਨ ?
(pb)
Punjab
ਗੁਰਨਿਸ਼ਾਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
मोटी धान में खाद कितना ओर कब डालना चाहिये।साथ मे दवाई कौंन सी ?
(hn)
Maharashtra
वीरेन्द्र जी कृपया आप अपना सवाल विस्तार से पूछे के आप कोनसी फसल के बारे में जानकारी लेना चाहते है ताकि आपको इसके बारे में पूरी जानकारी दी जा सके धन्यवाद
vermicompost khaad kis trah bandi hai ?
(pb)
Maharashtra
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
sir ye medicines Kis liye hai ?
(hn)
Punjab
yeh injection Mastitis, Respirator tract infection, mixed bacterial infection, jakham mai kam krta hai.
sir meri buffalo ko kal pta nhi kya ho geya usne APNI jibh muhh se bahr nikaal Kar muhh se Pani bahar gerne lagi. doctor se puchhne ke baad doctor ne btaya k isne jehar kha liya hai. docter ne fir 5 glucose ke sath tike lga diye fir aade hour ke Ander hamari buffalo marr gyi .
(hn)
Punjab
Vinod ji yeh uske kush jehriala khanee se, ya usko koi jehriele janwar ya kush aur smsaia ke karan v ho skta hai, iske sahi pta uski janch krke he lgg skta hai, yaddi app iska ptta lgana chathe ha to app uska nazdiki hospital se janch krwa skte hai. jisse apko sahi jankari mill jayegi.
eh report hai g ehde bare dasio g ?
(en)
Maharashtra
sukhbeer ji kirpa karke photo bhejo tuhade dwara bheji gayi photo upload nahi hoyi .
Punjab
mi ik hor post pai a g os vich report submit kete hi chekk kRio g
good morning g, sir main 2 acre vich kinnow Da plant laya hai g, but garmi vich plant bahut sukn lag janda hai te bute v Peele ho rahe a g. fir main Apne khet Da soil test karvaya te soil report theek nhi lagdi. isda solution daso g k main jameen vich ki pava, k jameen Sahi ho sake ? pls daso g.
(en)
Punjab
sukhbeer ji kirpa karke soil test report bhejo ta jo tuhanu is bare poori jankari diti ja sake.dhanwad
बकरी के मुह के बाहर की तरफ छाले हो तो उसका क्या इलाज है ?
(hn)
आप उसे नज़दीकी डॉक्टर से जांच करवायें क्योंकि ये मुंह खुर की बीमारी के कारण भी हो सकता है इसकी जांच करके सही इलाज हो सकता है
sir mere ganna ko Janwar char Gaye hai to unse bachane ki koi upay hai ? aur koi aisi dawai hai jisse ganna jaldi bad jaye ?
(hn)
Punjab
Samiuddin ji aap iske uper NPK 191919@1 killo ko 150 litre pani men mila kar spray karen.dhanywad
Uttar Pradesh
sir ek bigha Mai padega ya ek ekad Mai parega sir
mp me monsoon kab ayega ?
(hn)
Punjab
अभी जी MP में मानसून आ चुकी है और कई जगह पर बारिश भी हो गयी है धन्यवाद
सर जी मैने 50 डी. जगह खीरा के बीज बुआई की है। और मै यह बतलाना चाहता हूँ कि मेरे ही बगल मे एक किसान ने बुआई कि है जिसका खीरा पौधा वायरस के प्रकोप मे है तो मुझे कौन सी रसायनिक दवा की प्रयोग करनी चाहिए जिससे कि मेरे खीरे वायरस प्रकोप न हो ?
(hn)
Punjab
शंकर महतो जी आप इसके ऊपर M-45 @4 ग्राम को प्रति लीटर पानी के हिसाब से स्प्रे करें धन्यवाद
M-45 जा carandizym lqd का spry करे
sr 1401mushle 15 june nu laga c is vich 2 war urea ik war 12 63 te 2 wari prism paya c hun v is vich ਬੂਟੇ sukde a te nal kere di shakyat v ha hun is vich k paya jave changa fetara kar jave te kere v ruk jave ?
(pb)
Punjab
1401 ਝੋਨੇ ਵਿਚ ਇਹ ਸਮੱਸਿਆ ਕਾਫੀ ਆਈ ਹੈ ਇਸ ਵਾਰ,,ਬੇਲੋੜਾ ਖਰਚ ਨਾ ਕਰੋ। ਕੀੜੀ ਦੀ ਸਮੱਸਿਆ ਤੋਂ 500 ਮਿ ਲੀ ਕਲੋਰੋ ਪਾਓ ਖੇਤ ਵਿਚ। ਫੁਟਾਰਾ ਯੂਰੀਆ ਤੇ ਜਿੰਕ ਨੇ ਵਧੀਆ ਕਰਵਾ ਦੇਣਾ,,।
sr jink nhi paya hoya hun pa skde aa
Punjab
ਜਿੰਕ ਦੀ ਸਪਰੇਅ ਕਰਲੋ ,ਚਿਲੇਟਿਡ ਜਾਂ ਜਿੰਕ ਅਕਸਾਈਡ ਤਰਲ ਆਉਂਦੀ ਹੈ। ਜੇ ਛੱਟਾ ਦੇਣਾ ਚਾਹੁੰਦੇ ਹੋ ਤਾ 33% ਦਾ ਦੇ ਸਕਦੇ ਓ। ਵੈਸੇ ਜੇ ਬਾਰਿਸ਼ ਚੰਗੀ ਹੋਗੀ ਤਾਂ ਝੋਨਾ ਠੀਕ ਹੋ ਜਾਣਾ
Punjab
30 ਦਿਨਾਂ ਚ ਇਸ ਵਰਾਇਟੀ ਚ 3 ਬੈਗ ਯੂਰੀਆ ,10 ਕਿਲੋ ਜਿੰਕ 33% ਪਾਓ। ਜਿਆਦਾ ਲੇਟ ਪਾਉਣ ਨਾਲ ਬਿਮਾਰੀਆਂ ਆਉਣਗੀਆਂ,ਕੱਦ ਵੀ ਵਧੇਗਾ । ਜੇ ਤੁਹਾਡੀ ਜਮੀਨ ਕਮਜੋਰ ਹੈ,ਵਧੀਆ ਕੰਪਨੀ ਦਾ ਮਾਇਕੋਰਾਜਾ 3-4 ਕਿਲੋ ਵਰਤ ਸਕਦੇ ਓ
eh PR 121 jhone vich ki smasya hai ?
(pb)
Punjab
Sundi check kro gobh Vich he haigi aa ta fame@20ml ja coragen@60 ml di spray krdo ias to ilava saaf@500 gram da chitta dedo.
Patal ki kheti lagi hai fool arahe hai par sukh kar gir ja rahe ise kaise bachaya jaye ?
(hn)
Punjab
Rabindra ji kripya aap iski photo bheje taki aapko iske bare men poori jankari di ja sake.dhanywad
kenchua ?
(pb)
Punjab
Manpreet g, pls Apna question dso g taa k tuhade swaal da jwaab sahi ditta jaave g
hello ji Bhindi ke patte me chhed ho gya hai, usme bhindi bhi tedhi ho rhi hi full Bhi nhi rukta ?
(hn)
Punjab
Sunil kumar ji yeh keet ke hamle ke karn hota hai iske liye aap quinalphos@400ml ko prati acre ke hisab se spray karen. dhanywad
Sir Zinc Di spray krni jhone nu, kehri Zinc di sahi rahu, 33% ja 21% te ik khet ch kini zinc da ghol banaiye ?
(en)
Punjab
ਸਪਰੇਅ ਲਈ ਚਿਲੇਟਿਡ ਜਿੰਕ 12% ਜਾਂ ਜਿੰਕ ਅਕਸਾਈਡ 39 % ਵਰਤੋ ਰਿਜਲਟ ਵਧੀਆ ਨੇ
Punjab
Balwinder Singh g, jekar Tusi jhone tey Zinc di spray krni hai taa Tusi Omex di 39.5% Zinc di spray kro , bahut vdhia result ney . Ih mera khud da experience hai g . 200-250 ml per acre dose
Punjab
Dhaanvaad Sir
sir 12% chelted zinc urea vich mila ke jameen vich pa sakda a ?
(pb)
Punjab
ਪਾ ਸਕਦੇ ਓ ,ਪਰ ਸਪਰੇਅ ਚ ਵਧ ਰਿਜਲਟ ਮਿਲਦਾ । ਯੂਰੀਆ ਨਾਲ 33% ਵਰਤੋ
Punjab
Rajveer g, paaun nu paa skde o but foliar spray ch result jyada vdhia milda .
khanauri da mausam dso ?
(pb)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
ਕਿਸਾਨ ਦੀ ਜ਼ਮੀਨ ਤੋਂ ਕਿੰਨੀ ਦੂਰੀ ਤੇ ਸੜਕ ਤੇ ਰੁੱਖ ਲੋਣੇ ਚਾਹੀਦੇ ਹਨ ?
(pb)
jatinder g tuc apne rukkhan di gal kr rhe ho ja fir jehde govt. ;gaundi hai ohna di gal kr rhe ho. kirpa kr ke ihh dso.
ਕਿਸਾਨ ਦੀ ਜ਼ਮੀਨ ਤੋਂ ਕਿੰਨੀ ਦੂਰੀ ਤੇ ਬੂਟੇ ਲਾਉਣੇ ਚਾਹੀਦੇ ਹਨ ?
(pb)
Punjab
ਜਤਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਹਿੰਦੇ ਬੂਟੇ ਲਾਉਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
kya dhan ke khet me sarso ki khaly dalne se paidawar achchi hogi, yeh Kitni bar aur kitni Matra per ekad honi chahiye ?
(hn)
Punjab
धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं
ਬੱਕਰੀ ਦੂਸਰੇ ਪਸ਼ੂਆ ਦੇ ਮੁਕਾਬਲੇ ਕਿੰਨਾ ਹਰਾ ਚਾਰਾ ਖਾ ਸਕਦੀ ਹੈ ?
(pb)
Punjab
ਇੱਕ ਸਾਧਾਰਨ ਬੱਕਰੀ ਇੱਕ ਦਿਨ ਵਿੱਚ 4.5 ਕਿਲੋ ਹਰਾ ਚਾਰਾ ਖਾ ਸਕਦੀ ਹੈ। ਇਸ ਚਾਰੇ ਵਿੱਚ ਘੱਟੋ-ਘੱਟ 1 ਕਿੱਲੋ ਸੁੱਕਾ ਚਾਰਾ ਜਿਵੇਂ ਕਿ ਅਰਹਰ, ਮਟਰ ਜਾਂ ਫਲੀਦਾਰ ਹੇਅ ਜਾਂ ਨੀਰਾ ਵੀ ਹੋਣਾ ਚਾਹੀਦਾ ਹੈ।
Jabalpur Men gramapriya murgi ke chooze kahan milenge ?
(hn)
Punjab
Imran ahmad ansari ji desi chicks lene ke liye aap Sumit Kumar 8006000291,7906547529 Sumit Kumar Poultry Farm se samparak kar sakte hai. Thank you.
Jabalpur men Gramapriya murgi ke chooze kahan milenge ?
(hn)
Punjab
Imran ahmad ansari ji desi chicks lene ke liye aap Sumit Kumar 8006000291,7906547529 Sumit Kumar Poultry Farm se samparak kar sakte hai. Thank you.
ਕੀ ਅਸੀਂ ਮਟਰ ਨਾਲ ਕੋਈ ਸਹਾਇਕ ਫਸਲ ਵੀ ਲੈ ਸਕਦੇ ਹਾਂ ਜੀ ?
(pb)
Punjab
ਹਰਾ ਪਿਆਜ,ਜਾਂ ਗੋਭੀ ਵੀ ਲਾਉਂਦੇ ਨੇ ਕਿਸਾਨ ਮਟਰ ਚ । ਮਟਰ ਦੀ ਬਿਜਾਈ ਕਿੱਦਾਂ ਕਰਦੇ ਓ ਓਸ ਹਿਸਾਬ ਨਾਲ ਦੂਜੀ ਫਸਲ ਲੈ ਸਕਦੇ ਓ ।
Haryana
ਤੁਹਾਡੇ ਮੁਤਾਬਿਕ ਹਰਾ ਪਿਆਜ ਜਾਂ ਗੋਭੀ ਕਿਸ ਤਰਾਂ ਲਗਾਉਂਦੇ ਹਾਂ ਜੀ???
Punjab
ਨਰਿੰਦਰ ਕੌਰ ਜੀ, ਅਗੇਤਾ ਮਟਰ ਜੋ ਸਤੰਬਰ ਅਖੀਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਬੀਜਿਆ ਜਾਂਦਾ ਉਹਦੇ ਤੋਂ ਬਾਅਦ ਕਣਕ, ਮੱਕੀ ਦੀ ਬਿਜਾਈ ਕਰ ਸਕਦੇ ਹੋ ਜਿਹੜੀ ਮਿਰਚ ਨਵੰਬਰ ਚ ਟਰਾਸਪਲਾਂਟ ਕੀਤੀ ਜਾਂਦੀ ਉਹਦੇ ਬੈੱਡ ਦੇ ਇੱਕ ਪਾਸੇ ਕਿਸਾਨ ਵੀਰ ਮਟਰ ਲਸਣ ਪਿਆਜ਼ ਜਾਂ ਖੀਰਾ ਲਾ ਕੇ ਵਧੀਆ ਆਮਦਨ ਲੈ ਲੈਂਦੇ ਨੇ, ਇਸੇ ਤਰਾਂ ਅਗੇਤੀ ਸਬਜ਼ੀ ਜੋ ਨਵੰਬਰ ਚ ਕੱਦੂ , ਪੇਠਾ, ਲੌਕੀ ਦੀ ਬਿਜਾਈ ਪੌਲੀਥੀਨ ਥੱਲੇ ਕੀਤੀ ਜਾਂਦੀ ਫ਼ਰਵਰੀ ਤੱਕ ਿੲਹਨਾਂ ਦੇ ਬੈੱਡ ਤੋਂ ਦੂਸਰੇ ਬੈੱਡ ਦੇ ਫ਼ਾਸਲੇ ਵਿੱਚ ਕੁਝ ਕਿਸਾਨ 5-6 ਬੈੱਡ ਬਣਾ ਕੇ ਮਟਰ ਬੀਜਦੇ ਨੇ ਜੋ ਆਮਦਨ ਦੇ ਨਾਲ ਨਾਲ ਨਦੀਨਾਂ ਤੋਂ ਵੀ ਬਚਾਉਂਦਾ
Haryana
ਤੁਹਾਡੇ ਮੁਤਾਬਿਕ ਕੀ ਪਹਿਲਾਂ ਮਟਰ ਤੇ ਫਿਰ ਬਾਅਦ ਵਿੱਚ ਮਟਰ ਦੀ ਫਸਲ ਲਗਾ ਸਕਦੇ ਹਾਂ ਜੀ
Punjab
ਨਰਿੰਦਰ ਕੌਰ ਜੀ, ਜੇ ਤੁਸੀਂ ਮਟਰਾਂ ਦੀ ਦੋਹਰੀ ਫਸਲ ਲੈਣੀ ਹੈ ਤਾਂ ਉਹਦੇ ਲਈ ਪਹਿਲਾ ਬਿਆੜਾ ਸਤੰਬਰ ਅਖੀਰ ਜਾਂ ਅਕਤੂਬਰ ਦੇ ਪਹਿਲੇ ਹਫਤੇ ਚ ਸੱਠੇ ਮਟਰ ( AP3) ਦੀ ਬਿਜਾਈ ਕਰੋ ਇਹ ਮਟਰ ਤਕਰੀਬਨ ਦਸੰਬਰ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਚ ਖੇਤ ਖਾਲ਼ੀ ਕਰ ਦੇਣਗੇ ਤੇ ਬਾਅਦ ਚ ਦੂਸਰਾ ਬਿਆੜਾ ਪੈਂਸਿਲ ਮਟਰ ( ਫਲੀ) ਦੀ ਬਿਜਾਈ ਕਰੋ ਜੋ ਮਾਰਚ ਚ ਚੰਗੇ ਪੈਸੇ ਦੇਂਦੇ ਨੇ ਪਰ ਮਾਰਚ ਦੀ ਫਸਲ ਦਾ ਖ਼ਾਸ ਧਿਆਨ ਰੱਖਣਾ ਪਵੇਗਾ
Punjab
ਪਹਿਲੇ ਜਵਾਬ ਚ ਮੈਂ ਮਟਰਾਂ ਦੀ ਬਿਜਾਈ ਦਾ ਦਸਿਆਂ ਸੀ ਕਿ ਇਕੱਲੇ ਮਟਰਾਂ ਦੀ ਕਾਸ਼ਤ ਤੇ ਮਿਸ਼ਰਤ ਫਸਲਾਂ ਦੀ ਕਾਸ਼ਤ ( intercropping) ਦਾ
ਮਟਰ ਦੀ 10 ਦਾਣਿਆਂ ਵਾਲੀ ਕਿਸਮ ਸਭ ਤੋਂ ਉੱਤਮ ਹੈ ਇਸ ਦੇ ਵਿੱਚ ਸ਼ਿਮਲਾ ਮਿਰਚ ਲਗਾ ਸਕਦੇ ਹੋ ਭਰਪੂਰ ਫ਼ਾਇਦਾ ਰਹਿੰਦਾ
Haryana
ਸ਼ਿਮਲਾ ਮਿਰਚ ਕਿਵੇਂ ਲਗਾ ਸਕਦੇ ਹਾਂ ਜੀ ਦੱਸਣਾ ਜੀ
sir meri jhoti bar bar fir jandi, Nikal di hi nhi ?
(pb)
Punjab
ਤੁਸੀ ਪਹਿਲਾ ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ.
मोती की खेती कैसे करे ?
(hn)
Rajasthan
विकास त्रिपाठी जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Uttar Pradesh
धन्यवाद भाईसाहब
Uttar Pradesh
सर मोती की खेती हम कितने पैसे से तथा जमीन से सूरू कर सकते है
ye training center kaha hai
Address btayie sir
bakri ki marketing kaise Kare ?
(hn)
Punjab
इसकी मार्किटिंग के लिए आपको खुद ही लिंक बनाने पड़ेगे जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसके लिए आप मीट वाले से भी बात कर सकते है इस प्रकार आप खुद इसके लिंक बना सकते हैं
Jharkhand
Thanks
Jharkhand
konsi bakri achchi hoti hai aur weghit jyada hota hai 6 month mai
Jaivik khad banane ke liye sarkari madad mil Sakti hai kya ?
(hn)
Punjab
Jitendra ji jaivik khaad bnane ke liye sarkar ki tarf se koi bhi madad nahi miti hai ji.dhanywad
ਕਿ ਗੁਆਰੇ ਦੀ ਬਿਜਾਈ ਕਣਕ ਬੀਜਣ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ ?
(en)
Punjab
ਹਾਂਜੀ,ਇਕ ਪੋਰ ਬੰਦ ਕਰਕੇ
ਕੀ ਗੁਆਰੇ ਦੀ ਫਸਲ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ ?
(en)
Punjab
ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ