Manage Expert Answers

Search

Total Count :- 258604

?

(pb)
Posted by
Chamkaursingh (6284843801)
Chamkaursingh
Punjab
Bathinda
Write Answer
Posted Date (26 Jul 2019 08:52 AM) Assigned Date (-)
Answered Date (26 Jul 2019 11:51 AM) Translated Date (-)

Chamkaur ji kirpa karke audio dubara bhejo ta jo tuhanu is bare poori jankari diti ja sake.dhanwad

Dr g chola vich sundi kida milea ik do jhga to mile dweyi kr dyiea ka nhi khadi dwai kryiea ?

(pb)
Posted by
gurdeep singh (9193147583)
gurdeep singh
Punjab
Bathinda
Write Answer
Posted Date (26 Jul 2019 08:38 AM) Assigned Date (-)
Answered Date (26 Jul 2019 11:50 AM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho

Sir paddy da pata lal colur da hon lag gya ki prob a jis krke ho rhe ji ?

(pb)
Posted by
gurwinder singh (9592664949)
gurwinder singh
Punjab
Fatehgarh Sahib
Write Answer
Posted Date (26 Jul 2019 08:37 AM) Assigned Date (-)
Answered Date (26 Jul 2019 11:44 AM) Translated Date (-)

gurwinder ji kirpa karke sidi photo bhejo ta jo tuhanu is bare poori jankari diti ja sake.dhanwad

Answered Date (26 Jul 2019 10:39 PM) Translated Date (-)

Sir meri pehli wali post vekho video pai hoi a me

ੳਲਾਲਾ ਸਪਰੇ ਕਿਹੜੇ ਕੀਟਾਂ ਦੀ ਰੋਕਥਾਮ ਕਰਦਾ ਹੈ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (26 Jul 2019 08:36 AM) Assigned Date (-)
Answered Date (26 Jul 2019 11:43 AM) Translated Date (-)

ਉਲਾਲਾ ਇਕ ਕੀਟਨਾਸ਼ਕ ਹੈ ਜੋ ਤੇਲ ਚੇਪਾ ਮੱਛਰ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ

tamatar me red mite ka upaay batayen oberon ki spray se bhi kuch khaaas fark nhi hai ?

(hn)
Posted by
karan Gautam (7206606400)
karan Gautam
Himachal Pradesh
Solan
Write Answer
Posted Date (26 Jul 2019 08:30 AM) Assigned Date (-)
Answered Date (26 Jul 2019 11:42 AM) Translated Date (-)

Karan ji aap iski roktham ke liye aap malthion@2.5ml ko prati litre pani ke hisab se spray karen.dhanywad

mere pass 2400squar feet Jameen hai kya isme Bakri palan ho saktab hai ?

(hn)
Posted by
rajesh (9919735193)
rajesh
Uttar Pradesh
Barabanki
Write Answer
Posted Date (26 Jul 2019 08:20 AM) Assigned Date (-)
Answered Date (29 Jul 2019 05:07 PM) Translated Date (28 Jul 2021 08:46 AM)

rajesh ji bilkul aap bakri palan ka kaam shuru kar sakte ho.

ਆਹ ਤਾਰਾਂ ਹੀਟ ਵਾਲੀਆਂ ਜਾਂ ਵੈਸੇ ਹੀ ਹਨ ?

(pb)
  • 1
Posted by
harjinder singh (9530615025)
harjinder singh
Punjab
Moga
Write Answer
Posted Date (26 Jul 2019 08:20 AM) Assigned Date (-)
Answered Date (26 Jul 2019 12:07 PM) Translated Date (-)

ਫੋਟੋ ਵਿੱਚ ਜਿਆਦਾ ਕਲੀਅਰ ਨਜ਼ਰ ਨਹੀ ਹੈ ਪਰ ਸਾਫ ਲੱਗ ਰਹੀਆਂ ਹਨ, ਬਾਕੀ ਦੇਖੋ ਤਾਰਾਂ ਸ਼ੀਸ਼ੇ ਦੀ ਤਰਾਂ ਸਾਫ ਹੋਣੀਆਂ ਚਾਹੀਦੀਆ ਹਨ ਤੇ ਨਾਲ ਹੀਟ ਦੇ ਹੋਰ ਲੱਛਣ ਵੀ ਦੇਖੋ ਕਿ ਦਿਖਾ ਰਹੀ ਹੈ

ਸਰ ਮੈ ਬੱਕਰੀ ਪਾਲਨ ਦਾ ਕੰਮ ਕਰਨਾ ਜਾਨਕਾਰੀ ਦਿਊ ?

(pb)
Posted by
ਡੀਸੀ ਸਿੰਘ (9781990688)
ਡੀਸੀ ਸਿੰਘ
Punjab
Muktsar
Write Answer
Posted Date (26 Jul 2019 08:12 AM) Assigned Date (-)
Answered Date (26 Jul 2019 01:03 PM) Translated Date (08 Feb 2021 06:12 PM)

ਬਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ

ਪੱਤਾ ਲਪੇਟ ਦੀ ਸੁੰਡੀ ਲਈ ਕਿਹੜੀ ਸਪਰੇਅ ਕੀਤੀ ਜਾਵੇ ਤੇ ਕਿਫਾਇਤੀ ਹੋਵੇ, ਧੰਨਵਾਦ ?

(pb)
Posted by
ਰਵਿੰਦਰ ਸਿੰਘ (9878689788)
ਰਵਿੰਦਰ ਸਿੰਘ
Punjab
Sangrur
Write Answer
Posted Date (26 Jul 2019 08:09 AM) Assigned Date (-)
Answered Date (26 Jul 2019 11:48 AM) Translated Date (-)

Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho

ਮੱਝ ਵਾਰ ਵਾਰ ਫੀਰੀ ਜਾਦੀ ਕਿ ਕੀਤਾ ਜਾਵੇ ?

(pb)
Posted by
jella.pardhan (7837270254)
jella.pardhan
Punjab
Rupnagar
Write Answer
Posted Date (26 Jul 2019 08:08 AM) Assigned Date (-)
Answered Date (27 Jul 2019 02:46 PM) Translated Date (-)

ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ

ਅੱਲਾਂ ਛੋਟੀਆਂ ਛੋਟੀਆਂ ਹੀ ਪੱਕ ਰਹੀਆਂ ਹਨ, ਕੋਈ ਜੈਵਿਕ ਹੱਲ ਕੋਈ ਮੱਖੀ ਵੀ ਬੈਠ ਰਹੀ ਹੈ?

(pb)
  • 1
Posted by
ਰਵਿੰਦਰ ਸਿੰਘ (9878689788)
ਰਵਿੰਦਰ ਸਿੰਘ
Punjab
Sangrur
Write Answer
Posted Date (26 Jul 2019 08:07 AM) Assigned Date (-)
Answered Date (26 Jul 2019 12:27 PM) Translated Date (-)

ਰਵਿੰਦਰ ਸਿੰਘ ਜੀ ਤੁਸੀ ਇਸਦੇ ਲਈ ਤੁਸੀ ਇਸਦੇ ਉਪਰ ਖੱਟੀ ਲੱਸੀ ਦੀ ਸਪਰੇ ਕਰੋ ਇਸਦਾ ਐਲਾਯੀ ਤੁਸੀ ਇਸਦੀ ਮਾਤਰਾ 3 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਵੀਰ ਜੀ ਕੋਈ ਆਨਲਾਈਨ ਦਵਾਈਆਂ ਵਾਲੀ ਐਪ ਹੋਵੇ ਤਾਂ ਜ਼ਰੂਰ ਦੱਸੋ ?

(pb)
Posted by
ਕੁਲਦੀਪ ਸਿੰਘ (9872630555)
ਕੁਲਦੀਪ ਸਿੰਘ
Punjab
Bathinda
Write Answer
Posted Date (26 Jul 2019 08:05 AM) Assigned Date (-)
Answered Date (26 Jul 2019 12:58 PM) Translated Date (-)

ਕੁਲਦੀਪ ਜੀ ਤੁਸੀ online ਦਵਾਈਆਂ Indiamart ਤੋਂ ਮੰਗਵਾ ਸਕਦੇ ਹੋ ਧੰਨਵਾਦ

sir mere ghar Orange de 2 pedd aa ona nu patte khan wala kidda lagga hoeya aa Mai us nu ki pawa k kida hat jawe mai pic v upload kr reya ?

(hn)
  • 1
Posted by
Harvinder singh (9936533406)
Harvinder singh
Uttar Pradesh
Lakhimpur Kheri
Write Answer
Posted Date (26 Jul 2019 07:54 AM) Assigned Date (-)
Answered Date (26 Jul 2019 01:14 PM) Translated Date (-)

Harwinder ji tuc isde layi quinalphos@4ml nu prati litre pani de hisab nal spray karo.dhanywad

Answered Date (26 Jul 2019 08:17 AM) Translated Date (-)

Mono ki spray kr do

26 Jul 2019

kon so mono

ser mene tudal basmati dhan lagaya h isme peli patti ho gayi h kya kare ?

(hn)
Posted by
akshay (8273960084)
akshay
Uttar Pradesh
Shamli
Write Answer
Posted Date (26 Jul 2019 07:53 AM) Assigned Date (-)
Answered Date (26 Jul 2019 01:11 PM) Translated Date (-)

यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है

kinnow de baag vich chlorine kis mahinay pae zandi ha. EA ki Kam kardi hai ?

(pb)
Posted by
Manpreet Singh brar (6239697366)
Manpreet Singh brar
Punjab
Fazilka
Write Answer
Posted Date (26 Jul 2019 07:53 AM) Assigned Date (-)
Answered Date (29 Nov 2019 04:08 PM) Translated Date (-)

chlorine nu sodium hypochloric acid vi keha janda hai isnu saal vich do var vartya janda hai ik february- marchate dooja july-August vich kiti jandi hai.isdi matra 50ml nu prati 10 litre pani de hisab nal vartya janda hai. eh gumosis bimari di roktham kardi hai. isnu ik saal chad ke vartna chaida hai.

Sar Katiya Moti Nahin Hoti kripya inke mote hone ke liye dawai Bataye ?

(hn)
  • 2
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (26 Jul 2019 07:52 AM) Assigned Date (-)
Answered Date (29 Jul 2019 05:11 PM) Translated Date (28 Jul 2021 08:46 AM)

tuci iss nu pett de kiria lai Albendazole bolus deo, ehh sarir de bhar de hisab nal diti jaa jndi hai , baki iss nu tuci hara chara ate feed vdia matra vich deo ate Cafplan powder 50gm rojana dena suru kro, is nal vdia growth howegi baki tuci vdia company da mineral mixture v 30gm rojana deo ji..

Answered Date (26 Jul 2019 08:24 AM) Translated Date (-)

Iske pet me kide ho skte hai aise kido ki Dwaii ya neem khelao saaf mosm me sarso ka tel dena b bediya hota h

ਸ੍ਰੀ ਮਾਨ ਜੀ ਝੋਨੇ ਵਿੱਚ ਮੀਂਹ ਦਾ ਪਾਣੀ ਸੁੱਕਣ ਤੋਂ ਬਾਅਦ ਹੁਣ ਝੋਨੇ ਦੇ ਪੱਤੇ ਪੀਲੇ ਹੋਣ ਲੱਗ ਪਏ ਹਨ ਸੋ ਹੁਣ ਕਿਹੜੀ ਖਾਦ ਦੀ ਵਰਤੋਂ ਕਰੀਏ ?

(pb)
Posted by
manga singh (8872465420)
manga singh
Punjab
Bathinda
Write Answer
Posted Date (26 Jul 2019 07:42 AM) Assigned Date (-)
Answered Date (26 Jul 2019 01:30 PM) Translated Date (-)

ਜੇਕਰ ਝੋਨਾ ਉੱਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

26 Jul 2019

thnku y

Sir chona PR 118 chona 30 din da ho gya Hun potash pa skde a k koi fiyada nhi hun ?

(pb)
Posted by
Harveer Sidhu (9041419474)
Harveer Sidhu
Punjab
Bathinda
Write Answer
Posted Date (26 Jul 2019 07:33 AM) Assigned Date (-)
Answered Date (26 Jul 2019 01:29 PM) Translated Date (-)

harveer ji potash nu pehli urea nal paya janda hai isdi matra 20 killo prati acre de hisab nal varti jandi hai.dhanwad

26 Jul 2019

sir Hun paa skde a ji k nhi ji

Answered Date (26 Jul 2019 09:58 AM) Translated Date (-)

bai koi tn dasdo

muli sabji ropne bad lagvhag kitne din mei teyar ho jata hai ?

(hn)
Posted by
santosh tudu (9110081647)
santosh tudu
Jharkhand
Deoghar
Write Answer
Posted Date (26 Jul 2019 07:29 AM) Assigned Date (-)
Answered Date (26 Jul 2019 01:24 PM) Translated Date (-)

Santosh ji yeh iski kisam par nirbhar karta hai kripya aap iski kisam ke bare men btaye taki aapko iske bare men poori jankari di ja sake.dhanywad

sir ji baffalow 9 month di gaban a ohnu ki khurak payi jawa jo oh dudh vdia de ske and lewe vaste ki ditta jawe ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (26 Jul 2019 07:28 AM) Assigned Date (-)
Answered Date (27 Jul 2019 02:48 PM) Translated Date (-)

uss nu tuci Udder-H liquid 10-10ml swere sham, Metabolite powder di rojana 1 pudi deni suru kro, iss nal lewa ate dudh vdia ho jawega.

sir ji majj sui to badd ohnu kinne din ki ki pauna detail ch daso please ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (26 Jul 2019 07:26 AM) Assigned Date (-)
Answered Date (26 Jul 2019 03:41 PM) Translated Date (-)

ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ

Sir ji eh katti kis nasal di hai murah ya dogli ya desi ?

(en)
  • 1
Posted by
Mandeep Singh (9464713080)
Mandeep Singh
Punjab
Jalandhar
Write Answer
Posted Date (26 Jul 2019 07:21 AM) Assigned Date (-)
Answered Date (27 Jul 2019 02:48 PM) Translated Date (-)

Mandeep ji ehh Murrah nasal di katti hai.

veer je aa teka laea hai ਦੋ ਦਿਨ ਲਾੲਏ ਨੇ ਥੱਣ ਵਿੱਚੋ ਖੂਨ ਵੀ ਆ ਰਿਹਾ ਹੈ ਤੇ ਪਸਮਾ ਵੀ ਬਹੂਤ ਘੱਟ ਹੈ

(pb)
  • 1
Posted by
daljeet (9501286170)
daljeet
Punjab
Tarn Taran
Write Answer
Posted Date (26 Jul 2019 07:12 AM) Assigned Date (-)
Answered Date (27 Jul 2019 08:54 PM) Translated Date (-)

uss nu Vitamin-K injection 15ml, CRB 20ml, Intasef-tezo 3.75gm, Cromostate 20ml injection lgwao, baki Mumidium powder 50gm, Milkout powder 2-2 chamch swere sham ate saro da tel 200ml, haldi 50gm, dahi 250gm changi trah mix krke deo, ehh tuci 3 din ilaggg kro, iss nal frak paa jawega.

ਬਟਨ ਮਸ਼ਰੂਮ ਉਤਪਾਦਨ ਦੇ ਲਈ ਕੰਪੋਸ਼ਟ ਤਿਆਰ ਕਰਨ ਦਾ ਕੋਈ ਸੋਖਾ ਤਰੀਕਾ ਹੋਵੇ ਜਿਸ ਨਾ ਦੋ ਤਿਨ ਸੌ ਬੈਗ ਭਰ ਜਾਵੇ ?

(pb)
Posted by
ਨਰਿੰਦਰ ਕੌਰ (9991445527)
ਨਰਿੰਦਰ ਕੌਰ
Haryana
Ambala
Write Answer
Posted Date (26 Jul 2019 07:05 AM) Assigned Date (-)
Answered Date (26 Jul 2019 01:26 PM) Translated Date (-)

ਖੁੰਭ ਦੀ ਖੇਤੀ ਭਾਰੀ ਮਾਤਰਾ ਵਿੱਚ ਖੇਤ ਦੇ ਵਿਅਰਥ ਪਦਾਰਥ ਅਤੇ ਹੋਰ ਸਮੱਗਰੀ ਜਿਵੇਂ ਵਿਅਰਥ ਕਾਗਜ਼, ਕਪਾਹ ਦੀ ਰਹਿੰਦ-ਖੂੰਹਦ, ਅਨਾਜ ਦੀ ਪਰਾਲੀ ਆਦਿ ਤੇ ਕੀਤੀ ਜਾ ਸਕਦੀ ਹੈ ਝੋਨੇ ਦੀ ਪਰਾਲੀ ਜਾਂ ਕਣਕ ਦੀ ਪਰਾਲੀ ਮੁੱਖ ਤੌਰ ਤੇ ਵਰਤੀ ਜਾਣ ਵਾਲੀ ਸਮੱਗਰੀ ਹੈ ਜਿਸ ਦਾ ਪ੍ਰਯੋਗ ਸਬਸਟ੍ਰੇਟ ਦੀ ਤਿਆਰੀ ਦੇ ਲਈ ਕੀਤਾ ਜਾਂਦਾ ਹੈ ਕਾਰਬੈਂਡਾਜ਼ਿਮ 7 ਗ੍ਰਾਮ ਨਾਲ ਫਾਰਮਾਲੀਨ 125 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਅਤੇ ਇੱਕ ਮਿਸ਼ਰਣ ਤਿਆਰ ਕਰੋ ਉੱਪਰ ਦਿੱਤੇ ਗਏ ਮਿਸ਼ਰਣ ਵਿੱਚ 20 ਕਿਲੋ ਕਣਕ ਦੀ ਪਰਾਲੀ ਪਾਓ ਅਤੇ ਇਸ ਨੂੰ 18 ਘੰਟਿਆਂ ਲਈ ਰੱਖ ਦਿਓ 18 ਘੰਟੇ ਬਾਅਦ ਕਣਕ ਦੀ ਪਰਾਲੀ ਨੂੰ ਹਟਾ ਦਿਓ ਅਤੇ ਇਸ ਨੂੰ ਇੱਕ ਸਤਹਿ ਤੇ ਰੱਖੋ ਅਤੇ ਇਸ ਵਿੱਚੋਂ ਵਾਧੂ ਪਾਣੀ ਕੱਢ ਦਿਓ ਕਣਕ ਦੀ ਪਰਾਲੀ ਵਿੱਚ 2% ਬੀਜ ਪਾਓ ਅਤੇ ਇਸ ਮਿਸ਼ਰਣ ਨੂੰ 15x12 ਇੰਚ ਦੇ ਪੌਲੀਥੀਨ ਬੈਗ ਵਿੱਚ ਭਰੋ ਪੌਲੀਥੀਨ ਬੈਗ ਦਾ 2/3 ਭਾਗ ਤੂੜੀ ਨਾਲ ਭਰੋ ਅਤੇ ਫਿਰ ਬੈਗ ਦਾ ਮੂੰਹ ਬੰਨ ਦਿਓ ਪੌਲੀਥੀਨ ਬੈਗ ਵਿੱਚ 2 ਮਿ.ਮੀ. ਦੇ ਅਰਧ-ਵਿਆਸ ਨਾਲ ਸੁਰਾਖ ਹੋਣ ਹਵਾ ਦੀ ਆਵਾਜਾਈ ਲਈ ਪੂਰੀ ਸਤਹਿ ਤੇ ਲਗਭਗ 4 ਸੈ.ਮੀ ਦੇ ਸੁਰਾਖ ਹੋਣ ਉਸ ਦੇ ਬਾਅਦ ਬੈਗ ਨੂੰ 80-85% ਨਮੀ ਵਾਲੇ ਕਮਰੇ ਵਿੱਚ ਸ਼ੈੱਲਫ ਤੇ ਰੱਖੋ ਕਮਰੇ ਦਾ ਤਾਪਮਾਨ 24-26° ਸੈਲਸੀਅਸ ਹੋਣਾ ਚਾਹੀਦਾ ਹੈ ਬੈਗਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਅਤੇ ਪਾਣੀ ਦੇ ਛਿੜਕਾਅ ਦੁਆਰਾ ਇਹਨਾਂ ਵਿੱਚ ਨਮੀ ਬਣਾਈ ਰੱਖੋ ਪਰਾਲੀ ਤੇ ਚਿੱਟੇ ਰੰਗ ਦੀ ਸੂਤੀ ਮਾਈਸੀਲੀਅਮ ਵਿਕਸਿਤ ਹੋ ਜਾਂਦੀ ਹੈ ਕਣਕ ਦੀ ਪਰਾਲੀ ਆਪਣਾ ਰੰਗ ਬਦਲ ਕੇ ਭੂਰੇ ਰੰਗ ਦੀ ਹੋ ਜਾਂਦੀ ਹੈ, ਆਵਾਜ ਕਰਦੀ ਹੈ ਅਤੇ ਸੁੰਗੜ ਜਾਂਦੀ ਹੈ ਇਸ ਅਵਸਥਾ ਵਿੱਚ ਪੌਲੀਥੀਨ ਨੂੰ ਕੱਟ ਕੇ ਕੱਢ ਲਵੋ ਪੌਲੀਥੀਨ ਵਿੱਚਲੀ ਪਰਾਲੀ ਸੁੰਗੜ ਜਾਂਦੀ ਹੈ ਅਤੇ ਵੇਲਣਾਕਾਰ ਹੋ ਜਾਂਦੀ ਹੈ ਇਸ ਬੇਲਣਾਕਾਰ ਪਰਾਲੀ ਦੇ ਆਕਾਰ ਨੂੰ ਸ਼ੈਲਫ ਤੇ ਲਗਾਓ ਅਤੇ ਇਸ ਵਿੱਚ ਪਾਣੀ ਦੇ ਛਿੜਕਾਅ ਦੁਆਰਾ ਨਮੀ ਬਣਾਈ ਰੱਖੋ

Basmati 1121 da Govt. Rate aa G plz tell me ?

(pb)
Posted by
ਨਵਦੀਪ ਸਿੰਘ (9463084889)
ਨਵਦੀਪ ਸਿੰਘ
Punjab
Ludhiana
Write Answer
Posted Date (26 Jul 2019 07:04 AM) Assigned Date (-)
Answered Date (26 Jul 2019 01:28 PM) Translated Date (-)

navdeep ji basmati da koi vi fix rate nahi hai.eh sarkar valo hi teh kita janda hai.dhanwad

jarssy de kehde seman vadiaa ge te punjab ch jade kehde kehde chlde aa ?

(pb)
Posted by
ਰਸ਼ਵਿਦਰ ਸਿੰਘ (8427962963)
ਰਸ਼ਵਿਦਰ ਸਿੰਘ
Punjab
Bathinda
Write Answer
Posted Date (26 Jul 2019 06:51 AM) Assigned Date (-)
Answered Date (28 Jul 2019 09:11 AM) Translated Date (-)

jekar tuci jersey nu semen bhrwana hai tan ABS da Willow, Maxwell, Neymar koi v bhrwa skde ho.

u. p. me goat farm training institut kaha par h ?

(hn)
Posted by
Rinku Tyagi (9910077551)
Rinku Tyagi
Uttar Pradesh
Jyotiba Phule Nagar
Write Answer
Posted Date (26 Jul 2019 06:44 AM) Assigned Date (-)
Answered Date (17 Aug 2019 03:36 PM) Translated Date (-)

बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं,धन्यवाद

sr mujhe amrud ke bare me jankari den ?

(hn)
Posted by
Hasan zamindar (6398477578)
Hasan zamindar
Uttar Pradesh
Bulandshahr
Write Answer
Posted Date (26 Jul 2019 06:41 AM) Assigned Date (-)
Answered Date (26 Jul 2019 01:22 PM) Translated Date (-)

यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए खेत की दो बार तिरछी जोताई करें और फिर समतल करें खेत को इस तरह तैयार करें कि उसमें पानी ना खड़ा रहे फरवरी-मार्च या अगस्त-सितंबर का महीना अमरूद के पौधे लगाने के लिए सही माना जाता है इसके पौधे बीज लगाकर या एयर लेयरिंग विधि के द्वारा तैयार किए जाते हैं सरदार किस्म के के बीज सूखे को सहनेयोग्य होते हैं और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है अमरूद के बाग में पहले 3 से 4 वर्ष के दौरान मूली, भिंडी, बैंगन और गाजर की फसल उगाई जा सकती है इसके इलावा फलीदार फसलें जैसे चने, फलियां आदि भी उगाई जा सकती हैं जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए 7 से 10 वर्ष की आयु के बूटों में 40 से 50 किलोग्राम रूड़ी (देसी खाद), 750 से 1000 ग्राम यूरिया, 2000 से 2500 ग्राम सिंगल सुपर फासफेट और 1100 से 1500 ग्राम म्यूरेट ऑफ पोटाश प्रति पौधे के हिसाब से डालनी चाहिए 10 वर्ष से अधिक उम्र के पौधों के लिए 50 किलोग्राम रूड़ी (देसी खाद), 1000 ग्राम यूरिया, 2500 ग्राम सिंगल सुपर फासफेट और 1500 ग्राम म्यूरेट ऑफ पोटाश प्रति पौधे के हिसाब से डालनी चाहिए रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए अमरूद के बूटे के सही विकास और अच्छी पैदावार के लिए नदीनों की रोकथाम जरूरी है नदीनों की वृद्धि की जांच के लिए मार्च, जुलाई और सितंबर महीने में ग्रामोक्सोन 6 मि.ली. को प्रति लीटर पानी में डालकर स्प्रे करें नदीनों के अंकुरन के बाद गलाईफोसेट 1.6 लीटर को 200 लीटर पानी में मिलाकर (नदीनों को फूल पड़ने और उनकी उंचाई 15 से 20 सैं.मी. तक हो जाने से पहले) प्रति एकड़ के हिसाब से स्प्रे करें पहली सिंचाई पौधे लगाने के तुरंत बाद और दूसरी सिंचाई तीसरे दिन करें इसके बाद मौसम और मिट्टी की किस्म के हिसाब से सिंचाई की जरूरत पड़ती है अच्छे और तंदरूस्त बागों में सिंचाई की ज्यादा जरूरत नहीं होती नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है

paddy price ?

(pb)
Posted by
Harjeet singh (9803631090)
Harjeet singh
Punjab
Bathinda
Write Answer
Posted Date (26 Jul 2019 06:34 AM) Assigned Date (-)
Answered Date (26 Jul 2019 10:27 AM) Translated Date (-)

harpreet ji the price of paddy is 1815 and for A grade the price is 1835. thank you

धान के लिये ?

(hn)
Posted by
Narayan verma (9165539727)
Narayan verma
Chattisgarh
Baloda Bazar
Write Answer
Posted Date (26 Jul 2019 06:32 AM) Assigned Date (-)
Answered Date (26 Jul 2019 11:13 AM) Translated Date (-)

नारायण जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद

मुगं मै चारा खत्म करने कि दवाईया बताईये ?

(hn)
Posted by
Prabhu lal Jat (9561946289)
Prabhu lal Jat
Rajasthan
Bhilwara
Write Answer
Posted Date (26 Jul 2019 06:27 AM) Assigned Date (-)
Answered Date (29 Nov 2019 04:11 PM) Translated Date (-)

खेत को नदीन मुक्त रखें, एक या दो गोडाई करें पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. और ट्राइफलूरालिन 800 मि.ली बिजाई के समय या पहले प्रति एकड़ में डालें बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें

Answered Date (26 Jul 2019 06:30 AM) Translated Date (-)

मुग

isame arahar ,til, aur Bajara boye hai Lekin isame ghas Ko knast karne ke liye kis dawa ka praying Karen ?

(hn)
Posted by
amar sen sahu (6388936397)
amar sen sahu
Uttar Pradesh
Bahraich
Write Answer
Posted Date (26 Jul 2019 06:22 AM) Assigned Date (-)
Answered Date (29 Nov 2019 04:42 PM) Translated Date (-)

खेत को नदीन मुक्त करने के लिए बिजाई के 20-25 दिन बाद पहली गोडाई करें दूसरी गोडाई बिजाई के 40-45 दिन बाद करें नदीनों की रासायनिक रोकथाम के लिए उनके अंकुरण से पहले फलूक्लोरालिन 800 ग्राम या एलाक्लोर 1 ली. प्रति एकड़ में डालें

hlo sir jhone vich is tra de bute ne ?

(pb)
  • 1
Posted by
Balkar singh (9855423980)
Balkar singh
Punjab
Shahid Bhagat Singh Nagar
Write Answer
Posted Date (26 Jul 2019 06:17 AM) Assigned Date (-)
Answered Date (26 Jul 2019 01:55 PM) Translated Date (-)

balkar ji eh lohe di kami hai isde layi tuc ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai.

26 Jul 2019

ok sir gg

how to start diary farm ?

(hn)
Posted by
rajan (7015415966)
rajan
Haryana
Fatehabad
Write Answer
Posted Date (26 Jul 2019 06:11 AM) Assigned Date (-)
Answered Date (27 Jul 2019 02:57 PM) Translated Date (-)

If you are starting dairy farming for first time you need to have proper information about this farming so that you can earn better profit from it. For this firstly you need proper training about it you can contect NDRI & Secretary, SINED (TBI) Phone +91 184-2259304 , 2251347, 2259329 Alternate mobile No. Mob. No.: + 9996344630 (D.K. Arora) Mob. No.: + 9050821997 (Deepak Kumar).

ਸਰ ਪਸੂਆ ਤੇ ਕੋਈ ਮੱਛਰ ਦਾ ਹੱਲ ਦੱਸੋ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (26 Jul 2019 06:04 AM) Assigned Date (-)
Answered Date (26 Jul 2019 01:24 PM) Translated Date (-)

ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ

sagwan di kheti di koi training workshop bare jaankari deo ji ?

(pb)
Posted by
Kamaljit Singh (9023457271)
Kamaljit Singh
Punjab
Patiala
Write Answer
Posted Date (26 Jul 2019 05:54 AM) Assigned Date (-)
Answered Date (26 Jul 2019 01:49 PM) Translated Date (-)

Kamaljit Singh ji is sbandi vadhere jankari lai tusi Balwinder Singh Lakhewali 98142-39041 nal samparak kar sakde ho, Thankyou.

ਸਰ ਵਿੱਚ ਜੀਰੀ ਪੀਲੀ ਪਾਈ ਹੈ ਤੇ ਪਾਣੀ ਉਸ ਜਗਾ ਤੇ ਮਿਟੀ ਲੱਗਾ ਹੀ ਰਹਿੰਦਾ ਹੈ,ਜੂਰੀਆ ਤੇ ਸਰਫ਼ਰ ਤੇ bioveta, pa ta hi,110,,,pora Kar ta g,,ਤੇ ਬੂਜਾ ਘੱਟ ਕਰਿਆ ਹੈ, ਕਿਤੇ ਕਿਤੇ ,ਉਸ ਦੇਵੀ ਵਿੱਚ ਦੁਆਰਾ ਯੂਰੀਆ ਪਾਇਆ ਸੀ,ਪਰ ਪੱਤੇ ਹਲਕੇ ਪੀਲੇ ਹਨ,,ਉਪਰ ਤੋਂ,, ਜਿਵੇਂ ਲੋਹੇ ਦੀ ਘਾਟ ਹੋਵੇ, ਤੇ ੳੁਸ ਜਗਾ ਤੇ ਦੋ ਪੇਡੇ ਦੇਖੇ ਹਨ ਜੀਰੀ ਦੇ, ਜਿਸ ਵਿੱਚ ਸਿੱਧੀ ਆ ਚਿੱਟੀ ਆ ਲਾਈਨਾਂ ਨੇ,ੱ ?

(pb)
Posted by
Harpreet Singh (9814743341)
Harpreet Singh
Punjab
Patiala
Write Answer
Posted Date (26 Jul 2019 05:25 AM) Assigned Date (-)
Answered Date (26 Jul 2019 10:26 AM) Translated Date (-)

ਹਰਪ੍ਰੀਤ ਜੀ ਜੇਕਰ ਚਿੱਟੀਆਂ ਲਕੀਰਾਂ ਬਣ ਰਹੀਆਂ ਹਨ ਤਾ ਇਹ ਲੋਹੇ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

dear Sir gurvinder na ਇਕ ਸਵਾਲ ਪੁਛਿਆ ਸੀ, ਲੁਧਿਆਣਾ ਤੋਂ ਫੋਟੋ ਆ ਵੀ ਪਾੲੀਆਂ ਨੇ, ਏਦਾਂ ਦਾ ਸੇਮ ਮੇਰੇ ਖੇਤ ਵਿਚ ਵੀ ਹੋ ਰਿਹਾ ਹੈ,ਜੀਰੀ ਦੇ ਪੱਤੇ ਖ਼ਰਾਬ ਹੋ ਰਿਹੈ ਨੇ ?

(pb)
Posted by
Harpreet Singh (9814743341)
Harpreet Singh
Punjab
Patiala
Write Answer
Posted Date (26 Jul 2019 05:13 AM) Assigned Date (-)
Answered Date (26 Jul 2019 02:33 PM) Translated Date (-)

ਹਰਪ੍ਰੀਤ ਜੀ ਕਿਰਪਾ ਕਰਕੇ ਤੁਸੀ ਓਹਨਾ ਦੇ ਸਵਾਲ ਦੀ ਫੋਟੋ ਭੇਜ ਸਕਦੇ ਹੋ ਕਿਉਕਿ ਫੋਟੋ ਦੇਖੇ ਤੋਂ ਬਿਨਾ ਕੁਛ ਵੀ ਜਾਣਕਾਰੀ ਨਹੀਂ ਦਿਤੀ ਜਾਂਦੀ ਗੁਰਵਿੰਦਰ ਸਿੰਘ ਨਾਮ ਦੇ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਆਉਂਦੇ ਹਨ ਤਾ ਕਿਰਪਾ ਕਰਕੇ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

chana bijai ka sahi time aur Puran jankari ?

(hn)
Posted by
Balbir Singh Bedi (9929881877)
Balbir Singh Bedi
Rajasthan
Jhunjhunu
Write Answer
Posted Date (26 Jul 2019 04:51 AM) Assigned Date (-)
Answered Date (26 Jul 2019 11:11 AM) Translated Date (-)

यह फसल काफी तरह की मिट्टी में उगाई जाती है चने की खेती के लिए रेतली या चिकनी मिट्टी बहुत अनुकूल मानी जाती है घटिया निकास वाली ज़मीन इसकी बिजाई के लिए अनुकूल नहीं मानी जाती खारी या नमक वाली ज़मीन भी इसके लिए अच्छी नहीं मानी जाती इसके विकास के लिए 5.5 से 7 पी एच वाली मिट्टी अच्छी होती है इसकी किस्में जैसे PBG 7,CSJ 515,BG 1053,L 550 ,L 551,GNG 1958 की बिजाई कर सकते हैं चने की फसल के लिए ज्यादा समतल बैडों की जरूरत नहीं होती यदि इसे मिक्स फसल के तौर पर उगाया जाये तो खेत की अच्छी तरह से जोताई होनी चाहिए यदि इस फसल को खरीफ की फसल के तौर पर बीजना हो, तो खेत की मॉनसून आने पर गहरी जोताई करें, जो बारिश के पानी को संभालने में मदद करेगा बिजाई से पहले खेत की एक बार जोताई करें यदि मिट्टी में नमी की कमी नज़र आये तो बिजाई से एक सप्ताह पहले सुहागा फेरें बिजाई का समय बारानी हालातों के लिए 10 अक्तूबर से 25 अक्तूबर तक पूरी बिजाई करें सिंचित हालातों के लिए 25 अक्तूबर से 10 नवंबर तक देसी और काबुली चने की किस्मों की बिजाई करें सही समय पर बिजाई करनी जरूरी है क्योंकि अगेती बिजाई से अनआवश्यक विकास का खतरा बढ़ जाता है पिछेती बिजाई से पौधों में सूखा रोग का खतरा बढ़ जाता है, पौधे का विकास घटिया और जड़ें भी उचित ढंग से नहीं बढ़ती फासला बीजों के बीच की दूरी 10 सैं.मी. और पंक्तियों के बीच की दूरी 30-40 सैं.मी. होनी चाहिए बीज की गहराई बीज को 10-12.5 सैं.मी. गहरा बीजना चाहिए बीज की मात्रा देसी किस्मों के लिए 15-18 किलो बीज प्रति एकड़ डालें और 37 किलो बीज प्रति एकड़ काबुली किस्मों के लिए डालें यदि बिजाई नवंबर के दूसरे पखवाड़े में की जाए तो 27 किलो बीज प्रति एकड़ डालें और यदि बिजाई दिसंबर के पहले पखवाड़े में की जाए तो 36 किलो बीज प्रति एकड़ डालें नदीनों की रोकथाम के लिए पहली गोडाई हाथों से या घास निकालने वाली चरखड़ी से बिजाई के 25-30 दिन बाद करें और जरूरत पड़ने पर दूसरी गोडाई बिजाई के 60 दिनों के बाद करें नदीनों की प्रभावशाली रोकथाम के लिए बिजाई से पहले पैंडीमैथालीन 1 लीटर प्रति 200 लीटर पानी में घोलकर बिजाई के 3 दिन बाद एक एकड़ में स्प्रे करें कम नुकसान होने पर नदीन नाशक की बजाय हाथों से गोडाई करें या कही से घास निकालें इस से मिट्टी हवादार बनी रहती है सिंचित हालातों में बिजाई से पहले एक बार पानी दें इससे बीज अच्छे ढंग से अंकुरित होते हैं और फसल की वृद्धि भी अच्छी होती है दूसरी बार पानी फूल आने से पहले और तीसरा पानी फलियों के विकास के समय डालें अगेती वर्षा होने पर सिंचाई देरी से और आवश्यकतानुसार करें अनआवश्यक पानी देने से फसल का विकास और पैदावार कम हो जाती है यह फसल पानी के ज्यादा खड़े रहने को सहन नहीं कर सकती, इसके लिए अच्छे निकास का भी प्रबंध करें

Mere swall da koi jwaab ne de reha ?

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (26 Jul 2019 04:45 AM) Assigned Date (-)
Answered Date (26 Jul 2019 11:06 AM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

goat farming ki training ahmedabad me kaha per hoti he ?

(hn)
Posted by
aabidpatel (9574686260)
aabidpatel
Gujarat
Ahmedabad
Write Answer
Posted Date (26 Jul 2019 04:06 AM) Assigned Date (-)
Answered Date (17 Aug 2019 03:36 PM) Translated Date (-)

बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं,धन्यवाद

I want to start animal Husbandry business near Mumbai where can I get training and information about the business ?

(en)
Posted by
Mazhar Ahmed Shaikh (7718889485)
Mazhar Ahmed Shaikh
Maharashtra
Mumbai
Write Answer
Posted Date (26 Jul 2019 02:41 AM) Assigned Date (-)
Answered Date (27 Jul 2019 04:05 PM) Translated Date (-)

Sir, If you want to start animal husbandry business, you should have knowledge about animals and you can get training from your nearest KVK. You should start with a 1-3 animals in the starting then you can increase the number of animals by an interval of 3 months with your increasing experience. Before starting the farming, you must visit your nearest successful dairy farm.

about biofloc fish farming ?

(en)
Posted by
Sultan Goat Farm (8872947166)
Sultan Goat Farm
Punjab
Sangrur
Write Answer
Posted Date (26 Jul 2019 01:49 AM) Assigned Date (-)
Answered Date (26 Jul 2019 12:26 PM) Translated Date (-)

Fish farming project in Tank is known as biofloc fish farming in which we can do fish farming at very small place. In this, we can do fish farming in a 4m tank and GADVASU is working in Punjab on this project. Nobody in Punjab has started this project yet because there is no training availability for this. Some farmers in Haryana are doing fish farming according to this project. I am going to start work on this soon . I will also talk to fishery department regarding training on this project. Whenever there will be any training conducted on this, i will notify you. Thankypou

E
Answered Date (28 Jul 2019 06:49 AM) Translated Date (-)

Biofloc मछली पालन की नई तकनीक है.. Jiska invention Dr.YORRAM AVNIMELECH joki ISRAEL ke hai jaha pani ki kamta hai uss paristiti me Fish farming kaise kiye jaya uss technique ka invention kiya par filhal Bharat ke कई राज्यों में किसान iss technique ka istemal karke मछली पालन कर रहे हैं,इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है yane ki 10,000 litre इसमें हम अपना मछली पालन शुरू कर ke 1100-1300 kg fish bana सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, shrimp farming yane ki jhinga iska culture period -90 days ka hota hai... BFT tank me apko C:N ratio ki sahayta se aapko good bacteria maintain karna ho hota hai, aur drainage ki sahayta se sludge removal kia jata hai.. agar apka management ek dum satik raha to 0 %percent water exchange kiye bina culture pura kia ja sakta hai aapko proper blower ki sahayta se DO (dissolved oxygen ) maintain karne ki jarurat padti hai.. C:N ratio yane ki carbon: nitrogen ratio maintain karna padta hai.. carbon jisse ki bacteria(hetrotropic bacteria) thik se kaam karke Nitrogen ko kam kar sake kyuki nitrogen ka ek part jo ki non ionised Ammonia [NH3] jo fish ke lie jaan leva hota hai.. aadhik jaan kari ke lie 9096843382 pe phn kijiye...

hlo g jhone vich fertera kdo poni chahidi ea ?

(pb)
Posted by
satnam singh (8146072170)
satnam singh
Punjab
Gurdaspur
Write Answer
Posted Date (26 Jul 2019 01:47 AM) Assigned Date (-)
Answered Date (26 Jul 2019 10:44 AM) Translated Date (-)

satnam ji jhone vich fertera ta pauni chaidi a jado jhone vich gobh di sundi ja jad di sundi da hamla hunda hai.jekar hamla nahi hai ta tuhanu isdi varto karn di lod nahi hai.dhanwad

meri soori ne pehle suye 10 bache dite, ohna nu mok lg gyi, dwayia dittia pr asar nhi hoya. hali hauli mar rhe a ?

(pb)
Posted by
lovely singh (9888932531)
lovely singh
Punjab
Patiala
Write Answer
Posted Date (26 Jul 2019 12:45 AM) Assigned Date (-)
Answered Date (27 Jul 2019 03:20 PM) Translated Date (-)

lovely singh ji tusi eh audio suno ji.

  • ਮੂਲੀ ਦੀ ਕਾਸ਼ਤ ਅਗਸਤ ਵਿੱਚ ਕਰਨ ਲਈ ਕਿਹੜੀਅਾਂ ਗੱਲਾਂ ਦਾ ਧਿਅਾਨ ਰੱਖਿਅਾ ਜਾਵੇ ?

    (pb)
    Posted by
    Ranjit sk (9592867224)
    Ranjit sk
    Punjab
    Gurdaspur
    Write Answer
    Posted Date (26 Jul 2019 12:33 AM) Assigned Date (-)
    Answered Date (26 Jul 2019 09:24 AM) Translated Date (-)

    ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ ਚ ਨਾ ਪਾਓ ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ

    how can I start pearl farming ?

    (en)
    Posted by
    Dusmonta Dutta (8638773910)
    Dusmonta Dutta
    Assam
    Jorhat
    Write Answer
    Posted Date (26 Jul 2019 12:26 AM) Assigned Date (-)
    Answered Date (26 Jul 2019 12:28 PM) Translated Date (-)

    Dusmonta Dutta to get all information about pearl farming plz contact with me on 9711858258. Thank you.

    what is perl farming ?

    (en)
    Posted by
    Dusmonta Dutta (8638773910)
    Dusmonta Dutta
    Assam
    Jorhat
    Write Answer
    Posted Date (26 Jul 2019 12:24 AM) Assigned Date (-)
    Answered Date (26 Jul 2019 12:28 PM) Translated Date (-)

    Dusmonta Dutta to get all information about pearl farming plz contact with me on 9711858258. Thank you.

    हमारे धान में कौंन से खाद बढ़िया रहेगा अच्छा फसल के लिए?

    (hn)
    Posted by
    rakesh singh kushwaha (9598066835)
    rakesh singh kushwaha
    Uttar Pradesh
    Ghazipur
    Write Answer
    Posted Date (25 Jul 2019 11:28 PM) Assigned Date (-)
    Answered Date (26 Jul 2019 03:38 PM) Translated Date (-)

    सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें

    buffalo ke dudh bdhane ka tarika ?

    (hn)
    Posted by
    Saksham (6397247831)
    Saksham
    Uttar Pradesh
    Saharanpur
    Write Answer
    Posted Date (25 Jul 2019 11:24 PM) Assigned Date (-)
    Answered Date (26 Jul 2019 12:31 AM) Translated Date (28 Jul 2021 08:46 AM)

    use feed(CP/Cargill/Dehues/venkey\'s/godrej/state cooperative feed federation use liquid calcium from reputed companies one magical product if Buff Boost....specially from Zydus..........

    Answered Date (26 Jul 2019 01:20 PM) Translated Date (28 Jul 2021 08:46 AM)

    buffalo ko rojana 35-40 kg hara chara den aur uski her 3 mahine ke badd deworming kren aur usko calcimust gold liqiud 50 ml, milkout powder 2-2 chamch subah sham dena suru kren.isse dudh mai farak padd jayega.

    Buffalo ke dudh bdhane ka tarika ?

    (hn)
    Posted by
    Saksham (6397247831)
    Saksham
    Uttar Pradesh
    Saharanpur
    Write Answer
    Posted Date (25 Jul 2019 11:17 PM) Assigned Date (-)
    Answered Date (26 Jul 2019 01:20 PM) Translated Date (-)

    Buffalo ko rojana 35-40 kg hara chara den aur uski her 3 mahine ke badd deworming kren aur usko calcimust gold liqiud 50 ml, milkout powder 2-2 chamch subah sham dena suru kren.isse dudh mai farak padd jayega.

    ਏਹਦਾ ਹੌ ਰਿਹਾ, ਜਿੰਕ 21 ਵੀ ਪਾਇਆ ਸੀ lequid ?

    (pb)
    • 4
    Posted by
    Gurwinder Samra (7888854377)
    Gurwinder Samra
    Punjab
    Ludhiana
    Write Answer
    Posted Date (25 Jul 2019 10:58 PM) Assigned Date (-)
    Answered Date (26 Jul 2019 03:41 PM) Translated Date (-)

    ਗੁਰਵਿੰਦਰ ਜੀ ਕਿੰਨੀ ਮਾਤਰਾ ਵਿਚ ਜ਼ਿੰਕ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦਾ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    ਝੋਨਾ ਜਿਸ ਨਾਲ ਜਿਆਦਾ ਬੂਜਾ ਮਾਰੇ ਕੋਈ ਦਵਾਈ ?

    (pb)
    Posted by
    sukhiiiii (6239091490)
    sukhiiiii
    Punjab
    Bathinda
    Write Answer
    Posted Date (25 Jul 2019 10:54 PM) Assigned Date (-)
    Answered Date (26 Jul 2019 03:45 PM) Translated Date (-)

    ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

    sir pussa 44 jhone vich ki payea jave jo fott chngi kare ?

    (en)
    Posted by
    jaspreet singh (9878784465)
    jaspreet singh
    Punjab
    Muktsar
    Write Answer
    Posted Date (25 Jul 2019 10:48 PM) Assigned Date (-)
    Answered Date (26 Jul 2019 03:46 PM) Translated Date (-)

    ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

    sir a ki chej ha te es nu Chona which paon da ki banifit ha ?

    (pb)
    • 2
    Posted by
    sikander singh (9815985714)
    sikander singh
    Punjab
    Mansa
    Write Answer
    Posted Date (25 Jul 2019 10:33 PM) Assigned Date (-)
    Answered Date (26 Jul 2019 03:48 PM) Translated Date (-)

    sikande rji eh ik jaivik khaad hai jo jhone di growth kraun vich madad kardi hai isda resutl vadia hai tuc isdi varto kar sakde ho.dhanwad

    महोदय एक भैंस है जिसने पहली बार बच्चे को जन्म दिया है लेकिन शारीरिक रूप से काफी कमजोर है इसलिए आप कृपया मार्गदर्शन करिये की शारीरिक ऊर्जा एवम दुध में वर्द्धि के लिए कोन सा आहार दे?

    (hn)
    Posted by
    sohan gurjar (8778059755)
    sohan gurjar
    Rajasthan
    Pali
    Write Answer
    Posted Date (25 Jul 2019 10:26 PM) Assigned Date (-)
    Answered Date (26 Jul 2019 12:34 AM) Translated Date (-)

    use feed from reputed companies...specially Transition phase feed............... livertonic liquid calcium energy tonic (anabolite/glucaboost/Himshaki/zydamilk

    Answered Date (26 Jul 2019 01:23 PM) Translated Date (-)

    usko app Anabolite liquid 100-100ml subah sham dena suru kren aur usko cargill ki transition mix feed deni suru kren.isse kamjori door ho jayegi aur uski achi growth hogi.

    can i develop forest in balcony ?

    (en)
    Posted by
    SSharma (9810379661)
    SSharma
    Haryana
    Gurgaon
    Write Answer
    Posted Date (25 Jul 2019 10:22 PM) Assigned Date (-)
    Answered Date (26 Jul 2019 04:56 PM) Translated Date (-)

    SSharma ji yes you sow foest in balcony but it depends on size so please tell us what is the size of your balcony so that we can provide proper information. thank you

    Answered Date (28 Jul 2019 04:40 PM) Translated Date (-)

    Thank you Virenderji for replying. My balcony size is almost 16×5.

    Answered Date (10 Aug 2019 06:04 AM) Translated Date (-)

    Virenderji ..hme answer nahi mila.. bslcony size is 16×5 almost

    मक्का में खरपतवार को नष्ट करने के लिए कौन सा रसायन प्रयोग किया जाता है ?

    (hn)
    Posted by
    Kailash Vasuniya (8120080207)
    Kailash Vasuniya
    Madhya Pradesh
    Jhabua
    Write Answer
    Posted Date (25 Jul 2019 10:16 PM) Assigned Date (-)
    Answered Date (26 Jul 2019 03:52 PM) Translated Date (-)

    मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं

    sbzi ki kheti ke liye koi app nhi hai kya ?

    (hn)
    Posted by
    Deepak Thakur (9935696463)
    Deepak Thakur
    Uttar Pradesh
    Kannauj
    Write Answer
    Posted Date (25 Jul 2019 10:08 PM) Assigned Date (-)
    Answered Date (26 Jul 2019 05:36 PM) Translated Date (28 Jul 2021 08:47 AM)

    deepak ji kripya aap btaye ke aapne konsi sabji ki kheti karni hai taki aapko uske hisab se jankari di ja sake. aap yahi par sabhi sabjiyon ke bare men jankari le sakte hai.dhanywad

    apni kheti tell me about HUMIC ACID and can i use on paddy for as a growth permoter and how to use and what quantity per acre ?

    (en)
    Posted by
    jaswant singh (7973464359)
    jaswant singh
    Punjab
    Kapurthala
    Write Answer
    Posted Date (25 Jul 2019 10:02 PM) Assigned Date (-)
    Answered Date (26 Jul 2019 03:56 PM) Translated Date (-)

    jaswant ji firstly apply full amount of fertlizers in field and after applying full amount of fertilizers if the crop doesnt show any growth then you can spray humic acid its quantity used per acre is 250ml. thank you

    Answered Date (26 Jul 2019 06:34 PM) Translated Date (-)

    sir can i use tata rallis gold in paddy for high yield