Maharashtra
Search
moosli ki kheti ke bare me jankari chahiye ?
(hn)
सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए आप इसकी किस्मे जैसे RC-2, RC-16, RC-36, RC-20, RC-23, RC-37 and CT-1,MDB-13 and MDB-14 की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसकी बिजाइसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें ई नए पौधे मुख्य खेत में रोपाई करके की जाती है सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है इसका बीज आपको लोकल मार्किट में मिल जायेगा
ਪੱਤਾ ਲਪੇਟ ਤੇ ਗੋਭ ਵਾਲੀ ਸੁੰਡੀ ਤੋ ਕਿਹੜੀ ਦਵਾਈ ਚੰਗੀ। ਆ ਕਿਨ੍ਹਾਂ ਟੲਈਮ ਅਸਰ ਰੱਖਦੀ ਆ ਇਕ ਏਕੜ ਕੀ ਰੇਟ ਪੈਦੀ ਆ ?
(pb)
Maharashtra
Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho
sir soyabeen me corajan kab dalna hai ?
(hn)
Punjab
Hariom ji coragen ek keetnashak hai jo gobh ya jad ki sundi ki roktham ke liye istemal kiya jata hai. iski matra 60ml ko prati acre ke hisab se spray karen.dhanwyad
Madhya Pradesh
thanku sir
u. p. me moradabad ke paas goat farming training Institute h kiya ?
(hn)
Punjab
बकरी पालन की ट्रेनिंग आपको आपके ज़िले के कृषि विज्ञानं केंद्र से मिलेगी जी अगली ट्रेनिंग की तारीख अभी जारी नहीं की गयी है जी आप वह पर जाकर ट्रेनिंग का फॉर्म भरे और जब ट्रेनिंग आएगी तो आपको कॉल करके बुला लिया जायेगा जी कृषि विज्ञानं केंद्र का पता आप नोट कर सकते हो ,Krishi Vigyan Kendra, Rustam Nagar Sahaspur, Tehsil – Bilari, Distt.- Moradabad - (U.P.) INDIA PIN - 202 411 Tel. No.: 05921 - 270044
jeeri es treeke nal sukk rhi hai. problem te ilaz bare dasso ?
(en)
Maharashtra
akashdeep ji eh lohe di kami de karn hunda hai isde layi tuc ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai.
Mera nimbu ka ped sukh gya hai kya karu ?
(hn)
Punjab
Vinay ji aap iski jadon men dheemak check karen agar maujood hai to aap iske uper chlorpyriphos@4ml ko prati liter pani ek hisab se spray karen.dhanywad
Jhone ch fungicide kehda payie ?
(pb)
Punjab
JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Mai Sir apne ghar te kheti vich Solar install karwana ki koi Subsidy hai ji ?
(pb)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
ਸਰ ਪਹਿਲੇ ਸੂਏ ਝੋਟੀ 7 ਸਰ ਦੁੱਧ ਵਦਾਉਣ ਵਾਸਤੇ ਕੀ ਪਾਈਏ ?
(pb)
Punjab
ਤੁਸੀ Calcimust gold liquid 50ml, anabolite liquid 50-50ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਰੋਜਾਨਾ 35-40kg ਹਰਾ ਚਾਰਾ ਦਿਓ ਬਾਕੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ
Pearl farming के बारे मे जानकारी चाहिए ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
ਸਰ ਰੋਟਾਬੀਟਰ ਤੇ ਕੀ ਸਰਬਸੀਡੀ ਏ ?
(pb)
Punjab
Hardeep singh ji Rotavator te chal rahi subsidy bare puri jankari lai tusi Gurpreet Singh 9417881262, 9417078060 nal samparak kar sakde ho. Thankyou.
sir bamboo (baans) de seeds kitho milnge ?
(en)
Tusi paniri kise v govt ja private nursery to lai skdo ho
Punjab
Sandeep singh ji Bamboo plant lene ke lia aap Mr Hass Yadav 9911185286 se samparak kar sakte hai. Thankyou.
Punjab
seed nahi milange ??
ki bordo paste Neela thotha hunda is nu bootya te kive use krna dieback to ?
(pb)
Punjab
ਗਗਨਦੀਪ ਜੀ ਇਹ ਨੀਲਾ ਥੋਥਾ ਹੀ ਹੁੰਦਾ ਹੈ ਬੋਰਡੋ ਪੇਸਟ ਬਣਾਉਣ ਦਾ ਤਰੀਕਾ ਲੋੜੀਂਦੀ ਸਮੱਗਰੀ:-ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ,ਚੂਨਾ : 3 ਕਿਲੋ,ਪਾਣੀ : 15 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਿਰਆਂ ਤੇ ਲਾਉ
Kapas me hara tela ho Gaya hai Kya ham use sudomonas ki spray kr skte hai ?
(hn)
Maharashtra
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें आप pseudomonas की स्प्रे न करें
kapas me fal nahi aa rha ?
(hn)
Maharashtra
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
ਮੱਝ ਨੂੰ ਚਿੱਚੜ ਬਹੁਤ ਨੇ ਕੀ ਕਰੀਏ ?
(pb)
Deltamathrin 2ml/lt pani ch pa k kpda Fer deo Bhout vadia result milu
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਨਾਲ ਨਾਲ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
ਵੀਰ ਜੀ ਪੀਲੀ ਪੂਸਾ ਵਰਾਇਟੀ 37 ਦਿਨ ਦੀ ਹੋ ਗਈ ਹੈ। ਇਸ ਵਿੱਚ ਪਿਛਲੇ 15 ਦਿਨ ਤੋਂ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਇਸ ਦੀ ਗਰੋਥ ਘੱਟ ਹੋਈ ਹੈ। ਇਸ ਦੀ ਗਰੋਥ ਕਰਾਉਣ ਲਈ ਕੀ ਕੀਤਾ ਜਾਵੇ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
broccoli di kheti punjab vich hundi a ?
(pb)
Chandigarh
hnji tusi broccoli di kheti Punjab vich kr skde ho.. isdi bijaai mdh-august to mdh-September vich kiti jaa skdi hai..
Punjab
thanks
sarso ki khl ke kya kya fayde h btana
Punjab
Ludhiana Kisan Mela ke admi Ne Chadh Gayi
Punjab
1121 Janda Rog di roktham Ware daso ji
koi app asi hai jaha sabi products ka price pta chal saka jasa chana etc
hlo ji asi chandan de khati bare puchna chone aa plz help
haji ssaji gobi lon da time daso ji
Madhya Pradesh
Dhan ke bare me btaiye
Hii mam please appka num mil sakda a ji
meri
madam ji kank de Navi kism da beej daso
ਸਾਹੀਵਾਲ ਗਾਂ ਕਿੰਨਾ ਦੁੱਧ ਦੇਂਦੀ ਆ ? ਇਸ ਦੀ ਫੈਟ ਕਿੰਨੀ ਆ ?
(pb)
Rajasthan
sahiwali cow per day 14-15 liter tak dudh de skdi hai ate usdi fatt 4.5-5.1 tak ho skdi hai jekar usdi khurak v vdia howe ate nasal v vdia howe.
ਬਾਈ ਜੀ 30 ਦਿਨ ਦਾ 27p31 ਝੋਨਾ, 15 -16 ਦਿਨ ਤੱਕ ਬਾਰਿਸ਼ ਦਾ ਪਾਣੀ ਖੜਾ ਰਿਹਾ ਫੋਟ ਘੱਟ ਕੀਤੀ ਆ, ਵਧੀਆ ਫੋਟ ਵਾਸਤੇ ਕੀ ਪਾਇਆ ਜਾਵੇ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
bhindi te bengan de patte sukk rahe ne ?
(en)
Punjab
shamsher ji isd euper mashar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
कृपया नीम्बू की खेती के लिए जानकारी उपलब्ध कराये (हाइब्रिड ) ?
(hn)
Punjab
सिट्रस एक महत्तवपूर्ण फल की फसल है लैमन को हर तरह की मिट्टी में उगाया जा सकता है हल्की मिट्टी जो अच्छे निकास वाली हो, इसकी खेती के लिए अनुकूल होती है इसकी खेती के लिए मिट्टी का pH 5.5-7.5 होना चाहिए इन्हें हल्की क्षारीय और तेज़ाबी मिट्टी में भी उगाया जा सकता है हल्की दोमट अच्छे जल निकास वाली मिट्टी लैमन की खेती के लिए बहुत अच्छी होती है प्रसिद्ध किस्में: Punjab Baramasi,Eureka,Punjab Galga खेत की तैयारी के लिए, खेत की अच्छी तरह से जोताई, क्रॉस जोताई और अच्छे से समतल करना चाहिए पहाड़ी क्षेत्रों में ढलानों की बजाय मेंड़ पर रोपण किया जाता है ऐसे क्षेत्रों में उच्च घनत्व रोपण भी संभव है रोपाई के लिए जुलाई-अगस्त का मौसम सबसे अच्छा है लोबिया, सब्जियों, फ्रैंच बीन्स के साथ अंतर फसली शुरूआती दो से तीन वर्ष में किया जा सकता है पौधों के बीच 4.5x4.5 सैं.मी. फासला रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें नए पौधों की रोपाई के लिए गड्ढों का आकार 60x60x60 सैं.मी. होना चाहिए 208 पौधे प्रति एकड़ की घनत्व बना कर रखनी चाहिए पौधे के तने की अच्छी वृद्धि के लिए, ज़मीनी स्तर से 50-60 सैं.मी. नज़दीक की शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस पास की टहनियों को निकाल देना चाहिए फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें लैमन की फसल को नियमित अंतराल पर सिंचाई की आवश्यकता होती है सर्दियों और गर्मियों में जीवन रक्षक सिंचाई जरूर देनी चाहिए फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति की सिंचाई फायदेमंद होती है नमकीन पानी फसल के लिए हानिकारक होता है बसंत ऋतु में अकेली जड़ों को पानी देना पौधे को प्रभावित नहीं करता उचित आकार के होने के साथ आकर्षित रंग, शुगर की मात्रा 12:1 होने पर किन्नू के फल तुड़ाई के लिए तैयार हो जाते हैं किस्म के आधार पर फल मध्य जनवरी से मध्य फरवरी के महीने में तैयार हो जाते हैं कटाई उचित समय पर करें ज्यादा जल्दी और ज्यादा देरी से कटाई करने पर घटिया गुणवत्ता के फल मिलते हैं
ਮੁਰਗੀ ਆਪਣੇ ਅਤੇ ਹੋਰ ਮੁਰਗੀਆਂ ਦੇ ਆਡੇ ਭੰਨ ਕੇ ਖਾਂਦੀ ਹੈ । ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ ਦੂਜੀ ਮੁਰਗੀਆਂ ਤੋਂ ਅਲੱਗ ਕਰ ਦਿਓ ਅਤੇ ਜਦੋ ਉਹ ਖੁਦ ਅੰਡਾ ਦੇਵੇ ਤਾਂ ਉਸਦਾ ਅੰਡਾ ਉਥੋਂ ਹਟਾ ਦਿਓ, ਇਹ ਕਈ ਮੁਰਗੀਆਂ ਦੀ ਆਦਤ ਬਣ ਜਾਂਦੀ ਹੈ, ਬਾਕੀ ਉਸ ਨੂੰ Ostovet calcium 20ml/100birds ਦੇ ਹਿਸਾਬ ਨਾਲ ਦਿਓ ਇਹ ਕੈਲਸ਼ੀਅਮ ਤੁਸੀ ਦੂਜੀ ਮੁਰਗੀਆਂ ਨੂੰ ਵੀ ਦੇ ਸਕਦੇ ਹੋ
fott vadaan lai ki paiye ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Sir apne house vich fruit wale plant aa koi 3 saal da koi 2 saal da te koi saal da ohna nu urea ja DAP paa deyi a te kini matra ch ?
(pb)
Punjab
ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ
sir ਸਾਗ ਦੀ ਬਿਜਾਈ ਵੱਟਾ ਤੇ ਕਰੀਏ ਜਾ ਪੱਧਰੀ ਜਮੀਨ ਤੇ ਵਤਰ ਵਿਚ ਕਰੀਏ । ਸਾਗ ਬਾਰੇ ਪੂਰੀ ਜਾਣਕਾਰੀ ਦਿਉ ਜੀ ।
(pb)
ਸਾਗ ਦੀਆ ਕਈ ਕਿਸਮਾਂ ਬਜ਼ਾਰ ਚ ਉਪਲਬਧ ਹਨ ਤੁਸੀ ਕਿਹੜੀ ਕਿਸਮ ਬੀਜ ਰਹੇ ਹੋ ਫੇਰ ਵੀ ਤੁਸੀ ਵੱਟਾ ਤੇ ਬੀਜੋ ਗੇ ਤਾਂ ਜਲਦੀ ਤਿਆਰ ਹੋ ਜੂ , ਪਰ ਜੇਕਰ ਤੁਸੀ ਮੰਡੀਕਰਨ ਕਰਨਾ ਹੈ ਤਾਂ ਕਾਫ਼ੀ ਜ਼ਮੀਨ ਚ ਬੀਜਨਾ ਹੈ ਤੇ ਪੱਧਰੀ ਜ਼ਮੀਨ ਤੇ ਵੀ ਕਰ ਸਕਦੇ ਹੋ।
moti ke kheti ?
(hn)
Rajasthan
Dugendra kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir g ehh bacchi nu 5-7 vaar injection krwaya ae, pr 20-25 din baad ehh der wage kr dindi ae. koi pakka elaaz dso sir g ?
(en)
Punjab
ਤੁਸੀ ਪਹਿਲਾ ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ.
pr 121 dhaan ko dhabbe pde hai ?
(pb)
Punjab
ohi ji kirpa karke isdi photo bhejo ta jo tuhanu is bare poori jankari diti ja sake.dhanwad
no khetibarri ?
(pb)
Punjab
kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.
ਸਰ ਜੀਰੀ ਵਿੱਚ ਪਹਿਲੇ ਰੇਅ ਦੀ ਥਾਂ ਡਾ. ਦਲਾਲ ਦਾ ਸਪਰੇਅ ਕੀਤਾ ਸੀ, ਇਕ ਏਕੜ ਵਿੱਚ ਤਾ ਜੀਰੀ ਚਲ ਗਈ ਹੈ, ਪਰ ਇਕ ਹੋਰ ਏਕੜ ਵਿੱਚ ਕੀਤਾ ਸੀ ਸਪਰੇਅ ਉਸ ਵਿੱਚ ਜੀਰੀ ਨੀ ਚਲ ਰੀ, ਹੁਣ ਦੂਜੀ ਵਾਰ ਸਪਰੇਅ ਕਰਨਾ ਹੈ, ਹੁਣ ਜੀਰੀ ਵਿੱਚ ਕੀ ਕੁਜ ਪਾ ਸਕਦੇ ਆ ਤੇ ਕੀਨੀ ਮਾਤਰਾ ਵਿੱਚ ਪਾਉਣਾ ਹੈ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
sir. 1121 dhaan h ropayi kiye 20 din ho gye h, futaav v growth ke liye kya use kre ?
(hn)
Punjab
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Cotton me patta lapet ke liye video me dikhayi dwayi kaisi rhegi ?
(hn)
Punjab
cotton men patta lapet ki roktham ke liye aap quinalphos@4 ml ko prati litre pani ke hisab se spray karen.dhanywad
sir is nu kehdi bimari hai g ?
(pb)
Punjab
manpreet ji isnu koi khaas bimari nahi hai eh garmi vich jyada hard dwayian vartan de nal eh eda ho janda hai isde layi tuc isde sukke hoye bheg di cutting krke isde uper blitox 3 gm per litre + streptocycline 50 gm nu 500 litres pani de hisab nal spray karo.dhanwad
मैं एमपी के राजगढ़ जिले से हूं, मुझे डेयरी फार्मिंग की ट्रेनिंग चाहिए कहां पर मिलेगी ?
(hn)
Punjab
डेयरी ट्रेनिंग के लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों की मांग के अनुसार अलग अलग कामों के लिए ट्रेनिंग दी जाती है आप वहां जाकर अपना ट्रेनिंग वाला फार्म भर आएं फिर जब भी ट्रेनिंग होगी तो वो आपको फोन करके बता देंगे
ਸਰ , ਉਲਾਲਾ ਦੀ ਸਪਰੇ ਜੂ , ਚਿੱਟੀ ਮੱਖੀ, ਹਰਾ ਤੇਲਾ ਦੀ ਰੋਕਥਾਮ ਕਰੇਗਾ ?
(pb)
Punjab
ਅਮਨਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 80 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
धान रोपने के कितने दिनों बाद खाद डालनी चाहिए और कौन सी और कितनी डालनी चाहिए डिटेल में बताइए सर ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
Uttar Pradesh
10-15 Dino baad
ਝੋਨੇ ਦੇ ਪੱਤੇ ਪੀਲੇਪਨ ਇਸ ਦਾ ਕਾਰਨ ਦੱਸੋ ਜੀ ?
(pb)
Punjab
ਗੁਰਵਿੰਦਰ ਜੀ ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20 ml ਜਾ Coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
video dekh kr cotton ki fsl ke bare men btayen ?
(hn)
Punjab
Sonu ji kripya aap apna swal vistar se pooche taki aapko iske bare men poori jankari di ja sake.dhanywad
1509 ਮੁੰਜਰ ਨਿਕਲਦੀ 15 ਦਿਨ ਹੋਏ ਲੱਗੇ ਨੁੰ ?
(pb)
Punjab
ਤੇਜਬੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਮੈ ਆਪਣੀ ਬਗੀਚੇ ਵਿੱਚ ਸੰਤਰੇ ਦੇ ਬੂਟੇ ਲਗਾਏ ਹਨ। ਬੂਟੇਆ ਨੂੰ ਫਲ ਬਹੁਤ ਲੱਗਾ ਹੈ ਪਰ ਹੁਣ ਪੱਤੇ ਝੜ ਰਹੇ ਹਨ ਅਤੇ ਬੂਟੇ ਸੁੱਕ ਰਹੇ ਹਨ। ਕੋਈ ਹੱਲ ਦੱਸੋ ?
(pb)
Punjab
ਗੁਰਮੇਲ ਜੀ ਕਿਰਪਾ ਕਰਕੇ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਮੇਰੇ ਕੋਲ ਇਕ ਦੇਸੀ ਗਾਂ ਹੈ। ਗਾਂ ਨੇ ਸੂਣ ਤੋ ਬਾਅਦ ਚਾਰਾ ਖਾਣਾ ਘੱਟ ਕਰ ਦਿੱਤਾ ਹੈ। ਕੋਈ ਹੱਲ ਦੱਸੋ।
(pb)
Punjab
ਉਸ ਨੂੰ ਤੁਸੀ Anabolite liquid 100-100ml ਸਵੇਰੇ ਸ਼ਾਮ ਦਿਓ ਅਤੇ Broton liquid 50ml ਰੋਜਾਨਾ ਦਿਓ ਜੀ, ਇਸ ਨਾਲ ਹੋਲੀ ਹੋਲੀ ਫਰਕ ਪੈਣ ਲਗ ਜਾਵੇਗਾ .
ਹੁਣ ਕਿਹੜੀ ਸਬਜ਼ੀ ਬੀਜ ਸਕਦੇ ਆ ਜੀ ?
(pb)
Maharashtra
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
मूँगफली के बढने व पिलापन हेतु सुझाव ?
(hn)
Punjab
जगदीश जी यह तत्व की कमी के कारण हो रहा है इसके लिए आप इसके ऊपर NPK 191919 @1 किल्लो को 150 लीटर पानी में मिला कर स्प्रे करें धन्यवाद
ਸਾਸਰੀਕਾਲ ਜੀ ਜਨਾਬ ਅਸੀਂ ਟਰੈਕਟਰ ਵਾਲਾ ਸਪਰੇਅ ਪੰਪ ਖਰੀਦਨਾ ਉਸਦਾ ਮੁੱਲ ਤੇ ਕੰਪਨੀ ਦੱਸਿਓ ?
(pb)
Punjab
Balraj singh ji spray pump len lai tusi Rajiv garg (Raja) 9815940212, 9317793673 Raja Enterprises nal samparak kar sakde ho, Thankyou.
वेस्ट डिकम्पोस्ट कहां मिलेगा और कैसे मंगाएं क्या वेस्ट डिकम्पोस्ट को किसी भी फसल में डाल सकतें हैं अगर डाले तो कितनी मात्रा में डालना चाहिए जानकारी दीजिए ?
(hn)
Punjab
Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं यह एक एकड़ की मात्रा होती है, छत्तीसघड़ में वेस्ट डिकम्पोजर लेने के लिए आप Regional Director, Regional Centre of Organic Farming, Hira Bhawan, House No.21, New Chungi Naka, Adhartal, JABALPUR-482 004, 0761-2460972, Email: biofmp06@nic.in से सम्पर्क करे धन्यवाद.
ਕੱਦੂ ਦੀਆਂ ਵੇਲਾਂ ਵਿੱਚ ਗੁੱਲੀ ਡੰਡਾ ਹੋ ਗਿਆ ਕੱਢੇ ਨਹੀਂ ਨਿਕਲ ਸਕਿਆ ਕੋਈ ਦਵਾਈ ਜੋ ਵੇਲਾਂ ਦਾ ਨੁਕਸਾਨ ਨਾ ਕਰੇ ਇਸ ਬਾਰੇ ਜਰੂਰ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਨਦੀਨਾਂ ਨੂੰ ਰੋਕਣ ਦੇ ਲਈ ਹੱਥਾਂ ਨਾਲ ਗੋਡੀ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ 2 ਹਫਤਿਆਂ ਦੇ ਪੌਦਿਆਂ ਦੀ ਗੋਡੀ ਕਰਦੇ ਰਹੋ ਸਬਜ਼ੀਆਂ ਵਿਚ ਕਿਸੇ ਨਦੀਨ ਨਾਸ਼ਕ ਦੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ
lagbhag ik saal di vachhi hai, oh pichhliya latta to khadi nhi ho rhi, koi desi ilaj dso ?
(pb)
Punjab
usko app Anabolite liquid 100ml rojana aur Vitum-h liquid 10ml rojana dena suru kren iske sath nurokind injection 10ml lgwayen, isse farak paddne lgg jayega.
nazdik de doctor nu dikhao ho sakda calcium di ghat howe malap rehat karo 1kg feed te rajwa hara chaara dio iss nu bano na khuli chhaddo tan ke eh tire phire
ਬਾਰਬਰੀ ਨਸਲ ਦੀ ਬੱਕਰੀ ਨੂੰ ਮੋਕ ਲੱਗੀ ਹੋਈ ਹੈ ਕੋਈ ਦਵਾਈ ਜਾ ਘਰੇਲੂ ਨੁਸਕਾ ਦੱਸੋ ?
(pb)
uss nu tuci Biotrim injction 3ml lgwao ya tuci Enrofloxacin injection 3ml lgwa skde ho, baki tuci broton liquid 10-10ml dena suru kro.
Mere pas cow ke bachiya hai jo over heat hote hai AI karane k bad blood dalte hai ?
(hn)
Punjab
उसे 250 ग्राम जों-खार, 250 ग्राम कलमीशोरा, 250 ग्राम मीठा सोडा और 250 ग्राम फटकड़ी खिल कर रगड़कर पाउडर बनाएं और मिलाकर 50gm रोज़ाना खाली पेट दें, इससे जल्दी ठीक हो जाएगी और उसे Pregstay gold पाउडर 25-25 ग्राम सुबह शाम दें, यह आप 20 दिन तक देते रहें, इससे फर्क पड़ जायेगा
ਇਹ ਧਾਗਾ ਪਾਮ ਦਾ english name ki a ?
(pb)
Punjab
ਸੁਖਜਿੰਦਰ ਸਿੰਘ ਜੀ, ਇਸਦਾ English ਨਾਮ yucca plant ਹੈ, ਧੰਨਵਾਦ
Paddy nu fartera kini pai jandi hai kis lai ?
(pb)
Punjab
rajat ji jekar khet vich gobh di sundi da hamla hai ta tuc isdi varto kar sakde ho isdi matra 4-5 killo nu prati acre de hisab nal vartya janda hai. jekar sundi da hamla nahi hai ta tuhanu isdi varto karn di lod nahi hai.dhanwad
which disease is this ?
(en)
Punjab
Kindly send the image of disease to understand the problem properly and describe the issue with more details.
ਸਰ ਮੈਂ 22-23 ਜੂਨ ਨੂੰ ਝੋਨਾ ਲਾਇਆ ਸੀ ਹੁਣ ਪੂਰਾ ਵਧੀਆ ਹੋ ਗਿਆ ਕੀ ਪਾਣੀ ਤੇ ਯੂਰੀਆ ਬੰਦ ਕਰ ਦਈਏ ਕਿਨੇ ਦਿਨ ਬਾਅਦ ਪਾਣੀ ਲਾਇਆ ਜਾਵੇ ?
(pb)
Punjab
Agar urea di dose Puri ho gyi tan urea band kr dvo pani odon lgao jdon pehla Wala pani jeer jawe tan os ton 2 din pani lgao
Sir ji eh cheeja kinne Pani ch ubalnia ne and din vich kinne vaar denia ne ?
(pb)
Punjab
ehh tuci 1 liter pani ch uball ke deo..tuci ehh sari matra ek var vich ubal ke de skde ho yaa fir tuci ghatt pani paa kee ehh chijja v thodia thodia paa ke de skde ho..jiwe tuhada pashu penda hai uss hisab nal isdi matra laa skde ho.
ਸਰ ਮੈਂ ਆਪਣੇ ਘਰ ਬੇਰੀ, ਚੀਕੂ, ਆੜੂ, ਜਾਮਨੀ, ਕਿੰਨੂ, ਅਮਰੂਦ, ਨਿੰਬੂ ਤੇ ਹੋਰ ਪਾਮ, ਸਜਾਵਟੀ ਤੇ ਫੁੱਲਾਂ ਵਾਲੇ ਛਾਂ ਵਾਲੇ ਬੂਟੇ ਲਗਾਏ ਹੋਏ ਨੇ ਮੈਨੂੰ ਬਹੁਤ ਸੌਕ ਕੇ ਤੁਸੀਂ ਮੇਰੀ ਮਦਦ ਕਰੋ ਇਨ੍ਹਾਂ ਦੀ ਸੰਭਾਲ ਲਈ ਕਿਹੜੀ ਦਵਾਈ ਤੇ ਕਦੋਂ ਪਾਈ ਜਾਵੇ ਤਾਂ ਜੋ ਹਰੇ ਭਰੇ ਰਹਿਣ ਫਲ ਵੀ ਲੱਗਣ ਜੇਕਰ ਕੋਈ ਹੋਰ ਫਲ ਕਿਹੜੇ ਲਾ ਸਕਦੇ ਹਾਂ ?
(pb)
ਬਾਗਾਂ ਵਿੱਚ ਅਤੇ ਬੂਟਿਆਂ ਦੁਆਲੇ ਖੜਾ ਮੀਂਹ ਦਾ ਵਾਧੂ ਪਾਣੀ ਬਾਹਰ ਕੱਢਦਿਉ ਅਮਰੂਦ ਦੇ ਫ਼ਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਾਗਾਂ ਵਿਚ ਪੀ. ਏ.ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲਵਾਈ ਲਈ ਖੇਤ ਤਿਆਰ ਕਰ ਲਵੋ ਅਤੇ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲਵਾਈ ਸ਼ੁਰੂ ਕਰ ਦਿਉ ਬਾਗਾਂ ਵਿੱਚੋਂ ਵੱਡੇ ਨਦੀਨਾਂ ਜਿਵੇਂਕਿ ਕਾਂਗਰਸ ਘਾਹ, ਭੰਗ ਆਦਿ ਨੂੰ ਹੱਥਾਂ ਜਾਂ ਕਸੀਏ ਨਾਲ ਪੁੱਟ ਦਿਉ ਸਬਜ਼ੀਆਂ: ਇਹ ਸਮਾਂ ਬਰਸਾਤ ਰੁੱਤ ਦੇ ਟਮਾਟਰ ਅਤੇ ਗੋਭੀ ਦੀ ਲਵਾਈ ਲਈ ਢੁੱਕਵਾਂ ਹੈ ਚਲ ਰਿਹਾ ਮੌਸਮ ਮਿਰਚਾਂ ਦੇ ਫ਼ਲਾਂ ਦੇ ਗਾਲ੍ਹੇ ਲਈ ਢੁਕਵਾਂ ਹੈ ਇਸ ਕਰਕੇ ਮਿਰਚਾਂ ਦੀ ਫ਼ਸਲ ਤੇ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਸਾਫ ਮੌਸਮ ਹੋਣ ਤੇ ਕਰੋ
DESI MURGI NU KURUK KIVE BITHEY ?
(pb)
Punjab
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
sir Mai desi chuche laye c pau Ludhiana to aaj 15 din de ho ge.but sir ohna nu bimari aa ohna diyan legs bahr nu ja rahiyan daily 2 mar jande aa.te oo ik dooje nu cut v rahe aa
veer ji Ludhiana vich desi murgia di rod iled red breed kitho milugii
ਕਮਲਦੀਪ ਸਿੰਘ ਜੀ ਤੁਸੀਂ ਕਿਹੜੇ ਪਿੰਡ ਦੇ ਹੋ
ਬਾਈ ਜੀ ਮੈਂ egg Lear Farm ਬਾਰੇ ਜਾਣਕਾਰੀ ਲੈਣੀ ਹੈ
22 g ssa mea veer g poultry farming krda hm boiler di Veer g mea gahr feed tiyar krna Cahunda hm plz help me 7000 birds di farming krda hm
Rajasthan
Sar mere pass kadaknath Murga aur Anda hai mujhe market ke bare mein bataen please number 7793016050
Jeeri di growth vadaun lyi ki pa skde ha ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Sir ma jhone nu 2 bar urea la te 1 urea nal zinc + potash, 2nd urea nal sarso di khal payi a 15 kilo 1 acre di, 3rd urea nal ki payee menu daso ji ?
(pb)
Punjab
kulwinde rji jekar jhoan vadhia grow kar reha hai ta tuhanu nal kuch hor paun di lod nahi hai.dhanwad
rabbit Farming Karna ho to kese kare ?
(hn)
Haryana
इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके लिए आप मेरे साथ संपर्क 9466419455 कर सकते है
Gujarat
sir mere pan itni jagan nahi he