Punjab
Search
sir pusha 44 a es nu ki ghaat red te yellow pate hore ne growth v ni krdi 28 June di lagi aa 3 gatte urea te raddi gold v pa ti c ?
(pb)
jagtar ji eh zinc di kami de karn hunde han isde layi tuc 33% ja 21% vali zinc di varto kar sakde ho.21% vali zinc di matra 25 killo ja 33% vali 15-17 killo di varto kar sakde ho.isde nal hi grow karna shuru kar dayegi .dhanwad
sade kol 10 mahine purani lassi hai, oh ik kille ch kini pyugi te nal zinc paa skde a ? je paa skte ta zinc di matra v dso ?
(pb)
Punjab
amarjeet ji ik acre vich khaati lassi di matra 3 litre nu 150 litre pani vich mila ke sprya karo. isd enal tuc zinc na milao zinc di alag to spray karo. isdi matra 200 gram di spray kiti jandi hai. isde layi tuc chelated zinc di varto kar sakde ho.dhanwad
DHAN KI PHASAL ME PODHA SAD RAHA HAI ?
(hn)
Punjab
pk ji aap iski photo bheje taki aapko iske bare men poori jankari di ja sake.dhanywad
Jhona lagn to kine din de andr saari khad pa deni chahidi ?
(pb)
Punjab
simran ji jhona lagn to 45 dina de andr sari khaad khet vich pa deo.dhanwad
Hamane dhan me neem action coaprative se lakar one kg bigha khad ke saath Dala tha Lekin rim jhim barsat me bhi dimak dhan Ko kha rahe hai upaye batayen ?
(hn)
Punjab
Aman sen ji dheemak ki roktham ke liye aap chlorpyriphos@1 litre ko 60 killo mitti me mila kar daale.dhanywad
Sir mere jersy bachiya overheat hoti hai AI karane ke ek din bad blood dal dete hai kya karu ?
(hn)
Punjab
उसे 250 ग्राम जों-खार, 250 ग्राम कलमीशोरा, 250 ग्राम मीठा सोडा और 250 ग्राम फटकड़ी खिल कर रगड़कर पाउडर बनाएं और मिलाकर 50gm रोज़ाना खाली पेट दें, इससे जल्दी ठीक हो जाएगी और उसे Pregstay gold पाउडर 25-25 ग्राम सुबह शाम दें, यह आप 20 दिन तक देते रहें, इससे फर्क पड़ जायेगा
solar lawona ke kharcha veer g motar tai 10 Dee motor wa ?
(pb)
simarjeet G 10HP motor da kharach veer G about Rs.600000/ tak aau, par pani d dughai das dena kini aa for more information call 9646457187
moti kheti hindi ?
(hn)
Punjab
Aniket Awhale जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ਮੱਝ ਹੀਟ ਚ ਨਹੀਂ ਆਉਦੀ ਕਿ ਦਿੱਤਾ ਜਾਵੇ ?
(pb)
Punjab
ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪਹੀ ਮਾਤਰਾ ਵਿੱਚ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਰੋਜ ਮਿਨਰਲ ਮਿਕਚਰ ਪਾਓ ਤੇ ਸਹੀ ਸਮੇਂ ਤੇ ਮਲੱਪ ਰਹਿਤ ਕਰੋ ਨਾਲ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ, ਇਹ ਤੁਸੀ 5 ਦਿਨ ਲਗਾਤਾਰ ਦਿਓ
Uttar Pradesh
Sarso ki Khal khilane se heat per aa jayege
Uttar Pradesh
on heat da usko daily 1 or 5 din tak dani h
devmedia
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
सर जी hf गाय का fat & snf बहुत कम लग रहा है बढ़ाने के लिए कोई उपाय बताएं ?
(hn)
Haryana
सुभम जी calsagarplus (IIL)100gm दोनों समय galacshot (Cargill)100gm दोनों समय
Maharashtra
tnx sir
Punjab
उसे आप अच्छी खुराक के साथ साथ एक किलो सरसों की खल,1 किलो बड़ेवो की खल दें 50 ग्राम मिठा सोडा रोजाना एक बार दें इसके साथ Fatplus पाउडर 50 ग्राम या Fatmax पाउडर 50 ग्राम और coolmax पाउडर 50 ग्राम रोजाना दें
Maharashtra
tnx sir
Fish farming ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
वेटरनरी डिप्लोमा/डिग्री के प्रवेश कैसे प्राप्त करे. महाराष्ट्र के आवेदनकारी लुधीयाना स्थित गुरु अंगद देव पशुवैद्यकीय विश्वविद्याल में प्रवेश लें सकते हैं ?
(hn)
Haryana
Avinash Ji.....diploma ke liye aapko apne state main hi admission lena hoga...kuch private colleges ko chod de toh... or degree ke liye 15% quota hota hai....woh VCI se through NEET exam. se merit se admission le sakte ho
वेटरनरी डिग्री के लिए आप लुधीयाना स्थित गुरु अंगद देव पशुवैद्यकीय विश्वविद्याल में प्रवेश लें सकते हैं इसके आपकी + २ नॉन मेडिकल सब्जेक्ट में पास होनी चाहिए और इसके लिए ऐंटरस cet टेस्ट देना पडेगा जी , ऐंटरस cet के लिए आप फॉर्म गुरु अंगद देव वैटनरी यूनिवर्सिटी लुधियाना की वेबसाइट से ऑनलइन भर होंगे आप वह फॉर्म भरकर पेपर दे उसके बाद मेरिट लिस्ट बनेगी यदि मेरिट लिस्ट में नाम आ गया तो उसके बाद कौन्सिलिंग होगी इसके बाद फिर एडमिशन मिल सकती है जी वेबसाइट का लिंक आप नोट कर सकते हैं जी http://www.gadvasu.in/
Maharashtra
मैं पर्यावरण विषय मैं पोस्ट ग्रॅज्युएशन कर चुका हुं. अब मुझे मिल पायेगा अॅडमीशन...
Maharashtra
धन्यवाद सर जी
sir ji asi pili pussa te pussa 44 jhona lya hai 6 kille te jhone nu lage nu takreeban 28 to 30 din ho gaye gai par jhone ne yada fort nhi kiti urea 67 kilo urea te 7.5 kilo zinc 20 kilo pottash 25 kilo dap parti killa pai hai fott vadhaan lai ki kariya ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
verni compost jiyon 1bigha me Kitna dale or Kitna kharcha ayega par bigha me ?
(hn)
Maharashtra
Tarsem ji vermicompost prati bigha 100 kilo ke hisab se daali ja sakti hai aur iska rate lagbhag 1000-1500 rupaye prati quintal ke hisab se chal raha hai.dhanywad
narme Ka jhad achha rhe 10 se 12 kiwaatal rhe konsi sprey ya pestidide dale ?
(hn)
Punjab
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
sir ji passoo ea nu makkhi masshar tu kive bachha skde a plz dso ?
(pb)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ
want to know about solar energy ?
(en)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
how to start artificial pearl farming ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
phulgobhi.lagane ka samay ?
(hn)
Punjab
अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है मुख्य मौसम की किस्मों के लिए, अगस्त के महीने में बिजाई पूरी कर लें, जबकि पिछेती किस्मों की बिजाई अक्तूबर महीने में करें
devmedia
(hn)
सोलर ऑन ग्रिड सिस्टम हमारे बिजली के बिल को कम कर देता है, यह एक जनरेटर का काम करता है, यह सिस्टम सूर्य की किरणों से बिजली बनाता है, बिजली बनाकर पावरकॉम को यूनिट देगा, इसमें एक मीटर लगता है जिसे बाईडायरेक्शनल मीटर कहते हैं, जो कि आपकी खपत की बिजली, आपके सोलर पावर प्लांट ने जो बिजली बनाई और उतराव-चढ़ाव में अंतर बताएगा, यह सिस्टम 1KW एक बढ़िया दिन साफ़ मौसम में 4-5 यूनिट तैयार करेगा, लोड का कोई संबंध नहीं जितना भी चला लें, क्योंकि जो आपने बिजली प्रयोग करनी है वह पावरकॉम विभाग वाली ही प्रयोग करनी है एक ज़रूरी बात यह है कि यदि बिजली सप्लाई पावरकॉम वाली बंद हो जाये तो सिस्टम भी पावर सप्लाई बंद कर देगा, जितना समय पावरकॉम वाली बिजली नहीं आती बिजली सप्लाई आने के समय अपने आप ही चल पड़ेगा, यह सिसयम ऑटोमैटिक है इसमें कोई बैटरी नहीं होती, पैनलों की सफाई ही करनी पड़ती है नोट: कीमत के ऊपर ना जाएं, कीमत कम ज़्यादा हो सकती है, क्योंकि कम कीमत से गुणवत्ता भी कम हो सकती है आप यह प्लांट किसी तकनीकी जानकार से ही लगवाएं
9646457187 phone pe jankari lijye
devmedia
(hn)
Punjab
इसे Curan-9 injection चमड़ी में लगायें इसके साथ Sarakind bolus 1-1 गोली सुबह शाम देनी शुरू करें.
Haryana
ये curan 9 इंजिक्क्शन कितने दिन तक लगाने है
ਸਤਸ੍ਰੀਅਕਾਲ ਡਾਕਟਰ ਸਾਹਿਬ ਮੇਰੇ ਕੋਲ ਖੇਤ ਵਿੱਚ 2 ਅੰਬ ਦੇ ਬੂਟੇ ਹਨ 1 ਬੂਟੇ ਦੀਆਂ ਟਾਹਣੀਆਂ ਉਪਰ ਤੋ ਸੁਕਣ ਲੱਗ ਗਈਆਂ ਹਨ ਤੇ ਦੂਜੇ ਅੰਬ ਤੇ ਮੱਕੜੀ ਦਾ ਜਾਲਾ ਲੱਗਿਆ ਹੋਇਆ ਹੈ ਸਰ ਬੂਟੇ ਕੋਈ ਜਿਆਦਾ ਪੁਰਾਣੇ ਨਹੀਂ ਹਨ ਦੇਸੀ ਨਸਲ ਦੇ ਨੇ ਕਰੀਬ 8 ਤੋ 10 ਸਾਲਾ ਹੋਣਗੇ ਕਿਰਪਾ ਕਰਕੇ ਕੋਈ ਸੁਝਾਅ ਦਿਉ ਧੰਨਵਾਦ ਜੀ ?
(pb)
Punjab
ਕੁਲਵਿੰਦਰ ਜੀ ਇਹ dieback ਨਾਮ ਦੀ ਬਿਮਾਰੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਸੁੱਕੀਆਂ ਹੋਇਆਂ ਟਾਹਣੀਆਂ ਨੂੰ ਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾਓ ਅਤੇ ਇਸਦੇ ਉਪਰ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
red leaf in paddy ?
(en)
Punjab
rubinder ji please send the image of rice so that we can provide you proper information. thank you
1121 Dhaan Mein Kalle badhane ke liye paati Lagana kya uchit hai ?
(hn)
Punjab
Neeraj ji kripya aap btaye ke aap paati kise keh rahe hai taki aapko uske hisab se jankari di ja sake.dhanywad
sir ESTIMVET BOLUS ka kya kam hai agar market mai ya nahi hai to kon se bolus de ?
(hn)
Punjab
Rahul ji yaddi aap Stimvet bolus ke bare mai push rehen hai to isse pashu heat mai aata hai, var var repeat hoone ki smasia se bachaw rehta hai, pashu ki bachedani strong hoti hai aur pashu jaldi naye dudh hota hai, iski rojana 1 goli deni hoti hai, yaddi aap koi aur jankari lena chathe hai to aap dubara vistar se swal push skte hai.
Uttar Pradesh
estimvit bolus market mai nahi hai es ki jaga or kon si bolus de sak te hai
भैंस चारो पाँव से लगड़ाकर चलती है सभी तरह की दवाई दी है पर आराम नहीं आया, कोई दवाई बताएं ?
(hn)
Punjab
इसे Curan-9 injection चमड़ी में लगायें इसके साथ Sarakind bolus 1-1 गोली सुबह शाम देनी शुरू करें .
Gende ki paudh ko takatwar bnane ke liye kis khad ka pryog kare jisse adhik se adhik phool mil ske ?
(hn)
Punjab
amit ji aap iske uper NPK 191919 ek kilo ko 150 litre pani ke hisab se spray karen.dhanywad
sir ji saron di khal da shita Dena ji khal nu jma barik kar liye ji dso ji ?
(en)
Punjab
Gurdhyan g sarson di khal nu kutt ke barik krke chitta deo g..
Haryana
sir ji jma atte wargi karni aw ji
dhan ME kitna khad dalu ?
(hn)
Maharashtra
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
ki 668 moongi Hun beej sakde han ?
(pb)
Punjab
ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰ੍ਹਵਾੜੇ ਵਿੱਚ ਕਰੋ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖੋ ਅਤੇ ਬੀਜ ਨੂੰ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ
jhone de patte lal colour de ho rhe ne jhona 32 din da ki kitta jawe ?
(pb)
Punjab
Sukhmander g kirpa krke jhone di photo bhejo and payi hoyi khaad bare dsso ta jo tuhanu poori jankari ditti ja ske g..
ਸਰ ਮੱਖ਼ੀ ਮੱਸ਼ਰ ਦਾ ਕੋੲੀ ਹੱਲ ਦੱਸੋ ਪਸ਼ੂ ਬਹੁਤ ਤੰਗ਼ ਅਾ butox ਦਵਾੲੀ ਵੀ ਕੁਸ਼ ਨੀ ਕਰਦੀ ਕੋੲੀ ਹੋਰ ਹੱਲ ਦੱਸੋ ਪਲੀਸ ?
(en)
Punjab
ਤੁਸੀ ਇੱਕ ਹੋਰ ਦਵਾਈ ਵਰਤ ਕੇ ਦੇਖੋ ਜੀ ਇਹ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ.
haldi ki fasal me device ghas Ko nast karne hetu dawa batayen ?
(hn)
Maharashtra
बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें नदीन नाशक के प्रयोग के बाद खेत को हरे पत्तों या धान की तूड़ी से ढक दें जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं
moti ki kheti ke bare me batao ?
(hn)
Rajasthan
रामा पाटिल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Maharashtra
sir ji location plz
sir Metarhizisum nu August de mahinay vich paa sakde Han. is di cost kini ha j kinnow de baag vich pona ho v ?
(pb)
Punjab
Mnapreet ji eh ik keetnashak hai jo keetan de hamle de karn ho reha hai.isde layi tuc isdi matra 2 kilo nu 150 litre pani de hisab nal spray karo.dhanwad
dhan mea kitna khad dena he or kon sa ?
(hn)
Maharashtra
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
veer ji Gobi Di panneri kitho milu gi ?
(pb)
Punjab
Gurjit Singh ji paneeri len lai tusi Gurinder Singh / Rinku 9876450055, 8968977539 nal samparak kar sakde ho, Thankyou.
ਭਿੰਡੀ ਨੂੰ ਹਰਾ ਤੇਲਾ ਕਿਹੜੀ ਦਿਵਾਈ ਕੰਮ ਕਰੋ ?
(pb)
Punjab
ਭਿੰਡੀ ਵਿੱਚ ਹਰੇ ਤੇਲੇ ਦੀ ਰੋਕਥਾਮ ਐਕਟਾਰਾ @40 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
ਸਰ ਝੋਨੇ ਨੂੰ ਕੀ ਹੋਇਆ ਹੈ ਇਹ ਝੋਨੇ ਵਿੱਚ ਇੱਕ ਥਾਂ ਤੇ ਥੋੜੀ ਜਗਾਂ ਤੇ ਹੈ ?
(pb)
Punjab
lovepreet ji eh tat di kami de karn ho reha hai isde layi ferrous sulpahte@1 kilo nu 150 litre pani de hisab nal spray karo.isto ilava tuc saaf@500 gram nu prati acre de hisab nal spray karodhanwad
Punjab
fungs di problem a veer....1263 pao
ਸਰ ਜੀ ਨਰਮੇ ਦਾ ਕੱਦ ਸਾਡੇ ਚਾਰ ਪੁੱਟ ਹੈ। ਕੀ ੳਪਰੋ ਟੂਸੇ ਕੱਟੇ ਜਾ ਸਕਦੇ ਨੇ ?
(pb)
Punjab
ਅਮਨਦੀਪ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਇਸਦੇ ਟੂਸੇ ਤੁਸੀ ਕਿਊ ਕੱਟਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
nhi veer.....paani na lao hun orrrr mnn diyo....
sr 1401 nu khere rog aunde aa te kado kado aunde te is de ilag v daso visthar nal daso ?
(pb)
Punjab
harman ji jhone nu lagbhag jad galn, peeli kungi, jhoothi kangyari rog lagde han kpar ehna da koi pakka sma nahi hai eh tapman ate vatavarn de hisab nal hunde han.kirpa karke daso ke tuc ehna vicho kehde rog de ilaj bare jankari laina chahunde ho.dhanwad
भैंसे का वजन केसे बढ़ाए ?
(hn)
Punjab
भैंस को रोजाना 35—40 किलो हरा चारा डालें उसकी हर तीन महीने के बाद डीवॉर्मिंग जरूर करवायें और उसे आप फीड अच्छी कंपनी की दें जैसे आप कारगिल की Heifer Dry फीड दे सकते है और Enerboost powder 50-50gm सुबह शाम दें इससे अच्छी ग्रोथ हो जाएगी
sir kinnow vasty koi tonic wali spray daso.jis naal baag hra te kinnow mota ho j.har Saal goli Di samsaya ban jandi hai ?
(pb)
Maharashtra
manpreet ji tuc flowering time NPK 130045@10 gram prati litre pani de hisab nal spray karo.dhanwad
hlo sir g bhindi da phal pheela ho reha kihre spray keeti jave plz answer dena g thank you
(en)
bhupinder ji isde uper tuc NPK 191919 @1 kilo nu 150 litre pani de hisab nal spray kareo.dhanwad
सहजन की खेती कैसे होती है इसकी जानकारी दें ?
(hn)
Maharashtra
Bharat Patidar जी सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
dr.sahib ji jhera bovimin b powder aa osdi cost ki aa dasna please ?
(pb)
Punjab
Inderpal ji iss powder de 1.2kg packet da rate 260-270 tak hai ate 6kg wali packing 1070-1090 tak milegi.
Punjab
1kg 200rs 6kg 800 Rattan Medical Bhawanigarh (Sangrur)
ਸਰ ਜੀHF ਗਾਂ 9 ਮਹੀਨੇ ਦੀ ਗੱਭਣ ਹੈ ਉਸ ਨੂੰ ਬੰਨ ਪੈ ਗਿਆ ਹੈ ਕੱਲ ਦਾ ਗੋਹਾ ਨਹੀਂ ਕੀਤਾ ਕੋਈ ਦਵਾਈ ਦੱਸੋ ਜੀ ?
(pb)
Punjab
ਜੇਕਰ ਗਾਂ ਨੂੰ ਗੋਬਰ ਦਾ ਬੰਨ ਹੈ ਤਾਂ ਤੁਸੀਂ ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਇਸਦੇ ਨਾਲ Impacdon ਪਾਊਡਰ 200gm ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਠੰਡਾ (ਕੋਸਾ ਜਾਂ ਗੁਣਗੁਣਾ) ਕਰੋ ਅਤੇ ਪਿਲਾ ਦਿਓ ਅਤੇ Latifur ultra 30gm pouch ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
dhaan ki ropai kardiya Kon se khad dale ?
(hn)
Maharashtra
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
कपास में हरा तेला और मरोडिया के लिए कौन सी स्प्रे की जाये ?
(hn)
Maharashtra
नरमे में जों, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
मेरे खेत के पानी का PH 8:6 है और EC 6:5 है पानी की रिपोर्ट कहती है कोई फसल कामयाब नहीं ह में उसमें अश्वगंधा की फसल लेना चाहता हूँ कुछ किसान कहते हैं हम करते हैं हो जाती है रिपोर्ट कहती है कोई फसल नमकीन पानी में नहीं होती कृपया सुझाव दें अश्वगंधा या कोई अैसी फसल जो बलवी मिटटी में हो जाये ? धन्यवाद
(hn)
Punjab
gobind ji agar pH jyada hai to aap gypsum@1 quintal prati acre ke hisab se istemal karke aap iski bijai kar sakte hai.dhanywad
ਅਮਰੂਦਾਂ ਦੀ ਅਲਾਹਬਾਦ ਸਫੈਦਾ ਕਿਸਮ ਡੇੜ ਏਕੜ ਲਗਾਇਆ ਸੀ ਦੋ ਸਾਲ ਪਹਿਲਾਂ ਬੂਟੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲਾਡੋਵਾਲ ਸੀਡ ਫਾਰਮ ਤੋਂ ਲੲੇ ਸੀ ਜਿਸ ਵਿੱਚੋ ਸਾਰੇ ਬੂਟੇ L49 ਹਨ ਹੁਣ ਕੀ ਕਾਰਵਾਈ ਕੀਤੀ ਜਾਵੇ ?
(pb)
Punjab
ਇੱਕਉਕਾਰ ਸਿੰਘ ਜੀ,ਕਿਰਪਾ ਕਰ ਕੇ ਦੱਸੋ ਕੇ ਤੁਹਾਡੇ ਕੋਲ ਇਸ ਦੇ ਪੱਕੇ ਬਿਲ ਹਨ ਜਿਸ ਉਤਾ ਲਿਖਿਆ ਹੋਵੇ ਕੇ ਇਹ ਅਲਾਹਾਬਾਦ ਸਫੇਦ ਦੇ ਬੁੱਟੇ ਲਿਆਂਦੇ ਸਨ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
अनार का Botanical नाम क्या है ?
(hn)
Punjab
राज मारथुर जी आना का बोटैनिकल नाम punica granatum है।
Sir basmati 1121 hai 20 trilling foot hai hun kive di Lag rahi ha kive raho ?
(pb)
Punjab
sandeep ji dekhan vich eh vadia lag rahi hai isde vich bimari ja keetan de hamle da sarvekhan krde raho.dhanwad
ਬਾਈ ਜੀ ਇਸ ਐਪ ਵਿੱਚ ਫਸਲਾਂ ਦੀਆਂ ਕਿਸਮਾਂ ਨਾਲ ਤਸਵੀਰਾਂ ਵੀ ਹੋਣੀਆਂ ਚਾਹੀਦੀਆਂ ਹਨ ?
(pb)
Punjab
ਦਿਲਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਐਪ ਸਬੰਧੀ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ ਜੀ, ਬਾਕੀ ਅਸੀ ਕੋਸ਼ਿਸ਼ ਕਰਾਂਗੇ ਕਿ ਫਸਲਾਂ ਦੀਆਂ ਕਿਸਮਾਂ ਦੀ ਸਹੀ ਫੋਟੋ ਵੀ ਉੱਪਲੱਬਧ ਕਰਵਾਈ ਜਾਵੇ ਜੀ ਧੰਨਵਾਦ
dhan mei kaie ho gaie h kya kre ?
(hn)
Maharashtra
gaurav ji pani ko sukhane ke bad kayi sookh jati hai.dhanywad
cow aa ji teeje sooe ki Kimat lggu g please dssyo mai new aa ?
(pb)
Rajasthan
ehh cow di nasal te nirbhar krda hai, baki usde dudh te v nirbhar hai, jekar nasal vdia hai ate dudh v vdia hai tan 14-15 liter dudh walo cow 35-40000 tak jaa skdi hai, baki khridan ate bechan wale te nirbhar krda hai.
Rajasthan
वो सर गाय के प्रोडक्शन पर निर्भर करता हैं
pls tell me about this product.can we used in basemati 1718 with urea ?
(en)
Punjab
shamsher ji you can use it but instead of urea you can use it with FYM. Thank you
ਸਰ ਮੱਝ ਸੂਣ ਤੋਂ ਕਿੰਨੇ ਦਿਨ ਬਾਅਦ ਪੇਟ ਦੇ ਕੀੜਿਆ ਵਾਲੀ ਗੋਲੀ ਦੇਣੀ ਚਾਹੀਦੀ ਹੇ, ਇਹ ਕਿੰਨੀ ਜ਼ਰੂਰੀ ਹੁੰਦੀ ਹੈ ?
(pb)
Punjab
Majh de suun ton 1 hafte badd pett de kiria lai goli de skde ho.
sir ,I am a farmer in begusarai district BIHAR, KINDLY ADVISE where to get Rhode island red breeds fertile eggs /chicks ?
(en)
Punjab
Alok kumar to get RIR chicks in bihar please contact with Chintu Sharma 7903647427 and Sumit Kumar 8006000291, 7906547529 Thankyou.
7903647427