Punjab
Search
mifco potashik zinc da price kina hou ji ?
(pb)
kulveer ji isde rate di jankari tuhanu local market vicho hi milegi kyuki har dealer da alag rate hunda hai ji.dhanwad
सर, मैंने अपने खेत की मिट्टी उठाई थी इस बार मैंने उसमे बासमती धान लगवाई थी 20 दिन हो गए लेकिन जैसी लगाई थी ऐसी ही है पौधा कोई प्रगति नहीं कर रहा है। मैंने उसमे अब तक 60 किलो यूरिया , 25 किलो DAP , और plant growth का एक एक पैकेट प्रति एकड़ डाल दिया है, लेकिन इतनी खुराक भी कुछ ख़ास दिखाई नहीं दी। कृपा कोई अच्छा सुझाव दें ?
(hn)
Punjab
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Punjab
3 kg sulphur (90)%+zinc 7.5 kg (33)% . 40 kg यूरिया मिलाकर डालें
ship kahan se kar denge ?
(hn)
Punjab
Manoj Shaw ji kirpea aap apna swal visthar se pushe ke aap kia pushna chah rahe hai ta jo aap ko sahi jankari di ja sake, Thankyou.
aa ki hai.is da kinnow de baag nu koi nuksaan ta nahi ?
(pb)
Punjab
manpreet ji ehna da tuhanu koi nuksaan dikhai de reha hai ta kirpa karke daso kyuki eh keet da koi khaas pta ni chal reha.dhanwad
ਸਰ ਵੱਛੀ 7.5 ਮਹੀਨੇ ਦੀ ਹੋ ਗਈ ਹੈ, ਉਹ ਗ੍ਰੋਥ ਘੱਟ ਕਰ ਰਹੀ ਹੈ, ਉਸ ਦਾ ਕੱਦ ਰੁਕ ਗਿਆ ਹੈ, ਉਸ ਨੂੰ ਕਿਹੜਾ ਪਾਊਡਰ ਪਾਈਏ ਕਿ ਕੱਦ ਵੱਡਾ ਕਰ ਜਾਵੇ ?
(pb)
Punjab
tuci vashi nu Cargill di Heifer dry feed deni suru kro, isde nal tuci CAfplan powder 50gm rojana deo, iss nal usdi grwoth vdia howegi baki tuci usdi her 3 mahine badd deworming jrur kro ji.
pashuan nu kehra dhaata da choora dena chahida, kine da milega or kive dena hai ?
(pb)
Punjab
tuci pashua nu Agrimin powder 50gm rojana de skde ho, ehh tuci feed vich v de skde ho, ehh lagbhag rs. 240-250 tak mill jawega baki tuci nazdiki store ton isda rate pta kr skde ho.
ਸਰ ਇਸ ਮਹੀਨੇ ਵਿੱਚ ਗਾਵਾਂ ਨੂੰ ਤੇਲ ਦੇ ਸਕਦੇ ਹਾ ਜਾਂ ਨਹੀਂ ?
(pb)
Rajasthan
Hanji tuci pashuo nu tell de skde ho, tuci 100ml rojana deo ate total 5 litre tak pilla skde ho.
ਗਾਵਾਂ ਅਤੇ ਮੱਝਾਂ ਨੂੰ ਮੱਛਰ ਦੀ ਬਹੁਤ ਸਮੱਸਿਆ ਆ ਰਹੀ ਹੈ, ਮੱਛਰ ਤੋਂ ਕਿਵੇਂ ਬਚਾਅ ਕੀਤਾ ਜਾਵੇ ?
(pb)
Punjab
tuci mashar de illag lai ass pass saff-safai rkho, ate tuci Butox dwai 2ml/1 litre pani vich milla ke pashua uppar spray kro, bakki tuci ass pass v isdi spray kr skde ho..
Agrimin ate calcium ikathe de skde a ya alg-alg ?
(pb)
Punjab
Hanji tuci dono chijja de skde ho, agrimin nal mineral di kami purri hundi hai ate calcium denn nal pashu de dudh vich fyada hunda hai ate vdia growth hundi hai, tuci powder 50gm rojana ate calcium 50ml rojana de skde ho.
सोयाबीन 093 मैं कचरे के लिए दवाई कोन सी डाले ?
(hn)
Punjab
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें
Punjab
ok madam
Sadi kol maj va duje sua, Ek mahina ho gya sui nu, Hun milk 3 kilo ghat ho gya ki kita jave Hun ?
(pb)
Haryana
lovepreet Ji.......kahana peena khive hai Ji......fever toh nahi.......agar khati thik hai.....jugali thik karti hai....gobar thik karti hai......toh aap achi company ka livertonic, liquid calcium and energy tonic de sakte hai.......
Punjab
tuci uss nu Anabolite liquid 100ml rojana, Milkout powder 2-2 chamch swere sham ate Calcimust gold liquid 50ml rojana dena suru kro, bakki uss nu Rojana 35-40kg hara chara deo ate usdi her 3 mahine de badd deworming jrurr kro ji..
मेरी सोयाबीन की फूल आने की अवस्था है मै उसमे कौनसा टानिक डालू बताओ ?
(hn)
Punjab
अर्जुनदास जी आप इसके ऊपर NPK 191919 @1 kg को प्रति एकड़ के हिसाब से स्प्रे करें धन्यवाद
मुझे मक्का की साइलेज चाहिए प्लीज कोई बताए कहा से मिलेगी महाराष्ट्र में कौन भेजेगा ?
(hn)
Punjab
जी साइलेज लेने के लिए आप Pankaj Rathi 9719019015 या फिर आप Harshit Agro Foods & Export 9552378771 से सम्पर्क करे धन्यवाद
soyabean mein Junglee jvari Ghas ho gaya hai ek mahine ke lagbhag Ki fasal Hai usme kaun si dawai Mare Iris ya fusiflex ?
(hn)
Punjab
aniket ji aap iris ka istemal kar sakte hai yeh specially soybean men nadeeno ki roktham ke liye tyar ki gayi hai. aur iska result bhi acha hai.dhanywad
sir arvi mai kya lagye es rog se bachane k liye ?
(hn)
Punjab
suneel ji aap iske uper Dithane M-45 @400-500 gm/acre ko 150 litre pani men mila kar spray karen.dhanywad
pearl farming ?
(hn)
Rajasthan
To get all in formation about pearl farm please contact with me 9711858258, Thankyou.
hun ghar layi kehdi sabjiya la skde ha g ?
(pb)
Punjab
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Dhaan ka podha bada karne ke liy sir kiya dale ?
(en)
Punjab
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਭਿੰਡੀਆਂ ਦੇ ਪੱਤੇ ਝੜ ਗਏ ਹਨ ਨਵੇਂ ਪੱਤੇ ਵੀ ਨਹੀਂ ਆ ਰਹੇ ਕੋਈ ਦੇਸੀ ਇਲਾਜ ਦਸੋ ?
(pb)
Punjab
ਹਰਵਿੰਦਰ ਜੀ ਇਸਦੇ ਉਪਰ ਤੁਸੀ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
हरविंदर सिंह जी आपने किस महीने में भिंडी की बीजाई की थी?
ds do sir pura jwab ta dedo ?
(pb)
Punjab
gurveer ji tuc BR105 kisam te isdi varto kar sakde ho. eh jhone di growth nu rok dinda hai.dhanwad
butta growth Kyu nhi Kar reha ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
dhanyawaad g
Sir is dwai da pata lapet nu rokan da kine dina da result a te is di dose kitne a 1 acre ch ?
(pb)
Punjab
harman ji isnu tuc jhone vich istemal na karo isnu narme vich teendeya di sundi de layi vartya janda hai. patta lapet de layi tuc fame@20ml ja coragen@60ml nu 150 litre pani de hisab nal spray karo.dhanwad
Goat farming shuru krni, esda bacha ki rate milega and kitho milega ?
(pb)
Punjab
Manpreet singh ji jekar tusi beetal pure goat de bache lene hun ta sade kolo mil jange . rate bache di age te depend karda hai ji .baki tusi menu 9815684401 number te contact kar sakde ho.
Sir ji poultry farm da kam shuru krna chahunda kehde bache rakhe jaan desi ja fer blaler eh bache kitho milnge thank you ?
(pb)
Punjab
ਪੋਲਟਰੀ ਵਿੱਚ ਤੁਸੀ RIR ਨਸਲ ਵੀ ਰੱਖ ਸਕਦੇ ਹੋ ਬਾਕੀ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Sir ab dhan me foot ke liye kya dale ?
(hn)
Punjab
daksh ji aap dhan me fot ke liye biovita@8 killo ya tata ralli gold@4 killo nu prati acre de hisab nal pao.dhanwad
सर मेरी बैंगन की फसल में यह कौन सा कीट लगा हुआ है एवं इसका उपचार बताने की कृपा करें ?
(hn)
Punjab
आशीष जी आप इसके ऊपर malathion @2.5 ml को प्रति लीटर पानी के हिसाब से स्प्रे करें धन्यवाद
mam it is symptom of brinjal stem borer and you are recommending wrong pestiscide malathion is used for sucking pests not for borers..kindly improve your knowledge so u can advise a farmer in better way.. for borer in brinjal u can recommend quinalphos, emamectin benzoate etc.. thanks
Punjab
Bhawan ji it is recommended after the research on crop conditions and collected information from farmer.
Gobhi di bijai kiven kiti jave, pani Lga ke Ja fir ?
(pb)
Punjab
ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
isdi detail deo sir ?
(pb)
ihh growth promoter hai. ihh growth da kam krda hai. iss de vich gibberellic acid hunda hai. iss di matra 300ml prati acre hai. ihh growth de vich bhut help krda hai.
क्या हम धान की तना छेदक में कोराजन का प्रयोग कर सकते हैं ?
(hn)
han ji aap coragen@60ml prati acre ke hisaab se spray kr skte ho. yeh tna shedak ki roktham ka kaam krti hai.
Pavita ਦਵਾਈ ਬਾਰੇ ਜਾਣਕਾਰੀ ਦਿਓ ?
(pb)
Punjab
Buttar Balraj ji kirpa karke tusi pavita dwai di photo bhejo ja eh daso ke eh kis company di hai ta jo tuhanu sahi jankari diti ja sake.Thankyou.
ਗੋਭੀ ਦੀ ਗੋਭ ਦਾ ਨੁਕਸਾਨ ਹੋ ਰਿਹਾ ਹੈ ਇਸਦਾ ਕੋਈ ਹੱਲ ਦੱਸੋ ਲਾਈ ਨੂੰ ਹਜੇ 15 din howe ne ?
(pb)
Punjab
ਗੁਰਸ਼ਰਨ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਕੀ ਦਿੱਕਤ ਆ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Patta lapet rog me laster better hai ya fame ?
(hn)
Patta lapet ke liye lambda@200ml ja fame@20ml ja coragen@60ml ki prati acre ke hisaab se spray krein. iss se yeh dwaayia bdhyia hai.
केसर की खेती के बारे में जानकारी चाहिए ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
केसर की खेती के बारे में जानकारी चाहिए ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Dhan me jyada ghass hota hai iske liye koi dvai btaein ?
(hn)
Maharashtra
पौध को खेत में बीजने के 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 1000 मि.ली. परैटीलाकलोर 50 ई.सी. या 600 मि.ली. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
1718ਅਤੇ 1121 ਦੋਵਿ ਚੋ ਜਲਦੀ ਕਿਹੜਾ ਚੋਨਾ ਪੱਕਦਾ ਜੀ ?
(pb)
Punjab
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ
pool ki dali beach se gal kyo rahi hai sar ?
(hn)
yeh fungus ki problem hai. iss ke upper carbendazim@4gm ja M-45@4gm ja z-78@4gm ko prati ltr pani ke hisaab se spray krein.
Rally gold ਝੋਨੇ ਵਿਚ ਕੱਦੋ ਵਰਤੋਂ ਕਰਨੀ ਚਾਹੀਦੀ ਹੈ ?
(pb)
Punjab
nishan ji isnu tuc akhri urea d enal rla ke khet vich pa sakde ho isdi matra 4 killo nu prati acre de hisab nal vartya janda hai.dhanwad
कपास की अच्छी पैदावार के लिए क्या करना चाहिए ?
(hn)
Punjab
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
Madhya Pradesh
.....
ਅਨਾਰ ਦੇ ਬੂਟੇ ਨੂੰ ਫੁੱਲ ਆ ਕੇ ਝੜ ਜਾਂਦੇ ਹਨ ਇਸਦੇ ਬਚਾਅ ਲਈ ਕੀ ਕੀਤਾ ਜਾਵੇ ?
(pb)
Punjab
gurpinder ji isnu tuc vermicompost pao 5-6 killo ate boote nu sahi matra vich pani lao.dhanwad
एलोवेरा की खेती कैसे करे और कब करे ?
(hn)
Punjab
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
isoprothiolane 40 % ਇਸਨੂੰ ਝੋਨੇ ਜਾਂ 1121 ਵਿਚ ਥੱਲੇ ਪਵਾ ਸਕਦੇ ਹਾਂ gibbrelic acid 0.001% ਨਾਲ ਮਿਕਸ ਕਰਕੇ ਕੋਈ ਸਾਈਡੲਇਫੈਕਟ ਤਾਂ ਨਹੀਂ ?
(pb)
Punjab
amrik ji gibberellic acid di spray ta karo jeka rjhona fot nahi kar reha ate tuc sariyan khaadan di varto kar chuke ho. ate isoprothiolane ik fungicide hai isnu tuc growth promotor de nal mix na karo. jekar isdi varto karni hai ta alag to karo.dhanwad
Punjab
koi side effect hai ya
sar mai bihar se hoo or desi murgi ki farm karanA chahata hoo. to grampriya nasal ke kewal murgi ka chuja mil jayegi kya ?
(hn)
Punjab
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है इसको खरीदने के लिए आप सुमित कुमार 8006000291 , 7906547529 जी से संपर्क करे..
7903647427
ਸਰ ਜੀ ਕੀ ਸਾਹੀਵਾਲ ਜਾਂ ਲਾਲ ਸਿੰਧੀ ਗਾਂ ਨੂੰ ਜਰਸੀ ਨਸਲ ਦਾ ਸੀਮਨ ਭਰਵਾ ਸਕਦੇ ਹਾਂ।ਇਸ ਬਾਰੇ ਜਾਣਕਾਰੀ ਦੇਣਾ ਜੀ ?
(pb)
Rajasthan
ਹਾਂਜੀ ਤੁਸੀ ਸਾਹੀਵਾਲ ਜਾਂ ਲਾਲ ਸਿੰਧੀ ਨੂੰ ਜਰਸੀ ਦਾ ਸੀਮਨ ਵੀ ਭਰਵਾਂ ਸਕਦੇ ਹੋ, ਪਰ ਸਭ ਤੋਂ ਵਧਿਆ ਰਹੇਗਾ ਜੇਕਰ ਤੁਸੀ ਸਾਹੀਵਾਲ ਨੂੰ ਸਾਹੀਵਾਲ ਦਾ ਜ਼ਿਆਦਾ ਵਧਿਆ ਰਿਕਾਰਡ ਵਾਲਾ ਸੀਮਨ ਭਰਵਾਓ ਇਸ ਨਾਲ ਤੁਹਾਡੇ ਕੋਲ ਵਧਿਆ ਦੇਸੀ ਨਸਲ ਵੀ ਤਿਆਰ ਹੋਵੇਗੀ ਅਤੇ ਦੁੱਧ ਵੀ ਵਧਿਆ ਹੋਵੇਗਾ, ਜੇਕਰ ਤੁਸੀ ਹੋਰ ਨਸਲ ਦਾ ਭਰਵਾਉਂਦੇ ਹੋ ਤਾਂ ਕ੍ਰੋਸ ਨਸਲ ਦਾ ਬੱਚਾ ਹੋਵੇਗਾ ਅਤੇ ਉਸ ਵਿਚ ਉਸਦੀ ਮਾਤਾ ਦੇ 50% ਗੁਣ ਅਤੇ ਉਸਦੇ ਪਿਤਾ ਦੇ 50% ਗੁਣ ਹੋਣਗੇ..
Rajasthan
हा sir भरवा सकतै हो
sir kal mujh sui a usdi katti nu kina dudh ik din vich pilauna cahida g ?
(pb)
Punjab
tuci Pehla uss nu 1 month tak usdi maa da rajma dudh pilao, fir uss nu Calf starter feed deni suru kro ehh tuci duudh vich milla ke de skde ho, fir uss nu holi holi hare chare te lgaao, baki usdi dewoming janam to 7 din badd kro ate fir her 1 month badd salt change krke deworming kro, iss nal usdi growth vdia howegi baki dudh jina ohh asani nal hajam kr skde uss hisab nal deo ji.
sir lease tey land da ke rate hai may lease to land ley ke kheti karne chauda hai jalandhar site tay ke land lease tay mil sakda hai ?
(en)
Punjab
AMARJIT SINGH ji jalandhar area vich theke da rate 35000-45000 tak chal reha hai, THankyou.
Bakri biyane ke kitne din baad heet mein aati hai ?
(hn)
Punjab
Bakri biyane ke 2o din baad kabhi bhi heat me aa jati hai . lekin bakri ko byane ke 6-7 weekke baad hi cross karvana chahiye ji.
Ravinder ji jaise ke kulwinder ne question kiya tha ke repatovet Or sepatovet homeophatic medcine ai ja cross karne ke baad bi de skte hai dr john ke utro gold Or uti care b ai ja cross krane ke baad de skte hai ja nhi ?
(pb)
Punjab
kulwinder singh ji tusi cross krane ke baad v repatovet Or sepatovet de sakde ho. esdi 1 shishi de sakde ho to . dona medican nu den vich 30 mint da fark hona chahida hai ji.baki app uti care aur utro gold v de skde ho ehh tuci 1-1 shishi pilla skde ho ate ehna vich v 30 mint da frak hona chahida hai.
सोयाबीन की फसल, कम्पनी को कैसे बेचे ?
(hn)
Punjab
वीरेंद्र जी कृपया आप अपना सवाल विस्तार से पूछे के आप जानकारी क्या लेना चाहते है ताकि आपको इसके बारे पूरी जानकारी दी जा सके धन्यवाद
Madhya Pradesh
मेडम मेरा मतलब है मुझे सोयाबीन गेहू चना की फसल मुझे सिधे कम्पनी को सेल करना है कैसे करे
Madhya Pradesh
जवाब दो मेडम जी
Madhya Pradesh
मेडम जी आप का उत्तर नही आया
I want to know about solar ongrid apply procedure. bill procedure. companies name who can install it and applied for govt. subsidy. list of companies ?
(en)
Sir this is very complex procedure which cannot be explained in a message. To know everything (apply procedure. bill procedure. companies name list, govt. subsidy,etc. ) about solar system, you can contact me on my number 95307 72137. I will thoroughly explain you everything.
मेरा सवाल यह है कि 1 एकड़ जमीन में क्या मैं एक ही बिग स्प्रिंकलर लगा सकती हूं क्या ऐसा बिग स्प्रिंकलर भारत में मौजूद है। या और भी बड़ा बिग स्प्रिंकलर है क्या कृपया मुझे बताइएगा
(hn)
Punjab
हांजी इसे raingun कहा जाता है इसे ज्यादातर सब्जियों में सिंचाई के लिए सिफारिश किया जाता है धन्यवाद
धान की प्रमुख जातियो का विवरण चाहिए ...मदद कीजिये ?
(hn)
इसकी जानकारी लेने के लिए दिए गए लिंक पर क्लिक करें http://www.apnikheti.com/hn/uk/%E0%A4%95%E0%A5%83%E0%A4%B7%E0%A4%BF/%E0%A4%AB%E0%A4%B8%E0%A4%B2%E0%A5%87%E0%A4%82/%E0%A4%85%E0%A4%A8%E0%A4%BE%E0%A4%9C/%E0%A4%A7%E0%A4%BE%E0%A4%A8
geranium ki kheeti keise kare ?
(hn)
Maharashtra
जलवायु उपोष्ण, ठंड एवं शुष्क जलवायु 25-30 डिग्री से तापक्रम एवं आर्द्रता 60% से कम अच्छी बढ़वार के लिये उपयुक्त दोमट भूमि, पी.एच.-5.5-8.0, जीवांश पदार्थ की अधिकता एवं समुचित जल निकास की व्यवस्था वाली मृदा उपयुक्त रहती है प्रवर्धन 12-15 सेमी. लम्बी, रोग मुक्त 3-4 गांठों वाली शाकीय कटिंग से पौधें तैयार किये जाते है पौध रोपण एवं भूमि खेत की अच्छी जुताई करने के पश्चात् उसमें सड़ी हुई 10-15 टन गोबर की खाद मिलाकर सुविधाजनक आकार की क्यारियों में रोपाई 50ग50 सेमी. की दूरी पर करनी चाहिए जिरेनियम उत्तर भारत के मैदानी क्षेत्रों में नवम्बर से जनवरी के मध्य लगाते है 60 किग्रा. फास्फोरस, 40 किग्रा. पोटाश प्रति हे. के हिसाब से अन्तिम जुताई के समय मिला देना चाहिए नत्रजन को तीन बार 50 किग्रा. प्रति हे. की दर से 20-25 दिन के अन्तराल पर डालना चाहिए एक हे. में कुल 150 किग्रा. नत्रजन पड़ती है फसल को 5-6 सिंचाई की आवष्कता पड़ती है 100-120 दिन की फसल होने के बाद कटाई करते है दूसरी कटाई पहली कटाई के 60-90 दिनों के बाद करते है ऊपर से 20-30 सेमी. तक केवल हरी शाखाओं को काटना चाहिए कटाई के बाद कटे हुए पौधों पर ताँबायुक्त फफूँदी नाशक दवाओं का छिड़काव करना चाहिए
ਵੀਰ ਜੀ ਏਹੇ ਦਰੱਖਤ ਕਿਸ ਚੀਜ਼ ਦਾ ਹੈਂ. ਕਿਰਪਾ ਕਰਕੇ ਦੱਸੋ ਜੀ. ਕੋਈ ਹਰੜ ਦਾ ਕਹਿੰਦਾ ਆ ਜੀ ?
(pb)
Punjab
ਜਸਵਿੰਦਰ ਜੀ ਇਹ ਬਹੇੜਾ ਦਾ ਦਰੱਖਤ ਹੈ ਧੰਨਵਾਦ
sir. katti aa saal k di ohde muhh cho jhag aundi te kuch khadi pindi v ni, lattan tur diya ni na hi baithi aa pichle ik din ton do k war dig gyi c pr baithi ni ?
(pb)
Punjab
tuci uss nu nazdiki doctor ton check krwao ate usdi janch krwa ke sahi ilagg krwao ji, kyuki uss nu sahi trah janch ke sahi ilagg kita jaa skda hai.
sar m bakri fram karna chata ho traing kha s lo .hindi m batayo ?
(hn)
Punjab
बकरी पालन प्रक्षिक्षण शिविर कृषि विज्ञान केंद्र आपके ज़िले के में होगा जी जिसकी अभी तक कोई तरीक जारी नहीं की गयी है जी , आप इसका पता नोट करे और वह जाकर अपना नाम लिखवाये जी उसके बाद जब ट्रेनिंग शुरू होगा तो आपको कॉल करके बता दिया जायेगा जी कृषि विज्ञान केंद्र Krishi Vigyan Kendra, Bharsar Dhan Farm, Kotwali Road, Nagina, Distt.- Bijnor - (U.P.) INDIA Tel. No.: 01343-250489
Madhya Pradesh
आप बकरी पालन करना चाहते है तो आपको ट्रेनिंग के तौर पर 2-3बकरिया खरीदकर घर पर ही अनुभव प्राप्त करना चाहिए श्रीमान ......धन्यवाद
ਸਰ ਜੀ ਪਹਾੜੀ ਤੋਰੀ ਦਾ ਬੀ ਕਿਥੋਂ ਮਿਲੇਗਾ ?
(pb)
iss da beej tuc PAU ludhiana ton lai skde ho.
Sir g tata takumi di dose per acre ki paiye ?
(pb)
iss di maatra 100gm prati acre hai. ihh fame de brabar kam krdi hai. ihh soondi di roktham da kam krdi hai.
mushroom ki kheti kaise kre ?
(hn)
Punjab
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
mai mulli di kashat karni aa g kehra beej lava jehri jaldi tyar hoje ?
(pb)
Punjab
tota ji tuc hun Punjab Psand kisam di bijai kar sakde ho. isdi bijai es mahine vich kar sakde ho.dhanwad
Punjab
Syngenta... ivory white