Punjab
Search
treak nu jaldi wda karn laye ghar Di ki khurak pae a ?
(pb)
amanpreet ji isnu tuc 3 killo vermicompost pao. ja isnu tuc roodi di khaad pao isde nal isdi growth ho jayegi.dhanwad
ek acre mai kinnow ke kitne podhe Ropai kren ?
(hn)
Neeraj kirpa kr ke ihna dittia gyia photoa nu dekho...iss de vich boote lgaun di sari detail dsi gyi hai..
kapas ki hight ke liye kya dalen ?
(hn)
Punjab
Kapas ki height ke liye NPK 19.19.19 @1 kg per acre nu 120 liter pani vich mila ke spray kr skde ho g...
ਵੀਰ ਜੀ ਮੱਝ ਦੇ ਸੂਣ ਵਿੱਚ ਮਹੀਨਾ ਰਹਿ ਗਿਆ, ਉਸ ਨੂੰ ਅਸੀਂ ਮੱਕੀ ਦਾ ਦਲੀਆ ਰਿਨ ਕੇ ਪਾ ਰਹੇ ਆ ਅਤੇ ਦਲੀਏ ਵਿੱਚ ਇੱਕ ਗਿਲਾਸ ਤੇਲ ਦਾ ਪਾ ਰਹੇ ਆ, ਇਸ ਤੋਂ ਇਲਾਵਾ ਅਸੀਂ ਉਸ ਨੂੰ ਹੋਰ ਕੀ ਪਾਈਏ ਜਿਸ ਨਾਲ ਵਧੀਆ ਦੁੱਧ ਦੇਵੇ, ਲੇਵਾ ਵਧੀਆ ਬਣਾਵੇ ?
(en)
Punjab
tuci uss nu khurak de nal nal Metabolite powder di rojana 1 pudi deo ate Vitum-h liquid 10-10ml swere sham deo, iss nal lewa ate dudh vdia howega.
Punjab
saro da oil
ਵੀਰ ਜੀ ਗਾਵਾ ਪਹਿਲਾਂ ਪਿੱਛਾ ਮਾਰਦੀ ਸੀ ਹੁਣੇ ਸੂਈ ਸੀ ਹੁਣ ਪਿੱਛਾ ਮਾਰੇ ਤਾਂ ਕਿ ਇਲਾਜ ਕਿਤਾ ਜਾਵੇ ?
(pb)
Punjab
ਜੇਕਰ ਉਹ ਸੂਣ ਤੋਂ ਬਾਦ ਪਿੱਛਾ ਦਿਖਾ ਰਹੀ ਹੈ ਤਾਂ ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonofas 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nil 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ
Punjab
bolus maxxtol de do 1 swere 1 sham 4 din nd calcium suru kro osnu vdia company da
9 month de male buffalo calf nu mota kive kariye jiss naal oh jldi healthy ho jaave ?
(pb)
Haryana
use heifer feed of ....CP/cargill/Dehues/venkey's/ Godrej
Punjab
calf grower feed vdia company di deo deworming kro osdi albomar liquid nal irovet deo osnu 40ml daily
ਨਰਮਾ ਮੀਂਹ ਦੇ ਪਾਣੀ ਨਾਲ ਦੱਬ ਗਿਆ ਹੈ ਜੀ ਉਸ ਦੇ ਚੱਲਣ ਤੇ ਫੋਟ ਲਈ ਕੋਈ ਦਵਾਈ ਹੈ ਜੀ ਪੱਤੇ ਪੀਲੇ ਹਨ ਤੇ ਲਾਲ ਹਨ ?
(pb)
Punjab
Surinder g narme vich NPK 19.19.19 @1 kg per acre and magnessium @1 kg per acre nu 120 liter pani vich mila ke spray kr skde ho g.
pi fluton di kini dose per acer krni hai ?
(pb)
Maharashtra
Jagdeep Singh Ji tussi es di warton jhonजगदीप जी आप इसका प्रयोग धान में 52 ग्राम, कपास में 104 ग्राम टमाटर में 104 ग्राम प्रति एकड़ कर सकते हैं a wich 52 gram ,kpah wich 104 gram,tamatar wich 104 gram prati acre kar sakde ho .
kindly provide cultivation practice of dragon fruit in rajasthan ?
(en)
To get the better information of dragon fruit please call on this number...he will provide the dragon fruit plants also...vijay kumar 706-541-4241
Dear expert s can anyone tell me about red earthworm. From which place I can purchase them ?
(en)
varun ji you can contact to me on 98726 24253 .
सबसे जल्दी अंडे देने वाली कौन सी देसी नस्ल है मुर्गियों में और यह कितने दिनों बाद अंडे देना शुरू कर देती है ?
(hn)
Punjab
desi nasal ke liye app Kaveri, vanaraja, debendra, RIR, giriraaj naslo ko rkh skte hai aur yeh 6 month ke badd egg dene lggti hai.
कितने दिनों में यह अंडे देना शुरू कर देती है और यह नस्ल देसी है ना?
6 month age me 280 -320 eggs per year
महाशय प्रश्न को ठीक से पढ़ें फिर उत्तर दें जब देशी नहीं है तो फिर मेरे काम की नहीं है
ਸਰ ਝੋਨੇ ਵਿਚ ਇਹ ਸਪਰੇਅ ਕੀ ਕੰਮ ਕਰਦੀ ਹੈ ਅਤੇ ਇੱਕ ਏਕੜ ਦੀ ਕਿੰਨੀ ਮਾਤਰਾ ਪਾਉਣੀ ਹੈ ?
(pb)
gurjeet singh g iss de salt di photo bhejo tan jo dekh tuhanu iss di jankari ditti ja ske. photo clear nahi dikh rhi hai.
मक्का में क्या क्या डालना चाहिए ?
(hn)
Maharashtra
makka mein aap urea daal skte ho. iss mein variety ke hisaab se 110kg urea ko 3 hisso mein baant kr daal skte ho.
makka ki jewik kheti ki tayari kese ki jaye ?
(hn)
Maharashtra
Jawed g agar koi bhi smasya aati hai jaise soondi ja fungus ki hum apko iss ka ilaaaj btaa denge ki kaise jaivik spray tyaar kr skte ho. aap fasal ki buaayi bina reh spray se kre.
ਸਰ ਝੋਨੇ ਵਿਚ ਇਹ ਸਪਰੇਅ ਕੀ ਕੰਮ ਕਰੇਗੀ ਜ਼ਰੂਰ ਦੱਸਿਓ ?
(pb)
Punjab
ਗੁਰਜੀਤ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir e dogar pusha aa e 22 jun nu lga aa is te hor urea de load he jn nahi ?
(pb)
Lakhvir g iss nu 110kg urea prati acre pauni pwegi...iss ton vadh urea paun di lod nahi hai.
ਸਤਿ ਸ਼੍ਰੀ ਅਕਾਲ ਜੀ ਮੈ ਇਹ ਜਿੰਕ 5 ਕਿੱਲੋ ਤੇ ਨਾਲ ਇਹ ਝੰਡਾ ਰੋਗ ਲ ਈ ਦਵਾਈ ਪਾਈ ਹੈ ਇਹ ਸਹੀ ਹੈ ?
(pb)
Han ji shamsher singh g ihh dwaayi shi hai...ihh jhanda rog control krdi hai...
ਫਾਜਿਲਕਾ ਜਿਲੇ ਵਿਚ ਕੋਈ ਸਰਕਾਰੀ ਬੱਕਰੀ ਪਾਲਣ ਸੈਂਟਰ ਦੀ ਸ਼ਾਖਾ ਹੈ ਜਾਂ ਨਹੀਂ ?
(pb)
Punjab
ਨਹੀ ਜੀ ਫਾਜ਼ਿਲਕਾ ਜ਼ਿਲੇ ਵਿੱਚ ਸਰਕਾਰੀ ਬੱਕਰੀ ਪਾਲਣ ਨਹੀ ਬਣਿਅਾ ਹੈ ਜੀ
sir khet vicho mitti chukai c te pehliwar jhona laga a kaddu v ni hoeya eh 20 dina da ho geya es nu duji waar urea pa ti a...Loha tat ni paeya c hun pa sakde photo vich dekheo k lodd hai PR121 a ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
400gm ਜਿੰਕ 33%ਵਾਲੀ ਤੇ 500 gm ਕਲੀ ਰਾਤ ਨੂੰ ਪਾਣੀ ਚ ਭਿਓ ਦੇਣਾ 500gm ਫੈਰਸ ਸਲਫੇਟ ਚਿਲੇਟਡ ਰਾਤੀ ਪਾਣੀ ਚ ਪਾਕੇ ਰੱਖਦੋ ਤੇ 1ਕਿਲੋ ਯੁਰੀਅਾ ਦੀ 100 ਲਿਟਰ ਪਾਣੀ ਚ ਸਪਰੇਅ ਕਰਦੋ ਕਲੀ ਦਾ ਨਿਤਰਿਅਾ ਹੋੲਿਅਾ ਪਾਣੀ ਪਾੳੁਣੈ ਸਾਰੇ ਘੋਲ ਅਲਗ ਅਲਗ ਰੱਖਣੇ ਅੈ ਪੰਪ ਸਰਿਅਾ ਦੀ ਮਾਤਰਾ ਬਰਾਬਰ ਪਾ ਲੈਣੇ ਅੈ ਪਹਿਲਾ ਮਿਕਸ ਨਾ ਕਰਿਓ ਤਾਕਤ ਘੱਟ ਜਾਂਦੀ ਅੈ
Punjab
ਪੰਜ ਦਿਨ ਬਾਅਦ ਸਪਰੇਅ ਤੋ ਫੋਟੋ ਪਾੲਿਓ
Ptte Peele hn koi hll deo ji ?
(pb)
kulwinder g urea de nal 10kg zinc mila ke shitta de deo..patte thik ho jange.
mirchi ki acchi upaj kaise ho ?
(hn)
Maharashtra
अच्छी उपज के साथ अच्छे फल लेने के लिए 12:61:00 (मोनोअमोनियम फास्फेट) 10 ग्राम प्रति लीटर की स्प्रे फूल निकलने से पहले डालें जब फूल निकलने शुरू हो जायें तो शुरूआती दिनों में बोरोन 25 ग्राम प्रति 10 लीटर पानी की स्प्रे करें यह फल और फूल के गिरने में मदद करेगी कभी कभी फलों पर काले रंग के धब्बे दिखाई देते हैं यह कैलशियम की कमी के कारण होता है इसके लिए कैलशियम नाइट्रेट 2 ग्राम प्रति लीटर पानी की स्प्रे करें ज्यादा तापमान पर फल गिरते दिखाई देते हैं NAA@50ppm (50 मि.ली. प्रति 10 लीटर पानी) की स्प्रे फूल निकलने की अवस्था पर करें सलफेट ऑफ पोटाश (00:00:50+18S) फलों के विकसित होने के दौरान 3-5 ग्राम को प्रति लीटर पानी में मिलाकर स्प्रे करें यह फलों को विकास और रंग को अच्छा बनाती है फलों का टूटना फलों की गुणवत्ता और 20 प्रतिशत तक कीमत को कम कर देता है इसके लिए फल पकने के समय चीलेटड बोरोन (सोलुबोर) 200 ग्राम को 200 लीटर पानी में डालकर प्रति एकड़ में स्प्रे करें पौधे की वृद्धि को सुधारने के लिए फूलों और फलों पर सीविड अर्क (बायोज़ाइम/धनज़ाइम) 3-4 मि.ली. को प्रति लीटर पानी में मिलाकर महीने में दो बार करें मिट्टी में नमी बनाकर रखें
ਪੂਸਾ 1121 ਦਾ ਸਿਫਾਰਿਸ਼ ਬਿਜਾੲੀ ਸਮਾਂ ਕੀ ਹੈ ?
(pb)
1121 di bijaayi di sifarish da sma 10july hai.
ਧੰਨਵਾਦ ਜੀ..
Mera soyabin pila ho raha he me Kya karu
(en)
Punjab
Raj ji yeh tatv ki kami ke karn ho raha hai iske liye aap NPK 191919@1 killo ko 150 litre pani men mila kar spray karen.dhanywad
ravinder sir nazdiki doctor ton ilaj chl riha pehle din ohne dsya ਅਧਰੰਗ di shikayat aa fer o do din lagatar tike laa k gya teeje din oh kehnde lor ni ose din dupeher ton baad fer jyada ho gyi te ajj gulucose v laye aa do te tike v pr kuch farak ni pya ?
(pb)
uss nu tuci Mifex 450ml botal lgwao uss vich Tonophas 20ml injection paa ke IV slow lgwao, baki uss nu Nerokind injection 15ml, Trinosol-H 10ml lgwao, eh tuci 3 din lgwao, iss nal frak paa jawega..
anar ki konsi kism achi rhegi Kya ye Assandh Haryana me ho sakti hai ?
(hn)
Is link par jekar aap iski sari jankari le skte ho. http://www.apnikheti.com/hn/hr/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%AB%E0%A4%B2/%E0%A4%85%E0%A4%A8%E0%A4%BE%E0%A4%B0
Bengan mai machchhar ke liye kya lagaye ?
(hn)
Baingan mein machar ki roktham ke liye actara@80gm , imidacloprid@60ml ja rogor@400ml ko 150ltr pani mein mila ke prati acre pe spray krein.
chilly plants leaves are curling ?
(en)
iss ke upper rogor@400ml ja imidacloprid@60ml ja actara@80gm prati acre ke hisaab se spray krein.
गाजर का बिज कैसे बेचै ?
(hn)
Haryana
Agar beej jyaada maatra mein hai toh kisi company ke saath contact kr ke aap iss ki selling kr skte ho.
धान में दीमक लग गया है कौन सी रसायनिक डाले कृपया जानकारी दीजिए ?
(hn)
Dhaan mein deemak ki roktham ke liye chlorpyfos@1ltr prati acre ke hisaab se spray krein...
ਝੋਨੇ ਵਿਚ ਪੱਤਾ ਲਪੇਟ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਕੀਟਨਾਸਕ ਦੱਸੋ ਜੀ ?
(en)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir Dawa kis kaam mein Aati Hai ?
(hn)
Neeraj g yeh dhaan mein soondi ki roktham ka kaam krti hai..iss ki maatra 200ml prati acre hai.
ਭਾੲੀ ਸਾਹਿਬ ਫੀਡ ਬਾਜਾਰ ਲੈਣੀ ਕਿਹੜੀ ਕੰਪਨੀ ਦੀ ਵਧੀਅਾਂ ਹੁੰਦੀ ਦੱਸੋ ਬੇਨਤੀ ਅਾ ਕਿ ਅਸੀ ਅਾਪ ਨੀ ਤਿਅਾਰ ਕਰਵਾੳੁਣੀ ਬਾਜਾਰ ਚੋ ੳੁਹ ਫੀਡ ਦੱਸੋ ਜਿਸ ਨਾਲ ਦੁੱਧ ਵਧੀਅਾਂ ਹੋਵੇ ਤੇ ਡਾਗਰ ਵੀ ਤਿਅਾਰ ਹੋੲੀ ਜਾਵੇ ?
(pb)
Rajasthan
ਜਸਵੰਤ ਜੀ ਬਾਜ਼ਾਰ ਦੀ ਫੀਡ ਤੁਸੀ ਓਹੀ ਵਰਤੋਂ ਜੋ ਤੁਹਾਡੇ ਪਸ਼ੂ ਆਸਾਨੀ ਨਾਲ ਖਾਂਦੇ ਹੋਣ ਜਿਵੇਂ ਤੁਸੀ ਕਾਰਗਿਲ, ਟਿਵਾਣਾ, ਵੇਰਕਾ, ਗੋਦਰੇਜ, ਕੋਈ ਵੀ ਕੰਪਨੀ ਦੀ ਵਰਤ ਸਕਦੇ ਹੋ ਜੋ ਤੁਹਾਡੇ ਪਸ਼ੂ ਆਸਾਨੀ ਨਾਲ ਖਾਣ ਅਤੇ ਹਜ਼ਮ ਕਰ ਸਕਣ.
ਕੱਦੂ ਵਧਦੇ ਨਹੀਂ ਜੀ ?
(pb)
Soni g kadoo ki growth ke liye npk 130045@2kg ja npk 191919@1kg prati acre ke hisaab se spray krein.
sir , jhone vich salfur de ki benefits ne salfur di needs ki aa jhone nu , te kinne days te salfur payeya jawe salfur ya saaf dona cho kehra use kita jawe ?
(pb)
Punjab
varinder ji jhone vich sulphur os khet voch payi jandi hai jithe pani mitti vich nahi jeerda isdi matra ik acre vich 3 killo de hisab nal varti jandi hai ate eh ik fungicide de taur te vi varti jandi hai.dhanwad
meri gaye bimar hai, vo dudh nhi de rhi hai, kya kre ?
(hn)
jekar uss nu bhukar hai tan tuci Teramycin injection 15ml, Melonex injection 15ml lgwao ate Anabolite liquid 100-100ml swere sham deo, baki uss nu Broton liquid 50ml rojana deo, iss nal farak paa jawega.
main bihar ke madhubani zilla ka...mujhe Rodhe island red murgi ki zaroorat hai Anda utpadan ke liye ....kiya yeh bihar ke wata varan ke liye .....theek h ...kirpiya jawaab dijiye...
(hn)
Punjab
Javed ji aap bihar me RIR breed rakh sakte hai. is ke chuje lene ke lia aap Tinku Prasad 9883609252 se samparak kar sakte hai. Thankyou.
7903647427
सोयाबीन की देखभाल कैसे करें ?
(hn)
Maharashtra
बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें
सर मैंने एक एकड़ में अमरुद का बाग लगाना है, पौधे कितनी दूरी पर लगाने चाहिए और कौन सी किस्म के लगाएं, जो ज़्यादा ना बढ़ें छोटे रहें ?
(hn)
Rajasthan
"central institute of subtropical horticulture Lucknow" has researched on guava, the pdf file can be downloaded from internet by searching " high density and meadow orcharding of guava"
ਸਰ ਝੋਨੇ ਵਿੱਚ ਡੀਲਾ ਬਹੁਤ ਜ਼ਿਆਦਾ ਹੈ, ਹਰ ਸਾਲ ਹੋ ਜਾਦਾ ਹੈ ?
(pb)
ਝੋਨੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਕਿਰਪਾ ਕਰਕੇ ਆਪਣੇ ਆਪਣੇ ਸਾਥੀ ਕਿਸਾਨ ਵੀਰਾਂ ਨਾਲ ਜਰੂਰ ਸ਼ੇਅਰ ਕਰਨਾ ਕਿਸਾਨ ਵੀਰੋ ਝੋਨੇ ਦੀ ਲਵਾਈ 4-5 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ ਝੋਨੇ ਦੀ ਫਸਲ ਵਿੱਚ ਸਵਾਂਕ, ਝੋਨੇ ਦੇ ਮੋਥੇ, ਕਣਕੀ, ਲੈਪਟੋਕਲੋਆ (ਚੀਨੀ ਘਾਹ) ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਘਰਿੱਲਾ, ਸਣੀ ਆਦਿ ਮੁੱਖ ਨਦੀਨ ਹਨ ਜਿਨ੍ਹਾਂ ਦੀ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਫਸਲ ਝਾੜ ਅਤੇ ਗੁਣਵੱਤਾ ਤੇ ਕਾਫੀ ਅਸਰ ਹੁੰਦਾ ਹੈ ਨਦੀਨਾਂ ਦੀ ਰੋਕਥਾਮ ਲਈ ਧਿਆਨ ਰੱਖਣ ਯੋਗ ਜਰੂਰੀ ਨੁਕਤੇ: 1- ਨਦੀਨਨਾਸ਼ਕ ਦੀ ਨਦੀਨ ਦੇ ਹਿਸਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਸਹੀ ਚੋਣ ਕੀਤੀ ਜਾਵੇ 2- ਸਿਫਾਰਸ਼ਾਂ ਅਨੁਸਾਰ ਹੀ ਨਦੀਨਨਾਸ਼ਕ ਦੀ ਮਾਤਰਾ ਵਰਤੋਂ ਕੀਤੀ ਜਾਵੇ ਨਾ ਵੱਧ ਨਾ ਘੱਟ 3- ਕਦੇ ਵੀ ਆਪਣੇ ਤੌਰ ਤੇ ਬਣਾਏ ਦੋ ਜਾਂ ਦੋ ਤੋਂ ਵੱਧ ਨਦੀਨਨਾਸ਼ਕ ਜਹਿਰਾਂ ਦੇ ਮਿਸ਼ਰਣ ਨਾ ਵਰਤੋ 4- ਹਰ ਸਾਲ ਇੱਕੋ ਹੀ ਗਰੁੱਪ ਜਾਂ ਨਾਮ ਦੇ ਨਦੀਨਨਾਸ਼ਕ ਨਾ ਵਰਤੋ ਬਲਕਿ ਹਰ ਸਾਲ ਗਰੁੱਪ ਬਦਲ ਕੇ ਨਦੀਨਨਾਸ਼ਕ ਦੀ ਸਪਰੇਅ ਕਰੋ ਕਿਉਂਕਿ ਹਰ ਸਾਲ ਇੱਕੋ ਹੀ ਗਰੁੱਪ ਜਾਂ ਨਾਮ ਦੇ ਨਦੀਨਨਾਸ਼ਕ ਦੀ ਸਪਰੇਅ ਕਰਨ ਨਾਲ ਨਦੀਨ ਵਿੱਚ ਸਹਿਣਸ਼ਕਤੀ ਪੈਦਾ ਹੋ ਜਾਂਦੀ ਹੈ ਜਾਂ ਹੋਰ ਕਿਸਮ ਦੇ ਨਵੇਂ ਨਦੀਨ ਪੈਂਦਾ ਹੋ ਜਾਂਦੇ ਹਨ 5- ਰੇਤੇ ਵਿੱਚ ਮਿਲਾ ਕੇ ਨਦੀਨਨਾਸ਼ਕ ਪਾਉਣ ਵੇਲੇ ਖੇਤ ਵਿਚ ਥੋੜ੍ਹਾ ਪਾਣੀ ਜਰੂਰ ਖੜਾ ਹੋਣਾ ਚਾਹੀਦਾ ਹੈ ਅਤੇ ਵਧੀਆ ਅਸਰ ਲੈਣ ਲਈ ਪਾਣੀ ਜਿਆਦਾ ਸਮੇਂ ਲਈ ਸੁੱਕਣ ਨਾ ਦਿਉ 6- ਜਿਥੇ ਸਪਰੇਅ ਕਰਨੀ ਹੋਵੇ ਤਾਂ ਸਪਰੇਅ ਕਰਨ ਤੋਂ ਪਹਿਲਾਂ ਖੇਤ ਵਿਚ ਖੜ੍ਹੇ ਪਾਣੀ ਨੂੰ ਬਾਹਰ ਕੱਢ ਦਿਉ ਅਤੇ ਅਗਲੇ ਦਿਨ ਪਾਣੀ ਜਰੂਰ ਲਾਉ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
jhone ch hr saal deela bahut hunda, video dekh ke hall dso ji ?
(pb)
Punjab
ਸ੍ਰੀਮਾਨ ਜੀ ਝੋਨੇ ਵਿੱਚ ਡੀਲੇ ਦੀ ਰੋਕਥਾਮ ਲਈ ਨੋਮਨੀਗੋਲਡ @100 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
Punjab
ਪੱਕਾ ਇਲਾਜ ਦੱਸੋ ਦੋ ਦੁਆਰਾ ਨਾ ਹੋਵੇ
kehri spray kiti jawe ?
(pb)
Punjab
Paddy vich leaf folder soondi di roktham lyi Fame 30 ml ja Coragen @60 ml per acre ja Proclaim @80 gm per acre de hisab nal 120 liter pani vich mila ke spray kr skde ho g..
Punjab
dhanuka company di mortar spray kr skde ha
ek beega khet mein kitna dap daale ?
(en)
Seeta ram g dap ki dosage aap fasal ke hisaab se daal skte ho..konsi fasal mein aap dap daalna chahte ho.
बायर की टॉप स्टार दवाई के बारे में बताओ क्या काम करती है और कैसे प्रयोग करें जी धन्यवाद ?
(hn)
Maharashtra
संदीप जी आप इसे चावल के खरपतवार ,सब्जियों के खरपतवार के लिए 45 से 50 ग्राम प्रति एकर के हिसाब से करें.
Haryana
टोप स्टार
गेंदे के फूल की खेती के लिए बुआई के लिए उचित समय ?
(hn)
Maharashtra
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
Dear sir, asi moter connection lyi file fill kiti c bt aje tak connection nai milya sir asi apni kheti ਇੰਜਨ te mar rhe ha ਕੀ ਕਰੀਏ ਸਰ ?
(pb)
Khanda Singh ji kinna time ho geya file kiti nu ji
mai kon si kheti kru jis me jyada paisa mil sake ?
(hn)
Punjab
Avneesh Pandey ji aap medicinal plants ki kheti kar sakte hai, is me munafe ke bare me or jankari ke lia aap Aushadhiya kheti vikas sansthan 6268536795 se samparak kar sakte hai. Thankyou.
Minimum weight for artificial insemination on buffalo heifer ?
(pb)
Rajasthan
jaswinder ji the minimum weight required for AI should be 3 quintal.There is not a relation of age with AI the weight should be proper.
Punjab
300kg
jhone de vich nadeen boht jyada hai, usde layi ki paya jawe ?
(pb)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
मैं उत्तर प्रदेश के इलाहाबाद जिले का रहने वाला हूँ। मैं मछली पालन करना चाहता हूँ। सर कृपा करके इसके विषय में जानकारी प्रदान करें।
(hn)
यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटायदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है
machar boht hunda majja kol, esde layi koi dwai dso g ?
(pb)
Rajasthan
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
Punjab
ਤੁਸੀ Butox ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
ਸਰ ਗਾਂ ਨੂੰ ਮੋਕ ਲੱਗੀ ਹੈ, ਕਿੱਦਾਂ ਹਟੂ ?
(en)
Punjab
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 15 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.
धान में खाद कितने दिन पर डालें ?
(hn)
Punjab
rkesh ji aap dhan mein khaad bijai ke 15-18 din tak shuru karen aur 45 din tak poori matra khet men daal de.dhanywad
aloo ki kheti ?
(hn)
यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती आप इसकी किस्में जैसे Kufri Bahar,Kufri Badshah,Kufri Sutlaj,Kufri Anand,Kufri Pukhraj की बिजाई कर सकते हैं ज़मीन की तैयारी के लिए आप खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें बीज बोने के बाद बीजों को 8-10 सैं.मी. तक मिट्टी की परत से ढक दें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें आलुओं के अंकुरन से पहले मैटरीबिउज़िन 70 डब्लयु पी 200 ग्राम या एलाकलोर 2 लीटर प्रति एकड़ डालें आलुओं के 5-10 प्रतिशत अंकुरन और केवल मेंड़ पर नदीनों का हमला होने पर पैराकुएट 500-750 मि.ली. प्रति एकड़ डालें यदि नदीनों का हमला कम हो तो बिजाई के 25 दिन बाद मैदानी इलाकों में और 40-45 दिनों के बाद पहाड़ी इलाकों में जब फसल 8-10 सैं.मी. कद की हो जाये तो नदीनों को हाथों से उखाड़ दें आमतौर पर आलुओं की फसल में नदीन नाशक की जरूरत नहीं पड़ती, क्योंकि जड़ों को मिट्टी लगाने से सारे नदीन नष्ट हो जाते हैं नदीनों के हमले को कम करने के लिए और मिट्टी की नमी को बचाने के लिए मलचिंग का तरीका भी प्रयोग किया जा सकता है, जिसमें मिट्टी पर धान की पराली और खेत के बची-कुची सामग्री बिछायी जा सकती है बिजाई के 20-25 दिन बाद मलचिंग को हटा दें
dhan ke khet me grass kaise khatam kare ?
(hn)
Punjab
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
कपास के पौधों की पत्तियों में पीलापन कैसे आता है ?
(hn)
Punjab
इसके कई कारण हो सकते है इसमें कीट का हमला भी हो सकता है और तत्व की कमी के कारण भी हो सकता है कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Cotton me white makhi, Hara tela, murdhia Ho Gaya hai ?
(hn)
Punjab
Avinash ji tuc ehna keetan di roktham de layi prophenofos@500ml ja Ethion@800ml ja oberon@200ml ja Bayer Admire pro@12gm ja Flotis@400ml nu 150 litre pani vich mila ke spray karo.dhanwad
ਸਰ ਬਾਸਮਤੀ ਵਿੱਚ ਝੰਡੇ ਰੋਗ ਦੀ ਰੋਕਥਾਮ ਦੇ ਲਈ ਜੈਵਿਕ ਫੰਗੀਸਾਈਡ ਟ੍ਰਾਈਕੋਡਰਮਾ ਦੀ ਵਰਤੋਂ ਕਰ ਸਕਦੇ ਹਾਂ ?
(pb)
Punjab
pawan ji isde layi tuc khatti lassi di spray kar sakde ho. isdi matra 3 litre prati acre de hisab nal varti jandi hai. isnu 150 litre pani vich mila ke spray kiti jandi hai.dhanwad
ਸ੍ਰੀ ਮਾਨ ਜੀ ਵਧੀਆਂ ਕੰਪਨੀ ਦੀ ਮਿਲਕਿਗ ਮਸ਼ੀਨ ਕਿਹੜੀ ਹੈ ਇਸ ਦੀ ਕੀ ਕੀਮਤ ਹੈ ਕਿੱਥੋਂ ਖਰੀਦ ਸਕਦੇ ਹਾਂ ਕੀ ਇਸ ਤਰਾਂ ਦੀ ਮਸ਼ੀਨ ਖਰੀਦਣ ਦੇ ਕੋਈ ਸਬਸਿਡੀ ਵੀ ਹੈ ਪਸ਼ੂ ਮਾਹਰ ਅਤੇ ਪਸ਼ੂ ਪਾਲਣ ਧੰਦੇ ਨਾਲ ਸੰਬੰਧਿਤ ਸਾਥੀ ਆਪਣਾ ਸੁਝਾਓ ਦਿਉ ਜੀ । ਧੰਨਵਾਦ ?
(en)
Punjab
ਜੇਕਰ ਤੁਸੀ ਦੁੱਧ ਚੋਣ ਵਾਲੀ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ ਤੁਸੀ ਇਹਨਾਂ ਵਿੱਚੋ ਕਿਸੀ ਵੀ ਕੰਪਨੀ ਦੀ ਲੈ ਸਕਦੇ ਹੋ ਜਿਵੇਂ Vansum Pvt.Ltd. 9811104804, Solutions packing machine 9569010005 , Milkwell Milking machine 9416003826. ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਅਤੇ ਹੋਰ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
ਧੰਨਵਾਦ ਜੀ
sir barbari bakri palan karna hai acchi kism ki bakri Kahan mil sakti hai Puri jankari Dene ki kripa karen ?
(hn)
Punjab
Anwar Jamal khan ji Barbari nasal ki bakria lene ke lia aap Firoz Alam 9616009911 (An Nabi Goat Farm) se samparak kar sakte hai, Thankyou.
ਰੇਤਲੇ ਥਾ ਚ ਬਾਸਮਤੀ ਪੂਰੀ ਤਰਾਂ ਵੱਧ ਨਹੀਂ ਰਿਹਾ ਇਸ ਦੀ growth ਲਈ ਸਾਨੂੰ ਕੀ ਕਰਨਾ ਚਾਹੀਦਾ ਆ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I