Manage Expert Answers

Search

Total Count :- 258604

ਸਰ ਕੋਈ ਕਿਤਾਬ ਬੂਕ ਯਾ ਐਪ ਬਾਰੇ ਦਸੋ । ਜਿਸ ਵਿਚ ਖਾਦਾ ।ਤੇ ਦਵਾਈ ਦੀ ਜਾਣਕਾਰੀ ਪ੍ਆਪਤ ਹੋ । ਜਿਵੇ ਕੇ ਕਿਸ ਖਾਦ ਯਾ ਦਵਾਈ ਵਿਚ ਕੀ ਹੈ ਕਿਹੜੇ ਕਿਹੜੇ ਤੱਤ ਨੇ ।ਕਿਵੇ ਵਰਤੋ ਕਰਨੀ ਹੈ ।ਕਿੰਨੀ ਵਰਨੀ ਹੈ। ਇਸ ਬਾਰੇ ਨੋਲਜ ਮਿਲ ਸਕੇ। ਪਲੀਜ ਕਿਰਪਾ ਕਰਕੇ ?

(pb)
Posted by
jaspal singh (9988296268)
jaspal singh
Punjab
S.A.S. Nagar
Write Answer
Posted Date (29 Jul 2019 11:09 AM) Assigned Date (-)
Answered Date (29 Jul 2019 04:29 PM) Translated Date (-)

ਜਸਪਾਲ ਸਿੰਘ ਜੀ ਖੇਤੀ ਵਿੱਚ ਬਹੁਤ ਤਰਾਂ ਦੀਆਂ ਖਾਦਾਂ ਵਰਤੀਆਂ ਜਾਂਦੀਆ ਹਨ ਜਿੰਨਾਂ ਬਾਰੇ ਇੱਕ ਜੀ ਕਿਤਾਬ ਵਿੱਚ ਜਾਣਕਾਰੀ ਹੋਣੀ ਮੁਸ਼ਕਿਲ ਹੈ ਕਿਉਕੀ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਸਾਲਟ ਹਨ ਇਸ ਲਈ ਤੁਹਾਨੂੰ ਕਿਸ ਖਾਦ ਬਾਰੇ ਜਾਣਕਾਰੀ ਚਾਹੀਦੀ ਹੈ , ੳਹ ਦੱਸੋ ਜੀ ਸਾਰਿਆਂ ਖਾਦਾਂ ਤੇ ਉਹਨਾਂ ਦੇ ਤੱਤ ਬਾਰੇ ਬਹੁਤ ਵਿਸਥਾਰ ਵਾਲੀ ਜਾਣਕਾਰੀ ਹੈ ਜਿਸ ਬਾਰੇ ਲਿਖਣਾ ਮੁਸ਼ਕਿਲ ਹੈ ਜੀ, ਧੰਨਵਾਦ

Gondila chara ki dawa ?

(hn)
Posted by
Raj Star (7049053767)
Raj Star
Madhya Pradesh
Satna
Write Answer
Posted Date (29 Jul 2019 11:05 AM) Assigned Date (-)
Answered Date (29 Jul 2019 11:47 AM) Translated Date (27 Jul 2021 01:04 PM)

raj ji kripya aap btaye ke isme dikkat kya aa rahi hai aur aap iski photo bhi bheje taki aapko iske bare men poori jankari di ja sake.dhanywad

Sir ji narma me mono ki spray karne se kya hota hai ?

(hn)
Posted by
Choudhary ji (6377177712)
Choudhary ji
Rajasthan
Bikaner
Write Answer
Posted Date (29 Jul 2019 11:05 AM) Assigned Date (-)
Answered Date (29 Jul 2019 11:52 AM) Translated Date (27 Jul 2021 01:04 PM)

Choudhary ji mono ek keetnashak hai jo sundi ki roktham ke liye istemal ki jati hai iska istemal tabhi karen agarisme kisi keet ka hamla hota hai.dhanywad

ਨਰਮੇ ਨੂੰ ਪਹਿਲੀ ਸਪਰੇਅ ਤੇਲੇ ਅਤੇ ਜੂੰ ਦੀ ਕਿਹੜੀ ਕਰੀਏ ?

(pb)
Posted by
KRISHAN LAL (9417601078)
KRISHAN LAL
Chandigarh
Chandigarh
Write Answer
Posted Date (29 Jul 2019 11:03 AM) Assigned Date (-)
Answered Date (29 Jul 2019 11:54 AM) Translated Date (-)

ਕ੍ਰਿਸ਼ਨ ਜੀ ਨਰਮੇ ਵਿਚ ਤੇਲੇ ਅਤੇ ਜੂੰ ਦੀ ਰੋਕਥਾਮ ਦੇ ਲਈ ਤੁਸੀ prophenofos@500ml ਜਾ Ethion@800ml , oberon@200ml ਜਾ Bayer Admire pro@12gm ਜਾ Flotis@400ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

ਸਰ ਖੇਤੀ ਲਈ ਵਰਤੇ ਜਾਣ ਵਾਲੀਆ ਖਾਦਾ ਦੀ ਜਾਣਕਾਰੀ ਬਾਰੇ ਦਸੋਂ । ਕਿਸ ਖਾਦ ਵਿਚ ਕੀ ਹੁੰਦਾ ਹੈ।।ਜਿਵੇ ਕੇ ਡਾਈ ਵਿਚ ਕੀ ਕੀ ਹੁੰਦਾ ਹੈ ।ਸੂਪਰ ਵਿਚ ਕੀ ਕੀ ਹੁੰਦਾ ਹੈ ।ਯੂਰੀਆ ਵਿਚ ਕੀ। ।।।ਇਹਨਾ ਵਿਚ ਕੀ ਕੀ ਤੱਤ ਹੁੰਦੇ ਹਨ।। ਅਤੇ ਦਵਾਈ ਸਪਰੇ ਜਿਵੇ m 45,,,,,,191919 ਵਿਚ ਕੀ ਕੀ ਤੱਤ ਹਨ । ਤੇ ਕਦੋ ਇਹਨਾ ਦੀ ਵਰਤੋ ਕਰਨੀ ਹੈ । ਸਰ ਕਿਰਪੇ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਉਂ ?

(pb)
Posted by
jaspal singh (9988296268)
jaspal singh
Punjab
S.A.S. Nagar
Write Answer
Posted Date (29 Jul 2019 11:03 AM) Assigned Date (-)
Answered Date (29 Jul 2019 04:34 PM) Translated Date (-)

ਜਸਪਾਲ ਜੀ ਯੂਰੀਆ ਦੇ ਵਿਚ 46% ਹੁੰਦੀ ਹੈ ਅਤੇ DAP ਵਿਚ 18% ਅਤੇ 46% ਫਾਸਫੋਰਸ ਤੱਤ ਮੌਜੂਦ ਹੁੰਦਾ ਹੈ ਅਤੇ SSP ਵਿਚ 14.5-16% citrate ਘੁਲਣਸ਼ੀਲ ਫਾਸਫੋਰਸ ਅਤੇ 11% ਸਲਫ਼ਰ ਮੌਜੂਦ ਹੁੰਦੀ ਹੈ M-45 ਮ-45 ਵਿਚ Mancozeb 75% WP ਸਾਲ੍ਟ ਹੈ ਇਹ ਫੰਗਸ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਜਿਹੜਾ NPK ਹੈ ਇਹ ਘੁਲਣਸ਼ੀਲ ਖਾਦ ਹੈ ਜਿਸਦੇ ਵਿਚ ਯੂਰੀਆ, ਫਾਸਫੋਰਸ ਅਤੇ ਪੋਟਾਸ਼ ਤੱਤ ਤਿੰਨੋ 19 % ਮੌਜੂਦ ਹੁੰਦੇ ਹਨ ਇਹ ਫ਼ਸਲ ਦੀ ਗਰੋਥ ਦੇ ਲਈ ਵਰਤਿਆ ਜਾਂਦਾ ਹੈ ਧੰਨਵਾਦ

ਵੀਰ ਜੀ ਇਹ ਝੌਨੇ ਵਿੱਚ ਕੀ ਕੰਮ ਕਰਦਾ ਹੈ । ਅਤੇ ਇਸ ਦੀ ਕਿੰਨੀ ਮਾਤਰਾ ਇੱਕ ਏਕੜ ਵਿੱਚ ਪੈਂਦੀ ਹੈ ?

(pb)
  • 2
Posted by
Harvinder Kaushal (9877254105)
Harvinder Kaushal
Punjab
Patiala
Write Answer
Posted Date (29 Jul 2019 10:52 AM) Assigned Date (-)
Answered Date (29 Aug 2019 06:38 AM) Translated Date (-)

ihh growth da kam krda hai. iss di maatra tuc 400ml prati acre de hisaab nal vart skde ho.

ਸਤਿ ਸ੍ਰੀ ਆਕਾਲ ਜੀ, ਮੈਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਾਂ।ਮੀਂਹ ਜ਼ਿਆਦਾ ਪੈਣ ਕਾਰਨ ਖੇਤ ਨੀਵਾਂ ਹੋਣ ਕਰਕੇ ਜ਼ਿਆਦਾ ਪਾਣੀ ਨਾਲ ਤਿੰਨ ਏਕੜ ਝੋਨਾ ਖਰਾਬ ਹੋ ਗਿਆ ਹੈ। ਹੁਣ ਮੈਨੂੰ ਕਿਸ ਚੀਜ਼ ਦੀ ਬਿਜਾਈ ਕਰਨੀ ਚਾਹੀਦੀ ਹੈ ?

(pb)
Posted by
ਧਰਮਪਾਲ ਸਿੰਘ ਤੂਰ (9463461000)
ਧਰਮਪਾਲ ਸਿੰਘ ਤੂਰ
Punjab
Bathinda
Write Answer
Posted Date (29 Jul 2019 10:47 AM) Assigned Date (-)
Answered Date (06 Sep 2019 03:54 AM) Translated Date (-)

Dharampal g tuc chaare di bijaayi kr skde ho. jawar , makki, di bijaayi kr skde ho.

sir meri multi Ko ye kit kha Raha h Maine kafi upchar Kiya par koi Labh nahi Mila please koi upay bataye

(hn)
  • 4
Posted by
Suresh Tanwar (7060121276)
Suresh Tanwar
Uttar Pradesh
Gautam Buddha Nagar
Write Answer
Posted Date (29 Jul 2019 10:43 AM) Assigned Date (-)
Answered Date (28 Nov 2019 01:17 PM) Translated Date (-)

suresh ji aap neem ke tel ka istemal kar sakte hai iske liye aap 50ml prati acre ke hisab se spray kar sakte hai.dhanywad

meri hf gaye k milk mein infection ho gya hai kya medicine de ?

(hn)
Posted by
Rakesh kumar (9992703282)
Rakesh kumar
Haryana
Sirsa
Write Answer
Posted Date (29 Jul 2019 10:42 AM) Assigned Date (-)
Answered Date (29 Jul 2019 10:03 PM) Translated Date (27 Jul 2021 01:04 PM)

uss nu injection Amoxirum fort 4.5gm, Injection Megludyne 20ml, Injection CRB 20ml, Injection vitam H 5ml jekar sojish v hai tan ehna de nal Injection Isoflud 5ml lwao ji baki tuci safai da dian rkho ate 3 din lgwao, uss nu Mumidium powder 50gm rojana dena suru kro..

29 Jul 2019

Thik h ji

megnesium drip se kpas me chlane kya fayda hoga sir ji ?

(hn)
Posted by
rahul (7974978475)
rahul
Madhya Pradesh
Dhar
Write Answer
Posted Date (29 Jul 2019 10:39 AM) Assigned Date (-)
Answered Date (29 Aug 2019 06:39 AM) Translated Date (-)

Iski aap foliar spray hi kro. drip se kapas mein dene ka koi faida nahi hai.

jaivik kheti karne ke liye sampark kare.

(hn)
  • 4
Posted by
akhilesh Kumar srivastava (8299569490)
akhilesh Kumar srivastava
Uttar Pradesh
Sant Ravidas Nagar
Write Answer
Posted Date (29 Jul 2019 10:38 AM) Assigned Date (-)
Answered Date (27 Aug 2019 06:34 PM) Translated Date (-)

Akhilesh Kumar srivastava ji jankari ke liye aapka bohat- bohat dhanyawad.

Answered Date (29 Jul 2019 10:43 AM) Translated Date (27 Jul 2021 01:04 PM)

netsurf product ke liye samparknkare

sir grapes kdo Lagaune chahide ne ?

(pb)
Posted by
KRISHAN LAL (9417601078)
KRISHAN LAL
Chandigarh
Chandigarh
Write Answer
Posted Date (29 Jul 2019 10:32 AM) Assigned Date (-)
Answered Date (27 Aug 2019 12:04 PM) Translated Date (-)

ਬਿਜਾਈ ਦਾ ਸਮਾਂ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ ਫਾਸਲਾ ਕਲਮਾਂ ਲਗਾਉਣ ਵਾਲੀ ਵਿਧੀ ਵਿੱਚ 3X3 ਮੀਟਰ ਦਾ ਫਾਸਲਾ ਅਤੇ ਆਰਬੋਰ ਵਿਧੀ ਵਿੱਚ 5X3 ਮੀਟਰ ਦਾ ਫਾਸਲਾ ਰੱਖੋ Anab-e-Shahi ਕਿਸਮ, 6X3 ਮੀਟਰ ਦਾ ਫਾਸਲਾ ਰੱਖੋ ਬੀਜ ਦੀ ਡੂੰਘਾਈ ਕੱਟੇ ਹੋਏ ਭਾਗਾਂ ਨੂੰ 1 ਮੀਟਰ ਦੀ ਡੂੰਘਾਈ ਤੇ ਬੀਜੋ

flower cultivation ?

(en)
Posted by
Peter Lakra (9437585361)
Peter Lakra
Odisha
Sundargarh
Write Answer
Posted Date (29 Jul 2019 10:31 AM) Assigned Date (-)
Answered Date (29 Jul 2019 10:39 AM) Translated Date (-)

Peter lakra ji kripya aap apna swal vistar se pooche ke aap konse flower ki cultivation ke bare men jankari Lena chahte hai Taki aapko uske bare men poori jankari di ja sake.dhanywad

sabjiyan te keetan da sundi da hamla rokn lai gharelu kitnashk dsso koi kiven tiaar kiti jave ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (29 Jul 2019 10:28 AM) Assigned Date (-)
Answered Date (29 Jul 2019 10:41 AM) Translated Date (-)

Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

sir vermicompost kis tran tiar kita jnda hai te sabjian vich esdi varto kiven krie ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (29 Jul 2019 10:26 AM) Assigned Date (-)
Answered Date (29 Jul 2019 10:33 AM) Translated Date (-)

ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ

jeev amrit tiar krn da treeka dsso te esdi varto sabjian vich kiven kr skde aw poori jankari deo ji ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (29 Jul 2019 10:25 AM) Assigned Date (-)
Answered Date (31 Jul 2019 07:14 PM) Translated Date (-)

ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ, ਕਨੋਲਾ ਸਰੋਂ ਦੀ ਕੁਦਰਤੀ/ ਜੈਵਿਕ ਖੇਤੀ ਜੈਵਿਕ ਜਾ ਕੁਦਰਤੀ ਤਰੀਕੇ ਨਾਲ ਖੇਤੀ ਕਰਨ ਨਾਲ ਜ਼ਮੀਨ ਦੀ ਸਮਰੱਥਾ ਅਤੇ ਉਪਜਾਊਪਣ ਵੱਧਦਾ ਹੈ, ਇਹ ਮਿੱਟੀ ਵਿੱਚ ਨਮੀਂ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਇਸ ਨਾਲ ਪੌਦੇ ਦਾ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੌਦਿਆਂ ਦੇ ਪੱਤਿਆਂ ਦਾ ਆਕਾਰ ਸਾਧਾਰਣ ਪੱਤਿਆ ਦੇ ਆਕਾਰ ਨਾਲੋਂ ਕਾਫੀ ਵੱਡਾ ਹੁੰਦਾ ਹੈ ਅਤੇ ਪੱਤਾ ਜਿੰਨਾ ਵੱਡਾ ਹੋਵੇਗਾ ਪ੍ਰਕਾਸ਼ ਸੰਸਲੇਸ਼ਣ ਕਿਰਿਆ ਵੀ ਚੰਗੇ ਤਰੀਕੇ ਨਾਲ ਹੋਵੇਗੀ, ਇਸ ਨਾਲ ਪੌਦਾ ਤੰਦਰੁਸਤ ਰਹਿੰਦਾ ਹੈ ਅਤੇ ਪੌਦਾ ਜਿੰਨਾ ਤੰਦਰੁਸਤ ਹੋਵੇਗਾ ਉਸ ਦਾ ਫਲ ਵੀ ਓਨਾ ਹੀ ਤੰਦਰੁਸਤ ਹੋਵੇਗਾ ਸਾਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਖੇਤੀ ਕਰਦੇ ਸਮੇਂ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ, ਜੀਵ ਅੰਮ੍ਰਿਤ ਬਣਾਉਣ ਦੀ ਵਿਧੀ ਜਦੋਂ ਕਿਸਾਨ ਇਹ ਸੋਚਦਾ ਹੈ ਕਿ ਮੈਨੂੰ ਰਸਾਇਣਿਕ ਖਾਦਾਂ ਤੋਂ ਬਿਨਾ ਖੇਤੀ ਕਰਨੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਧਿਆਨ ਰੂੜੀ ਦੀ ਖਾਦ ਦੇ ਢੇਰ ਵੱਲ ਜਾਂਦਾ ਹੈ ਕਿ ਜੋ ਰੂੜੀ ਅਸੀਂ ਖੇਤ ਵਿੱਚ ਪਾਈ ਹੈ ਕਿ ਇਹ ਲਾਭਦਾਇਕ ਹੈ, ਕੀ ਇਸ ਤੋਂ ਸਾਨੂੰ ਲਾਭ ਮਿਲ ਸਕਦਾ ਹੈ, ਹਾਂ ਬਿਲਕੁਲ ਮਿਲ ਸਕਦਾ ਹੈ ਪਰ ਸਾਨੂੰ ਰੂੜੀ ਦੀ ਵਰਤੋਂ ਖੇਤ ਵਿੱਚ ਸਿੱਧੇ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਨਾਲ ਕਈ ਪ੍ਰਕਾਰ ਦੇ ਦੀਮਕ ਅਤੇ ਫੰਗਸ ਖੇਤ ਵਿੱਚ ਪੈਦਾ ਹੁੰਦੀ ਹੈ ਇਹ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਦੀ ਹੈ ਇਸ ਲਈ ਖਾਦ ਬਣਾਉਣ ਲਈ ਜੀਵ ਅੰਮ੍ਰਿਤ ਦੀ ਸਪਰੇਅ ਕਰਕੇ ਨਵਾਂ ਢੰਗ ਅਪਣਾਇਆ ਹੈ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਖਾਦ ਕਿਵੇਂ ਬਣਾਈ ਜਾਂਦੀ ਹੈ, ਤੁਸੀਂ ਜੋ ਇਹ ਖਾਦ ਦੇਖ ਰਹੇ ਹੋ ਇਹ ਪਹਿਲਾਂ ਕੱਚੀ ਰੂੜੀ ਦੀ ਖਾਦ ਸੀ ਜੋ ਕਿ ਜੀਵ ਅੰਮ੍ਰਿਤ ਦੀ ਸਪਰੇਅ ਕਰਨ ਨਾਲ ਬਿਲਕੁਲ ਸੁੱਕ ਚੁੱਕੀ ਹੈ, ਇਸ ਨੂੰ ਕਿਵੇਂ ਤਿਆਰ ਕਰਨਾ ਹੈ 10 ਦਿਨਾਂ ਦੇ ਅੰਤਰਾਲ ਤੇ ਅਸੀਂ ਇਸ ਤੇ 4 ਢੋਲ ਜੀਵ ਅੰਮ੍ਰਿਤ ਦੇ ਪਾਏ ਹਨ , ਇਹ 16 ਢੋਲ ਜੀਵ ਅੰਮ੍ਰਿਤ ਦੇ ਪਾਏ ਹਨ 40 ਦਿਨਾਂ ਵਿੱਚ ਡ੍ਰਾਈ ਜੀਵ ਅੰਮ੍ਰਿਤ ਫਸਲਾਂ ਲਈ ਤਿਆਰ ਹੋ ਜਾਦੀ ਹੈ, ਜਦੋਂ ਅਸੀਂ ਖੇਤ ਵਿੱਚ ਡ੍ਰਾਈ ਜੀਵ ਅੰਮ੍ਰਿਤ ਦਾ ਪ੍ਰਯੋਗ ਕਰਾਂਗੇ, ਤਦ ਇਹ ਪਾਣੀ ਦੇ ਸੰਪਰਕ ਵਿੱਚ ਆਉਂਦੇ ਹੀ ਕਿਰਿਆਸ਼ੀਲ ਹੋ ਜਾਵੇਗਾ ਅਤੇ ਵਧੀਆ ਕੰਮ ਕਰੇਗਾ

sir mithi chki hoyi aa fasl ho nhi rhi haal dso ?

(pb)
Posted by
gurpreet (7814811096)
gurpreet
Punjab
Sangrur
Write Answer
Posted Date (29 Jul 2019 10:20 AM) Assigned Date (-)
Answered Date (29 Jul 2019 10:43 AM) Translated Date (-)

gurpreet ji jekar jhone di gal kr rahe ho ta biovita@8 killo ja Tata rallis gold@4 killo nu prati acre de hisab nal chitta deo.dhanwad

Bai PR118 30-31 dina da ho gya ,Except Padan first sprey ja koi keda product use kriye tn k bimari na pwe And Pttalpet nd gob di sundi pei kedi Dwaei vdia bai jo Mittar kideya nu na mare ?

(pb)
Posted by
Harveer Sidhu (9041419474)
Harveer Sidhu
Punjab
Bathinda
Write Answer
Posted Date (29 Jul 2019 10:18 AM) Assigned Date (-)
Answered Date (06 Sep 2019 04:29 AM) Translated Date (-)

iss de upper lambda@200ml ja fame@20ml ja coragen@60ml prati acre de hisaab nal spray kr skde ho.

Answered Date (30 Jul 2019 10:20 AM) Translated Date (-)

Bai yr plz reply

sir ji gwara di hight 5fut ho gai aa us nu rokan layi koi dbai dso ?

(en)
Posted by
sukhi (9671448127)
sukhi
Haryana
Sirsa
Write Answer
Posted Date (29 Jul 2019 10:10 AM) Assigned Date (-)
Answered Date (29 Aug 2019 06:40 AM) Translated Date (-)

guaar ki height rokne ki koi bhi dwaayi nahi hai. iss ko urea aur npk na dein.

Answered Date (30 Jul 2019 02:19 PM) Translated Date (-)

sir ji gbar di hight 5 fut ho gai a us nu rokan layi koi dbai dso

sir dasio ki problem eh ena ch ?

(pb)
  • 2
Posted by
sanchit sharma (8146453319)
sanchit sharma
Punjab
Rupnagar
Write Answer
Posted Date (29 Jul 2019 10:09 AM) Assigned Date (-)
Answered Date (06 Sep 2019 03:52 AM) Translated Date (-)

sanchit g iss de vich jo patte sukk rhe hnn ja tutt rhe hnn tuc iss de baare puch rho kirpa kr ke vistaar nal dso.

ਕਿ ਇਸ ਝੋਨੇ ਚ ਝੋਨੇ ਫੋਟ ਵਾਲੀ ਦਵਾਈ ਦੀ ਜਰੂਰਤ ਹੈ ?

(pb)
  • 2
Posted by
davinder singh sidhu (9872798201)
davinder singh sidhu
Punjab
Bathinda
Write Answer
Posted Date (29 Jul 2019 10:07 AM) Assigned Date (-)
Answered Date (29 Jul 2019 10:45 AM) Translated Date (-)

davinder ji tuc isde Vich fot de layi biovita@8 killo ja tat ralli gold@4 killo nu prati acre de hisab nal chitta deo.

ਸਰ ਜੀ ਇਹ ਝੋਨੇ ਨੂੰ ਕੀ ਬਿਮਾਰੀ ਆ ਅਤੇ ਇਸਦੀ ਰੋਕਥਾਮ ਕਿਵੇ ਕਰੀਏ ?

(pb)
  • 4
Posted by
Gurpreet Singh (8360479585)
Gurpreet Singh
Punjab
Bathinda
Write Answer
Posted Date (29 Jul 2019 10:03 AM) Assigned Date (-)
Answered Date (03 Sep 2019 02:28 PM) Translated Date (-)

ਗੁਰਪ੍ਰੀਤ ਸਿੰਘ ਜੀ ਇਹ ਇਕ ਬ੍ਰਾਊਨ ਲੀਫ ਸਪਾਟ ਦੀ ਬੀਮਾਰੀ ਹੈ ਤੁਸੀ ਇਸ ਵਿਚ 2 ਗ੍ਰਾਮ ਮੰਕਾਜ਼ੇਬ ਦਾ1 ਲੀਟਰ ਪਾਣੀ ਵਿਚ ਇਸਤੇਮਾਲ ਕਰੋ

humein soybean me abhi kya dalna chahiye ?

(hn)
Posted by
Rajendra singh Sisodiya (8839593980)
Rajendra singh Sisodiya
Madhya Pradesh
Mandsaur
Write Answer
Posted Date (29 Jul 2019 09:58 AM) Assigned Date (-)
Answered Date (03 Sep 2019 12:06 PM) Translated Date (-)

Rajendra Singh Sisodiya Ji aap is ki ek photo kheech kar bhej dijiye aur iske baare main bataiye ke aapko kitna samay hua hai fasal ki buai main taaki hum aapko iske baare main sahi se jaankari de saken.

veer g jhone vich 12 dina to pani khda hai, koi nuksaan ta nhi ?

(pb)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (29 Jul 2019 09:52 AM) Assigned Date (-)
Answered Date (26 Aug 2019 07:00 PM) Translated Date (-)

jhone de vichla pani sukauna jruri hunda hai. nahi tan gaala pai janda hai ate neecho sara tna gal janda hai. pani badaln nal jhona machda v nahi hai. lambe sme tak pani khadan nal jhona much janda hai.

veer g tata ralli gold jhone vich pauna hove ta khde pani vich pa skde ha ja fir khet sukka hove...sade khet vich pani khda hai..ki asi ralli gold pa skde aa ?

(pb)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (29 Jul 2019 09:52 AM) Assigned Date (-)
Answered Date (28 Nov 2019 01:19 PM) Translated Date (-)

gurdas ji tata ralli gold nu khad epani vich pa sakde ho.dhanwad

Sir The production of bitter gourd (करेला) field is getting low , so which fertilizer or another spray we can use ?

(en)
Posted by
Gøütãm Pátïðàr Jîrâtî (9753591556)
Gøütãm Pátïðàr Jîrâtî
Madhya Pradesh
Indore
Write Answer
Posted Date (29 Jul 2019 09:46 AM) Assigned Date (-)
Answered Date (06 Sep 2019 04:34 AM) Translated Date (-)

you can spray npk 130045@2kg per acre on the flowering time. It helps in growth of all the plants and flowers.

hare tele vaste kehdi spray kriye ?

(pb)
Posted by
parmjeet singh (9463107377)
parmjeet singh
Punjab
Bathinda
Write Answer
Posted Date (29 Jul 2019 09:45 AM) Assigned Date (-)
Answered Date (29 Jul 2019 04:19 PM) Translated Date (-)

Parmjeet ji tuc isdi roktham de layi prophenofos@500ml ,Ethion@800ml ,oberon@200ml, Bayer Admire pro@12gm , Flotis@400ml nu 150 litre pani vich mila ke spray karo.dhanwad

0 52 34 bt narme Wich ki kam krdi hai g ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (29 Jul 2019 09:43 AM) Assigned Date (-)
Answered Date (29 Jul 2019 04:03 PM) Translated Date (-)

ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 00:52:34 ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

Sir mere amrud ke ped kuch is Tarah ke ho gaye hain, kya karu ?

(hn)
  • 4
Posted by
Hasan zamindar (6398477578)
Hasan zamindar
Uttar Pradesh
Bulandshahr
Write Answer
Posted Date (29 Jul 2019 09:24 AM) Assigned Date (-)
Answered Date (29 Jul 2019 04:47 PM) Translated Date (27 Jul 2021 01:04 PM)

hasan ji kripya aap iski umar btaye aur isme khaad kya kya daalte hai vo btaye taki aapko iske bare men poori jankari di ja sake.dhanywad

29 Jul 2019

Sir iski umar h 9 mahine h kewal gobar ka khad dala h

sir me Goat farm start karna a iss lai menu bital bread de Bakray bakriya chidiyan han oh menu kitho milan giya Ludhiana university to mill sakday a Goats de bachay please koi contact number jiyo ji ?

(en)
Posted by
Dilpreet Singh (8556092605)
Dilpreet Singh
Punjab
Kapurthala
Write Answer
Posted Date (29 Jul 2019 09:23 AM) Assigned Date (-)
Answered Date (29 Jul 2019 02:02 PM) Translated Date (-)

tuci isde vare jankari lai ate bakri de bache khridan lai mere nal sampark ke skde ho.(9815684401)

मोती की खेती कैसे की जाए ? ट्रेनिंग कहां मिलती है और बेचे कहां ?

(hn)
Posted by
binodg anand (9955585541)
binodg anand
Bihar
Purnea
Write Answer
Posted Date (29 Jul 2019 09:23 AM) Assigned Date (-)
Answered Date (29 Jul 2019 10:59 AM) Translated Date (-)

Binodg anand जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

उत्तर प्रदेश में सबसे ज्यादा कौन सी फसल बोई जाती है ?

(hn)
Posted by
Ajay Rajbhar (9305494579)
Ajay Rajbhar
Uttar Pradesh
--
Write Answer
Posted Date (29 Jul 2019 09:23 AM) Assigned Date (-)
Answered Date (29 Jul 2019 04:06 PM) Translated Date (-)

रबी की फसल अक्टूबर, नवम्बर में बोई जाती है और मार्च अप्रैल में काट ली जाती है गेंहूँ , जो , चना , मटर , सरसो , तंबाकू , आलू आदि रबी की फसल कहलाती हैं उत्तर प्रदेश में सबसे ज्यादा क्षेत्र पर गेहूँ की ( 24%) और उसके बाद चावल की ( 18%) खेती की जाती है

Uttar Pradesh Mein sabse Jyada kaun sa Pasand paya jata hai ?

(hn)
Posted by
Ajay Rajbhar (9305494579)
Ajay Rajbhar
Uttar Pradesh
--
Write Answer
Posted Date (29 Jul 2019 09:21 AM) Assigned Date (-)
Answered Date (29 Jul 2019 03:54 PM) Translated Date (27 Jul 2021 01:04 PM)

ajay ji kripya aap apna swal vistar se pooche ke aap uttar pradesh me kya jankari lena chahte hai taki aapko uske hisab se jankari di ja sake.dhanywad

15 ਅਗਸਤ ਤੋ 31 ਅਗਸਤ ਤੱਕ ਕਿਹੜੀਆਂ ਸਬਜੀਆਂ ਲਗਾ ਸਕਦੇ ਹਾ ?

(pb)
Posted by
kulvinder (9780800015)
kulvinder
Punjab
Ludhiana
Write Answer
Posted Date (29 Jul 2019 09:19 AM) Assigned Date (-)
Answered Date (29 Jul 2019 09:23 AM) Translated Date (-)

Kulwinder g, ਅਗਸਤ ਵਿੱਚ ਤੁਸੀਂ ਗਾਜਰ , ਸ਼ਲਗਮ , ਫੁੱਲਗੋਭੀ , ਟਮਾਟਰ , ਤੋਰੀਆ ( ਸਾਗ) , ਪਾਲਕ , ਧਨੀਆ, ਦੀ ਕਾਸ਼ਤ ਕਰ ਸਕਦੇ ਹੋ

Answered Date (01 Aug 2019 03:20 PM) Translated Date (-)

ਸਰ ਕੱਦੂ ਆ ਦਾ ਫਲ ਗਿਰ ਰਿਹਾ ਮੈਂ ਇਮ 45 ਤੇ ਕਲੋਰੋ ਦੀ ਸਪਰੇਅ ਵੀ ਕੀਤੀ ਆ ਕੋਈ ਫਰਕ ਨਹੀਂ ਪਿਆ ਕੋਈ ਹੋਰ ਹਲ ਦੱਸੋ

अभी सोयाबीन में कौन सा खाद डालना उचित रहेगा ?

(hn)
  • 1
Posted by
shankar singh Rajput (8302206414)
shankar singh Rajput
Rajasthan
Jhalawar
Write Answer
Posted Date (29 Jul 2019 09:19 AM) Assigned Date (-)
Answered Date (29 Jul 2019 03:53 PM) Translated Date (-)

शंकर जी कृपया बताये के आपने पहले कोनसी खाद डाली है ताकी आपको उसके हिसाब से जानकारी दी जा सके धन्यवाद

ਸਰ ਜੀ ਮੂੰਗਫਲੀ ਦੀ ਜੜ ਕਾਲੀ ਹੋ ਗਈ ਤੇ ਪੌਦਾ ਸੁੱਕ ਰਿਹਾ ਕੀ ਕਰੀਏ ਜਲਦੀ ਹੱਲ ਦੱਸੋ ?

(pb)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (29 Jul 2019 09:18 AM) Assigned Date (-)
Answered Date (29 Jul 2019 03:50 PM) Translated Date (-)

ਗੁਰਜੀਤ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਇਸਦੇ ਉਪਰ carbendazim @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫੰਗਸ ਦੂਰ ਹੋ ਜਾਏਗੀ ਧੰਨਵਾਦ

Answered Date (29 Jul 2019 03:50 PM) Translated Date (-)

ਗੁਰਜੀਤ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਇਸਦੇ ਉਪਰ carbendazim @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫੰਗਸ ਦੂਰ ਹੋ ਜਾਏਗੀ ਧੰਨਵਾਦ

sir hun kehde vegetable di paneri lga skde a uhna seed di best varitey dso ghar layi lgoni a nd dusri v vegetable de seed vre dso jo v hun lgega ?

(en)
Posted by
amandeep singh (9023623003)
amandeep singh
Punjab
Bathinda
Write Answer
Posted Date (29 Jul 2019 09:16 AM) Assigned Date (-)
Answered Date (29 Jul 2019 03:39 PM) Translated Date (-)

ਅਮਨ ਜੀ ਹੁਣ ਤੁਸੀ ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

sir es time.gobi da kehda seed lga skde a paneri tayar krni a ghar lyi ?

(en)
Posted by
amandeep singh (9023623003)
amandeep singh
Punjab
Bathinda
Write Answer
Posted Date (29 Jul 2019 09:14 AM) Assigned Date (-)
Answered Date (29 Jul 2019 03:41 PM) Translated Date (-)

ਅਮਨ ਜੀ ਤੁਸੀ ਗੋਭੀ ਦੀ ਕਿਸਮ ਜਿਵੇ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

sir mai eh jhone ch 3 reh pa dite par jhona utee ni vad reha growth v ght kr reha ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (29 Jul 2019 09:12 AM) Assigned Date (-)
Answered Date (29 Jul 2019 03:37 PM) Translated Date (-)

khuspal ji jhone di fot kraun de layi tuc biopvita@8 killo ka tat rallis gold@4 killo nu prati acre de hisab nal istemal karo.dhanwad

ਮੇਰੇ ਕੋਲ HF ਗਾ ਹੈ।ਉਹ ਅਗਲੇ ਗੋਡਿਆਂ ਬਹੁਤ ਲਗਾਉਂਦੀ ਹੈ ।ਸੂਣ ਵਿੱਚ 10 ਦਿਨ ਰਹਿੰਦੇ ਹਨ।ਕੋਈ ਹੱਲ ਤਾ ਦੱਸੋ ?

(pb)
Posted by
ਦਵਿੰਦਰ ਸਿੰਘ ਤੁੰਗ (7888756334)
ਦਵਿੰਦਰ ਸਿੰਘ ਤੁੰਗ
Punjab
Gurdaspur
Write Answer
Posted Date (29 Jul 2019 09:04 AM) Assigned Date (-)
Answered Date (29 Jul 2019 10:04 PM) Translated Date (-)

uss nu Sarakind plus bolus 2-2 golia swere sham, Calcimust gold liquid 50ml rojana dena suru kro ..

eh Neem lya c, Mach gya ki kriye ?

(pb)
  • 1
Posted by
Harinder Singh (9118700100)
Harinder Singh
Punjab
Mansa
Write Answer
Posted Date (29 Jul 2019 08:56 AM) Assigned Date (-)
Answered Date (29 Jul 2019 02:29 PM) Translated Date (-)

harinder ji kirpa karke isdi lvayi di poori vidhi bare daso ate eh v daso ke tuc isnu khaad de taur te ki kuch pay ahai ta jo tuhanu is bare poori jankari diti ja sake.dhanwad

Sartaj 4042 jhona vijea sir ehda jhar kina k aunda and kine k dina ch pakda ?

(pb)
Posted by
Tanu (8264328129)
Tanu
Punjab
Jalandhar
Write Answer
Posted Date (29 Jul 2019 08:52 AM) Assigned Date (-)
Answered Date (29 Jul 2019 03:02 PM) Translated Date (-)

Tanu ji 4042 kisam da jhaad lagbhag 28-29 quintal prati acre hunda hai ate eh pakkan de layi 135-140 din da sma laindi hai.dhanwad

Answered Date (29 Jul 2019 03:02 PM) Translated Date (-)

Tanu ji 4042 kisam da jhaad lagbhag 28-29 quintal prati acre hunda hai ate eh pakkan de layi 135-140 din da sma laindi hai.dhanwad

vatta teh kakh bhot ho reha sir dso kehri davai use kriye ?

(pb)
Posted by
khuspal (9413300100)
khuspal
Punjab
Patiala
Write Answer
Posted Date (29 Jul 2019 08:49 AM) Assigned Date (-)
Answered Date (29 Jul 2019 02:25 PM) Translated Date (-)

khuspal ji vattan te gha marn layi tuc round up di varto kar sakde ho par dhyan rakho ke isdi spray mukh fasl te na hoye kyuki eh mukh fasl nu nuksaan karegi.dhanwad

sir ਸਾਹੀਵਾਲ ਗਾ ਹੈ ਨਵੇਂ ਦੁੱਧ ਕਰੋਨੇ ਆ ਪਰ ਰਹਿੰਦੀ ਨੀ ਕੀ ਕੀਤਾ ਜਾਵੇ ?

(pb)
  • 1
Posted by
jaskaran sekhon (9501300272)
jaskaran sekhon
Punjab
Moga
Write Answer
Posted Date (29 Jul 2019 08:44 AM) Assigned Date (-)
Answered Date (29 Jul 2019 02:04 PM) Translated Date (-)

ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ..

सर कपास की फसल 45 लगाये हो चूकै है, पर बराबर हाईट नही है हल बताईयै ?

(hn)
Posted by
मनोज यादव (6261210306)
मनोज यादव
Madhya Pradesh
Barwani
Write Answer
Posted Date (29 Jul 2019 08:44 AM) Assigned Date (-)
Answered Date (29 Jul 2019 01:28 PM) Translated Date (-)

यदि बिजाई के 50-60 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटेशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें

sir sade pashu bache siti jandiyan ne 7th month to uper koi ni ja reha ?

(pb)
Posted by
Mandeep (9478435396)
Mandeep
Punjab
Fatehgarh Sahib
Write Answer
Posted Date (29 Jul 2019 08:43 AM) Assigned Date (-)
Answered Date (29 Jul 2019 02:07 PM) Translated Date (-)

Mandeep ji tuci ohna de blood da sample laa ke Brusilosis bimari di janch krwao, Test krwa ke tuci tuci dubara apna swal pusho ji fir tuhanu uss hisab nal sahi jankari de diti jawegi.

Dr dalaal formula ki hai te kehriya faslan te vartiya janda hai te result ki milda is da ?

(pb)
Posted by
lovepreet Singh (6239653892)
lovepreet Singh
Punjab
Jalandhar
Write Answer
Posted Date (29 Jul 2019 08:40 AM) Assigned Date (-)
Answered Date (29 Jul 2019 01:25 PM) Translated Date (-)

ਲਵਪ੍ਰੀਤ ਜੀ ਤੁਸੀ ਇਸਨੂੰ ਕਿਸੇ ਵੀ ਫ਼ਸਲ ਤੇ ਇਸਤੇਮਾਲ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

29 Jul 2019

sir ji jink nal D. A. P. Pa skde aa

29 Jul 2019

D. A. P. nal jink ta kadi varti Nahi

Answered Date (29 Jul 2019 02:49 PM) Translated Date (-)

hlo

Hello Sir, I am from Odisha, I want to cultivate cardamom.I am unable to find any seeds supplier. So will be the cultivation success in Odisha state Amiya Mohanty 9178251351 ?

(en)
Posted by
Amiya Mohanty (9178251351)
Amiya Mohanty
Odisha
Sambalpur
Write Answer
Posted Date (29 Jul 2019 08:40 AM) Assigned Date (-)

15 din pehla lgaye Loquat de patte brown ho ke dig rhe hn, isda kaarn te ilaaj dso ji ?

(en)
Posted by
malwinder (9914078000)
malwinder
Punjab
Patiala
Write Answer
Posted Date (29 Jul 2019 08:36 AM) Assigned Date (-)
Answered Date (29 Jul 2019 02:24 PM) Translated Date (-)

malwinder ji kirpa karke daso ke isnu khaad de taur te ki kuch paya hai ta jo tuhanu is bare poori jankari diti ja sake.dhanwad

dogar pussa jhonaa 50 days da ohde pehli spray krni a kehri spray kitti jaave gobh di sundi patta lapet vaste best dwayi kehri a kehra fungicide vartyaa jave ?

(pb)
Posted by
davinder brar (8054394711)
davinder brar
Punjab
Faridkot
Write Answer
Posted Date (29 Jul 2019 08:28 AM) Assigned Date (-)
Answered Date (29 Jul 2019 12:18 PM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

sir bhens ki kon si nasal sbse achi rahegi madhya pradesh me palne ke liye, jo adhik dudh de ?

(hn)
Posted by
Aniket Yadav (9584911125)
Aniket Yadav
Madhya Pradesh
Vidisha
Write Answer
Posted Date (29 Jul 2019 08:22 AM) Assigned Date (-)
Answered Date (29 Jul 2019 02:09 PM) Translated Date (27 Jul 2021 01:05 PM)

Yadav ji app Muurah nasal ki bhains rakh skte hai, iska dudh v jyada hota hai aur dudh mai fatt v achi hoti hai.

ਸਰ, ਕੜਕੜਨਾਥ ਕਿਸਮ ਦੇ ਚੂਚੇ ਬਠਿੰਡਾ ਏਰੀਏ ਵਿੱਚ ਕਿਥੋਂ ਮਿਲ ਸਕਦੇ ਨੇ ?

(en)
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (29 Jul 2019 08:17 AM) Assigned Date (-)
Answered Date (29 Jul 2019 08:41 AM) Translated Date (-)

ਬਠਿੰਡਾ ਵਿੱਚ ਕੜਕਨਾਥ ਦੇ ਬੱਚੇ ਲੈਣ ਲਈ ਤੁਸੀ ਮੇਰੇ ਨਾਲ 9781589637 ਤੇ ਸੰਪਰਕ ਕਰੋ ਜੀ ਸਾਡੇ ਕੋਲ ਪਿਉਰ ਕੜਕਨਾਥ ਹਨ ਤੇ ਤੁਹਾਨੂੰ ਗਾਈਡ ਵੀ ਕਰਾਂਗੇ ਜੀ ਜੀ

Answered Date (29 Jul 2019 02:20 PM) Translated Date (-)

ji okay

mitti ki janch kaise kare ?

(hn)
Posted by
Aniket Yadav (9584911125)
Aniket Yadav
Madhya Pradesh
Vidisha
Write Answer
Posted Date (29 Jul 2019 08:16 AM) Assigned Date (-)
Answered Date (30 Jul 2019 05:49 PM) Translated Date (-)

Aniket Yadav ji mitti ki janch ke liye aap Krishi Vigyan Kendra, Raisen Village- Naktara, Post- Baramad Banakhedi, Raisen Sagar Road, NH-86 extension,Raisen-464551 (M.P.) se samparak kare, Thank you.

medical plants for health ?

(pb)
Posted by
gurmeet singh (9463628853)
gurmeet singh
Punjab
Bathinda
Write Answer
Posted Date (29 Jul 2019 08:11 AM) Assigned Date (-)
Answered Date (29 Jul 2019 12:28 PM) Translated Date (-)

gurmeet ji you can sow aleovera, shatavari, stevia, moringa, tulsi etc. these all are the medicinal plants which you can sow in you home and field both. thank you

Pichle 5 din se barish ho rhi hai, 125 mm se uper barish ho gyi hai. aaj mausam khula hai. kapas me kya dalna chahiye ?

(hn)
Posted by
virender singh (9079809251)
virender singh
Haryana
Bhiwani
Write Answer
Posted Date (29 Jul 2019 08:04 AM) Assigned Date (-)
Answered Date (29 Jul 2019 02:22 PM) Translated Date (-)

आप कपास के ऊपर 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटेशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें

poultry farm te Kina karch aunda hai te kini k income ho Jandi aa ?

(pb)
Posted by
Lovepreet Sohi (9041888695)
Lovepreet Sohi
Punjab
Bathinda
Write Answer
Posted Date (29 Jul 2019 07:55 AM) Assigned Date (-)
Answered Date (29 Jul 2019 02:12 PM) Translated Date (-)

ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ

1718 di saambh-sambhal ?

(pb)
Posted by
nimma (9877702829)
nimma
Punjab
Mansa
Write Answer
Posted Date (29 Jul 2019 07:54 AM) Assigned Date (-)
Answered Date (29 Jul 2019 12:11 PM) Translated Date (-)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

yeh konsa rog hai or isme kharpatvar k liye konsi davai dale ?

(hn)
  • 1
Posted by
Aniket Yadav (9584911125)
Aniket Yadav
Madhya Pradesh
Vidisha
Write Answer
Posted Date (29 Jul 2019 07:53 AM) Assigned Date (-)
Answered Date (29 Jul 2019 12:06 PM) Translated Date (27 Jul 2021 01:05 PM)

aniket ji iske patton men shed ho rahe hai jo keet ke hamle ke karn hote hai iske liye aap iske uper quinalphos@400ml ko 150 litre pani men mila kar spray karen. iske ilava aap nadeeno ki roktham ke liye isme gudayi kar sakte hai.dhanywad

Sir Ahmedabad me konsi Bakri ka farm banye Jo milk or butermilk dono ke Liye Sahi ho or Ahmedabad me goat farm ka number Dena jaha per Bakri mil sake ?

(hn)
Posted by
Hari singh shekhawat (9586951958)
Hari singh shekhawat
Rajasthan
Sikar
Write Answer
Posted Date (29 Jul 2019 07:43 AM) Assigned Date (-)
Answered Date (29 Jul 2019 02:14 PM) Translated Date (27 Jul 2021 01:05 PM)

Hari ji app Beetal nasal ki bakri rkhh skte hai, yeh dudh aur meat dono kamo ke liye achi rehti hai, beetal barki lene ke liye app Khuswant Singh 9783921249 Khuswant Beetal Goat farm Rajasthan Beetal Goat Ganganagar, Rajasthan sampark kr skte hai..

ਝੋਨੇ ਨੂੰ ਪਹਿਲੀ ਸੱਪਰੇ kehri kehri ਦਵਾਈਆਂ ਦੀ ਕਰਨੀ ਚਾਹੀਦੀ ਹੈ. pusa 44 beej ?

(pb)
Posted by
ਰਣਜੀਤ ਸਿੰਘ (8968159356)
ਰਣਜੀਤ ਸਿੰਘ
Punjab
Ludhiana
Write Answer
Posted Date (29 Jul 2019 07:41 AM) Assigned Date (-)
Answered Date (29 Jul 2019 11:59 AM) Translated Date (-)

ਰਣਜੀਤ ਜੀ ਝੋਨੇ ਨੂੰ ਸਪਰੇ ਬਿਮਾਰੀ ਜਾ ਕੀਟ ਦਾ ਹਮਲਾ ਹੋਣ ਤੇ ਹੀ ਕਰਨੀ ਚਾਹੀਦੀ ਹੈ ਕਿਰਪਾ ਕਰਕੇ ਦੱਸੋ ਕੇ ਝੋਨੇ ਵਿਚ ਕਿਹੜੇ ਕੀਟ ਜਾ ਬਿਮਾਰੀ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ