Maharashtra
Search
गेंदा मे कौन सी बिमारी व इसका निदान बताओ ?
(hn)
हरिशंक नागौर जी ये पाउडरी मिलदेव और लीफ माइनर की बिमारी है तो आप इसके लिए मैंकोजेब और इमिडाक्लोप्रिड इस्तेमाल कीजिये .
मेरे को खजूर के अच्छी किस्म के पेड़ लगाने हैं झुंझुनू राजस्थान 7073257273 किसी भाई के नर्सरी का कोई संपर्क हो तो जरूर बताना ?
(hn)
Punjab
सुमित कुमार जी सरवन सिंह मान 9340126148, 9478000850 Anmaanat Biotech अमृतसर से संपर्क कर सकते हैं, धन्यवाद
1509 hun lagg skdi aa ji ?
(pb)
Punjab
Shrimaan g jekar tuhade kol basmati 1509 di paneeri tyar hai tn tuc 1-2 August tkk lga deo g..
required hen chicks age 1 month ?
(en)
Punjab
Mohd Naved to get desi chicks, Please contact with Guru Angad Dev Veterinary and Animal Sciences University Ludhiana, for the booking of chicks you can contact on this number 7889239583. Thankyou
ਕਿਸਾਨ ਭਰਾਵੋ ।। ਸਤ ਸ੍ਰੀ ਅਕਾਲ , ਨਰਮੇ ਦੀ ਫਸਲ ਵਿਚ ਭਾਦੋਂ ਦੇ ਆਖੀਰ ਵਿਚ ਜਾ ਕੇ ਝੁੱਲਸ ਰੋਗ ਪੇ ਜਾਂਦਾ ,, ਪਿਛਲੇ ਸਾਲ ਬਹੁਤ fangiside ਦੇ ਸਪਰੇ ਕਰੇ ਪਰ ਕੋਈ ਫਾਇਦਾ ਨੀ ਹੋਇਆ ।। ਦੱਸੋ ਕਿ ਕਰਿਆ ਜਾਵੇ ਜੋ ਅੱਗੇ ਇਹ problem na Ave ?
(pb)
Punjab
Jagdeep g narme vich blast di preventive roktham lyi fungicide Custodia @250 ml per acre ja Amistar top @200 ml per acre da spray kr skde ho g.Jdo narme poori flowering te aw jave tn pehla spray kr deo and 12 din baad spray repeat kro g..Secondly ess vich NPK 13.O.45 vich @1 kg magnesium per acre da spray v kro g..
Haryana
thanks ramandee g
बिल के फल सही नही लगते ?
(hn)
Maharashtra
बाबूलाल जी आप कृपया इनकी उम्र बताएं और आप खादों क्या इस्तेमाल करते हैं ताकि हम आपको इसके बारे मैं पूरी जानकारी दे सकें.
ਸਤ ਸ੍ਰੀ ਅਕਾਲ ਜੀ ,,,,ਗਵਾਰ ਦੀ ਫਸਲ ਵਿਚ ਪੱਤੀ ਦੇ ਉਪਰ ਕਾਲੇ ਰੰਗ ਦੇ ਧਬੇ ਬਣ ਜੰਦੇ ਆ ਤੇ ਪੱਤਿਆ ਡਿੱਗ ਪੈਂਦੀ ਪਿਛਲੇ ਸਾਲ v ਇਹੋ ਬਿਮਾਰੀ ਆਈ ਸੀ ਹੁਣ ਕੀ ਕੀਤਾ ਜਾਵੇ ਕਿ ਅੱਗੇ ਇਹ ਬਿਮਾਰੀ ਨਾ ਆਵੇ ਹੁਣ ਤਕ ਫਸਲ ਠੀਕ ਆ ?
(pb)
iss de upper M-45@400gm ja upl di 12-63@500gm prati acre de hisaab nal spray kr deo. iss ton ilaava tuc copper oxy chloride@400gm ja carbendazim@400gm di v spray prati acre de hisab nal kr skde ho.
यह अमरूद का वृक्ष सुबह तो ठीक होता है पर स्याम को मुरझा जाता है हेल्प में ?
(en)
yeh jyaada garmi kee kaarn hota hai. iss ko shaam ke time par pani de diya kro. pauda shi rhega.
bengni de bootea upper ahh kedee pai gya hnn ehna bare dso ji e es di roktham kive kitti javee jiii ?
(en)
iss de upper oswal di cheeta@400ml ja O STAR@300ml prati acre de hisaab nal spray kro. ihh insect control ho jawega.
sir g iffco da consortia mitti vich mila k kina pauna chahi da chone nu sir g ek sawal pehala os da jawab v please deyo ?
(pb)
Punjab
Shrimaan g kirpa krke product de level di photo bhejo ta jo tuhanu poori jankari ditti ja ske g..
sir मै 15 बकरियों (सोजत,सिरोही और बिटल )से शुरुवात करना है तो 2 अंडूल बकरा किस किस नस्ल का रखे ?
(hn)
Punjab
इसमें आप बीटल और सिरोही नस्ल का रख सकते है यह दोंनो नस्लें अच्छी है
ਥਿੰਮਟ ਦਾ ਕੋਈ ਨੁਕਸਾਨ ਤਾਂ ਨੀ ਜੀ ਦੇ ਪਾਈ ਜਾਵੇ ?
(en)
ihh jhone de vich tuc paa skde ho. iss da koi nuksaan nahi hai. ihh 5-7kg prati acre de hisaab nal paa skde ho.
ehda hall daso ji gobh sukdi aa ?
(pb)
iss di gobh de vich soondi check kro. soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir jhone de patte jangli ho rahe aa 212 jhona hai 26 jun. nu lga hoyia ji ki kita jave ?
(pb)
iss de upper folicur@200ml prati acre de hisaab nal spray kro. ihh jyaada nami de kaarn fungus bn rhi hai.
ekh m kalloo ki sankhya bhoot kame dekh rahi h plese beti kaloo ki sankhya jyada dekhe
(hn)
Maharashtra
Neeraj Rathi Ji aap fasal ki bijai ka samay aur isme aapne kya kya urwarak istemaal kiye hain unke baare main vistaar se batayen taaki hum aapko ache se jaankari de saken.
Hello sir...rir desi murgia beeth bilkul paani de wang kar rahia ne...ki karan ho sakda hai...?
(en)
Punjab
Navjot ji ehna nu tuci Albac @ 100gm/ 100 kg feed vich dena suru kro, feed ehna de khann de hisab nal deo , iss nal frak paa jawega.
Madhya Pradesh
wattsapp number do aapka
Video dekh ke dso ji, k jhone vich kii smsya hai ?
(pb)
Punjab
Bhupinder singh g eh nutrient deficiency hai.ess vich chelated zinc @100 gm and chelated ferrous sulphate @100 gm per acre de hisab nal 120 liter pani vich mila ke spray kr skde ho g..
thank you
ਸਤਿ ਸ਼੍ਰੀ ਅਕਾਲ ਡਾ ਸਾਬ ਸਾਡੇ ਝੋਨੇ ਦੇ ਦੋ ਖੇਤਾਂ ਦੇ ਵਿੱਚ ਚਾਰ ਪੰਜ ਜਗ੍ਹਾ ਝੋਨੇ ਦੇ ਉੱਪਰ ਵਾਲੇ ਪੱਤਿਆਂ ਤੇ ਪੱਤੇ ਸੁੱਕਣ ਦੀ ਸਮੱਸਿਆ ਹੋ ਗਈ ਆ , ਝੋਨੇ ਦੀ ਉਮਰ 40 ਦਿਨ ਦੀ ਹੋ ਗਈ 122 ਕਿਸਮ ਆ ਝੋਨਾ ਦੀ ਹੋਰ 25 ਖੇਤ ਵੀ ਸਾਡੇ ਹੈਗੇ ਆ ਉਹ ਬਿਲਕੁਲ ਸਹੀ ਆ, ਮੈਂ ਨਾਲ ਤਸਵੀਰ ਭੇਜ ਰਿਹਾ ਦੇਖ ਕੇ ਦੱਸਿਓ ਕੋਈ ਖ਼ਤਰੇ ਵਾਲੀ ਗੱਲ ਤਾਂ ਨਹੀਂ , ਇਹਦਾ ਉਪਾਅ ਵੀ ਦੱਸਿਓ , ਧੰਨਵਾਦ ?
(en)
iss de upper ferrrous sulphate@1kg ja chelated zinc@200gm de nal chelated loha@100gm mila ke spray kr deo. hor koi v problem nahi hai. patte thik ho jange.
2 ਮਹੀਨੇ ਦਾ ਕੱਟਾ ਹੈ, ਜਦੋਂ ਪੱਠੇ ਖਾਦਾਂ ਏ ਤਾਂ ਮੂੰਹ ਵਿੱਚੋ ਬਹੁਤ ਜਿਆਦਾ ਪਾਣੀ ਨਿਕਲਦਾ ਹੈ, ਇਲਾਜ ਦੱਸੋ ?
(pb)
ਤੁਸੀ ਉਸ ਨੂੰ Liquid Broton 120ml ਲਿਆ ਕੇ 10ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ
1121 basmati de vich vich bhut jyada daal marge ji hun vicho he putt k laa skde aa ho jamge ja nhi 14 trik da lgya hoya ?
(pb)
Punjab
gursharn ji jhone di jad vich seonk da hamla check karo jekar maujood hai ta tuc isde vich chlorpyriphos@4ml nu prati acre de hisab nal varto ate tuc dubara gap filling kar sakde ho.dhanwad
लौकी के पौधे से गोंद के जैसा द्रव निकल रहा है, जिसके कारण पौधे सूख रहे है, कोई उपाय बताये ?
(hn)
सुधांशु जी कृपा करके एक दो अच्छी सी फोटो भेजो ताकि समस्या का अच्छी तरह से पता चल सके। धन्यवाद!
sar ye bakre ki kon si nasal hai aur kaha ki hai ?
(hn)
Punjab
Rawat ji aap iski aur saff photos bhejen jiss iska face, pishe se aur side he saff nazar atta ho tan jo apko sahi jankari di jaa skee.
ifco npk consortia jhonne vich vart skde aa ja nhi esda ki faida hunda fasl nu dsyo detail ch IFCO CONSORTIA NPK LIQUIDS ?
(pb)
han ji tuc iss di varto kr skde ho. ihh nutrients hunde hnn jo ki jhone di growth da kam krde hn. iss da jhone nu koi nuksaan nahi hai.
मक्का में कीड़ा लग रहा है ?
(hn)
makka mein keede ki roktham ke liye coragen@60ml prati acre ke hisaab se spray krein. agar jad mein keeda hai toh chloro@1ltr prati acre ke hisaab se spray krein.
sadi kati bari Kamzor hundi ja rahi hai sir, ki deyie sir 4 Aug nu 2 month di hona hai ?
(pb)
Punjab
tuci iss nu Flukarid-ds liquid 1ml/4kg body weight de hisab nal deo, baki iss nu Sharkoferol liquid 10-10ml swere sham deo ate Cargill di Calf starter feed deni suru kro, iss nal vdia growth howegi ..
sir fish farming start Karna Chahta hu plz base s help kare kis s mile kanha s taring l and Punjab grvt isme kya help kar rahi h fazilka k pass koi fish farming development department ho to wo suggest kare ?
(hn)
Aseem ji fish farming di training layi punjab de sare state fish Fisheries Development punjab de office bane hoe hun ji. next fish farming di training 19 august to shuru ho rahi hai te eh 5 day di free training hai ji.baki tusi Dalbir Singh, ADF 9815391051 ji nal contact karo eh ferozpur to hun. eh tohanu guide karnge ji.
10 din de 1509 jhone vich nisara shuru ho gya, koi hall dso ?
(pb)
Bhupinder singh g ihh ageti paneeri de kaarn hunda hai ja fir paneeri di height jyaada vaddi lgaun de kaarn hunda hai. jdo paneeri lgaunde ho tan uss sme uppero kattni jruri hundi hai. iss da hun koi ilaaj nahi hai.
hamare har varsh santaro me ful aate par gir jate &fal girl jate hai solution sir please ?
(hn)
Punjab
Anil keer ji yeh fungus de karn hote hai iske liye aap iske uper planofix @4ml ko 15 litre pani men mila kar spray karen.dhanywad
ਸਰ ਇਸਦੀ ਸਪਰੇ ਬਾਸਮਤੀ ਤੇ ਕਰ ਸਕਦੇ ਹਾ ਜਾ ਨਹੀ ਜੇਕਰ ਹਾ ਤਾ ਇਸਦੇ ਫਾਇਦੇ ਅਤੇ ਕਿੰਨੀ ਮਾਤਰਾ ਪਾ ਸਕਦੇ ਹਾ ?
(pb)
Punjab
ਸੁਖਪਿੰਦਰ ਜੀ ਇਸਦੇ ਵਿਚ 12 63 ਵਾਲਾ ਸਾਲ੍ਟ ਹੈ ਇਹ ਝੋਨੇ ਨੂੰ ਝੰਡੇ ਰੋਗ ਤੋਂ ਬਚਾਉਂਦਾ ਹੈ ਇਸਦੀ ਮਾਤਰਾ 400 -500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
sir mai 15 Aug nu chari bijni ha kehri beji jaye jehri jaldi teyar hove ?
(pb)
Punjab
sharry ji tuc chari de layi SL44 kisam di bijai kar sakde ho.
ਗਾਚਾ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਜੀ
(pb)
Punjab
ਹਰਦੀਪ ਜੀ ਜੇਕਰ ਤੁਸੀ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰਨੀ ਹੈ ਤਾ ਤੁਸੀ ਕਿਸਮ J1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਤੁਸੀ ਅਗਸਤ ਤਕ ਕਰ ਸਕਦੇ ਹੋ ਧੰਨਵਾਦ
duje suye gabhan gaa di khurak ate dekhbhaal bare dso ?
(pb)
Punjab
ਜਦੋਂ ਗਾਂ 8 ਮਹੀਨਿਆਂ ਦੀ ਗੱਭਣ ਹੋ ਜਾਵੇ ਤਾਂ ਤੁਸੀ ਉਸ ਨੂੰ Vitum-h 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਤੁਸੀ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਉਸਦਾ ਲੇਵਾ ਵਧਿਆ ਹੋਵੇਗਾ ਅਤੇ ਉਸ ਨੂੰ ਤਾਕਤ ਵੀ ਮਿਲੇਗੀ ਅਤੇ ਕਮਜ਼ੋਰੀ ਦੂਰ ਰਹੇਗੀ ਫਿਰ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.
ਜੋ ਵੀ ਇਸ ਐਪ ਨਾਲ ਜੁੜੇ ਹਨ ਉਨ੍ਹਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਸੋਲਰ ਪੈਨਲ ਬਾਰੇ ਹੈ ਜੇਕਰ ਦੁਪਿਹਰ ਵੇਲੇ ਲਾਈਟ ਚਲੀ ਜਾਏ ਕਿ ਸੋਲਰ ਪਾਵਰ ਜੌ ਘਰ ਵਿੱਚ ਆ ਰਹੀ ਹੈ ਓ ਵੀ ਬੰਦ ਹੋ ਜਾਏਗੀ ?
(pb)
ਹਾਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਡੇ ਕੋਲ ਆਨ ਗਰਿੱਡ ਸੋਲਰ ਸਿਸਟਮ ਲੱਗਿਆ ਹੈ ਤਾਂ ਇਹ ਬੰਦ ਹੋ ਜਾਵੇਗੀ ਜੀ ਪਰ ਜੇਕ ਆਫ ਗਰਿੱਡ ਜਾਂ ਹਾਈਬ੍ਰਿਡ ਹੈ ਤਾਂ ਕੋਈ ਫਰਕ ਨਹੀ ਪੈਣਾ ਲਾਈਟ ਚੱਲਦੀ ਰਹੇਗੀ ਜੀ
hf cow 5 din phila sao pyi si ਲੈਵਾ ਘੱਟ ਬਣੀਆ ਜੀ ਅਤੇ ਇਸ ਦੀ ਜੇਰ ਨਹੀ ਪਈ ਸੀ ਫੇਰ ਡਾਕਟਰ tu kad va diti si hun es nu ki ki dita jave jis nal malik v vadia deve te...ਇਸ ਦੇ ਅੰਦਰੋਂ ਵੀ ਸਭ ਸਾਫ ਹੋ ਜਾਵੇ ?
(pb)
Punjab
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ
Punjab
utron deo veer ji daily 50mlandro safai v howe gi te dudh v vadia dewe gi te lewe lai sun toh ek month phela vitamin h deo kro
sir jhoti nu mentos bulls te agrimum powder te keede wali goli v deti fr v ni boli ji oh kine time ce results milda esda ?
(en)
Punjab
Sidhu ji jekar ehh sbb chijja ditia nu 7 din to uparr ho gye hai ate fir v nahi bolli hai tan tuci uss nu Ovulenta kit deo, iss vich 2 nilia golia ate 1 white goli hundi hai pehla 2 nilia golia kutt ke roti vich deo fir 10 mint badd 1 white goli deo, iss trah 5 din tak deo, iss nal boll jawegi.
mere swalan de jwab deo ji ?
(pb)
Punjab
Kashmir ji tuhade sare swala de jwab ditee gye hai tuci App vich apne swal de jwab dekh skde ho.
sir g mashroom Ki kheti karni hai, Puri jankari batao ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir cow AI karwaye 33 day hoge ajj ave Diya taran kardi a a ki karn ho sakda gabin hai ja na daseo ?
(pb)
Tejinder Singh ji Es nu powder Prag stay gold 600gm 30gm rojana deo ji baki Es di pregnancy da check up to bhad vich pata lage ga es tarah kuch pakka nai keha ja sakda ji.
Punjab
das do g jaldi
ਸਰ ਨਮਸਕਾਰ ਜੀ ਸਰ ਮੇਰੀ ਮੱਝ ਨੂੰ ਸੂਈ ਨੂੰ 4 ਮਹੀਨੇ ਹੋ ਗਏ ਹਨ ਉਹ ਪਹਿਲੀ ਵਾਰ ਸੂਈ ਹੈ ਤੇ ਹੁਣ ਉਹ 2 ਮਹੀਨੇ ਦੀ ਗੱਭਣ ਹੈ ਸਰ ਉਹ 40 ਦਿਨ ਤੋਂ ਲਗਾਤਾਰ ਬਹੁਤ ਡੋਕਾ ਕਰ ਰਹੀ ਹੈ ਕੋਈ ਹੱਲ ਦੱਸੋ ਜੀ ?
(pb)
Punjab
ਤੁਸੀ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਪਾਊਡਰ ਜਿਵੇਂ Minfa gold ਪਾਊਡਰ 50gm, Bovimin-B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calcimust gold liquid 50ml ਰੋਜਾਨਾ ਦਿਓ, ਇਸ ਨਾਲ ਉਸਦੀ ਕਮੀ ਪੂਰੀ ਹੋ ਜਾਵੇਗੀ ਇਹ ਮਿਨਰਲ ਮਿਕਸਚਰ ਹੈ ਜਿਸ ਨਾਲ ਗਰੋਥ ਵੀ ਵਧਿਆ ਹੋਵੇਗੀ .
Punjab
Thanks ji
ਸ੍ਰੀਮਾਨ ਜੀ ਪੇਠੇ ਇਸ ਤਰ੍ਹਾਂ ਪੀਲੇ ਹੋ ਕੇ ਸੁੱਕ ਕੇ ਡਿੱਗ ਜਾਂਦੇ ਹਨ ਕੋਈ ਹੱਲ ਦੱਸੋ ?
(pb)
Punjab
ਗੁਰਦੀਪ ਜੀ ਇਹ ਫੰਗਸ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ ਇਸਦੇ ਉਪਰ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
jhanda हो रहा है अब कया किया जाए ?
(hn)
Maharashtra
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है
ਕੋਈ ਵੱਟਸੈਪ ਗਰੁੱਪ ਹੈ ਜਿਸ ਵਿਚ ਝੋਨੇ ਬਾਰੇ ਜਾਣਕਾਰੀ ਮਿਲ ਜ ?
(pb)
Maharashtra
ਦਲਜੀਤ ਜੀ ਕਿਰਪਾ ਕਰਕੇ ਸਵਾਲ ਦੱਸੋ ਕੇ ਤੁਸੀ ਝੋਨੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਗਵਾਰਾ ਚੋਲੇ ( ਫਲੀਆਂ ) ਬਾਜਰਾ ਤੇ ਮੱਕੀ beeji c ਇਕੱਠੇ ਪਰ ਮੋਥਰਾ ਬਹੁਤ ਜਿਆਦਾ ਪੈਦਾ ਹੋ ਗਿਆ ਹੈ। ਕੋਈ ਹੱਲ ਦਸਿਓ। ਧੰਨਵਾਦ ?
(pb)
makki de vich mothre di spray de lyi dhanuka di semra@36gm + coron@500gm ko mila ke prati acre de hisaab de nal spray kr skde ho. par ihh spray sirf makki de vich krni hai. mix beeji hoyi fasal te ihh spray na kro.
ਮੱਛਰ ਵਾਸਤੇ ਕੋੲੀ ਦਵਾੲੀ ਸਰ ਪਸੂਅਾ ਲੲੀ
(pb)
Punjab
ਮੱਛਰ ਵਾਸਤੇ dermeez ਨਾਮ ਦੀ ਦਵਾਈ 2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ.
Narme ch hra tela hai ate patte kathe ho rhe a ?
(pb)
Punjab
gurmeet ji tuc mashar ate joo di roktham de layi prophenofos@500ml ja Ethion@800ml oberon@200ml ja Bayer Admire pro@12gm nu 150 litre pani vich mila ke spray karo.dhanwad
ਸੱਤ ਸ੍ਰੀ ਅਕਾਲ ਸਰ ਜੀ ਸਰ ਜੀ ਕਿੰਨੇ ਦਿਨਾਂ ਦੀ ਕੱਟੀ ਨੂੰ ਮਲੱਪਾਂ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਅਤੇ ਕਿੰਨੀ ਕਿੰਨੀ ਦੇਰ ਬਾਅਦ ਦੇਣੀਆਂ ਚਾਹੀਦੀਆਂ ਹਨ ਅਤੇ ਕਿਹੜੀ ਦਵਾਈ ਮਹੱਤਵਪੂਰਨ ਹੈ ਅਤੇ ਕਿਸ ਤਰ੍ਹਾਂ ਦੇਣੀ ਹੈ ?
(pb)
Punjab
ਕੱਟੜੂ ਜਾਂ ਵੱਛੜੂ ਨੂੰ ਜਨਮ ਤੋਂ ਬਾਅਦ ਇੱਕ ਹਫਤੇ ਬਾਅਦ ਮਲੱਪ ਰਹਿਤ ਕਰਨ ਚਾਹੀਦਾ ਹੈ ਉਸ ਤੋਂ ਬਾਅਦ 7-8 ਮਹੀਨਿਆਂ ਤੱਕ ਹਰ ਹਫਤੇ ਮਲੱਪ ਰਹਿਤ ਕਰੋ ਮਲੱਪ ਰਹਿਤ ਇਸ ਕਰਕੇ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈ, ਮਲੱਪਾਂ ਲਈ ਤੁਸੀ ਪਹਿਲਾ ਜਨਮ ਤੋਂ ਇੱਕ ਹਫਤੇ ਬਾਅਦ Albomar liquid ਦਿਓ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ Havimac liquid, Nilzen liquid, Piprazine liquid ਦਿਓ..
Punjab
thank you sir ji
Punjab
L VO MAR 30ML har ek month vadh es nal us di groth v hau gi te pait v saff hau ga
ਸਰ ਪਦਾਨ ਦੀ ਥਾ ਤੇ corojin ਵਰਤ ਸਕਦੇ ੲੇ ਗੋਬ ਦੀ ਸੁੰਡੀ ਵਾਸਤੇ ਏ ਅਸਰ ਕਿੰਨੇ ਟਾੲੀਮ ਦਾ ?
(pb)
Punjab
ਹਰਦੀਪ ਜੀ ਤੁਸੀ ਗੋਭ ਦੀ ਸੁੰਡੀ ਦੇ ਲਈ ਪ੍ਦਾਨ ਦੀ ਜਗਾ ਤੇ coragen ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
eh 1509 variety a ji,es nu lge 13 din hoye a ,eh ik jga to start ho ke bdda ja reha a pilapn,double jd,es bich fungcide jink loha te 1.5 gta juriya pa chuke a ,ehda ki hl a ji ?
(en)
Punjab
karanveer ji jehda jhona sire t peela ho reha hai oh lohe di kami de karn hunda hai isd elayi tuc isd euper ferrous sulphate ik killo nu 150 litre pani vich mila ke prati acre de hisab nal spray karo.dhanwad
यदि मैं अभी सब्जी की खेती करना स्टार्ट करो तो मुझे किस चीज की सब्जी की खेती स्टार्ट करना चाहिए, यानी अगस्त और सितंबर में कौन सी सब्जी की खेती उपयुक्त होगी, प्लीज अब की सलाह दें ?
(hn)
Punjab
आशीष जी आप अगस्त* गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली की खेती कर सकते है धन्यवाद
हमने सवाल पुछे उसका उत्तर नही मिला क्या मैं यह डिलीट कर ?
(hn)
Punjab
बृजेश जी कृप्या आप अपना सवाल पोस्ट करने के बाद 24 घंटों तक इंतज़ार करें आपके सवाल का जवाब 24 घंटों के अंदर आ जाएगा यदि फिर भी आपके सवाल का जवाब नहीं आता तो आप हमारे हैल्पलाइन नंबर 97799—77641 पर संपर्क कर सकते हैं
beetel ek bar me kitne bacche deti hai aur kitne din me byati hai ?
(hn)
Punjab
Beetal nasal ek sal mai 3-4 bache de deti hai aur beetal bakri gabhin krwane ke badd 5 month 5 dino ke badd byaati hai.
Uttar Pradesh
waao ye to sabse badhiya hai goat farm k liye bhaijan... uttar pradesh me karna hai mai dubai return civil engineer hu but ab isme intrested hu aur yahi a gaya hu. agar apka number mil jaye to meharbani ho jayegi.
?
(hn)
Punjab
उदय नारायण जी कृपया आप अपना सवाल विस्तार से पूछें ताकि आपको इसके बारे में पूरी जानकारी दी जा सके, धन्यवाद
ਸਰ ਜੀ ਝੋਨੇ ਨੂੰ ਪੱਤਾ ਲਪੇਟ ਨੂੰ ਰੋਕਣ ਲਈ ਫੁਟੈਰਾ ਦਵਾਈ ਠੀਕ ਹੈ ?
(pb)
Punjab
Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
gende ki kheti ke liye cutting wala podha kaise tyar kiya jata hai, jis se lakho cutting or munafa liya jaa ske ?
(hn)
Punjab
उदय जी गेंदे की खेती के लिए बीज से नर्सरी तैयार की जाती है, इसके लिए cutting का इस्तेमाल किया जाता है
Dekhi Sar Humne Jo Baat Kiya Hai vah cutting paudha ke liye gender Kijiye Apna sa re Jab Se Pyar Hota Hai Na Ja cutting powder ka upyog aur kaise kiya Jata Hai Iske baare mein Humne Pucha hai
केसर की खेती कैसे होती ह और कोण से मौसम में की जाती है ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Rajasthan
tq
ਝੋਨੇ ਚ ਖੱਬਲ ਘਾਅ ਤੇ ਡਿਲਾ ਘਅ ਬੋਹਤ ਆ ਓਨੂੰ ਖਤਮ ਕਰਨ ਦਾ ਤਰੀਕਾ ਦਸੋ ?
(pb)
Maharashtra
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
sir g mainu fruit plants kivein te kitho mill sakde hn eassy main jalandhar toh haa nursury wale 300 toh 500 rs lainde hnek plant da jehra vadia hn oh asi afford nahi kr sakde plz jarur koi sollution dseo Anar,babbugosha,aadu,amrud hibread chahide hn ?
(en)
Punjab
Gurpreet Singh ji vadia plant ate sahi rate lai tusi Blooms & Greens Nursery 9357220223, Bhola nursery 9914332928 nal samparak kar sakde ho, Thankyou.
मकका ?
(hn)
Punjab
प्रियांश जी कृपया आप अपना सवाल विस्तार से पूछें कि आप क्या जानकारी लेना चाहते है ताकि आपको इसके बारे में पूरी जानकारी दी जा सके धन्यवाद
sir mujhe fruit plant chahiye jaise annar, babbu gosha, badia quality ka main jalandhar se hu kaise mill sakte hai mujhe ?
(en)
Punjab
Gurpreet Singh ji vadia plant ate sahi rate lai tusi Blooms & Greens Nursery 9357220223, Bhola nursery 9914332928 nal samparak kar sakde ho, Thankyou.
sir. ji pani wala kadhu nu fall ni lagda ji. na hi koi mota hunda. asi es te spry 19.19.19 /130045.npk karden aa ji. wellan peleyan hoi jandeyaan ne ji tusi koi hall daso ji ?
(pb)
Punjab
harjeet ji isde uper NPK 191919 di sprya karn to bad tuc isde uper M-45 di spray vi karo.isdi matra 4 gram nu prati litre pani de hisab nal spray karo.dhanwad