Manage Expert Answers

Search

Total Count :- 258604

til ki kheti ki janakari de please >

(hn)
Posted by
anchal patairiya (6263389176)
anchal patairiya
Madhya Pradesh
Tikamgarh
Write Answer
Posted Date (31 Jul 2019 11:15 AM) Assigned Date (-)
Answered Date (31 Jul 2019 05:17 PM) Translated Date (-)

तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है मिट्टी की पी एच 5 से 8 होनी चाहिए क्षारीय और तेजाबी मिट्टी में तिल की खेती ना करें प्रसिद्ध किस्में :- SVPR-1, TMV 4, TMV 5, TMV 3, CO-1, TMV 6, VRI (SV)-1, VRI (SV)-2 खेत की देसी हल की सहायता से एक बार जोताई करें उसके बाद 1-2 तिरछी जोताई करें मिट्टी को समतल करें ताकि खेत में पानी खड़ा ना हो सके तिल की खेती के लिए आखिरी जून से शुरूआती जुलाई का समय उपयुक्त होता है दो कतारों में 35 सैं.मी. और दो पौधों में 15 सैं.मी. फासले का प्रयोग करें तिल के बीजों को गहराई में ना बोयें बीजों को 2-3 सैं.मी. की गहराई में बोयें तिल की बिजाई के लिए बुरकाव या कतारों में बीज बो कर, ढंग प्रयोग किए जाते हैं बुरकाव विधि में 2-2.5 किलो बीजों की प्रति एकड़ में और कतारों में बिजाई के लिए 1-1.2 किलो बीजों की प्रति एकड़ में आवश्यकता होती है खेत की तैयारी के समय अच्छी तरह से गला हुआ, गाय का गोबर 4-8 टन प्रति एकड़ में डालें तिल की पूरी फसल को भारी मिट्टी में नाइट्रोजन 8 किलो (यूरिया 20 किलो) और फासफोरस 8 किलो (एस एस पी 50 किलो) की आवश्यकता होती है हल्की मिट्टी के लिए नाइट्रोजन 16 किलो (यूरिया 40 किलो) और फासफोरस 10 किलो (एस एस पी 65 किलो) की आवश्यकता होती है खरीफ के मौसम में वृद्धि के लिए कम सिंचाई की आवश्यकता होती है बारिश की तीव्रता और नियमितता के आधार पर जीवन बचाव सिंचाई दें फूल निकलने और फल बनने के समय पानी की कमी ना होने दें खेत को नदीन मुक्त करने के लिए बिजाई के 20-25 दिन बाद पहली गोडाई करें दूसरी गोडाई बिजाई के 40-45 दिन बाद करें नदीनों की रासायनिक रोकथाम के लिए उनके अंकुरण से पहले फलूक्लोरालिन 800 मि.ली. या एलाक्लोर 600 मि.ली. प्रति एकड़ में डालें जब पत्ते और फल रंग बदल कर पीले रंग के हो जायें और पत्ते गिरना शुरू हो जायें, तब फसल कटाई के लिए तैयार हो जाती है कटाई करने में देरी ना करें, इससे फल नष्ट हो जाते हैं कटाई के बद फसल को बंडलों में इक्ट्ठा करें और अच्छे से सुखाने के लिए कई दिनों तक फर्श पर ढेर लगा दें लाठियां मारकर बीजों को फसल से अलग कर लें सफाई के बाद बीजों को तीन दिनों के लिए धूप में सुखाएं उसके बाद बोरियों में स्टोर करके रख दें धन्यवाद

pashu palan ke liye loan kaha se milega or kya schemes he ?

(hn)
Posted by
Vishal (9753656685)
Vishal
Madhya Pradesh
Ujjain
Write Answer
Posted Date (31 Jul 2019 11:14 AM) Assigned Date (-)
Answered Date (31 Jul 2019 03:47 PM) Translated Date (-)

डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा उस ट्रेनिंग सर्टीफिकेट के साथ आप लोन प्राप्त कर सकते है

ਸਰ ਅਾਪਣਾ ਮॅਛੀ ਫਾਰਮ ਹੈ िੲਕ ਤਾ ਅਾਪਾ ਮॅਛੀ ਵੇਚਣੀ ਹੈ ਨਾਲ ਹੀ ੦ਸਾिੲਜ ਬॅਚਾ ਖਰੀਦਣਾ ਹੈ ਕੀਦੇ ਨਾਲ ਸਪਰੰਕ ਕੀਤਾ ਜਾਵੇ ?

(pb)
Posted by
Mangal Haraj (6280732002)
Mangal Haraj
Punjab
Muktsar
Write Answer
Posted Date (31 Jul 2019 11:03 AM) Assigned Date (-)
Answered Date (31 Jul 2019 05:31 PM) Translated Date (-)

ਮੱਛੀ ਫਾਰਮ ਦੀ ਮਾਰਕੀਟਿੰਗ ਤਾਂ ਤੁਹਾਨੂੰ ਖੁਦ ਹੀ ਕਰਨੀ ਪਵੇਗੀ ਆਪਣੇ ਨਜ਼ਦੀਕ ਜਿੱਥੇ ਮੱਛੀ ਵਿਕਦੀ ਹੈ ਇੱਕ ਵਾਰ ਉੱਥੇ ਗੱਲ ਕਰੋ ਉਸ ਤੋਂ ਬਾਅਦ ਹੋਲੀ ਹੋਲੀ ਵਪਾਰੀਆ ਨਾਲ ਲਿੰਕ ਬਣ ਜਾਣਗੇ ਤੇ ਉਹ ਤੁਹਾਡੇ ਫਾਰਮ ਤੇ ਆ ਕੇ ਖੁਦ ਹੀ ਮੱਛੀ ਲੈ ਜਾਇਆ ਕਰਨਗੇ ਜੀ ਬਾਕੀ ਮੱਛੀ ਤੁਹਾਨੂੰ ਨੇੜੇ ਦੀ ਕਿਸੇ ਸਰਕਾਰੀ ਮੱਛੀ ਪਾਲਣ ਦ ਹੈਚਰੀ ਤੋ ਮਿਲ ਜਾਵੇਗਾ ਜਾਂ ਤੁਸੀ ਹਰਭਜਨ ਸਿੰਘ ਜੀ ਨਾਲ 9815311687 ਨੰਬਰ ਤੇ ਗੱਲ ਕਰੋ ਇਹਨਾਂ ਕੋਲੋ ਵੀ ਮਿਲ ਜਾਵੇਗੀ ਜੀ

ਇਹ ਫੋਟੋਆਂ ਹਨ ?

(pb)
  • 2
Posted by
yadwinder singh (9872580469)
yadwinder singh
Punjab
Sangrur
Write Answer
Posted Date (31 Jul 2019 10:58 AM) Assigned Date (-)
Answered Date (31 Jul 2019 05:03 PM) Translated Date (-)

ਯਾਦਵਿੰਦਰ ਜੀ ਇਸਦੇ ਵਿੱਚ ਸੁੰਡੀ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ fame @20 ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ

40 dina di 1121 basmati nu asi baiovita pa sakde ha k nai ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (31 Jul 2019 10:53 AM) Assigned Date (-)
Answered Date (31 Jul 2019 05:00 PM) Translated Date (-)

avtar ji jekar eh sahi tareeke nal grow nahi kar rahi ta tuc isdi varto kar sakde ho.dhanwad

sir eh ki aa te es da ilaaz dso ?

(pb)
  • 1
Posted by
Amrit Sangha (9877651499)
Amrit Sangha
Punjab
Kapurthala
Write Answer
Posted Date (31 Jul 2019 10:48 AM) Assigned Date (-)
Answered Date (31 Jul 2019 11:18 AM) Translated Date (-)

amriet ji isdevich tuc zinc ate loha kini matra vich varteya hai kirpa karke daso ate isde vich tuc gobh di sundi da hamla vi check karo.dhanwad

ਮੈਂ ਆਪਣੇ ਝੋਨੇ ਦੀ ਖਾਦ ਖੁਰਾਕ ਪੂਰੀ ਕਰ ਚੁੱਕਾ ਹਾਂ ਪਰ ਇਸ ਵਿੱਚ ਇੱਕ ਬਿਮਾਰੀ ਦੀ ਤਰ੍ਹਾਂ ਕੁੱਝ ਪੇਡੇ ਪਹਿਲਾਂ ਬੁੱਚੜ ਜੇ ਬਣ ਜਾਂਦੇ ਹਨ ਤੇ ਫਿਰ ਪੂਰੇ ਸੁੱਕ ਜਾਂਦੇ ਹਨ ਮੈਂ ਇਸ ਦੀ ਫੋਟੋ ਨਾਲ ਲਗਾ ਰਿਹਾਂ ਹਾਂ।ਨਾਲ ਹੀ ਮੈਨੂੰ 1121ਝੋਨੇ ਵਿੱਚ ਝੰਡਾ ਰੋਗ ਪੈਣ ਤੋਂ ਰੋਕਣ ਲਈ ਕਿਸੇ ਵਧੀਆ ਦਵਾਈ ਅਤੇ ਇੱਕ ਏਕੜ ਵਿੱਚ ਇਸ ਦੀ ਮਾਤਰਾ ਦੱਸੋ ?

(pb)
  • 2
Posted by
yadwinder singh (9872580469)
yadwinder singh
Punjab
Sangrur
Write Answer
Posted Date (31 Jul 2019 10:44 AM) Assigned Date (-)
Answered Date (31 Jul 2019 04:59 PM) Translated Date (-)

ਯਾਦਵਿੰਦਰ ਜੀ ਇਸਦੇ ਵਿਚ ਸੁੰਡੀ ਦਾ ਹਮਲਾ ਵੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ Fame @20 ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਝੰਡੇ ਰੋਗ ਦੀ ਰੋਕਥਾਮ ਦੇ ਲਈ ਤੁਸੀ UPL ਦੀ saaf@400gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਇਸਤੋਂ ਇਲਾਵਾ ਤੁਸੀ ਇਸਦੇ ਵਿਚ oswal ਦੀ combo 75@400gm ਨੂੰ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਇਸਦੇ ਵਿਚ carbendazim 12% ਅਤੇ mancozeb 63% ਵਾਲਾ ਸਾਲ੍ਟ ਹੀ ਵਰਤੋਂ ਧੰਨਵਾਦ

Answered Date (31 Jul 2019 12:16 PM) Translated Date (-)

ਬਈ ਜੀ ਯੂਰੀਆ ਦੁਬਾਰਾ ਡਿੱਗਣ ਨਾਲ ਹੋਇਆ ਲਗਦਾ

ਮੋਤੀ ਦੀਖੇਤੀ ਘਟੋ ਘਟ ਕਿਨੇ ਪੈਸੇਅਾ ਨਾਲ ਸੁਰੂ ਕਰ ਸਕਦੇ ਹਾ ?

(pb)
Posted by
Balkar Singh (8968750024)
Balkar Singh
Punjab
Hoshiarpur
Write Answer
Posted Date (31 Jul 2019 10:36 AM) Assigned Date (-)
Answered Date (31 Jul 2019 11:55 AM) Translated Date (-)

ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 ਪੰਜਾਬ ਵਿੱਚ Manish Vasudev ਜੀ ਇਸ ਦੀ ਟ੍ਰੇਨਿੰਗ ਕਰਵਾ ਰਹੇ ਤੁਸੀ ਇਹਨਾਂ ਨਾਲ 9417652857 ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਦੋ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ

sir Mircha ki dawa bataiye chhirkaw ke liye ?

(hn)
Posted by
Shashiranjan kumar (9135921886)
Shashiranjan kumar
Bihar
East Champaran
Write Answer
Posted Date (31 Jul 2019 10:35 AM) Assigned Date (-)
Answered Date (31 Jul 2019 04:55 PM) Translated Date (-)

Shashiranjan ji kripya btaye ke mirch me kya kya dikkat aa rahi hai taki aapko iske bare men poori jankari di ja sake.dhanywad

ਸਰ ਜੀ ਮੈ ਜਰੂਰੀ ਕਮ ਲੲੀ ਬਾਹਰ ਗਿਅਾ ਸੀ ਹੁਣ ਅਗਲੀ ਟਰੇਨਿਗ ਕਦੋ ਅਤੇ ਕਿਥੇ ਅਤੇ ਕਿਥੇ ਹੋਵੇਗੀ ਮੋਤੀ ਦੀਖੇਤੀ ਬਾਰੇ

(pb)
Posted by
Balkar Singh (8968750024)
Balkar Singh
Punjab
Hoshiarpur
Write Answer
Posted Date (31 Jul 2019 10:34 AM) Assigned Date (-)
Answered Date (31 Jul 2019 11:54 AM) Translated Date (-)

ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 ਪੰਜਾਬ ਵਿੱਚ Manish Vasudev ਜੀ ਇਸ ਦੀ ਟ੍ਰੇਨਿੰਗ ਕਰਵਾ ਰਹੇ ਤੁਸੀ ਇਹਨਾਂ ਨਾਲ 9417652857 ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਦੋ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ

hoshairpur ch rebit farm wre jankari chiye main farm krna chta hu ?

(pb)
Posted by
lakhveer singh (8146683697)
lakhveer singh
Punjab
Hoshiarpur
Write Answer
Posted Date (31 Jul 2019 10:26 AM) Assigned Date (-)
Answered Date (31 Jul 2019 03:53 PM) Translated Date (-)

ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .

पपीता की खेती का उपयोग ?

(hn)
Posted by
udaylaldhaker (8290468817)
udaylaldhaker
Rajasthan
Bhilwara
Write Answer
Posted Date (31 Jul 2019 10:23 AM) Assigned Date (-)
Answered Date (31 Jul 2019 04:55 PM) Translated Date (-)

पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आप इसकी किस्मे जैसे Washington Coorg Honey Pusa Delicious Pusa Dwarf की बिजाई कर सकते है आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

Sar ji narma me orgeno ki spre karne se kya hota h ?

(hn)
Posted by
Choudhary ji (6377177712)
Choudhary ji
Rajasthan
Bikaner
Write Answer
Posted Date (31 Jul 2019 10:19 AM) Assigned Date (-)
Answered Date (31 Jul 2019 04:48 PM) Translated Date (-)

Choudhary ji kripya aap iski photo bheje ya iske salt ka nam btaye taki aapko iske bare men poori jankari di ja sake.dhanywad

Answered Date (31 Jul 2019 12:22 PM) Translated Date (-)

Kya huya sir ji ans.do

ਇਹ ਕਿਸ ਕਾਰਨ ਕਰਕੇ ਹੋ ਰਿਹਾ ਹੈ ਜੀ ?

(pb)
  • 3
Posted by
Sukh Saraichiya (9814001054)
Sukh Saraichiya
Punjab
Tarn Taran
Write Answer
Posted Date (31 Jul 2019 10:18 AM) Assigned Date (-)
Answered Date (31 Jul 2019 04:47 PM) Translated Date (-)

ਸੁਖ ਜੀ ਤੁਸੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿੱਚ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਕੇ ਇਸਨੂੰ ਜ਼ਿੰਕ ਖਾਦ ਕਿੰਨੀ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਇਸਤੋਂ ਇਲਾਵਾ ਤੁਸੀ ਇਸਦੇ ਵਿਚ ਸੁੰਡੀ ਦਾ ਹਮਲਾ ਵੀ ਚੈੱਕ ਕਰੋ ਧੰਨਵਾਦ

Dear experts can anyone give me information about (Jinjwa grass) Bcz I am willing to grow in my farm . From which place I can get root of jinjwa grass ?

(en)
Posted by
varun (9478801508)
varun
Punjab
Patiala
Write Answer
Posted Date (31 Jul 2019 10:17 AM) Assigned Date (-)
Answered Date (03 Aug 2019 05:42 PM) Translated Date (-)

Varun ji jinjwa grass ke bare me puri jankari or is ki cutting ke lia aap Chirag Kumar 8980350497 se samparak kar sakte hai. Thankyou.

Sir ji narma me tinde nhi ban rahe kya kre ?

(hn)
Posted by
Choudhary ji (6377177712)
Choudhary ji
Rajasthan
Bikaner
Write Answer
Posted Date (31 Jul 2019 10:17 AM) Assigned Date (-)
Answered Date (31 Jul 2019 04:34 PM) Translated Date (-)

यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें

Answered Date (31 Jul 2019 12:41 PM) Translated Date (-)

Sir ji ans.do

mere khet me chuhe bahot hai, fasal me nuksan karte hai. iska upaye btao ?

(hn)
Posted by
Arundas viashanav (9131879051)
Arundas viashanav
Madhya Pradesh
Indore
Write Answer
Posted Date (31 Jul 2019 10:12 AM) Assigned Date (-)
Answered Date (31 Jul 2019 04:33 PM) Translated Date (-)

चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है

DINOTEFURAN 20% SG KIS LYI, KIS FASAL LYI, DOSE DSO ?

(pb)
Posted by
akash singh (7710423803)
akash singh
Punjab
Muktsar
Write Answer
Posted Date (31 Jul 2019 09:54 AM) Assigned Date (-)
Answered Date (31 Jul 2019 04:32 PM) Translated Date (-)

amrik ji eh keetnashak hai jo citti makhi tela ate jo di roktham de layi varti jandi hai isdi matra 50-60 gram nu prati acre de hisab nal varti jandi hai.dhanwad

31 Jul 2019

fasal v das dya kro g chiti makhi ta cottan tela jhone wala v maaru is dose naL

ਚਰੀ ਪੀਲੀ ਪੈ ਗਈ, ਯੁਰੀਆ ਖਾਦ ਪਾਈ ਸੀ, ਚਰੀ 20 ਦਿਨ ਹੋ ਗਏ ਲਗਾਈ ਨੂੰ, ਉਸ ਵਿਚ ਕੀ ਪਾਇਆ ਜਾਵੇ ?

(pb)
Posted by
Gurmeet Haans (7087864878)
Gurmeet Haans
Punjab
Sangrur
Write Answer
Posted Date (31 Jul 2019 09:35 AM) Assigned Date (-)
Answered Date (31 Jul 2019 04:24 PM) Translated Date (-)

ਗੁਰਮੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

narme Wich ju nu marn layi kehdi spray kri jawe te kinni doze payi jawe g? ju lyi spray dso ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (31 Jul 2019 09:32 AM) Assigned Date (-)
Answered Date (31 Jul 2019 04:21 PM) Translated Date (-)

Gopi ji narme vich joo di roktham de layi prophenofos@500ml ja Ethion@800ml nu 150 litre pani vich mila ke spray karo.dhanwad

jiri nu ki ho reha jiri ruk gye hai, buta v ni ho reha koi hal daso ?

(en)
  • 4
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (31 Jul 2019 09:29 AM) Assigned Date (-)
Answered Date (31 Jul 2019 04:19 PM) Translated Date (-)

gurwinder ji kirpa karke daso ke isnu zinc ate loha tat kini matra vich payi hai ta jo tuhanu is bare poori jankari diti ja sake.dhanwad

सुगंधा धान के लिये खरपतवार नाशक कोई दवाई बताइये ?

(hn)
Posted by
rohit (9672308766)
rohit
Rajasthan
Baran
Write Answer
Posted Date (31 Jul 2019 09:24 AM) Assigned Date (-)
Answered Date (31 Jul 2019 03:47 PM) Translated Date (-)

रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें

Rajasthan

Answered Date (31 Jul 2019 07:35 PM) Translated Date (08 Dec 2020 06:59 PM)

धन्यवाद

I am looking for pure basmati Pakistani rice best quality where can I get it in Punjab, reply ASAP please ?

(en)
Posted by
Ravneet Kaur Sidhu (9876218191)
Ravneet Kaur Sidhu
Punjab
S.A.S. Nagar
Write Answer
Posted Date (31 Jul 2019 09:17 AM) Assigned Date (-)
Answered Date (31 Jul 2019 03:56 PM) Translated Date (-)

Ravneet JI to get the Pure Pakistani Basmati rice you can contact to Hutashan Garg 9876835555 but he has limited quantity i.e 10 kg so you can contact them if you want to purchase. Thank you

हमारी एक साल की कटड़ी है, जो खाती तो बहुत है पर सेहत फिर भी कमजोर है, क्या कारण है ?

(hn)
Posted by
सतपाल पंवार (9728748556)
सतपाल पंवार
Haryana
Fatehabad
Write Answer
Posted Date (31 Jul 2019 09:15 AM) Assigned Date (-)
Answered Date (31 Jul 2019 09:40 AM) Translated Date (-)

satpal Ji.;.aapne apni katri ki pet main kido ki goli di kya?...khane main kya dete ho? agar katri ki pic share kar sako toh bahut acha hoga....waise aap heifer feed of CP/Cargill/Dehues/venkey's/Godrej ki de sakte ho.....along with energy plus feed...more information you can call 8901549755

Answered Date (31 Jul 2019 07:14 PM) Translated Date (-)

उसे पेट के कीड़ों के लिए Flukaird-DS गोली दें ये उसके शरीर के भार के हिसाब से देनी है बाकि आप उसे कारगिल की Heifer dry फीड डालें और Cafplan powder 100 ग्राम रोजाना डालें इससे अच्छी ग्रोथ हो जाएगी

Answered Date (31 Jul 2019 12:21 PM) Translated Date (-)

नेट सर्फ का सीएफसी प्लस यूज़ करें

1121 basmati da ki rate aw ajj da kise nu pta ?

(pb)
Posted by
Rajwinder (9815992172)
Rajwinder
Punjab
Fazilka
Write Answer
Posted Date (31 Jul 2019 09:13 AM) Assigned Date (-)
Answered Date (01 Aug 2019 06:40 PM) Translated Date (-)

Rajwinder ji 1121 da rate 2800-3300 de lagbhag chal reha hai. thankyou.

jhone utte fame nal tilt pa skte ?

(pb)
Posted by
harpeet (9592500990)
harpeet
Punjab
Fatehgarh Sahib
Write Answer
Posted Date (31 Jul 2019 09:11 AM) Assigned Date (-)
Answered Date (31 Jul 2019 03:36 PM) Translated Date (-)

harpreet ji fame de nal tuc tilt di varto na karo ehna di alag to spray karo.dhanwad

ਦੋ ਬੱਕਰੀਆ ਲਈ ਕਿਨਾ ਖੁੱਲ ਅਤੇ ਕਿਨਾ ਵੱਡਾ ਕਮਰਾ ਚਾਹੀਦਾ ਹੈਉਨਾ ਦੇ ਬਾਹਰ ਤੁਰਨ ਦੀ ਥਾਂ ਕਿਨੀ ਖੁੱਲੀ ਹੋਣੀ ਚਾਹੀਦੀ ਹੈਉਨਾ ਦੇ ਚਾਰੇ ਵਾਲੀ ਖੁਰਲੀ ਅਤੇ ਪਾਣੀ ਵਾਲੀ ਥਾਂ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬੀ ਵਿਚ ਦੱਸੋ ਜੀ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (31 Jul 2019 09:09 AM) Assigned Date (-)
Answered Date (31 Jul 2019 05:59 PM) Translated Date (-)

ਇਕ ਬੱਕਰੀ ਲਈ ਖੁਲੀ ਜਗ੍ਹਾ 24-30 sq. feet ਹੋਣੀ ਚਾਹੀਦੀ ਹੈ ਅਤੇ ਕਵਰ ਕੀਤੀ ਹੋਈ ਜਗ੍ਹਾ ਇਕ ਬੱਕਰੀ ਨੂੰ 12-15 sq. feet ਚਾਹੀਦੀ ਹੈ, ਇਸ ਤਰੀਕੇ ਨਾਲ ਤੁਸੀ ਬੱਕਰੀਆਂ ਦੇ ਹਿਸਾਬ ਨਾਲ ਖੁਲੀ ਜਗ੍ਹਾ ਅਤੇ ਕਵਰ ਕੀਤੀ ਹੋਈ ਜਗ੍ਹਾ ਰੱਖ ਸਕਦੇ ਹੋ, ਬਾਕੀ ਓਹਨਾ ਦੀ ਖੁਰਲੀ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਬੱਕਰੀ ਖੁਰਲੀ ਵਿਚ ਨਾ ਵੜ ਸਕੇ ਪਾਣੀ ਲਈ ਵੀ ਤੁਸੀ ਇਕ ਖੁਲੀ ਟੈਂਕੀ ਰੱਖ ਸਕਦੇ ਹੋ ਜਿਸ ਵਿਚ ਉਹ ਆਪਣੀ ਮਰਜੀ ਨਾਲ ਪਾਣੀ ਪੈ ਸਕੇ ਅਤੇ ਹਮੇਸ਼ਾ ਉਸ ਵਿਚ ਤਾਜ਼ਾ ਪਾਣੀ ਜਾਣਾ ਚਾਹੀਦਾ ਹੈ

dhania farming in August month ?

(en)
Posted by
Sandeep Kumar tiwari (7311121082)
Sandeep Kumar tiwari
Uttar Pradesh
Raebareli
Write Answer
Posted Date (31 Jul 2019 09:08 AM) Assigned Date (-)
Answered Date (31 Jul 2019 04:20 PM) Translated Date (-)

सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिए

ਸਰ ਇੱਕ ਮਹੀਨਾ 5-7 ਦਿਨ ਹੋ ਗਏ ਹੋਣਗੇ 125 ਝੋਨਾ ਲਾਇਆ ਸੀ ਜੋ ਕਿ ਹਜੇ ਤੱਕ ਨਾ ਤਾ ਬੂਜਾ ਮਾਰਿਆ ਤੇ ਪੀਲਾ ਜਾ ਹੋ ਕੇ ਮੱਚ ਰਿਹਾ ਕਿਸ ਚੀਜ ਦੀ ਘਾਟ ਹੋ ਸਕਦੀ ਆ ?

(pb)
  • 1
Posted by
Guri (8872808428)
Guri
Punjab
Bathinda
Write Answer
Posted Date (31 Jul 2019 08:56 AM) Assigned Date (-)
Answered Date (31 Jul 2019 03:39 PM) Translated Date (-)

ਗੁਰੀ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਤੁਸੀ ਜ਼ਿੰਕ ਤੱਤ ਦੀ ਕਿੰਨੀ ਮਾਤਰਾ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

sir pr 14 jhone de patte sb ton upar ton yellow ho rhe hn ?

(en)
Posted by
mr singh (9896973967)
mr singh
Haryana
Kaithal
Write Answer
Posted Date (31 Jul 2019 08:50 AM) Assigned Date (-)
Answered Date (31 Jul 2019 03:35 PM) Translated Date (-)

jekar jhone de patte sire to peele pai rahe han ta eh lohe di ghat de karn hunde han isd elayi tuc isd eupe rferrosu sulphate@1 killo nu 150 liter pani de hisab nal spray karo.dhanwad

Answered Date (01 Aug 2019 06:27 PM) Translated Date (-)

sir spray e jaruri a ja fer sand vch mila k pa skde haan

sir narme de bute suk rhe hn, ki dva payiye ?

(pb)
  • 1
Posted by
Harry (9079835120)
Harry
Rajasthan
Sri Ganganagar
Write Answer
Posted Date (31 Jul 2019 08:48 AM) Assigned Date (-)
Answered Date (25 Aug 2019 08:06 PM) Translated Date (-)

iss de vich upl da safilizer@500gm da shitta deo. ihh jad gal ke fat rhi hai.

1509 jhone de boote chaude ho gye pr kad nhi kita, patte peele hoyi jaa rhe a, assi khaad v 2 boriya paa ditiya ?

(pb)
Posted by
paras singh (9814858993)
paras singh
Punjab
Amritsar
Write Answer
Posted Date (31 Jul 2019 08:46 AM) Assigned Date (-)
Answered Date (31 Jul 2019 04:17 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

मुर्गी पालन करना चाहते है कैसे करें क्यो कि नौकरी नहीं मिली है गांव सेलरहा पूरब ,जिला कौशाम्बी है 30*100 फिट दूसरा 2 एकड़ हम कैसे करें बच्चा रासन दवा कहा से मिलेगा

(hn)
Posted by
santosh kumarsaroj Laxmi (9670715724)
santosh kumarsaroj Laxmi
Uttar Pradesh
Kaushambi
Write Answer
Posted Date (31 Jul 2019 08:45 AM) Assigned Date (-)
Answered Date (01 Aug 2019 02:33 PM) Translated Date (-)

यदि आप मुर्गी पालन करना चाहते है तो सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी , आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है ,उस ट्रेनिंग के सर्टीफिकेट के हिसाब से आपको लोन भी मिल जाएगा इसकी पूरी जानकारी आपको ट्रेनिंग में मिल जाएगी बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है. बच्चे लेने से के लिए आप 8006000291, 7906547529 सुमित कुमार Poultry Farm All Desi & Farmi Chicks से संपर्क कर सकते है

Answered Date (03 Aug 2019 01:55 PM) Translated Date (-)

97815 89637

Answered Date (01 Aug 2019 03:26 PM) Translated Date (-)

Aapna wattsapp number de do.

01 Aug 2019

97815 89637

es majh se soon ch ik mahina rehnda, te es tarah taara de rhi hai ? kirpa krke video dekh ke dso ji k koi khatre wali gall ta nhi ?

(pb)
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (31 Jul 2019 08:43 AM) Assigned Date (-)
Answered Date (31 Jul 2019 06:01 PM) Translated Date (-)

Nhi ji iss vich darr wali gal nhi hai, pashu suun de nazdik iss trah krda hai, jekar iss nu koi takleff ya dard hundi hai tan tuci nazdiki doctor ton iss nu check krwa skde ho.

sir rice variety pr 126 poora boota nhi kr rhi... kuch boote yellow ho rhe hn as shown in photo ?

(en)
  • 1
Posted by
mr singh (9896973967)
mr singh
Haryana
Kaithal
Write Answer
Posted Date (31 Jul 2019 08:41 AM) Assigned Date (-)
Answered Date (31 Jul 2019 03:40 PM) Translated Date (-)

Mr singh ji kirpa karke daso ke isde vich tuc zinc tat di kinni matra di varto kiti hai ta jo tuhanu is bare poori jankari diti ja sake,dhanwad

Answered Date (01 Aug 2019 06:26 PM) Translated Date (-)

sir asi yara vita di zinc 300 ml per acre use kiti a

Answered Date (01 Aug 2019 06:29 PM) Translated Date (-)

sir kuch acre vch pr 126 di height bhut vadd rhi a

I need fruit plants ,from where I will get good quality of fruit plants ? I m from Bhopal.

(en)
Posted by
pushpa (8889287010)
pushpa
Madhya Pradesh
Bhopal
Write Answer
Posted Date (31 Jul 2019 08:30 AM) Assigned Date (-)
Answered Date (31 Jul 2019 11:07 AM) Translated Date (-)

Pushpa to get all fruit plant please contact with Shivam Bio And Plantation 9826147272, Thankyou.

Madhya Pradesh

Answered Date (03 Aug 2019 02:35 AM) Translated Date (-)

ye number waly ratlam me rahty hi ,mujhy bhopal me kanha melengy batayey.

Madhya Pradesh

Answered Date (03 Aug 2019 01:32 PM) Translated Date (-)

please bhopal ka koi contact number dejiye.

which spray control it ?

(pb)
  • 1
Posted by
Gurpash singh (9056450054)
Gurpash singh
Punjab
Muktsar
Write Answer
Posted Date (31 Jul 2019 08:30 AM) Assigned Date (-)
Answered Date (31 Jul 2019 03:42 PM) Translated Date (-)

Gurpash ji you can spray Fame@20ml or coragen@60 ml dissolved in 150 litre of water. Thank you

सर धान में किस तत्व की कमी है ?

(en)
  • 3
Posted by
Manjeet Singh (9458539777)
Manjeet Singh
Uttar Pradesh
Pilibhit
Write Answer
Posted Date (31 Jul 2019 08:29 AM) Assigned Date (-)
Answered Date (31 Jul 2019 03:45 PM) Translated Date (-)

मंजीत जी यह ज़िंक तत्व की कमी के कारण हो रहा है इसके लिए आप zinc sulphate @1 किलो को 150 लीटर पानी में मिला कर प्रति एकर के हिसाब से स्प्रे करें धन्यवाद

punjab ch ਬਟੇਰ kitho milu ?

(pb)
Posted by
Harkaranpartap Singh (9478459326)
Harkaranpartap Singh
Punjab
Moga
Write Answer
Posted Date (31 Jul 2019 08:25 AM) Assigned Date (-)
Answered Date (31 Jul 2019 11:12 AM) Translated Date (-)

Harkaranpartap Singh ji vadia rate ate pure btter len lai tusi Central Poultry Development Organization (Northern Region) Industrial Area, Phase-I, Chandigarh – 160 002, Tel.No: 0172-2655391 nal samparak kar sakde ho, Thankyou.

makki nu soor bahut kharaab krde, koi hal dso pka ?

(pb)
Posted by
love (8558035954)
love
Punjab
Hoshiarpur
Write Answer
Posted Date (31 Jul 2019 08:19 AM) Assigned Date (-)
Answered Date (31 Jul 2019 04:16 PM) Translated Date (-)

love ji tuc makki de khet di fencing kar sakde ho is to ilava tuc Prem raj Saini 9719432296 ji nal sampark kar sakde ho.ohna ne ik khaad tyar kiti hai jisde badboo de nal pashu khet vich nahi aunde han.dhanwad

ਮੇਰੇ ਕੋਲ ਦੋ ਬੱਕਰੀਆ ਉਨਾ ਲਈ ਕਿਨਾ ਖੁਲਾ ਛੇਡ ਅਤੇ ਉਨ੍ਹਾਂ ਦੇ ਛੇਡ ਤੋ ਇਲਾਵਾ ਉਨ੍ਹਾਂ ਦੇ ਬਾਹਰ ਤੁਰਨ ਦੀ ਥਾਂ ਕਿਨੀ ਬਣਾ ਸਕਦੇ ਹਾ ?

(pb)
  • 4
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (31 Jul 2019 08:18 AM) Assigned Date (-)
Answered Date (31 Jul 2019 06:02 PM) Translated Date (-)

ਇਕ ਬੱਕਰੀ ਲਈ ਖੁਲੀ ਜਗ੍ਹਾ 24-30 sq. feet ਹੋਣੀ ਚਾਹੀਦੀ ਹੈ ਅਤੇ ਕਵਰ ਕੀਤੀ ਹੋਈ ਜਗ੍ਹਾ ਇਕ ਬੱਕਰੀ ਨੂੰ 12-15 sq. feet ਚਾਹੀਦੀ ਹੈ, ਇਸ ਤਰੀਕੇ ਨਾਲ ਤੁਸੀ ਬੱਕਰੀਆਂ ਦੇ ਹਿਸਾਬ ਨਾਲ ਖੁਲੀ ਜਗ੍ਹਾ ਅਤੇ ਕਵਰ ਕੀਤੀ ਹੋਈ ਜਗ੍ਹਾ ਰੱਖ ਸਕਦੇ ਹੋ, ਬਾਕੀ ਓਹਨਾ ਦੀ ਖੁਰਲੀ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਬੱਕਰੀ ਖੁਰਲੀ ਵਿਚ ਨਾ ਵੜ ਸਕੇ ਪਾਣੀ ਲਈ ਵੀ ਤੁਸੀ ਇਕ ਖੁਲੀ ਟੈਂਕੀ ਰੱਖ ਸਕਦੇ ਹੋ ਜਿਸ ਵਿਚ ਉਹ ਆਪਣੀ ਮਰਜੀ ਨਾਲ ਪਾਣੀ ਪੈ ਸਕੇ ਅਤੇ ਹਮੇਸ਼ਾ ਉਸ ਵਿਚ ਤਾਜ਼ਾ ਪਾਣੀ ਜਾਣਾ ਚਾਹੀਦਾ

यह कौन सी बीमारी है पौधे गलते है और झंडा निकलता है, फोटो भेजी है ?

(hn)
  • 2
Posted by
Vinod Kumar Jangra (9466605573)
Vinod Kumar Jangra
Haryana
Jind
Write Answer
Posted Date (31 Jul 2019 08:06 AM) Assigned Date (-)
Answered Date (25 Aug 2019 09:02 PM) Translated Date (08 Dec 2020 06:59 PM)

iss ki jad mein problem hai. jad mein deemak check krein agar deemak hai toh chloro@1ltr prati acre ke hisaab se spray krein. agar jad gal rhi hai toh uss ke upper safilizer jo ki UPL ka aata hai uss ka upyog krein.

sir is Dawa ka Kirya Bataye ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (31 Jul 2019 08:04 AM) Assigned Date (-)
Answered Date (31 Jul 2019 09:42 AM) Translated Date (-)

Neeraj Ji ye dwai pet/jigar ke keedo ki hai. ye deworming karne ke kaam aati hai

Answered Date (31 Jul 2019 07:20 PM) Translated Date (27 Jul 2021 12:49 PM)

Neeraj ji yeh dwai pett ke kiro ko khtam krne ke liye di jatti hai.

ये किस काम का प्रोडक्ट है धान में क्या मात्रा है प्रति acer पूरी जानकारी दे ?

(hn)
  • 2
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (31 Jul 2019 08:03 AM) Assigned Date (-)
Answered Date (31 Jul 2019 04:27 PM) Translated Date (-)

अमन जी यह फसल की पैदावार बढ़ाने के लिए इस्तेमाल किया जाता है इसकी मात्रा 4 किलो प्रति एकर के हिसाब से डाली जाती है

sir Dawa ka kaam bataen ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (31 Jul 2019 08:03 AM) Assigned Date (-)
Answered Date (31 Jul 2019 03:57 PM) Translated Date (-)

Neeraj ji iss dwai ko pashu ke pett ke kire khtam krne ke liye diya jata hai, jisse pashu ki growth v achi hoti hai aur khurak v sahi hajam hoti rehti hai.

sair ji Dawa kis kaam mein Aati Hai ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (31 Jul 2019 08:01 AM) Assigned Date (-)
Answered Date (31 Jul 2019 08:48 AM) Translated Date (-)

ਕਣਕ ਦੇ ਨਦੀਨ ਨੂੰ ਖਤਮ ਕਰਨ ਲਈ ਇਹ ਦਵਾਈ ਦਾ ਇਸਤੇਮਾਲ ਹੁੰਦਾ ਹੈ ਇਸ ਦਾ ਲੋਕ ਚਰਚਿਤ ਨਾਮ ਐਲਗਰੀਪ ਹੈ

31 Jul 2019

sir ans hindi m dd please

Answered Date (01 Aug 2019 11:14 AM) Translated Date (-)

sir ess dwa ka pryog dhan me bhi kr sakte hai kya.

sir ji 1509 jiri me jhande ki sikayat h kya kre ?

(hn)
Posted by
sunil (7015373766)
sunil
Haryana
Jind
Write Answer
Posted Date (31 Jul 2019 07:56 AM) Assigned Date (-)
Answered Date (31 Jul 2019 04:28 PM) Translated Date (-)

झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है

ਮੇਰਾ ਘਰ ਵਿਚ ਸੱਤਰੇ ਦਾ ਬੂਟਾ ਹੈ ੳੁਸ ਦੇ ਪੱਤੇ ਡੱਗਣ ਲਗ ਗੇ ?

(pb)
Posted by
Gursawek Sidhu (9872769043)
Gursawek Sidhu
Punjab
Muktsar
Write Answer
Posted Date (31 Jul 2019 07:54 AM) Assigned Date (-)
Answered Date (31 Jul 2019 04:30 PM) Translated Date (-)

ਗੁਰਸੇਵਕ ਜੀ ਇਸਨੂੰ ਤੁਸੀ ਵਰਮੀਕੰਪੋਸਟ 4 ਕਿੱਲੋ ਪਾਓ ਇਸਦੇ ਨਾਲ ਬੂਟੇ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਅਤੇ ਬੂਟਾ ਗਰੋਥ ਕਰਨਾ ਸ਼ੁਰੂ ਕਰ ਦਿੰਦਾ ਹੈ ਧੰਨਵਾਦ

कोई हे जो मेरे सवाल का जबाव दे सकते है ?

(hn)
Posted by
virendra singh pawar (7697688198)
virendra singh pawar
Madhya Pradesh
Dewas
Write Answer
Posted Date (31 Jul 2019 07:52 AM) Assigned Date (-)
Answered Date (31 Jul 2019 12:21 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Answered Date (11 Aug 2019 06:12 PM) Translated Date (-)

मुझे एलोविरा का बीज चाहिए कहा मिल जायेगा

sir urea di pehli sift nl relly gold and duji sift nl zink 12 prcent pa dita hun urea di tiji sift nl ki paya jave jhone te ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (31 Jul 2019 07:51 AM) Assigned Date (-)
Answered Date (31 Jul 2019 12:09 PM) Translated Date (-)

Amandeep ji jekar tuc isde vich rally gold di varto kiti hai ta tuhanu isde vich kuch vi hor paund di lod nahi hai.tuc ikali urea di hi varto karo.dhanwad

Sir ji got ka Bacha kitne mahh ka maa k dodh k begair reh sakta hai ?

(en)
Posted by
Gurjeewan Singh (9876896705)
Gurjeewan Singh
Punjab
Mansa
Write Answer
Posted Date (31 Jul 2019 07:49 AM) Assigned Date (-)
Answered Date (31 Jul 2019 06:17 PM) Translated Date (-)

bakri ke bache ko lagbhag 50 dino tak to maa ka dudh pilana jruri hai uske badd badd apko feed, chara de skte hai, jisko woh assani se hajam kr skee.

ਵਧੀਆ ਨਸਲ ਦੀ ਦੇਸੀ ਮੁਰਗੀ ਲੈਣ ਲਈ ਕਿੱਥੇ ਸੰਪਰਕ ਕਰੀਏ ਚੂਚੇ ਦਾ ਕੀ ਰੇਟ ਹੋਵੇਗਾ ?

(pb)
Posted by
ਰਾਕੇਸ਼ ਕੁਮਾਰ (6280064802)
ਰਾਕੇਸ਼ ਕੁਮਾਰ
Punjab
Ludhiana
Write Answer
Posted Date (31 Jul 2019 07:43 AM) Assigned Date (-)
Answered Date (31 Jul 2019 04:01 PM) Translated Date (-)

ਦੇਸੀ ਮੁਰਗੀ ਅਤੇ ਉਸਦੇ ਚੂਚੇ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ. 9781589637

sir iffco da consorita nu zinc ate lohe ate magnesium vich mila ke saprey kar sakde ha k nahi ehna de doze v dasyo sir g magnesium kyo paya janda chone nu sir g es tu pehle sawal da jawab v dasyo plese saprey karni chone nu retle wahan hun chona chall ne raha ?

(pb)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (31 Jul 2019 07:41 AM) Assigned Date (-)
Answered Date (31 Jul 2019 11:56 AM) Translated Date (-)

amarbeer ji tuc liquid consortia nu loha ate zinc de nal mila ke sprya na karo ehna di alag ala varto karo.eh fasl di growth kraun vich madad karda hai. is to ilava tuhanu magnesium di spray karn di lod nahi hai isdi varto jyadatar sabjiyan vich kiti jandi hai.dhanwad

jhone ch pani haini vahan gilla bahut jyade a khobhaa bahut a 3 din pani nhi launa sundi ton spray kri a bifithren nuksaan ta ni krdi koi eh spray jhone da ?

(pb)
Posted by
davinder brar (8054394711)
davinder brar
Punjab
Faridkot
Write Answer
Posted Date (31 Jul 2019 07:37 AM) Assigned Date (-)
Answered Date (31 Jul 2019 11:49 AM) Translated Date (-)

Davinder ji sundi di roktham de layi tuc fame@20ml ja coragen@60 ml nu prati acre de hisab nal spray karo.dhanwad

31 Jul 2019

vahan ch pani hon bare puchyaa g jrururi hai ja nhi

narme ch pani ruk gya c. narme de growth lyi and fal booki chakn lyi koi khad ja spray daso. dhanwad ?

(pb)
Posted by
Buta Singh (8559050003)
Buta Singh
Punjab
Bathinda
Write Answer
Posted Date (31 Jul 2019 07:32 AM) Assigned Date (-)
Answered Date (31 Jul 2019 08:50 AM) Translated Date (-)

ਇਕ ਸਪਰੇ 19:19:19 ਤੇ ਵਕਫ਼ੇ ਪਿੱਛੋਂ 13:00:45 ਕਰੋ

Answered Date (31 Jul 2019 11:48 AM) Translated Date (-)

ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

sir jhone de patte pile ho rhe ne ki problem ah rhi a 8na cha ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (31 Jul 2019 07:29 AM) Assigned Date (-)
Answered Date (31 Jul 2019 11:52 AM) Translated Date (-)

khus[pal ji jekar patte sire to peele pai rahe han ta eh lohe di kami hai ta isdi roktham de layi tuc ferrosu sulpahte@1 killo nu 150 litre pani vich mila ke spray karo.dhanwad

sat shree akal g. 5 month de katti a. mokk marno ne hatdi. koi medicine and parhej daso. dhanwad ?

(pb)
Posted by
Buta Singh (8559050003)
Buta Singh
Punjab
Bathinda
Write Answer
Posted Date (31 Jul 2019 07:29 AM) Assigned Date (-)
Answered Date (31 Jul 2019 04:14 PM) Translated Date (-)

tuci Fortivir injection 5ml lgwao, isde nal biotrim-DS bolus rojana 1 goli deni suru kro , iss nal farak paan jawega, baki uss nu hara chara ekala na deo uss vich turri mix krke deo baki usdi deworming da pura dian rkho ji.

papite da podha sire toh suk reha te patte ikathe ho rhe, kirpa krke audio sun ke jwab deo ji ?

(pb)
  • 4
Posted by
ਅਜਮੇਰ ਸਿੰਘ (9872666130)
ਅਜਮੇਰ ਸਿੰਘ
Punjab
Tarn Taran
Write Answer
Posted Date (31 Jul 2019 07:16 AM) Assigned Date (-)
Answered Date (31 Jul 2019 12:05 PM) Translated Date (-)

ajmer ji isde uper mashar da hamla check karo jeka rmaujood hai ta tuc isde uper imidacloprid@1.5ml nu prtai liter pani de hisab nal spray karo.dhanwad

kaafi saara chona sar jeha gya a jida ?

(pb)
  • 1
Posted by
gurwinder singh (8437355001)
gurwinder singh
Punjab
Gurdaspur
Write Answer
Posted Date (31 Jul 2019 06:43 AM) Assigned Date (-)
Answered Date (31 Jul 2019 11:59 AM) Translated Date (-)

gurwinder ji kirpa karke daso ke isde vich loha ate zinc kini matra vich varteya hai ta jo tuhanu is bare poori jankari diti ja sake.dhanwad

is nu ki hoya hai sir g

(pb)
  • 1
Posted by
gurwinder singh (8437355001)
gurwinder singh
Punjab
Gurdaspur
Write Answer
Posted Date (31 Jul 2019 06:41 AM) Assigned Date (-)
Answered Date (31 Jul 2019 11:57 AM) Translated Date (-)

gurwinder ji kirpa karke daso ke isde vich tuc lohe di kinni matra di varto kiti hai ta jo tuhanu is bare poori jankari diti ja sake.dhanwad

Answered Date (31 Jul 2019 08:09 PM) Translated Date (-)

veer g is vich asi 3kg sulphur , zinc 3kg and 3 pack urea da , paaye ne ,