Punjab
Search
ਸੋਲਰ ਪੈਨਲ ਲਗਾਉਣ ਲਈ ਸਰਕਾਰ ਕਿੰਨੀ ਸਬਸਿਡੀ ਦਿੰਦੀ ਹੈ ?
(pb)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
Punjab
harwinder ji jekar tuc zinc di spray kar diti hai ta tuhanu kuch hor paun di lod nahi hai jhona growthkar jayega.dhanwad
Bhindi ke is Rog Ko kese roke ?
(hn)
Rajesh ji isme keet ka hamla check karne agar maujood hai to aap iske uper imidacloprid@1.5ml ko prati litre pani ke hisab se spray karen.dhanywad
Sir mere mirch ke plant mein pattiya mud Rahi hai aur usme makdi bhi hai Jise hum churra Murra rog kehte hai koi dva btaye ?
(hn)
Maharashtra
dinesh ji yeh keet ke hamle ke karn ho raha hai iske liye aap imidacloprid@1.5ml ko prati litre pani ke hisab se spray karen.dhanywad
pr 122 uppar gobh wale sundi da attack aa 42 din ho gae ki masla hal kareya ?
(pb)
Punjab
kulwinder ji gobh Vali sundi di roktham de layi fame@20 ml ja coragen@60 ml nu 150 litre Pani Vich Mila ke spray karo.dhanwad
devmedia
(pb)
Punjab
gurmeet ji isde lyi tuc folicur@300ml nu prati acre de hisab nl spray kro.dhanwad
ਪਦਾਨ ਬਹੁਤ ਮਹਿਗੀ ਆ ਬਾਈ ਜੀ ਕਿਹੜੀ ਸਪਰੇ ਕਰੀਏ ਡੋਗਰ ਪੂਸਾ ਤੇ ਅਤੇ ਕਿਨੇ ਦਿਨ ਅਸਰ ਰੱਖੂ ਦਵਾਈ ?
(pb)
Punjab
arshdeep Ji tuc fame@20 ml ja coragen@60 ml nu 150 litre Pani Vich Mila ke spray karo.eh gobh di sundi di roktham krdi hai.
Punjab
Thank You g
धान में अच्छा फूट नहीं हो रही क्या डालें ?
(hn)
Maharashtra
वेदपाल जी इसके लिए आप mychorriza या biovita @4 -5 किलो प्रति एकड़ के हिसाब से इस्तेमाल करें धन्यवाद
ਕਿਸੇ ਨੂੰ ਪਤਾ ਹੈ ਕਿ ਪੰਜਾਬ ਜਾ ਹਰਿਆਣੇ ਚ ਟਰੈਕਟਰ ਤੇ ਸਬਸਿਡੀ ਹੈ ਜਾ ਨਹੀਂ ?
(pb)
Punjab
A.V ji Pradhan Mantri Tractor Yojana puri jankari lai tusi apne najdiki SBI bank nal samparak kar sakde hoohna valo tuhanu puri jankari de diti javegi, bank jan same tusi Apni adhar card, Pan card, jameen de paper ate tractor quotation(bill) nal le ke jao ta jo tuhanu sahi jankari mil sake. Thankyou.
ਬਾੲੀ ਜੀ ਘਰ ਵਾਸਤੇ ਸਬਜੀ ਲਾੳੁਣੀ ੨ ਮਡਲੇ ਅਾ ਮਸਾ ..ਕਿਹੜੀ ਸਬਜੀਅਾ ਜਾ ਧਰਤੀ ਦੇ ਥੱਲੇ ਵਾਲੀਅਾ ਜਿਵੇ ਗਾਜਰ ਮੁਲੀ ਹੋਰ ਕਿਹੜੀਅਾ-੨ ਅਗੇਤੀਅਾ ਸਬਜੀ ੲਿਸੇ ਮਹੀਨੇ(ਅਗਸਤ) ਚ ਲਾ ਸਕਦੇ ਅਾ ਕਿਰਪਾ ਕਰਕੇ ਦੱਸੋ ਜੀ
(pb)
ਅਰਸ਼ਦੀਪ ਜੀ ਤੁਸੀ ਅਗਸਤ ਵਿਚ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਝੋਨੇ ਦਾ ਪੌਗਾ ਸੌਕ ਨੂੰ ਰੋਕਣ ਵਾਸਤੇ ਕਿਹੜੀ ਦਵਾਈ ਪਾਈਏ ?
(pb)
Punjab
Gurmeet Singh sandhu ji kirpa karke apne khet vich ja ke fasal di fasal di photo khich ke bhejo ta jo fasal nu dekh ke sahi bimari da pata lag sake, Thankyou.
?
(hn)
Punjab
Manoj ji kripya aap apna swal vistar se pushen ki aap kya jankari lena chahte hai apke dubara bheji gyi audio smjh nhi aa rehi hai aap dubara audio upload kren tan jo apko sahi jankari di jaa skee..
Kali Tulsi ki kheti me kitna time lagta hai teyar hone me, kitni lagat aati hai. kitna munafa hota hai ?
(hn)
Punjab
ADIL RASID ji Kali tulsi ke bare me puri jankari ke liye aap Aushadhiya kheti vikas sansthan 6268536795 samparak kare, inko aap apna tyar mal bech bhi sakte ho. Thank you.
Sir sare amrood eho jehe ho gye ne esda ki reason ae ?
(en)
Punjab
gurdit ji eh fungus de karn ho rahe han isde layi tuc copper oxychloride@3 gram nu prati litre pani de hisab nal spray karo.dhanwad
devmedia
(pb)
Punjab
Parwinder ji isde lai tuci Dharminder Singh 9876868299, 9592184408 nal sampark kr skde ho.
ਆਪਨੇ ਕੱਦੂ ਪੀਲੇ ਹੋ ਕੇ ਝੜ ਜਾਦੇ ਕੀ ਪਾਈਏ ?
(pb)
lovepreet ji eh fungus de karn ho reha hai isde layi tuc mancozeb@4 gram nu prati litre pani de hisab nal spray karo.dhanwad
Hello sir agar sarso ki kheti madhya October tak kar li jaye to o kab tak katai ke liye ho jayehi ?
(hn)
Maharashtra
sachin ji yeh 95-100 din tak tyar ho jati hai.dhanywad
Sir ji, humari cow March mein byayi thi toh usko deworming ke liye kon c goli deni chahiye OR vah abhi tak heat mein bhi nhi aayi hai ji ?
(hn)
Punjab
Abhishek ji aap usko pett ke kirro ke liye Flukarid-ds bolus den aur Bovimin-B powder 100gm rojana aur Minotas bolus rojana 1 goli den aur 21 din tak dete rehen, isse heat mai aa jayegi..
Haryana
sir flukarid ds k alawa OR albendazole de skte hai kya sir please jaldi reply kre ji
Sir es spray ka narme ke bare me btaye ?
(en)
Punjab
amarjeet ji eh tele ja machar di roktham de layi varti jandi hai tuc isdi varto kar sakde ho.dhanwad
Sir ena dono nu milake narme pr spray kar sakte hai ?
(en)
Punjab
amarjeet ji aap in dono ka ikathe istemal nahi kar sakte inki alag alag spray karen.dhanywad
ਸਰ ਜੀ ਚੱਲ ਰਹੇ ਮੌਸਮ ਵਿੱਚ ਗਾਜਰ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਨਹੀਂ, ਜੇਕਰ ਕੀਤੀ ਜਾ ਸਕਦੀ ਹੈ ਤਾ ਕਿਹੜੀਆਂ ਕਿਸਮਾਂ ਹਨ ਤੇ ਬੀਜ ਕਿੱਥੋ ਮਿਲ ਸਕਦਾ ?
(pb)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
Soybean me ghas ho gya hai ghas ko khatm karne ke liye kon si dvai dale ?
(hn)
Maharashtra
खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें
sir ji jhone te spray karni a kehdi dwai di warto karea sundi nd ulli rog waste ?
(en)
Punjab
Gurinderjeet ji sundi di roktham de layi fame@20ml ja coragen@60ml nu prati acre de hisab nal spray karo.ulli rog di roktham de layi carbendazim@4 gram nu prati litre pani de hisab nal spray karodhanwad
sir eih chakrasia plant hai 10 feet da jo main teen din pehla nursery to le ke aya si aur apne ghar plant kitta pani bi poora de ditta ..par dekho eis de kujh leaf upper nu fold ho rahe ne..ki karan ho sakda eis da plzzz treatment dasso and reply zarur karo mainu..thanku ji
(en)
Punjab
deepak ji isdiyan jdan check karo jekar maujood hai ta tuc chlorpyriphos@4ml nu prati litre pani de hisab nl spray karo.dhanwad
Sir g bakriya nu te bacheya nu kideya di kehdi dwai deva ?
(pb)
Punjab
tuci ohna nu Nilzan dwai de skde ho, ehh 1ml/3kg sarir de bhar de hisab nal diti jndi hai.
devmedia
(pb)
Punjab
isde lai tuci Hoshi@400 ml di prati acre de hisab nal spray kardo ji iss nal frak paa jawega..
Urad ?
(hn)
Punjab
Prem ji kirpya aap apna swal visthar se pushe ta jo aap ko sahi jankari di ja sake, Thankyou.
marwadi kutte ki dekhbhal kaise ki jati hai ?
(hn)
usko aap achi khurak deni suru kren, uski deworming sme sme per krte rehen, usko aap Pedigree feed deni suru kren aur usko Royal Canin v denn isse achi growth ho jayegi..
ਸਰ ਜੀਰੀ ਪੀਲੀ ਹੋ ਰਹੀ ਹੈ ਕਿ ਹੱਲ ਹੈ ?
(pb)
Punjab
ਦਵਿੰਦਰ ਜੀ ਇਸਨੂੰ ਖਾਦਾਂ ਕਿਹੜੀਆਂ ਕਿਹੜੀਆਂ ਪਾਈਆਂ ਹਨ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
सर धान में रिजेंट क्या काम करती है और कितनी मात्रा डाले कौन सी कम्पनी की ले धन्यवाद जी ?
(hn)
Maharashtra
sandeep ji yeh keetnashak hai jo sundi ki roktham ke liye istemal ki jati hai iski matra 4 kilo prti acre ke hisab se istemal ki jati hai.aap ise bayer company ki bhi kharid sakte hai.dhanywad
Uttar Pradesh
regent se deemak ke roktham kare ja sakti hai.
our bufellow calved yesterday for first time.placenta came out in time .but it seems the utirus has not properly cleaned.no decoction given yet due to the fear of prolapse.please suggest what we should do.
(en)
Punjab
Please contact your nearest veterinary doctor, he will check and give best trestment.
खीरा में कुकडापन है और पत्ते पीले रंग के हो रहे हैं । इसके रोकथाम के लिए उपाये बताएँ ?
(hn)
Arvind जी आप इसके ऊपर NPK 191919 @1 किलो को 150 लीटर पानी में मिला कर प्रति एकर के हिसाब से स्प्रे करें धन्यवाद
Madhya Pradesh
धन्यवाद दलजीत जी
ਅਮਰੂਦ ਦੇ ਫਲ ਅਤੇ ਟਾਹਣੀਆਂ ਤੇ ਚਿੱਟੇ ਰੰਗ ਦਾ ਪਦਾਰਥ ਜੰਮਿਆ ਹੋਇਆ ਹੈ ਅਤੇ ਫਲ ਵਿੱਚ ਵੀ ਕੀੜਾ ਪਿਆ ਹੋਇਆ ਹੈ ਕੀ ਕਰੀਏ ?
(pb)
Rajasthan
यह एक तरह की फफूंद है खराब फलों को फेंक दें, और कारबंडिजेम मेंकाजेब का स्प्रे करें
vermicompost kis kam ati hai ?
(hn)
Punjab
ritik ji yeh fasl men tatv ki kami ko poora karti hai aur mitti ki gunvatta ko bdhati hai.dhanywad
ਮੱਝਾਂ ਨੂੰ ਕਣਕ ਦਾ ਦਾਣਾ ਪਿਹਾਕੇ ਪਾਉਣਾ ਠੀਕ ਆ ਜੀ ਜਾਂ ਬੰਦ ਕਰ ਦੇਈਏ, ਕੋਈ ਫਾਇਦਾ ਨਹੀਂ ?
(pb)
Rajasthan
hnji tuci majha nu dana pissa ke de skde ho, baki tuci rojana 35-40kg hara chara deo ate her 3 mahine badd deworming kro ate ohna de rehhn sehn da v pura dian rkho ji.
Sir Bakra 6 month da weight vadon lyi ki de skde a ?
(pb)
Punjab
tuci uss nu Groviplex liquid 5-10ml usdi growth, weight ke hisab nal deo ate Broton liquid 5-5ml de skde ho jiwe jiwe usdi growth vdia howegi uss hisab nal dose vdha skde ho ate uski khurak da v purra dian rkho ji ..
maki knk shole pao
बरसात में अमरूद के फल में कीड़े लगने से कैसे बचाएं ?
(hn)
Maharashtra
यह अमरूद का गंभीर कीट है मादा मक्खी नए फलों के अंदर अंडे देती है उसके बाद नए कीट फल के गुद्दे को खाते हैं जिससे फल गलना शुरू हो जाता है और गिर जाता है यदि बाग में फल की मक्खी का हमला पहले भी होता है तो बारिश के मौसम में फसल को ना बोयें समय पर तुड़ाई करें तुड़ाई में देरी ना करें प्रभावित शाखाओं और फलों को खेत में से बाहर निकालें और नष्ट कर दें फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें फैनवेलरेट की स्प्रे के बाद तीसरे दिन फल की तुड़ाई करें
Himachal Pradesh
Nothing
Uttar Pradesh
फेन्वेलरेट का स्प्रे करे
ਸਰ ਸੈਂਟਰ ਸਰਕਾਰ ਦੀ ਖੇਤੀ ਸੰਦਾਂ ਉਪਰ 80% ਵਾਲੀ ਸਕੀਮ ਦੇ ਫਾਰਮ ਭਰਨ ਦੀ ਤਰੀਕ ਰਹਿੰਦੀ ਹੈ ਜਾ ਤਰੀਕ ਲੰਘ ਗਈ ?
(pb)
narme di height vaste ki krie ?
(pb)
Maharashtra
narme di height de layi tuc NPK 191919 ik kilo nu 150 litre pani de hisab nal spray karpo.dhanwad
narme di height lambi krn lai ki kriea ?
(pb)
Maharashtra
narme di height de layi tuc NPK 191919 ik kilo nu 150 litre pani de hisab nal spray karpo.dhanwad
best feed farmoula 16ltr milk plus
(pb)
Rajasthan
Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.
पेरक्वाट कौन सी दवाई है ?
(hn)
Punjab
Paraquiat non selective herbicide hai means jo v plant eske contact mein ayega vo damage ho jayega..
Uttar Pradesh
is davai se doob ghas bhi mar jati he
Veer ji 1509 nu spray de lor hai iss war ?
(en)
Punjab
Shrimaan g jekar khet vich basmati nu koi problem hai tn spray kr skde ho g jekar koi bimari nhi hai tn hle spray na kro g..
vishakhapara me kon si dvai dale ?
(hn)
Maharashtra
ritik ji kripya aap iski photo bheje taki aapko iske bare men poori jankari di ja sake.dhanywad
सर कपास के पत्तों के निचले भाग में हरे और भूरे रंग के जीव है जिनसे पत्तों में पीले छेद बन रहे हैं कपास का नुकसान हो रहा है ईलाज बताए बी.टी.776 कपास है ?
(hn)
Maharashtra
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
ਪਰਮਲ 121 ਨੂੰ ਕਿਨੀ ਖਾਦ ਦੀ ਲੋੜ ਹੈ ?
(pb)
Punjab
ਸ੍ਰੀ ਮਾਨ ਜੀ PR 121 ਨੂੰ ਕੁਲ @110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
sir verka new milk list send kareo nale dase Jo pic send kar reha ha 4.7 Fat 8.7 wala dudh bas 26 kiwe de reha 680 da rate keh ke pls help
(pb)
Punjab
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
Punjab
pls
?
(pb)
Punjab
Amrik ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Mircha te patta lapet hoyea kehdi spray kriye jida asar ghat howe kyunke ghre laye aa boote ?
(en)
Punjab
gurjot ji isde patteya heth mashar da hamla check karo jekar maujood hai ata tuc isde uper imidacloprid@1.5ml nu prati litre pani de hisab nal spray karo.dhanwad
Sir kapas me bhure rang ke aur hare rang ki pattiyo ke neeche macchar hai konsi insecticide dali jaye, kapas ke patto me pille chhed ban rahe hai ?
(hn)
Maharashtra
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Sir ji namaskar, hmare ghar ek pehla biyat jhoti hai do month baki hai abi to usko kya khurak deni chahiye wo kamjor bi bahut hai ?
(hn)
Punjab
usko app pett ke kirro ke liye Fendikind plus bolus den, iske sath app Udder-H liquid 10-10ml subah sham den, Anabolite liquid 100ml rojana dena suru kren, isse achi growth hogi aur lewa v acha tyar ho jayega..
ZIRI 1509 GABA BANON LAGIA ES WICH POTASH PA SAKTE HAI ?
(pb)
desh raj ji kirpa karke daso ke isde vich tuc pehlan kini matra vich potash di varto kiti hai ta jo tuhanu is bare poori jankari di ja sake.dhanwad
Punjab
ਪਹਿਲਾਂ ਕੋਈ ਪੁਟਾਸ ਨਹੀਂ ਪਾਈ
kise kol turkey de bache hon ta mere nal samprk kro, 9316384423 .
(pb)
Punjab
Bajimder ji isde lai tuci mere nal sampark kr skde ho 9781589637.
1121 vich calcium kdo pauni chahidi hai, isda fayeda v dso ?
(pb)
Maharashtra
jajbir ji jhone vich calcium paun di lod nahi paindi hai.dhanwad
ਸਰ ਜੀ nilzal ਬਕਰੀਆਂ ਨੂੰ ਰੋਜ਼ ਦੇਣਾ ਚਾਹੀਦਾ ਜਾ ਮਹੀਨੇ ਵਿੱਚ ਇੱਕ ਦੋ ਵਾਰ ਦੇਵਾਂ ?
(pb)
Punjab
ehh deworming lai hai tuci bakria di deworming krke fir 3 month badd dubara dewroming kro ate her varr salt change krke deo ji..
Rajasthan
निलजान हर तीसरे महीने
Punjab
sir deworming Matlab ki main samjeya ni
Punjab
kideya lai
कपास के इस रोग का क्या उपचार करे, सभी पत्तिया मुड़ गई है ?
(hn)
Maharashtra
अंकित जी यह मचार के हमले के कारण हो रहा है इसके लिए आप prophenofos@500ml या Ethion@800ml को 150 लीटर पानी के हिसाब से स्प्रे करें धन्यवाद
sir gaa de gummian nikal rahian ne is da ilaz dasso asi kargil 800 feed de rahe aa. hara chaara nahi de rahe. gaa aje tk bani nahi 1 saal ho gya sooi nu
(pb)
Rajasthan
Aman ji tuci iss nu nazdiki doctor ton check krwao isdi sahi janch krke ilagg ho skda hai, tuci kisi nazdiki vdia doctor nu bulla ke isdi janch krwao ji..
मैं कम पैसो में सिड और बकरिया कितने तक ले सकता हूँ ?
(hn)
Punjab
कृप्या आप ये बताएं कि आप कितनी बकरियों से शुरू कर रहें और कितनी जगह में शेड बना रहें है और कौनसी नस्ल रखना चाहते है ताकि आपको पूरी जानकारी दी जा सके
?
(pb)
Punjab
Sonu ji kisana nal iss technique nu share krn lai tuhada bhutt bhut dhanwad, tuci agge ton v iss trah di jankari kisana nal share krde rho dhanwad ji..
ਸਰ ਜੀ 111 ਝੋਨਾਂ ਗੋਭ ਦੀ ਸੁੰਡੀ ਤੋ ਕਿਹੜੀ ਸਪਰੇਅ ਕਰੀਏ ਲੋੜ ਵੀ ਹੈ ਜਾ ਨਹੀਂ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫੇਮ @30 ਮਿਲੀਲਿਟਰ ਜਾਂ ਕੋਰਾਜਨ @60 ਮਿਲੀਲਿਟਰ ਜਾਂ ਅਦਾਮਾ ਦਾ ਬਾਰਾਜਾਈਡ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
Punjab
Fame 480 Pratik aker 20 ml