Manage Expert Answers

Search

Total Count :- 258604

devmedia

(pb)
Posted by
Bhagwant Singh (9465621520)
Bhagwant Singh
Punjab
Mansa
Write Answer
Posted Date (13 Aug 2019 10:44 AM) Assigned Date (-)
Answered Date (16 Aug 2019 08:50 PM) Translated Date (-)

Bhagwant ji kirpa krke apna swal vistar nal pusho ji tuhade walo bheji gyi video upload nhi hoi hai kirpa krke dubara upload kro tan jo tuhanu sahi jankari diti ja skee.

Answered Date (13 Aug 2019 04:40 PM) Translated Date (-)

Eh Jiri pili ho gayi isda koi hal daso

ਭਿੰਡੀ ਦੇ ਪੱਤਿਆਂ ਤੇ ਚਿੱਟੇ ਮੱਛਰ ਦੀ ਦਵਾਈ ਦੱਸੋ ਜੀ ?

(pb)
Posted by
Surinder Atwal (9814552765)
Surinder Atwal
Punjab
Hoshiarpur
Write Answer
Posted Date (13 Aug 2019 10:42 AM) Assigned Date (-)
Answered Date (13 Aug 2019 04:11 PM) Translated Date (-)

ਸੁਰਿੰਦਰ ਜੀ ਚਿੱਟੇ ਮੱਛਰ ਦੀ ਰੋਕਥਾਮ ਦੇ ਲਈ ਤੁਸੀ imidacloprid @1.5 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Answered Date (14 Aug 2019 09:11 AM) Translated Date (-)

Dr daljeet Singh ji tuhada bahut bahut dhanvaad g

sir g jhone vich iss rog nu rokn lyi kehri spray di vrto krr skde ha ?

(pb)
Posted by
kuldeep gondara (9877722498)
kuldeep gondara
Punjab
Faridkot
Write Answer
Posted Date (13 Aug 2019 10:40 AM) Assigned Date (-)
Answered Date (13 Aug 2019 03:30 PM) Translated Date (-)

kuldeep ji kirpa karke daso ke jhone vich kehda rog hai ta jo tuhanu is bare poori jankari diti ja sake.dhanwad

sir jhone ch 13 00 45 da spray karn da ki benefit hai, eh kdo, kis time, krni chahidi hai, deo sir detail ehde bare ?

(pb)
Posted by
khuspal (9413300100)
khuspal
Punjab
Patiala
Write Answer
Posted Date (13 Aug 2019 10:32 AM) Assigned Date (-)
Answered Date (13 Aug 2019 03:28 PM) Translated Date (-)

khuspal ji isdi varto jado jhona 5% nisar geya hoye ta kar sakde ho isdi matra 10 gram prati litre pani de hisab nal spray kar sakde ho. isde nal daana saaf ate jhaad vadia niklda hai.dhanwad

sahajna plant ?

(pb)
Posted by
ਨਵਦੀਪ ਸਿੰਘ ਮਾਨ (9915404645)
ਨਵਦੀਪ ਸਿੰਘ ਮਾਨ
Punjab
Bathinda
Write Answer
Posted Date (13 Aug 2019 10:31 AM) Assigned Date (-)
Answered Date (13 Aug 2019 10:36 AM) Translated Date (-)

Navdeep ji kirpa karke swal vistar nal pucho ta jo tuhanu is bare poori jankari diti ja sake.dhanwad

sir basmati 1509 nu lustre Di spray kr sakde a, te Kdo, nal Bayer di Solomon kr sakde a ?

(pb)
Posted by
Harpreet Singh (9988675769)
Harpreet Singh
Punjab
Gurdaspur
Write Answer
Posted Date (13 Aug 2019 10:27 AM) Assigned Date (-)
Answered Date (16 Aug 2019 06:14 PM) Translated Date (-)

harpreet ji tuc lustre di varto kar sakde ho eh sheath blight di roktham kardi hai sidi matra 380 ml nu prati acre de hisab nal vartya janda hai.bayer di solomon jyada sabjiyan vich varti jandi hai isdi matra 80 ml nu 150 litre pani vich mila ke spray kiti jandi hai.dhanwad

Sir gan nu baar baar mastitis ho rea hai ajj 3ji vari mastitis hoya hai 1 month de Vich Vich koi ilaj dsso ate dudh v bht ghat gai hai ?

(pb)
Posted by
jatin Kumar (9915296110)
jatin Kumar
Punjab
Fatehgarh Sahib
Write Answer
Posted Date (13 Aug 2019 10:27 AM) Assigned Date (-)
Answered Date (13 Aug 2019 10:39 PM) Translated Date (-)

OS nu Injection Amxirum Fort 4gm Injection megludyne 20ml Injection CRB 20ml Injection vitam H 5ml 3 din lagwao ji nall Liquid Vitamor H 250ml 10ml swere 10ml sham nu deo Liquid Bovimin GL 150ml Lao 7ml rojana deo j

धान की जडों में कीडा़ लग गया ?

(hn)
Posted by
sanjeev Kumar (6283391021)
sanjeev Kumar
Bihar
Arwal
Write Answer
Posted Date (13 Aug 2019 10:25 AM) Assigned Date (-)
Answered Date (13 Aug 2019 10:34 AM) Translated Date (-)

संजीव जी कृपया आप बताएं कि इसमें कोनसे कीट का हमला हुआ है ताकि आपको उसके हिसाब से जानकारी दी जा सके के आप किस दवा की स्प्रे कर सकते है धन्यवाद

Answered Date (13 Aug 2019 01:36 PM) Translated Date (-)

जड़ से पौधा गलने लगा है और थोड़ा थोड़ा पत्ती में छिड़ी मारने लगा है

sir jhone ch khati lassi te pathiya di spray da koi fayeda hai karn da kuj, detail deo sir iss bare ?

(pb)
Posted by
khuspal (9413300100)
khuspal
Punjab
Patiala
Write Answer
Posted Date (13 Aug 2019 10:25 AM) Assigned Date (-)
Answered Date (13 Aug 2019 03:17 PM) Translated Date (-)

khuspal ji tuc ehna dona di spray kise vi fasl te kar sakde ho khatti lassi di matra 3 litre ate pathiyan de pani di matra 150 litre prati acre de hisab nal spray karo. dhanwad

moti palan Kaise kare ?

(hn)
Posted by
Ajay kumar (8808401346)
Ajay kumar
Uttar Pradesh
Banda
Write Answer
Posted Date (13 Aug 2019 10:22 AM) Assigned Date (-)
Answered Date (13 Aug 2019 11:18 AM) Translated Date (-)

अजय कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (25 Sep 2019 04:53 PM) Translated Date (-)

खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g

sir ਜੀ fame ਦਵਾਈ ਕਿਸ ਤਰ੍ਹਾਂ ਪਤਾ ਲੱਗਦਾ, ਅਸਲੀ ਕਿ ਨਕਲੀ ?

(pb)
Posted by
ਸੁਖਵੰਤ ਸਿੰਘ (9463936424)
ਸੁਖਵੰਤ ਸਿੰਘ
Punjab
Tarn Taran
Write Answer
Posted Date (13 Aug 2019 10:18 AM) Assigned Date (-)
Answered Date (05 Dec 2019 06:00 PM) Translated Date (-)

ਸੁਖਵੰਤ ਜੀ ਜੇਕਰ ਦੁਕਾਨਦਾਰ ਨੇ ਤੁਹਾਨੂੰ ਇਸਦਾ ਪੱਕਾ ਬਿੱਲ ਕਟ ਕੇ ਦਿੱਤਾ ਹੈ ਤਾ ਇਹ ਅਸਲੀ ਹੈ ਇਸਨੂੰ registered ਦੁਕਾਨਦਾਰ ਤੋਂ ਹੀ ਖਰੀਦੋ ਧੰਨਵਾਦ

Answered Date (05 Dec 2019 06:00 PM) Translated Date (-)

ਸੁਖਵੰਤ ਜੀ ਜੇਕਰ ਦੁਕਾਨਦਾਰ ਨੇ ਤੁਹਾਨੂੰ ਇਸਦਾ ਪੱਕਾ ਬਿੱਲ ਕਟ ਕੇ ਦਿੱਤਾ ਹੈ ਤਾ ਇਹ ਅਸਲੀ ਹੈ ਇਸਨੂੰ registered ਦੁਕਾਨਦਾਰ ਤੋਂ ਹੀ ਖਰੀਦੋ ਧੰਨਵਾਦ

sir ji 1401 jhona laye nu 65 din ho gye, us te fungicide di jrurat aa ji ate dso fer kehda te kini dose paiye ?

(en)
Posted by
sukhi (9671448127)
sukhi
Haryana
Sirsa
Write Answer
Posted Date (13 Aug 2019 10:18 AM) Assigned Date (-)
Answered Date (13 Aug 2019 10:26 AM) Translated Date (-)

JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

berseem ko badhane ke liye kis cheej ka use karen ?

(hn)
Posted by
priya (7705000050)
priya
Punjab
Sangrur
Write Answer
Posted Date (13 Aug 2019 10:15 AM) Assigned Date (-)
Answered Date (13 Aug 2019 10:19 AM) Translated Date (-)

Priya ji aap iskeuper Hoshi@400ml ko 150 litre pani men mila kar spray karen.dhanywad

sir eh dawai ki kam kardi a ?

(pb)
  • 1
Posted by
manveer (9501870321)
manveer
Punjab
Patiala
Write Answer
Posted Date (13 Aug 2019 10:14 AM) Assigned Date (-)
Answered Date (13 Aug 2019 02:45 PM) Translated Date (-)

manveer ji eh keetnashak hai jo gobh di sundi ja jad di sundi di roktham kardi hai.dhanwad

ਸਸਅ, ਹਲਵਾ ਕੱਦੂ ਦਾ ਫਲ ਪਾਟ (ਤਰੇੜ) ਰਿਹਾ ਹੈ, ਸਮਾਧਾਨ ਦੱਸੋ ?

(pb)
Posted by
joginder singh (9988372972)
joginder singh
Punjab
Kapurthala
Write Answer
Posted Date (13 Aug 2019 10:11 AM) Assigned Date (-)
Answered Date (13 Aug 2019 02:53 PM) Translated Date (-)

ਜੋਗਿੰਦਰ ਜੀ ਇਹ ਜ਼ਿਆਦਾ ਸਿੰਚਾਈ ਦੇ ਜਾ ਤਾਪਮਾਨ ਜ਼ਿਆਦਾ ਹੋਣ ਦੇ ਨਾਲ ਹੋ ਜਾਂਦਾ ਹੈ ਇਸਦੇ ਲਈ ਤੁਸੀ ਫ਼ਸਲ ਨੂੰ ਸਹੀ ਮਾਤਰਾ ਵਿਚ ਸਿੰਚਾਈ ਕਰੋ ਧੰਨਵਾਦ

where to sell moringa leaves. is there any company who is doing contract farming ?

(en)
Posted by
Kuldeep Singh (7017388099)
Kuldeep Singh
Punjab
Sangrur
Write Answer
Posted Date (13 Aug 2019 10:09 AM) Assigned Date (-)
Answered Date (13 Aug 2019 02:38 PM) Translated Date (-)

kuldeep ji you can contact to J.B Lal 8290200303 for moringa leaves.

ਮਿੱਟੀ ਦੀ ਪਰਖ ਕਰਨ ਦੀ ਲਈ ਮਿੱਟੀ ਲੈਣ ਦਾ ਤਰੀਕਾ ਦੱਸੋ ਜੀ ਅਤੇ ਇਹ ਕਿਥੋਂ ਹੋਵੇਗੀ ਦੱਸੋ ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (13 Aug 2019 10:09 AM) Assigned Date (-)
Answered Date (13 Aug 2019 02:36 PM) Translated Date (-)

ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋKrishi Vigyan Kendra Kaithal,Mobile no.:: 01746-223320.Address: KRISHI VIGYAN KENDRA, KAITHAL (HARYANA) State: Haryana,District: Kaithal

Tata takumi ek acre vich kinni pauni hai ?

(pb)
Posted by
ਗੁਰਪ੍ਰੀਤ ਸਿੰਘ (9888157100)
ਗੁਰਪ੍ਰੀਤ ਸਿੰਘ
Punjab
Patiala
Write Answer
Posted Date (13 Aug 2019 10:08 AM) Assigned Date (-)
Answered Date (13 Aug 2019 02:34 PM) Translated Date (-)

gurpreet ji tata tukumi di matra 100 gram nu 150 litre pani vich mila ke prati acre de hisab nal spray karo.

hello sir, meri buffalo nu mok lagi hoyi aa, ghat to ghat ek year ho gya hai, bahut Medicine diti a but koi fark nahi piya, plz koi ilaz daso ?

(pb)
Posted by
bhola singh (9465108664)
bhola singh
Punjab
Moga
Write Answer
Posted Date (13 Aug 2019 09:48 AM) Assigned Date (-)
Answered Date (13 Aug 2019 05:02 PM) Translated Date (-)

ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 15 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.

यह पौधा बहुत कम बढ़ रहा है क्या डालें इसमें और ये गमले में लगा है ?

(hn)
  • 1
Posted by
ritik (9027380547)
ritik
Uttar Pradesh
Etawah
Write Answer
Posted Date (13 Aug 2019 09:41 AM) Assigned Date (-)
Answered Date (13 Aug 2019 10:18 AM) Translated Date (-)

ऋतिक जी आप इसे 3 से 4 किलो वर्मीकम्पोस्ट डाले इस से पौधे की ग्रोथ अच्छी हो जाएगी धन्यवाद

Answered Date (13 Aug 2019 12:06 PM) Translated Date (-)

vermicompost

bottle gourd ?

(en)
  • 3
Posted by
Kotthakota Nagesh (9000011488)
Kotthakota Nagesh
Andhra Pradesh
Ananthapur
Write Answer
Posted Date (13 Aug 2019 09:39 AM) Assigned Date (-)
Answered Date (13 Aug 2019 02:33 PM) Translated Date (-)

Kotthakota ji this is due to fungus you can spray m-45@4 gram per litre of water. thank you

13 Aug 2019

thank you sir

Mujhe warehouse bnana hai, Kaise shuruaat kre, detail me btaye ?

(en)
Posted by
Ayush (7000966700)
Ayush
Madhya Pradesh
Gwalior
Write Answer
Posted Date (13 Aug 2019 09:38 AM) Assigned Date (-)

Aloe vera ki kheti MP mein Kaise Kare or usko becha Kaise jaye ?

(en)
Posted by
Ayush (7000966700)
Ayush
Madhya Pradesh
Gwalior
Write Answer
Posted Date (13 Aug 2019 09:36 AM) Assigned Date (-)
Answered Date (13 Aug 2019 02:27 PM) Translated Date (-)

एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है

Tilhan me kharptwarnask dvayi konsi dale ?

(hn)
Posted by
rajnesh sihag (9466178580)
rajnesh sihag
Haryana
Sirsa
Write Answer
Posted Date (13 Aug 2019 09:35 AM) Assigned Date (-)
Answered Date (13 Aug 2019 02:08 PM) Translated Date (-)

खेत को नदीन मुक्त करने के लिए बिजाई के 20-25 दिन बाद पहली गोडाई करें दूसरी गोडाई बिजाई के 40-45 दिन बाद करें नदीनों की रासायनिक रोकथाम के लिए उनके अंकुरण से पहले फलूक्लोरालिन 800 ग्राम या एलाक्लोर 1 ली. प्रति एकड़ में डालें

मच्छरों से कैसे बचाये, बहुत ज्यादा है ?

(hn)
Posted by
Rameshlora (9079601726)
Rameshlora
Rajasthan
Nagaur
Write Answer
Posted Date (13 Aug 2019 09:35 AM) Assigned Date (-)
Answered Date (13 Aug 2019 05:05 PM) Translated Date (-)

यदि आप पशुओं को मच्छरों से बचाने के बारे में पूछ रहे हैं तो आप butox दवा को 2मि.ली. प्रति एक लीटर पानी में मिलाकर पशुओं के ऊपर स्प्रे कर सकते है बाकि आप उनके आस पास साफ सफाई का पूरा ध्यान रखें

Answered Date (13 Aug 2019 03:37 PM) Translated Date (-)

kese

ਝੌਨਾ 121 ਫੋਟ ਨਹੀਂ ਕਰ ਰਿਹਾ, 35 ਦਿਨ ਦਾ ਹੋ ਗਿਆ, ਯੂਰੀਆ 75kg, ਸੁਪਰ 100KG, ਜਿੰਕ 33% 5kg ਪਾਈ ਹੈ ?

(pb)
Posted by
Shahid mohd (8360692062)
Shahid mohd
Punjab
Hoshiarpur
Write Answer
Posted Date (13 Aug 2019 09:33 AM) Assigned Date (-)
Answered Date (13 Aug 2019 01:46 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

narmay Ch joo Di spray daso sir, joo control Nahi ho rahi, Tata Di summit or proklame Di spray Kar diti hai, pr koi fayda Nahi hoya ?

(pb)
Posted by
Manpreet Singh brar (6239697366)
Manpreet Singh brar
Punjab
Fazilka
Write Answer
Posted Date (13 Aug 2019 09:29 AM) Assigned Date (-)
Answered Date (13 Aug 2019 01:53 PM) Translated Date (-)

ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

mujhe papeeta ki kheti krna hai, kaha se ped mangwayen, ek beegha me lgana hai, koi achhi kism btaye ?

(hn)
Posted by
ritik (9027380547)
ritik
Uttar Pradesh
Etawah
Write Answer
Posted Date (13 Aug 2019 09:25 AM) Assigned Date (-)
Answered Date (13 Aug 2019 01:02 PM) Translated Date (-)

ऋतिक जी आप पपीता की किस्मे जैसे Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है CO 2: यह मध्यम आकार की अंडाकार, हरे पीले रंग की किस्म है इसका गुद्दा नर्म और लाल रंग का होता है इसमें रस की मात्रा काफी होती है और इसे ज्यादा देर तक रखने की गुणवत्ता अच्छी होती है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है

Uttar Pradesh

Answered Date (13 Aug 2019 01:33 PM) Translated Date (-)

ye btao kaha milege or kese kre

is ka upay batayein ?

(hn)
  • 1
Posted by
jagjeet singh (8937846445)
jagjeet singh
Uttar Pradesh
Bareilly
Write Answer
Posted Date (13 Aug 2019 09:24 AM) Assigned Date (-)
Answered Date (13 Aug 2019 01:07 PM) Translated Date (-)

Jagjeet ji eh zinc di kami de karn hai isde layi tuc chelated zinc di spray kar sakde ho isdi matra 200 gram nu prati acre de hisab nal spray karo.dhanwad

ye kis cheej ki kami se hai sir ?

(hn)
  • 1
Posted by
jagjeet singh (8937846445)
jagjeet singh
Uttar Pradesh
Bareilly
Write Answer
Posted Date (13 Aug 2019 09:23 AM) Assigned Date (-)
Answered Date (13 Aug 2019 01:11 PM) Translated Date (-)

Jagjeet ji eh zinc di kami de karn hunda hai isde layi tuc chelated zinc di spray kar sakde ho. isdi matra 200 gram nu prati acre de hisab nal spray karo.dhanwad

ਇਹ ਸਰ ਜੀ ਕਿਹੜੀ ਬਿਮਾਰੀ ਹੈ, ਇਸ ਬਿਮਾਰੀ ਦਾ ਇਲਾਜ ਦੱਸੋ ?

(pb)
  • 1
Posted by
Happy kamboj (9781867449)
Happy kamboj
Punjab
Fazilka
Write Answer
Posted Date (13 Aug 2019 09:17 AM) Assigned Date (-)
Answered Date (13 Aug 2019 01:10 PM) Translated Date (-)

ਹੈਪੀ ਜੀ ਇਹ ਜ਼ਿੰਕ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਜ਼ਿੰਕ ਸਲਫੇਟ chelated 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Answered Date (13 Aug 2019 07:49 PM) Translated Date (-)

ਠੀਕ ਹੈ ਜੀ

Sir ki pshuan de liver te stomach di deworming lyi same salts hunde aa k different. ki dona lyi alg -2 tablet deni pendi ya k ek nal he dona da elaaz ho janda. j alag-2 ta kuj salts de name v dseyo.thanks ?

(en)
Posted by
tejinder singh (8360973162)
tejinder singh
Punjab
Hoshiarpur
Write Answer
Posted Date (13 Aug 2019 08:53 AM) Assigned Date (-)
Answered Date (14 Aug 2019 08:45 PM) Translated Date (-)

Tejinder ji isde lai tuci eko goli de skde ho, jiwe Fendikind bolus, Flukarid-Ds bolus de skde ho, ehna nal dono trah de kirre khtam ho jnde hai..

Sir eh tree da ki name hai g ?

(pb)
  • 2
Posted by
jagmeet singh (9876860051)
jagmeet singh
Punjab
Barnala
Write Answer
Posted Date (13 Aug 2019 08:52 AM) Assigned Date (-)
Answered Date (13 Aug 2019 12:28 PM) Translated Date (-)

jagmeet ji eh kadam da boota hai. dhanwad

ਸਰ ਇਸ ਖਲ਼ ਦੀ ਵਿਸ਼ੇਸ਼ਤਾ ਦੱਸਿਓ ਕਿ ਕੀ ਫਾਇਦਾ ਇਸ ਨੂੰ ਪਾਉਣ ਦਾ ?

(pb)
  • 1
Posted by
ਅਮ੍ਰਿਤਪਾਲ ਸਿੰਘ (8437810701)
ਅਮ੍ਰਿਤਪਾਲ ਸਿੰਘ
Punjab
Tarn Taran
Write Answer
Posted Date (13 Aug 2019 08:45 AM) Assigned Date (-)
Answered Date (14 Aug 2019 08:48 PM) Translated Date (-)

Amritpal ji ehh pashu de khann de nirbhar krda hai jo pashu iss nu vdia trike nal khanda hai ate hajam krda ha uss de sarir di vdia growth hundi hai, iss nal dudh vich vadha hunda hai jldi hajam ho jndi hai ate pashu nu energy mildi hai, kujj pashu hor khala v khande hai, jo pashu assani nal khaa lewe ohh he varto ji..

ਪੋਟਾਸ਼ ਦੀ ਸਪਰੇਅ ਕਰਨ ਨਾਲ ਝੋਨੇ ਦਾ ਕੱਦ ਰੁਕ ਜਾਂਦਾ ਹੈ ਜਾਂ ਨਹੀਂ ? 1121 ਦੇ ਕੱਦ ਰੋਕਣ ਦਾ ਕੋਈ ਹੱਲ ਦੱਸੋ ?

(pb)
Posted by
love boparai (9592459036)
love boparai
Punjab
Amritsar
Write Answer
Posted Date (13 Aug 2019 08:38 AM) Assigned Date (-)
Answered Date (16 Aug 2019 08:52 PM) Translated Date (-)

Boparai ji isda kadd rokan da koi hal nhi hai tuci Nitrogen khadan di varto ghat matra vich kro ji..

Answered Date (13 Aug 2019 02:41 PM) Translated Date (-)

ਖੁਸ਼ਕ ਕੈਮੀਕਲ ਦੀ ਵਰਤੋਂ

Answered Date (14 Aug 2019 09:50 PM) Translated Date (-)

ਮਤਲਬ ਵਿਸਥਾਰ ਨਾਲ ਦੱਸੌ ਜੀ

sir पशु के थनों पर ये दाने हो रहे हैं, जो दूध निकालते समय छिल जाते हैं और जख्म हो जाते हैं। क्या लगाया जाए कृप्या मार्गदर्शन करें ?

(hn)
  • 2
Posted by
Radhey Verma (9416912345)
Radhey Verma
Haryana
Kurukshetra
Write Answer
Posted Date (13 Aug 2019 08:33 AM) Assigned Date (-)
Answered Date (14 Aug 2019 11:13 PM) Translated Date (-)

आप इसके थनों पर Coolmac टियूब लगायें और इसे Vitum-h liquid 10—10 मि.ली. सुबह शाम और Udder pox होमियोपेथिक दवा की 10—10 बूंदें दिन में तीन बार दें इससे फर्क पड़ जाएगा

sir jhone de patte uto bahot peele pe rhe ne, na ute nu vadh reha, dso plz ehde bare, jhone di variety 40 hai ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (13 Aug 2019 08:24 AM) Assigned Date (-)
Answered Date (13 Aug 2019 12:07 PM) Translated Date (-)

khuspal ji jehde patte sirre to peele pai rahe han isde layi tuc ferrous sulphate@1 killo nu 150 litre pani vich mila ke spray karo.dhanwad

Answered Date (13 Aug 2019 09:37 AM) Translated Date (-)

Khuspal singh ji darnn wali koi dikat nhi aa.... Kahi variety character vi hunde aa.... Vaise tussi Chelated Zn di spary kar skde ho

sir eh pic dekho eh jhone nu ki bimari peh gai teh isdi roktham kive hou dso plz ?

(pb)
  • 2
Posted by
khuspal (9413300100)
khuspal
Punjab
Patiala
Write Answer
Posted Date (13 Aug 2019 08:20 AM) Assigned Date (-)
Answered Date (13 Aug 2019 12:04 PM) Translated Date (-)

iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

sir eh dekheyo ki bimari lag gai jhone nu, te isdi roktham lai dso kuj ?

(pb)
Posted by
khuspal (9413300100)
khuspal
Punjab
Patiala
Write Answer
Posted Date (13 Aug 2019 08:19 AM) Assigned Date (-)
Answered Date (13 Aug 2019 12:03 PM) Translated Date (-)

khuspal ji kirpa karke photo bhejo ta jo tuhanu is bare poori jankari diti ja sake.dhanwad

ਪਹਿਲਣ ਝੋਟੀ ਦੇ ਹਵਾਨੇ ਦੇ ਅਗਲੇ ਪਾਸੇ ਇਸ ਤਰਾਂ ਲਟਕ ਜੇ ਰਿਹਾ ਕੁਛ । ਹੱਥ ਲਗਾਉਣ ਵਿੱਚ ਨਰਮ ਹੀ ਹੈ ਇਸਦਾ ਕੀ ਕਾਰਨ ਹੋ ਸਕਦਾ ਅਤੇ ਮਗਰਲੇ ਥਣਾਂ ਨੂੰ ਭਲੂਣ ਵੀ ਹੋਈ ਪਈਆਂ ।

(pb)
  • 1
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (13 Aug 2019 08:14 AM) Assigned Date (-)
Answered Date (14 Aug 2019 11:15 PM) Translated Date (-)

tuci iss nu Lasix injection 12ml, Avil injection 10ml lgwana suru kro ate Buffzon powder 50gm rojana dena suru kro, iss nal frak paa jawega..

ਨਿੰਬੂ ਦੀ ਇਸ ਬਿਮਾਰੀ ਦਾ ਇਲਾਜ ਦੱਸੋ ?

(pb)
  • 1
Posted by
ਬੱਗਾ ਸਿੰਘ ਮਾਨ (9988814482)
ਬੱਗਾ ਸਿੰਘ ਮਾਨ
Punjab
Bathinda
Write Answer
Posted Date (13 Aug 2019 08:13 AM) Assigned Date (-)
Answered Date (13 Aug 2019 11:55 AM) Translated Date (-)

ਬੱਗਾ ਜੀ ਇਹ citrus canker ਨਾਮ ਦੀ ਬਿਮਾਰੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਬੂਟੇ ਨੂੰ blitox 3 gm ਪ੍ਰਤੀ ਲਿਟਰ + streptocycline 50 gm ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

cari Dhanraj 600 Chuza Lena hai, sir contact number dijiye, thanks.

(hn)
Posted by
Umesh Raj Uma Paswan (9973201611)
Umesh Raj Uma Paswan
Bihar
Purnea
Write Answer
Posted Date (13 Aug 2019 07:57 AM) Assigned Date (-)
Answered Date (20 Mar 2020 03:48 PM) Translated Date (-)

Raj ji aap chicks lene ke liye Jitendra Kumar 7250555572 Poultry Farm se sampark kr skte hai.

Answered Date (13 Aug 2019 11:05 PM) Translated Date (-)

7903647427

Chintu sat think se bat nahi kia

What is difference in hf cow or jersey cow ? for middle class farmer which is profitable ? plz tell us.

(pb)
Posted by
sukhwinder singh (9115329013)
sukhwinder singh
Punjab
Ludhiana
Write Answer
Posted Date (13 Aug 2019 07:55 AM) Assigned Date (-)
Answered Date (13 Aug 2019 01:46 PM) Translated Date (-)

Sukhwinder Ji...go to livestock segment in this app...read cows breed...both breeds described their.....both breed are profitable.......it depends on farmers available resources......this is very broad (essay type)question...ask to the point question.

ਇਸ ਬਾਰੇ ਜਾਣਕਾਰੀ ਦਿਉ ਜੀ ?

(pb)
  • 1
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (13 Aug 2019 07:50 AM) Assigned Date (-)
Answered Date (31 Aug 2019 05:44 PM) Translated Date (-)

tuahdi photo de hisab nal ehh jersey nasal da semen lgda hai..

Answered Date (13 Aug 2019 07:54 AM) Translated Date (-)

Meriya 2 chotiya 5 year to utte ne..na heat vikha rahiaa .or na bol rahiaa..ilaz dsoo

kise khad de lor ta nahi ?

(pb)
  • 1
Posted by
satwinder singh (8194881279)
satwinder singh
Punjab
Hoshiarpur
Write Answer
Posted Date (13 Aug 2019 07:44 AM) Assigned Date (-)
Answered Date (13 Aug 2019 11:53 AM) Translated Date (-)

Satwinder ji photo vich jhona vadia dikhai de reha hai.tuhanu hale koi khaad di lod nahi hai par fir vi tuc khet da lgatar sarvekhan karde raheo.dhanwad

Answered Date (13 Aug 2019 09:39 AM) Translated Date (-)

Hune taan koi lod nhi... Bahut vadia aa.... But ghob bnan te NPK di spary le lyo

ਸੀ੍ ਮਾਨ ਜੀ ਆਪਣੀ ਗਾਂ ਦੇ ਸੂਣ ਤੋਂ ਪਹਿਲਾਂ ਲੇਵਾ ਥਣ ਵਧੀਆ ਸੀ ਪਰ ਸੂਣ ਤੋਂ ਬਾਅਦ ਚ ਪਛਿਲਾ ਇੱਕ ਥਣ ਚੋਂ ਦੁੱਧ ਵੀ, ਘੱਟ ਆਉਂਦਾ , ਤੇ ਥਣ ਵੀ ਪਛਮਾ ਨਹੀਂ ਕਰਦਾ ਗਾਂ ਸੂਈ ਨੂੰ 10ਦਿਨ ਹੋ ਗਏ ,ਕੋਈ ਜਲਦੀ ਹੱਲ ਦੱਸੋ, ਧੰਨਵਾਦ?

(pb)
Posted by
ਜਗਤਾਰ ਸਿੰਘ (9402499001)
ਜਗਤਾਰ ਸਿੰਘ
Punjab
Bathinda
Write Answer
Posted Date (13 Aug 2019 07:41 AM) Assigned Date (-)
Answered Date (13 Aug 2019 07:59 AM) Translated Date (-)

ਤੁਸੀ ਉਸ ਨੂੰ Lactin bolus 1-1 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ FMC ਪਾਊਡਰ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ ਇਸ ਨਾਲ ਫਰਕ ਪੈ ਜਾਵੇਗਾ..

ਸੀ੍ ਮਾਨ ਜੀ ਇਸ ਨਾਲ ਕੋਈ ਫਰਕ ਨਹੀ ਪਿਆ ਕੋਈ ਹੋਰ ਹੱਲ ਦੱਸੋ

White bud in maize is caused due to the deficiency of ?

(hn)
Posted by
Ankit Pawar (9977884717)
Ankit Pawar
Madhya Pradesh
--
Write Answer
Posted Date (13 Aug 2019 07:36 AM) Assigned Date (-)
Answered Date (13 Aug 2019 11:52 AM) Translated Date (-)

White bud in maize is caused due to the deficiency of zinc deficiency. thank you

White bud in maize is caused due to the deficiency of ?

(hn)
Posted by
Ankit Pawar (9977884717)
Ankit Pawar
Madhya Pradesh
--
Write Answer
Posted Date (13 Aug 2019 07:35 AM) Assigned Date (-)
Answered Date (13 Aug 2019 11:51 AM) Translated Date (-)

White bud in maize is caused due to the deficiency of zinc deficiency. thank you

ਸਰ ਜੀ ਝੋਨੇ ਵਿੱਚ ਉੱਲੀ ਰੋਗ ਝੋਨੇ ਦੇ ਮੁੱਢਾਂ ਤੋਂ ਸ਼ੁਰੂ ਹੋ ਗਿਆ ਹੈ ਜੀ, ਇਸ ਦਾ ਹੱਲ ਦੱਸੋ। ਮੌਸਮ ਵੀ ਖਰਾਬ ਹੈ, ਰੋਜ਼ ਬਾਰਿਸ਼ ਆ ਜਾਂਦੀ, ਕੋਈ ਚੰਗੀ ਦਵਾਈ ਦਸੋ ਜੋ ਬਾਰਿਸ਼ ਵਿੱਚ ਅਸਰ ਕਰੇ ?

(pb)
Posted by
harpreet singh (9417115649)
harpreet singh
Punjab
Ferozpur
Write Answer
Posted Date (13 Aug 2019 07:30 AM) Assigned Date (-)
Answered Date (13 Aug 2019 11:46 AM) Translated Date (-)

iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

ਝੋਨੇ ਨੂੰ ਕਿੰਨੀ ਅਤੇ ਕਿਹੜੀ ਕੀਟਨਾਸ਼ਕ ਦਵਾਈ ਪਾਈ ਜਾਵੇ, ਦਸੋ ?

(pb)
Posted by
Charanjit Singh Jhajj (9814179221)
Charanjit Singh Jhajj
Punjab
Shahid Bhagat Singh Nagar
Write Answer
Posted Date (13 Aug 2019 07:26 AM) Assigned Date (-)
Answered Date (13 Aug 2019 11:44 AM) Translated Date (-)

ਚਰਨਜੀਤ ਜੀ ਕਿਰਪਾ ਕਰਕੇ ਦੱਸੋ ਕੇ ਝੋਨੇ ਦੇ ਵਿਚ ਕਿਹੜੇ ਕੀਟ ਦਾ ਹਮਲਾ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

धान की पत्तियां पीली पड़ रही है, दवा बताएं ?

(hn)
Posted by
sandeep raj (8953338579)
sandeep raj
Uttar Pradesh
Kanpur Nagar
Write Answer
Posted Date (13 Aug 2019 07:12 AM) Assigned Date (-)
Answered Date (13 Aug 2019 11:42 AM) Translated Date (-)

संदीप जी कृपया आप फोटो भेजे ताकि आपको इसके बारे में पूरी जानकारी दी जा सके धन्यवाद

महान पीली पढ़ना ?

(hn)
Posted by
sandeep raj (8953338579)
sandeep raj
Uttar Pradesh
Kanpur Nagar
Write Answer
Posted Date (13 Aug 2019 07:09 AM) Assigned Date (-)
Answered Date (13 Aug 2019 11:41 AM) Translated Date (-)

संदीप जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्व्यद

धान में पीला रोग क्या होता है ?

(hn)
Posted by
sandeep raj (8953338579)
sandeep raj
Uttar Pradesh
Kanpur Nagar
Write Answer
Posted Date (13 Aug 2019 07:08 AM) Assigned Date (-)
Answered Date (13 Aug 2019 11:39 AM) Translated Date (-)

संदीप जी धान पीला होने के कई कारण हो सकते है कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

Solar panel ?

(en)
Posted by
rachpal singh (9646610044)
rachpal singh
Punjab
Bathinda
Write Answer
Posted Date (13 Aug 2019 07:02 AM) Assigned Date (-)
Answered Date (13 Aug 2019 06:07 PM) Translated Date (-)

ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187

phle suye jhotti hai bani nahi aje powder v dita isda ki ilaj kita jawe ?

(pb)
Posted by
sukhpreet singh (9988574894)
sukhpreet singh
Punjab
Faridkot
Write Answer
Posted Date (13 Aug 2019 06:50 AM) Assigned Date (-)
Answered Date (13 Aug 2019 08:01 AM) Translated Date (-)

tuci uss nu pett de kiria lai tuci Flukarid-ds bolus deo, isde nal tuci Minfa gold powder 100gm rojana ate Min21 bolus rojana 1 goli deo ate 21 din tak dinde rho, iss nal heat vich aa jawegi.

kabootar ?

(pb)
Posted by
Sandeep Singh (8872687181)
Sandeep Singh
Punjab
Ferozpur
Write Answer
Posted Date (13 Aug 2019 06:46 AM) Assigned Date (-)
Answered Date (13 Aug 2019 08:02 AM) Translated Date (-)

Sandeep ji kirpa krke apna swal vistar nal pusho ji tuci kabootar vare ki jankari lena chahunde ho tan jo tuhanu sahi jankari diti ja ske .

Answered Date (13 Aug 2019 01:55 PM) Translated Date (-)

Sir ji sadian 2 majjan de bacha paida karn vich 45 din reh gae ne koi spaical khurak dasso jis nal ehnaa Di dilevri ton bad dud Di pedavar vdai ja sake

ਸਰ ਖੁੰਬਾਂ ਦੀ ਕਾਸ਼ਤ ਕਦੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਸੰਗਰੂਰ ਜ਼ਿਲ੍ਹੇ ਵਿੱਚ ਟ੍ਰੇਨਿੰਗ ਕਿੱਥੇ ਤੇ ਕਦੋਂ ਲਗਦੀ ਹੈ ਜੀ ?

(pb)
Posted by
gulab (9217070600)
gulab
Punjab
Sangrur
Write Answer
Posted Date (13 Aug 2019 06:42 AM) Assigned Date (-)
Answered Date (13 Aug 2019 10:36 AM) Translated Date (21 Feb 2021 05:37 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

ਸਰ ਮੱਝ ਨੂੰ 10ਵਾਂ ਮਹੀਨਾ ਹੈ, ਕੱਲ ਉਸ ਦੀ ਪਿਛਲੀ ਲੱਤ ਦੀ ਨਸ ਚੜ ਗਈ ਹੈ। ਲੱਤ ਪਿੱਛੇ ਵੱਲ ਰਹਿ ਗਈ ਅਤੇ ਚੱਲ ਨਹੀਂ ਰਹੀ। ਕੋਈ ਇਲਾਜ ਦੱਸੋ ਜੀ ?

(pb)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (13 Aug 2019 06:34 AM) Assigned Date (-)
Answered Date (13 Aug 2019 05:21 PM) Translated Date (-)

Jasvir ji tuci ehh audio sunno ji.

  • ਸਰ ਜੀ ਕੀ ਬੱਕਰੀਆਂ ਦਾ ਬੀਮਾ ਹੋ ਸਕਦਾ ਹੈ ਅਤੇ ਬੱਕਰੀਆ ਦੇ ਬੀਮੇ ਕਰਵਾਉਣ ਨਾਲ ਕੀ ਲਾਭ ਹੋਵੇਗਾ ?

    (pb)
    Posted by
    jagdeep Singh jattana (6239409101)
    jagdeep Singh jattana
    Punjab
    Faridkot
    Write Answer
    Posted Date (13 Aug 2019 06:23 AM) Assigned Date (-)
    Answered Date (14 Aug 2019 10:22 PM) Translated Date (-)

    hnji bakria da bima ho skda hai ehh bima compay wale bima Kr dinde hai, baki ehh ohna di alag alag terms & condition hundia hai ohna de hisab nal benfit milda hai tuhanu bima krnn walia tonn isda pta lgg skda ha

    Please, answer the question.

    (en)
    • 1
    Posted by
    Sukhwinder Singh (9815407804)
    Sukhwinder Singh
    Punjab
    S.A.S. Nagar
    Write Answer
    Posted Date (13 Aug 2019 06:10 AM) Assigned Date (-)
    Answered Date (13 Aug 2019 12:26 PM) Translated Date (-)

    sukhwinder ji eh zinc di kami hai isde layi tuc chelated zinc di varto kar sakde ho isdi matra 200 gram nu prati acre de hisab nal varto.dhanwad