Maharashtra
Search
Shilpa mam abhi humne dhan me sulfur urea or nitro yanjan ke naam se product aata hai vo daala hai, 25 din ka dhan ho gya hai, ab khal dal sakte hai kya ?
(hn)
Rajesh ji agar dhan growth aache se kar raha hai to aapko yeh daalne ki jrurat nahi hai agar dhan ki growth nahi ho rahi to aap iska istemal kar sakte hai.dhanywad
ਸਰ, ਆਂਵਲੇ ਦਾ ਪੌਦਾ ਕਿੰਨੇ ਸਾਲ ਦਾ ਹੋ ਕੇ ਫਲ ਦਿੰਦਾ ਹੈ ?
(pb)
Punjab
ਜਗਤਾਰ ਜੀ ਆਂਵਲੇ ਦਾ ਬੂਟਾ ਜੇਕਰ ਕਲਮ ਨਾਲ ਬੀਜਿਆ ਜਾਂਦਾ ਹੈ ਤਾ ਇਹ 4 ਸਾਲ ਬਾਦ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਜੇਕਰ ਬੀਜ ਦੇ ਨਾਲ ਲਾਇਆ ਜਾਂਦਾ ਹੈ ਤਾ ਇਹ 8 ਸਾਲ ਬਾਦ ਫ਼ਲ ਦਿੰਦਾ ਹੈ ਧੰਨਵਾਦ
ਬਾਸਪਤੀ ਵਿੱਚ ਪਦਾਨ ਪਾਉਣੀ ਜਰੂਰੀ ਆ ਕੇ ਨਹੀਂ, ਨਾਲ ਹੀ ਇਹ ਦੱਸੋ ਕੇ ਪਦਾਨ ਪਾਉਣ ਨਾਲ ਮਿੱਤਰ ਕੀੜਿਆਂ ਨੂੰ ਵੀ ਕੋਈ ਨੁਕਸਾਨ ਹੈ ?
(pb)
Punjab
angrej ji basmati vich pdan di varto ta karo jekar tuc sundi da hamla hunda hai. isdi matra 4 kilo prati acre de hisab nl varti jandi hai.dhanwad
ਸਰ ਮੈ ਸੂਰ ਪਾਲਣ ਦੀ ਸਿਖਲਾਈ ਲੈਣਾ ਚਾਹੁੰਦਾ ਹਾਂ, ਇਹ ਸਿਖਲਾਈ ਕਿੰਨੇ ਸਮੇਂ ਦੀ ਹੁੰਦੀ ਹੈ ਅਤੇ ਕਿਥੋਂ ਮਿਲੇਗੀ ?
(pb)
ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ, ਤੇ ਜਦੋਂ ਟੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ ਬਾਕੀ ਪਸ਼ੂ ਪਾਲਣ ਵਿਭਾਗ ਪਟਿਆਲ ਦੇ ਰੌਣੀ ਵਿਖੇ ਬਣੇ ਫਾਰਮ ਵਿੱਚ 19-23 ਅਗਸਤ ਦੀ ਟ੍ਰੇਨਿੰਗ ਹੋ ਰਹੀ ਹੈ ਜੀ ਤੁਸੀ ਉੱਥੇ ਵੀ ਟ੍ਰੇਨਿੰਗ ਕਰ ਸਕਦੇ ਹੋ
10 aug nu makki di bijai kiti h, pioneer te sriram tx 369 ho sakdi h, ji late tan nhi dso ji ?
(pb)
Punjab
sandeep ji isdi bijai ho sakdi hai.dhanwad
sir hf gaa hai mere kol oho patthe bahut ghat khaandi hai pani ghat pindi hai koi dwai dso jis nal khurak puri kha ske ?
(pb)
Punjab
Jatinder ji tuci uss nu pett de kiria lai fendikind plus bolus deo ate Broton liquid 50ml rojana ate Aptifast bolus 1-1 goli swere sham deo, iss nal farak paa jawega.
sir mere paas hf gaa hain sfaid rang di chara ghat khaandi hai pani ghat pindi hai koi dwai dso uslai jisna o khurak puri kha ske, asi usnu asees ki gold feed dete hain , dudh 16,17 litr a par aje ghat dindi hai 5 kilo dendi hai ?
(pb)
Punjab
Jatinder ji tuci uss nu pett de kiria lai fendikind plus bolus deo ate Broton liquid 50ml rojana ate Aptifast bolus 1-1 goli swere sham deo, iss nal farak paa jawega.
ਪੱਤਾ ਲਪੇਟ ਦੀ ਸਪਰੇ ਦਸੋ ਝੋਣੇ ਤੇ ?
(pb)
Maharashtra
ਸਾਰਜ ਜੀ ਤੁਸੀ ਪੱਤਾ ਲਪੇਟ ਦੀ ਰੋਕਥਾਮ ਦੇ ਲਈ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
भैंस की भूख बड़ाने के कोई उपाये बताएं ?
(hn)
?
(hn)
Punjab
Mahaveer ji kripya aap apna swal vistar se pushen ki aap iss bhains ke vare mai kya jankari lena chahte hai tan jo apko sahi jankari di jaa ske.
धान का पौधा जड़ से गलने लगा है और पत्ते में छेद हो रहे हैं ?
(hn)
Punjab
संजीव जी आप इसके ऊपर folicur @200ml का स्प्रे करें अगर पत्तों में छेद है तो आप इसके ऊपर quinalphos @4 ml को प्रति लीटर पानी के हिसाब से स्प्रे करें धन्यवाद
about mushroom ?
(en)
Punjab
karan ji please ask your question in detail what you want to know about mushroom so that we can provide you proper information. thank you
बाजरी मे सुंडी है, क्या करें ?
(hn)
Maharashtra
बाजरे में सुंडी के लिए आप quinalphos @4 ml को प्रति लीटर पानी के हिसाब से स्प्रे करें
hnji sir answer plz ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
pearl farming mein laal kida kaise khtm karein ?
(hn)
Rajasthan
Bijender to get all information about pearl farming please contact with me. 9711858258 (Achal Singh). Thank You
Sr Mai 1kila to miti putyai c te bad ch jhona lga Dita pr jhona da buta nhi baneya 47 jhona laeya e g koi hl hai g ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
60 Dina de jhone vich tilt di spray kar sakte ?
(pb)
Punjab
harpreet ji jekar tuhanu lag reha hai k jhone de vich fungus de lashan dikhai de rahe han ta tuc tilt di spray kar sakde ho isdi matra 200 ml nu 150 litre pani vich mila ke spray karo.dhanwad
hnji sir eh mera 1121 jhona hai is ch mai 60 kg urea 30 kg dap pa dita hai hun agge iss ch mai ki pava joh mainu Isda vdyia chaarr mil ske ?
(pb)
Punjab
Shrimaan g hun basmati vich soondi de attack da dhyn rakho and jekar attack aounda hai tn spray kro g..
leaf folder da hal ?
(pb)
Maharashtra
sukhpal ji isde layi tuc fame@20ml ja coragen@60ml nu 150 litre pani vich mila ke spray kro.dhanwad
प्रधानमंत्री किसान सामान निधी योजना जो हमको अब तक नही मिली है, जो 6000 बाकी ?
(hn)
Punjab
pm kisan samman nidhi yojna के तहत खेती-किसानी के लिए सालाना 6000 रुपए तीन किस्तों में मिल रहे हैं प्रधानमंत्री किसान सम्मान निधि स्कीम (pradhan mantri kisan samman nidhi scheme) अब देश के सभी 14.5 करोड़ किसान परिवारों के लिए लागू हो गई है स्टेप बाई स्टेप जाने कैसे लें प्रधानमंत्री किसान सम्मान निधि योजना का लाभ प्रधानमंत्री किसान सम्मान निधि योजना का लाभ लेने के लिए आपको ऑनलाइन या ऑफलाइन आवेदन करना पड़ेगा किसानों को इसका लाभ पाने के लिए सबसे पहले कृषि विभाग में रजिस्ट्रेशन करवाना होगा, प्रशासन उसका वेरीफिकेशन करेगा रेवेन्यू रिकॉर्ड, बैंक अकाउंट नंबर, मोबाइल नंबर और आधार नंबर देना होगा कोई कन्फ्यूजन है तो अपने लेखपाल से संपर्क कर सकते हैं लेखपाल ही यह वेरीफाई करता है कि आप किसान हैं अगर लेखपाल और कृषि अधिकारी किसी असली किसान को इसका लाभ देने में आनाकानी कर रहे हैं तो सोमवार से शुक्रवार तक पीएम-किसान हेल्प डेस्क (PM-KISAN Help Desk) के ई-मेल Email (pmkisan-ict@gov.in) पर संपर्क कर सकते हैं वहां से भी न बात बने तो इस सेल के फोन नंबर 011-23381092 (Direct HelpLine) पर फोन करें आॉनलाइन आवेदन करते समय किसान को अपना आधार कार्ड नंबर, मतदाता पहचान पत्र और बैंक से संबंधित यानी कि बैंक खाता संख्या पास होना जरूरी है इसके अलावा अगर किसान एससी/एसटी वर्ग से है तो उसके लिए उसे सर्टिफिकेट देना होगा इसके बाद आपको अपनी जानकारी देने होगी जैसे कि पिता का नाम, मोबाइल नंबर, जन्मतिथि, खेती की जानकारी जैसे- खेत का आकार, कितनी जमीन है आदि प्रधानमंत्री किसान सम्मान निधि योजना का ऑफलाइन आवेदन करने के लिए किसानों को ग्राम पंचायत या फिर पास के सीएससी सेंटर जाना होगा वहां पर जाने के बाग आपको फार्म दिए जाएंगे, जिन्हें आपको भरना होगा कैसे पता चलेगा कि आपका नाम रजिस्टर हो चुका हैं प्रधानमंत्री किसान सम्मान निधि योजना का फार्म भरने के बाद जो भी लाभकारी किसान हैं, उनके नामों की लिस्ट पंचायत पर लगाई जाएगी इसके अलावा जिन किसानों को उसका लाभ मिलना है उनके मोबाइल पर भी एसएसएस भेजा जाएगा
Sir poultry farm kholan lai, koi course ya diploma di zaroorat hai ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
Thank you so much sir
hnji sir eh mera 1121 jhona hai iss ch mai 60 kg urea teh 30 kg dap paya hun is ch agge ki pava sir mai jis nal charr vdyia nikle ?
(pb)
Punjab
khuspal ji jhona jado 5 % nissar jaye ta os same tuc isde uper 143:00:45@1 kilo nu 150 litre pani vich mila ke spray karo.
sir gob di sundi teh patta lapet di spray krn toh baad kine ghnte baad khet nu pani layiye dso plz ?
(pb)
Punjab
shrimaan g spray krn to baad tuc kdo v pani lga skde ho g esda koi effect nhi painda..
धान में कीट नाशक की रोक्थाम ?
(hn)
Maharashtra
धान में कृपया बताएं कौन से कीट का हमला है ताकि आपको इसके बारे में पूरी जानकारी दी जा सके धन्यवाद
सर करेले में कुंज है ?
(hn)
Maharashtra
अमित कुमार जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
ਸਰ ਝੋਟੀ ਪਹਿਲੀ ਵਾਰ ਸੂਣ ਵਾਲੀ ਹੈ ਅਤੇ 4 ਮਹੀਨਿਆਂ ਦੀ ਗੱਬਣ ਹੈ ,ਉਸ ਨੂੰ ਕਿਸ ਤਰਾਂ ਦੀ ਸੰਤੁਲਿਤ ਖੁਰਾਕ ਪਾਉਣੀ ਚਾਹੀਦੀ ਹੈ, ਅਤੇ ਉਸ ਨੂੰ (ਵਿਟਾਮਿਨ H) ਅਤੇ ਸਰੋਂ ਦਾ ਤੇਲ ਕਦੋਂ ਸ਼ੁਰੂ ਕਰ ਸਕਦੇ ਹਾਂ ?
(pb)
Punjab
ਤੁਸੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ ਕਿਸੀ ਵਧਿਆ ਕੰਪਨੀ ਦੀ ਫੀਡ ਦੇਣੀ ਸ਼ੁਰੂ ਕਰੋ ਜਾ ਤੁਸੀ ਖੁਦ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ, ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h ਦੇਣਾ ਸ਼ੁਰੂ ਕਰੋ ਤੁਸੀ 10-10ml ਸਵੇਰੇ ਸ਼ਾਮ ਦਿਓ ਅਤੇ ਸਰੋਂ ਦਾ ਤੇਲ ਵੀ ਉਸ ਸਮੇ ਹੀ ਦੇ ਸਕਦੇ ਹੋ ਤੁਸੀ ਰੋਜਾਨਾ 100 ਮਿਲੀ ਤੇਲ ਦਿਓ ਅਤੇ ਕੁੱਲ 5 ਲੀਟਰ ਤਕ ਪਿਲਾ ਸਕਦੇ ਹੋ
makki ki fasal achi nhi ho rhi ?
(pb)
Punjab
Prince ji aap iske uper carbendazim@400 gram ko prati acre ke hisab se spray karen.dhanywad
nimbu ke rog ?
(hn)
Punjab
Rohit ji kripya btaye ke aap nimbu ke konse rog ke bare men jankari lena chahte hai taki aapko iske bare men poori jankari di ja sake.dhanywad
Sir mere German female 11 month di hogi, heat ni ayi ki kra ?
(pb)
Punjab
Ravinder ji tuci uss nu Nutrich bolus 1-1 goli swere sham deni suru kro, iss nal mineral di kami puri howegi ate oh jldi heat vich aa jawegi, jekar heat vich naa awe tan tuci dubara swal push skde ho.
Harvinder g is vich ki problem hai, herbicide use nahi kita ?
(en)
Punjab
Sandhu ji kripya aap yeh btayen ki yeh problem sare khet mai hai ya sirf 1-2 podho per hai, kripya iske vare mai vistar se btayen tan jo apko sahi jankari di jaa skee.
nimbu ke rog ?
(hn)
Rajasthan
सिटरस का कोढ़ रोग: पौधों में तनों, पत्तों और फलों पर भूरे, पानी रंग जैसे धब्बे बन जाते हैं सिटरस कैंकर बैक्टीरिया पौधे के रक्षक सैल में से प्रवेश करता है इससे नए पत्ते ज्यादा प्रभावित होते हैं क्षेत्र में हवा के द्वारा ये बैक्टीरिया सेहतमंद पौधों को भी प्रभावित करता है दूषित उपकरणों के द्वारा भी यह बीमारी सवस्थ पौधों पर फैलती है यह बैक्टीरिया कई महीनों तक पुराने घावों पर रह सकता है यह घावों की उपस्थिति से पता लगाया जा सकता है इसे प्रभावित शाखाओं को काटकर रोका जा सकता है बॉर्डीऑक्स 1 % स्प्रे, एक्यूअस घोल 550 पी पी एम, स्ट्रैप्टोमाइसिन सल्फेट भी सिटरस कैंकर को रोकने के लिए उपयोगी है गुंदियां रोग: वृक्ष की छाल में गूंद निकलना इस बीमारी के लक्षण हैं प्रभावित पौधा हल्के पीले रंग में बदल जाता है तने और पत्ते की सतह पर गूंद की सख्त परत बन जाती है कई बार छाल गलने से नष्ट हो जाती है और वृक्ष मर जाता है पौधा फल के परिपक्व होने से पहले ही मर जाता है इस बीमारी को जड़ गलन भी कहा जाता है जड़ गलन की प्रतिरोधक किस्मों का प्रयोग करना, जल निकास का अच्छे से प्रबंध करने से इस बीमारी को रोका जा सकता है पौधे को नुकसान से बचाना चाहिए मिट्टी में 0.2 % मैटालैक्सिल MZ-72 + 0.5 % ट्राइकोडरमा विराइड डालें, इससे इस बीमारी को रोकने में मदद मिलती है वर्ष में एक बार ज़मीनी स्तर से 50-75 सैं.मी ऊंचाई पर बॉर्डीऑक्स को जरूर डालना चाहिए पत्तों के धब्बा रोग: पौधे के ऊपरी भागों पर सफेद रूई जैसे धब्बे देखे जाते हैं पत्ते हल्के पीले और मुड़ जाते हैं पत्तों पर विकृत लाइनें दिखाई देती हैं पत्तों की ऊपरी सतह ज्यादा प्रभावित होती है नए फल पकने से पहले ही गिर जाते हैं उपज कम हो जाती है पत्तों के ऊपरी धब्बे रोग को रोकने के लिए पौधे के प्रभावित भागों को निकाल दें और नष्ट कर दें कार्बेनडाज़िम की 20-22 दिनों के अंतराल पर तीन बार स्प्रे करने से इस बीमारी को रोका जा सकता है काले धब्बे: काले धब्बे एक फंगस वाली बीमारी है फलों पर काले धब्बों को देखा जा सकता है बसंत के शुरू में हरे पत्तों पर स्प्रे करने से काले धब्बों से पौधे को बचाया जा सकता है इसे 6 सप्ताह के बाद दोबारा दोहराना चाहिए जड़ गलन: जड़ गलन भी फंगस के कारण होने वाली बीमारी है यह बीमारी वृक्ष की जड़ की छाल को मुख्य रूप से प्रभावित करती है छाल गलनी शुरू हो जाती है और ज़मीनी सतह से ऊपर एक परत बन जाती है यह परत धीरे-धीरे पूरी जड़ को कवर कर लेती है यह बहुत कम हालातों में होता है, जिससे कि वृक्ष भी मर सकता है यह गलत मलचिंग के कारण, गोडाई, निराई करते समय पौधे का नष्ट होना इसके कारण हैं इससे वृक्ष अपनी शक्ति खो सकता है जड़ गलन से वृक्ष को बचाने के लिए पौधे की जड़ की नर्म और प्रभावित छाल को हटा दें वृक्ष के प्रभावित भागों पर कॉपर की स्प्रे करनी चाहिए या बॉर्डीऑक्स को प्रभावित भाग पर लगाना चाहिए हवा के अच्छे बहाव के लिए कमज़ोर, प्रभावित और वृ़क्ष की तंग शाखाओं को हटा दें
goat farm ?
(en)
Punjab
Vinod pardhi ji MP Goat Farming training ke liye aap GOATWALA FARM Village :- Sundrel ( Near Dhamnod ) Tehsil :- Dharampuri Dist :Dhar state :M.P. Pin code : 454552 www.goatwala.com E Mail: goatwala@gmail.com Mob No:+91 7869929786(Farm) se samparak kar sakte hai, adhik jankari ke lia aap apna swal visthar se pushe. Thank you.
ਇਹ ਦਵਾਈ ਉਲੀ ਰੋਗ ਵਾਸਤੇ ਠੀਕ ਰਹੇਗੀ ਜਾ ਕੋਈ ਹੋਰ ?
(pb)
Punjab
ਇਹ ਬਹੁਤ ਹੀ ਵਧੀਆ ਅਤੇ ਉਚ ਕਵਾਲਟੀ ਦਾ ਫਫੂੰਦਨਾਸ਼ਕ ਹੈ ਅਤੇ ਇਸ ਦੀ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
hnji sir daहांजी सर इसके बारे में बताएं ? syo ehde bare ?
(pb)
Punjab
khuspal ji eh fungus di roktham de layi varti jandi hai jive sheath blight isdi matra 250-300 ml nu 150 litre pani vich mila ke spray karo.dhanwad
plz answer me ?
(hn)
Punjab
Sir, All your questions have been answered. You can see the answers by clicking my question option in the app.if you any problem in app you can contact on our helpline number 9779977641
sir mere ko abhi goat farming ki training Leni hai kaha par hogi sir, jo pehle ho ?
(hn)
Rajasthan
Hari singh shekhawat ji aap Veterinary university training and research center (VUTRC) Suratgarh district Sriganganagar se bhi le sakte hai. Sriganganagar se training lene ke liye aap mere se 966066992 (Anil Ghorela) par samparak kar sakte hai. Thank you.
Punjab
हरियाणा के तारूआना गांव में भी बकरी पालन ट्रेनिंग SR Commercial Goat Farm पर 09 सितम्बर से शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी
sir detail plz ?
(pb)
Maharashtra
Thiamethoxam 30 % FS ik keetnashak hai jo tele, chepe, chitti makhi di roktham krda hai. isdi matra 100ml prti acre lyi vrto.isda asar 15-18 din tak rehnda hai.
ਝੋਨੇ ਚ ਫੰਗੀਸਾਈਡ ਤੇ ਪੱਤਾ ਲਪੇਟ ਸੁੰਡੀ ਤੋ ਕਿਹੜੀ ਦਵਾਈ ਕਰੀਏ ਜੀ ?
(pb)
Maharashtra
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
sir ehde bare dsyo, eh kis kam aundi hai teh vdyia hai ja nhi ?
(pb)
Punjab
khuspal ji kirpa karke photo bhejo ta jo tuhanu is bare poori jankari di ja sake.dhanwad
ghar mein mushroom kese ugaye ?
(hn)
Haryana
अभी मशरूम की व्यवसायिक खेती करने का समय नहीं है मशरूम की खेती से अगर आप अपना बिजनेस शुरू करना चाहते हैं तो आपको अक्टूबर में शुरुआत करना पड़ेगा उससे पहले कहीं आपके नजदीक मशरूम की उत्पादन यूनिट लगी हुई है तो वहां भ्रमण करें उससे आपको मशरूम के फार्म का डिजाइन मशरूम फार्म के अंदर किस तरीके से हवाएं देनी होती हैं फार्म के अंदर से किस तरह गए से बाहर निकाली जाती हैं और मशरूम फार्म के अंदर किस तरह से टेंपरेचर और नमी मेंटेन किया जाता है एक सफल किसान के लिए इन बहुत सारी बातों की जानकारी होना अति आवश्यक है नहीं तो हम जैसे लोगों के द्वारा दिए गए जवाबों को तोड़ मरोड़ करके बहुत सारे लोग गलत जवाब देने पर लगे हुए हैं जिससे किसानों को नुकसान भी होने के चांस बढ़ जाएंगे आपके नजदीक जहां कोई सरकारी संस्था ट्रेनिंग करवाती हो आप उनसे मिली है आपके जिले के नजदीक कृषि विज्ञान केंद्र मैं जाइए वहां कृषि वैज्ञानिकों की सलाह लेना जो यह बड़ा ही लिखकर बताते हैं यह वह लोग आपको किस वैरायटी का किस समय में कितने टेंपरेचर पर खेती की जाती है बता देंगे उसका आपको फायदा मिलेगा अशोक वशिष्ठ 70 15136 739 और अधिक जानकारी के लिए इस नंबर पर संपर्क करें
sir ehde bare dsyo, eh kis layi use hundi aa ?
(pb)
Maharashtra
Eh ik keetnashak hai jisde vich Emamectin Benzoate 5% SG nam da salt maujood hunda hai eh sundi di rotkham de layi vartya janda hai isdi matra 80-100 gram nu prati acre de hisab nal varti jandi hai
हाँ जी खुशपाल जी यह कपास में मूडी के काम लिए है
sir spray vale pump teh subsidy bare detail deo, teh vdyia pump kehra hunda, spray karn lai sariya fasla teh ?
(pb)
hlo sir jwab v dedo ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
यह मेरा कुत्ता है, इसके शरीर पर बाल झड़ रहे हैं, इसके शरीर पर अलग-अलग, बड़े-बड़े दाने हो रहे हैं ?
(hn)
इसे इंजेक्शन Hitek 1 ml SC लगवायें और साथ में cipro 500mg की एक गोली दें
sir koi 3-4 fut badhne wale Lauki ke seed ki parjati bataye ?
(hn)
ਮੇਰੀ ਗਾ ਸੂਈ ਨੂੰ 4 ਮਹਿਨੇ ਹੋ ਗਏ, ਉਹ ਹੀਟ ਵਿੱਚ ਨਹੀਂ ਆ ਰਹੀ, ਕੋਈ ਦਵਾਈ ਜਾ ਹੱਲ ਦੱਸੋ ਜੀ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albendazole bolus ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
भैंस अथवा गाय का गोबर जैविक खाद के लिए प्रयोग करना चाहिए कि नहीं ?
(hn)
Punjab
हाजी आप भैंस अथवा गाय का गोबर आप जैविक खाद के लिए इस्तेमाल कर सकते हो जी अगर देसी गाय का गोबर हो तो जयादा ठीक है जी
Uttar Pradesh
Ha karna chahiye
Pusa Basmati 1718 mein kharpatwar Ki Dawa batao ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
sir talab me 1 - 2 macchali mar Rahi hai kya karein ?
(hn)
Aap iska ph check kren aur isme fresh water dalen, aur isme pani ka level purra rakhen.
Uttar Pradesh
उस तालाब में चूना को घोलकर छिड़काव करें
Uttar Pradesh
और पानी साफ हो जाएगा तो मछली भी ठीक हो जाएंगी मरेगी नहीं
kank ka konsa beej acha hoga ?
(pb)
Punjab
sidhu ji kanak ka aap 3086, 2967 bijj lgga skte hai.
Uttar Pradesh
505
Uttar Pradesh
555
sir asi papita lgaya ji butta lmba ho gaya hai baaaaki sb thik a par upro krumli suk ke ktthi hundi rehndi hain ?
(pb)
Punjab
ajmer ji isde uper keede da hamla check karo jekar maujood hai ta tuc imidacloprid@1.5ml nu prati litre pani de hisab nal spray karo.dhanwad
sir papite nu koi bimari pai gye a, karumbli sukan lag gyi a ?
(pb)
Punjab
ajmer ji papite di photo bhejo ta jo tuhanu is bare poori jankari diti ja sake.dhanwad
mitha soda kya hota hai, mai potassium permanganate ka lagata hu ?
(hn)
Punjab
Ashwin ji mithe sode ko Sodium bicarbonate bolte hai, yeh aap kisi v dukan ya pansari ki dukan se le skte hai..
ਸਰ ਜੀ ਮੱਝ ਹੀਟ ਵਿੱਚ ਆਈ ਕਿਵੇਂ ਪਤਾ ਲੱਗਣਾ, 7 ਮਹੀਨੇ ਹੋ ਗਏ ਸੂਈ ਨੂੰ, ਅਸੀਂ ਪਹਿਲੀ ਵਾਰ ਮੱਝ ਰੱਖੀ ਏ, ਬਾਕੀ ਸਾਰੀਆਂ 12 ਗਾਵਾਂ ਹਨ ?
(pb)
Punjab
ਜੁਗਰਾਜ ਜੀ ਜੇਕਰ ਮੱਝ ਹੀਟ ਵਿਚ ਹੁੰਦੀ ਹੈ ਤਾਂ ਉਹ ਪਤਲੀ ਪਤਲੀ ਪਾਣੀ ਵਰਗੀ ਤਾਰਾ ਕਰਦੀ ਰਹਿੰਦੀ ਹੈ, ਉਸਦੀ ਪਿੱਛੇ ਹੱਥ ਲਗਾਉਣ ਤੇ ਪੂਛ ਚੁਕਦੀ ਹੈ ਅਤੇ ਅਰਾਮ ਨਾਲ ਖੜੀ ਰਹਿੰਦੀ ਹੈ, ਉਹ ਪੂਰੀ ਤਰ੍ਹਾ ਬੋਲਦੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਨੂੰ ਉਸਦੇ ਲੱਛਣ ਦੱਸ ਕੇ ਟੀਕਾ ਭਰਵਾਂ ਸਕਦੇ ਹੋ, ਬਾਕੀ ਜੇਕਰ ਉਹ ਹੀਟ ਵਿਚ ਨਹੀਂ ਆ ਰਹੀ ਹੈ ਤਾਂ ਤੁਸੀ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Punjab
ਠੀਕ ਏ ਸਰ ਜੀ ਧੰਨਵਾਦ ਜੀ
ਮੱਝ ਹੀਟ ਵਿੱਚ ਆਉਣ ਤੇ ਸਾਫ ਪਾਣੀ ਵਰਗੀਆਂ ਤਰਾਂ ਦੇਵੇਗੀ ਪਰ ਗਾਵਾਂ ਨਾਲੋ ਘੱਟ ਤਾਰਾਂ ਕਰਦੀ ਹੈ , ਬਾਕੀ ਮੱਝਾ ਰੰਬਦੀਆਂ ਹਨ ਤੇ ਸੂਅ ਸੁੱਜ ਜਾਂਦੀ ਹੈ ਤੇ ਹਵਾਨੇ ਵਿੱਚ ਦੁੱਧ ਚੋਣ ਤੋ ਬਾਅਦ ਵੀ ਅਕੜੇਵਾ ਰਹਿੰਦਾ ਹੈ ਤੇ ਬੇਚੈਨੀ ਜਿਹੀ ਮਹਿਸੂਸ ਕਰਦੀਆ ਹਨ ਤੇ ਕਈ ਵਾਰ ਪਿਸ਼ਾਬ ਜਿਆਦਾ ਕਰਦੀਆ ਹਨ
Punjab
ਸਰ ਜੀ ਧੰਨਵਾਦ ਜੀ
?
(pb)
Maharashtra
mandeep ji kirpa karke swal vistar nal pucho ta jo tuhanu is bare poori jankari diti ja sake.dhanwad
jhona pila ho rha hai, koi upaye daso ?
(pb)
Punjab
Mandeep ji kirpa karke isdi photo bhejo ta jo tuhanu is bare poori jankari diti ja sake.dhanwad
Uttar Pradesh
Usme urea ke sath zinc ka use kare or deemak ho to chloro@ ka use kare
sir kadknath murgi farm bare jankari chahidi aa, te loan kive mil sakda ?
(pb)
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ,ਪਰ ਜੇਕਰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਤਾਂ ਵਧੀਆ ਹੈ ਜੀ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਲਈ ਵੀ ਅਪਲਾਈ ਕਰ ਸਕਦੇ ਹੋ
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਦੇ ਅੰਡਿਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕੀਤੀ ਜਾਂਦੀ ਹੈ ਤੁਸੀ ਸ਼ੋਸ਼ਲ ਮੀਡੀਆਂ ਰਾਹੀ ਕੜਕਨਾਥ ਦੇ ਅੰਡਿਆਂ ਦੇ ਸਿਹਤ ਲਈ ਫਾਇਦੇ ਦੱਸੋ ਤੇ ਮਾਰਕੀਟਿੰਗ ਕਰੋ ਫਿਰ ਹੌਲੀ ਜਦੋਂ ਲਿੰਕ ਬਣ ਗਏ ਤਾਂ ਵਧੀਆ ਅੰਡੇ ਫਾਰਮ ਤੋਂ ਹੀ ਵਿਕ ਜਾਂਦੇ ਹਨ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ ਬਾਕੀ ਲੋਨ ਲੈਣ ਲਈ ਪਹਿਲਾਂ ਟ੍ਰੇਨਿੰਗ ਕਰਨੀ ਪਵੇਗੀ ਤੇ ਟ੍ਰੇਨਿੰਗ ਸਰਟੀਫਿਕੇਟ ਤੇ ਲੋਨ ਅਪਲਾਈ ਕਰ ਸਕਦੇ ਹੋ ਪਰ ਡਿਵਲਟਰ ਕੇਸ ਜਿਆਦਾ ਹੋਣ ਕਾਰਨ ਲੋਨ ਪੰਜਾਬ ਵਿੱਚ ਪਾਸ ਬਹੁਤ ਘੱਟ ਹੁੰਦੇ ਹਨ ਜੇਕਰ ਤੁਸੀ ਆਪਣੇ ਪੱਧਰ ਤੇ ਹੀ ਕਿੱਤਾ ਸ਼ੁਰੂ ਕਰੋ ਤਾਂ ਵਧੀਆ ਹੈ ਜੀ
इस वक्त सोयाबीन की फसल में इल्ली का प्रकोप है, पेड़ सूख जाता है और टूट जाता है, बताओ अब किस दवाई का स्प्रे करें ?
(hn)
Maharashtra
गजानंद जी आप इल्ली की रोकथाम के लिए quinalphos @400 ml को प्रति एकड़ के हिसाब से स्प्रे करें धन्यवाद
मौसम ?
(hn)
Punjab
दीपक जी मौसम विभाग के अनुसार आज बारिश की सम्भावना है धन्यवाद
sir gob di sundi di spray krn toh baad, kine ghnte baad khet ch pani layiye ?
(pb)
Punjab
khuspal ji tuc isdi varto karn to 48 ghntya bad pani la sakde ho .dhanwad