Punjab
Search
मुझे गाय पालने के लिए ट्रैनिंग लेनी है मध्यप्रदेश में कहा मिलेगी ट्रेनिंग सेंटर ?
(hn)
नजदीकी वेटनरी डॉक्टर से संम्पर्क करें और ज़िले के KVK से ट्रेनिंग लें
dudh (milk) nikalne ka machine lena hai Gujarat mein kon sale karta he ?
(hn)
contact no 09815153962
dudh niklne ki machine lena hai ?
(hn)
Punjab
bhavik h shah ji MIlking machine lene ke liye aap Milky brand 7622020350,7622020359 se samparak kar sakte hai. Thankyou.
mushroom di kehri kism layi jave jisda mandikrn sokha ho ske ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ seed len lai tusi Nirmal singh 9878811157, 9876306548 nal samparak kar sakde ho. THANKYOU.
hlo sir mere kol lab female os de dodh vich infction hai jad sudi hai ta bache dodh pinde a te 2 - 3 Din ch mar jande hai 2 var eda hi hoeya sir ?
(pb)
Tuci uss nu Nutrich bolus 1-1 goli swere sham deni suru kro ate vitum-H liquid 5ml rojana deo, jddo ohh dubara gaban howegi fir tuci uss nu gaban honn ton 1 month badd 7in1 da injection lgwao, iss nal frak paa jawega.
ਝੋਨੇ ਦੇ ਫੰਗਸ ਰੋਗ ਤੋਂ ਬਚਾੳੁਣ ਲੲੀ ਖੱਟੀ ਲੱਸੀ ਦੀ ਵਰਤੋਂ ਕਿਵੇ ਤੇ ਕਿੰਨੀ ਮਾਤਰਾ ਵਿੱਚ ਕਰਨੀ ਹੈ ?
(pb)
jhone nu fungus ton bachaun de lyi 4ltr khatti lassi 100 ltr pani de nal mila ke prati acre de hisaab nal spray kro..ihh 15 din purani lassi honi chaidi hai..jinni lassi purani howe onni changi howegi .
?
(hn)
Maharashtra
Prins ji kripya aap apna swal vistar se pooche taki aapko iske bare men poori jankari di ja sake.dhanywad
anar ka phul gir rha he uske rokthaam ke upay ?
(hn)
iss ke upper planofix@4ml ko prati 15ltr pani ke hisaab se spray krein ..hafte mein 2 baar spray krein..fool girna band ho jayega.
Sir seman de koi expiry date hundi aa ja nhi aaj me seman rakhvaya a us te date c 23 - 7 -2018 n bnya a or expiry hundi a ja nhi g ?
(pb)
Punjab
kulwinder singh ji seman nu jekar sahi tarke te sahi temprature te seman cylander vich rakheya hai to os cylander vich nitrozen gas sahi hai ta seman kayi year tak kharab nahi hunda ji.
sir indofil avtar fungicide da result kive a jhone te ?
(pb)
Maharashtra
daljeet ji isda result vadhia hai isdi matra 400 gram nu prati acre de hisab nal vartya janda hai eh sheath blight di roktham de layi varti jandi hai.dhanwad
ਬਹੁਤ ਵਧੀਆ result ਆ।15 ਤੋਂ 20 ਦੀਨ ਅਸਰ ਰਹਿੰਦਾ।
baas adekser price ?
(hn)
Punjab
Gorav ji agar aap BASF Adexar ka price push rahe hai to is ka 300ml Paking ka price 820/- hai, Thankyou.
dogar pusa ko 13 0 45 kab kren ?
(pb)
Maharashtra
gurinder ji jado jhona 5% tak nisar jaye os same tuc 130045@10 gram nu prati litre pani de hisab nal spray karo.dhanwad
hamari fsl ?
(hn)
Maharashtra
Bulaki ji kripya aap apna swal vistar se pooche ke fasl men koi keet ya bimari ka hamla to nahi taki aapko uske bare men poori jankari di ja sake.dhanywad
mentha ki kheti mein bagoda Pan ko pakad leta hai ?
(hn)
Maharashtra
harshit ji kripya aap apna swal vistar se pooche ke mentha ke khet men koi keet lga hai ya kisi aur cheej se paudhe ka nuksaan hota hai taki aapko iske bare men poori jankari di ja sake. dhanywad
Shalgam, muli, sarko ki buai abhi kr Sakta hai kya ?
(hn)
Maharashtra
mohit ji aap mooli ki bijai abhi kar sakte hai.aap iske liye pusa chetki kisam ki bijai kar sakte hai.dhanywad
rudi nu decomposer nl paun di vidhi bare dsya jawe ?
(pb)
Maharashtra
maninder ji tuc roodi de uper waste decomposer di spray karke isnu 2-3 hafteya bad khet vich fasl di bijai to pehlan khet vich pa sakde ho.dhanwad
mere pass desi (tharparkar) nasal ki gaaye hai vo ache se heat pr nhi aarhi hai 2-3 baar doctor se ai krva li hai pr conceive nhi horhi hai... yellow liquid nikalti hai.. abhi bhi doctor se pd krvai to pregnant nhi hui hai.. plz sir koi solution bataiye 4-5 month hogye hai pehli heat pr aye 3-4 baar ai bhi krva li hai... plz koi solution btaye ?
(hn)
Punjab
आप उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा
sir g sade kol hf cow hai g usde than to lal dudh aunda g plz koi hall dasho g ?
(pb)
Punjab
uss nu tuci Zeckshot injection 20ml, injection Moxel 4gm lgwane suru kro, ehh tuci 2-3 din lgwao ate FMC powder 50gm rojana deo, iss nal frak paa jawega..
amarbel nu khatm Karn Da elaj beri to ?
(pb)
Punjab
Tarsem ji isnu khatm karn da tareeka ik hi hai k isnu tuc katt ke toye vich dabb deo.kyuki jekar koi spray vi karde han ta isda asar beri te vi hoyega.
I need cow Shadow any body tell me what to do
(en)
Punjab
Shanwaj ansari to get aal information about Cow Shed you can contact with Moh. Emran 7793851486, Thankyou.
sir sadi majh phle sou sueii nu 10 mahine ho ge na ta g ohh dudh rldii a te nle g oho na kamjor jii hoi jandii a dudh raln lii koi dvaii ja koi desii ilaj ?
(en)
Punjab
uss nu pett de kiria lai Flukarid-DS bolus deo ate Agrimin powder 100gm rojana ate Minotas bolus rojana 1 goli deo ate 21 din tak deo, iss nal heat vich aa jawegi..
सर अच्छे आम के बीज से पौधा तैयार किया है क्या इसे कलम करना चाहिए कि नही, अगर हा तो कैसे ?
(hn)
Maharashtra
आकाश साहू जी कृपया आप पौधों की उम्र और लम्बाई बताए कितनी है ता जो आप को सही जानकारी दी जा सके
ਸਰ ਜੀ ਨਰਮੇ ਤੇ ਫੰਗੀਸਾਈਡ ਨਰਮੇ ਨੂੰ ਪਾਣੀ ਲਾ ਕੇ ਕੀਤਾ ਜਾਵੇ ਜਾ ਨਹੀ ਕਿਰਪਾ ਕਰਕੇ ਜਵਾਬ ਦਿੱਤਾ ?
(pb)
Punjab
ਅਮਨਦੀਪ ਜੀ ਇਸਦੇ ਲਈ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਅਤੇ ਸਪਰੇ ਤੋਂ ਇਕ ਦੋ ਦਿਨ ਤਕ ਪਾਣੀ ਨਾ ਲਾਓ ਧੰਨਵਾਦ
मे मध्यप्रदेश से हूं मेरा नाम जगदीश है मैं सूअर पालन करना चाहता हूं मुझे ट्रेनिंग की आवश्यकता है मैं ट्रेनिंग कहां करूं हेल्प मी मध्यप्रदेश में केवीके केंद्र कहां कहां कहां है मैं केवी के केंद्र में ट्रेनिंग देना चाहता हूं थैंक यू ?
(hn)
Punjab
Jagdeesh ji MP me pig training ke li aap Kamlesh Kushwaha 9229881876 Bhumika ANIMAL Breeder farm se samparak kar sakte hai. Thankyou.
sir meri buffalo 27 D raat nu heat ch ay bolli nhi taara de rhy C taara bilkul saaf C ajj 6 PM teri ai krai A Or receptal B lavaya a hun ai kl nu kdo krvama, receptal laun to baad 2nd ai kine time ch ai krauni jaruri A g ?
(pb)
Punjab
Waraich ji tuci doctor ton heat check krwa ke kal nu v Ai krwao deo, tuci uss nu 12-18 hours vich AI krwa skde ho ate uss nu Prestay gold powder 50gm rojana dena suru kro ehh powder 20 din tak deo, iss nal pashu de gaban rehn di ass vdhh jndi hai..
aaj ai krn time doctor ne seamen dono horn ch shadya a ehe theak A ja nhi
Punjab
Hanji ehh thik hai ji ..
धान में कीड़ा , इस कीड़ा का बड़ा रूप पता नही चला है।ये जहा जाली है वहा का पत्ता हल्का जला सा लगता है।और ये कीड़ा चलता भी नही सिर्फ हलचल ही करता है इसमे एक अंडा मे एक ही कीड़ा निकलता है?
(hn)
Punjab
देव जी आप इसकी रोकथाम के लिए fame @20ml या coragen @60 ml को 150 लीटर पानी में मिला कर स्प्रे करें धन्यवाद
टमाटर का पौधा बढ़ नही रहा है कृपया उपाय बतलाऐ ?
(hn)
Maharashtra
राजू जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
Kya Mere shetra Mein kali mirch ki kheti ho sakti hai ?
(hn)
Maharashtra
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती
pr 114 ch tella hogyiea ae, te nale toti b hggi a ji and me usnu haldi rog to bachn lai ki kra plz daso ?
(pb)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho.haldi rog to bchaun de layi tuc tilt@200ml nu 150 litre pani vich mila ke spray karo.dhanwad
sir g, 126 vich jhone vich dodi & haldi rog aa giyea. 80 prsnt nissar b giyi aa koi achaa solution dasso g ?
(pb)
Punjab
sabi ji isde layi tuc isde uper tilt@200ml nu 150 litre pani de hisab nal spray karo.dhanwad
ਦੇਸੀ ਗਾ ਤੋ ਇਲਾਵਾ ਗਾ ਦੀ ਕਿਹੜੀ ਨਸਲ ਆ ਜਿਹੜੀ ਕੱਦ ਕਾਠ ਵਿੱਚ ਵੀ ਛੋਟੀ ਹੋਵੇ ਤੇ ਧੋੜੇ ਪੱਠੇ ਖਾ ਰੱਜ ਜਾਦੀ ਹੋਵੇ ।ਦੁੱਧ ਵੀ 10-12 ਕਿਲੋ ਅਰਾਮ ਨਾਲ ਦੇ ਦੇਵੇ ।ਕਿੳਕੀ ਛੋਟੇ ਕਿਸਾਨ ਜਿਸ ਕੋਲ 1 ਡੇਢ ਖੇਤ ਆ ਉਸ ਵਾਸਤੇ Hf ਤੇ ਵਲੈਤਣ ਗਾਵਾ ਪਾਲਣਾ ਅਉਖਾ ਹੋ ਜਾਦਾ ਹੈ ,ਪੱਠੇ ਵਿ ਜਿਆਦਾ ਖਾਦਿਆ ਹਨ ,ਫਿਰ ਵੀ ਖੁਰਾਕੀ ਤੱਤਾ ਦੀ ਘਾਟ ਆਈ ਰਹਿੰਦੀ ਹੈ ?
(pb)
Punjab
jarsi ja sahiwal nasal vadia a
tuci Jersey cow rakh skde hom iss nu khurak vdia deo ate khurak de nal nal Mineral mixture 50gm rojana deo ate her 3 mahine badd isdi deworming jrur krwao ji..
ਧੰਨਵਾਦ ਜੀ
कृपया इस बीमारी का उपाय बताये ,गेंदे में ?
(hn)
Punjab
श्रीमान जी, यह फंगस का हमला हुआ है, इसकी रोकथाम के लिए आप carbendazim @ 4 gm या mancozeb @ 4 gm को प्रति लीटर पानी के हिसाब से स्प्रे करें, धन्यवाद
Madhya Pradesh
मेम कितने दिनों में स्प्रेय रिपीट करना होगा क्योंकि एक बार में रिजल्ट नही मिल रहा ह
ਮਝ ਨੂੰ ਸੂਈ 1 ਮਹੀਨਾ ਹੋ ਗਿਆ ਹੈ ਜੇਰ ਕਢਵਾਈ ਸੀ ਟਾਈਮ ਤੋ ਪਹਿਲਾ ਸੂ ਪਈ ਸੀ ਦਵਾਈ ਅੰਦਰ ਰਖੀ ਸੀ ਹੁਣ ਫੇਰ ਚਿਟਾ ਜਾ ਪਾਣੀ ਕਢ ਰਹੀ ਹੈ ਦੁਬਾਰਾ ਹੀਟ ਚ ਨਹੀ ਆਈ ਹਲ ਦਸੋ ?
(pb)
tuci usdi bachedani vich Lixin-iu dwai 3 din tak bhrwao ate Bovimin-B powder 100gm rojana dena suru kro, iss nal frak paa jawega..
माला प्लांट (निरर्गुंडी यह कोण सा प्लांट है ?
(hn)
Punjab
निर्गुन्डी (वानस्पतिक नाम : Vitex negundo) एक औषधीय गुणों वाली क्षुप (झाड़ी) है हिन्दी में इसे संभालू/सम्मालू, शिवारी, निसिन्दा शेफाली, तथा संस्कृत में इसे सिन्दुवार के नाम से जाना जाता है इसके क्षुप 10 फीट तक ऊंचे पाए जाते हैं संस्कृत में इसे इन्द्राणी, नीलपुष्पा, श्वेत सुरसा, सुबाहा भी कहते हैं राजस्थान में यह निनगंड नाम से जाना जाता है
adrak me ye bimari he to iske liye Kya kre ?
(hn)
Maharashtra
Aap iske uper NPK 191919 ek kilo ko 150 litre pani men mila kar spray karen.dhanywad
amrud de butte pilepn to ki dwai aa ?
(pb)
Punjab
kawal ji kripya aap iski photo bheje taki aapko iske bare men poori jankari di ja sake.dhanywad
इस समय कौन कौन सी सब्जी बोई जाए ?
(hn)
Maharashtra
नीरज जी आप सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई *सितम्बर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली
Panjab ch Anaar Di kheti possible he ?
(pb)
Maharashtra
gurjit ji punjab vich anar di kheti possible hai isde layi bhagwa kisam di bijai kiti jandi hai.dhanwad
Sir g jhona 1509 1month da only urea +zinc+iron paiya hai thoda peela pn hai usnoo frtera / padaan v nahi pai hai usda peela pn kive door ho skda hai only nehri pani te hai motr da pani bhut ght use karde ha ?
(pb)
Maharashtra
ravneet ji kirpa karke jhone di photo bhejo ta jo tuhanu is bare poori jankari diti ja sake ke eh tat di kami de karn ho reha hai ja bimari hai.
ਮੈਗਨੀਜ਼ ਵਰਤੋਂ ਤੇ ਲੋਹੇ ਦੀ ਸਪਰੇਅ ਕਰੋ,ਹੇਠ ਨਾ ਪਾਓ।ਬਾਕੀ ਅਜੇ 1 ਮਹੀਨਾ ਹੀ ਹੋਇਆ,ਬਾਹਲਾ ਕੁਜ ਪਾਉਣ ਦੀ ਲੋੜ ਨਹੀਂ,ਹੌਲੀ ਹੌਲੀ ਠੀਕ ਹੋਜੂ
Mere kol ik aged majh aw ji 9th lactation oho kmjor ho rai hai, sui aw ik month ho gea, Khulk k khandi peendi nai Jyadatar baithi rehndi hai ji... plz koi hall dasso k khawe peewe khull k ?
(en)
tuci iss nu E-booster liquid 100ml, Enerboost powder 50-50gm swere sham ate Feritas bolus rojana 1 goli deo, Enerboost powder tuci 5kg tak deo, iss nal frak paa jawega..
ਪਸ਼ੂਆਂ ਤੋ ਚੰਗਾ ਦੁੱਧ ਪ੍ਰਾਪਤ ਕਰਨ ਲੲੀ ਸੁਝਾਅ ?
(pb)
Punjab
ਪਸ਼ੂ ਤੋਂ ਚੰਗਾ ਦੁੱਧ ਲੈਣ ਲਈ ਪਹਿਲਾ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਕਿ ਉਹ ਕਿਹੜੀ ਨਸਲ ਦਾ ਹੈ ਅਤੇ ਉਸਦੇ ਮਾਤਾ ਪਿਤਾ ਦਾ ਰਿਕਾਰਡ ਕਿੰਨਾ ਹੈ, ਬਾਕੀ ਤੁਸੀ ਉਸ ਨੂੰ ਖੁਰਾਕ ਕੀ ਦਿੰਦੇ ਹੋ, ਉਸਦਾ ਰਹਿਣ ਸਹਿਣ ਕਿਵੇਂ ਹੈ, ਉਸਨੂੰ ਸਹੀ ਮਾਤਰਾ ਵਿਚ ਫੀਡ ਮਿਲਦੀ ਹੈ ਉਸ ਨੂੰ ਮਿਨਰਲ ਮਿਕਚਰ, ਪੇਟ ਦੇ ਕੀੜਿਆਂ ਲਈ ਗੋਲੀ ਸਮੇ ਸਮੇ ਤੇ ਦਿੰਦੇ ਹੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਪਸ਼ੂ ਤੋਂ ਵਧਿਆ ਦੁੱਧ ਲਿਆ ਜਾ ਸਕਦਾ ਹੈ
sir meri Hf cow fir than vicho fir blod aun lagg payea g phellna thude kahen t injaction laye c theek ho gayi c hun fir lal milk aun lagg payea g ho sakke ta aap g apna mobile number dena g ??????????
Mirch ki patiya pili ho Rahi hai kya upay kare ?
(hn)
Punjab
yeh tatv ki kami ke karn hoti hai iske liye aap iske uper NPK 191919 ek kilo ko 150 litre pani ke hisab se spray karen.dhanywad
mp में जिला सागर तहसील देवरी में जिले की खेती होती है ?
(hn)
Maharashtra
मनोज जी कृपया आप बताएं कि आप कोनसी फसल की खेती के बारे में पूरी जानकारी लेना चाहते है ताकि आपको इसके बारे में पूरी जानकारी दी जा सके धन्यवाद
ਕੋਈ ਸਵਾਲ ਦਾ ਜਵਾਬ ਨੀ ਦਿੱਤਾ ?
(pb)
Punjab
Tuhade sare swala de jwab de dite gye hai ji tuci App vich apne swala de jwab dekh skde ho.
what is interprice ?
(en)
Punjab
Arshiya khan ji please ask your question in detail so that we can provide you proper information. thank you
bhindi ke fool ko kide kha jate hai ?
(hn)
Punjab
chandra ji kripya aap un keedon ki photo bheje taki aapko iske bare men poori jankari di ja sake.dhanywad
bai ji iss powder da ki result aa ji ?
(pb)
Punjab
Sukhpreet ji isda vdia result hai ehh mineral mixture hai jiss nal pashu de sarir di kami puri hundi hai ate sarir di vdia growth hundi hai.
Sar ji namaskar Sar ji dedo ji jawab Kai bar comment Karta Mein ladke up the Jo Palace City ke HF cow
circle han ji Sar ji jawab chahie Nahin Sanu Jawab Nahin De to kai bar comment Karta Singh gana Jo pahla Aaj
sir g kyi baar likhyea ji Jabab ni milyea hun fir to hf cow de than to blood aun lagg payea g phellna aap g de kehan t injaction laye c theek ho gayi c par hun fir lal milk aunda g koi satyi hall dasho sir g j ho sakde k tusi apna mobile phone number dedo g plz????
bhindi me kire lge hai ?
(hn)
Punjab
chandra ji kripya aap keet ki photo bheje taki aapko iske bare men poori jankari di ja sake.dhanywad
नमस्ते जी मैं ओएस्टर मशरूम की खेती करना चाहता हूं बीज ओर दवा बीकानेर मे कौन सी जगह उप्लब्ध हो सकती है, पूर्ण जानकारी दें ?
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Rajasthan
????
Swami Keshwanand Rajasthan Agriculture University ਬੀਕਾਨੇਰ
ਮੇਰੀ ਚਰੀ ਬਿਲਕੁਲ ਵੀ ਵੱਧ ਫੁੱਲ ਰਹੀ, ਮੈਂ ਦੋ ਸਪਰੇਅ ਪਹਿਲਾਂ 505 ਤੇ ਫਿਰ ਕੋਰੋਜਿਨ ਦੋ ਵਾਰੀ ਯੂਰੀਆ ਬੀਜਣ ਵੇਲੇ ਡੀਏਪੀ ਪਾ ਚੁੱਕਿਆ ਹਾਂ, ਪਰ ਚਰੀ ਕਨਸੂਆ ਤੇ ਧੱਬਿਆਂ ਕਰਕੇ ਵਿੱਚ ਨੂੰ ਹੀ ਵੜਦੀ ਜਾਂਦੀ ਹੈ, ਕਿਰਪਾ ਕਰਕੇ ਮੈਨੂੰ ਇਸ ਦਾ ਇਲਾਜ ਦੱਸੋ ?
(pb)
Punjab
ਯਾਦਵਿੰਦਰ ਜੀ ਚਰੀ ਫੋਟੋ ਅਤੇ ਵੀਡੀਓ ਵਿਚ ਸਾਫ ਦਿਖਾਈ ਨਹੀਂ ਦੇ ਰਹੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Majh 3 month baad motte motte jale jehe sutt gayi ohda ki karan ho sakda ?
(pb)
Punjab
tuci uss nu Stay projen powder 50gm rojana ate Calcimust gold liquid 50ml rojana dena suru kro, iss nal frak paa jawega..
?
(hn)
Punjab
कृप्या आप ओडियो दोबारा अपलोड करें आपके द्धारा भेंजी गई ओडियो अपलोड नहीं हुई है कृप्या दोबारा अपलोड करें ताकि आपको सही जानकारी दी जा सके
कुट्टी मशीन लाने के लिए सब्सिडी ?
(hn)
Punjab
om अंजना जी अच्छा chaffa कटर लेने के लिए आप जय भवानी इंडस्ट्रीज के साथ इस नंबर 9409151515, 9824464556 पर संम्पर्क कर सकते हैं। धन्यवाद
Sir ਮੱਝ ਦਾ temperature ਘੱਟ ਜਾਦਾ ਹੈ, temperature ਠੀਕ ਕਰਨ ਲਈ ਚੰਗਾ ਤੇ ਸਸਤਾ company ਦੇ injection ਬਾਰੇ ਜਾਣਕਾਰੀ ਦਿਉ ਜੀ ?
(pb)
ਤੁਸੀ ਉਸ ਨੂੰ Tinacal injection 20ml ਅਤੇ Metphos injection 20ml ਲਗਵਾ ਸਕਦੇ ਹੋ ਇਹ ਤੁਸੀ 5-7 ਦਿਨ ਤਕ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ..
sir 1509 kitne nisare ke bad krni hai folicur ?
(pb)
Maharashtra
jaskarn ji isdi varto jado 5% nisar janda hai odo karo eh haldi rog di roktham de layi varti jandi hai.dhanwad
ਆਹ ਕਿਹੜੀ ਕਿਸਮ ਦਾ ਬੂਟਾ ਦੱਸਿਓ ਜੀ ?
(pb)
ਸੁਖਦੀਪ ਸਿੰਘ ਸੰਘਾ ਜੀ ਇਹ ਕਦਮ ਦਾ ਬੂਟਾ ਹੈ ਧੰਨਵਾਦ
ਧੰਨਵਾਦ ਸਰ ਜੀ
ਕੀ ਗੁਣ ਆ ਸਰ ਇਸ ਬੂਟੇ ਦਾ
sir flower plants upper ah white colour de insects aa joo plantt nuu depressed kr rahee aa ena da control dsoo gg .. recommend any spray to control that insects that spoil thee plants also in my pots mainly on hibiscus
(en)
Maharashtra
Naunihal ji it is mealy bug to control this do a spray of imidacloprid@1.5ml per litre of water. thank you
नदी में धान लगाया था, उसमें नदी का पानी आने की वजह से रेत गिर गई है, उसका क्या करें ?
(hn)
Maharashtra
राघव जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Uttar Pradesh
उसमें अधिक मात्रा में पानी लगाओ
?
(en)
Punjab
कृप्या आप अपना सवाल विस्तार से पूछें कि आप क्या जानकारी लेना चाहते है इस एप में आप पशुओं और फसलों से संबंधित कोई भी जानकारी ले सकते है
ssa sir apna teyar kita wand paun da tarika daso garmi te thand wich kehda pauna chahida ?
(pb)
Rajasthan
Tuci pashu nu wand usde dhudh de hisab nal de skde ho, pashu nu 3kg dhudh magar 1 kg de hisab nal deo ate duje pashua nu 1.5-2kg feed rojana de skde ho, iss trah tuci pashua nu wand de skde ho..