Rajasthan
Search
ਸ਼ਰ ਜੀ ਦੁੱਧ ਦੀ ਪੈਦਾ ਵਾਰ ਵਧਾਉਣ ਲਈ ਘਰ ਦੀ ਫੀਡ ਵਿੱਚ ਕਿਹੜੀਆ- ਕਿਹੜੀਆ ਚੀਜਾ ਪਾਉਣੀਆਂ ਚਾਹੀਦੀਆਂ ਹਨ। ਫੀਡ ਵਿੱਚ ਕੀ-ਕੀ ਪੈਦਾ ਹੈ ?
(pb)
ਸਾਡੇ ਤਜ਼ਰਬੇ ਅਨੁਸਾਰ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
thik aa sir g sir g ਇੱਕ ਗੱਲ ਹੋਰ ਮੈ ਜੋ ਵੀ ਫੀਡ ਵਰਤ ਦਾ ਹਾ। ਜੋ ਤੁਸੀ ਫੀਡ ਦੱਸੀ ਹੈ। ਉਸ ਵਿੱਚ , Max ਕਰਵਾਦਾ ਤਾ ਠੀਕ ਰਹੋ ਇੱਕ ਬੋਰੀ
Fame ਦਵਾਈ ਦੀ ਅਸਲੀ ਜਾਂ ਨਕਲੀ ਦੀ ਕਿਦਾਂ ਪਛਾਣ ਹੋ ਸਕਦੀ ਹੈ ?
(pb)
Punjab
ਕੰਵਰਪਾਲ ਜੀ ਫੇਮ ਦੇ ਨਕਲੀ ਹੋਣ ਦੇ ਬਹੁਤ ਘੱਟ chance ਹੁੰਦੇ ਹਨ ਇਹ registered dealer ਕੋਲੋਂ ਖਰੀਦੋ
biovita liquid naal 0-52-34 te boran di spree rla ke kr sakde Aa ja nai ji ?
(pb)
Punjab
ji nahi tuc ehna di alag alag varto karo ate biovita di spray jhone da boojha banan same kiti jandi hai jekar jhona nisar reha hai ta tuhanu isdi varto karn di lod nahi hai.dhanwad
Mare kol murra buffalo hai osko ka dite ?
(pb)
Rajasthan
Jaswinder ji kirpa krke ehh dso tuci Muurah majh vare ki jankari lena chahunde ho tan jo tuhanu sahi jankari diti ja skee.
bachhi boli ajj te main bnwa ta usnu hun gabbn wala tiika kado lagwamaan ?
(pb)
Punjab
Jekar ohh dubara heat de lashan dsdi hai tan tuci uss nu agla tika 18-24 hours vich lgwao ate uss nu Pregstay gold powder 50gm rojana dena suru kro, ehh powder 20 din tak deo..
Hopper ?
(pb)
Punjab
Onkar ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti jaa skee.
मूंगफली की जड़ों को उदय काट रही है, कोई दवा तो बताइए ?
(hn)
Maharashtra
लालाराम जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
sir apne khet ki mitti ki janch karayi thi, batao kya kami hai ?
(hn)
Sir ਜੀ ਮੇਰੇ ਕੋਲ 1 ਮੱਝ ਤੇ 1 ਝੋਟੀ ਆ 3 ਸਾਲ ਦੀ ਦੋਨੋ ਹੀਟ ਵਿਚ ਨਹੀਂ ਆ ਰਹੀਆ ਮੱਝ ਸੂਈ ਨੂੰ ਤਾਂ 8 month ਹੋ ਗਏ ਨੇ ਕਿਰਪਾ ਕਰਕੇ ਕੋਈ ਦਵਾਈ ਦੱਸੋ ?
(en)
Punjab
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-Ds bolus ਦਿਓ ਓਹਨਾ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
सितम्बर के महीने में पशुओं के लिए कौनसा हरा चारा करें जिससे पशु अच्छा दूध दें और पशु की हैल्थ अच्छी हो जाए ?
(hn)
Punjab
आप पशुओं के लिए मक्की,राई घास,ज्वी, और सितंबर के आखिरी में बरसीम की बिजाई कर सकते है
Punjab
ਗਾਜਰ ਦੀ ਫਸਲ ਵਾਸਤੇ ਜਾਣਕਾਰੀ ਦਿੳ
121 ਝੋਨਾ 5% ਨਿਸਰ ਗਿਆ ਹੈ ਇਸ ਨੂੰ ਹਲਦੀ ਰੋਗ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਈ ਜਾਵੇ ਤੇ ਟਿੱਡ ਲਈ ਕਿਹੜੀ ਦਵਾਈ ਪਾਈ ਜਾਵੇ। ਤੇ ਚਮਕ ਵਾਲੀ ਕਿਹੜੀ ਦਵਾਈ ਪਾਈ ਜਾਵੇ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਫਫੂੰਦਨਾਸ਼ਕ ਅਦਾਮਾ ਕੰਪਨੀ ਦੀ ਕਸਟੋਡਿਆ @200 ਮਿਲੀਲਿਟਰ ਜਾਂ ਨੇਟੀਬੋ @120 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਅਤੇ ਟਿਡੇ ਦੀ ਰੋਕਥਾਮ ਲਈ ਚੈਸ @120 ਗਰਾਮ ਜਾਂ ਡਾਈਕਲੋਰੋਫੋਸ @300 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
NPK 0 52 34 की स्प्रे पहली बालियां निकलनी शुरू हो तो तब कर सकते हैं ?
(en)
Punjab
shrimaan g NPK 00.52.34 @500 gm per acre da spray 5-10% nisare de time kr skde ho g..
मैं मार्च में गन्ना लगाया था 1.5 बैग NPK + regent+ zinc डाली थी उसके 1 महीने बाद 1 बैग यूरिया उसके बाद तीसरे पानी के साथ 2 बैग सुपर +1 बैग यूरिया पर अब इस समय मुझे गन्ने में खाद डालनी चाहिए या नहीं यदि हाँ तो कौन सी ?
(hn)
jagjeet singh ji tusi Chloro 1.25 litre acre. Pani la ke vich chaddo ji.
abhi konsi sabji ugane par kisaan bhaiyon ko achi income mil sakegi sir ji ?
(hn)
Punjab
Sir aap iss time apne khet mai mooli, Gobhi,Palak,sarso ka saag ki bijaai kr skte hai
Sir ji dog nu vincristine laoon to badd tempture 105 fever ho gya ji treamant dso ji melonex 3ml lann nall uttarda rl 500ml daily lannda ji ?
(en)
Tuci uss nu RL 500ml vich Teramycin injection 7ml mix krke lgao ate iss nu Melonex plus injection 3ml pattt te lgwao, ehh treatment tuci 3 din kro, iss nal frak paa jawega..
bakri paalan di training amritsar ya gurdaspur ch mil sakdi hai, agar hai te kad start hovegi training ?
(pb)
Punjab
Iqbal Singh randhawa ji bakri palan di training krishi vigyan kendra gurdaspur te amritsar dono jagah te hundi hai pa aje next traning di oe date jari nahi kiti gayi hai ji. tusi othe ja ke apna name likhwa ke aayo jado traning shuru hoe ta tohanu call karke bula leya javega ji. KVK amtitsar da address tusi note kar sakde ho.Krishi Vigyan Kendra (KVK) , Nagkalan-Jahangir, Amritsar. Dr. Bhupinder Singh Dhillon - 98555-56672
Punjab
Iqbal Singh randhawa ji bakri palan di training krishi vigyan kendra gurdaspur te amritsar dono jagah te hundi hai pa aje next traning di oe date jari nahi kiti gayi hai ji. tusi othe ja ke apna name likhwa ke aayo jado traning shuru hoe ta tohanu call karke bula leya javega ji. KVK amtitsar da address tusi note kar sakde ho.Krishi Vigyan Kendra (KVK) , Nagkalan-Jahangir, Amritsar. Dr. Bhupinder Singh Dhillon - 98555-56672
सर जी नमस्कार, मैंने अमेज़न से वेस्ट डी कंपोजर मंगवाया है, जिसका रंग हल्का भूरा लाल है और किशनचन्द्र जी कहते हैं कि, गहरा हरा या हल्का काला होना चाहिए, कहीं अमेज़न ने मुझे नकली वेस्ट डी कंपोजर तो नहीं दिया है, अगर नकली है, तो क्या करुं ?
(hn)
Maharashtra
चन्द्रप्रकाश जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
soybean mein dawai konsi karein ?
(hn)
Punjab
Bablu ji aap iske uper quinalphos@4ml ko prati litre pani ke hisab se spray karen. dhanywad
sir Hexaconazole 75% wG powder Di ik acer which kinni dose pa sakde a g ?
(pb)
Punjab
shrimaan g Hexaconazole 75% @300 gm per acre de hisab nal spray kr skde ho g..
nisaare ate daane di chmk vaaste kehdi spray krni chahidi hai ?
(pb)
Punjab
shrimaan g nisare de time Custodia @×200ml ja Amistar top @200 ml per acre ja Tilt @200 ml per acre da spray kr skde ho g..
ਦਸੰਬਰ ਮਹੀਨ ਕਿਹੜੇ ਪੱਠੇ ਉਗਾਉਣੇ ਚਾਹੀਦੇ ਹਨ ?
(pb)
Punjab
ਸ੍ਰੀ ਮਾਨ ਜੀ ਦਸੰਬਰ ਮਹੀਨੇ ਵਿੱਚ ਜਵੀ ਜਾਂ ਬਰਸੀਮ ਦੀ ਬਿਜਾਈ ਹੁੰਦੀ ਹੈ।
i am having a grown up orchard of lime plants and it started fruiting but i cant find its market in chandigarh even so pls guide me and introduce me to proper market of lime fruit ?
(pb)
Punjab
Harinder singh kang ji please listen the attached audio.
Haryana
Mai products bnati hu, Mujko ese lemon ki jrruret h
Uttar Pradesh
sir jii mujhe sagwan ka podha lagni hai . kab lagay . aur kaha milegi
ਸਰ ਸੀ ਗਾ ਪੱਠੇ ਬਹੁਤ ਘੱਟ ਖਾਦੀ ਹੈ ਤੇ ਕਮਜੋਰ ਬਹੁਤ ਹੈ ਤੇ ਆਪਣਾ ਪਿਸਾਬ ਪੀਦੀ ਹੈ ਕਿਰਪਾ ਕਰਕੇ ਕੋਈ ਸਲੂਸ਼ਨ ਦੱਸੋ ਜੀ ਧੰਨਵਾਦ ਜੀ ?
(pb)
Punjab
uss nu tuci Pett de kiria lai Flukarid-Ds bolus deo ate Agrimin powder 100gm rojana, Broton liquid 50-50ml swere sham deo, iss nal frak paa jawega.
Sir mirch de butte suk rahe ne, dawai dss do ?
(en)
Maharashtra
tarnjeet ji isde uper tuc koi spray istemal kiti c kirpa karke daso ta jo tuhanu osde hisab nal jankari diti ja sake.dhanwad
Punjab
Jad vich dwai lgayi c thimat par koi ni peya
अरबी की खेती की है उसके पत्ते और फल पीले हो रहे हैं इलाज बताएं ?
(hn)
Maharashtra
manoj ji yeh keet ke karn hota hai iske liye aap quinalphos@4ml ko prati litre pani ke hisab se spray karen aur iske ilava aap iske uper NPK 191919 ek kilo ko 150 litre pani ke hisab se spray kren.dhanywad
सोयाबीन में इल्ली के लिए कौनसी दवा डालें, फूल आ गए ?
(hn)
Maharashtra
विजेंद्र जी आप इसके ऊपर quinalphos @400Ml को प्रति एकर के हिसाब से स्प्रे करें धन्यवाद
मेरे धान सबसे पीछे रह गए हैं, उसमें कुछ ज्यादा खरपतवार निकल आई थी, अब मैं क्या करूँ जिससे मैं ओरों की बराबरी कर सकूं, plz sir, मेरे धान बढ़िया हैं, अब इसमें क्या खनिज डालूं मैं ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा नदीनों की रोकथाम के लिए आप nominee gold @100 ग्राम को प्रति एकर के हिसाब से स्प्रे करें धन्यवाद
tarui ki sabji ke chote fal pile ho rhe h,kya upay kre ?
(hn)
Punjab
Manoj ji yeh fungus ke karn hota hai iske liye aap M-45@4 gram ko prati litre pani ke hisab se spray karen.dhanywad
Goat farming ki training kahan hogi ?
(hn)
Punjab
बकरी पालन ट्रेनिंग आप अपने नज़दीकी कृषि विज्ञानं केंद्र सकते है जी नज़दीकी कृषि विज्ञानं केंद्र का पता आप नोट कर सकते है जी Krishi Vigyan Kendra,Fatehpur Shekhawati,Distt. Sikar इसके इलावा हरयाणा के तारूआना गांव में भी बकरी पालन ट्रेनिंग SR Commercial Goat Farm पर 09 सितम्बर से शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी
Madhya Pradesh
very nice
Jharkhand
Jharkhand me Training kha ho rhi h
ਇਹ ਦੁਆਈ ਪੁਰੀ ਵਧੀਆ ਜਾ ਇਸ ਤੋ ਵਧੀਆ ਹੋਰ ਵੀ ਏ ?
(en)
Punjab
Tuci isdi varto kr skde ho, iss nu tuci 10-10ml swere sham deo, iss nal pashu da lewa vdia hunda hai.
धान की फसल में किल्ली के लिए क्या लगाना चाहिए
Punjab
ਇਹ ਮੱਝ ਸੂਣ ਤੋ ਕਿੰਨਾ ਚਿਰ ਪਹਿਲਾ ਦੇਨੀ ਏ ਤੇ ਸਾਰੀ ਕਿੰਨੀ ਦੇਣੀ ਏ
sir g 45 din de cow gabhan hai oh white nale kardi hai ki ho sakda g ?
(pb)
Punjab
Tuci uss nu Pregstay gold powder 50gm rojana deo, ehh tuci 20 din tak deo, jekar ohh gaban hoi tan thehr jawegi, jekar na hoi tan heat vich aa jawegi.
ਪੀ ਐ ਯੂ ਲੁਧਿਆਣਾ ਅਤੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਮੇਲਿਆਂ ਦੀਆਂ ਤਰੀਕਾਂ ਵਾਰੇ ਜੇਕਰ ਪਤਾ ਹੋਵੇ ਤਾਂ ਕ੍ਰਿਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ?
(pb)
Punjab
PAU ਦੇ ਮੇਲਿਆ ਦੀ ਲਿਸਟ ਦੇਖਣ ਲਈ ਫੋਟੋ ਦੇਖੋ ਜੋ ਜਵਾਬ ਦੇ ਨਾਲ ਅਟੈਚ ਕਰ ਦਿੱਤੀ ਗਈ ਹੈ ਜੀ ਬਾਕੀ ਹਰਿਆਣਾ ਵਿੱਚ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵਿੱਚ ਮੇਲਾ 11-12 ਸਤੰਬਰ ਨੂੰ ਹੋ ਰਿਹਾ ਹੈ ਜੀ
bai ji 25din ho gye 1509 basmati layye nu fakk pakki honn karke vich vich niser rahi aaa na futter karde aa koi hal daso plz ?
(pb)
Maharashtra
gagan ji eh dikkat poore khet vich aa rahi hai ja ik adhe paudhe uper ta jo tuhanu osde hisab nal jankari diti ja sake.dhanwad
Punjab
sare khet vich hagi aa ji ea problam koi hal daso ji plz
Punjab
sare khet vich hagi aa ji ea problam koi hal daso ji plz
ਸਰ ਮਿਰਚ ਵਿਚ ਗਂਡੋਏ ਹਨ, ਇਹ ਮਿਰਚ ਨੰ ਨੁਕਸਾਨ ਤਾ ਨੀ ਕਰਦੇ, ਮਿਰਚਾ ਦੀ ਵੱਟਾ ਪੋਲੀ ਕਰ ਦਿੰਦੇ ਹਨ, ਦੂਜਾ ਸਵਾਲ ਮੈ ਪੂਛਿਆ ਸੀ ਥਿਮਟ ਪਾ ਸਕਦੇ ਹਨ ਮਿਰਚ ਵਿਚ ਇਸ ਦਾ ਫਾਇਦਾ ਅਤੇ ਨੁਕਸਾਨ ਕੀ ਹੈ, ਬਾਰੇ ਜਾਣਕਾਰੀ ਦਵੋ ਜੀ ?
(pb)
Maharashtra
ਜਸਪਾਲ ਜੀ ਗੰਡੋਏ ਫ਼ਸਲ ਨੂੰ ਨੁਕਸਾਨ ਨਹੀਂ ਕਰਦੇ ਸਗੋਂ ਇਹ ਮਿੱਟੀ ਦੀ ਗੁਣਵੱਤਾ ਨੂੰ ਵਧਾਉਂਦੇ ਹਨ ਜੇਕਰ ਇਹਨਾਂ ਨੂੰ ਰੋਕਣ ਦੇ ਲਈ ਤੁਸੀ ਥਿਮਟ ਦੀ ਵਰਤੋਂ ਗੰਡੋਇਆਂ ਦੀ ਰੋਕਥਾਮ ਦੇ ਲਈ ਕਰਨਾ ਚਾਹੁੰਦੇ ਹੋ ਤਾ ਉਹ ਬਿਲਕੁਲ ਨਾ ਕਰੋ ਕਿਉਕਿ ਇਹ ਇਹਨਾਂ ਨੂੰ ਨੁਕਸਾਨ ਕਰੇਗਾ ਇਸਦੀ ਵਰਤੋਂ ਤਾ ਕਰੋ ਜੇਕਰ ਕਿਸੇ ਸੁੰਡੀ ਜਾ ਮੱਛਰ ਦਾ ਹਮਲਾ ਹੋਇਆ ਹੈ
jawab dio g mere swal da ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
पेंसिल प्लांट लगाया है सूखने लग गया है इसे कौन सी दवाई डाले जिससे ठीक हो जाये ?
(en)
Punjab
pripal ji kirpa karke daso ke isnu tuc pani kine time bad laune ho ta jo tuhanu is bare poori jankari diti ja sake.dhanwad
sir mera ganna jarh se sukh rha hai, koi solution btao please ?
(hn)
Maharashtra
Sumit ji aap iski jad men keet ka hamla check karne agar maujood hai to aap iske uper chlorpyriphos @4ml ko prati litre pani ke hisab se istemal karen.dhanywad
upchar batao phul patte pile hokr gir rahe hain or podhe ke uper se patte murh rahe hain, white machhar bhi hai ?
(hn)
Maharashtra
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
ki ludhiana city di kise vi sabzi mandi vich ganna vikda hai ja nahi ?
(pb)
Punjab
nahi ji kise vi mandi vich ganna nai vikda ji.
Uttar Pradesh
nahi
ਨਰਮੇ ਦੇ ਪੱਤੇ ਕੱਠੇ ਹੋ ਰਹੇ ਹਨ, ਕੋਈ ਹੱਲ ਦੱਸੋ ?
(pb)
Punjab
ਨਰਮੇ ਦੇ ਪੱਤੇ ਮੱਛਰ ਦੇ ਹਮਲੇ ਦੇ ਕਾਰਨ ਇਕੱਠੇ ਹੋ ਰਹੇ ਹਨ ਇਸਦੇ ਲਈ ਤੁਸੀ ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
मक्का पीला हो रहा है, 1 फीट का हो गया है, पर पत्तियां पीली हो गईं हैं, क्या यह कोई समस्या है ?
(hn)
Maharashtra
हरीश जी यह तत्व की कमी के कारण हो रहा है इसके लिए आप इसके ऊपर NPk 191919 @1 किलो को 150 लीटर पानी में मिला कर स्प्रे करें धन्यवाद
Madhya Pradesh
पर शिल्पा जी मैंने 50 पौधे ही अपने घर के बगीचे में लगाये है उन पर 1 kg npk191919 सही विकल्प होगा कृपया स्पष्ट करें, धन्यवाद
ਸਰ 10 ਦਿਨਾ ਦਾ ਕੱਟਾ ਆ ਉਸਨੂੰ ਇਹਦੀ ਕਿੰਨੀ ਡੋਜ ਦੇਣੀ ਆ ਤੇ ਕਦੋ ਕਦੋ ਦੇਣੀ ਆ ਜਾ ਕੁੱਝ ਹੋਰ ਤਾ ਕੀ ਪੇਟ ਕੀੜੇ ਰਹਿਤ ਰਹੇ, ਵਿਸਥਾਰ ਸਹਿਤ ਦੱਸਣਾ ?
(pb)
tuci ehh katte nu de skde ho, isdi rojana 1 goli deo ate 3 din tak deo, ehh pett de kiria lai vdia hai..
Gurdaspur ch kisaan mela, kinni date nu hai ?
(pb)
Punjab
Gurdaspur ch kisaan mela 17 september nu ho reha hai ji.
Sir ehna dwayian bare dasyio ?
(en)
Maharashtra
harnek ji tuc ehna de label di photo bhejo ta jo tuhanu is bare poori jankari diti ja sake.dhanwad
500 chiks . palan lye murgi farm pan lye... kine jamen cahi di hai.. kine futt labba... te kime futt choda... te kehhdi dissa ch paye ?
(pb)
Punjab
Balwant ji 10 murgia lai jekar khudde vich rakhnia hai tan 15-20 sq.feet jgah bhutt hai jekar 10 khulia rakhnia howe tan 110-120 sq.feet jgah di lood hundi hai, tuci uss hisab nal ohna lai jgah rakh skde ho jinne tuci birds rakhne hai, uss hisab nal tuci farm tyar kr skde ho, tuci apne nazdik de poultry farm vich dekh ke aao, utho tuhanu sahi andaza mill jawega..
ਸਰ ਇਸ ਪੋ੍ਡਕਟ ਦੇ ਸੂਏ ਹੋਏ ਪਸ਼ੂ ਨੂੰ ਕੀ ਲਾਭ ਆ, ਵਿਸਥਾਰ ਨਾਲ ਦੱਸਣਾ ਕਿੰਨਾ ਸਮਾਂ ਲਗਾਤਾਰ ਦੇਣਾ ਆ ?
(pb)
Punjab
Hanji ehh Energy booster hai iss nal pashu nu energy mildi hai iss nu tuci 100ml rojana de skde ho ehh tuci 2 botla pilaa skde ho.
bengan ka patta pila ho raha hai ?
(hn)
Maharashtra
Ghaltu ji yeh tatv ki kami ke karn ho raha hai iske liye aap iske uper NPK 191919 ek kilo ko 150 litre pani ke hisab se spray karen.dhanywad
ਸਰ ਆਹ ਪੋ੍ਟੀਨ ਦੀਆ ਕੀ ਕੀ ਵਿਸੇਸ਼ਤਾਵਾ ਆ ਤੇ ਕਿੰਨਾ ਸਮਾ ਲਗਾਤਾਰ ਦੇਣਾ ਸੂਈ ਹੋਈ ਮੱਝ ਤੇ ਤੋਕੜ ਮੱਝ ਨੂੰ ਕਿ ਲਾਭ ਆ ਦੁੱਧ ਲਈ ?
(pb)
Punjab
iss nal pashu da dhudh vdhh jnda hai, ehh tuci 100ml rojana deo, iss nal pashu nu takat mildi hai jiss nal dhudh vich fyada hunda hai, isdia v tuci suun ton badd 2 botla pilla skde ho.
धान के पत्तों में लाल रंग के धब्बे दिखाई दे रहे हैं और पत्तियां मुड़ रही हैं, कौन सी दवा का छिड़काव करें कि यह ठीक हो जाए, कृप्या जल्दी जवाब दें ?
(hn)
Maharashtra
अश्वनी जी यह फंगस के कारण हो रहा है इसके लिए आप इसके ऊपर Thiophanate methyl@300gm या carbendazim@400gm या M-45@400gm या Upl saaf@400gm को 150 लीटर पानी में मिला कर स्प्रे करें धन्यवाद
OCT-DEC mein kon si sabji hogi or kese ?
(hn)
Maharashtra
आप अक्तूबर* गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन *नवम्बर* चुकन्दर, शलगम, फूलगोभी, टमाटर, काली सरसों के बीज, मूली, पालक, पत्ता गोभी, शिमला मिर्च, लहसुन, प्याज, मटर, धनिया *दिसम्बर* टमाटर, काली सरसों के बीज, मूली, पालक, पत्ता गोभी, सलाद, बैंगन, प्याज जैसी सब्जियों की बिजाई कर सकते है कृपया आप बताये के आप इनमे से कोनसी सब्जी के बारे में जानकारी लेना चाहते है ताकि आपको इसके बारे में पूरी जानकारी दी जा सके धन्यवाद
ਫੋਟੋ ਭੇਜੀ ਹੈ ਜੀ, ਝੋਨੇ ਨੂੰ ਕੀ ਰੋਗ ਆ ਜੀ, ਕਿਹੜੀ ਸਪਰੇਅ ਕੀਤੀ ਜਾਵੇ ?
(pb)
Maharashtra
ਮਨਪ੍ਰੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ Thiophanate methyl@300gm ਜਾ carbendazim@400gm ਜਾ M-45@400gm ਜਾ Upl saaf@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
pig farming idea ?
(en)
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
ਸਰ ਆਹ ਪੋ੍ਡਕਟ ਕੀ ਕੀ ਕੰਮ ਕਰਦਾ ਆ ਤੇ ਕਿੰਨਾ ਸਮਾ ਲਗਾਤਾਰ ਦੇਣਾ ਆ, ਸੂਈ ਹੋਈ ਮੱਝ ਆ ਹਫਤੇ ਦੀ ?
(pb)
Punjab
Ehh liver tonic hai iss nal pashu da hajma thik rehnda hai eh tuci 50ml rojana deo, isdi tuci 1 botal pilla skde ho..
Chuhe ki musk bani hui hai dur dur say ati hai madem g ?
(hn)
Maharashtra
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है
devmedia
(pb)
Punjab
Ehh powder pashu nu mastitis di smasia ton bacha ke rkhda hai, jekar pashu de than vich dhudh ghat awee tan v isdi varto kiti jndi hai iss nu rojana 50gm de skde ho..
pls suggest me latest variety of mustard, which are grown in punjab ?
(en)
Punjab
GSC-7, PAC-401 , GSC-6 are the latest variety of mustard in punjab.
Sir meri majh sun to bad kah ni khandi pura ?
(pb)
5 to7 din 1kg kanak da dalia 500g gur ch rinh ke swer shaam khuao calcium dian 1-2bottle doctor ton khoon wali naarh wich doctor ton luao hara chaara dio
Punjab
Lakhveer ji tuci uss nu Broton liquid 50-50ml swere sham deo ate Anabolite liquid 100-100ml swere sham deo, iss nal frak paa jawega.
Uttar Pradesh
sir meri cow cahara nahi kaarh
Sir kaddu chota ja ho kar suk janda te kaddu di beil de patte pile ho gye ve ki kriye ?
(en)
Punjab
Taranjeet ji eh fungus de karn hi hunde han isde layi tuc mancozeb@4 gram nu prati litre pani de hisab nal spray karo.dhanwad
ਸਰ ਇਹ ਕਿਹੜੀ ਬਿਮਾਰੀ ਆ ਤੇ ਇਸਦੀ ਰੋਕਥਾਮ ਲਈ ਵਧੀਆ ਦਵਾਈ ਦਸੋ ਜਿਸਦਾ ਅਸਰ 20-25 ਦਿਨ ਤਕ ਰਹੇ ਜੀ ?
(pb)
Punjab
ਅਮਨ ਜੀ ਇਹ sheath blight ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ folicur@200ml ਜਾ pulsor@200ml ਜਾ custodia@300ml ਜਾ nativo@80gm ਜਾ amistar top@200ml ਜਾ indofil avtar@400gm ਜਾ hexaconazole@300ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
ਸਰ ਜੀ ਚੂਚਿਆ ਦੇ ਪੰਜੇ ਮੁੜਗੇ ?
(pb)