Maharashtra
Search
sir jhona nisare te aa, ulli rog bahut jada, kehdi spray kran ?
(pb)
balwinder ji fungus di roktham de layi tuc Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro.
Punjab
1 kile m 1kg fatkaadi orr 50gm heeng jha kile m pani jatta h vha rakh doo .Result milegaa .Dhanyavaad
spray di koi lorh ta nahi ?
(pb)
Punjab
satwinder ji isde uper hale kise spray di lod nahi hai jado jhona 5% tak nisar jaye ta tuc isde uper 130045 @10 gram nu prati litre pani de hisab se spray karo.dhanwad
Punjab
Gobh vali sundi ki spray krdo
devmedia
(hn)
Punjab
sanjeev ji aap usme gypsum@1 quintal ko prati acre ke hisab se daale iske bad aap hari khaad ki bijai karen.is se mitti ki gunvatta badh jayegi aur kankar vali smasya thik ho jayegi.dhanywad
Jhone utte kala tela vaste kehri spray kina time asar kini dose ?
(pb)
Maharashtra
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਸਰ ਮੱਝ ਬਹੁਤ ਜਿਆਦਾ ਹੌਂਕਦੀ ਏ ਪੰਜ ਮਹੀਨੇ ਦੀ ਗੱਬਣ ਏ ਕਿ ਪਾਇਆ ਜਾਵੇ ਮੱਝ ਨੂੰ ਧੰਨਵਾਦ ਜੀ ?
(pb)
Punjab
ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਇਸ ਨਾਲ ਮੱਝ ਹੌਂਕਣਾ ਬੰਦ ਹੋ ਜਾਵੇਗੀ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
Punjab
ਗਰਮੀ ਬਹੁਤ ਆ ਉਸਦਾ ਬੁਖਾਰ ਚੈਕ ਕਰੋ
Punjab
ਕੈਲਸ਼ੀਅਮ, ਤੇਲ ਦਿਓ
sir iske liye kaun si spray Krein, sabhi mung isi tarah ho gaye hain ?
(hn)
Maharashtra
pramod ji aap iske uper keet ka hamla check karne agar maujood hai to aap iske uper Imidacloprid@60ml ko prati acre ke hisab se spray karen.dhanywad
धान की फसल में शीथ ब्लाइट बालियों तक पहुंच गया है, 50% बालियां निकल चुकीं हैं, कोई अच्छा सा उपाय बताएं ?
(hn)
Maharashtra
sheath blight की रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml प्रति एकड़ के हिसाब से 150 लीटर पानी के साथ मिलाकर स्प्रे करें
Mere talab mein ye chis vargeya hai, Ye chare ke roop mein apni cow ko khila sakte hain kya, Aur iska Naam kripiya mujhe bataiye ?
(hn)
Punjab
nhi ji aap isko gaye ko naa khilayen..
Uttar Pradesh
no
Tripura
Iska Naam Azolla hai kiya.
hi sir mere kol HF cow hai oski moak ni band ho rahi main osnu biotrim BS tablets as well injection v lgvaye and desi treatment v kita like tukke, sukki cha but kise naal koi result ni mileya hun main baking powder(mitha soda) de reha please koi solution dusso moak kive band ho skdi a thnx
(en)
tuci uss nu pett de kiria lai Flukarid-Ds bolus deo ate Halotas bolus 2-2 golia rojana ate tuci mitha soda dinde rho, iss nal frak paa jawega.
ki problem hai, bayer da elite Kita ?
(pb)
Punjab
Aliette ik fungicide hai ate jehde patte khade hoye han oh keet de hamle de karn ho rahe han ate kirpa karke daso ke aliette di kinni matra tuc khet vich varti hai.dhanwad
250 gm but hun Kal 505 and sofia da fungicide varta Hai
m ?
(hn)
Maharashtra
pandit ji kripya aap apna swal vistar se pooche taki aapko iske bare men poori jankari di ja sake,dhanywad
sir 1121 te spray custodia te fame d kiti C 50 din da C jhona hun fungas da koi rog ni hale par gobh d sundi kite kite jhone wich aa gai hai . spray kehri te kdo karea. fungi rog lai spray kdo kiti jave.te sundi lai kado kiti jave 65_70 din da jhona ho gya hun. reply plssss
(pb)
Punjab
shrimaan g fame da asar 20-25 din tkk rehnda hai g.Jekar attack jyada hai tn tuc Coragen @60 ml per acre ja Fame @30 ml per acre da spray kr skde ho g and Custodia di pehli spray to 15 din baad repeat spray Custodia da kro jiss nal koi fungus attack nhi avega and fasal v vdia rahegi..
Punjab
custodia D spray kinni wari kar sakde ik fasal te
चने का भविष्य ?
(hn)
Maharashtra
अनिल जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
ਬੈਂਗਣ ਚੋ ਸੁੰਡੀ ਨਹੀ ਜਾਂਦੀ, ਕੀ ਉਪਾਅ ਵਰਤੀਏ ?
(pb)
Punjab
ਸ੍ਰੀਮਾਨ ਜੀ ਬੈਂਗਣ ਵਿੱਚ ਅਦਾਮਾ ਕੰਪਨੀ ਦੀ ਬਾਰਾਜਾਈਡ @70 ਮਿਲੀਲਿਟਰ ਪ੍ਰਤੀ ਟੈਂਕੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
Sir ji, 1121 aa ki bimari, koi hal daso ji plz ?
(en)
Punjab
shrimaan g basmati vich Adama company da Shamir @350 ml per acre ja Z-78 @400 gm per acre de hisab nal spray kr skde ho g..
ji es time dangra de chare ch kehri variety biji jave jo lambe time tk chle?
(pb)
Maharashtra
billa ji tuc chari, bajra, makki di bijai kar sakde ho.dhanwad
ਫੀਡ ਬਣਾਓਣ ਦਾ ਫਾਰਮੂਲਾ ਦੱਸੋ ਜੀ 15 ਲੀਟਰ ਵਾਲ਼ੀਆ ਮੱਝਾਂ ਲਈ ਚੰਗੀ ਫੀਡ ਕਿਵੇਂ ਤਿਆਰ ਕਰਵਾਈ ਜਾਵੇ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜੀ ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ
मेरी भैंस दूध में क्यों नहीं बढ़ रही, सर जी, क्या खिलाएं जिससे बढ़ जाए वह दूध में ?
(hn)
Uttar Pradesh
Give calcium: 100-200 ml daily, Bolus: Increlac: 2 boli twice a day and mineral mixture, good concentrate feed
Uttar Pradesh
सर हमारी घोडी पहले लगढती थी अब उस के नाखून फट गये है इस का कय इलाज है
Sir ji bhains ko byane ke turant bad kya de jisse bhains aage chal kar achha dudh de aur kab tak khilayen ?
(hn)
Punjab
उसे 250 ग्राम गुड़, 250 ग्राम गुलकंद, 100 ग्राम सोंफ, 100 ग्राम सूखे आंवले, 50 ग्राम अजवाइन उबाल कर ठंडा करके 5-7 दिन दें, बाकि उसे Anabolite liquid 100-100ml सुबह शाम Lactomax bolus रोजाना 10 गोलियां दें इससे दूध बढ़ जाएगा, बाकि उसे ब्याने के बाद 2 घंटों के अंदर उसका दूध उसके बच्चे को पिला दें आप ज़ेर पड़ने का इंतजार ना करें यदि ज़ेर दूध पिलाने के बाद में पड़ती है तो अच्छा है इससे बच्चे की ग्रोथ अच्छी होती है
meri gaye bahut kam dhudh deti hai, kya karein ?
(hn)
Uttar Pradesh
Give calcium: 100-200 ml daily, Bolus: Increlac: 2 boli twice a day and mineral mixture, good concentrate feed
माहों का प्रकोप ?
(hn)
Punjab
ढाल सिंह जी इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें धन्यवाद
bakri paalan kese karein ?
(hn)
Uttar Pradesh
Take training at CIRG mathura
Uttar Pradesh
sir बहा का कोई कंटैंक्ट no
malabar neem ke lakde ka selling rate kya hai ?
(hn)
Punjab
Bhupendra Singh ji Malabar neem wood ka price 450- 700/Cubic Feet ke aas pas hai, Thankyou.
sir 121 variety 70 day de Tida hi Gai spray Karni chahide hai or kehri ?
(pb)
Punjab
shrimaan g kirpa krke apna swaal visthaar nal pucho g.ta jo tuhanu poori jankari ditti ja ske g..
sir, jdo jhona gobb te howe ta npk ke de nal koi hor plant growth regular add kr skde aa ya nhi j kr skde aa ta kehdia kehdia ne
(pb)
Punjab
shrimaan g gobh de time tuc NPK di spray kr skde ho g bt ess vich hor koi growth regulator add na kro g.Growth promotor di koi lod nhi hundi...
Punjab
npk de naal mila k fungicide ya fame ya kio hor Koi kr skds
Swaal da jawab jaldi kyon nahi milda ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
mere kol ik cow hai, oh pregnant ni ho rahi, repeat ho rahi hai, hall dsso ?
(pb)
Punjab
ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .
kapaas ki kheti mein patte Ka rang pila ho raha hai aur ismein safed makkhi ka prakop bhi dikh raha hai, iska kya ilaaj hai ?
(hn)
Punjab
shrimaan g safed makhi ki roktham ke liye Mainstar @200 gm ja Lano @500 ml per acre ka spray kr skte ho g..spray 200 liter pani mein hi kro..
Rajasthan
thank you sir
BILKUL DEAD APP ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
मेरी गाय का पेट खराब है, पतला गोबर करती है और गैस बनती है, क्या इलाज है इसका ?
(hn)
Uttar Pradesh
Deworming kijiye Albendazole, Fenbendazole and Distodin se. Give Biotrim IM: 20 ml for 3 days, powder: Diarrhok: 50 g twice a day, Bolus: Bioboost: 2 boli twice a day, and powder: HB strong : 1 sachet daily
Madhya Pradesh
बहुत धन्यवाद sir ji...
August mein konsi sabji boyi jati hai or kese ki jati hai ?
(hn)
Maharashtra
आप अगस्त महीने में सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई की बिजाई कर सकते है धन्यवाद
Jamaa ghtya app, 5 sawal puche ikk da ans ni milya ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir jhona 121 nisran time koi daneya (munjran) nu lei koi spray krni chahidi ?
(pb)
Punjab
shrimaan g PR 121 vich nisare de time Custodia @200 ml per acre da spray kr skde ho g jiss nal dane vdia rehnde han and quality v bndi hai..
hlo good morning sir ki bayear di garam tide nu vi mar di a ans please ?
(pb)
Punjab
daljit ji Bayer di glamore tidde di roktham de layi varti jandi hai.isdi matra 50 gram nu prati acre de hisab nal spray karo.dhanwad
sir ਗਾ ਤੇ ਮਝ ਦੇ ਦੂਧ ਵਧਾਉਣ ਵਾਸਤੇkidiya ਗੋਲੀਆ ਦੇਈਏ ?
(pb)
Punjab
ਇਸ ਨੂੰ flukarid-ds bolus ਪੇਟ ਦੇ ਕੀੜਿਆਂ ਲਈ , milkout powder 2-2 ਚਮਚ ਸਵੇਰੇ ਸ਼ਾਮ ਅਤੇ stimmilk-tr bolus 1-1 ਗੋਲੀ ਸਵੇਰੇ ਸ਼ਾਮ ਦਿਓ
ਸਰ ਮੱਝ ਸੂਣ ਵਿੱਚ 20 ਦਿਨ ਰਹਿ ਗਏ ਹਨ, ਕੀ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹਾਂ, ਜੇਕਰ ਦੇ ਸਕਦੇ ਹਾਂ ਤਾਂ ਕਿੰਨਾ ਦਈਏ ਅਤੇ ਕੀ ਮਿਲਾ ਕੇ, ਉਸ ਹੁਣ ਵੀ ਦੁੱਧ ਦੇ ਰਹੀ ਹੈ ਰੋਜ਼ਾਨਾ ਇੱਕ ਕਿੱਲੋ ਦਿੰਦੀ ਹੈ, ਕੀ ਉਸ ਦਾ ਦੁੱਧ ਚੋਣਾ ਚਾਹੀਦਾ ਹੈ ਜਾਂ ਨਹੀਂ ?
(pb)
Punjab
tuci usda dhudh holi holi krke shadd skde ho tuci usdi chuaai ek time krr deo fir holi holi shdd deo ate thodi khurak v holi holi ghatt kro ji jiss nal dhudhh asani nal ghat ho jawe baki uss nu saro da tel 200ml ate 100gm besan vich milla ke de skde ho, suun ton 1 hafta pehla bnnd kr skde ho ate Anabolite liquid 100-100ml swere sham deo iss nal kamjori door rehegi ehh usde suun ton badd v de skde ho..
ਮੱਛੀਆਂ ਲਈ ਸਹੀ ਖਰਾਕ ਕੀ ਹੈ ?
(pb)
mashia lai ohh khurak vdia hai jiss vich 35 % protein, mustard, soybeans doc rice brand feed fish nu payi jandi hai. baki tusi apne distt de fishery department to v feed bare jankari lai sakde ho ji.
Punjab
thanks
sir abhohar vicch bkri paln di training hundi hai jan nahi je hundi hai ta kado hundi hai usda pata dita jae, kehde kehde course ki training diti jaandi hai, mai phla v swal pucheya c jaldi to jaldi ans dita jaye ?
(pb)
Punjab
Gurmeet Sidhu ji Goat farming di training GADVASU to len lai tusi Guru Angad Dev Veterinary and Animal Sciences University, Address: 20, Ludhiana Road, A Block, Aggar Nagar, Ludhiana, Punjab 141012, Phone: 0161 2553364/ 2414026 nal samparak kar sakde ho, is di training lai tusi apne jile de Krishi Vigyan Kendra Abohar Address: Model Town, Abohar, Punjab 152117 nal vi samparak kar sakde ho, Thankyou.
botanical classification ?
(hn)
Punjab
shahid ji please ask your question in detail so that we can provide you proper information. thank you
sir i am interested into biofloc fish farming, information ?
(pb)
Fish farming project in Tank is known as biofloc fish farming in which we can do fish farming at very small place. In this, we can do fish farming in a 4m tank and GADVASU is working in Punjab on this project. Nobody in Punjab has started this project yet because there is no training availability for this. Some farmers in Haryana are doing fish farming according to this project. I am going to start work on this soon . I will also talk to fishery department regarding training on this project. Whenever there will be any training conducted on this, i will notify you. Thankypou
अमरूद का पौधा लगाए हुए, एक महीना हो गया है लेकिन वो बढ़ नहीं रहा है, इसका क्या कारण है ?
(hn)
Maharashtra
राघव जी आप इसे 3 से 4 किलो वर्मीकम्पोस्ट डाले इस से पौधा ग्रोथ करना शुरू कर देगा धन्यवाद
ਸਰ, ਮੱਝ ਸੂਈ ਨੂੰ ਅੱਜ 6ਦਿਨ ਹੋ ਗਏ, ਜਦ ਵੀ ਉਹ ਬੈਠਦੀ ਜਾ ਗੋਹਾ ਕਰਦੀ ਆ, ਉਸ ਦੀ (ਸੂ) ਵਿੱਚੋਂ ਬਲੱਡ ਆਉਂਦਾ, ਸੂਣ ਤੋ ਪਹਿਲਾ ( ਭਾਰ) ਪੈਦਾ ਸੀ, ਸੂਣ ਤੋ ਬਾਅਦ ( ਭਾਰ) ਨੀ ਪਿਆ, ਇਸ ਕਰਕੇ ਕੋਈ ਕਾੜਾ ਨੀ ਦਿੱਤਾ,,, ਹੱਲ ਦੱਸੋ,,
(pb)
मेरे सवाल का जवाब नहीं मिला है ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਸਰ ਜੀ ਙੋਨਾ ਤੇ 00 13 45 ਤੇ ਬੋਰਨ ਤੇz72 ਦੀ ਸਪਰੇਅ ਕਰਨੀ ਹੈ ਇਸ ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਇਸ ਵਾਰੇ ਜਾਣਕਾਰੀ ਦਿਉ ਙੋਨਾ ਤੇ ਇਸ ਦਾ ਕੀ ਲਾਭ ਹੈ ?
(pb)
Punjab
ਸ੍ਰੀਮਾਨ ਜੀ NPK 13.O.45 @1 ਕਿਲੋ ਅਤੇ ਬੌਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਇਹ ਸਪਰੇਅ ਪੂਰਾ ਨਿਸਾਰਾ ਹੋਣ ਤੇ ਕਰੋ ਜੀ ਅਤੇ Z-78 ਇਸ ਵਿੱਚ ਮਿਲਾ ਕੇ ਨਹੀਂ ਕਰ ਸਕਦੇ ਹੋ ਜੀ।
धान की पैदावार बढ़ाने के लिए क्या करें ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
basmati la sakde ha ja hor koi variety bare daso, please ?
(pb)
Maharashtra
harmit ji hun university valo jhone di kise vi kisam di bijai di sifarish nahi hai.dhanwad
dhaan ka futav Kam hai, kya karein ?
(hn)
Punjab
shrimaan g kirpa krke eh dsso g jhona kine din da ho gya hai g..
ਸਰ m-29 bull ਦਾ ਟੀਕਾ ਮਿਲ ਸਕਦਾ ਹੈ ?
(pb)
Punjab
Lovepreet Singh ji semen len lai tusi 1) Sakkatar Singh: Amritsar:9463960108 2)Harnek Singh: Kapurthala:9872290957 3)Preet Pal: Moga:9872781009 nal samparak kar sakde ho. Thnakyou.
Patiala ja kisa kol ah ta manu 9877089419 ta call kro
dhaan mein pilapan aa raha hai ?
(hn)
Maharashtra
satender ji kripya aap iski photo bheje taki aapko iske bare men poori jankari di ja sake.dhanywad
Uttar Pradesh
धान में पीलापन आने का मुख्य कारण है कि धान पानी रखना काई बार हमने देखा है कि हमारे किसान भाईयों ने धान में ज्यादा पानी रखा है जिसके कारण धान के कारण कल्ले में भी पानी पहुंच जाता है और वह कल्ला अपना नया कला प्रॉपर लेने लगता है और फिर जो कल्ले रहते हैं पुराने वह कल्ले छोड़ देता है जिसके कारण वह कल्ले नीचे पानी में गिर जाते हैं पानी में और वह बीमारियां फैलाते हैं इसी के कारण आप लोग खाद भी फेंक देते हैं और खाद कल्ले एक साथ मिलकर सडने लगते हैं जिससे वह पीले पड़ जाते हैं जिससे धान में भी पीली बीमारी है पीलापन आ जाता है
धान का बढवार बहुत कम है ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Bai g PR127 lagpag kine Dina tak nisar jandi hai ?
(pb)
Punjab
shrimaan g PR-127 transplanting to 65-70 din baad nisr jndi hai.
pure desi Murga, Murgi chahiye, kripya yah Koi phone number yah Pata dein ?
(hn)
Punjab
Ram ji desi chuje vadia ate saste len lai tusi Guru Angad Dev Veterinary And Animal Sciences University Ludhiana nal samparak kar sakde ho, chuje book karvon lai tusi 7889239583 te samparak kar sakde ho. Thankyou.
patta lapet ?
(hn)
Maharashtra
raghav ji patta lapet ki roktham ke liye aap fame@20ml ya coragen@60ml ko 150 litre pani men mila kar prati acre ke hisab se spray karen.dhanywad
pussa 44 ta23 aug nu spray kari se ,par aja be oli rog ha,kis kisa plant ta 6,7 uper tak a pls dasio ke karia ,asi oli rog tu seygenta de TASPA kete se ,hun kari karia ?
(pb)
Maharashtra
manjinder ji fungus di roktham de layi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਇਹ ਦਵਾਈ ਠੀਕ ਹੈ, ਝੋਨੇ ਵਾਸਤੇ ?
(pb)
Maharashtra
Du Pont pexalon ik keetnashak hai jo fasl vich tele di roktham de layi istemal kita janda hai.isdi matra ik acre de lay 100-150 ml hundi hai. isda result vadia hai.
thanks ji
Uttar Pradesh
नही धान कम से कम दवा यूज करना चाहिए क्योंकि इस दवा का यूज आपके दिमाग पर ध्यान के जरिए जाता
धान का बढ़वार बहुत कम है ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Uttar Pradesh
देखिए ध्यान में बढ़वार करने की तो अभी तक कोई दवा नहीं आई है सभी लोग कहते हैं कि यह दवा लीजिए दवा लीजिए से आपके ध्यान में बढ़वार हो जाएगी ऐसा कुछ नहीं है या आपके ध्यान में घास है तो उसको हटाइए या तो निराई ए या तो उसमें दवा डाली जाने के लिए
jhona pila hon da karn ?
(pb)
Punjab
isher ji kirpa karke isdi photo bhejo ta jo tuhanu is bare poori jankari diti ja sake.dhanwad
Fame di ik kile te kini matra pydi hai ji jone pusa44 te ?
(en)
Punjab
Avtar Singh g, fame di dose 20-30 ml per acre use kr skde o
tamatar ?
(hn)
Maharashtra
surendra ji kripya aap apna swal vistar se pooche taki aapko iske bare men poori jankari di ja sake.dhanywad
ਬੌਫਰੋਜਿਨ 25%ਇਕ ਲੀਟਰ ਕਿਨੇਂ ਏਕੜ ਵਿੱਚ ਪੈਂਦੀ ਹੈ ਚਿਟੇ ਤੇਲੇ ਵਾਸਤੇ,, ਮੇਰੇ ਕੋਲ ਇੱਕ ਲੀਟਰ ਪਿਛਲੇ ਸਾਲ ਦੀ ਪਾਈ ਹੈ,,
(pb)
Punjab
harpreet ji tuc Buprofezin 25 SC@500ml nu prati acre de hisab nal vartya janda hai.dhanwad