Maharashtra
Search
best mango plant ?
(pb)
Dusheri: It is widely grown in a region. Fruits are ready to harvest in first week of July. Fruits are small to medium size, smooth having yellow color, sweet in test and stone is of small size. Fruits are having better keeping quality. It is regular bearing crop. It gives average yield of 150kg fruits per tree.Langra: Fruits are medium to large, smooth having lemon yellow color. Flesh is fibreless with fine test. Skin of fruit is medium thick. Fruits are ready to harvest in second week of July. It gives average yield of 100kg per plant.Alphonso: Having great export potential. Fruits are of medium and oval size. Fruits are of greenish light yellow with light pinkish blush. Flesh is fibre free with superb test. Skin of fruit is thin and smooth. Fruits mature in first week of July.Gangian Sandhuri (GN-19): The variety matures in fourth week of July. It contains 15.7% sugar and 0.30% sour content. It gives an average yield of 80kg per tree.
hlo sir detail plz ?
(pb)
Maharashtra
Dichlorvos 76% ec ik keetnashak hai eh tele di roktham de layi varti jandi hai.isdi matra 150-200ml nu prati acre de hisab nal spray kiti jandi hai. dhanwad
sir, Agriculture pe project banana chahta hun, koi new idea hai to batayein please ?
(en)
Punjab
Shrimaan ji, ap hydroponics ya integrated farm par apna project bna sakte hain, dhanywad
batane ke liye dhanyewad
नींबू के पेड़ पर अभी तक नींबू नहीं लगा है, इसका उपाय बताएं ?
(hn)
Punjab
श्रीमान जी, कृपया आप बताएं कि आपके पौधे की उम्र क्या है और अपने इससे किस तरीके से लगाया है, ताकि आपको इसके बारे में पूरी जानकारी दी जा सके,
Rajasthan
सर इस नींबू के पौधे पर लगाए हुए 3 वर्ष हो गए इसके उपरांत भी इसमें फलाना अभी तक चालू नहीं हुआ इसका क्या उपचार है
लौकी में फल बनने के बाद वह खराब हो जाते हैं और मच्छर लग रहे हैं ?
(hn)
Punjab
मुकेश जी आप लौकी के ऊपर म-45 @4 ग्राम को प्रति लीटर पानी के हिसाब से स्प्रे करे धन्यवाद
Rajasthan
उपचार क्या है इसका
ਝੋਨਾ ਪੂਰਾ ਨਿਸਰ ਗਿਆ ਹੈ, ਪ੍ਰੰਤੂ ਹਲਦੀ ਰੋਗ ਲੱਗ ਗਿਆ ਹੈ, ਇਸ ਦੀ ਰੋਕ ਦਾ ਜੈਵਿਕ ਅਤੇ ਰਸਾਇਣਿਕ ਹਲ ਦੱਸੋ ਜੀ ?
(pb)
Punjab
ਮਨਜੀਤ ਜੀ ਇਸਦੇ ਜੈਵਿਕ ਹਲ ਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰੋ ਅਤੇ ਰਸਾਇਣਿਕ ਹਲ ਦੇ ਲਈ ਤੁਸੀ tilt @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
सर पूरा सोयाबीन खराब हो गया है, क्या करें, ऐसी इच्छा हो रही है की खेती करना ही छोड़ दें परेशान हो चुके हैं हम तो ?
(hn)
Maharashtra
चेतन सिंह जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
गेहूं में कौन सी खाद अच्छी रहती है, डिएपी या 12 32 16 ?
(hn)
Maharashtra
जोरावर जी आप गेंहू में DAP का इस्तेमाल करें
Rajasthan
DAP
Nimbu ka paudha Bada Nahin ho raha hai, Nimbu ki Umar do Saal Hai ?
(hn)
Punjab
Shrimaan ji, isme vermicompost @ 4-5 kg ke hisab se dalein, dhanywad
dhaan rate in 2019 ?
(en)
Punjab
Shrimaan ji, dhaan ka rate 2019-20 mein 1815 se 1835 rupay prati quintal ke hisaab se chal reha hai, dhanwad
डॉक्टर शशिपाल जी ये किस नस्ल की मुर्गी है, कृपया इनके बारे में बताएं कि इनकी क्या विशेषता है, फीड घर का बना दे सकते है, ये अंडे कितने समय बाद और साल में कितने देतीं है, क्या इन्हें एंटीबायोटिक की जरूरत होती है ?
(hn)
Punjab
ये देसी नस्ल है ये 5—6 महीने की होने के बाद अंडे देनी शुरू करेंगी आप इन्हें घर में फीड तैयार करके भी खिला सकते है आप इन्हें Ostovet कैल्शियम 20ml/100birds दे सकते है इससे अच्छी ग्रोथ होगी
Uttar Pradesh
ye to Bhai videsi murgi sI lgri,sayad ye anda nhi sone ka anda de
Nimbu Bada Nahin ho raha hai ?
(hn)
Punjab
Shrimaan ji, isme aap vermicompost @ 4-5 kg prati podhe ke hisaab se dalein , dhanywad
usha dhan rate ?
(pb)
Punjab
Shrimaan ji, dhaan ka rate is samay 1815 se 1835 rupay prati quintal ke hisaab se chal raha hai, dhanywad
ਮੈ ਨਿੰਬੂ ਦਾ ਬਾਗ ਲਾਵਾਗਾ ਕਿਹੜੀ ਕਿਸਮ ਦਾ ਨਿੰਬੂ ਲਾਵਾਂ ?
(pb)
Punjab
ਤੁਸੀਂ ਨਿੰਬੂ ਦੀ ਕਿਸਮ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ
Sir albomar 1 mahine d vachi nu 10 10ml 3 din de skde haan g ?
(pb)
Punjab
Hnji tuci Albomar liquid 10-10ml 3 din de skde ho..
Changi variety de fla wale tasli bakhs pode kitho mil skde aa ma Mali to Kai var pode lwaye aa but kamyab ni hoye ?
(pb)
Punjab
Ranjeet Singh ji, tusi fal vale butte len layi Amar jeet nal samparak kar sakde ho, 8146500544 , dhanwad
ਝੋਨਾ ਨਿਸਰ ਰਿਹਾ ਹੈ ਦਾਣੇ ਦਾਗੀ ਹੋ ਰਹੇ ਹਨ__1718--ਬਾਸਪਤੀ ?
(pb)
Maharashtra
ਗੁਰਪ੍ਰੀਤ ਜੀ ਦਾਣੇ ਦਾਗੇ ਫੰਗਸ ਦੇ ਕਾਰਨ ਪੈ ਰਹੇ ਹਨ ਇਸਦੇ ਲਈ ਤੁਸੀ propiconazole @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਬਰਸੀਮ ਦੀ ਖੇਤੀ ਕਿਵੇਂ ਕਰੀਏ ?
(pb)
ਇਹ ਦਰਮਿਆਨੀ ਭਾਰੀਆਂ ਜ਼ਮੀਨਾਂ ਵਿੱਚ ਉੱਗਣ ਵਾਲੀ ਫਸਲ ਹੈ ਪ੍ਰੰਤੂ ਹਲਕੀਆਂ ਮੈਰਾ ਜ਼ਮੀਨਾਂ ਵਿੱਚ ਇਸਨੂੰ ਲਗਾਤਾਰ ਪਾਣੀ ਦੇਣਾ ਪੈਂਦਾ ਹੈ ਇਸ ਮਿੱਟੀ ਦੀ ਉਪਜਾਊ ਸ਼ਕਤੀ ,ਭੌਤਿਕ ਅਤੇ ਰਸਾਇਣਿਕ ਕਿਰਿਆ ਨੂੰ ਸੁਧਾਰਦੀ ਹੈ BL 1 :- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ BL 43: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਸ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 390 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਬਿਜਾਈ ਦੇ ਲਈ ਜਮੀਨ ਪੱਧਰੀ ਹੋਣ ਚਾਹੀਦੀ ਹੈ ਫਸਲ ਦੇ ਵਾਧੇ ਲਈ ਜਮੀਨ ਵਿੱਚ ਪਾਣੀ ਜਿਆਦਾਂ ਦੇਰ ਖੜਾ ਨਹੀ ਰਹਿਣ ਦੇਣਾ ਚਾਹੀਦਾ ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ ਛਿੱਟੇ ਨਾਲ ਬਿਜਾਈ ਕੀਤੀ ਜਾਂਦੀ ਹੈ ਇਹ ਮੌਸਮ ਦੇ ਹਾਲਾਤਾ ਤੇ ਨਿਰਭਰ ਕਰਦੀ ਹੈ, ਛਿੱਟੇ ਨਾਲ ਕੀਤੀ, ਬੀਜ ਦੀ ਡੂੰਘਾਈ 4-5 ਸੈ:ਮੀ: ਹੋਣੀ ਚਾਹੀਦੀ ਹੈ ਇਸਦੀ ਬਿਜਾਈ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ ਬਰਸੀਮ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ ਬੀਜ ਨਦੀਨ ਰਹਿਤ ਹੋਣੇ ਚਾਹੀਦੇ ਹਨ ਬੀਜਣ ਤੋਂ ਪਹਿਲਾਂ ਬੀਜਾਂ ਨੂੰ ਪਾਣੀ ਵਿੱਚ ਭਿਉ ਦੇਣਾ ਚਾਹੀਦਾ ਹੈ ਤੇ ਜੋ ਬੀਜ ਪਾਣੀ ਵਿੱਚ ਉੱਪਰ ਤੈਰਨ ਲੱਗ ਜਾਣ ਉਹਨਾਂ ਨੂੰ ਕੱਢ ਦਿੳ .ਬੀਜ ਦੀ ਮਾਤਰਾ 8-10 ਕਿਲੋਂ ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ .ਵਧੇਰੇ ਗੁਣਵੱਤਾ ਦੇ ਚਾਰੇ ਲਈ ਇਸ ਨੂੰ ਸਰ੍ਹੋਂ ਦੇ 750 ਗ੍ਰਾਮ ਬੀਜ ਨਾਲ ਰਲਾ ਕੇ ਛਿੱਟਾ ਦਿਓ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਰਾਈਜ਼ੋਬੀਅਮ ਨਾਲ ਕਰ ਲੈਣੀ ਚਾਹੀਦੀ ਹੈ ਬਿਜਾਈ ਤੋਂ ਪਹਿਲਾਂ 50 ਗ੍ਰਾਮ ਗੁੜ ਅਤੇ ਰਾਈਜ਼ੋਬੀਅਮ ਦਾ ਟੀਕਾ 500 ML ਪਾਣੀ ਵਿੱਚ ਪਾ ਕੇ ਘੋਲ ਲੈਣਾ ਚਾਹੀਦਾ ਹੈ ਫਿਰ ਇਸ ਘੋਲ ਨੂੰ ਬੀਜ ਉੱਪਰ ਛਿੜਕ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਬੀਜ ਨੂੰ ਛਾਵੇ ਸੁਕਾ ਦੇਣਾ ਚਾਹੀਦਾ ਹੈ ਬਿਜਾਈ ਦੇ ਸਮੇਂ ਨਾਈਟ੍ਰੋਜਨ,ਫਾਸਫੋਰਸ 10:30 ਕਿਲੋਗ੍ਰਾਮ (ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ .ਬੂਈਂ ਬਰਸੀਮ ਦਾ ਖਤਰਨਾਕ ਨਦੀਨ ਹੈ ਇਸਦੀ ਰੋਕਥਾਮ ਲਈ ਫਲੋਕਲਾਰਾਲਿਨ 400 ਮਿ.ਲੀ. ਨੂੰ 200 ਲੀ. ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਛਿੜਕਾਅ ਕਰੋ
hanji par sundi pa jandi hai
Barsim di fasal ch ho ki mila sakde a jo pasoya lyi changa santulit chara mile
mera nursery ka kaam hai or mujhe guava nursery register krvani hai, ye kese hogi ?
(hn)
sir yeh ped paudhon mein itna antar hai, ek Hi din ka paudha hai koi chhote Hain Koi badhe hain, Koi pile pad rahe hain ?
(hn)
Maharashtra
shabir ji yeh tatv ki kami ke karn ho raha.iske liye aap paudhe ko vermicompost@4 kilo ko prati paudhe ke hisab se daale.dhanywad
Rajasthan
sar yah vermi compost Kya hai Kahan milega kitne ka aaega
pani kab tak girega ?
(hn)
Punjab
Shambhu ji mausam vibhag ke anusar budhvar tak mausam saaf ho jayega uske pehle barish hone ki sambhavna hai.dhanywad
cyrine paudhon mein to Ham road a rahe hain yah Bhi ek Hi din ke Hain ?
(hn)
Punjab
Shrimaan ji, kripya ap apna sawal visthar se puchein tajo apko iske bare mein puri jankari di ja sake, dhanywad
What is the difference between SOIL HEALTH and SOIL QUALITY ?
(en)
Punjab
Soil quality is how well soil does what we want it to do. More specifically, soil quality is the capacity of a specific kind of soil to function, within natural or managed ecosystem boundaries, to sustain plant and animal productivity, maintain or enhance water and air quality, and support human health and habitation. Soil Organic Matter and Soil Biology play a major role in soil Quality. Soil health is a state of a soil meeting its range of ecosystem functions as appropriate to its environment. Soil Health Testing is an assessment of this status.
ਮੱਝ ਦੀ ਧਾਰ ਬਹੁਤ ਕਰੜੀ ਆ ਕੋਈ ਪੋਲੀ ਕਰਨ ਦਾ ਤਰੀਕਾ ਦੱਸੋ ਜੀ ?
(en)
Rajasthan
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..
श्रीमान जी एक 15 लीटर दूध देनी वाली भैंस को क्या और कितनी खुराक देनी चाहिए ?
(hn)
bhai sahib rajwa hara chaara te har 3kg dudh lai 1kg wadhya feed pao har 3 mahine baad pet ke kirhe nikalne ki dwaee deo
pet ke kirhe nikalne ki dwaee albendazole vermax piprazine vimeral albomar bahu dwaee hain koi v le lo
peet k kirhe nikalne ki dwaee albendazole vermax piprazine vimeral albomar bahu tne
गेहूं बोने के लिए सही समय क्या है और सबसे अच्छा और सबसे ज्यादा उपज देने वाले बीज की जानकारी दें ?
(hn)
Punjab
gehu ki beejayi ka time October ke last week se November ke last week tk ka hai g. Aap gehu ki kisam jaise JW 1201, MP 3269, JW 328 ki bijai kar sakte hai.
ਕੀ ਗਾਂ ਨੂੰ ਹਾਰਮੋਨ ਵਾਲੇ ਟੀਕੇ ਲਗਾ ਕੇ ਦੁੱਧ ਤੇ ਲਾ ਸਕਦੇ ਹਾਂ । ਤੇ ਇਸ ਦਾ ਕੀ ਨੁਕਸਾਨ ਜਾ ਫਾਇਦਾ ਹੈ ?
(pb)
BhaaG bilkul teeke lga ke dudh te palao koi nuksaan ni Par teeke kise asli doctor ton salaah le k luao ulta gau theekv ho sakdi aa
Veer ji kanak di bijayi kadon chalu huni aa no. 1 beej kehra wa ?
(en)
Haryana
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir, Mera yeh amrood ka paudha hai, yah 12-14 mahine ka ho chuka hai aur fal nahin hai ?
(hn)
Punjab
shabir ji amrood ka paudha 3-4 saal ke bad fal dena shuru karta hai.dhanywad
Rajasthan
es podhe me fal nahin he
1121 dhan m fadkana ho raha h Kya Chess dawai be maar dage Kya agar nahi to Kon se dawai ka sapry kra ?
(hn)
Punjab
kripya aap iski photo bheje taki aapko iske bare men poori jankari di ja sake.dhanywad
ਇਸ ਤਰਾਂ ਪੱਤੇ ਹੋ ਕੇ ਬੂਟੇ ਸੁੱਕ ਰਹੇ ਹਨ, ਮੈਗਨੀਸ਼ੀਅਮ ਦੀ ਸਪਰੇ ਕੀਤੀ ਨੂੰ 2 ਦਿਨ ਹੋਏ ਹਨ ?
(pb)
Punjab
ਸ਼੍ਰੀਮਾਨ ਜੀ, ਇਸ ਦੀ ਰੋਕਥਾਮ ਲਈ ਤੁਸੀ carbendazim @ 4gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Gende mein konsi spray karein, iss trah se bhut jyada podhe ho rhe hain ?
(hn)
Punjab
iske liye aap quinalphos@4ml ko prati litre pani ke hisab se spray karen. dhanywad
मैंने टमाटर की नर्सरी तैयार की है, लेकिन वह पूरे तरीके से तैयार नहीं हो पाए, क्या करें ?
(hn)
Punjab
श्रीमान जी, इसमें NPK 191919 @ 10 gm प्रति लीटर पानी के हिसाब से स्प्रे करें, द्घानीवाद
mahu rog ka niyantran kaise Karein ?
(hn)
Punjab
आप इसके ऊपर chess@120gm या glamore@50gm या dentop@35gm को प्रति एकड़ के हिसाब से स्प्रे करें.. धन्यवाद
j ave ?
(pb)
Punjab
Bhullar ji kirpa karke apna swal vistar nal pucho ta jo tuhanu is bare poori jankari diti ja sake.dhanwad
header tilt or fujione da kam karde ha ka g ?
(en)
Punjab
header da salt dso ya isde label di photo bhejo ji.
sir 1 sawal pucha tha koi jawab nahi mila ?
(hn)
Punjab
Shrimaan ji, apke dawara puche gye sabhi sawalon ka jawab de diya gea hai, ap mere sawal section mein ja kar apne jawab pa sakte hain, dhanywad
sir g tamatar ki growth ke kuch upay batayein ?
(hn)
Punjab
is par aap NPK 191919 @10 gram ko prati litre pani ke hisab se spray kre. dhanwad
सर् मेरे वहाँ एक सूअर पागल हो गया है और दूसरों के खेत में जा कर बहुत ज्यादा नुकसान कर रहा है, पकड़ में नही आ रहा और बहुत ज्यादा नुकसान कर रहा है, ऐसी कोई औषधि का नाम बताएं जिसको खिलाकर उसको बेहोश करके पकड़ लिया जाए और दूसरी जगह ले जा कर छोड़ दिया जाए ?
(hn)
Punjab
esi kisi dwayi ki sifarish nhi kii jaati. suar se fasal ko bchane ke liye aap khet ki fencing karen, doosra aap Prem raj Saini - 9719432296 ji se sampark karen. inho ne ek khaad tyar ki hai jiski badbu se jaanwar khet men nahi aate hai. dhanywad
ਕੁੱਤੇ ਦੇ ਚਿੱਚੜ ਬਹੁਤ ਜ਼ਿਆਦਾ ਲੱਗਦੇ ਆ ਕੋਈ ਦਵਾਈ ਦੱਸੋ ਜਿਸ ਨਾਲ ਜਲਦੀ ਸਹੀ ਹੋਵੇ ?
(en)
Tuci uss nu Hitek injection 1ml/33kg sarir de bhar de hisab nal chamdi vich lgwao, iss nal frak paa jawega..
buffalo milk rate of vita ?
(en)
Punjab
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
thiamethoxam30%fa+chess nu mila k sapray kar sakde Han,tela 40%de krib hovega katai ajey one month lag jana hai ihna dona da koi nuksan tan nahi sir ?
(pb)
Lakhbir sohi Golu ji tusi chess + Thiamethoxam 75% sirf varto ji. f a di jarurat nai hai ji.
ਸਤਿ ਸ੍ਰੀ ਆਕਾਲ ਜੀ ਪਸ਼ੂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਕਿਨੇ ਟੀਕੇ ਜ਼ਰੂਰੀ ਹਨ ਕਿਰਪਾ ਕਰਕੇ details ੳ ਦੱਸੋ ਤੇ ਕਿਹੜੇ ਮਹੀਨੇ ਲੱਗਣੇ ਚਾਹੀਦੇ ਹਨ ਕਿਉਂਕਿ ਸਰਕਾਰੀ ਡਾ ਸਾਹਿਬ ਨਹੀਂ ਆਉਂਦੇ ਟੀਕੇ ਲੋਣ ਜਿਹਨਾਂ ਨੇ ਤਿੰਨ ਚਾਰ ਪਸ਼ੂ ਰੱਖੇ ਹੋਏ ਹੁੰਦੇ ਹਨ ਜੇ ਬਿਮਾਰੀਆਂ ਦਾ ਕਲੰਡਰ ਬਗੈਰਾ ਹੈ ਤਾਂ link ਵੀ PDF ੳ send ਕਰ ਦਿਉ ਕਿਉਂਕਿ ਸਮੇਂ ਦੀ ਲੋੜ ਵਿਗਿਆਨਕ ਪਸ਼ੂ ਪਾਲਣ ਦੀ ਹੈ ਜਿਹਨਾਂ ਬੀਰਾ ਨੇ ਡੇਅਰੀ ਦੀ training ਨਹੀਂ ਲੲੀ ਹੁਂੰਦੀ ਉਹਨਾਂ ਲੲੀ ਤੁਹਾਡੇ ਵਲੋਂ ਦਿਤੀ ਜਾਣਕਾਰੀ ਕਿਮਤੀ ਆ ਜੀ ?
(pb)
Punjab
ਸਨੀ ਜੀ ਬੱਚੇ ਦੀ ਜਨਮ ਤੋਂ ਲੈ ਕੇ ਇਸ ਹਿਸਾਬ ਨਾਲ ਦੇਖਭਾਲ ਕਰ ਸਕਦੇ ਹੋ ਜਿਵੇਂ ਜਨਮ ਤੋਂ ਬਾਅਦ ਜਦੋ ਉਮਰ 6 ਮਹੀਨਿਆਂ ਦੀ ਹੋ ਜਾਂਦੀ ਹੈ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਅਤੇ ਬਰੂਸੀਲੋਸਿਸ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਤਿੰਨੇ ਟੀਕੇ ਦੋ ਵਾਰ ਲਗਵਾਉਣੇ ਹੈ.
sir 1509 dhan pakne ko hai or pani 2-4 din se baras rha hai, katai kaise hogi ?
(hn)
Punjab
abhishek ji mausam vibhag ke anusar budhvar tak mausam saaf ho jayega uske bad aap iski ktayi kar sakte hai.
kele ki kheti mein khad kitni matra mein dalein, 1 ped mein ?
(hn)
Maharashtra
यदि मिट्टी में जिंक की कमी हो तो ऐसी मिट्टी में जिंक सल्फेट 50 ग्राम प्रति पौधे में डालें या जिंक सल्फेट 3 ग्राम + यूरिया 5 ग्राम को प्रति लीटर पानी में मिलाकर रोपाई के 45 और 60 दिनों के बाद फोलियर स्प्रे करें बोरोन की कमी होने पर गुच्छों के भार और आकार प्रभावित होते हैं और इस तरह गुच्छे अच्छे तरीके से नहीं बनते बोरोन की कमी होने पर बोरोन एसिड 2 ग्राम को प्रति लीटर पानी में मिलाकर रोपाई के बाद चौथे या पांचवे महीने में स्प्रे करें
sarson ki kheti mein kaun - kaun si Khad dalein ?
(hn)
Maharashtra
अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें खादों को 5-7 सैं.मी. की गहराई पर डालें बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें मक्की की फसल में जिंक और मैग्नीशियम की कमी होना सामान्य है इसे पूरा करने के लिए 10 किलो शुरूआती खुराक के तौर पर डालें जिंक और मैग्नीशियम के साथ ही आयरन की कमी भी देखी जा सकती है इसके कारण पूरा पौधा पीले रंग का दिखाई देता है इसे पूरा करने के लिए सूक्ष्म तत्व मिश्रण 25 किलो को 18 किलो रेत के साथ मक्की के बीज बोने के बाद डालें
Moti ki kheti Kaise hoti hai ?
(hn)
Madhya Pradesh
खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g
Madhya Pradesh
please call for all detail 9770085381
Madhya Pradesh
किसान भाइयो के लिए खुसखबरी इंटीग्रेटेड फार्मिंग से एक एकड़ में 4-5 लाख कैसे कमाए हेतु सभी कोर्स ऑनलाइन उपलब्ध साथ ही हमारे बिज़नेस पार्टनर बनकर प्रतिमाह कमाए लाखो बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. प्रमुख ટીવી news चैनल सहारा समय एवं बंसल news पर सफल साक्षात्कार.. Online farming Training cource Pearl Farming Fish Farming Duck farming Kadaknath Murga Japanese quials Floated Farming Stevia Plant Roof Kitchen garden Shells jewellery Moti bhasma Seep bhasma Shank bhasma How to cure Diabetes How to cure Arthritis Business Partner With Bamoriya Farm # Business Partner for Farming Training # Business partner with women health hygiene # Business partner with Diabetes free india Contact for more detail Bamoriya farm 9770085381 9893232938
मूंग की फसल में फूल आ रहा है और गिर जाता है फलियां नहीं बनती और बनती भी है तो वही पर पीले रंग की होकर वही रूक जाती है, आगे वृद्धि नहीं होती, कृपया कोई उपचार बताएं ?
(hn)
Punjab
आप इसके ऊपर NPK 130045 एक किलो को 150 लीटर पानी के हिसाब से स्प्रे करें धन्यवाद
धान में सड़न रोग लगा है ?
(hn)
Punjab
is me sundi ka hamla check kre, agar hamla dikhe to fame @20ml ya coragen @60ml prti acre ka istemal kre.
ਪਹਿਲੇ ਸੁਏ ਗਾਂ ਹੈ ਜੀ, ਉਸ ਦਾ ਲੈਵਾ ਵੱਡਾ ਕਰਨ ਲਈ ਕਿ ਦਿੱਤਾ ਜਾਵੇ ?
(pb)
Punjab
ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾਂ vitum-h 10-10 ml ਸਵੇਰੇ ਸ਼ਾਮ ਦਿਓ ਤੇ enerboost powder 100 ਗ੍ਰਾਮ ਰੋਜ਼ਾਨਾ ਦਿਓ ਤੇ ਫਿਰ ਸੂਣ ਤੋਂ 1 ਮਹੀਨਾ ਪਹਿਲਾਂ vitum-h ਦੇ ਨਾਲ metabolite ਪਾਊਡਰ ਦੀ ਇੱਕ ਪੁੜੀ ਰੋਜ਼ਾਨਾ ਦਿਓ
ਸਤਿ ਸ੍ਰੀ ਅਕਾਲ ਜੀ, ਵੀਰ ਜੀ ਇਕ ਮਹੀਨੇ ਦੀ ਵੱਛੀ ਦੇ ਲਈ ਗਰੋਥ ਵਾਸਤੇ ਕੋਈ ਪ੍ਰੋਡਕਟ ਦੱਸੋ ?
(pb)
Punjab
ਉਸ ਨੂੰ 2 ਮਹੀਨੇ ਤੱਕ ਵਧੀਆ ਮਾ ਦਾ ਦੁੱਧ ਪਿਆਓ ਤੇ ਫਿਰ ਉਸ ਤੋ ਬਾਅਦ calf starter feed ਦੁੱਧ ਵਿਚ ਮਿਲਾ ਕੇ ਦੇਣੀ ਸ਼ੁਰੂ ਕਰੋ ਤੇ ਥੋੜਾ ਥੋੜਾ ਚਾਰਾ ਵੀ ਦੇਣ ਸ਼ੁਰੂ ਕਰੋ 3 ਮਹੀਨੇ ਦੀ ਉਮਰ ਤੇ cafplan powder 25 ਗ੍ਰਾਮ ਰੋਜ਼ਾਨਾ ਦਿਓ ਇਸ ਨਾਲ ਵਧੀਆ ਗਰੋਥ ਹੋ ਜਾਵੇਗੀ
rayi gha di jankari ?
(pb)
Punjab
ਰਾਈ ਘਾਹ ਦੀ ਬਿਜਾਈ ਲਈ ਖੇਤ ਨੂੰ ਪੱਧਰਾ ਕਰਕੇ ਬਿਜਾਈ ਕਰੋ ਅਤੇ ਖੇਤ ਚੰਗੀ ਤਰ੍ਹਾਂ ਤਿਆਰ ਕਰਨ ਲਈ 3-4 ਵਾਰੀ ਵਾਹੋ ਅਤੇ ਹਰ ਵਾਹੀ ਮਗਰੋਂ ਸੁਹਾਗਾ ਫੇਰੋ ਸਤੰਬਰ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਅਕਤੂਬਰ ਤੱਕ ਬੀਜ ਵਾਲੀ ਫ਼ਸਲ ਨਵੰਬਰ ਤੱਕ ਬੀਜੋ 4 ਕਿਲੋ ਬੀਜ ਪ੍ਰਤੀ ਏਕੜਦੇ ਹਿਸਾਬ ਨਾਲ ਬਿਜਾਈ ਕੀਤੀ ਜਾਂਦੀ ਹੈ ਧੰਨਵਾਦ
मुझे मटर की फसल बोनी है, कब बोई जाती है ?
(hn)
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है
ਸਤਿ ਸ੍ਰੀ ਅਕਾਲ ਜੀ, ਪਸ਼ੂਆਂ ਦੇ ਚਾਰਨ ਵਾਸਤੇ ਮੱਕੀ ਬੀਜ ਦੇਵਾਂ ਜੀ ਹੋ ਜਾਓੁਗੀ ਹੁਣ ?
(pb)
ਸੇਵਕ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਕਿਸਮ ਜਿਵੇ J1006 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir, मेरा 4 बीघा बाजरा है, उसमें बाली निकल रही हैं, बाली के पास पत्ते और कोथ दोनों में कट लग रहे हैं, उसके लिए कोई देसी उपाय बताएं और अंग्रेजी भी बताएं ?
(hn)
Maharashtra
सुंडी की रोकथाम का देसी इलाज: सुंडी की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे सुंडी की रोकथाम होती है अंग्रेजी दवा के लिए आप quinalphos @400ml को प्रति एकर के हिसाब से स्प्रे करें धन्यवाद
sir 1121 dhan mein Kon si bimari hai or Kon si dawayi dalein isme, 10 din pehle tebuconazole or acephate ka spray kiya tha ?
(hn)
Punjab
is me sundi ka hamla check kre, agar hamla dikhe to fame @20ml ya coragen @60ml prti acre ka istemal kre.
sir calf ko konsi feed dalein, 5 mahinea di aa ?
(pb)
Punjab
tuci uss nu pett de kiria lai piperazine liquid 30ml deo ate Cargill di Calf grower feed deni suru kro ate calfplan powder 50gm rojana deo, ehna nal usdi vdia growth howegi..
barbati me kide lag gye hai kon SA davai spre karenge
sir please, mere sawal ka answer dijiye ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ग्वार के फूल पर हरे जीव की रोकथाम के लिए क्या उपाय है ?
(hn)
Maharashtra
जैविक कीट नियंत्रण का सबसे अच्छा उपाय – नीमास्त्र नीमास्त्र - करें कीट प्रबंधन का घरेलु उपाय जैविक तरीके से नीमास्त्र - एक अकेला ऐसा कीटनाशक जो दिला सकता है आपको कीटों से निज़ात जैविक तरीके से नीमास्त्र का प्रयोग रस चूसने वाले कीटों और छोटी सुंडियों के नियंत्रण के लिए किया जाता है आइये जानें इसे बनाने और प्रयोग करने की विधि सामग्री • 5 किलो नीम या टहनियां • 5 किलो नीम फल • 5 लीटर गोमूत्र • 1 किलो गाय का गोबर बनाने की विधि • सबसे पहले प्लास्टिक के बर्तन में 5 किलो कूटी हुई नीम की पत्तियां लें और 5 किलो नीम के फल पीस कर या कूटकर डालें • उसके बाद 5 लीटर गोमूत्र और 1 किलो गाय का गोबर डालें • इन सभी सामग्री को डंडे से हिलाकर जालीदार कपड़े से ढक दें • यह 48 घंटे में तैयार हो जायेगा 48 घंटे में चार बार डंडे से हिलाएं अवधि प्रयोग - नीमास्त्र का प्रयोग 6 महीने तक कर सकते हैं सावधानियां – • नीमास्त्र को छांव में रखें और धूप से बचाएं • गोमूत्र प्लास्टिक के बर्तन में लें या रखें छिड़काव - 100 लीटर पानी में तैयार नीमास्त्र को छान कर मिलायें और स्प्रे मशीन से छिड़काव करें
धान की फसल में यह कौन सा रोग लगा है, कंट्रोल कैसे करें ?
(hn)
Punjab
shrimaan g yeh fungus attack hai ess mein Folicur @250 ml per acre ja Tilt @200 ml per acre ka spray kr skte ho g..
Uttar Pradesh
filicur ka formula kya hai brother ..